Тёмный

Chajj Da Vichar (1910) || ਗਾਇਕਾਂ ਨੇ ਮੇਰੀ ਵਹੁਟੀ ਖੋਹ ਲਈ, ਚੋਟੀ ਦੇ ਗੀਤਕਾਰ ਵੱਲੋਂ ਵੱਡੇ ਖੁਲਾਸੇ 

Prime Asia TV
Подписаться 2,4 млн
Просмотров 232 тыс.
50% 1

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 327   
@deepbrar.
@deepbrar. 11 месяцев назад
ਜੰਗ ਆਖਰੀ ਸਾਹ ਤੱਕ ਚਲੇਗੀ ਜ਼ਿੰਦਗੀ ਤੇਰੇ ਨਾਲ *ਮੇਰਾ ਭੀ ਵਾਅਦਾ ਹੈ ਗਿਰਾਂਗਾ ਉਠਾਂਗਾ ਪਰ ਰੁਕਾਂਗਾ ਨਹੀਂ*
@sukhwinderkaur7145
@sukhwinderkaur7145 11 месяцев назад
ਬਹੁਤ ਗੀਤ ਲਿਖੇ ਪਰ ਪੈਸੇ ਨਹੀਂ ਮਿਲੇ ਬਹੁਤ ਮਾੜਾ ਹੋ ਗਿਆ ਵੀਰ ਨਾਲ
@SatnamSaini-kv7ne
@SatnamSaini-kv7ne 11 месяцев назад
ਬਹੁਤ ਨਾਂਮ ਸੀ ਭਾਜ਼ੀ ਬੰਤ ਜੀ ਦਾ ਦਰਸ਼ਨ ਪਹਿਲੀ ਵਾਰ ਕੀਤੇ ਧੰਨਵਾਦ ਪਰਾਈਮ ਏਸ਼ੀਆ ਟੀਮ
@jagdevbawa6577
@jagdevbawa6577 11 месяцев назад
ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਬੰਤ ਰਾਮਪੁਰੇ ਵਾਲਾ 🙏🙏🌹🌹❤❤
@mandeepuppal
@mandeepuppal 11 месяцев назад
ਗੀਤਕਾਰ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਆਇਆ
@BhupinderSingh-yg8cg
@BhupinderSingh-yg8cg 11 месяцев назад
ਬੰਤ ਬਾਈ,,,,ਨਾਂ ਰੁਕੇਗਾ,,,,ਨਾ ਝੁਕੇਗਾ,,ਜੀ।
@BhagwanSingh-gf8xj
@BhagwanSingh-gf8xj 11 месяцев назад
ਜਿਨਾਂ ਵੱਡਾ ਕਲਾਕਾਰ ਉਨੀ ਹੀ ਨਿਜ਼ੀ ਜ਼ਿੰਦਗੀ ਬੇਕਾਰ ਹੋਵੇਗੀ । ਬਹੁਤ ਕਲਾਕਾਰ ਦੇਖੇ ।
@KulwantSingh-qe3eo
@KulwantSingh-qe3eo 11 месяцев назад
ਟਹਿਣਾ ਜੀ ਤੇ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।
@daljindersumra3473
@daljindersumra3473 11 месяцев назад
Waheguru g
@sukhwindersidhu9066
@sukhwindersidhu9066 11 месяцев назад
ਟਹਿਣਾ ਵੀਰ ਜੀ ਦੱਸੋ ਵੀਰ ਜੀ ਦੀ ਕੰਨਾ ਦੀ ਮਸ਼ੀਨ ਵਾਸਤੇ ਪੈਸੇ ਕਿੱਥੇ ਭੇਜਣੇ ਹਨ ਅਸੀਂ ਕੈਲਗਰੀ ਤੋ
@kawaljeetkaur2690
@kawaljeetkaur2690 11 месяцев назад
Thax veer ji rab thanu chadi klla chi rkhe
@RajinderSingh-tk4qx
@RajinderSingh-tk4qx 11 месяцев назад
​@@kawaljeetkaur2690ਜੀ
@ParminderSingh-jz4uf
@ParminderSingh-jz4uf 10 месяцев назад
ਜਿਊਂਦਾ ਰਹਿ ਵੀਰ।
@gurpreetsinghsingh6965
@gurpreetsinghsingh6965 9 месяцев назад
ਧੰਨਵਾਦ ਵੀਰ
@munshasingh
@munshasingh 9 месяцев назад
​ Bi bkkjhg
@jaswinderkaur9537
@jaswinderkaur9537 9 месяцев назад
ਵੀਰੇ ਦੇ ਸਿਰ ਤੇ ਫੋਰਨ ਦਾ ਭੂਤ ਸਵਾਰ ਹੈ। ਇਸ ਕਰਕੇ ਉਥੇ ਦਾ ਉਥੇ ਬੈਠਾ ਹੈ।
@aonemilkchilling4433
@aonemilkchilling4433 11 месяцев назад
ਮੈ ਵੀ ਦਰਸਨ ਕੀਤੇ ਬੰਤ.ਬਾਈ.ਜੀ ਦੇ ਮੋਹਾਲੀ ਇਕ ਰਾਤ ਹੋਟਲ ਰੁਕੇ ਸੀ ਮੈ ਗੀਤ ਕਾਰ ਮਹਿੰਦਰ ਚੌਹਾਨ ਗੁਰਦਾਸਪੁਰ ਤੌੰ
@deepbrar.
@deepbrar. 11 месяцев назад
ਸ਼ਬਦਾਂ ਦੀ ਗਹਿਰਾਈ ਓਦੋਂ ਹੀ ਪਤਾ ਲੱਗਦੀ ਹੈ *ਜਦੋਂ ਕਾਗਜ਼ ਤੇ ਉਹਨਾਂ ਨੂੰ ਗੰਭੀਰਤਾ ਨਾਲ਼ ਪੜ੍ਹਿਆ ਜਾਵੇ*
@ravithind5005
@ravithind5005 11 месяцев назад
ਕਿਆ ਬਾਤ ਏ ਦੀਪ ਬਰਾੜ ਵੀਰ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।
@deepbrar.
