Тёмный

CM ਮਾਨ ਦੇ ਜੋੜੀਂ ਬੈਠੁ ,ਕੇਜਰੀਵਾਲ ਦਾ ਨਵਾਂ ਦਾਅ ,ਸੁੱਚਾ ਸਿਓ ਲੰਗਾਹ ਗਿਆ ਗੇਮ ਪਾ,ਲਾਸ੍ਟ ਚ ਸੁਣਿਓ ,ਕੰਮ ਦਾ ਨੁੱਕਤਾ 

Tiwana Radio
Подписаться 117 тыс.
Просмотров 22 тыс.
50% 1

CM ਮਾਨ ਦੇ ਜੋੜੀਂ ਬੈਠੁ ,ਕੇਜਰੀਵਾਲ ਦਾ ਨਵਾਂ ਦਾਅ ,ਸੁੱਚਾ ਸਿਓਂ ਲੰਗਾਹ ਗਿਆ ਗੇਮ ਲਾਅ ,ਲਾਸ੍ਟ ਚ ਸੁਣਿਓ ,ਕੰਮ ਦਾ ਨੁੱਕਤਾ ( 2778) #parmindersinghtiwana #tiwanaradio

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 70   
@mukaddarsingh5917
@mukaddarsingh5917 День назад
ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਅਤੇ ਪ੍ਰਫੈਸਰ ਕੇਹਰ ਸਿੰਘ ਜੀ 🙏🏿👌🏿👍🏿🇮🇳🌷
@bahadursingh504
@bahadursingh504 День назад
ਸਿੱਖਾਂ ਵਿੱਚ ਸਿਰਫ਼ ਕਿਸਾਨ ਹੀ ਨਹੀਂ ਆਉਂਦੇ। ਬੰਦੀ ਸਿੰਘਾਂ ਦੀ ਰਿਹਾਈ ਮੁੱਖ ਮਸਲਾ ਹੈ ਸਿੱਖਾਂ ਦਾ।
@rajindercheema4985
@rajindercheema4985 День назад
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਡਾ ਸ੍ਹਾਬ ਅਤੇ ਸਮੂਹ ਸਰੋਤਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@SatnamSingh-qh3le
@SatnamSingh-qh3le День назад
ਬਹੁਤ ਵਧੀਆ ਗੱਲਬਾਤ ਟਿਵਾਣਾ ਜੀ ਪ੍ਰੋਫੈਸਰ ਸਾਹਬ ਜੀ ਆਪਣੇ ਤਜ਼ਰਬੇ ਨਾਲ ਦੱਸ ਰਹੇ ਨੇ ਸਾਰਿਆ ਦਾ ਚਿੱਤ ਨਹੀਂ ਲੱਗਦਾ ਬਹੁਤ ਨੇ ਜਿਹੜੇ ਸੱਜਰ ਸੂਈ ਮੱਝ ਵਾਂਗ ਆਪਣੇ ਘਰ ਵੱਲ ਵੇਖਦੇ ਆ ।
@GurnekSingh-l6c
@GurnekSingh-l6c День назад
120ਵਾਂ ਲਾਇਕ 🙏🙏 ਟਿਵਾਣਾ ਬਾਈ ਜੀ ਸਰਦਾਰ ਕੇਹਰ ਸਿੰਘ ਜੀਓ ਆਪ ਜੀਆਂ ਨੂੰ ਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਪਿਆਰ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯💯💚👏👏
@amritpalsingh7935
@amritpalsingh7935 День назад
ਪਹਿਲੀ ਵਾਰ ਦੇਖ ਰਿਹਾ ਪ੍ਰੋਗਰਾਮ। ਬਹੁਤ ਵਧੀਆ ਲੱਗਾ ਬਾਬਿਓ। 🙏🙏
@JagdeepSingh-lc6ll
@JagdeepSingh-lc6ll День назад
ਟਿਵਾਣਾ ਸਾਬ ਅਤੇ Dr ਕੇਹਰ ਸਿੰਘ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੱਤੀ ਹੈ ਜੀ।❤
@bhagwantsran435
@bhagwantsran435 День назад
