Тёмный

CM ਭਗਵੰਤ ਮਾਨ ਨੇ ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਅਦ ਕੀਤੇ ਵੱਡੇ ਐਲਾਨ 

Punjabi Ekta
Подписаться 489 тыс.
Просмотров 45 тыс.
50% 1

#PunjabiEkta #PunjabNews #BhagwantMann #SheetalAngural
ਸ਼ੀਤਲ ਅੰਗੂਰਾਲ ਦੇ ਰੋਣ ਤੋਂ ਬਾਦ CM ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@sahilgaming9116
@sahilgaming9116 3 месяца назад
ਹੁਣ ਡਾਂਗਾਂ ਜਲੰਧਰ ਵਿਚ ਵੀ ਮਿਲ ਜਾਣਗੀਆਂ
@gurdeepsinghgrewal5329
@gurdeepsinghgrewal5329 3 месяца назад
ਗੱਲਾ ਈ ਰਹਿ ਗਈਆਂ
@navpreetsinghkaushal9457
@navpreetsinghkaushal9457 3 месяца назад
13 ਨੂੰ ਪਤਾ ਲੱਗੂ ਕਿ ਢੋਲ ਕਿਧਰ ਵੱਜੂ।
@BalkarSingh-dc1oq
@BalkarSingh-dc1oq 3 месяца назад
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@Rana19754
@Rana19754 3 месяца назад
ਸਾਰੀਆਂ ਜਗ੍ਹਾ ਤੇ ਜੈ ਤੈਥੋਂ ਨਹੀਂ ਜਾਇਆ ਜਾਂਦਾ ਤਾਂ ਅਪਦੇ ਪਰਿਵਾਰ ਨੂੰ ਨਹੀਂ ਅਪਦੇ MLA ਨੂੰ ਭੇਜ। ਤੇਰੇ mla ਨੂੰ ਕੋਈ ਪੁੱਛਦਾ ਨੀ ਓਹਨਾਂ ਦੀ ਕੋਈ ਬੁੱਕਤ ਨਹੀਂ ਬਣਾਈ , ਇਸੇ ਲਈ MP ਵੋਟਾਂ ਹਾਰੇ।
@RanjeetSingh-pt8dg
@RanjeetSingh-pt8dg 3 месяца назад
ਪੰਜਾਬ ਦੀ ਤਰੱਕੀ ਵਾਸਤੇ ਕੋਈ ਗੱਲ ਵੀ ਨਹੀਂ ਚੁਟਕਲੇ ਕਹਾਣੀ ਆ
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@ShamsherSingh-yr8sx
@ShamsherSingh-yr8sx 3 месяца назад
EH CM NAHI COMEDIAN HAI
@LovelyStudio-v8r
@LovelyStudio-v8r 2 месяца назад
ਬਿਲਕੁਲ ਸਹੀ ਗੱਲ ਹੈ। ਇਹ ਭੰਡ ਹੈ।
@GurmejGurmej-pi7yi
@GurmejGurmej-pi7yi 3 месяца назад
2027 vich Amritpal muk mantari bnoo ga
@GurjeetSingh-r8q
@GurjeetSingh-r8q 3 месяца назад
ਕੋਈ ਪੰਜਾਬ ਦੇ ਮੁਦੇ ਦੀ ਗੱਲ ਕਰੋ ਲੋਕਾ ਦੇ ਫੁੱਲਾ ਦੀ ਕਦਰ ਕਰ ਲੋ
@amriksarao9405
@amriksarao9405 3 месяца назад
4161ਭਰਤੀ ਦੇ 252 ਨਿਯੁਕਤੀ ਪੱਤਰ ਪ੍ਰਾਪਤ ਅਧਿਆਪਕਾ ਨੂੰ ਜੁਆਇੰਨ ਕਰਵਾਓ ਬਹੁਤ ਸਮਾ ਹੋ ਗਿਆ ਅਧਿਆਪਕ ਮਾਨਸਿਕ ਤੋਰ ਤੇ ਪਰੇਸ਼ਾਨ ਜੀ ਹਲ ਕਰੋ ਅਧਿਆਪਕਾ ਦੇ ਸਹੀ ਉਤਰ ਗਲਤ ਕਰਕੇ ਬਾਹਰ ਕੀਤਾ?
