Тёмный

CM Bhagwant Mann Live | 78th Independence Day Live | Jalandhar | Rozana Spokesman 

Rozana Spokesman
Подписаться 1,7 млн
Просмотров 180 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 125   
@sarojdevi2341
@sarojdevi2341 2 месяца назад
❤🙏 ਵਾਹਿਗੁਰੂ ਜੀ ਸਾਡਾ ਰੰਗਲਾ ਪੰਜਾਬ ਸਦਾ ਮਹਿਕਦਾ ਰਹੇ
@HarjeetSingh-kj3rz
@HarjeetSingh-kj3rz 2 месяца назад
ਗੁਡ ਸੀਅੇਮ ਭਗਵੰਤ ਮਾਨ ਸਾਬ ਜਿੰਦਾਬਾਦ 🇮🇳🇮🇳🇮🇳🇮🇳🇮🇳🇮🇳🇮🇳
@varinderkaur-t8i
@varinderkaur-t8i 2 месяца назад
Good bahgwant mann ji jindabad ❤🌹🌹Godbless you bacha
@ashnisharma3810
@ashnisharma3810 2 месяца назад
ਉਹ ਭਰਾਵਾਂ ਮੈਂ ਪਹਿਲੀ ਵਾਰ ਦੇਖਿਆ ਮੁੱਖ ਮੰਤਰੀ ਬੁਲਿਟ ਪਰੂਫ ਸੀਸੇ ਪਿੱਛੇ ਸਪੀਚ ਦਿੰਦਾ ਕਿਸ ਤੋਂ ਡਰ ਹੈ ?
@satinderkumar1485
@satinderkumar1485 2 месяца назад
ਜੈ ਹਿੰਦ ਜੈ ਜਵਾਨ ਜੈ ਕਿਸਾਨ
@gurmitjaihanumsnjikisingh5674
@gurmitjaihanumsnjikisingh5674 2 месяца назад
Very good Maan Sahab jindabad
@gurjitchahal9107
@gurjitchahal9107 2 месяца назад
ਏਨਾ ਡਰ ਬੁਲਟ ਪਰੂਫ਼ ਸੀਸਾ ਲਗਾਇਆ ਹੈ..ਜੇਕਰ ਐਨਾ ਹੀ ਡਰ ਹੈ ਤਾਂ ..ਮੁਰਗੀਖਾਨਾ ਖੋਲ ਲੈ ਮਾਨ ਸਿਆ
@manjeetkaur7146
@manjeetkaur7146 2 месяца назад
Maan Saab zindabad
@manoharlalmanoharlal5021
@manoharlalmanoharlal5021 2 месяца назад
Jai hind jai bhart Jai punjab
@ranjitchahal4286
@ranjitchahal4286 2 месяца назад
Ji ooooo hajaro saal Maan Saab
@lopoentertainment3669
@lopoentertainment3669 2 месяца назад
ਜੈ ਭਾਰਤ ਮਾਤਾ ਦੀ
@shivakumarnkumarn1449
@shivakumarnkumarn1449 2 месяца назад
Cm Bhagwant Mann jindabad
@balwinderwander8200
@balwinderwander8200 2 месяца назад
Very good c m❤❤❤❤❤❤❤
@lakhwindersingh-p4c
@lakhwindersingh-p4c 2 месяца назад
Good keep it up
@RupinderKaur-u5w
@RupinderKaur-u5w 2 месяца назад
