Тёмный

Chajj Da Vichar (1236) || ਖ਼ਬਰਾਂ ਵਾਲ਼ੇ ਰਮਨ ਕੁਮਾਰ ਨੇ ਖੋਲ੍ਹੇ ਵੱਡੇ ਭੇਤ 

Prime Asia TV
Подписаться 2,3 млн
Просмотров 383 тыс.
50% 1

#PrimeAsiaTV​​ #ChajjDaVichar​​ #SwarnTehna​​ #HarmanThind​​
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@user-hy5rz2tp4w
@user-hy5rz2tp4w 3 года назад
ਰਮਨ ਕੁਮਾਰ ਜੀ ਦੀ ਆਵਾਜ਼ ਬਹੁਤ ਦਮਦਾਰ ਹੈ ਇਹ ਕੁਦਰਤੀ ਦੇਣ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ
@manjitsinghsingh1003
@manjitsinghsingh1003 3 года назад
ਜਦੋੰ ਫਿਲਮ ਚਲਦੇ ਚਲਦੇ ਖਬਰਾਂ ਆ ਜਾਂਦੀਆਂ ਸੀ ਫੇਰ ਬੜਾ ਗੁਸਾ ਚੜਦਾ ਸੀ ,, ਸਲਾਮ ਐ ਰਮਨ ਜੀ ਨੂੰ
@AshrafKhan-lr6ez
@AshrafKhan-lr6ez 3 года назад
ਨਾਈਸ ਜੀ
@sattiutallan4613
@sattiutallan4613 3 года назад
Good Very Good Sir Raman Kumar Ji Nice Patarkar
@lakhwindermander3254
@lakhwindermander3254 3 года назад
ਕੋਨ ਕੋਨ ਬਚਪਨ ਵਿੱਚ black and white tv ਤੇ ਰਮਨ ਕੁਮਾਰ ਨੂੰ ਖਬਰਾ ਸੁਣਦਾ ਹੁੰਦਾ ਸੀ
@rubbybassi6455
@rubbybassi6455 3 года назад
I am
@Arush-wc4yr
@Arush-wc4yr 3 года назад
,bilkul de c
@777SHARMA
@777SHARMA 3 года назад
ਕੋਨ‌ ਕੋਨ ਨੀਂ,, ਕੌਣ-ਕੌਣ ਹੁੰਦਾ
@baldevsingh3568
@baldevsingh3568 3 года назад
I was
@gsingh1167
@gsingh1167 3 года назад
@@777SHARMA well done veer
@Aman_Samrala
@Aman_Samrala 3 года назад
ਸਾਮ ਨੂੰ 7 ਵਜੇ ਰਮਨ ਅੰਕਲ ਜੀ ਦਾ ਖਬਰਾਂ ਦਾ ਟਾਈਮ ਹੋ ਗਿਆ ਉਪਰੋਂ ਸਾਡੇ TV ਦੀ ਤਾਕੀ ਨਾਂ ਖੁਲੀ ਤਾਂ ਸਾਡੇ ਪਾਪਾ ਜੀ ਨੇ ਗੁੱਸੇ ਵਿੱਚ ਤਾਕੀ ਹੀ ਤੋੜ ਦਿੱਤੀ ਸੀ ਅੱਜ ਬਹੁਤ ਦੇਰ ਬਾਅਦ ਰਮਨ ਜੀ ਨੂੰ ਦੇਖ ਪੁਰਾਣੇ ਟਾਈਮ ਤੇ ਤਾਕੀ ਵਾਲੀ ਗੱਲ ਯਾਦ ਆ ਗਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਰਮਨ ਅੰਕਲ ਜੀ ਨੂੰ
@ManjinderSinghDeoll
@ManjinderSinghDeoll 3 года назад
7,30 ਤੇ ਆਉਂਦੀਆਂ ਸਨ ਵੀਰ
@thakursinghsingh1881
@thakursinghsingh1881 3 года назад
ਕੁਝ ਅਵਾਜਾ ੳੁਹ ਹੁੰਦੀਅਾ ਨੇ ਜੋ ਹਮੇਸ਼ਾ ਅਮਰ ਰਹਿਦੀਅਾ ਨੇ ਰਮਨ ਕੁਮਾਰ ਜੀ ਦੀ ੳੁਹ ਅਵਾਜ ਹੈ ਜੀ । ਧੰਨਵਾਦ ਜੀ ਕੁਵੈਤ ਤੋ
@amangill7786
@amangill7786 4 месяца назад
Eh sir di awaj sun k bachpan di jhaat a
@harvindersingh8628
@harvindersingh8628 3 года назад
ਰਮਨ ਕੁਮਾਰ ਅਤੇ ਅਮਰੀਸ਼ ਪੁਰੀ ਦੀ ਆਵਾਜ਼ ਬੁਲੰਦ ਆ ਕਿਸ ਕਿਸ ਨੂੰ ਪਸੰਦ ਆ ਲਾਇਕ
@narinderjeetkaur2918
@narinderjeetkaur2918 3 года назад
ਬਿਲਕੁਲ ਸਹੀ ਟਹਿਣਾ ਸਾਹਿਬ, ਰਮਨ ਕੁਮਾਰ ਜੀ ਦੀਆਂ ਖਬਰਾਂ ਸੁਣ ਬੜਾ ਆਨੰਦ ਆਉਂਦਾ ਸੀ।
@Mandeep-Singh-Bhangu
@Mandeep-Singh-Bhangu 3 года назад
Sachi gal aaa
@sarwansingh7594
@sarwansingh7594 3 года назад
ਦਿਲੋਂ ਧੰਨਵਾਦ ਰਮਨ ਕੁਮਾਰ ਜੀ ਦਾ ਸਿੰਗੂ ਬਾਰਡਰ ਤੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨ ਲਈ
@Srdarjiirepairs
@Srdarjiirepairs 3 года назад
Good
@yadwindergill914
@yadwindergill914 3 года назад
ਬਚਪਨ ਯਾਦ ਕਰਵਾ ਦਿੱਤਾ ਟਹਿਣਾ ਸਾਬ....ਰਮਨ ਅੰਕਲ ਦੀਆ ਖਬਰਾਂ ਸੁਨਣ ਲਈ ਸਾਡਾ ਸਾਰਾ ਟੱਬਰ ਇਕੱਠਾ ਹੋ ਜਾਂਦਾ ਸੀ ਜੀ.....
