Тёмный

Chajj Da Vichar (2118) || Kangana Ranaut's new move | ਕੰਗਣਾ ਰਣੌਤ ਦੀ ਨਵੀਂ ਚਾਲ 

Prime Asia TV
Подписаться 2,3 млн
Просмотров 75 тыс.
50% 1

#primeasiatv #chajjdavichar #swarnsinghtehna #harmanthind #punjabnewstoday #controversytoday #punjabikhabra #breakingnews #singing #punjabisinger #punjabisingers #latestupdate #kangnaranaut
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 114   
@Karmjitkaur-gk1xq
@Karmjitkaur-gk1xq 13 дней назад
ਇਸ ਫਿਲਮ ਦਾ ਅਡੀਟਰ ਆਰ ਮਲਕਾਣਾ ਮੁੰਡਾ ਸਾਡਾ ਰਿਸ਼ਤੇਦਾਰ ਆ ਜੀ ਬੀਬੀ ਰਜਨੀ ਫਿਲਮ ਦਾ ਜੀ 👍
@KaranbeerSingh-d3f
@KaranbeerSingh-d3f 12 дней назад
P😊😊aa😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊
@mewasinghjhajj6262
@mewasinghjhajj6262 13 дней назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@SukhwinderSingh-wq5ip
@SukhwinderSingh-wq5ip 13 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@deepbrar.
@deepbrar. 13 дней назад
ਵਿੱਚਾਰਾਂ ਤੋਂ ਜ਼ਰੂਰ ਅਜ਼ਾਦ ਰਹੋ ‬ ‪ *ਪਰ ਸੰਸਕਾਰਾਂ ਚ ਸਦਾ ਬੱਝ ਕੇ ਰਹਿਣਾ*
@daljitsingh7980
@daljitsingh7980 13 дней назад
ਦੀਪ ਬਰਾੜ 👌👌👍
@deepbrar.
@deepbrar. 13 дней назад
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@palgagan
@palgagan 13 дней назад
ਮੇਰੀ ❤ਬੀਬੀ❤ ਨੇ ਕਦੇ ਵੀ ਸਿਨਮੇ ਵਿੱਚ ਕੋਈ ਫਿਲਮ ਨਹੀਂ ਵੇਖੀ ਤੇ ਕੱਲ ਨੂੰ ਮੈਂ ਸਰਪਰਾਈਜ ਦੇਵਾਂਗਾ ਉਸ ਨੂੰ ਬੀਬੀ ਰਜਨੀ ਫਿਲਮ ਵਿਖਾ ਕੇ😊
@penduLana-fm7pz
@penduLana-fm7pz 13 дней назад
Good ਸੋਚ
@MandeepSingh-oo2ku
@MandeepSingh-oo2ku 13 дней назад
Good veer
@GunuSingh-r2u
@GunuSingh-r2u 13 дней назад
ਆਪਣੇ ਹੀ ਦੇਸ਼ ਵਿੱਚ ਪੁਆੜੇ ਪਾਉਣ ਲਈ ਚਲਾ ਚਲਣੀਆਂ ਠੀਕ ਨਹੀਂ ਸਰਕਾਰ ਨੂੰ ਪੁਆੜੇ ਬਾਜਾਂ ਤੇ ਨਥ ਪਾਣੀ ਚਾਹੀਦੀ
@hkkang9216
@hkkang9216 12 дней назад
3❤​@@penduLana-fm7pz
@SatnamSingh-bc5zm
@SatnamSingh-bc5zm 13 дней назад
ਕੈਦ ਤਾਂ ਮਨੁੱਖ ਵੀ ਹੈ ਮੋਹ ਮਾਇਆ ਵਿੱਚ ਫਸਿਆ ਰਹਿੰਦਾ ਹੈ ਉੱਭਰਨ ਦੀ ਬੜੀ ਕੋਸ਼ਿਸ਼ ਕਰਦਾ ਹੈ ਸਾਰੀ ਉਮਰ ਔਕੜਾਂ ਵਿੱਚ ਧਸਿਆ ਰਹਿੰਦਾ ਹੈ
@deepbrar.
@deepbrar. 13 дней назад
ਸ਼ੀਸ਼ਾ ਕਮਜ਼ੋਰ ਬਹੁਤ ਹੁੰਦਾ , *ਪਰ ਸੱਚ ਦਖਾਉਣ ਤੋਂ ਘਬਰਾਉਂਦਾ ਨਹੀਂ*
@daljitsingh7980
@daljitsingh7980 13 дней назад
ਦੀਪ ਬਰਾੜ 👌👌👍
@deepbrar.