ਡਾ.ਕੇਹਰ ਸਿੰਘ ਜੀ ਦੇ ਵਿਚਾਰ ਬੜੇ ਕੀਮਤੀ ਹਨ। ਪੰਜਾਬ ਦੇ CM ਆਪਣੇ ਢਾਈ ਸਾਲ ਦੇ ਸਮੇਂ ਦੌਰਾਨ ਦਿੱਲੀ ਦੇ ਦਖਲ ਕਾਰਨ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਪੰਜਾਬ ਨੂੰ ਅੱਗੇ ਨਹੀਂ ਲਿਜਾ ਸਕੇ। ਸੋ ਦਿੱਲੀ ਵੱਲੋਂ ਹੋਰ ਬੇਇੱਜ਼ਤੀ ਕਰਵਾਉਣ ਨਾਲ਼ੋਂ ਅਸਤੀਫ਼ਾ ਦੇ ਦੇਣਾ ਚਾਹੀਦਾ ।
@jasbirsingh215
@jasbirsingh215 День назад
ਮਜਾ ਆ ਗਿਆ ਸੂਣ ਕੈ .excellent .Sat Sri akal Tiwana sahib Dr.Kehr Singhvi
@ParamjitSingh-s7h
@ParamjitSingh-s7h День назад
ਸਤਿ ਸ੍ਰੀ ਆਕਾਲ ਜੀ ਟਿਵਾਣਾ ਸਾਹਿਬ ਜੀ ਅਤੇ ਸਾਰੇ ਸਰੋਤਿਆਂ ਦਾ ਮੈਂ ਹਰ ਰੋਜ਼ ਸਵੇਰੇ ਤੋਹਾਡਾ ਪ੍ਰੋਗਰਾਮ ਦੇਖਦਾ ਹਾਂ ਅਤੇ ਹਾਜੀ ਆਵਾਜ਼ ਆਉਂਦੀ ਹੈ ਜੀ ਉਹਨਾਂ ਦਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ ਜੀ ❤❤
@sukhasingh6230
@sukhasingh6230 День назад
ਬਹੁਤ ਹੀ ਸੋਹਣੀ ਗਲਬਾਤ , ਬਹੁਤ ਉਸਾਰੂ , ਸਾਹਿਤਕ , ਫੋਕ ਲੋਰਿਕ , ਪਰੈਕਟੀਕਲ .......ਡਾ.ਕੇਹਰ ਸਿੰਘ ਜੀ ਨੂੰ ਮੈਂ ਤਾਂ ਪਹਿਲੀ ਵਾਰ ਸੁਣਿਆ ਦੇਖਿਆ ਹੈ I SALUTE. ....
@jagdevbrar6100
@jagdevbrar6100 День назад
ਟਿਵਾਣਾ ਰੇਡੀਓ ਸਟੇਸ਼ਨ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ ਜੀ ਪ੍ਰੋਫੈਸਰ ਕੇਹਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਬੀਬੀ ਜੰਗੀਰ ਕੌਰ ਨੇ ਕਿੰਨੀਆਂ ਚੋਣਾਂ ਲੜੀਆਂ ਗਈਆਂ ਹਨ ਅਤੇ ਕਿੰਨੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਉਸ ਸਮੇਂ ਬੀਬੀ ਜੀ ਦੀ ਕਿਸੇ ਕਮੀ ਨੂੰ ਉਜਾਗਰ ਨਹੀਂ ਕੀਤਾ ਗਿਆ ਹੁਣ ਜਦੋਂ ਸੁਧਾਰ ਮੋਰਚਾ ਬਣਾ ਲਿਆ ਤਾਂ ਬੀਬੀ ਜੀ ਦੀਆਂ ਕਮੀਆਂ ਯਾਦ ਆ ਗਈਆਂ ਹਨ
@KuldeepSingh-zq8zn
@KuldeepSingh-zq8zn День назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏
@amarjeetsidhu4007
@amarjeetsidhu4007 День назад
Bahut vadhiya charcha … 100 percent posetive
@harchandsingh9837
@harchandsingh9837 День назад
ਬਹੁਤ ਵਧੀਆ ਲੱਗਿਆ ਪਰੋਗਰਾਮ ਟਿਵਾਣਾ ਸਾਹਿਬ।
@deepindersingh7768
@deepindersingh7768 День назад
Good discussion.