Very good CM Mann Saab ji ❤❤❤❤
@Bobby-uj5im
@Bobby-uj5im 2 месяца назад
VV Good Man shaihb
@JasvirsinghMiangde
@JasvirsinghMiangde 2 месяца назад
ਭਗਵੰਤ ਮਾਨ ਜ਼ਿੰਦਾਬਾਦ
@NathaSingh-u7x
@NathaSingh-u7x 2 месяца назад
ਇਸਨੂ ਪੁੱਛੋ ਤੇਰਾ 15ਅਗਸਤ ਤੱਕ ਤੇਰਾ ਨਸਾ ਖਤਮ ਕਰਨ ਦਾ ਵਾਅਦਾ ਪੂਰਾ ਕੀਤਾ ਲੋਕਾ ਨੂੰ ਦੱਸਿਆ ਜਾਵੇ
@gurtejsingh9275
@gurtejsingh9275 2 месяца назад
ਹੋਮ ਗਾਰਡ ਮਹਿਕਮੇ D A ਜਿਹੜਾ ਬਿਨਾ ਵਜਾ ਰੋਕ ਰੱਖਿਆ ਉਹ ਚਾਲੂ ਕੀਤਾ ਜਾਵੇ ਜੀ
@RajveerSingh-oj4mf
@RajveerSingh-oj4mf 2 месяца назад
ਗਡ,ਸੀ,ਇਮ,ਮਾਨ,ਸਹਿਬ
@SURAJSINGH-pb4hm
@SURAJSINGH-pb4hm 2 месяца назад
पहले सरदार चाहिदे सी परेढ विच फेर दूसरे परेड विच होणै चाहिदे सी जै हिंद जै हो 🎉❤
@hardeepkaurvirk5577
@hardeepkaurvirk5577 2 месяца назад
Kache mulajam pake Karo Maan Sahab ❤Ok
@MangalHundal
@MangalHundal 2 месяца назад
Out standing CM
@jagjitsingh2022
@jagjitsingh2022 2 месяца назад
For what reason he is a outstanding CM Sharabi hon which ?
@surinderpaulkaur2476
@surinderpaulkaur2476 2 месяца назад
Justice for 1158 assistant professors. God bless you
@balvirslnghsahokesingh7446
@balvirslnghsahokesingh7446 2 месяца назад
ਅਸਲ ਵਿੱਚ ਨਛੇੜੀ ਵਿਹਲੜ ਅਤੇ ਅਨਪੜ੍ਹ ਨੌਜਵਾਨ ਪੀੜ੍ਹੀ ਹੈ ਜੀ। ਜੋਕਿ ਬਿਹਾਰ ਯੂਪੀ ਵਾਲਿਆਂ ਵਾਂਗ ਕੰਮ ਕਰਦੇ ਹੀ ਨਹੀਂ ਹਨ ਜੀ। ਪੜਾਈ ਅਤਿ ਜ਼ਰੂਰੀ ਹੈ।
@faqirsingh9572
@faqirsingh9572 2 месяца назад
Sare shahida nu kot kot parnam
@tarlok2074
@tarlok2074 2 месяца назад
ਮਾਨ ਸਾਹਬ ਜੀ ਤੁਸੀਂ ਆਪਣਾ ਕੰਮ ਪੂਰੀ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹੋ ਅਤੇ ਅਾਪਣੇ ਕੰਮ ਨੂੰ ਇਸੇ ਤਰ੍ਹਾਂ ਚਾਲੂ ਰੱਖੋ ਇੱਕ ਹਾਥੀ ਦੇ ਮਗਰ ਸੈਕੜੇ ਕੁੱਤੇ ਭੌਁਕਦੇ ਹਨ ਹਾਥੀ ਫੇਰ ਵੀ ਆਪਣੀ ਉਹੀ ਚਾਲ ਚਲਦਾ ਰਹਿੰਦਾ ਹੈ ਜੋ ਇਹ ਆਕਾਲੀਦਲ ਅਤੇ ਕਾਗਰਸੀ ਰੂਪੀ ਕੁੱਤੇ ਅਾਮ ਪਾਰਟੀ ਹਾਥੀ ਦੇ ਮਗਰ ਕਿੰਨਾ ਵੀ ਭੌਕੀ ਜਾਣ ਕੋਈ ਫਰਕ ਨਹੀ ਪੈਦਾ ਜੀ ਜੈ ਹਿੰਦ ਜੈ ਭਾਰਤ ਜੈ ਸਾਡਾ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਗੁੱਡ ਪੰਜਾਬ
