Тёмный

Chajj Da Vichar (2134) || Gurdas Maan ਨੂੰ ਤਿੱਖੇ ਸਵਾਲ, ਕਿਉਂ ਕਹੀ ਮੈਂ ਬੱਤੀ ਵਾਲੀ ਗੱਲ 

Prime Asia TV
Подписаться 2,3 млн
Просмотров 45 тыс.
50% 1

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 845   
@jbsingh8957
@jbsingh8957 Час назад
ਪੰਜਾਬੀਆਂ ਦੀ ਆਨ ਸ਼ਾਨ ਗੁਰਦਾਸ ਮਾਨ , ਸਾਫ ਸੁਥਰੇ ਗੀਤ ਗਾਏ ਆ, ਸਮਾਜ ਨੂੰ ਕੋਈ ਨਾ ਕੋਈ ਸੰਦੇਸ਼ ਦਿਤਾ ਹੈ, ਪ੍ਰਮਾਤਮਾਂ ਹੋਰ ਲੰਬੀ ਉਮਰ ਕਰੇ ਤੇ ਤੰਦਰੁਸਤੀ ਬਖਸੇ।
@jattmehkma3026
@jattmehkma3026 2 часа назад
ਇਨਸਾਨ ਗਲਤੀਆਂ ਦਾ ਪੁਤਲਾ ਗਲਤੀਆਂ ਹੋ ਜਾਦੀਆ ਕਈ ਵਾਰ ਕੋਈ ਮਜਬੂਰ ਵੀ ਕਰ ਦਿੰਦਾ ਗਲਤ ਬੋਲਣ ਲਈ ਪਰ ਮਾਨ ਸਾਬ ਦਾ ਕੋਈ ਗਾਣਾ ਗਲਤ ਨੀ ਆਇਆ ਪੰਜਾਬੀ ਨੂੰ ਜਿਉਦਾ ਰੱਖਣ ਵਾਲਾ ਪੰਜਾਬੀ ਮਾਂ ਨੂੰ ਪਿਆਰ ਕਰਨ ਵਾਲਾ ਬਾਬਾ ਬੋਹੜ ਕਿਹਾ ਜਾਦਾ ਗੁਰਦਾਸ ਮਾਨ ਨੂੰ ਵਾਹਿਗੁਰੂ ਮਿਹਰ ਬਣਾਈ ਰੱਖੇ ❤
@baljeetsinghkamboj2769
@baljeetsinghkamboj2769 Час назад
ਵੈਸੇ ਗੁਰਦਾਸ ਮਾਨ ਨੇ ਜਾਣ ਬੁੱਝ ਕੇ ਪੰਜਾਬੀ ਜਾਂ ਪੰਜਾਬੀਅਤ ਦੇ ਖਿਲਾਫ ਕਦੇ ਵੀ ਕੁਝ ਨਹੀਂ ਕੀਤਾ। ਮਾਨ ਸਾਹਬ ਨੇ ਮਾਂ ਬੋਲੀ ਪੰਜਾਬੀ ਦੀ ਰੱਜ ਕੇ ਸੇਵਾ ਕੀਤੀ ਹੈ। ਬਹੁਤ ਹੀ ਮਿਆਰੀ ਤੇ ਪਿਆਰੀ ਇੰਟਰਵਿਊ ਹੈ।
@riarsingh9438
@riarsingh9438 4 часа назад
ਬਿਲਕੁਲ ਮਾਂ ਬੋਲੀ ਮਾਂ ਹੈ ਤੇ ਦੁਜਿਆਂ ਦੀ ਮਾਂ ਬੋਲੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ 🌹🌹🙏
@punjabiludhiana332
@punjabiludhiana332 Час назад
ਜਦੋ ਦੂਜਿਆਂ ਦੀ ਮਾਂ ਬੋਲੀ ਤੁਹਾਡੀ ਮਾਂ ਬੋਲੀ ਬਣਾਈ ਜਾਵੇ ਉਸ ਸਮੇਂ ਕੀ ਕਰਨਾ ਚਾਹੀਦਾ । ਜਦੋ ਦਿੱਲੀ ਦੀ ਸਰਕਾਰ ਸਾਰੇ ਭਾਰਤ ਵਿੱਚ ਹਿੰਦੀ ਭਾਸ਼ਾ ਲਾਉਣਾ ਚਾਹੁੰਦੀ ਸੀ ।ਸਾਊਥ ਵਾਲਿਆਂ ਨੇ ਸਿੱਧਾ ਜਵਾਬ ਦੇ ਦਿੱਤਾ ਸੀ । ਉਸ ਸਮੇਂ ਗੁਰਦਾਸ ਮਾਨ ਨੇ ਕਿਹਾ ਸੀ ਹਿੰਦੀ ਸਾਰੇ ਭਾਰਤ ਵਿੱਚ ਲੱਗਣੀ ਚਾਹੀਦੀ ਆ ।ਇਸ ਗੱਲ ਦਾ ਰੋਲਾ ਹੈ ।
@riarsingh9438
@riarsingh9438 Час назад
@@punjabiludhiana332 ਹੁਣੇ ਅਸੀਂ ਹੈਦਰਾਬਾਦ ਜਾ ਕਿ ਆਏ ਜੇ ਸਾਨੂ ਤੇਲਗੂ ਨਹੀਂ ਆਉਂਦੀ ਤੇ ਓਹ ਹਿੰਦੀ ਨਾ ਸਮਝ ਦੇ ਫਿਰ ਪਤਾ ਲੱਗਦਾ ਮਾਸੀ ਭਾਸ਼ਾ ਦੀ ਲੋੜ ਪੈਂਦੀ ਹੈ ਕਿ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਭਾਸ਼ਾ ਦਰਜ ਹਨ ਅਰਥਾਂ ਦਾ ਪਤਾ ਤਾ ਲੱਗ ਹੀ ਜਾਂਦਾ ਹੈ ਵੀਰ ਜੀਓ
@punjabiludhiana332
@punjabiludhiana332 54 минуты назад
@@riarsingh9438 ਵੀਰ ਤੁਸੀ ਗੱਲ ਸੱਮਝੇ ਨਹੀ ।ਮੈਂ ਕਦੋਂ ਕਿਹਾ ਹਿੰਦੀ ਨੀ ਸਿੱਖਣੀ ਚਾਹੀਦੀ । ਵੱਧ ਤੋਂ ਵੱਧ ਭਾਸ਼ਾ ਸਿੱਖਣੀਆਂ ਚਾਹੀਦੀਆਂ ਆਪਣੇ ਦੇਸ਼ ਦੀਆ ਵੀ ਤੇ ਬਾਹਰਲੇ ਦੇਸ਼ਾਂ ਦੀਆਂ ਵੀ । ਗੱਲ ਸਟੇਟ ਲੈਵਲ ਤੇ ਹੁੰਦੀ ਸੀ ਤੁਹਾਡੀ ਸਟੇਟ ਦੀ ਮਾਤਰ ਭਾਸ਼ਾ ਕਿਹੜੀ ਆ ।ਅੰਮਿਤ ਸ਼ਾਹ ਤੇ ਮੋਦੀ ਤੇ ਇੱਕ ਬਿੱਲ ਲਿਆਂਦਾ ਸੀ ਸਾਰੇ ਦੇਸ਼ ਵਿੱਚ ਸਾਰੀਆਂ ਸਟੇਟਾਂ ਦੀ ਮਾਤਰ ਭਾਸ਼ਾ ਹਿੰਦੀ ਹੋਵੇ । ਪੰਜਾਬ ਵਿੱਚ ਤਾਂ ਤਕਰੀਬਨ ਹੋ ਹੀ ਗਈ ਸਕੂਲਾਂ ਵਿੱਚ ਕਿੰਨੀ ਪੰਜਾਬੀ ਰਿਹ ਗਈ । ਕਿਸੇ ਵੀ ਬੈਂਕ ਵਿੱਚ ਜਾਵੋ ਸਾਰੇ ਹਿੰਦੀ ਬੋਲਦੇ ਆ । ਪੰਜਾਬ ਦੀਆਂ ਅਦਾਲਤਾਂ ਦੇ ਫੈਸਲੇ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੁੰਦੇ ਆ ।