Тёмный
No video :(

Coffee With Kangarh | Podcast Ep 3 | Rustam-E-Hind Jassa Patti 

Ladi Kangarh
Подписаться 31 тыс.
Просмотров 121 тыс.
50% 1

Welcome to Coffee With Kangarh Podcast Episode 3
Subscribe Now : / @ladikangarh
Spotify Podcast Link : open.spotify.c...
Host : Ladi Kangarh
Guest : Rustam-E-Hind Jassa Patti
Production by : The LV Production
Digitally Managed : Harpreet Harrie
#coffeewithkangarh #podcast #ladikangarh
Coffee With Kangarh : www.instagram....
Instagram : www.instagram....
Facebook : www.facebook.c...

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 406   
@Sanjhapanjab379
@Sanjhapanjab379 Месяц назад
ਪਹਿਲਵਾਨ ਮੇਹਰਦੀਨ ਜੀ ਵਾਹ ਕਿਆ ਬਾਤ ਹਿੰਦੋਸਤਾਨ ਦਾ ਐਸਾ ਮੱਲ ਜਦੋ ਜਿਆਦਾ ਉਮਰ ਕਰਕੇ ਕੁਸ਼ਤੀ ਛੱਡਣ ਲੱਗੇ ਸੀ ਤੇ ਇਕ ਵਾਰ ਫਿਰ ਦੁਬਾਰਾ ਸਾਰੇ ਦੇਸ਼ ਚ ਚੈਲੰਜ ਕਰਤਾ ਸੀ ਜੇ ਕੋਈ ਹੈ ਤਾਂ ਅਜੇ ਵੀ ਘੁੱਲ ਸਕਦਾ ਕਿਸੇ ਨੂੰ ਵਿਹਮ ਨਾ ਰਹਿਜੇ 💪🏻❤️
@harjotdulat1245
@harjotdulat1245 Месяц назад
❤❤ਬਸ ਬੰਦੇ ਏਦਾ ਦੇ ਹੀ ਰੱਖਿਓ, ਰੀਲਾਂ ਆਲੇ ਛਲਾਰੂ ਨਾ ਲੈਕੇ ਆਇਓ 🙏🏻🙏🏻
@championworld2587
@championworld2587 Месяц назад
ਆ episode ਤਾਹ ਪਾਜੀ ਦਿੱਲ ਖੁਸ਼ ਕਰਨ ਵਾਲਾ ਕੀਤਾ । ਉਸਤਾਦ ਜੱਸਾ ਪੱਟੀ ਨਾਲ਼ ਬਹੁਤ ਸੋਨੀਆ ਗੱਲਾਂ ਕੀਤੀਆਂ ਲਾਡੀ ਪਾਜੀ। ❤❤❤❤
@katiyadhillon
@katiyadhillon Месяц назад
ਉਸਤਾਦ ਸੋਨੀਆ (ਸੋਹਣੀਆ) ਗੱਲਾਂ ਕਿਹੜੀਆ ਹੁੰਦੀਆਂ ।
@lovelychahal61
@lovelychahal61 Месяц назад
Am
@KhaliDogFarm
@KhaliDogFarm Месяц назад
ਬਹੁਤ ਸੁਲਝਿਆ ਹੋਇਆ ਤੇ ਅਕਲਮੰਦ ਬੰਦਾ
@KuldeepSingh-yp7iu
@KuldeepSingh-yp7iu Месяц назад
ਸੁਖਜਿੰਦਰ ਲੋਪੋ ....ਪਿੰਕਾ ਜਰਗ .......all in one ਜੈ ਸਿੰਘ ਧੂਰੀ ਆਲੇ
@exploretheworldwithtwofrin5910
@exploretheworldwithtwofrin5910 Месяц назад
Lopo khach bnda
@ManjitSingh-dm6vu
@ManjitSingh-dm6vu 17 дней назад
😊😊
@P00R_Yatri
@P00R_Yatri Месяц назад
ਘੈਂਟ ਬੰਦਾ ਜੱਸਾ ਭਲਵਾਨ… ਵਧੀਆ ਲਾਡੀ ਬਾਈ ,, ਖਿੱਚ ਕੇ ਰੱਖ ਕੰਮ
@gaganjotsingh1652
@gaganjotsingh1652 Месяц назад
