Тёмный

Chernobyl ਦੀ ਖਤਰਨਾਕ ਕਹਾਣੀ | Ghost City | Facts | Pripyat Chernobyl Disaster | Punjabi Video 

Punjab Made
Подписаться 753 тыс.
Просмотров 306 тыс.
50% 1

Informational Story & Facts | ਡੂੰਘੀਆਂ ਜਾਣਕਾਰੀਆਂ
The Chernobyl disaster was a nuclr accident that occurred on 26 April 1986 at the No. 4 reactor in the Chernobyl Nuclr Power Plant, near the city of Pripyat in the north of the Ukrainian SSR in the Soviet Union. It is considered the worst nuclr disaster in history both in cost and casualties. It is one of only two nuclear energy accidents rated at seven-the maximum severity-on the International Nuclear Event Scale, the other being the 2011 Fukushima Daiichi nuclar disaster in Japan. The initial emergenc response, together with later decontamination of the environment, involved more than 500,000 personnel and cost an estimated 18 billion Soviet rubles-roughly US$68 billion in 2019, adjusted for inflation
Navdeep Brar Channel-
• Chernobyl Nuclear Powe...
lnstagram 👉
/ punjab_made
Creator instagram 👇👇 / kamall_lehal

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 885   
@gurkiratsingh7728
@gurkiratsingh7728 2 года назад
ਰੱਬ ਤੈਨੂੰ ਤਰੱਕੀਆਂ ਬਖਸ਼ੇ ਵੀਰੇ.. ਬਹੁਤ ਵਧੀਆ knowledgeable content ਹੁੰਦਾ ਤਹਾਡੇ ਕੋਲ।। ਇੱਕ BOB LAZAR ਦੀ biography ਤੇ ਸਾਨੂੰ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨਾ ਜੀ.. ਜੋ ਵੀ ਉਸਨੇ ਪ੍ਰਯੋਗ ਕੀਤੇ AREA 51 ਵਿੱਚ.. 🙏🏻
@harmanpreetsingh6875
@harmanpreetsingh6875 2 года назад
Right
@Oceean354
@Oceean354 2 года назад
Te ghto ght 50 mint di video howe y g🙇
@anmoljossan2005
@anmoljossan2005 2 года назад
ਵੀਰੇ ਤੁਸੀਂ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਉਂਦੇ ਹੋ।
@ismyle_khan_vlog
@ismyle_khan_vlog 2 года назад
ਆਹੋ ਤਦੀ 1M ਸਬਸਕ੍ਰਾਈਬ ਕਰਵਾ ਦਿੱਤੇ ਆ ਦਬ ਕੇ ਸ਼ੇਅਰ ਕਰ ਦੋ 🙏🏼
@tejjasingh4298
@tejjasingh4298 2 года назад
👌🔥🔥👌
@Preetvlog07
@Preetvlog07 2 года назад
👍👍👍
@s18gyan84
@s18gyan84 2 года назад
Ki Tusi nu pta nhi si Chernobyl bare ?
