Тёмный

Chajj Da Vichar (2110) 

Prime Asia TV
Подписаться 2,4 млн
Просмотров 93 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 187   
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jeetmeetksidhwanwale8144
@jeetmeetksidhwanwale8144 2 месяца назад
ਜੀ ਟਹਿਣਾ ਜੀ ਥਿੰਦ ਜੀ ਹੁਣ ਤਾਂ ਮੈਂ ਕਨੇਡਾ ਵਿੱਚ ਹਾਂ ਪਰ 2016 ਵਿੱਚ ਅਸਟਰੇਲੀਆ ਗਿਆ ਸੀ ਓਦੋਂ ਉੱਥੇ ਇੱਕ ਦੁਕਾਨ ਦੀ ਚੈਕਿੰਗ ਹੋਈ, ਚੈੱਕ ਕਰਨ ਵਾਲ਼ਾ ਤਿੰਨ ਵਾਰੀ ਗਾਹਕ ਬਣ ਕੇ ਆਇਆ ਚੀਜ ਖ਼ਰੀਦੀ ਚੈੱਕ ਕੀਤੀ ਤਿੰਨੇ ਵਾਰ ਗਲਤ ਨਿੱਕਲ਼ੀ ਦੁਕਾਨ ਵਾਲ਼ੇ ਨੂੰ ਬਾਹਰ ਕਰਕੇ ਜਿੰਦਾ ਲਾ ਤਾਂ ਸੀ ਪਰ ਆਪਣੇ ਚੈਕਿੰਗ ਵਾਲ਼ੇ ਦਿਵਾਲ਼ੀ ਵਾਲ਼ੇ ਦਿਨਾ ਵਿੱਚ ਸਾਲ ਚ ਇੱਕ ਵਾਰੀ ਪੂਰਾ ਰੌਲ਼ਾ ਪਾ ਕੇ ਆਓਂਦੇ ਆ ਬਾਕੀ ਅਗਲੀ ਗੱਲ ਤੁਸੀਂ ਜਾਣਦੇ ਹੀ ਹੋ
@ravinderkaur3699
@ravinderkaur3699 2 месяца назад
ਵਾਹਿਗੁਰੂਚੜਦੀ ਕਲਾ ਰੱਖਣ ❤
@sukhmann240
@sukhmann240 2 месяца назад
ਸਰਕਾਰ ਨੇ ਰਿਪੋਰਟ ਤਾਂ ਦੇ ਦਿੱਤੀ ਹੈ ਪਰ ਕਾਰਵਾਈ ਕੌਣ ਕਰੂ ਹੈਲਥ ਮਹਿਕਮਾ ਕਿਥੇ ਹੈ
@colnarindersingh8045
@colnarindersingh8045 2 месяца назад
Beautiful Talk. Congratulations
@VarpalKaur-i2z
@VarpalKaur-i2z 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@JustMusicwow
@JustMusicwow 2 месяца назад
Awesome ❤
@SharanjitKaur-sx1cf
@SharanjitKaur-sx1cf 2 месяца назад
ਵਾਹਿਗੁਰੂ ❤❤
@daljitsingh7980
@daljitsingh7980 2 месяца назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏
@AvtarSingh-bj2vm
@AvtarSingh-bj2vm 2 месяца назад
ਟੈਹਣਾ ਸਾਹਿਬ ਜੀ ਪੰਜਾਬ ਦਾ ਬੇੜਾ ਗ਼ਰਕ ਖੁੱਦ ਪੰਜਾਬੀਆਂ ਨੇ ਕੀਤਾ ਹੈ ਜੀ ਕੁੱਝ ਅਖੌਤੀ ਕਿਸਾਨਾਂ ਨੇ ਪਸ਼ੂਆਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਕੱਢਿਆ ਹੀ ਹੈ ਨਾਲ ਦੀ ਨਾਲ ਗਰੀਬ ਲੋਕਾਂ ਦੇ ਘਰਾਂ ਵਿੱਚੋਂ ਬਾਹਰ ਕੱਢ ਦਿੱਤੇ ਕਿਉਂਕਿ ਗਰੀਬ ਲੋਕ ਕਿਸਾਨਾਂ ਦੇ ਖੇਤਾਂ ਵਿੱਚੋਂ ਘਾਹ ਲਿਆ ਕੇ ਆਪਣੇ ਪਸ਼ੂ ਪਾਲਦੇ ਸੀ ਅਤੇ ਪੰਜਾਬ ਦੁੱਧ ਭੰਡਾਰ ਵਿੱਚ ਵਾਧਾ ਕਰਦੇ ਸੀ ਹੁਣ ਵਾਲੇ ਅਖੌਤੀ ਕਿਸਾਨਾਂ ਨੇ ਗਰੀਬਾਂ ਨੂੰ ਖੇਤਾਂ ਬੜਨਾ ਬੰਦ ਕਰ ਦਿੱਤਾ ਹੈ ਅਤੇ ਰਾਹਾਂ ਬੰਨਿਆਂ ਤੇ ਘਾਹ ਨਸ਼ਟ ਕਰਨ ਲਈ ਰਾਉਂਡ ਔਫ ਸਪ੍ਰੇ ਕਰ ਦਿੰਦੇ ਹਨ ਤਾਂ ਫਿਰ ਦੁੱਧ ਅਸਲੀ ਕਿੱਥੋਂ ਅਸਮਾਨ ਤੋਂ ਡਿਗੇਗਾ?।