Vote for podcast of Arjan Dhillon
@maniaulakh9941
@maniaulakh9941 Месяц назад
O ni krda veere kesse nl 😂😂
@sukhrajguru7113
@sukhrajguru7113 Месяц назад
@arjandhillon keda rab jimebari lenda arjan Milan di
@Jotkhangura27101994
@Jotkhangura27101994 Месяц назад
J arjun dhillon nu le aayea man ju
@rajwindersingh1936
@rajwindersingh1936 Месяц назад
@@maniaulakh9941❤❤❤❤❤❤❤❤
@dawinderchauke2226
@dawinderchauke2226 Месяц назад
@@Jotkhangura27101994y Laddi y lai ayu y de link bhut a
@Sandhu_Uk47
@Sandhu_Uk47 25 дней назад
Bhalwan Jassa Patti ji tuhanu b salute a tuhade Astad Ji nu b 🙏🏻🙏🏻sari tuhade team Di Mehnat aa Tusi dsya down to earth aa bhalwan Ji nai ta Ajj kal de bhalwan Apni wah wah krde aa
@balkarshah5374
@balkarshah5374 Месяц назад
🙏ਬਾਈ ਜੱਸਾ ਪੱਟੀ ਭਲਵਾਨੀ ਦੇ ਨਾਲ ਨਾਲ ਤੁਰਦੀ ਫੁਰਦੀ ਲੇੲਬਰੇਰੀ ਆ 🙏 ਧੰਨਵਾਦ ਲਾਡੀ ਬਾਈ ਜੱਸੇ ਭਲਵਾਨ ਨਾਲ ਰੁਹ ਬਰੁਹ ਕਰਵਓੂਣ 🙏
@vikramguru5327
@vikramguru5327 Месяц назад
ਸੋਹਣੀਆਂ ਰੂਹਾਂ ਦੀਆਂ ਸੋਹਣੀਆਂ ਤੇ ਸਿਆਣੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ !
@punjabijatt6
@punjabijatt6 Месяц назад
Laadi so far 3no episodes sirraa c bai. Guests edda e vakh vakh fields ton lai k aayi te rooh naal gallan. Najaara aa gyaa
@JagtarSingh-yz7tp
@JagtarSingh-yz7tp Месяц назад
ਇਸ ਤੋਂ ਉੱਤੇ ਕੁਸ਼ ਨੀ ਬਾਈ ਬਹੁਤ ਵਧੀਆ ਇਨਸਾਨ ਪੱਟੀ ਵਾਲਾ ਜੱਸਾ
@user-xk9qg2mm6u
@user-xk9qg2mm6u 24 дня назад
ਮੈਂ ਜ਼ਿੰਦਗੀ ਚ ਪਹਿਲੀ ਬਾਰ ਕੋਈ podcast ਸ਼ੁਰੂ ਤੋਂ ਲੈਕੇ ਅੰਤ ਤੱਕ ਸੁਣਿਆ ਤੇ ਏਦਾ ਲੱਗ ਰਿਹਾ ਸੀ ਵੀ ਹੋਰ ਵੀ ਗੱਲਾਂ ਸੁਣਨੀਆ ਸੀ ਅਜੇ ❤
@AkaalOldCycle
@AkaalOldCycle Месяц назад
ਚੜ੍ਹਦੀਕਲਾ ਬਾਈ ਜੱਸਾ ਪੱਟੀ ਭਰਾਵਾਂ 🚩
@VishalSharma-kf9ob
@VishalSharma-kf9ob 21 день назад
Yaar ਮਜ਼ਾ ਆ ਗਿਆ . ਕਹਿ ਦਿੰਦੇ ਕੇ ਪਲਵਾਣ. This one very intelligent and humble being Top class. Respect Jassa Bai.❤❤❤❤💪💪💪💪💪🙏🙏🙏🙏
@rajinderjatt7302
@rajinderjatt7302 Месяц назад
