Тёмный

Chajj Da Vichar (2104) || ਡੇਰਾ ਮੁਖੀ ਨੇ ਫੇਰ ਲਾਤਾ ਰਗੜਾ 

Prime Asia TV
Подписаться 2,3 млн
Просмотров 53 тыс.
50% 1

#primeasiatv #chajjdavichar #swarnsinghtehna #harmanthind #dera #baba #frauds #gurmeetramrahim #ramrahim #punjabnewstoday #punjabikhabra
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 118   
@SatnamSingh-bc5zm
@SatnamSingh-bc5zm 28 дней назад
ਮਾੜਾ ਜਿਹਾ ਮੀਂਹ ਪੈਂਦਾ ਹੈ, ਸੜਕਾਂ ਦੇ ਹੱਡ ਬਾਹਰ ਆ ਜਾਂਦੇ ਹਨ। ਕਈ ਥਾਂ ਟੋਏ ਐਨੇ ਵੱਡੇ ਬਣ ਜਾਂਦੇ ਹਨ ਜਿਵੇਂ ਤਾਜ਼ੀ ਦਾੜ੍ਹ ਕਢਾਈ ਹੋਵੇ।
@shivanisharma5562
@shivanisharma5562 28 дней назад
ਸ਼ਹੀ ਕਿਹਾ ਹੈ ਜੀ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@palasingh5151
@palasingh5151 28 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@deepbrar.
@deepbrar. 28 дней назад
ਤੀਰ, ਤਲਵਾਰ, ਖ਼ੰਜਰ ਅਤੇ ਚਾਕੂ ਸਭ ਲੜ ਰਹੇ ਸਨ ਕੇ ਕੌਣ ਡੂੰਘਾ ਜ਼ਖਮ ਕਰਦਾ ਹੈ *ਅਤੇ ਮੇਰੇ ਸ਼ਬਦ ਪਿੱਛੇ ਬੈਠੇ ਮੁਸਕਰਾ ਰਹੇ ਸਨ*
@daljitsingh7980
@daljitsingh7980 28 дней назад
ਦੀਪ ਬਰਾੜ 👌👌
@deepbrar.
@deepbrar. 28 дней назад
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@skytech6719
@skytech6719 28 дней назад
ਬਹੁਤ ਖ਼ੂਬ ਹਰ ਵਾਰ ਦੀ ਤਰ੍ਹਾ
@Diljitkourjosan6170
@Diljitkourjosan6170 28 дней назад
👌👌👌🙏
@deepbrar.
@deepbrar. 28 дней назад
​@@skytech6719ਸ਼ੁਕਰੀਆ ਦੀਦੀ 😍😍
@sarbjeetkaur5643
@sarbjeetkaur5643 25 дней назад
Chaj da Vichare mera favorite show
@keshavkumar6545
@keshavkumar6545 28 дней назад
ਬਾਬੇ ਰਾਮ ਰਹੀਮ ਦੇ ਨਾਂ ਤੇ ਜੋ ਮਿਰਚਾਂ ਲੱਗਦੀਆਂ ਨੇ ਸਵਾਦ ਆਉਂਦੈ ਤੁਸੀਂ ਕਰ ਕੁਸ਼ ਨੀ ਸਕਦੇ🤣🤣🤣🤣🤣
@harbansinsan5132
@harbansinsan5132 28 дней назад
👍🥳
@deepbrar.
@deepbrar. 28 дней назад
ਪਾਣੀ ਵਰਗੀ ਜ਼ਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ *ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਤਾਂ ਦਰਿਆ*
@daljitsingh7980
@daljitsingh7980 28 дней назад
ਦੀਪ ਬਰਾੜ 👌👌
@deepbrar.