@Preetvlog07
@Preetvlog07 2 года назад
@@s18gyan84 no
@moosewala_5911
@moosewala_5911 2 года назад
ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਭਰਾ ਹਰ ਹਫਤੇ ਇੱਕ ਵੀਡੀਓ 🙏❤️
@rajwinderaulakh4173
@rajwinderaulakh4173 2 года назад
Already knew About that but didn't watched in punjabi good work bro i appreciate 🤘🙏
@gursharnsingh8238
@gursharnsingh8238 2 года назад
👍👌👌👌
@ustaadgaggu6748
@ustaadgaggu6748 2 года назад
ਜਿੰਦਗੀ ਰਹੀ ਤਾਂ (ਇਨ ਫਿਊਚਰ) ਮਿਲਾਗੇਂ ਵੀਰ ਬੜਾ ਦਿਮਾਗੀ ਆਂ ਤੂੰ ਯਾਰ ਤੇਰੀ ਕੱਲੀ ਕੱਲੀ ਵਿਡਿਓ ਦੇਖੀ ਆ ਬੜੀ ਪਿਆਰੀ ਤੇ ਮੌਟੀਵੇਟ ਕਰਨ ਆਲੀ ਆ।
@HarjinderSingh-on4mh
@HarjinderSingh-on4mh 2 года назад
ਸਹੀ ਗੱਲ ਆ ਬਾਬੇ 🤗🤗🤗
@deep_dhaliwall
@deep_dhaliwall 2 года назад
ਬਾਈ ਜੀ ਹਮੇਸ਼ਾ ਹੀ ਸੋਹਣੀ ਜਾਣਕਾਰੀ ਲੈਕੇ ਆਉਂਦੇ ਹਨ, ਮੈਂ ਅਕਸਰ ਹੀ ਆਪਣੇ ਸੰਗੀ ਸਾਥੀਆਂ ਅਤੇ ਛੋਟੇ ਨੌਜਵਾਨ ਬੱਚਿਆਂ ਨੂੰ ਫਾਲਤੂ ਦੇ ਗਾਣੇ ਅਤੇ ਸਿੰਗਰਾਂ ਦੀ ਲੜਾਈ ਛੱਡ ਕੇ ਪੰਜਾਬ made, ਧਰੁਵ ਰਾਠੀ ਅਤੇ ਇੰਦੀ ਜਸਵਾਲ ਦਾ ਚੈਨਲ ਵੇਖਣ ਲਈ ਪ੍ਰੇਰਿਤ ਕਰਦਾ ਰਹਿਦਾ ਹਾਂ ਤਾਂ ਜੋ ਓਹਨਾਂ ਨੂੰ ਅਜਿਹੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਣ। ਤੁਸੀਂ ਵੀ ਸਾਰੇ ਵੀਰ ਅਜਿਹਾ ਕਰਿਆ ਕਰੋ
@Rai_6279
@Rai_6279 2 года назад
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ ਸਾਨੂੰ ਤਾਂ ਇਹ ਕਦੇ ਪਤਾ ਹੀ ਨਹੀਂ ਸੀ ਲਗਣਾ ਕੇ ਕੋਈ ਐਨੀ ਭਿਆਨਕ ਮੋਤ ਅਪਣੇ ਲਈ ਬਣਾ ਸਕਦਾ👍
@bajsinghpannu
@bajsinghpannu 2 года назад
Brother your great ਤੇਰਾ ਕੋਈ ਜਵਾਬ ਨਹੀਂ ਤੂੰ ਕਮਾਲ ਏ ਕਮਾਲ ਦੀ ਜਾਣਕਾਰੀ ਲੈ ਕੇ ਆਉਣਾ ਏ
@bitchimback5450
@bitchimback5450 2 года назад
ru-vid.com/video/%D0%B2%D0%B8%D0%B4%D0%B5%D0%BE-oKZeTQ6PreY.html
@veeramritrakkarswag4709
@veeramritrakkarswag4709 2 года назад
ਬਹੁਤ ਵਧੀਆ ਵੀਡੀਓ ਵੀਰ ਜੀ, ਤੇ ਵੱਡੀ ਗੱਲ ਖਾਲਸ ਪੰਜਾਬੀ ਵਿੱਚ ਜਿਸਨੂੰ ਹਰ ਕੋਈ ਸਮਝ ਸਕੇ 🙏❤️
@dreamvibes2896
@dreamvibes2896 2 года назад
ਵੀਰੇ ਤੇਰੀ ਇਹ ਵੀਡੀਓ ਨੇ ਮੇਰੇ ਪੈਰਾਂ ਹੇਠੋ ਜਮੀਨ ਹਿਲਾ ਕੇ ਰੱਖ ਤੀ। 🤒
@johnysaid5735
@johnysaid5735 2 года назад
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਸ ਲਈ ਤੁਹਾਡਾ ਧੰਨਵਾਦ
@JagjitKaur-lw1ly
@JagjitKaur-lw1ly Год назад
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@shersinghsankattra9950
@shersinghsankattra9950 Год назад
