Тёмный

Chajj Da Vichar (968) || 'ਮਾੜੋ' ਨੇ ਦੱਸੀਆਂ ਸਤਿੰਦਰ ਸਰਤਾਜ ਦੀਆਂ ਅਵੱਲੀਆਂ ਗੱਲਾਂ 

Prime Asia TV
Подписаться 2,3 млн
Просмотров 428 тыс.
50% 1

#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 494   
@damandeepsingh9396
@damandeepsingh9396 4 года назад
ਮੈਨੂੰ ਸਰਤਾਜ 'ਚੋਂ ਸ਼ਿਵ ਦਿੱਸਦਾ । ਸੱਚਾ ਸ਼ਾਇਰ ਸੁੱਚੇ ਮੋਤੀ ਲਿੱਖਦਾ ।
@sukhmanbhullar3953
@sukhmanbhullar3953 4 года назад
Satinder Sartaj nu kon kon like karda hai. Like here
@SM.Music-1313
@SM.Music-1313 4 года назад
Sare karde
@waqassadiq3136
@waqassadiq3136 4 года назад
Satinder sartaj nu me pakistan punjab to like krda
@sukhwinderasi473
@sukhwinderasi473 4 года назад
Definitely, yes from me, can't wait.
@familymodicare2145
@familymodicare2145 4 года назад
14 march nu frozpur onge live
@swarnjeetsandhu3864
@swarnjeetsandhu3864 4 года назад
I like to sartaj ji
@kuldeeps556
@kuldeeps556 4 года назад
ਸਿਰਤਾਜ਼ ਤਾਂ ਬਿਲਕੁੱਲ ਹੀ ਸਿਰਤਾਜ਼ ਹੈ ਟਹਿਣਾ ਸਾਹਿਬ ਧੰਨਵਾਦ ਬਾਈ ਜੀ ਚਾਰੇ ਜਣਿਆਂ ਦਾ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ
@jashanpreet7379
@jashanpreet7379 3 года назад
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਂ ਲੱਭਦੀ ਬਹੁਤ ਖੁਸ਼ਨਸੀਬ ਨੇ ਉਹ ਲੋਕ ਜਿਹਨਾਂ ਦੀ ਸਰਤਾਜ ਜੀ ਨਾਲ ਮੁਲਾਕਾਤ ਹੋਈ 🙏 ਪਰਮਾਤਮਾ ਸਾਨੂੰ ਵੀ ਇਸ ਰੂਹ ਦੇ ਦਰਸ਼ਨ ਕਰਨ ਦਾ ਮੌਕਾ ਦੇਵੇ 🙏
@jagsingh3337
@jagsingh3337 4 года назад
Sartaj sir salute to you ... ਤੁਹਾਡੀ ਪੰਜਾਬੀ ਦੀ ਸ਼ਬਦ ਚੋਣ ਅਤੇ ਤੁਹਾਡਾ ਪੰਜਾਬੀ ਸ਼ਬਦਕੋਸ਼ ਦੋਨੋ ਈ ਲਾਜਵਾਬ ਨੇ.. God bless you brother
@sidhusaab1678
@sidhusaab1678 3 года назад
👍
@preetpreet3084
@preetpreet3084 4 года назад
ਬਹੁਤ ਵਧੀਆ ਲੱਗਾ ਬੇਟਾ ਜੀ ਤੁਹਾਨੂੰ ਸੁਣਕੇ ਵਹਿਗੁਰੂ ਜੀ ਤੁਹਾਨੂੰ ਚੜਦੀਆਂ ਕਲਾ ਵਿੱਚ ਰੱਖੇ ਸਫਲਤਾ ਬਖਸ਼ੇ
@Kaurpabla3495
@Kaurpabla3495 4 года назад
💐ਸਰਤਾਜ,ਪੰਜਾਬ ਤੇ ਪੰਜਾਬੀਅਤ ਦੇ ਸਿਰ ਦਾ ਤਾਜ 💐
@ramanndeep7
@ramanndeep7 4 года назад
ਪੰਜਾਬੀ ਬੋਲੀ ਦਾ ਮਾਣ 💪🏻❤️
@Lalla-bhabba-etc
@Lalla-bhabba-etc 4 года назад
ਤਲਖ਼ੀ ਆ ਜਾਵੇ ਛੇਤੀ, ਠਰੰਮਾ ਦੇਰ ਨਾਲ਼ ਆਉਂਦਾ। ਕਾਮਾ ਪੁੱਜ ਜਾਂਦਾ ਛੇਤੀ, ਨਿਕੰਮਾ ਦੇਰ ਨਾਲ਼ ਆਉਂਦਾ।
@Dhimansahil515
@Dhimansahil515 4 года назад
