Тёмный

Chajj Da Vichar (2103) 

Prime Asia TV
Подписаться 2,4 млн
Просмотров 50 тыс.
0% 0

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@MohinderSingh-kj4vo
@MohinderSingh-kj4vo 2 месяца назад
ਚੜਦੇ ਤੇ ਲਹਿੰਦੇ ਪੰਜਾਬ ਦੀਆਂ ਮਾਂਵਾਂ ਵਲੋਂ ਸਦਭਾਵਨਾ ਦੀ ਠੰਡੀ ਹਵਾ ਸਚੀ ਸੁਚੀ ਮਨੁੱਖਤਾ ਦੀ ਜੀਉਂਦੀ ਜਾਗਦੀ ਦੀ ਆਸ ਜਗਾਉਂਦੀ ਹੈ। ਪ੍ਰਮਾਤਮਾ ਜੀ ਮਿਹਰ ਕਰਨ ਇਹ ਹਵਾ ਹਨੇਰੀ ਬਣ ਜਾਵੇ।ਨਫਰਤ ਨੂੰ ਉਡਾ ਕੇ ਪ੍ਰੇਮ ਦਾ ਵਾਸਾ ਹੋ ਜਾਵੇ ਜੀ।
@rhwvet6943
@rhwvet6943 2 месяца назад
ਹਰ ਸਰਕਾਰੀ ਸਕੂਲ ਵਿੱਚ ਸਪੋਰਟਸ ਅਧਿਆਪਕ ਲਾਜ਼ਮੀ ਕੀਤਾ ਜਾਵੇ
@deepbrar.
@deepbrar. 2 месяца назад
ਖੂਬਸੂਰਤ ਲੋਕ ਹਮੇਸ਼ਾਂ ਅੱਛੇ ਨਹੀਂ ਹੁੰਦੇ ਲੇਕਿਨ *ਅੱਛੇ ਲੋਕ ਹਮੇਸ਼ਾਂ ਖੂਬਸੂਰਤ ਨਹੀਂ ਹੁੰਦੇ*
@partapsingh1146
@partapsingh1146 2 месяца назад
ਟਹਿਣਾ ਸਾਹਿਬ। ਫ਼ਰੀਦਕੋਟ ਜ਼ਿਲ੍ਹੇ ਵਿੱਚ ਬਾਰਸ਼ ਨਹੀਂ ਹੈ
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@deepbrar.
@deepbrar. 2 месяца назад
ਇਨਸਾਨੀਅਤ ਦਾ ਸ਼ੌਹਰਤ ਨਾਲ ਕੁਝ ਐਸਾ ਰਿਸ਼ਤਾ ਹੈ ‬ ‪ *ਲੋਕ ਤਸਵੀਰ ਖਿੱਚਦੇ ਹਨ ਗਰੀਬ ਨੂੰ ਰੋਟੀ ਦੇ ਕੇ*
@deepbrar.
@deepbrar. 2 месяца назад
ਜਿਹਨਾਂ ਦੀ ਇਕੱਲਤਾ ਪਵਿੱਤਰ ਹੋ ਜਾਵੇ *ਮਹਿਫ਼ਿਲਾਂ ਆਪਣੇ ਆਪ ਪਾਕ ਹੋ ਜਾਂਦੀਆਂ ਨੇ ਓਹਨਾਂ ਦੀਆਂ*
@BalwinderSingh-lb7fs
@BalwinderSingh-lb7fs 2 месяца назад
ਜੇ ਮੀਂਹ ਨਾ ਪਵੇ ਤਾਂ ਦੁਖੀ ਜੇ ਪੈ ਜਾਵੇ ਤਾਂ ਵੀ ਦੁਖੀ ਰੱਬ ਦੀ ਰਜ਼ਾ ਵਿੱਚ ਵੀ ਸਕੂਨ ਲੈਣਾ ਸਿੱਖਣਾ ਚਾਹੀਦਾ ਹੈ ਸਾਨੂੰ ਆਪਣੀਆਂ ਗਲਤੀਆਂ ਵੀ ਮੰਨਣੀਆਂ ਪੈਣਗੀਆਂ ਤੇ ਸੁਧਾਰ ਕਰਨਾ ਚਾਹੀਦਾ ਹੈ ।
@Amarjeetsinghdhiman-z7h
@Amarjeetsinghdhiman-z7h 2 месяца назад
ਟਹਿਣਾ ਸਾਬ ਜੀ ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ ਚੀਕੂ ਚੀਕੂ ਚੀਕੂ ਘੱਰਰ ਘੱਰਰ😮❤
@CHAHALofficialtv
@CHAHALofficialtv 2 месяца назад
ਖਿਡਾਰੀਆਂ ਨਾਲ ਧੱਕਾ ਕੋਈ ਨਵਾਂ ਨਹੀਂ ਇੱਕ ਪੁਰਾਣੀ ਖ਼ਬਰ ਮੁਤਾਬਕ ਮੇਜ਼ਰ ਧਿਆਨ ਚੰਦ ਪਾਟੇ ਬੂਟਾਂ ਨਾਲ ਉਲੰਪਿਕ ਵਿੱਚ ਹਾਕੀ ਖੇਡਿਆ ਸੀ,, ਇਹ ਖਿਡਾਰੀਆਂ ਨਾਲ ਧੱਕਾ ਕੋਈ ਨਵਾਂ ਨਹੀਂ