@deepbrar. 11 месяцев назад
@@ravithind5005 😍🙏
@gurmeetsingh2654
@gurmeetsingh2654 11 месяцев назад
ਬੰਤ ਰਾਮਪੁਰਾ ਜੀ ਜਿਨ੍ਹਾਂ ਨੇ ਆਪਣੇ ਪਿਡ ਦਾ ਨਾਮ ਰੋਸਨ ਕੀਤਾ ਪਹਿਲਾਂ ਤਾ ਬਾਈ ਦੀ ਮਦਦ ਪਿੰਡ ਵਾਲਿਆਂ ਨੂੰ ਕਰਨੀ ਚਾਹੀਦੀ ਹੈ ਦੂਜਾ ਸਰੋਤਿਆਂ ਦਾ ਵੀ ਫਰਜ ਬਣਦਾ ਮੱਦਦ ਕਰਨਾ ਮੇਰੇ ਇਲਾਕੇ ਦਾ ਬਾਈ ਪਰ ਮੈ ਅਜਿਹਾ ਪਹਿਲੀ ਵਾਰ ਦਰਸਨ ਕੀਤੇ ਧੰਨਵਾਦ ਬਾਈ ਟਹਿਣਾ ਜੀ ਤੇ ਬੀਬਾ ਥਿੰਦ ਜੀ ਦਾ ਬਹੁਤ ਅਨੰਦ ਆਇਆ ਗੱਲਾਂ ਸੁਣ ਕੇ
@ChardaPunjab-p6e
@ChardaPunjab-p6e 11 месяцев назад
ਤੁਸੀ ਸਮੇਂ ਨੂੰ ਠੋਕਰ ਮਾਰੀ ਬੰਤ ਬਾਈ ਜੀ ਜੋ ਤੁਸੀ ਨੋਕਰੀ ਛੱਡੀ। ਤੇ ਇੱਕ ਨੋਕਰੀ ਲਈ ਹੀ ਨਹੀਂ। ਤੀਜਾ ਤੁਸੀ ਆਪਣੇ ਗਾਣਿਆਂ ਦੇ ਪੈਸੇ ਨਹੀ ਲਏ। ਵਾਹਿਗੁਰੂ ਜੀ ਤੁਹਾਨੂੰ ਖੁਸ ਤੇ ਤੰਦਰੁਸਤ ਰੱਖਣ। 🙏
@gurpalsingh-qv4lq
@gurpalsingh-qv4lq 11 месяцев назад
ਸਮੇਂ ਨੂੰ ਠੋਕਰ ਮਾਰ ਕੇ ਪਛਤਾਅ ਰਿਹਾ ਹੈ ਸਮੇ ਦੀ ਕਦਰ ਕੀਤੀ ਹੁੰਦੀ ਆਪਣੇ-ਆਪ ਦੱਸ ਰਿਹੈ । ਕਹਿੰਦਾ ਇੰਸਪੈਕਟਰ ਰਿਟਾਇਰ ਹੁੰਦਾ।
@kansrajrikhi681
@kansrajrikhi681 11 месяцев назад
¹111
@karmjeetkalra6941
@karmjeetkalra6941 11 месяцев назад
ਸਾਡੇ ਗੁਆਂਢ ਪਿੰਡ ਦਾ ਹੈ ਬਹੁਤ ਹਿੱਟ ਗੀਤਕਾਰ ਪਰ ਕਿਸੇ ਕਲਾਕਾਰ ਨੇ ਕੋਈ ਮਦਦ ਨੀ ਕੀਤੀ ਹੁਣ ਤੱਕ,
@Balbirsinghusa
@Balbirsinghusa 11 месяцев назад
ਭਾਈ ਜਿੰਨਾ ਨੇ ਏਸ ਕਲਾਕਾਰ ਨੂੰ ਵਰਤਕੇ ਸੁੱਟਿਆ,ਤੁਹਾਡੇ ਕੋਲ ਅਜੇ ਮੌਕਾ ਮਦਦ ਕਰਨ ਦਾ।ਨਹੀਂਤਾਂ ਲੇਖਾ ਤਾਂ ਭਾਈ ਹਰ ਇੱਕ ਦਾ ਲਿਖਿਆ ਜਾ ਰਿਹਾ।
@Karmjitkaur-gk1xq
@Karmjitkaur-gk1xq 11 месяцев назад
ਮਰ ਮੰਗਣਾ ਪੈਂਦਾ ਸਹੀ ਗੱਲ ਐ ਬਾਈ ਦੀ
@SukdevTeji
@SukdevTeji 11 месяцев назад
ਬੰਤ ਰਾਮਪੁਰ ਵਾਲੇ ਤੁਸੀਂ ਇੰਟਰਵਿਊ ਕੀਤੀ ਹੈ ਇਹ ਇੱਕ ਸੱਚਾ ਸੁੱਚਾ ਇਨਸਾਨ ਹੈ। ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ।
@LalSingh-ie9sf
@LalSingh-ie9sf 11 месяцев назад
ਬੰਤ ਸਾਬ ਜੀ ਹਕੀਕੀ ਇਸ਼ਕ ਦੇ ਗੀਤ ਲਿਖਣ ਤੇ ਹੋਰ ਵੀ ਜ਼ਿਆਦਾ ਚੰਗਾ ਹੋਵੇ ਜੀ ਸ਼ਾਬਾਸ਼ ਅਸੀਂ ਬੰਤ ਸਾਬ ਦਾ ਦੇਣ ਨਹੀਂ ਦੇ ਸਕਦੇ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰਖਣ ਜੀ 🎉🎉🎉🎉❤❤
@nirmalchoudhary9190
@nirmalchoudhary9190 11 месяцев назад
ਇਹ ਬਹੁਤ ਹੀ ਵਧੀਆ ਗੀਤਕਾਰ ਸੀ ਆਪਣੇ ਟਾਇਮ ਦੇ ਕੈਸਿਟ ਯੁੱਗ ਦੇ ਵਿੱਚ ਇਹਨਾਂ ਦੇ ਗੀਤ ਸਵਰਗਵਾਸੀ ਕੁਲਦੀਪ ਪਾਰਸ ਸਾਹਿਬ ਸੁਰਿੰਦਰ ਛਿੰਦਾ ਜੀ ਮਾਣਕ ਸਾਹਿਬ ਇਹਨਾਂ ਸਟਾਰ ਗਾਇਕਾਂ ਦੇ ਨਾਮ ਇਹਨਾਂ ਨੇ ਬੰਤ ਰਾਮਪੁਰੇ ਵਾਲੇ ਚਮਕਾਏ ਜੀ ਇਹਨਾਂ ਦਾ ਪਿੰਡ ਰਾਮਪੁਰ ਨੇੜੇ ਰਾਜਪੁਰਾ ਬਨੂੰੜ ਇਹ ਆਪਣੇ ਪਿੰਡ ਵਿੱਚ ਹੀ ਰਹਿੰਦੇ ਹਨ ਜੀ ਵਾਹਿਗੁਰੂ ਸਾਹਿਬ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਜੀ ਗੀਤਕਾਰ ਬਹੁਤ ਵਧੀਆ ਹਨ ਜੀ ਹੁਣ ਵੀ ਟਹਿਣਾ ਸਾਹਿਬ ਇਹ ਕਿਸੇ ਵੀ ਗਾਇਕ ਨੂੰ ਆਪਣੀ ਕਲਮ ਨਾਲ ਸਟਾਰ ਬਣਾ ਸਕਦੇ ਹਨ ਜੀ ਪਰ ਹੁਣ ਸਮਾਂ ਬਦਲ ਗਿਆ ਐ ਜੀ
@hardeepMahey-r6c
@hardeepMahey-r6c 9 месяцев назад
