Тёмный

Chajj Da Vichar (1754) || ਕਿਉਂ ਲਿਖਿਆ ਸੀ ਮੈਂ 'ਲੱਕ 28' ਗੀਤ ਮੂਸੇਵਾਲਾ ਦੇ 'ਬੰਬੀਹਾ ਬੋਲੇ' ਦਾ ਸੱਚ 

Prime Asia TV
Подписаться 2,3 млн
Просмотров 180 тыс.
50% 1

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 196   
@JaswantSingh-zt8pn
@JaswantSingh-zt8pn Год назад
ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪ੍ਰਾਣੀ ਯਾਰੀ ਤੋੜੇਗੀ ਤੂੰ ਹੋਕੇ ਮੁਟਿਆਰ ਇਹ ਗੀਤ ਬੇਦਿਲ ਦਾ ਮਣੀ ਨੇ ਗਾਇਆ ਸੀ ਇਹ ਕਿਸੇ ਨਮੋਸ਼ੀ ਤੋਂ ਘੱਟ ਨਹੀਂ
@sukhpalaa2515
@sukhpalaa2515 Год назад
ਟਹਿਣਾ ਸਾਹਿਬ ਪੁਰਾਣੇ ਕਲਾਕਾਰਾਂ ਤੇ ਗੀਤਕਾਰਾਂ ਨਾਲ ਮੁਲਾਕਾਤ ਕਰਨ ਲਈ ਧੰਨਵਾਦ ਗੋਰਾ ਚੱਕਵਾਲਾ ਤੇ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
@narinderpalsingh5349
@narinderpalsingh5349 Год назад
ਪਿਛਲੇ ਪੱਚੀ ਤੀਹ ਸਾਲਾਂ ਤੋਂ ਸਾਡੇ ਲੋਕਾਂ ਨੇ ਸੱਭਿਆਚਾਰ ਦੇ ਨਾਂ ਤੇ ਬਹੁਤ ਗੰਦ ਲਿਖਿਆ,ਗਾਇਆ ਤੇ ਨੌਜਵਾਨਾਂ ਦੇ ਸਾਹਮਣੇ ਪਰੋਸਿਆ ਹੈ,ਕਿਸੇ ਵਿਰਲੇ ਨੇ ਹੀ ਕਿਰਤ,ਸਾਦਗੀ,ਸੰਤੋਖ,ਪੱਗ,ਮਾਂ ਬੋਲੀ,ਪੜ੍ਹਾਈ ਅਤੇ ਤਰੱਕੀਆਂ ਬਾਰੇ ਉਤਸ਼ਾਹਿਤ ਕੀਤਾ ਹੈ,ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕੀਤਾ ਹੈ,ਬਹੁਤ ਸਾਰੇ ਅਖੌਤੀ ਸੱਭਿਆਚਾਰ ਦੇ ਅਲੰਬਰਦਾਰਾਂ ਨੇ,ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ,ਗੁਸਤਾਖੀ ਮਾਫ।
@gurdialsingh456
@gurdialsingh456 5 месяцев назад
ਦਿਲਜੀਤ ਜੀ ਤੁਸੀਂ ਜ਼ਰੂਰ ਬੇਦਿਲ ਸਾਹਿਬ ਜੀ ਦੀ ਗੱਲ ਵੱਲ ਧਿਆਨ ਦਿਉ ਬੇਦਿਲ ਸਾਹਿਬ ਜੀ ਵਰਗਾ ਘਰ ਘਰ ਨਹੀਂ ਜੰਮਦਾ ਉਹ ਕਿਸੇ ਦੇ ਮੁਥਾਜ ਨਹੀਂ ਪਰ ਕਦੇ ਨਾ ਕਦੇ ਮਨ ਵਿਚ ਗੱਲ ਆ ਹੀ ਜਾਂਦੀ ਹੈ ਸਲਾਮ ਹੈ ਬੇਦਿਲ ਸਾਹਿਬ ਜੀ ਨੂੰ
@jaswantrauke5149
@jaswantrauke5149 5 месяцев назад
ਅਨੰਦ ਆ ਗਿਆ ਮੁਲਾਕਾਤ ਸੁਣਕੇ !!