@jarnailsingh9949
@jarnailsingh9949 2 месяца назад
26591st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Harjinderbrar-j2e
@Harjinderbrar-j2e 2 месяца назад
ਹੁਣ ਤਾਂ ਖਾਸ ਕਰ ਪੰਜਾਬ ਦੀ ਸਰਕਾਰ ਵੱਲੋ ਸੁਖਬੀਰ ਸਿੰਘ ਬਾਦਲ ਵੱਲੋ ਬਣਵਾਈ ਗਈ ਖਾਸ ਪਾਣੀ ਵਾਲੀ ਬੱਸ ਨੂੰ ਵੀ ਜਰੂਰ ਚੈੱਕ ਕਰਕੇ ਦੇਖਣ ਦੀ ਲੋੜ ਹੈ।ਧੰਨਵਾਦ ਜੀਉ।
@JasvirKaur-it8mf
@JasvirKaur-it8mf 2 месяца назад
Tehna ਸਾਬ ਮਾਂ ਬੋਲੀ ਪੰਜਾਬੀ ਪ੍ਰਤੀ ਆਪਦਾ ਪਿਆਰ , ਬਹੁਤ ਬਹੁਤ ਧੰਨਵਾਦ
@gucharansingh6357
@gucharansingh6357 2 месяца назад
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈਕੇ ਖੇਡ ਮੰਤਰੀ ਕੋਚ ਅਤੇ ਉਨ੍ਹਾਂ ਦੇ ਸਾਰੇ ਸਾਥੀ ਬੇਈਮਾਨ ਹਨ ਜੀ ਜੇਕਰ ਸਾਡੇ ਖਿਡਾਰੀ ਦੇਸ਼ ਪਰਤੀ ਇਮਾਨਦਾਰੀ ਨਾ ਦਿਖਾਉਣ ਤਾ ਅਸੀਂ ਖਾਲੀ ਹੱਥ ਘਰ ਪਰਤੀਏ 😢😢😢😢😢
@JaswantSingh-qi4ok
@JaswantSingh-qi4ok 2 месяца назад
Good job prime Asia keep it up 👍
@JasveerSingh-xf1cj
@JasveerSingh-xf1cj 2 месяца назад
Waheguru ji 🙏
@DhillonharjitHarjit
@DhillonharjitHarjit 2 месяца назад
Vinesh fogat ne bahut vadia pardarshan kita
@sukhwinderkaur7145
@sukhwinderkaur7145 2 месяца назад
ਸਾਡੇ ਸ਼ਹਿਰ ਸੰਗਰੂਰ ਵਿੱਚ ਵੀ ਕੱਲ ਸਵੇਰ ਮੀਂਹ ਪਿਆ, ਮੈਂ ਵੀ ਕੱਲ ਸਾਮ ਨੂੰ ਖੀਰ ਪੂੜੇ ਬਣਾਏ ਸੀ, ਸਾਉਣ ਮਹੀਨੇ ਖੀਰ ਪੂੜੇ ਪਰੁਣਾ ਰਿਵਾਜ਼ ਹੈ,
@ManjeetSingh-tg3ou
@ManjeetSingh-tg3ou 2 месяца назад
ਟਹਿਣਾ ਸਾਬ ਫਾਜ਼ਿਲਕਾ ਅਬੋਹਰ ਵਲ ਨਹੀਂ ਮੀਂਹ ਪਿਆ
@harwinderkaur9040
@harwinderkaur9040 2 месяца назад
KARMJIT KAUR CHAHAL BHEN JI SAT SHRI AKAL JI
@SidhuSahibSidhuSahib
@SidhuSahibSidhuSahib 2 месяца назад
Waheguru ❤
@sukhmanderkingra3526
@sukhmanderkingra3526 2 месяца назад
ਸਾਡੇ ਪਿੰਡ ਠੱਠੀ ਭਾਈ ਜਿਲ੍ਹਾ ਮੋਗਾ ਵਿੱਚ ਕੋਈ ਮੀਂਹ ਨਹੀਂ ਪਿਆ ਟਹਿਣਾ ਸਾਹਿਬ ਜੀ
@amanbrar273
@amanbrar273 2 месяца назад
ਸਾਡੇ ਮੀਂਹ ਪਿਆ ਜੀ ਬਹੁਤ ਦਿਨ ਦਾ ਪੈ ਰਿਹਾ ਜੀ ਕਾਕਾ ਜੀ ਤੇ ਬੀਬਾ ਜੀ ਆਸਟ੍ਰੇਲੀਆ ਪਰਥ ਵਿਚ
