Тёмный

Chajj Da Vichar (2136) || Shukrana ‘ਚ ਹੈ ਕੀ, ਦੇਖਿਓ ਜ਼ਰਾ | Neeru Bajwa | Jass Bajwa | Amrit Maan 

Prime Asia TV
Подписаться 2,3 млн
Просмотров 39 тыс.
50% 1

#primeasiatv #chajjdavichar #swarnsinghtehna #harmanthind #punjabisinger #singer #sidhumoosewala #amritmaan #jassbajwa #neerubajwa #newmovies #upcomingmovies #punjabifilm #punjabimovies #dailyupdates #exclusiveinterview #specialshow #kalijotta #neerubajwanewmovie #amritmaannewsong #sukrana
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@deepbrar.
@deepbrar. 13 часов назад
ਗਵਾਂਢੀ ਦੇ ਬੇਟੀ ਭੁੱਖੀ ਹੈ, ਕਿਸੇ ਨੂੰ ਮਾਲੂਮ ਨਹੀਂ, ਗਵਾਂਢੀ ਦੀ ‬ ‪ *ਬੇਟੀ ਕਿੱਥੇ ਗਈ ? ਕਿਸ ਨਾਲ ਗਈ ? ਸਭ ਨੂੰ ਪਤਾ ਹੈ*
@deepbrar.
@deepbrar. 13 часов назад
ਵਫ਼ਾਦਾਰੀ ਨਿਭਾਉਣ ਚ ਐਸੀ ਹਿੰਮਤ ਰੱਖੋ ‬ ‪ *ਜਾਨ ਨਾਲੋਂ ਜ਼ਿਆਦਾ ਜ਼ੁਬਾਨ ਦੀ ਕੀਮਤ ਰੱਖੋ*
@deepbrar.
@deepbrar. 13 часов назад
ਕਰਜ਼ ਅਤੇ ਗੁਨਾਹ ਚੁਕਾਉਣੇ ਪੈਂਦੇ ਹਨ *ਵਰਨਾ ਚੈਨ ਨਾਲ ਮਰਨ ਵੀ ਨਹੀਂ ਦਿੰਦੇ*
@kartarsingh7308
@kartarsingh7308 11 часов назад
ਸਾਰੀ ਹੀ ਟੀਮ ਬਹੁਤ ਵਧੀਆ ਅਤੇ ਪਿਆਰੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮਿਰਿਤ ਮਾਨ ਦੇ ਅਤੇ ਜਸ ਬਾਜਵਾ ਦੇ ਪੱਗਾਂ ਬਹੁਤ ਸੋਹਣੀਆਂ ਲਗਦੀਆਂ ਹਨ ਨੀਰੂ ਬਾਜਵਾ ਜੀ ਦਾ ਤਾਂ ਮੁਕਾਬਲਾ ਹੀ ਕੋਈ ਨਹੀ ਬਹੁਤ ਚੰਗੇ ਕਲਾਕਾਰ ਹਨ ਕਰਤਾਰ ਸਿੰਘ ਕਨੇਡਾ
@palasingh5151
@palasingh5151 11 часов назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@manjitpal1156
@manjitpal1156 13 часов назад
Punjab. Zindabad ❤
@Jagsir7003
@Jagsir7003 10 часов назад
ਟਹਿਣਾ ਸਾਹਿਬ ਕੀ ਖਾਂਦੇ ਨੇ ਜਿਹੜਾ ਦਿਨੋ ਦਿਨ ਜਵਾਨ ਹੋਈ ਜਾਂਦੇ ਨੇ
@Coconut-l4f
@Coconut-l4f 10 часов назад
Neeru bajwa queen of punjabi industry
@deepbrar.
