Тёмный

Chajj Da Vichar (926) || ਲੈਟਰੀਨ ਖਾਂਦੇ ਅਤੇ ਕੀੜੇ ਪਏ ਲੋਕ ਹਿੱਕ ਨਾਲ ਲਾਉਂਦਾ ਸਿੱਖ 

Prime Asia TV
Подписаться 2,3 млн
Просмотров 726 тыс.
50% 1

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

31 дек 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@jaswantsinghpnondiyan7823
@jaswantsinghpnondiyan7823 4 года назад
ਮੰਦਰ ਢਾਹਦੇ,ਮਸਜਿਦ ਢਾਹਦੇ।ਢਾਹਦੇ ਜੋ ਕੁੱਝ ਢਹਿੰਦਾ।ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ।।ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ।।ਗੁਰਪ੍ਰੀਤ ਜੀ ਜਿੰਦਾਵਾਦ।🌹🌹
@tajindersinghsandhusandhu8535
@tajindersinghsandhusandhu8535 4 года назад
ਗੋਲਕਾਂ ਤਿਆਗੋ।ਮਨੁੱਖਤਾ ਅਪਨਾਉ।ਕੀਨੇ ਵੀਰ ਸਹਿਮਤ ਹਨ। ਲਾਇਕ ਕਰਕੇ ਦੱਸੋ ਜੀਅ।🙏🙏🙏🙏🙏🙏
@ballisingh1572
@ballisingh1572 4 года назад
No 1 g
@charnjitkaur4767
@charnjitkaur4767 4 года назад
Good
@deepakverma9893
@deepakverma9893 3 года назад
Good sir ji
@mukhtiarlall8384
@mukhtiarlall8384 3 года назад
0l0
@ManpreetKaur-cw6xo
@ManpreetKaur-cw6xo 2 года назад
Ryt
@spsidhu6953
@spsidhu6953 4 года назад
ਭਗਤ ਪੂਰਨ ਸਿੰਘ ਤੇ ਨਹੀਂ ਦੇਖਿਆਂ ਪਰ ਵੀਰ ਗੁਰਪ੍ਰੀਤ ਨੂੰ ਜ਼ਰੂਰ ਵੇਖਿਆਂ ਰੱਬ ਸਾਡੇ ਇਸ ਗੁਰਪ੍ਰੀਤ ਵੀਰ ਨੂੰ ਲੰਬੀ ਉਮਰ ਬਕਸੇ
@GurpreetSingh-oc6jm
@GurpreetSingh-oc6jm 4 года назад
ਗੁਰਪ੍ਰੀਤ ਸਿੰਘ ਜੀ ਕਾਸ ਸਾਰੇ ਲੋਕ ਤੁਹਾਡੇ ਵਰਗੇ ਹੁੰਦੇ ਤੇ ਸਵਰਗ ਧਰਤੀ ਤੇ ਹੁੰਦਾ
@goppisingh3881
@goppisingh3881 4 года назад
ਇਸ ਇੰਟਰਵਿਊ ਵਿੱਚ ਮੇਰੀ ਅੱਖ ਵਿਚੋਂ ਦੁੱਖ ਦੇ ਵੀ ਹੰਝੂ ਗਿਰੇ ਨੇ ਤੇ ਸੁੱਖ ਦੇ ਵੀ 😭😭😭 ਇਸ ਰੱਬ ਨੂੰ ਗੁਰਪ੍ਰੀਤ ਵੀਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ।
@onkartiwana6858
@onkartiwana6858 4 года назад
ਕੌਣ ਕਹਿੰਦਾ " ਰੱਬ " ਨਾਂ ਦੀ ਕੋਈ ਹਸਤੀ ਨਹੀਂ । ਗੁਰਪ੍ਰੀਤ ਤੋਂ ਵੱਧ ਰੱਬ ਹੋਰ ਕਿਸ ਤਰ੍ਹਾਂ ਦਾ ਹੁੰਦਾ ? ਪੈਰੀਂ ਪੈਣਾ ਅਜਿਹੇ ਫ਼ਰਿਸ਼ਤਿਆਂ ਨੂੰ ।
@sukhdevsingh1011
@sukhdevsingh1011 4 года назад
ਬਿਲਕੁਲ ਸਹੀ ਵੀਰ ਜੀ ਜੇਕਰ ਕੋੲੀ ਅੱਜ ਦੇ ਟਾੲੀਮ ਵਿੱਚ ਰੱਬ ਨੂੰ ਵੇਖਣਾ ਚਾਹੁੰਦਾ ਤਾ ਗੁਰਪ੍ੀਤ ਵੀਰ ਜੀ ਦੇ ਦਰਸਨ ਕਰ ਲੈਣ
@mandeepsinghbhatti4162
@mandeepsinghbhatti4162 4 года назад
shi gl aa vr
@gurdevsingh6202
@gurdevsingh6202 4 года назад
D&d&ddddd
@sukhdabsingh7438
@sukhdabsingh7438 4 года назад
haji veera
@manpreetnaidu2921
@manpreetnaidu2921 4 года назад
pari pain nal gul ni bunni gurpreet veer vurge kum kurne paine
@GurpreetSingh-eu9lf
@GurpreetSingh-eu9lf 4 года назад
ਤੁਹਾਨੂੰ ਕਿਹਣ ਲਈ ਮੇਰੇ ਕੋਲ ਕੋਈ ਲਫਜ਼ ਨੀ ਬਾਬਾ ਨਾਨਕ ਤੁਹਾਨੂੰ ਹਰ ਇਕ ਕਾਮਜਾਬੀ ਦੇਵੇ ਵਹਿਗੁਰੂ ਮੇਹਰ ਕਰੇ 🙏
@lakhwindergill6189
@lakhwindergill6189 4 года назад
ਵਾਹਿਗੁਰੂ ਜੀ ਬਾਈ ਗੁਰਪ੍ਰੀਤ ਜੀ ਦੀ ਉਮਰ ਹਜ਼ਾਰ ਸਾਲ ਕਰੇ ਮੇਰੀ ਨਿਮਾਣੇ ਦੀ ਇਹੀ ਅਰਦਾਸ ਹੈ ਜੀ 🙏
@rajindersinghdhiman1093
@rajindersinghdhiman1093 4 года назад
ਵਾਹਿਗੁਰੂ ਦਾ ਭੇਜਿਆ ਫਰਿਸ਼ਤਾ ਗੁਰਪੑੀਤ ਸਿੰਘ।
@pb23wale00
@pb23wale00 4 года назад
ਗੋਲਕਾਂ ਚ ਪੈਸੇ ਪਾੳੁਣ ਵਾਲਿਓ ਅਾਹ ਹੁੰਦੀ ਏ ਸੇਵਾ 🙏🙏🙏🙏