ਸਾਡੇ ਮਾਝੇ ਦਾ ਮਾਣ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@PANJAB-13
@PANJAB-13 12 дней назад
ਪੰਜਾਬ ਦਾ ਵੀਰੇ। ਪੰਜਾਬ ਤਾਂ ਪਹਿਲਾ ਹੀ ਬਹੁਤ ਵੰਡਿਆ ਗਿਆ ਹੋਰ ਵੰਡੋ।
@SarbjitKaur-wt9fd
@SarbjitKaur-wt9fd Месяц назад
Ladi vera aap hi heera ne bdi schii rooh ne ਬਾਬਾ ਦੀਪ ਸਿੰਘ ਜੀ ਸਾਡੇ ਵੀਰ ਨੂੰ ਤੇ ਪੋਡ ਕਾਸਟ ਚੈਨਲ ਨੂੰ ਖੂਬ ਤਰੱਕੀਆ ਬਖਸ਼ਣ 🙏❣️
@sukhsingh655
@sukhsingh655 Месяц назад
ਕੋਈ ਤੋੜ ਨਹੀਂ ਯਰ ਲਾਡੀ ਤੇਰੀਆ ਗੱਲਾਂ ਤੇ ਜੱਸੇ ਬਾਈ ਦੇ ਜਵਾਬਾਂ ਦਾ ❤
@sethikaushal1921
@sethikaushal1921 Месяц назад
ਬਹੁਤ ਵਧੀਆ ਸੋਚ ਦਾ phelwan ਆ ਸਾਡਾ ਭਰਾ jassa patti ਬਹੁਤ ਕੁਸ਼ਤੀਆਂ ਦੇਖੀਆਂ phelwan ji ਦੀਆਂ l❤❤❤❤❤
@rama3k810
@rama3k810 Месяц назад
Kyaaa batt bhut vdia gallbatt 👌
@sukhdevsingh217
@sukhdevsingh217 Месяц назад
bhot wadia galla kittiya veere jassa sade punjab da taj aa waheguru kirpa rakhan 🙏🙏🙏🙏🙏
@SukhjitSingh-yx3vd
@SukhjitSingh-yx3vd Месяц назад
Laadi vire bhut dhanwad thdaa..... Jehda asi enniyaa siyaaniyaaa gallan sun ske... Respect Bhlwan Jassa Patti ji❤️🙏
@Websitepunjab
@Websitepunjab Месяц назад
ਵਾਹਿਗੁਰੂ ਜੀ ਮੇਹਰ ਕਰੇ ਜੱਸੇ ਵੀਰ ਤੇ ਹਮੇਸ਼ਾ ਹੀ
@mewagrewal1406
@mewagrewal1406 Месяц назад
ਬਹੁਤ ਵਧੀਆ ਬਾਈ ਜੀ। ਪਹਿਲਾ ਵੀ ਕਿਹਾ ਸੀ ਵੀ ਤੁਹਾਡੇ ਪੌਡ ਪੂਰਾ ਸੁਣਿਆ। ਚੜ੍ਹਦੀ ਕਲਾ ਵਿੱਚ ਰਹੋ ਬਾਈ ਜੀ।
@SukhjinderSingh-ws5dw
@SukhjinderSingh-ws5dw Месяц назад
Bahut vadyiaa einsan jassa pihlwan pihlwani de nal galbat Kan da saleeka bhut bakamal aa bhut Katt pihlwan ne jina Di galbat krn da lihja bahut bakamal aa majhe Di Shan aa veer wheguru ehnu chrdi kla Ch rakhe
@factspk373
@factspk373 Месяц назад
gopi frandipuria podcast please........ bai
@FalliUstaad
@FalliUstaad Месяц назад
Hani.bai.ji..jammu..gujjar
@Jassmann5459
@Jassmann5459 22 дня назад
ਵੀਰ ਜੀ ਮਾਨ ਹੈ ਤੇਰੇ ਤੇ । ਰੱਬ ਵੱਸਦਾ ਇਸ ਬੰਦੇ ਦੇ ਵਿੱਚ ਹੈ
@KulwantSingh-kr9ck
@KulwantSingh-kr9ck 11 дней назад
