Тёмный

Combine ala jatt ( ਕੰਬਾਈਨ ਵਾਲਾ ਜੱਟ ) • Hooligans jatt • ਦੇਖੋ ਇੱਕ ਫੁਕਰੇ ਜੱਟ ਦੀ ਕਹਾਣੀ • 

Hooligans jatt
Подписаться 219 тыс.
Просмотров 1,8 млн
50% 1

ਚੈੱਨਲ Subscribe ਜਰੂਰ ਕਰੋ ↓↓↓↓↓
• ਝੋਨਾ ਵਢਾਉਣ ਵੇਲੇ ਲੋਕਾ ਦ...
Whatsapp ਗਰੁੱਪ ਵਿੱਚ ADD ਹੋਣ ਲਈ ਲਿੰਕ ↓↓↓↓↓
chat.whatsapp.com/A3KQhctdHyk...
Contact - 98721,26173 95928- 08495
ਵਿਡਿੳ ਨੰੂ ਸ਼ੇਅਰ ਜਰੂਰ ਕਰਿੳ ਜੀ ।
#Hooligansjatt #Hoolignasjattnewvideo #Combinealajatt
#Hooligansjatt #Hoolignasjattnewvideo #hooligansjattteam #hooligansjattvideo #jhona #kissan #jattlife #kartarcambine #jhonaseason #jattbnde

Кино

Опубликовано:

 