@gurpreetmangat1089
@gurpreetmangat1089 Год назад
ਟਹਿਣਾ ਸਾਹਿਬ ਤੁਹਾਨੂੰ ਪੁਰਾਣੇ ਨਵੇਂ ਕਲਾਕਾਰਾਂ ਬਹੁਤ ਜਾਣਕਾਰੀ ਹੈ ਜਿਵੇ ਇਹਨਾਂ ਤੇ PHD ਕੀਤੀ ਹੋਵੇ
@deeparsh223
@deeparsh223 Год назад
ਬਚਨ ਬੇਦਿਲ ਬਹੁਤ ਵੱਡਾ ਬੇਦਿਲ ਹੈ ਖੁਸ਼ ਰਹੇ ਜ਼ਿੰਦਗੀ।
@idhub6263
@idhub6263 Год назад
ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆ ਉੱਤੇ ਲਾਉਣ ਲਈ ਸਦਾਬਹਾਰ ਗੀਤ ਆ ਬੇਦਿਲ ਜੀ ਦਾ❤
@navneetkalra3772
@navneetkalra3772 Год назад
ਟਹਿਣਾ ਸਾਹਿਬ, Prime ASIA TV CANADA ਦੇ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਪੱਤਰਕਾਰ ਹਨ। ਇਹਨਾਂ ਦਾ ਪ੍ਰੋਗਰਾਮ "ਚੱਜ ਦਾ ਵਿਚਾਰ" ਵਿੱਚ ਸਾਥ ਦੇਣ ਵਾਲੀ ਹਰਮਨ ਥਿੰਦ ਵੀ ਇੱਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਚੈਨਲ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਪ੍ਰੋਗਰਾਮ ਨੂੰ ਅੱਜ ਤੱਕ ਜੋ ਵੀ ਪ੍ਰਸਿੱਧੀ ਮਿਲੀ, ਇਸ ਵਿੱਚ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@jasdeepsingh2680
@jasdeepsingh2680 Год назад
ਇਕ ਵਾਰੀ ਸਰਦਾਰ ਸੁਰਜੀਤ ਸਿੰਘ ਪਾਤਰ ਸਾਹਿਬ ਜੀ ਦੀ ਇੰਟਰਵਿਊ ਕਰੋ 🙏🙏🙏🙏🙏🙏🙏❤
@davinderkaur6000
@davinderkaur6000 Год назад
ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ। ਬਹੁਤ ਵਧੀਆ ਗੱਲਬਾਤ।
@navisharma3469
@navisharma3469 Год назад
ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ। ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਹੋਈ ਜਾਵੇ। ਮਿਹਰਬਾਨੀ ਹੋਵੇਗੀ
@arshpreetjandu8162
@arshpreetjandu8162 Год назад
ਹਰਮਨ ਤੇ ਟਹਿਣੇ ਦੇ ਮਸਾਲੇ ਬੇਦਿਲ ਦੇ ਗੀਤ ਨਜ਼ਾਰੇ ਹੀ ਨਜ਼ਾਰੇ 👍👍👍👍👍👍🙏
@malooksingh7137
@malooksingh7137 Год назад
ਅੱਜ ਬੋਹੁਤ ਸਮੇਂ ਬਾਅਦ ਚੱਜ ਦਾ ਵਿਚਾਰ ਦੇਖਿਆ ।ਦਿਲੋ ਖੁਸ਼ੀ ਮਿਲੀ। ਟਹਿਣਾ ਜੀ ,ਥਿੰਦ ਜੀ ,ਤੁਹਾਡਾ ਮਹਿਮਾਨਾਂ ਨਾਲ ਮੁਲਾਕਾਤ ਦਾ ਵੱਖਰਾ ਤਰੀਕਾ ਹੈ। ਇੰਜ ਲਗਦਾ ਜਿਵੇਂ ਮਹਿਮਾਨ ਸਾਡੇ ਸਾਹਮਣੇ ਬੈਠ ਕੇ ਗੱਲਾਂ ਕਰਦੇ ਹੋਣ
@NirmalSingh-fs3us
@NirmalSingh-fs3us 5 месяцев назад
ਬੇਦਿਲ ਦੀ ਲੱਕ 28 ਤੇ ਬਹੁਤ ਹੀ ਘਟੀਆ ਟਿਪਣੀ। ਜਿਸ ਤਰਾਂ ਦਾ ਦਿਲ ਵਿੱਚ ਗੰਦ,ਉਹ ਜਿਹੇ ਗੀਤ।
@HarpreetSingh-vo8qe
@HarpreetSingh-vo8qe Год назад
ਮੈਂ 11ਤੋਂ ਬੇਦਿਲ ਸਾਹਿਬ ਦੇ ਗੀਤ ਸੁਣੇ ਨੇ ਉਨ੍ਹਾਂ ਗੀਤਾਂ ਨੂੰ ਸੁਣ ਕੇ ਗੀਤ ਲਿਖੇ ਸੀ ਤੇ 2, 3ਗੀਤ ਰਿਕਾਰਡ ਵੀ ਕਰਵਾਏ ਸੀ ਸਤਿ ਸ਼੍ਰੀ ਆਕਾਲ ਬੇਦਿਲ ਸਹਿਬ
@navmann5537
@navmann5537 Год назад
Bedil saab ne bhut ਸੋਹਣੇ geet ਲੋਕਾਂ di jholi paye ne thanks bai ji
@navisharma3469
@navisharma3469 Год назад
ਪਿਆਰਾ ਵੀਰ ਬਚਨ ਬੇਦਿਲ ਅਸਲੀਅਤ ਤੋਂ ਭੱਜ ਰਿਹਾ ਹੈ।ਮਾੜੀ ਗੱਲ ਐ
@gurpreetmaangurpreetmaan2226
