Тёмный

Chajj Da Vichar (1118) || ਬੱਬੂ ਮਾਨ ਬਾਰੇ ਕੀਤੇ ਵੱਡੇ ਖੁਲਾਸੇ ਢੱਡਰੀਆਂਵਾਲਾ ਨਾਲ ਕਾਹਦਾ ਪੰਗਾ 

Prime Asia TV
Подписаться 2,3 млн
Просмотров 2,1 млн
50% 1

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@BhupinderSingh-dj1em
@BhupinderSingh-dj1em 3 года назад
ਮੇਰਾ ਸੱਭ ਤੋਂ ਪਸੰਦੀਦਾ ਬੱਬੂ ਮਾਨ ਦਾ ਗਾਣਾ ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹਤੀ, ਇੱਕ ਅੱਜਕਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ! ਓਹ ਖੁਸ਼ ਰਹਿ ਬੱਬੂ ਮਾਨਾਂ।
@kanwarjeetsingh1086
@kanwarjeetsingh1086 3 года назад
ਗੁਰ ਨਾਨਕ ਤੇਰੀ ਵਡੀ ਕਮਾਈ।
@shah7517
@shah7517 3 года назад
Gahti mtlb dsi veer mnu
@harwantsingh4324
@harwantsingh4324 3 года назад
Meilana hoye je phali umre kuri nu ..? 👎👎👎
@sukisingh5933
@sukisingh5933 3 года назад
jereh lokh kende keh jwab nehi dendeh tusi vi sikhi teh shakh karn wale lagde ya. sareh jwaab dite ya. wmk
@gagandeepsharma1034
@gagandeepsharma1034 3 года назад
Harwant Singh 4-5 gaane chadd k baaki sunlo bai k jruri a v latta e khichnia quality a bnde ch o landu j singers vngu ni v Geeta ch badmashi te court ch toygun
@Luckysingh-ob2dw
@Luckysingh-ob2dw 3 года назад
"ਰਾਜਧਾਨੀ ਏ ਸੀ ਚ ਬਹਿਕੇ ਮੱਚੂਗੀ ਕੇੜੇ ਹੋਜੋ ਦਿੱਲੀ ਤਾਂ ਝਾਂਜਰ ਪਾਕੇ ਨੱਚੂਗੀ" ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊ ✊
@RAJVEERSINGH-ji8hd
@RAJVEERSINGH-ji8hd 3 года назад
ਗਁਲਾ ਨਾਲ ਨੀ
@jasvirsingh7534
@jasvirsingh7534 3 года назад
ਜਥੇਦਾਰ ਮੋਰਾਂਵਾਲੀ ਜੀ ਤੁਸੀਂ ਸਿੱਖ ਕੌਮ ਦੇ ਹੀਰੇ ਹੋ ਸਾਰਾ ਪੰਜਾਬ ਤੁਹਾਨੂੰ ਤਹਿ ਦਿਲੋਂ ਸਲੂਟ ਕਰਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@HMT5911di
@HMT5911di 3 года назад
ਬੇਈਮਾਨ ਸੀ ਕੱਲ੍ਹ ਵੀ ਜੀਰੋ ਅੱਜ ਵੀ ਜੀਰੋ ਆ, ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ।। 🙏🙏🙏🙏🙏ßM
@manoharsingh-wz3wc
@manoharsingh-wz3wc 3 года назад
ਬੇਸ਼ੱਕ ਅਸਲੀ ਹੀਰੋ ਬਾਬਾ ਬੰਦਾ ਸਿੰਘ ਬਹਾਦੁਰ, ਅਜੋਕੇ ਸ਼ਹੀਦ ਊਧਮ ਸਿੰਘ ਨਾਗੋਕੇ (ਸਿਰਫ ਜਿੰਮੇਦਾਰ ਅਫ਼ਸਰ ਸੋਧਿਆ, ਬੇਕਸੂਰ ਨੂੰ ਹੱਥ ਨਹੀਂ ਲਾਇਆ (ਗੁਰ ਸਿਧਾਂਤ ) ਅਤੇ ਦਰਸ਼ਨ ਸਿੰਘ ਫੇਰੂਮਾਨ.
@AvtarSingh-vn5hf
@AvtarSingh-vn5hf 3 года назад
ਟੈਣਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹੋ ਜਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਵਾਈ ਜੀ
@ashwanikumar-tk5nz
@ashwanikumar-tk5nz 3 года назад
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@veersinghtony5285
@veersinghtony5285 3 года назад
ਬੱਬੂ ਮਾਨ ਦੀਆਂ ਕੀਤੀਆਂ ਕਮਾਈਆਂ ਮੇਹਨਤਾਂ ਕੰਮ ਆਉਦੀਆਂ ਨੇ ਊਹ ਅੱਜ ਸਾਡੇ ਸਾਹਮਣੇ ਜੀ 🙏 🤘💯💯💯💯💯
@gursahibdhillon9409
@gursahibdhillon9409 3 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ। ਲਵ ਯੂ ਬੱਬੂ ਮਾਨ ਸਾਬ੍ਹ
@amarjitkaur3424
@amarjitkaur3424 3 года назад
*🌺☘️ੴ ਸਤਿਗੁਰ ਪ੍ਰਸਾਦਿ 🌺🍀* *🚩ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🚩* *ਮਹਾਰਾਜ* *🌹🌼ਰੋਜਾਨਾ ਸਹਿਜ ਪਾਠ ਵੀਡੀਓ🌼🌹* *🌴🌴ਪਾਵਨ ਅੰਗ-(216 ਤੋਂ 219)🌴🌴* 🌺☘️🌺☘️🌺☘️🌺☘️🌺☘️🌺£
@HarpalSingh-uv9ko
@HarpalSingh-uv9ko 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@amriksinghsachdeva9777
@amriksinghsachdeva9777 3 года назад
ਵੀਰ ਟਿਹਣਾ ਜੀ. ਅਤੇ. . ਬੀਬਾ ਹਰਮਨਜੀਤ ਕੌਰ ਜੀ, ਤੁਹਾਡੇ ਇਸ ਪ੍ਰੋਗਰਾਮ ਯਾਨੀ "ਚੱਜ ਦਾ ਵਿਚਾਰ" ਵਿੱਚ. ਦੋ ਪ੍ਰੋਗਰਾਮ ਦੇਖਣ ਤੋਂ ਬਾਦ,ਇਵੇਂ ਲੱਗਿਆ ਕਿ, ਤੁਸੀਂ ਬੋਹਤ ਹੀ ਸੁਹਿਰਦ ਹੋਂ, ਪੰਥ ਨਾਲ ਜੁੜੇ ਵਿਵਾਦ ਦਾ, ਹੱਲ ਕੱਢਣ ਲਈ. ਜਿਸ ਨੂੰ ਕਈ ਸ਼ਖਸ਼ੀਅਤਾਂ ਭਾਵੇਂ ਇਸ ਉਪਰਾਲੇ ਲਈ ਲੋਚਦੀਆਂ ਹੋਣ, ਵਾਹਿਗੂਰੂ ਆਪ ਨੂੰ ਹਿੰਮਤ, ਦਲੇਰੀ, ਅਤੇ ਸਮਰੱਥਾ ਬਖਸ਼ੇ ਜੀਓ. ਤੇ ਕਾਮਯਾਬ ਹੋਵੋ ਜੀਓ !ਧੰਨਵਾਦ !