@BhupinderSingh-mf5gv
@BhupinderSingh-mf5gv 3 года назад
ਰਮਨ ਜੀ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।
@mandeepbuggajhajjbilaspur6191
@mandeepbuggajhajjbilaspur6191 3 года назад
ਰਮਨ ਜੀ ਨੂੰ ਵੇਖ ਕੇ ਮਨ ਖ਼ੁਸ਼ ਹੋ ਗਿਆ ਬਾਗੋ ਬਾਗ ਹੋ ਗਿਆ
@SatnamSingh-bc5zm
@SatnamSingh-bc5zm 3 года назад
ਰਮਨ ਕੁਮਾਰ ਜੀ ਜਦ ਖ਼ਬਰਾਂ ਪੜ੍ਹਦੇ ਹੁੰਦੇ ਸਨ ਉਦੋਂ ਜਦ ਕੋਈ ਔਖਾ ਸ਼ਬਦ ਜਾਂ ਵੱਡਾ ਸ਼ਬਦ ਆ ਜਾਣਾ ਤਾਂ ਇਹਨਾਂ ਨੇ ਉਸ ਸ਼ਬਦ ਨੂੰ ਹਿੱਸਿਆਂ ਵਿੱਚ ਵੰਡ ਕੇ ਪੜ੍ਹਨਾ ਪਰ ਇਹ ਉਸ ਸ਼ਬਦ ਦੀ ਮਹੱਤਤਾ ਨਹੀਂ ਸੀ ਘਟਣ ਦਿੰਦੇ।
@GurmukhSingh-pm2wz
@GurmukhSingh-pm2wz 3 года назад
ਟਹਿਣਾ ਜੀ ਸਤਿ ਸਿਰੀ ਅਕਾਲ ਅਜ ਬਾਈ ਪਰੋਗਰਾਮ ਦਾ ਸਵਾਦ ਆ ਗਿਆ ਹੈ ਉਦੋਂ ਮੈਂ 10 ਸਾਲ ਦਾ ਸੀ ਜਦੋਂ ਇਹਨਾਂ ਦੀਆਂ ਖਬਰਾਂ ਸੁਣਦਾ ਸੀ ਅਜ ਮਨ ਸਵਾਦ ਗੜੂੰਦ ਹੋ ਗਿਆ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਾਡੇ ਵਾਸਤੇ ਹੀਰੇ ਲਭ ਕੇ ਲਿਆਉਂਦੇ ਰਹੋ ਸਚੀ ਅਜ ਚਾਅ ਨਹੀਂ ਚਕਿਆ ਜਾਦਾ ਬਹੁਤ ਮਨ ਖੁਸ਼ ਹੈ
@rupindergandhigandhi3237
@rupindergandhigandhi3237 3 года назад
ਝੂਠ ਤਾਂ ਕੋਈ ਤੇਰੇ ਤੋ ਬੋਲਣਾ ਸਿਖੇ 10 ਸਾਲ ਦਾ ਤੂੰ ਨਿਕਰ ਵੀ ਸਿੱਧੀ ਨਹੀਂ ਪਾਉਂਦਾ ਹੋਣਾ ।
@RanjitSingh-gv9zw
@RanjitSingh-gv9zw 3 года назад
ੲਿਕ ਖਾਸ ਗੱਲ ੲਿਹ ਸੀ ਰਮਨ ਜੀ ਦੀ ਕਿ ਜਦੋਂ ਕਦੇ ਊੁਨਾ ਕੋਲੋਂ ਕੋਈ ਗਲਤ ਪੜਿਆ ਜਾਂਦਾ ਸੀ ਤਾਂ ਉਹ ਮਾਫ਼ੀ ਜਰੂਰ ਮੰਗਦੇ ਸੀ "ਮਾਫ਼ ਕਰਨਾ ੲਿਹ ਲਾੲੀਨ ਸੀ। ਬਹੁਤ ਵਧੀਆ ੲਿਨਸਾਨ ਨੇ ਉਹ
@SatnamSingh-bc5zm
@SatnamSingh-bc5zm 3 года назад
ਜਦੋਂ ਪਾਕਿਸਤਾਨ ਦੀ ਮਰਹੂਮ ਨੇਤਾ ਬੇਨਜ਼ੀਰ ਭੁੱਟੋ ਦੀ ਹੱਤਿਅਾ ਹੋਈ ਤਾਂ ਉਦੋਂ ਰਮਨ ਕੁਮਾਰ ਜੀ ਖ਼ਬਰਾਂ ਪੜ੍ਹ ਰਹੇ ਸਨ। ਇਹਨਾਂ ਨੇ ਥੋੜ੍ਹਾ ਰੁਕ ਕੇ ਉਸ ਮਨਹੂਸ ਖ਼ਬਰ ਨੂੰ ਸਾਂਝਾ ਕੀਤਾ ਸੀ।
@SatpalSingh_Sidhu
@SatpalSingh_Sidhu 3 года назад
ਬਚਪਨ ਦੀ ਖੂਬਸੂਰਤ ਯਾਦ ਸਕੂਲ ਚੋਂ ਖੇਡ ਕਿ ਘਰੇ ਆ ਕੇ ਰਮਨ sir ਦੀਆਂ ਖਬਰਾਂ ਵੇਖਣੀਆ ਅਤੇ ਕਈ ਵਾਰ tv ਦਾ ਐਂਟੀਨਾ ਘੁਮਾਉਣਾਂ , ਵਾਹ ਕਿਆ ਦਿਨ ਸਨ !!
