Тёмный

Canada: MP Sukh Dhaliwal Interview ||  

PNCN
Подписаться 109 тыс.
Просмотров 38 тыс.
50% 1

Must Visit: pncn.ca/
Subscribe and Follow us on:
Facebook: / pncnetwork
You tube: @PNCN
Instagram: / . .
#CanadaNews #PNCNPunjabiNews #CanadaPunjabiNewsBulletin​​​​​​​​​​​​​​​​​​​​​​​​​​​​​​​​​​​​​​​ #CanadaPunjabiLatestNewsBulletin​​​​​​​​​​​​​​​​​​​​​​​​​​​​​​​​​​​​​​​ #CanadaLatestPunjabiNewsBulletin​​​​​​​​​​​​​​​​​​​​​​​​​​​​​​​​​​​​​​​ #Purneet​​​​​​​​​​​​​​​​​​​​​​​​​​​​​​​​​​​​​​​ #pncn
For Adv. Contact: Salespncn@gmail.com

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 139   
@mandeepgrewal7878
@mandeepgrewal7878 День назад
ਪਹਿਲਾ ਵਾਲੇ ਤਾ ਪਕੇ ਕਰੋ ਪਲੀਜ ਪਰਮਾਤਮਾ ਸਰਕਾਰਾ ਨੂੰ ਮਤ ਬਖਸੇ
@Tejaspreet
@Tejaspreet День назад
Jo othe study kar rhe ne ohna nu PR kro MP Sahib, new na bulao jad tak lod nhi
@Ajnabi-0007
@Ajnabi-0007 День назад
eh india nahi, jithe MP kuj kre, MP di eni aukaat nahi k thane ch phone kr k kahe k sada banda ehnu sadd doo, eh saale apne ghar de bande da chalaan hoje taa v kuj ni kr sakde, eh saale sirf government facilities lai MP,MLA bann de aa
@gurwinderkaur7692
@gurwinderkaur7692 День назад
ਜੋ ਪਹੁੰਚ ਗਏ ਉਹਨਾ ਦਾ ਸਭ ਕੁੱਝ ਠੀਕ ਹੋਣਾ ਚਾਹਿਦਾ ਹੈ ਖਾਸ ਕਰਕੇ ਜੋ ਪੜਨ ਆ ਗਏ ਬੱਚੇ🙏
@scythian404
@scythian404 День назад
Hahaha thoda theka thori lea Canada ne saale criminal mindset thy lok onde athe
@amrindersatnamwahaguruamri4186
Hanji
@manpreet2979
@manpreet2979 3 часа назад
@@gurwinderkaur7692 loka ne v tha jid ch bhaje ne bache .jina kol zmeen te pessa se o kyo aye ne ethe hora da v kam khrab kar re ne austriala ch koi huler bazi kar k vilkhve ji
@mrmrssivia9065
@mrmrssivia9065 2 часа назад
Yes please PR kro sab nu
@sukhwinderkaur9117
@sukhwinderkaur9117 День назад
All students nu pr dayo g plz 🙏
@harjitdhillon5527
@harjitdhillon5527 День назад
Sare students nu pr milni chaidi aa ji
@palkhangura6259
@palkhangura6259 День назад
Pr karo bachian nu ji....
@baljindersanghera216
@baljindersanghera216 День назад
ਬੱਚਿਆਂ ਨੂੰ ਪੱਕੇ ਕਰ ਦਿਓ 🙏
@manpreet2979
@manpreet2979 День назад
Apne citizen de bachiea bare sochna pehla ina ne .koyke una nu pay karna penda.
@sunilkumar-ch1ze
@sunilkumar-ch1ze День назад
​@@manpreet2979 rehn de bharwa gyan den NY
@manpreet2979
@manpreet2979 3 часа назад
@@sunilkumar-ch1ze 2015 aus..ch e he haal se udo dharna dita se ke hoyea rule aukhe he hoye ne sokha tha menu disea ne.vota citizen pa sakda na k student ok
@nsgamingworldddr9bl
@nsgamingworldddr9bl День назад
Sab students nu pr kar do please. Acha us to vad Trudeau nu koi nahi haraa sakada.Punjabiya ne he balle balle karunge Trudeau de
@Tejaspreet
@Tejaspreet День назад
MP Sahib, jihde students dee study hun complete hon wali hai, ohna nu ta Work Permit sabh nu deo, but jo new rules ne oh new comers te hi apply kro ta jo oh apna policy according hi course lai ke aoun. Current students nal justice kro, PGWP deo ohna nu
@karmankingra1384
@karmankingra1384 День назад
Students nu P R kro ohna ne canada di trakki ch bhut jogdan payia din raat kam krke tiks dinde aa
@nsgamingworldddr9bl
@nsgamingworldddr9bl День назад
👍
@h.s3223
@h.s3223 День назад
Deport kro
@parminderbrar888
@parminderbrar888 День назад
Spouse visa aale , lmia aale , dependent visa aale saare deport kardo massla taan theek hona
@jeetsuman7619
@jeetsuman7619 День назад
Students came here to study only they must go back after completing study. Citizen’s children are not getting jobs . Students creating problems like bursting crackers on Diwali n other festivals till 3am in the morning. More crashes on the road due new Indian drivers . They are using road wrong way as in India.