@kuldeepsingh-qg2gc
@kuldeepsingh-qg2gc 3 месяца назад
ਪੰਜਾਬ ਸਰਕਾਰ ਦਾ ਖਜ਼ਾਨਾ ਲੋਕਾਂ ਦਾ ਹੈ ਇਸੇ ਕਰਕੇ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਇਸਦਾ ਮੂਹ ਪਹਿਲੇ ਦਿਨ ਤੋਂ ਹੀ ਲੋਕਾ ਵੱਲ ਕੀਤਾ ਹੋਇਆ ਹੈ
@HarjeetSingh-dt3gh
@HarjeetSingh-dt3gh 3 месяца назад
Bakwas
@amarpalsingh5366
@amarpalsingh5366 3 месяца назад
ਜਦੋਂ ਲੋਕਾਂ ਨੂੰ ਮਿਲਣਾ ਨਹੀਂ ਕੁੱਟਣਾ ਹੀ ਹੈ
@skahlon1000
@skahlon1000 3 месяца назад
ਇਹ ਵੀ ਬੁੱਚੜ ਹੈ
@J.S379
@J.S379 3 месяца назад
ਫ਼ਿਕਰ ਨਾ ਕਰ ਤੇਰੇ ਲਈ ਵੀ ਤਿਆਰ ਹੋ ਰਿਹਾ ਹੈ ( ਚੰਡਿਗਾਗਾੜ੍ਹ ) ਵਾਲੇ CM 😅😅😂😂
@a.s.bhullar3602
@a.s.bhullar3602 3 месяца назад
Gappi
@sukhmandersingh890
@sukhmandersingh890 3 месяца назад
ਪੰਜਾਬ ਦੇ ਖਜ਼ਾਨੇ ਤੇ ਬੋਝ ਬਦੂ ਗ
@ParamjitSingh-zd5mu
@ParamjitSingh-zd5mu 3 месяца назад
ਇਹ ਪੰਜਾਬ ਨੂੰ ਕਰਜਾਈ ਤੇ ਕੰਗਾਲ ਕਰਕੇ ਭਾਜਪਾ ਵਿਚ ਰਲੇਵਾਂ ਕਰ ਲਵੇਗਾ ਮੇਰੀ ਗੱਲ ਜਾਦ ਰੱਖਣਾ
@montymanjit6349
@montymanjit6349 3 месяца назад
ਗੱਲਾਂ ਦਾ ਕੜਾਹ ਬਣਾਉਣਾ ਤੇ ਮਿੱਠਾ ਘੱਟ ਕਿਉਂ ਪਾਉਣਾ ਭਗਵੰਤ ਭੰਡ ਦਾ ਇਹੀ ਕੰਮ ਆ ਨੋਜਵਾਨ ਤੂੰ ਛੱਡੇ ਕਿੱਥੇ ਆ ਕਈ ਜੇਲ੍ਹਾਂ ਚ ਭੇਜ ਤੇ ਬਾਕੀ ਡਰਾ ਤੇ ਕਈ ਬਾਹਰ ਚਲੇ ਗਏ।ਲੈਡੀਜ ਦੀ ਗੱਲ ਨਾਂ ਕਰ 1000 ਰੁਪਏ ਦੇ 26000 ਹਜ਼ਾਰ ਹੋ ਗਿਆ। ਸ਼ਰਮ ਕਰੋ
@skahlon1000
@skahlon1000 3 месяца назад
ਭਗਵੰਤ ਮਾਨ ਮੁਰਦਾਬਾਦ NSA ਹਟਾ ਵਾਹਿਗੁਰੂ ਜੀ ਸਭ ਕੁਝ ਜਾਨੀਜਾਨ ਹਨ ਮਾਫੀ ਵੀ ਨਹੀ ਮਿਲਣੀ ਪਾਪੀਆ
@darasingh3026
@darasingh3026 3 месяца назад
ਗੱਲਾ ਦਾ ਕੜਾਹ ਬਣਾਈ ਜਾਉ ਕੰਮ ਕੋਈ ਕਰਨਾ ਨਹੀਂ
@KanikaKapoor-l4x
@KanikaKapoor-l4x 2 месяца назад
@@darasingh3026 Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 месяца назад
ਛਿਤਰਾ ਹਾਰ ਦਾ ਪਤਾ ਨੀ ਪਰ ਕੇਜ਼ਰੀਵਾਲ ਦੇ ਇਕ ਦੋ ਵਾਰੀ ਪੇ ਗਏ ਸੀ
@wazirsingh3010
@wazirsingh3010 3 месяца назад
ਚਮਚੇ ਤਾੜੀਆਂ ਮਾਰਨ ਨੂੰ ਪਹਿਲਾਂ ਤਿਆਰ ਰਹਿੰਦੇ ਹਨ 😂
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@LovelyStudio-v8r
@LovelyStudio-v8r 2 месяца назад
😅😅😅
@KuldeepSingh-vv6dm
@KuldeepSingh-vv6dm 3 месяца назад
ਐਮ ਪੀ ਜਿੱਤੇ ਭੰਡ ਦੇ ਤੇਰਾਂ ਛਿੱਤਰ ਤੇਰੇ ਵੀ ਬਹੁਤ ਵੱਜਦੇ ਨੇ ਬੇਅੰਤ ਬੁੱਚੜ ਭੰਡ
