Тёмный

Chidia a folk song || Punjabi virsa || Har Sandhu ||August 12, 2021 

True Music Productions
Подписаться 57 тыс.
Просмотров 1,4 млн
50% 1

Song and composer :Har Sandhu
True Music Productions ‪@truemusicproductions5644‬ presents very heart touching Song for Lady sangeet in the voice of Har Sandhu, we hope you will like it and support us to promote our Punjabi culture. Please subscribe our RU-vid channel so that we can bring more projects for you . Thank you 🙏
Contact for booking - 604 600 6377
Instagram
/ harsandhuartist
Facebook
/ harsandhuartist
Tiktok
Har__sandhu

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 567   
@fahmeedanazir8840
@fahmeedanazir8840 2 года назад
my mother and aunts loved it and they cried alot after listening it...so no words to appreciate your work ...they recalled their old days and relations ...keep making such videos ...lots of love from Lahore
@truemusicproductions5644
@truemusicproductions5644 2 года назад
Thank you 🙏
@rajpootroyal554
@rajpootroyal554 2 года назад
@@truemusicproductions5644 corrosive c z.,ccccxxxxxxx xxx classicsxxc
@rajpootroyal554
@rajpootroyal554 2 года назад
@@truemusicproductions5644 xxxx
@rajpootroyal554
@rajpootroyal554 2 года назад
@@truemusicproductions5644 corrosive c z.,ccccxxxxxxx xxx classicsxxc
@RandhirSingh-qz5uq
@RandhirSingh-qz5uq 2 года назад
Very nice song ji
@kauraman1644
@kauraman1644 Год назад
ਜਿਓੰਦੇ ਰਹੋ ਦੀਦੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਬਹੁਤ ਵਧੀਆ ਕੋਸ਼ਿਸ਼ ਹੈ
@ArjunSingh-sq4ty
@ArjunSingh-sq4ty 6 месяцев назад
Vary nice
@akaur4090
@akaur4090 2 года назад
ਜਿੰਨੀ ਸੋਹਣੀ ਹਰ ਕੌਰੇ ਭਾਈ ਤੂੰ ਆਪ ਹੈ ਉੱਨੇ ਸੋਹਣੇ ਅਲਫ਼ਾਜ਼ ਤੇ ਆਵਾਜ਼, ਹਰ ਗੀਤ ਵਿਚ ਰਵਾ ਦਿੰਦੀ ਹੈ , ਜਿਉਂਦੀ ਵਸਦੀ ਰਹੁ ।
@truemusicproductions5644
@truemusicproductions5644 2 года назад
Thank you for kind words 🙏
@navdeepkaur4246
@navdeepkaur4246 Год назад
ਦਿਲ ਨੂੰ ਟੁੰਬਣ ਵਾਲਾ ਗੀਤ ਹੈ, ਲੰਬੀ ਉਮਰ ਹੋਵੇ ਇਸ ਭੈਣ ਦੀ।
@desduaaba1385
@desduaaba1385 Год назад
ਇਹ ਗੀਤ ਮੈਂ ਵੀ ਗਾਉਂਦੀ ਹਾਂ ਪਰ ਥੋੜ੍ਹਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਗੀਤ ਦਾ । ਆਵਾਜ ਤੁਹਾਡੀ ਬਹੁਤ ਸੁਰੀਲੀ ਹੈ ਬੇਟਾ ਜੀ ! ਜੁੱਗ ਜੁੱਗ ਜੀਓ !