@pannusaab2328
@pannusaab2328 2 месяца назад
ਮਾਨ ਸਾਹਿਬ ਸਾਡੇ ਪਿੰਡ ਤਾ ਬਲੈਕ ਵਾਲੇ ਫੜੇ ਨਹੀ ਜਾਦੇ ਖਿਡਾਰੀ ਕਿਵੇ ਬਣਨੇ
@dildiyasadran2582
@dildiyasadran2582 2 месяца назад
ਭਗਵੰਤ ਮਾਨ ਜੀ ਮਾਝੇ ਬਾਰੇ ਵੀ ਸੋਚ ਲਿਆ ਕਰੋ ਕਿ ਤੁਸੀਂ ਵੀ ਮੋਦੀ ਵਾਂਗ ਹੀ ਕਰਨਾਂ ਹੈ ਜਿਸ ਤਰ੍ਹਾਂ ਪੰਜਾਬ ਦਾਂ ਨਾਂ ਨਹੀਂ ਲੈਂਦਾ ਉਸੇ ਤਰ੍ਹਾਂ ਤੁਸੀਂ ਮਾਝੇ ਦਾਂ ਨਾਂ ਨਹੀਂ ਲੈਂਦਾ ਬੇਨਤੀ ਪ੍ਰਵਾਨ ਕਰਨੀ ਜੀ ਧੰਨਵਾਦੀ ਹਾਂ ਜੀ ❤❤
@Daljeetsingh-hx3sg
@Daljeetsingh-hx3sg 2 месяца назад
Bhagwat mann ਸਿਸੇ ਵਿੱਚ ਕਿਉ ਬਦ ਹੋ ਕੇ ਸਪੀਚ ਕਰਦਾ ਹੁਣ ਤਿੰਨ ਕਰੋੜ ਜਨਤਾ ਤੋਂ ਡਰ ਲਗਦਾ ਹੈ ਤਾਂ ਹੀ ਆਪਣੇ ਆਪ ਨੂੰ ਕੈਦ ਕੀਤਾ
@kashmirkaur8235
@kashmirkaur8235 2 месяца назад
Good CM Punjab
@paramjitkaur7522
@paramjitkaur7522 2 месяца назад
Very good C m
@veerpal7001
@veerpal7001 2 месяца назад
Very.good.cm.saab.g
@bangetelecom3949
@bangetelecom3949 2 месяца назад
ਜੈ ਹਿੰਦ ਸੀ ਐਮ ਸਹਿਬ ਜੀ
@gurbaxhiramahal5096
@gurbaxhiramahal5096 2 месяца назад
ਨਸ਼ਿਆਂ ਨੂੰ ਖਤਮ ਕਰੋ ਜਿਸ ਨਾਲ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ
@harryverma6891
@harryverma6891 2 месяца назад
Maan jogg cm sahib nu mere request a k o jinne v lokka n cm house ch apniya problem lye mang patter dette n onna da solution hoya k ni dekhya javve t .lokka nl cl t gl kitte javve jinna di problem da solution ni hoya .
@hansasah-qk5kz
@hansasah-qk5kz 2 месяца назад
Jai.Juwan.Jai.kirsan
@GurucharanMinhas
@GurucharanMinhas 2 месяца назад
Good CM.
@dycmmsignal2928
@dycmmsignal2928 2 месяца назад
Why he is in bullet proof cabin? Even USA president do not use such cabins. This is the plight of our security system!!