@harpreetdhailwal4405
@harpreetdhailwal4405 3 года назад
ਰਮਨ ਕੁਮਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏 । ਪੰਜਾਬੀਆਂ ਦੇ ਦਿਲਾਂ ਦੀ ਧੜਕਣ
@sukhchainsingh9449
@sukhchainsingh9449 3 года назад
ਮਾ-ਸ਼ਾ-ਅਲਾਹ, ਰਮਨ ਜੀ ਦੇ ਦਰਸ਼ਨ ਕਰਕੇ ਮਨ ਨੂੰ ਬਹੂਤ ਹੀ ਖੁਸ਼ੀ ਹੋਈ,ਮਾਲਕ ਤੁਹਾਨੂੰ ਸਦਾ ਤੰਦਰੁਸਤ ਰੱਖੇ ।
@bestfriend9640
@bestfriend9640 3 года назад
ਜਿਸ ਇਨਸਾਨ ਨੇ ਆਪਣੇ ਆਪ ਨੂੰ ਪੜ੍ਹ ਲਿਆ ਜਾਂ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਜਾਣ ਲਿਆ, ਉਹ ਸਰਵੋਤਮ ਇਨਸਾਨ ਹੈ, ਸਾਨੂੰ ਰਮਨ ਜੀ ਨਾਲ ਬਹੁਤ ਸਨੇਹ ਹੈ, ਪ੍ਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏
@onkarsingh7608
@onkarsingh7608 3 года назад
Aap g de comment read kar k Rona aa gya ji👏
@ਭਾਰਤੀਕਿਸਾਨਯੂਨੀਅਨਬਦਿਆਲਾ
ਸਤਿ ਸ੍ਰੀ ਅਕਾਲ ਰਮਨ ਕੁਮਾਰ ਜੀ ਤੁਹਾਨੂੰ ਦੇਖ ਕੇ ਬਚਪਨ ਚੇਤੇ ਆ ਗਿਆ
@gursimranpandher5817
@gursimranpandher5817 3 года назад
Yes
@user-wd7zy5xe9v
@user-wd7zy5xe9v 3 года назад
ਤੁਹਾਡੀ ਪੰਜਾਬ ਜ਼ੁਬਾਨ ਅਗੇ ਸਾਡੀ ਅੱਜ ਕੱਲ ਦੀ ਪੰਜਾਬੀ ਬਿਲਕੁਲ ਫਿੱਕੀ ਆ 😘🙈
@onkarsingh7608
@onkarsingh7608 3 года назад
👌👌🌾
@ernsbrtp
@ernsbrtp 3 года назад
ਬਿਲਕੁਲ ਸਹੀ
@Amarjitsidhu-qd3em
@Amarjitsidhu-qd3em Год назад
ਸਿਰਾਂ ਲਾਇਆ ਪੰਜਾਬੀ ਬੋਲਣ ਦਾ
@jaswinderpalkaur6707
@jaswinderpalkaur6707 3 года назад
ਰਮਨ ਵੀਰ ਜੀ ਸਟਾਈਲ ਪੈਨ ਐਨਕ ਦਾ ਓਹੀ ਐ ।ਅਸੀਂ ਭੁੱਲੇ ਨਹੀ ਵਾਹਿਗੁਰੂ ਆਪ ਨੂੰ ਤੰਦਰੁਸਤ ਰਖੇ ।।ਟਹਿਣਾ ਵੀਰ ਥਿੰਦ ਬੀਬਾ ਜੀ ਵਾਂਗੂੰ ਹਸਦੇ ਰਹੋ ਖੁਸ਼ ਰਹੋ ।ਸੰਗਰੂਰ ।
@punjablivenews--8682
@punjablivenews--8682 3 года назад
ਡਿਸਲਾਇਕ ਕਰਨ ਵਾਲੇ ਤਾ ਮੈਨੂੰ ਓਹੀ ਲੱਗਦੇ ਹਨ, ਜੇਕਰ ਸਮਝ ਗਏ ਤਾ ਲਾਈਕ ਕਰੋ
@sukhwinderkaur7145
@sukhwinderkaur7145 3 года назад
ਰਮਨ ਕੁਮਾਰ ਬਹੁਤ ਵਧੀਆ ਢੰਗ ਨਾਲ ਖਬਰਾ ਪੜਦੇ ਸਨ ਹੁਣ ਖਬਰਾ ਵਾਲੇ ਡਰਾਉਦੇ ਹਨ ਖਬਰਾ ਘੱਟ ਪੜਦੇ ਹਨ
@harbhanjansingh9411
@harbhanjansingh9411 3 года назад
Harbhajan
@rattansingh5351
@rattansingh5351 3 года назад
Selute to Raman jiBulland awaj de mallik like Devki nandan Pandey ji
@karantoor4804
@karantoor4804 3 года назад
Right
@veerpalsinghuppal3144
@veerpalsinghuppal3144 3 года назад
ਸਾਨੂੰ ਪੰਜਾਬੀਆਂ ਨੂੰ ਚੰਗਾ ਲੱਗੇਗਾ ਜੇਕਰ ਰਮਨ ਜੀ ਅੱਜ ਖਬਰਾਂ ਪੜ੍ਹਨ
@kundal318
@kundal318 3 года назад
ਮੈਂ ਤਾਂ ਫ਼ੇਰ ਓਸ ਸਮੇਂ ਵਿੱਚ ਚਲਾ ਗਿਆ। ਐਂਵੇਂ ਲਗ ਰਿਹਾ ਕੇ ਅਜੇ ਵੀ ਸਮਾਚਾਰ ਸੁਣ ਰਿਹਾ।।
@sushilsingh2319
@sushilsingh2319 3 года назад
ਇਕ ਲਾਇਕ ਰਮਨ ਅੰਕਲ ਜੀ ਲਈ!
@amarjitkhangura16
@amarjitkhangura16 3 года назад
1998/ਸਾਡੇ ਟੇਲੀਵਿਜਨ ਆਇਆ ਸੀ ਰਮਨ ਜੀ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣਦੇ ਹੁੰਦੇ ਸੀ
@g.p.s319
@g.p.s319 3 года назад
88 ਤੋਂ ਰੰਗੀਨ ਟੀ ਵੀ ਤੇ ਸੁਣਦੇ ਰਹੇ
@gurbaxkaur9660
@gurbaxkaur9660 3 года назад
ਰਮਨ ਕੁਮਾਰ ਜੀ ਨੂੰ ਵੇਖ ਕੇ ਮਨ ਨੂੰ ਸਕੂਨ ਮਿਲਦਾ ਹੈ।ਕਿ ਅਸੀਂ ਭਲੇ ਜ਼ਮਾਨੇ ਵੇਖੇ ਨੇ ਼
@LakhwinderSingh-ry2pz
@LakhwinderSingh-ry2pz 2 года назад
yes right
@LakhwinderSingh-ry2pz
@LakhwinderSingh-ry2pz 2 года назад
hanji kitho ho tusi
@amanaulakh1313
@amanaulakh1313 3 года назад
ਬਹੁਤ ਵਧੀਆ ਕੀਤਾ ਹੈ ਜੀ ਤੁਸੀਂ ਰਮਨ ਅੰਕਲ ਨੂੰ ਰੂਹ ਬਰੂ ਕੀਤਾ ਧੰਨਵਾਦ ਜੀ ਟਹਿਣਾ ਵੀਰ ਜੀ ਅਤੇ ਥਿੰਦ ਭੈਣ ਜੀ