ਜੋ ਲਿਖਤ ਪੜਤ ਹੁੰਦੀ ਹੈ ।ਉਸ ਸਮੇਂ ਕੈਨੇਡਾ ਵਿੱਚ ਗੁਰਦਾਸ ਮਾਨ ਨੂੰ ਪੱਤਰਕਾਰ ਨੇ ਸਵਾਲ ਕੀਤਾ ਸੀ । ਪੰਜਾਬ ਵਿੱਚ ਉਸ ਸਮੇਂ ਹਿੰਦੀ ਦਾ ਵਿਰੋਧ ਹੁੰਦਾ ਸੀ ।ਮਾਨ ਸਾਹਿਬ ਨੇ ਕਿਹਾ ਸੀ ਸਾਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਆ । ਇਸ ਨੇ ਕਿਹਾ ਸੀ ਹਿੰਦੀ ਔਫਿਸਲੀ ਹੋਣੀ ਚਾਹੀਦੀ ਆ ।ਐਵੇਂ ਰੋਲਾ ਪਾਈ ਜਾਂਦੇ ਆ । ਭਾਸ਼ਾ ਬੋਲਣੀ ਤੇ ਪੜਨੀ ਇੱਕ ਵੱਖਰੀ ਗੱਲ ਆ ਭਾਸ਼ਾ ਨੂੰ ਸਟੇਟ ਲੈਵਲ ਤੇ ਔਫਿਸਲੀ ਲਾਗੂ ਕਰਨਾ ਇੱਕ ਵੱਖਰੀ ਗੱਲ ਆ । ਮੈਨੂੰ ਲੱਗਦਾ ਵੀਰ ਤੁਹਾਨੂੰ ਸੱਮਝ ਲੱਗ ਗਈ ਹੋਣੀ ਆ ।ਕਿਓ ਇਸ ਦਾ ਵਿਰੋਧ ਹੋਇਆ ਸੀ ।
@sukhjinderpannu6181
@sukhjinderpannu6181 Час назад
22 ਗਲਤ ਸੋਚ ਵਾਲੇ ਲੋਕਾ ਦੀ ਪਰਵਾਹ ਨਈ ਕਰੀਦੀ . ਇਹ ਉਹ ਲੋਕ ਨੇ ਜੋ ਗਲਤ ਗਾਣਿਆ ਤੇ ਆਪਣਿਆ ਮਾਵਾ ਭੈਣਾ ਨਾਲ ਨੱਚਦੇ ਨੇ ਤੇ ਗਾਲਾ ਮਾਨ ਸਾਬ ਨੂੰ ਕੱਡ ਰਹੇ ਨੇ. Love you maan saab
@rattandhaliwal
@rattandhaliwal 32 минуты назад
ਵੀਰਾ ਕੱਡ ਅੱਖਰ ਗਲਤ ਹੈ, ਸਹੀ ਲਫ਼ਜ਼ ਕੱਢ ਹੈ ਜੋ ਡ ਨਾਲ ਹੈ ਢ ਨਾਲ ਹੈ ਸਹੀ ਪੰਜਾਬੀ ਲਿਖਤ ਵਿੱਚ ਹੈ। ਮਾਫ਼ ਕਰਨਾ।
@nabarbande
@nabarbande 21 минуту назад
​@@rattandhaliwalਦਰੁਸਤ
@rupinderrimpi6011
@rupinderrimpi6011 Час назад
ਰੂਹ ਖੁਸ਼ ਹੋਗੀ ਮਾਨ ਸਾਹਿਬ ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
@indergill1629
@indergill1629 3 часа назад
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਬਹੁਤ ਸਮਾਂ ਪਹਿਲਾਂ ਹੀ ਗਾਤਾ ਸੀ ਬਾਕੀ ਗਲਤੀ ਤਾ ਯਾਰ ਕਿਸੇ ਤੋ ਵੀ ਹੋ ਸਕਦੀ ਆ ਪਰ ਬੰਦੇ ਨੇ ਸਾਰੀ ਉਮਰ ਮਾੜਾ ਗਾਣਾ ਨੀ ਗਾਇਆ ਬਾਕੀ ਆਪਣੀ ਕੌਮ ਤਾ ਵੱਡੀਆ ਵੱਡੀਆ ਗਲਤੀਆਂ ਮੁਆਫ ਕਰ ਦਿੰਦੀ ਆ ਯਾਰ ਬਹੁਤ ਹੋ ਗਿਆ ਹੁਣ ਮੁਆਫ ਕਰ ਦੇਣਾ ਚਾਹੀਦਾ ਬਾਕੀ ਮੈਂ ਤਾ ਮਾਨ ਸਾਬ ਦਾ ਬਚਪਨ ਤੋ ਹੀ ਫੈਨ ਜਾ ਮੁਰੀਦ ਕਹਿ ਲਿਓ ਮੈਨੂੰ ਦੁੱਖ ਹੁੰਦਾ ਜਦ ਵੀ ਮਾਨ ਸਾਬ ਤੇ ਕੋਈ ਉਂਗਲ ਉਠਦੀ ਆ ਗੁਰੂ ਮਹਾਰਾਜ ਸੱਮਤ ਬਕਸ਼ਣ ਤੇ ਆਪਸੀ ਪਿਆਰ ਬਣਾਈ ਰੱਖਣ ਵਾਹਿਗੁਰੂ ਜੀ
@ikbaljeetkaurkaur5138
@ikbaljeetkaurkaur5138 2 часа назад
👍
@G.S.jhokwala
@G.S.jhokwala 2 часа назад
ਪੰਜਾਬ ਦੀ ਆਨ ਸ਼ਾਨ ਬਾਬਾ ਗੁਰਦਾਸ ਮਾਨ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ ਜੀ 🌹🙏🌹
@jarnailbrarbrar7994
@jarnailbrarbrar7994 Час назад
Chamcha ta ni tu। Ki ditta Es ne। Punjabi boli nu 😮😅😅😅
@vehlevidwan
@vehlevidwan 4 часа назад
ਆਪਾਂ ਅੱਜ ਤੋਂ ਮਾਨ ਸਾਬ੍ਹ ਦਾ ਵਿਰੋਧ ਬੰਦ ਕਰਦੇ ਆ ਕਿਉਂਕਿ ਆਪਾਂ ਵੀ ਕੋਈ ਬਹੁਤੇ ਦੁੱਧ ਦੇ ਧੋਤੇ ਨਹੀਂ ਆ
@s.p5055
@s.p5055 Час назад
Bilkul ਠੀਕ ਕਿਹਾ ਇਹ ਵੀ ਨਹੀਂ ਸਹਿ ਬੰਦਾ
@preetjhorran8766
@preetjhorran8766 Час назад
ਕੀ ਬਾਈ ਤੂੰ ਵੀ ਪੰਜਾਬੀ ਬੋਲੀ ਤੋਂ ਕਰੋੜਾਂ ਰੁਪਏ ਕਮਾ ਕੇ ਅਮਿਤ ਸ਼ਾਹ ਦੀ ਸੋਚ ਨਾਲ ਸਹਿਮਤ ਹੋਇਆ ?