@AmanDeep-ph4le
@AmanDeep-ph4le 2 месяца назад
ਡੋਡੇ ਬਜਾਓ। ਮਾਨ। ਸਾਬ ਜੇਜਵਨੀ ਬਚਾਉਣ ਈ
@CharanjitSinghSandhu-fi9wh
@CharanjitSinghSandhu-fi9wh 2 месяца назад
Azadei mantriea de he Sikh ta ajya gulman hea je 🎉 thank you
@manjeetkaur7146
@manjeetkaur7146 2 месяца назад
ਮਹੁੱਲਾ ਕਲਿਨਿਕ ਵਿਚੋ ਤਾਂ ਪੈਰਾਸਿਟਾਮੋਲ ਵੀ ਆਰਾਮ ਨਹੀਂ ਕਰਦੀ ਚੰਗੀਆਂ ਦਵਾਈਆਂ ਦਿਓ
@sukhjindersingh1119
@sukhjindersingh1119 2 месяца назад
Mukh mantri sahib ji please N R l adhar card 180 days decreasa thanks
@sanjaykumarjat5003
@sanjaykumarjat5003 2 месяца назад
#Justiceforsidhumoosewala😢🙏
@KulwinderSingh-bl9fy
@KulwinderSingh-bl9fy 2 месяца назад
Bhai Amritpal singh nu release kro
@jaswindersinghgill9350
@jaswindersinghgill9350 2 месяца назад
ਪੰਜਾਬ ਦੀ ਸਰਕਾਰ ਇਮਾਨਦਾਰੀ ਨਾਲ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਦੀ ਵਧੀਆ ਕਾਰਗਜਾਰੀ ਤੇ ਵਧਾਈ ਦੀ ਪਾਤਰ ਹੈ
@SukhwinderSingh-b4w
@SukhwinderSingh-b4w 2 месяца назад
Man sab punjab de bachiya nu nokri dio na ke bahar valiya satetus nu
@dycmmsignal2928
@dycmmsignal2928 2 месяца назад
aaP failed to deliver.improve dispensaries, Give free bijali only to punjab domiciles.
@BalwinderSingh-vy7md
@BalwinderSingh-vy7md 2 месяца назад
Sade mohali ch koi mla ni gal ni Suda jina ne samlat jamin te najej kabje kite ne karja brant jari hoe ne ta bi koi karbai ni hoi aj tk balwinder Singh toganpur mohali PB lalru
@JagroopSingh-lj9ez
@JagroopSingh-lj9ez 2 месяца назад
Nice ji
@krishanlal8007
@krishanlal8007 2 месяца назад
5994 bharti puri karo
@gurbaxhiramahal5096
@gurbaxhiramahal5096 2 месяца назад
ਰਿਜ਼ਰਵੇਸ਼ਨ ਖ਼ਤਮ ਕਰੋ ਅਤੇ ਬਾਹਰਲਿਆਂ ਨੂੰ ਪੰਜਾਬ ਵਿੱਚ ਨਾ ਵਸਾਉਂਦੇ ਜਾਓ
@theweddingphotostudio
@theweddingphotostudio 2 месяца назад
jarrorat hai youth nu sambhalan di te vadiya education di ta eh punjab rangla punjab bano ga .ajj di jawani nu sahi direction deo.
@dycmmsignal2928
@dycmmsignal2928 2 месяца назад
ਪੁਲਸ ਦੀ ਬਹੁਤ ਲੋੜ ਹੈ
@kanwalpreet4553
@kanwalpreet4553 2 месяца назад
ਅੱਤਵਾਦ ਨਾਲ ਲੜਨ ਵਾਲੇ ਪੁਲਸ ਮੁਲਾਜ਼ਮਾਂ ਜੋ ਸਜ਼ਾਵਾਂ ਭੁਗਤ ਰਹੇ ਹਨ ਬਾਰੇ ਕੋਈ ਵਿਚਾਰ ਜਰੂਰ ਕਰੋ ਜੀ ਧੰਨਵਾਦ
@kulwindersingh4241
@kulwindersingh4241 2 месяца назад