@GurbeantSinghsidhu
@GurbeantSinghsidhu 3 месяца назад
ਰਿਸ਼ਵਤ ਪਹਿਲਾਂ ਨਾਲੋਂ ਵੱਧ ਗਈ। ਲੋਕ ਕੰਮ ਚਹੁੰਦੇ ਹਨ, ਗੱਲਾਂ ਨਹੀਂ। ਹੁਣ ਥੋੜੇ ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ।
@manindersingh352
@manindersingh352 3 месяца назад
ਜਿਸ ਨੂੰ ਖੁਰਕ ਹੁਦੀ ਓਹੋ ਰਿਸ਼ਵਤ ਦੇਦੇ ਲੈਣ ਵਾਲੇਅ ਦੀ ਵੀਡੀਓ ਬਣਾੳ
@ManpreetSingh-ih4zr
@ManpreetSingh-ih4zr 3 месяца назад
Koi ਨਹੀਂ ਰਿਸ਼ਵਤ ਚਲਦੀ
@gulwantbhullar1065
@gulwantbhullar1065 3 месяца назад
Good C M Shaib ji
@Kulvirsingh07
@Kulvirsingh07 2 месяца назад
ਪਰਮੇਸ਼ੁਰ ਨੇ ਝਾੜੂ ਫ਼ੇਰ ਪੂਠਾ ਕਰ ਦੇਣਾ
@dhimandhiman2142
@dhimandhiman2142 3 месяца назад
ਪਹਿਲਾ ਕਿਹੜਾ ਕਿਸੇ ਨੂੰ ਮਿਲਦਾ ਜੇ ਕਿਸੇ ਮਿਲਣ ਦੀ ਨੀਤ ਤਾ ਚੰਡੀਗੜ੍ਹ ਵੀ ਦੂਰ ਨੀ
@LovelyStudio-v8r
@LovelyStudio-v8r 2 месяца назад
Right baat
@HardeepSingh-wu1qq
@HardeepSingh-wu1qq 3 месяца назад
ਤਨਖਾਹ ਕਿੰਨੀ ਹੈ ਪਟਵਾਰੀ ਦੀ ਅਤੇ ਸਾਰੇ ਪਰਿਵਾਰ ਦੀ ਜਹਾਜ ਦੀ ਟਿਕਟ ਕਿੰਨੀ ਹੋਵੇਗੀ / ਸ਼ਰੇਆਮ ਗੱਪ
@MrHarjit13
@MrHarjit13 3 месяца назад
Patwari nu pehlan 5000 milda si training te but hun 18000 milda Bhagwant Maan jindabaad
@markandaraj4475
@markandaraj4475 3 месяца назад
ਪੰਜਾਬ ਦੀ ਆਣ ਬਾਣ ਸ਼ਾਨ ਮੁੱਖ ਮੰਤਰੀ ‌ਭਗਵੰਤ ਸਿੰਘ‌‌ ਜੀ‌ ਮਾਨ ਸਹਿਬ ਜਿੰਦਾਬਾਦ ਜਿੰਦਾਬਾਦ ਇੰਨਕਲਾਬ ਜਿੰਦਾਬਾਦ ਆਮ‌ ਆਦਮੀ ਪਾਰਟੀ ਜਿੰਦਾਬਾਦ
@KanikaKapoor-l4x
@KanikaKapoor-l4x 3 месяца назад
Veerji ji curruption khatam karo. Desh bachao. Bhagwant mann 100% currupt leader
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@BhinduDhaliwal-x8w
@BhinduDhaliwal-x8w 3 месяца назад
drmaaa sv
@jagjitsingh7550
@jagjitsingh7550 3 месяца назад
Kam de gal kar
@Kulvirsingh07
@Kulvirsingh07 2 месяца назад
Amrapali NSA Hata Diya
@balwindersingh5481
@balwindersingh5481 3 месяца назад
ਮਤਲਬ ਚੰਡੀਗੜ੍ਹ ਤੋਂ ਦਾਅਵਾ ਛੱਡ ਦੇਣਾ ਏ ਆਉਣ ਵਾਲੇ ਟਾਈਮ ਚ
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@kulwantkaur-zy4eo