@harjeetsra320
@harjeetsra320 День назад
ਦੋਹਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏
@gurdevbrar2519
@gurdevbrar2519 22 часа назад
Bahut sohna program Tiwana sahib and Dr Kehar Singh ji dhanwad
@sukhpreetsinghmankoo
@sukhpreetsinghmankoo День назад
ਪਰਵਾਸ ਤੇ ਥੋਡੇ ਅੱਤੇ ਮਿੰਟੂ ਦੇ ,ਦੋਵਾਂ ਦੇ ਨਜ਼ਰੀਏ ਨਾਲ਼ ਮੈਂ ਅਸਹਿਮਤ ਹਾਂ ਜੀ. Current geopolitics ਹੁਣ ਐਸ ਸਮੇਂ ਕੁੱਝ ਹੋਰ dictate ਕਰ ਰਹੀ ਹੈ। ਧਿਆਨ ਦੇਣ ਦੀ ਲੋੜ੍ਹ ਹੈ 🙏🏽।
@karmjitsingh2081
@karmjitsingh2081 День назад
ਲੰਗਾਹ ਦਾ ਕੇਸ ਬੜਾ ਮਾੜਾ ਹੈ ਬੀਬੀ ਦਾ ਕੇਸ ਪਰੀਵਾਰਕ ਹੈ
@giansinghkulwant9999
@giansinghkulwant9999 День назад
ਕੀ ਜਿਹੜੇ ਲੋਕ ਸਰਪੰਚੀ ਪੈਸੇ ਦੇ ਕੇ ਖਰੀਦਦੇ ਹਨ ਉਨ੍ਹਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ? ਕਿਉਂਕਿ ਜਿਹੜੇ ਲੋਕ ਸਰਪੰਚੀ ਪੈਸੇ ਨਾਲ ਖਰੀਦਣਗੇ ਤਾਂ ਉਹ ਸੌਂ ਪਰਸੈਂਟ ਕਰੱਪਸ਼ਨ ਕਰਨਗੇ ਹੀ ਕਰਨਗੇ
@tirthanandraghbirsingh9266
@tirthanandraghbirsingh9266 15 часов назад
ਪ੍ਰਮਿੰਦਰ ਸਿੰਘ ਲੰਗਾਹ ਅਕਾਲ ਤਖ਼ਤ ਤੋਂ ਸਜ਼ਾ ਜ਼ਾਬਤਾ ਦੋ ਚੁੱਕੇ ਹਨ ਪਰ ਬੀਬੀ ਜੀ ਦੀ ਸ਼ਿਕਾਇਤ ਹੋਣ ਤੇ ਤਲਬ ਕੀਤੇ ਗਏ ਹਨ ਕੁੱਝ ਧਾਰਮਿਕ ਸਜ਼ਾ ਲਗਾਈ ਵੀ ਜਾ ਸਕਦੀ ਹੈ ਉਸ ਤੋਂ ਬਾਅਦ ਆਪਣਾ ਰੋਲ ਨਿਭਿਆ ਸਕਦੇ ਹਨ।
@prabh2009
@prabh2009 День назад
Dr Kehar Singh ji speaks very politely!! Very impressive personality 🙏
@sukhagrewal2014
@sukhagrewal2014 День назад
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾ ਨੂੰ ਅਤੇ ਦੋਨਾ ਵੀਰਾ ਵੀ
@karamjeetsingh4109
@karamjeetsingh4109 23 часа назад
ਟਵਾਣਾ ਸਾਹਿਬ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਬਾਦਲ ਸਿੱਖ ਕੌਮ ਦੇ ਵਿੱਚੋਂ ਬਿਲਕੁਲ ਨਕਾਰਿਆ ਜਾ ਚੁੱਕਾ ਹੈ ਕੋਈ ਵੀ ਚੰਗਾ ਸੱਚਾ ਸੁੱਚਾ ਸਿੱਖ ਅਕਾਲੀ ਦਲ ਬਾਦਲ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਇਸੇ ਕਰਕੇ ਹੁਣ ਸੁੱਚਾ ਸਿੰਘ ਲੰਗਾਹ ਵਰਗੇ ਗੰਦੇ ਅਤੇ ਨੀਚ ਬੰਦਿਆਂ ਨੂੰ ਸ਼ਾਮਿਲ ਕਰਕੇ ਦੁਬਾਰਾ ਅਕਾਲੀ ਦਲ ਬਾਦਲ ਉਭਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ ਪਰ ਅੱਜ ਸਿੱਖ ਕੌਮ ਕੋਲ ਸੁੱਚਾ ਸਿੰਘ ਲੰਗਾਹ ਵਰਗਿਆਂ ਗੰਦੇ ਬੰਦਿਆਂ ਤੇ ਮੁਕਾਬਲੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਵਰਗੇ ਸੱਚੇ ਸੁੱਚੇ ਸਿੱਖ ਮੌਜੂਦ ਨੇ ਅੱਜ ਕੌਮ ਭਾਈ ਰਣਜੀਤ ਸਿੰਘ ਨੂੰ ਅੱਗੇ ਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਜਾ ਰਹੀ ਹੈ
@baldevkrishansharma1975
@baldevkrishansharma1975 День назад
ਪੰਜਾਬ ਵਿੱਚ ਡੋਗਰੇ ਆ ਗਏ ਭਗਵੰਤ ਮਾਨ ਦੀ ਮਿਹਰ ਸਦਕਾ 😊
@manjitsinghflora7898
@manjitsinghflora7898 День назад
Brother day to day you are doing great .Very nice interview. I met Dr Kehar Singh ji last time when he was chairman of pb school education board since 18- 20 years ago.