cm sahib ji iti witch welfare , TTT pp, dst, schame witch 14000 rupees 15000 rupees bhot ghat pay te come kar rahia na ji ona bara ve coho lavio ji cm sahib
@darbarasingh1704
@darbarasingh1704 2 месяца назад
ਬਕਵਾਸ ਬੰਦ ਕਰ ਸਭ ਤੋਂ ਜਰੂਰੀ ਨਸ਼ਾ ਰੋਕਣਾ ਜਵਾਨ ਖਤਮ ਹੋ ਰਹੇ ਨ
@MohanSingh-d7h2w
@MohanSingh-d7h2w 2 месяца назад
Sare Saheeda nu lakh lakh bar parnam ASI lakh bar janam le ke ihna da karaj nahi Chuka sakda Jai Hind
@YuvrajSingh-ge3rb
@YuvrajSingh-ge3rb 2 месяца назад
ਮਾਨ‌ ਵਰਗਾ ਮੁੱਖ ਮੰਤਰੀ ਨੀ ‌ ਵਿਰੋਧੀਆਂ ਨੂੰ‌ ਨਹੀਂ ਚੰਗਾ ਲਗਦਾ ਤਾਂ ਨਾ ਲੱਗੇ‌ ਪਰ ਇਹ ਪੰਜਾਬ ਦੀ‌ ਕਿਸਮਤ ਚੰਗੀ‌ ਸੀ ਵਧੀਆ ਮੁੱਖ‌ ਮੰਤਰੀ ਮਿਲਿਆ‌ ਹੈ
@LubanaPendu
@LubanaPendu 2 месяца назад
Koi gal nai thoda time raha gyea maan da ve bhout chngea km krda payea naa lokka laye 2 ka saal raha gyea fir wakha gye tera maan chotlea wala onda kea nai delhi kajrewal dea parra vich dhag da
@Turkish_angura
@Turkish_angura 2 месяца назад
Lann fdd la mukhmanyri da
@maakhadkabaddi8753
@maakhadkabaddi8753 2 месяца назад
😂 ਭਗਵੰਤ ਮਾਨ ਬੁਲਟ ਪਰੂਫ ਕੈਬਨ ਸੰਬੋਧਿਤ ਕਰਨ ਦੇ 😂 ਪੰਜਾਬ ਦੀ ਕੀ ਸੁਰਕਸ਼ਾ ਕਰਨੀ ਮਾਨ ਸਾਹਿਬ ਨੇ ਆਮ ਜਨਤਾ ਟੱਟੂ ਸੇਵ ਰੱਖ ਨੀ ਇਨੇ 😂
@ManojKumar-kx5bh
@ManojKumar-kx5bh 2 месяца назад
Maan.sab.satte.wale.kadon.chakko.gen.ludhiana.police.thaneya.kol.shaream.chalda
@sukhbirsinghmahal9291
@sukhbirsinghmahal9291 2 месяца назад
ਇਹਦਾ ਆਪਣਾ ਨਸ਼ਾ ਨਹੀਂ ਖਤਮ ਹੋਇਆ ਹੋਣਾ,ਇਹਨੇ ਲੋਕਾਂ ਦਾ ਕੀ ਖਤਮ ਕਰਨਾ,ਸਗੋਂ ਵਧੂ ਤੇ ਸਿਖਰਾਂ ਤੇ ਜਾਊ
@jagdish1951
@jagdish1951 2 месяца назад
ਮੁੱਖ ਮੰਤਰੀ ਸਾਹਿਬ ਜੀ, RTO JALANDHAR ਦੇ ਦਫਤਰ ਵਿੱਚ ਕੋਈ ਸੁਣਵਾਈ ਨਹੀਂ। ਉਥੇ RTO SAHIB ਨੂੰ ਮਿਲ ਕੇ ਭੀ ਦੇਖ ਲਿਆ।
@GurnamSinghBhullar-ug1le
@GurnamSinghBhullar-ug1le 2 месяца назад
ਬੱਸੀਆਂ ਬੇਤ despanser ਡਾਕਟਰ ਦਾ ਸੁਪਨਾ ਮਾਂ kdo pura hou pahela nalo mara hsl
@chamkaursingh5870
@chamkaursingh5870 2 месяца назад
Maan saab es lye pinda ch light buhat onde hai log light nu ronde ne k kado awege
@JashandeepSingh-r3y
@JashandeepSingh-r3y 2 месяца назад
OPS only
@manpreetkaur-pf4hl
@manpreetkaur-pf4hl 2 месяца назад
Master carder posts de gall kero CM g
@deepgursingh462
@deepgursingh462 2 месяца назад
ਪੰਜਾਬ ਦੇ ਓਹਨਾ ਲੋਕਾਂ ਦਾ ਲੋਕਾਂ ਵੱਲ ਧਿਆਨ ਦਯੋ ਜੋ ਟੈਕਸ ਦਿੰਦੇ ਹਨ ਵਪਾਰੀ ਵਰਗ ਮੁਲਾਜ਼ਮਾਂ ਤੇ ਜੋ ਭ੍ਰਿਸ਼ਟ ਤੇ ਕੰਮ ਚੋਰ ਹਨ ਉਹਨਾਂ ਤੇ ਪੰਜਾਬ ਦਾ ਖ਼ਜ਼ਾਨਾ ਨਾ ਲਾਟਾਓ ਜੀ ਧੰਨਵਾਦ 👏🏻