@deepbrar. 28 дней назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@skytech6719
@skytech6719 28 дней назад
ਬਹੁਤ ਖੂਬ
@SurjitSingh-jx9ly
@SurjitSingh-jx9ly 28 дней назад
Very nice 😊😊
@Diljitkourjosan6170
@Diljitkourjosan6170 28 дней назад
ਦੀਪ ਬੇਟਾ 👌👌👌🎉🎉🙏🙏
@sanjogtarani2079
@sanjogtarani2079 28 дней назад
ਮੁਹਾਲੀ ਸੈਕਟਰ 71ਵਿਚ ਮੀਂਹ ਅੱਜ ਪੈ ਗਿਆ
@amanbrar273
@amanbrar273 28 дней назад
ਏ 🅰 ਫਾਰ ਆਲਸੀ ਏ ਫਾਰ ਅਸਲਾ
@balwinderbrar1709
@balwinderbrar1709 28 дней назад
ਟਹਿਣਾ ਸਾਹਬ ਥੋਡੇ ਪਿੰਡਾਂ ਵੱਲ ਤਾਂ ਜਮਾਂ ਨਹੀਂ ਪੈਂਦਾ। ਹੋਰ ਸਤਿ ਸ੍ਰੀ ਆਕਾਲ ਜੀ ਪ੍ਰਵਾਨ ਕਰਨੀ ਜੀ
@NarinderSingh-v6i
@NarinderSingh-v6i 28 дней назад
ਟਹੈਣਾ ਸਾਬ ਅਤੇ ਥਿਦ ਜੀ ਤੁਸੀਂ ਖਬਰਾ ਘੱਟ ਲੈਕਚਰ ਜਿਆਦਾ ਦਿਦੇ ਹੋ ਅਤੇ ਸਲਾਹਾਂ ਵੀ ਬਹੁਤ ਜਿਆਦਾ ਦਿਦੇ ਹੋ
@sandeepmavi5731
@sandeepmavi5731 28 дней назад
Hor ki yr
@daljitsingh7980
@daljitsingh7980 28 дней назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏
@deepbrar.
@deepbrar. 28 дней назад
😍🙏 ਜੀ ਸੰਧੂ ਵੀਰੇ
@shyamshukla2791
@shyamshukla2791 27 дней назад
Very interesting
@VarinderSingh-he7wo
@VarinderSingh-he7wo 27 дней назад
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ। ਤਪਾ ਮੰਡੀ ਵਿੱਚ ਮੀਂਹ ਬਹੁਤ ਘੱਟ ਪਿਆ ਹੈ।
@user-ri1fp8xu5p
@user-ri1fp8xu5p 20 дней назад
ਟੈਹਣਾ ਸਾਬ ਕੰਧੇ ਗਰੀਬ ਦੀ ਗੱਲ ਕਰੀਏ
@ranjitbrar2449
@ranjitbrar2449 28 дней назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਬੀਬਾ ਹਰਮਨ ਕੌਰ ਪਰੋਗਰਾਮ ਬਹੁਤ ਪਿਆਰਾ ਹੈ ਅਸੀਂ ਪੁੱਤ ਸੋਲਾ ਸ਼ੀਸ਼ਾ ਦੇਖਿਆ ਹੀ ਨਹੀ ਸੀ ਜੇ ਘਰ ਸ਼ੀਸ਼ਾ ਸੀ ਤਾਂ ਦੇਖਣ ਦੀ ਇਜਾਜ਼ਤ ਨਹੀਂ ਸੀ ਵਿਆਹ ਤੋਂ ਬਾਦ ਸ਼ੀਸ਼ਾ ਦੇਖਿਆ ਸੀ
@rajivkumar2905
@rajivkumar2905 28 дней назад
ਸੱਚ ਟੇਣਾ ਜੀ ਗਲ ਸਹੀ ਇਹ ਆਪ ਹੀ ਮਸਲਾ ਹੈ
@JagdishSahal
@JagdishSahal 28 дней назад
ਬਾਈ ਬੱਬੂ ਮਾਨ ਦੇ ਗੀਤ ਦੀ ਰੱਜ ਕੇ ਵਡਿਆਈ ਕੀਤੀ ਜਾਵੇ ਵਹਿਮ ਭਰਮ ਤੋਂ ਦੂਰ ਕਰਦਾ
@ohibanda8572
@ohibanda8572 27 дней назад
Vadeyayi kr dinne aa, par sunda ni koi ohnu eh chakkar aa
@HarkrishanLal-f9r
@HarkrishanLal-f9r 27 дней назад
🙏🌺☘️⚘️🌷
@ManjitSingh-ey5gv
@ManjitSingh-ey5gv 27 дней назад
ਸਤਿ ਸ੍ਰੀ ਆਕਾਲ ਜੀ
@SukhwinderSingh-wq5ip
@SukhwinderSingh-wq5ip 28 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurnaibsingh139
@gurnaibsingh139 28 дней назад
Bilkul sahi ji❤
@gurvindersinghsandhu4002
@gurvindersinghsandhu4002 28 дней назад
Tehna Saab haryana walea Punjab model vekheya wa
@deepbrar.