@JagdeepSingh-ex1cn
@JagdeepSingh-ex1cn 3 года назад
2 Things cams in my mind by watching RAMAN KUMAR JI : 1. JOINT FAMILY 2. CHILDHOOD MEMORIES!! That era was awesome !!
@HardeepSingh-hf4rq
@HardeepSingh-hf4rq 3 года назад
ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ। ਬਹੁਤ ਵਧੀਆ ਲੱਗਿਆ ਜੀ। ਰਮਨ ਕੁਮਾਰ ਜੀ ਨੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਨੇ। ਧੰਨਵਾਦ ਜੀ
@gurpreetsingh-zg3km
@gurpreetsingh-zg3km 3 года назад
ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਰਮਨ ਕੁਮਾਰ ਜੀ ਖਬਰਾਂ ਲੈ ਕੇ ਆਉਂਦੇ ਸੀ ਦੂਰਦਰਸ਼ਨ ਚੈਨਲ ਤੇ 👍
@ekampreet2444
@ekampreet2444 3 года назад
ਬਹੁਤ ਕਮਾਲ, ਬਹੁਤ ਕੁਝ ਅੱਖਾਂ ਅੱਗੇ ਘੁੰਮ ਗਿਆ। ਮੇਰੇ ਡੈਡੀ ਜੀ ਆਖਦੇ ਹੁੰਦੇ ਸੀ ਕਿ ਆਵਾਜ਼ ਤੇ ਅੰਦਾਜ਼ ਹੋਵੇ ਤਾਂ ਰਮਨ ਕੁਮਾਰ ਵਰਗਾ। ਬਹੁਤ ਪਿਆਰ ਤੇ ਸਤਿਕਾਰ ਸਰ ਜੀ।
@simransharma7146
@simransharma7146 3 года назад
ਮੈਨੂੰ ਆਪਣਾ ਸ਼ਟਰ ਵਾਲਾ black ad white ਟੇਲੀਵਿਜਨ ਯਾਦ ਆ ਗਿਆ ਰਮਨ ਕੁਮਾਰ ਜੀ ਨੂੰ ਦੇਖ ਕੇ ❤️❤️ ਇਕ ਮਹੀਨਾ ਪਹਿਲਾਂ ਮੈਨੂੰ ਰਮਨ ਜੀ ਦੀ ਬਹੁਤ ਯਾਦ ਆਈ ਫਿਰ ਮੈਂ ਰਮਨ ਜੀ ਨੂੰ ਨੈਟ ਤੇ ਲੱਭ ਲਿਆ ਆਏ ਹਾਏਏਏਏਏਏਏਏ 26 ਸਾਲ ਵਾਧ ਦੇਖ ਕੇ ਮਨ ਬਹੁਤ ਖੁਸ਼ ਹੋਇਆ 🙏🙏
@Mandeep-Singh-Bhangu
@Mandeep-Singh-Bhangu 3 года назад
Sahi gal aa
@jorawarsingh4400
@jorawarsingh4400 3 года назад
ਵਾਹ ਜੀ ਵਾਹ ਪੁਰਾਣਾ ਟੇਲੀਵੇਜਨ ਤੇ ਵਾਲਾ ਯਾਦ ਕਰਾ ਦਿੱਤਾ ਬਹੁਤ ਵੱਧਿਆ
@dhgcbuhgg
@dhgcbuhgg 3 года назад
ਰਮਨ ਕੁਮਾਰ ਜੀ ਦੀ ਅਸਲ ਤਾਕਤ ਉਨ੍ਹਾਂ ਦੀ ਆਵਾਜ਼ ਦੀ ਗਹਿਰਾਈ ਹੈ..... ਵਾਹਿਗੁਰੂ ਉਨ੍ਹਾਂ ਨੂੰ ਚੜ੍ਹਦੀ ਕਲਾ ਚ ਰੱਖੇ.......
@harshsidhu7626
@harshsidhu7626 3 года назад
ਮਨ ਵਿਁਚ ਰਮਵ ਸਰ ਨੂਂ ਬਹੁਤ ਯਾਦ ਕਰਦੇ ਸੀ ਅਁਜ ਤੁਸੀ ਮਿਲੀ ਦਿਁਤਾ ਜੀ ਬਹੁਤ ਬਹੁਤ ਧਂਨਵਾਦ
@jaswinderpalkaur6707
@jaswinderpalkaur6707 3 года назад
ਵੀਰ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਰਮਨ ਜੀ ਸਤਿ ਸ਼ਹਿਰੀ ਅਕਾਲ ਜੀ ਬਹੁਤ ਪੁਰਾਣੀਆਂ ਯਾਦਾਂ ਯਾਦ ਕਰਵਾ ਦਿਤੀਆਂ ਟਹਿਣਾ ਜੀ ਜਦੋਂ ਰਮਨ ਵੀਰ ਜੀ ਆਉਂਦੇ ਮੇਰੀ ਛੋਟੀ ਭੈਣ ਇਨਾਂ ਵਾਗੂੰ ਨਕਲ ਕਰਦੀ ।ਹੁਣ ਪੋਤਿਆਂ ਵਾਲੀ ਐ ਅਸੀਂ ਹੁਣ ਵੀ ਓਹਨੂੰ ਯਾਦ ਕਰਵਾਉਂਦੇ ਆ ।ਰੋਜੀ ਰਮਨ ਵੀਰ ਆ ਗਏ ਹਸ ਪੈਂਦੀ ਐ ਧੰਨਵਾਦ ਵੀਰ ਰਮਨ ਵੀਰ ਓਹੋ ਜਿਹੇ ਹੀ ਨੇ ਵਧੀਆ ਲੱਗਿਆ ।ਸੰਗਰੂਰ।
@Parvinderhanda
@Parvinderhanda 3 года назад
ਮੱਥਾ ਟੇਕਦਾ ਸਤਿਕਾਰ ਯੋਗ ਰਮਨ ਕੁਮਾਰ ਜੀ ਆਪ ਜੀ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਧੰਨਵਾਦ prime Asia
@brarvlogs5531
@brarvlogs5531 3 года назад
ਬਚਪਨ ਚ ਬਹੁਤ ਸੁਣਦੇ ਰਹੇ ਅੰਕਲ ਨੂੰਂ ਸਾਰਾ ਟੱਬਰ ਇਕੱਠੇ ਬੈਠ ਕੇ
@cheemasajinder4137
@cheemasajinder4137 3 года назад
Hnji
@rupindergandhigandhi3237
@rupindergandhigandhi3237 3 года назад
ਕਿਉ ਝੂਠ ਬੋਲੀ ਜਾਂਦਾ
@rupindergandhigandhi3237
@rupindergandhigandhi3237 3 года назад
ਤੋਹਾਡੇ ਟੱਬਰ ਨੂੰ ਲਿਸ਼ਕਾਰਾ ਦੀ ਉਡੀਕ ਹੁੰਦੀ ਸੀ
@jashish5238
@jashish5238 3 года назад
ਰਮਨ ਕੁਮਾਰ ਜੀ ਬਚਪਨ ਯਾਦ ਆ ਗਿਆ 😊😊😊🙏🙏👍
@manisharani6064
@manisharani6064 3 года назад
ਮੇਰਾ ਸਾਰਾ ਪਰਿਵਾਰ ਤੁਹਾਨੂੰ ਬਹੁਤ ਯਾਦ ਕਰਦੇ ਨੇ ਜੀ। ਅੱਜ ਅਸੀਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ । ਸ਼ੁਕਰ ਹੈ ਪਰਮਾਤਮਾ ਦਾ ਤੁਸੀਂ ਬਹੁਤ ਠੀਕ ਹੋ । ਪਰਮਾਤਮਾ ਕਰੇ ਪੁਰੇ ਪਰਿਵਾਰ ਸਮੇਤ ਖੁਸ਼ ਰਹੋ ।🙏🙏🙏🙏🙏🙏🙏🙏🙏🙏🙏🙏🙏🙏🙏
@Mandeep-Singh-Bhangu
@Mandeep-Singh-Bhangu 3 года назад
Good
@manisharani6064
@manisharani6064 3 года назад
@@Mandeep-Singh-Bhangu Thanks G🙏❤
