Тёмный

Chajj Da Vichar (2150) || ਲੰਡੂ ਆਸ਼ਕ ਨੇ ਕਿਉਂ ਕਰਾਏ 50 ਵਿਆਹ 

Prime Asia TV
Подписаться 2,4 млн
Просмотров 15 тыс.
50% 1

#primeasiatv #chajjdavichar #swarnsinghtehna #harmanthind #punjabnewstoday #punjabikhabra #bignews #latestnewstoday #sarpanch #sarpanchi #panchayat #panchayatelection #sukhbirbadal #akalidal #virsasinghvaltoha #bibijagirkaur #sgpc
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@SukhwinderSingh-wq5ip
@SukhwinderSingh-wq5ip 51 минуту назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurcharansinghmann1814
@gurcharansinghmann1814 24 минуты назад
ਦੋਸਤੀ ਗੰਢਣ ਵਿਚ ਕਾਹਲੀ ਨਾਂ ਕਰੋ, ਕਿਉਂਕਿ ਦੋਸਤੀ ਅਤੇ ਵਾਕਫੀਅਤ ਵਿਚ ਫਰਕ ਹੁੰਦਾ ਹੈ।❤❤❤❤❤
@GurnekSingh-l6c
@GurnekSingh-l6c 2 часа назад
ਟਹਿਣਾ 22 ਜੀ ਤੇ ਬੇਟੀਆ ਹਰਮਨ ਧੀ ਰਾਣੀ ਪਰਮਾਤਮਾ ਆਪ ਜੀ ਨੂੰ ਦਿੱਨ ਦੁਗਣੀ ਤੇ ਰਾਤ ਤਰੱਕੀਆਂ ਬਗਛਣ ਜੀ।🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@daljitsingh7980
@daljitsingh7980 3 часа назад
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@vkyheer
@vkyheer 3 часа назад
Sat shree akaal sandhu saab
@daljitsingh7980
@daljitsingh7980 3 часа назад
​@@vkyheerਬਾਈ ਜੀ 🙏
@deepbrar.
@deepbrar. 27 минут назад
😍🙏 ਜੀ ਸੰਧੂ ਵੀਰੇ
@deepbrar.
@deepbrar. 3 часа назад
ਜਿਹੜੇ ਮੁਸ਼ਕਿਲਾਂ ਵਿਚ ਪਰਵਾਜ਼ ਕਰਦੇ ਹਨ ‬ ‪ *ਉਹੀ ਪਰਿੰਦੇ ਭੀੜ ਵਿੱਚ ਇਤਿਹਾਸ ਰਚਦੇ ਹਨ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@deepbrar.
@deepbrar. 29 минут назад
​@@daljitsingh7980😍🙏 ਜੀ ਸੰਧੂ ਵੀਰੇ
@shavrajsinghdhillon8308
@shavrajsinghdhillon8308 46 минут назад
ਧੰਨਵਾਦ ਇਹਨ੍ਹਾਂ ਮਾਣ ਸਨਮਾਨ ਦੇਣ ਲਈ ਜੀ ( ਛਵਰਾਜ ਸਿੰਘ ਢਿੱਲੋਂ ) ਸਰਪੰਚ ਪਿੰਡ ਗਲੋਟੀ ਜਿਲ੍ਹਾ ਮੋਗਾ
@deepbrar.
@deepbrar. 3 часа назад
ਫ਼ਕੀਰੀ ਚ ਭੀ ਦਿਲ ਦੀ ਬਾਦਸ਼ਾਹੀ ਨੂੰ ਜ਼ਿੰਦਾ ਰੱਖੋ *ਖਵਾਹਿਸ਼ ਨੂੰ ਦਫ਼ਨਾ ਦਿਓ ਦੋਸਤ ਜ਼ਮੀਰ ਨੂੰ ਜ਼ਿੰਦਾ ਰੱਖੋ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@deepbrar.
@deepbrar. 29 минут назад
ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 3 часа назад
ਆਪਣੇ ਖੁਦਾ ਨੂੰ ਰਾਜ਼ੀ ਰੱਖ ਮੁਸਾਫਿਰ ‬ ‪ *ਵਕਤ ਨਾਲ ਲੋਕਾਂ ਦੇ ਕਿਰਦਾਰ ਬਦਲ ਜਾਂਦੇ ਹਨ*
@daljitsingh7980
@daljitsingh7980 3 часа назад
ਦੀਪ ਬਰਾੜ 🙏❤️👌👌
@deepbrar.
@deepbrar. 30 минут назад
​@@daljitsingh7980😍🙏 ਜੀ ਸੰਧੂ ਵੀਰੇ
@deepbrar.
@deepbrar. 28 минут назад
​@@daljitsingh7980😍🙏 ਜੀ ਸੰਧੂ ਵੀਰੇ
@deepbrar.
@deepbrar. 16 минут назад
ਸੰਧੂ ਵੀਰੇ 😍🙏 ਜੀ
@sarbjeetkhiva145
@sarbjeetkhiva145 Час назад
ਟਹਿਣਾ ਸਾਹਿਬ ,ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਵੀ ਅਜਿਹੀਆ ਔਰਤਾਂ ਮਿਲਦੀਆਂ ਸਨ ਜਿਹਨਾ ਨੂੰ ਲਾਗਣ ਕਹਿਂਦੇ ਸਨ
@deepbrar.
@deepbrar. 3 часа назад
ਉਹਦੇ ਸਾਹਮਣੇ ਮੇਰਾ ਜ਼ਿਕਰ ਤਾਂ ਕਰੋ ‬ ‪ *ਚੇਹਰੇ ਦੇ ਰੰਗ ਦੱਸਣਗੇ ਮੁਕਾਮ ਮੇਰਾ* ‬ ‪ “ਸੱਚ”
@daljitsingh7980
@daljitsingh7980 3 часа назад
ਦੀਪ ਬਰਾੜ 👌👌
@deepbrar.
@deepbrar. 30 минут назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@gurcharansinghmann1814
@gurcharansinghmann1814 2 минуты назад
ਘਰੂੰਡੀ ਹੁੰਦੀ ਸੀ ਜੀ।❤
@bakhtaursinghbakhtaur6392
@bakhtaursinghbakhtaur6392 44 минуты назад
ਵੀਰ ਟੇਹਣ ਜੀ ਬੱਚੇ ਵਾਲ਼ੀ ਖ਼ਬਰ ਸੁਣਕੇ ਬਹੁਤ ਬਹੁਤ ਹੀ ਜ਼ਿਆਦਾ ਦੁਖ ਹੋਇਆ ਯਾਰ ਚਾਹੇਂ ਬੱਚੀ ਨੂੰ ਕੁਝ ਵੀ ਨਾ ਕੇਹਣ ਮਾਂ ਪਿਓ ਵੀਰ ਉਸ ਨੂੰ ਸਾਰੀ ਉਮਰ ਭੁਲਣਾ ਤਾਂ ਨਹੀਂ ਯਾਰਾਂ ਮੈਂ ਸੱਚੀਂ ਕੇਹ ਰਿਹਾ ਬੱਚੀ ਬੁਡੇ ਹੋ ਕੇ ਮਾਰਨ ਤੱਕ ਉਸ ਦਾਂ ਕੋਈ ਦੁਖ ਸੁਣਨ ਵਾਲਾ ਹੋਵੇ ਉਹ ਜਿਉਂਦੇ ਹੀ ਮੇਰੀ ਰਹੂ ਤੁਸੀਂ ਮੇਰਾ ਵੀਰ ਪ੍ਰਾਇਮਰੀ ਟੀ ਵੀ ਕੋਈ ਘਾਟਾਂ ਨਹੀਂ ਮੇਰਾ ਵੀਰ ਸਾਰ ਜ਼ਰੂਰ ਰੱਖੇਉ ਵੀਰ ਇਸ ਬੱਚੀ ਨੂੰ ਜਦੋਂ ਜਵਾਨ ਤੋਂ ਵਿਆਹ ਤੱਕ ਖ਼ਬਰ ਜ਼ਰੂਰ ਰੱਖਣਾ ਆਪਾ ਤਹਾਡੇ ਨਾਲ ਰਹਾਂ ਗੇ
@RashpalsinghRashpalsingh-pr6jl
@RashpalsinghRashpalsingh-pr6jl 36 минут назад
ਇੱਕ ਹਿੰਦੀ ਨਾਟਕ ਹੋਰ ਵੀ ਮੇਹਰ ਬਹੁਤ ਮਸ਼ਹੂਰ ਹੁੰਦਾ ਸੀ। ਰਛਪਾਲ ਸਿੰਘ ਸਮਾਲਸਰ
@naharsingh2490
@naharsingh2490 Час назад
ਰੁਪਏ ਦੇ ਨੋਟਾਂ ਨੂੰ ਅੱਗ ਨਾ ਲਾਓ, ਖਾਣ ਲਈ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਖਰੀਦ ਕੇ ਬੱਚਿਆਂ ਨੂੰ ਦਿਓ।
@boharsingh7725
@boharsingh7725 3 часа назад
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@SatnamSingh-bc5zm
@SatnamSingh-bc5zm 3 часа назад
ਜਿਗਰੀ ਯਾਰ ਸਿਵਿਆਂ ਤੱਕ ਨਿਭਦੇ ਹਨ ਫ਼ਰਜ਼ੀ ਯਾਰ ਹਰ ਲੋੜ ਵੇਲੇ ਟਿਬਦੇ ਹਨ
@daljitsingh7980
@daljitsingh7980 3 часа назад
ਸਤਨਾਮ ਸਿੰਘ ਜੀ 👌👌👍
@TejinderpalBrar-wd5yh
@TejinderpalBrar-wd5yh 3 часа назад
Right 👍
@SandeepSharma-gt1xn
@SandeepSharma-gt1xn Час назад
ਹਟੜੀ, ਘੰਰੂਡੀਂ, ਝਰੂਗੜੀ, ਛੋਟਾ ਮੰਦਿਰ ਇੱਕ ਹੀ ਚੀਜ਼ ਦੇ ਅੱਡ, ਅੱਡ ਨਾਂਅ ਹਨ ਮੇਰੇ ਨਾਨਕੇ ਭਾਣੇ ਦਾਦਕੇ ਲੁਧਿਆਣੇ ਭੂਆ ਜੁਗਿਆਣੇ ਹਨ ਜੀ ❤❤❤❤
@sarbatdabhala1m450
@sarbatdabhala1m450 35 минут назад
ਸਾਡੇ ਪਿੰਡ ਮਾਛੀਆਂ ਕਲਾ ਦੇ ਮਹਾ ਮੂਰਖ ਬੰਦੇ ਰਾਤੀਂ ੧ ਇੱਕ ਵਜੇ ਤੱਕ ਵੀ ਪਟਾਕੇ ਵਜਾਉਂਦੇ ਰਹਿੰਦੇ ਹਨ। Bhai jagir Singh Ludhiana