ਬੰਤ ਭਾਜੀ ਨਾਲ ਕਲਾਕਾਰਾਂ ਨੇ ਬਹੁਤ ਧੱਕਾ ਕੀਤਾ ਇਸ ਫੱਕਰ ਜਿਹੇ ਬੰਦੇ ਦੀ ਨੌਕਰੀ ਵੀ ਪਾਰਸ ਨੇ ਛੱਡਵਾ ਦਿੱਤੀ ਮੱਦਦ ਵੀ ਨਹੀਂ ਕੀਤੀ ਮਨਿੰਦਰ ਦਿਉਲ ਦੀ ਕਾਲ ਵੀ ਨਾ ਉਡੀਕਿਉ ਬੰਤ ਭਾਜੀ ਸੱਭ ਕਲਾਕਾਰਾ ਨੇ ਤੁਹਾਨੂੰ ਆਪਣੇ ਮਤਲਬ ਲਈ ਹੀ ਵਰਤਿਆ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤੁਹਾਡਾ ਮਤਲਬੀ ਸ਼ਿੰਗਾਰਾ ਤੋ ਖਹਿੜਾ ਛੱਡਵਾਬੇ ਤੇ ਕੋਈ ਨੇਕ ਸਿੰਗਰ ਤੁਹਾਡੀ ਬਾਂਹ ਫੜੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤
@avtarsinghsandhu9338
@avtarsinghsandhu9338 11 месяцев назад
ਵਾਹ ਉਏ ਗਾਉਣ ਵਾਲਿਓ, ਗੱਲ ਕਹਿਣ ਤੇ ਸ਼ਰਮ ਮਹਿਸੂਸ ਹੁੰਦੀ ਏ, ਜੋ ਗੀਤ ਲੈਣ-ਦੇਣ ਕੀ ਹੁੰਦੇ ਹੋ ,ਪਰ ਕੀਮਤ ਪਾਉਣ ਵੇਲੇ ਕਿਉ ਮਾਰ ਜਾਂਦੇ ਹੋ ਜੀ , ਹੁਣ ਹੀ ਕੁੱਝ ਸੋਚ ਲਾਉ, ਕਿਹੜੇ ਲੱਖਾਂ ਨਾਲ ਮੰਗਦਾ ਹੈ ,
@SukhwinderSingh-wb6ms
@SukhwinderSingh-wb6ms 11 месяцев назад
ਮੈਂ ਅਰਦਾਸ ਕਰਦਾ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਬੰਤ ਰਾਮਪੁਰੇ ਵਾਲੇ ਤੇ ਕਿਰਪਾ ਕਰੋ ਬੰਤ ਜੀ ਨੂੰ ਤੰਦਰੁਸਤੀ ਬਖਸ਼ੋ ਲੰਮੀ ਉਮਰ ਅਤੇ ਵਾਹਿਗੁਰੂ ਜੀ ਮਾਇਆ ਪੱਖੋਂ ਵੀ ਬੰਤ ਜੀਤੇ ਕਿਰਪਾ ਕਰੋ ਆਪ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ ਆਪ ਜੀ ਨੇ ਸਰੋਤਿਆਂ ਦੇ ਹਿਰਦਿਆਂ ਵਿੱਚ ਵਸਣਾ ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਕਰਿਓ
@baazsran1004
@baazsran1004 11 месяцев назад
ਰਣਜੀਤ ਮਣੀ ਨੇ ਗੀਤ ਗਾਇਆ ਮਹੌਲ ਖਰਾਬ ਹੈ ਸੋਹਣਿਓ ਜਰਾ ਬੱਚਕੇ ਰਿਹਾ ਕਰੋ ਬਹੁਤ ਵਧੀਆ ਗੀਤਕਾਰ ਏ ਬੰਤ ਰਾਮਪੁਰੇ ਵਾਲਾ
@bhindersran2170
@bhindersran2170 11 месяцев назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਸਮਾਜ ਸੇਵਕ ਕੀ ਨੂੰ ਬੇਣਤੀ ਹੈ ਬਾਈ ਦੀ ਮੱਦਤ ਕਰੋਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਜੀ
@gursahibsingh2182
@gursahibsingh2182 11 месяцев назад
ਸਰਕਾਰੀ ਨੌਕਰੀ ਨਹੀ ਛੱਡਣੀ ਚਾਹੀਦੀ ਉਹ ਵੀ ਇਕ ਧੱਕਾ ਮਾਰਨ ਵਰਗਾ ਹੀ ਹੁੰਦਾ ਪੈਸੇ ਨੂੰ ਅੱਗੇ ਰੱਬ ਦੀ ਮਰਜੀ
@paramjitsingh1186
@paramjitsingh1186 11 месяцев назад
ਬੰਤ। ਰਾਮਪੁਰੇ। ਵਾਲਾ। ਜਿਹੜੀਆਂ ਗੱਲਾਂ। ਕੀਤੀਆਂ। ਸੱਚੇ। ਦਿਲ ਦੇ। ਅੰਦਰੋ। ਅੱਜ। ਬਾਈ। ਨੇ। ਜੰਮੀ ਹੋਈ। ਸੱਚੀ। ਹੀ। ਭਸਾੜ। ਕੱਢੀਆਂ। ਨੇ। ਅੱਜ। ਤੋਂ। ਪੰਦਰਾਂ। ਸਾਲ। ਬਾਈ ਦੇ ਘਰ ਮਾਤਾ। ਤੇ। ਬਾਈ। ਹੀ। ਸਨ। ਬਾਈ। ਦੀਆਂ। ਸਾਰੀਆਂ। ਗੱਲਾਂ। ਸੱਚੀਆਂ। ਨੇ। ਬਾਈ। ਦਾ। ਕੱਚਾ। ਘਰ। ਸੀ। ਕੱਚੀਆਂ ਕੰਧਾਂ। ਤੇ। ਵਿਚਾਰੀਂ। ਬੁੱਢੀ ਮਾਈ। ਹੀ। ਰੋਟੀ। ਟੁਕ। ਦਾ। ਇੰਤਜ਼ਾਮ। ਕਰਦੀ। ਸੀ। ਬਾਈ। ਬੰਤ। ਇਹਨੇ। ਭੋਲੇ। ਇਨਸਾਨ। ਨੇ। ਜੋ। ਇਸ। ਨੂੰ। ਬੁਲਾ। ਲੇਂਦਾ। ਇਹ। ਉਸ। ਤੇ। ਇਨਾਂ। ਅਤਬਾਰ। ਕਰਦਾ। ਉਸਦੇ। ਹੀ। ਬਨ ਜਾਂਦਾ। ਪਰ। ਬਾਈ। ਕੱਲਾ। ਨਹੀਂ। ਇਹੋ। ਜੇਹੇ। ਹੋਰ। ਵੀ। ਬਥੇਰੇ ਨੇ। ਜੋ। ਦਾਰੂਆਂ ਦੇ। ਵਿੱਚ। ਫਸਾਕੇ। ਏਨਾਂ। ਨੂੰ। ਗ਼ਰਕ। ਕੀਤਾਂ। ਤੇ। ਆਪ। ਅਰਸ਼ਾਂ ਤੇ। ਪਹੁੰਚ ਗਏ। ਪਰ। ਮਿੱਤਰੋ। ਲੇਖਾਂ। ਦੇਣਾਂ। ਹੀ। ਪਵੇਗਾ। ਇਹੋ। ਜਿਹੇ। ਸਾਧ। ਬੰਦਿਆਂ ਨੂੰ। ਖ਼ਾਕੇ। ਜਿਸ ਨੇ। ਇਸਦੇ। ਗੀਤਾਂ। ਨਾਲ। ਅਸਮਾਨ ਨੂੰ ਛੂਹ ਹੋਇਆ। ਪ੍ਰਮਾਤਮਾ। ਉਨਾਂ। ਜ਼ਮੀਨ। ਤੈ। ਵੀ। 50। ਫੁਟ। ਹੇਠਾਂ। ਗ਼ਰਕ। ਕਰੇ। ਬੜਾ। ਹੀ। ਦੁਖ। ਹੋਇਆ। ਬਾਈ ਦੇ। ਹਾਲਾਤ ਨੂੰ। ਵੇਖਕੇ। ਪ੍ਰਮਾਤਮਾ। ਵੀਰ। ਨੂੰ। ਚੜ੍ਰਦੀ ਕਲਾ। ਵਿੱਚ। ਰੱਖੇ। ਦੁਆਵਾਂ। ਨੇ। ਪ੍ਰਮਾਤਮਾ। ਜੀ। ਅੱਗੇ