@BaljeetSingh-zp6sh
@BaljeetSingh-zp6sh 3 года назад
Asl sewa ahi a waheguru mehar kiti good insan
@rajinderthakri
@rajinderthakri 3 года назад
Veere assi beakle aa
@tajindersingh6785
@tajindersingh6785 3 года назад
Sehi Keha
@sarjitkaur752
@sarjitkaur752 3 года назад
@@rajinderthakri you
@jassisingh6319
@jassisingh6319 2 года назад
👍sehi aa bai tuhade werge bai golka nu dekh lende ne per tusi kine ku loka nu roj roti khwande ho ya hun tek kineya nu roti khwayi aa ja khuch hor kita hove kise lyi ja guru gher lyi v bai ji guru ghera vich jeda langer sewa cheldi aa jithe koi v aake langer chek sekda oh v dekh leya kero kithe kithe 24 ghente langer sewa cheldi aa jithe kyi gareeb v aunde ne te jede sewa kerde ne granthi singh ja duje v ohna nu v maya di lod hundi aa te salary diti jandi aa guru gher di sabh sembhal ja kise time koi program kerna veshaki te ja kise moke te hor v bhot khuch hunda ehe sab vich golek wali maya to v kaam liya janda aa te sareya muhre golek kholi jandi aa ik system hunda her jegha. Chote guru ghera ch menya k roj langer ni chelda hona per veshaki hogi ja apne kise guru da koi din hove fer othe v sab khuch kerna hunda. Te langer di sewa v sewa hi hundi aa. Bhot khuch hunda bai tusi bus ik side dekh lyi duji side di v gal kero.
@bksashi2149
@bksashi2149 4 года назад
सिक्ख लोगों की दिल बहुत बड़ी होती है रहम की भावना इनके अंदर ज्यादा होती है वसदा रहे पंजाब मेरा
@kuldeepbrarkuldeepbrar4894
@kuldeepbrarkuldeepbrar4894 4 года назад
ਗੁਰਪ੍ਰੀਤ ਵੀਰ ਜੀ ਤੁਸ਼ੀ ਰੱਬ ਦੇ ਸ਼ਮਾਨ ਉ।। tysm may bro love you so much ji
@nirmalsingh-xu2ze
@nirmalsingh-xu2ze 4 года назад
ਵਾਹਿਗੁਰੂ ਜੀ ਸੇਵਾਦਾਰਾਂ ਨੂੰ ਚੜ੍ਹਦੀਕਲਾ ਬਖਸ਼ੋ ਜੀ ।
@JaspreetSingh-wy8gu
@JaspreetSingh-wy8gu 4 года назад
ਪਰਮਾਤਮਾ ਮੇਹਰ ਕਰੇ ਵੀਰ ਗੁਰਪ੍ਰੀਤ ਉੱਪਰ , ਸਤਨਾਮ ਸ੍ਰੀ ਵਾਹਿਗੁਰੂ !
@snehlata6826
@snehlata6826 3 года назад
वीर जी यह आज के युग की सचाई है बेटा मालिक आपकी बहुत मदद करेगा
@iqbalsinghshahi
@iqbalsinghshahi 4 года назад
ਜੱਲਾਦ ਲੋਕ ਨੇ ਉਹ ਜੋ ਅੱਜ ਵੀ ਮਨੁੱਖਾਂ ਨੂੰ ਗੁਲਾਮ ਰੱਖਦੇ ਨੇ।
@paramjeetkaur945
@paramjeetkaur945 3 года назад
ਬਹੁਤ ਦੁਖ ਹੁੰਦਾ ਹੈ ਇਹ ਸਭ ਦੇਖ ਕੇ ਸੁਖ ਦੇ ਸਾਥੀ ਬਹੁਤ ਬਣਦੇ ਹਨ ਪਰ ਸਾਥੀ ਤਾ ਉਹੀਂ ਹੈ ਜੋ ਇਸ ਤਰ੍ਹਾਂ ਦੇ ਹਲਾਤਾਂ ਵਿੱਚ ਸੰਭਾਲ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਇਨ੍ਹਾਂ ਦੀ ਸੇਵਾ ਸਫਲ ਕਰਨ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਡੀ ਅਰਦਾਸ ਹੈ
@manpreetsinghbrar3869
@manpreetsinghbrar3869 4 года назад
ਪ੍ਰੋਗਰਾਮ ਤਾਂ ਰੋਜ਼ ਪੋਸ ਕਰਦੇ ਹੋ ਪਰ ਅੱਜ ਸਪੈਸ਼ਲ ਹੋ ਗਿਆ ਟੈਹਣਾ ਸਾਹਿਬ
@sukhjitsainishamindersingh3457
@sukhjitsainishamindersingh3457 2 года назад
W
@brarchotianwala4405
@brarchotianwala4405 4 года назад
