Тёмный

Chajj Da Vichar (1340) || ਨਵਜੋਤ ਸਿੱਧੂ ਨਾਲ ਕਿਉਂ ਪਿਆ ਮੇਰਾ ਵੈਰ ਮੰਨਾ ਨੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ 

Prime Asia TV
Подписаться 2,4 млн
Просмотров 250 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 555   
@SSingh-pe6mh
@SSingh-pe6mh 3 года назад
45 ਮਿੰਟ ਚ ਹਰਮਨ ਥਿੰਦ ਨੇ ਦੋ ਅਤੇ ਟਹਿਣਾ ਸਾਬ੍ਹ ਨੇ ਸ਼ਇਦ ਤਿੰਨ ਗੱਲਾਂ ਕੀਤੀਆਂ l ਬਾਕੀ ਤਾਂ ਫਿਰ ਮੰਨਾ ਹੀ ਮੰਨਾ l ਛਿੱਤਰਾਂ ਵਾਲ਼ੀ ਗੱਲ ਵਕਤ ਦੇ ਹਿਸਾਬ ਨਾਲ਼ ਜਮਾਂ ਢੁਕਦੀ ਅ l ਮੰਨਾ ਸਾਬ੍ਹ -ਜ਼ਿੰਦਾਬਾਦ l
@sonusingh-cn5pr
@sonusingh-cn5pr 3 года назад
MANA BHUT DALER LEDR HE MANA VARGE LEDRA HATH POVER HUNI CHAHEDI HE FER PUNJAB DA BHALA HO SKDA
@harbansdhillon2769
@harbansdhillon2769 3 года назад
ਸੱਚ ਬੋਲਣਾ ਬੜਾ ਅੋਖਾ ਪਰ ਮੱਨਾ ਜੀ ਆਪ ਦੀ ਇਸ ਜੁਰਤ ਨੂੰ ਸਲਾਮ। ਆਪ ਦੀ ਕੀਤੀ ਸੱਚੀ ਨੁਕਤਾਚੀਨੀ ਦਾ ਜੁਆਬ ਅਮਰਿੰਦਰ, ਚਿੱਟਾ,ਜਾਂਗੱਪੀ ਅਤੇ ਠੋਕੋ ਤਾੜੀ ਅੱਜ ਤੱਕ ਨਹੀਂ ਦੇ ਸਕੇ। ਆਪ ਦੇ ਬਿਆਨਾਂ ਤੇ ਸਭ ਗੁੰਮ ਹਨ।
@narinderjeetkaur2918
@narinderjeetkaur2918 3 года назад
ਮਨਦੀਪ ਸਿੰਘ ਮੰਨਾ ਜੀ ਉਦਾਹਰਣਾਂ ਦੇ ਕੇ ਦਿਮਾਗ਼ ਦੇ ਬੰਦ ਪਏ ਖਿੜਕੀਆਂ ਤੇ ਦਰਵਾਜ਼ੇ ਖੋਲੵ ਦਿੱਤੇ। ਬਹੁਤ ਬਹੁਤ ਧੰਨਵਾਦ ਜੀ
@amtabsingh8523
@amtabsingh8523 3 года назад
ਮੰਨਾ ਸਾਹਿਬ ਤੁਸੀ ਅਸਲੀ ਹੀਰੋ ਹੋ, ਮੈ ਤੁਹਾਡਾ ਫੈਨ ਹਾਂ।ਅਮਤਾਬ ਸਿੰਘ (ਬਟਾਲਾ)
@RedmiA-jy8zp
@RedmiA-jy8zp 3 года назад
@@amtabsingh8523 .bl
@BhupinderSingh-rz1ln
@BhupinderSingh-rz1ln 3 года назад
ਮੰਨਾ ਜੀ ਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਸਿੰਧੂ ਪ੍ਰਧਾਨ ਵੀ ਬਣ ਜਾਵੇਗਾ ਫੇਰ ਸਾਰੇ ਭ੍ਰਿਸਟ M. L. A ਇਸ ਨਾਲ ਹੋਣਗੇ ਜੋ ਕੁਝ ਮੰਨਾ ਨੇ ਕਿਹਾ ਉਹ ਸੱਚ ਸੀ
@sonusingh-cn5pr
@sonusingh-cn5pr 3 года назад
MANA RAJNETI CH DALER T SMJDAR LEDR HE MANA SIDU BARE BHUT KUSH JANDA HE
@bsrandhawasweetshop195
@bsrandhawasweetshop195 3 года назад
ਰਾਇਟ
@jaapnoorkaur8542
@jaapnoorkaur8542 3 года назад
Hg
@sukhchainsandhu6227
@sukhchainsandhu6227 3 года назад
Right ✅
@tarloksinghpunia7888
@tarloksinghpunia7888 2 года назад
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਸੀਤਲ ਸਰਮਾ ਨੂੰ ਪੰਜਾਬ ਵਿੱਚ ਜਿਲਾ ਮੋਹਾਲੀ ਪੰਜਾਬ ਭਾਰਤ ਖਰੜ ਵਿਚ, ਇਕ ਲੱਖ ਰੁਪਏ ਫਰੋਤੀ ਦੈ ਮੰਗਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ
@kulwinderkaur3618
@kulwinderkaur3618 3 года назад
ਇੱਕ ਇੱਕ ਲਫ਼ਜ਼ ਲੱਖ ਰੁਪਏ ਦੀ ਕੀਤੀ , ਬਹੁਤ ਸੱਚੀਆਂ ਗੱਲਾਂ ਕੀਤੀਆਂ ।ਮੰਨਾ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤੇ ਇੰਜ ਹੀ ਮੁੱਦਿਆਂ ਤੇ ਬੋਲਦੇ ਹੋਏ ਤੇ ਲੋਕਾਂ ਨੂੰ ਜਾਗ੍ਰਿਤ ਕਰਦੇ ਰਹੋ। ਮੈਂ ਤਾਂ ਤੁਹਾਡੀ ਫੈਨ ਹਾਂ ।
@jogindersingh-mn1tz
@jogindersingh-mn1tz 3 года назад
ਮੰਨਾ ਦੀ ਸੋਚ ਉਸਾਰੂ, ਦਿਮਾਗ਼ ਵਿੱਚ ਨਿਧੜਕਤਾ ਤੇ ਬੋਲਾਂ ਵਿੱਚ ਦਮ ਤੇ ਬੇਬਾਕੀ ਐ। ਇਨ੍ਹਾਂ ਨੇ ਸਮੇਂ ਸਮੇਂ ਸਿਰ ਕਾਫੀ ਗੰਭੀਰ ਮੁੱਦਿਆਂ ਨੂੰ ਚੁੱਕਿਆ ਤੇ ਕੲੀਆਂ ਨੂੰ ਅੰਜਾਮ ਤੱਕ ਅੱਪੜਦਾ ਵੀ ਕੀਤਾ,ਪਰ ਲੋੜ ਐ ਜਨ- ਸਾਧਾਰਨ ਨੂੰ ਇਹਨਾਂ ਨਾਲ ਖਲੋਣ ਦੀ ਕਿਉਂਕਿ ਮੁੱਦੇ ਤਾਂ ਸਾਡੇ ਸਾਰਿਆਂ ਦੇ ਨੇ। ਧੰਨਵਾਦ।
@pritamsinghpritamsingh1504
@pritamsinghpritamsingh1504 3 года назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਮਨਾ ਜੀ ਕਿਸਾਨਾਂ ਬਾਰੇ ਅਵਾਜ ਓੁਠੇ ਜੋ ਅੱਠ ਮਹੀਨੇ ਤੋ ਘਰ ਤੋ ਬਾਹਰ ਹਨ ਮੋਕਾ ਸਹੀ ਚੋਣਾ ਦਾ ਹੈ ਦੁਨੀਆ ਤੁਹਾਡੇ ਨਾਲ ਹੈ ਜੀ । ਸਿੰਘਾਂ ਨਾਲ 10ਵੇ ਗੁਰੂ ਤੋ ਲੇ ਕੇ ਅੱਜ ਤੱਕ ਸੇਮ ਹੈ
@harpreetsinghsaini535
@harpreetsinghsaini535 3 года назад
ਮੰਨਾ ਜੀ ਇੱਕ ਨਿਧੱੜਕ ਸੋਚ ਵਾਲੀ ਸਖਸ਼ੀਅਤ 👍
@jagjiwansingh6233
@jagjiwansingh6233 3 года назад
Good sir