@avtarsinghkullar2191
@avtarsinghkullar2191 День назад
Sat shiri Tiwana ji
@parmjitbhandal5249
@parmjitbhandal5249 22 часа назад
Tiwana Sahib , You have good presentation of today’s programme . Genuinely good work you have done & doing for Punjabi Language as well the Punjabi Community . Your sweet words are great but you are more than needed sweet & nice for AAP’s Mr BS Mann & Mr Kejriwal ! ! You have to be tearful for their bad decisions & bad precedents . As you were one of Bigger Supporters of these Mushkras ! ! Talks very great for immigration & migration in suitable words for its related compulsions & new settlement along its pains we have to gone through ! Overall Good ! ! Please regret for promoting these Liabilities to Punjab people .
@sarbbrar4173
@sarbbrar4173 День назад
ਸਤਿ ਸ੍ਰੀ ਆਕਾਲ ਜੀ 🙏🙏
@Jagdish-ts4ht
@Jagdish-ts4ht День назад
ਸਤਿ ਸ੍ਰੀ ਆਕਾਲ ਜੀਓ ।
@BalkarSingh-og4xb
@BalkarSingh-og4xb 10 часов назад
ਮੈਨੂੰ ਤਾਂ ਡਰ ਲੱਗਦਾ ਉਹ ਮਾਨ ਨੂੰ ਵੀ ਨਾ ਕੁੱਟ ਦੇਵੇ।
@satnamkahlon8398
@satnamkahlon8398 День назад
True like that We are living in America and I love it.
@gurdevsidhu8164
@gurdevsidhu8164 День назад
Good analysis on every issue
@jagjitsinghkubey145
@jagjitsinghkubey145 День назад
Tiwaana veer you are correct on this chepter and Dr kehar Singh ji have Thinker and spoke for Sikh philosophy
@RajivKumar-ty2qk
@RajivKumar-ty2qk День назад
Good discusion 🙏🙏🙏🙏👍👍👍👌
@yadwindersingh7091
@yadwindersingh7091 День назад
Very nice information ❤
@harpreetbrar7717
@harpreetbrar7717 День назад
I was fan of Kejiwal.but now he undue interfering in Punjab state affairs. It going to end his politics in country
@KuldeepSingh-p7x
@KuldeepSingh-p7x 22 часа назад
Excellent
@balbirsinghsandhu5151
@balbirsinghsandhu5151 День назад
Sat Sri Akali Ji ...I saw your program first time.....good program
@phumansinghbhullar120
@phumansinghbhullar120 22 часа назад
Very fine.
@rajansaini6557
@rajansaini6557 День назад
Welcome Sir
@khoobsurattravel9889
@khoobsurattravel9889 День назад
sat shri akal ji , live c maza jaida aaunda
@Khushpalify
@Khushpalify День назад
Good comments but Kejagriwal does not good.