ਭਗਤ ਪੂਰਨ ਸਿੰਘ ਦਾ ਦੂਜਾ ਰੂਪ ਬਾਈ ਗੁਰਪ੍ਰੀਤ ਸਿੰਘ,ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ,ਬਹੁਤ ਮਿਹਰਬਾਨੀ ਟਹਿਣਾ ਸਾਹਿਬ ਅਤੇ ਭੈਣ ਹਰਮਨ ਥਿੰਦ ਜੀ🙏🏾
@karmveerkaur6422
@karmveerkaur6422 4 года назад
ਵਾਕਿਆ ਬਾਪੂ ਸੱਚ ਜਿੰਦਗੀ ਸਾਡੇ ਹੱਥ ਨਹੀਂ
@iqbalsinghshahi
@iqbalsinghshahi 4 года назад
ਮੈਂ ਰੋ ਰਿਹਾ ਹਾਂ ਯਾਰ 😥😥😢😢😢
@gaggudhillon1447
@gaggudhillon1447 4 года назад
Dislike ਕਰਨ ਵਾਲੇ ਕਿਰਪਾ ਕਰਕੇ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਨ ਤਾਂ ਜੋ ਪਤਾ ਲੱਗੇ ਕਿ ਉਹ ਕੀ ਚਾਹੁੰਦੇ ਨੇ ਕਿਉਂ ਨਾ ਪਸੰਦ ਕਰਦੇ ਹਨ
@channidhunna2206
@channidhunna2206 4 года назад
Dislike krn valeya lyi veer eh hai🖕🖕🖕🖕🖕🖕
@bestvideos8616
@bestvideos8616 3 года назад
ਇੰਨੇ ਕ ਡਿਸਲਾਈਕ ਤਾਂ ਯੂਟਿਊਬ ਆਪ ਹੀ ਕਰਦਾ
@jotkaurrandhawa6345
@jotkaurrandhawa6345 2 года назад
Pta ni kive de log honge jo ah video dislike krde aaa
@BhindersinghBhinda-oq5xv
@BhindersinghBhinda-oq5xv 4 года назад
ਸੱਚ ਇਹ ਤਾਂ ਮੈਂ ਭੁੱਲ ਗਿਆ ਜੀ ਗੁਰਪ੍ਰੀਤ ਸਿੰਘ ਤੇ ਇਹਨਾ ਦੀ ਪੂਰੀ ਟੀਮ ਜੋ ਮਨੁੱਖਤਾ ਦੀ ਸੇਵਾ ਟੀਮ ਨੂੰ ਵੀ ਨਵੇਂ ਸਾਲ ਦੀਆ ਲੱਖ ਲੱਖ ਵਧਾਈਆ ਜੀ
@kamalkaur421
@kamalkaur421 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਧੰਨਵਾਦ ਏ ਦੀ ਪਰਾਈਮ ਏਸ਼ੀਆ ਟੀ ਵੀ ਚੈਨਲ ਦਾ ਗੁਰਪ੍ਰੀਤ ਸਿੰਘ ਵੀਰ ਨਾਲ ਮਿਲਾਇਆ ਮੈ ਕਾਫੀ ਦੇਰ ਤੋ ਵੀਰ ਨੂੰ ਸੇਵਾ ਕਰਦੇ ਦੇਖਦੀ ਆ ਰਹੀ ਆ ਬਹੁਤ ਵਧੀਆ ਉਪਰਾਲਾ ਹੈ ਜੀ ਗੁਰਪ੍ਰੀਤ ਸਿੰਘ ਵੀਰ ਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਚ ਰੱਖਣ ਜੀ
@rajwantkaur6207
@rajwantkaur6207 2 года назад
ਤੁਹਾਨੂੰ ਕਹਿਣ ਲਈ ਸ਼ਬਦਾਂ ਦੀ ਵਰਤੋਂ ਨਹੀ ਕੀਤੀ ਜਾ ਸਕਦੀ ਕਿ ਤੁਸੀਂ ਕਿੰਨਾ ਚੰਗਾ ਕੁਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ 🙏
@manjitbhangu7003
@manjitbhangu7003 4 года назад
ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਾਲਕ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@davindersinghbrar883
@davindersinghbrar883 4 года назад
ਸਲੂਟ ਅਾ ਗੁਰਪ੍ਰੀਤ ਵੀਰ ਨੂੰ ਜੋ ਏਨੀ ਵੱਡੀ ਸੇਵਾ ਕਰ ਰਹੇ ਹਨ ।। ਏਸੇ ਸ਼ਬਦ ਨਹੀਂ ਮੇਰੇ ਕੋਲ ਜਿਸ ਨਾਲ ਵੀਰ ਦਾ ਧੰਨਵਾਦ ਕਰ ਸਕਾ 🙏🙏🙏 ਟਹਿਣਾ ਸਾਬ ਅਤੇ ਹਰਮਨ ਮੈਡਮ ਜੀ ਦਾ ਵੀ ਧੰਨਵਾਦ ।। ਮਨੁੱਖਤਾ ਦੀ ਸੇਵਾ ਕਰ ਰਹੇ ਸਾਰੇ ਵੀਰਾਂ ਦਾ ਵੀ ਦਿਲੋ ਧੰਨਵਾਦ 🙏🙏🙏🙏🙏🙏🙏🙏
@j.skundi7791
@j.skundi7791 4 года назад
ਵੀਰ ਗੁਰਪਰੀਤ ਸਿੰਘ ਜੀ ਧੰਨ ਤੁਹਾਡੀ ਸੇਵਾ ਇਹੋ ਜਿਹੀ ਸੇਵਾ ਕੋਈ ਨਹੀਂ ਕਰ ਸਕਦਾ ਮੇਰੀਆਂ ਤੇ ਅੱਖਾਂ ਚੋਂ ਪਾਣੀ ਮੁੱਕ ਗਿਆ ਰੋ ਰੋ ਕੇ ਤੁਹਾਡੀ ਇਹ ਸੇਵਾ ਦੇਖ ਕੇ,ਸੱਚ ਅੱਜ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ, ਵਾਹਿਗੁਰੂ ਤੁਹਾਨੂੰ ਚੜ੍ਦੀ ਕਲਾ ਤੇ ਤੰਦਰੁਸਤੀ ਬਖਸ਼ਣ।
@PawanKumar-kn2gj
@PawanKumar-kn2gj 4 года назад
ਇਹ ਬੰਦਾ ਤਾਂ ਰੱਬ ਦਾ ਬੰਦਾ ਵਾਹਿਗੁਰੂ ਮੇਹਰ ਕਰਨ
@bindersinghhappybirthdayba7392
@bindersinghhappybirthdayba7392 4 года назад
ਟੈਹਣਾ ਜੀ ਸੱਚ ਮੱਨੋ ਮੈ ਕੱਲ ਹੀ ਸੋਚਿਅਾ ਸੀ ਕਿ ਜੇ ਅਾਪ ਜੀ ਨਵੇ ਸਾਲ ਮਨੁੰਖਤਾ ਦੀ ਸੇਵਾ ਵਾਲੇ ਗੁਰਪਰੀਤ ਬਾਈ ਨਾਲ ਗੱਲ ਬਾਤ ਕਰੋਂ ਤਾਂ ਬਹੁਤ ਚੰਗਾ ਲੱਗੂ , ਸੱਚ ਜਾਣੋ ਤੁਸੀ ਮੇਰੇ ਦਿਲ ਦੀ ਰੀਜ ਪੁਰੀ ਕਰ ਦਿਤੀ ਹੈ.
