Тёмный
No video :(

CANADA UPDATE NEWS!! Visitor PR Spouse Visa Student Visa Airport deported - AB News Canada 

AB News Canada
Подписаться 995 тыс.
Просмотров 268 тыс.
50% 1

ਜੇਕਰ ਤੁਸੀ ਸਾਡੇ ਚੈਨਲ ਤੇ ਨਵੇ ਹੋ ਤੇ ਦੇਸ਼-ਵਿਦੇਸ਼ ਸਬੰਧੀ ਹਰ ਤਾਜਾ ਅਪਡੇਟ ਲਈ ਉੱਪਰ ਦਿੱਤੇ Subscribe ਦੇ ਬਟਨ ਨੂੰ ਦਬਾ ਕੇ ਅੱਜ ਹੀ ਸਾਡੇ ਪਰਿਵਾਰ ਦਾ ਹਿੱਸਾ ਬਣੋ, ਹਰ ਨਵੀ ਵਿਡਿਓ ਦੇ ਨੋਟਫੀਕੇਸ਼ਨ ਲਈ Bell ਬਟਨ ਵੀ ਦਬਾਉਣਾ ਨਾ ਭੁੱਲੋ, ਧੰਨਵਾਦ
______________________________________
ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵਿਡਿਓ 'ਚ ਵਿਖਾਣੇ ਜਾਂਦੇ ਕਿਸੇ ਇਸ਼ਤਿਹਾਰ (Advertisement) ਬਾਰੇ ਕੋਈ ਵੀ ਫੈਸਲਾਂ ਲੈਣ ਤੋਂ ਪਹਿਲਾਂ ਇਸ਼ਤਿਹਾਰ ਵਿੱਚ
ਵਿੱਚ ਦਿੱਤੀਆ ਗਈਆਂ ਸ਼ਰਤਾਂ/ਦਾਅਵਿਆਂ/ ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ-ਪੜਤਾਲ ਕਰ ਲੈਣ, ਇਸ਼ਤਿਹਾਰ ਵਿੱਚ ਕੀਤੇ ਗਏ ਕਿਸੇ ਤਰਾ ਦੇ ਦਾਅਵਿਆਂ ਅਤੇ ਸੇਵਾਵਾਂ/ਮਸ਼ਵਰਿਆ ਆਦਿ ਦਾ ਚੈਨਲ AB News Canada ਕਿਸੇ ਤਰਾਂ ਦੀ ਪੁੱਛਟੀ ਜਾਂ ਸਮਰਥਨ ਨਹੀਂ ਕਰਦਾ ਹੈ, ਧੰਨਵਾਦ
_______________________________
Content Copyright @ AB News Canada
We are the voice of the Punjabi community across the world and that is what makes AB News popular & successful in such a short time span of operations. Our main motive is to bring communities together by producing content that is engaging and relevant to all communities.
____________________________________
Share, Support, Subscribe!!!