ਜੀਉਂਦਾ ਰਹੇ ਭਰਾਵਾ ਇਨੀ ਜਾਣਕਾਰੀ ਦਿੰਦਾ ਏ
@jagdeepkaurgill3892
@jagdeepkaurgill3892 2 года назад
ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ 🙏🙏
@ManmeetSandhu-Music
@ManmeetSandhu-Music 2 года назад
ਸਤਿ ਸ੍ਰੀ ਅਕਾਲ ਬਾਈ ਜੀ 🙏 ਖੂਬਸੂਰਤ ਜਾਣਕਾਰੀਆਂ 😍
@charanjitsingh5821
@charanjitsingh5821 2 года назад
ਤੁਹਾਡੀ ਮਿਹਨਤ ਨੂੰ ਸਲਾਮ
@threeStar17
@threeStar17 2 года назад
ਧੰਨਵਾਦ ਵੀਰੇ ਇਸ ਜਾਣਕਾਰੀ ਲਈ
@dawinderramgarhiaa166
@dawinderramgarhiaa166 2 года назад
ਰੱਬ ਤੁਸਾਂ ਨੂੰ ਖੁਸ਼ ਰੱਖੇ
@sukhjindersing2055
@sukhjindersing2055 2 года назад
ਬਹੁਤ ਧੰਨਵਾਦ ਵੀਰ ਜੀ
@lovepunjab6131
@lovepunjab6131 2 года назад
ਬਹੁਤ ਕਮਾਲ ਦੀ ਵੀਡੀਓ ਹੈ ਵੀਰ ਮੇਰੇ ਕਹਿਣ ਦਾ ਭਾਵ ਕਿ ਤੇਰੀ ਵੀਡੀਓ ਤੋਂ ਦੇਖਣ ਅਤੇ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ❤️ ਬਾਕੀ ਇਹ ਦਿਲ ਦਹਿਲਾਉਣ ਵਾਲੀ ਵੀਡੀਓ ਹੈ
@harpreetsingh-xz4gx
@harpreetsingh-xz4gx 2 года назад
ਬਹੁਤ ਵਧੀਆ ਜਾਣਕਾਰੀ ਵੀਰ ਵਾਹਿਗੁਰੂ ਮੇਹਰ ਕਰੇ
@sukhveerdhaliwal5039
@sukhveerdhaliwal5039 2 года назад
Vre tuhdi har video di wait rehndi aa . Bhut vdia jankari dine o tuc god bless you veer , jeonda basda reh 💓👍
@bitchimback5450
@bitchimback5450 2 года назад
ru-vid.com/video/%D0%B2%D0%B8%D0%B4%D0%B5%D0%BE-oKZeTQ6PreY.html
@Sidhumoosewala-wp2ux
@Sidhumoosewala-wp2ux Год назад
ਪੂਰੀ ਜਾਣਕਾਰੀ ਲਈ ਧੰਨਵਾਦ ਵੀਰ ਮੇਰੇ 🙏
@pawanjeetkaur7475
@pawanjeetkaur7475 2 года назад
Veer colestein veglin este koi video bnao. Tuhadia videos bhut informative hundia and ehh bhut informative topic ho skda.
@jasdhindsa1468
@jasdhindsa1468 2 года назад
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ 🙏
@ShamsherSingh-cd7kz
@ShamsherSingh-cd7kz 2 года назад
Bro goosebumps ho gye suicide gang baree sunke ohna di help sunke ❤️❤️❤️❤️🙏wmk sbb to wadiya trika tuhada a kise ee kana ch gal paunn da bout vdia trike nal smjh aundi aaa
@SandeepSingh-up3lb
@SandeepSingh-up3lb 2 года назад
ਪੰਜਾਬ ਮੇਡ ਤਰੱਕੀਆਂ ਕਰੇ
@ALLINONE-qq6fj
@ALLINONE-qq6fj 2 года назад
Ik disasters Bhopal ch v hoya c ohde te ik vedio jruur bnao veer g Really love your voice.......