@tayyabqamar8889
@tayyabqamar8889 4 года назад
Allah pak... APKO or apky sab logon ko sihat or tandrusti dy. AMEEEN
@manindersarwana7900
@manindersarwana7900 4 года назад
Ameen bro
@harwinderdeep3929
@harwinderdeep3929 2 года назад
Ameen bro
@PreetKaur-bj4hv
@PreetKaur-bj4hv 4 года назад
ਅਸੀ ਏਥੇ ਕੰਮੈਂਟ ਈ ਕਰ ਸਕਦੇ ਆ ਪਰ ਗੁਰਪ੍ਰੀਤ ਸਿੰਘ ਵਰਗੇ ਬੋਹਤ ਘਟ ਈ ਹੁੰਦੇ ਨੇ ਜੋ ਅਸਲ ਸੇਵਾ ਕਰਦੇ ਨੇ
@channidhunna2206
@channidhunna2206 4 года назад
Right sister
@gurjindersinghsandhu2701
@gurjindersinghsandhu2701 4 года назад
ਰੱਬ ਰੂਪੀ ਇੰਨਸਾਨ ਏ ਸਰਦਾਰ ਗੁਰਪਰੀਤ ਸਿੰਘ ਮਿੰਟੂ ਬਹੁਤ ਚੰਗਾ ਕੰਮ ਕੀਤਾ ਤੁਸੀ ਇਹ ਪਰੋਗਰਾਮ ਕਰਕੇ।
@ManjinderSingh-vx6ni
@ManjinderSingh-vx6ni 2 года назад
Nice Gurpreet Singh bhaji
@kesarsingh7905
@kesarsingh7905 4 года назад
ਮੈਂ ਕੇਸਰ ਸਿੰਘ ਸੰਧੂ, ਪ੍ਰਾਈਮ ਏਸ਼ੀਆ ਟੀਮ ਦੇ ਮੈਂਬਰ ਸਵਰਨ ਟਿਹਣਾ, ਬੇਟੀ ਹਰਮਨ ਥਿੰਦ ਅਤੇ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ। ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਅੱਜ, ਚੱਜ ਦਾ ਵਿਚਾਰ ਪੇਸ਼ ਕੀਤਾ ਹੈ।
@SardarAmanbirSingh
@SardarAmanbirSingh 4 года назад
ਜਿਉਂਦੇ ਵਸਦੇ ਰਹੋ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਜੀਅ 🥰🥰
@sandeepgill624
@sandeepgill624 3 года назад
ਬਾੲੀ ਜੀ ਫੋਨ ਨੰ ਦਿਖਾੳੁ
@PremSingh-fi6kg
@PremSingh-fi6kg 4 года назад
ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ ਨੂੰ,🙏🙏🙏🙏🙏
@dilbagsingh8178
@dilbagsingh8178 4 года назад
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਰੱਬ ਹਾਜਰ ਹੋ ਕਿ ਵਰਤ ਰਿਹਾ ਹੈ
@KulwinderSingh-sh2jk
@KulwinderSingh-sh2jk 4 года назад
ਟਹਿਣਾ ਵੀਰ ਤੇ ਥਿੰਦ ਭੈਣ ਦਾ ਧੰਨਵਾਦ ਤੇ ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@manjitsinghsaini1426
@manjitsinghsaini1426 4 года назад
Tehna veer ate Behan ji app ji da bahut Dhanwad ke app ji ne nave sall vich ikk vadiaa program keeta jo sab ton vadiaa program ho nibreya.app ji ne seva de punj veer Gurpreet Singh ji nal mulakat karvai
@daljitkaursandhu6765
@daljitkaursandhu6765 2 года назад
Waheguru ji kirpa karo sab da bhala Karo
@KulwinderKaur-ko1zp
@KulwinderKaur-ko1zp 4 года назад
ਬਹੁਤ ਧੰਨਵਾਦ ਜੀ ਤੁਸੀਂ ਇਥੇ ਪਹੁੰਚੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏
@bksashi2149
@bksashi2149 4 года назад
गुरप्रीत भाई जी सब की कितनी दुयाए लेते रहते हो god bless you my good brother true social worker
@RupinderKaur-bc3jg
@RupinderKaur-bc3jg 4 года назад