@BalwantSingh-to7nu
@BalwantSingh-to7nu 2 месяца назад
ਸਾਡੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਤਾਂ ਕਣੀਂ ਨਹੀਂ ਡਿੱਗੀ ਇੱਕ ਮਹੀਨੇ ਤੋਂ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਖ਼ਬਰ ਪ੍ਰਕਾਸ਼ਿਤ ਕਰਿਆ ਕਰੋ ਜੀ
@gurtejnatt2437
@gurtejnatt2437 2 месяца назад
ਰਾਮਪੁਰਾ ਫੂਲ ਵਿੱਚ ਮੀਂਹ ਨਹੀਂ ਪੈ ਰਿਹਾ ਰਾਤ 8.20 ਤੱਕ
@GurpreetSingh-qp9wu
@GurpreetSingh-qp9wu 2 месяца назад
Benice
@ajitkumar-xj1nn
@ajitkumar-xj1nn 2 месяца назад
ਟਹਿਣਾ ਸਾਹਿਬ ਅਗਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਤੁਸੀਂ ਸਹੂਲਤਾਂ ਤੋਂ ਵਿਰਵੇ ਖਿਡਾਰੀਆਂ ਉੱਤੇ ਪ੍ਰੋਗਰਾਮ ਕਰਕੇ ਸਰਕਾਰ ਦੇ ਧਿਆਨ ਵਿੱਚ ਲਿਆਓ ਤਾਂ ਜੋ ਉਸਾਰੂ ਪੱਤਰਕਾਰੀ ਰਾਹੀਂ ਅਸੀਂ ਖਿਡਾਰੀਆਂ ਅਤੇ ਆਪਣੇ ਦੇਸ਼ ਦੀ ਮਦਦ ਕਰ ਸਕੀਏ
@sukhrajsingh4399
@sukhrajsingh4399 2 месяца назад
ਸਾਡੇ ਤਾ ਅਜੇ ਵੀ ਬਾਰਸ ਨਹੀ ਪਈ ਜੇ
@nirpalsingh5331
@nirpalsingh5331 2 месяца назад
WAHEGURU ji ❤❤❤❤❤
@roshanasija2504
@roshanasija2504 2 месяца назад
ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਿਚ ਮੀਂਹ ਨਹੀਂ ਪਿਆ।
@balbirbhogal3859
@balbirbhogal3859 2 месяца назад
ਲੱਗਦਾ ਟਹਿਣਾ ਜੀ ਖੀਰ ਖਾ ਕੇ ਆਇ ਨੇ ਸਾਨੂੰ ਤਾਂ ਰੱਬ ਦੀ ਮੇਹਰ ਆ ਦੱਬ ਕੇ ਮਿੱਠਾ ਖੀਰ 'ਚ ਦੱਬ ਕੇ ਚਾ 'ਚ। ਮੌਜਾੰ ਹੀ ਮੌਜਾੰ। ਕੱਦੇ ਵੀ ਖਾਣ ਆਲੀ ਚੀਜ਼ਾਂ ਨੂੰ ਸ਼ੱਕੀ ਨਿਗਾਹ ਨਾਲ ਨਾ ਵੇਖੋ। ਰੱਬ ਦਾ ਸ਼ੁਕਰ ਮਨਾਕੇ, ਅੰਨ ਖਾਊ। 😂😂😂❤ 🙏🙏🙏🙏🙏
@narinderpalsingh191
@narinderpalsingh191 2 месяца назад
ਸੀ ਮੁਕਤਸਰ ਸਾਹਿਬ ਜ਼ਿਲ੍ਹੇ ਚ ਕਣੀ ਨੀ
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@SinghBh-mu8wv
@SinghBh-mu8wv 2 месяца назад
ਸਰਕਾਰਾਂ ਦਾ ਬੇੜਾ ਬਹਿੰਦਾ ਮੈਡਲ ਤੇ ਧੜਾ ਧੜ ਆਉਣ ਨਸ਼ਾ ਬੰਦ ਨਹੀਂ ਕਰਦੇ ਮੋਦੀ ਨੂੰ ਤਾਂ ਅਟੈਕ ਹੀ ਆ ਜਾਵੇ
@JagtarGill-u1z
@JagtarGill-u1z 2 месяца назад
Very good thana shiab and Harman thind ji thanks
@deepbrar.