@deepbrar. 28 дней назад
ਪੁੰਨ ਪਾਪ ਨਸੀਬਾਂ ਦਾ ਨਸ਼ਾ ਦੇਕੇ, ਕੀਤਾ ਡਾਢਿਆਂ ਭਾਵੇਂ ਬੇਹੋਸ਼ ਮੈਨੂੰ। ਮੇਰਾ ਕੌਣ ਦੁਸ਼ਮਣ ਅਤੇ ਕੌਣ ਦੋਸਤ, *ਏਸ ਗੱਲ ਦੀ ਸਾਰੀ ਏ ਹੋਸ਼ ਮੈਨੂੰ*
@daljitsingh7980
@daljitsingh7980 28 дней назад
ਦੀਪ ਬਰਾੜ 🙏❤️👌👌👍
@deepbrar.
@deepbrar. 28 дней назад
​@@daljitsingh7980😍🙏 ਜੀ ਸੰਧੂ ਵੀਰੇ
@Diljitkourjosan6170
@Diljitkourjosan6170 28 дней назад
👌👌👌👌👌🙏
@deepbrar.
@deepbrar. 28 дней назад
​@@Diljitkourjosan6170ਧੰਨਵਾਦ ਦਿਲਜੀਤ ਆਂਟੀ ਜੀ 😍😍
@deepbrar.
@deepbrar. 28 дней назад
​@@Diljitkourjosan6170ਧੰਨਵਾਦ ਆਂਟੀ ਜੀ 😍😍
@user-ot7ls3jw7x
@user-ot7ls3jw7x 28 дней назад
My favorite program g
@RupinderKaur-bc2pl
@RupinderKaur-bc2pl 28 дней назад
You are Right ✅
@charnsingh4399
@charnsingh4399 28 дней назад
" ਸ਼ੀਸ਼ਾ ,ਬੋਲਦਾ ਸੱਚ ਹਮੇਸ਼ਾ "। ਠੰਡ ਦਾ ਵਿਰੋਧੀ ਸ਼ਬਦ ਗਰਮੀ। ਧੁੱਪ ਦਾ ਵਿਰੋਧੀ ਸ਼ਬਦ ਛਾਂ।ਚਾਨਣ ਦਾ ਵਿਰੋਧੀ ਸ਼ਬਦ ਹਨੇਰਾ। ਸ਼ੀਸ਼ੇ ਦਾ ਵਿਰੋਧੀ ਸ਼ਬਦ ਮੋਦੀ।
@ShamSham-bn5tx
@ShamSham-bn5tx 27 дней назад
ਮੱਥਾ ਟੇਕਣ ਨਾਂ ਜਾਇਓ ਬਾਬੇ ਦੇ ਸਤਿਆ ਫਿਰਦਾ ਹੋਣਾ ਫਿਰ ਕੇਸ ਕਰਦੇ ਫਿਰੂ ਗੇ
@tejinderpalsingh7817
@tejinderpalsingh7817 28 дней назад
Sat shri akal Tehna j and Harman Thind j
@JagtarGill-u1z
@JagtarGill-u1z 28 дней назад
Very nice thana shiab and Harman thind ji thanks
@harrygill3982
@harrygill3982 28 дней назад
Good job sir and madam ji
@ShamsherSingh-bs7we
@ShamsherSingh-bs7we 26 дней назад
ਭਾਰਤ ਵਿੱਚ 33 ਕਰੋੜ ਦੇਵੀ ਦੇਵਤੇ ਹਨ ਭਾਵ ਕਿ ੫ ਮਨੁੱਖਾ ਪਿਛੇ ਇੱਕ ਦੇਵਤਾ