@harjitdhillon5527
@harjitdhillon5527 День назад
Hun vi students nall khadhe hovo ji
@sukilitt9594
@sukilitt9594 День назад
Study visa doesn’t mean PR. They should all go back. Our Canadian kids needs job.
@MandeepSingh-oc2jj
@MandeepSingh-oc2jj День назад
Tide bache ta thode nal v ne rehnde na parde aa job lye parna pana
@User-hkl888
@User-hkl888 17 часов назад
Using English alphabet, write in English. Our kids are definitely more educated than you! Canadian High school graduates have more knowledge than you.
@Dil-E-Puanibi
@Dil-E-Puanibi День назад
MP saab agar provincial govt ne college open kar dite … ta visa dena ta tuhada kam a . Tusi refuse kar dinde . Bhajde kidr nu j
@thetimeless5801
@thetimeless5801 День назад
Jhooth boli jande, laare layi jande ne te lakha young sikhan de bachia nu Barbad kr ke rakh tah ehna ne ! Ehna da haal badal parvaar varga hone agge !
@Tejaspreet
@Tejaspreet День назад
ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇੰਡੀਅਨ agencies vee active ho ਸਕਦੀ ਹੈ ਜੀ। ਇਸ ਉੱਤੇ ਵੀ ਕੰਮ ਹੋਣਾ ਚਾਹੀਦਾ ਹੈ
@jaswinderjaswinder9101
@jaswinderjaswinder9101 День назад
Sahi kiha tusi 💯
@canadiantruckers4585
@canadiantruckers4585 День назад
Chal mera sala kalan😂
@Ajnabi-0007
@Ajnabi-0007 День назад
ਚਲ ਉਏ ਘੂਸਿਆ ਏਦੇ ਵਿੱਚ ਇੰਡੀਅਨ agencies ਨੇ active ਹੋ ਕੇ ਕੀ ਲੈਣਾ, ਤੈਨੂੰ ਕਿਹਾ ਸੀ 2-4 ਕਲਾਸਾਂ ਪੜਲਾ ਪਰ ਨਹੀਂ ਉਦੋ ਮੇਰੇ ਸਾਲੇ ਦਾ ਸਕੂਲੋ ਭੱਜ ਜਾਦਾ ਰਿਹਾ ਤਾਂ ਹੁਣ ਘੂਸੀਆਂ ਭੋਰੀ ਜਾਦਾਂ😅
@satwindersarai5309
@satwindersarai5309 День назад
Students nu plz pr kro ji
@BaljitkaurSondh-rt4oe
@BaljitkaurSondh-rt4oe День назад
P r krdo bachya nu palese maa baap tarse pae ne bachya nu meln nu
@harmeetkaur-ym4pf
@harmeetkaur-ym4pf День назад
Maa pyo tan avda canada firde a
@GursahibSingh-y9b
@GursahibSingh-y9b 11 часов назад
ਬੁਰਿਆਂ ਨੂੰ ਭਾਈ ਸਾਹਿਬ ਤੁਹਾਨੂੰ ਇਹ ਚਾਹੀਦਾ ਅਸਲੀਅਤ ਅਸਲੀਅਤ ਇਹ ਹੈ ਕਿ ਯੂਕਰੇਨੀ ਜਿਹੜਾ ਨਾਟੋ ਤੇ 32 ਮੈਂਬਰ ਆ ਉਹਨਾਂ ਦੇ ਵਿੱਚ ਜਰਮਨ ਫਰਾਂਸ ਅਮਰੀਕਾ ਇਹ ਸਾਰਿਆਂ ਨੇ ਕਿਉਂ ਯੂਕਰੇਨੀ ਘੱਟ ਲਏ ਹੋਏ ਆ ਇਹ ਢਾਈ ਮਿਲੀਅਨ ਕਨੇਡਾ ਤੋਂ ਲੈ ਕੇ ਬੈਠਾ
@lakhvirkaur8164
@lakhvirkaur8164 День назад
Enia feesa kha k hun students naal dhaka nahi hona jo uhe ne ohna nu work permit dena chahiye.
