Тёмный

Collage Wali GT Road ( Full Audio Song ) | Sharry Maan | Latest Punjabi Song 2016 | Speed Records 

Speed Records
Подписаться 45 млн
Просмотров 6 млн
50% 1

Song - Collage Wali GT Road
Singer - Sharry Maan
Label - Speed Records
Click to Subscribe - bit.ly/SpeedRec...
Facebook - / speedrecords
Twitter - / speed_records
Instagram - / speed_records

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@virenderkumar9036
@virenderkumar9036 6 месяцев назад
Kon kon sun riha h 2024 vich
@alizeeshan3944
@alizeeshan3944 4 месяца назад
Yep
@budhlal1418
@budhlal1418 4 месяца назад
2
@HarshGill-ov1ir
@HarshGill-ov1ir Месяц назад
Mein
@satindersingh4124
@satindersingh4124 Месяц назад
Eh song kade purana nai hunda vir ..❤
@Harman_kohar
@Harman_kohar 5 месяцев назад
ਕਾਲਜ ਤਾਂ ਨਹੀਂ ਗਏ ਪਰ ਗਾਣਾ ਸੁਣ ਕੇ ਸਕੂਲ ਦੀ ਬਹੁਤ ਯਾਦ ਆਈ ਯਾਰ😢
@gurpreetsingh09696
@gurpreetsingh09696 2 месяца назад
👍👍👍
@RamSingh-lr6vh
@RamSingh-lr6vh 4 дня назад
Hanji veer g shi keha Mera v same hi aa
@Jaspreet58151
@Jaspreet58151 2 дня назад
Clg sirf gaaneya ch hi hunda wese othe kuj nhi
@pm6516
@pm6516 2 года назад
ਅਸੀ ਵੀ ਗੁੰਡੇ ਸੀ ਕਾਲਜ , ਮੈ ਸਬਤੋਂ ਕੱਬਾ ਸੀ । ਸੋਚਿਆ ਨਹੀ ਸੀ ਕੇ ਜਿੰਦਗੀ ਚ ਕੁਛ ਬਣ ਸਕਾਂਗਾ, ਆਵਦੀਆਂ ਨੇ ਤਬਾਹ ਹੀ ਇੰਜ ਕਿਤੱਤਾ ਸੀ ਪਰ ਅੱਜ ਸਰਕਾਰੀ ਨੌਕਰੀ ਕਰਦਾ ਹਾਂ B grade ch ਵਾਹਿਗੁਰੂ ਯਾਰਾ ਨੂੰ ਵੀ ਤਰੱਕੀ ਬਖਸ਼ੀ ।
@harmans82888
@harmans82888 Год назад
🙌🏼
@gurvinderkumar2274
@gurvinderkumar2274 Год назад
❤❤
@SombirPahal-ni9xz
@SombirPahal-ni9xz Год назад
😊
@pankajkumar9065
@pankajkumar9065 Год назад
😊😊
@sardarvlogs-s8x
@sardarvlogs-s8x Год назад
Nice ❤
@vipSINGH001
@vipSINGH001 Год назад
ਅੱਜ ਕੱਲ ਦੇ ‌‌shoran ਨੂੰ ਕੀ ਪਤਾ,ਕਾਲਜ ਦੀ ਜਿੰਦਗੀ ਦਾ, ielts ਕਰ ਕਰ ਬਾਹਰ ਜਾਈ ਜਾਂਦੇ ਆ,ਅਸਲ ਜ਼ਿੰਦਗੀ ਬ‌ੰਦਾ ਕਾਲਜ ਤੋਂ ਜਿੳਂਣੀ ਸਿੱਖਦਾ,😊
@manpreetbappiana7373
@manpreetbappiana7373 3 месяца назад
ਸਾਰਾ ਪੰਜਾਬ ਹੀ ਬਾਹਰ ਚਲ ਗਿਆ😢ਇਹਨਾਂ ਨੂੰ ਕੀ ਪਤਾ ਗਾ ਵੀ ਇਕ ਟਾਈਮ ਜਦੋ ਫੋਨ ਤੋਂ ਬਿਨਾਂ ਰਿਹਾ ਜਾਂਦਾ ਸੀ ਗਾ😢😢😢
@singhphotoartistartist6711
@singhphotoartistartist6711 3 месяца назад
Sahi gall veer ❤
@gurjantsinghlehri2091
@gurjantsinghlehri2091 2 месяца назад
100% sahi keha veer
@yuvraj1477
@yuvraj1477 Месяц назад
Te Sadi kismat ch college hi nhi ghr di zimmedari bhr lai ayi 😅
@yadvindersingh2206
@yadvindersingh2206 22 дня назад
❤❤
@ROHITK88
@ROHITK88 6 месяцев назад
2024 c kon sun rha ahh song ❤❤
@malkeetsingh6538
@malkeetsingh6538 5 месяцев назад
Hazir ji
@lovepreetgill4697
@lovepreetgill4697 5 месяцев назад
Appa sunnn dya va
@harveydhillon
@harveydhillon 5 лет назад
ਹੁਣ ਸ਼ਕਲਾਂ ਭੁੱਲਦਾ ਜਾਂਦਾ ਜੋ ਸੀ ਯਾਰਾਂ ਦਾ ਯਾਰ ਕਦੇ ...