@ramkishanchaudharyludhiana2932
@ramkishanchaudharyludhiana2932 11 месяцев назад
ਸਤਿਕਾਰਯੋਗ ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋ ਉਨ੍ਹਾਂ ਵੱਲੋਂ ਤੁਹਾਨੂੰ ਬਹੁਤ ਅਸੀਸਾਂ ਮਿਲਣਗੀਆਂ ਤੁਸੀਂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ।
@RajSingh-s2f2y
@RajSingh-s2f2y 11 месяцев назад
ਬੰਤ ਸਿੰਘ ਜੀ ,ਹੁਣ ਤੁਸੀਂ ਵਾਹਿਗੁਰੂ ਦੇ ਲੜ ਲੱਗਜੋ ਮੈ ਤੁਹਾਨੂੰ ਸੱਚੇ ਦਿਲੋਂ ਆਖਦਾ ਹਾਂਜੀ ,ਤੁਸੀਂ ਨੇਕ ਰੂਹ ਹੋ ਹੁਣ ਰੱਬ ਦੇ ਗਨ ਗਾਉ ਇਹ ਜੋ ਸਿੰਗਰ ਆ ਨਾ ਇਹਨਾਂ ਤੋਂ ਰੱਬ ਬਚਾਵੇ ,ਹੁਣ ਆਪਣੇ ਤਜ਼ੁਰਬੇ ਦੱਸਕੇ ਸਾਨੂੰ ਲਾਜ ਆਉਂਦੀ ਏ ਕਿਉਂਕਿ ਤੁਸੀਂ ਖੁਦ ਸਲੀਕੇਦਾਰ ,ਸਾਧੂ ਸੁਭਾਅ ਹੋ , ਕੇਵਲ ਮੱਲੀ ਦਾ ਨੰਬਰ ਦੇਊ ਮੈਨੂੰ ਕਨੇਡਾ ਬੈਠਾ ..ਮੈਥੋਂ ਨੰਬਰ ਗਵਾਚ ਗਿਆ ...ਮੈਂ ਉਹਦੇ ਵੀ ਕੰਨ ਖਿਚੂ ਭਰਾ ਏ ਆਪਣਾ ..ਨਾ ਸੁਨੂੰ ਤਾਂ ਇਹਨਾਂ ਸਿੰਗਰਾਂ ਨੂੰ ਸ਼ਬਦਾਂ ਦਾ ਵੰਡ ਸਮਾਰ ਕੇ ਪਾਵਾਂਗਾ , ਐਮ ਫਿੱਲ ਕੀਤੀ ਆ ਸਿੰਗਰ ਤੇ. ਬਾਕੀ ਟਹਿਣਾ ਸਾਹਿਬ ਮਸ਼ੀਨ ਤੁਸੀਂ ਵੀ ਜਰੂਰ ਦੇਣੀ ਹੈ ਲੱਗਦਾ ਬੰਤ ਜੀ ਦਾ ਫੋਨ ਨੰਬਰ ਨੀ ਦੱਸਿਆ ...ਮਸ਼ੀਨ ਨਾ ਦਿੱਤੀ ਤਾਂ ਯਾਦ ਰੱਖੀਂ , ਜੁਗਨੂੰ ਕਹੂ ਤੈਨੂੰ ..... ..... ਬੰਤ ਜੀ ਮੇਰਾ ਨਾਮ ਰਾਜ ਸਿੰਘ ਰਾਜ ਸਿਰਸਾ ,ਫੋਨ ਕਰਨਾ ....ਤੇ ਆਪਣਾ ਨੰਬਰ ਦੇਣਾ . ❤
@LalSingh-ie9sf
@LalSingh-ie9sf 11 месяцев назад
ਰੱਬ ਰੂਪ ਸੰਗਤਾਂ ਹੁਣ ਚੁੱਕ ਲੈਣ ਗੇ ਹੱਥਾਂ ਤੇ ਬੰਤ ਸਾਬ ਜੀ ਸਾਡੀ ਧੀ ਹਰਮਣ ਜੀ ਟਹਿਣਾ ਸਾਬ ਜੀ ਤੁਹਾਡੇ ਨਾਲ ਖੜ੍ਹੇ ਹਨ ਸ਼ਾਬਾਸ਼ ਵਾਹਿਗੁਰੂ ਜੀ ਚੜ੍ਹਦੀ ਕਲਾ ਵਰਤਾਓਣ ਗੇ😊😊
@BhupinderSingh-dj1em
@BhupinderSingh-dj1em 11 месяцев назад
ਬੰਤ ਦੇ ਲਿਖੇ ਦੋਗਾਣੇ ਬਹੁਤ ਕਲਾਕਾਰਾਂ ਨੇ ਗਾਏ ਬੜੇ ਸੋਹਣੇ ਕਲਮ ਦਾ ਧਨੀ ਬੰਦਾ
@bhupalsaini5997
@bhupalsaini5997 11 месяцев назад
ਟਹਿਣਾ ਸਾਹਿਬ ਬੰਤ ਜੀ ਨੂੰ ਕੰਨਾਂ ਦੀ ਮਸ਼ੀਨ ਕਿਸੇ ਚੰਗੇ ਡਾਕਟਰ ਤੋਂ ਟੈਸਟ ਕਰਵਾ ਕੇ ਲਗਵਾਉਣਾ ਕਿਉਕਿ ਇਹ ਮਸ਼ੀਨ ਦੀ adjustments ਕਈ ਵਾਰ ਇਨਸਾਨ ਨੂੰ ਬਿਲਕੁਲ ਬੋਲਾ ਵੀ ਕਰ ਦਿੰਦੀ ਹੈ।
@satnamsidhu4774
@satnamsidhu4774 11 месяцев назад
ਜਿੱਥੋ ਤੱਕ ਲੱਗਦੈ ਤਾਂ ਗਲਤੀ ਬੰਤ ਵੀਰ ਤੁਹਾਡੀ ਆਪਣੀ ਐ ਇੱਥੇ ਗਾਇਕਾਂ ਵਾਰੇ ਸਭ ਨੂੰ ਪਤੈ ਤੇ ਤੁਸੀਂ ਤਾਂ ਉਹਨਾਂ ਨਾਲ ਵਰਤੇ ਹੋ ਉਸ ਟਾਈਮ ਤੁਸੀ ਸਮਾਂ ਸਾਂਭਿਆ ਨੀ
@KuldeepSingh-vv6dm
@KuldeepSingh-vv6dm 11 месяцев назад
ਬਹੁਤ ਹੀ ਵਧੀਆ ਇਨਸਾਨ ਹੈ ਬਾਈ ਬੰਤ ਸਿੰਘ ਰਾਮਪਰੇ ਵਾਲਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬੰਤ ਵੀਰ ਉੱਪਰ
@bhindersran2170
@bhindersran2170 11 месяцев назад
ਬਹੁਤ ਵਧੀਆ ਟੈਣਾ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਸੋਨੂੰ ਬਾਈ ਜੀ
@balvirslnghsahokesingh7446
@balvirslnghsahokesingh7446 11 месяцев назад