Mohd Iqbal ke unjh sunehe taan kai roz hi aunde ne ke khatt jo reejh nal likhya oh badi der nal aunda sartaj saab
@sharrydhaliwal2941
@sharrydhaliwal2941 3 года назад
ਤਲਖ਼ੀ ਦਾ ਮਤਲਬ ਕਿ ਹੁੰਦਾ ਜੀ
@Lalla-bhabba-etc
@Lalla-bhabba-etc 3 года назад
ਤਲਖ਼ੀ ਮਤਲਬ ਤੇਜ਼ੀ
@sharrydhaliwal2941
@sharrydhaliwal2941 3 года назад
@@Lalla-bhabba-etc ok
@AvtarSingh-wh2dd
@AvtarSingh-wh2dd 3 года назад
ਤਲਖ਼ੀ ਦਾ ਮਤਲਬ ਗੁਸਾ
@JagsirSingh-qc6tt
@JagsirSingh-qc6tt 4 года назад
ਸਰਤਾਜ ਜੀ ਨੂੰ ਸਾਰੇ ਹੀ ਵਰਗ ਦੇ ਲੋਕ ਸੁਣਦੇ ਚੰਗਾ ਲਿਖਦੇ ਨੇ ਤੇ ਚੰਗਾ ਗਾਉਂਦੇ ਨੇ ਸੁਪਰ ਹਿੱਟ ਨੇ ਨਾਂ ਹਥਿਆਰ ਨਾਂ ਕਿਸੇ ਨਾਲ਼ ਨਫ਼ਰਤ ਪਰ ਰੂਹ ਖੁਸ਼ ਹੋ ਜਾਂਦੀ ਆ ਸੁਣ ਕੇ ਵਾਹ ਸਰਤਾਜ ਜੀ ਜੀਊਂਦੇ ਰਹੋ
@maansaab460
@maansaab460 4 года назад
ਭਾਜੀ ਸਿਰਾ ਲਾਤੀ good luck ਫਿਲਮ ਹਿੱਟ ਹੋਏ ਜੀ
@sajanpreetjosan5559
@sajanpreetjosan5559 4 года назад
PRIME ASIA TV ji. ਤੁਸੀਂ ਇਸ ਤਰ੍ਹਾਂ ਦੀਆ ਰੂਹਾਂ ਨੂੰ ਇਥੇ ਬੁਲਾ ਕੇ ਦਿੱਲ ਜਿੱਤ ਲੈਂਦੇ ਹੋ ਸਾਡਾ💕 God Bless You" "Thank you.
@9417938494
@9417938494 4 года назад
ਦਿਲ ਨੂੰ ਟੁੰਬਣ ਵਾਲੀ ਵਾਰਤਾਲਾਪ ਕੀਤੀ ਜੀ ,,,,,ਬਿਹਤਰ ਮਾਹੌਲ ਬਣਾ ਕੇ ਰੱਖਿਆ ,,,too good
@GurpartapSingh-yc9oy
@GurpartapSingh-yc9oy 4 года назад
Sartaj de fan like kro
@Jagtar88317
@Jagtar88317 4 года назад
ਬਾਈ ਜੀ,ਸਤਿ ਸ੍ਰੀ ਅਕਾਲ ਜੀ। ਗੁਰਮੁਖੀ ਦਾ ਬੇਟਾ ਗਾਣਾ ਮੈ ਆਪਣੀ ਵਿਆਹ ਦੀ ਮੂਵੀ ਚ਼ ਸ਼ੁਰੂ ਵਿੱਚ ਨਾਵਾਂ 'ਤੇ ਲਗਵਾਇਆ ਹੈ ਜੀ।
@karmjitdhesi3616
@karmjitdhesi3616 4 года назад
Dr Jagtar Singh bhut vadia kam kit bhji tsi ji tnx🙏
@dhaliwalbalram8373
@dhaliwalbalram8373 4 года назад
ਬਹੁਤ ਵਧੀਆ ਸਤਿੰਦਰ ਸਰਤਾਜ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@RamanDeepKaur-tm3uj
@RamanDeepKaur-tm3uj 4 года назад
Kon kon ja reha phr 14march nu film dekhn m big big fan of Dr. Sartinder sartaj,superb bro
@shorts_unlimited344
@shorts_unlimited344 4 года назад
Ma ta 13 march nu hi sartaaj ji Di movie dekhn jna
@RamanDeepKaur-tm3uj
@RamanDeepKaur-tm3uj 4 года назад
@@shorts_unlimited344 mainu Saturday di holiday hundi aa is karke main ta 14nu hi jana🤭🤭
@historicfacts2979
@historicfacts2979 2 года назад
Dekh aaye bai ji..... Boht Sohni movie aa....