@deepbrar. 13 дней назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 13 дней назад
ਹਾਂਡੀ ਚਾੜ੍ਹੀ ਸੱਸ ਨੇ ਤੇ *ਡੋਈ ਨੂੰਹ ਫੇਰ ਗਈ* ਕੰਗਣਾਂ v /s ਸਿਮਰਨਜੀਤ ਸਿੰਘ ਮਾਨ
@kaursingh8369
@kaursingh8369 13 дней назад
ਟਹਿਣਾ ਸਾਹਿਬ ਇਕੱਲੇ ਚਿੜੀਆਘਰਾਂ ਵਿੱਚ ਇਕੱਲੇ ਪਸੂ ਪੰਛੀ ਈ ਬੇਕਸੂਰ ਕੈਦ ਨਹੀੰ ਬਹੁਤ ਆਦਮੀ ਵੀ ਜੇਲਾਂ ਵਿੱਚ ਬੇਕਸੂਰ ਈ ਕੈਦ ਕੀਤੇ ਹੋਏ ਹੁੰਦੇ ਐ ਜਿੰਨਾਂ ਦਾ ਕੋਈ ਵੀ ਕਸੂਰ ਗਲਤੀ ਜਾਂ ਦੋਸ਼ ਨਹੀਂ ਹੁੰਦਾ
@daljitsingh7980
@daljitsingh7980 13 дней назад
ਬੀਬੀ ਰਜਨੀ ਗੁਰੂ ਦੀ ਭਗਤੀ ਤੇ ਗੁਰੂ ਨਾਨਕ ਦੇ ਦਰਬਾਰ ਦੀ ਕਿਰਪਾ 🙏
@nirmalmann9347
@nirmalmann9347 13 дней назад
ਕੰਗਣਾ ਦੀ ਬੇਸ਼ਰਮੀ ਦੀ ਕੋਈ ਹੱਦ ਨਹੀਂ, ਇੱਸ ਨੁੰ ਜੱਯਾਦਾ ਤਬਜੋ ਦੇਣ ਦੀ ਜਰੂਰਤ ਨਹੀਂ.
@MOR.BHULLAR-PB05
@MOR.BHULLAR-PB05 9 дней назад
ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ
@deepbrar.
@deepbrar. 13 дней назад
ਅਸੀ ਇਮਾਰਤਾਂ ਜ਼ਰੂਰ ਸੋਹਣੀਆਂ ਬਣਾ ਲਈਆਂ *ਪਰ ਸਾਡੇ ਅੰਦਰੋਂ ਕਿਰਦਾਰ ਗੰਦਲੇ ਹੀ ਰਹੇ* ਬੀਬੀ ਕੰਗਣਾਂ ਜੀ ਕੁਝ ਹੋਸ਼ ਕਰੋ 😯😯
@palasingh5151
@palasingh5151 13 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@jugrajsinghsidhu1551
@jugrajsinghsidhu1551 13 дней назад
ਜਿਹੜੀ ਗੱਲ ਤਰਸ ਵਾਲੀ ਕੀਤੀ ਆ ਉਹ ਵੀ ਮੈਨੂੰ ਪਤਾ ਹੈ ਤਰਸ ਨਹੀ ਮਿਲਦਾ ਹੈ ਪਰ ਹਰਮਨ ਇਸ ਦਾ ਮਤਲਬ ਨਹੀ ਹੈ ਤਰਸ ਵਾਲੀ ਗੱਲ ਸੁਣਾਉਣ ਵਾਲਾ ਵਿਅਕਤੀ ਗਲਤ ਹੁੰਦਾ ਹੈ ਠੀਕ ਹੈ ਇਹ ਕਰਮਾ ਦੀ ਗੱਲ ਹੈ ਇੱਕ ਸਿਆਣੇ ਬੰਦੇ ਨਾਲ ਵਾਹ ਵਸਤਾ ਪਿਆ ਹੈ ਰਹੀ ਗੱਲ ਦੂਜੀ ਗੱਲ ਮੇਰੇ ਵਰਗੇ ਗਰੀਬ ਜੱਟ ਵਾਰੇ ਕਰੀਏ ਤਾ ਉਹ ਬੰਦੇ ਨੇ ਵਿਆਹ ਵੇਲੇ ਮੇਰੇ ਬਾਪੂ ਨੂੰ ਜਾਣ ਬੁੱਝ ਕੇ ਕਿਹਾ ਨਹੀ ਜੀ ਕੋਈ ਕੱਪੜਾ ਲੀੜੇ ਦੀ ਲੋੜ ਨਹੀ ਨਹੀ ਹੈ ਮੈ ਖੁਦ ਸਾਰਾ ਪਰਬੰਧ ਕਰੂੰਗਾ ਪਰ ਉਸੇ ਸਾਮ ਸੱਤ ਵਜਕੇ ਅਠਾਰਾ ਮਿੰਟ ਤੇ ਬੰਦਾ ਕਹਿੰਦਾ ਹੈ ਤੇਰਾ ਰੱਸਾ ਲਾਈਆ ਹੋਈਆ ਹੈ ਪਰ ਕਹਿੰਦੇ ਹੁੰਦੇ ਨੇ ਝੱਗਾ ਨਹੀ ਸੋਹਣਾ ਹੁੰਦਾ ਝੱਗੇ ਨੂੰ ਪਾਉਣ ਵਾਲਾ ਬੰਦਾ ਸੋਹਣਾ ਚਾਹੀਦਾ ਹੈ
@sukhjeetsinghsamaon2928
@sukhjeetsinghsamaon2928 13 дней назад
ਹਰਮਨ ਥਿੰਦ ਅੱਜ ਵੀ ਪੰਜਾਬੀ ਸੂਟ ਚ ਬੜੀ ਸੋਹਣੀ ਲੱਗ ਰਹੀ ਸੀ,ਤੇ ਜਿਸ ਦਿਨ ਡਾ.ਕੁਲਦੀਪ ਧਾਲੀਵਾਲ ਨਾਲ ਗੱਲਬਾਤ ਕਰ ਰਹੇ ਸੀ,ੳੁਸ ਦਿਨ ਫਿੱਕੇ ਨੀਲੇ ਸੂਟ ਤੇੇ ਫਿੱਕੀ ਨੀਲੀ ਛਾਤੀ ਤੇ ਪਾੲੀ ਚੁੰਨੀ ਚ ਬੜੀ ਫੱਬ ਰਹੀ ਸੀ.?..ਹਰਮਨ ਦੇ ਅੱਜ ਸੱਜੇ ਪਾਸੇ ਕੱਢਿਅਾ ਸਿਰ ਦੇ ਵਾਲਾਂ ਦਾ ਚੀਰ ਹਰਮਨ ਨੂੰ ਝੰਗ ਸਿਅਾਲ ਦੀ ਹੀਰ ਹੀ ਸ਼ਾਹਮਣੇ ਬੈਠੀ ਦਿਖਾ ਰਿਹਾ ਸੀ..!..ਹਰਮਨ ਦੇ ਬੋਲ ਮੂੰਹੋ ਡਿਗਦੇ ਫੁੱਲ,ਤੇ ਹਰਮਨ ਦੇ ਹਾਸੇ ਜਿੳੁਂ ਪਾਣੀ ਵਿਚ ਪਤਾਸ਼ੇ ਵਰਗੇ ਮਿੱਠੜੇ ਲਗਦੇ ਨੇ..ਥਿੰਦ ਵਿਅਾਹ ਕੇ ਜਾਵੇਗੀ ਕੇਹੜੇ ਸਹਿਰ,ਕੇਹੜੇ ਪਿੰਡ.?..ਕਿਸੇ ਭਾਗਾਂ ਵਾਲੇ ਦੀ ਜਿੰਦ ਬਣੇਗੀ..ਬੜੇ ਕਰਮਾਂ ਵਾਲਾ ਹੋਵੇਗਾ...ਗੁਰਵਿੰਦਰ ਬਰਾੜ ਦੇ ਗੀਤ ਵਾਂਗ.."ਜੇਹੜੇ ਘਰ ਜਾਵੇਂਗੀ ਭਾਗ ਖੁੱਲ ਜਾਣਗੇ"..?..ਜਦੋਂ ਹਰਮਨ ਦੇ ਸ਼ਗਨਾਂ ਦੇ ਦਿਨ ਹੋਣਗੇ,ਫੇਰ ਥਿੰਦ ਮੁਹੱਬਤਾਂ ਦੇ ਗੀਤ ਜਦੋਂ ਸਹੁਰੇ ਘਰ ਗਾਵੇਗੀ..,,ਸਾਰੇ,"ਚੱਜ ਦੇ ਵਿਚਾਰ""ਭੁੱਲ ਜਾਣਗੇ.?..ਸਵਰਣ ਟਹਿਣਾ ਵੀ ਫੇਰ ਯਾਦਾਂ ਦੇ ਸਹਾਰੇ ਜੀਵੇਗਾ.,ਸਵਰਨੇ ਦੀ ਝੋਲੀ ਚੋ ਵੀ,ਸਾਰੇ ਬੇਰ ਡੁੱਲ ਜਾਣਗੇ..?,,ਭਰ ਜੋਬਨ ਜਵਾਨੀ ਚ ਹੁਣ ਹਰਮਨ ਦੇ ਪਿਅਾਰ ਦੇ ਝੰਡੇ ਝੁੱਲ ਜਾਣਗੇ.?..