18 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 214   
@guridhaliwalmidda6034
@guridhaliwalmidda6034 4 года назад
ਮਿਹਨਤ ਕਰਨ ਨੂੰ ਹਰ ਇਕ ਦਾ ਦਿਲ ਕਰਦਾ ਐਥੇ ਜੱਟ ਦਾ ਦੁਸ਼ਮਣ ਜੱਟ ਬਣ ਗਿਆ ਨਈ ਤਾ ਢਾਈ ਕਿੱਲੇ ਵਾਲਾ ਕੀ ਮਸ਼ੀਨ ਨੀ ਲਿਆ ਸਕਦਾ ਤੁਸੀ ਫੁਕਰੇ ਜੱਟ ਦਾ ਟਾਈਟਲ ਗ਼ਲਤ ਦਿੱਤਾ 22
@sukhsandhu8878
@sukhsandhu8878 Год назад
Thik keha sarya nu haq h oh Jo marji le sakda aa
@HarjinderSingh-pr5lc
@HarjinderSingh-pr5lc 4 года назад
ਇਕ ਕਲਾਕਾਰਾਂ ਨੇ ਵੀ ਜੱਟਾਂ ਦੀ ਭੈਣ ਗੜ੍ਹਕੇ ਰੱਖਤੀ
@poojakaur5900
@poojakaur5900 3 года назад
Thanks again
@Pandher_farm_355
@Pandher_farm_355 4 года назад
Very nice video
@bobbyzaildar3995
@bobbyzaildar3995 4 года назад
Nice
@kewalsaini27
@kewalsaini27 4 года назад
Nice video
@balkaransingh2327
@balkaransingh2327 2 года назад
ਨਹੀਂ ਵੀਰ ਜੀ ਜੇ ਇਸ ਨੂੰ ਕੋਈ ਫੁਕਰਪੁਣਾ ਕਹਿੰਦਾ ਇਹ ਗਲਤ ਹੈ ਅਗਲੇ ਨੇ ਅਨਖ ਪਗਾਈ ਸੀ ਪਰ ਇਹ ਕਹਾਵਤ ਸੱਚ ਹੈ ਕਿ ਸਰੀਕ ਸਿਹਰੇ ਬੰਨ ਕੇ ਨਹੀਂ ਢੁੱਕਦਾ ਬਾਕੀ ਕਸਰ ਬਾਕੀ ਨਹੀ ਸੱਡਦਾ ਜੇ ਗੁਆਂਢੀ ਉਹਦੇ ਨਾਲ ਗੱਦਾਰੀ ਨਾ ਕਰਦਾ ਉਹ ਬੰਦਾ ਕਦੇ ਮਾਰ ਨਹੀਂ ਖਾਂਦਾ ਸੀ ਕਾਮਯਾਬ ਤਾਂ ਬੰਦਾ ਹੋ ਜਾਵੇ ਪਰ ਬਾਈ ਲੋਕ ਨਹੀਂ ਹੋਣ ਦਿੰਦੇ
@GurmeetSingh-hr6nn
@GurmeetSingh-hr6nn 4 года назад
ਬਾੲੀ ਜੀ ਜੱਟ ਜੱਟ ਦਾ ਵੈਰੀ ਹੈ
@RaviKumar-yx2rq
@RaviKumar-yx2rq 4 года назад
Siraaaa
@HardeepSingh-js7et
@HardeepSingh-js7et 4 года назад
New machine ke liya congratulations
@manoharlal623
@manoharlal623 4 года назад
ਬਾਈ ਜੱਟ ਜੱਟ ਦਾ ਵੈਰੀ ਕੋਈ ਕਿਸੇ ਗਰੀਬ ਕਿਸਾਨ ਨੂੰ ਨਹੀਂ ਜਰਦਾ
@jagmeetrupal9577
@jagmeetrupal9577 4 года назад
Shi gall a y
@hoshiyasinghhoshiyar2482
@hoshiyasinghhoshiyar2482 4 года назад
Manohar Lal
@manojstkumar7487
@manojstkumar7487 4 года назад
@@jagmeetrupal9577 ट्रैक्टर 551 आईसर पर हार्वेस्टर मिनी हार्वेस्टर का सेक्सी किनके सकती है
@swarnsinghsidhuss6304
@swarnsinghsidhuss6304 4 года назад
Sach kaha
@gurjeetsidhu2574
@gurjeetsidhu2574 4 года назад
Manohar Lal sahi gal aa ji je kise kol jameen thohdi hove ohdi duja jatt madat ni krda bai ji eh galat soch sochda amir jatt ki jameen menu bech deve te mere takk ch ral jave
@asgamer1709
@asgamer1709 4 года назад
👌👌
@ujagarsingh8803
@ujagarsingh8803 4 года назад
ਬਹੁਤ ਵਧੀਆ ਮੈਸੇਜ ਦਿੱਤਾ ਵੀਰੋ ਵਾਹਿਗੁਰੂ ਜੀ ਕਿਰਪਾ ਰੱਖਣ, ਇਹੋ ਕੁਝ ਹੋ ਰਿਹਾ ਅੱਜ ਪੰਜਾਬ ਵਿਚ,ਲੋਕ ਫੁਕਰ ਪੁਣੇ ਚ ਆਪਣੇ ਆਪ ਨੂੰ ਖਤਮ ਕਰ ਰਹੇ ਹਨ,ਇਕ ਦੂਜੇ ਤੋਂ ਵੱਧਕੇ ਵਿਆਹਾਂ ਤੇ ਮਰਗਾ ਤੇ, ਮਸੀਨਰੀ ਖਰੀਦਦੇ ਨੇ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਬੰਦੂਕਾਂ ਵਗੈਰਾ ਤੇ ਫਾਲਤੂ ਖਰਚ ਕਰਦੇ ਹਨ, ਵਧੀਆ ਮੈਸੇਜ ਦਿੱਤਾ ਵੀਰੋ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ, ਧੰਨਵਾਦ ਜੀ ਸਾਰੇ ਵੀਰਾਂ ਦਾ ਜਿਨਾ ਨੇ ਇਹ ਵੀਡੀਓ ਬਣਾਈ,
@gillsaabdigitalstudio9098
@gillsaabdigitalstudio9098 4 года назад
ਪੰਜਾਬੀ ਆਪਣੇ ਆਪ ਨੂੰ ਆਪ ਖਤਮ ਕਰੀਂ ਜਾਂਦੇ ਨੇ ਹੋਸਪੁਣੇ ਵਿੱਚ
@tarsemsinghtoor4270