@sharanmehma2303
@sharanmehma2303 4 года назад
Ennnd veerr g
@hrmnchaudri
@hrmnchaudri 3 года назад
Shii hai
@SandeepSingh-gr7ub
@SandeepSingh-gr7ub 3 года назад
Sahi gall kahi veere
@Gk_motor_dabwali
@Gk_motor_dabwali 3 года назад
Ha bai 😭😭😭
@tejveerghumman6738
@tejveerghumman6738 3 года назад
❤️❤️❤️❤️❤️
@ravindersingh6099
@ravindersingh6099 4 года назад
ਕਈ ਅਧੂਰੇ ਖੁਆਬਾਂ ਚੋਂ ਇਕ ਆ ਕਿ ਕਦੇ ਕਾਲੇਜ ਜਾਕੇ ਹੀ ਨੀ ਦੇਖਿਆ ਮਾੜੀ ਕਿਸਮਤ😊
@jashanmalhi8572
@jashanmalhi8572 4 года назад
Shi aw bai 👍
@ਪੰਜਾਬੀਰੌਚਕ
@ਪੰਜਾਬੀਰੌਚਕ 6 месяцев назад
Same story veere
@gurmukhsinghatwal5138
@gurmukhsinghatwal5138 Год назад
ਬਾਈ ਜੀ ਮੈ ਬਾਰਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਨਾਲ ਮੇਰੇ ਪੱਕੇ 7 ਯਾਰ ਸੀ ਅਸੀਂ ਰੋਪੜ ਗਏ ਸੀ ਵੇਟ ਲਿਫਟਿੰਗ ਦੀ ਖੇਡ ਖੇਡਣ ਓਥੇ ਅਸੀਂ ਸਾਰਿਆਂ ਨੇ ਇਹ ਗਾਣਾ ਇਕ ਹਫਤਾ ਲਗਾਤਾਰ ਸੁਣਿਆ ਇਕ ਹਫਤਾ ਅਸੀਂ ਓਥੇ ਹੀ ਰਹੇ
@singhisking2760
@singhisking2760 8 месяцев назад
ਕਿਹੜੇ ਸਨ ਦੀ ਗੱਲ ਹੈ
@babaji4259
@babaji4259 4 месяца назад
22 kay time hona o v
@onkarmehmi3982
@onkarmehmi3982 3 года назад
ਗਾਣਾ ਸੁਣ ਕੇ ਰੂਹ ਕੰਬ ਜਾਂਦੀ ਆ 😭I miss you yaro
@sonydhaliwal5155
@sonydhaliwal5155 2 года назад
Sahi keha
@dilbaj2855
@dilbaj2855 Год назад
Right 😥
@ThESTndY
@ThESTndY Год назад
Zma sahi keha bhai g ........🙏🙏🙏
@AmritpalSingh-kr9fs
@AmritpalSingh-kr9fs Год назад
Shi gl drlng 🥺
@R_saab
@R_saab 9 месяцев назад
❤✊💯‼️
@ONLYRANA13
@ONLYRANA13 4 года назад
Missing this old sharry😞 song ch poori feeling hundi c
@timewalker6654
@timewalker6654 4 года назад
yeah because he doesn't write his own lyrics anymore
@paramjitbajwa5068
@paramjitbajwa5068 3 года назад
Yeaa dats true...i used to listen dis songs in my college life...9 years ago❤❤missing my friends...
@sarbansrandhawa2856
@sarbansrandhawa2856 2 года назад
Bai ajj kal di generation goliyan badmashi wale ganne pasand krdi ha is layi hun sharry ehi je ganne nai kad da
@ONLYRANA13
@ONLYRANA13 2 года назад
@@sarbansrandhawa2856 💯💯 bai
@ThESTndY
@ThESTndY Год назад
💯💯💯💯💯
@chnnakhaira2689
@chnnakhaira2689 6 лет назад
ਵੀਰ g ਸੋਂਗ ਸੁਣ ਕੇ ਰੋਣਾ ਆ ਜਾਂਦਾ ਹੈ ਪਹਿਲਾ ਵਾਲੇ ਦਿਨ ਹੁਣ ਕਦੀ ਵੀ ਨਹੀ ਦੁਬਾਰਾ ਮਿਲਨੇ
@gurbindersaphera2163
@gurbindersaphera2163 5 лет назад
Right
@guri009bajwa1
@guri009bajwa1 5 лет назад
true veer punjab is best
@mukhtyarsingh1473
@mukhtyarsingh1473 5 лет назад
Right
@karanjindiya9127
@karanjindiya9127 4 года назад
Hmm 22
@filmidrama4631
@filmidrama4631 4 года назад
😔😔😔😔
@surajparkash6205
@surajparkash6205 4 года назад
I am in +12 .. in school life this is my last days i am really miss my school life.. sare yarr kade ni bhulne .... gf tan bani ni par khair yarr zindabaad rehn. love you mere sare yaraan nu
@sukhdeepsinghsukhdeep7054
@sukhdeepsinghsukhdeep7054 4 года назад
ਗੀਤ ਸੁਣਕੇ ਰੋਡੇ ਕਾਲਜ ਵਿੱਚ ਮਾਣਿਆਂ ਸੁਨਹਿਰੀ ਸਮਾਂ ਯਾਦ ਆ ਜਾਂਦਾ ਹੈ
@karangill6912
@karangill6912 3 года назад
ਰੋਡੇ ਕਾਲਜ ਦੇ ਮੁੰਡੇ ਤਿਨ ਧੜੇਅਾ ਚ ਹੋੲੇ
@amangurm2897
@amangurm2897 3 года назад
Hnji
@user-hz2ug9px1z
@user-hz2ug9px1z 3 года назад
Sahi aa veer
@akashgill7433
@akashgill7433 3 года назад
👌👌👌👌👌🤭
@sonudaswal118
@sonudaswal118 3 года назад
@@karangill6912 qq
@be-imaan1212
@be-imaan1212 3 года назад
ਹੁਣ ਸਕਲਾ ਭੁੱਲਦਾ ਜਾਦਾ ਜੋ ਸੀ ਯਾਰਾ ਦਾ ਯਾਰ ਕਦੇ ❤❤❤❤❤❤❤
@AjaibSingh-ho5xo
@AjaibSingh-ho5xo 3 месяца назад
ਅੱਜ ਕੱਲ ਦੇ ਜਵਾਕਾ ਨੂੰ ਕੀ ਪਤਾ ਸਕੂਲ ਦੇ ਬੈਂਚਾ ਤੇ ਕਰੇ reply ਦਾ
@kuwarrohit7336
@kuwarrohit7336 6 лет назад
Collage gya ta naii .. par Sharry veere tere geet sun ke Dil de Chaa puree kar lai Da... Pata nai kyu Sharry veere tere gaayee hoye es Tara de geet Dil wich ghar kar bethde hai ... Dil to luv u aa Sharry veere ...