ਗੋਰੇ ਗੋਰੇ ਮੁੱਖ,ਗੋਲ ਮੋਲ ਗੱਲਾਂਂ ਵਾਲੀ..ਹਰਮਨ ਦੇ ਰਿਸ਼ਤੇ ਲੈਣ ਲੲੀ ਗੱਭਰੂ ਜਵਾਨ ਪਿੰਡ ਸੰਸਾਰਪੁਰ ਤੇ ਜਲੰਧਰ ਦੇ ਰਾਹ ਕਿਵੇਂ ਭੁੱਲ ਜਾਣਗੇ..?..ਗੱਭਰੂ ਪੰਜਾਬ ਦੇ ਗੋਰੇ ਗੋਰੇ ਮੁੱਖ ਤੋ ਡੁੱਲ ਡੁੱਲ ਜਾਣਗੇ..?-ਸੁਖਜੀਤ.
@kaursingh8369
@kaursingh8369 13 дней назад
ਟਹਿਣਾ ਸਾਹਿਬ ਤੁਹਾਨੂੰ ਵਕਫੇ ਤੋਂ ਬਾਅਦ ਦੱਸਣ ਦੀ ਲੋੜ ਨਹੀਂ ਕਿ ਮੈਂ ਸਵਰਨ ਸਿੰਘ ਟਹਿਣਾ ਅਤੇ ਮੇਰੇ ਨਾਲ ਨੇ ਹਰਮਨ ਥਿੰਦ ਕਿਉਂ ਤੁਹਾਨੂੰ ਇਕੱਲਾ ਪੰਜਾਬ ਨਹੀਂ ਸਗੋਂ ਸਾਰਾ ਵਰਲਡ ਜਾਣਦਾ ਐ ਸਮਾਂ ਖਰਾਬ ਨਾ ਕਰਿਆ ਕਰੋ ਇਹ ਦੱਸਣ ਵੇਲੇ 🙏
@ਹਰਪਾਲਸਿੰਘ-ਭ7ਹ
ਟਹਿਣਾ ਸਾਬ ਜਦੋਂ ਕੋਈ 84 ਤੋਂ 92 ਤਕ ਦੇ ਮਾਹੌਲ ਨੂੰ ਦਰਸੌਂਦੀ ਪੰਜਾਬੀ ਫਿਲਮ ਆਉਂਦੀ ਆ ਜੀਹਦੇ ਚ ਇੰਦਰਾ ਗਾਂਧੀ ਨੂੰ ਸਿੱਖ ਵਿਰੋਧੀ ਦਿਖਾਇਆ ਜਾਂਦਾ ਓਦੋਂ ਕੁਛ ਕੂ ਸਾਰੇ ਨੀਂ ਹਿੰਦੂ ਵੀ ਵਿਰੋਧ ਕਰਦੇ ਆ ਤੇ ਹੁਣ ਕੰਗਣਾਂ ਦੀ ਫਿਲਮ ਦਾ ਵੀ ਵਿਰੋਧ ਹੋ ਰਿਹਾ ਹਰ ਚੈਨਲ ਤੇ ਇਹਨਾਂ ਫਿਲਮਾਂ ਦੀ ਚਰਚਾ ਹੁੰਦੀ ਆ ਹੋ ਸਕਦਾ ਮੈਂ ਗਲਤ ਹੋਵਾਂ ਪਰ ਇੱਦਾਂ ਇਹ ਫਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਹਿਟ ਹੋ ਜਾਂਦੀਆਂ ਲੋਕਾਂ ਦੀ ਉਤਸੁਕਤਾ ਵਧ ਜਾਂਦੀ ਆ ਕਿ ਐਦਾਂ ਦੀ ਕੀ ਆ ਫਿਲਮ ਚ ਪੰਜਾਬ ਚ ਵਿਰੋਧ ਕਰਨ ਵਾਲੇ ਪੰਜਾਬ ਤੋਂ ਬਾਹਰ ਜਾ ਕੇ ਦੇਖਦੇ ਆ ਤੇ ਪੰਜਾਬ ਤੋਂ ਬਾਹਰ ਵਿਰੋਧ ਕਰਨ ਵਾਲੇ ਪੰਜਾਬ ਚ ਆ ਕੇ ਦੇਖਦੇ ਆ
@charanjeetsingh2274
@charanjeetsingh2274 13 дней назад
Wahiguru ji super tehana sahab
@vinodkathuria9106
@vinodkathuria9106 13 дней назад
भारत में तो हम क्या कोई बड़ा पत्रकार भी प्रधान मंत्री से कोई सवाल नहीं कर सकता !!