@Mandeep_shergill17
@Mandeep_shergill17 Час назад
​@@preetjhorran8766ਬੱਸ ਕਰੋ ਯਾਰ ਬੇਨਤੀ ਆ ਯਾਰ
@jaswindersinghjaswindersin4492
@jaswindersinghjaswindersin4492 18 минут назад
​@@preetjhorran8766ਅਪਣੇ ਨਿਆਣੇ ਤਾਂ ਪੰਜਾਬੀਆਂ ਦੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਨੇ (ਝੂਠਾ ਹੇਜ ਪੰਜਾਬੀ ਦਾ)
@JagseerSingh-ip2vd
@JagseerSingh-ip2vd 3 часа назад
ਗੁਰਦਾਸ ਮਾਨ ਬਹੁਤ ਚੰਗਾ ਇਨਸਾਨ ਹੈ ਇਹ ਗ਼ਰੀਬ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਨ ਰੱਬ ਚੜਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ❤
@sukhjindersingh1675
@sukhjindersingh1675 Час назад
ਗੁਰਦਾਸ ਮਾਨ ਦੇ ਗੀਤ ਬੂਟ ਪਾਲਿਸ਼ਾਂ ਸੁਣ ਕੇ ਮੇਰੇ ਹੱਥ ਤੋਂ 5 ਕਤਲ ਹੋਣ ਲੱਗੇ ਸੀ ਪਰ ਫਿਰ ਉਸੇ ਗੀਤ ਨੇ ਮੇਰੀ ਜ਼ਿੰਦਗੀ ਬਦਲ ਗਈ ਤੇ ਮੈਂਨੂੰ ਸੁਪਨੇ ਵਿੱਚ 2 ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਓਹਨਾਂ ਵਿੱਚੋਂ 1 ਗੁਰੂ ਗੋਬਿੰਦ ਸਿੰਘ ਜੀ ਸੀ 2 ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨੇ ਵਿੱਚ ਦਰਸ਼ਨ ਹੋਏ ਹਨ
@Greenworled
@Greenworled 16 минут назад
😂😂😂😂😂 5
@Digitalguru14
@Digitalguru14 Час назад
ਗੁਰਦਾਸ ਮਾਨ ਜੀ ਬਹੁਤ ਖੂਬ, ਨਵਾ ਗਾਣਾ ਆਇਆ ਤੁਹਾਡਾ, ਬਹੁਤ ਵਧੀਆ ਜਿਵੇਂ ਪਹਿਲਾ ਹੁੰਦੇ ਆ
@RajuGarcha-u2c
@RajuGarcha-u2c 3 часа назад
ਜਿਉਂਦੇ ਰਹੋ ਮਾਨ ਸਾਹਿਬ ❤ ਇੱਕ ਲਾਈਕ ਤੁਹਾਡੇ ਲਈ 🙏🙏
@mallrecords
@mallrecords 3 часа назад
ਬਹੁਤ ਵਧੀਆ ਗੱਲਬਾਤ, ਜੇ ਏਸੇ ਤਰਾਂਹ ਪਿਆਰ ਨਾਲ ਗੱਲਬਾਤ ਹੁੰਦੀ ਰਹੇ ,ਤਾਂ ਹਰ ਮਸਲੇ ਦਾ ਹੱਲ ਹੋ ਸਕਦਾ ।ਮੁਬਾਰਕਬਾਦ ਸਵਰਨ ਟਹਿਣਾ ,ਹਰਮਨ ਥਿੰਦ ਅਤੇ ਗੁਰਦਾਸ ਮਾਨ ਸਾਬ ਨੂੰ।ਜੀਓ ❤
@jagdevgarcha5839
@jagdevgarcha5839 3 часа назад
Gurdas mann ji ਬਾਅ ਕਮਾਲ ਗਾਇਕ ਹਨ 1981-82 ਤੋਂ ਸੁਣਦੇ ਆ ਰਹੇ ਹਾਂ 🎉🎉🎉🎉🎉🎉
@preetkalsimusic
@preetkalsimusic 2 часа назад
ਜ੍ਹਿਨਾਂ ਨੇ ਪੰਜਾਬੀ ਲਈ ਕੁਝ ਨੀਂ ਕੀਤਾ ਤੇ ਆਪ ਤੇ ਆਪਣੇ ਪਰਿਵਾਰ ਬਿਦੇਸ਼ ਲੈ ਗਏ, ਓਹੀ ਆਪਣੇ ਹੀ ਪੰਜਾਬੀਆਂ ਦਾ ਵਿਰੋਧ ਕਰੀ ਜਾਂਦੇ ਨੇ ਬੱਲੇ ਓਏ ਪੰਜਾਬੀਓ ਆਪਸ ਵਿੱਚ ਹੀ ਲੜਨ ਲੱਗ ਗਏ ਤੁਸੀਂ ਹੁਣ ਦੁਸ਼ਮਣ ਤੇ ਵਿਰੋਧੀਆਂ ਦੀ ਕੀ ਲੋੜ ਆ
@sandhugholia6470
@sandhugholia6470 4 часа назад
ਮਾਨ ਸਾਬ ਜੀ ਹਮੇਸ਼ਾਂ ਹੱਸਦੇ ਰਹੋ ਜੀ।
@pawanmakkasar4859
@pawanmakkasar4859 3 часа назад
ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਬ... ਗੁਰਦਾਸ ਮਾਨ ਮਾਂ ਬੋਲੀ ਪੰਜਾਬੀ ਦਾ ਓ ਹੀਰਾ ਪੁੱਤ ਆ ਜਿਹਨੂੰ ਸਮਝਣ ਲਯੀ ਦਿਮਾਗ ਨੂੰ ਸ਼ਾਂਤ ਤੇ ਸਥਿਰ ਕਰਨਾ ਪੈਣਾ...ਗਿਣਵੇਂ ਲੋਕਾਂ ਨੂੰ ਛੱਡ ਕੇ..ਗੁਰਦਾਸ ਮਾਨ ਨੂੰ ਸਾਰਾ ਪੰਜਾਬ ਸਾਰਾ ਮੁਲਕ ਪਿਆਰ ਕਰਦਾ..... ਜੀਓ ਮਾਨ ਸਾਬ ਥੋਡੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ .... 🙏❤️
@mukhtiar2667
@mukhtiar2667 3 часа назад
ਗੁਰਦਾਸ ਮਾਨ ਜ਼ਿੰਦਗੀ ਮਾਣ ਹੱਸਦਾ ਤੇ ਵੱਸਦਾ ਰਹੀ ਵੀਰ
@dilbaghsingh9096
@dilbaghsingh9096 Час назад
ਗੁਰਦਾਸ ਮਾਨ ਜੀ ਪੂਰੀ ਰੱਬੀ ਰੂਹ ਆ,,,ਜੋ ਔਰਾ ਮੈ ਗੁਰਦਾਸ ਮਾਨ ਜੀ ਦਾ ਦੇਖਿਆ,,ਉਹ ਕਿਸੇ ਹੋਰ ਦਾ ਨਹੀਂ ਦੇਖਿਆ
@bisawasanghera8324
@bisawasanghera8324 56 минут назад
ਗੁਰੂ ਦਾ ਦਾਸ , ਪੰਜਾਬੀਆਂ ਦਾ ਮਾਣ, ਸਾਡਾ ਗੁਰਦਾਸ ਮਾਨ.....ਜੀਓ ❤️🙏🙏
@kulwinderaulakh6791
@kulwinderaulakh6791 Час назад
ਗੁਰਦਾਸ ਮਾਨ ਸਾਬ ਨੂੰ ਦਿਲੋਂ ਪਿਆਰ , ਮੁਹੱਬਤ ,ਸਤਿਕਾਰ ,ਦੁਵਾਵਾਂ , ਅਸੀਸਾਂ ਤੇ ਦਿਲੋਂ ਮਾਣ ਆ ਕੇ ਗੁਰਦਾਸ ਮਾਨ ਸਾਡਾ ਆਪਣਾ ਆ ,ਸੁਣਿਆ ,ਸੁਣਦੇ ਆ,ਸੁਣਦੇ ਰਵਾਂਗੇ , ਮੈਂ ਕਹਿਣਾ ਮਾਣ ਸਾਬ ਪੰਜਾਬੀ ਦੇ ਓ ਮਾਸਟਰ ਆ ਜਿਨ੍ਹਾਂ ਨੇ ਪੰਜਾਬੀ ਨੂੰ ਦੇਸ਼ਾਂ ਵਿਦੇਸ਼ਾਂ 'ਚ ਪੁਹ ਚਾਇਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਬਾਬਾ ਜੀ❤