@ladigill4199
@ladigill4199 4 года назад
Asha g
@12th-FaiL
@12th-FaiL 2 года назад
Same veer
@sanjeevkumar-ri2ek
@sanjeevkumar-ri2ek Год назад
Love u yaar bhai
@rinkudhariwal8508
@rinkudhariwal8508 Год назад
Love u bro
@ankushbishnoi486
@ankushbishnoi486 5 лет назад
Aajyo bai kaun kaun sun reha is legendary song nu 2019 vich v..
@karanchahal2057
@karanchahal2057 5 лет назад
Vr tera
@sumitredhu5917
@sumitredhu5917 3 года назад
2021
@lakhwindersingh9780
@lakhwindersingh9780 6 лет назад
ਯੂਨੀਵਰਸਿਟੀਆਂ ਵਿੱਚ ਵੀ ਪੜ੍ਹਿਆ ਹੈ, ਪਰ ਯਾਰੋ ਬ੍ਰਜਿੰਦਰ ਕਾਲਜ ਫਰੀਦਕੋਟ ਬਹੁਤ ਯਾਦ ਆਉਂਦਾ ਹੈ।
@surinderrameana2555
@surinderrameana2555 5 лет назад
Me tooo
@baljitsingh-nx4eb
@baljitsingh-nx4eb 5 лет назад
Bai assi v ethe final year ch aa
@maninderkang6491
@maninderkang6491 4 года назад
y fridkot di ta gl hi wkhri aaa hun ta sb otha gya apna apna dist nu
@RaviSharma-gy6dz
@RaviSharma-gy6dz 4 года назад
Mera "Adesh Engineering Collage" Sadiq Road
@lakhwindersingh9780
@lakhwindersingh9780 4 года назад
@@maninderkang6491 ਬਾਈ ਰੋਟੀ ਬੇਸ਼ੱਕ ਬਠਿੰਡੇ ਨੇ ਦਿੱਤੀ ਹੈ, ਮੈਂ ਯੂਨੀਵਰਸਿਟੀ ਕਾਲਜ ਘੁੱਦੇ ਪ੍ਰੋਫੈਸਰ ਹਾਂ ਪਰ ਰੂਹ ਫਰੀਦਕੋਟ ਵਿੱਚ ਹੀ ਵਸਦੀ ਹੈ।
@bhuttiwalajs
@bhuttiwalajs Год назад
ਜਦੋਂ ਕਹਿੰਦਾ.... last bench ਮੇਰਾ ਨਾਂ ਲਿਖਿਆ , ਤਾਂ ਦਿਲ ਸਚਿਓ ਓਥੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ।
@RavinderSingh-fi8cs
@RavinderSingh-fi8cs 3 года назад
ਨਾਂ ਯਾਰ ਰਹੇ। ਨਾਂ ਉਹ। ਰਹੀ 🙂🙂🙂 love u sharry. Ustad still loving your this song bro 2021
@JasvirSingh-jt6du
@JasvirSingh-jt6du 3 года назад
Guru Gobind Singh College Sanghera(Bnl)... Salute... missed golden days.. ਹਾਏ ਓਹ ਦਿਨ...ਸਾਲ 2002
@Surjeetsingh13299
@Surjeetsingh13299 Год назад
A Safe And
@amarsinghkhosa
@amarsinghkhosa 2 года назад
ਮੈ ਧੰਨਵਾਦ ਕਰਦਾ ਵਾ ਆਪਣੇ ਮਾਤਾ ਪਿਤਾ ਜੀ ਦਾ ਜਿੰਨਾ ਦੀ ਮਿਹਨਤ ਅਤੇ ਲਗਨ ਸਦਕਾ ਮੈ ਕਾਲਜ ਦੇ ਦਰਸ਼ਨ ਕੀਤੇ ਅਤੇ ਜਿੰਦਗੀ ਜਿਊਣ ਦਾ ਸੁਨਿਆਰਾ ਭਵਿੱਖ ਚੁਣਿਆ ।।
@singhisking2760
@singhisking2760 8 месяцев назад
ਸੁਨਿਆਰਾ ਨੀ ਸੁਨਹਿਰਾ ਭਵਿੱਖ ਹੁੰਦਾ ਅੰਕਲ ਜੀ
@HarshGill-ov1ir
@HarshGill-ov1ir Месяц назад
Right
@divyansharora7575
@divyansharora7575 5 лет назад
2019 ch sunan vala sharry de fan cmnt like thoko
@deepsidhu3066
@deepsidhu3066 5 лет назад
Sirraaa yr love u yaaro
@bhullarproduction4987
@bhullarproduction4987 5 лет назад
👌👌😔😔
@yaarportugualtoh2547
@yaarportugualtoh2547 5 лет назад
sirra ganna all years ch
@daljitthind8548
@daljitthind8548 4 года назад
Kon kon is song nu 2019 ch sun reha ha
@taranjeetgautam2404
@taranjeetgautam2404 4 года назад
Sirrrrrrrrrra song a
@navisansar1956
@navisansar1956 2 года назад
