Тёмный

Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview 

Prime Asia TV
Подписаться 2,4 млн
Просмотров 6 млн
50% 1

#PrimeAsiaTV #SidhuMooseWala #SwarnTehna #HarmanThind #BhagwantMaan #SidhuMooseWalaInterview
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 15 тыс.   
@luckluck9112
@luckluck9112 2 года назад
ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ
@diipabuttar3465
@diipabuttar3465 Год назад
ਆ ਦੇਖ ਮੇਰੀ ਸਾਲੀ ਵਰੋਧ ਦੀ😡 ਚੋਦੀ ਹੁੰਦੀ ਨਾ ਕਿਤੇ ਜੇ ਇਹ ਬਿੰਨਾ ਨਰੋਧ ਦੀ 😂ਤਾ ਇਹ ਐਹੋ ਜੇ ਸਵਾਲ ਜਵਾਬ ਨਾ ਫਰੋਲ ਦੀ 👂🦻ਇਹ ਅੰਨ ਨਾ ਨੀ ਰੱਜੀ Lnn ਨਾ ਰਜੱਣ ਆਲੀ ਝੜੱਤ ਆ💯😎
@sidhustatus133
@sidhustatus133 Год назад
Sehi pkde ho bro
@jarnailsinghjarnail119
@jarnailsinghjarnail119 Год назад
ĹĹLPP
@sharmaboy7178
@sharmaboy7178 Год назад
​@@diipabuttar3465
@sharmaboy7178
@sharmaboy7178 Год назад
​@@diipabuttar3465
@yaadofficial5275
@yaadofficial5275 Год назад
ਐਵੇ ਨਹੀਂ ਦੁਨੀਆਂ ਖਿਲਾਫ ਹੋਈ ਨੀ, ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ🔥
@tashanpunjabilive
@tashanpunjabilive 2 года назад
ਜੇਕਰ ਵਿਵਾਦ ਤੋਂ ਬਾਦ ਸਿੱਧੂ ਮੂਸੇਵਾਲਾ ਤੇ ਸਵਰਨ ਟਹਿਣਾ ਇਕ ਦੂਸਰੇ ਨੂੰ ਮਿਲ ਰਹੇ ਹਨ ਤਾਂ ਇਸ ਵਿਚ ਕਿਸੇ ਦਾ ਵੀ ਮਜਾਕ ਨਾ ਉਡਾਇਆ ਜਾਵੇ ਤੇ ਨਾਂ ਹੀ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ । ਜੋ ਓਹਨਾ ਦੇ ਗਿਲੇ ਸ਼ਿਕਵੇ ਹੋਣਗੇ ਓਹ ਮਿਟਾ ਕਿ ਹੀ ਇਹ Interview ਕਰ ਰਹੇ ਹਨ ਇਸ ਲਈ ਦੋਵਾਂ ਨੂੰ support ਕਰੋ
@sehbagsingh5926
@sehbagsingh5926 2 года назад
ਫਿਰ ਉਦੋਂ ਕਿਉਂ ਟਹਿਣਾ ਸਾਬ ਦਾ ਮਜ਼ਾਕ ਬਣਾਉਂਦੇ ਸੀ ਲੋਕ ਜਵਾਨ ਨੀ ਲੋਕਾਂ ਦੀ ਪੱਕੀ
@harwindersingh4300
@harwindersingh4300 2 года назад
@@sehbagsingh5926 lok e bewkoof aa koi ithe kisse nu kush khe ya na khe lok apne kolon idhr udhr diyaan gallaaan bna k pesh krde te j ohi bnda idhr udhr diyaan gallaan di sfai dinda taan keh denge v mint ch live ho jnda mai mai kri jnda…… so lok e dogle hunde aa ihna da kush ni bnnna🙏🏻
@lovesandhu3021
@lovesandhu3021 2 года назад
We
@sehbagsingh5926
@sehbagsingh5926 2 года назад
@@harwindersingh4300 ਸੱਚ ਹੈ ਵੀਰ
@simransumitjob2716
@simransumitjob2716 2 года назад
@@sehbagsingh5926 sidhu comfortable ni aa😊
@deepdassike2769
@deepdassike2769 Месяц назад
Kini respect nal bol riha yr har gal te ji ji es ton pta lgda bai ne kini mehnat ਪੜ੍ਹਿਆ ਲਿਖਿਆ ਸੀ ਦੂਜੇ singra ਵਾਂਗ +2 ਪਾਸ ਨਹੀਂ ਸੀ ਬਈ
@babbusaido6130
@babbusaido6130 2 года назад
ਮੈਨੂੰ ਮਾਣ ਆ ਮੈਂ ਜਿਉਂਦੇ ਜੀ ਓਸ ਬੰਦੇ ਨੂੰ ਮਾੜਾ ਨੀ ਬੋਲਿਆ ਜਿਹਨੂੰ ਮਾਰਨ ਤੋਂ ਬਾਦ ਸਾਰੇ ਲੋਕ ਚੰਗਾ ਬੋਲਦੇ ਆ ਮਿਸ ਯੂ ਵੀਰ
@jashanpreet3162
@jashanpreet3162 Год назад
Menu v veer mann ee
@sidhupreet8501
@sidhupreet8501 Год назад
Me ta Punjabi song hi legend d industry ch entry ton bad sunn lgi c 😔
@sonybhullar5920
@sonybhullar5920 Год назад
Ryt veer
@surajjakhu1233
@surajjakhu1233 Год назад
Same hare bro
@davindersinghkalsi8011
@davindersinghkalsi8011 Год назад
Same bai
@AmandeepSingh-ly8mm
@AmandeepSingh-ly8mm Год назад
ਯਰ ਜਦੋਂ ਸਿੱਧੂ ਨੇ ਕਿਹਾ, ਕਿ ਸ਼ਾਇਦ ਆਪਾਂ ਦੁਬਾਰਾ ਮਿਲੀਏ ਜਾਂ ਨਾਂ ਮਿਲੀਏ,ਦੁਬਾਰਾ ਬੈਠੀਏ ਜਾਂ ਨਾ ਬੈਠੀਏ,,,, ਓਦੋਂ ਦਿਲ ਨੂੰ ਧੂ ਜਿਹੀ ਪਈ.....ਓਹੀ ਗੱਲ ਹੋਈ😒😒😒
@gurjinderkaur9238
@gurjinderkaur9238 7 дней назад
M
@anmoldeepdeep3531
@anmoldeepdeep3531 Год назад
4.6M only for Sidhu Moose Wala❤️😭🔥🙏
@hereiamshaurya57
@hereiamshaurya57 Год назад
Brother 4.7M views
@zrarulhaq5145
@zrarulhaq5145 Год назад
Sidhu Moose Wala❤bath ky zananyan na krdy ha chghlyaa itni achi vichardara or ghyan.Not A Single Day Goes By That I Don't Hear Your Songs.