@madanheer1395
@madanheer1395 3 часа назад
ਮੇਰੇ ਲਈ ਹੱਦੋਂ ਵੱਧ ਅਨਮੋਲ ਹੈ ਤੂੰ ਤਾਂ ਹੀ ਮੇਰੇ ਦਿਲ ਦੇ ਐਨਾ ਕੋਲ ਹੈ ਤੂੰ.... Love you maan shab 😊
@ikbaljeetkaurkaur5138
@ikbaljeetkaurkaur5138 Час назад
@JasmirSingh-p4v
@JasmirSingh-p4v Час назад
ਇਸ ਇਨਸਾਨ ਨੂੰ ਸਾਂਭਣ ਦੀ ਲੋੜ ਹੈ ਤੁਰ ਜਾਣ ਦੇ ਮਗਰੋਂ ਕਹੋਗੇ ਕਿ ਗੁਰਦਾਸ ਮਾਨ ਤਾ ਬਹੁਤ ਵਧੀਆ ਸੀ
@aashishkumar7922
@aashishkumar7922 4 часа назад
ONE LEGEND FOR ALL GENRATIONS ਜਨਾਬ ਗੁਰਦਾਸ ਮਾਨ ਸਾਹਬ ਜੀ
@mrharry9554
@mrharry9554 4 часа назад
Ghar lae jao legend nu brother
@Pardeep-go6bi
@Pardeep-go6bi 3 часа назад
Bahut hi changi soch
@ranthirsingh8886
@ranthirsingh8886 Час назад
ਗੁਰਦਾਸ ਮਾਨ ਸਾਹਿਬ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਹੈ ਜਿਨਾਂ ਨੂੰ ਸਾਡੇ ਪਿਓ ਦਾਦੇ ਨੇ ਵੀ ਸੁਣਿਆ ਤੇ ਬਹੁਤ ਇਹਨਾਂ ਦੀਆਂ ਸਿਫਤਾਂ ਹੁੰਦੀਆਂ ਸਨ ਇਹਨਾਂ ਕੋਲ ਸ਼ਬਦਾਂ ਦਾ ਇਨਾ ਭੰਡਾਰ ਇਨਾ ਕੁਝ ਹੈ ਪਰ ਜਦੋਂ ਹੁਣ ਇਹਨਾਂ ਉੱਤੇ ਭੀੜ ਪਈ ਔਖਾ ਟਾਈਮ ਚੱਲ ਰਿਹਾ ਸ਼ਬਦਾਂ ਕਰਕੇ ਹੀ ਹੁਣ ਆਪਣੀ ਆਪਣੀ ਖਾਸੀਅਤ ਦੱਸਣ ਵਾਸਤੇ ਜਾਂ ਆਪਣੇ ਆਪ ਨੂੰ ਸਹੀ ਦੱਸਣ ਵਾਸਤੇ ਲੱਗ ਰਿਹਾ ਕੋਈ ਸ਼ਬਦ ਨਹੀਂ ਇਹਨਾਂ ਕੋਲ ਪਰ ਇਹਨਾਂ ਨੇ ਅਜੇ ਮਾਫੀ ਮੰਗੀ ਹੈ ਜਿਨਾਂ ਨੇ ਮਾਫੀ ਮੰਗੀ ਹੈ ਪਰ ਮੁਆਫ ਕਰ ਦੇਣਾ ਚਾਹੀਦਾ ਹੈ ਜਿਨਾਂ ਨੂੰ ਕੋਈ ਸ਼ਬਦਾਂ ਦੀ ਮਰਿਆਦਾ ਦਾ ਜਾਂ ਕਿਸੇ ਸ਼ਬਦਾਂ ਦੀ ਉਚਾਈ ਦਾ ਵੀ ਨਹੀਂ ਪਤਾ ਉਹ ਵੀ ਮੇਰੇ ਵਰਗੇ ਗੱਲਾਂ ਕਰਦੇ ਹਨ ਸਭੇ ਕਹਾਉਣਾ ਚਾਹੀਦਾ ਹਰ ਕਿਸੇ ਨੂੰ ਪਰ ਹਰ ਕੋਈ ਸਬਕ ਹੋ ਨਹੀਂ ਸਕਦਾ ਇਹ ਉਸ ਪਰਮਾਤਮਾ ਦੀ ਮਿਹਰ ਹੋਵੇ ਤਾਂ ਹੀ ਹੋ ਸਕਦਾ
@sandeeparora4718
@sandeeparora4718 4 часа назад
ਜਿਊਦਾ ਰਹਿ ਮਾਨਾਂ ❤
@harrygaba
@harrygaba 4 часа назад
ਲਵ ਯੂ ਮਾਨ ਜੀ
@nazirkhan7683
@nazirkhan7683 4 часа назад
ਬਹੁਤ ਅੱਛਾ ਇਨਸਾਨ ਏ, ਬਾਬਾ ਗੁਰਦਾਸ ਮਾਨ ਏ, ਕਲਾ ਦੇਖੋ ਮਾਨ ਦੀ, ਅਪਣਾ ਨਿੱਜੀ ਰੰਜਿਸ਼ ਕੱਢ ਕੇ ਲੋਕਾਂ ਨੂੰ ਮੂਰਖ ਨਾ ਬਣਾਓ, ਇਹਦੇ ਗਾਣਾ ਦਾ ਕੋਈ ਤੋੜ ਨਹੀਂ , ਹੁਣ ਇਹ ਦਿਆਂ ਲੱਤਾਂ ਖਿੱਚਦੇ ਨੇ, ਦਿਲੋ ਸਤਿਕਾਰ ਇਸ ਇਨਸਾਨ ਦਾ ਮੈ ਮਾਨ ਨੂੰ ਇਹਦੇ ਗੀਤਾ ਕਰਕੇ ਜਾਣ ਦਾ, ਨਿੱਜੀ ਜ਼ਿੰਦਗੀ ਚ ਇਹ ਜੋ ਕਰੇ ਇਹਦੀ lyf ਆ,
@daljitsingh7980
@daljitsingh7980 3 часа назад
ਵੀਰੇ ਬਾਬਾ ਨਹੀਂ ਕਿਹਾ ਸਕਦੇ ਹਾਂ ਇੱਕ ਗਾਇਕ ਜ਼ਰੂਰ ਆ
@nazirkhan7683
@nazirkhan7683 3 часа назад
@@daljitsingh7980 ਵੱਡੇ bai ਬਾਬਾ mtlb ਉਮਰ ਦੇ ਹਿਸਾਬ ਗਾਇਕੀ ਦੇ ਤਜ਼ਰਬੇ ਨਾਲ ਅਜ ਦੇ ਗਾਇਕਾਂ ਤੋਂ ਵੱਡਾ ,, ਬੰਦੇ ਨੂੰ ਮੱਥਾ ਟੇਕਣ ਦੇ ਤਾਂ ਆਪਾਂ ਵੀ ਹੱਕ ਚ ਨਹੀਂ
@kuldeepdhaliwal4145
@kuldeepdhaliwal4145 Час назад
ਗੁਰਦਾਸ ਮਾਨ ਸਾਹਿਬ ਜੀ ਬਹੁਤ ਵਧੀਆ ਗਾਇਕ ਨੇ ਉਸ ਤੋ ਕਿਤੇ ਬਹੁਤ ਵਧੀਆ ਇਨਸਾਨ ਨੇ
@gursharnsingh1180
@gursharnsingh1180 Час назад
ਬਹੁਤ ਮੈਸੇਜ ਭਰੇ ਗੀਤ ਆ ਇਹਨਾਂ ਦੇ ਚੰਗਾ ਇਨਸਾਨ ਆ ਧੰਨਵਾਦ ਜੀ
@gurinderjitnagra7199
@gurinderjitnagra7199 3 часа назад
ਪੰਜਾਬੀਓ ਨਾ ਲੜੋ ਆਪਸ ਵਿੱਚ, ਜ਼ੇਕਰ ਕੋਈ ਮਾਫੀ ਮੰਗਦਾ ਹੈ ਮਾਫ ਕਰ ਦਿਓ, ਸ਼ਰਾਰਤੀ ਅਨਸਰਾਂ ਤੋਂ ਬਚੋ
@SukhwinderSingh-wq5ip
@SukhwinderSingh-wq5ip Час назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurpreetSingh-jw4gl
@GurpreetSingh-jw4gl 3 часа назад
ਬੜੇ ਸਮੇਂ ਤੋਂ ਉਡੀਕ ਸੀ ਕਿ ਚੱਜ ਦੇ ਵਿਚਾਰ ਵਿੱਚ ਗੁਰਦਾਸ ਮਾਨ ਜੀ ਆਉਣ। ਅੱਜ ਬੜੀ ਖੁਸੀ ਹੋ ਰਹੀ ਹੈ ਚੱਜ ਦਾ ਵਿਚਾਰ ਲਾਈਵ ਦੇਖ ਕੇ
@deepbrar.