@rockblade9559
@rockblade9559 Год назад
ਇਹੋ ਜਿਹੇ ਕਲਾਕਾਰਾਂ ਨੂੰ ਜੋ ਖਾਲਸ ਤੇ ਸਾਫ਼ ਸੁਥਰੇ ਤਰੀਕੇ ਨਾਲ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਹਨ ਸਨਮਾਨ ਯੋਗ ਹਨ। ਕੋਈ ਇਨਸਾਨ, ਕੋਈ ਜ਼ੁਬਾਨ ਅਜਿਹੀ ਨਹੀਂ ਹੋਣੀ ਜੋ ਸਰਤਾਜ ਜੀ ਦੀ ਅਲੋਚਨਾਂ ਜਾਂ ਵਿਰੋਧਤਾ ਕਰੇ ।
@futureperfect1034
@futureperfect1034 4 года назад
ਵਾਹ ਸਤਿੰਦਰ ਜੀ, ਟਹਿਣਾ ਜੀ, ਅਦਿਤੀ ਜੀ, ਤੇ ਹਰਮਨ ਥਿੰਦ ਜੀ, ਕਮਾਲ ਦੀ ਇੰਟਰਵਿਊ, ਸਤਿੰਦਰ ਦੀ ਗੱਲਬਾਤ ਹੀ ਕਵਿਤਾਮਈ ਹੈ। ਸ਼ਬਦਾਂ ਦੀ ਚੋਣ ਬਾ ਕਮਾਲ, ਤੇ ਗੱਲਬਾਤ ਦਾ ਸਲੀਕਾ ਤੇ ਤਰੀਕਾ ਬਹੁਤ ਵਧੀਆ ਬਹੁਤ ਸਮੇ ਬਾਅਦ ਇਸ ਤਰਾਂ ਦੀ ਭਾਸ਼ਾ ਤੇ ਪੇਸ਼ਕਾਰੀ ਸੁਣੀ ਹੈ। ਵਧਾਈ ਦੇ ਪਾਤਰ ਹੋ ਜੀ।
@softwaymedia
@softwaymedia 4 года назад
ਸਤਿੰਦਰ ਸਰਤਾਜ ਪੰਜਾਬੀ ਦਾ ਸਿਰਮੌਰ ਕਲਾਕਾਰ ਹੈ, ਕਿ੍ਰਪਾ ਕਰਕੇ ਅਦਾਕਾਰ ਸੁਰਿੰਦਰ ਕੋਮਲ ਨਾਲ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
@ARUNDEEP..TOOR85
@ARUNDEEP..TOOR85 4 года назад
🙏ਪਾਜੀ ਯੋਧੇ ਰਣ ਵਿੱਚ ਜੁਜਦੇ ਵੌਹਦੇ ਤਲਵਾਰਾਂ ਉਸ ਦਾਤੇ ਦੇ ਹੱਥ ਹੁੰਦਿਆਂ ਜਿਤਾ ਤੇ ਹਾਰਾ keep itup, ਪਾਜੀ ਪਹਿਰਾਵੇ ਤੋਂ ਤਨ ਦਾ ਪਤਾ ਲੱਗਦਾ ♥️ਮਨ ਦਾ ਪਤਾ ਨਹੀਂ ਲੱਗਦਾ ਬੋਹਤ ਵਧਾਇਆ ਪਾਜੀ🙏🙏🙏
@rajgarhwalesingh3203
@rajgarhwalesingh3203 4 года назад
ਭੈਣ ਜੀ ਵੀਰ ਜੀ ਮੈਨੂੰ ਬਹੁਤ ਹੀ ਵਧੀਆ ਲਗਿਆ ਜੀ ਪੰਜਾਬ ਦੀ ਪੰਜਾਬੀ ਵਿਰਸਾ ਰੂਹ ਹੈ ਜੀ ਸਰ.ਸਤਿੰਦਰ ਸਰਤਾਜ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਆਪ ਜੀ ਦੇ ਮਹਾਨ ਚੈਨਲ *ਚੱਜ'ਦਾ'ਵਿਚਾਰ* ਨੂੰ ਜੀ,,,,, ਧੰਨਵਾਦ ਜੀ (ਬੱਬਰ ਖਾਲਸਾ)
@mohinderbrar2966
@mohinderbrar2966 4 года назад
Very nice program ਸਤਿੰਦਰ ਸਰਤਾਜ ਚੰਗਾ ਗਾਇਕ ਤੇ ਸਮਝਦਾਰ ਇਨਸਾਨ ਹੈ ਤੁਸੀਂ ਸਾਰੇ ਹਰਮਨ ਜੀ ਹੱਸਦੇ ਗੱਲਾਂ ਕਰਦੇ ਬਹੁਤ ਚੰਗੇ ਲੱਗਦੇ ਹੋ। ਖੁੱਛ ਰਹੋ।
@jagatkamboj9975
@jagatkamboj9975 4 года назад
Sangeet ka docter Dr.Satinder sartaaz..🙏💚🙏💚🙏💚🙏💚🙏
@ginderkaur6274