@kulwantkaur-zy4eo 3 месяца назад
Bhagwant Man ji jindabad 🙏🙏💐💐 ek kohenoor HEERA person aa God blessed Always stay 🙏🙏 waheguru chardikala vich rakhe 🙏🙏💐💐💓💓✌️✌️
@RanjitSingh-gi7ye
@RanjitSingh-gi7ye 3 месяца назад
ਕਹਾਣੀ ਸੁਣੋ ਪੰਜਾਬੀਓ ਮਾਨ ਸਹਿਬ ਕੋਈ ਕੰਮ ਦੀ ਗੱਲ ਵੀ ਸੁਣਾ ਦਿਉਂ
@shivsonia3121
@shivsonia3121 3 месяца назад
Ahe eni bakwas krda anu ahe ni pata ki kine students da future kharab ho raheya kine time to pstet Wale rul os topic tae is to kade bhonk ni hoya o ni Dak da ki students kine parsan nae
@chandigarh2803
@chandigarh2803 3 месяца назад
2027 ch 27 seat ni aundiya aap nu
@singhkarnail3953
@singhkarnail3953 3 месяца назад
DRAMEBAZ GAPPI
@munishindersingh6227
@munishindersingh6227 3 месяца назад
ਗੱਲਾ ਦੇ ਕੜਾਹ ਬਣਾਉਣ ਚ ਇਸਨੇ ਰਿਕਾਰਡ ਕਾਇਮ ਕਰ ਦਿੱਤਾ
@ghanshamsharma7903
@ghanshamsharma7903 3 месяца назад
ਕਿਸੇ ਗਲ ਦਾ ਮੂੰਹ ਸਿਰ ਵੀ ਨਹੀ ਬਣ ਰਿਹਾ।
@SukhdevSingh-ni4rj
@SukhdevSingh-ni4rj 3 месяца назад
ਚਿੱਟੇ ਦਾ ਖਾਤਮਾ ਕਰੋ ਜੀ
@montymanjit6349
@montymanjit6349 3 месяца назад
ਕੋਈ ਤਾੜੀ ਵੀ ਨੀ ਮਾਰ ਰਿਹਾ ਹੁਣ ਤੇਰੇ ਲਈ ਵੀ ਲੋਕ ਖੜ੍ਹੇ ਆ ਪੁੱਛਣ ਨੂੰ ਕਿ ਤੁਸੀਂ ਕੀਤਾ
@AjotSingh-f7r
@AjotSingh-f7r 3 месяца назад
Votes to baad tu labna nahi pane cm khali galla nal kug nahi bana
@brijmohanchadha7352
@brijmohanchadha7352 3 месяца назад
Gallan da karah
@Kulvirsingh07
@Kulvirsingh07 2 месяца назад
Amrita palta NSA Hata Do aapke ghutna Paijaniya nahin tha Jawan tha Jab Tod Diya
@PyaraLal-sg7oi
@PyaraLal-sg7oi 3 месяца назад
Nice cm Maan sahib ji
@Anilkumar-iq8ol
@Anilkumar-iq8ol 3 месяца назад
Bhagat tali marn or head helan tu elava bola nahi dekha
@Kulvirsingh07
@Kulvirsingh07 2 месяца назад
2023 Kali Dalal thoda hona
@gnsingh411
@gnsingh411 3 месяца назад
ਪੁਰਾਣੇ ਜਨਮਾਂ ਦੇ ਪੁੰਨ ਹਨ, ਜਾਂ ਇਸ ਜਨਮ ਦੀ Mass Management/ ਸਮੂਹਕ ਸੰਮੋਹਨ ਦੀ ਕਾਰੀਗਰੀ ਹੈ, ਇਹ ਪਰਮਾਤਮਾ ਹੀ ਜਾਣਦਾ ਹੈ।