ਗੁਰਪ੍ਰੀਤ ਵੀਰੇ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਵਧਾਈਆ ਹੋਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਖੁਸੀਆ ਬਕਸੇ ਜੀ
@user-xg5pc8yx9g
@user-xg5pc8yx9g 4 года назад
ਬਹੁਤ ਹੀ ਦਿਲ ਨੂੰ ਝੰਜੋੜ ਕੇ ਰੱਖਣ ਵਾਲ਼ੀ ਮਿਲਣੀ ਹੈ ਸੱਚੀ ਦਿਲ ਭਰ ਆਇਆ ਜੀ
@bhupindersingh-ux5xx
@bhupindersingh-ux5xx 4 года назад
ਸ਼ਬਦ ਨੀ ਨਿੱਕਲੇ ਟਹਿਣਾ ਸਾਹਿਬ ਤੇ ਹਰਮਨ ਭੈਣੇ ਧੰਨਵਾਦ ਇਹਨਾ ਨੂੰ ਸਾਹਮਣੇ ਲਿਆਉਣ ਲਈ
@Mringh-dl7tk
@Mringh-dl7tk 2 года назад
ਅੱਜ ਦੇ ਸਮੇਂ ਦੇ ਭਗਤ ਪੂਰਨ ਸਿੰਘ ਜੀ ਨੇ,ਇਹ ਗੁਰਸਿੱਖ ਵੀਰ। ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@SK-lb4hv
@SK-lb4hv 4 года назад
Rona aa geya sab nu mil ke rabb ne ena nu sahi jagah te bhejya veer ji tuhade kol 😢😢😢🙏🙏🙏
@avtaarsingh6652
@avtaarsingh6652 4 года назад
ਇਹ ਜਨਮ ਤੁਮਹਾਰੇ ਲੇਖੇ ਨਵਾਂ ਸਾਲ ਮੁਬਾਰਕ ਹੋਵੈ ਵਾਹਿਗੁਰੂ ਚੜਦੀਕਲਾ ਬਖਸ਼ੇ
@sidh_u
@sidh_u 4 года назад
Ajj ta ਟਹਿਣਾ ਸਾਭ ਤੁਸੀ ਦਿਲ ਦੀ ਸੁਣ ਲੲੀ ਬਾੲੀ ਗੁਰਪ੍ਰੀਤ ਸਿੰਘ ਜੀ ਦੀ interview ਲਈ
@RajKumar-kq8hr
@RajKumar-kq8hr 3 года назад
ਟਹਿਣਾਂ ਜ਼ੀ ਦਾ ਸੱਚਾ ਸੁੱਚਾ ਨਿਡਰ ਸੁਭਾਅ ਅਤੇ ਥਿੰਦ ਜ਼ੀ ਦੀ ਪਿਅਾਰੀ ਜ਼ਹੀ ਮੁਸਕਾਨ ਹਮੇਸ਼ਾਂ ਸਲਾਮਤ ਰੱਖੀਂ ਮੇਰੇਅਾ ਮਾਲਕਾ
@sukhdevsingh-bu2sc
@sukhdevsingh-bu2sc 4 года назад
ਬਹੁਤ ਬਹੁਤ ਧੰਨਵਾਦ ਟੇਹਨਾ ਜੀ ਅੋਰ ਸਾਰੀ ਪ੍ਰੇਮ ੲੇਸੀਅਾ ਟੀਮ ਦਾ ਗੁਰਪ੍ਰੀਤ ਪਾਜੀ ਤੇ ਅਸਲ ਗੁਰੂ ਨਾਨਕ ਦੇਵ ਜੀ ਦੇ ਦਿਸੇ ਹੋੲੇ ਰਸਤੇ ਤੇ ਚਲ ਰਹੇ ਹਨ ਸਲੂਟ ਪਾਜੀ ਅਾਪ ਜੀ ਨੂੰ
@kuljitkaurbatth2107
@kuljitkaurbatth2107 4 года назад
ਬਹੁਤ ਵਧੀਆ ਹੈ ਵੀਰ ਜੀ ਤੁਸੀਂ ਬਹੁਤ ਮਿਹਨਤੀ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sukhpalsingh4980
@sukhpalsingh4980 4 года назад
ਨਵਾਂ ਸਾਲ ਬਹੁਤ ਵਧੀਆ ਜਗ੍ਹਾ ਤੇ ਮਨਾਇਆ ਪਰਾਇਮ ਏਸੀਆ ਟੀਮ ਨੇ
@MANISHSHARMA-mm7rf
@MANISHSHARMA-mm7rf 4 года назад
Jio veer 😭😭😭 Rab gurpreet veer nu lambi umar bakhshe
@spsidhu6953
@spsidhu6953 4 года назад
ਗੁਰਦੁਆਰਿਆਂ ਚ, ਬੈਠਕੇ ਲੋਕਾਂ ਨੂੰ ਲੁੱਟਣ ਵਾਲਿਉ ਇਕ ਵਾਰ ਰੱਬ ਦੇ ਇਸ ਅਸਲੀ ਘਰ ਜਾ ਕੇ ਜ਼ਰੂਰ ਵੇਖੇਓ ਸੇਵਾ ਕਿ ਹੁੰਦੀ ਆ
@kuldeepkaur9816
@kuldeepkaur9816 4 года назад
Sachi te sahi gal aa g.
@user-ev3hg8io1w
@user-ev3hg8io1w 4 года назад
ਬਹੁਤ ਵੱਡੀ ਸੇਵਾ ਗੁਰਪ੍ਰੀਤ ਭਾਂਜੀ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@sukhwinderbhangu898
@sukhwinderbhangu898 4 года назад
ਨਵੇਂ ਸਾਲ ਦੀ ਆਂ ਮੁਬਾਰਕਾਂ ਜੀ ਬਾਈ ਜੀ ਵਧੀਆ ਕੰਮ ਕਰ ਰਹੇ ਨੇ ਜੀ
@GurwinderSingh-ts1bk
@GurwinderSingh-ts1bk 2 года назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ। 🙏🙏🙏🙏🙏🙏🙏🙏🙏🙏
@MrSingh70
@MrSingh70 4 года назад
ਟੇਹਣਾ ਜੀ ਹਰਮਨ ਜੀ ਤੁਹਾਡਾ program ਮੈਂ ਅਖਾਂ ਭਰ ਕੇ ਵੇਖਿਆ.
