Тёмный

Cheapest Pesticides in Longowal Punjab , ਐਨੇ ਸਸਤੇ ਰੇਟ ਸੁਣਕੇ ਹੈਰਾਨ ਰਹਿ ਜਾਓਗੇ … Bayer , Sygenta 

Dharampreet Bajwa
Подписаться 100 тыс.
Просмотров 76 тыс.
50% 1

Pesticides, Fertilizers , Insecticides
#pesticides #dharampreetbajwa #fertilizer
#agriculture #farmer #farming #paddy #wheat #spray

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 111   
@gurjantsidhu969
@gurjantsidhu969 2 месяца назад
ਸੰਨ 2021 ਵਿੱਚ ਪਦਾਨ ਸੁਮੀਤਾਜ (ਤਾਜ) ਸੁਮੀਟੁਮੋ ਕੰਪਨੀ ਦੀ ਹੋਲਸੇਲ ਰੇਟ 87 ਰੁਪਏ ਸੀ ਗੁਰਮੇਲ ਬਟੂਏ ਨੇ ਘਟਾ ਕੇ 83 ਰੁਪਏ ਵੇਚੀ ਜਦੋਂ ਗਾਹਕ ਲੈਣ ਗਏ ਤਾਂ ਇਹਨਾਂ ਨੇ ਕਹਿ ਦਿੱਤਾ ਵੀ ਖ਼ਤਮ ਹੋਗੀ ਕਹਿੰਦੇ ਹਫ਼ਤਾ ਨੀ ਆਉਂਦੀ ਆਹ ਮਿਕਾਡੋ ਲੈਜੋ ਸਾਡੀ ਫੁੱਲ ਗਰੰਟੀ ਹੈ 92 ਰੁਪਏ ਕਿੱਲੋ ਵੇਚੀ ਜਿਸ ਦਾ ਰੀਟੇਲ ਰੇਟ 72 ਰੁਪਏ ਸੀ ਸੁਮੀਤਾਜ 4 ਰੁਪਏ ਘਟਾ ਕੇ ਗਾਹਕ ਸੱਦ ਲਏ ਮਿਕਾਡੋ ਦੀ ਪਦਾਨ ਦੇ ਕੇ 20 ਰੁਪਏ ਕਿੱਲੋ ਮਗਰ ਕਿਸਾਨ ਮੜਤੇ ਇਹਨਾਂ ਦਾ ਇਹ ਕੰਮ ਹੈ ਮੈਂ ਖੁਦ ਦੋਨਾਂ ਦੁਕਾਨਾਂ ਤੇ ਜਾ ਕੇ ਮੁੜ ਕੇ ਆਇਆ
@punjabworkculture7657
@punjabworkculture7657 3 месяца назад
ਬ੍ਰਾਂਡੇਡ ਪ੍ਰੋਡਕਟ ਅੱਗੇ ਰੱਖ ਕੇ ਰੇਟ ਦੇਸੀ ਦੇ ਦੱਸੀ ਜਾਦੇ ਨੇ ਕੋਈ ਬਾਇਰ ਜਾ ਉੱਤਮ ਕੰਪਨੀ ਸਿੱਧੀ ਨਹੀਂ ਏਨ੍ਹਾ ਕੋਲ
@jagjeetsarao893
@jagjeetsarao893 3 месяца назад
ਇੱਕ ਵਾਰੀ ਕਿਸਾਨ ਦਿੱਲੀ ਤੋਂ ਲਿਆਏ ਸੀ ਪਦਾਨ ਕਹਿੰਦੇ ਬਹੁਤ ਸਸਤੀ ਹੈ ਉਹ ਬਿਲਕੁਲ ਨਕਲੀ ਸੀ
@sukhmanjeet7877
@sukhmanjeet7877 2 месяца назад
nai veer assi 5 saal toh ehna toh maal mangvaone aa. befikar raho. bilkul sahi kmm aaa ehna da
@Harjinderbrar-j2e
@Harjinderbrar-j2e 2 месяца назад