ਸੱਚੀ ਯਾਰ ਕਈ ਤਭਾ ਹੋਏ ਕਈ ਰਹੇ ਨਹੀਂ ਦੁਨੀਆ ਤੇ ਕਈ, ਉਹ v ਨਹੀਂ ਮਿਲੀ ਜਿਦਾ ਸੁਪਨਾ ਬੁਣਿਆ c ਕਦੇ 💗
@Anmolbrarr
@Anmolbrarr Год назад
ਕੁੱਜ ਸਾਨੂ ਆਕੜ ਮਾਰਗੀ, ਕੁਜ ਸੱਜਣ ਬੇਪਰਵਾਹ ਨਿੱਕਲੇ🥀
@ROHITSAINI-jb4su
@ROHITSAINI-jb4su Год назад
ਉਸ lacture ਹਾਲ ਦੇ last bench ਤੇ ਮੇਰਾ ਨਾ ਖੁਣਿਆ......... ਨਾ ਯਾਰ ਰਹੇ ਨਾ ਉਹ ਮਿਲ਼ੀ ........ Love you all ❤️
@udeshpal880
@udeshpal880 4 года назад
ਸ਼ੈਰੀ ਬਾਈ ਦੇ ਸਦਾਬਹਾਰ ਗੀਤ👌👌
@jiwansingh6353
@jiwansingh6353 4 года назад
Shai gal aa y
@Kumar-h3f
@Kumar-h3f 6 месяцев назад
Any one 2024
@GurpreetSingh-bs2jv
@GurpreetSingh-bs2jv 3 года назад
ਵਾਹ ਉਏ ਮਾਨਾ ਜਿੳਦਾ ਰਹਿ ਮਿਤਰਾ ❤
@randhawagoldy2926
@randhawagoldy2926 Месяц назад
ਜੋ ਕਾਲਜ ਗਏ ਆਂ ਉਹਨਾਂ ਨੂੰ ਪਤਾ ਬੀਤ ਗਿਆ ਵੇਲਾ ਕਿਵੇਂ ਹਲੇ ਵੀ ਹਿੱਕ ਨਾਲ ਚਿੰਬੜਿਆ ਪਿਆ❤ਚਾਹੇ ਕਰੋੜਪਤੀ ਬਣ ਜਾਵੇ ਕੋਈ ਪਰ ਉਹ ਮਿੱਤਰ ਉਹ ਬੇਪਰਵਾਹੀ ਨੀ ਮੁੜਕੇ ਮਿਲਦੀ
@varindersinghgrewal9421
@varindersinghgrewal9421 4 года назад
2020 ch sun rha like kro
@surajthakar0071
@surajthakar0071 4 года назад
Sunde peye aa 🤘👌
@harmangaming3722
@harmangaming3722 4 года назад
Ajj suni jane a bai
@SatnamSingh-tu6gs
@SatnamSingh-tu6gs 4 года назад
July 12
@harmanathwal8131
@harmanathwal8131 4 года назад
24 sep
@hakshansandhu7121
@hakshansandhu7121 4 года назад
26 sep 2020
@ManyotSidhu
@ManyotSidhu 4 года назад
10-12 ਦਿਨ ਰਹਿ ਗਏ ਭਰਾਵਾ ਦਿਲ ਜਾ ਘਟਦਾ ਮੇਰਾ ਤਾਂ,,,, bfgi bathinde school block ,,,,,, ਕੱਲ ਪਰਸੋ ਦੀਆ ਗੱਲਾਂ ਜਦ admission ਕਰਾਈ ਸੀ।
@keharsingh2076
@keharsingh2076 4 года назад
♥️
@dosanjh1313
@dosanjh1313 7 лет назад
22 aj daaru piti ch ganna sunn riha ..2 ghante ho gye chalde nu..luv u aw veera ..college yaad aw gya 😭😭
@anandisher33
@anandisher33 6 лет назад
Daaru piti ch ghante v gini jana
@amandeepsingh1250
@amandeepsingh1250 6 лет назад
dosanjh 13 eder v same e aaa
@ashutoshraina9957
@ashutoshraina9957 5 лет назад
congratulations you played the song approximately 144 times
@preetlove2034
@preetlove2034 5 лет назад
Jiyoooo
@ManyotSidhu
@ManyotSidhu 4 года назад
@@ashutoshraina9957 😂👌🏻
@jassmansa1399
@jassmansa1399 Месяц назад
ਯਾਰ ਵੀ ਨਾਲ ਨੇ ਤੇ ਪਿਆਰ ਵੀ ਨਾਲ ਆ♥️..... ਬਾਬਾ ਨਾਨਕ ਕਿਸੇ ਨੂੰ ਕਿਸੇ ਤੋਂ ਨਾ ਵਿਛੋੜੇ ♥️🤲🏻
@privateblz5107
@privateblz5107 2 года назад
ਸ਼ਬਦ ਨੀ ਆਂ ਗਾਣੇ ਦੀ ਤਾਰੀਫ ਲਈ ਮੇਰੇ ਕੋਲ ❤.. Speechless
@masterpieceproductions2238
@masterpieceproductions2238 4 года назад
ਰਣਧੀਰ ਕਾਲਜ (N.J.S.A Govt. College Kapurthala) ਜਰੂਰ ਲਾਈਕ ਕਰੋ
@manpreetsinghsidhu324
@manpreetsinghsidhu324 4 года назад
ਦਿਲ ਨੂੰ ਖੋਹ ਜੀ ਪੈਂਦੀ ਐ ਏਹ ਗੀਤ ਸੁਣ ਕੇ
@hardeepkaur8832
@hardeepkaur8832 5 лет назад
Kis.da.last.saal.c.college.da 2019.MISS.U.COLLEGE.😢😢