@samzone1235
@samzone1235 Год назад
Bilkul sahi…sidhu krk views aaaye ne…. Nai te kise v episode de aj tak 500k v ni hye…eh v khcha ne chugliya krde
@THEaziyROYALxPANTHER
@THEaziyROYALxPANTHER Год назад
@@hereiamshaurya57 brother 4.8 million
@davindersingh-vc3rl
@davindersingh-vc3rl Год назад
Belkul ryt 👍
@BalwinderSingh-ng7ib
@BalwinderSingh-ng7ib Год назад
ਇਹ ਇੰਟਰਵਿਊ ਮੈਂ ਕਈ ਵਾਰੀ ਸੁਣੀਂ ਵਧੀਆ ਲੱਗੀ
@jobangill1145
@jobangill1145 Год назад
ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ💔🙏
@Harsh_aujla_1
@Harsh_aujla_1 Год назад
❤️💯
@jagtarubha1655
@jagtarubha1655 10 месяцев назад
That's right bro 👍
@dggroup2749
@dggroup2749 7 месяцев назад
Agree brother💯👍
@AlphaDiljitgaming
@AlphaDiljitgaming 4 месяца назад
👍👍
@ParminderSingh-db6pe
@ParminderSingh-db6pe 29 дней назад
Right baat hai
@ilovepunjab..4271
@ilovepunjab..4271 2 года назад
ਟਹਿਣਾ ਸਾਹਿਬ ਹੁਣ ਪਤਾ ਲੱਗ ਗਿਆ ਹਥਿਆਰ ਰੱਖਣ ਪਿੱਛੇ ਕੀ ਮਜਬੂਰੀ ਸੀ ਅਗਲੇ De ਮਿਸ ਯੂ ਸਿੱਧੂ ਵੀਰੇ 😭😭
@gagan8157
@gagan8157 2 года назад
Shi gl aaa
@amarbirsingh314
@amarbirsingh314 2 года назад
Ryt bro hun ah na nu pta lig gya hona
@gagan8157
@gagan8157 2 года назад
@@amarbirsingh314 hanji veere
@amarbirsingh314
@amarbirsingh314 2 года назад
@@gagan8157 hun ah ap he bolde pye a je Sidhu de pistol 9 golia hundea ki pta oh bhnde dar k baj jande kyu k Sidhu kol bs 2 golia see hun ah gal ah ap bolde pye a bro
@gagan8157
@gagan8157 2 года назад
@@amarbirsingh314 shi gl aa
@balmelamazari2870
@balmelamazari2870 2 года назад
ਦਿਲ ਦਾ ਸਾਫ਼ ,ਗੈਰ ਸਿਆਸਤੀ ਜਵਾਨ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ ਦਿਲ ਬਹੁਤੇ ਦੁਖੀ ਆ ਅਜ਼ਾਦ ਸੋਚ ਰੱਖਣਾ ਹੀ ਗੁਨਾਹ ਹੋ ਗਿਐ💔😢
@gursharankaur8951
@gursharankaur8951 2 года назад
ਸਿੱਖੀ nu promote krna ਵੀ ਓਹਦਾ ਗੁਨਾਹ ਬਣ ਗਿਆ 😭
@k.s1174
@k.s1174 2 года назад
@@gursharankaur8951 Tehna v sikhi ਨਹੀਂ nibha reha, jdo k name naal singh lgda, mussewala kina mahaan c
@AshokKumar-pq5qd
@AshokKumar-pq5qd 2 года назад
0
@harjitguraya0072
@harjitguraya0072 2 года назад
@@k.s1174 Dastar ta badla,sgpc kmetee walea,suche llngah v sjai e,tehna the best
@SkullzAMP69
@SkullzAMP69 2 года назад
@@gursharankaur8951qqqQQQ
@singhrana4408
@singhrana4408 7 месяцев назад
ਮੈ ਆਪ ਸਿਰਫ ਸਿੱਧੂ ਲਈ ਦੇਖੀ ਵੀਡੀਓ ਏਹ ❤❤❤
@parvindersingh5043
@parvindersingh5043 Год назад
ਹੀਰਾ ਬੰਦਾ ਸੀ ਯਾਰ ਸੱਚੀ, ਕਿੰਨੀਆਂ ਸੋਹਣੀਆਂ ਤੇ ਸੱਚੀਆਂ ਗੱਲਾਂ। ਕਾਸ਼ ਜਿਉਂਦੇ ਜੀ ਬੰਦੇ ਦਾ ਮੁੱਲ ਪਾਇਆ ਹੁੰਦਾ ਲੋਕਾਂ ਨੇ।।
@Gorasidhu79
@Gorasidhu79 2 года назад
I miss you sidhu bai ji 😭😭😭😭 ਮੈਨੂੰ ਅੱਜ ਵੀ ਐਦਾਂ ਲੱਗਦਾ ਆ ਕਿ ਸਿੱਧੂ ਬਾਈ ਜਿਓਦਾ ਆ
@erumyounas723
@erumyounas723 2 года назад
Sidhu bai I miss you 😭😭😭😭
@sharanjitsingh6558
@sharanjitsingh6558 2 года назад
Hnji vir Manu ykeen ni ho rya😭😭😭
@gurpreetdhandli8389
@gurpreetdhandli8389 Год назад
ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ
@KulwinderSingh-us3vc
@KulwinderSingh-us3vc Год назад
ਐਵੇਂ ਲੱਗੀ ਜਾਂਦਾ ਜਿਵੇਂ ਹੁਣ ਵੀ ਜਿਉਂਦਾ ਹੁੰਦਾ ਸਾਰੀ ਇੰਨਟਰਵੀਉ ਵਿੱਚ ਕਲੈਣੇ ਨੂੰ ਗੱਲ ਨੀ ਆਉਣ ਦਿੱਤੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਆਜਾ ਛੋਟੇ ਵੀਰ ਮੁੜੀਆ 😢😢😢😢😢😢
@SurajRandhawaVlogs
@SurajRandhawaVlogs 2 месяца назад
😢😢😢 sai kea ji tuci
@lakhwindersingh7997
@lakhwindersingh7997 2 года назад
22 Sidhu ਤੈਨੂੰ ਕੌਣ ਦੱਸੋ ,ਤੇਰੇ ਜਾਣ ਪਿਸ਼ੋ ਸਾਰੀ ਦੁਨੀਅਾ ਤੇਰੀ Fan Ho ge, ਜਿਹੜੇ ਤੇਰੇ ਨਾਲ ਲੱਗਦੇ ਸੀ ਓੁਹ ਤੈਨੂੰ ਹੁਣ ਸੁਣ ਲੱ ਗ ਗੲੇ Rip Sidhu Mooswala
@BaldevSingh-sn5bc
@BaldevSingh-sn5bc 2 года назад
Sahi kiha Veer ji
@sukhchainsingh227
@sukhchainsingh227 2 года назад
Bilkul Sahi 22 g Main bih kise da fan c par hun sidhu da dilo hamdardi wa Boot
@bsfilmspunjab5412
@bsfilmspunjab5412 2 года назад
Bai sari duniya pehla hai fan c par duniya nu hi pta nhi c k saari duniya esdi fan hai. Punjabi music industry nu sikhran te pahunchan wala sidhu pehla hi duniya cda fan ban chukka c A sab gallan Sidhu de jaan toun baad sahmne aa rhiyan ne.
@punjabdiawaj7666
@punjabdiawaj7666 Год назад
Bai ode fan pehla hi bhut c poori duniya c par loka nu baad ch pta lga odi hasiyat da bhi oo ki aa kon A te jede ohnu maada bolde c ohna di ki ukaat aa eh sab kuj loks nu baad ch pta lga oo akh v royi jihna ne sidhu da koi song hi nhi sunya c kde te bhut lok aj v ronde ne chahe ohnu gye nu kine mahine hoge
@cheemasukh6389
@cheemasukh6389 Год назад
Jide jee magar paye rahe. Jeen nhi dita soch dekho sidhu yrrrtahi sidhu pasand aaaa sidhu nu hi like krde aa krage bhi
@pankajchaudhary6535
@pankajchaudhary6535 2 года назад
Itni choti si umar me itni achi vichardara or ghyan.....He was a true legend......justice for sidhu🙏
@pawanshah8418
@pawanshah8418 Год назад
Ryt Ryt💯💯💯💯💯💯💯💯💯✔️
@harvindersinghdoaba
@harvindersinghdoaba Год назад
​@@pawanshah8418 😢😢yb
@JashanBrar-hn1dn
@JashanBrar-hn1dn Год назад
​@@pawanshah8418😊99
@RichardCruz-n4i
@RichardCruz-n4i 9 месяцев назад
A balbu raja Singh quila panchhali bu
@babbusingh9247
@babbusingh9247 8 месяцев назад
Miss you 😢😢😢😢😢😢😢😢😢😢
@vishalkapoorofficial2159
@vishalkapoorofficial2159 Год назад
बैठ के जनानियां न करदे ने चुगलियां । ते शो दा नाम रखे ने चज्ज़ दा विचार।🔥🔥
@salwinderkaur1816
@salwinderkaur1816 Год назад
Right
@digdarshansingh7793
@digdarshansingh7793 5 месяцев назад
ਸਿੱਧੂ ਮੂਸੇਵਾਲਾ ਆਪਣੀ ਗੱਲ ਤੇ ਟਿਕਣ ਵਾਲਾ ਸੀ ਆਪਣੀ ਗ਼ਲਤੀ ਨੂੰ ਮੰਨਦਾ ਸੀ ...He was honest in his approach
@jogindersingh-mn1tz
@jogindersingh-mn1tz 2 года назад
ਇਸ ਇੰਟਰਵਿਊ ਨਾਲ ਦੋਹਾਂ ਧਿਰਾਂ ਦਾ ਕੱਦ ਉਚਾ ਹੋਇਐ ,ਆਪੋ ਆਪਣਾ ਪੱਖ ਰੱਖਣ ਵਿੱਚ ਬਾਖੂਬੀ ਸਫਲ ਰਹੇ ਨੇ।ਪਾਸਕ ਮਾਤਰ ਵੀ ਵੱਧ ਘੱਟ ਨਹੀਂ,ਸੱਚੀ ਸੁਆਦ ਆਇਐ।
@Rj13_sardar
@Rj13_sardar 2 года назад
Right 👍
@surindersingh9063
@surindersingh9063 2 года назад
@@Rj13_sardar fr_&
@amandeepamandeep7427
@amandeepamandeep7427 2 года назад
@@Rj13_sardar qàq
@iqbalsingh3660
@iqbalsingh3660 2 года назад
@@Rj13_sardar qqqqqqqq
@iqbalsingh3660
@iqbalsingh3660 2 года назад
@@surindersingh9063 qqqqqqqqqà
@sukhpalkaurdhillon1167
@sukhpalkaurdhillon1167 Год назад
ਜੱਟਾ! ਤੂੰ ਲੀਜੈਂਡ ਸੀ, ਹੈਂ ਤੇ ਹਮੇਸ਼ਾ ਰਹੇਗਾ>>❤️🥺
@sumandeepkaur1954
@sumandeepkaur1954 2 года назад
People criticised him because they don’t have guts to reveal the truth …. He was a lion …. One and only one RIP veere
@TanvirSingh500
@TanvirSingh500 2 года назад
EXACTLY PEOPLE ARE BIGGEST COWARDS WHEN IT COMES TO STANDING WITH THE TRUTH IN LIFE. Prophet Muhammad Predicted This 1400 Years Ago That A Time Will Come When People Will Believe The Deceiver As Righteous & Say The Righteous Person Is The Deceiver. This Is Exactly What Happened With Our Brother Sidhu Because He Always Only Spoke Truth.