@gurimangat2636
@gurimangat2636 13 дней назад
VERY VERY NICE PROGRAM TEHNA SAAB AND HARMAN THIND JI SALOUT TO U❤❤
@santokhsingh6271
@santokhsingh6271 9 дней назад
PrimeashiaHD wallon Taina sahb100%dhanwad de yog hon.bill kul theek chaj Diyan gallan pardan karde hon.benti he Taina ji Love marrig wale larke /larki nu div orse lain ton gurej karn lyi sajhao ta ke samaj vich sudhar aa jave ji Sat shiri Akal ji.
@BalwinderSingh-ms4by
@BalwinderSingh-ms4by 12 дней назад
ਟਹਿਣਾ ਸਾਹਿਬ prime Asia ਤੋਂ ਖਾਸ ਖਬਰਾਂ ਦਾ ਪ੍ਰੋਗਰਾਮ ਕਰਿਆ ਕਰੋ,ਕੰਗਣਾ ਨੂੰ ਅਹਿਮੀਅਤ ਕਿਉਂ ਦੇ ਰਹੇ ਹੋ,ਅਮ੍ਰਿਤਪਾਲ ਬਾਰੇ ਦੱਸੋ,ਜੇ ਹਸਣਾ ਤਾਂ ਥਿੰਦ ਜੀ ਤੋੰ ਸਿੱਖੋ।ਤੁਗਲਵਾਲ ਗੁਰਦਾਸਪੁਰ।
@user-cf3vx3uc9k
@user-cf3vx3uc9k 12 дней назад
Wah good right
@IOSALive
@IOSALive 13 дней назад
Prime Asia TV , nice video keep up the great content
@prataprathour7718
@prataprathour7718 13 дней назад
Loved your show👍❤️💕🙏🏼
@sukhpalgrewal6398
@sukhpalgrewal6398 13 дней назад
Waheguru ji waheguru ji
@gurbinderkaur4848
@gurbinderkaur4848 13 дней назад
You r totally 💯 right ❤❤you both
@daljitsingh7980
@daljitsingh7980 13 дней назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 13 дней назад
😍🙏 ਜੀ ਸੰਧੂ ਵੀਰੇ
@daljitsingh7980
@daljitsingh7980 13 дней назад
​@@deepbrar.🙏❤️
@gurpreetsinghdhaliwal807
@gurpreetsinghdhaliwal807 12 дней назад
ਸਤਿ ਸ੍ਰੀ ਅਕਾਲ ਜੀ
@amanbrar273
@amanbrar273 13 дней назад
🙏🙏🙏🙏🙏
@MandeepKaur-de9kl
@MandeepKaur-de9kl 13 дней назад
ਮੈਂ ਵੀ ਦੇਖੀ ਫਿਲਮ ਬੀਬੀ ਰਜਨੀ ਸ਼ੁਕਰਵਾਰ ਮੇਰਾ ਬੇਟਾ ਗਿਆਰਾਂ ਸਾਲ ਦਾ ਆ ਉਹਨੂੰ ਵੀ ਮੈਂ ਨਾਲ ਲੈ ਕੇ ਗਈ ਸੀ ਬਹੁਤ ਸੋਹਣੀ ਫਿਲਮ ਸੀ
@NavjotKaur-k2y
@NavjotKaur-k2y 12 дней назад
❤❤
@gumitgill6406
@gumitgill6406 13 дней назад
Sat sri aakal 8
@jaspalgrewal1937
@jaspalgrewal1937 13 дней назад
Love you bro
@gurbinderkaur4848
@gurbinderkaur4848 13 дней назад
Veeeery good ❤❤😮
@JasveerSingh-xf1cj
@JasveerSingh-xf1cj 13 дней назад
Good Si jir Good Mam ji 🙏
@bhupindersingh6164
@bhupindersingh6164 13 дней назад
❤❤❤❤🎉🎉
@jasbirsingh4931
@jasbirsingh4931 13 дней назад
I love you Tehanna Sahab ji and beba ji
@gurlalvirk9900
@gurlalvirk9900 13 дней назад
ਟਹਿਣਾ ਸਾਹਿਬ ਜੀ ਹਰਮਨ ਕੋਰ ਜੀ ਸਤਿ ਸ੍ਰੀ ਆਕਾਲ ਜੀ
@BalkarSingh-dd4ew
@BalkarSingh-dd4ew 13 дней назад
Satshriakil❤❤❤❤❤❤
@gurtejsinghboparai5674