@Mandeep-Singh-Bhangu
@Mandeep-Singh-Bhangu 3 года назад
@@manisharani6064 Wlc
@Mandeep-Singh-Bhangu
@Mandeep-Singh-Bhangu 3 года назад
@@manisharani6064 mam kitho o Tusi
@manisharani6064
@manisharani6064 3 года назад
@@Mandeep-Singh-Bhangu ਸ਼ਹੀਦ ਭਗਤ ਸਿੰਘ ਨਗਰ ਜੀ
@ManjitSingh-mn9qu
@ManjitSingh-mn9qu 3 года назад
ਟਹਿਣਾ ਸਾਹਿਬ ਅੱਜ ਤੁਹਾਡਾ ਸਟੂਡੀਓ ਜਲੰਧਰ ਦੂਰਦਰਸ਼ਨ ਲਗ ਰਿਹਾ।ਰਮਨ ਜੀ ਨੂੰ ਵੇਖ ਕੇ ਵਧੀਆ ਲੱਗਿਆ। ਪ੍ਰੋਗਰਾਮ ਦੀ ਪੇਸ਼ਕਾਰੀ ਘੈਂਟ ਹੈ।
@gurpreetsandhu1184
@gurpreetsandhu1184 3 года назад
ਮੇਹਰਬਾਨੀ ਟਹਿਣਾ ਸਾਹਿਬ ਜੀ।
@purewal9138
@purewal9138 3 года назад
ਅੱਜ ਦਾ ਚੱਜ ਦਾ ਵੀਚਾਰ ਸੱਭ ਤੋਂ ਵਧੀਆ ਲੱਗਿਆ ਮਨ ਖੁਸ਼ ਹੋ ਗਿਆ ਰਮਨ ਕੁਮਾਰ ਜੀ ਨੂੰ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@ManbirMaan1980
@ManbirMaan1980 3 года назад
ਰਮਨ ਕੁਮਾਰ ਜੀ ਇਨਸਾਨ ਵੀ ਬਹੁਤ ਵਧੀਆ ਲੱਗੇ, ਅੱਜ ਪੁਰਾਣਾ ਟਾਇਮ ਯਾਦ ਆ ਗਿਆ, ਪ੍ਰਮਾਤਮਾ ਰਮਨ ਜੀ ਨੂੰ ਸਦਾ ਤੰਦਰੁਸਤੀ ਬਖਸ਼ੇ
@m.s.khalsa288
@m.s.khalsa288 3 года назад
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਮਨ ਕੁਮਾਰ ਜੀ ਨੂੰ ਜਾਦ ਕਰਵਾਕੇ
@RanjeetSingh-si9qy
@RanjeetSingh-si9qy 3 года назад
ਧੰਨਵਾਦ ਪਰਈਮ ਏਸ਼ੀਆ ਦਾ ਜਾਗਦੀ ਜ਼ਮੀਰ ਵਾਲੇ ਬੰਦੇ ਨਾਲ ਗੱਲਬਾਤ ਸੁਣ ਬਹੁਤ ਖੁਸ਼ੀ ਹੋਈ ਜਿਹੜੇ ਇਨਸਾਨ ਪੰਜਾਬ ਵਾਸਤੇ ਚਿੰਤਤ ਹੋਣ ਰਮਨ ਦੀ ਸੋਚ ਨੂੰ ਸਲਾਮ ਹੈ
@RanjeetSingh-ny6kw
@RanjeetSingh-ny6kw 3 года назад
golden dream thanks g
@deepbhandal5667
@deepbhandal5667 3 года назад
ਵਾਹ ਜੀ ਵਾਹ ਇਹ ਰਮਨ ਜੀ ਦੀ ਬੁਲੰਦ ਅਵਾਜ਼ ਸਦਾ ਗਰਜਦੀ ਰਹੇ
@MrSaini12
@MrSaini12 3 года назад
Raman ji iam 48 years old.but iam very big fan u. Waheguru ji app nu tandrusti baksahai 🙏🏻
@gurjindsingh8139
@gurjindsingh8139 3 года назад
Love you uncle ji ਮੈ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਸੀ ਤੁਹਾਡੇ ਰਿਟਾਇਰ ਮਿੰਟ ਆਲੇ ਦਿਨ ਚੰਗਾ ਲੱਗਾ ਜੀ।
@virpartapsingh7463
@virpartapsingh7463 3 года назад
ਟਹਿਣਾ ਸਹਿਬ ਧੰਨਵਾਦ ਜੀ ਤੁਹਾਡਾ ਤੁਸੀ ਬਹੁਤ ਵਧੀਆ ਸ਼ਖਸੀਅਤ ਦੇ ਰੁਹ ਬਰੁਹ ਕਰਵਾਇਆ
@gurpreetsinghshimlapuri8470
@gurpreetsinghshimlapuri8470 3 года назад
ਵੀਡੀਓ ਨੂੰ ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ।
@gurmailsinghsandhu6785
@gurmailsinghsandhu6785 3 года назад
ਵੀਰ ਜੀ ਇਹ ਮੋਦੀ ਭਗਤ ਨੇ
@vipankamboj2703
@vipankamboj2703 3 года назад
Modi de tatto
@SINGERGURBACHAN
@SINGERGURBACHAN 3 года назад
Godi media wale ne
@Rinkukhurdvlogs
@Rinkukhurdvlogs 3 года назад
ਸਹੀ ਗੱਲ ਆ ਜੀ
@SunnyDilbag
@SunnyDilbag 3 года назад
Schai gal aah ji
@amanbrar273
@amanbrar273 3 года назад
ਟਰਾਲੀ ਵਾਲੇ ਵੀਰਾਂ ਹਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰ
@arashdeepkaur5272
@arashdeepkaur5272 3 года назад
ਅਸੀ ਬਚਪਨ ਵਿਚ ਦੇਖਦੇ ਸਨ🙏 ਸਰ ਰਮਨ ਕੁਮਾਰ ਜੀ ਨੂੰ🙏
@gurpreetsinghgopi2155
@gurpreetsinghgopi2155 3 года назад
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ ਅੱਜ ਤੁਸੀਂ ਰਮਨ ਕੁਮਾਰ ਜੀ ਨਾਲ ਮਿਲਾ ਕੇ ਬਚਪਨ ਯਾਦ ਦਿਵਾ ਦਿੱਤਾ ਟਹਿਣਾ ਸਾਹਿਬ ਜੀ ਅੱਜ ਤੁਹਾਨੂੰ ਦੋਨਾਂ ਨੂੰ ਇਕੱਠੇ ਦੇਖ ਕੇ ਬਹੁਤ ਬਹੁਤ ਚੰਗਾ ਲੱਗਾ ਵਿਸ਼ੇਸ਼ ਧੰਨਵਾਦ ਜੀ
@davinderkaur-mi7rj
@davinderkaur-mi7rj 3 года назад