ਟਹਿਣਾ ਜੀ,,,, ਅਸਲ ਵਿੱਚ ਇਹੋ ਜਿਹੇ ਇਮਾਨਦਾਰ ਮਿਹਨਤੀ ਗੀਤਕਾਰ ਦਾ ਗੂਗਲ ਪੇ ਨੰਬਰ ਜ਼ਰੂਰ ਜਾਰੀ ਕੀਤਾ ਜਾਵੇ ਜੀ। ਕਿਉਂਕਿ ਅੱਜ ਕੱਲ੍ਹ ਇੰਟਰਨੈੱਟ ਦਾ ਜ਼ਮਾਨਾ ਹੈ। ਇੱਕ ਨੰਬਰ ਜਾਰੀ ਜਾਰੀ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ।
@judgedhillon8800
@judgedhillon8800 11 месяцев назад
ਬਹੁਤ ਵਧੀਆ ਜੀ 🙏🙏🙏🙏🙏
@harinderbilling2643
@harinderbilling2643 11 месяцев назад
ਯਾਰ ਤੂੰ ਇੰਜ ਨਾ ਕਹਿ ਵੀ ਮੇਰੇ ਕੋਲ ਕੁਝ ਨਹੀ ਤੂ ਤਾ ਚੋਟੀ ਦਾ ਗੀਤਕਾਰ ਐ। ਗਾਇਕ ਨਹੀ ਕੰਮ ਦੇ ਇਹ ਨਹੀ ਕਿਸੇ ਨੂੰ ਕੁਝ ਦਿੰਦੇ ।
@palasingh5151
@palasingh5151 11 месяцев назад
ਬੰਤ ਦੇ ਗੀਤ ਸੁਰਿੰਦਰ ਛਿੰਦਾ ਨੇ ਗਾਏ ਪਰ ਮੁਲ ਨੀ ਮਿਲਿਆ
@LalSingh-ie9sf
@LalSingh-ie9sf 11 месяцев назад
ਵਾਹਿਗੁਰੂ ਜੀ ਪੰਜਾਬੀ ਫ਼ਿਲਮਾਂ ਵਾਲੇ ਕਿਥੇ ਚਲੇ ਗਏ ਹੁਣ ਹੀ ਕੋਈ ਸੋਚਿਆ ਜਾ ਸਕਦਾ ਸੰਭਾਲੋ ਅਪਣਾ ਵਿਰਸਾ ਹਥ ਜੋੜ ਕੇ ਬੇਨਤੀ ਹੈ ਜੀ
@gurmeetsingh2654
@gurmeetsingh2654 11 месяцев назад
ਸੰਭੂ ਨੋਕਰੀ ਦੀ ਜੋ ਗੱਲ ਯਾ1985 ਦੀ ਐ ਮੈ ਸੰਭੂ ਏਰੀਏ ਤੋ ਸੁਣ ਰਿਹਾ ਹਾ
@kuldipbajwa8385
@kuldipbajwa8385 11 месяцев назад
ਬਹੁਤ ਵਧੀਆ ਗੀਤਕਾਰ
@palpatrewala
@palpatrewala 11 месяцев назад
ਟਹਿਣਾ ਸਾਬ ਬਹੁਤ ਦੁੱਖ ਹੋਇਆ ਸੁਣਕੇ ਐਡਾ ਵੱਡਾ ਨਾਮ ਬੰਤ ਰਾਮਪੁਰੇ ਵਾਲਾ,,,,ਹਾਲਾਤ,,,,ਬਖਸ਼ੀ ਮਾਲਕਾ,,ਤੂੰ ਹੀ ਤੂੰ,,
@ParveenKumar-cs2ow
@ParveenKumar-cs2ow 9 месяцев назад
ਬਹੁਤ ਹੀ ਦੁੱਖਦਾਈ ਕਹਾਣੀ ਹੈ ਬੰਤ ਰਾਮਪੁਰੇ ਵਾਲੇ ਦੀ
@gurrajsinghvirk
@gurrajsinghvirk 11 месяцев назад
ਬਹੁਤ ਵਧੀਆ ਇਨਸਾਨ ਹੈ ਬੰਤ ਭਾਜੀ
@balvirslnghsahokesingh7446
@balvirslnghsahokesingh7446 11 месяцев назад
ਬਿਲਕੁਲ ਜੀ,,,, ਅਸਲ ਵਿੱਚ ਟਹਿਣਾ ਜੀ,,, ਇਹ ਅਕਸਰ ਹੀ ਗੀਤਕਾਰਾਂ ਨਾਲ ਗਾਇਕ ਏਨਾਂ ਧੱਕਾ ਕਿਉਂ ਕਰਦੇ ਹਨ। ਫਿਰ ਗੀਤਕਾਰ ਆਖਰ ਨੂੰ ਆਪ ਖੁਦ ਗਾਉਣ ਲੱਗ ਜਾਂਦੇ ਹਨ ਜੀ। ਗਾਇਕਾਂ ਨੂੰ ਨੂੰ ਗੀਤ ਦੇਣ ਵਾਲੇ ਦੀ ਜ਼ਰੂਰ ਕਦਰ ਕਰਨੀ ਚਾਹੀਦੀ ਹੈ ਜੀ। ਕਿਉਂਕਿ ਇਹਨਾਂ ਦੇ ਵੀ ਪਰਿਵਾਰ ਹਨ ਜੀ। ਧਨਵਾਦ ਮਿਹਰਬਾਨੀ।
@balwantsinghbant8337
@balwantsinghbant8337 11 месяцев назад
ਰੱਬੀ ਰੂਹ ਵੱਡੇ ਭਰਾ ਬੰਤ ਰਾਮਪੁਰੇ ਵਾਲੇ ਦੇ ਦਰਸ਼ਨ ਹੋਗੇ ਬਹੁਤ ਚੰਗਾ ਲੱਗਾ ਇਹ ਹਨ ਰੱਖੀਆਂ ਰੂਹਾਂ ਦੁਨਿਆਂ ਦੇ ਅਮੀਰ ਲੋਕਾਂ ਵਿੱਚੋਂ ਇੱਕ, ਪੈਸਾ ਤਾਂ ਬਹੁਤ ਲੋਕ ਚੁੱਕੀ ਫਿਰਦੇ ਹਨ ।ਦਿਲ ਦਾ ਹੀਰਾ
@palasingh5151
@palasingh5151 11 месяцев назад
ਵਧੀਆ ਪ੍ਰੋਗਰਾਮ ਹੈ
@gurdevchahal9575
@gurdevchahal9575 11 месяцев назад
ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ 🙏🙏🙏
@bittumanupuri702
@bittumanupuri702 11 месяцев назад
ਬਹੁਤ ਹੀ ਵਧੀਆ ਮੁਲਾਕਾਤ ਕਰਵਾਈ ਅ ਟਹਿਣਾ ਸਾਬ ਸਿਰਮੌਰ ਗੀਤਕਾਰ ਬਾਈ ਬੰਤ ਰਾਮਪੁਰੇ ਵਾਲ਼ੇ ਨਾਲ਼❤❤
@parkashsingh3286
@parkashsingh3286 11 месяцев назад
ਬੰਤ ਜੀ ਆਪ ਜਿਹੇ ਲੋਕਾਂ ਨੂੰ ਧੋਖਾ ਦੇ ਕੇ ਅੱਜ ਉਹਨਾਂ ਕਲਾਕਾਰਾਂ ਦੀ ਹਾਲਤ ਦੇਖ ਲਵੋ ਇਸ ਲਾਈਨ ਦਾ ਬੇੜਾ ਗ਼ਰਕ ਆਪ ਜਿਹੇ ਲੋਕਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਇਸ ਕਰਕੇ ਹੋਇਆ