@SuchasinghSandhu-y3z
@SuchasinghSandhu-y3z 2 часа назад
My favorite program g
@angrejsingh-zk5lj
@angrejsingh-zk5lj Час назад
🙏🙏👍
@gurlalvirk9900
@gurlalvirk9900 2 часа назад
ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ
@JasvirsinghBhatti-bj5wz
@JasvirsinghBhatti-bj5wz 2 часа назад
ਟਹਿਣਾ ਸਾਹਿਬ ਪ੍ਰਾਈਮ ਹਾਸੀਆਂ ਬੰਦ ਕਰਾਂਦੀ
@HardeepSingh-rj9lv
@HardeepSingh-rj9lv Час назад
Good tana tun
@NarinderSingh-ti4sq
@NarinderSingh-ti4sq 2 часа назад
ਟਹਿਣਾ ਜੀ ਟਨਾਂ ਟਣ ਟਨਾ ਟਣ
@BalwinderSingh-ug9fe
@BalwinderSingh-ug9fe 2 часа назад
ਸਾਡੇ ਲੋਕ ਪਿਆਰ ਕਰਕੇ ਲੀਡਰ ਨੂੰ ਐਮ ਪੀ ਕਈ ਵਾਰ ਬਣਾਉਂਦੇ ਹਨ ।ਪਰ ਸਮਾਂ ਆਉਣ ਤੇ ਸਾਰਿਆਂ ਨੂੰ ਛੱਡਕੇ ਪਾਰਟੀ ਬਦਲ ਲੈਂਦੇ ਹਨ। ਸੋ ਲੀਡਰਾਂ ਨੂੰ ਵੀ ਸੋਚ ਕੇ ਵੋਟਾਂ ਪਾਓ ।
@tejinderpalsingh7817
@tejinderpalsingh7817 3 часа назад
Sat shri akal Tehna j and Harman Thind j
@premsagararora4774
@premsagararora4774 3 часа назад
Best program
@jarnailsingh9949
@jarnailsingh9949 3 часа назад
Eighty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@VijayKumar-eu9po
@VijayKumar-eu9po 18 минут назад
Green Diwali save Diwali 🍌🍎🍎🎄🎄
@GurpreetKaur-lx9tp
@GurpreetKaur-lx9tp Час назад
🙏🇩🇪♥️
@manjitSingh-yo9fq
@manjitSingh-yo9fq 2 часа назад
Eh kehda chaj da vichar ji koi chaj de gull dasea kero ji es video da hedig ki rukhea tusi ta Wale lok es nu nai dekhnen gee kyu hedig galtt aa ji
@harpalkaur4128
@harpalkaur4128 Час назад
😂😂
@BaljeetSidhu-gy5xt
@BaljeetSidhu-gy5xt Час назад
Baejeahasikelkewekhdaketahe.
@DandiwalModan
@DandiwalModan 5 минут назад
❤❤❤❤❤ BAI JI SAWARN SINGH JI,,,HARMAN JI TUSSI BHUT HI HASAUNDE HO,,,SANU V BHUT HASI AAUNDI HAI,,,,TUHADIYAN GALLAN SUN KE,,,BAI SAWARN JI TUSSI BHUT SACHIYAN,,HASAUN WALIAN GALLAN KARDE HO,,,DIL KHUSH HO JANDA HAI,, CONGRATULATIONS,,,SAT SRI AKAL BAI SAWARN SINGH JI,,, HARMAN JI,,,ASIN HAR ROZ TUHADA PROGRAM DEKHDE HAN,,, GOOD EVENING JI
@sarbjeetkhiva145
@sarbjeetkhiva145 Час назад
ਟਹਿਣਾ ਸਾਹਿਬ ,ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਵੀ ਅਜਿਹੀਆ ਔਰਤਾਂ ਮਿਲਦੀਆਂ ਸਨ ਜਿਹਨਾ ਨੂੰ ਲਾਗਣ ਕਹਿਂਦੇ ਸਨ
Далее
小丑调戏黑天使的后果#short #angel #clown
00:16