@BhajansinghBhajansingh-dm8cy
@BhajansinghBhajansingh-dm8cy 28 дней назад
ਟਹਿਣਾ ਜੀ ਕਰਸਨ ਹੋਰ ਨੂੰ ਸਮਝਾਏ ਵਹੈਤਾ ਹਸੀਆ ਕਰ ਨੀ ਕੋਈ,,,,,,,❤
@lalsingh4914
@lalsingh4914 28 дней назад
ਜਿਲਾ ਸੰਗਰੂਰ ਪਿੰਡ ਗੋਬਿੰਦਗੜ੍ਹ ਜੇਜੀਆਂ ਵਧੀਆ ਮੀਂਹ ਪਿਆ ਹੈ ਜੀ
@balkarsingh9325
@balkarsingh9325 28 дней назад
Tehna Sab Sade ta meehn n bulley bulley करा दी ती 🎉ब,,🙏🙏👍👍
@jarnailsingh9949
@jarnailsingh9949 28 дней назад
147th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@MuhammadAfzal-ud5dk
@MuhammadAfzal-ud5dk 28 дней назад
سردار جی رام رحیم پھر باہر اگیا
@amanpreet1singh180
@amanpreet1singh180 28 дней назад
ਟਹਿਣਾ ਸ਼ਬ ਹਰਿਆਣੇ ਦੇ ਲੋਕ ਆਪਣੇ ਵਾਂਗੂੰ ਬੇਵਕੂਫ ਨਹੀਂ ਹਨ ਵਧੀਆ ਫੈਸਲਾ ਕਰਨਗੇ ਆਪ ਨੂੰ ਵੋਟ ਪਾਉਣ ਤੋਂ ਪਹਿਲਾਂ
@amritbaani3752
@amritbaani3752 28 дней назад
👌👌
@BoharDhillon-hw3uc
@BoharDhillon-hw3uc 28 дней назад
🙏🙏🙏🙏🙏
@jatindersingh7112
@jatindersingh7112 28 дней назад
🎉🎉🎉🎉
@Mota_singh
@Mota_singh 27 дней назад
ਡੇਰਾ ਮੁਖੀ ਨੇ ਫੇਰ ਲਾਤਾ ਰਗੜਾ = ਚੱਜ ਦਾ ਵਿਚਾਰ ? ਪੰਮੀ ਬਾਈ ਆਲੀ ਛੁ ਛੂ
@ramandeepsingh4310
@ramandeepsingh4310 28 дней назад
Good
@santoshkaur9285
@santoshkaur9285 27 дней назад
Mujhe 5 privar tdpa rhe h meri nali bend kri mera frent mere ghr ka samne ka hissa hdp rhe h m mriyada me rehne vali hu please help me🙏😭🙏🙏🙏😭
@AmarjitRandhawa-im9zh
@AmarjitRandhawa-im9zh 28 дней назад
Good deep
@kuldeepsinghbrar3941
@kuldeepsinghbrar3941 28 дней назад