@deepbrar. 13 часов назад
ਲੋਕਾਂ ਦੀ ਇੰਨੀ ਕਦਰ ਵੀ ਨਾ ਕਰੋ ਕਿ ‬ ‪ *ਲੋਕ ਤੁਹਾਨੂੰ ਮਤਲਬੀ ਸਮਝਣ ਲੱਗਣ*
@mohinderpalsingh4113
@mohinderpalsingh4113 9 часов назад
ਅਸੀਂ ਕਾਮਨਾ ਕਰਦੇ ਹਾਂ ਕਿ ਸ਼ੁਕਰਾਨਾ ਪਿਕਚਰ ਸਫ਼ਲ ਹੋਵੇ
@Jaswantsingh-f8h
@Jaswantsingh-f8h 9 часов назад
❤❤❤ video best
@money.sharma
@money.sharma 10 часов назад
ਜੱਟ ਮੁੱਢ ਤੋਂ ਰਿਹਾ ਕਲੇਸ਼ੀ ਮੁੰਡਾ ਜੱਟ ਤੇ ਭਾਪਾ sc ਨੀ, ਬੰਬੀਹਾ ਬੋਲੇ
@amanbrar273
@amanbrar273 11 часов назад
🙏🏻🙏🏻🙏🏻🙏🏻🙏🏻
@bikkargill6596
@bikkargill6596 19 минут назад
Neeru Bajwa beta bhot vadhia God may you live long and you success in life ❤❤❤❤❤
@VarinderSingh-he7wo
@VarinderSingh-he7wo 11 часов назад
ਬਹੁਤ ਖੂਬਸੂਰਤ ਇੰਟਰਵਿਊ ਚੰਗੀਆਂ ਗੱਲਾਂ ਕੀਤੀਆਂ ਕਲਾਕਾਰਾਂ ਨੇ।
@balla.b6267
@balla.b6267 11 часов назад
ਪਰ ਦੇਖਣ ਨੂੰ ਜੱਸ ਬਾਈ ਛੋਟਾ ਲਗਰਿਆ।
@Gurleen-q8i
@Gurleen-q8i 8 часов назад
ਚੰਗੇ ਸਮੇਂ ਵਿੱਚ ਇਨਸਾਨ ਪਹਾੜ ਦੀ ਚੋਟੀ ਤੇ ਖੜ੍ਹਾ ਮਹਿਸੂਸ ਕਰਦਾ ਹੈ, ਅਤੇ ਬੁਰੇ ਵ਼ਕਤ ਵਿੱਚ ਦਲਦਲ ਦੇ ਵਿੱਚ ਫਸਿਆ, ਇਸ ਲਈ ਚੰਗੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਉੱਪਰ ਉੱਠਣ ਵਿੱਚ ਮਦਦ ਕਰੋ, ਤਾਂ ਕਿ ਜਦੋਂ ਬੁਰੇ ਸਮੇਂ ਦੀ ਦਲਦਲ ਵਿੱਚ ਫਸੇ ਹੋਵੇ, ਤਾਂ ਲੋਕ ਤੁਹਾਨੂੰ ਬਾਹਰ ਨਿਕਲਣ ਵਿੱਚ ਮਦਦ ਕਰਨ ਆ ਸਕਣ..!🌺☘️ਸਤਿ ਸ੍ਰੀ ਅਕਾਲ ਜੀ☘️🌺
@gurlalvirk9900
@gurlalvirk9900 10 часов назад
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ
@Gsgs-hr5yq
@Gsgs-hr5yq 14 минут назад
EVERY BODY ZINDABAD
@HarjitSingh-z3j
@HarjitSingh-z3j 11 часов назад
2 Cup Black COFFEE .... Sirrrraaaaaa
@Gurleen-q8i
@Gurleen-q8i 8 часов назад
ਜੱਸ ਵੀਰੇ ਪੱਗ ਬਹੁਤ ਘੈਟ ਲੱਗੀ,,
@SuchasinghSandhu-y3z
@SuchasinghSandhu-y3z 7 часов назад
My favorite program g
@kaurj8453
@kaurj8453 8 часов назад
Nerru is very beautiful
@rashpalpatiala
@rashpalpatiala 9 часов назад
@jass bajwa bai g sarpanchi web series di gal nhi kiti tusi..