@amandeepsingh1250
@amandeepsingh1250 5 лет назад
Hardeep Kaur mera last c M.sc da
@hardeepkaur8832
@hardeepkaur8832 5 лет назад
Yes.y.Thanks
@GurjeetSingh-me9pn
@GurjeetSingh-me9pn 4 года назад
kismat a tuhadi 2019 ch langh gye ,2020 alea naal ta dhakka hogya
@sehajsandhu8670
@sehajsandhu8670 3 года назад
🙋‍♂️
@amangurm2897
@amangurm2897 3 года назад
Hnji
@PradeepSingh-ct2mu
@PradeepSingh-ct2mu 3 месяца назад
Kon kon sun rha June 2024 vich ever green song apni life da
@gurbirsingh202
@gurbirsingh202 4 месяца назад
ਮੈ.ਪੰਜਾਬ ਤੋ‌ ਦਬਈ ਗਿਆ ਓਥੇ ਜਾਂ ਕੇ‌ ਕਿਹੜਾ ਕੰਮ ਜੋ‌ ਅਸੀਂ ਨਹੀਂ ਕਿਤਾ। ਅੱਜ UK 🇬🇧 ਆ ਹੁਣ ਇੱਕ ਬੇਟਾ। ਬਹੁਤ ਡਰ ਲੱਗਦਾ ਕੋਈ ਵੀ ਕੰਮ‌ਗਲਤ ਕਰਨ ਤੋ‌। ਪਰ ਪੰਜਾਬ ਬਹੁਤ ਯਾਦ ਆਉਂਦਾ 😢😢😢😢😢
@amandeepsingh-jq4or
@amandeepsingh-jq4or 3 месяца назад
kehri city bro . m from cardiff
@rj13pkparul53
@rj13pkparul53 3 месяца назад
Nice bro I am from ganganagar mini punjab Rajasthan
@race755
@race755 2 года назад
1:55 am ਹੋਏ ਆ, 24/12/2021 ਤਰੀਕ ਆ,ਚੰਡੀਗੜ ਰੂਮ(pg) ਚ ਪਿਆ ਕੱਲਾ,ਨੌਕਰੀ ਆਲਾ ਹੋ ਚੁੱਕਿਆਂ,ਇਹ ਗੀਤ ਚੱਲੀ ਜਾਂਦਾ ਹੈਡਫੋਨ ਲੱਗੇ ਆ ਤੇ ਅੱਖਾਂ ਚ ਪਾਣੀ ਆ❤❤❤😢😢ਬੱਸ ਬਾਈ ਇੱਕ ਹੀ ਗੱਲ ਕਹੂੰਗਾ ਜਿਹੜੇ ਕਾਲਜਾਂ ਚ ਆ ਇਸ ਵਕਤ, ਭੀ ਇਹੀ ਅਸਲੀ ਵਕਤ ਆ ਥੋਡਾ ਸੁਨਹਿਰੀ ਇਹਨੂੰ ਮਾਣ ਲੋ,ਜੀ ਲੋ ਜੋ ਵੀ ਕੀਤਾ ਜਾਂਦਾ ਰਾਂਜਾ ਰਾਜੀ ਕਰਲੋ🙏🙏🙏ਬਾਅਦ ਚ ਸਾਰੀ ਜਿੰਦਗੀ ਬੱਸ ਯਾਂਦਾ ਜੋਗੇ ਹੀ ਰਹਿ ਜੋਂ ਗੇ,ਇਹ ਸੋਚ ਚ ਨਾਂ ਇਹ ਸੁਨਹਿਰੀ ਵਕਤ ਲੰਗਾਅ ਦਿਆ ਜੋ ਭੀ ਅਸਲੀ ਜਿੰਦਗੀ ਤਾਂ ਕਾਲਜ ਤੋਂ ਬਾਅਦ ਚ ਸ਼ੁਰੂ ਹੋਊਗੀ!!!ਅਸੀਂ ਇਹ ਗਲਤੀ ਕਰ ਚੁੱਕੇ ਆਂ,ਜਿੰਦਗੀ ਤਾਂ ਬੱਸ ਇਹੀ ਆ ਅਸਲੀ ਬਾਈ🙏🙏🙏🙏
@kamalsaini2376
@kamalsaini2376 3 месяца назад
Jma schii gll aa 22 di😢
@deephunter3156
@deephunter3156 4 месяца назад
Kaash oh college wala tym dobara aaje😢
@kamalraiofficial7051
@kamalraiofficial7051 3 года назад
Aij school di bohat yad ai rahi c school tiem asi a song sunyaa kardaa c 😘😘😘😭😭😭😭😭😭
@sidhubrar420
@sidhubrar420 Месяц назад
ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡੇ ਕੋਣ ਕੋਣ ਪੜੀਆ ਫਿਰ
@ajaysarhali8506
@ajaysarhali8506 3 года назад
ਹੁਣ ਤੇ ਬਾਈ ਜੀ ਕਾਲਜਾਂ ਤੱਕ ਜਾਂਦਾ ਹੀ ਕੋਈ ਨਹੀਂ। ਬਾਰਵੀਂ ਕੀਤੀ ਨਹੀਂ ਚਲ ਬਾਹਰ।ਸਾਡੇ ਵੇਲੇ ਤੇ ਕਾਲਜਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਹੁਣ ਤੇ ਪੰਜਾਬ ਦੇ ਬਹੁਤ ਕਾਲਜ ਸੁੰਨੇ ਹੋ ਗਏ।ਕਾਲਜਾਂ ਦੀਆਂ ਬੱਸਾਂ ਵਿੱਚ ਵੀ ਮਸਾਂ ਦਸ ਬਾਰਾਂ ਵਿਦਿਆਰਥੀ ਬੈਠੇ ਹੁੰਦੇ ਆ।ਪਰ ਸਾਡੇ ਵੇਲੇ ਤੇ ਬਸ ਦੀਆਂ ਛੱਤਾਂ ਤਕ ਭਰੀਆਂ ਹੁੰਦੀਆਂ ਸੀ
@brarbs1826
@brarbs1826 4 года назад
2020 kon sunu e song like karo
@akashgrewal231
@akashgrewal231 4 года назад
Bai haje 2020 ayya hi nahi
@chal_koe_na6151
@chal_koe_na6151 4 года назад
Ab to AA gya 2020
@gopigill3344
@gopigill3344 3 года назад
2021
@prmveerbrar9749
@prmveerbrar9749 3 года назад