@balveersingh2643
@balveersingh2643 3 года назад
M by
@gagan936
@gagan936 3 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@armansingh742
@armansingh742 3 года назад
ਟਹਿਣਾ ਸਾਬ੍ਹ ਤੇ ਹਰਮਨ ਜੀ ਮੰਨਾ ਜੀ ਦੀ ਇੰਟਰਵਿਊ ਕਰਕੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ
@aligymlover8786
@aligymlover8786 3 года назад
Bahut vadhiya aur sacha insan hai bhai manna g
@AmandeepSingh-lc6jl
@AmandeepSingh-lc6jl 3 года назад
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@hardeepsinghsingh7673
@hardeepsinghsingh7673 3 года назад
ਸਵਰਨ ਸਿੰਘ ਜੀ ਹਰਮਨ ਜੀ ਬਹੁਤ ਬਹੁਤ ਧੰਨਵਾਦ ਇਸ ਨੂੰ ਕਹਿੰਦੇ ਹਨ ਬੇਬਾਕ ਅਤੇ ਸੱਚੀ ਸੁੱਚੀ ਪੱਤਰਕਾਰੀ।
@sukhvirkaur9145
@sukhvirkaur9145 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏🙏👍👍👍👌👌👌ਬਿਲਕੁਲ ਸੱਚ ਕਿਹਾ ਮੰਨੇ ਵੀਰ ਨੇ ਸਭ ਲੀਡਰਾਂ ਨੇ ਗੰਦ ਪਾਇਆ ਪਿਆ
@HarvinderSingh-vh9hb
@HarvinderSingh-vh9hb 3 года назад
ਟਹਿਣਾ ਜੀ ਤੇ ਹਰਮਨ ਜੀ ਬਹੁਤ ਵਧੀਆ ਵਿਚਾਰ ਲਗੇ ਮਨਦੀਪ ਸਿੰਘ ਮਨਾਂ ਦੇ ਜਦ ਬੋਲਦੇ ਨੇ ਬੇਬਾਕ ਬੋਲਦੇ ਨੇ
@PartapSingh-gb9yf
@PartapSingh-gb9yf 3 года назад
Fir vote kis nu paie sare iko jahe gappi te thag ne.?
@ਭਾਈਪ੍ਰਗਟਸਿੰਘਤੱਤਤੱਤਗੁਰਮਤਿਈਮੇਲ
@@PartapSingh-gb9yf ਹੈਘਸੲਘਾਘ
@boharsingh7725
@boharsingh7725 3 года назад
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@balwindersinghbrar5963
@balwindersinghbrar5963 3 года назад
ਸਿਆਸੀ ਪਾਰਟੀਆਂ ਦੇ ਸਮਰਥਕੋ, ਹਮਦਰਦੋ ਜਾਂ ਤਾਂ ਮਨਿੰਦਰ ਸਿੰਘ ਮੰਨਾਂ ਦੀਆਂ ਗੱਲਾਂ ਨੂੰ ਝੁਠਲਾਓ। ਜਾਂ ਫਿਰ ਛੱਡ ਦਿਉ, ਲੋਟੂਆਂ ਦਾ ਖਹਿੜਾ, ਗੁਰੂ ਦੇ ਸੱਚੇ-ਸੁੱਚੇ ਸਿੱਖ ਬਣ ਜਾਓ।
@hardialdhamoon8081
@hardialdhamoon8081 3 года назад
Is it possible that in politics truth is possible in a democratic country.??? If Manna is selected as minister / CM, whether he may be able to give impartial justice in a dirty type of democracy when around you all leaders are in dirty Lenin.
@jaideepsandhu2913
@jaideepsandhu2913 3 года назад
@@hardialdhamoon8081 ! £
@armansingh742
@armansingh742 3 года назад
ਵਾਹ ਜੀ ਵਾਹ ਅੱਜ ਮੰਨਾ ਜੀ ਨੂੰ ਬੁਲਾਇਆ ਬਹੁਤ ਧੰਨਵਾਦ ਜੀ
@ajmerdhillon3013
@ajmerdhillon3013 3 года назад
ਜਿਹੜੇ M L A ਕਰੋੜਾਂ ਰੁਪਏ ਖਰਚ ਕਰਕੇ ਅੱਗੇ ਆਉਂਦੇ ਹਨ ਉਹਨਾਂ ਤੋਂ ਅਸੀਂ ਕੀ ਅਮੀਦ ਰੱਖ ਸਕਦੇ ਹਾਂ
@baljitsingh9318
@baljitsingh9318 3 года назад
ਮਨਦੀਪ ਸਿੰਘ ਮੰਨਾ ਜੀ ਦੀ ਮਾਂ ਨੂੰ ਮੇਰਾ ਸਲੂਟ ਆ ਜਿਸ ਨੇ ਏਨਾਂ ਵਧੀਆ ਇਨਸਾਨ ਪੈਦਾ ਕੀਤਾ ,ਬਲਜੀਤ ਸਿੰਘ ਮਸਕਟ, ਭਾਗੋਵਾਲ
@schoolgam5106
@schoolgam5106 3 года назад
ਟਹਿਣਾ ਜੀ ਅਤੇ ਹਰਮਨ ਜੀ ਅਜ ਦੀ ੲਿੰਟਰਵਿੳੁ ਬਹੁਤ ਹੀ ਵਧੀਅਾ ਲਗੀ. ੲਿਸ ੲਿੰਟਰਵਿੳੁ ਦੇਰਾਨ ਪੰਜਾਬੀਅਾ ਦੀਅਾ ਅਖਾ ਖੋਲ ਤੀਅਾ.ੲਿਸ ਨੂੰ ਕਹਿੰਦੇ ਹਨ ਚਜ ਦਾ ਵਿਚਾਰ.ਮੰਨਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ
@vickysinghvicky2618
@vickysinghvicky2618 3 года назад
ਵੀਰ ਜੀ ਸੱਚ ਸੁਣਨਾ ਤੇ ਬੋਲਣਾ ਬਹੁਤ ਹੀ ਅੋਖਾ ਹੁੰਦਾ ਪਰ ਪਰ ਭੇਡਾਂ ਲਈ ਤਾਂ ਭੇਡ ਚਾਲ ਹੀ ਸਭ ਕੁੱਝ ਹੁੰਦਾ
@kamalbajwa5130
@kamalbajwa5130 3 года назад
ਮੰਨਾ ਬਾਈ ਇਕ ਵਧੀਆ ਇਨਸਾਨ ਵਾਹਿਗੁਰੂ ਕਿਰਪਾ ਰੱਖੀਂ
@BaljinderSingh-ri9gw
@BaljinderSingh-ri9gw 3 года назад
😀😀😀ਬਹੁਤ ਵਧੀਆ ਮੁਲਾਕਾਤ ਅਤੇ ਪ੍ਰੋਗਰਾਮ ਜੀ ਇਹ ਲੀਡਰ ਸੱਚਾ ਜੀ
@joginderkaur3130
@joginderkaur3130 3 года назад
Kamal kar te Mr. Manna sahib 🙏👌
@hardialdhamoon8081
@hardialdhamoon8081 3 года назад
In a democracy truth cannot prevail either A or or so.