@gurtejsinghboparai5674 13 дней назад
Good job sir
@veerpalsingh9698
@veerpalsingh9698 13 дней назад
ਟਹਿਣਾ ਸਾਬ ਸਮਾਂ ਕੱਢਿਓ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਆ ਰਿਹਾ ਹੈ
@user-yf4vl4kc6e
@user-yf4vl4kc6e 13 дней назад
ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਗੁਰਮੁੱਖ ਸਿੰਘ ਕਾਉਂਕੇ ਕਲਾਂ
@ramandeepsingh4310
@ramandeepsingh4310 13 дней назад
Good
@barkhasingh8372
@barkhasingh8372 13 дней назад
ਗੁੰਡ ਵਿਚਾਰ ਜੀ🌹🌹🌹🌹
@GurmeetJossanGurmeetJossan
@GurmeetJossanGurmeetJossan 12 дней назад
ਟਹਿਣਾ ਸਾਬ ਅੱਜਕਲ੍ਹ ਉਪਰੈਸਨ ਤਾਂ ਹੀ ਜ਼ਿਆਦਾ ਹੋ ਰਹੇ ਕੁੜੀਆਂ ਕੰਮ ਨਹੀਂ ਕਰਦੀਆਂ
@GurmeetJossanGurmeetJossan
@GurmeetJossanGurmeetJossan 13 дней назад
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ
@JasjeetKaur-pv1rc
@JasjeetKaur-pv1rc 13 дней назад
Rehna ji Sat Sri Akal aj da din hi nahin balkihun da time hi haan 🎉
@kirankaur4504
@kirankaur4504 13 дней назад
ਸਤਿ ਸ੍ਰੀ ਅਕਾਲ ਜੀ 🙏🙏
@jasbirsingh4931
@jasbirsingh4931 13 дней назад
This parogram gareat hai and very kiuat and very nice and beautiful and jabardast program hai Jasbir Singh dera baba nanak gurdaspur pb
@jasbirsingh4931
@jasbirsingh4931 13 дней назад
This parogram is good and jabardast program hai i love love love this parogram hai Jasbir Singh dera baba nanak gurdaspur pb
@jarnailsingh9949
@jarnailsingh9949 13 дней назад
045th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@daljitsingh7980
@daljitsingh7980 13 дней назад
ਸ੍ਰ ਜਰਨੈਲ ਸਿੰਘ ਖਹਿਰਾ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ 🙏
@sukhjindersandhu4141
@sukhjindersandhu4141 13 дней назад
Maharaja vekhi mai , bahut hi kaint film aa
@harwinderkaur9040
@harwinderkaur9040 13 дней назад
Daljeet singh sandhu veer ji sat shri akal ji
@daljitsingh7980
@daljitsingh7980 13 дней назад
ਹਰਵਿੰਦਰ ਕੌਰ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏
@boharsingh7725
@boharsingh7725 13 дней назад
✅✅✅ 🙏🙏🙏🙏🙏
@gursharanbhathal3642
@gursharanbhathal3642 13 дней назад
Sat sari akal ji
@tejinderpalsingh7817
@tejinderpalsingh7817 13 дней назад
Sat shri akal Tehna j and Harman Thind j
@sorryshaktiman2774
@sorryshaktiman2774 13 дней назад
Baith k jananiyaan naal karde ne chuglian....te show da naam rakhdde ne CHAJJ DA VICHAR