Satshree akal ਵੀਰ ਸਵਰਨ ਟਹਿਣਾਂ ਜੀ ਅਤੇ ਭੈਣ ਹਰਮਨ ਥਿੰਦ ਜੀ ਅਤੇ ਸਾਰੇ ਪਰਿਵਾਰਕ ਮੈਂਬਰਾ ਨੂੰ ਜੀ 🙏🙏🙏🙏👌👌
@truevoicestudios6289
@truevoicestudios6289 Год назад
ਗੀਤ record hon wala ni hunda si ਤਾਂ ਤੂੰ ਕਿਸੇ ਦਾ ਗੀਤ ਲੈਕੇ ਕਿਉੰ ਰੱਖਦਾ ਸੀ ,, ਬੇਦਿਲ ਨੇ ਨਵੇਂ ਮੁੰਡਿਆ ਦੇ ਗੀਤ ਤੋੜ ਮਰੋੜ ਕੇ record ਕਰਵਾਏ ਆ ਤੇ ਬੇਦਿਲ ਨਾਮ ਫਿੱਟ ਕਰ ਦਿੰਦਾ ਸੀ ,, ਧੱਕਾ ਕੀਤਾ
@JasvirSingh-gi2of
@JasvirSingh-gi2of Год назад
ਮੈਨੂੰ ਵੀ ੲਿਸ ਤਰ੍ਹਾਂ ਹੀ ਲਗ ਰਿਹਾ
@NirmalSingh-bz3si
@NirmalSingh-bz3si Год назад
ਝੂਠ ਬੋਲ ਰਹੇ ਓ ਤੂਸੀ ਫਲਾਪ ਗੀਤ ਨੂੰ ਨੀ ਕਹਿੰਦੇ ਕ ਇਹ ਮੇਰਾ ਗੀਤ ਆ ਮੇਰੇ 4 5 ਗੀਤ ਕੀਤੇ ਕੋਈ ਚੋਰੀ ਨਹੀ ਹੋਇਆ ਲੋਕ ਝੂਠ ਬੋਲਦੇ ਨੇ ਨਰੂਲਾ
@nirmalsinghsandhu6289
@nirmalsinghsandhu6289 Год назад
Bahut Changi mulakaat keeti jee, meharbaani
@JagseerSingh-mj6jn
@JagseerSingh-mj6jn Год назад
Bachan bedil and bhinder dabwali great lyrics punjabi
@jagmeetteona6186
@jagmeetteona6186 Год назад
ਬਹੁਤ ਵਧੀਆ ਗੀਤ ਕਾਰ ਬਚਨ ਬੇਦਿਲ ਬੱੱਡਰੁਖਾ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ
@followmeitsme6674
@followmeitsme6674 Год назад
ਬਾਕਮਾਲ ਗੀਤਕਾਰ ਬੇਦਿਲ ਸਾਬ ❤❤❤❤
@KimatKitabDi
@KimatKitabDi Год назад
ਬਹੁਤ ਹੀ ਵਧੀਆ ਜੀ। ਜੁੱਗ ਜੁੱਗ ਜਿਉਣਿਓ। ਬਚਨ ਬੇਦਿਲ ਜੀ ਬਹੁਤ ਬਹੁਤ ਹੀ ਵਧੀਆ। ਪੰਜਾਬੀ ਗੀਤਕਾਰੀ ਦੇ ਥੰਮ੍ਹ।
@nhjgj4617
@nhjgj4617 Год назад
Good interview tehna Saab ji waheguru ji chaddekala vich rakhe tuhanu
@geetkarkamalsipa2025
@geetkarkamalsipa2025 Год назад
ਜਿੰਨੇ ਇਹਦੇ ਅੱਖਰਾਂ ਚ ਗੁੰਦੀ ਆ ਪ੍ਰੀਤ ਨੀ ਦਿਲ ਤੋਂ ਬਗੈਰ ਓਹੋ ਲਿਖਦਾ ਹੈ ਗੀਤ ਨੀ ਜਵਾਂ ਕੋਲ ਸੰਗਰੂਰ ਦੇ ਗਰਾਂ ਨੀ ਅੱਜ ਓਹਦਾ ਖ਼ਤ ਮਿਲਿਆ ਜੀਦਾ ਲੈਣਾ ਨੀ ਸਹੇਲੀਓ ਮੈਂ ਨਾਂ ਨੀ ਅੱਜ ਓਹਦਾ ਖ਼ਤ ਮਿਲਿਆ ❤️🙏
@harshwinderkaur7260
@harshwinderkaur7260 Год назад
Bahut vadia g 🙏🏻👍🏼🙏🏻👍🏼🙏🏻
@randhirsingh8223
@randhirsingh8223 5 месяцев назад
Tehnha sahib bi pure chlak ne puchde ne ke 28 lak kurhi da fer puchhde ne weight kinba si madam ton puchde ne.pta madam nu bi si bi weight kinna si .pta Tehnha sahib nu bi si kinna weight si fer bi Bedil sahib nu dsnha pia .oh bi English vich ds gae ranjo bahute lok samajh hi na sknh. dekho ji Bedil sahib we are rwspecting you from our heart and soul. Tusi bahut khush insan hoo.Tuhadi face reading is very very attractive and giving feeling of something postive to everyone.Thank you very much for all of you sir.