@amarsinghmendiratta2341
@amarsinghmendiratta2341 2 года назад
Ll 14
@BalkarSingh-gx8gi
@BalkarSingh-gx8gi 2 года назад
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸ਼ਹਾਬ ਜੀ ਤੇ ਭੈਣ ਹਰਮਨ ਜੀ ਤੇ ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਵਾਹਿ ਗੁਰੂਜੀ ਆਪ ਜੀ ਦੀ ਹਿਮਤ ਹਮੇਸ਼ਾਂ ਕਾਇਮ ਰੱਖਣ
@vikramjeetsingh5543
@vikramjeetsingh5543 3 года назад
ਮਨਦੀਪ ਸਿੰਘ ਮੰਨਾ ਮਾਝੇ ਦੀ ਸ਼ਾਨ .ਅਾ ਬਹੁਤ ਹਮਦਰਦੀ ਰੱਖ ਦੇ ਪੰਜਾਬ ਲੲੀ.. ਕਿਸਾਨ ਮਜਦੂਰ ੲੇਕਤਾ ਜਿੰਦਾਬਾਦ...
@agyasingh4969
@agyasingh4969 3 года назад
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਭੈਣ ਜੀ, ਮੰਨਾ ਜੀ ਕਮਾਲ ਕਰੀ ਜਾਂਦੇ ਹਨ ।
@karandeepsinghbhangu8077
@karandeepsinghbhangu8077 3 года назад
@hardialdhamoon8081
@hardialdhamoon8081 3 года назад
Has Manna became a MC, MLA, MP or on some responsible seat and did any public service?????. May come in and seek public sewa by becoming MLA.. Big bakwas na karo.
@lakhwindersingh2254
@lakhwindersingh2254 3 года назад
ਕਾਸ਼ ਮੇਰੇ ਪੰਜਾਬ ਦੇ ਸਾਰੇ ਲੀਡਰਾਂ ਦੇ ਵਿਚਾਰ ਮੰਨਾ ਸਾਹਿਬ ਵਰਗੇ ਹੋਣ ਤਾਂ ਜ਼ੋ ਪੰਜਾਬ ਦਾ ਭਲਾ ਹੋ ਸਕੇ
@RajinderKumar-dp3mg
@RajinderKumar-dp3mg 3 года назад
22 ਜੀ ਬੁਹਤ ਵਧੀਆ ਤੇ ਸਾਫ ਗੱਲਾਂ ਕੀਤੀਆਂ ਨੇ ਮੰਨਣਾ ਬਾਈ ਜੀ ਨੇ ਏਦਾਂ ਦੇ ਲੀਡਰਾਂ ਦੀ ਸੋਚ ਹੋ ਜਾਵੇ ਤਾਂ ਸ਼ਾਇਦ ਪੰਜਾਬ ਦਾ ਭਲਾ ਜੌ ਜਾਵੇ
@manjitsinghmanjit5016
@manjitsinghmanjit5016 3 года назад
ਬਹੁਤ ਵਧੀਅਾ ਕਮ ਕਰ ਰਹੇ ਨੇ ਮੰਨਾ ਵੀਰ ਜੀ। ਪਰ ਸਾਨੂੰ ਸਾਰੀਅਾ ਨੂੰ ਮੰਨਾ ਬਣਨ ਦੀ ਲੋੜ ਹੈ। ਫਿਰ ਹੀ ੲੇਸ ਗੰਦੇ ਪੁਲੀਟੀਕਲ ਲੋਕਾ ਦੇ ਚੁੰਗਲ ਚੋ ਨਿੱਕਲ ਸਕਦੇ ਹਾਂ।
@prabhdyalsingh4722
@prabhdyalsingh4722 3 года назад
ਸੱਚ ਬੋਲਣਾ ਔਖਾ ਹੁੰਦਾ, ਇਸ ਨੂੰ ਸੌਖਾ ਕਰਨ ਲਈ ਪੰਜਾਬ ਨੂੰ ਆਪਣਾ ਸਮਝਣਾ ਪਵੇਗਾ ਅਤੇ ਸੋਚ ਸਮਝ ਕੇ ਵੋਟ ਪਾਉਣੀ ਪਵੇਗੀ।
@jaswinderpalkaur6707
@jaswinderpalkaur6707 3 года назад
ਸਤਿਕਾਰ ਯੋਗ ਟਹਿਣਾ ਵੀਰ ਬੀਬਾ ਥਿੰਦ ਮੰਨਾ ਵੀਰ ਜੀ ਜੀ ਸਤਿਕਾਰ ਭਰੀ ਸਤਿ ਸ਼ਰੀ ਅਕਾਲ ਜੀ ।ਵੀਰ ਜੀ ਮੰਨਾ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ ਧੰਨਵਾਦ ਜੀ ।ਵੀਰ ਜੀ ਆਪ ਜੀ ਦਾ ਫੋਨ ਨੰਬਰ ਚਾਹੀਦਾ ਐ ਜੀ ।।।ਚੜਦੀ ਕਲਾ ਚ ਰਹੋ ਤੰਦਰੂਸਤ ਰਹੋ ਜੀ ।ਸੰਗਰੂਰ
@jasrozsekhon8769
@jasrozsekhon8769 3 года назад
ਮੰਨਾ ਦੀ ਸੋਚ ਵਧੀਆ ਹੈ
@ravindarsinghsonu499
@ravindarsinghsonu499 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@satnamsinghsivia9842
@satnamsinghsivia9842 3 года назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਟਹਿਣਾ ਸਾਹਿਬ ਜੀ ਮੈਡਮ ਜੀ
@sahilhundal5054
@sahilhundal5054 3 года назад
ਵੈਰੀ ਗੂਡ ਮੰਨਾਂ ਜੀ ਬਹੁਤ ਵਧੀਆ ਗੱਲਾਂ ਕੀਤੀਆਂ
@jagdevbrar6100
@jagdevbrar6100 3 года назад
ਮੰਨਾ ਸਾਹਿਬ ਜੀ ਪੰਜਾਬ ਦੇ ਵਿੱਚ 1424 + ਰੇਤਾ ਦੀਆਂ ਖੱਡਾਂ ਹਨ ਅਤੇ ਬਾਕੀ ਬੱਜਰੀ ਦੀਆਂ ਖੱਡਾਂ ਹਨ
@PardeepSingh-lf3xc
@PardeepSingh-lf3xc 3 года назад
ਜਾਨਕਾਰੀ ਲਈ ਸ਼ੁਕਰਿਆ
@satpalgujjarpb3847
@satpalgujjarpb3847 3 года назад
❤️ ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ❤️🙏🏿
@harjtsingh3862
@harjtsingh3862 2 года назад
A
@balvirsinghvirk2567
@balvirsinghvirk2567 3 года назад
ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰੇ
@jagdevbrar6100
@jagdevbrar6100 3 года назад