@HarjeetSingh-qf3kl
@HarjeetSingh-qf3kl 2 года назад
ਵਾਅ ਕਮਲ ਭਾਜੀ ਵਾਅ ਤੁਹਾਡੀ ੲਿਹ ਵੀਡਿਓ ਦੇਖ ਕੇ ੲਿਹ ਪਤਾ ਲਗਦਾ ਕਿ ੲਿਨਸਾਨ ਨੇ ਕੀ ਤਰੱਕੀ ਕੀਤੀ, ਸਵਾਹ ਤਰੱਕੀ ਕੀਤੀ ਸਮੇਂ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਧਰਤੀ ਚੋ ਕੱਢ ਲੲੀਆਂ ਜੋ ਕਿ ੲਿਨਸਾਨ ਦੀ ਹੋਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ ਜੀ। ਧੰਨਵਾਦ ਸਹਿਤ ਅਮਿ੍ਤਸਰ ਸਾਹਿਬ ਜੀ ਤੋਂ ਜੀ ।
@khushkaranchhina2890
@khushkaranchhina2890 2 года назад
ਬਾਈ ਆ ਵੀਡੀਓ ਨੂੰ ਦੇਖਕੇ ਬਹੁਤ ਵਧੀਆ ਲੱਗਿਆ।ਬਹੁਤ ਮਾੜੀ ਘਟਨਾ ਵਾਪਰੀ
@SAJAN.Gill.51
@SAJAN.Gill.51 2 года назад
ਬਹੁਤ ਵਧੀਆ ਵੀਡੀਓ ਵੀਰ ਜੀ ਧੰਨਵਾਦ
@harjotsingh7739
@harjotsingh7739 2 года назад
ਬਹੁਤ ਵਧੀਆਂ ਵੀਰ ਜੀ
@sandeepsingh5813
@sandeepsingh5813 2 года назад
ਬਾਈ ਦੀ ਮਿਹਨਤ ਕੀਤੀ ਹੋਈ ਆ .. ਓਹਦੀ ਜਾਣਕਾਰੀ ਦੱਸਦੀ ਆ 👌
@HARDEEPSINGH-zd3cd
@HARDEEPSINGH-zd3cd 2 года назад
ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦੀ ਵਿਡੀਉ ਦਾ ਇੰਤਜ਼ਾਰ ਹੁੰਦਾ ❣️🙏
@babanewyorki9271
@babanewyorki9271 2 года назад
Vadiia jankari ditti hai tusi veer ji
@Suman....
@Suman.... 2 года назад
Koi words he nhi es vdo lyi... Mai es topic ware pehla v vdos dekiyan but koi punjabi channel v es tra da topic choose kruga eh unexpected c.. bhut he jyada vdiya te sokhe treeke naal smjaya gya... bhut he jyada vdiya vdo
@meharbanlagar2465
@meharbanlagar2465 2 года назад
Bhai very good dil jit Lea mera manu bhot vadia lagi video parmatma. Tanu chadikala vich rakha Tanu trakia baksha very good bro very nic love you
@thindpalaceitaly6189
@thindpalaceitaly6189 2 года назад
Me almost saria videos dekhda tuhadia Boht vdia km a tuhada keep it up 👍🏼
@arashdeepkaur8971
@arashdeepkaur8971 2 года назад
bhtttttt vdya. rabb thonu taraki deve.bemisal channel.