ਬਹੁਤ ਵਧੀਆ ਗੱਲਾ ਕੀਤੀਆ
@manpreetsinghsandhu-cj7mw
@manpreetsinghsandhu-cj7mw Месяц назад
ਚੜ੍ਹਦੀ ਕਲਾ ਦਾ podcast
@aadeshbrar
@aadeshbrar Месяц назад
Bhalwan g di interview yoon hamesha hor changiyaan aadataan bhaut kuj sikhan nu milda .. waheguru mehnat bnayi rakhe😊
@sukhipatranofficial
@sukhipatranofficial Месяц назад
ਬਹੁਤ ਖੂਬ ਬਾਈ ਲਾਡੀ 👍ਜਾਣਕਾਰੀ ਭਰਪੂਰ 💐
@kulbirbhangu4920
@kulbirbhangu4920 Месяц назад
Good luck laddi.. powerful message thump’s up for Jassa… Thanks
@hakamsingh8884
@hakamsingh8884 28 дней назад
ਬਹੁਤ ਵਧੀਆ ਲਾਡੀ
@Arslanfitness0
@Arslanfitness0 Месяц назад
End ho gya.. Pure natural galla
@Sandeep_Punjab
@Sandeep_Punjab Месяц назад
Bhut hi sohna podcast c veere ❤ Sara suneya bhut kuch new first time sikhan nu milega
@amanjotkaur-ke3tb
@amanjotkaur-ke3tb 13 дней назад
Bhut vadia veer ji
@dharmindersingh8942
@dharmindersingh8942 Месяц назад
ਸਤਯੁੱਗ ਦੀਆਂ ਗੱਲਾ ਸੀ ਵਿੱਚ ਬਹੁਤ 🙏
@SandeepSingh-uu4xg
@SandeepSingh-uu4xg Месяц назад
sacchi aa ta satug hi si.
@gurpinderbrar4423
@gurpinderbrar4423 29 дней назад
ਇਕ ਵਾਰ ਹੋਰ ਹੋਣੀ ਚਾਹੀਦੀ ਆ ਇਹ podcast
@PenduMundaPB02
@PenduMundaPB02 6 дней назад
Paji tusi jasse paji coffee diti nhi baki podcast sirra c ❤❤❤
@GurdeepSingh-hi5xb
@GurdeepSingh-hi5xb Месяц назад
ਵਾਹਿਗੁਰੂ ਜੀ ਮੇਹਰ ਕਰੋਓ ਮੱਲਾ ਦੀ ਚੜੵੱਦੀ ਕਲਾ ਰੱਖਿਓ
@balkarshah5374
@balkarshah5374 Месяц назад
ਬਾਈ ਅੱਜ ਆਨੰਦ ਆ ਗਿਆ ਬਾਕੀ ਆਪਾ ਕੱਲ ਨੂੰ ਵੇਖਦਾ ਆ ਤੇਰੀ ਵੀਡੀਓ ਜਨਵਾਰ ਇੱਕ ਘਰ ਦਾ ਮੇੈਬਰ ਹੀ ਆ ਬਾਕੀ ਰੱਖ ਕੇ ਵੇਖ ਲੋਓੁੁੂ 🙏ਬਾਕੀ ਬਾਈ ਲਾਡੀ ਤੂੰ ਦੋ ਤਰਾ ਦੀ ਦੁਨੀਆ ਵੇਖੀ ਆ 🙏
@vijayloui6228
@vijayloui6228 Месяц назад
Shiva maharastra aun wala vadiya mall
@sunilsalhan9609
@sunilsalhan9609 Месяц назад
10000%sach
@hardeeplakhahardeeplakha4718
@hardeeplakhahardeeplakha4718 Месяц назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਭ ਨੂੰ🙏