@premnirghan1192
@premnirghan1192 3 месяца назад
Sir, Milan ta dende nahi, na Chandigarh te na hun Jalandhar…Aam janta nu ki fayda sir
@VarinderKumar-qi2fw
@VarinderKumar-qi2fw 3 месяца назад
टोटल फुकरी. - 2 lakh बंदा
@gherhasabb7488
@gherhasabb7488 3 месяца назад
Justice for revised pstet 2011
@LovelyStudio-v8r
@LovelyStudio-v8r 2 месяца назад
ਪਤਾ ਨਹੀਂ ਲੋਕ ਕੀ ਲੈਣ ਆਉਂਦੇ ਹਨ। ਹੁਣ ਤਾਂ ਇਸ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਚੁੱਕੇ ਆ।
@foujisaab
@foujisaab 3 месяца назад
maan saab main kaya si ke tere MLA teri fatti pochan gye, poch diti na, mere purane teri video te comment dekh,,, hawa ch gallan karn nal kush nhi hunda kam karne pende aa, loka ne bhut umeed lagyi si, par tere sare MLA ta apna ghar hi bhar rahe aa, sade sahar ch ta tera MLA rahri waian to 100-100 rs lenda aa, muneem rakh rakhe aa,
@gurigill382
@gurigill382 3 месяца назад
Gallan sunlo ehdiyan Punjab da sb ton bda gapodiyan
@chandigarh2803
@chandigarh2803 3 месяца назад
Vota ton baad ik din ni auna tu
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@SukhdevSingh-el9vr
@SukhdevSingh-el9vr 3 месяца назад
Cm bhagwant maan ji zindabad ❤❤❤❤❤
@KanikaKapoor-l4x
@KanikaKapoor-l4x 3 месяца назад
Mere veer je curruption da hisa milda. Tan kaho zindabad. Eh crore di curruption kar reha. Punjab da 1000 crore kha geya. Tusi bole Bande zindabad kahi jaande ho.
@KanikaKapoor-l4x
@KanikaKapoor-l4x 3 месяца назад
Hi
@surmukhsingh1000
@surmukhsingh1000 3 месяца назад
O..naber.c..m
@Kulvirsingh07
@Kulvirsingh07 2 месяца назад
Chennai City land De 1980 Pajama ki
@BhuraBhrowal
@BhuraBhrowal 3 месяца назад
Y g tital ta sahi likh dya kro Seetal angural di ta koi gl v ni hoi
@amarjitpannu9357
@amarjitpannu9357 3 месяца назад
Great CM ever !