ਬਾਈ ਜੀ।ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਬਹੁਤ ਹੀ ਧੰਨਵਾਦ ਜੀ।
@dharampreetbajwa
@dharampreetbajwa 2 месяца назад
Thanks ji ♥️🙏
@JagtarSingh-hn6od
@JagtarSingh-hn6od 3 месяца назад
MRP ਤਾ ਦਵਾਈਆਂ ਦੇ ਚਾਰ ਗੁਣਾ ਹੁੰਦੇ ਨੇ
@bahadursingh9718
@bahadursingh9718 2 месяца назад
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਵੀਰਾਂ ਨੇ
@JagtarSingh-hn6od
@JagtarSingh-hn6od 3 месяца назад
ਕੋਰੋਮੰਡਲ ਦੀ ਪਦਾਨ ਦਾ ਕੀ ਰੇਟ ਹੈ
@villagefarmarlife9503
@villagefarmarlife9503 2 месяца назад
22 dobara video pao te brand Byer TaTa SRIRAM de v rate dasso hale man ch shakh he
@bobykamboj6331
@bobykamboj6331 Месяц назад
ਜੇ ਕੋਈ ਵੀ ਕੰਪਨੀ ਦੀ ਦਵਾਈ ਖਰੀਦਣੀ ਹੈ ਤਾਂ ਰੇਟਾਂ ਵਿੱਚ ਬਹੁਤ ਹੀ ਘੱਟ ਫ਼ਰਕ ਆ ਕਿਉਂਕਿ ਕੰਪਨੀ ਹਰ ਦੁਕਾਨਦਾਰ ਨੂੰ ਦਵਾਈ ਸਪਲਾਈ ਨਹੀਂ ਕਰਦੀ ਪਰ ਉਸੇ ਕੰਪਨੀ ਦਾ ਸੇਮ ਸਾਲਟ ਹੋਰ ਕੰਪਨੀ ਦਾ ਹਰ ਕਿਤੋਂ ਘੱਟ ਰੇਟ ਤੇ ਮਿਲ਼ ਜਾਂਦਾ ਜਿਸ ਕਰਕੇ ਕੰਪਨੀ ਦੀ ਦਵਾਈ ਦਾ ਰੇਟ ਤਾਹੀ ਨਈਉਂ ਦੱਸਦੇ ਤੁਸੀਂ
@Satpal_Chauhan
@Satpal_Chauhan 3 месяца назад
Bayer and sygenta da rate ta dasia nhi
@hsd25
@hsd25 3 месяца назад
ਵਧੀਆ ਨੇ ਬਾਈ ਲਾਲਿਆਂ ਦੀ ਲੁੱਟ ਰੋਕਤੀ
@simerdeepsingh4699
@simerdeepsingh4699 Месяц назад
ਕੀ ਪਤਾ ਇਸ ਦੀ ਦਵਾਈ ਕਿਵੇ ਦੀ ਆ
@hsd25
@hsd25 Месяц назад
@@simerdeepsingh4699 ਵਧੀਆ ਨਿਕਲੀ ਐ
@simerdeepsingh4699
@simerdeepsingh4699 Месяц назад
@@hsd25 ਕੀਤੀ ਸਪਰੇ। ਬਾਈ ਝੋਨਾ ਦਖਾ ਸਕਦਾ ਜਿੱਥੇ ਕਿਤੀ ਆ ਸਪਰੇ ਫੋਟੋ ਪਾ ਦੀ
@hsd25
@hsd25 Месяц назад
@@simerdeepsingh4699 ਝੋਨਾ ਵੀ ਦਿਖਾ ਦਿੰਨਾ ਪਰ ਦੇਖ ਕੇ ਤੂੰ ਕੀ ਅੰਦਾਜਾ ਲਵੇਗਾ ...