@deepbrar. 3 часа назад
ਜਿਹੜੇ ਲੋਕ ਆਪਣਿਆਂ ਦੇ ਖਿਲਾਫ ਸਾਜ਼ਿਸ਼ ਕਰਦੇ ਹਨ ‬ ‪ *ਅਕਸਰ ਉਹ ਗੈਰਾਂ ਦੀ ਗੁਲਾਮੀ ਕਰਦੇ ਨਜ਼ਰ ਆਉਦੇ ਹਨ*
@daljitsingh7980
@daljitsingh7980 3 часа назад
ਦੀਪ ਬਰਾੜ 👌👌🙏❤️
@jsgaming1354
@jsgaming1354 Час назад
ਗੁਰਦਾਸ ਮਾਨ ਜੀ ਵਰਗਾ ਕੋਈ ਸਿਆਣਾ ਗਾਇਕ ਹੋ ਨੀ ਸਕਦਾ। ਜੇ ਇਹਨਾਂ ਨੇ ਕੋਈ ਗਲਤੀ ਕਰ ਲਈ ਹੈ ਤਾਂ ਇਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇ। ਇਹਨਾਂ ਤੋਂ ਹਜੇ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
@boharsingh7725
@boharsingh7725 3 часа назад
ਬਹੁਤ ਹੀ ਵਧੀਆ ਮਾਨ ਸਾਬ ਜੀ ਸਤਿ ਸ੍ਰੀ ਅਕਾਲ 🙏🙏🙏🙏🙏
@TheJasvir80
@TheJasvir80 26 минут назад
Comments ਪੜ ਲਏ ਪਰ ਸਭ ਤੋਂ ਜਾਂਦਾ ਪਸੰਦ ਹੀ ਕੀਤਾ ਗਿਆ ਗੁਰਦਾਸ Mann ਨੂੰ
@DavidsahotaSahota
@DavidsahotaSahota 3 часа назад
ਗਰਦਾਸ ਮਾਨ ਜੀ ਤੁਸੀਂ ਪੰਜਾਬੀ ਪੰਜਾਬੀਅਤ ਦਾ ਮਾਣ ਹੋ ਹਮੇਸ਼ਾ ਰਹੋਗੇ ❤
@GurmailSingh-zg1mx
@GurmailSingh-zg1mx Час назад
ਬਹੁਤ ਖੂਬ ਜਿੳਦੇ ਵਸਦੇ ਰਹੋ
@JszfSnzgn
@JszfSnzgn Час назад
ਉਹ ਮੇਰੇ ਸਾਈਂ ਦੀ ਜਗਾਹ ਕਿਤੇ ਵਾਹਿਗੁਰੂ ਜੀ ਦਾ ਵੀ ਜ਼ਿਕਰ ਕੀਤਾ ਹੁੰਦਾ ਤਾਂ ਹੋਰ ਵਧੀਆ ਲੱਗਦਾ ਮਾਨ ਸਾਹਿਬ
@bhushanjoshii
@bhushanjoshii 4 часа назад
Living legend 🙏Maan punjabi da🙏
@harindergill5662
@harindergill5662 Час назад
ਮਾਨ ਸਾਹਬ ਦਾ ਕੋਈ ਬਦਲ ਨਹੀਂ ਹੈ ਜੀ 🎉
@VarinderSingh-he7wo
@VarinderSingh-he7wo Час назад
ਗੁਰਦਾਸ ਮਾਨ ਨੇ ਬਹੁਤ ਚੰਗੇ ਗੀਤ ਗਾਏ ਹਨ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਮਾਫ ਕਰ ਦਿਓ।
@jaspalsingh4959
@jaspalsingh4959 2 часа назад
ਵਾਹ ਜੀ ਬਾਅ ਕਮਾਲ ਗਾਇਕ ਮਾਨ ਸਹਿਬ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰਖਨ
@lalchand5759
@lalchand5759 4 часа назад
Lots of respect Gurdas maan saab ji 🌹🌹❤❤❤❤
@deepbrar.