@dikshitverma8234
@dikshitverma8234 Год назад
Boht Boht Shukriya Bachan Bedil Saab nal saanu rubaru karan layi 🙏🏼
@karanbaraich2300
@karanbaraich2300 Год назад
Bahut vadiya Bachan Bedil
@JaswantSingh-sw9qi
@JaswantSingh-sw9qi Год назад
ਗੱਡੀਆਂ ਵਾਲੀ ਤਾਰੋ ਬਾ ਕਮਾਲ ਬਹੁਤ ਹੀ ਵਧੀਆ ਰਚਨਾ ਹੈ। ਹਰ ਗੱਭਰੂ ਨੂੰ ਲੱਗਦਾ ਹੈ ਕਿ ਇਹ ਮੇਰੀ ਹੀ ਕਹਾਣੀ ਹੈ ਮੇਰੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ।
@supandeepsingh6446
@supandeepsingh6446 Год назад
ਆਮਿਰਤਾ ਵਿਰਕ ਨਾਲ ਮੁਲਾਕਾਤ ਕਰਾਉ ਜੀ
@arshpreetjandu8162
@arshpreetjandu8162 Год назад
ਬੇਦਿਲ ਸਾਬ੍ਹ ਇਸ ਤਰ੍ਹਾਂ ਦਾ ਗੀਤ ਲਿਖੋ ਜਿਸ ਨਾਲ ਭਾਈਆਂ ਭਾਈਆਂ ਵਿੱਚ ਪਿਆਰ ਵਧ ਜਾਵੇ ਤੁਸੀਂ ਲਿਖ ਸਕਦੇ ਹੋ ਮੈਂ ਤੁਹਾਡੇ ਲਿਖੇ ਹੋਏ ਗੀਤ 1995 ਤੋਂ ਸੁਣਦਾ ਆ ਰਿਹਾ ਹਾਂ 👍🙏 Bhai Roopa ਤੋਂ 🙏
@BhupinderSingh-7888
@BhupinderSingh-7888 Год назад
Right ji
@user-pe5df9hw4f
@user-pe5df9hw4f Год назад
ਇਹ ਬੰਦਾ ਬਹੁਤ ਸ਼ਰੀਫ਼ ਤੇ ਨਿਹਾਇਤ ਹੀ ਸ਼ਾਨਦਾਰ ਹੈ। ਇਸ ਬੰਦੇ ਨੇ ਜਿੰਨੇ ਬੰਦਿਆਂ ਨੂੰ ਰੋਟੀ ਦਿੱਤੀ, ਇੱਕ MLA ਵੀ ਆਪਣੇ ਇਲਾਕੇ ਨੂੰ ਦਸ ਵੀਹ ਸਾਲ ਵਿਚ ਨਹੀਂ ਦੇ ਸਕਦਾ। ਇਸ ਵਿਚ ਸਿਰਫ ਇੱਕ ਕਮੀ ਸੀ, ਇਹ ਕਛਿਹਰੇ ਦਾ ਥੋੜ੍ਹਾ ਢਿੱਲਾ ਸੀ। ਜਵਾਨੀ ਵਿਚ ਹਰ ਕੋਈ ਹੁੰਦਾ ਹੈ। ਫੁੱਲਾਂ ਦੇ ਬਜਾਰ ਵਿਚ ਰਹਿਣ ਵਾਲਾ ਫੁੱਲ ਨਾ ਸੁੰਘੇ, ਉੱਤੋਂ ਫੁੱਲ ਵੀ ਨੱਕ ਨਾਲ ਬਾਰ ਬਾਰ ਵੱਜ ਰਿਹਾ ਹੋਵੇ। ਫਿਰ ਬੰਦਾ, ਜੇਕਰ ਕੁਛ ਨਾ ਕਰੇ ਤਾਂ ਲੋਕ ਛੱਕਾ ਕਹਿਣ ਲੱਗ ਜਾਂਦੇ।
@balvirdhaliwal1041
@balvirdhaliwal1041 Год назад
ਤੂੰ ਇਸ ਕੰਮ ਤੇ ਬਹੁਤ ਨਿਗ੍ਹਾ ਰੱਖਦਾ।
@user-um2kc5fd1w
@user-um2kc5fd1w Год назад
ਜਿਹਨਾਂ ਗੀਤਕਾਰ ਕੇਲ ਪੈਸੇ ਹੁਦੋਨੋ ਊਨਾ ਦੇਹੀ ਗੀਤ ਚਲਦਾ ਨੋ ਗਰੀਵ ਨੂ ਕੇਈ ਨੀ ਪੁੱਛਦਾ
@HardeepSingh-wu1qq
@HardeepSingh-wu1qq Год назад