@gurvindershira9614
@gurvindershira9614 2 года назад
RIP
@ayeshamahmood9196
@ayeshamahmood9196 2 года назад
Sherr🖤💣
@harpreetkohlimaini2482
@harpreetkohlimaini2482 2 года назад
Very true
@Isha_sharma2
@Isha_sharma2 2 года назад
Sher🤣🤣🤣🙏🙏🙏🙏🙏🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️
@BalwinderSingh-bb6nd
@BalwinderSingh-bb6nd 9 месяцев назад
ਪਤਾ ਨੀ ਕੀ ਰਿਸ਼ਤਾ ਜੱਟਾ ਤੇਰੇ ਨਾਲ ਉਹ ਚੰਦਰਾ ਈ ਦਿਨ ਹੋਈ ਜਿੱਦਣ ਤੂੰ ਯਾਦ ਨਾ ਆਇਆ ਹੋਵੇ, 25 ਸਾਲ ਉਮਾਰ ਹੋਗੀ ਵੱਡੇ ਭਾਈ ਦੇ ਵਿਛੋੜੇ ਵਾਂਗ ਉਮਰਾਂ ਲਈ ਰੋਗੀ ਕਰ ਗਿਆ ਬਸ ਮਾਣ ਇਸੇ ਗੱਲ ਦਾ ਕੇ ਤੇਰੇ ਜਿਊਂਦੇ ਜੀ ਤੈਨੂੰ ਕਦੇ ਮਾੜਾ ਨੀ ਬੋਲਿਆ ਤੇਰੇ ਹਰ ਗੱਲ ਨਾਲ ਸਹਿਮਤ ਸੀ ਅੱਜ ਵੀ ਹਾਂ ਬੱਸ ਤੈਨੂੰ ਮਿਲਣੇ ਦਾ ਚਾਅ ਸੁਪਣਾ ਬਣ ਕੇ ਰਹਿ ਗਿਆ 😢🥺
@gurbaxcheema9899
@gurbaxcheema9899 Год назад
ਲੋਕਾ ਨੇ ਵਿਚਾਰੇ ਨੂੰ ਕਦੀ ਜਿਉਦੇ ਜੀ ਜਿਉਣ ਨਹੀ ਦਿੱਤਾ ਪਰ ਮੈ ਤਾ ਹੁਣ ਵੀਰ ਨੂੰ ਸੁਣਦੀ ਆ ਪਰ ਬੰਦਾ ਬੜਾ ਸਾਫ ਦਿਲ ਦਾ ਸੀ ਪਰ ਉਸ ਦਾ ਅੰਦਰ ਕਿਸੇ ਨੇ ਨਹੀ ਫੋਲਿਆ ਸੱਚੇ ਬੰਦੇ ਦੇ ਵਿਰੋਧੀ ਹਮੇਸ਼ਾ ਹੁੰਦੇ ਨੇ ਰੋਟੀ ਖਾਦੇ ਨੂੰ ਨਹੀ ਜਰਦਾ
@preetpalwanpalwan2361
@preetpalwanpalwan2361 Год назад
Ajj mata ji nu chnga lang la g gya 😂
@kulwindersingh8909
@kulwindersingh8909 11 часов назад
ਏ ਭੈੋਣ ਜੀ ਬਾਅਦ ਵਿੱਚ ਪਤਾ ਲੱਗਿਆ ਲੋਕਾਂ ਨੂੰ ਜੇ ਕਿਤੇ ਪਹਿਲਾ ਵੀ ਹੁਣ ਵਾਂਗੂ ਨਾਲ ਹੁੰਦੇ ਤਾ ਸ਼ਾਇਦ ੀ
@mastermind7902
@mastermind7902 2 года назад
Tehna Saab ਨਿਰਪੱਖ ਬਾਕਮਾਲ ਪੱਤਰਕਾਰ ਨੇ ਅੱਜ ਸਾਬਿਤ ਕੀਤਾ ।। ਸਿੱਧੂ ਮੂਸੇਵਾਲਾ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਦਿੱਤਾ।। ਧੰਨਵਾਦ ਦੋਨਾਂ ਵੀਰਾ ਦਾ।।
@tinasfashionss
@tinasfashionss 2 года назад
Sidhu Moosewala Best Man ever! Nobody can replace him. He is a legend!
@ayeshamahmood9196
@ayeshamahmood9196 2 года назад
Pure Legend 💞
@m.k.j6174
@m.k.j6174 2 года назад
Legend never died..... sidhu moosewala... jindabaad
@RupinderjitKaur-hq9ug
@RupinderjitKaur-hq9ug 2 года назад
@@ayeshamahmood9196 f4t5555yt5545t5555t5t555
@ZahidKhan-it9qu
@ZahidKhan-it9qu 2 года назад
Such a g
@honeychahal7478
@honeychahal7478 2 года назад
VN c
@apnapunjab8789
@apnapunjab8789 8 месяцев назад
ਸਿਰਫ ਸਰੀਰ ਈ ਗਿਆ ਤੂੰ ਤਾਂ ਯਾਰਾ ਸਾਰੀ ਜਿੰਦਗੀ ਦਿਲਾਂ ਵਿੱਚ ਜਿਉਦਾ ਰਹੇਗਾ।।
@ravirai7152
@ravirai7152 2 года назад
Sidhu::: ਏਥੇ ਕੋਈ ਵੀ ਬੰਦਾ ਨਿਰਪੱਖ ਨਹੀਂ । ਲੋਕ ਗੁਰਬਾਣੀ ਨੂੰ ਵੀ dislike ਮਾਰ ਜਾਂਦੇ ਆ,,, don't forget ਇਨਸਾਨ ਆ ਰੱਬ ਨਹੀਂ
@ranvirsingh1571
@ranvirsingh1571 2 года назад
Mnu lgda bai raab nu na bhulo insana ch ta taye chache v bhul jnde raab ni bhlunda bnde nu.
@lyallpuria
@lyallpuria 2 года назад
Gheeder ki 100 ki zindagi se .... Sher k 1 din ki zindagi kafi hai... Legend never dies ... Salute for Sidhu from Pakistan...
