Тёмный

Canada ਦੇ Farms 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ || Canadian Anndata 

TV Punjab
Подписаться 1,5 млн
Просмотров 959 тыс.
50% 1

Canadian Anndata || TV Punjab || Mandeep Singh Tut
Exclusive story on Punjabi farmers and farmworkers on their hard work in Canada.
ਸੁਣੋ ਕੈਨੇਡਾ ਦੇ ਫਾਰਮਾਂ 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ, ਬਲੂਬੇਰੀ ਫਾਰਮ
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - ru-vid.com?sub_...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV, and Android TV.
#Blueberry #Farmworkers #ਬਲੂਬੇਰੀਫਾਰਮ #PittMeadows #Purewalfarm#CandianAnndata #Canada #Farmhouse #Canada #Farms #Punjabi #Farmer #canada #Anndata #tvpunjab #mandeeptut

Опубликовано:

 

28 авг 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 302   
@GurpreetSingh-ui7vq
@GurpreetSingh-ui7vq 2 года назад
ਭਰਾਵੌ ਪੰਜਾਬ ਵਿੱਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰੋ ਮੈ ਪੰਜਾਬ। ਵਿਚ ਬਿਜਲੀ ਬੋਰਡ ਦੀ ਪਰਾਈਵੇਟ ਨੋਕਰੀ ਕਰਦਾ ਤਨਖਾਹ 9500 ਰੁਪਏ ਪ੍ਰਤੀ ਮਹੀਨਾ ਤੇਲ ਮੇਰਾ ਕੰਮ ਕਰਨ ਦਾ ਟਾਇਮ ਵੀ ਕੋਈ ਨਹੀਂ ਛੁੱਟੀ ਹੋਣ ਮਗਰੋਂ ਜਾ ਛੁੱਟੀ ਵਾਲੇ ਦਿਨ ਪਰਾਈਵੇਟ ਕੰਮ ਕਰਦੇ ਹਾਂ ਤਾਂ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ
@musicx4157
@musicx4157 10 месяцев назад
Right 👍 ji
@angrejparmar6637
@angrejparmar6637 2 года назад
ਤੁਹਾਡਾ ਪਰੋਗਰਾਮ ਬਹੁਤ ਵਧੀਆ ਉਸਾਰੂ ਸੋਚ ਵਾਲਾ ਗਰਾਂਊਡ ਤੋਂ,ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਆਮ ਲੋਕ ਬੱਸਾਂ ਅੰਦਰ,ਢਾਬਿਆ ਤੇ ਜਾਂ ਆਮ ਜਨ ਜੀਵਨ ਵਿੱਚ ਆਪਣੇ ਬਾਪ ਦੀ ਇੱਜਤ ਦੀ ਬਜਾਏ ਲੋਕਾਂ ਨੂੰ ਬਾਪੂ ਬਣਾਈ ਜਾਣਗੇ.ਤੁਸੀਂ ਵੀ ਕਿਸੇ ਨੂੰ ਬਾਬਾ ਜੀ ਕਿਸੇ ਨੂੰ ਕੁੱਝ, ਸਰਦਾਰ ਜੀ ਕਿਓ ਨਹੀ ਕਹਿੰਦੇ.ਤੇ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲਿਆਂ ਨੂੰ ਬਿਮਾਰ ਮਾਨਸਿਕਤਾ ਵਾਲੇ ਮਾੜੇ ਕੁਮੈਂਟਸ ਲਿਖ ਕੇ ਬੁਰੇ ਬਣਦੇ ਹਨ.