ਅੱਜ ਰਮਨ ਕੁਮਾਰ ਵੀਰ ਜੀ ਨੂੰ ਸੁਣ ਕੇ ਯਾਦਾਂ ਤਾਜਾ ਹੋ ਗਈਆਂ ਸਚੀ ਪਾਪਾਂ ਜੀ ਤਾਇਆ ਜੀ ਨੇ ਕਹਿਣਾ ਕੇ ਹੁਣ ਬੋਲਿਆ ਨਾ ਕੋਈ ਵੀ ਜਿੰਨੇ ਬੋਲਣਾ ਬਾਹਰ ਚਲੇ ਜਾਓ ਵੀਰ ਜੀ ਨੂੰ ਸੁਣ ਕੇ ਬਹੁਤ ਚਗਾ ਲਗਿਆ
@jasbirkaurchahal1021
@jasbirkaurchahal1021 3 года назад
ਮੰਤਰ ਮੁਗਧ ਕਰ ਦੇਣ ਵਾਲੀ ਆਵਾਜ਼ ਬਹੁਤ ਦੇਰ ਬਾਦ ਸੁਣੀ । ਸਾਡੇ ਵੱਡੇ ਭਾਗ 🙏🙏🙏
@nagindersingh4119
@nagindersingh4119 Год назад
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ । ਪ੍ਰਤੀ ਕਿਰਿਆ ਐ ਲੱਗੀ ਰਮਨ ਜੀ ਨੇ ਬਹੁਤ ਵਧੀਆ ਗਲਬਾਤ ਕੀਤੀ। ਚੰਗਾ ਲੱਗਾ। ਸ਼ੁਕਰੀਆ ਪ੍ਰਾਈਮ ਚੈਨਲ ਵਲੋਂ ਦਾ। 😂😂😂❤️❤️❤️🙏🙏🙏
@singhsj5841
@singhsj5841 3 года назад
ਰਮਨ ਨੂੰ ਅਸੀਂ ਆਪਣਾ ਰਮਨ ਕਹਿੰਦੇ ਸਾ🙏 ਹੁਣ ਵੀ ਰਹੂਗਾ ਸਾਡਾਐ
@BALJIT___VIRK
@BALJIT___VIRK 3 года назад
Mainu aap ji da comment buhat Wadia laga ji , artist nu aapna samjan wale buhat wadhe dil wale hunde ne ji , so thank you ji
@subhashsingh9791
@subhashsingh9791 3 года назад
ਰਮਨ ਕੁਮਾਰ ਦੀਆਂ ਖਬਰਾਂ ਸੁਣਨ ਨੂੰ ਅੱਜ ਵੀ ਦਿਲ ਕਰਦਾ ਹੈ। ਜਦੋਂ ਕਿਸੇ ਹੋਰ ਨੇ ਖਬਰਾਂ ਪੜ੍ਹਣੀਆਂ ਤਾਂ ਟੀ਼ ਵੀ ਕੋਲੋ ਉਠ ਹੀ ਜਾਂਦੇ ਸੀ
@BalwinderSingh-bn2ym
@BalwinderSingh-bn2ym 3 года назад
ਮੇਰੇ ਬਚਪਨ ਵਾਲੇ ਪਿਆਰੇ ਅੰਕਲ ਅੱਜ ਵੀ ਓਹੀ ਦਮਦਾਰ ਅਵਾਜ਼ ਬਹੁਤ ਚੰਗਾ ਲੱਗਿਆ।
@karmjitrai146
@karmjitrai146 2 года назад
ਰਮਨ ਕੁਮਾਰ ਜੀ ਨਿੱਕੇ ਹੁੰਦੇ ਖਬਰਾਂ ਦਾ ਕੋਈ ਪਤਾ ਨਹੀਂ ਸੀ ਹੁੰਦਾ ਲੇਕਿਨ ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ ਸੀ ਰਮਨ ਜੀ ਅਗਰ ਤੁਸੀਂ ਫਿਲਮਾਂ ਵਿਚ ਕੰਮ ਕਰਦੇ ਤਾਂ ਬਹੁਤ ਵਧੀਆ ਅਦਾਕਾਰ ਸਾਬਤ ਹੁੰਦੇ ਰਜਾ ਮੁਰਾਦ ਅਮਰੀਸ ਪੁਰੀ ਓਮ ਪੁਰੀ ਜੀ ਦੀ ਝਲਕ ਪੈਂਦੀ ਆ
@happysandhu5414
@happysandhu5414 3 года назад
Eh sade punjab da ek khajana te Anmol chehra hai .....love you uncle g.. 🍀💖💖💖💖
@manjeetrani2250
@manjeetrani2250 3 года назад
ਰਮਨ ਕੁਮਾਰ ਜੀ ਨੂੰ ਦੇਖ ਕੇ ਬਹੁਤ ਅੱਛਾ ਲਗਿਆ 💐👍
@Sukh_Snadhu
@Sukh_Snadhu 3 года назад
ਵਾਹ ਟਹਿਣਾ ਸਾਬ ਅੱਜ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਬਹੁਤ ਹੀ ਵਧੀਆ ਲੱਗਾ। ਧੰਨਵਾਦ ਪ੍ਰਾਈਮ ਏਸ਼ੀਆ ਟੀਵੀ।❤️❤️
@jagjitsingh5366
@jagjitsingh5366 3 года назад
ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖਣ
@haricurry6574
@haricurry6574 3 года назад
my dad like you Raman sir .he always saying Raman ji is best reading the news. he looks like HERO that time even now too. God bless you sir.🇨🇦🇨🇦🇨🇦
@harmindersinghsandhu3922
@harmindersinghsandhu3922 3 года назад
ਸਹੀ ਗੱਲ ਆ ਰਮਨ ਕੁਮਾਰ ਜੀ ਨੂੰ ਸਾਰੇ ਹੀ ਬਹੁਤ ਪਸੰਦ ਕਰਦੇ ਸੀ । ਉਸ ਸਮੇਂ 7 ਵਜੇ ਵਾਲੀਆਂ ਖਬਰਾਂ ਸੁਣਨੀਆਂ ।
@jassmultani1578
@jassmultani1578 3 года назад
My grandfather and asi Sara tabber sbb Kmm shdd eveng 7 vje wali news li wait krde c tuhada
@harmanmajri4773
@harmanmajri4773 3 года назад
god bless you
@harmangill484
@harmangill484 3 года назад
ਟਹਿਣਾਂ ਸਾਹਿਬ ਅਸੀਂ 1980ਤੋਂ 1995 ਤੱਕ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਬੁਰੇ ਦਿਨਾਂ ਦਾ ਸੰਨਤਾਪ ਹੰਡਾਇਆ।ਰਮਨ ਕੁਮਾਰ ਜੀ ਉਨ੍ਹਾਂ ਦਿਨਾਂ ਵਿੱਚ ਖ਼ਬਰਾਂ ਰਾਹੀਂ ਹਿੰਮਤ ਤੇ ਹੌਸਲੇ ਦੀ ਸ਼ਕਤੀ ਪ੍ਰਦਾਨ ਕਰਦੇ ਹੁੰਦੇ ਸਨ।ਰਮਨ ਜੀ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ।
@vikramjitsinghbh1267
@vikramjitsinghbh1267 3 года назад
Raman ji eve loka di sewa karde raho
@osingh2041
@osingh2041 3 года назад
Raman Kumar ji, you have a great voice. No doubt.