@lkaur4992
@lkaur4992 2 месяца назад
Sohna program 🎉
@jagdishsinghtung7666
@jagdishsinghtung7666 2 месяца назад
Good
@Bhupinderkaurdhaliwalusa
@Bhupinderkaurdhaliwalusa 2 месяца назад
ਬਿਲਕੁਲ ਸਹੀ ਗੱਲ ਹੈ ਪੰਜਾਬ ਵਿੱਚ ਵੀ ਲੋਕ ਮੱਝਾਂ ਗਾਵਾਂ ਰੱਖਣੋਂ ਹਟ ਗਏ ਹਨ ਮਰਨਗੇ ਤੇ ਖੁਦ ਹੀ ਜਦੋ ਮੇਹਨਤ ਨਹੀ ਕਰਨੀ ਪਸ਼ੂ ਸਾਂਭਣ ਦੁਖੋ ਨਹੀ ਰੱਖਦੇ ਹਨ ਚੰਦ ਕੁ ਪਰਿਵਾਰ ਹੀ ਪਸ਼ੂ ਰੱਖਦੇ ਹਨ ਦੁੱਧ ਕਿੱਥੋਂ ਆਵੇਗਾ ਨਕਲੀ ਸਾਰਾ ਕੁਝ ਮਿਲੇਗਾ ਮਰ ਜਾਣਾ ਲੋਕਾ ਨੇ ਜ਼ਹਿਰਾਂ ਖਾ ਖਾ ਕੇ ਕਿੱਥੋਂ ਜਵਾਨ ਹੋ ਜਾਣਗੇ
@iqbalsinghshahi
@iqbalsinghshahi 2 месяца назад
❤❤❤
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@balwindersinghbal7952
@balwindersinghbal7952 2 месяца назад
Tehna Sahib….Tusi dono chha gaye 🙏😍👍😊👌
@shinderpalsingh3645
@shinderpalsingh3645 2 месяца назад
ਟਹਿਣਾ ਜੀ ਤੁਸੀਂ ਮੇਰੇ ਜਿਲੇ ਤੋ ਹੋ ਜੀ, ਮੈ ਤਾ ਇਸ ਵੇਲੇ ਕੈਲਗਿਰੀ ਚ ਹਾ ਜੀ ਛੋਟੇ ਬੇਟੇ ਕੋਲ ਕਾਮਨਾ ਕਰਦਾ ਆਪਣੇ ਜਿਲੇ ਸੁੱਖ ਸ਼ਾਂਤੀ ਹੋਵੇ ਜੀ , ਮੈ ਤੁਹਾਡਾ ਹਰ ਪ੍ਰੋਗਰਾਮ ਵੇਖਦਾ ਪਰ ਸਹੀ ਯਾਨੀ ਕਿ ਪੱਕਾ ਟਾਈਮ ਨਹੀਂ ਚੱਜ ਦੇ ਵਿਚਾਰ ਦਾ ਜੀ
@GurdeepSingh-oz7ei
@GurdeepSingh-oz7ei 2 месяца назад
Very nice 🙏❤️🌹
@nichatarsingh4793
@nichatarsingh4793 2 месяца назад
ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥੇਹੜੀ ਵੀ ਚੰਗਾ ਮੀਂਹ ਪੈ ਗਿਆ ਟਹਿਣਾ ਸਾਹਿਬ ਜੀ
@ParmRai-m8i
@ParmRai-m8i 2 месяца назад
Very nice 👍👍🎉🎉❤❤
@didarburmi3706
@didarburmi3706 2 месяца назад
ਲੈਬ ਵਿੱਚ ਰੇਟ ਫਿਕਸ ਹਨ। ਕੋਈ ਵੀ ਸੈਪਲ ਲੈ ਜਾਉ ਬੇਸਕ ਪੂਰਾ ਡੁਪਲੀਕੇਟ ਹੋਵੇ ਜਾਂ ਪੂਰਾ ਸੁਧ ਹੋਵੇ ਪਾਸ ਕਰਾਉਣਾ ਤੁਹਾਡੇ ਹੱਥ ਹੈ। ਚਾਰ ਪੰਜ ਮੱਝਾਂ ਹਨ ਦੁੱਧ ਜਿੰਨਾ ਮਰਜ਼ੀ ਲੈ ਲਵੋ। ਸਾਰੇ ਜਾਣਦੇ ਹਨ। ਸਰਕਾਰਾਂ ਵੀ ਜਾਣਦੀਆ ਹਨ ਪੁਲਿਸ ਵੀ ਜਾਣਦੀ ਹੈ ਕੰਮ ਵੀ ਬਰਾਬਰ ਚੱਲ ਰਿਹਾ ਹੈ। ਕਸੂਰਵਾਰ ਕੌਣ ਹਨ।
@bantkaur8539
@bantkaur8539 2 месяца назад
Right
@shyamshukla2791
@shyamshukla2791 2 месяца назад
Very interesting
@bantkaur8539
@bantkaur8539 2 месяца назад
Vaheguru ਜੀ ਵਾਹਿਗੁਰੂ ਜੀ
@baljitkaur5898