@rajwinderkaurcheema
@rajwinderkaurcheema 34 минуты назад
SC man jindabad 😅😅😅😅😅
@ravinderkalyanavlogs6164
@ravinderkalyanavlogs6164 9 часов назад
❤❤ Bahut vadia artist ne sab ❤❤ best wishes for new concept Sukrana ❤❤ Neeru Bajwa,Jass Bajwa ajwa, Amrit Maan ❤❤ bahut bahut mubarakbad❤❤
@charanjilal6465
@charanjilal6465 6 часов назад
ਬਾਕਮਾਲ ਕਹਿਣਾ ਸਾਹਿਬ ਸਿਰਾਂ ਗੱਲ ਬਾਤ
@NavtejSingh-b9y
@NavtejSingh-b9y 10 часов назад
Jass veer so cute
@withallyou5202
@withallyou5202 8 часов назад
Jass bai big fan thode Film te thonu dona nu pyar te asis g🤝👏🏻
@HarjitSingh-z3j
@HarjitSingh-z3j 11 часов назад
❤❤❤❤❤Sariya Nu Vadhayia , Pahla Vi Kam Sab Da Vadhiya Hai.
@gaganwadhwa9535
@gaganwadhwa9535 12 часов назад
Very nice 👌👌
@KuldeepSingh-bw9mq
@KuldeepSingh-bw9mq 10 часов назад
ਦਿਲਾਂ ਦੀਆਂ ਗੱਲਾਂ ਦਿਲ ਹੀ ਜਾਨੇ
@manpreetsingh-mb5hd
@manpreetsingh-mb5hd 7 часов назад
ahh jass bajwa da glaa thik c? ja fe sirf ja autone
@manpreetsingh-mb5hd
@manpreetsingh-mb5hd 7 часов назад
amrit mann , kida mugal ban ke baitha😅
@PargatkhosaSingh-zz9wg
@PargatkhosaSingh-zz9wg 12 часов назад
Very good
@rajwinderkaurcheema
@rajwinderkaurcheema 35 минут назад
SC sartificate de sir te😂😂😂😂
@rajwinderkaurcheema
@rajwinderkaurcheema 38 минут назад
S c da monda
@bains19
@bains19 10 часов назад
Sc
@kirankaur4504
@kirankaur4504 8 часов назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@jagsirsinghsidhu
@jagsirsinghsidhu 11 часов назад
ਬਹੁਤ ਵਧੀਆ ਜੀ
@jarmalsandhu5570
@jarmalsandhu5570 11 часов назад
ਬਹੁਤ ਹੀ ਵਧੀਆ
@manpreetsingh-mb5hd
@manpreetsingh-mb5hd 7 часов назад
hega tehna v tharki a😅
@jasbirkaur9127
@jasbirkaur9127 10 часов назад
Bhut badhiya g
@KulwinderSingh-sh2jk
@KulwinderSingh-sh2jk 11 часов назад
🌹🌹🌹🌹👍👍✅🙏🏽🙏🏽
@SandeepSharma-gt1xn
@SandeepSharma-gt1xn 10 часов назад
ਸਿੱਧੂ ਮੂਸੇ ਵਾਲਾ ਯਾਦ ਆ ਮਾਨ ਸਾਹਿਬ ਕੇ ਅੜਬ ਜਟਵੈੜ ਕੇ???????
@chainpalkaurmangatgill2848
@chainpalkaurmangatgill2848 6 часов назад
❤❤❤❤❤❤❤❤
@BoharDhillon-hw3uc
@BoharDhillon-hw3uc 13 часов назад
🙏🙏🙏🙏🙏
@fatehabhepal8760
@fatehabhepal8760 9 часов назад
❤❤
@OfficIalgamer847
@OfficIalgamer847 13 часов назад
👌👌👌👌❤❤
@deepbrar.