@JashandeepSingh-r3y
@JashandeepSingh-r3y 2 месяца назад
Full spot
@PardeepKumar-y3e5e
@PardeepKumar-y3e5e 2 месяца назад
Man sab Punjab police nu chado Army nu parmot karo
@ahalsingh6112
@ahalsingh6112 2 месяца назад
Aam ghr da munda 16 lack de mirror cho speech de reha waah 😮
@JatinderSingh-sb5jv
@JatinderSingh-sb5jv 2 месяца назад
Maan warga, CM nai miliaa kesa da metar nai katiaa bejlee amoo aam
@sukhbirsinghmahal9291
@sukhbirsinghmahal9291 2 месяца назад
ਭੁੱਲ ਕੇ ਵੀ ਕਦੇ ਇਸਦੀਆਂ ਗੱਲਾਂ ਤੇ ਗੱਲਾਂ ਚ ਨ ਆਈਓ,ਨਿਰਾ ਫਰਾਡ
@baljeettalwandikalan3115
@baljeettalwandikalan3115 2 месяца назад
ਸ੍ਰੀ ਮਾਨ ਸਾਹਿਬ ਜੀ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅਤੇ ਤੁਸੀਂ ਇੱਕ ਦਸ ਸਾਲ ਵਾਲੀ ਪਾਲਿਸੀ ਤਿਆਰ ਕੀਤੀ ਹੈ ਪਰ ਕਈ ਮਹਿਕਮੇ ਵਿਚ ਪਾਲਿਸੀ ਲਾਗੂ ਕੀਤੀ ਗਈ ਹੈ ਅਤੇ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿਤੀ ਜਿਹੜੇ ਦਸ ਸਾਲ ਪੂਰੇ ਹੋ ਚੁੱਕੇ ਹਨ ਮਾਨ ਸਾਹਿਬ ਜੀ ਤੁਸੀਂ ਮੇਰੀ ਲਿਖਤੀ ਬੇਨਤੀ ਵੱਲ ਜ਼ਰੂਰ ਧਿਆਨ ਦੋਵੇ ਜੀ
@JagroopSingh-lj9ez
@JagroopSingh-lj9ez 2 месяца назад
Prtc
@RoopSinglh
@RoopSinglh 2 месяца назад
Butt lgaun di than Gariban vaste koie school college khol do sir
@tagindersangh5826
@tagindersangh5826 2 месяца назад
Ha me desaga nokria gaeia kine loka dia
@MandeepSingh-vm3ln
@MandeepSingh-vm3ln 2 месяца назад
Bhagwant maan 10 vi 8 v class layi sarkari job deo
@kuldeepgill9078
@kuldeepgill9078 2 месяца назад
Please open the poultry farm , Mr cm you are not feel safe in Punjab , and Punjab da lok , safe , remember Mr NSA CM Punjab you are cm not comedian , please remember
@ManojKumar-kx5bh
@ManojKumar-kx5bh 2 месяца назад
Aj.15.august.chitta.hale.v.vik.reha.hai.vechan.waleya.de.sir.te.sarkar.bandi.hai.vota.onane.hi.puwaniyane.tahin
@BalwinderSingh-vy7md
@BalwinderSingh-vy7md 2 месяца назад
Cm Shah ji sade mohali killed ch koi ni ouda ethe ta AP hi kit kacheriya jana penda
@karamjitkular4878
@karamjitkular4878 2 месяца назад
Jadon kise bande da jameer mar jawe fer uss nu koi fark ni penda ve uss no koi ki kehnda
@AVTARSINGH-fp1dy
@AVTARSINGH-fp1dy 2 месяца назад