@simerdeepsingh4699
@simerdeepsingh4699 Месяц назад
@@hsd25 ਇੰਨਾਂ ਕੁ ਤੇ ਪਤਾ ਆ ਅੰਦਾਜ਼ਾ ਲਾ ਲੈਣਾ ਤੂੰ ਫੋਟੋ ਤੇ ਪਾ ਝੋਨੇ ਦੀ ਨਾਲ ਜਿਹੜੀ ਦਵਾਈ ਪਾਈ ਆ ਫਿਰ ਤੂੰ ਝੂਠ ਬੋਲਦਾ ਬਾਈ ਨਹੀ ਪਾਈ ਤੂੰ ਵੀ ਦਵਾਈ
@SukhdevSingh-lk9kr
@SukhdevSingh-lk9kr 3 месяца назад
ਕੋਰਾ ਜਨ ਦਾ ਕੀ ਰੇਟ ਹੈ
@Gad_khana_
@Gad_khana_ 3 месяца назад
Galat rate aa Padan 65 rs ni ho sakdi Maadi company ya duplicate product hon ge
@davindersingh3828
@davindersingh3828 3 месяца назад
Nomnigold main 3200 nu lai aa...22 rate 1200 dsi janda .j orignel nomni gold h ta main aj he order lauga
@govindpurask7929
@govindpurask7929 2 месяца назад
Nice
@davindervirk1214
@davindervirk1214 2 месяца назад
Sayjanta di incipio da price ds corteva di pexalon da price ds
@JaggaSidhu-yw8ze
@JaggaSidhu-yw8ze 2 месяца назад
ਢੋਲੀ ਸਪਰੇ‌ ਵਾਲੀ ,,,, ਬੈਟਰੀ ਵਾਲੀ ,,,20 ਲੀਟਰ ਵਾਲੀ
@Ekamdeep-fn1fn
@Ekamdeep-fn1fn 3 месяца назад
22,je,505,and,korejen,500,gram,ke,raet,he
@karanvlogs8364
@karanvlogs8364 3 месяца назад
Eh jine v rate dasse bai ne sab madian compnian de rate ne...delhi da maal aa sara
@jagjitsingh8934
@jagjitsingh8934 2 месяца назад
Fertera da ki price aa
@manishkambojj5749
@manishkambojj5749 3 месяца назад
ਰੋਂਡੱਪ ਦਾ ਕੀ ਰੇਟ ਹੈ
@gaganjotsingh2460
@gaganjotsingh2460 2 месяца назад
Bayer and sygenta de kise product da rate ni dasseya
@jagmohanbajwa5253
@jagmohanbajwa5253 2 месяца назад
33% zinc Sri Ram kwintal bhejo te price dso
@SANDEEPSINGHBADESHA
@SANDEEPSINGHBADESHA 2 месяца назад
bai johne wich khade kakha di dawaie mil jayo ਕੱਦੂ pehla kreya ਸੀ 10 din
@harwindersingh2279
@harwindersingh2279 3 месяца назад
ਬਾਈ mop ਪਟਾਸ 60% ਦਾ ਕੀ ਰੇਟ ਆ
@mantrymal3040
@mantrymal3040 3 месяца назад
ਵੀਰ ਜੀ ਕੁਆਲਟੀ ਹੋਣੀ ਜਰੂਰੀ ਹੈ ਨਾ ਕਿ ਰੇਟ
@PalveerDhillon98
@PalveerDhillon98 3 месяца назад
ਕਲੋਰੋ ਦਾ ਕੀ ਰੇਟ ਕੀ ਜਾ ਖੱਬਲ ਮਾਰਣ ਵਾਲੀ ਦਾ ਕੀ ਰੇਟ ਹੈ
@bajwa4032
@bajwa4032 3 месяца назад
ਕਣਕ ਦੇ ਪਿਛਲੇ ਸੀਜਨ ਮੈ ਬੁੱਢੇ ਕੋਟ ਤੋ 20ਤੋੜੇ ਡਾਈ ਖਾਦ ਲਿਆਦੀ ਸੀ ਉਹ ਸਾਰੀ ਨਕਲੀ ਨਿੱਕਲੀ
@prince-ls1ze
@prince-ls1ze 3 месяца назад
Nakali
@Singhsingh86714
@Singhsingh86714 3 месяца назад
Veer cholorphos 20% rate,lambda5% price benzoate5%SG rs
@mandeepsinghsandhu295
@mandeepsinghsandhu295 3 месяца назад
Y name ਦਾ ਦਸ
@JagtarKhehra
@JagtarKhehra 3 месяца назад
Takumi da price
@DreamyOwl
@DreamyOwl 3 месяца назад
Mtlab lutt machii hoi c , ohi dwaiya aaaj sastia hoiyan paita,, eh v mehngiya hi hai waise.