@narinderkaur6758
@narinderkaur6758 2 года назад
Great personality
@ghayooralipakistanzindabad8219
@ghayooralipakistanzindabad8219 2 года назад
Wah zbardast 👍💐
@TahirAli-fx2jv
@TahirAli-fx2jv 2 года назад
Nice line
@mdhabba7347
@mdhabba7347 2 года назад
Lekin sher se dar kr sher Ko he mar dia glt howa bht sidhu love ❤ from Pakistan
@megavolt7968
@megavolt7968 Год назад
Zindabad yaar
@ਸਤਿੰਦਰਸਿੰਘ
@ਸਤਿੰਦਰਸਿੰਘ 2 года назад
ਸਮਾਂ ਬਹੁਤ ਬਲਵਾਨ ਹੁੰਦਾ ਸੱਚ ਕਿਹਾ ਸਿਆਣਿਆ ਨੇ।। ਬਹੁਤ ਖੂਬ ਇੰਟਰਵਿਊ 👍
@amritsandhu5265
@amritsandhu5265 2 года назад
Par sir time 2va hi li wadiya gal ekh 2je de sahmne hogi
@KulwinderSingh-ys5cc
@KulwinderSingh-ys5cc Год назад
ਯਾਰ ਸਿੱਧੂ ਨੂੰ ਦੇਖ ਕੇ ਰੋਣਾ ਆ ਗਿਆ 😢😢
@KamalSingh-pi2yd
@KamalSingh-pi2yd Год назад
Soft spoken,calm nature,honest, great vision,....we lost a precious gem 😢😢
@subhashsahu1313
@subhashsahu1313 2 года назад
पहले लोगों ने भाई को समझा नहीं पर अब सिद्धू भाई को समझने लगे हैं sidhu mooswala भाई जिंदा दिल इंसान थे मे इनकी सोच को सैल्यूट करता हूं ना कोई दिखावा सिंपल बिल्कुल 😭😭😭
@gurwindersinghkakrala1633
@gurwindersinghkakrala1633 2 года назад
ਵਧੀਆ ਗੱਲ ਏ ਆਹ ਇੰਟਰਵਿਊ ਦੌਰਾਨ ਦੌਨਾ ਦੇ ਮਨ ਵਿੱਚੋ ਸਿਕਵੇ ਦੂਰ ਹੋ ਗਏ ਹੋਣ ਗੇ 👍👍
@thesimarjeet_kaur5911
@thesimarjeet_kaur5911 Год назад
ਸਿਁਧੂ ਧੰਨਵਾਦ ਬਾਈ ਜਿਹਡ਼ਾ ,ਕਈ ਚੰਗਿਆ ਨਾਲੋ ਵੀ ਮਾਡ਼ਾ ਹੋ ਕੇ ਜਿੰਦਗੀ ਕਿਵੇਂ ਜਿਉਣੀ ਨੀ ਸਿਖਾ ਗਿਆ । ਮਿਸ ਯੂ ਬਾਈ ❤️❤️❤️❤️
@DilpreetsinghHellar
@DilpreetsinghHellar 2 месяца назад
Quality of your life 🧬🧬🧬😉😉😉😉😉😉😉😉😉😉😉😉
@lakhwindersingh3286
@lakhwindersingh3286 2 года назад
ਬਹੁਤ ਵਧੀਆ ਇੰਟਰਵਿਊ!! ਬਹੁਤ ਵਧੀਆ ਸਵਾਲ ਪੁੱਛੇ ਗਏ ਤੇ ਉਸ ਤੋਂ ਵੀ ਵਧੀਆ ਜਬਾਬ ਦਿੱਤੇ ਸਿੱਧੂ ਬਾਈ ਨੇ।
@salma7867
@salma7867 2 года назад
I was not his fan but now I can't remain it. He is very talented answered straight forwed that's prove he is truer.
@brindersahota6141
@brindersahota6141 2 года назад
ਮੈਨੂੰ ਲੱਗਦਾ ਕਿ ਮੇਰੇ ਵਾਂਗ ਇਹ ਇੰਟਰਵਿਊ ਸੱਭ ਨੂੰ ਹੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਤਾਂ ਆਪਣੇ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ। ਟਹਿਣਾ ਸਾਹਿਬ ਅਤੇ ਥਿੰਦ ਜੀ ਵੱਲੋਂ ਸਵਾਲ ਪੁੱਛਣੇ ਅਤੇ ਸਿੱਧੂ ਸਾਹਿਬ ਵੱਲੋਂ ਬਹੁਤ ਹੀ ਸਲੀਕੇ ਨਾਲ਼ ਜਵਾਬ ਦੇਣੇ, ਦੋਨੋਂ ਹੀ ਬਹੁਤ ਵਧੀਆ ਲੱਗੇ।
@lakhwindersingh-fj2pb
@lakhwindersingh-fj2pb Год назад
Gud
@AmandeepSingh-zx2ij
@AmandeepSingh-zx2ij 10 месяцев назад
ਸਵਾਲ ਦਾ ਜਵਾਬ ਦੇਣਾ ਸਿੱਧੂ ਤੋਂ ਸਿੱਖਿਆ ਜਾਵੇ ਬਹੁਤ ਘੈਂਟ ਜਵਾਬ ਦਿੱਤੇ ❤❤😢
@GurdeepSingh-su5ev
@GurdeepSingh-su5ev 2 года назад
ਸੋਚ ਤਾ ਮੁਡਿਆ ਤੇਰੀ ਬਹੁਤ ਵਧੀਆ ਪਰ ਸੋਚ ਸਮਝ ਚੱਲੀ ਪਾਰਟੀਬਾਜੀ ਵਿੱਚ ਨਾ ਪਵੀ ਇਹ ਪਾਰਟੀਆ ਕਦੇ ਕਿਸੇ ਦੀਆ ਸਕੀਆ ਨੀ ਹੋਈਆ
@sagarkhan5551
@sagarkhan5551 2 года назад
Te marvata hn ehi parties ne💔
@ghumansatgur2763
@ghumansatgur2763 2 года назад
😭😭😭
@ursmahakdeep9484
@ursmahakdeep9484 2 года назад
ਕਾਸ਼ ਸਾਰੇ singer ਇਦਾਂ ਹੀ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਣ 🙏🙏🙏🙏🙏
@amritpalsidhu6454
@amritpalsidhu6454 2 года назад
ਜੇ ਬਾਕੀ singer ਨੇ ਵੋਟਾਂ ਲੈਣੀਆ ਹੋਈਆਂ ਉਹ ਵੀ ਬੈਠ ਜਾਣਗੇ ਨਾਟਕ ਕਰਨ ।
@arsharshdjillon2476
@arsharshdjillon2476 2 года назад
👍💯💯
@CharanjeevBagga
@CharanjeevBagga 2 года назад
Kyo inni hawa dinde o ehna singera nu?
@HarmanSingh-zv7eh
@HarmanSingh-zv7eh 2 года назад
Aukha aa veer
@punjabipeople345
@punjabipeople345 2 года назад
Ehna da kehra vtt da Roula ehna da kmm sirf mandeer nu pishe la ke paise kmoune
@TheProfessor302
@TheProfessor302 2 года назад
ਸਿੱਧੂ ਮੂਸੇਵਾਲਾ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੋ ਰਿਹਾ। ਬਹੁਤ ਸੂਝਵਾਨ ਹੋ ਕੇ ਜਵਾਬ ਦੇ ਰਿਹਾ। ਪਰਮਾਤਮਾਂ ਇਮਾਨਦਾਰੀ ਬਰਕਰਾਰ ਰੱਖੇ।
@jvjhkghvh1964
@jvjhkghvh1964 2 года назад
ਗੱਲ ਸਮਝਦਾਰ ਦੀ ਨਹੀਂ ਗੱਲ ਸਟੈਂਡ ਦੀ ਹੁੰਦੀ ਆ ਇਹ ਗੱਲ ਭੇਡਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ 😂😂
@OhiSandhu
@OhiSandhu 2 года назад
@@jvjhkghvh1964 😂😂 smjdar eh bht h..thuk k chtn ch mahir tn h..hor kina smjdar bnona
@satwindersinghbhoma4303
@satwindersinghbhoma4303 2 года назад
@@jvjhkghvh1964 ryt bro
@bhangubhangu7674
@bhangubhangu7674 2 года назад
@Golu Verma 💯
@JSVB
@JSVB 2 года назад
@@jvjhkghvh1964 Bheda.... 🤣 Bhai Mardana bina puche Babe Nanak nal tur pende c har war, fer tu Bhai Mardana Ji bare v ehi soch rakhda hona... Kise nu follow ohi krda hunda jisda us nal thinking level match krda hove... Tere varge na apne pind, halke, Punjab vaste kuj kr skde ne, na duje nu krn dinde ne... Bs bandar mangu edar odar tapusia mar k sari zindgi kd dinde ne...