@KuldeepSingh-mz5xw
@KuldeepSingh-mz5xw 3 года назад
ਬਹੁਤ ×1000=ਬਹੁਤ ਧੰਨਵਾਦ ਜੀ ਤੁਹਾਡਾ ਤੇ ਰਮਨ ਜੀ ਦਾ
@tarlochansingh2227
@tarlochansingh2227 3 года назад
ਰਮਨ ਕੁਮਾਰ ਜੀ ਨੂੰ ਪੰਜਾਬੀ ਫ਼ਿਲਮਾਂ ਚ ਅਦਾਕਾਰੀ ਵੱਲ ਆਉਣਾ ਚਾਹੀਦਾ ਹੈ
@TarsemSingh-nq3oz
@TarsemSingh-nq3oz 3 года назад
ਕੰਨਾ ਨੂੰ ਕੁਝ ਸਕੂਨ ਮਿਲਿਆ ਤੁਹਾਡੀ ਅਵਾਜ ਸੁਣਕੇ ਰਮਨ ਜੀ
@inderghumaan5496
@inderghumaan5496 3 года назад
ਅਸੀਂ ਜਦੋਂ ਗੁਆਂਢੀਆ ਦੇ ਟੀ ਵੀ ਤੇ ਫਿਲਮ ਦੇਖਣੀ ਜਦੋਂ ਖਬਰਾਂ ਆਉਣੀਆਂ ਤਾਂ ਘਰ ਨੂੰ ਭੱਜ ਜਾਣਾ ਬਈ ਖਬਰਾਂ ਦੇ ਖਤਮ ਹੁੰਦੇ ਹੁੰਦੇ ਰੋਟੀ ਖਾ ਆਈਏ
@davinderkaurkaur4938
@davinderkaurkaur4938 3 года назад
Hahaha apa v ada hi kri da c
@karansandhu1064
@karansandhu1064 3 года назад
sahi.gal.a.veer.ji
@boharsingh7725
@boharsingh7725 3 года назад
ਬਹੁਤ ਹੀ ਵਧੀਆ ਜੀ✅ 👏👏👏👏👏 ਕਿਸਾਨ👳💦 ਮਜਦੂਰ ਏਕਤਾ ਜਿਦਾਂਬਾਦ💯 ✌ 🙏🙏🙏🙏🙏
@AshrafKhan-lr6ez
@AshrafKhan-lr6ez 3 года назад
ਮੇ ਦੁਵਾਰਾ ਸੁਣੀਆਂ ਜੀ ਇਹ ਖ਼ਬਰਾਂ ਚੋ ਹੁਣ ਸੁਣੀਆਂ ਨੇ ਉਹੀ ਆਵਾਜ਼ ਬਚਪਨ ਦੀ ਯਾਦ
@rajivarora194
@rajivarora194 3 года назад
Golden memories of 80s 90s great news Reader raman ji God bless you
@kambojsurinder9393
@kambojsurinder9393 3 года назад
ਰਮਨ ਕੁਮਾਰ ਜੀ ਦੀ ਮੁਲਕਾਤ ਤੋਂ ਬਾਅਦ। ਦੁਬਾਰ ਤੋਂ ਬਚਪਣ ਵਿੱਚ ਝਾਤੀ ਮਾਰਨ ਦਾ ਸਬੱਬ ਬਣਿਆ। ਧੰਨਵਾਦ ਟਹਿਣਾ ਸਾਬ and ਸਾਰੀ ਟੀਮ ਦਾ wmk
@gear-4763
@gear-4763 3 года назад
Wah ji Prime asia dhanwaad
@tsgill502
@tsgill502 3 года назад
ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ ਰਮਨ ਜੀ ਨੂੰ ਪਰ ਇੱਕ ਖਬਰ ਅਮਰ ਸਿੰਘ ਚਮਕੀਲੇ ਦੀ ਮੋਤ ਦੀ ਪੜੀ ਸੀ ਰਮਨ ਜੀ ਨੇ ਓ ਚੰਗੀ ਨਹੀ ਲੱਗੀ ਸੀ
@jagdishsingh6893
@jagdishsingh6893 3 года назад
Koi shabd nai kol kehan nu , childhood memory , bhot mithi yaad n unforgettable, Thank to PRIME ASIA TV , SWARAN SINGH ji da 🙏🙏
@Yadsidhu
@Yadsidhu 3 года назад
ਵਾਹ ਜੀ ਵਾਹ ਦਿਲ ਬਾਗੋ ਬਾਗ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਰਮਨ ਕੁਮਾਰ ਜੀ ਨੂੰ ਸਾਡੇ ਰੂਬਰੂ ਕਰਵਾਇਆ
@karanbirsinghjodhpuria13657
@karanbirsinghjodhpuria13657 3 года назад
ਮੈਂਂ ਬੱਚੇ (7-8 ਸਾਲ ਦੀ ਉਮਰ) ਤੋਂ ਜਵਾਨ (28ਸਾਲ) ਹੋ ਗਿਆ ਹਾਂ, ਜਦੋਂ ਤੋਂ ਮੈਂ ਇਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਸੀ ,, ਅਸੀਂ ਬਦਲ ਗਏ,,ਅੰਕਲ ਜਿਵੇਂ ਅੱਜ ਤੋਂ 20-21 ਸਾਲ ਪਹਿਲਾਂ ਸੀ ਅੱਜ ਵੀ ਉਸੇ ਤਰ੍ਹਾਂ ਦੇ ਹੀ ਨੇ, ਕੁੱਛ ਵੀ ਨਹੀਂ ਬਦਲਿਆ, ਨਾ ਅਵਾਜ਼ ਨਾ ਸੁਭਾਅ ਅਤੇ ਨਾ ਹੀ ਦਿੱਖ।
@amarjitsingh3934
@amarjitsingh3934 3 года назад
really adequate voice
@skytech6719
@skytech6719 3 года назад
True.