@GursahibSingh-y9b
@GursahibSingh-y9b 10 часов назад
ਜੇ ਦੂਜੀ ਪਾਰਟੀ ਆਉਂਦੀ ਆ ਇਹ ਤੇ ਸਟੂਡੈਂਟਾਂ ਨੂੰ ਵੀ ਪਤਾ ਕੀ ਕੰਜਰਵੇਟਿਵ ਢਵਾਉਂਦੇ ਨੇ ਤੇ ਉਹ ਪੋਲੀ ਵਾਰ ਤੇ ਸਾਡੇ ਲਈ ਹੋਰ ਔਖਾ ਕਰ ਦੇਗਾ ਇਹ ਤੇ ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਤੇ ਜਿਹੜੀ ਢਿੱਲ ਸੀ ਉਹਦਾ ਫਾਇਦਾ ਜਨਤਾ ਨੇ ਚੁੱਕਿਆ ਸਟੂਡੈਂਟ ਉਹਨਾਂ ਦੇ ਜਾਲ 'ਚ ਫਸ ਹਾਂ ਹੋਇਆ
@GurpreetSingh-mj6vy
@GurpreetSingh-mj6vy День назад
ਜੋ ਵਿਦਿਆਰਥੀ ਆਪਣੀ ਮਿਹਨਤ ਕਰਕੇ ਬੈਂਡ ਲੈ ਕੇ ਆੲਏ ਹਨ ਓਹਨਾਂ ਨੂੰ ਪੀਆਰ ਮਿਲਣੀ ਚਾਹੀਦੀ ਹੈ lamia ਬਾਹਰ ਕੱਡੋ
@h.s3223
@h.s3223 День назад
Kyon tere budde da raj hai?? 😂
@sarbhjitsran9224
@sarbhjitsran9224 День назад
ਮੰਤਰੀ ਸਾਹਿਬ ਜੀ ਦੇ ਮੁੱਖ ਚੋਂ ਇਹ ਗੱਲ ਸੁਣ ਕੇ ਕਿ ਸਾਡੇ ਤਾਂ ਸਾਂਝੀ ਵੀ ਇੱਥੇ ਆ ਗਏ, ਇਹ ਲਾਈਨ ਸੁਣ ਕੇ ਦਿਲ ਨੂੰ ਬਹੁਤ ਠੇਸ ਲੱਗੀ, ਬਹੁਤ ਦੁੱਖ ਹੋਇਆ, ਇਹ ਸੋਚ ਕਨੇਡਾ ਵਿੱਚ ਵੀ ਪੰਜਾਬੀਆਂ ਦੇ ਮਨਾਂ ਚੋਂ ਖਾਸ ਕਰਕੇ ਜੱਟਾਂ ਚੋਂ ਨਹੀਂ ਗਈ। ਕੀ ਗੱਲ ਕਨੇਡਾ ਵਿੱਚ ਵੀ ਸਾਂਝੀ ਭਾਈਚਾਰੇ ਦੇ ਜਾਣ ਤੋਂ ਮਨਾਹੀ ਹੈ? ਕੀ ਉੱਥੇ ਵੀ ਜਿਮੀਦਾਰ ਹੀ ਜਾ ਸਕਦਾ ਜਾਂ ਰਹਿ ਸਕਦਾ?
@vijayrana2820
@vijayrana2820 День назад
Sir jo students canada ch aa gye aa ohna nu PR deo ji....... Ohna ne bahut jyada fee pay kari aa...... Or canada di economy ch apna yogdan paya.... Kise student ne loan lia kise ne apna ghar tuk girvi rakh ke aye canada ch bright future lai...... Eh rules jo new students jina ne study permit di file apply karni hai ohna te implement karo..... Agar new students nu tuhade new rules mutabik canada ch koi bright future da koi scope na disia ta oh file na appiy karnge......... New students da ena jyada fees da paisa or time ta na waste houga ji..... Jo canada ch paunch gye aa ohna di PR da koi rasta kado..... Ohna nu work permit deo pakke kro.....
