Тёмный

Chajj Da Vichar (2126) || ਆਹ ਦੇਖ ਲਓ ਕੰਗਣਾ ਦਾ ਜਲਵਾ 

Prime Asia TV
Подписаться 2,3 млн
Просмотров 50 тыс.
50% 1

#primeasiatv #chajjdavichar #swarnsinghtehna #harmanthind #punjabnewstoday #controversytoday #punjabikhabra #breakingnews #latestupdate #kangnaranaut #kanganaranaut #emergency #sikh #sgpc #rahulgandhi #indiragandhi #newmovie #controversytoday #congress #rajawarring #partapbajwa
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 114   
@deepbrar.
@deepbrar. 5 дней назад
ਗੱਲਾਂ ਛੋਟੀਆਂ ਤੇ ਕੰਮ ਵੱਡੇ ਕਰੋ... ਕਿਉਂਕੇ *ਦੁਨੀਆਂ ਨੂੰ ਸੁਣਦਾ ਕਮ ਤੇ ਦਿਖਦਾ ਵੱਧ ਹੈ*
@daljitsingh7980
@daljitsingh7980 5 дней назад
ਦੀਪ ਬਰਾੜ 👌👌
@deepbrar.
@deepbrar. 5 дней назад
ਸੰਧੂ ਵੀਰੇ ਧੰਨਵਾਦ ਜੀ 😍😍
@deepbrar.
@deepbrar. 5 дней назад
ਪਰਵਾਹ ਨਾ ਕਰ ਤਮਾਸ਼ੇ ਹੁੰਦੇ ਰਹਿਣਗੇ ‬ ‪ *ਤੂੰ ਇਹ ਖ਼ਿਆਲ ਰੱਖ ਕਿ ਕਿਰਦਾਰ ਬੇਦਾਗ਼ ਰਹੇ*
@daljitsingh7980
@daljitsingh7980 5 дней назад
ਦੀਪ ਬਰਾੜ 👌👌👍
@deepbrar.
@deepbrar. 5 дней назад
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@dalipsingh5028
@dalipsingh5028 5 дней назад
ਸੁਪਰੀਮ ਕੋਰਟ ਵਿੱਚ ਜੱਜ ਨੇ ਇੱਕ ਸਿੱਖ ਨੂੰ ਕਿਹਾ ਸੀ ਕਿ ਕੋਰਟ ਵਿੱਚ ਪਗੜੀ ਬੱਨ੍ਹ ਕੇ ਆਉਣਾ ਜ਼ਰੂਰੀ ਹੈ? ਉਸ ਦਾ ਮਤਲਬ ਸੀ ਕਿ ਕੋਰਟ ਵਿੱਚ ਪਗੜੀ ਕਿਉਂ ਬੰਨੀ ਹੈ?
@deepbrar.
@deepbrar. 5 дней назад
ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿੱਕੇਂਦੀ ਭਾਅ ਸੱਜਣਾ *ਇੱਥੇ ਰੋਂਦੇ ਚਿਹਰੇ ਨਹੀਂ ਵਿੱਕਦੇ ਹੱਸਣ ਦੀ ਆਦਤ ਪਾ ਸੱਜਣਾ*
@daljitsingh7980
@daljitsingh7980 5 дней назад
ਦੀਪ ਬਰਾੜ 👌👌
@deepbrar.
@deepbrar. 5 дней назад
​@@daljitsingh7980ਸੰਧੂ ਵੀਰੇ ਧੰਨਵਾਦ 😍😍
@deep_virk_1806
@deep_virk_1806 5 дней назад
O2u4uu2op22uuuuuiiopiipi524kqq2iliikllllll⁰⁰00000000000⁰⁰​@@deepbrar.
@avtarsingh4870
@avtarsingh4870 5 дней назад
ਇੱਥੇ ਕਰਮ ਧਰਮ ਸਭ ਵਿਕਦੇ ਨੇ, ਤੂੰ ਵਿਕਣਾ ਤੇ ਆ ਸੱਜਣਾਂ।
@artandcraftwithdeep7529
@artandcraftwithdeep7529 5 дней назад
ਪੰਜਾਬ ਦੇ ਕਈ ਸਕੂਲਾਂ ਵਿੱਚ ਬੱਚਿਆਂ ਨੂੰ ਕੜਾ ਕਿਰਪਾਨ ਪਹਿਨਣ ਤੋਂ ਰੋਕਿਆ ਜਾਂਦਾ ਹੈ
@HarjinderSingh-sh4ne
@HarjinderSingh-sh4ne 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jarnailsingh9949
@jarnailsingh9949 5 дней назад
Second Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@guridhaliwal6230
@guridhaliwal6230 5 дней назад
ਮੇਰੀ ਸਲਾਹ ਏ ਟਹਿਣਾ ਸਾਬ ਨੂੰ ਪੰਜਾਬੀ ਫਿਲਮਾਂ ਵਿੱਚ ਲੈਣਾ ਚਾਹੀਦਾ
@ShamsherSingh-bs7we
@ShamsherSingh-bs7we 5 дней назад
ਪਨਾਹ ਦੇਣਾ ਸਭ ਤੋ ਵੱਡਾ ਜੁਰਮ ਹੈ ਜੀ ! ਇੱਕ ਵਿਚਾਰ !!
@shrifilmsphotography6453
@shrifilmsphotography6453 4 дня назад
बिना स्वार्थ और बिना मुलाकात के प्रतिदिन याद करने वाले भी सौभाग्य से मिलते हैं।। 🌹🌹 *शुभ प्रभात* 🌹🌹
@charnsingh4399
@charnsingh4399 5 дней назад
ਹਰਮਨ ਜੀ ; " ਉਸਨੇ ਜੋ ਕਹਿਣਾ ਸੀ,ਉਹ ਕਹਿ ਗਿਆ। ਦਿੱਲ 'ਤੇ ਪੱਥਰ ਰੱਖਕੇ, ਮੈਂ ਸਹਿ ਲਿਆ। "
@daljitsingh7980
@daljitsingh7980 5 дней назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 5 дней назад
😍🙏 ਜੀ ਸੰਧੂ ਵੀਰੇ
@daljitsingh7980
@daljitsingh7980 5 дней назад
​@@deepbrar.🙏❤️
@tarlochansooch5388
@tarlochansooch5388 День назад
😊😊😊😊😊
@deepbrar.
@deepbrar. 5 дней назад
ਸਿੱਖਣ ਦੇ ਦੋ ਤਰੀਕੇ ਹਨ ... ਜਾਂ ਤਾਂ ਆਪਣੀਆਂ ਗ਼ਲਤੀਆਂ ਤੋਂ ਸਿੱਖੋ ਜਾਂ ਦੂਜਿਆਂ ਦੀਆਂ ਗ਼ਲਤੀਆਂ ਤੋਂ ਸਿੱਖੋ *ਪਹਿਲਾ ਕਾਫੀ ਮਹਿੰਗਾ ਹੈ ਤੇ ਦੂਜਾ ਬਿਲਕੁਲ ਮੁਫ਼ਤ*
@daljitsingh7980
@daljitsingh7980 5 дней назад
ਦੀਪ ਬਰਾੜ 🙏❤️👌👌
@deepbrar.
@deepbrar. 5 дней назад
​@@daljitsingh7980😍🙏 ਜੀ ਸੰਧੂ ਵੀਰੇ
@skytech6719
@skytech6719 5 дней назад
ਵਾਹ……deep ਡੂੰਘਾਈ
@SukhwinderSingh-wq5ip
@SukhwinderSingh-wq5ip 5 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@MewaSingh-gq4bp
@MewaSingh-gq4bp 5 дней назад
Sat sri akal swarn singh tehna ji harman thind ji waheguru chrdikala ch rkhe
@SatnamSingh-bc5zm
@SatnamSingh-bc5zm 5 дней назад
"ਦਾਨਿਸ਼ਮੰਦਾਂ ਦੇ ਸੱਪ ਨਹੀਂ ਲੜਦਾ ਇੱਕ ਖੁੱਡ 'ਚੋਂ ਦੋ ਵਾਰੀਂ "
@kaursingh8369