@khuspreet.d1342
@khuspreet.d1342 Год назад
ਮੈਨੂੰ ਤਾ ਐਨਾ ਇਮੋਸ਼ਨਲ ਗੀਤ ਸੁਣ ਕੇ ਬਹੁਤ ਰੋਣਾ ਆਇਆ
@sarojrandhawa468
@sarojrandhawa468 Год назад
ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰੀ ਅਵਾਜ਼ ਵਾਹਿਗੁਰੂ ਜੀ ਬਖ਼ਸ਼ੀ ਹੈ ਜਿਉਂਦੀ ਰਹਿ ❤
@punjabivirsabynirmalkaurni7601
@punjabivirsabynirmalkaurni7601 2 года назад
Piari dhee di piari awaj👌👌🙏🙏❤❤
@BalwinderKaur-bc3yh
@BalwinderKaur-bc3yh 4 месяца назад
ਤੁਸੀਂ ਬੜੇ ਪਕੇ ਦਿਲ ਗੀਤ ਗਾਂਦੇ ਓ ਪਰ ਸੁਨਣ ਵਾਲਿਆਂ ਨੂੰ ਰਵਾ ਦਿੰਦੇ ਓ ਬਹੁਤ ਵਧੀਆ ਲਗਦੇ ਤੁਹਾਡੇ ਗੀਤ
@Lolpo319
@Lolpo319 Год назад
ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਿਆ 👌👌👌👌👌❤💕❤🙏🏻🙏🏻🙏🏻🙏🏻🙏🏻🙏🏻🙏🏻
@rammyartgallery5663
@rammyartgallery5663 3 года назад
ਇਸ ਗੀਤ ਨੇ ਮੈਨੂੰ ਬਹੁਤ ਇਮੋਸ਼ਨਲ ਕਰ ਦਿੱਤਾ। ਮੇਰੇ ਵੀਰ ਦਾ ਨਾਮ ਰਾਜ ਅਤੇ ਭਾਬੀ ਨਾਮ ਰਾਣੀ ਏ ।ਪਰ ਭਾਬੀ ਇਸ ਦੁਨੀਆਂ ਵਿੱਚ ਨਹੀਂ ਹੈ। ਮੰਮੀ ਡੈਡੀ ਤਾਂ ਪਹਿਲਾਂ ਹੀ ਨਹੀਂ ਸੀ।ਭਾਬੀ ਵੀ ਵਕਤ ਤੋਂ ਪਹਿਲਾਂ ਹੀ ਚੱਲੀ ਗਈ। ਜਿਸ ਨੂੰ ਸਾਡੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਇਹ ਗੀਤ ਦਿਲ ਤੇ ਅਸਰ ਕਰਦਾ ਹੈ।
@ManpreetKaur-re1pu
@ManpreetKaur-re1pu 3 года назад
Sade v mummy dady nhi a bhadi di v deth ho gi menu v geet sun k rona aa gya
@jagvirsingh7902
@jagvirsingh7902 2 года назад
So sad dukh kise nu na deve raab .har insan apni lami umar puri kar ke jawy .jo dukh na hove kise nu vi
@manpreetsohal8603
@manpreetsohal8603 2 года назад
So sad mere mumy nhi aa bhabi di lmbi umr hove🙏
@jagtarsinghsodhi6019
@jagtarsinghsodhi6019 2 года назад
ਭੈਣ ਮੇਰੀਏ ਉਹ ਥਾਂ ਤਾਂ ਨਹੀਂ ਭਰੀ ਜਾ ਸਕਦੀ ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ ਕਿ ਹੁਕਮ ਅੰਦਰ ਸਭਿ ਕੋ ਬਾਹਰਿ ਹੁਕਮ ਨਾ ਕੋਇ ਆਕਾਲ ਪੁਰਖ ਜੀ ਜੋ ਵੀ ਕਰ ਰਹੇ ਹਨ ਉਹ ਉਨ੍ਹਾਂ ਦਾ ਭਾਣਾ ਹਰ ਇਨਸਾਨ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ
@boharsingh1661
@boharsingh1661 2 года назад
So sad didi🥺
@gaganpunia1
@gaganpunia1 2 года назад
Bs kro bhane, rona aa jnda sunke, boht sohna👌👌
@Lolpo319
@Lolpo319 2 года назад
ਬਹੁਤ ਵਧਿਆ ਬੇਟਾ ਜੀ ਪ੍ਰਾਣੀ ਯਾਦਗਾਰ ਮਾਵਾਂ ਧੀਆਂ ਦੀ ਦੋਵਾਂ ਦੀ ਦੋਸਤੀ ਬਹੁਤ ਵਧਿਆ ਹੁੰਦੀ ਹੈ 👌💕👌💕👌❤👌🤭❤🙏🙏🙏🙏