@singhbalkaran9130
@singhbalkaran9130 День назад
ਪੰਜਾਬ ਤੋ ਪੜ੍ਹਾਈ ਕਰਨ ਗਏ ਬਚਿਆਂ ਦੇ ਪੈਸੇ ਵਾਪਸ ਕਰੋ ਅਸੀਂ ਰੈਣਾ ਹੀ ਨਹੀਂ ਏਨਾਂ ਠਗਾ ਦੇ ਮੁਲਕ ਏਥੇ ਵੀ ਤਰਸ ਦੇ ਅਦਾਰ ਤੇ ਸ਼ਰਨਾਰਥੀ ਰਖੇ ਜਾਂਦੇ ਹਨ ਕਮ ਕਰਕੇ ਟੈਕਸ ਦੇਣ ਵਲਿਆ ਦੀ ਕੋਈ ਕਦਰ ਨਹੀਂ ।
@palkhangura6259
@palkhangura6259 День назад
Jo v canada vich apna sab kuj laga k canada pahichia hai..sarkaran nu chahida hai k onna nu presan na kita jawey ...onna day behtar future lai rasta dena chahida hai...
@MandeepBrar-k1y
@MandeepBrar-k1y День назад
Good ji
@simar8349
@simar8349 День назад
Canda gorment and lndia govt same a
@jagdeepkaur280
@jagdeepkaur280 День назад
All students nu p.r dyo ji plz
@anitachadha3075
@anitachadha3075 День назад
Parents visa da ki roal h lagan g ki ni
@rajwantkaur6837
@rajwantkaur6837 День назад
🙏 ਬਚਿਆਂ ਨੇਂ sir ਬਹੁਤ ਪੈਸਾ ਲਾਇਆ ਹੈ please ਰਹਮ ਕਰੋ
@manpreet2979
@manpreet2979 День назад
Very good sir g par thodi sarkar ne aundi hun. Poliver nu new pm banana koyki une he citizen bare sochna.
@jagroopmann2606
@jagroopmann2606 День назад
Good g
@GursahibSingh-y9b
@GursahibSingh-y9b 11 часов назад
ਜਿਹੜੀ ਤੇ ਗੱਲ ਪਰ ਜਿਹੜੀ ਤੁਸੀਂ ਗੱਲ ਕਰਦੇ ਸਟੂਡੈਟ ਸਟੂਡੈਂਟ ਸਟੂਡੈਂਟ ਆ ਤੁਸੀਂ ਜਾਣ ਬੁੱਝ ਕੇ ਤੁਹਾਡੀ ਸਰਕਾਰ ਸਟੂਡੈਂਟ ਵਾਲੇ ਤਵਾ ਲੋਕ ਆਉਂਦੇ ਜਾਣ ਬੁੱਝ ਕੇ ਢਾਈ ਮਿਲੀਅਨ ਤੁਸੀਂ ਯੂਕਰੇਨ ਨਿਭਾਇਆ ਲਿਆ ਸੈਲਸ ਤੇ ਨਹੀਂ ਨਿਭਾਇਆ
@GursahibSingh-y9b
@GursahibSingh-y9b 11 часов назад
ਯੂਕਰੇਨੀ ਤੇ ਜੋਬ ਤੇ ਤੁਹਾਡੀਆਂ ਢਾਈ ਮਿਲੀਅਨ ਯੂਕਰੇਨੀ ਤੇ ਫਲਸਤੀਨੀ ਜਿਹੜਾ ਆ ਕੇ ਬੈਠਾ ਉਧਰ ਦਾ ਜਿਹੜਾ ਧਿਆਨ ਆ ਉਹ ਨਾ ਜਾਵੇ ਸਟੂਡੈਂਟ ਟਾਲਾ
@sukilitt9594
@sukilitt9594 День назад
All spouse’s of these students should go back.