ਟਹਿਣਾ ਸਾਹਿਬ ਸਾਡੇ ਪਾਸੇ ਤਾਂ ਤੱਕ ਨਹੀਂ ਪਈ
@charanjitkaur9692
@charanjitkaur9692 28 дней назад
Good show
@jagdishkaur9755
@jagdishkaur9755 28 дней назад
ਦਿਲ ਦੇ ਸੱਚੇ ਬੰਦੇ ਰੱਖਣ ਸ਼ੀਸ਼ੇ ਵਾਂਗ ਸਫ਼ਾਈ।ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਲਿਹਾਜ਼ ਨਾ ਕਰਦੇ ਕਾਈ। ਸ਼ਾਹ ਸਿਕੰਦਰ ਸ਼ੀਸ਼ਾ ਆਪਣੇ ਵੇਖਣ ਲਈ ਬਣਾਇਆ।ਜਿਹੋ ਜਿਹਾ ਉਹ ਹੈ ਸੀ ਉਸਨੂੰ ਉਹੀ ਸ਼ਕਲ ਵਿਖਾਈ।
@jagdevbrar6100
@jagdevbrar6100 28 дней назад
हरियाणा के खिलाड़ीयों को भी मोदी जी ने ख़ुश कर दिया है विनेश फोगाट को को हराकर उसी समय फोन कर दिया कि आप हार गए हो वापस आ जाओ
@kuldeepsinghbrar3941
@kuldeepsinghbrar3941 28 дней назад
ਟਹਿਣਾ ਸਾਹਿਬ ਜੀ ਮੈਂ ਡਰਾਈਵਰ ਬੰਦਾ ਤੇਰੇ ਪੱਖ ਦੀ ਗੱਲ ਕਰਦਾ ਸਾਡੇ ਕਣੀ ਨਹੀਂ ਪਈ ਐਵੇਂ ਹੀ ਕਹੀ ਜਾਂਦੇ ਮੀਹ ਪੈ ਗਿਆ
@beyantsingh668
@beyantsingh668 28 дней назад
ਮਾਮਾ ਭਾਣਜਾ ਵੀ ਵਿਆਹ ਕਰਾ ਲੈਣ
@shivchaudhreyshiv7246
@shivchaudhreyshiv7246 28 дней назад
Bhaji loka ne khada di tha dab lai pher Pani ta bahar auna hi a
@harwinderkaur9040
@harwinderkaur9040 28 дней назад
Daljeet singh sandhu veer ji sat shri akal ji
@amanbrar273
@amanbrar273 28 дней назад
ਟਹਿਣਾ ਵੀਰ ਜੀ ਆਪਣੇ ਫਰੀਦਕੋਟ ਵਿਚ ਕਣੀ ਨੀ ਡਿਗੀ ਆਸਟ੍ਰੇਲੀਆ ਵਿੱਚ ਠੰਡ ☔
@jatindersingh7112
@jatindersingh7112 28 дней назад
😮😮😮😮
@deepbrar.
@deepbrar. 28 дней назад
ਬਹੁਤ ਜ਼ਾਲਿਮ ਹਨ ਤੇਰੇ ਕੈਦਖਾਨੇ ਦੇ ਮੁਹਾਫਿਜ਼ .*ਜਦੋਂ ਵੀ ਅੱਖ ਲੱਗਦੀ ਹੈ ਜ਼ੰਜੀਰ ਹਿਲਾ ਦਿੰਦੇ ਹਨ*
@skytech6719
@skytech6719 28 дней назад
ਵਾਹ। ਬਹੁਤ ਡੂੰਘਾਈ।
@deepbrar.