@raviindersingh8326
@raviindersingh8326 21 час назад
Boht wdhya lgga ji Video Sunn ke … Asse V aa MARRYFIED….North MELBOURNE to… 30+ years ho gyye Ji Australia ayya nu…. Still Me appne Punjab nll Jude ha te Jude raha ge ❤❤
@karamjitsinghsidhu4587
@karamjitsinghsidhu4587 День назад
ਸਤਿ ਸ੍ਰੀ ਆਕਾਲ ਜੀ
@pargatbal1065
@pargatbal1065 День назад
❤❤❤Welcome ❤❤❤❤.
@jassipedhni5617
@jassipedhni5617 10 часов назад
Ssa ji .. ..
@surjeetsingh8809
@surjeetsingh8809 День назад
👍🙏🙏👌
@karamjeetsingh4109
@karamjeetsingh4109 23 часа назад
22 ਟਵਾਣਾ ਸਾਹਿਬ ਜੀ ਪਿਛਲੇ ਸਮੇਂ ਵਿੱਚ ਬੀਬੀ ਜੰਗੀਰ ਕੌਰ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਜਿਨਾਂ ਵਿੱਚੋਂ ਇੱਕ ਤਸਵੀਰ ਉੱਪਰ ਬੀਬੀ ਜੀ ਦੇ ਚਿਹਰੇ ਉੱਪਰ ਮੁੱਛਾਂ ਦੇ ਵਾਲ ਪੂਰੀ ਤਰ੍ਹਾਂ ਵਿਖਾਈ ਦੇ ਰਹੇ ਸੀ ਅਤੇ ਦੂਸਰੀ ਤਸਵੀਰ ਵਿੱਚ ਬੀਬੀ ਜੀ ਦਾ ਚਿਹਰਾ ਬਿਲਕੁਲ ਸਾਫ ਸੂਥਰਾ ਵਿਖਾਈ ਦਿੰਦਾ ਸੀ ਇਸੇ ਕਰਕੇ ਇਹ ਸ਼ੰਕਾ ਪੈਦਾ ਹੋਇਆ ਸੀ ਕਿ ਬੀਬੀ ਜੀ ਦੇ ਮੂੰਹ ਦੇ ਬਾਲ ਕਿੱਧਰ ਚਲੇ ਗਏ ਹਨ ਅਤੇ ਇਹੋ ਸੋਚਿਆ ਜਾ ਰਿਹਾ ਸੀ ਕਿ ਇਹਨਾਂ ਨੇ ਆਪਣੇ ਬਾਲ ਕਿਸੇ ਤਰੀਕੇ ਸਾਫ ਕਰਵਾਏ ਹਨ ਜਿਸ ਨੂੰ ਰੋਮਾਂ ਦੀ ਬੇਅਦਬੀ ਮੰਨਿਆ ਜਾਂਦਾ ਹੈ
@karansingh-sk6qn
@karansingh-sk6qn День назад
Good
@SurinderSingh-jk4er
@SurinderSingh-jk4er День назад
It is totally blame game from both sides It was however started by rebel side therefore they are more guilty Sucha Singh was also victim of political enemity during parliamentary election It is said Sukhi Randhawa was behind it Outspoken and blunt leaders are not tolerated by opposition Aright decision by Bhunder Sahib To raise finger on Biba Harsimrat is nothing but enemity with Badal parwar Hence wrong
@Gurlalsinghkang
@Gurlalsinghkang День назад
🙏🙏🙏
@bhindermangat2777
@bhindermangat2777 5 часов назад
Kajriwal should know Punjab people vote for bhagwant Maan as CM not for kajriwal nobody knows kajriwal in Punjab
@harvinderrai6908
@harvinderrai6908 22 часа назад
Please don't defend to badal family
@kuldiplubana8571
@kuldiplubana8571 2 часа назад
Dr. Sahib sikh community need people like you, who can speek frequently and secularly. Mr. Tiwana ji someone who before Somewhere and now he is somewhere else please try to understand and don’t try to cover up the back of bad peoples .
@mukhtiardhillon3822
@mukhtiardhillon3822 День назад
We know all...,,,,.,...................
@jagdishpuri5366
@jagdishpuri5366 День назад
Hun ek gunda punjab da CMO sambhalan ge
@sewasingh5353
@sewasingh5353 11 часов назад
To bring Langh farward Bi bi bring in notice
@manoharpalsingh4002
@manoharpalsingh4002 День назад
102🙏🙏
Далее
Women’s Free Kicks + Men’s 😳🚀
00:20
Просмотров 5 млн