@kaursingh8369 5 дней назад
ਅਸੀਂ ਕੱਲ੍ਹ ਈ ਵਿਆਹ ਜਾ ਕੇ ਆਏ ਐੰ ਪੈਲੇਸ ਚ ਗੋਨਿਆਣੇ 😂
@baljitshergill6809
@baljitshergill6809 5 дней назад
ਸਵਰਨ ਸਿੰਘ ਟੈਹਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਜੀ
@asasaroya5455
@asasaroya5455 5 дней назад
ਸ ❤
@asasaroya5455
@asasaroya5455 5 дней назад
❤🎉
@asasaroya5455
@asasaroya5455 5 дней назад
ਆਸਾ ਸਿੰਘ ਸਰੋਆ
@pritpal4u
@pritpal4u 5 дней назад
ਭਾਵਨਾ ਸਿਰਫ BJP ਵਾਲੇ ਸਿੱਖਾਂ ਦੀ ਭੜਕੀ ਹੈ
@AmarjeetChatha-nz5qd
@AmarjeetChatha-nz5qd 5 дней назад
Bjpde. Srdaradi. Nhi. Gdarajhokuchukakokuchta. Diabhrhkia. He burki. Teboknwakekuteheihrssde. Sikh. Dusmnhe ih. Dle
@rajasidhu9069
@rajasidhu9069 5 дней назад
ਟਹਿਣਾ ਸਾਬ੍ਹ,, ਹਰਮਨ ਕੌਰ ਥਿੰਦ ਜੀ ਰਾਮਾ ਮੰਡੀ ਨੇੜਲੇ ਪਿੰਡ ਵਿੱਚ ਮੇਰੀ ਬੁੱਗੀ ਆ,, 3ਦੇ ਕਰੀਬ ਵੀਡੀਓ ਕਾਲ ਤੇ ਗੱਲ ਬਾਤ ਕਰ ਰਹੇ ਸੀ,, ਮੀਂਹ ਪੈਂਦਾ ਓਹਨੇ ਮੈਨੂੰ ਵਿਖਾਇਆ 8:00
@iArshdeepSingh
@iArshdeepSingh 5 дней назад
?
@gurjantsidhu1708
@gurjantsidhu1708 4 дня назад
ਸਵਾਗਤ ਹਰਮਨ ਜੀ ਦਾ ਕੀਤਾ ਜਾਂਦਾ ਪਰ ਅਸਲ ਵਿੱਚ ਹਰਮਨ ਜੀ ਟਹਿਣਾ ਜੀ ਦਾ ਸਵਾਗਤ ਕਰਦੇ ਹਨ ,
@balvirsingh3076
@balvirsingh3076 5 дней назад
ਟਹਿਣੇ ਜੀ ਬੇਅੰਤ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਵਿਚਾਰ ਦੂਰਅੰਦੇਸ਼ੀ ਸੋਚ ਵਾਲੇ ਜਿਨ੍ਹਾਂ ਨੂੰ ਮੈਂ ਇਕੱਲਾ ਨਹੀਂ ਦੁਨੀਆਂ ਮੰਨਦੀ ਹੈ। ਪਰ ਟਹਿਣਾ ਜੀ ਬੇਅੰਤ ਦੁੱਖ ਅਤੇ ਅਫਸੋਸ ਹੈ ਕਿ ਤੁਹਾਡੇ ਵੱਲੋਂ ਦੱਸੇ ਵਿਚਾਰਾਂ ਦੇ ਤੁਸੀਂ ਖੁਦ ਅਨੁਸਾਰ ਤਾਂ ਕੀ ਚੱਲਣਾ ਸਗੋਂ ਉਲਟ ਚੱਲਦੇ ਹੋਂ। ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਫੁਰਮਾਨ।ਅਵਰਹ ਕੋ ਉਪਦੇਸਤੇ ਮੁਖ ਮੈ ਪਰਿ ਹੈ ਰੇਤ।।ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤ।। ਜੇ ਤੁਹਾਡੀ ਅੰਦਰੂਨੀ ਵਿਚਾਰਧਾਰਾ ਵੀ ਤੁਹਾਡੇ ਮੂੰਹੋਂ ਦਿੱਤੀ ਸਿੱਖਿਆ ਅਨੁਸਾਰ ਹੁੰਦੀ ਤਾਂ ਦੁਨੀਆਂ ਤੇ ਗਿਆਨ ਰੂਪੀ ਫੁੱਲ ਖਿੜ ਜਾਣੇ ਸੀ। ਹਾਥੀ ਕੇ ਦਾਂਤ -------------
@HarjinderKaur-vx2il
@HarjinderKaur-vx2il 5 дней назад
Thanku mam ਵਿਵਾਹ ਵਾਲਾ topic ਤੇ support ਕਰਕੇ, ਲਗਾ ਸਾਡੀ ਸੋਚ ਵੀ ਠੀਕ ਹੈ ਕਿਸੇ ਨਾਲ ਮਿਲਦੀ ਹੈ
@SuchasinghSandhu-y3z
@SuchasinghSandhu-y3z 5 дней назад
My favorite program g
@bakhtaursinghbakhtaur6392
@bakhtaursinghbakhtaur6392 2 дня назад
ਟੇਹਣਾ ਸਾਬ ਜੀ ਜਦੋਂ ਕਿਸੇ ਦੇ ਛਿਤਰ ਪਰੇਡ ਹੋਈ ਹੋਵੇ ਫਿਰ ਲੋਕ ਕਹਿੰਦੇ ਨੇ ਚੱਗੀ ਤਰ੍ਹਾਂ ਬਣਾਇਆ ਮੋਰ