@baljitkaur5898 2 месяца назад
ਪਹਿਲਾਂ ਤਾਂ ਚੈਕ ਕਰਨ ਵਾਲਿਆ ਵਿਚ ਮਿਲਾਵਟ ਹੈ,ਉਹ ਕੀ ਸ਼ੁਧ ਨਤੀਜਾ ਦੇਣਗੇ।
@bantkaur8539
@bantkaur8539 2 месяца назад
Vaheguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bantkaur8539
@bantkaur8539 2 месяца назад
Excellent video
@rajasidhu9069
@rajasidhu9069 2 месяца назад
ਖਾਸ ਸਕਸ ਬਣਨਾ jiada ਔਖਾ ਨਹੀਂ ਪਰ ਖਾਸ ਬਣੇ ਰਹਿਣਾ ਬਹੁਤ ਹੀ ਔਖਾ ਹੈ ਹਰਮਨ ਕੌਰ ਥਿੰਦ,, ਸਵਾਰਣ ਸਿੰਘ ਟਹਿਣਾ ਜੀ 7:42
@kanwaljeetsingh4812
@kanwaljeetsingh4812 2 месяца назад
🙏🙏 sat Sri akal ji 🙏🙏👍
@gurpreetsinghdhaliwal807
@gurpreetsinghdhaliwal807 2 месяца назад
ਸਤਿ ਸ੍ਰੀ ਅਕਾਲ ਜੀ
@bholanehal4234
@bholanehal4234 2 месяца назад
ਟਹਿਣਾ ਸਾਹਿਬ ਜੀ ਜਿਸ ਦੀ ਪਿੱਠ ਵਿੱਚ ਦਰਦ ਹੁੰਦਾ ਹੈ ਉਸ ਦੀ ਦੁਆ ਕਰੋ ਕਿ ਉਹਦੇ ਦਰਦ ਵੀ ਠੀਕ ਹੋ ਜਾਵੇ ਪਿੱਠ ਜੀ ਠੀਕ ਰਹੇ
@balwinderbrar1709
@balwinderbrar1709 2 месяца назад
ਟਹਿਣਾ ਸਾਹਬ ਸਾਡੇ ਪਿੰਡ ਨਾਥੇ ਵਾਲੇ ਜ਼ਿਲ੍ਹਾ ਮੋਗਾ ਵਿੱਚ ਅੱਜ਼ ਮੀਹ ਪਿਆ ਹੈ ਜੀ। ਟਹਿਣਾ ਸਾਹਬ ਸਤਿ ਸ੍ਰੀ ਆਕਾਲ ਜੀ
@BhagSingh-k2d
@BhagSingh-k2d 2 месяца назад
ਟਹਿਣਾ ਸਾਹਿਬ ਸਾਡੇ ਆਪਣੇ ਘਰ ਦਾ ਦੁੱਧ ਆਊਗਾ ਅਸੀਂ ਘਿਓ ਤਿਆਰ ਕਰਦੇ ਉਹ ਤਾਂ ਅਸਲੀ ਹ ਨਾ
@ManjitKaur-n5o
@ManjitKaur-n5o 2 месяца назад
ਟਹਿਣਾ ਵੀਰ ਜੀ ਮੇਰਾ ਪਿੰਡ ਕਰਤਾਰਪੁਰ ਦੇ ਲਾਗੇ ਟਾਹਲੀ ਸਾਹਿਬ ਹੈ ਸਾਡੇ ਪਿੰਡ ਅੱਜ ਸਵੇਰੇ ਬਹੁਤ ਮੀਂਹ ਪਿਆ
@joginderSingh-t2x
@joginderSingh-t2x 2 месяца назад
ਹੱਸਣ ਦਾ ਕੰਮ ਪਹਿਲਾਂ ਜਾਂ ਬਾਦ ਵਿਚ ਕਰ ਲਿਆ karo
@SurjinderJohal-d6q
@SurjinderJohal-d6q 2 месяца назад
Beta your program very good I see in USA all time 👍
@saniamehra7129
@saniamehra7129 2 месяца назад
Sarian khabran sira
@naibsinghbraich3270
@naibsinghbraich3270 2 месяца назад
ਮਲੇਰਕੋਟਲਾ ਵਿਖੇ ਆਇਆ ਜੀ।
@suchasinghsidhu5199
@suchasinghsidhu5199 2 месяца назад
Neither today nor yesterday rained in Nangal Anandpur Sahib area.
@gagandeepsingh8221
@gagandeepsingh8221 2 месяца назад
Bai ji sade v sap
@SuchasinghSandhu-y3z