@bholanehal4234
@bholanehal4234 13 дней назад
ਸਵਰਨ ਸਿੰਘ ਟਹਿਣਾ ਜੀ ਤੁਸੀਂ ਕਿਤੇ ਹੱਸਣ ਬਾਰੇ ਹਰਮਨ ਥਿੰਦ ਨੂੰ ਤਾਂ ਕਹਿ ਰਹੇ ਲੱਗਦਾ ਤਾਂ ਇਦਾਂ ਹੀ ਆ ਤੁਸੀਂ ਹਰਮਨ ਥਿੰਦ ਤੇ ਹੀ ਵਰ ਰਹੇ ਹੋ
@charanjeetsingh2274
@charanjeetsingh2274 13 дней назад
Sarbat da bhala kari wahiguru ji
@GurpreetKaur-lx9tp
@GurpreetKaur-lx9tp 13 дней назад
🙏🇩🇪♥️
@HappyBreakfast-wg7eh
@HappyBreakfast-wg7eh 13 дней назад
I balbir s v vallah asr take an argument with navjot s sidhu about public affairs but he was answerless my villagers were very happy
@GurdeepSingh-pq9mf
@GurdeepSingh-pq9mf 13 дней назад
Tehnha Sahib Aap Harman ji PAP chowk Flyover Aazube Bare Aawaz Outhayo. Kdon Banhega.
@KulwinderSingh-zv1tx
@KulwinderSingh-zv1tx 12 дней назад
Sat.shri.akal.g.🙏🌹😊 Banga
@Karnsandhey
@Karnsandhey 13 дней назад
ਮੌਸਮ ਚੇਂਜ ਹੋ ਗਿਆ 🌹
@gurcharansinghmann1814
@gurcharansinghmann1814 13 дней назад
ਯੁਆਪਾ ਲਾਓ ਬੀਬੀ ਤੇ।ਇਹ ਲਾਊ ਅਗਾਂ। ਮਹੌਲ ਕਰੂ ਖਰਾਬ। 😮
@GurdeepSingh-pq9mf
@GurdeepSingh-pq9mf 13 дней назад
PAP chowk Jalandhar ton Amritsar Batala PathanKot Jammu & Kashmir janh Lyi PAP Flyover Banhawo. 😢
@harjitsinghkalra6780
@harjitsinghkalra6780 13 дней назад
ਖੜਾ ਵਜਦਾ ਘੜੋਲੀ ਵੱਜਦੀ ਕਿਤੇ ਮੈਨੂੰ ਵੀ ਵੱਜਦੀ ਸੁਣ ਮੁੰਡਿਆ….ਬੀਬੀ emergency😍😍
@jaswinder8860
@jaswinder8860 12 дней назад
Mharaja movie hindi a ya punjabi please dseyo jekar kise nu pta hai ta
@sukhwindersingh3212
@sukhwindersingh3212 13 дней назад
Tehna Saab tusi emergency film jikr kita par khalra ji di film jikar ni kita punjabi hon karke film da jikar jargon karna chahida is to tuhada kirdar saaf hunda
@brijmohan6014
@brijmohan6014 13 дней назад
Kangna ne sach dsiya history hai fir Kiyon dar...
@user-rg5kb7sy6i
@user-rg5kb7sy6i 13 дней назад
👌🙏❤🎉
@GurdeepSingh-pq9mf
@GurdeepSingh-pq9mf 13 дней назад
Sawaran Tehnha Ate Harman Ji ਸੱਤਵੇਂ Aazube Ladhewali Railway Pull, Kdon Hall Howega. Khulega?
@artandcraftwithdeep7529
@artandcraftwithdeep7529 13 дней назад
ਪੰਜਾਬ ਚ ਵੀ ਇਕ ਬੂਬਨੇ ਦੀ ਛਿੱਤਰ ਪਰੇਡ ਹੋਈ ਐ।
@JaswindersinghPannu-kf3rt
@JaswindersinghPannu-kf3rt 13 дней назад
Tahina sahib ah cycale kithon liya ji
@ManjeetSingh-ht4yy
@ManjeetSingh-ht4yy 13 дней назад
Ish nu jayda bha ni dena chahida ji waheguru!