@jatindersingh7112
@jatindersingh7112 5 дней назад
❤❤❤
@palgill5041
@palgill5041 4 дня назад
ਬਹੁਤ ਵਧੀਆ
@roopgjobsalert1608
@roopgjobsalert1608 2 дня назад
ਬੇਨਤੀ ਹੈ ਕਿ ਜੋਂ ਪੰਜਾਬ ਵਿੱਚ ਈਟੀਟੀ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਦੀ ਵੀਡਿਉ ਜਰੂਰ ਤੁਹਾਡੇ ਚੈਨਲ ਤੇ ਦਿਖਾਈ ਜਾਵੇ 😢
@harpreetkaur5022
@harpreetkaur5022 5 дней назад
ਮੁੰਡਾ ਬਿਗੜਿਆ ਹੋਵੇ ਵਿਆਹ ਕਰ ਦਿਓ ਜੇ ਮਾਂ ਬਾਪ ਅਕਲ ਨਹੀਂ ਦੇ ਸਕੇ ਪਤਨੀ ਕਿਵੇਂ ਸੁਧਰੇਗੀ ਬਿਗੜੇ ਨੂੰ😅
@charanjitgill4610
@charanjitgill4610 5 дней назад
Very true conversation 🙏
@daljitkaur2851
@daljitkaur2851 5 дней назад
God bless both of you
@ashwanijnagal5403
@ashwanijnagal5403 4 дня назад
Bt bt vadia te jankari den wala program a ji 🙏🙏
@gurpreetsinghdhaliwal807
@gurpreetsinghdhaliwal807 4 дня назад
ਸਤਿ ਸ੍ਰੀ ਅਕਾਲ ਜੀ
@tracertrailparnamirim
@tracertrailparnamirim 5 дней назад
Thank you for sharing this video with wonderful and well-crafted content. You did a great job and have my full support. Until our next meeting. Greetings from Brazil BR I have confirmed my subscription. New friend
@BoharDhillon-hw3uc
@BoharDhillon-hw3uc 5 дней назад
Very Very good jop ji 🙏🙏🙏🙏🙏
@hardevsingh7531
@hardevsingh7531 5 дней назад
Good very nice veer ji sister ji
@balvirsingh3076
@balvirsingh3076 5 дней назад
ਰਾਹੁਲ ਗਾਂਧੀ ਜੋ ਵੀ ਭਾਸ਼ਣ ਵਿੱਚ ਪ੍ਰਵਚਨ ਕਰਦੇ ਹਨ ਭਾਵੇਂ ਸੰਸਦ ਵਿੱਚ ਭਾਂਵੇਂ ਵਿਦੇਸ਼ ਵਿੱਚ।ਉਨ੍ਹਾਂ ਵਿਚਾਰਾਂ ਨੂੰ ਭਾਰਤ ਦੀ ਜਨਤਾ ਸ਼ਲਾਘਾਯੋਗ ਮੰਨਦੀ ਹੈ।ਬੀਜੀਪੀ ਦੀ ਤਾਂ ਪਰਿਭਾਸ਼ਾ ਹੀ ਬਹੁਤ ਘਟੀਆ ਹੈ।ਬੀਜੀਪੀ ਦੇ ਦਰਿੰਦੇ ਤਲਵਿੰਦਰ ਵਰਗੇ ਜੇ ਰਾਹੁਲ ਸਾਬ ਨੂੰ ਮਾਰਨ ਦੀ ਧਮਕੀ ਦਿੰਦੇ ਹਨ ਤਾਂ ਦੇਸ਼ ਵਿੱਚ ਅੱਗ ਲੌਣ ਦੀ ਬਜਾਏ ਜੇ ਖੁਦ ਖੂਹ ਵਿੱਚ ਛਾਲ ਮਾਰ ਕੇ ਮਰ ਜਾਵੇ ਤਾਂ ਉਹਦੇ ਵਰਗੇ ਕਰੋੜਾਂ ਹੋਰ ਬਥੇਰੇ
@MewaSingh-gq4bp
@MewaSingh-gq4bp 5 дней назад
Daljit singh sandhu ji sat sri akal ji
@daljitsingh7980
@daljitsingh7980 5 дней назад
ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏
@rajdeepkalsi5739
@rajdeepkalsi5739 4 дня назад
Bohut achey Tehna saab....Andaje byaan aur hai apka !!