@meetswag2920
@meetswag2920 9 месяцев назад
ਪਤਾ ਨੀ ਇਹ ਪੱਤਰਕਾਰ ਹਥਿਆਰਾ ਨੂੰ ਕਿਉ ਮਾੜਾ ਕਹਿ ਰਿਹਾ ਇਹੋ ਕੋਈ ਵੱਡਾ ਹਥਿਆਰ ਸਿੱਧੂ ਕੋਲ ਹੁੰਦਾ ਜਾਨ ਬਚ ਜਾਣੀ ਸੀ ਜਿਨਾ ਉਹ ਦਲੇਰ ਸੀ ❤
@paramjeetsingh6271
@paramjeetsingh6271 2 года назад
ਦਿਲ ਦਾ ਨੀ ਮਾੜਾ ਬਹੁਤ ਅਫਸੋਸ ਹੈ miss you Sidhu ਮੂਸੈਵਾਲਾ
@Bajwa_91
@Bajwa_91 Год назад
MOOSEWALA ਨੂੰ ਦੁਨੀਆ ਸਾਰੀ ਜ਼ਿੰਦਗੀ ਤਰਸੇਗੀ ਦੇਖਣ ਲਈ
@shahrumtyagishahrumtyagi5951
Miss you Bai 😭😭
@babbubh272
@babbubh272 2 года назад
ਖੁਸ਼ੀ ਹੋਈ ਇਕੱਠੇ ਦੇਖ ਕੇ 👍🏻👍🏻
@Moosa_jatt5911
@Moosa_jatt5911 2 года назад
❤️❤️❤️
@gurminder2.0
@gurminder2.0 10 месяцев назад
ਜਿਉਂਦੇ ਰਿਹੇ ਸਿੰਧੂ ਬਾਈ ਤੁਹਾਨੂੰ ਜਨਮ ਦੇਣ ਵਾਲੇ
@Raman_pb32
@Raman_pb32 2 года назад
ਸਿੱਧੂ ਬਾਈ ❤️❤️ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ
@parmjitkaur4575
@parmjitkaur4575 2 года назад
Sidhu ਜੋ ਬੋਲ ਰਿਹਾ ਤਹਿ ਦਿਲੋਂ ਬੋਲ ਰਿਹਾ ਸਦਕੇ ਜਾਵਾਂ ਸਾਫ ਦਿਲ ਇਨਸਾਨ love you so much 👌👌🙏🙏❤❤❤❤❤❤
@VirB20
@VirB20 2 года назад
ਬਹੁਤ ਵਧੀਆ interview ਕਿਸੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਨੀ ਕੀਤੀ ਆਪਣੀ ਜਗ੍ਹਾ ਦੋਵੇ ਸਹੀ ਹਨ
@samsisgill1968
@samsisgill1968 2 года назад
sachi gall yr sach bolke ik duje nu sawal kite te jawab ditte
@rohitmi9789
@rohitmi9789 2 года назад
@@samsisgill1968 H
@simransumitjob2716
@simransumitjob2716 2 года назад
Sidhu te akkha ni chukda😊
@RJ-VLOGS5
@RJ-VLOGS5 Год назад
ਚਲੋ ਇਹਨਾਂ ਨੂੰ ਚਾਰ ਪੈਸੇ ਆਜੂਗੇ , sidhh de views krke
@johnnycash1938
@johnnycash1938 2 года назад
A legend has left the world What a man What a legacy Rest in Peace Love from the UK
@butasingh4828
@butasingh4828 2 года назад
Bo Oo oo b oo oo bob oo bobob oo b poo b oo b poo oo b oo bo Oo Ii
@butasingh4828
@butasingh4828 2 года назад
Koii Ohio Koii I Koii
@jasvirkaur6516
@jasvirkaur6516 2 года назад
@@butasingh4828 ,
@jasvirkaur6516
@jasvirkaur6516 2 года назад
@@butasingh4828 Y
@MoNeY104_
@MoNeY104_ 2 года назад
@@butasingh4828 ?
@varinderdhawan4613
@varinderdhawan4613 2 года назад
ਸਿੱਧੂ ਵੀਰ ਨੂੰ ਮੈ ਲਾਈਕ ਨਹੀ ਸੀ ਕਰਦਾ। ਪਰ ਵੀਰ ਮਚਉਰ ਹੋ ਗਿਆ । ਬਹੁਤ ਵਧੀਆ ਇਨਸਾਨ । ਜਿਤ ਪੱਕੀ ਮਿੱਤਰਾ । ਖੁਸ਼ ਰੇਹ ਅਬਾਦ ਰੇਹ
@deepbajwa6677
@deepbajwa6677 2 года назад
ਟੱਟੂ ਦੀ ਜਿੱਤ ਪੱਕੀ ਆ
@real_production_Entertainment
@real_production_Entertainment 2 года назад
🤣🤣🤣 kitho aande ne eho j jede chawal nu jitna di gll krde ne
@vickysandhu92
@vickysandhu92 2 года назад
Eh o log aa jina nu adat pai starting toh k asi jutiya hei khniya har var .....
@gurmindersingh1257
@gurmindersingh1257 2 года назад
ਇਹ ਇੰਟਰਵਿਊ ਨੇ ਦੋਵੇ ਬੰਦੇ ਸਹੀ ਸਾਬਤ ਕਰਤੇ ਸਿਧੂ ਬਾਈ ਵੀ ਚੰਗਾ ਬੰਦਾ ਏ
@davinderkumar384
@davinderkumar384 6 месяцев назад
ਬੈਠ ਕੇ ਜਨਾਨੀਆਂ ਨਾਲ਼ ਕਰਦੇ ਨੇ ਚੁਗਲੀਆਂ ਤੇ ਛੋ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ 😅😅ਮਿਸ ਯੂ ਝੌਟਿਆ 😢❤️
@harshsangha
@harshsangha 2 года назад
I’m not his fan but after his death I listened him from last 6 days , I found him very different and very talented man, his thoughts are so wonderful, the way he answers his questions very sweetly n brilliantly ….Waheguru es veer nu apne charna wich niwaas den♥️
@dilbaghsingh7820
@dilbaghsingh7820 2 года назад
same here
@tejinderpalsingh3312
@tejinderpalsingh3312 2 года назад
Imandar bandian da sathi thoth chira hunda.Kujh Karna chaunda si par ,,-----------
@Parminderkaur-jb4tm
@Parminderkaur-jb4tm 2 года назад
mera v same hi a
@Parminderkaur-jb4tm
@Parminderkaur-jb4tm 2 года назад
honest person c pure gold
@Manpreetkaur-nm1rt
@Manpreetkaur-nm1rt 2 года назад
Me hmesha criticise kıta moosewala da par dukh bahut lagya .
@yadwindergill914
@yadwindergill914 2 года назад
ਜਿਸਨੇ ਵੀ ਮੂਸੇਵਾਲੇ ਨੂੰ ਮਾਰਿਆ ਬਹੁਤ ਮਾੜਾ ਕਰਿਆ,ਉਹ ਜਿੱਦਾ ਦਾ ਵੀ ਸੀ ਪਰ ਮਾਂ-ਬਾਪ ਦਾ ਕੀ ਕਸੂਰ ਸੀ.....
@sukhjindersingh6982
@sukhjindersingh6982 2 года назад
Right Gill ji
@meet_meetu
@meet_meetu 2 года назад
jida da nhi kh skde bai ji ...oh ik nek khyali bnda c ji ..aj tk kde suneaa ni v sidhu ne kise nu goli marti ...hathyar t sade guruaa ne fdae ne sanu. ......ona keha k "dar te aae nu deg te chad k aaye nu teg ".....eh gl sikha nu bhulni ni chahidi
@meet_meetu
@meet_meetu 2 года назад
m ik hindu h frr v m es gl da stkar krdi h ....k hthayar jruri h yrr ...aj bandookha da tm h ta bnda bandook hi rkhu tlvar thoda chk lu ,tlvar nal koi goli da samna thodi kr skda ji
@yadwindergill914
@yadwindergill914 2 года назад
@@meet_meetu ji bilkul..jiho jiha time hove uss hisab nal harek bande nu badlna painda hai ji..Jado k aaj time pistol ja bandook da hai .....
@techgeek.
@techgeek. 2 года назад
I never listened to his songs earlier but after his death, i listened to his songs and after watching this interview, i realized that he was such a simple and humble man.
