Тёмный

Chajj Da Vichar (2143) || ਭਗਵੰਤ ਮਾਨ ਦਾ ਦਿੱਲੀ ਨਾਲ ਕੀ ਰੌਲਾ 

Prime Asia TV
Подписаться 2,4 млн
Просмотров 13 тыс.
50% 1

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@deepbrar.
@deepbrar. 2 часа назад
ਜਿਹੜੇ ਰੰਗ ਬਦਲਣਾ ਜਾਣਦੇ ਨੇ *ਜ਼ਿੰਦਗੀ ਉਹਨਾ ਦੀ ਹੀ ਰੰਗੀਨ ਹੁੰਦੀ ਆ*
@daljitsingh7980
@daljitsingh7980 2 часа назад
ਦੀਪ ਬਰਾੜ 👌👌
@deepbrar.
@deepbrar. Час назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@AmanDuggal-ch5pv
@AmanDuggal-ch5pv 26 минут назад
Nice 👍👍👍👍
@RawalMusicCompany
@RawalMusicCompany 3 часа назад
ਭਾਈ ਪੰਜਾਬੀ ਵਿੱਚ ਪਿਆਰ ਨਾਲ ਇਹੋ ਜਿਹੇ ਨਾਂ ਹਨ ਤੇ ਇਹਨਾਂ ਦੀ ਅੰਗਰੇਜ਼ੀ ਵਿੱਚ ਟਰਾਂਸਲੇਸ਼ਨ ਨਹੀਂ ਹੋ ਸਕਦੀ
@deepbrar.
@deepbrar. 2 часа назад
ਵਕ਼ਤ ਕਿਹੋ ਜਿਹਾ ਵੀ ਹੋਵੇ *ਕਿਰਦਾਰ ਹਮੇਸ਼ਾਂ ਦਬੰਗ ਹੋਣਾ ਚਾਹੀਦਾ ਹੈ*
@daljitsingh7980
@daljitsingh7980 2 часа назад
ਦੀਪ ਬਰਾੜ 👌👌
@deepbrar.
@deepbrar. Час назад
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@deepbrar.
@deepbrar. 2 часа назад
ਅੱਛੇ ਬਣੋ, ਅੱਛੇ ਕੰਮ ਕਰੋ, ਪਰ ਇਹ ਸਾਬਤ ਕਰਨ ਚ ਟਾਈਮ ਵੇਸਟ ਨਾ ਕਰੇ ਕਿ ‬ ‪ *ਦੇਖੋ ਮੈਂ ਕਿੰਨਾ ਅੱਛਾ ਹਾਂ ਕਿੰਨੀ ਜੀ ਹਜ਼ੂਰੀ ਤੇ ਚਮਚਾਗਿਰੀ ਕਰਦਾ ਹਾਂ*
@mewasinghjhajj6262
@mewasinghjhajj6262 2 часа назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਅਤੇ ਮੇਂਬਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@daljitsingh7980
@daljitsingh7980 3 часа назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. Час назад
😍🙏 ਜੀ ਸੰਧੂ ਵੀਰੇ
@daljitsingh7980
@daljitsingh7980 55 минут назад
​@@deepbrar.🙏❤
@LuckySingh-tc1nq
@LuckySingh-tc1nq 2 часа назад
@palasingh5151
@palasingh5151 2 часа назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@VarinderSingh-he7wo
@VarinderSingh-he7wo 32 минуты назад
ਟਹਿਣਾਂ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ। ਪਾਵਰ ਮਿਲਣ ਤੋਂ ਬਾਅਦ ਲੋਕ ਕੁੱਝ ਹੋਰ ਹੋ ਜਾਂਦੇ ਹਨ।
@mewasinghjhajj6262
@mewasinghjhajj6262 2 часа назад
ਦਲਜੀਤ ਸਿੰਘ ਸੰਧੂ ਜੀ ਸਤਸ਼੍ਰੀਅਕਾਲ ਜੀ q
@daljitsingh7980
@daljitsingh7980 54 минуты назад
ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏
@mewasinghjhajj6262
@mewasinghjhajj6262 2 часа назад
ਦੀਪ ਬਰਾੜ ਜੀ ਬੇਟਾ ਸਤਸ਼੍ਰੀਅਕਾਲ ਜੀ 🙏
@deepbrar.
@deepbrar. Час назад
😍🙏 ਜੀ ਝੱਜ ਅੰਕਲ ਜੀ
@gumitgill6406
@gumitgill6406 Час назад
Sat sri aakal ji
@indermohan4420
@indermohan4420 Час назад
Thanks for awakening.