@rockblade9559
@rockblade9559 2 года назад
ਸਾਨੂੰ ਵੀ ਬੁਲਾ ਲਵੋ ਮਿਹਨਤ ਦਾ ਕੋਈ ਡਰ ਨਹੀਂ । ਬਾਹਰਲੇ ਦੇਸ਼ ਤਾਂ ਹੀ ਤਰੱਕੀ ਕਰ ਗਏ ਓਥੋਂ ਦੇ ਲੋਕ ਮਿਹਨਤ ਕਰਨ ਦੀ ਸ਼ਰਮ ਨਹੀਂ ਕਰਦੇ ।
@balkourdhillon5402
@balkourdhillon5402 2 года назад
ਉ ਗੱਲ ਸੁਣੋ ਲੋਕੋ ਸੰਤ ਮਸਕੀਨ ਜੀ ਕਹਿੰਦੇਪਾਣੀ ਤੇਹਵਾ ਆਪਾਂ ਨੂੰ ਫਰੀ ਮਿਲ ਜਾਂਦੇ ਆ ਰੋਟੀ ਕਮਾਉਣੀ ਪੈਂਦੀ ਆ ਇਹ ਇਧਰ ਕਮਾ ਲਉ ਉਧਰ ਕਮਾ ਲਉ ਗੁਰਬਾਣੀ ਕਹਿੰਦੀ ਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਪਰ ਸਾਲੀ ਤਮਾ ਨਹੀਂ ਟਿਕਣ ਦਿੰਦੀ ਪੰਜਾਹ ਸਾਲ ਤੋਂ ਬਾਦ ਇਹਨੂੰ ਘਟਾ ਲਵੈ ਚੰਗਾ ਰਹਿੰਦਾ ਸਬਰਸਬਰਯ ਸਬਰ
@GurpreetSingh-ui7vq
@GurpreetSingh-ui7vq 2 года назад
ਪੁਰਾਣੀ ਕਹਾਵਤ ਹੈ ਕਿ ਹੱਥ ਨਾ ਉਪੜੇ ਥੂਹ ਕੋੜੀ
@bauotur5839
@bauotur5839 3 года назад
ਮੇਹਨਤ ਕਰਨੀ ਮਾੜੀ ਗੱਲ ਨਹੀਂ ਕਿਸੇ ਨੂੰ ਮਾੜਾ ਕੂਮੇਟ ਕਰਨਾ ਬਹੁਤ ਮਾੜੀ ਗੱਲ ਵਾ ।ਉਸ ਦਾ ਦਿਲ ਦੁੱਖੀ ਹੋਉਗਾ
@GurpreetSingh-ui7vq
@GurpreetSingh-ui7vq 2 года назад
ਬਿਲਕੁਲ ਸਹੀ ਕਿਹਾ ਹੈ ਜੀ
@scorpiogagan1986
@scorpiogagan1986 2 года назад
Punjab ch agg la do , te koore comments na kro , ਫ੍ਰੀ ਫ੍ਰੀ ਫ੍ਰੀ ਚਾਹੀਦਾ ਤੈਨੂੰ
@visakhasidhu3710
@visakhasidhu3710 2 года назад
ਕਿਰਤ ਕਰੋ ਨਾਮ ਜਪੋ ਵਡ ਸਕੋ
@nachhatervirk5657
@nachhatervirk5657 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਬੇਰੀ ਦੇ ਫਾਰਮ ਬਾਰੇ
@gurdevkaur1209
@gurdevkaur1209 3 месяца назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@jaswinderjaswinder9101
@jaswinderjaswinder9101 2 года назад
Bale oho punjabio 👍💪👌💯🙏🏼❤
@scorpiogagan1986
@scorpiogagan1986 2 года назад
ਫੁਕਰਿਆਂ ਨਾ ਛਡਿਓ ਪੰਜਾਬੀਓ। ਪੰਜਾਬ ਚ ਤਾਂ ਫ੍ਰੀ ਫ੍ਰੀ ਫ੍ਰੀ ਆਟਾ ਦਾਲ ਬਿਜਲੀ ਕਰੀ ਜਾਂਦੇ। ਬਾਹਰ ਜਯਦਾ ਇੱਜ਼ਤ ਮਿਲਦੀ ਕੇ।
@KuldipSingh-qz2ti
@KuldipSingh-qz2ti 3 года назад
ਵੱਧਿਆ ਪ੍ਰੋਗਰਾਮ ਬਾਈ ਜੀ
@mandeepgill4931
@mandeepgill4931 3 года назад
canada de bhayia
@grewal2202
@grewal2202 2 года назад
Seeri Canada di
@elijahmikaelson2796
@elijahmikaelson2796 3 года назад
Upgrade ਸੀਰੀ ਪੰਜਾਬ ਵਿਚ ਸੀਰੀ ਅਗੇ ਰੋਹਬ ਮਾਰਦੇ ਬਾਹਰ ਉਹੀ ਕੰਮ ਕਰਦੇ
@upkarkaurjhooti7488
@upkarkaurjhooti7488 3 года назад
ਪੰਜਾਬ ਦੇ ਖੇਤਾਂ ਚ ਬੀਜ ਦੇ ਉਪਰਾਲੇ ਕਰੋ ਫਿਰ ਬਾਬੇ ਪੰਜਾਬ ਵਿੱਚ ਹੀ ਬੇਰੀਆਂ ਤੋੜ ਸਕਦੇ ਹਨ।
@prabjit7425
@prabjit7425 3 года назад
ਜਦੋਂ ਪੰਜਾਬ ਵਿੱਚ ਅੰਬਾਨੀਆਂ ਦੇ ਖੇਤ ਹੋ ਗਏ ਤਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ ਹੈ 🤔 ।
@HarjeetSingh-mp8mo
@HarjeetSingh-mp8mo Год назад
NICE VICHAR JI 🌹🌹🌹🌹🌹👏
