Тёмный

Changa Ae | Bir Singh | Jeevay Punjab 

Jeevay Punjab
Подписаться 94 тыс.
Просмотров 276 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@JeevayPunjab
@JeevayPunjab 4 года назад
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@baljinderkaur2918
@baljinderkaur2918 3 года назад
ⁿwaho
@ShaganpreetSingh1
@ShaganpreetSingh1 2 года назад
ਇੱਕ ਖ਼ੁਦਾ ਦੀ ਸੀਫ਼ਤ ਵਿੱਚ ਲਫ਼ਜ਼ਾਂ ਦੀ ਕਮੀ ਹੁੰਦੀ ਹੇ ਤੇ ਦੂਜਾ ਥੋੜੀ ਲਿਖਤ ਦੀ ਤਰੀਫ਼ ਵਿੱਚ ਤੇ ਆਪ ਜੀ ਦੀ ਆਵਾਜ਼ ਆਪ ਜੀ ਦੀ ਲਿਖਤ ਨੂੰ ਸ਼ਿੰਗਾਰਦੀ ਹੇ ਆਪ ਜੀ ਦੀ ਸੋਚ ਅਨੁਸਾਰ ਪਰਮਾਤਮਾ ਹਰ ਵਿੱਚ ਵਸਦਾ 🥰
@jasleenkaur4686
@jasleenkaur4686 4 года назад
ਇੰਨੀ ਰੁਹਨਿਯਤ ਭਰੀ ਅਵਾਜ਼ 🌸❤
@nishantyadav3916
@nishantyadav3916 9 месяцев назад
Very nice voice veer ji
@dilbagvirdi6134
@dilbagvirdi6134 Год назад
ਕੀ ਲਿਖਾਂ ਜੀ ਸਮਝ ਹੀ ਨਹੀਂ ਆਉਂਦੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ
@Its.jugraj
@Its.jugraj 4 года назад
ਜਿੱਥੇ ਅੱਜ ਪੰਜਾਬ ਦਾ ਸੰਗੀਤ ਕਿਧਰ ਨੂੰ ਜਾ ਰਿਹਾ, ਧੂਮ ਧੜਕੇ ਵਾਲੀ ਗਾਇਕੀ ਜਿਹੜੀ ਕੰਨਾਂ ਨੂੰ ਚੀਰਦੀ ਜਾਂਦੀ,, ਓਥੇ ਹੀ ਸੰਗੀਤ ਪ੍ਰੇਮੀਆਂ ਦੀ ਖੁਸ਼ਕਿਸਮਤੀ ਸਮਝੀਏ ਕੁਝ ਐਵੇਂ ਦੇ ਫ਼ਨਕਾਰ ਝੋਲੀ ਪਾਏ ਨੇ ਵਾਹਿਗੁਰੂ ਤਰੱਕੀਆਂ ਬਖਸ਼ਣ 🙏
@harcharansinghsivian7218
@harcharansinghsivian7218 4 года назад
ਬਹੁਤ ਖੂਬਸੂਰਤ ਬੀਰ ਸਿੰਘ ਜੀ ਬਾਕਮਾਲ ਪੇਸ਼ਕਾਰੀ ਰੱਬ ਜੀ ਹੋਰ ਬੁਲੰਦੀਆਂ ਬਖਸ਼ੇ
@davinderkaur9189
@davinderkaur9189 4 года назад
Wow ,,,bir singh ,,khoob
@harjindersinghdhillon9
@harjindersinghdhillon9 3 месяца назад
ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤❤❤❤❤❤❤❤ਕੋਈ ਸ਼ਬਦ ਨਹੀਂ ਬੋਲਿਆ ਜਾਣਾ ਨਾਹੀ ਲਿਖਿਆ ਜਾਣਾ ❤❤❤love you ਵੀਰ ਜੀ
@aarivagarwal9963