ਮੰਨਾ ਸਾਹਿਬ ਜੀ ਆਪ ਜੀ ਨਿਧੜਕ ਹੋ ਕੇ ਬੋਲਦੇ ਹੋ ਪ੍ਰਾਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਪੰਜਾਬ ਦੇ ਲੋਕਾਂ ਦੇ ਮੇਨ ਮੁਦੇ ਉਠਾਉਂਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਈ ਏ ਜਗਦੇਵ ਸਿੰਘ ਬਰਾੜ
@AmarjitSagoo-mw9cl
@AmarjitSagoo-mw9cl Год назад
9
@baljitsingh9318
@baljitsingh9318 3 года назад
ਮਨਦੀਪ ਸਿੰਘ ਮੰਨਾ ਬਹੁਤ ਜਿਆਦਾ ਵਧੀਆ ਸੋਚ ਵਾਲਾ ਇਨਸਾਨ ਆ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਲਜੀਤ ਸਿੰਘ ਮਸਕਟ ਭਾਗੋਵਾਲ
@sahajsekhonutube2520
@sahajsekhonutube2520 3 года назад
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ good
@santokhpadda9778
@santokhpadda9778 3 года назад
Veerji apna phone No. Jarur dio thanks
@kishanibande3904
@kishanibande3904 3 года назад
ਮੰਨਾ ਸਾਹਬ ਬਹੁਤ ਵਦੀਆਂ ਜਵਾਬ ਦਿੱਤੇ ਆਪਣੇ ਬਾਰੇ ਸਹੀ ਬਿਆਨ ਕਰ ਦਿੱਤਾ 👍
@karajsinghtoor3542
@karajsinghtoor3542 3 года назад
ਕਿਸਾਨ ਮਜਦੂਰ ਏਕਤਾ ਜਿੰਦਾਬਾਦ ♥️♥️♥️♥️
@gurpreetsandhu7227
@gurpreetsandhu7227 3 года назад
🙏🙏 ਸਤਿ ਸ੍ਰੀ ਆਕਾਲ ਜੀ।ਮੰਨਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੋ ਪੰਜਾਬ ਦੇ ਮੂਦੇ ਚੁੱਕੇ ਹੋ।ਟਹਿਣਾ ਜੀ ਦੀ ਟੀਮ ਦਾ ਵੀ ਧੰਨਵਾਦ 🙏🙏👍👍
@rajacement3411
@rajacement3411 3 года назад
ਜੋ ਅਸੀਂ ਸੋਚ ਨਹੀ ਸਕਦੇ . ਉਹ ਮੰਨੇ ਵੀਰ ਦੇ. ਦਿਲ ਦਿਮਾਗ ਅਤੇ ਹਥਾ ਵਿਚ ਹਨ
@pritamvirk1310
@pritamvirk1310 3 года назад
ਬਹੁਤ ਵਧੀਆ ਜੀ ਟਹਿਣਾ ਸਾਹਿਬ
@jikarmohammed5846
@jikarmohammed5846 3 года назад
ਸਤਿ ਸ੍ਰੀ ਅਕਾਲ ਜੀ🙏।
@bajajtelecom5002
@bajajtelecom5002 3 года назад
ਸੋਹਣੇ ਵਿਚਾਰ ਅਾ
@narinderjeetkaur2918
@narinderjeetkaur2918 3 года назад
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@baljitsingh6620
@baljitsingh6620 3 года назад
ਬਹੁਤ ਵਧੀਆ ਮੰਨਾ ਜੀ ਧੰਨਵਾਦ ਪਾ੍ੲੀਮ ੲੇਸ਼ੀਆ ਟੀਮ ਦਾ ਜਿਹਨਾਂ ਨੇ ਅੱਜ ਦਾ ਵਿਚਾਰ ਮੰਨਾ ਜੀ ਨਾਲ ਪੇਸ਼ ਕੀਤਾ
@kamaljitsingh7364
@kamaljitsingh7364 3 года назад
ਮੰਨਾ, ਮੰਨਾ, ਮੰਨਾ ਤੇ ਕੇਵਲ ਮੰਨਾ! ਸਾਰੇ ਲੀਡਰ ਫੇਲ੍ਹ, ਫੇਲ੍ਹ ਫੇਲ੍ਹ!ਸਰਦਾਰ ਮਨਜੀਤ ਸਿੰਘ ਮੰਨਾ ਸਾਹਮਣੇ।
@j1982lakh
@j1982lakh 3 года назад
ਮੰਨੇ ਦਾ ਕੋਈ ਜਵਾਬ ਨਹੀਂ ਆਪ ਪਾਰਟੀ ਵਿੱਚ ਸਾਮਿਲ ਹੋਵੋ ਮੰਨਾ ਜੀ
@yadsekhon8700
@yadsekhon8700 3 года назад
ਬਹੁਤ ਵਧੀਆ ਵੀਰ ਜੀ,ਸਲਾਮ ਹੈ ਮੰਨਾ ਜੀ, ਭਰਾ ਤੈਥੋਂ ਤਾਂ ਲੀਡਰ ਡਰਦੇ ਹਨ,ਮੰਨਾ ਆ ਗਿਆ,ਮੰਨਾ ਆ ਗਿਆ ਓਏ ਭਾਜੋ ਮੰਨਾ ਆ ਗਿਆ,ਜਿਵੇਂ ਦਾਦੀ ਕਹਾਣੀ ਸੁਣਾਉਂਦੀ ਬੱਚੇ ਨੂੰ ਕਹਿ ਦਿੰਦੀ ਹੋਵੇ ਕਿ ਸੌ ਜਾ ਨਹੀਂ ਮੰਨਾ ਆ ਜੂ।
@jspannupannu4437
@jspannupannu4437 3 года назад
ਬਹੁਤ ਵਧੀਆ ਚਜ ਵਿਚਾਰ ਪਰੋਗਰਾਮ ਵਿੱਚ ਹਰਮਨ ਥਿੰਦ ਜੀ ਅਤੇ ਸਵਰਨ ਟਾਹਣਾ ਅਤੇ ਮਨਜੀਤ ਮੰਨਾ ਬਹੁਤ ਵਧੀਆ ਲੀਡਰ ਹੈ ਇਨ੍ਹਾਂ ਜਿਨੇ ਕੰਮ ਕੀਤੇਬਹੁਤ ਵਧੀਆ ਵਾਹਿਗੁਰੂ ਜੀ ਚੜਦੀਕਲਾਰਖੇ
@jatindersingh-fj7vl
@jatindersingh-fj7vl 3 года назад
ਸੱਚ ਤੇ ਪਹਿਰਾ ਦੇਣ ਵਾਲਾ ਮੰਨਾ 101%ਸਹੀ ਗੱਲਾਂ ਆਖਦਾ ਲੋਕੋ ਇਸਨੂੰ ਆਪਣਾ ਲੀਡਰ ਚੁਣੋ ਜੇ ਆਪਣੇ ਬੱਚਿਆਂ ਦਾ ਤੇ ਆਪਣਾ ਭਲਾ ਚਾਹੁੰਦੇ ਜੇ
@sonusingh-cn5pr
@sonusingh-cn5pr 3 года назад
MANA NE 2007,ELECTION CH MAJITHEA DE PURI SPOT KETE PR MAJITHEA NE MNISTER BNKE MANA DE KADR NAI KETI 2013,CH MANA DE MAJITHEA NAL VIGRGI ODO MAJITHEA SB TO POVERFUL MNISTER C FER V MANA MAJITHEA KHILAF BOLNTO DREA NAI DALER LEDR HE MANA
@Chak_mander
@Chak_mander 3 года назад
ਮੰਨਾ ਜੀ ਬਹੁਤ ਹੀ ਵਧੀਆ ਵਿਚਾਰ ਜੀ ਚੜ੍ਹਦੀ ਕਲਾ ਚ ਰਹੋ। ਇਕ ਇਕ ਗੱਲ ਲੱੜ ਵੱਨਣ ਦੀ ਲੋੜ ਹੈ ਜੀ 🙏🙏
@karanathwal8798
@karanathwal8798 3 года назад
Best.intervew.manna.ji.