@anmolbhullar1277
@anmolbhullar1277 5 месяцев назад
ਸੁਰਤ ਗੁਆਚੇ ਰਿਸ਼ਤਿਆਂ ਦੀ ਭਾਲ ਚ ਕਿਧਰੇ ਗੁੰਮ ਹੀ ਹੋ ਗਈ ਕੁੜੀਏ.....ਕਿਆ ਦਰਦ ਭਰੀ ਆਵਾਜ਼ ਹੈ ਤੇਰੀ.... ਮੈਂਨੂੰ ਜਦ ਕਿਧਰੇ ਨੀਂਦ ਨਹੀਂ ਆਉਂਦੀ ਤਾਂ ਅੱਧੀ ਰਾਤ ਨੂੰ ਤੇਰੇ ਗੀਤ ਲਾ ਲੈਂਦਾ ਹਾਂ...ਪਤਾ ਨਹੀਂ ਮਨ ਕਿਧਰ ਕਿਧਰ ਉੱਡਕੇ ਸ਼ਾਂਤ ਹੋ ਜਾਂਦਾ ਹੈ.... ਜਿਓਂਦੀ ਰਹਿ ਬੇਟਾ 🎉❤
@JagjitSingh-it8gz
@JagjitSingh-it8gz 2 года назад
ਦਿਲ ਛੂਹਣ ਵਾਲਾ ਪਿਆਰਾ ਗੀਤ ਹੈ । ਵਧੀਆ ਪੇਸ਼ਕਾਰੀ ਹੈ ਬੀਬੀ ਜੀ ਦੀ ।
@rajkumari9532
@rajkumari9532 2 года назад
ਬਹੁਤ ਹੀ ਪਿਆਰਾ ਗੀਤ ਤੇ ਬਹੁਤ ਹੀ ਪਿਆਰੀ ਆਵਾਜ਼ 👍 ਮੈਂ ਇਹ ਗੀਤ ਵਾਰ -ਵਾਰ ਸੁਣਦੀ ਹਾਂ,ਦਿਲ ਨੂੰ ਟੁੰਬਦਾ ਹੈ God bless you sister 👍👍👍
@nirmaljeetsinghkhosa9887
@nirmaljeetsinghkhosa9887 3 года назад
ਜਿਉਦੀ ਰਹਿ ਧੀੲੇ ਜੁਗ ਜੁਗ 👍
@satnaamkaur9192
@satnaamkaur9192 Год назад
ਬਹੁਤ ਵਧੀਆ ਆਵਾਜ਼ 👍
@gurbhejkaur9291
@gurbhejkaur9291 3 года назад
ਰੁਆ ਈ ਦਿੱਤਾ ਈ ਕੁੜੀਏ !!! ਬੋਲ ਕਾਲਜੇ ਨੂੰ ਧੂਅ ਪਾ ਗਏ!! ਬਹੁਤ ਸੋਹਣਾ ਖੁੱਭ ਕੇ ਗਾਇਆ!!! ਬਹੁਤ ਖ਼ੂਬਸੂਰਤ ਮਿੱਠੀ ਆਵਾਜ਼ !!
@truemusicproductions5644
@truemusicproductions5644 3 года назад
Thank you 🙏
@rupinderkaur7342
@rupinderkaur7342 3 года назад
ਮੈਨੂੰ ਵੀ ਰੁਆ ਦਿੱਤਾ
@kamaljitsingh432
@kamaljitsingh432 Год назад
Very good song
@vanshdeep1890
@vanshdeep1890 Год назад
ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ
@sweetygarg8415
@sweetygarg8415 2 года назад
Mind blowing lyrics ❤️❤️❤️❤️ ek ek shabd ne is song ke dil ko cheer ke rakh diya...I Missed my parents 😢😢.. Love you Mummy and Dady ji..
@shahidahussain7264
@shahidahussain7264 3 месяца назад
😢😢😢 beautiful 😍 touched the heart loved it stay blessed
@balwinderkaur9743
@balwinderkaur9743 3 года назад
ਬਹੁਤ ਸੋਹਣਾ ਗੀਤ ਗਾਇਆ ਜਿਉਂਦੀ ਰਹਿ ਭੈਣ ਢੇਰ ਦੁਆਵਾਂ ਤੈਨੂੰ
@simro_ludihana
@simro_ludihana 2 года назад
tusi ta rva hi dita ji sachi gal aa ma to bina koi ni pusda ji🙏🙏🙏😔😔😭😭
@charnjitkaur6253
@charnjitkaur6253 2 года назад
Bhhut sohna git hai sun ke emotiional ho gay
@azadkumar6428
@azadkumar6428 2 месяца назад
Very emotional song. Sweet, bold voice.Good.