@aarivagarwal9963 4 года назад
ਇੰਨਾ ਹਰਫ਼ਾ ਦੀ ਵੰਗਾਰ ਕਿੰਨੀ ਮਾਸੂਮੀਅਤ ਭਰੀ ਹੈ ਇਹ ਪੰਜਾਬ ਦੀ ਆਬੋ-ਹਵਾ ਵਿੱਚ ਨਵਾਂ ਪਿੜ ਉਸਾਰਨ ਲਈ ਪੱਬਾਂ ਭਾਰ ਹੈ....ਜੀਵੇ ਪੰਜਾਬ ਜੀਵੇ ਇਨਸਾਨੀਅਤ 🙏🏽
@onmyway___
@onmyway___ 3 года назад
👍
@amanpreetkaur5020
@amanpreetkaur5020 4 года назад
Video ਦੇ ਸ਼ੁਰੂਆਤੀ ਬੋਲ.. ❤❤❤❤❤❤❤🌻🌻🌻🌻🌻👏👏ਉਹ ਸੋਹਣੇ ਚਿਹਰੇ ਜੋ ਗੁੱਝੀਆਂ ਗੱਲਾਂ ਦਾ ਭੇਤ ਦੱਸਦੇ।। ਉਹ ਸੋਹਣੇ ਚਿਹਰਿਆਂ ਤੇ ਕੁਰਬਾਨ ਜੋ ਸੱਚ ਵੱਲ ਨੂੰ ਟੋਰਦੇ ਨੇ।। ਮੈਨੂੰ ਪਿਆਰਨਾ ਆਵੇ ਐਸੇ ਸੋਹਣਿਆਂ ਨੂੰ, ਐਸੇ ਸੱਚਿਆਂ ਨੂੰ , ਜੋ ਸੱਚ ਬੋਲਣ ਦੀ ਹਿੰਮਤ ਤਾਂ ਰੱਖਦੇ ਹੀ ਨੇ ਪਰ ਦੂਜੇ ਨੂੰ ਵੀ ਜਾਗ ਲਾਉਂਦੇ ਨੇ।। ਕੁਰਬਾਨ ਹਾਂ!!! ਜੋ ਸੱਚ ਦੀ ਅਸਲ Definition ਬਣ ਕੇ ਵਿਖਾਉਂਦੇ ਨੇ।। ਜਿਹਨਾਂ ਹਿੱਸੇ ਸਿਰਫ ਸੱਚ ਆਇਆ , ਜਿਹਨਾਂ ਕੱਚ ਤੋਂ ਸੱਚ ਪੁਣ ਲਿਆ, ਕੁਰਬਾਨ।। ਕਰ ਸੰਗਤ ਸੱਚ ਦੀ ਝਾੜ ਰੰਗਤ ਕੱਚ ਦੀ ਹਿਸਾਬ ਨਾਲ ਚੱਲ ਸੱਚ ਦਾ ਖੜਕਾ ਟੱਲ ਐਧਰ ਉਧਰ ਨਾ ਦੇਖ ਸਿੱਧਾ ਤੁਰਨਾ ਸਿੱਖ ਓਏ ਭੇਖੀ ਨਾ ਬਣ ਸੱਚ ਨੂੰ ਧਿਆਨ ਨਾਲ ਪੁਣ ਇਕਸੁਰਤਾ ਚ ਰਹਿ ਵਾਧੂ ਮਸਲਿਆਂ ਚ ਨਾ ਪੈ ਬਸ ਜਮੀਰ ਦੀ ਸੁਣ ਕੱਚ ਚੋਂ ਕੰਚਨ ਲਈਂ ਪੁਣ ।। ਵੀਰੇ ਬੀਰ ਸਿੰਘ ਦਾ ਲਿੱਖਿਆ ਗੀਤ 'ਮੇਰਾ ਕੀ ਕਸੂਰ' ਸੁਣਿਆ ਤੇ ਜਦ ਦੋ ਦਿਨਾਂ ਬਾਅਦ ਹੀ ਆ ਬਹੁਤੇ ਪੋਲੇ ਦਿਲਾਂ ਵਾਲਿਆਂ ਦੇ ਠੇਸ ਪੁੱਜੀ ਤੇ ਅੰਦਰੋਂ ਆਹ ਨਿੱਕਾ ਜਿਹਾ ਸ਼ਬਦਾਂ ਬੋਲਾਂ ਦਾ ਭੰਡਾਰ ਉਪਜਿਆ।। ਗੱਲ ਬਸ ਐਨੀ ਕਹਿਣੀ ਕਿ ਬੀਰ ਸਿੰਘ ਵੀਰਾ ਜੀ ਤੁਹਾਡੀ ਲਿਖਤ ਨੇ ਜਿਸ ਜਿਸ ਕੰਨ ਤੱਕ ਪੁੱਜਣਾ ਸੀ, ਜਾਗ ਲਾਉਣਾ ਸੀ ਉਹ ਲਗ ਗਿਆ ਹੈ ਤਾਂ ਅਪਦਾ ਲਿਖਣ ਦਾ ਮਕਸਦ ਪੂਰਾ ਸਮਝੋ।। ਆਸ ਹੈ ਕਿ ਮੇਰੇ ਇਹ ਬੋਲ ਉਹਨਾਂ ਤੱਕ ਪੁੱਜ ਹੀ ਜਾਵਣਗੇ।। ਬਹੁਤ ਪਿਆਰ ਤੇ ਦੁਆਵਾਂ ਵਿਰਿਆਂ ਨੂੰ ਲਿਖਣ ਵਾਲੇ ਬੀਰ ਸਿੰਘ ਤੇ ਗਾਉਣ ਵਾਲੇ ਰਣਜੀਤ ਸਿੰਘ ਬਾਵੇ ਵੀਰ ਨੂੰ ਵੀ।। ~ ਕੁਦਰਤ ਕੌਰ
@JeevayPunjab
@JeevayPunjab 4 года назад
🌻🌼🍃
@amritkaur6831
@amritkaur6831 4 года назад
ਇਹੋ ਜਿਹੀਆਂ ਲਿਖਤਾਂ ਹੀ ਤਾਂ ਰੱਬ ਨਾਲ਼ ਮਿਲਾਉਂਦੀਆਂ ਨੇ।
@plantswithme7488
@plantswithme7488 4 года назад