@Beimaam
@Beimaam 3 года назад
ਵੀਰ ਅਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਜਰੂਰ ਮੁਲਾਕਾਤ ਕਰਿਓ ਜੀ ,,#
@skytech6719
@skytech6719 3 года назад
ਲਓ ਜੀ ਲੱਗਦਾ ਤੁਹਾਡੀ ਬੇਨਤੀ ਹੁਣ ਕਬੂਲ ਹੋਊ। ਲੰਬੇ ਸਮੇਂ ਤੋਂ ਤੁਸੀਂ ਬੇਨਤੀ ਕਰ ਰਹੇ ਓ। let’s see. 👍🏻
@sainiharpreet8808
@sainiharpreet8808 3 года назад
Yes ....
@harjindersandhey
@harjindersandhey 3 года назад
Yes
@sunnysangram2461
@sunnysangram2461 3 года назад
ਜਿਨਾਂ ਨੇ ਯਾਰ ਦੇ ਨਾਮ ਦਾ ਪਿਆਲਾ ਪੀਤਾ ਉਹ ਫੇਰ ਇਦਾ ਹੀ ਗਰਜਦੇ ਹੂੰਦੇ ਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻
@pb45record64
@pb45record64 3 года назад
ਮੈ ਕਿਹਾ ਜੀ ਬਹੁਤ ਸੋਹਣਾ ਮੱਸੇ ਰੱਗੜ ਵਾਲੀ ਗੱਲ ਕਿਆ ਬਾਤ
@hajoorsingh1703
@hajoorsingh1703 3 года назад
Really s. ,
@grwindersingh4237
@grwindersingh4237 3 года назад
☬ ਵਾਹਿਗੁਰੂ ਪੰਥ ਨੂੰ ਚੜਦੀ ਕਲਾ, ਏਕਤਾ ਤੇ ਸੁਮੱਤ ਬਖਸ਼ੇ
@AvtarSingh-jv7dv
@AvtarSingh-jv7dv 2 года назад
J
@bindersingh9303
@bindersingh9303 2 года назад
Uk
@user-ns9pz5jx9p
@user-ns9pz5jx9p 5 месяцев назад
Waheguru.ji.ji
@navindersinghpardhan2463
@navindersinghpardhan2463 3 года назад
ਅਸਲ ਸਿਖ ਕੌਮ ਨੂੰ ਦੋਵੇ ਹੱਥ ਜੋੜ ਕੇ ਸਲਾਮ ਹੈ ਸਤਿ ਸ੍ੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@balvindersingh2507
@balvindersingh2507 3 года назад
WaheGuru Ji ka Khalsa WaheGuru Ji ki Fateh
@kashmirsingh3948
@kashmirsingh3948 3 года назад
Okl
@kashmirsingh3948
@kashmirsingh3948 3 года назад
145279
@gulshanattri9833
@gulshanattri9833 3 года назад
ਜੇ ਪੰਜਾਬ ਨੂੰ ਬਚਾਉਣਾ ਤਾਂ ਗੁਰੂਗ੍ਰੰਥ ਸਾਹਿਬ ਦੇ ਗੱਲ ਲੱਗ ਜਾਉ .....
@blkrsingh595
@blkrsingh595 3 года назад
Lagay to hoy aa!! Saari SGPC, Akali har roj gurudware janday aa. Dekh lo punjab d haal.
@karmsingh2643
@karmsingh2643 3 года назад
Gal lag ke kis tara bachya jayu
@jobanjitsingh3046
@jobanjitsingh3046 3 года назад
@@blkrsingh595 i n
@raghubirg9579
@raghubirg9579 3 года назад
@@blkrsingh595 aàaaaaaaààà
@BABABABA-ip3ef
@BABABABA-ip3ef 3 года назад
z
@drgurpreet5444
@drgurpreet5444 3 года назад
ਜੇ ਗਾਇਕੀ ਦੇ ਪਿੜ ਦੀ ਗੱਲ ਕਰੀਏ ਤਾਂ ਬੱਬੂ ਮਾਨ ਇਕੱਲਾ ਅਜਿਹਾ ਸਟਾਰ ਹੈ ਜੋ ਸਾਹਿਤ ਅਤੇ ਇਤਿਹਾਸ ਨੂੰ ਪੜਨ ਵਾਲਾ ਸੂਰਮਾਂ ਹੈ ਐਵੇਂ ਨਹੀਂ ਚਰਚਾ ਦਾ ਵਿਸ਼ਾ ਬਣਦਾ
@Iqbaltejay
@Iqbaltejay 3 года назад
Ikla Babbu maan ni tarsem jassar ji ve ne
@deepgill4125
@deepgill4125 3 года назад
Waris brothers nu suno ji
@AvtarSingh-bu9kc
@AvtarSingh-bu9kc 3 года назад
Sartaj nu Sun
@GurpreetSingh-oc6jm
@GurpreetSingh-oc6jm 3 года назад
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ
@gskgaming5468
@gskgaming5468 3 года назад
ਬਾਕੀ ਇਤਿਹਾਸਕ ਗਰੰਥ ਪੜਣੇ ਵੀ ਜਰੂਰੀ ਹਨ
@DeepSingh-uz6yg
@DeepSingh-uz6yg 3 года назад
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਸਬਦ ਕਿਸ ਦੇ ਹਨ । ਕੋਈ ਵੀਰ ਸਾਂਝ ਪਾਓ
@sawarnsingh9174
@sawarnsingh9174 3 года назад
ਇਹ ਆਪ ਵੀ ਤਾਂ ਉਹੀ ਹੈ ਸਿੱਖੀ ਨੂੰ ਢਾਹ ਲਾਉਣ ਵਾਲੇ
@baljitkaur6563
@baljitkaur6563 3 года назад
@@DeepSingh-uz6yg ź
@Parvinderhanda
@Parvinderhanda 3 года назад
🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩 🚩☬ੴ ਵਾਹਿਗੁਰੂ ਜੀ ਕੀ ਫਤਿਹੴ☬🚩
@inderjeetsinghinderjeetsin2948
@inderjeetsinghinderjeetsin2948 3 года назад
Sab to vadia interview ji waheguru ji ka khalsa waheguru ji ke fateh
@decentbutdevil989
@decentbutdevil989 3 года назад
ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....Lv BM❤️❤️❤️❤️
@sikandermarhana7943
@sikandermarhana7943 3 года назад
80 ਸਾਲ ਦਾ ਬਾਬਾ ਦੀਪ ਸਿੰਘ ਹਨੇਰੀ ਲਿਆਗਿਆ ਸੀ🙏🙏
@hgill4072
@hgill4072 3 года назад
ਬਿਲਕੁਲ ਪਰ ਗੋਲਕ ਦੀ ਖ਼ਾਤਰ ਨਾ ਕਿ ਸਿੱਖੀ ਲਈ ਸੱਚ ਕੌੜਾ ਹੁੰਦਾ ਕਿਰਪਾ ਕਰਕੇ ਗਾਲਾ ਹਿਸਾਬ ਨਾਲ ਹੀ ਅਖੋਤੀ ਸ਼ਿਖਾ ਵੱਲੋਂ 😅
@satnamkhehra22
@satnamkhehra22 3 года назад
@Chamkaur Singh naam tera Singh par kum Gangu wala, ID fake he lagadi.