@KamalJeet-pm9lp
@KamalJeet-pm9lp 2 года назад
Mai hairan aa tuc bina roye kida gaa lea eh geet. Ena sohna aa na.. ek ek bol sunde hoe rona aya aa..
@amandeepkaurbal4448
@amandeepkaurbal4448 Год назад
Very nice sister waheguru hamesha khush rakhe ❤
@harpalsinghgsp1244
@harpalsinghgsp1244 Год назад
bhout wadiya suhaag ae ❤❤❤❤
@GurmeetKaur-nf1qj
@GurmeetKaur-nf1qj Год назад
So sweat,heart touching ,listen again and again
@rinkusingh8206
@rinkusingh8206 2 года назад
ਬਹੁਤ ਹੀ ਸੁਰੀਲੀ ਆਵਾਜ਼ ਜੀ। ਬਾ ਕਮਾਲ ਰੂਹ ਖੁਸ਼ ਕਰ ਦਿੱਤੀ
@paramjitkaur2461
@paramjitkaur2461 2 года назад
Es suhag nu Mai 10 vari sun chuki han Thadi avaj baut vdia hai
@baljinderkaur8931
@baljinderkaur8931 2 года назад
V emotional song.. bahut rulaya.V v nice 🙂
@gurban534
@gurban534 2 года назад
Song sun ke ma yad aa gyi assi delhi te ma Himachal h 😒😔👌
@JyotiChoudhary-eu3dq
@JyotiChoudhary-eu3dq 2 года назад
nice song
@jagdipkaur7663
@jagdipkaur7663 2 года назад
man bhar aya bhut wadiea g
@manojkamboj2929
@manojkamboj2929 Год назад
Very very good performance रोना आ गया सुन के वाहेगुरु तुहानु हमेशा खुश रखे
@itsmylife9772
@itsmylife9772 3 года назад
ਬੇਨਤੀ ਹੈ ਕਿ ਹੋਰ ਮੋਹ ਭਿੱਜੇ ਰਿਸ਼ਤਿਆਂ 'ਤੇ ਵੀ ਗੀਤ ਬਣਾਏ ਜਾਣ। ਜਿਵੇਂ ਭੈਣਾ ਦਾ ਪਿਆਰ, ਨਨਾਣ-ਭਰਜਾਈ ਦਾ ਸਹੇਲਪੁਣਾ, ਭੈਣ-ਭਰਾ ਦਾ ਰਿਸ਼ਤਾ ਆਦਿ।
@JaswinderKaur-xt2sk
@JaswinderKaur-xt2sk 11 месяцев назад
ਬਹੁਤ ਵਧੀਆ ਪੁੱਤਰ ਜੀ
@gurmitkaur3725
@gurmitkaur3725 3 года назад
Bahut hi hart tuching song hai , Bahut kuch akha agge ghumm giya 🙏🙏
@jaswantkaurmultani1930
@jaswantkaurmultani1930 Год назад
Ma bahut like hai marray veer and bhabia bahut changia han waheguruji sab nu ha khushi Mile
@kler400
@kler400 2 года назад
Maa bap yad krva ditte
@ramandhillon9567
@ramandhillon9567 2 года назад
Heart touching song and nice voice dear
@poojabhatia1488
@poojabhatia1488 2 года назад
Touched my heart..really beautiful written song …your voice and the feeling made me cry love from Canada 🥰
@tarlochansingh9107
@tarlochansingh9107 2 года назад
ਮਾਵਾਂ ਠੰਡੀਆਂ ਛਾਵਾਂ ਦਰਦ ਭਰਿਆ ਗੀਤ।
@kiranlata2914
@kiranlata2914 2 года назад
Very nice song dudia raji ji sun kar ansu aa gaye you looks very cute
@harcharankaur4954
@harcharankaur4954 2 года назад
Heart touching 💕 and very very imotional song with soooooo much sweet voice. God bless you.