@narwantsingh8776
@narwantsingh8776 6 месяцев назад
Rabb tenu tarkiya success bakshe
@bhupindersinghbrar583
@bhupindersinghbrar583 2 года назад
Bro ehi jehi information vali video dekh k knowledge vich vada hoya . Plz hor jyada content channel te jldi to jldi paya kro
@hr0542
@hr0542 2 года назад
Bhoth shone video and information bai ji waheguru tuhanu din dugni ratt chogni trakki bakshe 👏👏👏👏
@sidhumoosevala617
@sidhumoosevala617 2 года назад
Y tuc ਤਰਖ਼ਾਣ o ਜੱਬਲ surname a thoda
@pamajawadha5325
@pamajawadha5325 Год назад
Good veer ji bhut vadia kam kar raha ho
@yugrajsingh7520
@yugrajsingh7520 2 года назад
Bahut khoob veer .Raab tenu tandrusti bakshe
@sukhwinders907
@sukhwinders907 2 года назад
Bhut vadia jankari diti brother,parmatma khush rakhe veer nu,god bless you
@gurbhejsingh2637
@gurbhejsingh2637 2 года назад
Bohat vdia video a veere ❤️❤️❤️❤️
@nimmasingh1862
@nimmasingh1862 2 года назад
Vadde bai dil.to 👍❤️ a tenu yr so waheguru ji thonu ini traki bakshe k thonu duniya di har khushi mile bai🙏🙏👍👍❤️❤️❤️😘
@manindersingh7087
@manindersingh7087 2 года назад
rab tenu bahut trakiyan bakshe wadde veer ❤️
@DavinderSingh-bx8rd
@DavinderSingh-bx8rd 2 года назад
Bhut hi vadhiya jankari
@legend_gurpyar_133
@legend_gurpyar_133 2 года назад
ਬਹੁਤ ਵਧੀਆ ਜੀ
@moviesfullaction1417
@moviesfullaction1417 2 года назад
ਬੁਹਤ ਬੁਹਤ ਧੰਨਵਾਦ ਵਿਰੇ ਇਨੀ ਡੂੰਘੀ ਜਾਣਕਾਰੀ 🙏ਦੇਣ ਲਈ
@sikandersingh5546
@sikandersingh5546 2 года назад
Bhut Bhut tarkia bkshe Tenu Rab
@technicianbro86
@technicianbro86 2 года назад
Wah ji wah jabardast vdo 👌👍
@HONEY-rd6ru
@HONEY-rd6ru 2 года назад
Veer ma 100k subscribe tu ਜੁੜਿਆ ਹਾ ਬੁਹਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ
@jobanjitsingh418
@jobanjitsingh418 2 года назад
Edaaa hi nawiyaa jaankariyaa lokaaa lai punchondew rehn lai dhanwaad mere vadde veer
@navdeep1708
@navdeep1708 2 года назад
ਇੰਡੀਆ ਤੋਂ ਜਿਆਦਾ ਇਨ੍ਹਾਂ ਦੇਸ਼ਾਂ ਨੂੰ ਬੁਹਤ ਜਿਆਦਾ crisis ਦਾ ਸਾਮਣਾ ਕਰਨਾ ਪਿਆ,ਜਿਸ ਕਾਰਨ ਇਨ੍ਹਾਂ ਦੀ economy ਹੇਠਾਂ ਗਈ, ਪਰ ਅੱਜ ਵੀ ਸਾਡੇ ਦੇਸ਼ ਤੋਂ ਬੁਹਤ advance ਨੇ ਇਹ ਸਾਰੇ ਦੇਸ਼। ਤੇ ਸਾਡੀ ਸਰਕਾਰ ਨੂੰ ਜਦੋਂ ਮਰਜੀ ਪੁਸ਼ਲੋ ਖਜਾਨਾ ਖਾਲੀ ਹੈ 😀
@0bajwa0
@0bajwa0 2 года назад
sahi gall hai
@jugrajsingh7325
@jugrajsingh7325 2 года назад
Indian economy 6 number te a bro world ch
@navdeep1708
@navdeep1708 2 года назад
Fir ta Developing country to developed country hogi honi Hun tak ta
@jugrajsingh7325
@jugrajsingh7325 2 года назад