@RajpalSingh-lh9uw
@RajpalSingh-lh9uw 3 года назад
ਵਾਹਿਗੁਰੂ ਜੀ ਮੇਹਰ ਕਰੇ ਮ
@tanveervirdi2026
@tanveervirdi2026 3 года назад
Veer g video dekh ke bahut badhiya lageyaa
@malakwaqasawan4371
@malakwaqasawan4371 6 месяцев назад
Respect and salute to these hard working people of Punjab. Love and respect from Pakistan❤.
@jaswinderjaswinder9101
@jaswinderjaswinder9101 2 года назад
Ethe kam di kimt mildi aa 💯🙏🏼❤👌👍🔥
@tarloksinghpunia7888
@tarloksinghpunia7888 3 года назад
ਦਿਲ ਖੂਸ ਹੋ ਗਿਆ ਦੇਖ ਕੇ ਕੇ ਡਾਲਰ ਕਿਦਾ ਬਣਦਾ
@gurdeepsinghgill5427
@gurdeepsinghgill5427 3 года назад
Very good job ji
@manishbhardwajtrustworthyr9864
@manishbhardwajtrustworthyr9864 3 года назад
Oh Teri di ih kam krde ne apne bande canada jaa k jede ethe Punjab vch siri ya bihari te up aale krde ne🙄👍👍 bitter truth
@Jaswinder_singh68
@Jaswinder_singh68 3 года назад
ਪੰਜਾਬ ਵਿੱਚ ਇਹ ਕੰਮਨਹੀ ਕਰਦੇ ਕਨੇਡਾ ਵਿੱਚ ਬੇਰੀਆ ਨਾਲੋ ਡਾਲਰ ਤੋੜਦੇ ਫਿਰਦੇ ਨੇ ।
@manpreetbuthari
@manpreetbuthari 2 года назад
Daly 10000 ban landa lok
@grewal2202
@grewal2202 2 года назад
@@manpreetbuthari Mera sir. Dollars nu rupees vich convert karan da ki fayda? Kharchde v tah dollars vich hi ho. Sari umar kamm krke chavanni nhi jud di baharle bande nu.
@karnailgill7844
@karnailgill7844 3 года назад
very.thanka.
@kulwantsingh-pj2sr
@kulwantsingh-pj2sr 3 года назад
Excellent video
@pummywadhwa3604
@pummywadhwa3604 3 года назад
Very good details
@Jaspalsingh-qk9go
@Jaspalsingh-qk9go 3 года назад
Waheguru thanu sarea tu chardi kla vich rakehe 🙏🙏🙏🙏
@spsingh9689
@spsingh9689 2 года назад
Bahut vadia
@profarmer9087
@profarmer9087 3 года назад
ਇਹੋ ਜਿਹੇ ਪਰੋਗਰਾਮ ਹੋਰ ਕਰੋ ਤਾ ਜੋ ਹਵਾ ਘਟ ਕਰਨ ਲੋਕ ਇਥੋ ਦੇ ਵੀ ਉਥੋਂ ਦੇ ਵੀ ।
@sarabjitkaur9987
@sarabjitkaur9987 3 года назад
Bilkul shi kha
@grewalsharan625
@grewalsharan625 2 года назад
@@sarabjitkaur9987 mehnat krn vch nale Dsn vch koi galt ni gg
@baljinderkaur4772
@baljinderkaur4772 2 года назад
Good job
@jasshayer142
@jasshayer142 3 года назад
Very good
@jagtarmaan2653
@jagtarmaan2653 2 года назад
ਮਹਿਨਤ ਕਰਨ ਵਾਲੇ ਨੂੰ ਪਤੈ ਪੰਜਾਬ ਵਿੱਚ ਕੀ ਮੁੱਲ ਪੈਦਾ ਤੇ ਬਾਹਰ ਕੀ ਕੁਮੈਟ ਕਰਨੇ ਸੌਖਾ
@grewal2202
@grewal2202 2 года назад
Tu bahar aa?