ਸੈਕਿੰਡ ਪੁਜੀਸ਼ਨ ਦੀਆ ਮੁਬਾਰਕਾਂ ਜੀ // ਹਰਦੀਪ ਸਿੰਘ ਮਕਸੂਦੜਾ
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@dildeeprandhawa82
@dildeeprandhawa82 Год назад
ਸਚਮੁੱਚ ਬੇਦਿਲ ਦੇ ਗੀਤ ਇੱਕ ਕਹਾਣੀ ਦੀ ਤਰਾਂ ਹਨ।
@parminder2291
@parminder2291 Год назад
Bahut vdia. Swad aa gya
@jaswindermahla1979
@jaswindermahla1979 Год назад
ਜੁੱਗ ਜੁੱਗ ਜੀਉ ਉਸਤਾਦ ਜੀ ਬਚਨ ਬੇਦਿਲ ਸਾਹਬ ਜੀ ਜੱਸੀ ਰੰਗਦਿਲ ਬਣਾਉਣ ਲਈ
@ozzozz3529
@ozzozz3529 Год назад
MOOSEWALA ♥♥
@vdhillon4382
@vdhillon4382 Год назад
Sad songs da raja aa bedil 👍
@charnjeet1212
@charnjeet1212 Год назад
from shutrana charnjeet thakur big fan prime asia
@punjjaabdesh8659
@punjjaabdesh8659 Год назад
ਬੇਦਿਲ ਨੂੰ ਅਸੀਂ ਕਈ ਗਾਣੇ ਗਾਉਂਦੇ ਸੁਣਿਆ, ਇਕ ਵਾਰ ਛੋਟੀ ਭੱਟੀਵਾਲ ਚ ਰੰਗਦਾਰ ਮਹਿਫਲ ਚ ਬੇਦਿਲ ਨੇ ਗਾਇਆ, ਅੱਧੀ ਰਾਤ ਨੂੰ ਜਗਾ ਕੇ ਦੁੱਧ ਪਿਆਉਂਦਾ ਨੀ ਮੇਰਾ ਸੋਹਣਾ ਜਿਹਾ ਮਾਹੀ ,1996 ਚ । ਬਾਬਾ ਅਸੀਂ ਵੀ ਤੇਰਾ ਸਨਮਾਨ ਕਰਿਆ ਸੀ ਮੇਰੇ ਪਿੰਡ ਯੂਥ ਕਲੱਬ ਵੱਲੋਂ ।
@gurjeetsandhu7396
@gurjeetsandhu7396 Год назад
ਵਿਊ ਲੈਣ ਲਈ ਮੂਸੇਵਾਲਾ ਦਾ ਨਾਮ ਟਾਈਟਲ ਵਿਚ ਲਿਖਿਆ ਐਂ,ਪਰ ਉਹਦੀ ਗੱਲ ਕਰਨ ਤੋਂ ਝਿਜਕਦੇ ਰਹੇ 😮
@narinderjeetsingh3994
@narinderjeetsingh3994 Год назад
Excellent 👍👍
@boharsingh7725
@boharsingh7725 Год назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@harindersingh5058
@harindersingh5058 Год назад
Bahut badhiya program c Aaj da
@parmpalsinghpalmann549
@parmpalsinghpalmann549 Год назад
ਉਹਨਾਂ ਵੱਡੇ ਵੱਡੇ ਸਨਮਾਨਾਂ ਦਾ ਅਸਲ ਹੱਕਦਾਰ ਜਰਨੈਲ ਸੁਬੇਗ ਸਿੰਘ ਸੀ. ਬੰਗਲਾਦੇਸ਼ ਦੀ ਮੁਕਤੀ ਵਾਹੀਣੀ ਨੂੰ ਟਰੇਨਿਗ ਦਿੱਤੀ ਇਕ ਸਾਲ.