@mandeeppadda8248
@mandeeppadda8248 5 дней назад
🙏🏻🙏🏻🙏🏻🙏🏻
@amanbrar273
@amanbrar273 5 дней назад
ਸਹੀ ਕਿਹਾ ਟਹਿਣਾ ਵੀਰ
@harbhajansuman9082
@harbhajansuman9082 5 дней назад
Thank you tehna sahib and harman. Wish we havevall journalists like you who do their best to keep the communities cordial any mis understanding is removed God bless you.
@kalwantsingh846
@kalwantsingh846 5 дней назад
ਬਿਲਕੁਲ ਠੀਕ
@user-yf4vl4kc6e
@user-yf4vl4kc6e 5 дней назад
ਸਵਰਨ ਸਿੰਘ ਹਰਮਨ ਕੌਰ ਥਿੰਦ ਜੀ ਅਤੇ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਪ੍ਰੋਗਰਾਮ ਕਾਬਿਲੇ ਤਰੀਫ਼ ਹਨ ਮੈਂ ਜਦੋਂ ਵੀ ਫ੍ਰੀ ਹੋਵਾਂ ਤੁਹਾਡੇ ਹੀ ਪ੍ਰੋਗਰਾਮ ਯੂ ਟਿਊਬ ਤੋਂ ਕੱਢ ਕੇ ਦੇਖਦਾ ਹਾਂ ਟਹਿਣਾ ਬਾਈ ਜੀ ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਜੀਅ ਕਰਦਾ ਹੈ 2018 ਤੋਂ ਮੇਰੇ ਫੋਨ ਵਿਚ ਤੁਹਾਡਾ ਨੰਬਰ ਫੀਡ ਹੈ ਜੋ ਮੈਂ ਅਜੀਤ ਅਖਬਾਰ ਚੋ ਲਿਆ ਸੀ ਪਰ ਮੈਂ ਝਿਜਕ ਦਾ ਰਹਿੰਦਾ ਹਾਂ ਕਿ ਟਹਿਣਾ ਸਾਹਿਬ ਅੱਗਿਓਂ ਕੀ ਕਹਿਣਗੇ ਸੰਗ ਜਿਹਾ ਜਾਂਦਾ ਹਾਂ ਗੁਰਮੁੱਖ ਸਿੰਘ ਕਾਉਂਕੇ ਕਲਾਂ
@VarinderSingh-he7wo
@VarinderSingh-he7wo 5 дней назад
ਬਹੁਤ ਰੌਣਕ ਲੱਗਦੀ ਹੈ ਆਪਣੇਂ ਪ੍ਰੋਗਰਾਮ ਵਿਚ। ਇਹ ਲੀਡਰ ਬਿਲਕੁੱਲ ਸੋਚ ਕੇ ਨਹੀਂ ਬੋਲਦੇ।
@tejinderpalsingh7817
@tejinderpalsingh7817 5 дней назад
Sat shri akal Tehna j and Harman Thind j
@gurmeetsinghsandhu8677
@gurmeetsinghsandhu8677 5 дней назад
V good job Tahna bhaaji ❤
@drdhillon8806
@drdhillon8806 5 дней назад
Ayushman card hun private hospital walia band karta kehnde sarkar sanu payment nhi kar rahi
@amarjitsingh7560
@amarjitsingh7560 5 дней назад
ਸਤਿ ਸਰੀ ਅਕਾਲ ਜੀ
@harrygill3982
@harrygill3982 5 дней назад
Goodjob sir jiandmadamji
@rupinderniwahoo4110
@rupinderniwahoo4110 5 дней назад
ਸੰਗਰੂਰ ਵਿੱਚ ਤਾਂ ਅੱਜ ਪੈ ਗਿਆ ਜੀ ਮੀਂਹ
@harbhajansuman9082
@harbhajansuman9082 5 дней назад
Both thoughts beautiful
@angrejbath4440
@angrejbath4440 5 дней назад
Bas ha ha news koi nai