@karmsingh2643
@karmsingh2643 3 года назад
@Chamkaur Singh bilkul sahi veer ji
@karmsingh2643
@karmsingh2643 3 года назад
@@hgill4072 sahi gall a veer
@ranjeetghumman
@ranjeetghumman 3 года назад
@Chamkaur Singh 😠😠😠😠hramkhora jaake history read KR
@Sukhwindersingh-un7hv
@Sukhwindersingh-un7hv 3 года назад
ਇਕੱਲੀ ਸਿੱਖ ਕੌਮ ਨਹੀਂ ਅਸੀਂ ਸਾਰੇ ਦੇਨ ਨਹੀਂ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨ ਮੇਰੇ ਦਾਤਾ ਧੰਨ ਤੇਰੀ ਸਿੱਖੀ
@satnamchand2326
@satnamchand2326 2 года назад
V nice ji
@tarloksinghpunia7888
@tarloksinghpunia7888 2 года назад
ਸਹੀ ਕਿਹਾ ਹੈ ਵਿਰੈ, ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ
@inderpreet9299
@inderpreet9299 2 года назад
. Km
@palwindergrewal115
@palwindergrewal115 2 года назад
@@satnamchand2326 hh
@palwindergrewal115
@palwindergrewal115 2 года назад
@@satnamchand23268
@jagsirsinghbajwasaab3933
@jagsirsinghbajwasaab3933 3 года назад
ਖਾਲਸਾ ਆਕਾਲ ਪੁਰਖ ਕੀ ਫੌਜ।। ਪ੍ਰਗਟੋ ਖਾਲਸਾ ਪ੍ਰਮਾਤਮ ਕੀ ਮੌਜ ।। 🙏🙏🙏
@sunnymahey477
@sunnymahey477 3 года назад
¹¹¹
@jassachak1899
@jassachak1899 3 года назад
ਭਾਈ ਮੋਰਾਂਵਾਲੀਆ ਢਾਡੀ ਰਾਹੀਂ ਬਹੁਤ ਸੋਹਣਾ ਪ੍ਰਚਾਰ ਕਰਦੇ ਨੇ,, ਕੰਧਾ ਕਾਵਲ ਕੰਧਾਰ ਦਿਆਂ ਕੰਬਦੀਆਂ ਜਦੋ ਸਰਦਾਰ ਬੋਲਦਾ ਬੱਬੂ ਮਾਨ🔥🔥🔥👌👌
@daljitkaursaini17
@daljitkaursaini17 2 года назад
L pool pump
@satwindersingh2815
@satwindersingh2815 3 года назад
ਦੋਹਰਾ // ਮੁਖ ਪਸਾਰੇ ਕਾਲਿਕਾ ਦੈਤ ਚਬਾਵੈ ਦਾਂਤ // ਪੰਥ ਚਲਾਵੈ ਜਗਤ ਮੈ ਜੁੱਧ ਕਰਹਿ ਤਬ ਸ਼ਾਂਤਿ ///
@karmasingh1900
@karmasingh1900 3 года назад
ਸੋਨੇ ਦੀਆਂ ਕਲਮਾਂ ਨੇ ਦਰਦ ਕਦੇ ਨਾ ਲਿਖਿਆ, ਤੂੰ ਫ਼ਿਕਰ ਕਰੀ ਨਾ ਤੇਰਾ "ਮਾਨ" ਅਜੇ ਨੀ ਵਿਕਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🦅
@onkarsinghonkarsingh2339
@onkarsinghonkarsingh2339 3 года назад
000+11
@gurinderguriner5416
@gurinderguriner5416 3 года назад
😂😂😂😂🙏
@JasvirKaur-zg3th
@JasvirKaur-zg3th 3 года назад
@@onkarsinghonkarsingh2339 he
@parmjeet6808
@parmjeet6808 3 года назад
ਹਰ ਇੱਕ ਭੈਣ ਦਾ ਭਾਈ ਮੈ ਹਰ ਇੱਕ ਮਾਂ ਦਾ ਪੁੱਤਰ.Love you Uastad ji
@BabaBaba-lj1ln
@BabaBaba-lj1ln 3 года назад
ਮੋਰਾਂਵਾਲੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.. sada ਕੋਈ ਵੀ ਸਿੱਖ ਧਰਮੀ ਦੱਬਣਾ ਨੀ ਚਾਹੀਦਾ
@dalbirvirk2524
@dalbirvirk2524 3 года назад
ਨਿਹੰਗ ਿਸੰਘ ਬਾਬਾ ਮੇਰਾ ਵਾਲੇ ਜੀ ਦਾ ਧੰਨਵਾਦ ਕਰਦੇ ਹਾਂ
@gurpreetsingh-zg3km
@gurpreetsingh-zg3km 3 года назад
ਖੰਟ ਵਾਲੇ ਮਾਨ ਦੇ ਕਰਕੇ ਕੌਣ ਕੌਣ ਆਇਆ ਇੱਥੇ 👍 👍
@SatnamSingh-sk3ps
@SatnamSingh-sk3ps 3 года назад
Me
@gagan8119
@gagan8119 3 года назад
Me
@Harpreetsingh-wz6zq
@Harpreetsingh-wz6zq 3 года назад
Me
@amarpal270
@amarpal270 3 года назад
Maan saab love you 🎤🎤🎤
@navneetkaur6826
@navneetkaur6826 3 года назад
ਵੀਰੋ ਏਕਾ ਕਰਲੋ ਕੋਈ ਵੀ ਲੀਡਰ ਪਿੰਡ ਵਿੱਚ ਵੜਨ ਨਾ ਦਿਊ ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ 🙏🙏🙏🙏🙏
@gurinderguriner5416
@gurinderguriner5416 3 года назад
Veer ehve de babe j punjab vich ne fir kuch nhi ho skda repoter suraj pakarsh vr pucha rhe ne te baba ji hor kise diya akkha khdne lga geya😂
@bablusinghbablu7190
@bablusinghbablu7190 3 года назад
@@gurinderguriner5416 mbm00
@kulwantsingh9415
@kulwantsingh9415 2 года назад
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@lavirana9854
@lavirana9854 2 года назад
@@gurinderguriner5416 lok akha mich ke andhi bagti ch dub jande ne Oh surme c jo phela c hun ehh ohna nal apne app di tulna karde ne
@jagdishsingh9123
@jagdishsingh9123 2 года назад
@@gurinderguriner5416 lllllllllp
@dhanoaboy2012
@dhanoaboy2012 3 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@lakhvirmall124
@lakhvirmall124 3 года назад
Hall eho aa mushkila da Par kisan, kisan na ho k jatt ban janda te mazdoor nu mazdoor Nahi bal k chammar hi smjhada aje
@SurinderSingh-lo4il
@SurinderSingh-lo4il 3 года назад
@@lakhvirmall124 shi gall a veer,hun kyu bund paar di a ehna di.