@karansandhu3519
@karansandhu3519 Месяц назад
bhot vadia podcast rabb shona mehar kre
@AlamSingh-o1o
@AlamSingh-o1o Месяц назад
Jassa Pehalwan Ji Patti de interview sun k dil khush ho Janda
@jassisaini7297
@jassisaini7297 Месяц назад
Dil khush hogea sun k sara❤️
@gonasidhu9636
@gonasidhu9636 Месяц назад
Bhut bdea youth's nu educated krna bhut bdea udham a veer🎉🎉🎉
@bhawandeol5113
@bhawandeol5113 Месяц назад
ਵੀਰ ਬਾਬਾ ਜਗਦੀਪ ਸਿੰਘ ਜੀ ਫਰੀਦਕੋਟ ਨੂੰ ਜਰੂਰ ਲੈਕੇ ਆਓ show ਦੇ ਵਿੱਚ 🙏 ਬਹੁਤ ਵਧੀਆ ਸੀ episode ♥️🙏
@sukhjudge5489
@sukhjudge5489 Месяц назад
ਜਗਦੀਪ ਸਿੰਘ ਫਰੀਦਕੋਟ ਜੀ ਹੁਰਾਂ ਨਾਲ ਗੱਲ ਕਰਨ ਲਈ ਉਸ ਪੱਧਰ ਦੀ ਸਮਰੱਥਾ ਗ੍ਰਹਿਣ ਕਰਨੀ ਪੈਣੀ ਵੀਰ ਜੀ, ਲਾਡੀ ਬਾਈ ਬਹੁਤ ਚੰਗਾ ਇਨਸਾਨ ਆ ਪਰ ਹਜੇ ਓਸ ਪੱਧਰ ਦਾ ਗਿਆਨ ਨੀ
@GagandeepSingh-tu5en
@GagandeepSingh-tu5en Месяц назад
Sira podcast bro❤ 🔥 love u jassa veer wmk
@manbirmann1040
@manbirmann1040 Месяц назад
Waheguru sade es veer te hath bnai rakhe bhalwan ehk bande da nai sare Punjab da Ohdi mehnat sare Punjab da naam roshan krdi te khaas kr sade Majha area vch hona bht vaddi gal aa Waheguru ehda mehr rakhe te Bki laddi veer nu Bht mubarka te te ehda trakkia bakshe Sade vadde bhraa nu te ehda de hi hor podcast krde raho Tuc te sach da saath deo jo duje media ale nai Bol rahe ohh Cheeja bolo Jo Sanu hun lor aa Kyki Punjab sirf vidoes te reels pon Lai Bas shohsaa na ban k reh je 🙏🏻
@manindersimer6057
@manindersimer6057 Месяц назад
ਜਰਨੈਲ ਸਿੰਘ ਜੀ ਦਾ Interview
@jaswindersharma8477
@jaswindersharma8477 Месяц назад
ਇਹ ਪੋਡਕਾਸਟ ਜੋ ਜੱਸਾ ਪਾਜੀ ਨਾਲ ਕੀਤਾ ਬਹੁਤ ਵਧੀਆ ਰਿਹਾ ਬਾਈ
@navisingh1376
@navisingh1376 Месяц назад
Wdia podcast c swaad agea jasse bhatti diya gallan sunn ke👌👌
@dalvindergill6591
@dalvindergill6591 Месяц назад
He have Great thoughts.. never thought any wrestler have that sensitive mind..