@JasjeetKaur-pv1rc
@JasjeetKaur-pv1rc 13 дней назад
Tehna not Rehna ji 🙏
@maninder8057
@maninder8057 13 дней назад
Kangna thinks she only has a license to insult anyone after all what she did she expect people will bring roses for her
@Darpanstore
@Darpanstore 13 дней назад
22 September to bayad mosam badlu
@MrGavykVlogs
@MrGavykVlogs 13 дней назад
Harman aave tand kad di rehdi… eh khud inni samjdar hai jiniya gallan krdi aa. ..
@avtarsidhu1281
@avtarsidhu1281 13 дней назад
22 g Jan de k r nu hero na bnao
@narrindersangar6731
@narrindersangar6731 13 дней назад
ਇੱਕ ਔਰਤ ਹੀ ਔਰਤ ਦੀ ਸਭ ਤੋਂ ਵੱਢੀ ਦੁਸ਼ਮਣ ਹੁੰਦੀ ਆ , ਆਹ ਐਂਕਰ ਦਾ ਵੀ ਇਹੀ ਹਾਲ ਆ, ਨਫ਼ਰਤ ਕਿੰਨੀ ਆ ਕੰਗਨਾ ਵਾਰੇ , ਕਿੰਨੀ ਬੇਸ਼ਰਮੀ ਨਾਲ ਹਿੜ ਹਿੜ ਕਰ ਰਹੀ ਆ
@kaursingh8369
@kaursingh8369 13 дней назад
ਇਹ ਤੁਹਾਡੀ ਕੰਗਣਾ ਕੀ ਕਕਹਿ ਰਹੀ ਐ ਐੳਹ ਵੀ ਦੱਸ ਈ ਦਿਓ
@daljitsingh7980
@daljitsingh7980 13 дней назад
ਵੀਰੇ ਤੇਰਾਂ ਵਿਚਾਰ ਗ਼ਲਤ ਆ
@narrindersangar6731
@narrindersangar6731 13 дней назад
@@kaursingh8369ਤੁਸੀਂ ਉੱਡਦਾ ਤੀਰ ਕਿਉਂ ਲੈ ਲਿਆ ਭਾਜੀ?
@daljitsingh7980
@daljitsingh7980 13 дней назад
​@@narrindersangar6731ਗ਼ਲਤ ਨਾ ਬੋਲ ਵੀਰੇ
@deepbrar.
@deepbrar. 13 дней назад
ਤੇਰੀ ਸੋਚ ਤੇ ਤਰਸ ਆਉਂਦਾ ਹੈ ਯਾਰ 😮
@arjunbhandari9887
@arjunbhandari9887 13 дней назад
مرزا. سالہ. وال. پینتیس. تک. ا۹.مرد. نا. کیسے. کار. دءنی
@chahal-pbmte
@chahal-pbmte 13 дней назад
ਹੁਣ ਇਹ ਪ੍ਰੋਗਰਾਮ ਕੰਮ ਦੀਆਂ ਗੱਲਾਂ ਘੱਟ ਤੇ ਊਂਟ ਪਟਾਂਗ ਵੱਧ ਕਰਦਾ ਹੈ।
@HarpreetSingh-dd6tr
@HarpreetSingh-dd6tr 8 дней назад
Two thousand three naali di doon na mere lafayo
@GurpreetSingh-qp9wu
@GurpreetSingh-qp9wu 13 дней назад
Tehanajiandharmandindhbetijiyourgeat
@gurdishsingh8013
@gurdishsingh8013 13 дней назад
Ka nga. Ranot, bahut, had, tak, thike, hai. Indra, gandi, nu, marneale, bhi, thikehai..... Bibi, rajni, ek, kalpnik, stori, hai
@surindersingh-pn6dw
@surindersingh-pn6dw 13 дней назад
Sikhan nu jayada hi sir te chada liya hai is desh ne. Pita saman Maan aag da bhartya baitha hai. Amrit te naam ne Maan de demaag da koi vikas nahi kita jhalla hi rah Giya Maan. Mutsabbi bhgoda Maan blue star ch kiwein chup ke Bach Gaya?😢kissan protest nahi Jammiddar mafia hai.
@Dhaliwal123-w2x
@Dhaliwal123-w2x 12 дней назад
Bande v Bina kasur to jell ch ne
Далее
Gurdas Maan: The Heart and Soul of Punjab
45:01
Просмотров 603 тыс.