@JagjitSingh-uc7hk
@JagjitSingh-uc7hk 3 года назад
Dhadian wala zindabd
@giansingh45
@giansingh45 3 года назад
@@lakhvirmall124 0#
@ghaintjatt4428
@ghaintjatt4428 3 года назад
Bohat vadiya interview Ji ...Tarsem Singh Moranwali Zindabaad
@kamladevi2257
@kamladevi2257 Год назад
वसशलफ ड
@sukhjindersandhu4141
@sukhjindersandhu4141 3 года назад
ਮੋਰਾਂਵਾਲੀ ਸਾਬ੍ਹ ਤੁਸੀਂ ਸਿੱਧਾ ਕੁੱਝ ਨਹੀਂ ਕਿਹਾ ਕੇ ਸੂਰਜ ਪ੍ਰਕਾਸ਼ ਗ੍ਰੰਥ ਵਾਲੀ ਗੱਲ ਤੇ ਟਾਲ ਦਿੱਤਾ ਤੇ ਦਸਮ ਗ੍ਰੰਥ ਬਾਰੇ ਵੀ ਸਾਫ਼ ਸਾਫ਼ ਕੁੱਝ ਨਹੀਂ ਦਸਿਆ
@punjabistatuschannel5886
@punjabistatuschannel5886 3 года назад
Wala syana bnda
@AvtarSingh-bu9kc
@AvtarSingh-bu9kc 3 года назад
Esnu khud ni pta raula rppa bs
@shersingh5859
@shersingh5859 3 года назад
ਮੋਰਾਂ ਵਾਲੀ ਵੀ ਬਾਦਲਾ ਦਾ ਹੀ ਪਿਠੁ ਹੈ ਇਹ ਸਾਰੇ ਬਿਜਨਸ ਮੈਨ ਨੇ ਸਚੀ ਗਲ ਨੂੰ ਕਿਵੇਂ ਟਾਲ ਜਾਦੇ
@wassebba
@wassebba 3 года назад
ਜੇ ਕਿਹਾ ਤਾਂ ਤੋਰੀ ਫੂਲਕਾ ਬੰਦ
@OfficialSukhBassi
@OfficialSukhBassi 3 года назад
Bas tu b baadla naal rlyya hoya
@lakhveerchahal23
@lakhveerchahal23 3 года назад
#ਵਿਦਵਾਨ ਲੇਖਕ ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ । ਬੱਬੂ ਦੇ ਗੀਤ ਸੁਣਕੇ ਡਸੀਜਨ ਨਾ ਲਵੋ। ਬੱਬੂ ਮਾਨ ਸਾਬ ਇਕ ਸਮਪੂਰਨ ਸਾਈਰ ਲੇਖਕ ਸਾਹਿਤ ਪੜੀਆ ਪੂਰੀ ਦੁਨੀਆਂ ਦਾ ਉਸਨੇ ਜਨਰਲ ਨੋਲਜ ਬਹੁਤ ਜਿਆਦਾ ਉਸਨੂੰ। ✍✍✍👌👌👌👍👍🙏🙏
@start-lj2mr
@start-lj2mr 2 года назад
Ku ophhmp pi jh ouhouuuhuhgl) 🐘🐼🐯tk ki l ok ki iwe
@start-lj2mr
@start-lj2mr 2 года назад
yll ch khbmmh:frlrtyuuu
@punjabpb3218
@punjabpb3218 3 года назад
ਮੂੰਹੋਂ ਬੋਲਣੇ ਦੀ ਲੋੜ ਨਹੀਂਓ ਪੈਂਦੀ ਸਦਾ #ਕਿਰਦਾਰ ਬੋਲਦਾ ਕੰਧਾਂ #ਕਾਬੁਲ ਕੰਧਾਰ ਤੱਕ ਕੰਭਦੀਆਂ ਜਦੋਂ #ਸਰਦਾਰ ਬੋਲਦਾ Babbu maan ji
@manoharsingh-wz3wc
@manoharsingh-wz3wc 3 года назад
ਬੱਸ ਇਹਨਾਂ ਫੁਕਰੀਆਂ ਨੇ ਸਿੱਖ ਸਰਦਾਰ ਤੇ ਕਿਰਦਾਰ ਰੋਲਤਾ
@ranjeetghumman
@ranjeetghumman 3 года назад
@@manoharsingh-wz3wc 😠
@RAJVEERSINGH-ji8hd
@RAJVEERSINGH-ji8hd 3 года назад
ਸਹੀ ਕਿਹਾ ਵੀਰ
@heerasinghrandhawahera3555
@heerasinghrandhawahera3555 3 года назад
Mnohar singhbai.ji badi wadaa tusi ve nall hi sand bna ke tokta
@akashpannu2200
@akashpannu2200 3 года назад
@@manoharsingh-wz3wc kirdar te kaim aa kuj fokiya lahnta paun wale v hunde aa tuahde arge bina sajja lahnta
@sukhwantsinghparwana7004
@sukhwantsinghparwana7004 2 года назад
ਵੀਰ ਜੀ ਟਿਵਾਣਾ ਸਾਹਿਬ ਭੈਣ ਜੀ ਹਰਮਨ ਜੀ ਤੁਸੀ ਬਹੁਤ ਹੀ ਵਧੀਆ ਕਾਰਜ ਆ ਤੁਹਾਡੇ ਵਲੋ ਵੱਖੋ-ਵੱਖ ਸ਼ਖਸ਼ੀਅਤਾ ਨਾਲ ਮੁਲਾਕਾਤ ਕਰਦੇ ਹੋ ਜਿਸ ਤਰਾ ਢਾਡੀ ਸਿੰਘ ਨਾਲ ਗੱਲਬਾਤ ਕੀਤੀ ਗਈ ਇਸ ਤਰਾ ਕਵੀਸ਼ਰ ਸਾਹਿਬਾਨ ਜਿੰਨਾ ਨੇ ਕਵੀਸ਼ਰ ਜਗਤ ਕੋਣੇ ਕੋਣੇ ਧੁਮਾ ਪਚਾਊਣ ਦਾ ਯੋਗਦਾਨ ਪਾਇਆ ਕਵੀਸ਼ਰ ਜੋਗਾ ਸਿੰਘ ਜੋਗੀ ਜੀ ਦੇ ਪਿਆਰੇ ਸੰਗਰਿਦਾ ਨੂੰ ਵੀ ਮੋਕਾ ਦਿੱਤਾ ਜਾਵੇ ,
@balpreetsidhu30
@balpreetsidhu30 3 года назад