RU-vid: / abnewscanada
Facebook: / abnewsca
_________________________________
People Also Search for:
Punjabi Latest News, Canada Punjabi News, Today Punjabi News, Punjab News, News Punjab, Canada Latest Update, Canada Latest News, Punjabi Canada Update, Latest Punjabi Vlog, bhai amritpal Singh news, Immigration Update, Canada Visa Update, Visa News, Breaking News, Punjab News , Prime Time News, Punjabi Latest
Disclaimer:
AB News Canada ਚੈਨਲ ਕਿਸੇ ਵੀ ਵਿਡਿਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ 'ਤੇ ਚਲਾਏ ਜਾਂਦੇ ਕਿਸੇ
ਇਸ਼ਤਿਹਾਰ ਦੀ ਜਿੰਮੇਵਾਰੀ ਲੈਂਦਾ ਹੈ, ਕਿਸੇ ਵੀ ਵਿਡਿਓ 'ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਹੈ ਤਾਂ ਉਸ ਲਈ AB News Canada ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ, ਅਤੇ ਨਾ ਹੀ AB News Canada ਜਵਾਬਦੇਹ ਹੋਵੇਗਾ
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ

Опубликовано:

 

13 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 111   
@paramjeetkaur2373
@paramjeetkaur2373 Месяц назад
ਸਤਿ ਸੀ਼੍ ਅਕਾਲ ਵੀਰ ਜੀ ਤੁਹਾਡੀ ਹਰ ਵੀਡੀਉ ਵਧੀਆ ਹੁੰਦੀ ਆ ਗਲ ਮੰਨਣ ਦੀ ਆ ਆਪਣੇ ਲੋਕ ਮੰਨਦੇ ਨਹੀਂ ਕਿਸੇ ਦੀ ਗਲ ਨੂੰ
@jarvis4357
@jarvis4357 Месяц назад
ਪੰਜਾਬ ਸਰਕਾਰ ਨਹੀਂ ਰੋਕ ਸਕਦੀ ਆਪਣੇ ਬੱਚਿਆਂ ਨੂੰ ਇੱਥੇ ਕੰਮ ਦੇਵੇ ਸਰਕਾਰ।
@bains6218
@bains6218 Месяц назад
ਹੁਣ ਕੈਨੇਡਾ ਵਿੱਚ ਜਿਹੜੇ ਲੋਕ ਆਪਣੇ ਬੱਚਿਆ ਨੂੰ ਭੇਜ ਰਹੇ ਆ ਜਾ ਅੱਧਖੜ ਉਮਰ ਦੇ ਆ ਰਹੇ ਆ ਉਹ ਭਾਂਵੇ visitors ਵੀਜ਼ਾ ਨੂੰ ਵਰਕ ਪਰਮਿਟ ਵਿੱਚ ਬਦਲ ਰਹੇ ਆ ਜਾ ਪੜਨ ਵਾਲੇ ਉਹ ਜਾ ਤਾਂ ਸਿਰੇ ਦੇ ਬੇਵਕੂਫ ਹੈ ਜਾ ਮਾਨਸਿਕ ਤੌਰ ਤੇ ਬੀਮਾਰ ਹੋ ਗਏ ਆ ਜਿਹੜੇ ਸਭ ਕੁਝ ਆਪਣਾ ਵੇਚ ਵੱਟ ਕਿ ਇਹਨਾ ਮੁਲਕਾਂ ਵੱਲ ਆ ਰਹੇ ਹੈ ਕਿਉਕਿ ਇਹਨਾ ਬੇਵਕੂਫ ਲੋਕਾਂ ਨੂੰ ਪਤਾ ਹੀ ਨਹੀ ਕੀ ਅਗਲੇ ਪੰਜ ਸੱਤ ਸਾਲ ਬਾਅਦ ਉਹ ਬੱਚਾ ਕਿਸੇ ਕੰਮ ਦਾ ਨਹੀ ਰਹਿਣਾ ਨਾ ਉਹ ਚੰਗੀ ਸਿੱਖਿਆ ਲੈ ਸਕਿਆ ਨਾ ਉਹ ਇਹਨਾ ਮੁਲਕਾਂ ਵਿੱਚ ਪਰਮਾਨੈਟ ਰੈਜੀਡੈਂਸ ਬਣ ਸਕਿਆ ਇਸ ਵਕਤ ਕੈਨੇਡਾ ਵਿੱਚ ਚਾਰ ਪੰਜ ਮਿਲੀਅਨ ਲੋਕ ਆਰਜੀ ਹਨ ਅਤੇ ਘੱਟੋ-ਘੱਟ ਇਕ ਤੋਂ ਦੋ ਮਿਲੀਅਨ ਲੋਕ ਬਿੰਨਾ ਕਿਸੇ ਸਟੇਟਸ ਤੋਂ ਇੱਥੇ ਦਿਹਾੜੀਆ ਲਾ ਰਹੇ ਆ ਇਹ ਗਿਣਤੀ ਘੱਟੋ-ਘੱਟ 60-65 ਲੱਖ ਲੋਕਾਂ ਦੀ ਹੈ । ਆਉਣ ਵਾਲੇ ਪੰਜ ਸਾਲ ਬਾਅਦ ਇਹਨਾ ਸਾਰੇ ਮੁਲਕਾਂ ਵਿੱਚ 60% ਨੌਕਰੀਆਂ ਖਤਮ ਹੋ ਜਾਣੀਆ ਇਹ IMF ਦੀ ਰਿਪੋਰਟ ਲੇਖਾ ਜੋਖਾ ਕਰ ਰਹੀ ਹੈ ਕਿਉਕਿ AI ( Artificial intelligence) ਇਹਨਾ ਮੁਲਕਾਂ ਕੋਲ ਕਾਮਿਆ ਦਾ ਬਦਲ ਹੈ ਜਿਸ ਨੇ ਭਵਿੱਖ ਵਿੱਚ ਮਜਦੂਰੀ ਕਰਨ ਵਾਲੇ ਕਾਮਿਆ ਨੂੰ ਵਿਹਲੇ ਕਰ ਦੇਣਾ ਉਸ ਬਾਅਦ ਦੇ ਹਾਲਾਤ ਗੰਭੀਰ ਹੋਣਗੇ ਇਸ ਕਰਕੇ ਆਪਣੇ ਬੱਚਿਆ ਨੂੰ ਬਲੀ ਦਾ ਬੱਕਰਾ ਨਾ ਬਣਾਓ ਜੇ ਕੋਈ ਇੱਥੇ ਔਖਾ ਹੈ ਉਸ ਦੀ ਮਦਦ ਕਰੋ ਜਾ ਉਸ ਨੂੰ ਵਾਪਸ ਸੱਦ ਲਵੋ ਪੈਸਾ ਹੀ ਆਖਰੀ ਰਸਤਾ ਨਹੀ ਪੈਸੇ ਫਿਰ ਆ ਸਕਦੇ ਹਨ ਪਰ ਇਹ ਜਿੰਦਗੀ ਨਹੀ ਇਸ ਕਰਕੇ ਲੋਕ ਆਪਣੇ ਬੱਚਿਆ ਦਾ ਖਿਆਲ ਰੱਖਣ ਕਿਉਕਿ ਏਸ਼ੀਅਨ ਮੁਲਕਾਂ ਤੋਂ ਬਹੁਤਾਤ ਆਉਣ ਵਾਲੇ ਲੋਕ ਇਹਨਾ ਮੁਲਕਾਂ ਵਿੱਚ ਮਜਦੂਰੀ ਕਰਦੇ ਹਨ । ਬਾਕੀ ਕੋਈ Officer ਕਿਸੇ ਨੂੰ Asylum ਦਾ ਕੇਸ ਕਰਨ ਲਈ ਨਹੀ ਕਹਿੰਦਾ ਇਹ ਸਲਾਹ ਪੰਜਾਬ ਬੈਠੇ ਏਜੰਟ ਦਿੰਦੇ ਆ ਕੀ ਤੁਸੀ Asylum ਲੈਣੀ ਤੇ ਪੰਜ ਸੱਤ ਸਾਲ ਲੰਗ ਜਾਣੇ ਆ ਉਸ ਵਕਤ ਤੱਕ ਅੱਠ ਦੱਸ ਕਰੋੜ ਰੁਪਇਆ ਕਮਾ ਲੈਣਾ ਤੇ ਫਿਰ ਵਾਪਸ ਆ ਜਾਵੀ ਇਹ ਜਿਹੜਾ ਤੀਹ ਚਾਲੀ ਲੱਖ ਮੈਨੂ ਦਿੱਤਾ ਇਹ ਤਾਂ ਤੂ ਇਕ ਦੋ ਮਹੀਨੇ ਵਿਚ ਕਮਾ ਲੈਣਾ ਇਸ ਲਈ ਇਹ ਸਭ ਬੇਵਕੂਫਾ ਅਤੇ ਮਹਾ ਮੁਰਖਾ ਦੀਆਂ ਗੱਲਾਂ ਜੋ ਹਕੀਕਤ ਤੋਂ ਬਹੁਤ ਦੂਰ ਹਨ ਦੂਸਰਾ ਜਿਹੜਾ ਬੰਦਾ ਇਕ proper way ਤਹਿਤ ਆਪਣੇ ਮੁਲਕ ਤੋਂ ਇਕ ਜਹਾਜ ਦੀ ਟਿਕਟ ਲੈ ਕਿ ਇਮੀਗ੍ਰੇਸ਼ਨ ਕਰਵਾ ਕਿ ਆਉਂਦਾ ਉਸ ਨੂੰ ਖਤਰਾ ਕੀ ਹੋ ਸਕਦਾ ਖਤਰੇ ਵਾਲੇ ਨੂੰ ਤਾਂ ਉਹ ਲੋਕ ਏਅਰਪੋਰਟ ਵਿੱਚ ਨਹੀ ਵੜਨ ਦਿੰਦੇ ਜਹਾਜ ਚੜਨਾ ਤਾਂ ਦੂਰ ਦੀ ਗੱਲ ਹੈ। ਲੋਕਾਂ ਨੂੰ ਬੇਵਕੂਫੀ ਛੱਡ ਸਮਝਣਾ ਚਾਹੀਦਾ
@heavenoo4999
@heavenoo4999 Месяц назад
Bade afsos de gal hai k india de vich Beth loka ne apne akha te kan te dimaag band kar dita hai .agar ohna nu kuch samjhan de koshish v kar lo tan oh ulta tuhade nal hi naraz ho Jan ge . Jehde bache already ethe ayee hoi hun oh apne parents nu piche bilkul galat feedback dende hun jehde relatives ohna nu airport to pick karde hun te starting vich ohna de help te sare kanm kramde hun agar ohna nu kise kanm li mana kar do ta oh jehde kite hoi kanma de v nakhid kar dende hun te India bethe apne parents nu hor hi kahani suna dende hun … it’s very unfortunate k india bethe parents v apne bache de hur gal te vishvas karde hun … bhoot reshte ena gala kar k khraab ho ge hun 🙏🏻🙏🏻