@jasseBeardo
@jasseBeardo 18 дней назад
Bhot vadia lga Bai deya glln sun k ❤
@bhainarindersinghjwadditak5838
@bhainarindersinghjwadditak5838 11 дней назад
Baut Khoob ❤
@dogersingh109
@dogersingh109 6 дней назад
Jassa Patti Punjab da Babbar Sher
@simranjeetsingh1390
@simranjeetsingh1390 Месяц назад
ਚੜ੍ਹਦੀਕਲਾ 👏🏻
@armankanwar4270
@armankanwar4270 Месяц назад
Bahut wadiya trshya hoya heera jinu keh sakde aa Bai jaase wa
@user-by2kk2mb6i
@user-by2kk2mb6i 6 дней назад
ਬਲਵਾਨ ghaint ❤
@Jassar1322
@Jassar1322 7 дней назад
Baii ❤
@shantybhambri
@shantybhambri Месяц назад
Sirra banda jassa veera ❤ waheguru g karpa bani rakhni ❤
@modernagricu3006
@modernagricu3006 Месяц назад
ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡੀ ਗੱਲ ਬਾਤ ਸੁਣ ਕੇ
@balwindersinghjattana5770
@balwindersinghjattana5770 25 дней назад
ਇਲਾਕੇ ਵੰਡ ਚ ਨੀ ਪੈਦੇ ਧਾਰਮਿਕ ਜਿਆਦਾ ਨੇ ਮਾਝੇ ਆਲੇ ਸੱਚ ਗੱਲ ਆ ਵੀਰ
@SandeepSingh-uu4xg
@SandeepSingh-uu4xg Месяц назад
ਦਵਾਰਾ ਸੱਦੋ ਜਸਾ ਵੀਰ ਨੂੰ
@RavinderSingh-zc4uy
@RavinderSingh-zc4uy 26 дней назад
Bhot kush sikhna milya bro ....
@KaranSingh-wf9pe
@KaranSingh-wf9pe Месяц назад
Bhot vadia mere vaade bhai bhot vadia lagya podcast dekh k.. parmatma sab nu chardikla ch rakhe❤
@SimranSingh-nz3op
@SimranSingh-nz3op Месяц назад
Laddi kangarh bir ji bhuat badia podcast jassa patti bir ji bhuat badia Insane punjab da kohinoor heera
@ShubhamKumar-w6r4h
@ShubhamKumar-w6r4h 3 дня назад
Sirra banda❤❤
@DrD-ey6st
@DrD-ey6st Месяц назад
Lions of punjab.
@mohammadbootashakargarhpun877
@mohammadbootashakargarhpun877 10 дней назад
Great
@kaursukh6634
@kaursukh6634 Месяц назад
Kinna siana jassa patti. Kaash punjab da harek naujwan munda kudi eho jehi soch rakhe. Uchi suchi. Mehnat, sikhi, haleemi, te nasheyan ton door. Boht duawan jasse baai. Rab kre hrek ghar jasse paida hon tan ke punjab te sikhi di rooh nu hor parfullat kita ja ske.
@HappyBajra-sz4vp
@HappyBajra-sz4vp Месяц назад
22 ਅਮਰਿੰਦਰ ਗਿੱਲ ਪਾਜੀ ਦਾ intervies ਬਹੁਤ ਘੱਟ ਨਿ ਜ਼ ਹੋ ਸਕਦਾ ਤਾਂ pls ਇਕ ਵਾਰ ਕੋਸਿਸ ਕਰਕੇ ਓਹਨਾ ਦਾ podcast ਕਰੋ ਲਾਡੀ ਬਾਈ
@jassapattijassapatti
@jassapattijassapatti Месяц назад
Brilliant mind paji biggest things of all field
@premsinghrauwal6111
@premsinghrauwal6111 3 дня назад
Wmk 👏🏻
@studentrajvir6970
@studentrajvir6970 Месяц назад