@deepbrar. 2 месяца назад
ਆਦਮੀ ਪਹਿਚਾਣਿਆ ਜਾਂਦਾ ਹੈ ਕਿਆਫ਼ਾ ਦੇਖ ਕੇ *ਖੱਤ ਦਾ ਮਜ਼ਬੂਨ ਭਾਂਪ ਲੈਂਦੇ ਹਨ ਲਿਫ਼ਾਫ਼ਾ ਦੇਖ ਕੇ*
@Karmjitkaur-gk1xq
@Karmjitkaur-gk1xq 2 месяца назад
ਪੂੜੇ ਵੀ ਬਣਾ ਲਏ,ਖੀਰ ਵੀ ਖਾ ਲਈ ਮੀਂਹ ਪੈ ਰਿਹਾ ਹੈ ਜੀ ਸ਼ਾਮ ਦੇ ਸਾਢੇ ਪੰਜ ਵਜੇ ਮੀਂਹ ਆਇਆ ਜੀ ਸ਼ੇਖਪੁਰਾ,ਤਲਵੰਡੀ ਸਾਬੋ ਟਹਿਣਾ ਜੀ,ਹਰਮਨ ਥਿੰਦ ਜੀ 🙏🏼🙏🏼🌷🌷👌
@leviparrish2386
@leviparrish2386 2 месяца назад
Sade lyi b bhejo pls 🙏
@gurwantsinghnahal2585
@gurwantsinghnahal2585 2 месяца назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@KulwantSingh-qe3eo
@KulwantSingh-qe3eo 2 месяца назад
ਟਹਿਣਾ ਸਾਹਿਬ ਟਾਵਰਾਂ ਤੇ ਜਿਹੜੀ ਚੋਰੀ ਹੁੰਦੀ ਹੈ ਉਹ ਟਾਵਰਾਂ ਤੇ ਕੰਮ ਕਰਨ ਵਾਲਿਆਂ ਦੀ ਮਿਲੀ ਭੁਗਤ ਨਾਲ ਹੁੰਦੀ ਹੈ, ਕਿਉਂਕਿ ਜਿਹੜੀਆਂ ਤਾਰਾਂ ਟਾਵਰਾਂ ਤੇ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ ਦੇਖ ਕੇ ਡਰ ਲਗਦਾ ਹੈ ਆਪਾਂ ਆਮ ਲੋਕਾਂ ਨੂੰ ਤਾਂ ਡਰ ਲਗਦਾ ਹੈ ਟਾਵਰਾਂ ਦੇ ਨੇੜੇ ਜਾਣ ਤੇ। ਇਹ ਲੋਕ ਤਾਂ ਇਉਂ ਕੰਮ ਕਰਦੇ ਹਨ ਕਿ ਉਨ੍ਹਾਂ ਨੂੰ ਤਾਂ ਡਰ ਲਗਦਾ ਹੀ ਨਹੀਂ । ਟਾਵਰਾਂ ਤੇ ਚੜ੍ਹਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ।
@harrygill3982
@harrygill3982 2 месяца назад
Good job sir ji
@amanbrar273
@amanbrar273 2 месяца назад
ਅਸੀ ਵੀ ਕਿਸੇ ਤੋ ਘਟ ਨਹੀ ਆਮ ਲੋਕ ਵੀ ਜਿੰਮੇਵਾਰ ਨੇ ਤੇ ਮੌਕੇ ਦੀਆ ਸਰਕਾਰਾ ਕਟਿਹਰੇ ਵਿਚ ਸੋਚੋ ਤੇ ਸਮਝੋ
@amanbrar273
@amanbrar273 2 месяца назад
ਪੂਰੇ ਪੰਜਾਬ ਵਿੱਚ ਨਹੀ ਪਿਆ ਜੀ
@vickysinghvicky2618
@vickysinghvicky2618 2 месяца назад
ਵੀਰ ਜੀ ਇਹ ਪਹਿਲ ਸਿੱਧੂ ਮੂਸੇ ਵਾਲਾ ਸਟੈਫ ਡੌਨ ਆਪਣੇ ਗੀਤ ਵਿੱਚ ਸਿੱਧੂ ਮੂਸੇ ਵਾਲੇ ਦੇ ਪੰਜਾਬੀ ਬੋਲ ਪਾਏ ਨੇ ❤
@swaransingh1874
@swaransingh1874 2 месяца назад
ਟਹਿਣਾ ਵੀਰ ਜੀ ਸਾਡੇ ਮੀਂਹ ਨਹੀਂ ਪਿਆ
@amanbrar273
@amanbrar273 2 месяца назад
ਅਸੀ ਤਾ ਪੂੜੇ ਬਣਾ ਕੇ ਖਾ ਲੲਏ ਜੀ ਖੀਰ ਵੀ ਪਰਥ ਆਸਟ੍ਰੇਲੀਆ
@BoharDhillon-hw3uc
@BoharDhillon-hw3uc 2 месяца назад
Very good jop ji 🙏🙏🙏🙏🙏
@kirpalsidhu3516
@kirpalsidhu3516 2 месяца назад
सवरन सिंह टहना जी कल मुझे आप के गांव के पड़ोसी गांव चहल गांव जाने का पड़ा क्योंकि उस गांव में मेरी मोसी जी का कल देहात़ हो गया मोसी जी स्वतंत्रता सेनानी गुरबक्श सिंह चहल की पुत्र वधू पत्नी गुरचरण सिंह चहल थी कृपाल सिंह सिद्धू सेवानिवृत्त प्रिंसीपल 19एम एल बख्तावाली श्री गंगानगर राजस्थान