@@amritkaur6831 ਸੱਚ
@jagirkaur7424
@jagirkaur7424 3 года назад
ਬਹੁਤ ਸੋਹਣੀ ਸੋਚ ਤੇ ਬਹੁਤ ਸੋਹਣੀ ਅਵ।ਜ
@dimplebhagat3952
@dimplebhagat3952 3 года назад
Waaaa waaaaa waaaa waaaaa . Love u love love🍉🍉🍉👏👏👏👏👏👏👏👏👏👏👏👏👏👏
@bhatiamedicos2614
@bhatiamedicos2614 4 года назад
ਬਥੇਰੇ ਸਮੇਂ ਬਾਦ ਇਕ ਸਾਬਤ ਸੂਰਤ ਸਿੱਖ ਗੀਤਕਾਰ ਦਿਸਯਾ ਏ। ਗੁਰੂ ਮਹਾਰਾਜ ਕਿਰਪਾ ਕਰਨ ਅਪਨੀ ਰਹਿਮਤਾਂ ਨਾਲ ਨਿਵਾਜਨ।
@gurrkaur9101
@gurrkaur9101 3 года назад
Ya ta sach Da laao hauka ya fer na bolo....kya baat hai🔥🔥🔥🔥🔥🔥🔥sache Insaan nu jeena thoda okha hunda...par sukoon do neend ohnu hi aundi hai
@GurdeepSingh-xg6ke
@GurdeepSingh-xg6ke 2 года назад
Gurdas Sartaj bir Singh rab ne Sanu aa fankar Bakshe Sukar dateya tera 👏👏👏👏👏👏👏👏👏
@prabhjotkaur2587
@prabhjotkaur2587 2 года назад
Kinni saadgi aae..Aaye haaye 😍..Ki gaaya hai te ki jaadu kita hai apni saadgi te awaaz naal 🖤..Wah ji Wah
@gurrkaur9101
@gurrkaur9101 3 года назад
J sach kehndeya te jarr jaavi tu.....aven akhan khol k Saun naalo te changa ae....kya baat hai kya likhya hai👌👌🔥🔥✍✍
@shivindersingh2699
@shivindersingh2699 4 года назад
ਬੀਰ ਜੀ ਬਹੁਤ ਖੁਬ ਦਿਲ ਨੂੰ ਛੂਹ ਜਾਨ ਵਾਲੇ ਬੋਲ ਅਵਾਜ਼ ਤੇ ਸੰਗੀਤ । ਵਾਹਿਗੁਰੂ ਆਪਣੀ ਮਿਹਰ ਤੁਸਾਂ ਤੇ ਬਨਾਈ ਰੱਖਣ। ❤️🙏
@DavinderKaur-dx2il
@DavinderKaur-dx2il 9 дней назад
Bahut khoob 👌🏻👌🏻🌹
@ParasJain-kl8vm
@ParasJain-kl8vm 16 дней назад
वाह भाईजी नमन रूह नु सुकुन आ गया भराजी
@quoteskosishh
@quoteskosishh 24 дня назад
ਸੋਹਣਾ ❤️
@gurpeetsingh3815
@gurpeetsingh3815 4 года назад
ਕਿੰਨੀ ਸੋਹਣੀ ਆਵਾਜ਼ ਐ ਤੇ ਕਿੰਨੀ ਸੋਹਣੀ ਸੋਚ.