@sandeepgarcha4980
@sandeepgarcha4980 Месяц назад
India vich ta pehla he tankah 10000 rupees as, te AI India vich aa reha hai
@msbhullar9894
@msbhullar9894 Месяц назад
Bev BBC bllv
@loveleenkaur729
@loveleenkaur729 29 дней назад
Lie total
@loveleenkaur729
@loveleenkaur729 29 дней назад
Ghuth
@RAJINDERSINGH-ux6zr
@RAJINDERSINGH-ux6zr Месяц назад
ਖਾਣੀਆ ਦੋ ਰੋਟੀਆ ਜਿੰਦਾ ਮਿਲਦੀਆ ਖਾਈ ਚੱਲੋ
@CR-ou2oc
@CR-ou2oc Месяц назад
* ਜਿੱਦਾਂ
@ManmeetSingh-yd2ve
@ManmeetSingh-yd2ve Месяц назад
Sahi aa roti lai ture firde lok par Punjabi ni jarde ikk duje nu
@gurpreetbrar5153
@gurpreetbrar5153 Месяц назад
ਸਾਰੇ ਰੋਟੀਆ ਖਾਣ ਲਈ ਨਹੀਂ ਜੰਮਦੇ
@gagugill12381
@gagugill12381 20 дней назад
@@gurpreetbrar5153 💯
@SandeepCheema35
@SandeepCheema35 18 дней назад
​@@gurpreetbrar5153 ਤੂੰ ਕੀ ਲੱਕੜਾਂ ਖਾਣ ਲਈ ਜੰਮਿਆਂ ਹੈਂ
@kirandeepgill2602
@kirandeepgill2602 Месяц назад
ਪਤਾ ਨਹੀਂ ਕੀ ਹੋ ਰਿਹਾ,, ਅੱਜ ਵੀ ਜਮੀਨਾਂ ਵੇਚ ਕੇ ਕਰਜੇ ਚੁੱਕ ਕੇ ਕਨੈਡਾ ਭੇਜ ਰਹੇ ਨੇ ਸਾਡੇ ਮਾ ਬਾਪ ਨੇ ਸਾਡਾ ਜਿਨਾ ਹਰਾਮ ਕੀਤਾ ਪਿਆ,,,,
@jatinderbhandal5520
@jatinderbhandal5520 Месяц назад
ਇਕ ਵੀ ਨਾਂ ਭਾਰਤੀ ਕਨੇਡਾ ਵਿੱਚ ਬਚੇ
@agent56gaming76
@agent56gaming76 25 дней назад
Lgda veer India ch aa 😂
@jarnailsingh1731
@jarnailsingh1731 Месяц назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ।
@rahimkarim7921
@rahimkarim7921 11 дней назад
ਮੈਂ ਸਾਬਕਾ ਮੁਸਲਮਾਨ ਹਾਂ। ਅਤੇ ਇਬਨਾ ਅਸੁਰਾ ਵਰਗੇ ਹਦੀਸ ਦੱਸਦੀ ਹੈ ਕਿ ਮਾਂ ਨਾਲ ਸੈਕਸ ਕਿਵੇਂ ਕਰਨਾ ਹੈ। ਬੁਖਾਰੀ ਦੱਸਦਾ ਹੈ ਕਿ ਭੈਣ, ਧੀ, ਮਾਸੀ ਆਦਿ ਨਾਲ ਸੰਭੋਗ ਕਿਵੇਂ ਕਰਨਾ ਹੈ।
@Jasvinder.kamboj
@Jasvinder.kamboj Месяц назад
ਢਿੱਲੋਂ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਦਿਲ ਤੋ ਧੰਨਵਾਦ
@jasvirsingh4301