@dr.bhatiasaab2094
@dr.bhatiasaab2094 3 года назад
ਬਹੁਤ ਟਾਈਮ ਬਾਅਦ ਰਮਨ ਜੀ ਦੇ ਦਰਸ਼ਨ ਕਰਵਾਣ ਲਈ ਟਹਿਣਾ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@happysandhu5414
@happysandhu5414 3 года назад
Wah bachan yaad ageya uncle nu Waheguru lambi umar bakshey jionde wasde rehan uncle g
@gaganwadhwa9535
@gaganwadhwa9535 3 года назад
Very nice 👌👌 Bachpan diyan yaadan taazian ho gayian... Great personality Sh. Raman Kumar Ji
@kamaljeet2635
@kamaljeet2635 3 года назад
Raman Kumar ਨੂੰ ਦੇਖ ਕੇ ਬਚਪਨ ਯਾਦ ਆ ਗਿਆ।ਬਹੁਤ ਵਦੀਆ ਸਮਾਂ ਸੀ।
@LakhwinderSingh-ry2pz
@LakhwinderSingh-ry2pz 2 года назад
yes right
@punjablivenews--8682
@punjablivenews--8682 3 года назад
ਰਮਨ ਕੁਮਾਰ ਜੀ ਸਦਾ ਸਾਡੇ ਦਿਲਾਂ ਉੱਤੇ ਰਾਜ ਕਰਨਗੇ
@gurinderpandhergrewal2243
@gurinderpandhergrewal2243 3 года назад
ਵਾਹ ਟਹਿਣਾ ਤੇ ਹਰਮਨ ਥਿੰਦ ਸ਼ੁਕਰੀਆ ਜੀ,
@abhisondh1560
@abhisondh1560 3 года назад
ਰਮਨ ਕੁਮਾਰ ਜੀ ਨੂੰ ਵੇਖ ਕੇ ਉਹ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਹੋ ਗਈ
@davindersingh7586
@davindersingh7586 3 года назад
He was my class fellow in DAV Amritsar and he would render running commentary of a cricket match to the class. Nice that he got his talent to flourish as News reader and TV commentator of Doordarshan. Later on his father in law Sh Nagpal happened to be my colleague. I saw him address Farmers at Singhu border. God bless.
@skytech6719
@skytech6719 3 года назад
Wow ji wow. Great.
@777SHARMA
@777SHARMA 3 года назад
Where he lived today ❓
@davindersingh7586
@davindersingh7586 3 года назад
@@777SHARMA He has already given his Jalandhar address. But why’s the cross question?
@777SHARMA
@777SHARMA 3 года назад
@@davindersingh7586 sorry sir, I didn't notice his address, And I'm not a lawyer for cross questioning
@jaslovesinghrandhawa2077
@jaslovesinghrandhawa2077 2 года назад
@@777SHARMA hlo sir can u plz tell me the answer where he live currently
@brindersahota6141
@brindersahota6141 3 года назад
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ। ਟਹਿਣਾ ਸਾਹਿਬ ਤੁਹਾਡੇ ਸਾਰੇ ਪ੍ਰੋਗਰਾਮ ਹੀ ਬਹੁਤ ਵਧੀਆ ਹੁੰਦੇ ਹਨ। ਪਰ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ ਕਿ ਜਿਸ ਨਾਲ਼ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਰਮਨ ਕੁਮਾਰ ਜੀ ਦੇ ਮੂੰਹ ਤੋਂ ਖ਼ਬਰਾਂ ਸੁਣ ਕੇ ਸੱਚਮੁੱਚ ਹੀ ਬਚਪਨ ਯਾਦ ਆ ਗਿਆ। ਰਮਨ ਕੁਮਾਰ ਜੀ ਦਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਅਤੇ ਤੁਹਾਡੇ ਵੱਲੋਂ ਉਹਨਾਂ ਨੂੰ ਸਾਡੇ ਸਾਹਮਣੇ ਲਿਆਉਣ ਲਈ ਆਪ ਸੱਭ ਦਾ ਬਹੁਤ ਬਹੁਤ ਧੰਨਵਾਦ ਜੀ।
@apnapunjab2510
@apnapunjab2510 3 года назад
I still imagine old days... When He used to read news at Doordarshan! Miss those days!!🇦🇺
@harmeetsinghbrarmeetbrar269
@harmeetsinghbrarmeetbrar269 3 года назад
ਰਮਨ ਕੁਮਾਰ ਜੀ ਜਿਉਂਦੇ ਵਸਦੇ ਰਹੋ
@Assassin110
@Assassin110 3 года назад
Magician of voice shri raman kumar ji 🙏 ! Bachpan yaad aa giya ji ! Waheguru ji 🙏 mehar karn ! Ehna di awaz hamesha buland rahe🙏
@sarwansingh7594
@sarwansingh7594 3 года назад
ਬਹੁਤ ਹੀ ਸੋਹਣੇ ਲਫਜ਼ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ Prime TV ਵਾਲ਼ੇ ਕਿਸੇ ਵੀ ਜੋਤਸ਼ੀ ਦੀ ਮਸ਼ਹੂਰੀ ਨਹੀਂ ਕਰਦੇ
@GurwinderSingh-kt1js
@GurwinderSingh-kt1js 3 года назад
Aj bachpan yaad aa gaya
@jasbirkaurpannu2541
@jasbirkaurpannu2541 3 года назад
ਪੁਰਾਣੀ ਯਾਦਾ ਤਾਜਾ ਹੋ ਗੲੀਅਾ । ਅਜ ਕੱਲ ਤਾਂ ਖ਼ਬਰਾ ਘੱਟ ਤੇ ਸ਼ੋਰ - ਸ਼ਰਾਬਾ ਵੱਧ ਹੁੰਦਾ ਹੈ।
@Gurpreet_23-i8o
@Gurpreet_23-i8o 3 года назад
Thankw so much both of u... so many memories goes on...god bless u..stay blessed Respected Raman Kumar jii...love from spain....
Далее
Bus Conductor | Telefilm
25:30
Просмотров 105 тыс.
Real respect sig
00:48
Просмотров 1,3 млн