God Bless You All Team
@Manpreet95-w5s
@Manpreet95-w5s Месяц назад
Sirra krata 22
@ashokkumar-nb6ok
@ashokkumar-nb6ok 18 дней назад
Your right 👍
@pawanbilaspur1995
@pawanbilaspur1995 Месяц назад
ਸਾਰਾ ਪੌਡਕਾਸਟ ਬਹੁਤ ਖੂਬ ਬਾਈ❤ ਅਖੀਰ ਵਾਲੀਆ ੨/੪ ਗੱਲਾਂ 👌🏻
@user-hf7sf1ez6t
@user-hf7sf1ez6t Месяц назад
DiL Kush Ho gya Pehlwan ji ❤❤
@g.m.2268
@g.m.2268 Месяц назад
ਬਹੁਤ ਵਧੀਆ ਬਾਈ
@rajabalrajsingh
@rajabalrajsingh Месяц назад
ਬਹੁਤ ਵਧੀਆ ❤
@dapindersandhu5039
@dapindersandhu5039 Месяц назад
Bhut vdia bai wmk
@differentvibe001
@differentvibe001 Месяц назад
ਬਹੁਤ ਬਹੁਤ ਵਧੀਆ ਜਾਣਕਾਰੀ ਪੋਡਕਾਸਟ ਸਫ਼ਲ ❤
@sheetalbhatia7187
@sheetalbhatia7187 18 дней назад
🙏🙏🙏ਸਿਰਫ ਰਿਸਪੈਕਟ ਹੈ ਵੀਰ ਲਈ
@KuldeepSidhu-gk7ve
@KuldeepSidhu-gk7ve 24 дня назад
ਬਹੁਤ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ
@sandeepsinghbansal5784
@sandeepsinghbansal5784 14 дней назад
Bahut bhaut wadiya ji
@tirathbadesha6710
@tirathbadesha6710 10 дней назад
Jassa y good parson ❤❤❤❤❤
@RABBEEK
@RABBEEK 12 дней назад
ਹੀਰਾ ਬੰਦਾ 💪
@armaanpandhi6946
@armaanpandhi6946 Месяц назад
Best ever podcast of gurdeep singh manalia and Jassa Patti
@amardeep1947
@amardeep1947 Месяц назад
ਸਾਡੇ ਪੱਟੀ ਦੀ ਸ਼ਾਨ ਆ ਜੱਸਾ ਪੱਟੀ❤❤ 🙏🙏
@singhjagsir1989
@singhjagsir1989 Месяц назад
ਬਹੁਤ ਵਧੀਆ ਰਿਹਾ ਅੱਜ ਦਾ ਪ੍ਰੋਗਰਾਮ
@balwindersinghjattana5770
@balwindersinghjattana5770 26 дней назад
ਗੱਲਾਂ ਵੀ ਕਿਰਦਾਰ ਵਾਗੂੰ ਉੱਚੀਆਂ ਜੱਸੇ ਵੀਰ ❤❤❤❤❤❤❤❤❤❤❤❤❤❤❤❤❤❤❤❤❤❤
@BABBALDugal
@BABBALDugal 26 дней назад
Rabb de bande iho jibe hundred Ina ch rabb vsda
@gaganjotsingh1652
@gaganjotsingh1652 Месяц назад
Reels Hero ❌❌. Real hero and inspiration 👍🏼✅✅✅✅
@arshdhillon_
@arshdhillon_ 27 дней назад
22 di boht sohni gl lgi v bai ne har ikk gl apne te lai k dsi te boht sohna msg dita v self awareness e jruri a ethe ta koi ghrdea di v ni sunnda
@ORIGINHOMESTEAD
@ORIGINHOMESTEAD Месяц назад
Very nice person jassa veer And ladi kangarh bhai ( dillon payar)❤❤❤❤❤❤
@jogindersingh-gm1xg
@jogindersingh-gm1xg 21 день назад
ਬਹੁਤ ਸੁਲਝਿਆ ਹੋਇਆ ਇਨਸਾਨ
@varinderparasher2421
@varinderparasher2421 13 дней назад
Please Paul kharoud ka podcast jarur krna Lachkani wale baba ji ka
@amardeepsingh6861
@amardeepsingh6861 Месяц назад
Waheguru mere Karan
Далее
JASSA PATTI VS PRITPAL PHAGWARA #BEST KUSHTI 2024
24:55