@Angrejsingh-jr4ek
@Angrejsingh-jr4ek 2 месяца назад
ਟੈਣਾ ਸਾਹਬ ਜੀ ਖਡਾਰੀ ਤਾਂ ਗਰੈਡ ਵਿੱਚ ਮਾਰਾ ਗ ਏ ਤੇ ਆਪਾ ਭਾਲਦੇ ਸੋਨੇ ਦੇ ਮੈਡਲ
@KuldeepSingh-qq9ds
@KuldeepSingh-qq9ds 2 месяца назад
👍👍🌹🌹🙏 V Harnola D Kaithal Haryana
@JodhaSingh-mc1mu
@JodhaSingh-mc1mu 2 месяца назад
ਭੂਖਯਾ ਤੋ ਕੀ ਆਸ ਰੱਖੀਏ
@Amarjeetsinghdhiman-z7h
@Amarjeetsinghdhiman-z7h 2 месяца назад
ਸਾਡੇ ਤਾ ਟਹਿਣਾ ਸਾਬ ਜੀ ਪ੍ਰਧਾਨ ਮੰਤਰੀ ਤੋ ਲੈਕ ਸਾਰੇ ਮੰਤਰੀ ਬਾਈਮਾਨ ਚੋਰ ਨੇ 😂😂😂😂
@ns401686
@ns401686 2 месяца назад
India in Punjab ਵਿੱਚ ਖਿਡਾਰੀਆਂ ਦੀ ਕੋਈ ਪੂੱਸ਼ ਗਿੱਛ ਨਹੀਂ ਸਰਕਾਰਾਂ ਤਾਂ ਖਿਡਾਰੀਆਂ ਨੂੰ ਪਰੇਸ਼ਾਨ ਕਰਦੀਆਂ ਹਨ ਖਿਡਾਰੀਆਂ ਨੂੰ ਸਰਕਾਰਾਂ ਵੱਲੋਂ ਕੋਈ ਵੀ ਸਹੁਲਤਾ ਨਹੀਂ ਕੋਈ ਵੀ ਖਿਡਾਰੀਆਂ ਦੀ ਵਾਤ ਨਹੀਂ ਪੁਸ਼ਦਾ ਸਰਕਾਰਾਂ ਖਿਡਾਰੀਆਂ ਦਾ ਕੋਡੀ ਮੂੱਲ ਨਹੀਂ ਪਾਉਂਦੇ ਤੇ ਬਾਦ ਵਿੱਚ ਸੋਨੇ ਦੇ ਮੈਡਲ ਭਾਲ ਦੇ ਨੇ ਸਰਕਾਰਾਂ ਨੂੰ ਚਪਨੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਹੀਦਾ ਹੈ
@kuldeepsinghbrar3941
@kuldeepsinghbrar3941 2 месяца назад
ਕਹਿਣਾ ਸਾਹਿਬ ਸਾਡੇ ਪਿੰਡ ਤਾਂ ਜਮਾਂ ਹੀ ਨਹੀਂ ਪਿਆ ਸਮਾਲਸਰ
@sukhwinderkaur7145
@sukhwinderkaur7145 2 месяца назад
ਟਾਹਿਣਾ ਸਾਹਿਬ
@kaursingh8369
@kaursingh8369 2 месяца назад
ਟਹਿਣਾ ਸਾਹਿਬ ਮੇਰਾ ਪਿੰਡ ਤਿੰਨ ਜਿਲਿ੍ਆੰ ਦੀ ਹੱਦ ਤੇ ਲਗਦਾ ਐ ਮੋਗਾ ਬਠਿੰਡਾ ਫਰੀਦਕੋਟ ਕਿਤੇ ਕਣੀ ਨਹੀਂ ਡਿੱਗੀ
@VarinderSingh-he7wo
@VarinderSingh-he7wo 2 месяца назад
Sat sri akal Tehna ji te Harman ji.
@HarvinderSingh-kg4ms
@HarvinderSingh-kg4ms 2 месяца назад
ਸਾਡੇ ਨਹੀਂ ਪਿਆ ਮੀਂਹ ਕਣੀਆਂ ਜਿਹੀਆਂ ਪਈਆਂ ਹਨ। ਸੁਨਾਮ ਸ਼ਹੀਦ ਉਧਮ ਸਿੰਘ ਵਾਲਾ।
@deepbrar.
@deepbrar. 2 месяца назад
ਸ਼ੁਕਰ ਕਰੋ ਕਿਧਰੇ ਬੇਬੇ ਹਨੀਮੂਨ ਟ੍ਰਿਪ ਤੇ ਨਹੀਂ ਨਾਲ ਲੈ ਗਈ ਉਹ ਬੀਬੀ 😯😯😯
@satnamsidhu4774
@satnamsidhu4774 2 месяца назад
ਜਦੋ ਮੋਦੀ ਜੀੳ ਦੀ ਐਡ ਕਰੂਗਾ ਫੇਰ ਬੀ ਐਸ਼ ਐਨ ਐਲ ਨੇ ਕਿਵੇ ਕਾਮਯਾਬ ਹੋਣਾ ਵੀਰ ਜੀ
@makhanbatra4174
@makhanbatra4174 2 месяца назад
ਜੀਉ❤
@BhajanSingh-co8ot
@BhajanSingh-co8ot 2 месяца назад