@SuchasinghSandhu-y3z 2 месяца назад
My favorite program g
@GurpreetSingh-qp9wu
@GurpreetSingh-qp9wu 2 месяца назад
Be benice
@harmanxbrar9842
@harmanxbrar9842 2 месяца назад
ਮੱਝਾਂ ਗਾਵਾਂ ਘਰ ਰੱਖੋ ਜੀ ਕਈ ਲੋਕ ਪਸ਼ੂ ਰੀਸੋ ਰੀਸ ਹੀ ਵੇਚ ਰਹੇ ਹਨ
@iqbalsinghdhanoa
@iqbalsinghdhanoa 2 месяца назад
Sadi ta gharde pshu buffalo and cows Gharda Apna shudh Desi ghio and milk animals da hra Chara Bina reh spray to asi paida krde ... Sanu es gl d behad Khushi ho rhi a
@GurmeetJossanGurmeetJossan
@GurmeetJossanGurmeetJossan 2 месяца назад
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ ਟਹਿਣਾ ਸਾਬ ਸਾਡੇ ਤਾਂ ਚਾਦਰ ਭੇਂ ਜਾ ਪਿਆ
@GurmeetSingh-sj9ms
@GurmeetSingh-sj9ms 2 месяца назад
🙏🙏🙏🙏🙏🌹🌹🌹🌹🌹
@SatnamSingh-bc5zm
@SatnamSingh-bc5zm 2 месяца назад
ਪਿੱਠ ਪਿੱਛੇ ਬੋਲਣ ਵਾਲ਼ੇ ਅੰਦਰੋਂ ਵਿਸ ਘੋਲਣ ਵਾਲ਼ੇ ਯਾਰ ਨਹੀਂ ਹੁੰਦੇ ਸਗੋਂ ਭਾਰ ਹੁੰਦੇ ਹਨ
@bhupindersingh6164
@bhupindersingh6164 2 месяца назад
PB 07 No🎉🎉
@bantkaur8539
@bantkaur8539 2 месяца назад
ਹਮੇਸ਼ਾ ਖੁਸ਼ ਰਹੋ ਜੀ ਸਾਨੂੰ ਕੁਸ਼ ਰਖਦੇ ਊ,,,,ਸਿਟੀਜਨ ਨੂੰ
@harrygill3982
@harrygill3982 2 месяца назад
Good job sir and madam ji
@singhkarnail423
@singhkarnail423 2 месяца назад
Barnala rainfall se
@amanbrar273
@amanbrar273 2 месяца назад
🙏🏻
@sarbatdabhala1m450
@sarbatdabhala1m450 2 месяца назад
ਬੱਦਲ⛅ ਬਣ ਬਣ ਆਉਂਦਾ ਹੈ ਪਰ ਮੀਹ ਨਹੀਂ ਪੈਂਦਾ Bhai jagir Singh Ludhiana
@jarnailsingh7660
@jarnailsingh7660 2 месяца назад
ਫਾਰਮਾਲੀਨ ਐ ਵੀਰ ਜੀ ਜੋ ਮੁਰਦਿਆਂ ਨੂੰ ਲਾਈ ਜਾਂਦੀ ਐ
@boharsingh7725
@boharsingh7725 2 месяца назад
🙏🙏🙏🙏🙏
@HarkrishanLal-f9r
@HarkrishanLal-f9r 2 месяца назад
🌷🌷⚘️🙏☘️
@satnampannu5978
@satnampannu5978 2 месяца назад
ਨੇ
@kewalkrishan511
@kewalkrishan511 2 месяца назад
We have seen a tremendous black clouds canopy "Kali Ghata" in Jalandhar for about 20 minutes but no 🌧️ rain UNLUCKILY .