@jagatkamboj9975
@jagatkamboj9975 3 года назад
ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ 🙏💚💚💚💚💚🙏
@jassasingh633
@jassasingh633 3 года назад
ਗੁਰੂ ਨਾਨਕ ਦੀਆਂ ‌ਵਡਿਆਈਆਂ, ਇੱਕ ਰੱਬ‌ ਦੀਆਂ ‌ਵਡਿਆਈਆਂ ਕਰਨ ਵਾਲੇ ਨੂੰ,ਸਮਾਜ ਨੂੰ ਸਿਹਤਮੰਦ ਵਿਚਾਰ ਦੇਣ ਵਾਲੇ ਨੂੰ ਵਾਹਿਗੁਰੂ ਚੜ੍ਹਦੀ‌ ਕਲਾ ਬਖਸ਼ੇ ਜੀ।
@bhupindersingh9727
@bhupindersingh9727 4 года назад
ਵਾਹ..। ਜੀਵੇ ਪੰਜਾਬ... ਜੀਵੇ ਬੀਰ ਸਿੰਘ.. ਦਿਲੋਂ ਦੁਆਵਾਂ ♥️♥️
@mohsinvirk.
@mohsinvirk. 4 года назад
bohat wadia veer g ... Satinder sartaaj to baad maan boli naal insaaf karan pehla banda wekhya ... loads of love from Layallpur :)
@hardeepkaur9879
@hardeepkaur9879 2 года назад
ਰੂਹਾਨੀਅਤ ਨਾਲ ਭਰੇ ਲਫਜ਼ ਤੇ ਆਵਾਜ਼❤️ Lovv u beera ❤️❤️❤️
@kulwindergill6675
@kulwindergill6675 2 года назад
ਜੀਵੇ ਪੰਜਾਬ 🙏🌹❤ਬਹੁਤ ਪਿਆਰੀ ਆਵਾਜ਼ ਬੀਰ ਸਿੰਘ ਜੀ ਬੋਲ ਬਾਕਮਾਲ ਬਾਕਮਾਲ ਬਾਕਮਾਲ 🙏🌹
@nishantyadav3916
@nishantyadav3916 11 месяцев назад
very nice voice sir Ji so proud you
@sanjoycomedyjunction
@sanjoycomedyjunction Год назад
Bahut sohni awaaz paji tuhade 😊salute mere walo
@kksandhu1779
@kksandhu1779 3 года назад
🌻 wah 🙏
@charanjeetwadhwa9820
@charanjeetwadhwa9820 4 года назад
यार बीर सिंह तेरे लब्जां दा कोई जवाब नहीं। यार रब तेनु लम्बी उम्र बक्शे। रही इसे तरहा सादा, भोला मस्त मौला God Bless you.
@anujdon5263
@anujdon5263 4 месяца назад
❤😢
@kiratandaradhya
@kiratandaradhya 4 года назад
ਬਹੁਤ ਬਹੁਤ ਖੂਬ ਬੀਰ ਸਿੰਘ ਜੀ ਵਾਹ..। ਜੀਵੇ ਪੰਜਾਬ...
