Kirtan by Bhai Dharam Singh Ji Zakhmi and Jatha. The entire recording can be listened to here: soundcloud.com....
ਪੰਜਿ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ।
pañji piālē pañji pīra chhaṭhama pīra baiṭhā gura bhārī
ਅਰਜੁਨ ਕਾਇਆ ਪਲਟਿ ਕੈ ਮੂਰਤ ਹਰਿਗੋਬਿੰਦ ਸਵਾਰੀ ।
arajuna kāiā palaṭi kai mūrata harigōbinda savārī
ਚਲੀ ਪੀੜੀ ਸੋਢੀਆ ਰੂਪ ਦਿਖਾਵਣਿ ਵਾਰੋ ਵਾਰੀ ।
chalī pīṛī sōḍhīā rūpa dikhāvaṇi vārō vārī
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ।
dala bhañjana gura sūramā vaḍa jōdha bahu parupakārī
ਪੁਛਨਿ ਸਿਖ ਅਰਦਾਸ ਕਰਿ ਛਿਅ ਮਹਲਾ ਤਕ ਦਰਸ ਨਿਹਾਰੀ ।
puchhani sikha aradāsa kari chhia mahalā taka darasa nihārī
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ ।
agama agōchara satigurū bōlē mukha tē suṇahu sansārī
ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰ ਖਿਲਾਰੀ।
kalijugi pīṛhī sōḍhīā(n) nihachala nīva usāra khilārī
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ॥੪੮॥
jugi jugi satigura dharē avatārī .48.
10 сен 2024