@@navdeep1708 population problem a baki countries di population dkho and apni dkho saarea nu sahulta mil ni sakdia je ehi population apni jsa Canada jini hundi apa 1 no hunde
@navdeep1708
@navdeep1708 2 года назад
@@jugrajsingh7325ਸਹੀ ਗੱਲ ਆ ਯਾਰ population ਵੀ ਬਹੁਤ ਵੱਡੀ ਸਮੱਸਿਆ ਆ
@sharonchurchofgod7343
@sharonchurchofgod7343 2 года назад
Buhat vadiya jankari diti veere ji God bless you
@TarandeepKaur-il1sf
@TarandeepKaur-il1sf 11 месяцев назад
Thank you for uploading such a knowledgeable and valuable content .....👍keep uploading such videos
@manmeetkang1395
@manmeetkang1395 2 года назад
Bahut vdia veer
@manrajsingh4756
@manrajsingh4756 2 года назад
Bhut vdiya video c brother 👍👍 bhut kuj nvaa suneya
@karamjeetsingh1082
@karamjeetsingh1082 2 года назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਮਿਹਨਤ ਨੂੰ ਸਲਾਮ🙏🙏
@riardavindersingh3667
@riardavindersingh3667 2 года назад
ਬਹੁਤ ਵੱਦੀਆ ਵੀਰ ਜੀ👍
@SurjitSingh-zc5gp
@SurjitSingh-zc5gp 2 года назад
Sada salamat raho veer g.2 vaar vekhi video hale v dil ni bharya
@manpreetbrar7616
@manpreetbrar7616 2 года назад
Sirraaa veere tusi buht Vadiya jankari de rhye ho tusi 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Gary099
@Gary099 2 года назад
ਵੀਡੀਓ ਬਣਾਉਣ ਦਾ ਤਰੀਕਾ ਤੇ ਬੋਲਣ ਦਾ ਅੰਦਾਜ਼ ਹਮੇਸ਼ਾ ਇਹੀ ਰੱਖਿਓ ਵੀਰੇ 👌👌
@ਸੌਦਾਗਰਸਿੰਘ
ਬਹੁਤ ਵਦੀਆ ਜਾਣਕਾਰੀ ਦੇਂਦੇ ਓ ਵੀਰ ਜੀ
@ramanrai2100
@ramanrai2100 2 года назад
Kamaal ho tussi poori teem nu slam👍👍👍👌👌👌🙏
@deepbangar8004
@deepbangar8004 2 года назад
Sat sri akal veer g baut vadia jaankari provide krwaunde ho rab traki bkshe
@starxbgmi475.
@starxbgmi475. 2 года назад
Veer tuhade to bahut knowledge milti hai
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rajinderkaur8751
@rajinderkaur8751 2 года назад
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਮੇਰੀ ਬੇਟੀ ਦੀ family ਤੇ ਮੇਰੀ sister Europe ਵਿੱਚ ਨੇ ਮੈਂ ਉਹਨਾਂ ਨੂੰ ਇਹ ਵੀਡੀਓ ਦੇਖਣ ਨੂੰ ਕਹੂੰਗੀ 🙏
@sarab88729
@sarab88729 2 года назад
Sat shri akaal ji 🙏
@gurujot529
@gurujot529 2 года назад
Dhnwaad veer tsi bahut vadiya tareeke nal explain karde o 👍👍
@rajindersinghrajinder7207
@rajindersinghrajinder7207 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ
@bobbybhatty4761
@bobbybhatty4761 2 года назад
Boht vdiya video bnayi aa bai ji boht knowledge waliya video hundiya tuhadiya ❤️❤️❤️❤️
@jagmeetdeol3088
@jagmeetdeol3088 2 года назад
Wow bhaji ghaint informations
@JarnailSinghGill-mz6vo
@JarnailSinghGill-mz6vo 7 месяцев назад
Baut vadiiya vdo's hundiyan veere thodiyan...👏nyc vry nyc.......