@ArshdeepKaur-xu7wj
@ArshdeepKaur-xu7wj 4 года назад
Pathraan nu gulaaab sunghaaan naalo tee changaa haiii ....... ✨✨✨
@Jugraj_Gill
@Jugraj_Gill Год назад
Ba kamaal ❤
@shonkysingh5296
@shonkysingh5296 3 года назад
khush raho bir saab
@bhardwaj2170
@bhardwaj2170 3 года назад
Wah mja aaa gya
@shanigujjar550
@shanigujjar550 4 года назад
Bir singh g tuhadi vi chahra noor varga awaz vi kaim singha love a lande punjab tu ❤❤❤❤🙏🙏🙏
@amarkaur5430
@amarkaur5430 3 года назад
ਡਰ ਨੀ ਲੱਗਿਆ ਧਰਮ ਦੋ ਠੇਖਕੇਦਾਰਾੱ ਤੋਂ?
@RohitKumar-ve2mj
@RohitKumar-ve2mj 4 года назад
ਲਾਜਵਾਬ! ਜੀਵੇ ਪੰਜਾਬ!
@Deepsingh-ng7nf
@Deepsingh-ng7nf Год назад
ਜਿੳੂੰਦਾ ਰਾਓ ਮੱਲਾ
@ManjeetSingh-pm5oh
@ManjeetSingh-pm5oh 4 года назад
Wah bir singh veer bakamal tuc jo likhde te gande hao eve lgda jive rab aap aaya gaun lai. Tuc guru Nanak de oh sikh hao jo apni khushboo sare pase fla reha
@vinaybosak7002
@vinaybosak7002 3 года назад
Bir Singh 🙇‍♂️🙇‍♂️🙌🙌🙌🙏🙏💙💙💙
@harjitrupana5067
@harjitrupana5067 4 года назад
ਬਹੁਤ ਅਨਦਮਾਈ ਅਵਾਜ਼ ਤੇ ਅਲਫਾਜ ❤️
@amritkaur6831
@amritkaur6831 4 года назад
ਵਾਹ ਬੀਰ ਸਿੰਘ ਜੀ ਸੋਹਣੀ ਸੂਰਤ ਬਣਾਈ ਏ ਬਣਾਉਣ ਵਾਲੇ ਨੇ ਵੀ ਤਾਂ ਕੁਝ ਸੋਚਿਆ ਹੋਣਾ। ਸ਼ਾਇਦ ਦਿਲ ਵੀ ਉਹਨੇ ਖ਼ੁਦ ਹੀ ਘੜ ਕੇ ਮੜਿਆ ਹੋਣਾ,ਜੋਂ ਮਧੂਰ ਸ਼ਾਇਰੀ ਨਾਲ ਲਬਰੇਜ਼ ਕਰਿਆ ਹੋਣਾ।ਉਸਦਾ ਧੰਨਵਾਦ ਤੇਰੇ ਜਣਦਿਆਂ ਨੇ ਕੀਤਾ ਹੋਣਾ। ਤੂੰ ਕਿੰਨੇ ਗੁਣ ਸਮੋਈ ਬੈਠਾ, ਕੋਈ ਇੱਕ ਤੋਂ ਰਹਿੰਦਾ ਊਣਾ ਹੋਣਾ।
@simransingh9064
@simransingh9064 4 года назад
o bir singh ji tuhdii.. ihh purane te sache geetkarri nu rabb tarkee bakshee ..... jo sade punjabb di aslii pachan h.....
@amandhaliwalaman9681
@amandhaliwalaman9681 3 года назад
Bahut vadhiya bir singh ji te saari Jeeve Punjab di team bahut vadhiya kamm kar rahiya
@parmankhangura38
@parmankhangura38 2 года назад
Great vere
@jasbirkaur6836
@jasbirkaur6836 2 года назад
Bhut vdhia tuc great ho bhut sohna gaundey ho waheguru chadhdikla ch rakhe rabb tuhanu llambian umran deve 🙏🙏🙏🙏🙏❤️❤️❤️❤️🌹🌹🌹🌹
@newspunjab1341
@newspunjab1341 4 года назад
ਜੀਵੇ ਬੀਰ ਸਿੰਘ
@ranvirkha9989
@ranvirkha9989 3 года назад
ਰੱਬ ਕਰਕੇ ਤੇਰੀ ਉਮਰ ਲੋਕ ਗੀਤ ਜੀਨੀਹੋਵੇ
@garima4242
@garima4242 3 года назад
Indeed ek insaan ko dhang se jaan lo sare log kaise sochte hain pta lg jata hai... Because we all are drops of same source of origin.