@jasvirsingh4301 Месяц назад
ਧੰਨਵਾਦ ਜੀ ਤੁਹਾਡਾ ਇਹ ਖ਼ਬਰਾਂ ਦੇਣ ਲਈ। ਹਾਂ ਜੀ ਜਿਹੜਾ ਬੰਦਾ ਏਅਰਪੋਰਟ ਤੇ ਇਮੀਗ੍ਰੇਸ਼ਨ ਅਫੀਸਰਜ ਨੂੰ ਪੁੱਛ ਗਿੱਛ ਦੌਰਾਨ ਸੰਤੁਸ਼ਟ ਨਹੀਂ ਕਰ ਸਕਦਾ ਤਾਂ ਉਹ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਵਿਦੇਸ਼ ਰਹਿਣ ਦੇ ਕਾਬਲ ਨਹੀਂ ਹੁੰਦਾ ਹੈ ਇਸ ਕਰਕੇ ਉਹ ਉਸ ਨੂੰ ਵਾਪਸ ਕਰ ਦਿੰਦੇ ਹਨ ਨਾਲੇ ਡਿਪੋਰਟ ਸ਼ਬਦ ਪੰਜਾਬੀ ਭਾਸ਼ਾ ਦਾ ਨਹੀਂ ਹੈ ਜੀ।
@jagjitsinghkumar5663
@jagjitsinghkumar5663 Месяц назад
ਡੀਪੋਰਟ _ ਦੇਸ਼ ਨਿਕਾਲਾ
@rbrar3859
@rbrar3859 Месяц назад
ਵਾਹਿਗੁਰੂ ਜੀ ਮਿਹਰ ਕਰੇ।
@karamjitsingh8908
@karamjitsingh8908 23 дня назад
ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
@user-ir3dm1lp8z
@user-ir3dm1lp8z Месяц назад
Good information 👍
@AngrejSingh-oe4bv
@AngrejSingh-oe4bv Месяц назад
Very good jankari👍
@simardeepkaur9421
@simardeepkaur9421 Месяц назад
Students nu kyu eda karna government nu ona loka nu deport krna chida jo spouse cheat krde jo jdo land ho jande ne apne partner nu chad k bhaj jande ne jo ona nu eithe laike aunde ne
@user-es5fc7fn3h
@user-es5fc7fn3h Месяц назад
Two year pause for all vizas
@gurwindersinghshergill1748
@gurwindersinghshergill1748 11 дней назад
ਵਧੀਆ ਜਾਣਕਾਰੀ ਜੀ
@dharamsinghji35
@dharamsinghji35 Месяц назад
Very good
@balwinderbrar3739
@balwinderbrar3739 Месяц назад
ਵਾਹਿਗੁਰੂ ਵਾਹਿਗੁਰੂ
@sandeeparora7043
@sandeeparora7043 23 дня назад
Bahut vaddiya khbar hai kar do dipot km se km 4/5 lakh logo ko dipot karo
@baljindersingh8978
@baljindersingh8978 11 дней назад
Bhagwan karre Aapka name v hona chahiye Jinko deport karna hai usme
@ManjitKaur-ig7ef
@ManjitKaur-ig7ef Месяц назад
Very nice video veerji
@Rajuraju-js6td
@Rajuraju-js6td Месяц назад
Dhillon shaib sab tou shoni jankari rab rakha
@amarjitsekhon5675
@amarjitsekhon5675 Месяц назад
Very nice 👌 👍 ❤❤❤❤❤
@sandeeparora7043
@sandeeparora7043 23 дня назад