@rancysekhon3661
@rancysekhon3661 9 месяцев назад
ਟਹਿਣਾ ਸਾਹਿਬ ਕੋਈ ਸੇਵਾ ਭੇਜਣ ਲਈ ਬੰਤ ਜੀ ਦਾ ਨੰਬਰ ਭੇਜਣ ਦੀ ਕਿਰਪਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ।
@Amarjitsingh-cu9nm
@Amarjitsingh-cu9nm 11 месяцев назад
ਞਾਹ ਮੇਰੈ ਛੋਟੇ ਵੀਰ ਬੰਤ ਜੀ। ਵਲੋ ਬਾਹਲਾ ਰਾਏਪੁਰ ਵਾਲਾ ।
@GurdeepSingh-su5ev
@GurdeepSingh-su5ev 11 месяцев назад
ਕਲਮ ਦਾ ਧਨੀ ਰਾਮਪੁਰੇ ਵਾਲਾ ਬੰਤ ਅੱਜ ਵੀ ਚਲਦੀ ਕਲਮ ਬਾਈ ਦੀ
@lakhasandhu04231
@lakhasandhu04231 11 месяцев назад
ਬੰਤ ਜੀ, ਤੁਸੀਂ ਵਧੀਆ ਰਹਿ ਗਏ ਓ ਜੇ ਵਿਆਹ ਨੀ ਕਰਵਾਇਆ, ਨਹੀਂ ਤਾਂ ਨੰਦ ਲਾਲ ਨੂਰਪੁਰੀ ਦੀ ਤਰ੍ਹਾਂ ਖੂਹ ਚ ਛਾਲ ਕੇ ਮਰਦੇ ।
@boharsingh7725
@boharsingh7725 11 месяцев назад
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@GurdeepSingh-sp9ul
@GurdeepSingh-sp9ul 11 месяцев назад
ਟਹਿਣਾ ਸਾਬ ਐਸੇ ਇਲਾਕੇ ਦਾ ਗੀਤਕਾਰ ਹੈ ਮੰਗਤ ਜਗਪੁਰੇ ਵਾਲਾ ਓਹਦੀ ਵੀ ਇੰਟਰਵਿਊ ਜਰੂਰ ਕਰੋ। ਧੰਨਵਾਦ ਜੀ
@amargora5129
@amargora5129 11 месяцев назад
ਇਸ ਮੁਲਖ਼ ਚੋ ਕਾਇਰਾਂ ਦੇ ਗਾਇਕਾਂ ਦੇ ਨੌ ਨੌ ਮੁੰਦੀਆਂ ਲੀਰਾਂ ਲਮਕਣ ਸਾਇਰਾਂ ਦੇ
@jeetsingh4775
@jeetsingh4775 11 месяцев назад
ਬਹੁਤ ਵਧੀਆ ਜੀ ਟੈਹਨਾ ਜੀ
@mohindersingh4067
@mohindersingh4067 11 месяцев назад
ਬੰਤ ਬਾਈ ਮੈਂ ਤੇਰੇ ਇਲਾਕੇ ਤੋਂ ਹੀ ਪਿੰਡ ਧਰਮਗੜ੍ਹ ਤੋਂ ਹਾਂ। ਬਾਈ ਬੰਤ ਤੂੰ ਵਧੀਆ ਇਨਸਾਨ ਹੈ ਪਰ ਤੇਰੇ ਨਾਲ ਧੋਖਾ ਹੋਇਆ ਹੈ।
@SukhwinderSingh-wq5ip
@SukhwinderSingh-wq5ip 11 месяцев назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@singhdhaliwal6483
@singhdhaliwal6483 11 месяцев назад
ਅੱਜ ਕੱਲ ਦੇ ਗੀਤਕਾਰ ਨੀ ਧੋਖਾ ਖਾਂਦੇ ਬਾਈ ਸਾਰੇ ਗੀਤਕਾਰਾਂ ਨੂੰ ਇੱਕ ਫ਼ੀਸ ਰੱਖਣੀ ਚਾਹੀਦੀ ਆ
@azadwinderdhindsa3672
@azadwinderdhindsa3672 11 месяцев назад
ਮੇਰੇ ਉਸਤਾਦ ਜੀ ਬੰਤ ਨੇ ਗੀਤਕਾਰੀ ਚ ਸਭ ਠੀਕ ਕਰੂ ਪਰਮਾਤਮਾ ਮੈਂ ਗਵਾਹ ਹਾ ਸਭ ਕਾਸੇ ਦਾ ਮੈਂ ਇਕੱਲਾ ਸ਼ਗਿਰਦ ਇਹਨਾਂ ਦਾ
@SatnamsinghLehra-m7f
@SatnamsinghLehra-m7f 10 месяцев назад
ਹਰਮਨ ਅਤੇ ਟਹਿਣਾ ਸਾਬ ਤੁਹਾਡਾ ਬੁਹਤ ਬੁਹਤ ਧੰਨਵਾਦ ਤੁਸੀ ਗੀਤਕਾਰ ਬੰਤ ਰਾਮਪੁਰੇ ਨੂੰ ਦਰਸ਼ਕਾ ਦੇ ਰੂਹਬਰੂ ਕੀਤਾ ਮਹਸ਼ੂਹਰ ਗੀਤ ਜੰਨ ਚੜੀ ਅਮਲੀ ਦੀ ਧੰਨਵਾਦ। ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
@satishkumar-ij7zw
@satishkumar-ij7zw 11 месяцев назад
ਲੋੜਵੰਦ ਦੀ ਮਦਦ ਲਈ ਧੰਨਵਾਦ ਟਹਿਣਾ ਸਾਹਿਬ। ਬਹੁਤ ਵਧੀਆ ਵੀਡੀਓ
@mewasinghjhajj6262
@mewasinghjhajj6262 11 месяцев назад
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏👌ਬੰਤ ਬਰਾੜ ਜੀ ਬਹੁਤ ਵਧੀਆ ਵਿਚਾਰ ਜੀ 🌹🙏👌
@noobarmy241
@noobarmy241 10 месяцев назад
26:08 ਗੱਲ ਤਾਂ ਸਹੀ ਆ ਕੇ ਹਰ ਇਕ ਬੰਦੇ ਅੰਦਰ ਗੀਤਕਾਰਾਂ ਜਿੰਨਾ ਦਰਦ ਨੀ ਹੁੰਦਾ ❤