@deepbrar. 3 часа назад
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ *ਫੁੱਲਾਂ ਤੇ ਕਦੀ ਇਤਰ ਨਹੀਂ ਲਾਇਆ ਜਾਂਦਾ*
@daljitsingh7980
@daljitsingh7980 3 часа назад
ਦੀਪ ਬਰਾੜ 👌👌👍
@RajdeepSingh-gj5mx
@RajdeepSingh-gj5mx Час назад
ਦੀਪ ਵੀਰੇ👌👌
@vehlevidwan
@vehlevidwan 4 часа назад
ਅੱਧਾ ਸੱਚ ਝੂਠ ਤੋਂ ਵੀ ਭੈੜਾ ਹੁੰਦਾ
@kartarsingh3546
@kartarsingh3546 4 часа назад
ਸਤਿ ਸ੍ਰੀ ਅਕਾਲ ,ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਅਤੇ ਸਾਡੇ ਬਹੁਤ ਵਧੀਆ ਹਰਮਨ ਪਿਆਰੇ ਕਲਾਕਾਰ ਗੁਰਦਾਸ ਮਾਨ ਜੀ❤🎉🎉
@kutubdeen9798
@kutubdeen9798 3 часа назад
ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ 🙏🏽
@BaljeetSingh-nj9wt
@BaljeetSingh-nj9wt 57 минут назад
ਟਹਿਣਾ ਸਾਹਿਬ ਅਤੇ ਪੁੱਤਰ ਹਰਮਨ ਥਿੰਦ ਜੀ ਗੁਰਦਾਸ ਮਾਨ ਵਰਗੇ ਗਾਇਕ ਨਾਲ ਮੁਲਾਕਾਤ ਅੱਖਾਂ ਖੋਲਣ ਵਾਲੀ ਹੈ
@chahal-pbmte
@chahal-pbmte 50 минут назад
ਗੁਰਦਾਸ ਮਾਨ ਸਾਹਿਬ ਪੰਜਾਬੀ ਬੋਲੀ ਦਾ ਇੱਕ ਚਮਕਦਾ ਸਿਤਾਰਾ ਹੈ। ਜਿਹੜਾ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ।
@Yaarpunjabiaa87
@Yaarpunjabiaa87 3 часа назад
Mai pehli vaar maan Saab nu 2014 vich live dekhya c te bilkul nazdeek ton usdin ton mai Maan Saab de nal dil ton jud gya aj v Maan Saab da rutba hor vada ho gya hai ..Rabi Rooh hai Sada maan Saab ..❤️❤️❤️❤️❤️
@gurpreetsharma3450
@gurpreetsharma3450 4 часа назад
ਸਾਨੂੰ ਮਾਣ ਤੁਹਾਡੇ ਤੇ ਮਾਨ ਸਾਬ੍ਹ ਜੀ ❤❤🙏🙏🙏🙏❤️❤️💐💐💐
@mandeepsandhu3436
@mandeepsandhu3436 3 часа назад
ਗੁਰਦਾਸ ਮਾਨ ਸਾਹਿਬ ਨੇ ਜਿੰਨਾ ਪੰਜਾਬੀ ਲਈ ਗਾਇਆ ਉਨਾ ਕੋਈ ਨੀ ਗਾ ਸਕਿਆ। ਦੋ ਚਾਰ ਖਰੂਦੀ ਬੰਦਿਆਂ ਦੇ ਫੈਲਾਏ ਭਰਮ ਜਾਲ ਚ ਫਸ ਕੇ ਪੰਜਾਬ ਦੇ ਐਡੇ ਵੱਡੇ ਫ਼ਨਕਾਰ ਨੂੰ ਬੇਇੱਜ਼ਤ ਕਰਨਾ ਠੀਕ ਨਹੀਂ। ਜਿੰਨਾ ਦੇ ਜੁਆਕਾਂ ਨੂੰ ਪੰਜਾਬੀ ਦੀਆਂ ਚਾਰ ਲਾਈਨਾਂ ਵੀ ਸਹੀ ਲਿਖਣੀਆਂ ਨਹੀਂ ਆਉਂਦੀਆਂ ਉਹ ਗੁਰਦਾਸ ਮਾਨ ਤੇ ਉਂਗਲ਼ਾਂ ਚੱਕੀ ਜਾਂਦੇ ਨੇ।
@gaganbrarmalkana9689
@gaganbrarmalkana9689 30 минут назад
ਘਰ ਘਰ ਪੁੱਤ ਜਮਨੇ ਪਰ ਗੁਰਦਾਸ ਮਾਨ ਨਹੀਂ ਕਿਸੇ ਨੇ ਬਣ ਜਾਣਾ! ਸਲੂਟ ਆ ਮਾਨ ਸਾਬ ਤੁਹਾਨੂੰ, ਦਿਲੋਂ !
@GurpreetSingh-jb5oy
@GurpreetSingh-jb5oy 2 часа назад
ਦਸਮੇਸ਼ ਪਿਤਾ ਜੀਆਂ ਨੂੰ ਅਣਗਿਣਤ ਭਾਸਾਵਾਂ ਆਉਦੀਆਂ ਸਨ੧੧੦੫
@deepsingh-wg5gr
@deepsingh-wg5gr 48 минут назад
sahi keha tuc , par eh gal sikh sangat samjh sakdi hai kewal te kewal asli sikh naki khali shitaan wale .
@Madan_Mirpuria
@Madan_Mirpuria 4 часа назад
ਟਹਿਣਾ ਸਾਬ ਬਹੁਤ ਤਿੱਖੇ ਸਵਾਲ ❤
@lalchand5759
@lalchand5759 4 часа назад
Legend jnab Gurdas maan saab ❤️❤️❤️❤️
@Mandeep_shergill17
@Mandeep_shergill17 Час назад
Sat Sri akal g ਆ ਤਾਂ ਤੁਸੀ ਬਹੁਤ ਹੀ ਵਧੀਆ ਕੀਤਾ ਜੀ ਤੁਹਾਨੂੰ ਤਿੰਨਾ ਨੂੰ ਬਹੁਤ ਪਿਆਰ ਸਤਿਕਾਰ ਜੀ ਬਾਬਾ ਜੀ ਸੱਭ ਨੂੰ ਚੱੜਦੀਆ ਕਲਾ ਚ ਰੱਖਣ ਜੀ
@karamjitkaur4951
@karamjitkaur4951 2 часа назад
ਜਿਸ ਨੇ ਆਪ ਕਦੇ ਜ਼ਿੰਦਗੀ ਵਿੱਚ ਗ਼ਲਤੀ ਨਹੀਂ ਕੀਤੀ ਉਹ ਭਾਵੇਂ ਨਾ ਮਾਫ਼ ਕਰੇ।
@GurveerSidhuSinger
@GurveerSidhuSinger 4 часа назад
Maan saab zindabaad sada punjab zindabaad sadi ma boli zindabaad prime Asia zindabaad❤🙏🏻🥰
@ramchand5766
@ramchand5766 Час назад
ਕੁੜੀ ਹਰਮਨ ਮੈਂ ਬਹੁਤ ਹੀ ਖੁਸ਼ ਹਾਂ ਤੂਤੀ ਬਹੁਤ ਚੰਗੀ ਆ ਇਹਨਾਂ ਹਾਸਿਆਂ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰ ਲਈ ਬੇਟਾ ਕੇ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਹਰਮਨ ਬੇਟੇ ਮੈਂ ਬਹੁਤ ਹੀ ਖੁਸ਼ ਹ ਤੋਂ ਬਹੁਤ ਹੀ ਖੁਸ਼ ਹਾਂ
@rajagrewalgholia6692
@rajagrewalgholia6692 2 часа назад
ਗੁਰਦਾਸ ਮਾਨ ਜੀ ਜਿੰਦਾਬਾਦ ਸੀ ਜਿੰਦਾਬਾਦ ਹੈ
@manpreet9757
@manpreet9757 4 часа назад
Love you maan saab ji ❤️
@binderpalsingh2253
@binderpalsingh2253 Час назад
ਐਲ ਆਰ ਓ ਕਾਲਜ ਤੋ ਸੁਣਦੇ ਵੱਡੇ ਹੋਏ ਆ ਦੇਖ ਲਓ ਕਿੰਨਾ ਕੁ ਪਿਆਰ 1980 81 ਤੋਂ ਸੁਣਦੇ ਆ ਰਹੇ ਹ ਹਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼
@RajuRaj-dv7oz
@RajuRaj-dv7oz Час назад
ਮਾਨ ਫ਼ਕੀਰ ਬੰਦਾ ਏ ਪਰਮਾਤਮਾ ਚੱੜਦੀ ਕਲਾ ਰੱਖੇ
@deepbrar.