Good news
@lovepreetsidhu312
@lovepreetsidhu312 Месяц назад
Bhut nyc vedio sir
@rodasingh96
@rodasingh96 Месяц назад
Yar eh sabh bakwasbazi a ehna de kannon ch kise nu entry de dinde an te kise nu deport kar dinde an ja ta pakka he rakh len ki janch honi he a eho hal usa da j saria nal ek he Kanon laggu hove fer loki Kio pange len ah jehra adhe loka nu entry mil jandi a ohde chakar ch duje v fas jande an
@user-kf3is3tp5k
@user-kf3is3tp5k 29 дней назад
Very good very nice kana।bachaa thea moota ho rehaa na canada ch jado kam nhi malda ta boja nall ke karn bacha na saden
@govinddhillon
@govinddhillon Месяц назад
Junk coming to Canada 😮 what do they expect 😢
@harjeetkaurliveinmodicare8959
@harjeetkaurliveinmodicare8959 17 дней назад
Good information 💯
@user-iy1of6bm5s
@user-iy1of6bm5s 22 дня назад
Hanji bhaji my son has got admission in University of Canada west, ohdi GIC is in bank of Montreal.. we hv all proper admission n funds documents … fer vi Sade bache nu koi problem ho sakdi
@rajsidhu7169
@rajsidhu7169 28 дней назад
Vadia jann kari veer ji
@user-jl3in5ep5i
@user-jl3in5ep5i Месяц назад
Sardar ji jop ka bhi koi Hal nikal do log dua denge aapko pehle hi sikh samaj bahut ache kaam kar rahe hain.❤️
@punjabson5991
@punjabson5991 29 дней назад
Kya kaam Chahiyee S kumar ji ?
@jaspaldhami5998
@jaspaldhami5998 Месяц назад
Nice
@balwinderkaur-fz4io
@balwinderkaur-fz4io 28 дней назад
Good information
@luckysidhu1952
@luckysidhu1952 Месяц назад
TRUCKING COMPNEYS DA FAIL HO RAHIA NE TUSI KEH RAHE KE ASSI KAM TE LWA DA GEY ETHE SARE HE PAISA BNNAON WALE NE CHAHEY INDIA HOWEY YA CANADA
@satindergarry76
@satindergarry76 27 дней назад
india ch college aug sept ch hi shuru hunda .