@jarmalsandhu5570
@jarmalsandhu5570 2 часа назад
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ
@bholasinghsidhu5167
@bholasinghsidhu5167 Час назад
ਮਾਨਸਾ ਜ਼ਿਲ੍ਹੇ ਵਿਚ ਮੋਸਮ ਠੀਕ ਰਿਹਾ ਵਹਿਗੁਰੂ ਮਹੇਰ ਊ
@GurmeetSingh-ms1hz
@GurmeetSingh-ms1hz 2 часа назад
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਪਿੰਡਾ ਚ ਘੰੜਮ ਚੋਧਰੀ ਨੇ ਇਹ ਲੋਕ ਜੋ ਵੀ ਪਾਰਟੀ ਰਾਜ ਲਈ ਆਉਦੀ ਉਸ ਵਲ ਜੋ ਜਾਦੇ ਨੇ ਪਰ ਜੋ ਝਾੜੂ ਲੈ ਕੇ ਵੋਟਾ ਮੰਗਦੇ ਸੀ ਉਹ ਹੁਣ ਛਤਰ ਖਾਦੇ ਨੇ,,
@sukhrajsingh4399
@sukhrajsingh4399 Час назад
ਕਿਸੇ ਨੂੰ ਚੁਣ ਲਵੋ ਕੋਈ ਕੰਮ ਨਹੀਂ ਕਰਦਾ, ਇਹ 92 ਨਵੇ ਐਮ ਐਲ ਏ ਨਵੀ ਪਾਰਟੀ ਬਣਾਕੇ ਦੇਖ ਲਿਆ ਪਹਿਲਾ ਨਾਲੋ ਵੀ ਬੁਰਾ ਹਾਲ ਹੋ ਗਿਆ ਹਰ ਤਰ੍ਹਾਂ ਦਾ 🙏🏻
@ravibhagat6448
@ravibhagat6448 33 минуты назад
Good,,,,,, tehna sahib
@kirankaur4504
@kirankaur4504 Минуту назад
ਸਤਿ ਸ੍ਰੀ ਅਕਾਲ ਜੀ 🙏🙏
@tejinderpalsingh7817
@tejinderpalsingh7817 3 часа назад
Sat shri akal Tehna j and Harman j
@DavinderSingh-t4f
@DavinderSingh-t4f 52 минуты назад
ੳ ਤੇਲਾ ਵੀਰ
@DishaSony
@DishaSony Час назад
❤❤❤❤🎉🎉🎉
@narinderjeetsingh3994
@narinderjeetsingh3994 Час назад
Sat Sri akaal to all 🙏🎈♥️
@MalkitSingh-r5r
@MalkitSingh-r5r 44 минуты назад
Very good VPOSKSSarabha❤
@lachhmansingh5933
@lachhmansingh5933 40 минут назад
Tehina sahib and Harman Thind ji bahut jankari bharpur program L S Kainth dhuri punjab
@BoharDhillon-hw3uc
@BoharDhillon-hw3uc 2 часа назад
Very Very good jop ji 🙏🙏🙏🙏🙏
@jarnailsingh9949
@jarnailsingh9949 2 часа назад
258th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@MakhanSinghSukhanand
@MakhanSinghSukhanand 2 часа назад
ਮਹਾਨ ਵਿਦਵਾਨਾਂ ਦੇ ਵਿਚਾਰ ਆਪਣੇ ਨਾਂ ਤੇ ਦਰਜ਼ ਨਾ ਕਰਿਆ ਕਰੋ ਉਹਨਾਂ ਦਾ ਨਾਂ ਬੋਲ ਦਿਆਂ ਕਰੋ
@sardarsingh7833
@sardarsingh7833 Час назад
ਬਾਈ ਜੀ ਬਿਲਕੁਲ ਠੀਕ ਕਿਹਾ ਜੀ ਤੁਸੀ,🙏🙏🙏🙏
@prdhn6163
@prdhn6163 48 минут назад