@JasvirKaur-jf4ss
@JasvirKaur-jf4ss День назад
dhaliwal sab j tuc pehla students nal khre o hun v khr jo plz rb thoda bhla kre
@GursahibSingh-y9b
@GursahibSingh-y9b 10 часов назад
ਪ੍ਰਣਾਮ ਅੱਜ ਭੁਗਤੇ ਚਲੋ ਇਹ ਜਿਹੜਾ ਚੀਜ਼ਾਂ ਦਾ ਫਾਇਦਾ ਜਨਤਾ ਨੇ ਚੁੱਕਿਆ ਤੇ ਸਟੂਡੈਂਟ ਵਿਚਾਰਾ ਰਗੜਿਆ ਜਾਵੇ ਠੀਕ ਹ ਨਾ ਤੇ ਸਟੂਡੈਂਟ ਨੂੰ ਵੀ ਪਤਾ ਵਾ ਕਿ ਇਹ ਸਰਕਾਰ ਚਲੀ ਗਈ ਤੇ ਪੋਲੀਵੁਡ ਨੈਸ ਕਰਦੇ ਮੋਦੀ ਨੂੰ ਮੋਦੀ ਤਾਂ ਦੂਜਾ ਰੂਪ
@GursahibSingh-y9b
@GursahibSingh-y9b 11 часов назад
ਥਾਣੇ ਆਏ ਨੇ ਸਿਟੀਜਨ ਉਹ ਕਹਿੰਦੇ ਸਾਡੇ ਪਿੰਡ ਦਾ ਫਲਾਨਾ ਆ ਗਿਆ ਢੀਂਗੜਾ ਆ ਗਿਆ ਇਹੋ ਜਿਹੇ ਬੇ ਨਫਰਤੀ ਲੋਕਾਂ ਨੇ ਜਿਹੜੇ ਨਫਰਤ ਫੈਲਾਉਂਦੇ ਨੇ ਰੇਸਮ ਫਲਾਉਂਦੇ ਨੇ
@GursahibSingh-y9b
@GursahibSingh-y9b 10 часов назад
ਤੇ ਇਹ ਤੇ ਗੱਲ ਵਧੀਆ ਗੱਲ ਹੈ ਕਿ ਟਰੂਡੋ ਨੇ ਵਧੀਆ ਨੀਤੀਆਂ ਬਣਾਈਆਂ ਸਟੂਡੈਂਟਾਂ ਲਈ ਸਾਰਾ ਕੁਝ ਕੀਤਾ ਪਰ ਕੁਝ ਗਲਤ ਲੋਕਾਂ ਨੇ ਗਲਤ ਫਾਇਦੇ ਲਏ ਉਹਦੇ ਜਿਵੇਂ ਸਟੂਡੈਂਟਾਂ ਦੇ ਭੇਸ 'ਚ ਆ ਗਏ ਨਿੱਜਰ ਦੀ ਹੱਤਿਆ ਕੀਤੀ ਇਹੋ ਜਿਹਾ ਗਲਤੀਆਂ ਬਹੁਤ ਹੋਈਆਂ
@GursahibSingh-y9b
@GursahibSingh-y9b 11 часов назад
ਨਾਲ ਇਹ ਵੀ ਦੱਸਣ ਨਾ ਕਿ ਜਿਹੜੇ ਤੁਸੀਂ ਆਹ ਯੂਕਰੇਨੀ ਪਾਇਆ ਢਾਈ ਮਿਲੀਅਨ ਸੈਲਸ ਤੇ ਨਹੀਂ ਇਹਨਾਂ ਨੂੰ ਛਪਾਉਣ ਦੀ ਖਾਤਰ ਵੀ ਇਹਨਾਂ ਨੌਕਰੀਆਂ ਤੇ ਤੁਹਾਡੀਆਂ ਇਹਨਾਂ ਖੋਹੀਆਂ ਸਿਟੀਜਨਾਂ ਦਾ ਧਿਆਨ ਉਧਰ ਕਰਵਾ ਨਾ ਜਾਵੇ ਤੇ ਸਟੂਡੈਂਟਾਂ ਦੇ ਭਾਂਡਾ ਭੁੰਨੀ ਜਾਓ ਹੈ ਉਹ ਬਾਕੀ ਜਿਹੜੇ ਨਾਟੋ ਦੇ ਵਿੱਚ ਆ ਕੀ ਗੱਲ ਅਮਰੀਕਾ ਕਿਉਂ ਨਹੀਂ ਲੈ ਰਿਹਾ ਉਹਨਾਂ ਨੂੰ ਜਰਮਨ ਕਿਉਂ ਨਹੀਂ ਲੈ ਰਿਹਾ ਫਰਾਂਸ ਕਿਉਂ ਨਹੀਂ ਲੈ ਰਿਹਾ ਉਹਨਾਂ ਨੂੰ ਇੰਗਲੈਂਡ ਕਿਉਂ ਨਹੀਂ ਲੈ ਰਿਹਾ ਉਹ ਨਾਟੋ ਦਾ ਹਿੱਸਾ ਨਹੀਂ ਫਾਇਦਾ ਅਮਰੀਕਾ ਲੈ ਰਿਹਾ ਨਾ ਟੁੱਟ ਹਥਿਆਰ ਵੇਚ ਵੇਚ ਕੇ ਤੇ ਛਿੱਤਰ ਇਹ ਕਨੇਡਾ ਵਾਲੇ ਸਾਰੇ
@yuvrajsingh8155
@yuvrajsingh8155 11 часов назад
ਵਾਹਿਗੁਰੂ ਜੀ ਬੱਚਿਆ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏
@GursahibSingh-y9b
@GursahibSingh-y9b 11 часов назад
ਸੀ ਕੀ ਕਹਿੰਦੇ ਇਹੋ ਜਿਹੀ ਬਕਵਾਸ ਕਰਦਾ ਨਾ ਕਿਉਂ ਉਹ ਆਪ ਤੇ ਹੱਥ ਪੈਰ ਮਾਰ ਕੇ ਪਹੁੰਚਿਆ ਹੁੰਦਾ ਉਹਨੂੰ ਇਹ ਹੁੰਦਾ ਹੋਰ ਨਾ ਕੋਈ ਪਹੁੰਚੇ ਜੇ ਉਹਦੇ ਪਿੰਡ ਦਾ ਆ ਗਿਆ ਤੈਨੂੰ ਤਕਲੀਫ ਹੋ ਗਈ
@GursahibSingh-y9b
@GursahibSingh-y9b 11 часов назад
ਕਹਿੰਦਾ ਸਾਡੇ ਪਿੰਡ ਦਾ ਫਲਾਨਾ ਵੀ ਆ ਢੀਂਗੜਾ ਵੀ ਆ ਇਹੋ ਜਿਹੇ
@arwindersinghghotra1825
@arwindersinghghotra1825 День назад
Sukh ji sikh ho...sikh di hlep kro
@gagandeepkaur-zf4eo
@gagandeepkaur-zf4eo День назад
Jina kol brampton ch close work permit a o hor kite ja v nai sakde ohna nu te PR kro, 7-8 saal hoge pR nai hove score ghatt krke TR to PR time te ielts kol nai c o hun ki krna 🙏
@GPSODHI1
@GPSODHI1 День назад
Sukh Sahib. Who gave study permits?
@CharanjitSingh-ep7bx
@CharanjitSingh-ep7bx День назад
P r dyo
@surindervirk4601
@surindervirk4601 День назад
Students nal dhaka n kro
@GursahibSingh-y9b
@GursahibSingh-y9b 11 часов назад
ਤਕਲੀਫ ਇਹ ਹੋ ਰਹੀ ਆ ਇਹ ਕਿਵੇਂ ਆ ਅਗਲਾ ਭਈ ਆਪਣੀ ਮਿਹਨਤ ਕਰਕੇ ਆਇਆ ਠੀਕ ਹ ਤੇ ਰਹੀ