@gsnarangnarang3431
@gsnarangnarang3431 Год назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@babbubaljeet9145
@babbubaljeet9145 Год назад
ਜੇਕਰ ਪਹਿਲਾਂ ਵਲਿਆਂ ਨੇਂ ਕੁਝ ਗ਼ਲਤ ਲਿਖ ਦਿੱਤਾ ਸੀ,,,ਤਾ ਉਸ ਤੋਂ ਜਾਂਦਾ ਗੰਦਾ ਲਿਖ਼ਣ ਲਿਸਟ ਚੁੱਕੀ ਹੈ ਫਿਰਦਾ,,,ਸਿਧਾ ਬੋਲਣਾ ਮੇਰੇ ਤੋਂ ਗ਼ਲਤ ਹੋਗੀ,,,,ਦੂਜੀ ਵੇਖਣ ਵਾਲੀ ਅੱਖ ਦੀ ਜੇਕਰ ਸਾਮਣੇ ਵਾਲਾ ਨੰਗਾ ਖੜ੍ਹਾ ਹੋਉ ਅੱਖ ਕੀ ਕਰੂਗੀ
@Lally-randhawa
@Lally-randhawa Год назад
ਬਚਨ ਬੇਦਿਲ ਤੇ ਗਾਣੇ ਵੀ ਬਹੁਤ ਅੱਤ ਸੀ ਇਲਜ਼ਾਮ ਵੀ ਲੱਗੇ ਸੀ ਚੋਰੀ ਦੇ ਗਾਣੇ ਅੱਤ ਲਿਖੇ ਵੀ
@sukhpalbir9205
@sukhpalbir9205 Год назад
ਬੇਦਿਲ ਸਾਹਿਬ ਮੈਨੂੰ ਨਿਊ ਚੰਡੀਗੜ ਏਰੀਏ 'ਚ 2 ਕੁ ਸਲ ਪਹਿਲਾਂ ਮਿਲੇ। ਮੈਂ ਪੁੱਛਿਆ ਸਰ ਤੁਸੀਂ ਕਿੱਥੋਂ ਹੋਂ(ਭਾਵ ਕਿੱਥੋਂ ਦੇ ਰਹਿਣ ਵਾਲੇ ਹੋਂ) ? ਕਹਿੰਦੇ ਅਸੀਂ ਲੁਧਿਆਣੇ ਵੱਲ ਦੇ ਹਾਂ। ਹਾਲਾਂਕਿ ਮੈਂ ਬੇਦਿਲ ਸਾਹਿਬ ਨੂੰ ਸਕਲ,ਨਾਮ ਅਤੇ ਪਿੰਡ ਤੋਂ ਚੰਗੀ ਤਰ੍ਹਾ ਜਾਣਦਾ ਸੀ। ਕਿਉਂਕਿ ਉਹ ਤਾਂ ਮੈਨੂੰ ਨਹੀਂ ਜਾਣਦੇ ਸੀ ਮੈਂ ਉਹਨਾਂ ਨਾਲ ਗੱਲ ਕਰਨ ਲਈ ਵੈਸੇ ਹੀ ਪੁੱਛਿਆ ਸੀ। ਪਰ ਮੈਨੂੰ ਝੂਠ ਦੱਸਣਾ ਕਿ ਅਸੀਂ ਲੁਧਿਆਣੇ ਤੋਂ ਮੈਨੂੰ ਅੱਜ ਵੀ ਯਾਦ ਐ। ਇਹ ਮੁਲਾਕਾਤ ਨਿਊ ਚੰਡੀਗੜ੍ਹ ਦੀ ਇੱਕ ਖਾਸ ਤੇ ਜਾਣੀ-ਪਹਿਚਾਣੀ ਥਾਂ ਤੇ ਹੋਈ ਸੀ। ਮੈਂ ਅੱਜ ਵੀ ਇਹ ਸੋਚਦਾ ਹੁੰਦੈਂ ਵੀ ਯਰ ਬੇਦਿਲ ਸਾਹਿਬ ਝੂਠ ਕਿਉਂ ਬੋਲਿਆ।
@karanbraich9326
@karanbraich9326 Год назад
Very nice
@DreamMarinerRK
@DreamMarinerRK Год назад
ਬੰਬੀਹਾ ਤਾਂ ਭਾਈ ਸਰਸੇ ਵਾਲ਼ੇ ਸਾਧ ਦੀਆਂ ਚੇਲੀਆਂ ਨੇ ਸੁਪਰ ਡੁਪਰ ਹਿੱਟ ਗਾਇਆ ਹੈ।
@Sahijpal-rz2lz
@Sahijpal-rz2lz 6 месяцев назад
@Ranjitsingh-bm9fw
@Ranjitsingh-bm9fw 6 месяцев назад
👌🙏
@karamjitsinghsalana4648
@karamjitsinghsalana4648 Год назад
Nice interview
@user-oc7nx6qp2c
@user-oc7nx6qp2c 5 месяцев назад
ੳਹ ਛਮ ਛਮ ਰੋ ਪਈ,,, ਅਜ ਵੀ ਤਾਜ਼ਾ ਲਗਦਾ,,
@paramjit5435
@paramjit5435 Год назад
Very good bai ji
@HarjeetKaur-gn3vd
@HarjeetKaur-gn3vd Год назад
Bai ji maI binde di baadi bhain ha man khush hhoia thodi interviu Dekh ke mere Pind da veer hai jionde raho
@BKS559
@BKS559 Год назад
17.40 kade apni peehdi thale vi chotta fer kafi kush niklu 😂😂
@TheParis2008
@TheParis2008 6 месяцев назад
👍
@parmpalsinghpalmann549
