Тёмный

Chaar Lavan | Part 1 | Sant Singh Ji Maskeen | Fizza Records Gurbani 

Fizza Records Gurbani
Подписаться 126 тыс.
Просмотров 74 тыс.
50% 1

Katha ➤ Chaar Lavan
Katha Vachak ➤ Giani Sant Singh Ji Maskeen
Label ➤ Fizza Records Gurbani (Contact - 7986610843)
( / fizzarecords )
Credit
New Katha Chaar Lavan by Giani Sant Singh Ji Maskeen | Fiza Records Gurbani
************************************************************** .
Note-Lyrics and composition are taken from "Guru Granth Sahib Ji" which are public domain and not eligible for copyrights claim.If someone has any issue with our audio or video content contact us on fizzarecords@gmail.com

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 46   
@RakeshKumar-wy1es
@RakeshKumar-wy1es 8 месяцев назад
ਸੂਹੀ ਮਹਲਾ ੪ ॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ {ਪੰਨਾ 773} ਪਦਅਰਥ: ਹਰਿ ਪਹਿਲੜੀ ਲਾਵ = ਪ੍ਰਭੂ = ਪਤੀ ਨਾਲ (ਜੀਵ = ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ = ਨਾਮ = ਸਿਮਰਨ ਦੀ ਤਾਕੀਦ ਕੀਤੀ ਹੈ- ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਭਿ = ਸਾਰੇ। ਕਿਲਵਿਖ = ਪਾਪ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ। ਆਰੰਭੁ = ਮੁੱਢ। ਕਾਜੁ = ਵਿਆਹ।੧। ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ। ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ।੧।
@vikramvirdi5523
@vikramvirdi5523 5 лет назад
Dhan dhan maskeen g te dhan dhan hai ena brahmgiani hona, ene deeply katha karde aw k dimag d sare darwaje khul jande aw
@anmolone8981
@anmolone8981 7 лет назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@gurpreetsinghjabbowal7588
@gurpreetsinghjabbowal7588 6 лет назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@RS-cy8kg
@RS-cy8kg 2 месяца назад
WAHEGURU JI
@kuldeepmann8459
@kuldeepmann8459 3 года назад
🙏 ਵਾਹਿਗੁਰੂ ਜੀ
@happytoor3199
@happytoor3199 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@damdamitaksalmehta7930
@damdamitaksalmehta7930 4 года назад
ਵਾਹਿਗੁਰੂ ਜੀ
@ParvinderSingh-yq5jd
@ParvinderSingh-yq5jd 4 года назад
waheguru ji ka khalsa waheguru ji ki fateh khalsa ji
@SandeepKaur-yy8rc
@SandeepKaur-yy8rc 3 года назад
Waheguru ji
@sandeepdeepu3908
@sandeepdeepu3908 6 лет назад
Waheguru ji ka Khalsa waheguru ji ki Fateh
@Balbirsinghusa
@Balbirsinghusa 2 года назад
ਲਾਂਵਾਂ ਦੀ ਤੇ ਕੋਈ ਗੱਲ ਈ ਨਹੀਂ ਆਈ ਪਹਿਲੇ ਪਾਰਟ ਵਿੱਚ
@gurwindersingh-el2xx
@gurwindersingh-el2xx 6 лет назад
ਵਾਹਿਗੁਰੂ।
@heerasingh3238
@heerasingh3238 5 лет назад
ਪਂਥ ਰਤਨ िਗਆਨੀ ਮਸਕੀਨ िਸਘ ਜੀ
@Dr.Karamjit_vegill
@Dr.Karamjit_vegill Год назад
Vari nice..kath🙏🙏🙏🙏🙏
@kamalpreetkaur2988
@kamalpreetkaur2988 3 года назад
Dhan dhan sant Singh Ji maskin ji
@jesweendhaliwal1401
@jesweendhaliwal1401 3 месяца назад
🙏🌹🙏🌹🌹🌹🙏🌹🙏
@hftn5879
@hftn5879 5 лет назад
Shri Ram satnam shri waheguru 🙏
@SURJITSINGHDHALIWALJALALDIWAL
@SURJITSINGHDHALIWALJALALDIWAL 3 года назад
Waheguru ji waheguru ji ☝️🙏
@GurpreetKaur-uf7fe
@GurpreetKaur-uf7fe 7 месяцев назад
Dhan Dhan Sant maskeen ji
@sumeetsingh889
@sumeetsingh889 6 лет назад
stnam waheguru ji
@pritpalsekhon259
@pritpalsekhon259 7 лет назад
waheguru ji
@sahilsran422
@sahilsran422 5 лет назад
Waheguru ji 🙏
@navdeepsraa1997
@navdeepsraa1997 6 лет назад
Jidi soorat🕺 us dar tak paunch 🔜jaye oh pramatma🕉️ da roop ho janda
@bhaimanindersinghmanpreets8819
Navdeep Sarao
@vickysingh-wn2lc
@vickysingh-wn2lc 6 лет назад
Waheguru ji
@Drawingstudy-wp6ei
@Drawingstudy-wp6ei 7 месяцев назад
Waheguru ji mehar kari 🙏🙏🙏🙏🙏
@gurpreetsandhu6557
@gurpreetsandhu6557 5 лет назад
Waheguru
@SURJITSINGHDHALIWALJALALDIWAL
@SURJITSINGHDHALIWALJALALDIWAL 3 года назад
Waheguru ji waheguru ji
@amitapatel5769
@amitapatel5769 Год назад
Wahe guru g
@gurparkashsingh1986
@gurparkashsingh1986 Год назад
Shayad gyani ji di last katha si kanpur wich
@waheguruji6874
@waheguruji6874 7 месяцев назад
Bhai ji baki de part v upload kar dyo plz🙏
@Kishansingh-ne5ct
@Kishansingh-ne5ct 5 лет назад
ਭਲੋ ਭਲੋ ਰੇ ਕੀਰਤਨੀਆਂ
@ParminderKAUR-dk1rz
@ParminderKAUR-dk1rz 2 года назад
🙏🌸🌸
@TranquilMortal
@TranquilMortal 4 года назад
Kash ih budhi sab kol hoye. sansarik chiza di purti lai asi adhiyatmak chiz nu kive use kita.
@karnailsinghjosan1351
@karnailsinghjosan1351 Год назад
J km
@rajindersingh-uw7bi
@rajindersingh-uw7bi 4 года назад
Nihal nihal
@satindersidhu9396
@satindersidhu9396 6 лет назад
waheguru ji
@jatindersingh4254
@jatindersingh4254 5 лет назад
WAHEGURU ji
@SukhpreetSingh-qk8rd
@SukhpreetSingh-qk8rd 5 лет назад
Waheguru ji
@RanjitSingh-se7jb
@RanjitSingh-se7jb 4 года назад
WAHEGURU JI
@sumeetsingh889
@sumeetsingh889 6 лет назад
waheguru ji
@nirmal-rasna1313
@nirmal-rasna1313 7 лет назад
Waheguru ji
@jatindersingh4254
@jatindersingh4254 6 лет назад
Waheguru ji
@bohrasidhu543
@bohrasidhu543 5 лет назад
Waheguru ji
@SinghSaab-sg9mv
@SinghSaab-sg9mv 3 года назад
waheguru ji
Далее
🦊🔥
00:16
Просмотров 752 тыс.