@harjeetlitt4864
@harjeetlitt4864 Месяц назад
V.good information hai g thnx so much
@rajinderkumarsondhi2263
@rajinderkumarsondhi2263 Месяц назад
Very informative tips for intending visitors.
@sherjeetsingh5261
@sherjeetsingh5261 22 дня назад
Canada naa veela Banda jandaa aa kam taa indea witch vee bhot aa g
@user-ey2ud1ly2w
@user-ey2ud1ly2w 27 дней назад
Jede lok khnde a ik v bharti na bche o fr bacheya nu nokari de do apna kam nahi banda hona bahar jan da
@sukhwinderpalkaur4830
@sukhwinderpalkaur4830 20 дней назад
Technical study(iti) Dia classes August September ch start hundia ne sir
@anupreetarts7460
@anupreetarts7460 Месяц назад
Good guidance 🙏
@user-vn5tt6ms4l
@user-vn5tt6ms4l 21 день назад
Canada is underdeveloped country where 6 kuds are living in 1 room , eating in gurudwara as they are skipping meals and there money is taken by colleges . Lots of them are seen sleeping near train tracks of tooth paths as it’s quite expensive and the aid which they provide takes 3-6 mths . There will be reverse migration as it’s getting expensive and no jobs and everything very expensive.
@mrhargun13
@mrhargun13 Месяц назад
Very good information sir g
@jodhsehgal3017
@jodhsehgal3017 Месяц назад
It means that they are doing their job
@ShaMama-oe1oq
@ShaMama-oe1oq Месяц назад
Well done Canada
@harp1989
@harp1989 Месяц назад
No legal aide at border services if youre a visitor. You have choice to follow removal order or lie and claim asylum.
@Sunnysingh-qs1sy
@Sunnysingh-qs1sy Месяц назад
Bus kro Canada Jana ... nothing there ...
@AvtarSingh-gx8sf
@AvtarSingh-gx8sf Месяц назад
Do rotian ethe hazum nhi hundian sirf Canada di roti pasand hai
@GurpreetKaur-fg4hf
@GurpreetKaur-fg4hf Месяц назад
Good news veer ji🙏
@AmritpalSingh-cp1ce
@AmritpalSingh-cp1ce Месяц назад
Jaskirt sidhu of Calgary should be deported
@user-vs5ru2gd7g
@user-vs5ru2gd7g Месяц назад
Sir meri beti infia vich bds hai osdi marriage usa vich ho gai a hun oh ilets kar k master digri lai usa vich jana cahu di a oh ja sakdi a
@Jeet123brar
@Jeet123brar Месяц назад
Ah sab kush punjabi de krn hoyea because ah bhute chle ge
@subkush
@subkush Месяц назад
Congratulations
@ravindersinghchahal
@ravindersinghchahal Месяц назад
Jado aaoge hi 2 number ch te fer ae sab houga hi.
@SukhjinderSingh-kb5fr
@SukhjinderSingh-kb5fr 28 дней назад
HUN CANADA 🇨🇦 NE WORK PERMITS VI BANDH KARNE AA. PR DI GAL TA BOHT DOOR AA.
@hardeepsandhu3406
@hardeepsandhu3406 27 дней назад
Ok g
@PreetSingh-dj4un
@PreetSingh-dj4un Месяц назад
Canadian Army vich bharti ho jao.
@princeparjapati5515
@princeparjapati5515 27 дней назад
khich ke rakho kam nu
@MastiWithMe2012
@MastiWithMe2012 Месяц назад
I need your guidance sir. How to connect you sir?