@muhammadkhan8094
@muhammadkhan8094 2 года назад
Kash sidho Bhai sav rehte
@kaurpawanjit7509
@kaurpawanjit7509 2 года назад
@@muhammadkhan8094 p
@sukhwinderbhullar9720
@sukhwinderbhullar9720 2 года назад
@unitedmaven7030
@unitedmaven7030 2 года назад
Likewise. Such a humble person. He is truly a Legend. What an intellectual
@navdeepkaur8394
@navdeepkaur8394 2 года назад
Ryt💔❤
@GuriKirti-qd3ie
@GuriKirti-qd3ie 11 месяцев назад
ਹੁਣ ਪਤਾ ਲਗਾ ਟਹਿਣਾ ਕਿਉ ਹਥਿਆਰ ਰੱਖਦਾ ਸੀ ਸਿੱਧੂ
@surindergill4440
@surindergill4440 8 месяцев назад
Sahi gal h yr hun sifta krde ne phla jeen nhi c dinde gande lok
@merasaimerapeer8516
@merasaimerapeer8516 Год назад
ਸੂਕਰ ਹੈ ਰੱਬ ਦਾ ਟਹਿਣਾ ਸਾਬ ਸਿੱਧੂ ਬਾਈ ਨਾਲ ਜਿਉਂਦੇ ਜੀ ਅਪਣਾ ਮਨ ਮੁਟਾਅ ਦੂਰ ਕਰ ਲਿਆ ਬਾਕੀ ਹੂਣ ਸਿੱਧੂ ਬਾਈ ਇਸ ਦੂਨੀਆਂ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੀ ਆਵਾਜ਼ ਹਮੇਸ਼ਾਂ ਲਈ ਸਾਡੇ ਵਿੱਚ ਮੌਜੂਦ ਹੈ
@DeepSingh-id1yw
@DeepSingh-id1yw Год назад
Justice ⚖️ for sandeep nagal 🏋️🏋️Ambia ⚖️⚖️🙏 te Sidhu moosawali ❤️❤️🎵🎶🎵❤️🙏
@mohini1344
@mohini1344 2 года назад
सिद्धू तुमने 28 साल में वो कर दिया जो hamare बॉलीवुड के 56 साल के Hero's ने नहीं किया 🙏😔 R.I.P. 🙏
@URBAN.JIMIDAAR
@URBAN.JIMIDAAR 10 месяцев назад
Panjabi industry ↑ Bollywood ↓
@surbhidogra1965
@surbhidogra1965 2 года назад
Patience at this age is very tough to maintain. Hats off to his parents for giving him such teaching.
@ghayooralipakistanzindabad8219
@ghayooralipakistanzindabad8219 2 года назад
Sahi
@Player____1
@Player____1 2 года назад
right ✔
@SwaranSinghsoni
@SwaranSinghsoni 10 месяцев назад
ਸਿਧੂ ਬਾਈ‌ ਕੋਈ ਨਹੀਂ ਬਣ ਸਕਦਾ ਜੀ
@GB-wi7tj
@GB-wi7tj 2 года назад
These both interviewers were really rude to him.... as they tried to down him with their questions. He answered them very well (considering his family background). At his age, he is mature and open . Well done.
@rita-yf1hv
@rita-yf1hv 2 года назад
Yes
@Techfi969
@Techfi969 2 года назад
Journalism cheej hi ehoji h bnde nu uncomfortable kr dende h Tussi sirf ik pakh di taraf to sochde ho taahi twanu eh dohwe rude lgge
@aajazmahboobalam
@aajazmahboobalam 2 года назад
@@Techfi969 i felt it is rude but still it's journalist right to question.
@Techfi969
@Techfi969 2 года назад
@@aajazmahboobalam Journalist are not rude. Jo hum lukate hai wo humse bulwa Lete hai that's why they look rude.
@rita-yf1hv
@rita-yf1hv 2 года назад
@@Techfi969 🙏🏻
@RGill-p1r
@RGill-p1r 2 года назад
🥺🥺🥺 ik war pehla dekhi c eh interview ajj dobara dekhi aa , ena maasoom bnda c yr , sacha c apni jga te ♥
@bupindersingh392
@bupindersingh392 2 года назад
Me also
@pulkitsharma6648
@pulkitsharma6648 2 года назад
He talks with an intellect of a 50yrs old man. Someone so seasoned and yet he was only 28. Whoever killed him, won't even find a place in hell.
@HarleenMokha
@HarleenMokha 2 года назад
I pray that his murderers rot in eternal hell. Punjab lost a gem and the world lost an unrivaled artist. Will forever live in our hearts….legend, Sidhu Moosewala 😢
@kumrabk
@kumrabk 2 года назад
Very intelligent personality Why killl innocent person 😓😓
@harpreetkohlimaini2482
@harpreetkohlimaini2482 2 года назад
Exactly he was a genuine person bahot hi galat hoya una nal
@saloksingh249
@saloksingh249 2 года назад
Really very Sad Inexpressible Grief
@kenma5483
@kenma5483 2 года назад
@@HarleenMokha ok softie kid
@malikaaqibhussain4341
@malikaaqibhussain4341 9 месяцев назад
Legends never die. ❤ Love from Pakistan Sidhu moose Wala ❤
@RajvirSingh-l5m
@RajvirSingh-l5m Месяц назад
Hi 👋
@ustaadgaming388
@ustaadgaming388 2 года назад
❤ਸਿਧੂ❤ਬਾਈਁ ਅੱਜ ਸਿਰਾ ਲਾਇਆ। ਸਿਧੂ ਨੂੰ ਉਹ ਪੇਜਾ ਵਾਲੇ ਮਾੜਾ ਬੋਲਦੇ ਕਿ ਇਸਦਾ Stand nhi, ਜੋ ਹੁਣ delhi ਚ ਹੋਏ ਰੇਪ case ਦੀ ਪੋਸਟ ਪਾਦੇ ਤੇ ਦੂਜੇ ਪਾਸੇ ਕੁੜੀਆਂ ਦੀ ਲੀਕ video pages te paundia
@instrumentalmusic3073
@instrumentalmusic3073 2 года назад
ਯਰ ਲੜਾਈ ਹੋ ਗਈ, ਆਪਸ ਚ ਸੁਲਝਾ ਲਈ ਬਹਿ ਕੇ ਅਗਲਿਆਂ ਨੇ, ਫੇਰ ਕੀ ਹੋ ਗਿਆ? ਲੋਕਾਂ ਦੇ ਊਈਂ ਮਿਰਚਾਂ ਲੜੀ ਜਾਂਦੀਆਂ ਨੇ
@simran3189
@simran3189 2 года назад
Veer sahi gal aa,sadi har ek de ghar which lari ho janda, asi othe v masla hal kerde aa
@instrumentalmusic3073
@instrumentalmusic3073 2 года назад
@@simran3189 ਹਾਂਜੀ
@mrkarnjotgillsabmrkarnjotg6177
@mrkarnjotgillsabmrkarnjotg6177 2 года назад
yas your right bro
@pardeepsinghchohan5065
@pardeepsinghchohan5065 2 года назад
ਦਿਲ ਦੀ ਤਮੰਨਾ ਪੂਰੀ ਹੋਗੀ ਯਾਰ ਆ ਤਾਂ ਦਿਲ ਜਿੱਤ ਲਿਆ ਦੋਵਾਂ ਨੇ ਸਿੱਧੂ ਕਲਾਕਾਰੀ ਵਿੱਚ ਸਿਰਾਂ ਟਹਿਣਾ ਭਾਜੀ ਪੱਤਰਕਾਰੀ ਵਿੱਚ ਸਿਰਾਂ ਨੇ
@parveyjohal3449
@parveyjohal3449 6 месяцев назад
he even states in this interview he’s in danger that’s why he carry’s a gun he’s not no fukra
@bhupinderbawa577
@bhupinderbawa577 2 года назад
ਬਾਈ ਦੀਆਂ ਗੱਲਾਂ ਚ ਦਮ ਏ,,ਚਾਹੇ ਕਿਸੇ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ,, ਸੱਚ 💯✔️ ਈ ਰਹੂ!
@jvjhkghvh1964
@jvjhkghvh1964 2 года назад
🐑🐑🐑🐑😂😂😂😂
@stinng8906
@stinng8906 2 года назад
😂🤣🤣🤣🤣🤣🤣🤣🤣🤣🤣🤣🤣🤣😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@malkeetkhiala2963
@malkeetkhiala2963 2 года назад
Bra dam aa 🤣🤣🤣🤣😂😂😂😂😅😅😁😁😁😁
@gurveersingh1675
@gurveersingh1675 2 года назад
ਟੱਟੁ ਦਮ ਆ ਜੇ ਦਮ‌ ਹੁੰਦਾ ਇੱਥੇ ਟਹਿਣੇ ਦਾ ਥਣ ਫੜਨ ਨਾ ਆਉਂਦਾ ਫੂੱਦੁ ਘੁੱਸੇਵਾਲਾ
@karanchaudhary2338
@karanchaudhary2338 2 года назад
Damm😂😂😂😂
@Punjabivideo847
@Punjabivideo847 2 года назад
Time ki ki rang dikhaonda waheguru g
@sugar_dady08
@sugar_dady08 2 года назад
😂😂😂😂 politics baai ji 😂😂 ਥਾਪਿਆ ਤੋਂ ਹੱਥ ਜੁੜਵਾ ਦਿੰਦਿਆ 😂😂
@topmusic8744
@topmusic8744 2 года назад
🤣🤣🤣 jina nu apne gane ch gallan kad reha c ohna kol hi interview den aauna peya
@Punjabivideo847
@Punjabivideo847 2 года назад
Biklul g
@AmandeepKaur-vt3np
@AmandeepKaur-vt3np 2 года назад
He is so humble, polite and pure. Politics killed him.they feared his kindness , confidence, vission and his following
@ਸੱਚਸੁਣਸਿੰਘਾ
Hmm
@cromeaxe
@cromeaxe 2 года назад
Gun culture killed him
@AmandeepKaur-vt3np
@AmandeepKaur-vt3np 2 года назад
@@cromeaxe so on whom will you blame the deaths before Sidhu ??