@gagandeepsinghriar1678
@gagandeepsinghriar1678 4 года назад
ਭਗਤ ਪੂਰਨ ਸਿੰਘ ਜੀ ਪਿਗਲਵਾੜਾ amritsar ਦੇ ਅਸਲ ਵਾਰਿਸ ਨੇ ਵੀਰ ਗੁਰਪ੍ਰੀਤ ਸਿੰਘ
@JatinderSingh-br7mi
@JatinderSingh-br7mi 4 года назад
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਤੇ ਮੇਹਰ ਦੀ ਨਜ਼ਰ ਰੱਖਣੀ ।ਇਸ ਵਿਅਕਤੀ ਦੇ ਨਾਲ ਹਰ ਵਕਤ ਪ੍ਰਮਾਤਮਾ ਰਹਿੰਦੇ ਹਨ
@gagan5933
@gagan5933 4 года назад
ਸਲੂਟ ਅਾ ਵੀਰ ਗੁਰਪੀ੍ਤ ਨੂੰ ਟਹਿਣਾ ਸਾਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ।
@manjindersekhon5030
@manjindersekhon5030 4 года назад
ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬਲ ਬਖਸ਼ੇ
@jasmeetgill1012
@jasmeetgill1012 4 года назад
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏🏻🙏🏻ਵਾਹਿਗੁਰੂ ਮਿਹਰ ਕਰੇ ਸਾਰੇ ਪਰਿਵਾਰ ਤੇ
@GodIsOne010
@GodIsOne010 4 года назад
🙏🏻Munukhta di sewa society te. 🙏🏻Poori. Duniea nu. Maan hai ji 🙏🏻 Gurpreet. Singh ji Duniea de. Real hero ne ji 🙏🏻 ☝️waheguru ji ☝️ Sab te. Mehar kro ji please ji 🙏🏻. Satnam ji waheguru ji 🙏🏻. Nice video ji 🙏🏻. Thanks brother 🙏🏻
@amolaksingh1015
@amolaksingh1015 4 года назад
ਬੇਸਹਾਰੇਆ ਦਾ ਰਬ ਹੈ ਗੁਰਪ੍ਰੀਤ ਸਿੰਘ ਪਰਮਾਤਮਾ ਇਸ ਨੂੰ ਤਰੱਕੀਆਂ ਬਖਸ਼ੇ ਅਸਲ ਰਬ ਬਸਦਾ ਹਥਨ ਵਿੱਚ
@rdsidhu6653
@rdsidhu6653 4 года назад
ਜੀਹਨੇ ਰੱਬ ਦੇਖਣਾ ਉਹ ਗੁਰਪ੍ਰੀਤ ਵੀਰ ਨੂੰ ਦੇਖ ਲਉ🙏🙏🙏
@pardesi4696
@pardesi4696 4 года назад
ਵਾਹਿਗੁਰੂ ਗੋਪਾਲ ਬਾਪੂ ਰੱਬ ਦਾ ਰੂਪ
@gaggudhillon1447
@gaggudhillon1447 4 года назад
ਮੈਨੂੰ ਲੰਮੇ ਅਰਸੇ ਇੰਤਜ਼ਾਰ ਸੀ ਤੁਸੀਂ ਕਦੋਂ ਜਾਉਗੇ ਇਸ ਰੱਬੀ ਰੂਹ ਨੂੰ ਮਿਲਣ ਬਹੁਤ ਵਧੀਆ ਲੱਗਾ ਵਾਹਿਗੁਰੂ ਮਿਹਰ ਕਰਨ ਸਭ ਤੇ👏🏻👏🏻
@nishanbal2290
@nishanbal2290 4 года назад
ਪਰਮਾਤਮਾ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇ
@amanbagri5398
@amanbagri5398 4 года назад
ਵੀਰੇ ਰਹਿੰਦੀ ਦੁਨੀਆਂ ਤੱਕ ਨਾਂਮ ਰਵੇ ਤੇਰਾ,,ਰੱਬ ਤੰਦਰੁਸਤੀ ਬਖ਼ਸ਼ੇ ਵੀਰ ਨੂੰ,,ਸੇਵਾ ਦਾ ਅਸਲ ਮਤਲਬ ਅੱਜ ਪਤਾ ਲੱਗਿਆ ,,ਵੀ ਸੇਵਾ ਕੀ ਹੁੰਦੀ ਆ,,
@SK-lb4hv
@SK-lb4hv 4 года назад
I’m speechless gurpreet veer ji rab tuhanu bahut khush rakhey tuhade mata ji bahut kismat wale ne 🙏🙏🙏🙏
@gurdassingh205
@gurdassingh205 4 года назад
ਬਾਈ ਗੁਰਪ੍ਰੀਤ ਸਿੰਘ ਜੀ ਸਚੀ ਅੱਜ ਰੋਣਾ ਆ ਗਿਆ ਬਾਈ ਜੀ 😭😭😭
@navdipsingh9188
@navdipsingh9188 4 года назад
ਨਵੇਂ ਸਾਲ ਦੀਆਂ ਵਧਾਈਆਂ ਜੀ ਟੈਹਣਾ ਸਾਬ , ਹਰਮਨ ਭੈਣ ਜੀ ਤੇ ਸਾਰੀ ਪ੍ਰਬੰਧਕਾਂ ਨੂੰ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ ਜੀ।
@jattsaab4855
@jattsaab4855 4 года назад
ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਸਿਹਤ ਤੰਦਰੁਸਤੀ ਬਕਸੇ ਤੇ ਚੜ੍ਹਦੀਕਲਾ ਵਿੱਚ ਰਖੇ ਮੈ ਰਬ ਅਗੇ ਇਹੀ ਅਰਦਾਸ ਕਰਦਾਂ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏
@JasveerSingh-ng7qq
@JasveerSingh-ng7qq 3 года назад
ਟਿਵਾਣਾ ਸਾਬ ਅੱਜ ਸੱਚ ਵਿੱਚ ਦਿਲ ਰੋ ਰਿਹਾ ਵੀਡਿਓ ਦੇਖ ਕੇ ਗੁਰੂ ਸਿੱਖਾਂ ਨਾਲ ਵੀ ਏਦਾਂ ਹੁੰਦਾ ਵਾਹਿਗੁਰੂ ਸਮੱਤ ਬਖਸ਼ਣ
@harpalsingh-sabhra
@harpalsingh-sabhra 4 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ
@Shakyajiraj563
@Shakyajiraj563 4 года назад
प्राइम एशिया टी वी को अगर रेटिंग देनी पड़े तो नम्बर 1 ,,,, आज तक की सबसे बढ़िया पेशकश है यह ।।।।
@harcharansingh4569
@harcharansingh4569 2 года назад
ਜੇ ਸਾਰੇ ਨੇਕ ਦਿਲ ਹੋਣ ਤਾਂ ਕੋਈ ਦੁੱਖੀ ਨਾ ਹੋਵੇ ।ਰੱਬ ਮਿਹਰ ਕਰੇ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਸੋਝੀ ਤੇ ਉੱਦਮ ਬਖਸ਼ੇ ।
@makhankalas660
@makhankalas660 4 года назад
ਗੁਰਪ੍ਰੀਤ ਵੀਰ ਜੀ ਨੂੰ ਦਿੱਲ ਤੋਂ ਸਲੂਟ ਹੈ ਜੀ ਰੱਬ ਹੈ ਜੀ ਗੁਰਪ੍ਰੀਤ ਵੀਰ ਜੀ
@prabjit7425
@prabjit7425 4 года назад
ਬਾਦਲਕਿਆਂ ਤੇ ਡੇਰਿਆਂ ਦੇ ਚਵਲ ਬਾਬਿਆਂ ਨੂੰ ਵਿਖਾਉ ਕਿ ਸੇਵਾ ਇਸ ਨੂੰ ਕਹਿੰਦੇ ਹਨ । ਗੁਰਪ੍ਰੀਤ ਬਾਈ ਨੇ ਤਾਂ ਭਗਤ ਪੂਰਨ ਸਿੰਘ ਦੀ ਵਿਰਾਸਤ ਨੂੰ ਬਰਕਰਾਰ ਰੱਖਿਆ ਹੋਇਆ ਹੈ ।
@jaswindersingh5118
@jaswindersingh5118 4 года назад
Bai lok ni change .galt leadra nu vota paude. aa sadh chwla de pairi hath laude aa.pta ni lok kdo siyane hon ge
@onkartiwana6858
@onkartiwana6858 4 года назад
ਆਪਣੇ ਲਈ ਤਾਂ ਹਰ ਕੋਈ ਜੀਉਂਦਾ ਹੈ , ਜੀਉਣਾ ਤਾਂ ਉਨ੍ਹਾਂ ਦਾ ਹੈ ਜੋ ਹੋਰਾਂ ਲਈ ਜੀਵੇ ।
@user-te4sz2fn2m
@user-te4sz2fn2m 4 года назад
Jeona ose da safel aa jo dusreaa nu jeoon di janch sikhde
@pardeepkumarkumar2217
@pardeepkumarkumar2217 4 года назад
Paji great work i salute u sir i see this video my tears coming from eyes veer ji u r doing a great great work
@luckymohala9624
@luckymohala9624 2 года назад
ਮੇਰੀ ਉਮਰ ਹਜਾਰਾ ਸਾਲ ਹੋਵੇ ਹਰ ਸਾਲ ਮਨੁੱਖਤਾ ਦੀ ਸੇਵਾ ਸੁਸਾਇਟੀ ਉਤੋਂ ਵਾਰ ਦਿਆ 🙏🙏🙏🙏🙏🙏🙏🙏🙏🙏🙏🙏 😘😘😘😘😘😘😘😘😘😘😘😘
@karamjitmlait9600
@karamjitmlait9600 3 года назад
ਗੁਰਪ੍ਰੀਤ ਵੀਰ ਰੱਬ ਦਾ ਰੂਪ ਹੈ ਵਾਹਿਗੁਰੂ ਮੇਹਰ ਕਰੇ ਵੀਰ। ਤੇ। 🙏🙏🙏🙏🙏
@temmurai3240
@temmurai3240 4 года назад
Satguru tuhadee sari team te mehar bharia hath rakhe...satnam waheguru ji...rab hi rab... waheguru
@sukhwinderkhalsakhalsa1671
@sukhwinderkhalsakhalsa1671 4 года назад
ਭਗਤ ਪੂਰਨ ਸਿੰਘ ਜੀ ਦੀ ਯਾਦ ਆ ਜਾਂਦੀ ਏ ਵੀਰ ਦਰਸ਼ਨ ਕਰਕੇ
@sukhvirk5945
@sukhvirk5945 4 года назад
Sachi gll aa y
@Vicky-xv9ct
@Vicky-xv9ct 2 года назад
sahi gl a ji 🙏....rabbi ruh ne y g
@a.k.sharma6657
@a.k.sharma6657 2 года назад
@@Eagle47Eagle ó
@mangatmangat2810
@mangatmangat2810 2 года назад
@@Eagle47Eagle ?