@shamshersharma6439
@shamshersharma6439 3 года назад
Good video
@jasdeepsingh7745
@jasdeepsingh7745 3 года назад
Very very nice Canada country g
@jassisingh9357
@jassisingh9357 3 года назад
O chadya karo bha g
@srlmaps5606
@srlmaps5606 3 года назад
Good program
@gillbrothers3431
@gillbrothers3431 Год назад
ਇਥੇ ਇੰਡੀਆ ਚ ਇਹਨਾਂ ਦੇ ਗੋਡੇ ਬੋਹਤ ਦੁਖਦੇ ਆ.
@inderjitkundlas5571
@inderjitkundlas5571 2 года назад
Nice explained
@charrywalia3954
@charrywalia3954 2 года назад
Very good job and the very good video 🙏🙏
@paramjitsingh9757
@paramjitsingh9757 2 года назад
Good information
@inderjitbajwa9421
@inderjitbajwa9421 3 года назад
Good
@rajansharmaraju4992
@rajansharmaraju4992 Год назад
Good very informative
@a.j.500.k2
@a.j.500.k2 3 года назад
ਪਤੰਤਦਰੋ ਜੇ ਇਨੀ ਮੇਹਨਤ ਪੰਜਾਬ ਰਿਹ ਕੇ ਹੀ ਕਰ ਲੋ ਮੇਹਨਤੀ ਬੰਦਾ ਜਿਥੇ ਮਰਜੀ ਰਿਹੇ ਕਮਾ ਕੇ ਖਾ ਹੀ ਲੈਦਾ
@GurpreetSingh-ui7vq
@GurpreetSingh-ui7vq 2 года назад
ਵੀਰ ਜੀ ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ
@grewal2202
@grewal2202 2 года назад
@@GurpreetSingh-ui7vq Tu bahar aa 22? Baharla banda karze vich rehnda sari umar
@MalkeetSingh-fl8rc
@MalkeetSingh-fl8rc Год назад
@@grewal2202 sahi gl aa vr
@gurvindersingh8525
@gurvindersingh8525 3 года назад
Very Vadiya ji
@rashidmehmood4952
@rashidmehmood4952 2 года назад
Very nice
@davanjeetsingh3922
@davanjeetsingh3922 2 года назад
Maan hai sanu punjab de bajurgaan te,,,,,,,jo hard working krke v ,,,,kise aafat aon te sabh li langger la dinde ney
@jaswindersingh9536
@jaswindersingh9536 3 года назад
ਬਹੁਤ ਵਧੀਆ
@Kuldeepparminder33
@Kuldeepparminder33 2 года назад
👍👍👍
@nsjshhhhhd527
@nsjshhhhhd527 2 года назад
Good👌👌👍
@HarjinderSingh-eg3ki
@HarjinderSingh-eg3ki 3 месяца назад
❤❤❤❤❤❤❤❤❤❤❤❤❤
@ranikalra4239
@ranikalra4239 2 года назад
Kash sade India vch v Kisana nu v maan mille, sada mulk d halat v chnge ho jaan.