ਦੁਨੀਆਂ ਕਰੂ ਨਿਬੇੜਾ ਮਿੱਤਰਾ ਕੰਮ ਕਮਾਈਆਂ ਦਾ....ਬੱਬੂ ਮਾਨ ❤️
@sajangill6695
@sajangill6695 3 года назад
🙏🙏
@sinrecord2113
@sinrecord2113 Год назад
Shi gl
@ranachakkal1956
@ranachakkal1956 3 года назад
ਬਾਬਾ ਤਰਸੇਮ ਸਿੰਘ ਜੀ ਮੋਰਾਂਵਾਲੀ ਵਾਲਿਆਂ ਨੂੰ ਬੇਨਤੀ ਹੈ ਜੀ ਬਾਬਾ ਜੀ ਸਟੇਜ ਤੇ ਵੀ ਸਾਖੀ ਇਸ ਤਰ੍ਹਾਂ ਹੀ ਸੁਣਾਏ ਕਰੋ ਬਾਬਾ ਜੀ ਤੁਸੀਂ ਜਦ ਬਹੁਤ ਜੋਸ਼ ਵਿੱਚ ਲੈਕਚਰ ਕਰਦੇ ਹਨ।ਤਾਂ ਬਾਬਾ ਜੀ ਸਮਝ ਘੱਟ ‌ਲੱਗਦੀ ਹੈ ਜੀ।
@punjabpb3218
@punjabpb3218 3 года назад
10 15 ਸਾਲ ਗੀਤਾਂ ਚ ਕਹੀਆਂ ਹੋਈਆਂ ਗੱਲਾਂ ਸੱਚ ਹੋਈ ਜਾਂਦੀਆ ਪਤਾ ਨੀ ਐਨਾ ਕੁ ਪੜਿਆ ਉਸਤਾਦ ਮਾਨ ਸਾਬ ਨੇ ਦੁਨੀਆ ਬਾਰੇ ❤️
@AvtarSingh-bu9kc
@AvtarSingh-bu9kc 3 года назад
Ostad 😁aaho sardol v osa da chela
@babalbhangu2205
@babalbhangu2205 3 года назад
Babbu Maan saab jindabad
@satvindersingh2418
@satvindersingh2418 3 года назад
@@babalbhangu2205 i
@dharambajwa8529
@dharambajwa8529 3 года назад
Z Mb
@kamleshkaur192
@kamleshkaur192 3 года назад
WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM WAHEGURU SATNAM
@jagjitjagjit467
@jagjitjagjit467 3 года назад
ਮਾਵਾਂ ਦੀ ਜਵਾਨੀ ਖਾਂ ਗਈ ਬਾਪੂ ਦੀ ਚੰਦਰੀ ਸਰਾਬ ਬਾਪੂ ਵੀ ਬਚਾਰੇ ਕਿੱਥੇ ਜਾਣ ਕਰਜੇ ਨੇ ਖਾਂ ਲਏ ਖ਼ਾਬ 👈✍️🅱️Ⓜ️💯✅
@pandatji5008
@pandatji5008 3 года назад
ਹਾ ਕੂਮੈਂਟ ਬਹੁਤ ਸੌਹਣੇ ਿਜਊਦਾ ਰਹਿ ਵੀਰਾ
@wandersurjit
@wandersurjit 3 года назад
ਸਿੰਘ ਸਾਹਿਬ ਨੂੰ ਟਹਿਣਾ ਜੀ ਤੁਸੀ ਗੱਲ ਬਾਤ ਕਰਨ ਲਈ ਇੰਟਰਵਿਊ ਕੀਤੀ ਪਰ ਉਹ ਤਾਂ ਸਾਰੀ ਇੰਟਰਵਿਊ ਵਿੱਚ ਸਿਰਫ਼ ਬਚਨ ਹੀ ਕਰਦੇ ਰਹੇ।
@amandeep-gm5rc
@amandeep-gm5rc 3 года назад
ਬਚਨ ਸ਼ਬਦ ਸ਼ਇਦ ਓਹਨਾਂ ਦੀ ਜੁਬਾਨ ਤੇ ਚੜ੍ਹਿਆ ਹੋਵੇਗਾ। ਕੋਈ ਵੱਡੀ ਗੱਲ ਨਹੀਂ ਵੀਰ।
@AmanSingh-pd9kw
@AmanSingh-pd9kw 3 года назад
Par sawal ni pichhan dinda
@gurdevsingh9672
@gurdevsingh9672 3 года назад
@@AmanSingh-pd9kw a++
@gurpreetsinghshimlapuri8470
@gurpreetsinghshimlapuri8470 3 года назад
🙏🙏ਕਿਸਾਨ ਅੰਦੋਲਨ ਜਿੰਦਾਬਾਦ 🙏🙏 ਪਿਆਰੇ ਦੇਸ਼ ਵਾਸੀਓ, ਅੰਬਾਨੀ ਅਡਾਨੀ ਦੇ ਸਮਾਨ ਦਾ ਬਾਈਕਾਟ ਕਰੋ। ਗੋਦੀ ਮੀਡੀਆ ਦੀ ਦੁਕਾਨ ਦਾ, ਮੋਦੀ ਦੀ ਜ਼ੁਬਾਨ ਦਾ, ਅੰਧਭਗਤਾਂ ਦੇ ਗਿਆਨ ਦਾ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ।
@raviroy4825
@raviroy4825 3 года назад
In
@karmasingh1900
@karmasingh1900 3 года назад
ਕਿਰਦਾਰ 🥰ਕੇ ਮਰੀਦ ਹੈਂ ਲੋਗ ਜਬਰਦਸਤੀ ਦਿਲੋਂ💞 ਪੇ ਰਾਜ🌏 ਕਿਆ ਨਹੀਂ ਜਾਤਾ😎€€ 𝕷𝖔𝖛𝖊 𝖄𝖔𝖚 𝕽𝖊𝖘𝖕𝖊𝖈𝖙𝖊𝖉 𝕭𝖗𝖔𝖙𝖍𝖊𝖗 𝕸𝖆𝖆𝖓 𝕾𝖆𝖆𝖇 🦅
@HMT5911di
@HMT5911di 3 года назад
Endless bro....,,,,,,.....,,,...,,..,.
@HMT5911di
@HMT5911di 3 года назад
Love u respected brother maan saab Eh kiwe likheya aa bro
@Sukhwinder351
@Sukhwinder351 3 года назад
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ। ਮੇਰੀ ਸੋਚ ਅਨੁਸਾਰ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹੀ ਪਰਚਾਰ ਕਰ ਰਹੇ ਹਨ।
@dilpreetkaur3159
@dilpreetkaur3159 6 месяцев назад
ੌਂੰ ਮੱਦਦ
@jassBM.