@kiranjyoti57
@kiranjyoti57 Год назад
❤❤❤❤❤❤ awesome voice ji🎉🎉
@MandeepKaur-ko9vy
@MandeepKaur-ko9vy 2 года назад
Speechless. Thanku for uploading this heart touching song. 👏🏻👏🏻👏🏻👏🏻
@ravneetmattu3488
@ravneetmattu3488 3 года назад
Bhot sona song made me emotional 👌👌
@davinderjassal6233
@davinderjassal6233 Год назад
So beautiful heart touching immotional song and so true wording. You sung very well. God Bless You. I love it.❤️❤️
@lakhisingh3635
@lakhisingh3635 3 года назад
ਇਹ ਗੀਤ ਸੁਣਕੇ ਮਾਂ ਦੀ ਯਾਦ ਆ ਗ.ਈ
@HarpreetKaur-yl4ft
@HarpreetKaur-yl4ft 2 года назад
Hi
@kiransingh-cv8se
@kiransingh-cv8se 3 года назад
Thanks singing for us. Beautiful and emotional song.❤️👍👏
@ultimatebeast8624
@ultimatebeast8624 2 года назад
Bohat vadiya awaaz
@azadkumar6428
@azadkumar6428 4 месяца назад
Very emotional song. Sweet bold painful voice. Good.
@rajmanjinderkaur4928
@rajmanjinderkaur4928 3 года назад
ਬਹੁਤ ਵਧੀਆ ਗਾਇਆ ਭੈਣ ਜੀ🙏🙏
@sandeepsingh6691
@sandeepsingh6691 2 года назад
Bhot sohni avaaz a thuhadi sis bhot sohna gaya tuc song love you❤😘😘 sister God bless🙏🙏 you
@harjinderkaur7142
@harjinderkaur7142 2 года назад
ਬਹੁਤ ਬਹੁਤ ਬਹੁਤ ਵਧੀਆ👍💯👍💯👍💯
@gurdeep_singh743
@gurdeep_singh743 3 года назад
Vv nice song rab chdikla ch rhke Thunu👌👌🙏🙏
@jaswinderdhindsy1570
@jaswinderdhindsy1570 3 года назад
Beautiful song. God bless you my dear 💝☺️
@kanwaljeetkhurmi5923
@kanwaljeetkhurmi5923 2 года назад
V nice song and true words
@Geetmaker
@Geetmaker 3 года назад
ਬਹੁਤ ਵਧੀਆ ਜੀ ।🙏🙏
@balvinderkaur9578
@balvinderkaur9578 2 года назад
Beautiful song God bless you 💖💖
@ishantbhagat4113
@ishantbhagat4113 Год назад
Emotional kar diya 🥲
@gurpyarsinghgora5858
@gurpyarsinghgora5858 3 года назад
Very very nice sister ji 👌👌god bless you 👍👍👍👍
@M.s_gamer_13
@M.s_gamer_13 8 месяцев назад
Bhot khoob
@harinderkaur3397
@harinderkaur3397 2 года назад
Emotional I can’t hear it .Our tradition thanks for sharing God bless you and your family Old memories
@rupinderkaur7088
@rupinderkaur7088 2 года назад
Very emotional and beautiful song, Godbless you
@birvirindersingh
@birvirindersingh 2 года назад
Beautiful voice and very heart touching god bless you
@rattanchand3520
@rattanchand3520 2 года назад
ਬਹੁਤ ਹੀ ਵਧੀਆ ਸੁਹਾਗ ਗਾਇਆ ਹੈ ਕੁੜੀ ਨੇ
@sumanarora7690
@sumanarora7690 Год назад
Beautiful.... Heart touching ..... gbu
@sukhrajtiwana247
@sukhrajtiwana247 3 года назад
Beautiful voice god bless dear ❤️❤️
@bhupinderkaur2008
@bhupinderkaur2008 2 года назад
So sweet. I am ur new subscriber ji. Midhi awaj ji
@truemusicproductions5644
@truemusicproductions5644 2 года назад
Thank you 🙏
@baljeetkaur9316
@baljeetkaur9316 Год назад
Behut sohni awaj
@punjabi-ae-zubane9708
@punjabi-ae-zubane9708 Год назад
Bhut khoob bhut khoob
@RanjeetSingh-se9tk
@RanjeetSingh-se9tk 2 года назад
ਦਿਲ ਰੋਂ pya
@tarunachopra9574
@tarunachopra9574 2 года назад