@ginderkaur6274 Год назад
ਬਹੁਤ ਵਧੀਆ ਗੱਲਬਾਤ ਸਰਤਾਜ ਉਪਰ ਵਾਹਿਗੁਰੂ ਦੀ ਬਹੁਤ ਮਿਹਰ ਹੈ ਵਧੀਆ ਚੈਨਲ ਵਧੀਆ ਜਾਣਕਾਰੀ
@BahadurSingh-ho8pb
@BahadurSingh-ho8pb 4 года назад
ਸਰਤਾਜ ਜੀ ਲਈ ਫ਼ਿਲਮ ਦੀ ਬੇਹੱਦ ਸਫਲਤਾ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ
@gurpreetranitatt358
@gurpreetranitatt358 4 года назад
ਸਤਿਕਾਰ ਸਤਿੰਦਰ ਸਰਤਾਜ ਜੀ❤❤❤
@drgurpreet5444
@drgurpreet5444 4 года назад
ਸਿਰਾ ਕਲਾਕਾਰ ਐ ਡਾਕਟਰ ਸਤਿੰਦਰ ਸਰਤਾਜ Too much Genius person I like ❤❤❤it
@jassitinka
@jassitinka 3 года назад
ਟਿਵਾਣਾ ਤੇ ਸਰਤਾਜ ਜੀ ਕਿ ਤੁਹਾਡੇ ਦੋਨਾਂ ਜੀਵਨ ਦੀ ਸਾਦਗੀ ਤੇ ਵਿਚਾਰ ਸਦਾ ਲਈ ।ਬਰਕਰਾਰ ਰਹੇ। ਗੁਰੂ ਨਾਨਕ ਦੇਵ ਜੀ ਸਾਹਿਬ ਕਿਰਪਾ ਕਰਨ।
@sukhpalsangher2611
@sukhpalsangher2611 4 года назад
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ।ਬਹੁਤ ਵਧੀਆ ਇਨਸਾਨ ਨੇ ਸਿਰਤਾਜ ਬਾਈ ਜੀ।
@tajindersingh3025
@tajindersingh3025 4 года назад
ਬਹੁਤ ਹੀ ਸੋਹਣਾ ਪ੍ਰੋਗਰਾਮ ਸੀ , ਮਨ ਸਰਸ਼ਾਰ ਹੋ ਗਿਆ. 😇🤗😍😍😍
@salamatsahota3851
@salamatsahota3851 4 года назад
ਇੱਕ ਤੂੰ ਤੇ ਦੂਜਾ ਤੇਰੀ ਸ਼ਾਇਰੀ ਕੁੱਲ ਜਹਾਨ ਨੂੰ ਲੱਗਦੀ ਪਿਆਰੀ ਖੇਡਾਂ ਮੁਹੱਬਤਾਂ ਦੀਆਂ ਖੇਡੀਆਂ ਸਲਾਮਤ ਰੀਝ ਨਾਲ ਸਾਰੀ ਦੁਨੀਆਂ ਜਿੱਤ ਕੇ ਆਖੀਰ ਬਾਜ਼ੀ ਮੈਂ ਹੀ ਹਾਰੀ ਇੱਕ ਤੂੰ ਤੇ ਦੂਜਾ ਤੇਰੀ ਸ਼ਾਇਰੀ ਕੁੱਲ ਜਹਾਨ ਨੂੰ ਲੱਗਦੀ ਪਿਆਰੀ SONIA Salamat
@ਕੁੱਤੇਕੁੱਟ
@ਕੁੱਤੇਕੁੱਟ 4 года назад
Doctor Sahib Tusi Great ho, Punjabi Maa Boli da Mahaan Sapoot Satinder Sartaj
@lakhvirsingh4659
@lakhvirsingh4659 4 года назад
ਸਰਤਾਜ ਵਰਗੇ ਫ਼ਨਕਾਰ ਦੁਨੀਆਂ ਤੇ ਕਦੇ ਕਦੇ ਪੈਦਾ ਹੁੰਦੇ ਨੇ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ
@ps6888
@ps6888 4 года назад
See knowledge of Dr. Satinder Sartaaj....I am his fan....Real person from heart...