@puneetkaur1004
@puneetkaur1004 4 года назад
ਬਹੁਤ ਬਹੁਤ ਖੂਬ 😍👌👌👌👌 ਨਹੀਂ ਰੀਸ ਕੋਈ 💯💯💯💯
@sukhwantkaur1435
@sukhwantkaur1435 3 года назад
Beautiful voice veer ji Waheguru thanu hmesha khuss rakhan
@gurpreetsinghzira
@gurpreetsinghzira 4 года назад
Bhajii kya baat great ... jeonde rhooo
@babbubains1022
@babbubains1022 3 года назад
Love u paji
@harjassproduction3867
@harjassproduction3867 4 года назад
Yaar ae moosewale warge kitho rees Kar lein ge bir ji or sartaj ji de .
@shivanisharma100A
@shivanisharma100A 3 года назад
Aapse to better hai ye copy ni hai kisi ki
@shivanisharma100A
@shivanisharma100A 3 года назад
Inko bolre ho jo copy krne ko🙄🙄🙄🙄🙄🙄🙄🙄 ye kisi ki toheen hai ese mat bola kro
@harjassproduction3867
@harjassproduction3867 3 года назад
@@shivanisharma100A kya matlab me samjha nhi kon copy karta hai mossewala yaha yeh , agar apko lag rha hai ki me inke against bol rha hu toh ek phir padho 😊🙏
@ramdhillon5714
@ramdhillon5714 3 года назад
Hnjii bilkul shii keha tusi
@simratbakshi
@simratbakshi 2 года назад
He's tooo good, v impressive personality 👏 👌
@HARPREETKAUR-lw5kw
@HARPREETKAUR-lw5kw Год назад
Beautiful song ..so meaningful..God bless you veer g .
@kurjindersingh6143
@kurjindersingh6143 2 года назад
Wow very very very very very nice
@thindmandeep7247
@thindmandeep7247 4 года назад
Nice song paji dil Kush kar dita
@deepurishi7011
@deepurishi7011 Год назад
Love you Beer singh bai love you soo much
@karamkaur1245
@karamkaur1245 4 года назад
ਵਾਹ ਵੀਰੇ, ਜਿਉਂਦੇ ਰਹੋ 🥰
@Kaurpabla3495
@Kaurpabla3495 4 года назад
💐ਬਾਕਮਾਲ ,ਜੀਓ ਵੀਰ 💐💐💐💐💐💐💐💐💐💐💐💐💐💐💐💐💐💐
@ਗਗਨਦੀਪਸਿੰਘ-ਙ7ਥ
Yrrrr eh shabda lyi te jida guru patshah agge sir jhukda jee krda oda jhukadva kya baat h yr kya Kalam aa🙏🙏🙏
@anmolpreetkaur9716
@anmolpreetkaur9716 3 года назад
Baut sohni surat te sirat de sirtaaj slaam aa ggg such a grt voice
@aksfilmsusa
@aksfilmsusa 2 года назад
Very nice 👌 the basuri added the rest with lyrics 👌
@pawandeepkaur2982
@pawandeepkaur2982 3 года назад
love you bir Singh 💓💓💓💓💓
@satvindersingh7679
@satvindersingh7679 4 года назад
mnu bahut Sohna lga A song 2020 ch kon kon sun raya a enu first time
@Amar_thelyricist
@Amar_thelyricist 4 года назад
bahut vdiya sir g
@princemalakpur3197
@princemalakpur3197 3 года назад
Nice ji
@parminderdomeli2148
@parminderdomeli2148 3 года назад
ਸਕੂਨ ❤🙏
@ranahaseeb6192
@ranahaseeb6192 2 года назад
An angel in human disguise. Bir Singh ❤️
@Sandhuhoni5746
@Sandhuhoni5746 2 года назад
ਧੰਨ ਰੂਹ ❤️
@GurpreetSingh-gm7iq
@GurpreetSingh-gm7iq 4 года назад
Wah vir ji love u 💐💐💐💐
@princemalakpur3197