@rajansharma9470
@rajansharma9470 2 месяца назад
Punjab vich food supply de monthly vad rahi hai Vigilance and CM nu dekhna chieya
@surindersyal6575
@surindersyal6575 2 месяца назад
If synthetic milk is being sold then the health department should take strict action.
@BaljinderKaur-767
@BaljinderKaur-767 Месяц назад
ਅਸੀਂ ਅਮਿ੍ਤਸਰ ਬਹੁਤ ਮੀਹ ਪੈਦਾ ਹੈ ਹੁਣ ਵੀ ਪੈਣ ਲੱਗਾ ਹੈ ਬਹੁਤ ਵਧੀਆ ਮੋਸਮ ਹੈ
@swaranjit2481
@swaranjit2481 2 месяца назад
ਮੈਨੂੰ ਤਾਂ ਲੱਗਦਾ ਕਿ ਭਾਂਡਾ ਖ਼ਾਲੀ ਖੜਕਦਾ ਤੇ ਬੰਦਾ ਜ਼ਿਆਦਾ ਭਰਿਆ ਹੋਇਆ ਖੜਕਦਾ
@jaspalkaur1552
@jaspalkaur1552 2 месяца назад
Sahi hai
@SatnamSingh-pk2ko
@SatnamSingh-pk2ko 2 месяца назад
ਆਮਿਰਤਸਾਰ ਆਟਾਰੀ ਰੋਡ ਤੇ ਬਿਲਕੁਲ ਨਹੀ ਪਿਆ ਅਸੀ ਤਾ ਰਬ ਵਾਲ ।ਦੇਖ ਰਹੇ ਹਾ ਠੀਕ
@sukhbrar1465
@sukhbrar1465 2 месяца назад
ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ ਸਿੱਧੂ ਬਈ
@harmeetsinghghumaan8601
@harmeetsinghghumaan8601 2 месяца назад
❤ se very tru welcome mr thanna a harman ji for good views
@bantkaur8539
@bantkaur8539 2 месяца назад
Soda program ਚੜਦੀਆਂ ਕਲਾਵਾਂ ਵਿਚ ਰਹੈ ਜੀ
@CHAHALofficialtv
@CHAHALofficialtv 2 месяца назад
ਜੇਕਰ ਸੱਪ ਨੇ ਸਿਰ ਤੇ ਜਾਂ ਮੱਥੇ ਤੇ ਡੰਗਿਆ ਹੋਵੇ ਤਾਂ ਇਸ ਦਾ ਮਤਲਬ ਇਹ ਕਿ ਉਹਨੂੰ ਗਲ਼ ਤੋਂ ਰੱਸੇ ਨਾਲ ਘੁੱਟ ਕੇ ਬੰਨ੍ਹਣਾ ਚਾਹੀਦਾ ਹੈ ਜਾਂ ਨਹੀਂ????ਹਰਮਨ ਭੈਣੇ ਜ਼ਰੂਰ ਜਵਾਬ ਦਿਓ ਜੀ
@SodhiBahia
@SodhiBahia 2 месяца назад
Still showing in TV serial
@JaswantSingh-qi4ok
@JaswantSingh-qi4ok 2 месяца назад
Good job prime Asia keep it up 👍
@bantkaur8539
@bantkaur8539 2 месяца назад
ਪੰਜਾਬ ਦਾ ਬੇੜਾ ਗ਼ਰਕ ਆ ਜੀ
@sahibsingh6893
@sahibsingh6893 2 месяца назад