@deepbrar. 13 часов назад
ਮੁੰਡਾ ਜੱਟ ਤੇ ਭਾਪਾ ਐਸ ਸੀ *ਨੀ ਬੰਬੀਹਾ ਬੋਲੇ ਮੁੰਡਾ ਜੱਟ ਤੇ ਭਾਪਾ ਐਸ ਸੀ*
@ZenHaven-co7zi
@ZenHaven-co7zi 7 часов назад
Aapni aukat ni dikhaidi than than te. Kise di jaat noo mada kehan vala kadi changa nahin ho sakda.
@jarnailsingh9949
@jarnailsingh9949 13 часов назад
028th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@ranjitkaur9971
@ranjitkaur9971 10 часов назад
Wrong
@GurmeetSingh-ms1hz
@GurmeetSingh-ms1hz 11 часов назад
ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਜੋ ਇਹ ਆਮਿਰਤਪਾਲ ਮਾਨ ਹੈ ਇਸ ਨੂੰ ਸਰਮ ਆਉਣੀ ਚਾਹੀਦੀ ਇਸ ਦੇ ਪਿਉ ਨੇ ਐਸੀ ਪਰਿਵਾਰ ਦਾ ਹਕ ਮਾਰਕੇ ਇਹ ਦੁਨੀਆ ਕੀ ਦਸ ਸਕਦਾ
@lovepreetsinghbhullar9141
@lovepreetsinghbhullar9141 6 часов назад
ਸ਼ੁਕਰਾਨਾ ਬਾਪੂ ਦਾ ਜੀਹਣੇ ਕਿਸੇ ਲੋੜਵੰਦ ਦਾ ਹੱਕ ਮਾਰ ਕੇ ਮਾਨ ਨੂੰ ਮਾਣ ਦਿੱਤਾ 🎉
@Gopy_Pannu_Turh
@Gopy_Pannu_Turh 12 часов назад
ਬਹੁਤ ਵਧਿਆ
@sjmahal5
@sjmahal5 3 часа назад
ਨੀਰੂ ਨੂੰ ਹੁਣ ਲੀਡਿੰਗ ਰੋਲ ਕਰਨ ਤੋਂ ਪਹਿਲ਼ਾਂ ਆਪੋਜ਼ਿਟ ਦੀ ਉਮਰ ਵੱਲ ਤਵੱਜੋ ਦੇਣੀ ਚਾਹੀਦੀ ਅ…… , ਦੁਸਾਂਝ ਵੱਰਗੇ ਖਾਸਕਰ ?
@NarinderNagra-g4z
@NarinderNagra-g4z 6 часов назад
Tahana Saab gurdas maan muda is serious but u and Harman r not serious it's not funny matter laughing all the in the interview is not good
@beinghuman8198
@beinghuman8198 10 часов назад
ਭਾਪੇ ਦਾ ਜਾਤੀ ਸਰਟੀਫਿਕੇਟ ਲੈ ਕੇ ਅਕਲ ਆ ਗਈ, ਬੜਾ ਸਾਊ ਜਾਂ ਬਣਕੇ ਬਹਿੰਦਾ ਹੁਣ ਹਰ ਕਿਤੇ😜।
@BalwinderSingh-wq7pg
@BalwinderSingh-wq7pg 8 часов назад
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਸੀਂ ਲਿਖਿਆ ਹੁੰਦਾ ਵਹਿਮਾ ਭਰਮਾਂ ਨੂੰ ਤੁਸੀਂ ਨਹੀਂ ਪ੍ਰਮੋਟ ਕਰਦੇ ਪਰ ਰਜਨੀ ਫਿਲਮ ਜੋ ਵੀ ਤੁਸੀ ਪ੍ਰਮੋਟ ਕੀਤੀ ਉਹ ਕੀ ਵਰਮਾ ਭਰਮਾ ਤੋਂ ਘੱਟ ਸੀ। ਬਿਲਕੁਲ ਗੁਰਬਾਣੀ ਦੇ ਉਲਟ ਜਾਂਦੀ ਹੈ।
Далее