I am listening in 2083😁😁😁
@amanhyfervlog697
@amanhyfervlog697 3 года назад
me
@SinghSingh-ld7vj
@SinghSingh-ld7vj 4 года назад
Jehda haar saal eh song sunda thoko like 😥😥
@jaspalchangal8274
@jaspalchangal8274 Год назад
ਵਾਹ ਵੀਰ ਸ਼ੈਰੀ ਦੁਆਰਾ2019 ਦੀਆਂ ਯਾਦਾਂ ਤਾਜ਼ਾ ਕਰਵਾਉਣ ਲਈ ਧੰਨਵਾਦ ਵੀਰ
@sandeepmehra3149
@sandeepmehra3149 3 года назад
Rona aa janda aa song sun k yara ❤️😭
@shamshersandhu5800
@shamshersandhu5800 3 года назад
ਪੁਰਾਣੇ ਗਾਣੇ ਸ਼ੈਰੀ ਬਾਈ ਦੇ ਅੱਤ ਸੀ... gt road,gulab,yaar anmulle,pind. ਪੁਰਾਣਾ ਟਾਈਮ ਬਚਪਨ ਵਾਲਾ....😪😪
@hiteshverma6103
@hiteshverma6103 6 лет назад
6 months left in college...I'm really gonna miss college days😥😥😥
@kinnuarmy
@kinnuarmy 6 лет назад
Hitesh Verma kahatam ?
@LovepreetSingh-ej7cp
@LovepreetSingh-ej7cp 6 лет назад
Nice sharry bai
@rameshsingh5314
@rameshsingh5314 2 года назад
ਹੁਣ ਸ਼ਕਲਾਂ ਭੁੱਲਦਾ ਜਾਦਾਂ ਏ ਜੋ ਸੀ ਯਾਰਾ ਦਾ ਯਾਰ ਕਦੇ🥺❤
@jaspalmusic1322
@jaspalmusic1322 3 года назад
bai dilo salute aa.. end likht teri.. history likh gya.. hamesha yaad rhuge songs tere
@niteshnanchahal3241
@niteshnanchahal3241 2 года назад
ਜਿਹੜੇ ਮੇਰੇ ਬਾਈ ਜੀਟੀਬੀ ਖਾਲਸਾ ਕਾਲਜ ਛਾਪਿਆਂਵਾਲੀ, ਮਲੋਟ ਦੇ ਪੜੇ ਨੇ ਹਾਜਰੀ ਜਰੂਰ ਲਵਾ ਦਿਓ। ਬਾਕੀ ਜਿੱਥੇ ਵੀ ਹੋ ਬਾਈ ਜਿਉਂਦੇ ਵਸਦੇ ਰਹੋ ।
@VarinderSingh-rt8tc
@VarinderSingh-rt8tc 6 месяцев назад
ਸਹੀ ਗੱਲ ਹੈ ਅੱਜ ਸਾਰੇ ਵੱਖ ਹੋ ਗਏ ਨੇ ਦੋਸਤ ਤੇ ਸਹੇਲੀਆਂ ਪਤਾ ਨਹੀਂ ਕਦੋ ਹੁਣ ਮਿਲਣਾ ਸੀ ਰੱਬ ਹੀ ਜਾਣਦਾ ਹੈ ਪਰ ਰੱਬ ਸਭ ਨੂੰ ਖੁਸ਼ ਰੱਖੀਂ ਰੱਬਾ ਮੇਰੀਆ
@amandeepsingh1250
@amandeepsingh1250 6 лет назад
bhut ghaint song.... 1st year aahi chlda c.. sara din... aaj 5 saal baad v vdia lagg riha
@ashwanikumar8922
@ashwanikumar8922 4 года назад
Rona aa jada aa je song sun ke g
@nirmalgill3298
@nirmalgill3298 5 лет назад
college ta geya nai. par. soda song sun k dil khus ho janda. love u so sharry veere. sode naal meri mulakat hanumangarh Rajasthan vich sho te hoi c
@brar855vrga4
@brar855vrga4 5 лет назад
Aa gane purane sharry maan de o ho .........litt hle tkk g krda sunan nu Asli geetkari
@bittitalwandisabo5343
@bittitalwandisabo5343 6 месяцев назад
ਮੈਂ ਕਦੇ ਵੀ ਕਾਲਜ਼ ਨਹੀਂ ਗਿਆ ਪੰਜਵੀਂ ਜਮਾਤ ਹੀ ਮਸਾਂ ਪਾਸ ਕੀਤੀ ਸੀ ਪਰ ਆਹ ਗੀਤ ਸੁਣ ਕੇ 😢 ਦਿਲ ਪਤਾ ਨਹੀ ਕਿਓਂ ਉਦਾਸ ਜਾ ਹੋ ਜਾਂਦਾ
@richsingapurea6519
@richsingapurea6519 3 года назад
22 back banch te ਬੈਠ ਦੇ ਹੁੰਦੇ c 33 la k pass ਹੁੰਦੇ c rab di ਕਿਰਪਾ ਨਾਲ ਨਾ 34 ਆਉਂਦੇ c na 32 ਪਤਾ ਨਈ ਸਾਡਾ ਬਾਬਾ ਸਿੱਧ ਜੀ ਸੁਖ ਵੀ ਪਾਸ ਦੀ ਮੰਗਦੇ c oh sun ਲੈਂਦੇ c par aaj oh kut v yaad ਆਉਂਦੀ ਆ ਓਹ ਮੁਰਗਾ ਬਣਾ k ਰੱਖਣਾ।
@AvtarSingh-my1zf
@AvtarSingh-my1zf 5 лет назад
Kon 2019 ch sunn reha like kar ka daso
@rajdhaliwalrajdhaliwal7280