ਟਹਿਣਾ ਸਾਹਿਬ ਜੀ ਮੱਣਕਾ ਲਾਣ ਨਾਲ ਬੰਦਾ ਬੱਚ ਜਾਂਦਾ ਹੈ ਜੀ
@hardipsinghkahlon
@hardipsinghkahlon 2 месяца назад
ਡੇਰਾ ਬਾਬਾ ਨਾਨਕ ਧੁੱਪ ਚੜ੍ਹੀ ਹੈ
@chahal-pbmte
@chahal-pbmte 2 месяца назад
ਪ੍ਰੋਗਰਾਮ ਸੋਹਣਾ ਹੈ। ਪਰ ਟਹਿਣਾ ਕੁੱਝ ਜ਼ਿਆਦਾ ਟੈਂ ਟੈਂ ਕਰ ਜਾਂਦਾ। ਜਿਵੇਂ ਸੱਪਾਂ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਲਮਕਾ ਦਿੱਤਾ। ਸਮੇਂ ਦੀ ਬੱਚਤ ਕਰਕੇ ਕੁੱਝ ਸਮਾਂ ਪੰਨੂੰ ਸਾਹਿਬ ਦਾ ਵਧਾਉਣਾ ਚਾਹੀਦਾ ਹੈ।
@tejinderpalsingh7817
@tejinderpalsingh7817 2 месяца назад
Sat shri akal Tehna j and Harman Thind
@shinderpalsingh3645
@shinderpalsingh3645 2 месяца назад
ਨਹੀਂ ਟਹਿਣਾ ਸਾਹਿਬ ਮੈ ਬਹੁਤ ਸੱਪ ਸੱਪਣੀਆਂ ਬਹੁਤ ਖੇਤਾਂ ਚ , ਤੂੜੀ ਵਾਲੇ ਚੋਂ , ਜੋੜੇ ਕਹਿ ਲਵੋ , ਪਰ ਮੈਨੂੰ ਤਕਰੀਬਨ ( 64 ) ਸਾਲ ਹੋ ਗਏ ਜੀ । ਮੈ ਬਹੁਤ ਮਾਰੇ ਹਨ ਕੁਝ ਡੰਡੇ ਨਾਲ ਜਾ ਬਾਰਾ ਬੋਰ ਨਾਲ ਜੀ ਸੌਰੀ ਉਮਰ 64 ਹੋਈ ਜੰਮਦਾ ਤਾ ਨਹੀਂ ਸੱਪ ਮਾਰਨ ਲੱਗ ਗਿਆ ਜੀ , ਸੌਰੀ ਨਹੀਂ ਮੁਆਫ਼ੀ ਜੀ
@narinderjeetsingh3994
@narinderjeetsingh3994 2 месяца назад
Sat Sri akaal to all 🙏🙏
@inderjitkaur5965
@inderjitkaur5965 2 месяца назад
ਖੇਤਾਂ ਵਿੱਚ ਹੂਨ ਸ਼ਾਪ ਨਹੀਂ ਰਹੇ ਕਿੳ ਝੋਨੇ ਦੀ ਪੂਰਾਲੀ ਨੂੰ ਅੱਗ ਲਗਾ ਕੇ ਬੂੳਤ ਧਰਤੀ ਜਾਨਵਰ ਖਤਮ ਹੋਗੇ ਮੇਂ ਖੂਦ ਜਟ ਜਮਿਦਾਰ ਹਾਂ inderjit
@satwantsingh1307
@satwantsingh1307 2 месяца назад
ਟਹਿਣਾ ਜੀ ਮੈਡਮ ਜੀ ਸਤਿ ਸ੍ਰੀ ਆਕਾਲ ਤੁਹਾਡਾ ਪ੍ਰੋਗਰਾਮ ਅਕਸਰ ਮੈ ਦੇਖਦਾ ਰਹਿਦਾ ਹਾ ਬਾਕੀ ਇਹ ਕਿ ਸਾਡੇ ਲੁਧਿਆਣਾ ਚ ਦੋ ਤਿਨ ਦਿਨਾਂ ਤੋਂ ਮੀਹ ਹਟ ਹਟ ਕੇ ਪੈ ਰਿਹਾਂ ਹੈ
@rajasidhu9069
@rajasidhu9069 2 месяца назад
ਇਹ ਨਾਗਿਨ,, ਫਿਲਮ ਵਿੱਚ ਸੀ, ਰੀਨਾ ਰਾਏ ਨੇ,, ਸੱਪਣੀ ਦਾ ਰੋਲ ਕੀਤਾ ਸੀ 18:55
@sukhjeetsinghsamaon2928
@sukhjeetsinghsamaon2928 2 месяца назад
ਹ..ਰ..ਮ..ਨ..ਦੀ ਪਿੱਠ ਤਾਂ ਪੋਲੀ ਅੈ,ਪੋਲੀ ਹੀ ਚਾਹੀਦੀ ਅੈ..ਹ..ਰ..ਮ..ਨ..ਦੀ ਪਿੱਠ ਮਜਬੂਤ ਤੇ ਸਖਤ ਨਹੌ ਹੋਣੀ ਚਾਹੀਦੀ ਅੈ..