@jassBM. 3 года назад
ਬਾਈ ਬੱਬੂ ਮਾਨ ਦੀ ਲਿਖਤ ਸਮਝਣਾ ਜਣੇ ਖਣੇ ਦੇ ਵੱਸ ਦੀ ਗੱਲ ਨੀ, ਸਮਝਣ ਚ ਸਮ੍ਹਾ ਜਰੂਰ ਲੱਗਦਾ ਪਰ ਅਸਰ ਸਿਰੇ ਦਾ ਕਰਦੇ ਆ, ਜਿਆਦਾ ਮਾਣ ਨੀ ਕਰਦਾ ਪਰ ਦਾਅਵਾ ਆ ਮੇਰਾ ਕਿ ਮੈ ਖੁਸ਼ਨਸੀਬ ਆ ਬਾਈ ਦੀ ਲਿਖਤ ਸਮਝ ਸਕਦਾ
@saabsandhu5985
@saabsandhu5985 3 года назад
Sai gal a vr
@dalvirsingh2354
@dalvirsingh2354 3 года назад
ਏਨਾ ਨੇ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਣਾ ਜੀ, ਗੋਲ ਮਟੋਲ ਗੱਲਾਂ ਹੀ ਕਰਨੀਆਂ ਨੇ ਜੀ,
@JaspreetSingh-nh9zq
@JaspreetSingh-nh9zq 3 года назад
Bilkul ji ikk gll da jvab ni Sahi ditta
@harikeboys3112
@harikeboys3112 3 года назад
ਕੋਈ ਸੰਤੁਸ਼ਟੀ ਨਹੀਂ ਹੋਈ ਸਵਾਲ ਹੋਰ ਜਵਾਬ ਹੋਰ ਅੱਜ ਇਹ ਵੇਖਿਆ ਟਹਿਣਾ ਸਾਬ ਕਿਸੇ ਸੋਚਾਂ ਵਿਚ ਸੀ
@gurnamkaurdulat3883
@gurnamkaurdulat3883 3 года назад
ਕਾਰ ਸੇਵਾ ਵਾਲੇ ਬਾਬਿਆਂ ਨੂੰ ਪੁੱਛੋ ਚਮਕੌਰ ਸਾਹਿਬ ਦੀ ਗੜ੍ਹੀ ਕਿਥੇ ਹੈ ਕਿਥੇ ਨੇ ਸਰਹੰਦ ਦੀਆਂ ਕੰਧਾਂ ਤੇ ਹੋਰ ਇਤਿਹਾਸਕ ਥਾਵਾਂ। ਸੂਰਜ ਪ੍ਰਕਾਸ਼ ਚ੍ ਕਾਫੀ ਕੁਝ ਗ਼ਲਤ ਹੈ ਸੋ ਸ੍ਰਿਰੀ ਗੁਰੂ ਗ੍ਰੰਥ ਸਹਿਬ ਜੀ ਦੇ ਨਾਲ਼ ਮੇਲ ਨਹੀਂ ਖਾਂਦਾ। ਹੋੲੀ ਮਿਲਾਵਟ ਦੀ ਪਛਾਣ ਕਰਕੇ ਵਿਚੋਂ ਕੱਢਣਾ ਜ਼ਰੂਰੀ ਹੈ
@harwantsingh4324
@harwantsingh4324 3 года назад
Babu man nu pusho tu Sikha de ghar jamea tere kes dari kithe aa ...?
@yadwindersingh8894
@yadwindersingh8894 3 года назад
ਇਨ੍ਹਾਂ ਨੇ ਕਿਸੇ ਨੂੰ ਕੁਛ ਨੀਂ ਪੁੱਛਣਾ ਜੀ; ਇੰਨ੍ਹਾਂ ਨੇ ਤਾਂ ਬਸ ਆਪਣਾ ਪ੍ਰੋਗਰਾਮ ਪੇਸ਼ ਕਰਨਾ...
@noor-bq6kg
@noor-bq6kg 3 года назад
Bil kul sahi a
@jagroopsinghbenipal870
@jagroopsinghbenipal870 3 года назад
ਮੋਰਾਂਵਾਲੀ ਤਾਂ ਮਰਾਸੀ ਨਿਕਲ਼ਿਆ ਗੱਲ ਨੂੰ ਗੋਲਮੋਲ ਕਰਦਾ ਹੈ।
@satnamkhehra22
@satnamkhehra22 3 года назад
@@jagroopsinghbenipal870Bjp IT cell ji, apna bhanda ulta rakhoge tan os vich kuchh nahin payega ji.
@taranpreetsingh5378
@taranpreetsingh5378 3 года назад
Beimaan c kal v zero ajj v zero ae, Banda Singh Bahadur mitro mera hero ae
@tarbjeetsingh8465
@tarbjeetsingh8465 3 года назад
❤️❤️
@gursahibdhillon9409
@gursahibdhillon9409 3 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।
@sarwansingh4521
@sarwansingh4521 3 года назад
ਸਿਖਾ ਦਾ ਇਤਿਹਾਸ ਭਾਰਤ ਤੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਖਤਮ ਕਰ ਦਿੱਤਾ।
@mannatmusic419
@mannatmusic419 3 года назад
ustaad maan saab da dimaag ..boht jabardast e ....doongi soch ....🙏
@majorsingh1285
@majorsingh1285 3 года назад
ਇਹੋ ਤਾ ਸਾਡੀ ਤਰਾਸਦੀ ਆ ਕਿ ਆਸੀ ਵਿਚਾਰ ਨੀ ਕਰ ਸਕਦੇ ਜੇ ਕੁੱਝ ਗਲਤ ਆ ੳਸ ਨੂੰ ਬਹਾਰ ਕਢਣ ਦੀ ਵਜਾਏ ੳਸ ਨੂੰ ਸਹੀ ਸਿੱਧ ਕਰਨ ਦੇ ਵਿੱਚ ਲੱਗ ਜਾਦੇ ਨੇ , ਚੰਗਾ ਹੋਵੇ ਇਹ ਚੈਪਟਰ ਬੰਦ ਹੋਵੇ ,
@gopyrandhawa4386
@gopyrandhawa4386 3 года назад
Babbu maan di soch dekhlo sare khnde babbu maan jawab ni dinda a dekhloo babbu maan j odan jawn dinda tan aj eh singh babbu maan de fan ni bande🙏🏻🙏🏻
@ripanbhangu018
@ripanbhangu018 3 года назад
Babbu maan ahhi izzat kmai bai ne 💪💪
@HarpalSingh-uv9ko
@HarpalSingh-uv9ko 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
@jagjitsinghsomal754
@jagjitsinghsomal754 3 года назад
ਖਾਲਸਾ ਜੀ ਤੁਸੀ ਇਤਿਹਾਸ ਸਣਾਉਂਦੇ ਰਹੋ । ਤੁਹਾਡੀ ਜੁਬਾਨ ਤੋ ਸੁਣ ਕੇ ਚੰਗਾ ਲਗਦੈ ਵਾਹਿਗੁਰੂ ਜੀ ਦੀ ਕ੍ਰਿਪਾ ਹੈ। ਦੁਨੀਆ ਬਹੁਤ ਵੱਡੀ ਹੈ,ਬਾਕੀ ਜਿੰਮੇਵਾਰੀਆ ਜਿਹੜੇ ਹੋਰ ਯੋਗ ਇਨਸਾਨ ਨੇ ਉਹਨਾ ਨੂੰ ਕਰ ਲੈਣ ਦਿਉ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🌹🌹🌹🙏
@manoharsingh-wz3wc
@manoharsingh-wz3wc 3 года назад
ਬੜੀ ਡੂੰਗੀ ਗੱਲ ਬਾਈ ਜੀ