@DaljitSingh-k1b
@DaljitSingh-k1b 2 месяца назад
ਬਾੲਈ ਬੰਦਿਆਂ ਦੇ ਖਾਣ ਵਾਲੀ ਦਵਾਈ ਜੋ ਪੱਤਾ ਸਾਨੂੰ 280ਰੁ ਮਿਲਦਾ ਲੁਧਿਆਣਾ ਦਵਾਈ ਮਾਰਕੀਟ 100ਰੁ ਇਸ ਤਰ੍ਹਾਂ ਖੇਤੀ ਵਾਸਤੇ ਦਵਾਈਆਂ ਵੀ 50ਵਾਲੀ 250 ਵੇਚਦੇ ਆ
@JagrajsinghGill-h8n
@JagrajsinghGill-h8n Месяц назад
ਕਾਉੰਟਰ ਤੇ ਦਵਾਈਆ ਕੰਪਨੀ ਦੀਆਂ ਰੱਖੀਆਂ ਰੇਟ ਦੇਸੀ ਦਵਾਈਆਂ ਦੇ ਦੱਸੀ ਜਾਂਦੇ
@jagjitsingh8934
@jagjitsingh8934 2 месяца назад
Area kehda aa
@ajaydhawan5005
@ajaydhawan5005 2 месяца назад
Ammistar top da ki rate ??
@manjindersingh9063
@manjindersingh9063 3 месяца назад
Sir mera da ke rate
@sidhusaab6297
@sidhusaab6297 2 месяца назад
Syngenta de 125 rupes mil ju rifit plus .desi company da rate dase jnde aa
@surkhmandermaanmaan3935
@surkhmandermaanmaan3935 3 месяца назад
ਚੰਗੀਆਂ ਕੰਪਨੀ ਦੀਆ ਸਰਪੇਹਾ ਦੇ ਰੇਟਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਨਹੀਂ ਹੁੰਦਾ ਹੈ। ਇਹ ਆਪਣੇ ਆਪਣੇ ਕੰਪਨੀ ਦੀਆ ਰੇਟ ਹੈ
@inderjeet57
@inderjeet57 Месяц назад
Sab fande aa .. dwaayi vechan layi foki add .. brand wise te company wise rate alag alag hunde ne .. 4th class companies de rate dasi jande ne eh .. jinna de result na braber aaonde ne
@bawafarm7603
@bawafarm7603 3 месяца назад
Apa jinc 80 rupee nu laye qw
@davindervirk1214
@davindervirk1214 2 месяца назад
Brand nam bol k price ds
@jaspalsingh9413
@jaspalsingh9413 2 месяца назад
mono da ki rate aa ji and proklone da ki rate aa ji
@jasugill4752
@jasugill4752 2 месяца назад
Asali mono ta. Hun aaoudi hi nahi
@dilbagchapra5722
@dilbagchapra5722 Месяц назад
ਉਹ ਭਰਾਵਾ ਤੁਸੀ ਫੋਨ ਹੀ ਨਹੀ ਚੁੱਕਦੇ ਨਾਂ ਵੱਟਸਪ ਉਪਰ ਜੁਆਬ ਦਿੰਦੇ ਹੋਂ
@Ssports.77
@Ssports.77 2 месяца назад
Expiry mall nu recycle kita hoya hai
@Sonu_kakkar591
@Sonu_kakkar591 2 месяца назад
ਪਾਰਸ ਮਨੀ ਦਾ ਕਿ ਰੇਟ ਹੈ ਬਾਈ
@agricultureofficerin3723
@agricultureofficerin3723 3 месяца назад
21%zinc
@JaspreetSingh-k2z
@JaspreetSingh-k2z 3 месяца назад
ਭਾਈ ਅਸੀਂ ਫਗਵਾੜਾ ਦਵਾਈ ਮਗਵਾਈ ਸੀ ਪਰ ਸਾਨੂੰ ਯੂਰੀਆ ਨੀ ਮਿਲਿਆ
@jaskiratsandhu2730
@jaskiratsandhu2730 3 месяца назад
Baki dwai kiwe si ? Original e Saman baki ?