@deepbrar. 4 часа назад
ਕੁਝ ਲੋਕ ਅਜ਼ੀਬ ਨਸਲ ਦੇ ਹੁੰਦੇ ਹਨ *ਕਿਸੇ ਦੀਆਂ ਖੁਸ਼ੀਆਂ ਖੋਹ ਕੇ ਕਹਿਣਗੇ ਖ਼ੁਸ਼ ਰਹੋ*
@daljitsingh7980
@daljitsingh7980 3 часа назад
ਦੀਪ ਬਰਾੜ 👌👌👍
@GursewakSingh-c4z
@GursewakSingh-c4z 37 минут назад
ਬਹੁਤ ਵਧੀਆ ਗੁਰਦਾਸ ਮਾਨ ਜੀ ਦਾ ਕੇਸ ਮੈਂ ਬਹੁਤ ਜਲਦੀ ਸੁਣਾ ਰਿਹਾ ਹਾਂ
@daljitsingh7980
@daljitsingh7980 4 часа назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@GurwinderSingh-z9x
@GurwinderSingh-z9x 2 часа назад
ਗੁਰਦਾਸ ਮਾਨ ਜੀ ਨੂੰ ਬਹੁਤ ਪਿਆਰ ਕਰਦੇ ਸੀ।ਇਹ ਪੰਜਾਬੀ ਗਾਇਕੀ ਦੇ ਬੋਹੜ ਸਨ।ਇਹਨਾਂ ਦੇ ਬੋਲੇ ਇੱਕ ਇੱਕ ਸ਼ਬਦ ਮਾਇਨੇ ਰੱਖਦੇ ਸਨ।ਇਸ ਲਈ ਇਹਨਾਂ ਨੂੰ ਬੜੇ ਧਿਆਨ ਨਾਲ ਬੋਲਣਾ ਚਾਹੀਦਾ ਸੀ।ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਵਿੱਚ ਇੱਕ ਭਾਸ਼ਾ ਇੱਕ ਦੇਸ਼ ਲਾਗੂ ਕਰਨਾ ਚਾਹੁੰਦਾ ਸੀ ਉਸੇ ਵਕਤ ਹੀ ਇਹਨਾਂ ਨੇ ਇੱਕ ਭਾਸ਼ਾ ਦੇਸ਼ ਦੀ ਹੋਣੀ ਚਾਹੀਦੀ ਹੈ ਬਾਰੇ ਬਿਆਨ ਦੇ ਦਿੱਤਾ। ਫਿਰ ਇਹਨਾਂ ਨੇ ਗੁਰਸਿੱਖ ਬੰਦੇ ਨੂੰ ਸਟੇਜ ਤੋਂ ਮਾੜਾ ਚੰਗਾ ਬੋਲਿਆ।ਫਿਰ ਇਹਨਾਂ ਨੇ ਗੁਰੂ ਅਮਰਦਾਸ ਜੀ ਬਾਰੇ ਬਿਆਨ ਦੇ ਦਿੱਤਾ। ਜਿਸ ਕਾਰਨ ਇਨਾ ਬਾਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ। ਹੁਣ ਜੇਕਰ ਗੁਰਦਾਸ ਜੀ ਸੱਚੇ ਦਿਲੋਂ ਮਾਫੀ ਮੰਗਦੇ ਹਨ ਤਾਂ ਪੰਜਾਬੀਆਂ ਨੂੰ ਇਹਨਾਂ ਨੂੰ ਆਪਣਾ ਭਰਾ ਸਮਝ ਕੇ ਵੱਡੇ ਦਿਲ ਨਾਲ ਮਾਫ ਕਰ ਦੇਣਾ ਚਾਹੀਦਾ ਹੈ।
@devindersingh4606
@devindersingh4606 2 часа назад
ਮਾਨ ਸਾਹਿਬ ਨੇ ਬਹੁਤ ਸੇਵਾ ਕੀਤੀ ਹੈ ਪੰਜਾਬੀ ਬੋਲੀ ਦੀ, ਮਾਨ ਸਾਹਿਬ ਬਹੁਤ ਸਤਿਕਾਰਯੋਗ ਹਨ, ਬਹੁਤ ਚੰਗੇ ਇਨਸਾਨ ਹਨ।
@BhavanDeep-i1h
@BhavanDeep-i1h 4 часа назад
ਮਾਨ ਸਾਬ ਬਹੁਤ ਵਧੀਅਾ ਸਿੰਗਰ ਨੇ
@JaskaranSingh-wx9xd
@JaskaranSingh-wx9xd 4 часа назад
Gurdas maan❤
@sukhchainsekhon9971
@sukhchainsekhon9971 4 часа назад
Gurdas maan👍
@kutubdeen9798
@kutubdeen9798 4 часа назад
Love you Maan saab ji❤️
@SS143-J7
@SS143-J7 4 часа назад
ਜਿਹਨਾਂ ਨੂੰ ਘਰੇ ਨੀ ਕੋਈ ਪੁੱਛਦਾ ਉਹ ਮਹਾਨ ਲੋਕਾਂ ਦੀਆਂ ਗਲਤੀਆਂ ਲੱਭਦੇ ਆ
@BaldevSingh-co2sq
@BaldevSingh-co2sq 2 часа назад
ਕੋਈ ਨਾ ਭਰਾ ਤੁਹਾਡੇ ਘਰ ਦਿਆਂ ਨੂੰ ਸਮਝਾ ਦਿਆਂਗੇ ਨੰਬਰ ਦਵੋ
@BaldevSingh-co2sq
@BaldevSingh-co2sq 2 часа назад
ਕੋਈ ਨਾ ਭਰਾ ਤੁਹਾਡੇ ਘਰ ਦਿਆਂ ਨੂੰ ਸਮਝਾ ਦਿਆਂਗੇ ਨੰਬਰ ਦਵੋ
@SS143-J7
@SS143-J7 Час назад
ਸਾਨੂੰ ਨੀ ਸਮਜ਼ਾਉਣ ਦੀ ਲੋੜ,ਤੁਸੀ ਆਪ ਸਮਜੋ
@ashwanipathak2517
@ashwanipathak2517 15 минут назад
ਸਾਰੇ ਕੂਮੈਂਟ ਤੁਹਾਡੇ ਹੱਕ ਵਿੱਚ ਹਨ ਮੇਰੇ ਵਾਂਗ ਸਾਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਮਾਨ ਸਾਬ ਲਵ ਯੂ ਦਿਲ ਤੋਂ ❤❤❤❤❤
@JagseerSingh-ip2vd
@JagseerSingh-ip2vd 3 часа назад
ਅਸੀਂ ਦਿੜ੍ਹਬਾ ਵਿਖੇ ਅਖਾੜੇ ਸੁਣੇ ਸੁਨਾਮ ਵਿੱਚ ਸੁਣੀਆਂ
@sardeepsingh580
@sardeepsingh580 3 часа назад
ਬਹੁਤ ਵਧੀਆ ਜੀ
@harmanjeet50
@harmanjeet50 53 минуты назад
ਟਹਿਣਾ ਸਾਬ ਜੇਹੜਾ ਪੁੱਛਣ ਵਾਲਾ ਸਵਾਲ ਸੀ ਓਹ ਤਾਂ ਤੁਸੀ ਪੁੱਛਦੇ ਨਹੀਂ , ਇਹ ਗੱਲ ਏਹਨੂੰ ਪੁੱਛਣੀ ਸੀ ਕਿ ਇਕ ਦੇਸ਼ ਦੀ ਇਕ ਬੋਲੀ ਕਿਉੰ ਹੋਣੀ ਚਾਹੀਦੀ ਆ , ਏਹਦਾ ਜਵਾਬ ਦਵੋ , ਅੱਜ ਤੱਕ ਦੇਸ਼ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੀ ਹਿੰਮਤ ਨਹੀਂ ਹੋਈ , ਇਕ ਦੇਸ਼ ਇਕ ਬੋਲੀ ਕਹਿਣ ਦੀ ਤਾਂ ਇਹਨੇ ਇਹ ਗੁਸਤਾਖੀ ਕਿਵੇਂ ਕੀਤੀ ਕਹਿਣ ਦੀ
@kaushalgopal2012
@kaushalgopal2012 3 часа назад
Living legend gurdas maan sab ❤
@lalchand5759
@lalchand5759 4 часа назад
Living legend jnab Gurdas maan saab ❤️❤️❤️❤️
@sandeeparora4718
@sandeeparora4718 4 часа назад
ਗੁਰਦਾਸ ਮਾਨ ❤
@gurcharnsingh6806