@Aulakh_tajinder
@Aulakh_tajinder 3 года назад
ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ ਬੇਈਮਾਨ ਸੀ ਕਲ ਵੀ ਜ਼ੀਰੋ ਅੱਜ ਵੀ ਜ਼ੀਰੋ ਐ
@sidhudajijjaji2447
@sidhudajijjaji2447 3 года назад
Kisaan majdoor ekta zindabaad 🔥🔥🔥🔥🔥
@prabhpreets99
@prabhpreets99 3 года назад
ਰਾਜ ਕਰੇਗਾ ਖਾਲਸਾ🙏🙏🙏🙏
@binderhundal1263
@binderhundal1263 3 года назад
Babbu maan bai pishe m aayea ithe ❤️❤️❤️love u maan
@user-cl6bo1yi9g
@user-cl6bo1yi9g 2 года назад
ਗਤਕਾ, ਕੁਸ਼ਤੀ, ਕੱਬਡੀ, ਪੰਜਾਬੀ ਬੋਲੀ ਤੇ ਪਹਿਰਾਵਾ , ਰਵਾਈਤੀ ਸਾਜ਼ਾਂ , ਕੀਰਤਨ ਤੇ ਢਾਡੀ ਕਵੀਸ਼ਰੀ ਨਾਲ ਸਿੱਖ ਬੀਬੀਆਂ ਤੇ ਬੱਚਿਆਂ ਨੂੰ ਜੋੜਿਆ ਜਾਵੇ ਸੰਗਤ ਜੀ
@user-jk2jg7cd6o
@user-jk2jg7cd6o 3 года назад
ਸਹੀ ਗੱਲ ਆ.... ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ👍
@pirtpalboora4108
@pirtpalboora4108 3 года назад
ਬਹੁਤ ਵਧੀਆ👍💯👍💯👍💯👍💯
@charanjitgill5094
@charanjitgill5094 3 года назад
ਸਹੀ ਗਲ ਹੈ ਜੀ ਵਾਹਿਗੁਰੂ ਬਲੋਦਾ ਤਾਂ ਗੁਰੂ ਦਾ ਸਿਖ ਬੋਲਦਾ 🙏
@kuldeepsinghsingh1381
@kuldeepsinghsingh1381 3 года назад
ਢੱਡਰੀਆਂ ਵਾਲੇ ਨੇ ਕਿਹਾ ਤੁਸੀਂ ਕਿਓ ਮੱਚਦੇ ਓ ਉਸ ਦੀਆਂ ਗੱਲਾਂ ਦਾ ਜਵਾਬ ਦਿਓ ਜੀ ਮੋਰਾਂਵਾਲੀ ਜੀ
@Pri_NceJ
@Pri_NceJ 3 года назад
20 saala ch babbu 22 ne ahi iazat kamai aa....#wmk 🙏🙏🙏
@Balwantsingh-iu8nn
@Balwantsingh-iu8nn 3 года назад
ਤਾ ਹੀ ਸਾਰੇ ਗੁਰੂ ਘਰਾ ਦੀ ਪੁਰਾਣੀਆ ਨਸ਼ਾਨੀਆ ਖਤਮ ਕਰ ਦਿੱਤੀਆ
@harrykharoud4391
@harrykharoud4391 3 года назад
22:17 about Babbu mann😎
@Motivational.speach.07
@Motivational.speach.07 3 года назад
Tq bro main labh reha c...tuc dass dita thnx
@heartofstock
@heartofstock 3 года назад
Dhanvad g
@thechosenonejatt
@thechosenonejatt 3 года назад
Thank you So much 22
@simranjeetsingh5125
@simranjeetsingh5125 3 года назад
Eniya vadiya gla cho tenu bs Dhabbu 🤣 hi suneya
@guraman5149
@guraman5149 3 года назад
@@simranjeetsingh5125bapu thuhade ne poster te babbu maan khas karke likhya hoya dekh pehla🤨
@arslubana9157
@arslubana9157 3 года назад
ਬਹੁਤ ਸਿਅਾਨੀਅਾ ਗੱਲਾ ਕਿਤੀਅਾ ਜੀ ਬਹੁਤ ਬਹੁਤ ਧਨ ਵਾਧ ਜੀ ਸਿੰਘ ਸਾਹਿਬ ਜੀ ਦਾ ਜੀ
@jasdeepsingh9006
@jasdeepsingh9006 Год назад
ਬਾਈ ਬੱਬੂ 💪😘😘🙏ਭਾਈ ਸਾਹਿਬ ਭਾਈ ਤਰਸੇਮ ਸਿੰਘ ਮੋਰਾਂਵਾਲੀ 🙏
@dhanoaboy2012
@dhanoaboy2012 3 года назад
ਕਦੇ ਬੁੜਾਪਾ ਅਾੳੁਂਦਾ ਨਹੀੳੁ ਮਰਦਰ ਘੋੜੇ ਤੇ ਦੇਖਲਾ ਬਾਬਾ ਝੂਮਰ ਪਾੳੁਂਦਾ ਅੜ ਕੇ ਤੋੜੇ ਤੇ
@DeepakSaini-il8wi
@DeepakSaini-il8wi 3 года назад
Hari singh nalwa zindabad🙏🙏🙏🙏
@Jaspreetsinghg151
@Jaspreetsinghg151 3 года назад
ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ 🙏🌾🌾
@vikramrandhawa1686
@vikramrandhawa1686 3 года назад
the
@ManpreetKaur-ze8jw
@ManpreetKaur-ze8jw 3 года назад
He is so talented😇😇♥♥
@ranvirsingh9628
@ranvirsingh9628 3 года назад
Attt
@ranvirsingh9628
@ranvirsingh9628 3 года назад
Hi
@ranvirsingh9628
@ranvirsingh9628 3 года назад
Maan Saab Jan 🌹🌹🌹🌷🌷🌷🍒🍒🍒🍒
@riseshine3625
@riseshine3625 3 года назад
Hnji
@ramanbhaini7162
@ramanbhaini7162 3 года назад
satnaam sri waheguru 🙏🏻 main ravidassi ha mainu ta sri guru ravidass maharaj de vich v guru nanak dev ji disde 🙏🏻❤ guru ek hai . Sare ek Banju ek soch rakho
@JagwinderSingh-sd1fi
@JagwinderSingh-sd1fi 3 года назад
ਹਰਜੀਤ ਸਿੱਧੂ ਨੂੰ ਬਲਾਉ ਜੀ ਦੋਖੋ ਰੋਣਕਾ ਲੱਗਦੀਆਂ ਬਾਕੀ ਮੋਰਾਵਾਲੀਆ ਦਾ ਤੋੜ ਹੈਨੀ...