meri.bati di transfer tan ho nai rahi g
@SukhchainSingh-u7x
@SukhchainSingh-u7x 2 месяца назад
Education da ki kya Overage Ho Rahe Ha
@RamSingh-qd8pg
@RamSingh-qd8pg 2 месяца назад
Ops bhal kro
@JagroopSingh-lj9ez
@JagroopSingh-lj9ez 2 месяца назад
Kisana de hak do
@freefire.JATTWARAICH
@freefire.JATTWARAICH 2 месяца назад
Khach banda😂😂😂
@JaswinderKaur-vn2hk
@JaswinderKaur-vn2hk 2 месяца назад
Bharti poori kro mann sahab 2364'' 5994 Jo kdon de latk rhe a berujgar ett teaches sharam kro bohot bahut dannwad,,😢😢
@dividavindersingh1699
@dividavindersingh1699 2 месяца назад
ops ਨੂ ਬਹਾਲ ਕਰੋ
@NinderkaurDhaliwal-nb4cm
@NinderkaurDhaliwal-nb4cm 2 месяца назад
1:30:40 1:30:44
@GurwinderSingh-jt7nw
@GurwinderSingh-jt7nw 2 месяца назад
Pand saab
@GurwinderSingh-jt7nw
@GurwinderSingh-jt7nw 2 месяца назад
O veer nasha mukt bola c pichle var bool Gaya 😂
@jagjitsingh2022
@jagjitsingh2022 2 месяца назад
Jhanda vadian joga hi hai is ton vadh kujh vi nahi ate lok har vaar bevkoof ban jandey han.
@jasveerbhullar4638
@jasveerbhullar4638 2 месяца назад
ਮਾਨ ਸਾਹਿਬ ops ਤਾ ਮਾਨਤਾ ਦੇਣ ਦੀ ਲੋੜ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਇਸ ਦਵਾਈ ਦੀ ਲੋੜ ਹੈ
@5911fullpower
@5911fullpower 2 месяца назад
Dar gyaa lol😂
@JagroopSingh-lj9ez
@JagroopSingh-lj9ez 2 месяца назад
Gst kat keo
@vansh8272
@vansh8272 2 месяца назад
Maan saab nashiya te vi tyan do😢
@karamjitkular4878
@karamjitkular4878 2 месяца назад
Tenu kehri gal da darr a
@tagindersangh5826
@tagindersangh5826 2 месяца назад
42000 hejar nokria di gale mejak lagedi he nemasher s b s nagar vich jileh vich kene lokaa nu nokria ditia daso gi
@JagroopSingh-lj9ez
@JagroopSingh-lj9ez 2 месяца назад
Sarkari busa da kiraya kt krdo
@BalvirsinghSingh-u4b
@BalvirsinghSingh-u4b 2 месяца назад
Jhooth da plunda .cm da mulazam pensioner ni itwar karange
@GurnamSinghBhullar-ug1le
@GurnamSinghBhullar-ug1le 2 месяца назад
Zood na bol
@ajstyle9674
@ajstyle9674 2 месяца назад
ਚੌਰੀਆ ਨੂੰ ਨੱਥ ਪਾਉ ਕਿ ਆਪਣੇ ਕਮਿਸ਼ਨ ਬੰਦ ਕਰੋ
Далее
Wait for it 😂
00:19
Просмотров 1,4 млн
Wait for it 😂
00:19
Просмотров 1,4 млн