ਸਾਡੇ ਤਿ ਕਣੀ ਵੀ ਨਹੀਂ ਪੲਈ। ਬਠਿੰਡਾ
@hansraj-tq5ie
@hansraj-tq5ie 2 месяца назад
ਅਬੋਹਰ, ਮਲੋਟ ਇਲਾਕੇ ਵਿਚ ਮੀਹ ਨਹੀ ਹੈ ਜੀ
@GurmeetJossanGurmeetJossan
@GurmeetJossanGurmeetJossan 2 месяца назад
ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਜੀ ਤੁਸੀਂ ਪੂੜੇ ਖਾ ਲਏ ਕੇ ਨਹੀਂ ਅਸੀਂ ਤਾਂ 2 ਵਾਰ ਖਾ ਲਏ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲਾ
@KulwantSingh-qe3eo
@KulwantSingh-qe3eo 2 месяца назад
❤❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।❤❤
@manjitaujla7964
@manjitaujla7964 Месяц назад
@SuchasinghSandhu-y3z
@SuchasinghSandhu-y3z 2 месяца назад
My favorite program g
@gurindersangha3764
@gurindersangha3764 2 месяца назад
Shi gall aa tehna Saab 😮😮😮
@jaswinderkaur1907
@jaswinderkaur1907 2 месяца назад
Very nice analysis 👍
@HarpreetSingh-bl2zn
@HarpreetSingh-bl2zn 2 месяца назад
ਬੀ ਐੱਸ ਐਨ ਐਲ ਮੋਦੀ ਨੇ ਡੋਬੀਆ ਲੱਖ ਲਾਹਨਤ ਮੋਦੀ ਸਰਕਾਰ ਨੂੰ
@SidhuSahibSidhuSahib
@SidhuSahibSidhuSahib 2 месяца назад
ਪੰਜਾਬੀ ਵਿਦੇਸ਼ਾਂ ਦਾ ਮੌਹ ਛੱਡ ਕੇ ਖੇਡ ਵਲ ਮੌਡਣਾ ਚਾਹੀਦਾ ਹੈ
@JagtarSingh-o8o
@JagtarSingh-o8o 2 месяца назад
ਵੀ ਰ ਜੀ ਦਿੜ੍ਹਬਾ ਪਿੰਡ ਵਿ ਚ ਮੀਂ ਹ ਨਹੀ ਪਿ ਆ
@chahal-pbmte
@chahal-pbmte 2 месяца назад
ਅੱਜ ਸਿਰਲੇਖ ਕਿਹੋ ਜਿਹਾ ਲਿਖਿਆ ਹੈ ? ਲੁੱਚ ਪੋਹ
@HhFf-l8u
@HhFf-l8u 2 месяца назад
40 ਸਾਲ ਹੋ ਗਏ ਮੈਨੂੰ ਮੇਰੇ ਤਾਂ ਘਰ ਵਾਲਾ ਮੇਰੇ ਹੱਥ ਚ ਹੋਇਆ ਨਹੀਂ ਦੱਸ ਦਿਓ ਕੀ ਜਾਦੂ ਮੰਤਰ ਹੈ
@charanjitkaur9070
@charanjitkaur9070 2 месяца назад
ਸਾਡੇ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ ਮੀਂਹ ਨਹੀਂ ਹੈ
@gurindersangha3764
@gurindersangha3764 2 месяца назад
Tehna Saab Mera pind mudki kol bhai ka wara aa ❤❤❤
@bediinternet1460
@bediinternet1460 2 месяца назад
wahaiguru ji bhala kari
@santlashmanmuni6045
@santlashmanmuni6045 2 месяца назад
ਸਾਡੇ ਏਰੀਏ ਚ, ਮੀਂਹ ਨਹੀਂ ਪਿਆ
@angrejsingh-zk5lj
@angrejsingh-zk5lj 2 месяца назад
🙏🙏👍
@krishanpalsinghmatharu8450
@krishanpalsinghmatharu8450 2 месяца назад