@DaljitSingh-ki7lw
@DaljitSingh-ki7lw День назад
Very good
@jagdeepkaur280
@jagdeepkaur280 День назад
P r dyo ji
@parwahacompany3086
@parwahacompany3086 Час назад
Norway is welcome you CANADIANS and INDIAN
@mohinderpal4482
@mohinderpal4482 День назад
Students nu pr kro
@Tejaspreet
@Tejaspreet День назад
Bilkull hone chahide ne
@sgl8191
@sgl8191 День назад
Mr Gosal ji, even citizen children who r university graduates r not getting jobs. No planning.
@RajaRam-z1k
@RajaRam-z1k День назад
Truck companies are making money by providing LMAI
@charansinghbhuttay3775
@charansinghbhuttay3775 День назад
Govt. of canada is very linient that is wrong it must be stricr t ,otherwise canada voting to be one notifikeshan counrry.
@RajaRam-z1k
@RajaRam-z1k День назад
What can do Canadian born kids do ? Think about Canadian first . We are paying taxes
@Deofinancialchannel
@Deofinancialchannel 17 часов назад
Thank God, The government have understood the real cause.
@paramjitpamm2323
@paramjitpamm2323 23 часа назад
India ton police waleya da visa kyon late karde ho...?..17 month ho gye apply keete nu
@Gurjeetsingh-zd8wo
@Gurjeetsingh-zd8wo День назад
Job ta hegi par LMIA 45 thousand dollars vich aa
@satwinderkamboj8251
@satwinderkamboj8251 7 часов назад
Nice clarification on several issues Salute sir
@Happysingh-lp9jq
@Happysingh-lp9jq День назад
Do nothing surrey useless emigration letters only 👇👇👇
@RajaRam-z1k
@RajaRam-z1k День назад
Unemployment is so high in Canada . Need to take steps
@balwindersingh-ob2nd
@balwindersingh-ob2nd День назад
B e ?MN;B;😢😢😢😢ÑNN!!N😢!Nm.M, !!,
@JimmyGill-l5e
@JimmyGill-l5e День назад
Go to calgary but calgary have no job
@NeelamKashyap-oi4pg
@NeelamKashyap-oi4pg День назад
Medical very important
@manavjotsingh8931
@manavjotsingh8931 День назад
Bilkul sahi keha mere veer ne kyiyan nu mera eh mag bhut mehsoos hoyeha par mein sach hi likheya ehi sachayi aa
@joginderpaltaak1110
@joginderpaltaak1110 День назад
Sab students de help kro p r deo boht paisa sab ne kharcheya
@villageboy5824
@villageboy5824 День назад
Great Punjabi news channel
@RajaRam-z1k
@RajaRam-z1k День назад
Canadians are waiting for jobs
@JasvirKaur-jf4ss
@JasvirKaur-jf4ss День назад
jo students ene sala ton reh rhe ne tan de rhe ne una nu plz p r diti jawe
@kulbirsingh704
@kulbirsingh704 20 часов назад
Bilkul shi kiha apne he jyada aokhe hoye ve a.