Heart touching song and sweet voice keep it continue, I am writing this with tears in my eyes 😥😥
@malkitkaur3571
@malkitkaur3571 2 года назад
ਗੀਤ ਤੇ ਪੁਰਾਣਾ ਬਹੁਤ ਵਧੀਆ ਪਰ ਵਰਡਿੰਗ ਗਲਤ ਮਲਤ ਆ
@harjitbenipal3598
@harjitbenipal3598 2 года назад
Very nyc heart touching song
@meharsekhon2368
@meharsekhon2368 2 года назад
Very Heart Touching Song. 👍👍🌹🌹
@gurpyarsinghgora5858
@gurpyarsinghgora5858 3 года назад
Bot vadia lga bhain ji 🙏🙏👍👍seera jand wala 🙏🙏
@vishavrandawva1014
@vishavrandawva1014 2 года назад
Ah gana ta me in war war sundi aa rojana ee rondi v roj e romdi 👍😢😢
@pbgamer8556
@pbgamer8556 2 года назад
ਬਹੁਤ ਹੀ ਦਰਦ ਭਰਿਆ ਗੀਤ, 😢
@tarsembutter2303
@tarsembutter2303 3 года назад
Vvvv nice song (May you live long)
@daljitkaurlall1106
@daljitkaurlall1106 3 года назад
V nice nd true song... Voice 👌
@atiawaqar7987
@atiawaqar7987 2 года назад
I can't explain my feelings about this song 😭😭
@kulwantkaur2817
@kulwantkaur2817 2 года назад
ਬਹੁਤ ਵਧੀਆ ਬੇਟਾ ਜੀ
@harpindersingh9566
@harpindersingh9566 2 года назад
Geet sun k rona aa giya
@janakjindal5686
@janakjindal5686 2 года назад
ਬਹੁਤ ਵਧੀਆ ਗੀਤ ਹੈ ਗਾਇਆ ਵੀ ਬਹੁਤ ਵਧੀਆ ਹੈ
@kanavgupta4e5
@kanavgupta4e5 3 года назад
Bahoot vadia, ma aur pitaai di yaad aa gayi
@khanos73
@khanos73 2 года назад
Peaceful soul, so much pain so much purity in your voice
@satvinderkaur6264
@satvinderkaur6264 Год назад
Heart touching song 🎉🎉
@SandeepKumar-rv7sn
@SandeepKumar-rv7sn 2 года назад
Such a emotional song 😢
@priyagill729
@priyagill729 2 года назад
God blease you sister ji very nice song
@randeephari2541
@randeephari2541 3 года назад
Sweet voice and song 💐💐💐🌹🌼🌼
@japkaur7223
@japkaur7223 3 года назад
Heart touching song sade bizi v bhut sunde aa thode songs
@Kuldeepparminder33
@Kuldeepparminder33 3 года назад
Heart touching & emotional song 🌟🌟🌟
@ranikainth4273
@ranikainth4273 2 года назад
Very heart touching song
@rajmanjinderkaur4928
@rajmanjinderkaur4928 3 года назад
ਮਨ ਚ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ 😭😭😭😭😭
@balvinderkaur1945
@balvinderkaur1945 3 года назад
Very sweet n emosional song.I like it.
@harwinderdhaliwal4018
@harwinderdhaliwal4018 3 года назад
ਠੀਕ ਕਿਹਾ ਤੁਸੀਂ ਰਾਜਮਨਜਿੰਦਰ
@inderjitballu2907
@inderjitballu2907 2 года назад
Manu v g sab yad aa janda ha vasdey rehn veer te bahbho 🥰
@inderjitballu2907
@inderjitballu2907 2 года назад
Maa baap nhi bhuldey g 🙏
@Myvillage-rk5zt
@Myvillage-rk5zt 2 года назад
Jug jug geo,😭😭😭
@LakhwinderSingh-jy5xs
@LakhwinderSingh-jy5xs 7 месяцев назад
Waheguru ji 🙏🙏🙏🙏🙏
@manbirkaur5952
@manbirkaur5952 2 года назад
Heart touching and emotional song❤
Далее
GIANT Gummy Worm Pt.6 #shorts
00:46
Просмотров 10 млн
ХИТРАЯ БАБУЛЯ #shorts
00:20
Просмотров 1,3 млн
Как мы играем в игры 😂
00:20
Просмотров 692 тыс.
Mil Ni Maye | HAR SANDHU | Latest  Punjabi Song 2020
3:34
GIANT Gummy Worm Pt.6 #shorts
00:46
Просмотров 10 млн