@rajdhaliwalrajdhaliwal7280 5 лет назад
ਇਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹੈ ਕਿਉਂਕਿ ਉਹ ਸਮੇਂ ਨੇ ਵਾਪਸ ਨਹੀਂ ਅਉਣਾ best song
@KaranSharma-zt4re
@KaranSharma-zt4re 6 лет назад
2k18 may hune V repeat te luv u 22❤️❤️ #sharry_maan #salute
@sukhvirkaur274
@sukhvirkaur274 2 года назад
ਗੀਤ ਸੁਣਕੇ ਸਕੂਲ ਦਾ ਸਮਾਂ ਯਾਦ ਆ ਜਾਂਦਾ ਕਿਉਂਕਿ ਕਾਲਜ ਤੱਕ ਬਹੁਤ ਜਿੰਮੇਵਾਰੀਆਂ ਪੈ ਗਈਆਂ ਸੀ ।
@sehajsandhu8670
@sehajsandhu8670 4 года назад
Kahda kahda vr apne schl ya college days nu miss krda ya yara nu roz milna miss krda like te commt krki dso vr mai te bhot jada krda ❤😘
@sunnysharmasharma3637
@sunnysharmasharma3637 4 года назад
2020 kon kon sunda waa gana piya veere veer like tokho
@akashdeepbedi3797
@akashdeepbedi3797 4 года назад
Auni ni album manna aate di chiri wargi lbna ni shayar khanth wale maan warga jatta
@abzfootballmaniac
@abzfootballmaniac 6 лет назад
Brilliant song, Speed Records a humble request, if you could make a video of this song, this song deserves it.
@MakhanSingh-r2c
@MakhanSingh-r2c 9 месяцев назад
Sherry Maan is name of a era which stays in every 90's heart and can't be replaced.
@manishmajra8010
@manishmajra8010 2 года назад
After 6 year i feel this song its reality
@Gurpreetchohan92
@Gurpreetchohan92 3 года назад
Apa tan 2020 , November, 02 nu v sun reha es song da koi tod ni hit like for sharry mann bai
@gurwinderkaur2332
@gurwinderkaur2332 7 лет назад
college di yaad aa gye 22....awsm song aa.....😍😍😍
@jaspreetsokhi4036
@jaspreetsokhi4036 7 лет назад
Gurwinder Kaur sahi keha ji
@SandeepSingh-it7ck
@SandeepSingh-it7ck 3 года назад
Kis colg ch study kiti g tuc?
@rohitverma6845
@rohitverma6845 3 года назад
Golden days, hun dobara nai vaps aa sakde kise tra😭😭😭
@vivekrana7598
@vivekrana7598 5 лет назад
Latest listening after completion of post graduation 😂.days gone time flies .👌🏻
@Ranjeet_Mehra
@Ranjeet_Mehra Год назад
ਉਸ ਕਲਾਸ ਰੂਮ ਦੇ ਲਾਸਟ ਬੈਂਚ ਤੇ ਮੇਰਾ ਨਾਂ ਖੁਣਿਆ, ਜਿੱਥੇ ਬੈਠ ਕਦੇ ਸੀ ਓਸ ਕੁੜੀ ਦਾ ਇੱਕ ਸੁਪਨਾ ਬੁਣਿਆ💔 ਮਨਪ੍ਰੀਤ
@Doabawale9004
@Doabawale9004 3 года назад
Paji college jaan di ta haje meri umar hoi ni par mea apne sare ukg,1st,2nd,3rd,4th aleay a yarra mitran nu. Bohat yaad kri da
@rishabassasin6847
@rishabassasin6847 6 лет назад
Makes me remind of many things left behind in life 👍
@harmangill2310
@harmangill2310 7 лет назад
Love u sarry y yadd aw gi yr collage di nd rpet hi calda song.jeonda vasda reh mre vr
@ashrafismail6889
@ashrafismail6889 8 лет назад
college memories never forgetable.