@kulwantkaur-zy4eo
@kulwantkaur-zy4eo 3 месяца назад
Eh NaShukre lok jo bkvas comment krde aa Bhagwant Man ji jindabad 🙏 ek Honest person ajj tak de sab to vadhia cm Man ji God blessed Always stay 🙏🙏
@dimpychhabra01635
@dimpychhabra01635 2 месяца назад
A history kis wich hai gappi hai mulazim ekta zindabad
@narinderjammu865
@narinderjammu865 2 месяца назад
Punjab. Da. Beragark. Karo. Ehe
@JaswinderSingh-dq1ki
@JaswinderSingh-dq1ki 3 месяца назад
Punjab da Rajsabha member Raghw Chadda Punjab de kis Pind da ya Sab mar gye si Comedian CM ji fail 👎 in Punjab kiu jor lga rehya je koi kam kitta aape Haryana de kejriwal di Party Punjab ch Raj kregi kiu ki sab jo tere warge nu vote dinde ne oh fuddu ne
@yashpaul2332
@yashpaul2332 2 месяца назад
Mann sahib good but jallander seat not for app
@harrysiyan5990
@harrysiyan5990 3 месяца назад
1947 ton bad Shimla bani c mann sabh Punjab di temporary Rajdhani ji
@mikehazard5817
@mikehazard5817 3 месяца назад
Maan ji use your energy for work don’t waste your time it’s now or never, do work before it’s too late !!!!
@jashansidhu6381
@jashansidhu6381 3 месяца назад
Betukia Gala nal kuj nhi bna Na Kuj Banea he Hun ta Aaram Farmaon Vich hi Bhala Sab Da Rajdhani kite v BN Jave
@sukhjindersingh1119
@sukhjindersingh1119 3 месяца назад
Mukh mantri sahib ji kirpa karke N R I de cancle adhar card shuru karwaya jan dhanwad
@AbababadSnnshs
@AbababadSnnshs 3 месяца назад
ਹਾਰ ਹਾਰਮੋਦੀ ਮਜਬੂਤ ਸੇਭਜਮੋਦੀ ਨਿਕਲਜੇਮੋਦੀ ਬੰਦਰਗਾਹ ਕੀਔਲਾਦ
@RabhiRabhwindersingh
@RabhiRabhwindersingh 3 месяца назад
2027 amritpal singh jindabad CM honge❤❤❤❤❤
@SandeepKaur-yh7nu
@SandeepKaur-yh7nu 3 месяца назад
Parmatma. Chardicala. Kary
@manjeetraguvanshiya6443
@manjeetraguvanshiya6443 3 месяца назад
Very good cm sab🙏
@RajPaji-j6y
@RajPaji-j6y 3 месяца назад
Sukhe gppi tno v wadda gppi CM man😂😂
@GurdeepSingh-ck4um
@GurdeepSingh-ck4um 3 месяца назад
Tere li glat ho Geia tera apna bolna Hun ju bi boli ja othe janada je tu changea hunda
@surmukhsingh1000
@surmukhsingh1000 3 месяца назад
Oooo..c.m
@sardarji28
@sardarji28 3 месяца назад
Dr Sahab just say good bye to your house!