@manjitSingh-yo9fq
@manjitSingh-yo9fq 5 дней назад
Sat seri Akal ji ap Dona nu ap videa kabra dende ho
@amanbrar273
@amanbrar273 5 дней назад
ਤੁਹਾਡੀ ਗਲ ਬਿਲਕੁਲ ਠੀਕ ਪਰ ਜੋ ਰੂਪ ਚੜਦੀ ਜਵਾਨੀ ਵਿੱਚ ਉਹ 42 ਦਾ ਰੂਪ ਸਹੀ ਨੀ
@Dalipbhgat
@Dalipbhgat 5 дней назад
Harike patan diye machhiye tenu kerre Daal Daal farrier vi keha bandai.
@arjansingh980
@arjansingh980 5 дней назад
Khabran Hainding Mutabik ny.
@trendingvibesinmusic
@trendingvibesinmusic 5 дней назад
sade maler kotle aj barish ho gai tehna sahib
@yogeshinsan7797
@yogeshinsan7797 2 дня назад
Beth ke jnanaiya naal , krniya chugliya show da naam rkhdea , ( CHAJ DA VICHAAR) 😂😂😂😂😂😂
@jatindersingh7112
@jatindersingh7112 5 дней назад
🎉🎉🎉🎉
@jeetmeetksidhwanwale8144
@jeetmeetksidhwanwale8144 5 дней назад
ਮੋਰ ਵਾਰੇ ਤਾਂ ਇਹ ਗੀਤ ਗਾਇਆ ਜਾਂਦਾ ਹੈ,ਕਲੈਹਰੀਆ ਮੋਰਾਂ ਵੇ ਮੈਂ ਨਾ ਤੇਰੇ ਰਹਿੰਦੀ
@amanbrar273
@amanbrar273 5 дней назад
🙏🏻
@abroldentalcare8638
@abroldentalcare8638 5 дней назад
Their is dadial village in hoshiarpur dist in which no drink no non veg allowed in village if any one caught is penalized you may interview in this village Ashok Abrol
@jugsingh2006
@jugsingh2006 2 дня назад
Dictatorship de sign ne.Imposing one viewpoint.
@Gn5hm
@Gn5hm 4 дня назад
Bille aali walk 😂😂😂😂😂😂
@amanbrar273
@amanbrar273 5 дней назад
ਰੁਤ ਆ ਗਈ ਵਿਆਹਾ ਦੀ ਖੂਬ ਮਸਤੀ ਕਰੋ
@sahibsaab7818
@sahibsaab7818 4 дня назад
Itlay vich 8 .9 digri ho gya temperature🌡
@sahibsaab7818
@sahibsaab7818 4 дня назад
Beth ke jannia nal karde ne chuglia show da name rakhde ney chaj da vichar 😂😂😂😂😂 5911🎉🎉🎉🎉🎉🎉
@arjansingh980
@arjansingh980 5 дней назад
BJP . 😂✖️👎
@chetankumar8962
@chetankumar8962 5 дней назад
Har ik episode bot vdiya hunda .. but Kai var hasha bot nakli ja lgda .. over!