@Gurbax-bv1rz
@Gurbax-bv1rz 23 часа назад
Jin diya pr files lgia ona nu pr kro
@paddasingh522
@paddasingh522 9 часов назад
Student nu pika karo please
@RajaRam-z1k
@RajaRam-z1k День назад
Sukh Singh is good MP
@NajarSinghRamana0325
@NajarSinghRamana0325 День назад
बहुत शानदार पत्रकारिता ❤💘💪
@gagandeepsingh-fd1pk
@gagandeepsingh-fd1pk День назад
Vote for P P 💙💙💙💙💙
@KaranDeep-w3q
@KaranDeep-w3q 14 часов назад
Waheguru ji ❤
@vipensharma6785
@vipensharma6785 День назад
Very Nice Sir
@JimmyGill-l5e
@JimmyGill-l5e День назад
Too late
@kulwantbrar1435
@kulwantbrar1435 День назад
Right
@nks1478
@nks1478 День назад
Good
@gurcharanrai6025
@gurcharanrai6025 День назад
Right
@दीप001
@दीप001 День назад
ਪੱਕੇ ਕਰੋ
@DevinderSamra
@DevinderSamra День назад
Try to adjust the poor students.This situtation wiil efect the students mentally.Try to help the students to adjust in the states where the population is less, guide them properly.Guide them properly
@jaswinderjaswinder9101
@jaswinderjaswinder9101 День назад
MP Sukh Dhaliwal ne bhut vadia jankari di dhanwad ji tuhada 🙏❤ Justin trudeau jindabad 👑 🦁 ❤ 🙏♥ liberal party Canada jindabad 👍❤🙏
@Ajnabi-0007
@Ajnabi-0007 День назад
Tu Bond dede MP Sukh Dhaliwal nu naale Dustbin Trudeau nu, jina gannd ena ne payea hor kise government ne nahi payea c, saale chor students da paisa kha gaye, hun PR dein toh mukkar ge
@CharanjitSingh-ep7bx
@CharanjitSingh-ep7bx День назад
Right
@kulwantbasi8751
@kulwantbasi8751 21 час назад
🙏🙏🌹🌹
@manavjotsingh8931
@manavjotsingh8931 День назад
ਹੁਨ ਤੁਹਾਨੰ ਕਨੇਡਾ ਦੇ ਪੱਕਿਆ ਦਾ ਖਿਆਲ ਆ ਗਿਆ ਸਟੂਡੇਂਟ ਤੇ ਵਿਚਾਰੇ ਫੇਰ ਬੈਵਕੂਫ ਹੀ ਬਨਾਏ ਆ ਕਨੇਡਾ ਸਰਕਾਰ ਨੇ ਆਪਨਾ ਮਤਲਬ ਕਡਣ ਲਈ ਏਨਾ ਪੈਸਾ ਖਾ ਗਈ ਬੱਚਿਆ ਦਾ ਕਨੇਡਾ ਸਰਕਾਰ ਹੱਡ ਤੋੜਵੀ ਮੇਹਨਤ ਕੀਤੀ ਆਪਨੇ ਖਰਚੇ ਕਡਣ ਲਈ ਸ਼ਿਫਟਾਂ ਲਾਈਆ ਸਿਰ ਤੇ ਕਰਜੇ ਚੜਾਏ ਇੰਡੀਆ ਵੀ ਤੇ ਇੰਥੇ ਵੀ ਤੇ ਹੁਨ ਕਹਿੰਦੇ ਹੋ ਕਿ ਵਾਪਸ ਜਾਓ ਸਰਮ ਕਰ ਸਰਕਾਰੇ ਕਿੱਥੇ ਲੇਖਾ ਦੇਵੇਗੀ ਇਨਾਂ ਮਸੂਮ ਬੱਚਿਆ ਦਾ ਇਹ ਜਿਹੜੇ ਕਨੇਡਾ ਜੰਮੇ ਪਲੇ ਆ ਸਾਡੇ ਜਿੰਨੀ ਹੱਡ ਤੋੜਵੀਂ ਮੇਹਨਤ ਕਰ ਕੇ ਦੇਖਨ ਇੱਕ ਵੀਕ ਚ ਹੀ ਨਾਨੀ ਯਾਦ ਆ ਜਾਨੀ ਆ ਇਹਨਾਂ ਨੂੰ ਵੀ ਤੇ ਤੁਹਾਡੀ ਸਰਕਾਰ ਨੂੰ ਮੇਹਨਤ ਪੰਜਾਬੀਆ ਦੇ ਰਗ ਰਗ ਵਿੱਚ ਆ ਅੱਕਲ ਕਰੋ ਕਮ ਦਿਉ ਸਬ ਨੂੰ ਰਾਜਨੀਤੀ ਨਾ ਕਰੋ ਕੀ ਫਰਕ ਰਹਿ ਗਿਆ ਫੇਰ ਇੰਡੀਆ ਦੀ ਸਰਕਾਰ ਦਾ ਤੇ ਕਨੇਡਾ ਦੀ ਸਰਕਾਰ ਵਿੱਚ
@kulbir343
@kulbir343 День назад