@gurcharnsingh6806 3 часа назад
Kps ਗਿੱਲ ਸੈਂਸਰ ਬੋਰਡ ਸੀ ਗਿੱਲ 2004/05 ਵਿੱਚ ਫਿਲਮ ਆਈ ਸੀ ਦੇਸ਼ ਪ੍ਰਦੇਸ਼ ? ਉਸ ਟਾਈਮ ਸ਼ਾਇਦ ਸਾਊਥ ਵਿੱਚ ਸੀ ਗਿੱਲ ਗਰੀਬ ਲੋਕਾਂ ਨੂੰ ਮਾਰ ਰਿਹਾ ਸੀ ਮਾਨਾ ਬ੍ਰਾਂਡ ਅੰਬਸਡਰ ਰਿਹਾ ਤੂ ਗਿੱਲ ਦਾ ਮੇਰੇ ਯਾਦ ਹੈ ਖੇਡਾਂ ਵਤਨ ਪੰਜਾਬ ਦੀਆਂ 1993/94 ਵਿੱਚ ਫੋਟੋਆਂ ਆਮ ਨਹੀਂ ਸੀ ਤੇਰੇ ਬਹੁਤ ਨੇ ਸਿੱਧੂ ਮੋਸੇਵਾਲਾ ਸੱਚ ਕਹਿੰਦਾ ਸੀ ਤਤੇ ਸਵਾਲ ਨੀ ਚੁਗਲੀਆਂ ਯਾ ਯਾਰੀ ਦਾ ਲਿਹਾਜ਼
@Zindagi9522
@Zindagi9522 2 часа назад
Shi kha rhe o 😢😢
@RajaSingh-le1ln
@RajaSingh-le1ln 3 часа назад
Legendry Gurdas maan saab
@Yogeshsharma-tp1pg
@Yogeshsharma-tp1pg 4 часа назад
Maan sahb❤
@BhavanDeep-i1h
@BhavanDeep-i1h 4 часа назад
ਮਾਨ ਸਾਬ ਜਿੰਦਾਬਾਦ
@BakraGee
@BakraGee 2 часа назад
Sirrra great all time legend singer gurdas mann king is 👑 mann sahb great love you ❤❤❤
@charanjeetram9425
@charanjeetram9425 3 часа назад
Punjab di aan ban shan Gurdass mann ❤❤❤❤
@sohansinghgill9088
@sohansinghgill9088 9 минут назад
We all Support Gurdas Mann ji wholeheartedly . Gurdas ji I remember your Shows in Nairobi ; Kenya .🌷🌷
@parminderkaurnagra7235
@parminderkaurnagra7235 29 минут назад
ਹਮੇਸ਼ਾਂ ਖੁਸ਼ ਰਹੋ ਮਾਨ ਸਾਹਿਬ😍😍 ਤਹਾਨੂੰ ਦੇਖਕੇ ਸਾਡੇ ਚਿਹਰਿਆਂ ਤੇ ਨੂਰ ਆ ਜਾਂਦਾ ਹੈ, ਹਮੇਸ਼ਾਂ ਤੁਹਾਡੇ ਨਾਲ ਖੜੇ ਰਹਾਂਗੇ..✊ ਆਪਜੀ ਦੀ ਚੜਦੀ ਕਲਾ ਲਈ ਦੁਆਵਾਂ🌷🌷
@preetsandhu1008
@preetsandhu1008 Час назад
ਪੰਜਾਬ ਦੀ ਆਨ ਬਾਨ ਸਾਨ ਬਾਈ ਗੁਰਦਾਸ ਮਾਨ। ਪ੍ਰਮਾਤਮਾ ਗੁਰਦਾਸ ਮਾਨ ਅਤੇ ਪ੍ਰੀਵਾਰ ਨੂੰ ਤੰਦਰੁਸਤੀ ਬਖ਼ਸ਼ੇ। ਵਾਹਿਗੁਰੂ ਜੀ ਮੇਹਰ ਕਰਨ। ਦੁਸ਼ਮਣ ਦਾ ਨਾਸ ਕਰਨ।
@nachhatarsingh767
@nachhatarsingh767 2 часа назад
1982 ਵਿਚ ਮਾਨ ਸਾਹਿਬ ਨੁ ਸੁਨਿਆ ਉਸ ਦਿਨ ਮਣ ਕੀਤਾ ਇਸ ਸਖਸ਼ ਨੂੰ ਮਿਲਣਾ ਹੈ ਅੱਜ ਤਕ ਸੁਫਣਾ ਅਧੂਰਾ ਹੈ ।ਪਤਾ ਨਹੀਂ ਕਦੋਂ ਪੂਰਾ ਹੋਣਾ ਹੈ ।
@astaadg8148
@astaadg8148 Час назад
ਇਹ ਭੰਡ ਵਾਂਗ ਜਦੋਂ ਮਰਜੀ ਅੱਖਾਂ ਭਰ ਸਕਦੇ ਨੇ ,ਕਲਾਕਾਰ ਨੇ। ਪਰ ਪੰਜਾਬ ਨੇ ਜੋ ਆਪਣੇ ਪੁੱਤਰਾਂ ਦਾ ਡੁਲਦਾ ਲਹੁ ਵੇਖਿਆ ਉਸਦਾ ਦਰਦ ਨਹੀਂ ਜਾਣ ਸਕਦੇ।ਤੁਸੀਂ ਵੀ ਆਪਣਾ ਫਰਜ ਨਿਭਾਉ, ਕਿਉਂ ਕਿ ਸਾਰਾ ਗੋਦੀ ਮੀਡੀਆ ਹਿੰਦੀ/ਪੰਜਾਬੀ ਤਗੜਾ ਹੋਕੇ ਪੰਜਾਬ/ ਸਿੱਖ ਵਿਰੋਧੀ ਬਿਰਤਾਂਤ ਸਿਰਜ ਰਿਹਾ ਹੈ। ਪਰ ਪੰਜਾਬ ਦੇ ਵਾਰਸ ਗੁਰੂ ਨੇ ਇਹ ਹੋਣ ਨਹੀਂ ਦੇਣਾ।
@Aldrinmathew-pu6py
@Aldrinmathew-pu6py 11 минут назад
Nnakoder saine bare nahi question kita
@amarjeet3447
@amarjeet3447 3 часа назад
Love and respect from USA Alexandria Virginia 🙏🐐
@HarbhajanSingh-di8ol
@HarbhajanSingh-di8ol Час назад
ਗੁਰਦਾਸ ਮਾਨ ਬਹੁਤ ਮਹਾਨ ਕਲਾਕਾਰ ਹੈ ਸਲਾਮ ਹੈ
@honeysingh7433
@honeysingh7433 3 часа назад
The living legend ਗੁਰਦਾਸ ਮਾਨ ਪੰਜਾਬ ਦੀ ਆਨ ਬਾਨ ਤੇ ਸ਼ਾਨ ❤ ਜੁੱਗ ਜੁੱਗ ਜੀਵੇ ਮਾਨਾ ਮਾਣ ਪੰਜ਼ਾਬੀ ਬੋਲੀ ਦਾ
@Manpreetjattii
@Manpreetjattii 2 часа назад
ਗੁਰਦਾਸ ਮਾਨ ਪੰਜਾਬ ਦੇ ਬੈਸਟ ਸਿੰਗਰ ਨੇ ਜੀ। ਪੰਜਾਬੀ ਕਿਉਂ ਗੱਦਾਰ ਕਹਿੰਦੇ ਆ ਗੁਰਦਾਸ ਮਾਨ ਨੇ ਪੰਜਾਬ ਦਾ ਮਾਣ ਗੁਰਦਾਸ ਮਾਨ 😊❤ Almost Punjabi legend🎉
@Sammannn
@Sammannn 4 часа назад
Fijool di gal vadai hoi hai he deserves respect 🙏
Далее
Please Help This Superhero! 🙏
00:48
Просмотров 4,4 млн
МУЖСКИЕ ДУХИ
00:33
Просмотров 149 тыс.
ТАЙНА ТРАВЫ #shorts
00:22
Просмотров 862 тыс.
Gurdas Maan: The Heart and Soul of Punjab
45:01
Просмотров 658 тыс.
Please Help This Superhero! 🙏
00:48
Просмотров 4,4 млн