@SandeepKaur-kc3br
@SandeepKaur-kc3br 4 года назад
You are diamond of punjabi music. And no one can beat you.
@SatnamSingh-ny6eh
@SatnamSingh-ny6eh 4 года назад
ਸਿਰਾ ਬੰਦਾ ਸਰਤਾਜ ਵੀਰ ਜੀ
@amankaur886
@amankaur886 3 года назад
Noone can like you Sartaj .u r amazing personality 👌❤️
@GurpreetSingh-ms4bk
@GurpreetSingh-ms4bk 4 года назад
ਬਹੁਤ ਹੀ ਸੋਹਣਾ ਲਿਖਦੇ ਬਈ ਜੀ । ਹਰ ਉਮਰ ਦੇ ਵਿਅਕਤੀ ਸੁਣਦੇ ਨੇ
@HarpalSingh-uv9ko
@HarpalSingh-uv9ko 4 года назад
Sartaj sira singer Aa WaheGuru ji WaheGuru ji mehar Karn Veer te tandrusti bakshe.
@Top10-x6c
@Top10-x6c 4 года назад
Chaj da vichar bahut vdiya show hai, I like it, Satinder ji bahut vdiya insan ne,sipritual person ne,ehna da interview sun k inj lgda jive satsang sun rea hova,
@terajija4529
@terajija4529 4 года назад
Ethe pata challdi aa Education di value... Ik suchajji te suljhi hoyi shakhshiyat de maalik ne Dr. Satinder Sartaaj.
@jagannath7141
@jagannath7141 3 года назад
ਸਤਿੰਦਰ ਸਰਤਾਜ਼ ਜੀ ਤੁਹਾਡੀ ਗਾਇਗੀ ਵਾ -ਕਮਾਲ ਹੈ । ਇਸ ਤਰਾਂ ਹੀ ਸਾਫ਼ ਸੁਥਰੀ ਗਾਇਕੀ ਨੂੰ ਕਾਇਮ ਰੱਖਣਾ ਹੈ । ਜਿਉਦੇ ਵਸਦੇ ਰਹੋ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸਣ ।
@komalverma374
@komalverma374 4 года назад
I love sartaj ji...assi bhut khusnsseb aa jo panjab vich kuch time baad rab valo koi na koi edda da singer aunda hai jis de gayki rab vargi hunde aaa.jis d bol dill vich khub jande n edda de awaaj d malik pyare sohne ty meethy han satinder sartaj .ehna de suffi panjabi ty urdu sun k dill kush ho janda hai so mai ehna nu bhut pyar ty respact krde aa rab hmesha khush rakhn ehna nu ty eda de geet ly k sanu gudgudaunde rehn😍😍🌹🌹🌹🌹🌹
@shriguruarjundevpublicscho6104
@shriguruarjundevpublicscho6104 4 года назад
Satinder Sartaaj ji ikk eho jehi personality han jinna da koyi mukabala nahi ehna de lafaz rooh nu tumbde jande han ena salika galbaat karan da ke songs ki main har interview v sundi te vekhdi Han, kaash sade v naseeb vich hoye ehna nu najdeek ton vekhna sun na
@ManjeetKaur-jh1yo
@ManjeetKaur-jh1yo 4 года назад
Thnkx to chajj da vichar for this so valuable interview. God bless u all ,lv u Sartaj