140krod. Medal. Milna pakka. Sone do good evening
@navroopdosanjh7009
@navroopdosanjh7009 2 месяца назад
There is mess everywhere in India and getting worsened every day
@amanbrar273
@amanbrar273 2 месяца назад
🙏
@boharsingh7725
@boharsingh7725 2 месяца назад
🙏🙏🙏🙏🙏
@sarwargujjar1760
@sarwargujjar1760 2 месяца назад
Slam tehna sahb.. mn pakistan punjab to srwr gujjar.. mn tuhada programme daily dekhda te tuhada te harman ji da brha sarohta han.aj mere ais comment da maqsad ik khbr di drustge krna ae.tusi arshad nadeem nu pala na den bary jerhi khbr diti ae o propaganda ae jerha opposition party ne kita te maqbolia gya lykin aeda haqeeqat nal koe wasta ni kunke govt wallon jari kitte document to ae gal pta chali ae k 2012 to aj tk arshad nu fund te job jari ne han ae gal thk h k o fund ohde stadard de brabr ni blkl km ae
@ViratKohli-kr1fm
@ViratKohli-kr1fm 2 месяца назад
ਸਾਡੇ ਪਿੰਡ ਮੀਂਹ ਨਹੀਂ ਆਇਆ
@santoshkaur9285
@santoshkaur9285 2 месяца назад
Hriyana me jayada barish nhi hui
@swarnjeet9705
@swarnjeet9705 2 месяца назад
Shat Shri akal Tehna ji and Harman thind ji
@gurmailsandhu4419
@gurmailsandhu4419 2 месяца назад
ਫਰੀਦਕੋਟ ਸੁਕਾ ਪਿਆ
@sandeeprajvi402
@sandeeprajvi402 2 месяца назад
ਹਾਸੇ ਬਾਹਲੇ ਪਾਉਂਦੇ ਆ😂
@SatnamSingh-bc5zm
@SatnamSingh-bc5zm 2 месяца назад
ਜਿੰਨਾ ਮਰਜ਼ੀ ਬੋਲੋ ਬਸ਼ਰਤੇ ਚੱਜਦਾ ਬੋਲੋ
@BalwantSingh-dm1pd
@BalwantSingh-dm1pd 2 месяца назад
ਮਾਨਸਾ। ਬੁਢਲਾਡੇ ਮੀਂਹ ਨਹੀੰ ਪਿਆ
@gurindersangha3764
@gurindersangha3764 2 месяца назад
Bharat vich 2 knoon chalde aa
@SimranSodhi-yu2cz
@SimranSodhi-yu2cz 2 месяца назад
Tehna saab bahar de desha wich trukki wale nagrika nu sarkara golliea marwake nahi mardiea Is lyi baki de desh ehne sare medal legye Te sade desh wich je koi singer ja koi khdari trukki kar jave ta sarkar kush nahi hundi balki marwa dendi hai ke kite sade desh da naam na roshan ho jawe...