Veerji India vdia country a Canada nalo , Canada da sirf infrastructure sohna Kyu ki population sir 5-6 crore a fir v ena to sambhe ni jandi unemployment, nasha ,tax Sab to Jada , Punjabi kamle ne bhed chaal da hissa na bno
@Harinder-qy5wh
@Harinder-qy5wh День назад
💯💯❤️🙏🏽
@Dcc71
@Dcc71 День назад
ਠੀਕ ​@@kulbir343
@pamsandhu1552
@pamsandhu1552 День назад
The govt should be extend students work permits , this is not fair. If lots of Syrian and Ukraines people in Alberta why not students get PR’s , govt should think about the students
@gagandeepkaur-zf4eo
@gagandeepkaur-zf4eo День назад
PR krdo bhut sucide krn da soch rahe , 25 lakh India lone bank da hun bache kithe jn
@kulbir343
@kulbir343 День назад
India vdia country a Canada nalo kamle na bno
@Tejaspreet
@Tejaspreet День назад
​@@kulbir343ਜਿਹੜਾ ਸਭ ਕੁਝ ਵੇਚ ਵੱਟ ਕੇ ਆ ਗਿਆ, ਉਹ ਕੀ ਕਰਨਗੇ ਜੀ, ਸੋਚੋ ਜੈ ਤੁਹਾਡੇ ਨਾਲ ਇਸ ਤਰ੍ਹਾਂ ਹੋ ਜਾਵੇ ਫਿਰ ਕੀ ਕਹੋਗੇ?
@Tejaspreet
@Tejaspreet День назад
Jo sabh kukh vech vatt ke aa gia India to oh kee kre, ah vee dass deo
@chattarsingh9538
@chattarsingh9538 День назад
Thanks pncn 🎉🎉
@sharmakashmir9498
@sharmakashmir9498 День назад
🙏
@CharanjitSingh-ep7bx
@CharanjitSingh-ep7bx День назад
@Dcc71
@Dcc71 День назад
ਜਿਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਜਗ੍ਹਾ ਦਿਓ
@pargatsinghchahal9221
@pargatsinghchahal9221 День назад
Students nu PR jrur deo
@khushbirkaur1270
@khushbirkaur1270 День назад
Dhariwal sahib sarian gala aaon wale time dean hee ho rahian ne or you are just speaking about done in past like pr to tr or the low score of 75 points. These things are totally right. But do something of the students who are already in Canada and their work permits are about to expire. Don't just blame the provinces. So, kindly give pr to all the deserving students who have completed their studies and solve the problem of the students whose work permits are expiring by the end of 2024 or in yhe beginning of 2025 at the earliest . Time to concentrate on present.
@JasvirKaur-jf4ss
@JasvirKaur-jf4ss День назад
jo students 5 or 6 sal de bethe ne una da ta koi hl kro plz p r dio.ji
Далее
Трудности СГОРЕВШЕЙ BMW M4!
49:41
Просмотров 1,6 млн
Options for students facing deportation
11:54
Просмотров 1,2 тыс.