@princemalakpur3197 3 года назад
ru-vid.com/video/%D0%B2%D0%B8%D0%B4%D0%B5%D0%BE-uuWCcxK758Y.html ||ਲੋਕ ਤੱਥ ||Lok Tath ||ਸੱਚੀਆਂ ਗੱਲਾਂ || Part3 ||Latest Punjabi Shayari ||Prince Malakpur
@divagulati9808
@divagulati9808 3 года назад
Ohhh such lyrics❤️❤️
@RupinderSingh-pk9wi
@RupinderSingh-pk9wi 4 года назад
Waheguru ji chardi kla bakhshan. Vir ji🙏
@gurmeetsidhu6260
@gurmeetsidhu6260 4 года назад
ਜੀਓ.... ਅਸੀਸਾਂ, ਦੁਆਵਾਂ ਵੀਰ 🌹🌻🌹🌻🌹
@Sukhveer0502
@Sukhveer0502 15 дней назад
❤❤❤
@RajanSingh-rp6um
@RajanSingh-rp6um 4 года назад
Jeeeyoooo saii🙏
@navdeepkaur7835
@navdeepkaur7835 4 года назад
Wah
@gursharankhehra1148
@gursharankhehra1148 4 года назад
Verry niyc g this my ustad g
@vishalthapar7778
@vishalthapar7778 4 года назад
Wa kamal chara
@anjanamenon2798
@anjanamenon2798 3 года назад
ਸਜਦਾ
@Riderbuddies-o3p
@Riderbuddies-o3p 4 года назад
Veere ...bootttttttttt hi vadia 👌👌👌👌
@Ford10000
@Ford10000 4 года назад
kya baatan ne veer.. Kuj vakhra dekhan nu milya..
@amanpreet3938
@amanpreet3938 4 года назад
❤❤🙏thanks sir for serving such incredible song
@chandrathore3344
@chandrathore3344 4 года назад
ਬਹੁਤ ਵਧੀਆ 😻👌👌👌👌👌👌
@gherarajinder6536
@gherarajinder6536 2 года назад
V nice
@varinder0307
@varinder0307 3 года назад
Each & every word has a lot of meaning. Bahut vadia veere... God bless u
@poonamparwana1016
@poonamparwana1016 4 года назад
Bahut he khubsurat Vir Singh ch tuhade face te ek alag he Noor h te tuhada ye geet sun man nu bot sakoon milya waheguru ji tuhanu humesha chardikala ch rakhe
@gurmeetmann7497
@gurmeetmann7497 3 года назад
Punjabi soul Bir singh
@Hand860
@Hand860 4 года назад
ਰੂਹ ਖੁਸ਼ ਹੋ ਜਾਂਦੀ ਤੁਹਾਡੇ ਲਿਖੇ ਡੂੰਘੀ ਸੋਚ ਵਾਲੇ ਗੀਤ ਸੁਣਕੇ
@nandkishorerajput7574
@nandkishorerajput7574 3 года назад
❤❤❤❤❤❤❤❤
@techrs555
@techrs555 4 года назад
Bahut hi pyara song phaa Ji ..
@harminderromana5071
@harminderromana5071 3 года назад
Very nice 🙏
@parmlove57
@parmlove57 4 года назад
Bhot khubsurat alfaz ne aap di Gayeki de.....dil khush te sakoon Bhot milda ye ...
@gurbhajankaur3281
@gurbhajankaur3281 2 года назад
Waheguru ji 🙏🏻🙏🏻🌹🌹
@inderpreetsingh8494
@inderpreetsingh8494 4 года назад
ਬੀਰ ਸਿੰਘ ❤
@krishnavyas1279
@krishnavyas1279 3 года назад
Ab jana hoga koi or b pukar raha he.khush salamat raho.
Далее
Почему Катар богатый? #shorts
0:45
mood всех бабушек
0:11
Просмотров 396 тыс.
Tu Te Main || Golak Bugni || Punjabi Song - Bir Singh
6:01
Saif Ul Malooq | Bir Singh (Live) | Jeevay Punjab
7:26
Bahuta Sochi'n Na | Satinder Sartaaj - Full Video
8:19
Sammi | Sumeet Dhillon | Jeevay Punjab
7:24
Просмотров 236 тыс.