ਟੈਹਨਾ ਸਾਭ ਹੁਣ ਤਾਂ ਬਜ਼ਾਰਾਂ ਵਾਲੇ ਕਹਿਣ ਲੱਗੇ ਕਿ ਜੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਗੇ ਤਾਂ ਹੀ ਤੇਲੇ ਜਾ ਮੱਛਰ ਦਾ ਹੱਲ ਹੋਉਗਾ ਕਿਉਂਕਿ ਖੇਤਾਂ ਵਿੱਚੋਂ ਸ਼ਹਿਰਾਂ ਵਿੱਚ ਤੇਲਾਂ ਬਹੁਤ ਵੱਡੀ ਪੱਧਰ ਤੇ ਪਹੁੰਚ ਰਿਹਾ ਜਿਹੜੇ ਬਜ਼ਾਰ ਵਾਲੇ ਕਹਿੰਦੇ ਸੀ ਅੱਜ ਉਹੀ ਕਹਿੰਦੇ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਗੇ ਤਾਹੀ ਸਾਡੇ ਘਰ ਰੋਟੀ ਜਾਂ ਸਬਜ਼ੀ ਬਣੂੰ ਕਿਉਂਕਿ ਸਾਨੂੰ ਖਾਣਾ ਲੈਟ ਬੰਦ ਕਰ ਕੇ ਖਾਣਾ ਪੈਂਦਾ
@SandeepSharma-gt1xn
@SandeepSharma-gt1xn 23 минуты назад
ਸਾਡੇ ਲੁਧਿਆਣੇ ਵੀ ਸ਼ਹਾਟਾ ਹੈ 1997 /ਪਰ ਦਸੰਬਰ ਵਾਲਾ ਨਹੀਂ
@KuldeepSingh-io5rp
@KuldeepSingh-io5rp Час назад
ਟਹਿਣਾ ਸਾਹਿਬ ਮੌਸਮ ਬਾਰੇ ਏਹਨਾਂ ਸਵਾਦ ਲੈ ਕੇ ਬਿਆਨ ਨਾ ਕਰਿਆ ਕਰੋ ਇਸ ਮੌਸਮ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ
@sewaksinghshamiria4488
@sewaksinghshamiria4488 Час назад
ਏਕਾ ਬਾਦਲ ਨਾ , ਸਹਿਮਤੀ ਸਤੋਜ ਦੀ , ਨਸੀਹਤਾਂ ਪੰਚਾਇਤ ਸੁਰ ਦੀ ।
@Navone619
@Navone619 Час назад
ਫੁਕਰੇਬਾਜ਼ੀ ਬਹੁਤ ਵੱਧ ਗਈ ਆ ਕਯੀ ਪਿੰਡਾਂ ਚ. Down to Earth ਦਾ ਮਤਲਬ ਹੀ ਨਹੀਂ ਪਤਾ ਲੋਕਾਂ ਨੂੰ
@deepbrar.
@deepbrar. 2 часа назад
ਆਪਣੀ ਅੱਛਾਈ ਨੂੰ ਸਾਬਤ ਨਾ ਕਰਨਾ *ਵਕ਼ਤ ਖੁਦ ਲੋਕਾਂ ਨੂੰ ਤੁਹਾਡੀ ਕੀਮਤ ਦੱਸੇਗਾ*
@daljitsingh7980
@daljitsingh7980 2 часа назад
ਦੀਪ ਬਰਾੜ 👌👌
@deepbrar.
@deepbrar. Час назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@baltejsingh4786
@baltejsingh4786 2 часа назад
ਚੋਣਾ ਹੋਣੀਆਂ ਚਾਹੀਦੀਆਂ ਸਰਬਸਮਤੀ ਨਹੀ
@sukhrajsingh4399
@sukhrajsingh4399 Час назад
ਕੇਜਰੀਲਾਲੇ ਕੀ ਇਹ ਕਹਿਣਾ ਚਾਹਾਦਾ ਕਿ ਬਾਕੀ ਸਾਰਿਆਂ ਸਰਕਾਰਾ ਦੇ ਰਾਜ ਵਿਚ ਲੋਕ ਬਿਜਲੀ ਪਾਣੀ ਤੈ ਬਿਨਾਂ ਈ ਜੀ ਰਹੇ ਐ, ਇਹ ਨੋਟੰਕੀ ਐ
@anitagupta678
@anitagupta678 2 часа назад
Jhakhar left congress because he felt Hindus are discriminated in congress in punjab
@balkaransingh6034
@balkaransingh6034 22 минуты назад
ਮੋਹਾਲੀ ਦੇ ਪਿੰਡ ਜਗਤਪੁਰੇ ਵਾਲ਼ੀ ਖ਼ਬਰ ਵੀ ਦੱਸ ਦਿਓ 🤣
@NirmalsinghDhaliwal-jf1mk
@NirmalsinghDhaliwal-jf1mk Час назад
ਲੋਕ ਤਾਂ ਬੰਦੇ ਨੂੰ ਚੰਗਾ ਵੇਖ ਕੇ ਹੀ ਵੋਟਾਂ ਪਾਉਂਦੇ ਆ ਪਰ ਜਿੱਤੇ ਤੌਂ ਬਾਅਦ ਹਰ ਕੋਈ ਉਮੀਦਾ ਤੇ ਖਰਾ ਨਹੀਂ ਉਤਰਦੇ
@KuldipsinghChahal-g8f
@KuldipsinghChahal-g8f 15 минут назад
J chitta band kar lain sarpanch Mann Jan ge
@rajpaldhillon3635
@rajpaldhillon3635 32 минуты назад
🙏👢👢👢🐗🐗🐗👢👢👢👢👢
@BaldevSingh-kf9gr
@BaldevSingh-kf9gr 3 часа назад
घुतरी
Далее
Blue vs Green Emoji Eating Challenge
00:33
Просмотров 7 млн