@armanpreetkaur6668
@armanpreetkaur6668 5 дней назад
ਕੰਗਨਾ ਦੇ ਦਰਵਾਜੇ ਤੇ ਕਿਉ ਨਹੀ ਧਰਨਾ ਦਿੰਦੇ
@devinderrandhawa4175
@devinderrandhawa4175 5 дней назад
ਰੇਲ ਦੀਆਂ ਪਟੜੀਆਂ ਉਤੇ ਆਤਮ ਹੱਤਿਆਂ ਨਾ ਕਰੋ, ਪਿਛਲੇ ਇਕ ਮਹੀਨੇ ਤੋਂ ਕਈ ਸ਼ਰਾਰਤੀ ਅਨਸਰਾਂ ਨੇ ਪਟਰੀ ਉਤੇ ਭਰੇਂ ਹੋਏ ਸਿਲੰਡਰ ਰੱਖਿਆ, ਕਿਸੇ ਨੇ ਚਟਾਨ ਰੱਖੀ, ਦੇਖੋ ਕਿਤੇ ਇਹ ਨਾ ਹੋਵੇ ਕਿ ਉਹ ਸਾਰੇ ਕੇਸ ਤੁਹਾਡੇ ਉੱਤੇ ਪਾਕੇ ਜੇਲ੍ਹ ਅੰਦਰ ਕਿਤਾ ਹੋਵੇ
@jugsingh2006
@jugsingh2006 2 дня назад
BJP pahle accidents nu justify karn di koshish kar rahi hai.Oh saray sabotage prove karn di koshish.Chhatar dimag ne.
@tejpalpannu2293
@tejpalpannu2293 4 дня назад
🙏🙏🙏🇮🇳🇨🇦🇮🇳🙏🙏🙏
@harjindersinghgillPb29
@harjindersinghgillPb29 5 дней назад
FRANCE DA NATIONAL BIRD V kukkad a
@sarabgill1116
@sarabgill1116 5 дней назад
ਕਹਿੰਦੇ ਆ ਟਹਿਣਾ ਸਾਹਬ ਬਣਾਉ ਏਹਦਾ ਮੋਰ
@gurindersangha3764
@gurindersangha3764 5 дней назад
ਬੁੱਢੇ ਨਾਲੇ ਨੂੰ ਭੁੱਲ ਨਾ ਜਾਇਓ
@jatindersingh7112
@jatindersingh7112 5 дней назад
😅😅😅😅😅
@GurpreetKaur-lx9tp
@GurpreetKaur-lx9tp 5 дней назад
🙏🇩🇪♥️
@rameshrani5039
@rameshrani5039 4 дня назад
Bjp rss sikh muslam aur punjab noo vekhna nhi chaundi
@rameshrani5039
@rameshrani5039 4 дня назад
Rahol gandi ne sahi bian dita
@swaliachn
@swaliachn 5 дней назад
Tehna साहिब में किसी पार्टी val दी गल नही करदा जी, tusi gal kiti RAJA WARING JI DI 2027 बारे, बीजेपी TA 2047 दिया GALAN KRDE NE, ASI EH KR DA GE, ASI 2047 CH AA KR DA GE, 23 SAAL BAAD KON देखेगा EHNA LOGA NU, THODI JI ES बारे भी चर्चा कर देना जी।
@jatindersingh7112
@jatindersingh7112 5 дней назад
😮😮😮
@harjitpandher221
@harjitpandher221 5 дней назад
Swaran singh Tehna ji kitey bhajpa Tenzing nu Himalaya ton laah ke Modiji nu naa bit haha deyn.
@manjitSingh-yo9fq
@manjitSingh-yo9fq 5 дней назад
Punjab with aj kal ki ho reha ehde bare ve das do please
@PremLata-dr7vd
@PremLata-dr7vd 5 дней назад
Lagda kangna to vina app ji da program adhur reh janda hai. Tu c kangna nu hi roj le k Beth jande ho.
@gurdassingh8318
@gurdassingh8318 4 дня назад
1 gall tehna sab hor jena nu kukad bang de ke uthonda oh he uth ke us nu mar dinde
@arjansingh980
@arjansingh980 5 дней назад
Taina ji Tussi Madam Thindh de Har Gall nu Aksar Tokdy aa
@kirankaur4504
@kirankaur4504 5 дней назад
ਸਤਿ ਸ੍ਰੀ ਅਕਾਲ ਜੀ 🙏🙏
@hardevsingh7531
@hardevsingh7531 5 дней назад
Good very nice veer ji sister ji
@harjindersinghgillPb29
@harjindersinghgillPb29 5 дней назад
FRANCE DA NATIONAL BIRD V kukkad a
Далее
УГОСТИЛ БЕЛКУ МОРОЖЕНЫМ#cat #cats
00:14
Hafiz Ahmed Podcast Featuring Aftab Iqbal | Hafiz Ahmed
2:16:00