@ravdeepsingh2160
@ravdeepsingh2160 3 месяца назад
ਮੁੱਖ ਮੰਤਰੀ ਤਾਂ ਅਸੀਂ ਸੰਗਰੂਰ ਆਲਿਆਂ ਨੇਂ ਸੀ ਵੀ ਸਾਡੇ ਵੀ ਬਾਦਲਾਂ ਵਾਂਗ ਖੰਜੂਰਾ ਲਾਊ ਇਹਤਾਂ ਜਲੰਧਰ ਵਾਗਿਆ ਅਸੀਂ ਕੀ ਮਾੜਾ ਕੀਤਾ ਰੱਬਾ ਸੰਗਰੂਰ ਆਲਿਆਂ ਨੇ ਅਸੀਂ ਤਾਂ ਰੜੇ ਚ ਈ ਰਹਿਗੇ
@dimpychhabra01635
@dimpychhabra01635 2 месяца назад
A sara kujh vota khater hai veero magar ba lago a matlabi hai
@parmeetkaur6487
@parmeetkaur6487 3 месяца назад
Bakwas kari janda
@GurvinderSingh-jx3wl
@GurvinderSingh-jx3wl 3 месяца назад
Gallan tha karah
@GurdeepSingh-ck4um
@GurdeepSingh-ck4um 3 месяца назад
Ek var mal k dekh video nalkari plz
@GurpreetSingh-to5pj
@GurpreetSingh-to5pj 3 месяца назад
😂😂😂 drame
@gurindersidhu1625
@gurindersidhu1625 3 месяца назад
Oh v tera lamha la den gy lok
@jashandeep__bawa1695
@jashandeep__bawa1695 2 месяца назад
ੁਹ
@jashandeep__bawa1695
@jashandeep__bawa1695 2 месяца назад
ੁਹ
@rajeshbhagataman9565
@rajeshbhagataman9565 3 месяца назад
Mainu ni koi job mili cm sir
@harishgaba-hc7hp
@harishgaba-hc7hp 3 месяца назад
Jhudu
@sonasingh7271
@sonasingh7271 3 месяца назад
ਮਾਨ ਜਿੰਦਾਬਾਦ❤❤
@TheSharnjitgill
@TheSharnjitgill 3 месяца назад
Bhagwant Mann - Now you have to show results and people wants to get their work done Still there is corruption in PATWARIS & SHO Level and Tehsil levels and also districts You to make employees WORK with dedication and honesty
@amarjitrangi8211
@amarjitrangi8211 3 месяца назад
Please bring all directorate offices of Punjab out of Chandigarh in central districts of Punjab. Doing this will help people of Punjab in many ways.Firstly it will be convenient for commute.Secondly it will generate employment to the people of Punjab .
@jashandeep__bawa1695
@jashandeep__bawa1695 2 месяца назад
ੁਹ
@rajvinderkaur5344
@rajvinderkaur5344 3 месяца назад
We should give time to aap, other parties have seen 70yrs
@rekharani9404
@rekharani9404 3 месяца назад
Sir meri transfer te ker dio
@AshaDevi-td2ej
@AshaDevi-td2ej 3 месяца назад
Tri
@JagseerSidhu-p5m
@JagseerSidhu-p5m 3 месяца назад
🎉🎉🎉🎉🎉
@KanikaKapoor-l4x
@KanikaKapoor-l4x 3 месяца назад
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@rajnirani1641
@rajnirani1641 3 месяца назад
Maan sahb zindabad
@Balbirsingh-tf4pb
@Balbirsingh-tf4pb 3 месяца назад
Vvgood
@JagtarSingh-h2x
@JagtarSingh-h2x 3 месяца назад
ਲੋਕ ਸੜਕਾਂ ਤੇ ਬੈਠੇ ਤਾ ਇਹ ਬੋਲ ਰਹੇ ਨੇ ਸਾਡੇ ਘਰ ਪੰਜ ਸੋ ਬੰਦਾਂ ਆਉਦਾ ਤਾਅਸੀ ਚਾਹ ਪਕੋੜੇ ਖਵ ਉਦੇ ਲੋਕਾਂ ਨੂੰ ਡੰਡੇ ਮਾਰੇ ਜਾਦੇ ਨੇ
@harshpreetkaur5560
@harshpreetkaur5560 3 месяца назад
ਗੱਪ ਤੇ ਗੱਪ ਠਾਹ ਗੱਪ
@charanjitbasra4543
@charanjitbasra4543 3 месяца назад
ਆਮ ਬੰਦੇ ਭਗਞੰਤ ਮਾਨ ਤੇ ਬਹੁਤ ਖੁਸ਼ ਆ ਚੋਰ ਨਹੀਂ ਖੁਸ਼ ਨੀ ਕਦੇ ਖੁਸ਼ ਹੋਣੇਆ
Далее
У КОТЕНКА ПРОБЛЕМА?#cat
00:18
Просмотров 633 тыс.