@nirmalsinghsingh94
@nirmalsinghsingh94 2 года назад
ਬਹੁਤ ਵਧੀਆ ਵੀਰ ਸਾਡੇ ਵੀਰ ਫੇਸਬੁੱਕ ਤੇ ਲੜਨ ਵਾਲੇ ਨਹੀਂ ਗਿਆਨ ਦੇ ਵੀ ਭੰਡਾਰ ਨੇ ਰੱਬ ਤੰਦਰੁਸਤੀ ਦੇਵੇ ਤੈਨੂੰ
@happinesscontrebandier1402
@happinesscontrebandier1402 2 года назад
ਜਿਉਂਦਾ ਵਸਦਾ ਰਹਿ ਵੀਰ ਰੱਬ ਤਰੱਕੀਆਂ ਦੇਵੇ
@OppoAs-wt7sj
@OppoAs-wt7sj 2 года назад
ਬਹੁਤ ਵਧੀਆ ਵੀਡੀਓ ਵੀਰ ਜੀ
@deep1770
@deep1770 2 года назад
Metaverse te nft te di uthe video leke aoo jaldi💯💯
@happymoviepandori6819
@happymoviepandori6819 2 года назад
Bht wadia brother jankari
@goldydhillon9039
@goldydhillon9039 2 года назад
No words for your hardwork 🙏
@brothersrecords6466
@brothersrecords6466 2 года назад
Veere bhut vadiya hundiya video thoaydiya 🙏🙏❤️❤️❤️❤️
@bannymundi2699
@bannymundi2699 2 года назад
Bohat vadia bro bohat kuch nawa sikhan sunan nu milya
@HarpalSingh-wu9jp
@HarpalSingh-wu9jp 2 года назад
Bhaut vdia jankari mili veer
@dhanotaboys7687
@dhanotaboys7687 2 года назад
Paji gal eda apa kam ch busy rende aw kadi sochan da time ni meleya kadi ki hoya dunia te par toahdia videos dekh ke bohat kuj sikhya jo ki bina kisi menhmt de ena vadia jan kria dekha mildia 👍
@kaurbalvir7269
@kaurbalvir7269 2 года назад
Thinks veer ji news li 🙏
@SukhdeepSingh-mb4cn
@SukhdeepSingh-mb4cn 2 года назад
Bhut bhut thanx bai g eni knowledge den lyi 👏👏👏
@varindermall7472
@varindermall7472 2 года назад
Veere teri har ik video bhut he knowledge wali hundi hai .. hun tak apni life ch eh pehla chanal mere layi te oh v meri bhasha ch . Dhanvaad Tera veer ... Te dillo tere layi tera chanal share te dosta kolo subscribe v karwau ... ❤️
@harmandhillon1629
@harmandhillon1629 2 года назад
Boht sirra videos hundiaannn n bai keep it upboht sohna you tube d number 1 channel bn Jana waheguru kirpa kre
@gurpreetkairon6715
@gurpreetkairon6715 2 года назад
Bhaut vadya information veerre
@jsingh1177
@jsingh1177 2 года назад
Bahut vadhia jaankari ji
@goldenbirds8642
@goldenbirds8642 2 года назад
Bhut vdiya video a vrr g
@ajaibsingh3923
@ajaibsingh3923 2 года назад
ਬੋਹਤ ਸੋਹਣੀ ਵੀਡਿਓ ਬਣਾਓਦੇ ਓ ਵੀਰ ਜੀ
@GurdeepSingh-di2zg
@GurdeepSingh-di2zg 2 года назад
Thnku paaji Mn navdeep paji de video v dekhda ji Thnku so much....
@harrykamboj8244
@harrykamboj8244 2 года назад
Bhai mai buhat time se apki video dakhta hu ap buhat ache se baat ko samja date ho. Tq
@deepdroch8873
@deepdroch8873 2 года назад
Bro boht important information share kiti yrr salute a bro....
@PardeepKumar-lg5rg
@PardeepKumar-lg5rg 2 года назад
Bhut vdia video bht asan tareeke nl smjai good veer
@jashankalra2471
@jashankalra2471 2 года назад
Bhut knowledge wali video bnande ho tuci.best of luck veere..
Далее
Тренд Котик по очереди
00:10
Просмотров 279 тыс.
Women’s Celebrations + Men’s 😮‍💨
00:20
Просмотров 4,5 млн
V16 из БЕНЗОПИЛ - ПЕРВЫЙ ЗАПУСК
13:57
Why is it IMPOSSIBLE to Find Genghis Khan's Tomb?
20:02
Тренд Котик по очереди
00:10
Просмотров 279 тыс.