@dhaliwaldhaliwal4713
@dhaliwaldhaliwal4713 2 года назад
Very very very good
@ashokkumarashokkumar1882
@ashokkumarashokkumar1882 2 года назад
Asi Lohgarh to ahh g.Hakimpur ta Sade Apre de nal hi ahh..god bless you sir
@singhsaab3352
@singhsaab3352 2 года назад
Good 👍 km karna bhut vdiya gl h ji
@jaswinderuppal309
@jaswinderuppal309 3 года назад
ਬਹੁਤ ਵਧੀਆ ਜਾਣਕਾਰੀ
@harnoor3105
@harnoor3105 2 года назад
Wmk🙏🏼
@satvirsinghkailey5628
@satvirsinghkailey5628 2 года назад
Nirmsl tut. Good job
@satwinderkumar9885
@satwinderkumar9885 3 года назад
Sir ji sat Sri Akal ji bhut vadiya job
@user-wk1bt7jo4e
@user-wk1bt7jo4e 5 месяцев назад
Praprti wali gall taan choth lagdi aa.
@manjeetsinghgill799
@manjeetsinghgill799 3 года назад
Waheguru
@sidhuweddingcarsluxurycars8985
@sidhuweddingcarsluxurycars8985 2 года назад
ਗ਼ਲਤ comment ਕਰਨ ਵਾਲੇ ਪੰਜਾਬੀ ਨਹੀਂ ਹੋ ਸੱਕਦੇ
@majorsingh8772
@majorsingh8772 3 года назад
Sir pay commicon 108 ambulance workar te lagu hoga kiya
@dimpyaujla9571
@dimpyaujla9571 3 года назад
Bhut vdia jankaari 22 g
@maanlive3654
@maanlive3654 2 года назад
Chahal sabh sir ta bhukhe katte wangu marda..😉😉❤️
@pawankumarmehrolia4737
@pawankumarmehrolia4737 3 года назад
Sade lookana nu v appni chooch badlni chahide a ethe sardari de nall nall app v farma vech edana diyan faslan uga ke kamm karna chahida g
@middleclass66
@middleclass66 Год назад
Wahaguru ji
@jassbadman1983
@jassbadman1983 2 года назад
🙏🙏
@rajwinderkaur1320
@rajwinderkaur1320 3 года назад
👍👍
@SimranSingh-ns5qw
@SimranSingh-ns5qw 3 года назад
🇬🇧
@rubygill7431
@rubygill7431 2 года назад
Bahji tusi marea pind da naer aa Marea pind kajla aa thnu dakhe manu bhut khusi hoi
@BimlaDevi-tl1cj
@BimlaDevi-tl1cj 2 года назад
Sada pind be kajla ha near Banga But hun ashi America 🇺🇸 vich ha
@harrydhillon9772
@harrydhillon9772 3 года назад
I respect them because baba Nanak ji ne kheti udam keha c 🙏🙏🙏🙏🙏
@kaurbaljinder867
@kaurbaljinder867 2 года назад
0 00
@kaurbaljinder867
@kaurbaljinder867 2 года назад
0
@exploretheworldwithtwofrin5910
@exploretheworldwithtwofrin5910 2 года назад
Bilkul sahi jnaab ,, utam kheti te sab ton burri chakri
@scorpiogagan1986
@scorpiogagan1986 2 года назад
Han par fukri marna Punjab ch aa k ni sikhayya c
@tarandeepsingh5132
@tarandeepsingh5132 2 года назад
P
@G.B.M_punjabi
@G.B.M_punjabi Год назад
🙏🙏🙏
@RAVI_GREWAL
@RAVI_GREWAL 3 года назад
Ravinder Chahal bhaaji is very nice person.
@ravinderkaur9014
@ravinderkaur9014 2 года назад
Jihdi kothi vich dane uhde kamle v siane pesa galan karaunda banda nhi bolda 0
@herogamer7806
@herogamer7806 3 года назад
Jida Punjab ch garib janta Siri hundy ne uda canda ch jatt siri hundy ne
@Jp-yp5mj
@Jp-yp5mj 3 года назад
fer ki àa maalak v ta jatt e hunde
@gurcharansingh-ut3hp
@gurcharansingh-ut3hp 2 года назад
Too bill gates hai
@user-fh5tr3mq3p
@user-fh5tr3mq3p 3 года назад
ਵੱਡੇ ਜਿਗਰੇ ਵੱਡੇ ਜੋਸ ਵਧੀਆ। ਲੱਗਾ
@goppyvideo711
@goppyvideo711 3 года назад
Nice
@G.B.M_punjabi
@G.B.M_punjabi Год назад
🙋‍♂️🙋‍♂️🙋‍♂️🙋‍♂️🙋‍♂️
@tourindia1690
@tourindia1690 3 года назад
ਪ੍ਰਮਾਤਮਾ ਦੇ ਰੰਗ ਪੈਸੇ ਜਿੰਨੇ ਮਰਜੀ ਹੋਣ ਜਿਸ ਦੀ ਕਿਸਮਤ ਚ ਮਜਦੂਰੀ ਲਿਖ ਦਿਤੀ ਹਰ ਹੀਲੇ ਕਰਨੀ ਪੈਂਦੀਆਂ ...