@sleepdeep4462
@sleepdeep4462 3 года назад
Hahahahaha
@Lucky.zerohai
@Lucky.zerohai 3 года назад
Babbu Maan zidabad 🔥❤️❤️❤️🔥
@sehajkharoud4145
@sehajkharoud4145 3 года назад
Babbu Maan ne hamesha sach likhya
@s_kular
@s_kular 3 года назад
ਗੁਰੂ ਗ੍ਰੰਥ ਸਾਹਿਬ ਤਰਕ ਕਰਨਾ ਪਹਿਲਾਂ ਸਿਖਾਉਂਦੇ ਆ , ਪਰ ਹਮੇਸ਼ਾ ਸੱਚ ਦਾ ਸਾਥ ਦਿਓ 🙏
@jagsirsingh5912
@jagsirsingh5912 2 года назад
X CC
@user-vs7dw8py6k
@user-vs7dw8py6k 3 года назад
ਪੰਜਾਬੀ ਬੋਲੀ ਦਾ ਮਾਣ ਬਾਈ ਬੱਬੂ ਮਾਨ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@ronnierai13
@ronnierai13 3 года назад
ਉਸਤਾਦ ਜੀ ਜ਼ਿੰਦਾਬਾਦ 🙏💪 ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪
@user-jw9sz2dg1f
@user-jw9sz2dg1f 3 года назад
ਬਾਈ ਜੀ ਬੀਬੀ ਦਲੇਰ ਕੌਰ ਖਾਲਸਾ ਜੀ ਨਾਲ ਵਿਚਾਰ ਚਰਚਾ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaswinderkaursidhu5559
@jaswinderkaursidhu5559 3 года назад
ਨਹਿੰਗ ਸਿੰਘ ਦੇ ਦਸਮ ਗ੍ਰੰਥ ਦੇ ਉੱਤਰ ਤੋਂ ਸੰਤੁਸ਼ਟੀ ਨਹੀਂ ਹੋਈ ਜੀ ,ਨਾ ਹੀ ਇਕਬਾਲ ਸਿੰਘ ਦੇ ਲਵ ਕੁਸ਼ ਵਾਲੇ ਜਵਾਬ ਨਹੀਂ ਮਿਲੇ ਜੀ ਜਾਂ ਮੈਨੂੰ ਸ਼ਾਇਦ ਸਮਝਣਾ ਨਹੀਂ ਆਇਆ।ਬਾਕੀ ਇੰਟਰਵਿਊ ਬਹੁਤ ਵਧੀਆ ਜੀ 👌👌👌👌👌👌👌👌👌
@sandeepvibes1301
@sandeepvibes1301 3 года назад
Mainu v pta nai lagya
@singhsukhwinder
@singhsukhwinder 3 года назад
Sant maskeen ji nu sunea karo sab jawab mil jange madam ji
@dsarabsingh
@dsarabsingh 3 года назад
ਇਹਨੇਂ ਬੜੀ ਚਲਾਕੀ ਨਾਲ ਜਵਾਬ ਦੇਣ ਦੀ ਜਗ੍ਹਾ ਗੱਲ ਕਿਸੇ ਹੋਰ ਸਾਈਡ ਨੂੰ ਤੋਰ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਵੀ ਕੋਈ ਵਿਚਾਰ ਨਹੀਂ ਕੀਤਾ
@opindersidhu7633
@opindersidhu7633 3 года назад
bilkul shi keha gall hor ee passe lae gaye
@Sovereignsingh-rb7cs
@Sovereignsingh-rb7cs 3 года назад
Khatri ko puut ho bahman ko naahe
@kalgidhardashmesh7288
@kalgidhardashmesh7288 3 года назад
ਘਟ ਤਾ ਕੋੲੀ ਨਹੀ ਬਾੲੀ, ਤਾਹੀਓ ਤਾ ਅਗਲੇ िੲਕਠੇ ਨੀ ਹੋਣ िਦਦੇ ਏਨਾ ਨੂੰ,ਪਤਾ ਵੀ ਜੇ िੲਕ ਮੁਠ ਹੋਗਏ ਤਾ ਧਰਤੀ ਪਲਟਾ ਦੇਣਗੇ ਏਹ.
@paulsam5003
@paulsam5003 3 года назад
Mooranwali is assets of Sikhism ,Guru Sahib bless him
@kamaljeettony7240
@kamaljeettony7240 3 года назад
ਸੂਰਜ ਪ੍ਰਕਾਸ਼ ਤੇ ਦਸਮ ਗਰੰਥ ਬਾਰੇ ਪੁਛੋ ਟਹਿਣਾ ਸਾਹਿਬ
@heerasinghrandhawahera3555
@heerasinghrandhawahera3555 3 года назад
Ohna nu ty pta pa tu aap hi pus le ohna nu age keo laonaa aa😃😃😃😃😃😃`*
@preetgroupdhade9124
@preetgroupdhade9124 3 года назад
ਦੱਸਤਾ ਸੁਣ ਲਿਆ ਜੀ ?
@sukhmaansaab1963
@sukhmaansaab1963 3 года назад
ਸਾਨੂੰ ਬਹੁਤ ਖੁਸ਼ੀ ਹੋਈ ਕੀ ਸਾਡੇ ਬਾਈ ਜੀ ਨੂੰ ਸਬ ਪਿਆਰ ਕਰਦੇ ਅਾ ਇੱਜ਼ਤ ਦੇਂਦੇ ਅਾ ਮਾਨ ਫੈਨ ਵਲੋ ਸ਼ੁਕਰੀਆ ਜੀ ਤੁਹਾਨੂੰ
@deepjudge2581
@deepjudge2581 3 года назад
ਦੁਨੀਆਂ ਕਰੁ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ babbu maan📝👌👌
@yaartera383
@yaartera383 3 года назад
ਢੱਡਰੀਅਾਂ ਵਾਲਾ ਗਲਤ ਹੈ ਬਸ ਕਿੰਤੂ ਪਰੰਤੂ ਕਰੀ ਜਾਦਾਂ ਨੇਕੀ ਦਾ ਜਾਰ ਹੈ ਅਕਲ ਕਿੱਥੋ ਅਾਜੂ
@gurmeetsingh-zb6vv
@gurmeetsingh-zb6vv 2 года назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@jasbirkaurbajwa6075
@jasbirkaurbajwa6075 3 года назад
Babbbu maan Zindabaad
@navdeepdhillon0001
@navdeepdhillon0001 3 года назад
Babbbu Maan shab Zindabadddd ❤️
@Harrysaab249
@Harrysaab249 3 года назад
Chl sukar a rabb da pta ta lgeya babbu maan shi likhda sach likhda shreaaam stage te naam lai k bolda bai ikkthe ho jo sare kisaan majdoor babbe singer patrkaar vpaari ❤️
@abdallahsingh4519
@abdallahsingh4519 3 года назад
Allah bless 🙏 u Morawali sahib jiii
@user-fh5tr3mq3p
@user-fh5tr3mq3p 2 года назад
ਪਰਾਈਮ ਏਸੀਆ ਟੀਮ ਦਾ ਬਹੂਤ ਬਹੂਤ ਧੰਨਵਾਦ ਗੁਰੂ ਦੀਆ ਲਾਡਲੀਆ ਫੋਜਾ ਜਿੰਦਾਬਾਦ
@sukhwinderkaur7145
@sukhwinderkaur7145 3 года назад
ਬਹੁਤ ਵਧੀਆ ਬਾਬਾ ਜੀ ਸੁੱਖ ਰੱਖੇ ਪਰਮਾਤਮਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏🙏🙏🙏🙏
@AmrikSingh-mu3ly
@AmrikSingh-mu3ly Год назад
Mera parnam singh saheb mee kurban jada haa
@AmrikSingh-mu3ly
@AmrikSingh-mu3ly Год назад
Teeekuban
@JagdeepSingh-iq7rp
@JagdeepSingh-iq7rp 3 года назад
ਬੱਬੂ ਮਾਨ ਦਇਆ ਕਈਆ ਗੱਲਾ ਦਾ ਮਤਲਬ ਗੂਗਲ ਤੋ ਪਤਾ ਲੱਗਦਾ
@GurSim0006
@GurSim0006 6 месяцев назад
ਢੱਡਰੀਆਂ ਵਾਲੇ ਕਰਕੇ ਕੌਣ ਕੌਣ ਆਇਆ 😮😊😊😊
Далее
🍏 Устарели ОФИЦИАЛЬНО! 🤡
00:32
Вопрос Ребром - Булкин
59:32
Просмотров 242 тыс.