@VarinderSingh-hb8hd
@VarinderSingh-hb8hd Месяц назад
Canada kya sare desh hi kadange koi ni jhaldaa pardesi loka nu
@VarinderMangat-vs2ct
@VarinderMangat-vs2ct 26 дней назад
God
@rajwantkaur7458
@rajwantkaur7458 Месяц назад
Thanku sir for the information
@rajwantkaur7458
@rajwantkaur7458 Месяц назад
Baut wadia lagi interview
@jagtarsinghpawra8187
@jagtarsinghpawra8187 Месяц назад
@DarshanSingh-hy7nh
@DarshanSingh-hy7nh Месяц назад
Punjab barbad karta reson? Some fake agents
@user-wf5xp4wg9c
@user-wf5xp4wg9c Месяц назад
ਹੋਰ ਭਾਈ ਸਾਹਿਬ ਜੀ ਕੀ ਹਾਲ ਨੇ ਫ਼ਾਰਮ ਦੀ ਕੀ ਹਾਲ ਨੇ ਕਨੇਡਾ ਵਿੱਚ
@RanjitSingh-lg2hc
@RanjitSingh-lg2hc Месяц назад
Sara Paisa le ke apne ghar wapas aa jao time hai baad vich pahtaoge
@Jasmailsidhu-vk1dv
@Jasmailsidhu-vk1dv Месяц назад
But good advice❤
@sukhveersinghmann41274
@sukhveersinghmann41274 Месяц назад
Punjabiya nu ta pehla Nashe te Gadara Diya chala ne khatam krta ...but 25-30 lack la k canada bhej de haa ta Sade children nu spot kro na k dhake Maro..
@7an.i.me7
@7an.i.me7 Месяц назад
Thanu ki lord aa ene lokan nu bullan di gusset kam ta hai nahi ethe
@KuldeepSingh-oe1cm
@KuldeepSingh-oe1cm Месяц назад
eh nhi smjde 😂😂
@The_solo_man_.....225
@The_solo_man_.....225 Месяц назад
Mentally upset ne lok
@sukhjinderkang2866
@sukhjinderkang2866 Месяц назад
You also alao hrame
@7an.i.me7
@7an.i.me7 Месяц назад
Gaini Ji Sabina ton vadh Gand Punjabi pa Raheem ne es charting te
@hirasingh183
@hirasingh183 Месяц назад
ਚਸਕਾ
@AdvocateDhaliwal
@AdvocateDhaliwal Месяц назад
Lok bhut jada siyane ban de ne Agent nu kalla passport de fukri marde ne ki assi ek v paisa nahi dita agent nu 😂😂😂 Change agents da v name khrab kita ehna ne Package system sab toh wadda dhoka aa
@kaurkaur537
@kaurkaur537 26 дней назад
Dhokha kiwe
@RanjitSingh-lg2hc
@RanjitSingh-lg2hc Месяц назад
Ohnu nu sirf sada paisa chahida akl karo
@ushapaul6629
@ushapaul6629 Месяц назад
dafa kro canada nu
@ranvirravi2070
@ranvirravi2070 Месяц назад
Fudu country canada
@RanjitSingh-lg2hc
@RanjitSingh-lg2hc Месяц назад
Vakha ti na canada ne aukat halle vi sambhal jao
@user-pv8um7je7v
@user-pv8um7je7v 27 дней назад
Hhera pheri
@sumanbhanot4947
@sumanbhanot4947 Месяц назад
🙏👍
@JaswinderArora-u2h
@JaswinderArora-u2h Месяц назад
Satshriakal Vir jee your contact number mil sakda hai?
@GurpreetSingh-ig6dr
@GurpreetSingh-ig6dr Месяц назад
Very good
@RanjitSingh-uz5uz
@RanjitSingh-uz5uz Месяц назад
Good information
Далее
女孩妒忌小丑女? #小丑#shorts
00:34
Просмотров 9 млн
Мухочирон эхтиёт бошед!
01:31
Просмотров 116 тыс.