@scorpiogagan1986
@scorpiogagan1986 2 года назад
ਰਾਜਾ ਜਾ k toilet ਸਾਫ ਕਰੇ। ਤਾਂ ਕਿਸਮਤ ਨਹੀਂ ਹੈ
@amandeepsingkh4888
@amandeepsingkh4888 2 года назад
ਜੇਕਰ ਇਹ ਲੋਕ ਪੰਜਾਬ ਵਿੱਚ ਆਪਣੇ ਖੇਤਾਂ ਵਿਚ ਖੁਦ ਸਾਰਾ ਪਰਿਵਾਰ ਰਲ ਕੇ ਕੰਮ ਕਰ ਲਿਆ ਕਰਨ ਤਾਂ ਚੰਗਾ ਨਹੀਂ ਉਧਰ ਜਾ ਕੇ ਵੀ ਤਾਂ ਇਹ ਸਭ ਕਰਦੇ ਹੀ ਨੇ
@jassisingh9357
@jassisingh9357 3 года назад
Punjab Da mandi karan oll world ch 1 no a
@uttamchandrasarkar8465
@uttamchandrasarkar8465 3 года назад
Brother do you help me l come in Canada any work permit visa or blue berry farm work visa. Brother I am Indian. God Bless you brother
@balwantgill2373
@balwantgill2373 2 года назад
City dubai 👌👌
@kahlonuk4974
@kahlonuk4974 3 года назад
Aapa punjab hi theek han,10khet hege waahi Kari Jana,te raja han apne ghare,bullet re chita kurta pajama paa ke motor te Geri maar aayi di a. te shaam nu chaar pegg laa ke taur nal ghre a.c. laa ke saou jaayi da.Bai Raja han apne ghre apne punjab vich,dimag kharab a ke Bahar jaa ke dihaariaa kariye,apne maapeya te pind to door reh ke.
@grewal2202
@grewal2202 2 года назад
Nale bahar dihaadi wala banda saari umar laake v set nhi hunda, sari umar rulde aa. Jaano lok fer v nhi hatde
@G.B.M_punjabi
@G.B.M_punjabi Год назад
✌✌✌✌✌
@jagmeetsingh9967
@jagmeetsingh9967 2 года назад
ਕੋਈ ਤਾਂ ਬੁਲਾ ਲਵੇ ਯਰ
@BalwinderSingh-ug9fe
@BalwinderSingh-ug9fe 2 года назад
ਪੰਜਾਬ ਵਿੱਚ ਲੇਬਰ ਕਰਨੀ ਹਤਕ ਸਮਝਦੇ ਹਨ ।ਪਰ ਕੈਨੇਡਾ ਵਿੱਚ ਮਾਣ ਸਮਝਦੇ ਹਨ ।ਨਹੀਂ ਰੀਸਾਂ ਪੰਜਾਬੀਆਂ ਦੀਆਂ ।
@ManpreetSingh-no3tg
@ManpreetSingh-no3tg 2 года назад
Veer ji punjab vich leber 500 aa te canda ch 5 hazar ban janda
@sarabjitkaur9987
@sarabjitkaur9987 2 года назад
Veerji, Punjab ch labour nu greeb, keha janda, prdesh ch labour ahi frk hai
@scorpiogagan1986
@scorpiogagan1986 2 года назад
Ehi hai jo hun Canada ton Punjab nu agg laan nu firde, kafi bomb goli sikka Punjab ch bhej rahe
@choudhar786
@choudhar786 2 года назад
@@ManpreetSingh-no3tg 300 ha Punjab which
@grewal2202
@grewal2202 2 года назад
@@ManpreetSingh-no3tg Oh 5000 India vich aa othe tah ohda koi mull nhi. Minimum wage wale di zindagi kinni raddi hundi Canada vich oh pta sab nu.