@AmandeepKaur-vt3np
@AmandeepKaur-vt3np 2 года назад
@@cromeaxe and why are so many people killed in other regions besides Punjab, I mean where Sidhu doesnt have his followers ??
@yesitsreal62
@yesitsreal62 2 года назад
@@HamzaKhan-jm1bz 00o0aa
@Kmlhayer
@Kmlhayer Месяц назад
🕊️💔 Rest in power jatta 0:10
@ImranMalik-dy5ok
@ImranMalik-dy5ok 2 года назад
Wow his attitude and straight forward down to earth guy after all that fame. I'm soo sorry we need more ppl like him in our punjab. Allah pak apki family ko sabr, himmat and insaaf atta farmaye. He was too young to go like this. It's so painful to see such a talent and a great person to go like this. Veere you will always be remembered in our prayers.
@RSJ3915
@RSJ3915 2 года назад
Absolutely right
@dayakaur776
@dayakaur776 2 года назад
Politicians won’t tolerate people that
@ਸ਼ਮਸ਼ੇਰਸਿੰਘਸੰਧੂ
ਸਾਰੀ ਖੇਡ ਪਿਆਰ, ਸੱਚ, ਨਿਮਰਤਾ, ਮਾਨਵਤਾ, ਚੰਗੇ ਵਿਵਹਾਰ, ਮਿੱਠੇ ਬੋਲ-ਚਾਲ ਦੀ ਹੈ।
@shal708
@shal708 2 года назад
ਮਸ਼ਹੂਰੀ ਲੋਕ-ਦਿਖਾਵੇ ਲਈ ਹੁੰਦੀ ਤੇ ਮਹਾਨਤਾ ਲੋਕ-ਭਲਾਈ ਲਈ ਹੁੰਦੀ ਐ । ਮਸ਼ਹੂਰੀ ਵਿੱਚ ਫੋਕੀ ਸ਼ੁਹਰਤ ਵੀ ਹੋ ਸਕਦੀ ਐ ਪਰ ਮਹਾਨਤਾ ਸਭ ਕਾਸੇ ਤੋਂ ਨਿਰਲੇਪ ਹੁੰਦੀ ਐ ।🙏🏻
@ਹਰਪ੍ਰੀਤਸਿੰਘ-ਫ9ਢ
ਸਹੀ ਗੱਲ ਕਹਿ ਆ ਵੀਰ
@Parmindersingh-mf7fk
@Parmindersingh-mf7fk 2 года назад
@@ਹਰਪ੍ਰੀਤਸਿੰਘ-ਫ9ਢ bro ni
@13amritdeep
@13amritdeep 2 года назад
ਕਦੇ ਵੀ ਕਿਸੇ ਨੂੰ ਇਹਨਾਂ ਮਾੜਾ ਨਾ ਬੋਲੋ ,ਕਿ ਫੇਰ ਕਦੇ ਏਕ ਦੂਜੇ ਨੂੰ ਮਿਲੋ ਤਾਂ ਅੱਖਾਂ ਚ ਅੱਖਾਂ ਨਾ ਪਾ ਸਕੋ😊
@Sharn_chouhan
@Sharn_chouhan 2 года назад
Pra Sidhu bai milde he Eda agle nu niva ho ke chye koi v hove 🙏🙏
@sevenriversrummi5763
@sevenriversrummi5763 2 года назад
😂🤣🤣😂😀😁😁😃😄😅😄🤣🤣 👌👌👌👌👌👌👌👌👌👌👌👌👌 100 % Right . Smjdaar nu ishra kaffi
@artistmanimb2432
@artistmanimb2432 2 года назад
Bilkul
@Tequilaxbgmi
@Tequilaxbgmi 2 года назад
Vota ne bhai bohat kuj karna pai janda Dekhi chal mardanea rang kartar de 🙏
@harpreetsinghharpreetsingh6516
@harpreetsinghharpreetsingh6516 2 года назад
Pr glti y Babbu nu glt bol k hogi c te sanu lgda maffi mngluga y ton
@PuneetBhullarSidhu
@PuneetBhullarSidhu 2 года назад
ਕਿੰਨਾ ਸੋਹਣਾ ਬੋਲ ਬਾਣੀ ਮੁੰਡੇ ਦਾ। He understood our history and wanted a better future for Punjab. He did a lot of good in his days, and I will never forget his contributions to Punjab’s betterment. He inspired the Punjabi youth of the west to speak Punjabi and to do it properly. He was young and passionate; he was noticed and assassinated. We will never really know why and how. He’s gone and not here to defend the allegations of this incident. I know in my heart he was innocent and that he was set up. Rest In Peace Sheraa.
@japveersingh7555
@japveersingh7555 2 года назад
good
@ourworld6189
@ourworld6189 2 года назад
Waheguru guru apne churna vich thaa den 🙏
@AmandeepSingh-lc6jl
@AmandeepSingh-lc6jl 2 года назад
ਸਤਿ ਸ੍ਰੀ ਆਕਾਲ ਵੀਰ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@antrasuniqueworld7983
@antrasuniqueworld7983 9 месяцев назад
He said: kaala dour hun vi chalda😢😢💔💔💔
@sukhmankdaumajra7005
@sukhmankdaumajra7005 2 года назад
Mera kala daur hle v chalda 😭RIP legend,u knew everything
@sanjaytapase8136
@sanjaytapase8136 2 года назад
I watch this interview more than 7 times ,,, every time I watch I get different different points of view .... Legendary person hats off to him 🌈🌈 every day I miss him & day by day I follow his truthness on my daily life..