@ravikamboj9162
@ravikamboj9162 3 месяца назад
Bai odo koi ni bah fad da jdo uria di lod pendi
@jaskiratsandhu2730
@jaskiratsandhu2730 3 месяца назад
Bai jawab ta dede yaar? Kise nal thagi na howe
@YaadBrar-u8u
@YaadBrar-u8u 2 месяца назад
एली ऐट,बायर,दी, क्या रेट, है जी
@SukhpalBouk
@SukhpalBouk 2 месяца назад
ਫਾਜ਼ਿਲਕਾ ਵਾਲਿਆਂ ਨੂੰ ਵੀ ਦਿਉਂਗੇ ਜੀ
@dharampreetbajwa
@dharampreetbajwa 2 месяца назад
Ji
@gurifrz4338
@gurifrz4338 Месяц назад
Ki lena chonda bhra tu 😂
@gurjantsidhu969
@gurjantsidhu969 2 месяца назад
ਬਾਇਰ,ਸਿਜੈਂਟਾ,ਦੀ ਦਿਉ 125 ਰੁਪਏ ਫੇਰ ਪਤਾ ਲੱਗੂ
@rajhundal1411
@rajhundal1411 2 месяца назад
ਨੌਮਨੀ ਗੋਲਡ ਕਿ ਰੇਟ
@PravinBurde-h5e
@PravinBurde-h5e Месяц назад
Tum rate discussion kyon nhi krte
@HarnoorKaur-t6p
@HarnoorKaur-t6p 3 месяца назад
Bai yrr adress ta pura de dia karo na koi distak dasi na koi tah.... Dasi
@GurdeepSingh-tq4oc
@GurdeepSingh-tq4oc 3 месяца назад
Copny de dvai rate vh jada fark ne
@Gurpreet.jawandha
@Gurpreet.jawandha 3 месяца назад
ਸਲਫ਼ਰ 90ਪਰਸੈਟ ਦਾ ਕੀ ਰੇਟ ਹੈ
@jarnailsingh4659
@jarnailsingh4659 3 месяца назад
Sab Delhi da mall vechde a
@KaranRandhawa-tr4bt
@KaranRandhawa-tr4bt 2 месяца назад
Vigor haigi aa
@BalvirSingh-mx2nl
@BalvirSingh-mx2nl Месяц назад
16,, ਸੁਣੇਂ ਨੇ,,20,, ਤੱਤ ਕਿਹੜੇ ਨੇਂ ਕਿਉਂ ਝੂਠ ਬੋਲ ਰਹੇ ਉ,,ਜਿਹੜੀ ਪਦਾਨ ਮੰਗੀ ਸੀ ਉਹ ਤਾਂ ਦਿੱਤੀ ਨੀਂ,,
@mandeepsinghsandhu295
@mandeepsinghsandhu295 3 месяца назад
ਸਪਰੇ ਕਰਨ ਵੇਲੇ ਕੁਝ ਨੀ ਮਿਲਦਾ ਬਾਈ ਨੇਮ ਬ੍ਰਾਡ
@SukhjeetJuglan
@SukhjeetJuglan 3 месяца назад
Rtr pls
@armansinghmaan6840
@armansinghmaan6840 3 месяца назад
ਪਾਰਸ ਮਨੀ ਦਾ ਕਿ ਰੇਟ 22
@jasvindersingh-bo6xz
@jasvindersingh-bo6xz 2 месяца назад
Sirsa 100 rupes tricantnol hi ha
@sidhusaab6297
@sidhusaab6297 2 месяца назад
Oo bhra 16 tat hunde aa tre 20 tu 25 tat kire ho ge
@eicheralejatt5403
@eicheralejatt5403 2 месяца назад
Y bs ma es to 2_3 lakh di sapre laa k ayea c ,tuhanu sb nu benti aa k Bach k raho plz plz ,ah Paras mani ch namak dyi janda eh sala fudu ,ik var paa k fasal wadia ho ju agle saal kuj ni hona ,bs ehi benti aa k Bach k Bach ,,,,ehdi hwa aini kharab krti loka ne eh Pani v ni push da dukan te gya nu,,jitho pehla sapre lande c otho luo ,j ehtho lan lag gye ta ,bund pat Jani aa agle saal kuj ni hona jameen ch ,plz Bach k