@SukhwinderSingh-mv7rd
@SukhwinderSingh-mv7rd 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jagroopsingh5686
@jagroopsingh5686 3 года назад
ੲਿਹ ਦਬਦਾ ਕਿਥੇ ਅਾ, ਘੈਟ ਬੰਦਾ ਮੰਨਾ...
@kashmirsingh9175
@kashmirsingh9175 3 года назад
ਮੰਨਾ ਜੀ ਬੇਈਮਾਨੀ ਸਾਡੇ ਖੂਨ ਵਿੱਚ ਰੱਲ ਚੁਕੀ ਹੈ ਖਾ ਪੀ ਲੋਕ ਵੋਟਾਂ ਪਾਉਦੇ ਹਨ ਸ਼ੁਧਾਰ ਕਿਵੇ ਹੋਵੇਗਾ ਗੁਰੂ ਸਾਹਿਬ ਕਿਰਪਾ ਕਰਣ ਸਾਡੇ ਸਾਰਿਆਂ ਤੇ
@jaswinderpalsingh3622
@jaswinderpalsingh3622 3 года назад
ਮੰਨਾ ਜੋ ਕੁਝ ਵੀ ਕਹਿੰਦਾ ਹੈ ਉਹ ਸੱਚ ਹੀ ਕਹਿਂਦਾ ਹੈ ਕਿਉਂਕਿ ਮੰਨਾ ਇੰਨਾ ਨੂੰ ਬਹੁਤ ਨੇੜਿਉਂ ਜਾਣਦਾ ਹੈ
@NarinderSingh-ti4sq
@NarinderSingh-ti4sq 3 года назад
Wah o maa dia putta nahi reesan therian. Sawad aa giya Tehna sahib. God bless
@jaspreetkhangurha3135
@jaspreetkhangurha3135 2 года назад
ਪੰਜਾਬ ਕਿਸਾਨ ਮੋਰਚਾ ਜ਼ਿੰਦਾਬਾਦ...
@hardishsingh2058
@hardishsingh2058 3 года назад
ਨਵਜੋਤ ਸਿੰਘ ਸਿੱਧੂ ਬਾਹੂਤ ਵਧੀਆ ਇੰਨਸਾਨ ਹੈ b ਤੁਸੀਂ ਵੀਰ ਜੀ ਬੋਲ ਸਕਦੇ ਹੋ ਨਵਜੋਤ ਸਿੱਧੂ ਸਾਡਾ ਹੀਰੋ ਹੈ ਧੰਨਵਾਦ
@BalvinderSingh-li6go
@BalvinderSingh-li6go 3 года назад
ਮੰਨਾ ਦੇ ਬਹੁਤ ਵਧੀਆ ਵਿਚਾਰ ਹਨ, ਮੰਨਾ ਜੀ ਨੂੰ 2022 ਦੀ ਚੋਣ ਲੜਨੀ ਪਵੇਗੀ।
@gagan936
@gagan936 3 года назад
Sat Shari akaal Ji 🙏🏼🙏🏼🙏🏼
@sukhwantlovely3286
@sukhwantlovely3286 3 года назад
ਮੰਨਾਂ ਬਾਈ ਜੀ ਵਧੀਆ ਲੋਕਨੇਤਾ ਸਾਬਿਤ ਹੋ ਸਕਦੇ ਹਨ ਜੀ।
@RajpalGhalkalan
@RajpalGhalkalan 3 года назад
ਮਨਦੀਪ ਸਿੰਘ ਮੰਨਾ ਦੀ ਬਹੁਤ ਕਦਰ ਕਰਦੇ ਹਾਂ ਉਹਨਾਂ ਦੀ ਬੇਬਾਕੀ ਲਈ।
@kuljitsinghwarraich7479
@kuljitsinghwarraich7479 3 года назад
ਸਿੱਧੂ ਨੇ ਪੰਜਾਬ ਦੀ ਵਾਗਡੋਰ ਨਹੀਂ ਸੰਭਾਲੀ ਅਜੇ ਉਸਨੂੰ ਦੋਸ਼ ਦੇਣਾ ਗਲਤ ਜਿਨਾਂ ਪੰਜਾਬ ਤੇ ਰਾਜ ਕੀਤਾ ਉਹਨਾਂ ਪਰਿਵਾਰਾਂ ਨੂੰ ਪੁੱਛੋ
@BalwinderSingh-kh5en
@BalwinderSingh-kh5en 3 года назад
ਕਰੋਨਾ ਵੇਲੇ ਤੁਸੀਂ ਕੁਝ ਮਸਲੇ ਚੁੱਕੇ ਸਨ ਉਹਨਾਂ ਦਾ ਕੀ ਬਣਿਆ ਸੀ
@rohitvirdi6157
@rohitvirdi6157 3 года назад
amritser di tan vaagdor smbhali c othe ki krta ??
@amanaulakh1313
@amanaulakh1313 3 года назад
ਬਹੁਤ ਵਧੀਆ ਗੱਲ ਕੀਤੀ ਆ ਮੰਨਾ ਵੀਰ ਜੀ
@GurpreetSingh-ep5jx
@GurpreetSingh-ep5jx 3 года назад
ਬੰਦੇ ਦੀਆਂ ਗੱਲਾਂ ਤਾਂ ਦਮਦਾਰ ਹਨ ਪਰ ਅੱਗੇ ਵੇਖੋ ਕੀ ਹੁੰਦਾ ਹੈ ,ਇਕ ਮੋਕਾ ਤਾਂ ਜ਼ਰੂਰ ਦੇਣਾ ਚਾਹੀਦਾ ਹੈ ਇਸ ਨੂੰ ਵੀ
@harmeshbawa4548
@harmeshbawa4548 2 года назад
ਇਸ ਪਿੱਛੇ ਪਟਿਆਲਾ ਜ਼ਿਲ੍ਹੇ ਦੀਆਂ ਕਈ ਫੁਟਪਾਉ ਸ਼ਕਤੀਆਂ ਸਨ। ਉਹ ਸਿੱਧੂ ਅਤੇ ਕਪਤਾਨ ਵਿੱਚ ਖਹਿਬਾਜ਼ੀ ਪੈਦਾ ਕਰਕੇ ਆਪਣੇ ਟੀਚੇ ਹਾਸਲ ਕਰ ਸਕਦੇ ਸਨ।
@BalkarSingh-ty2sj
@BalkarSingh-ty2sj 3 года назад