@harbanslal4428
@harbanslal4428 11 месяцев назад
ਦੇਵਤਾ ਹੈ, great personality
@harjinderjaura177
@harjinderjaura177 11 месяцев назад
ਟਹਿਣਾ ਜੀ ਬੁਹਤ ਵਧੀਆ ਲੱਗਿਆ ਬੰਤ rampure da
@ShamsherSingh-k6b
@ShamsherSingh-k6b 11 месяцев назад
ਅਸਲ ਵਿੱਚ ਕਈ ਬੰਦੇ ਆਪਣੀ ਬੱਲੇ ਬੱਲੇ ਸੁਣਕੇ ਬਹੁਤ ਖੁਸ਼ ਹੁੰਦੇ ਆ , ਲਗਦਾ ਬੰਤ ਰਾਮਪੁਰੇ ਵਾਲੇ ਨੇ ਵੀ ਇਸੇ ਕੰਮ ਚ ਹੀ ਨੋਕਰੀ ਵੀ ਗਵਾਈ ਤੇ ਗੀਤਾਂ ਦੇ ਪੈਸੇ ਵੀ। ਪਰ ਹੁਣ ਵੇਲਾ ਲੰਘ ਗਿਆ । ਦੂਜੀ ਗੱਲ ਰੋਣ ਤੋਂ ਬਗ਼ੈਰ ਤੇ ਮਾਂ ਵੀ ਦੁੱਧ ਨੀਂ ਦਿੰਦੀ ਤੇ ਗੀਤਾਂ ਦੇ ਪੈਸੇ ਬਿਨਾਂ ਮੰਗਿਆਂ ਕਿੱਦਾਂ ਮਿਲਨੇ ਸੀ
@koopar-i7o
@koopar-i7o 9 месяцев назад
ਰੁਕੋ ਹਾਲੀ ਮੁੱਖਮੰਤਰੀ ਵੀ ਰੋਵੇਗਾ ਆ ਕੇ , ਸੋਨੀਆਂ ਮਾਨ ਵਾਲਾ , ਵੀਰੇ ਇਹ ਲਿਖਣਾ ਇਕ ਕਲਾ ਹੈ ਪਰ ਰੁਜਗਾਰ ਨਹੀ , ਗੀਤਕਾਰੀ ਨੂੰ ਪਾਰਟ ਟਾਈਮ ਜੌਬ ਦੀ ਤਰਾਂ ਕਰੋ ਹਥੀਂ ਕਿਰਤ ਕਰੋ ਤਰਲੇ ਨਾ ਮਾਰਨੇ ਪੈਣ
@deepbrar.
@deepbrar. 11 месяцев назад
ਵਫ਼ਾਦਾਰ ਚਾਹੀਦੇ ਨੇ ਸਭ ਨੂੰ *ਬਣਨਾ ਕਿਸੇ ਨੇ ਨਹੀਂ...* ਸੋਚ ਕੇ ਜ਼ਰਾ
@jamadesigallan5356
@jamadesigallan5356 10 месяцев назад
ਮੈਂ ਸੁਣਿਆ ਮੇਰੇ ਖਤ ਤੇ ਫੋਟੋਆਂ ਲੋਕਾਂ ਨੂੰ ਫਿਰੇ ਦਿਖਾਉਂਦਾ ਤੂੰ ਬਾਰਵੀਂ ਚ ਪੜਦੀ ਕੁੜੀ ਇਹਨਾਂ ਨੇ ਹਿੱਟ ਕੀਤੀ ਸੀ ਮਨਿੰਦਰ ਦਿਓਲ।
@harbanslal4428
@harbanslal4428 11 месяцев назад
Tehna jee,ਇਸ ਇੰਟਰਵਿਊ ਵਾਸਤੇ ਧੰਨਵਾਦ
@billadhaliwal5073
@billadhaliwal5073 11 месяцев назад
ਸਦਾ ਨਾ ਬਾਗੀਂ ਬੁਲਬੁਲ ਬੋਲੇ, ਤੇ ਸਦਾ ਨਾਂ ਮੌਜ ਬਹਾਰਾਂ 🙏🙏
@Mohit_Mohit78
@Mohit_Mohit78 8 месяцев назад
ਗਾਇਕ ਨੂ ਗੀਤਕਾਰ ਦਾ ਹੱਕ ਨੀ ਖਾਣਾ ਚਾਹਿਦਾ
@KulbirSingh-cb2oh
@KulbirSingh-cb2oh 11 месяцев назад
ਰਬੀ ਰੂਹ ਹੈ ਪਰ ਕਲਾਕਾਰਾਂ ਨੇ ਇਸ ਨਾਲ ਧੋਖਾ ਕੀਤਾ ਬਹੁਤ ਮਾੜੀ ਗਲ ਹੈ ਲੇਖਾ ਤਾ ਦੇਣਾ ਪੈਣਾ
@ਜਸਵਿੰਦਰਸਿੰਘਲੇਹਲ-ਛ1ਧ
ਬੰਤ ਰਾਮਪੁਰੀ ਵਧੀਆ ਗੀਤਕਾਰ ਹੈ ।ਪਰ ਗਲਤੀਆਂ ਬੰਦੇ ਦੀ ਜਿਆਦਾ ਆਪਣੀਆ ਹੁੰਦੀ ਹਨ । ਕਲਾਕਾਰਾ ਨੂੰ ਚਾਹੀਦਾ ਹੈ ।ਗੀਤਕਾਰ ਦਾ ਬਣਦਾ ਹਕ ਮਿਲਣਾ ਚਾਹੀਦਾ ਹੈ।
@JaswinderSingh-wo7oe
@JaswinderSingh-wo7oe 11 месяцев назад
3:33 ਟਹਿਣਾ ਸਾਬ੍ਹ 'ਜੰਨ ਚੜ੍ਹੀ ਅਮਲੀ ਦੀ' ਮਸ਼ਹੂਰ ਗੀਤ ਨਹੀਂ, ਪੂਰਾ ਐੱਲ ਪੀ ਰਿਕਾਰਡ ਸੀ 🙏
@muridpursaab5692
@muridpursaab5692 11 месяцев назад
ਫ਼ਕੀਰ ਬੰਦਾ ਬਾਈ
@gobindsingh7103
@gobindsingh7103 10 месяцев назад
❤ ਦਿਲ ਪਿਆਰ
@Janta-p7f
@Janta-p7f 11 месяцев назад
ਬੰਤ ਬਾਈ ਜੀ ਬਹੁਤ ਵਧੀਆ ਬੰਦਾ ਜੀ ਤੇ ਇਮਾਨਦਾਰ ਬਹੁਤ ਜਾਦਾ ਜੀ
@former646
@former646 11 месяцев назад
ਊਂ ਕਿਆ ਬਾਤ ਐ, ਵਾਹ ਬਹੁਤ ਵੱਡੀ ਗੱਲ ਐ ਜੀਓ ਜੀ ਪ੍ਰਾਇਮ ਕੈਨੇਡਾ ਖਟਕੜ ਸਾਬ
@gurdevsinghaulakh7810
@gurdevsinghaulakh7810 10 месяцев назад
ਕਲਾ ਬਹੁਤ ਹੈ ਪਰ ਤਕਦੀਰ ਨੇ ਸਾਥ ਨਹੀਂ ਦਿਤਾ ।
@sukhwantsingh8772
@sukhwantsingh8772 11 месяцев назад
ਪਰਮਾਤਮਾ ਬੰਤ ਸਿੰਘ ਤੇ ਆਹੂਜਾ ਸਾਬ ਦੀ ਉਮਰ ਲੰਬੀ ਤੇ ਬਲ ਬਖਸ਼ੇ
@AmarjitSingh-s8v