@SIDHUZONE-PB30
@SIDHUZONE-PB30 2 месяца назад
ਮੁਕਤਸਰ ਮੀਂਹ ਪਿਆ ਅੱਜ
@bholanehal4234
@bholanehal4234 2 месяца назад
ਢਹਿਣਾ ਸਾਹਿਬ ਬਰਨਾਲਾ ਜਿਲੇ ਵਿੱਚ ਵੀ ਕੋਈ ਖਾਸ ਮੀਂਹ ਨਹੀਂ ਪਿਆ ਸਿਰਫ ਬੱਦਲ ਬਦਲੀ ਬੱਦਲ ਬਦਲੀ ਰਹੀ ਹੈ ਜਾਂ ਮਾੜੀ ਮੋਟੀ ਕਿਵੇਂ ਮੰਜੀ ਹੋਈ ਆ ਬਾਕੀ ਦਾ ਖੁਸ਼ਕ ਵਾਂਗੂ ਰਿਹਾ ਪ੍ਰੋਗਰਾਮ ਆਉਣ ਦੀ ਸੁਹਾਵਣਾ ਜਰੂਰ ਸੀ ਪਰ ਕੋਈ ਖਾਸ ਵੀ ਨਹੀਂ ਆਇਆ
@jarnailsingh9949
@jarnailsingh9949 2 месяца назад
Eighty second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@sarbjeetsingh3687
@sarbjeetsingh3687 2 месяца назад
ਬਰਨਾਲਾ ਜ਼ਿਲ੍ਹਾ ਸੱਕਾ
@jasbirsinghgill481
@jasbirsinghgill481 2 месяца назад
Tena sab oushal da Kaur ji
@raviindersingh8326
@raviindersingh8326 2 месяца назад
Per TEHNA Sahib Sheep te kukker ( hen) ch ta ਮੈਂ Nhe... Ta V Wdde jande aa 🙏🙏
@GurmeetSingh-ms1hz
@GurmeetSingh-ms1hz 2 месяца назад
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਬਾਣੀ ਚ ਆਪੇ ਬੀਜ ਆਪੇ ਖਾਏ ਹੁਣ ਪੰਜਾਬ ਦੇ ਲੋਕ ਮਿਹਨਤ ਕਰਕੇ ਰਾਜੀ ਨਹੀ ਤਾ ਹੀ ਦਾਹੀ ਦੁਧ ਘਿਓ ਇਸ ਤਰਾ ਹੀ ਮਿਲਣਾ,,,
@Enjoymylife57
@Enjoymylife57 2 месяца назад
ਅਮਰੀਕਾ ਕਨੇਡਾ ਹੁਣ Punjabi ਹਮੇਸਾ ਗਲਤ ਕਰ ਰਹੇ ਨੇ
@amanbrar273
@amanbrar273 2 месяца назад
🙏🏻ਕਾਕਾ ਜੀ ਅਜ ਸਾਡੇ ਵੀ ਮੀਂਹ ਨਹੀ ਪਿਆ ਆਸਟ੍ਰੇਲੀਆ ਪਰਥ
@jaswindersingh-jp5fj
@jaswindersingh-jp5fj 2 месяца назад
ਸ਼ਕਰਗੰਜੀ
@jaswindersingh-bq8tt
@jaswindersingh-bq8tt 2 месяца назад
26,08,24 time 08.00pm on the time Rain
@LakhwinderSingh-jm9gw