@deepbrar. 28 дней назад
​@@skytech6719ਧੰਨਵਾਦ ਮੇਰੀ ਦੀਦੀ 😍😍
@Rambo-hh6ow
@Rambo-hh6ow 28 дней назад
Tehna saab simranneet singh tohana naal mulakat karwao
@user-by2pk4bx6e
@user-by2pk4bx6e 28 дней назад
Barnala eriaa sekha chh nhi peaa g
@daljitsingh8044
@daljitsingh8044 28 дней назад
ਸੀਸਾ ਹਰ ਚੀਜ਼ ਪੁੱਠੀ ਕਰ ਦੇਂਦਾ।
@kuldeepsinghbrar3941
@kuldeepsinghbrar3941 28 дней назад
ਉਹਦਾ ਬਾਅਦ ਦੀਆਂ ਟਹਿਣਾ ਸਾਹਿਬ ਹੁਣ ਮੀਂਹ ਪਾ ਕੇ ਦਿਖਾ
@KulwantSingh-qe3eo
@KulwantSingh-qe3eo 28 дней назад
❤❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤
@BaljitKaur-zb1tm
@BaljitKaur-zb1tm 28 дней назад
👹👺👾🙏🙏
@devendrebenipal9056
@devendrebenipal9056 28 дней назад
Ssa … Ram Rahims parol… very sad
@sarojlata6848
@sarojlata6848 27 дней назад
Tere te aashk ho janda je sissa bolda hunda
@harwinderkaur9040
@harwinderkaur9040 28 дней назад
LIKE NAHI KARDE MISHINA KARDIA
@yourmaster157
@yourmaster157 28 дней назад
😂
@SidhuSahibSidhuSahib
@SidhuSahibSidhuSahib 28 дней назад
Harnaya congerss 70 bjp 12😂😂 aap 00
@HardeepSingh-pj7tu
@HardeepSingh-pj7tu 28 дней назад
❤❤❤❤❤❤
@charansingh-jw6nb
@charansingh-jw6nb 28 дней назад
Tehan sahib cycel c air pa lo
@manjitkaur9448
@manjitkaur9448 28 дней назад
very nice ji🙏🙏
@nirmaldhallu9780
@nirmaldhallu9780 28 дней назад
Than Saab, your example of iron and rust is not appropriate. The rusting process requires both the elements of oxygen and water which are not present in the iron.
@nirmaldhallu9780
@nirmaldhallu9780 28 дней назад
Correction: Tehana Saab
@Ankhioye
@Ankhioye 28 дней назад
@nirmaldhallu9780 fitte muh yar tere , 😅😂😮😊😂 bai please photo lga de profile te youtube account vich tenu dekhna chahunda si 🫡
@harwinderkaur9040
@harwinderkaur9040 28 дней назад
JALANDHAR VICH BARISH BAHUT HOE
@bhupinderchhokar8969
@bhupinderchhokar8969 28 дней назад
0
@Rambo-hh6ow
@Rambo-hh6ow 28 дней назад
Tehhnia 15din japji sahib karke ta dekh karke ta dekh bakwas karan da ke fiada je japage ta he pta lagu je shuru na karage fer amal da pta lagu
@jagdevbrar6100
@jagdevbrar6100 28 дней назад
ਟੈਹਣਾ ਸਾਹਿਬ ਸਹੂਲਤਾਂ ਤਾਂ ਐਸੀਆਂ ਵੈਸੀਆਂ ਹੀ ਹਨ ਆਮ ਆਦਮੀ ਪਾਰਟੀ ਦੀਆਂ ਗੱਲਾਂ ਹੀ ਹਨ ਕਾਂਗਰਸ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਮੇਂ ਸਰਕਾਰੀ ਹਸਪਤਾਲ ਠੀਕ ਸਨ
@singhsaab395
@singhsaab395 28 дней назад
00000
@singhsaab395
@singhsaab395 28 дней назад
@ranjodhsingh7314
@ranjodhsingh7314 28 дней назад
Haryane waleo soch ke vote deo Punjab de gareeb lokan da bura haal karta ehna ne aap Walean ne
@joginderkaur713
@joginderkaur713 28 дней назад
@thegreatbeta🎉🎉🎉🎉🎉
@boharsingh7725
@boharsingh7725 28 дней назад
🙏🙏🙏🙏🙏
@kirankaur4504
@kirankaur4504 28 дней назад
ਸਤਿ ਸ੍ਰੀ ਅਕਾਲ ਜੀ 🙏🙏
Далее
Bike vs Super Bike Fast Challenge
00:30
Просмотров 18 млн
Вопрос Ребром - Булкин
59:32
Просмотров 493 тыс.
Bike vs Super Bike Fast Challenge
00:30
Просмотров 18 млн