@sukhraj8238
@sukhraj8238 4 года назад
ਬਿਨਾਂ ਕਿਸੇ ਮਿਊਯਕ ਤੋਂ ਵੀ ਸਕੂਨ ਮਿਲਦਾ ਸੁਣ ਕੇ।
@tajinderpalsingh7202
@tajinderpalsingh7202 4 года назад
ਬਿਨ੍ਹਾਂ ਸੁਣੇ ਪਸੰਦ ਸਰਤਾਜ ਸਾਬ ਲਈ ਖਾਸ
@babbusharma600
@babbusharma600 4 года назад
ਵਾਹ ਜੀ ਵਾਹ ਦਿਲ ਖੁਸ ਹੋ ਗਿਆ ਜੀ ਗੱਲਾਂ ਸੁਣ ਕੇ ਬਹੁਤ ਸਤਿਕਾਰ ਤੁਹਾਡਾ ਸਾਰਿਆਂ ਦਾ
@gurug9024
@gurug9024 4 года назад
ਸਰਤਾਜ ਤਾਂ ਫਿਰ ਸਰਤਾਜ ਹੀ ਐ ਪਰਿਵਾਰਿਕ ਫਿਲਮ ਇਹੋ ਬੰਦਾ ਬਣਾ ਸਕਦਾ
@Amrjit18
@Amrjit18 4 года назад
ਮਾੜੋ ਦਾ ਇੱਕ ਹਿੰਦੀ ਬੋਲ ਬੜਾ ਓਪਰਾ ਲੱਗਾ ਪਰ ਯਕੀਨ ਨਹੀਂ ਅਉਦਾ ਕਿ ਇਹ ਯੂ ਪੀ ਦੀ ਕੁੜੀ ਹੈ! ਮੂਲ ਪਛਾਣ ਕੇ ਪੰਜਾਬੀ ਦੀ ਹੋ ਜਾ , ਸਫਲਤਾ ਪੈਰ ਚੁੰਮੇਗੀ।
@jatindersaini4277
@jatindersaini4277 3 года назад
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ! ਸਤਿ ਸ੍ਰੀ ਅਕਾਲ ਸਰਦਾਰ ਸਤਿੰਦਰ ਪਾਲ ਸਿੰਘ 'ਸਰਤਾਜ' ਜੀ! ਤੁਸੀਂ ਪੰਜਾਬ ਤੋਂ ਇਕ ਸਫਲ ਸਟਾਰ ਹੋ. ਤੁਹਾਡੇ ਕੋਲ ਤੁਹਾਡੇ ਦੁਆਰਾ ਲਿਖਣ ਅਤੇ ਗਾਉਣ ਵਾਲੇ ਗੀਤਾਂ ਦੁਆਰਾ ਆਪਣੇ ਦਿਲ ਦਾ ਸੰਦੇਸ਼ ਪਹੁੰਚਾਉਣ ਦੀ ਯੋਗਤਾ ਹੈ. ਮੈਂ ਇਹ ਸਮਝਣ ਵਿਚ ਅਸਫਲ ਰਿਹਾ ਕਿ ਤੁਹਾਡੇ ਕੱਦ ਦਾ ਇਕ ਆਵਾਜ਼ ਵਾਲਾ ਕਲਾਕਾਰ ਚੱਲ ਰਹੇ ਕਿਸਾਨ ਸੰਘਰਸ਼ 'ਤੇ ਚੁੱਪ ਕਿਉਂ ਹੈ? ਤੁਸੀਂ ਕਿੱਥੇ ਛੁਪ ਰਹੇ ਹੋ ਉਮੀਦ ਹੈ ਤੁਸੀਂ 'ਚੜ੍ਹਦੀ ਕਲਾ' ਵਿਚ ਹੋ. ਕ੍ਰਿਪਾ ਕਰਕੇ ਬਾਹਰ ਆਓ. ਬੋਲੋ ਅਤੇ ਸਮਰਥਨ ਕਰੋ.
@didarsinghsaini2545
@didarsinghsaini2545 Год назад
Satindar pal Sartaj ji Voice of punjab God bless you Pb 07
@lauleenbhalla9773
@lauleenbhalla9773 10 месяцев назад
Perfect person and personality. He is an allrounder impressive, learned allrounder. Love you dear Dr Satinder Sartaj 💕 God bless you ❤️
@Aman_bhatti-07
@Aman_bhatti-07 4 года назад
ਅਸਲ ਗੁਰਮੁਖੀ ਦਾ ਸੇਵਾਦਾਰ ਬਹੁਤ ਬਹੁਤ ਸੰਜੀਦੀ ਕਲਾਕਾਰ
@badecalentertainmenttv
@badecalentertainmenttv 4 года назад
ਸਰਤਾਜ ,,,,,,,ਨਾਮ ਹੀ ਕਾਫੀ ਹੈ
@jagsirsinghgill2881
@jagsirsinghgill2881 4 года назад
ਨਹੀ ਰੀਸਾਂ ਸਤਿੰਦਰ ਸਰਤਾਜ ਦੀਆਂ। ਗੱਲਾਂ ਕੀਤੀਆਂ ਹਮੇਸ਼ਾ ਪੰਜਾਬ ਦੀਆਂ।
@lakhveerchahal23
@lakhveerchahal23 4 года назад
ਮਾੜੋ ਵੱਡੀ ਮਜਾਜਣ ਲੱਡੂ ਤਾ ਗੋਹੇ ਵਾਲੇ ਹੱਥਾਂ ਨਾਲ ਖਾ ਲੈਦੀ ਐ😁😁😁😁🤩✍✍ ਅੰਗਰੇਜ
@loveangel8078
@loveangel8078 4 года назад
Hein😲
@kartarchagger6557
@kartarchagger6557 4 года назад
Mazaa aa janda tuhadyian galan te boli sun ke! Satinder Sartaj is a great performer in singing nd films! GBU all!!