@LakhwinderSingh-jm9gw 2 месяца назад
Muktsar sahib meeh pai geya ji 30 minut ❤
@shinderpalsingh3645
@shinderpalsingh3645 2 месяца назад
ਟਿੱਪਣੀ ਲਿਖਣ ਦਾ ਕੋਈ ਫ਼ਾਇਦਾ ਹੁੰਦਾ ਟਹਿਣਾ ਸਾਹਿਬ , ਜਾ ਫਿਰ ਐਵੇਂ ਰੌਲ਼ ਗਦੇਲੇ ਚ ਈ ਜਾਂਦਾ ਜੀ
@AmarjitSingh-b7x
@AmarjitSingh-b7x 2 месяца назад
ਅਮਰਜੀਤ ਸਿੰਘ ਗੋਨਿਆਣਾ ਬੰਦ ਭੀ ਨਹੀ
@bholanehal4234
@bholanehal4234 2 месяца назад
ਕਿ ਮੈਂ ਮੰਜੀ ਨੂੰ ਕਿਣ ਮਿਣ ਪੜਿਆ ਜਾਵੇ
@bskhara3331
@bskhara3331 2 месяца назад
ਬਿਲਕੁਲ ਗਲਤ ਲੱਗ ਏ ਦਾਸ ਨੇ ਖੁਦ ਨਹਿਰ ਦਾ ਪਾਣੀ ਲਾਇਆ ਸੀ ਦੋਵੇ ਆਪਸ ਵਿੱਚ ਲਿਪਟੇ ਸੀ ਮੈ ਕਹੀ ਮਾਰੀ ਇਕ ਮਾਰਤਾ ਇਕ ਚਰੀ ਚ ਵੜ 14ਸਾਲ ਹੋ ਗਏ ਕੁਝ ਨਹੀ ਹੋਇਆ ਸਭ ਝੂਠ ਏ ਧੰਨਵਾਦ
@sukhmann240
@sukhmann240 2 месяца назад
ਟਹਿਣਾ ਸਾਹਿਬ ਜੀ ਮੌੜ ਮੰਡੀ ਵਿੱਚ ਬਹੁਤ ਬਾਰਿਸ਼ ਹੋਈ ਹੈ ਕਾਲੀ ਘਟਾ ਵੀ ਆਈ ਸੀ
@SukhdevSingh-up7ed
@SukhdevSingh-up7ed 2 месяца назад
ਮੋਦੀ ਵੀ ਮੈਂ ਮੈਂ ਮੈਂ ਹੀ ਕਰੀ ਜਾਦਾ ਸੀ ਲਾਲ ਕਿਲੇ ਤੇ!
@amardeepsingh8338
@amardeepsingh8338 2 месяца назад
ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਾ ਸਾਰੇ ਦੁੱਧ ਘਿਓ ਵਾਲੇ ਬੰਦੇ ਇਸ ਤਰਾਂ ਦੇ ਨਹੀਂ ਇਹ ਸਰਕਾਰ ਦਾ ਫਰਜ਼ ਬਣਦਾ ਜਿੰਨੇ ਵੱਗਾ ਦੇ ਵੱਗ ਇਸ ਮਹਿਕਮੇ ਵਿੱਚ ਰੱਖੇ ਉਹ ਚੈਕਿੰਗ ਕਰਨ ਕੇ ਕਿਹੜਾ ਬੰਦਾ ਇਹ ਗੰਦ ਘੋਲ ਰਿਹੈ ਉਸ ਤੇ ਕਾਰਵਾਈ ਕਰਨ। ਤੇ ਉਸ ਨੂੰ ਸਜ਼ਾ ਹੋਵੇ ਇਹ ਪੇਸੈ ਲੈ ਕੇ ਛੱਡ ਦਿੰਦੇ ਇਹਨਾਂ ਚਵਲਾ ਦਾ ਕੀ ਕਰੋਗੇ।।।ਬਾਊ ਤੁੱੜ
@kanwaljeetkaur2005
@kanwaljeetkaur2005 2 месяца назад
ਜਲੰਧਰ ਡੀ ਏ ਵੀ ਕਾਲਜ ਕੋਲ ਕਾਫੀ ਪੈ ਗਿਆ
Далее
Купил КЛОУНА на DEEP WEB !
35:51
Просмотров 2,6 млн