@parmpalsinghpalmann549 Год назад
ਦਿਲ ਬਿਨਾਂ ਤਾਂ ਗੀਤ ਨਹੀਂ ਲਿਖੇ ਨਹੀਂ ਜਾਂਦੇ
@PremSingh-vo8pi
@PremSingh-vo8pi Год назад
Good.Tehina.Sahib
@devrajsalaria3333
@devrajsalaria3333 Год назад
BAHUT WADHIA INTERVIEW TEHNA SAHIB MUNAKAT KITE GAYYE. HARINI HOI DEKH KE KE EK KIRDAR JIHRE CHOTE CHOTE ROLL KARDA HAI UDE VICH ENE GUN HUN.Salute to him
@charanjitsingh4661
@charanjitsingh4661 6 месяцев назад
Bht sohna lgg reha ji
@malwindersingh970
@malwindersingh970 5 месяцев назад
ਬੇਦਿਲ ਜੀ ਮੇਰੇ ਨਾਨਕੇ ਘਰ ਆ ਬਡਰੁੱਖਾਂ ਪਿੰਡ G ਮੇਰਾ ਜਨਮ ਵੀ ਬਡਰੁੱਖਾਂ ਪਿੰਡ ਦਾ ਹੈ
@jagtarsingh1186
@jagtarsingh1186 Год назад
ਸਤਿਦਰ ਸਰਤਾਜ ਨਾਲ ਮਿਲਾਉ
@sukhdevvegal4737
@sukhdevvegal4737 Год назад
Bedil budrukha da ni jad rah sivia de pe jo...na gorh aaska no papne Lekhla dena pe jo ...❤❤❤
@sukhajaiya3418
@sukhajaiya3418 Год назад
Veer dubara cmnt likho smj ni i
@charanjitsingh4661
@charanjitsingh4661 6 месяцев назад
Kmaal aa
@sukhabhangu1077
@sukhabhangu1077 Год назад
🙏🙏🙏
@PB15R
@PB15R Год назад
Amrita virk nu chaj de vichar nal leyo please tena sabh
@SatnamSingh-ni9bh
@SatnamSingh-ni9bh Год назад
Good ji bedil sab❤❤❤❤❤
@parshotamkumar2765
@parshotamkumar2765 Год назад
❤ ਪਰਿਮ ਏਸ਼ੀਆ ਟੀਮ ਨੂੰ ਜੈ ਹਿੰਦ ਟੈਹਣਾ ਸਾਹਿਬ ਸਾਡੇ ਵਰਗੇ ਸਰੋਤਿਆਂ ਨਾਲ ਵੀ ਗੱਲ ਬਾਤ ਦਾ ਟਾਇਮ ਕੱਢਿਆ ਜਾ ਸਕਦੈ ਤਾਂ ਜ਼ਰੂਰ ਕੱਢੋ
@jugrajkhankhan5480
@jugrajkhankhan5480 Год назад
ਪੰਜਾਬ ਦੇ ਮਸ਼ਹੂਰ ਚਿਹਰੇ ਤਾਂ ਨੱਬੇ ਫੀਸਦੀ ਸੰਗਰੂਰ ਤੋਂ ਨੇ, ਮਹਾਰਾਜਾ ਰਣਜੀਤ ਸਿੰਘ,ਦੀਵਾਨ ਟੋਡਰ ਮੱਲ, ਊਧਮ ਸਿੰਘ ਸੁਨਾਮ, ਤਾਹੀਓਂ ਤਾਂ ਦਸ ਗਾਣਿਆਂ ਵਿੱਚੋਂ ਪੰਜ ਸੰਗਰੂਰ ਜ਼ਿਲ੍ਹੇ ਦੇ ਨਾਂ ਜੁੜੇ ਹੋਏ ਹਨ
@jogasingh4361
@jogasingh4361 Год назад
Very nice ji 🙏
@KulwinderSingh-sh2jk
@KulwinderSingh-sh2jk Год назад
ਮੇਰੀ ਰੰਗਲੀ ਚਰਖੀ ਦਾ ਰਚਨਹਾਰ ਬਚਨ ਬੇਦਿਲ ਬਡਰੁੱਖਾਂ
@MrSingh-wg9qy
@MrSingh-wg9qy 5 месяцев назад
ਟਹਿਣਾ ਸਾਬ ਕਦੇ ਕਿਰਪਾ ਕਰਕੇ ਬਲਕਾਰ ਅਣਖੀਲਾ ਤੇ ਗੁਲਸ਼ਨ ਜੀ ਨੂੰ ਵੀ ਬਲਾਓ
@amanpreetsingh2140
@amanpreetsingh2140 Год назад