@harjindersingh4355
@harjindersingh4355 4 года назад
22 ji Swaad liya dita ajj de programme vich. Thnx you so much all of you. Swarn bhaji Harman didi and Sartaj ji or Aditi Ji 🙏🙏🤗🤗
@nirmmsingh5800
@nirmmsingh5800 4 года назад
ďo ö
@nirmmsingh5800
@nirmmsingh5800 4 года назад
m ķ
@tejindergill4465
@tejindergill4465 4 года назад
Tehna saab te harman g bht bht dhanwaad thoda es rabb vrge artist nu rubroo krn lyi 🙏🙏👌💛
@loveangel8078
@loveangel8078 4 года назад
Both r my fav , Sartaj 💕 Mauli from the silsila💕(aditi)
@bhaijaskaransingh476
@bhaijaskaransingh476 4 года назад
Satinder sartaj ,,,bahut hi nice singer hai ji,,,, waheguru ji chardi kla bakhshe ji
@manglavinod6048
@manglavinod6048 4 года назад
ਹਰਮਨ ਜੀ ਤੁਹਾਡੇ ਮਨ ਦੀਆ ਖੁਸ਼ੀਆ ਅੱਜ ਚਿਹਰੇ ਤੇ ਡੁੱਲ ਡੁੱਲ ਕੇ ਪੈ ਰਿਹਾ🙏🙏🙏
@jagdeepsinghjagdeepsingh5586
@jagdeepsinghjagdeepsingh5586 3 года назад
ਹੁਮੈ ਨਾ ਰਸਤਾ ਜ
@SUKHPREETSINGH-jp3iw
@SUKHPREETSINGH-jp3iw 4 года назад
Legendary insan a satinder and sawaran ji.no words for those
@kahansingh9700
@kahansingh9700 4 года назад
Sartaj ji u are great person!
@dilpreetsingh2355
@dilpreetsingh2355 4 года назад
ਸਵਰਨ ਸਿੰਘ ਟਹਿਣਾ ਜੀ ਉਸਤਾਦ ਲਾਭ ਹੀਰਾ ਜੀ ਦੇ ਦਰਸ਼ਨ ਕਰਾ ਦਿਓ
@gurlalgill3669
@gurlalgill3669 4 года назад
ਬਹੁਤ ਖੂਬ ਸਰਤਾਜ ਜੀ
@ManpreetSinghRoop
@ManpreetSinghRoop 4 года назад
Sartaj and Aditi is shaharukh and kajol of Punjabi cinema.... Look forward to see in more movies together.
@boukfatehgarh10
@boukfatehgarh10 4 года назад
Satinder sartaj..Paani panjan Daryanwan wala👍👍
@sonubhatia6432
@sonubhatia6432 4 года назад
Voice menu bhut pasand hai menu satinder sartaaj hona di very very very very very nice
@AbhishekSharma-vq8ly
@AbhishekSharma-vq8ly 2 года назад
15:29 How cute she asked Dr. Saab ki ithe ki bolna hun
@harwinder4264
@harwinder4264 4 года назад
ਜਿੰਨਾ ਰੂਹ ਤੋ ਪਿਅਾਰ ਬਖਸ਼ੇ ਜਿਹੜੇ ਜਿੰਦੜੀ ਵਾਰਦੇ ਸੀ, ਮੈਂ ਖੋਰੇ ਕਿਹੜੀ ਗੱਲੋ ਓੁਹ ਵੀ ਵਿਸਾਰ ਤੇ ਸੀ, ਖਾ ਲੲੇ ਚਾਅ ਵੀ ਓੁਹਣਾ ਦੇ ਬਣਕੇ ਮੈਂ ਦਰਿੰਦਾਂ, ੲਿੱਦਾ ਦੇ ਅਾਦਮੀ ਨੂੰ ਰੱਬ ਮਾਫੀਅਾਂ ਨੀ ਦਿੰਦਾਂ, ਕੀਤੇ ਬੜੇ ਮੈਂ ਗੁਨਾਹ ਹੁਣ ਅਾਪ ਹਾ ਸਰਮਿੰਦਾਂ,...wah ji wah.🙏
@MandeepSingh-kf7rf
@MandeepSingh-kf7rf 4 года назад
Very nice program chajj da vichar. Satinder sartaj very nice very talented. Top da singer hai.