ਪਰੋਗਰਾਮ ਤੁਹਾਡੇ ਸੁਣਨ ਲਈ ਮਨ ਤਰਸਦਾ ਰਹਿੰਦਾ ਹੈ ਅਤੇ ਸੁਣਕੇ ਬਹੁਤ ਖੁਸ਼ੀ ਹੁੰਦੀ ਹੈ। ਬਾਕੀ ਟਹਿਣਾ ਸਾਹਿਬ ਅਤੇ ਹਰਮਨ ਜੀ ਸਰੀਰ ਕੁਛ ਮੋਟੇ ਹੋ ਗਏ ਹਨ। ਥੋੜਾ ਸੈਰ ਸਪਾਟਾ ਕਰਿਆ ਕਰੋ।
@karajsinghtoor3542
@karajsinghtoor3542 3 года назад
ਚੱਜ ਦਾ ਵਿਚਾਰ ♥️♥️♥️♥️♥️♥️♥️
@anshgujjar8856
@anshgujjar8856 3 года назад
ਸਤਿ ਸ੍ਰੀ ਆਕਾਲ, ਟਹਿਣਾ ਸਾਬ- ਹਰਮਨ ਜੀ ਤੇ ਮੰਨਾ ਵੀਰ ਜੀ,ਸੱਚੇ ਤੇ ਇਮਾਨਦਾਰ ਹਨ ਮੰਨਾ ਵੀਰ 👌
@Nimreet173
@Nimreet173 3 года назад
ਬਹੁਤ ਵਧੀਆ ਵਿਚਾਰ ਨੇ ਜੀ।ਸਤਿ ਸ਼੍ਰੀ ਆਕਾਲ ਟਹਿਣਾ ਸਾਹਿਬ ਤੇ ਥਿੰਦ ਜੀ ਤੇ ਮੰਨਾ ਜੀ
@jassaorbit4100
@jassaorbit4100 2 года назад
ਮਨਦੀਪ ਸਿੰਘ ਜੀ ਮੰਨਾ ਸਾਹਿਬ ਸਾਨੂੰ ਤੁਹਾਡੇ ਤੇ ਮਾਣ ਹੈ ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ।
@JaswantSingh-mn3bz
@JaswantSingh-mn3bz 3 года назад
ਧੰਨਵਾਦ। ਮੰਨਾ। ਜੀ। ਸੱਚ। ਬੋਲਦਿੳ। ਧੰਨਵਾਦ। ਟੇਹਿਣਾ। ਜੀ। ਤੇ। ਮੇਡਮ। ਜੀ। ਦੇ।
@mehtabbrar543
@mehtabbrar543 3 года назад
ਲੋਕ ਅਧਿਕਾਰ ਲਹਿਰ ਨੂੰ ਸਾਰੇ ਰਲ ਕੇ ਲਿਆਉ ਪੰਜਾਬ ਦੇ ਭਲੇ ਲਈ ਮੰਨੇ ਬਾਈ ਲੋਕ ਅਧਿਕਾਰ ਪਾਰਟੀ ਬਣਾਉ ਪੰਜਾਬ ਦੇ ਭਲੇ ਲਈ
@arshchahal9104
@arshchahal9104 3 года назад
ਬਾਈ ਜੀ ਨੱਪ ਕੇ ਰੱਖੋ ਜੀ ਮੱਨਾ 👍👍👍👍👍👍👍👍👍👍👍
@amarbhatia1808
@amarbhatia1808 3 года назад
ਿੲਕ ਵਾਰ ੲਿਕ ਰਾਜਾ ਸੀ ੳੁਹ ਬੜਾ ਗੰਪੀ ਸੀ ੳੁਹ ਗੰਪ ਮਾਰ ਦਿਅਾ ਕਰੇ ਕਿਸੇ ਨੂ ੳੁਸਦੀ ਗੰਪ ਤੇ ਯਕੀਨ ਨਾ ਅਾੲਿਅਾ ਕਰੇ "ਫਿਰ ਰਾਜੇ ਨੇ ੲਿਕ ਰਫੂ ਕਰਨ ਵਾਲੇ ਨੂ ਬੁਲਾੲਿਅਾ ਕਹਿੰਦਾ ਯਾਰ ਮੇਰੇ ਗੰਪ ਹੀ ਰਫੂ ਕਰ ਦਿਅਾ ਕਰ ੳੁਹ ਰਫੂ ਕਰਨ ਵਾਲਾ ਕਹਿੰਦਾ ਕੋੲੀ ਗਲ ਨੀ ਜੀ ਦੇਖ ਲਿਅਾ ਕਰਾਗੇ " ੲਿਕ ਦਿਨ ਦਰਬਾਰ ਲੰਗਾ ਹੋੲਿਅਾ ਤੇ ਰਾਜੇ ਨੇ ਗੰਪ ਛੰਡਤੀ ਕਹਿੰਦਾ ਮੈ ੲਿਕ ਦਿਨ ਸ਼ਿਕਾਰ ਤੇ ਗਿਅਾ ਮੈ ਅਾਪਣਾ ਤੀਰ ਕਡਕੇ ਚਲਾੲਿਅਾ ਤੇ ਤੀਰ ੲਿਕ ਕਿਲੋਮੀਟਰ ਦੂਰ ਤਕ ਗਿਅਾ ਤੇ ੲਿਕ ਹਿਰਨ ਦੀ ਸੰਜੀ ਅੰਖ ਵਿਚ ਦੀ ਲੰਘ ਕੇ ਕੰਨ ਵਿਚ ਦੀ ਲੰਘ ਕੇ ਫਿਰ ਖਬੇ ਪੈਰ ਵਿਚ ਦੀ ਲੰਘ ਗਿਅਾ " ਰਾਜੇ ਦੀ ੲਿਹ ਗਲ ਸੁਣਕੇ ਕਿਸੇ ਵੀ ਦਰਬਾਰੀ ਨੇ ਵਾਹ ਵਾਹ ਨੀ ਕੀਤੀ ਦਰਬਾਰੀ ਕਹਿੰਦੇ ਯਾਰ ੲਿਹ ਤਾ ਹੋ ਨੀ ਸਕਦਾ ਤਾ ਰਾਜੇ ਨੇ ੳੁਸ ਰਫੂ ਕਰਨ ਵਾਲੇ ਵਲ ਦੇਖਿਅਾ ਤੇ ੳੇਸਨੂ ਮਾਰਿਅਾ ੲਿਸ਼ਾਰਾ ਕਿ ਕਰ ਹੁਣ ਮੇਰੀ ਗੰਪ ਰਫੂ " ਰਫੂ ਕਰਨ ਵਾਲਾ ਕਹਿੰਦਾ ੲਿਹ ਗਲ ਸਹੀ ਅਾ ਰਾਜਾ ਜੀ ਦੀ ਮੈ ਵੀ ੳੁਸ ਦਿਨ ਰਾਜਾ ਜੀ ਦੇ ਨਾਲ ਸੀ ਜਦੋ ਰਾਜਾ ਜੀ ਨੇ ਤੀਰ ਛੰਡਿਅਾ ਤਾ ਹਿਰਨ ਦੇ ੳੁਸ ਵੇਲੇ ਵੰਜਾ ਜਦੋ ੳੁਹ ਅਾਪਣੇ ਖਬੇ ਪੈਰ ਨਾਲ ਅਾਪਣੇ ਕੰਨ ਤੇ ਖੁਰਕ ਕਰੀ ਜਾ ਰਿਹਾ ਸੀ ੲਿਸ ਲੲੀ ੳੁਹ ਤੀਰ ਹਿਰਨ ਦੀ ਸੰਜੀ ਅੰਖ ਵਿਚੋ ਲੰਘ ਕੇ ਕੰਨ ਵਿਚੋ ਦੀ ਲੰਘ ਕੇ ੳੁਸਦੇ ਖਬੇ ਪੈਰ ਵਿਚੋ ਦੀ ਲੰਘ ਗਿਅਾ ਜਦੋ ਦਰਬਾਰੀਅਾਂ ਨੇ ੲਿਹ ਗਲ ਸੁਣੀ ਤਾ ਸਾਰੇ ਦਰਬਾਰੀਅਾ ਨੇ ਰਾਜੇ ਦੀ ਵਾਹ ਵਾਹ ਕੀਤੀ ਗੰਪੀ ਰਾਜਾ ਬੜਾ ਖੂਸ਼ ਹੋ ਗਿਅਾ ਦਰਬਾਰ ਬਰਖਾਸਤ ਕਰ ਦਿੰਤਾ ਅਤੇ ਦਰਬਾਰ ਬਰਖਾਸਤ ਹੋਣ ਤੋ ਬਾਅਦ ਰਫੂ ਕਰਨ ਵਾਲਾ ਰਾਜੇ ਮੁਹਰੇ ਹਥ ਜੋੜ ਕੇ ਖੜ ਗਿਅਾ ਕਹਿੰਦਾ ਮਹਾਰਾਜ ਮੈ ਛੋਟੇ ਮੋਟੇ ਕੰਪੜੇ ਰਫੂ ਕਰਨ ਵਾਲਾ ਅਾ (ਮਤਲਬ ਛੋਟੀਅਾ ਗੰਪਾ) """ਮੇਰੇ ਕੋਲੋ ਟੈਟ (ਬੜੀਅਾਂ ਗੰਪਾ) ਰਫੂ ਨਹੀ ਹੁੰਦੇ ਰਾਜਾ ੳੁਸ ਬੰਦੇ ਨੂ ਕਹਿੰਦਾ ਯਾਰ ਫਿਰ ਹੁਣ ਮੈ ਕੀ ਕਰਾ ਕੋੲੀ ਹਲ ਦਸ ਜੋ ਮੇਰੀਅਾ ਗੰਪਾਂ ਰਫੂ ਕਰ ਸਕੇ ਤਾ ੳੁਹ ਬੰਦਾ ਕਹਿੰਦਾ ਰਾਜਾ ਸਾਹਿਬ ਤੁਹਾਡੀਅਾ ੲਿਹ ਗੰਪਾਂ ਨੂ ਹੋਰ ਕੋੲੀ ਰਫੂ ਨੀ ਕਰ ਸਕਦਾ ਤੁਸੀ ਭਾਰਤ ਦੇ ਵਿਕਾੳੂ ਮੀਡੀਅਾ ਨਾਲ ਸੰਪਰਕ ਕਰੋ ਵਿਕਾੳੂ ਮੀਡੀਅਾ ਹੀ ਹਦ ਤੋ ਵਧ ਗੰਪਾਂ ਨੂ ਰਫੂ ਕਰਨ ਦਾ ਹੀ ਕੰਮ ਕਰਦਾ """" ਬਸ ੳੁਸ ਸਮੇ ਤੋ ਹੀ ਅਜ ਵੀ ਸਾਰਾ ਵਿਕਾੳੂ ਤੇ ਗੋਦੀ ਮੀਡੀਅਾ ਬਸ ਅਾਪਣੇ ਰਾਜੇ ਦੀਅਾ ਗੰਪਾਂ ਰਫੂ ਕਰਨ ਦੀ ਜਿੰਮੇਦਾਰੀ ਅਜ ਵੀ ਬੜੀ ੲਿਮਾਨਦਾਰੀ ਤੇ ਵਫਾਦਾਰੀ ਨਾਲ ਨਿਭਾ ਰਿਹਾ ਹੈ ਤੇ ੳੁਸਦੇ ਦਰਬਾਰੀ (ਭਗਤ) ਰਾਜੇ ਦੀ ਵਾਹ ਵਾਹ ਕਰਨ ਵਿਚ ਮਗਨ ਰਹਿੰਦੇ ਨੇ । By --Amar Bhatia (Hoshiarpur)
@dr.ashwanidhir6596
@dr.ashwanidhir6596 3 года назад
Manna ji , thanks & wishes you the best. Keep guiding the Punjab voters.
@balsandhu9596
@balsandhu9596 3 года назад
ਬਹੁਤ ਹੀ ਵਧੀਆ ਟਹਿਣਾ ਜੀ ਤੇ ਹਰਮਨ ਤੇ ਮੰਨਾ ਜੀ
@KuldeepSingh-ly5me
@KuldeepSingh-ly5me 3 года назад
Waheguru Ji 🙏 Kirpa krn 🙏 Sarbat da bhla krn 🙏 Waheguru Ji 🙏
@jagseersinghmaan6153
@jagseersinghmaan6153 3 года назад
ਟਹਿਣਾਂ ਸਾਬ, ਥਿੰਦ ਭੈਣ ਜੀ ਬਹੁਤ ਵਧੀਆ ਕੰਮ ਕੱਰ ਰਹੇ ਹੋ ਤੇ ਮੰਨਾ ਜੀ ਵੀ ਬਹੁਤ ਸੱਚੇ-ਸੁੱਚੇ ਮੁੱਦੇ ਚੱਕਦੇ ਐ ਇਸੇ ਤਰਾਂ ਕੰਮ ਕਰਦੇ ਰਹੋਂ ਵਾਹਿਗੁਰੂ ਥੋਨੂੰ ਲੰਮੀਆਂ ਉਮਰਾਂ ਬਖਸ਼ੇ ਚੜਦੀਕਲਾ ਬਖਸ਼ੇ ਬਾਕੀ ਮਿਰਚਾਂ ਤਾਂ ਅੰਨ੍ਹੇ ਭਗਤਾਂ ਨੂੰ ਜਾਂ ਭੇਡਾਂ ਨੂੰ ਲਗਦੀਆਂ ਹੀ ਹੁੰਦੀਆਂ ਲੱਗਣਂ ਦਿਓ ਸੱਚ ਬੋਲਣਾਂ ਤੇ ਸੁਣਨਾਂ ਵੀ ਓਹਤੋ ਔਖਾ ਹੁੰਦਾ ਪੱਰ ਲੱਗੇ ਰਹੋ।
@neenaaudiocompanybhatinda5136
@neenaaudiocompanybhatinda5136 3 года назад
ਬਹੁਤ ਹੀ ਵਧੀਆ ਹੈ
@jaswindernbbardar5800
@jaswindernbbardar5800 3 года назад
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਤੇਮੰਨਾ 🙏🙏🙏🙏🙏🙏🙏
@samshersingh41
@samshersingh41 3 года назад
ਟਹਿਣਾ ਸਹਿਬ ਤੇ ਭੈਣ ਹਰਮਨ ਜੀ ਨੂੰ ਸਤਿ ਸ੍ਰੀ ਅਕਾਲ ਮੰਨਾ ਸਹਿਬ ਬਿਲਕੁਲ ਸਹੀ ਬੋਲ ਰਹੇ ਹਨ ਅਸੀਂ ਲੋਕ ਕਦੀ ਕਿਸੇ ਮੁੱਦੇ ਤੇ ਨਹੀਂ ਬੋਲਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਦਫਤਰ ਵਿੱਚ ਚਲੇ ਜਾਉ ਕੋਈ ਕਰਮਚਾਰੀ ਕੰਮ ਕਰਕੇ ਖੁਸ਼ ਨਹੀਂ ਸਾਡੇ ਲੋਕ ਵੀ ਚੁੱਪ ਕਰਕੇ ਚੱਕਰ ਕੱਟਦੇ ਰਹਿਣਗੇ ਪੁਛਣ ਦੀ ਹਿੰਮਤ ਨਹੀਂ ਕਰਦੇ ਕੰਮ ਕਿਉਂ ਨਹੀਂ ਹੋਇਆ
@kawaljitsingh8916
@kawaljitsingh8916 3 года назад
ਮੰਨੇ ਦਾ ਇੱਕ ਕੰਮ ਦਸੋ ਜਿਸ ਨੂੰ ਇਸ ਨੇ ਪੂਰਨ ਕੀਤਾ ਹੋਵੇ ਕੇ. ਡੀ ਹਸਪਤਾਲ ਜਾ ਹੋਰ ਵੀ ਵੇਖ ਲਵੋ ਬਾਕੀ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਏਸ ਵੀਰ ਦੀ ਜਾਇਦਾਦ ਦੀ ਪੁਸ਼ਟੀ ਕਰ ਲਵੋ
@amarbhatia1808
@amarbhatia1808 3 года назад