@AmarjitSingh-s8v 11 месяцев назад
Tahina ਸਾਹਿਬ thanks ਬੰਤ ਜੀ ਦੇ ਕੰਨਾਂ ਦੀ masin ਦੀ ਮਦਦ ਕਰਨ ਦੀ
@daljeetgill9315
@daljeetgill9315 11 месяцев назад
ਬੰਤ ਜੀ ਕੋਈ ਕੰਮ ਕਰਨਾ ਚਾਹੀਦਾ ਸੀ ਤੁਹਾਨੂੰ ਗੀਤਾ ਦੇ ਨਾਲ ਵੀ ।ਵਧੀਆ ਗੀਤਕਾਰ ਹੋ
@KulwinderSingh-sh2jk
@KulwinderSingh-sh2jk 11 месяцев назад
ਵੇਖਣ ਨੂੰ ਬਾਈ ਦੀ ਸਹਿਤ ਠੀਕ ਆ ਬਾਬਾ ਭਲੀ ਕਰੇ 👍🙏🏽
@NirmalSingh-vq9gv
@NirmalSingh-vq9gv 9 месяцев назад
ਦਰਵੇਸ਼ ਗੀਤਕਾਰ
@Tangovlog_CHD
@Tangovlog_CHD 11 месяцев назад
Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@rashadbatteyblogs1122
@rashadbatteyblogs1122 8 месяцев назад
ਬੰਤ ਰਾਮਪੁਰੇ ਵਾਲੇ ਨੂੰ ਗਈ ਮਾਰ ਵੈਰਨੇ ਜਾਂ ਨੀ ਤੇਰਾ ਦੇਖ ਲਿਆ ਅਸੀਂ ਪਿਆਰ ਵੈਰਨੇ
@gurpalsingh-qv4lq
@gurpalsingh-qv4lq 11 месяцев назад
ਜਿੳਣ ਲਈ ਰੋਟੀ , ਰੋਟੀ ਲਈ ਪੈਸੈ । ਹੱਲਾਸੇਰੀ , ਸਾਬਾਸ਼ ਨਾਲ ਪੇਟ ਨਹੀ ਭਰਦਾ । ਪੈਸਿਆਂ ਦੀ ਵੀ ਲੋੜ ਹੈ । ਜੋ ਗਾਇਕ ਮੁਲ ਨਹੀ ਮੋੜਦੇ । ਨਿਮਰਤਾ ਦਾ ਫਾਇਦਾ ਚੁੱਕ ਗਏ।
@aarysaab6793
@aarysaab6793 11 месяцев назад
JASDEEP WAHLA ਸਿੰਗਰ ਦੀ ਵੀ interview ਕਰੋ ਜੀ ਓੁਹਨਾ ਨੂੰ ਵੀ 10-15 ਸਾਲ ਹੋਗੇ Struggle ਕਰਦਿਆਂ ਪਰ ਅਜੇ ਤਕ ਕਰ ਰਿਹਾ ਇਥੇ ਕੋਈ ਕਿਸੇ ਦੀ ਬਾਹ ਨਹੀਂ ਫੜ੍ਹਦਾ.... Jasdeep ਨੇ ਹਮੇਸ਼ਾ ਸੱਭਿਆਚਾਰਕ ਪੰਜਾਬੀ ਸੋਬਰ ਹੀ ਗੀਤ ਲਿਖੇ ਅਤੇ ਗਾਏ ਨੇ...✍🙏
@HarvinderSingh-ec2bu
@HarvinderSingh-ec2bu 11 месяцев назад
Tahina sab ji gitkar da dard sunke barha dukh mahisuos hoiaa ji waheguru ji mehera krn🙏🙏🙏
@ਝੱਲਾਡਡਵਾਂਵਾਲਾ
@ਝੱਲਾਡਡਵਾਂਵਾਲਾ 11 месяцев назад
ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਹਰਮਨ ਜੀ
@harjeetjaula
@harjeetjaula 11 месяцев назад
ਸਾਡੇ ਇਲਾਕੇ ਦੀ ਸ਼ਾਨ ਬੰਤ ਬਾਈ
@BalwinderSingh-qt7yl
@BalwinderSingh-qt7yl 11 месяцев назад
ਬਹੁਤ ਹੀ ਵਧੀਆ ਬੰਦਾ ਹੈ
@Karmjitkaur-gk1xq
@Karmjitkaur-gk1xq 11 месяцев назад
ਕਿਥੋਂ ਕਁਢ ਕੇ ਲਿਆਉਂਦੇ ਹੋਂ ਟਹਿਣਾਂ ਜੀ ਅਣਪਛਾਤੇ ਚਿਹਰੇ 😅😅
@ਹਰਪਾਲ7653
@ਹਰਪਾਲ7653 11 месяцев назад
ਬੰਤ ਰਾਮਪੁਰਾ ਅਣਪਛਾਤਾ ਨੀਂ ਗਰੀਬੀ ਬੰਦੇ ਨੂੰ ਅਣਪਛਾਤਾ ਕਰ ਦਿੰਦੀ ਆ
@Karmjitkaur-gk1xq
@Karmjitkaur-gk1xq 11 месяцев назад
@@ਹਰਪਾਲ7653 💯✅️
@Randhawa336
@Randhawa336 9 месяцев назад
ਤੇਰੇ ਵਰਗੀ ਲਗੌੜ ਕੀ ਜਾਣੇ।
@Karmjitkaur-gk1xq
@Karmjitkaur-gk1xq 9 месяцев назад
@@Randhawa336 ਲਗੌੜ ਨੂੰ ਲਗੌੜ ਲਗਦੇ ਹੁੰਦੇ ਆ ਜਿਸ ਨੇ ਤੈਨੰ ਜੰਮਿਆ ਉਹ ਵੀ ਲਗੌੜ ਈ ਇ
@sahilbaisal7374
@sahilbaisal7374 9 месяцев назад
ਤਾਹੀਂ ਸਾਰੇ ਸਿੰਗਰਾਂ ਦਾ ਪਿਛਲੇ ਸਮੇਂ ਹਾਲਤ ਖਰਾਬ ਹੁੰਦੇ ਕਿਸੇ ਦਾ ਹੱਕ ਮਾਰਕੇ
@AmarjeetSingh-iv3tf
@AmarjeetSingh-iv3tf 9 месяцев назад
Bant Rampura ji good riter Parmatma tandurusti baakshe
Далее