ਸਵਰਨ ਸਿੰਘ ਟਹਿਣਾਂ ਅੱਤੈ ਭੈਣ ਹਰਮਨ ਥਿੰਦ ਨੂੰ ਸਤਿ ਸ੍ਰੀ ਅਕਾਲ ਜਗਤਾਰ ਜੱਗੈ ਅਤੈ ਜੱਸੀ ਜਸਪਾਲ ਨਾਲ ਮੁਲਾਕਾਤ ਕਰਾਓਜੀ
@amritchauhan5937
@amritchauhan5937 5 месяцев назад
ਸੁਰਾ ਦੇ ਬਾਦਸ਼ਾਹ ਦੁਰਗਾ ਰੰਗੀਲਾ ਦੀ ਇੰਟਰਵਿਊ ਕਰੇ ਜੀ
@dildeeprandhawa82
@dildeeprandhawa82 Год назад
ਇੱਕ ਗੱਲ ਤਾਂ ਹੈ ਦੋਸਤੋ।ਥਮਨੇਲ ਤੇ ਮੁਸੇ ਜੱਟ ਦੀ ਫੋਟੋ ਲਾਉਣੀ ਪਈ।
@GurpreetSingh-nv4ux
@GurpreetSingh-nv4ux Год назад
Nice video For Gurpreet Singh Sansarpur
@TalwinderSandhu-vh7wj
@TalwinderSandhu-vh7wj Год назад
Buhat vadia tehna sab
@charanjitsingh4661
@charanjitsingh4661 6 месяцев назад
Ik simple jeya bnda bachan bedil pr badshah
@jaswinderkaur9241
@jaswinderkaur9241 Год назад
❤❤ very nice
@Kabalaboharvala
@Kabalaboharvala Год назад
Good 👍
@arshpreetjandu8162
@arshpreetjandu8162 Год назад
🙏
@bintrai6178
@bintrai6178 Год назад
Tehnna bai je good👍 Bintu Jodhpur PAKHAR ( Maur mandi)
@starmusicusa8411
@starmusicusa8411 5 месяцев назад
Gud
@KuldeepSingh-qq9ds
@KuldeepSingh-qq9ds Год назад
🎉🎉🎉
@InderjeetmoniRai
@InderjeetmoniRai 5 месяцев назад
Luck 28 song bahut hit hoya pr sanu nahi c pta v eh bedil g ne likheya
@gurpreetsinghsandhu474
@gurpreetsinghsandhu474 Год назад
ਹੁਸਤਿੰਦਰ ਦਾ ਗੀਤ ਹੈ , ਇੱਕ ਸਾਡੇ ਪਿੰਡ ਦਾ ਮੁੰਡਾ ਵੇ ,
@vickyhair5522
@vickyhair5522 Год назад
Oh tahna sabb oh tusi 😀😀😀😅😅😅😅😅😅😅😅
@ravneetkj3273
@ravneetkj3273 Год назад
Luk 28 kudi daa sirrraaaa song si bai ji
@prof.kuldeepsinghhappydhad5939
Great 👍 ❤
@parmindersingh-jd8zi
@parmindersingh-jd8zi Год назад
Bedil te preet true love story
@happysidhu9853
@happysidhu9853 Год назад
ਹੁਸਤਿੰਦਰ ਦਾ ਜ਼ਿਕਰ ਕੀਤਾ ਬੇਦਿਲ ਸਾਬ ਨੇ
@amanbrar273
@amanbrar273 Год назад
🙏🏻🙏🏻🙏🏻🙏🏻🙏🏻
@jagtarsingh1186
@jagtarsingh1186 Год назад
ਪਵਨ ਚੋਟੀਆ ਜੀ ਨੂ ਮਿਲਾਉ
@GurdeepSingh-kn2uy
@GurdeepSingh-kn2uy Год назад
Sahi bande nu Avard Punjab vich nahi mil sakda
Далее
гендер пати🩷🩵
00:21
Просмотров 90 тыс.