ਜਦੋ ਤਕ ਭਾਰਤ ਵਿਚ ਸ਼ਰਾਬਾ ਅਤੇ ਪੰਜ ਪੰਜ ਸੋ ਰੁਪੲੇ ਤੇ ਵਿਕਣ ਵਾਲੇ ੲਿਨਸਨ ਅਤੇ ਭਗਤ ਰਹਿਣਗੇ ੳੁਦੋ ਤਕ ਦੇਸ਼ ਨੂੰ ਚੋਰ ਅਨਪੜ ਕਰੀਮੀਨਲ ਮੰਤਰੀ "ਪਰਿਵਾਰਿਕ ਜਿੰਮੇਦਾਰੀਅਾ ਤੋ ਭੰਜੇ ਹੋੲੇ ਨਕਲੀ ਯੋਗੀ ਹੀ ਚਲਾੳੁਣਗੇ ਅਤੇ ਕੁਛ ਵਿਕਾੳੂ ਵੋਟਰਾਂ ਅਤੇ ਭਗਤਾ ਦੀ ਗਲਤੀ ਤੇ ਗਦਾਰੀ ਦੀ ਸਜਾ ਸਮਜਦਾਰ ਤੇ ਪੜੇ ਲਿਖੇ ਲੋਕ ਭੁਗਤਣਗੇ ਜਿਵੇ ਹੁਣ ਭੁਗਤ ਰਹੇ ਅਾ " ਸਾਰਾ ਦੇਸ਼ ਵੇਚ ਤਾ ਚਵਲਾ ਨੇ ਤੇ ਭਗਤ ਤੇ ਮੀਡੀਅਾ ਪਾਕਿਸਤਾਨ ਤੇ ਡਿਬੇਟਾ ਕਰਦੇ ਰਹਿੰਦੇ ਨੇ ੲਿਹਨਾ ਦੇ ਅਾਕਾ ਨੇ ੲਿੰਨਾ ਬੇੜਾ ਬਿਠਾ ਦੇਣਾ ਦੇਸ਼ ਦਾ ਕਿ ਲੋਕਾਂ ਨੂ ਫਿਰ ਅਾਦਿਮਾਨਵ ਵਾਗੂ ਪੰਤੇ ਲਾ ਕੇ ਜੰਗਲਾਂ ਵਿਚ ਜਿੰਦਗੀ ਬਿਤਾੳੁਣੀ ਪੈਣੀ
@harwinderpaul8975
@harwinderpaul8975 3 года назад
Very good vichar manna ji
@bsrandhawasweetshop195
@bsrandhawasweetshop195 3 года назад
ਮੰਨੇ ਵੀਰ ਪੰਜਾਬ ਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਆ ਪੰਜਾਬ ਨੂੰ
@vijayhans4528
@vijayhans4528 2 года назад
@ArvindKejriwal ji, Tusi bahut imaandar ho ji, Tuhanu Benti hai ke AAP nu Lokan vallo Punjab Elections 2017 vich ditta hoya fund da data public keeta jave ji.. Thank you Sir
@balbirsahota4189
@balbirsahota4189 3 года назад
ਸਿਧੂ ਭੰਡ ਆ ਮਂਨ। ਸਾਹਿਬ ਸੱਚ ਬੋਲਣ ਵਾਲੇ ਕੰਮ ਕਰਨ ਵਾਲੇ ਅਤੇ ਇਮਾਨਦਾਰ ਇਨਸਾਨ ਹਨ
@baldevsinghmanes4503
@baldevsinghmanes4503 3 года назад
ਮਨਦੀਪ ਮੰਨਾ ਇੱਕ ਦਿਨ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ !
@lakhvirsingh4260
@lakhvirsingh4260 3 года назад
ਮਨਦੀਪ ਸਿੰਘ ਮੰਨਾ ਵੈਰੀ ਗੁੱਡ ਸਤਿ ਸ੍ਰੀ ਅਕਾਲ,,ਨਵਜੋਤ ਸਿੰਘ ਸਿੱਧੂ ਵੈਰੀ ਵੈਰੀ ਬੈੱਡ ਮੈਨ ਐਂਡ ਡੌਗ
@sukhvirkaur3443
@sukhvirkaur3443 3 года назад
Kisan Majdoor Ekta Zindabaad 🙏🙏⚓🙏🙏👍👍👍👌👌👌🚜🚜🚜🚜
@gurmeetsingh-q7i4e
@gurmeetsingh-q7i4e 3 года назад
ਬਹੁਤ ਵਧੀਆ ਮਨਾ ਬਾਈ ਪੂਰਾ ਮਾਨ ਏ ਤੇਰੇ ਤੇ ਹੌਸਲਾ ਨਾ ਹਾਰ ਬਾਈ ਬਹੁਤ ਵਧੀਆ
@kewalkamboj7339
@kewalkamboj7339 3 года назад
ਮਨਦੀਪ ਸਿੰਘ ਮੰਨਾ ਇਹ ਮਾਲ ਹਮੇਸਾ ਵਿਕਾਉ ਰਿਹਾ॥ ਗੰਦਾ ਇਨਸਾਨ MLA ਦੀ ਟਿਕਟ ਮੰਗਦਾ ਹੈ ਉਹ ਇਸ ਨੂੰ ਨਹੀ ਮਿਲਦੀ ਨਾ ਕਦੇ ਵੀ MLA ਬਣੇਗਾ॥
@s.psandhu4650
@s.psandhu4650 2 года назад
ਬੰਦੇ ਦੇ ਪੱਲੇ ਸੱਚ ਹੈ ਤਾਂ ਹੀ ਠੋਕ ਕੇ ਬੋਲਿਆ ਜਾਂਦਾ ਹੈ, ਮੰਨਾਂ ਜੀ ਬਹੁਤ ਬਹੁਤ ਸਤਿਕਾਰ ਕਰਦਾ ਹਾਂ ਮੈਂ ਤੁਹਾਡਾ
@MalkitSingh-eb8fe
@MalkitSingh-eb8fe 3 года назад
ਮਨਦੀਪ ਸਿੰਘ ਮਨਾ ਦੀਆਂ ਗਲਾਂ ਬੜੀਆਂ ਹੀ ਪਤੇ ਦੀਆਂ ਹਨ,ਇੰਨਾ ਤੇ ਵਿਚਾਰ ਕਰਨਾ ਚਾਹੀਦਾ ਹੈ।
@arvinderkaur6127
@arvinderkaur6127 3 года назад
ਬਿਲਕੁਲ ਸਹੀ ਮੰਨਾ ਸਾਹਿਬ 👍
@sarbjitdhillon9139
@sarbjitdhillon9139 3 года назад
ਯਾਰ ਅੱਜ ਟਿਹਣਾ ਜੀ ਬੜੇ ਪਰੇਸ਼ਾਨ ਆ ਕਿ ਮੈਨੂੰ ਬੋਲਣ ਮੋਕਾਂ ਮਿਲ ਰਿਹਾ ।
@Sawraj-ki4wx
@Sawraj-ki4wx 3 года назад
ਨਵੇਂ ਨਵੇਂ ਡਰਾਮੇ ਕਰਨੇ ਹੁਣ ਸਿੱਧੂ ਨੇ
Далее