@HarjeetKaur-ck1nu
@HarjeetKaur-ck1nu 3 года назад
Good job.... well done
@harjitsingh1982
@harjitsingh1982 3 года назад
Asa ji
@rinkusidhu2697
@rinkusidhu2697 2 года назад
Good work 👍
@charanjitsinghcharanitsing4371
@charanjitsinghcharanitsing4371 2 года назад
ਸਾਨੂੰ ਵੀ ਲੈਜਾ ਕੇਨਡਾ
@chamir5871
@chamir5871 3 года назад
Beautiful
@kamlesh0802
@kamlesh0802 3 года назад
वड्डियाँ सरदारनियाँ ते वड्डे सरदार🤣😍
@satpalsharma7708
@satpalsharma7708 3 года назад
Ki matlab tera
@Arsh_Sandhu377
@Arsh_Sandhu377 2 года назад
ਚੱਲ ਕੁੱਤਾ ਕਿਸੇ ਥਾਂ ਦਾ ਦੱਲਾ
@b.s.chahal9783
@b.s.chahal9783 3 года назад
POLLUTION FREE MAHAUL AA KISSAN PB CH V KHETI KARDA BERRY V KHETI AA KAM JO ROTI DINDA CHANGA HI HAI.SHARAM KIS GAL DI KEEP IT UP
@rajbarn2948
@rajbarn2948 3 года назад
Ver g Punjab vich jur lao
@charanjitjolly7866
@charanjitjolly7866 Год назад
Kuldeep Singh and Rajeev have come to Canada on LMIA. Ki chaska hai Canada di PR da
@tarsemsingh3948
@tarsemsingh3948 2 года назад
Work is worship. W/o work nothing. It seems good. 💓💓💓💓💓
@ਸ਼ਾਨਾਖਰੂਦੀ
weaooo
@shvetatalwar5320
@shvetatalwar5320 11 месяцев назад
Can i get work overthere
@GurnamSingh-wk5fe
@GurnamSingh-wk5fe 3 года назад
ਪੰਜਾਬ ਦੇ ਭਇਆ ਕੈਨੇਡਾ ਵਿੱਚ।
@Jp-yp5mj
@Jp-yp5mj 3 года назад
tusi tatte khurki jao baithe
@GurnamSingh-wk5fe
@GurnamSingh-wk5fe 3 года назад
@@Jp-yp5mj ਤੇਰੇ ਵਰਗੇ ਆਪਣੇ ਕਲੀਨਿਕ ਉਪਰ ਪੋਚਾ ਲਾਉਣ ਲਈ ਰੱਖੇ ਹਨ।ਸੋਚ ਕੇ ਕਮੇਂਟ ਕਰੋ
@sahiljassal6922
@sahiljassal6922 3 года назад
Ih kneads ch jatt bheie bne hoie ne
@no1punjabi983
@no1punjabi983 3 года назад
ਨਿੱਕੀਆਂ ਬਾਲਟੀਆਂ ਆਪੋ ਆਪਣੀਆਂ
@arpankaur5421
@arpankaur5421 2 года назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@paulj4030
@paulj4030 2 года назад
Now when they will pick up dollars?
@arvindkumar-gb7ub
@arvindkumar-gb7ub 2 года назад
Punjab vich kissan eda kheti kyo nhi kardey,kr sakde ne pe MSP
@HoneySharma-qv3vl
@HoneySharma-qv3vl 2 года назад
Rate ta dsdo kinha milda diharhi da
@grewal2202
@grewal2202 2 года назад
Onne k bande aa jinne naaal zaroorata poorian ho jaan. Bachda enna nu kuch nhi. Bass fada hi maarde aa
@amirqureshi5005
@amirqureshi5005 3 года назад
Hii
Далее
СМОТРИМ YOUTUBE В МАЙНКРАФТЕ
00:34
Просмотров 1,1 млн
СМОТРИМ YOUTUBE В МАЙНКРАФТЕ
00:34
Просмотров 1,1 млн