@DhillonharjitHarjit
@DhillonharjitHarjit 2 месяца назад
Vinesh fogat nu silver medal milna mangda c
@RajSingh-oc5st
@RajSingh-oc5st 2 месяца назад
je roti poori milu tan madel v aa jange
@RajSingh-oc5st
@RajSingh-oc5st 2 месяца назад
russia bahar c ji ni tan ade hone c
@navjotsharma6358
@navjotsharma6358 2 месяца назад
Show vich baar baar ikk awaz sunnan nu mildi hai. Par, Samajh nahi aunda, ki haazir hai? Bhua v haazir hai? Chuhaa v haazir hai? Ya fir kuj hor? Asal vich, ki haazir hai? Dassan di kirpaalta karo ji. 😂 Navjot sharma from ranjit avenue amritsar!!
@navjotsharma6358
@navjotsharma6358 2 месяца назад
Koi reply nahi aya. Isda matlab, mere vaangu kai hor sarorte ne, jinna nu samajh nahi aya, ki keha janda. Nahi te koi na koi reply karda zaroor.
@tejinderpalsingh7817
@tejinderpalsingh7817 2 месяца назад
Sat shri akal Tehna j and Harman Thind j
@JasbirSingh-g8m
@JasbirSingh-g8m 2 месяца назад
Fatehabad Haryana ch meeh nahi hai ji
@DeepSingh-y7h
@DeepSingh-y7h 2 месяца назад
Sade ta boond v nhi aai meeh di.Mansa aale fase
@JapalSing
@JapalSing 2 месяца назад
Har bar lekhia hoiahe parda ho ji
@MandeepSingh-co3us
@MandeepSingh-co3us 2 месяца назад
Madam tehne saab ne fitt krti aa
@ArshdeepSingh-hq4fz
@ArshdeepSingh-hq4fz 2 месяца назад
Sade des nu darm guru ate neta ralke gem to dur kar Raha ne
@kulbirsingh5262
@kulbirsingh5262 2 месяца назад
Tehna sahab te bhain thind ji eh virasti imarta bare bahut vdiya gal kiti odar ta likhan te hi jurmana te apne wale jehra thah dye use nu srupe crora rupay naal dinde aa ..🙄
Далее
МЭЙБИ БЭЙБИ - Hit Em Up (DISS)
02:48
Просмотров 221 тыс.
Ilkinchi hotin oberasanmi deb o’ylabman🥹😄
00:26
Chajj Da Vichar (2105)
35:16
Просмотров 72 тыс.
МЭЙБИ БЭЙБИ - Hit Em Up (DISS)
02:48
Просмотров 221 тыс.