@AngrejSingh-sr6rs
@AngrejSingh-sr6rs 2 года назад
@@Eagle47Eagle Ok
@Turban_king_1563
@Turban_king_1563 Год назад
ਵੀਰ ਜੀ ਮੇਰਾ ਬਹੁਤ ਸਮੇਂ ਤੋਂ ਦਿਲ ਵਿੱਚ ਸੀ ਕਿ ਬਾਈ ਗੁਰਪ੍ਰੀਤ ਦਾ ਵੀ ਇੱਕ ਇੰਰਵਿਊ ਕੀਤਾ ਜਾਵੇ ਤੇ ਅੱਜ ਉਹ ਮੇਰੀ ਮੁਰਾਦ ਪੂਰੀ ਹੋਈ ਧੰਨਵਾਦ ਮੇਰਾ prime ਏਸ਼ੀਆ ਟੀਮ ਦਾ,,🙏🙏ਰੱਬ ਲੰਮੀ ਉਮਰ ਕਰੇ ਮੇਰੇ ਗੁਰਪ੍ਰੀਤ ਵੀਰ ਦੀ 🙏🙏🙏🙏
@harmanpreet3133
@harmanpreet3133 2 года назад
🙏🏼🙏🏼🙏🏼🙏🏼 ਵਹਿਗੁਰੂ ਜੀ ਇਸ ਵੀਰ ਨੂੰ ਮੇਹਰ ਭਰਿਆ ਹੱਥ ਰੱਖਣ ਗੁਰਪ੍ਰੀਤ ਸਿੰਘ ਜੀ ਨੂੰ ਜਿਹੜਾ ਕਿ ਐਨਾ ਪਿਆਰ ਕਰਦਾ ਬਜ਼ੁਰਗਾਂ ਦਾ ਬੱਚਿਆਂ ਵਾਂਗ
@carryon1092
@carryon1092 4 года назад
ਚੱਜ ਦੇ ਵਿਚਾਰ ਦਾ ਸਭ ਤੋ ਵਧੀਆ ਪ੍ਰੋਗਰਾਮ ਅੱਜ ਦਾ ਹੈ।
@parmindersingh6104
@parmindersingh6104 4 года назад
ਬਾਈ ਜੀ ਗੁਰਪ੍ਰੀਤ ਸਿੰਘ ਜੀ ਨੂੰ ਪਰਮਾਤਮਾ ਲੰਬੀ ਉਮਰ ਬਖਛੇ
@honeytiwana4513
@honeytiwana4513 4 года назад
Boht khushi hoi bai ji tusi gurpreet bai nu mile nd ohna da kam loka nu vikhaya , parmatma chrhdi kla ch rkhe veera nu
@PrabhjotSingh-us1yt
@PrabhjotSingh-us1yt 4 года назад
Gurpreet paji mahan Insan he waheguru ji Mehar kare pajji te👌👌👌👌🙏🙏🙏🙏🙏
@mohanidhillon3076
@mohanidhillon3076 4 года назад
Waheguru ji veer nu ਚੜ੍ਹਦੀ ਕਲਾ ਬਖਸ਼ੇ
@hardeepsinghkhosa5161
@hardeepsinghkhosa5161 4 года назад
ਵਾਹਿਗੁਰੂ ਸਬਣਾ ਤੇ ਮੇਹਰ ਪਰਿਅਾ ਹਥ ਰਖਣਾ ਜੀ
@tanusood1149
@tanusood1149 4 года назад
Mere veer g nu te sade es pariwaar nu khush te tandrusti deve waheygru te mein b es pariwaar di sewa karan jaldi because mein italy vich rehndi aa so jaldi waheygru g eh din leaun 🙏🏻
@gurmanjotsinghbrar5875
@gurmanjotsinghbrar5875 4 года назад
ਵਾਹਿਗੁਰੂ ਵਾਹਿਗੁਰੂ ਜੀ ਵੀਰੋਂ ਇਹ ਸੱਚ ਵੇਖ ਕੇ ਮੇਰੇ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਗੁਰਪ੍ਰੀਤ ਵੀਰ ਪਰਮਾਤਮਾ ਮਿਹਰ ਕਰੇ ਤੁਹਾਡੇ ਉੱਪਰ
@gurdhian2840
@gurdhian2840 4 года назад
ਗੁਰਪ੍ਰੀਤ ਸਿੰਘ ਵੀਰ ਜੀ ਸਲਾਮ ਆ ਤੁਹਾਨੂੰ
@user-xr2dl5bc6c
@user-xr2dl5bc6c 4 года назад
ਬਹੁਤ ਵਧੀਆ ਉਪਰਾਲਾ ਨਵੇਂ ਸਾਲ ਦੀ ਸ਼ੁਰੂਆਤ
@seerufitness5114
@seerufitness5114 4 года назад
Then
@jaspreetkaur-bc5fl
@jaspreetkaur-bc5fl 4 года назад
ਵਾਹਿਗੁਰੂ ਜੀ ਭਲੀ ਕਰਨ
@gambhir2011
@gambhir2011 2 года назад
ਧੰਨ ਹੈ ਵੀਰ ਗੁਰਪ੍ਰੀਤ, ਜਿਸ ਜਿੰਦਗੀ ਨੂੰ ਇਸ ਲੇਖੇ ਲਾਇਆ। ਮੈਂ ਮਿਲਣਾ ਚਾਹੁੰਗਾ ਆਪ ਨੂੰ।
@baldevsharma2176
@baldevsharma2176 4 года назад
ਟਹਿਣਾ ਸਾਹਬ ਤੇ ਹਰਮਨ ਥਿੰਦ ਜੀ ਇਥੇ ਰਬ ਵਸਦੇ ਜੀ ਵਾਹਿਗੁਰੂ ਕਿਰਪਾ ਕਰਨ
@Gurpreetmontreal
@Gurpreetmontreal 4 года назад
ਬਾਈ ਜੀ ,ਦਿਲੋ ਸਲੂਟ ਆ ਜੀ ,ਰੱਬ ਗੁਰਪ੍ਰੀਤ ਬਾਈ ਨੂੰ ਬਹੁਤ ਬਹੁਤ ਤਰੱਕੀਆਂ ਬਖਸੇ
@JagjeetSingh-ti8md
@JagjeetSingh-ti8md 4 года назад
ਗੁਰਪ੍ਰੀਤ ਵੀਰ ਤੁਹਾਡਾ ਇਹ ਸ਼ੋਅ ਰੋ ਰੋ ਕੇ 😭😭 ਦੇਖਿਆ ਵਾਹਿਗੁਰੂ ਤੈਨੂੰ ਹਿੰਮਤ ਤੇ ਤੰਦਰੁਸਤੀ ਦੇਵੇ
@VeerSingh-dm3ip
@VeerSingh-dm3ip 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Далее