@GURVIR-DHALIWAL
@GURVIR-DHALIWAL 2 месяца назад
ਕੁੱਝ ਸਾਨੂੰ ਆਕੜ ਮਾਰ ਗਈ ਕੁੱਝ ਸੱਜਣ ਬੇਪਰਵਾਹ ਨਿਕਲੇ
@chahalofficially7018
@chahalofficially7018 7 лет назад
Hun shakala phulda janda ae jo sii yaara da yaar kde... bai yarr eda ae hunda sare bht khatt milde ne
@jasanmasih5844
@jasanmasih5844 7 лет назад
yarr ee gana nai kadna sii yarr banda ron lag janda
@SahilSharma-zf1xk
@SahilSharma-zf1xk 6 лет назад
Jasan Masih shi keha 22
@Gill_saab_4.7
@Gill_saab_4.7 2 месяца назад
ਏ ਧਰਮ ਨਾਲ਼ ਰੂਹ ਖੁਸ਼ ਕਰ ਦਿੰਦਾ ❤😢
@lilabhy3672
@lilabhy3672 3 года назад
Miss you old memories ❤️
@stockandforexwisdom3407
@stockandforexwisdom3407 6 лет назад
i love this song i wish i could go back in time and freeze those days
@HARRDYRECORDS
@HARRDYRECORDS 4 года назад
Jehra is song nu 2019 ch sun reha hit like
@gupisingh5552
@gupisingh5552 2 месяца назад
ਸੋਚਿਆ ਸੀ ਕਿ ਜੇ ਕਦੇ ਕਾਲਜ ਦੇ ਬਾਹਰ ਨਿਕਲੇ ਤਾਂ ਖੜ੍ਹੇ ਹੋ ਕੇ ਯਾਦ ਜ਼ਰੂਰ ਕਰਾਂਗੇ ਕਾਲਜ ਦੇ ਉਹ ਦਿਨ ਪਰ ਅਜ ਜਦੋਂ ਕੰਮ ਤੋਂ ਘਰ ਜਾਂਦੇ ਟਾਈਮ ਰੋਜ ਓਸੇ ਕਾਲਜ ਦੇ bahro ਨਿਕਲੀ ਦਾ ਤਾਂ ਕਦੇ ਓਸ ਗੇਟ ਵਲ ਦੇਖਿਆ ਵੀ ਨਾਹੀ ਪਰ aa ਗਾਣਾ ਸੁਣ ਕੇ ਕਾਲਜ ਦਾ ਉਹ ਬੈਂਚ ਜ਼ਰੂਰ ਯਾਦ aa ਗਿਆ ਜਿੱਥੇ ਯਾਰਾਂ ਨਾਲ ਬੈਠੀ ਦਾ ਸੀ ਤੇ o ਸਾਰੇ ਯਾਰ ਅਜ ਵਲੈਤ ਵਿਚ ਅਪਣੀ ਕਿਸਮਤ ਅਜ਼ਮਾ ਰਾਹੇ ਨੇ....miss you dosto😊
@mohitnanda8683
@mohitnanda8683 2 месяца назад
2009 to 2013 te ajj Jido v dill krda song sunn lae da 2024 mukk chala. Saah rhe te ageh v jarrur sunna ge
@harman149
@harman149 5 лет назад
Gana sunde hoye dimag ch ohi purane din yad a gye jdo koi na koi panga pai rakh de c school ch
@naqashjamshaid7868
@naqashjamshaid7868 8 лет назад
bhai , sachi gal aye collge yad karw dita , halkay abi bi uni ma hai ,
@sahilkataria6817
@sahilkataria6817 4 года назад
Sidda dil te vajja gaana yr, love u sharry veere😘😘
@kulbeervirk2597
@kulbeervirk2597 19 дней назад
Naa yaar rahe na oh mili jadd sade saah nikle……Rooh tak janda eh gaana…💔 miss you purana sharry 🕊️💔
@harkamalsingh3317
@harkamalsingh3317 3 года назад
2021 ch kon kon sun reha eh song Bahut vdia song aa bai g
@vikrantbains9037
@vikrantbains9037 5 лет назад
2019 ch v att aa
@jaspal5200
@jaspal5200 3 года назад
2020 December vich kehra sunda aa song thoko like~♥~
@montymultani2280
@montymultani2280 2 года назад
Today gonna miss all college and school memories 🧿❤️
@jaijaat2140
@jaijaat2140 Год назад
Es gane ne jindgi da sach dsya h Jo college rahi nikalda e Kuj bn gye ...kuj rul ge
@baljinderdhaliwal3028
@baljinderdhaliwal3028 4 месяца назад
Ajj v eh song sunn k 2008-2009 di yaad aw jndi a kade na bhuln wala time hunda ehh school clz da
@coolsonucool
@coolsonucool 5 лет назад
Remembering my college days of Govt collage Talwara, Hoshiarpur. 2005-2006......
@narenderswamii
@narenderswamii 3 года назад
Lub u bai for this song...long time lisninng ...Rab chardhi kla ch rakhe❤❤
@amritsandeep4041
@amritsandeep4041 4 года назад
Ahh song mere bhut jda favrite aaa 2019 ch v sunni jane aa