@Jassyoutube-gt5vlog
@Jassyoutube-gt5vlog Месяц назад
Sachi y
@Jassyoutube-gt5vlog
@Jassyoutube-gt5vlog Месяц назад
Keda pind e y
@MandeepSingh-b1n
@MandeepSingh-b1n 2 месяца назад
7000 nu kilo
@preetrattan2533
@preetrattan2533 3 месяца назад
Original rift plus da rate kinna
@mantrymal3040
@mantrymal3040 3 месяца назад
Kali rate Dena gal karo call didi bhi karo bhai ji
@Akashdeep_bhattal
@Akashdeep_bhattal 3 месяца назад
ਪੇਸ਼ੇ ਪੇਲਾ ਲੋਨੋ ਕੀ ਘਰੇ ਆ ਕੇ
@birkanwarsinghkapoor6793
@birkanwarsinghkapoor6793 3 месяца назад
Tera rate ki aa @dharampreet bajwa? 2 kodi toh wadh ni dene mein tenu.
@RanjeetSingh-dv4dq
@RanjeetSingh-dv4dq 3 месяца назад
Jahra,vach,k,dhurti,,loka,nu,,khutm,na,kuro,,koi,,javik,dvai,vi,vach,luvo
@MandeepSingh-b1n
@MandeepSingh-b1n 2 месяца назад
Nommi gold 70 di 10 g dinde
@jsb04
@jsb04 2 месяца назад
Shaklo e thugg lagde
@nirmalghuman6077
@nirmalghuman6077 2 месяца назад
ਮੰਨ ਕੇ ਚੱਲੋ😜😜😜
@jagmohanbajwa5253
@jagmohanbajwa5253 2 месяца назад
Koi nhi ewe e koi nhi delivery krde ewe e gaahk bnnaa rhe jhoothe bnde ne eh
@BrarbrarBrar-z4e
@BrarbrarBrar-z4e 3 месяца назад
Nativo dado
@jagseersingh5222
@jagseersingh5222 3 месяца назад
Veer ji 21% zink
@Totlegameing
@Totlegameing 2 месяца назад
nakli pesticides hai ji
@SarbjeetKaur-zs1sx
@SarbjeetKaur-zs1sx 3 месяца назад
l
@harbhajansarwara9164
@harbhajansarwara9164 Месяц назад
Froud
@narpindermangat6069
@narpindermangat6069 3 месяца назад
70 saria ni honia ginna de company 😂
@tractorlovers2048
@tractorlovers2048 2 месяца назад
Rate da pta ni bai par phone ni chakk dey
@gurjantsainisaini7140
@gurjantsainisaini7140 Месяц назад
Good
@gurwantsingh7241
@gurwantsingh7241 3 месяца назад
good
Далее
How Many Twins Can You Spot?
00:17
Просмотров 22 млн
How Many Twins Can You Spot?
00:17
Просмотров 22 млн