@d33pjaani58
@d33pjaani58 4 года назад
Beautiful interview.... Sada bahaar sartaaj 🖊❤
@brarchotianwala4405
@brarchotianwala4405 4 года назад
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਬਾਈ ਜੀ ਤੇ ਭੈਣ ਹਰਮਨ ਥਿੰਦ ਜੀ
@user-jk2lt1bd5i
@user-jk2lt1bd5i 4 года назад
ਬਹੁਤ ਵਧੀਆ ਜੀ ਧੰਨਵਾਦ
@kashmirdegun7160
@kashmirdegun7160 4 года назад
Ssa swarn ji and harman ji very good interview with satinder sirtaj ਧੰਨਵਾਦ ਜੀ 🙏👍from kashmir Degun London
@sainige
@sainige 4 года назад
Very Very meaningful and impressive interview
@monu7750
@monu7750 4 года назад
ਵਾਹ ਸਰਤਾਜ ਇਸੇ ਦਾ ਇੰਤਜ਼ਾਰ ਸੀ
@parmanideryadav776
@parmanideryadav776 3 года назад
ਮੇਰੇ ਕੋਲ ਸ਼ਬਦ ਹੀ ਨਹੀਂ ਸਰਤਾਜ ਜੀ ਦੀ ਸਿਫਤ ਲਈ... ਲਾਜਵਾਬ....
@sarbjeetsinghropar3888
@sarbjeetsinghropar3888 4 года назад
Shukriya ji gal bat Karn li
@harmandhaliwal5589
@harmandhaliwal5589 4 года назад
Sartaj bro tussi sikha da real.hero.ho ji
@JaspalSingh-ki7qd
@JaspalSingh-ki7qd 4 года назад
ਬੁਹਤ ਵਧੀਆ ਪ੍ਰੋਗਰਾਮ ਹੈ ਜੀ
@hlhi8387
@hlhi8387 4 года назад
ਵਾਹਿਗੁਰੂ ਬਹੁਤ ਵਧੀਆ ਵਿਚਾਰ ਨੇ
@GurdeepSingh-ed3zl
@GurdeepSingh-ed3zl 4 года назад
ਟਹਿਣਾ ਵੀਰ ਜੀ ਬਹੁਤ ਘੈਂਟ ਪ੍ਰੋਗਰਾਮ ਹੈ ਜੀ👍👍
@gurucharansingh1763
@gurucharansingh1763 4 года назад
Sartaaj veere bahut vadia insaan,vadia kalakaar ho tusi.... Rooh nu sakoon dinda tuhada sangeet... Aage v eda hi geet gaaunde raheyo...
@familymodicare2145
@familymodicare2145 4 года назад
ਰੌਮ ਰੌਮ ਚ ਸਤਿੰਦਰ ਹੈ ਵਸਿਆ
@ManpreetKaur-mk3dy
@ManpreetKaur-mk3dy 4 года назад
Aditi sharma and satinder sartaaj sir duna d soch, skills, experience in different fields great a te behavior milda according me ena d jodi bhut sohni a pollywood vich i wish eh great personality milke hor filman karn punjabi. You both are looking cute
@Gaggi_dhanda
@Gaggi_dhanda 4 года назад
Har interview kuch nwa sikhan milda 🙏
@surindersharama7757
@surindersharama7757 3 года назад
I. Iike. This. Interview. Verry. Much. I'm. Happy and cee. Again.
@sukhjindersingh1119
@sukhjindersingh1119 Год назад
Sattaj sahib kia bat hai shiry thanks
@peoplesvoice9069
@peoplesvoice9069 4 года назад
Sartaj no 1 singer ajj di date ch punjab da
@shamashukla1240
@shamashukla1240 4 года назад
Sartaj sahab 😊😊😊❤️❤️
@pavitarpaapi
@pavitarpaapi 4 года назад
ਬਹੁਤ ਵਧੀਆ ਲੱਗਦਾ ਸਰਤਾਜ ਜੀ ਨੂੰ ਸੁਣ ਕੇ
@baldevlotay3439
@baldevlotay3439 Год назад
Sartaj is real sartaj we have seen marro after long tine
@santoshchumber9622
@santoshchumber9622 3 года назад
Ena di BHASH saadgi di koi misaal nhi. Aside bahut parbhawat habolli to💪🙏🌹👍👍
@minddhaliwal7402
@minddhaliwal7402 4 года назад
Boht Vdia wartalaap hoi Satinder bai g te Tehna, te Tuc vi boht vdia gallan sanjian kitian Harman g te Aditi g, Waheguru thonu hamesha khush rakhan te Chardian Klla vich rakhan
@shanelahi911
@shanelahi911 3 года назад
Salute from a Punjabi Pakistani
@iam-Inder
@iam-Inder 4 года назад
Film dekhni aa, aur dekhni vi Cinema wich he aa. waiting for 13th march.
Далее