@premjudge182
@premjudge182 2 года назад
Beautiful interview...very spoken with honesty and confidence...RIP champion
@neelambutt2368
@neelambutt2368 2 года назад
Sweet Sidhu i love you
@mahajravivilogs
@mahajravivilogs 2 года назад
Good veer g,mis u veer g
@jagatkamboj9975
@jagatkamboj9975 10 месяцев назад
Legend never die ❤
@laddikotra9714
@laddikotra9714 2 года назад
🙏 ਵਾਹਿਗੁਰੂ ਜੀ 🙏❤️❤️❤️❤️ ਵੱਡੇ ਵੀਰ ਜੀ ਲੋਕਾਂ ਤੇ ਸਿਆਸਤ ਨਾ ਕਰੀ ਪਿਆਰ ਕਰੀ 🙏🙏
@priyapanghal6432
@priyapanghal6432 2 года назад
He is such a BRAVE HEART, HONEST, PURE SOUL. Feel soooooo bad 😭😭😭😭😭😭😭😭
@jagmeetsingh3431
@jagmeetsingh3431 2 года назад
E kmi kde puri nai honi luv u jatta dilo pyar a jatta tare nl miss u brother allwaya
@vickyabab1200
@vickyabab1200 2 года назад
ਕਹਿਣਾ ਸਾਬ ਜੀ, ਅੱਜ ਫਿਰ ਬੰਦਾ ਕਾਬੂ ਕਰ ਹੀ ਲਿਆ ਜੀ, ਬਹੁਤ ਵਧੀਆ ਇੰਟਰਵਿਊ ਜੀ, ਇਕ ਪੱਤਰਕਾਰ ਨੂੰ ਹਰ ਇਕ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਹੈ ਜੀ,ਇਹ ਇਕ ਪੱਤਰਕਾਰ ਦਾ ਫਰਜ਼ ਹੈ ਜੀ, ਸ਼ਾਨਦਾਰ ਇੰਟਰਵਿਊ ਜੀ 💕💕👍
@ManpreetSingh-ut8gk
@ManpreetSingh-ut8gk 2 года назад
Sahi veer
@bharbhursingh326
@bharbhursingh326 2 года назад
Very good sir
@mukhtiyarsmukhtiyars5072
@mukhtiyarsmukhtiyars5072 2 года назад
Jwab denajruri nahi har gal da
@pb06gamer76
@pb06gamer76 2 года назад
Kehna nhi dhena paji
@Rj13_sardar
@Rj13_sardar 2 года назад
Right
@gagangill8230
@gagangill8230 Год назад
Legend Never Die ❤⛳🕊
@davinderjhajj394
@davinderjhajj394 Год назад
ਵਖਤ ਬਹੁਤ ਵੱਡਾ ਤੇਰੀਆਂ ਗੱਲਾਂ ਸਮਝ ਨੀ ਆਈ
@rashibhagat3680
@rashibhagat3680 2 года назад
Sidhu moosewala is really a true man that’s why he have a lot of jealousers and haters ❤️🙇‍♀️
@amandeepkaur4431
@amandeepkaur4431 2 года назад
Ryt 💯
@harjotkaur5242
@harjotkaur5242 2 года назад
Right
@TakdirTV-wx1fn
@TakdirTV-wx1fn 2 года назад
ਦੋਨੋਂ 5911 ਨੇ ਇੱਕ ਪੱਤਰਕਾਰੀ ਦਾ ਦੂਜਾ ਕਲਾਕਾਰੀ ਦਾ ਧੰਨਵਾਦ
@simarjeetbhullar2421
@simarjeetbhullar2421 2 года назад
ਅੱਜ ਸਵਰਨ ਸਿੰਘ ਟਹਿਣਾ ਪਟਕੇ ਪਵੇਗਾ
@himmatsinghsidhu8848
@himmatsinghsidhu8848 2 года назад
Aahi kam onda bas 😂😂
@poojakhurana7453
@poojakhurana7453 2 года назад
🙏🙏
@himmatsinghsidhu8848
@himmatsinghsidhu8848 2 года назад
@Manpreet tu diti lagdi ena gussa kita 😂
@jhawarboy4459
@jhawarboy4459 2 года назад
10 ਮਾਰਚ ਤੋ ਟੈਂਪੂ ਵੀ ਨੀ ਰਹਿਣਾ
@harwinderrakkarvideos2563
@harwinderrakkarvideos2563 2 года назад
ਦਿਲ ਖੁਸ਼ ਹੋ ਗਿਆ ਇਸ ਇੰਟਰਵਿਊ ਨੂੰ ਦੇਖ ਕੇ
@BuntySingh-mx7fe
@BuntySingh-mx7fe 2 года назад
V gud
@jaganlahoriya5273
@jaganlahoriya5273 2 года назад
Schi veer bht kuch moosewal kol phla like nhi c ajj to like hai but MRA ustad nhi ustad eko h apna baba teer wala baba Nanak
@howsclip
@howsclip 2 года назад
Sikh religion 1 percent aa but fr v 80 percent sikh ee poori tarah follow nai karde ......pagg bani but hai kone mone ....daaru meat da rajj sab toh vadd .....yr diljit ammy jasar sab kehre mooh naal fateh bulaunde aa ..te interview ch kaada syan puna ....yan te pagg na bano j banni aa te fr religion follow karo ......
@KhalsaPanth561
@KhalsaPanth561 6 месяцев назад
ਇੱਕ ਸਿੱਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ 😭😭
@arshveersingh5002
@arshveersingh5002 6 месяцев назад
Sidhu aagya te rehndi duniya tak rahuga
@dildiyasadran2582
@dildiyasadran2582 2 года назад
ਬੱਚੇ ਤੇ ਮੇਹਰ ਕਰੀ ਸੋਟੀ ਉਮਰ ਵਿਚ ਬਹੁਤ ਮੇਹਨਤ ਕਰਨੀ ਹਰ ਬੰਦੇ ਕੰਮ ਨਹੀਂ ਸੜਨਾ ਹਰ ਬੰਦੇ ਦਾ ਕੰਮ ਹੈ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ
@harishkumarlyrics8813
@harishkumarlyrics8813 2 года назад
Good soch. Carry on jatta
@Soonamguraya3451
@Soonamguraya3451 2 года назад
ਮਿਹਨਤ ਸਹੀ ਕਰੋ ਜੀ
@jungsinghzoravar5219
@jungsinghzoravar5219 2 года назад
Mehnat krni thk.. Te jmeer da marna mtlb dogla insaan.. Thuk k chttn vala
@karamjeetsingh9490
@karamjeetsingh9490 2 года назад
@@jungsinghzoravar5219 kids Nowadays Showing maturity like you grow up dude 😂🙌
@jungsinghzoravar5219
@jungsinghzoravar5219 2 года назад
@@karamjeetsingh9490 I m voter of Punjab.. And don't give vote to any nachaars
@parvindersingh6869
@parvindersingh6869 2 года назад
ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਲਾਕਾਰ ਦੇ ਫੈਨ ਨਾ ਬਣੋ, ਉਸਦੇ ਗੀਤ ਦੇ ਫੈਨ ਬਣੋ, ਜੋ ਗੀਤ ਵਧੀਆ ਹੋਵੇ, ਨਹੀਂ ਤੁਹਾਡੇ ਦਿਲ ਟੁੱਟਣੋਂ ਕੋਈ ਨਹੀਂ ਰੋਕ ਸਕਦਾ। ਸਭ ਤੋਂ ਵੱਡੀ ਤ੍ਰਾਸਦੀ ਆਹੀ ਐ ਸਾਡੀ ਨਵੀਂ ਪੀੜ੍ਹੀ ਦੀ, ਸਾਨੂੰ ਜਿਹੜਾ ਗਾਣਾ ਸਿੱਧੂ ਮੂਸੇ ਦਾ ਪਸੰਦ ਆਉਂਦਾ ਤਾਂ ਉਸਨੂੰ ਪਸੰਦ ਕਰਦੇ ਆਂ ਜਿਹੜਾ ਗੀਤ ਬੱਬੂ ਮਾਨ ਦਾ ਵਧੀਆ ਲੱਗਦਾ ਉਸਨੂੰ ਪਸੰਦ ਕਰਦੇ ਆਂ, ਕਲਾਕਾਰ ਨਾਲੋਂ ਕਲਾਕਾਰੀ ਵੱਡੀ। ਧੰਨਵਾਦ 🙏🏻
@pargatlohakhera1506
@pargatlohakhera1506 2 года назад
ਬਸ ਇਹੋ ਕਮੀ ਆ ਵੀਰ ਸਾਡੇ ਸੋਚਣ ਦੀ , ਅਸੀਂ ਗੀਤਕਾਰੀ ਸੱਡ k ਸਿੰਗਰ ਪਸੰਦ ਕਰਦੇ ਆ , ਇਹ ਸਮੇਂ ਨਾਲ ਬਦਲ v ਜਾਂਦੇ ਨੇ ,, ਜੋ ਵਧੀਆ ਸਿਰਫ ਉਹੀ ਸੁਣੋ ....
@dreamofswapn
@dreamofswapn 2 года назад
Bohat vadiya 👏
@BhagwanSingh-zy3qr
@BhagwanSingh-zy3qr 2 года назад
Apna MAA bap de fen bno
@pumpkinkiwi678
@pumpkinkiwi678 2 года назад
I can’t believe it 😞he was such a good person, down to earth and so intelligent. He was very misunderstood by people of Punjab. RIP 🙏
@manishbhagi144
@manishbhagi144 2 года назад
So true 💔💔😭😭
@guitarwala9711
@guitarwala9711 2 года назад
Waheguru mehar kare g😢😢😢
@noreenkanval909
@noreenkanval909 2 года назад
True
@cheemasukh6389
@cheemasukh6389 Год назад
Saache bnde lyi ethe koi jgha nhi ohnu marr dinde ne .dhokebaaj .leader te cheated bndya ne. Ek simple te bekasur bnda marva ta .sidhu ne app kamaya sab kuch fr kyn Marva Dita yrrrr
@SimranSodhi-yu2cz
@SimranSodhi-yu2cz Месяц назад
Me eh interview 3 vaar dekheya sidhu nu song's ch sunna ta waddiea lagda Te interview ch dekhna sunna hor v waddiea lagda kini sohni tarha sawaal sun ke kine waddiea thang naal jawab denda c koi kahli nahi.. Rab kare sidhu nu maran wale har janam ch keede bannan
@Roshan-h4h
@Roshan-h4h 2 года назад
Lovely answers sidhu moose Wala ♥️
Далее
Обменялись песнями с POLI
00:18
Просмотров 110 тыс.