@tarsemsinghtoor4270 4 года назад
Nice bro
@balkarsingh9523
@balkarsingh9523 4 года назад
Good a veer
@user-ou9tc2mf2z
@user-ou9tc2mf2z 4 года назад
ਜੱਟ ਦਾ ਦੁਸ਼ਮਣ ਜੱਟ ਇਹ ਨਾਮ ਰੱਖੋ ਵੀਡੀਉ ਦਾ
@gurjeetsidhu2574
@gurjeetsidhu2574 4 года назад
Emm Sherry g bilkul
@sportscombination8414
@sportscombination8414 3 года назад
ਸਹੀ ਕਿਹਾ ਵੀਰ
@jaspreetsidhu5161
@jaspreetsidhu5161 4 года назад
Sirra
@karananttal1760
@karananttal1760 4 года назад
Cirrraaaa👌🏻👌🏻👌🏻
@karandhaliwal2402
@karandhaliwal2402 4 года назад
Nice bro 👌👍
@moneypriya7896
@moneypriya7896 4 года назад
Nice video make part 2
@jagsirwalia7201
@jagsirwalia7201 4 года назад
Nyc video
@GurwinderSingh-ld5dh
@GurwinderSingh-ld5dh 4 года назад
Siraaaaa bai g
@lakhasingh9603
@lakhasingh9603 4 года назад
Xxx
@rajveermander3217
@rajveermander3217 3 года назад
Nyc vr God bless u Ji Wmk ji
@pritpalcheema5997
@pritpalcheema5997 4 года назад
Craaaa vr
@gurjantsingh4229
@gurjantsingh4229 4 года назад
Sirra y
@user-yo2lq2mq7m
@user-yo2lq2mq7m Месяц назад
Nice 👌🏼👌🏼
@usbaljindersi
@usbaljindersi 4 года назад
Sirraa video 22
@satnammaan7571
@satnammaan7571 4 года назад
Fast commant
@satnammaan7571
@satnammaan7571 4 года назад
Gift
@superiorsidhu07
@superiorsidhu07 4 года назад
Bahut sohna messsage aaa yarrrro
@CHAHAL-er9zf
@CHAHAL-er9zf 4 года назад
Bhot vadia video y
@sandhu31wala
@sandhu31wala 4 года назад
Very very good
@Aman-Dhaliwal-
@Aman-Dhaliwal- 4 года назад
Nyc bro
@lvimalhi8275
@lvimalhi8275 4 года назад
Siraaaaaaa video
@uvwander2026
@uvwander2026 4 года назад
Nyc
@hardyalsingh6825
@hardyalsingh6825 3 года назад
EHHH KUSHHH HOOO RAHAA AJ KAL PUNJAB vich lokaa sadanee ta lagaaa harr kisaa nu
@sadipaahire7424
@sadipaahire7424 3 года назад
👌👌👍👍
@pinderpurba8105
@pinderpurba8105 4 года назад
Nic video brothers
@jassiharika5409
@jassiharika5409 4 года назад
Sraa y
@Brar7886
@Brar7886 4 года назад
NYC
@mangapanjab5051
@mangapanjab5051 4 года назад
Bahut badhiya kahani sachi kahani
@chauhan517
@chauhan517 4 года назад
Combine sirra ha
@aonelite568
@aonelite568 4 года назад
Vagzv
@gagansra9960
@gagansra9960 4 года назад
Very nice
@satnammaan7571
@satnammaan7571 4 года назад
Nic
@dilpreet22singhgrewal84
@dilpreet22singhgrewal84 4 года назад
22 bahut vadia
@gurmeetsinghjassar3735
@gurmeetsinghjassar3735 4 года назад
ਕੋਣ ਕਹਿੰਦਾ ਵੀ ਢਾਈ ਕਿੱਲੇਆ ਵਾਲਾ ਕੰਬਾਈਨ ਨਹੀਂ ਲੈ ਸਕਦਾ। ਨਾਲੇ ਇਹਦੇ ਵਿੱਚ ਕੇਹੜੀ ਫੁਕਰਪੁਣੇ ਵਾਲੀ ਗੱਲ ਆ। ਅਗਲੇ ਨੇ ਰਿਸਕ ਲੈ ਕੇ ਆਪਣਾ ਕੰਮ ਚਲਾਇਆ ਸੀ। ਸਾਡੇ ਪਿੰਡ ਵਿੱਚ ਇੱਕ ਬੰਦੇ ਕੋਲ 4 ਕਿਲੇ ਜਮੀਨ ਆ ਤੇ ਉਸ ਕੋਲ 5 ਕੰਬਾਈਨਾਂ ਨੇ।
@vofganzenpoort7156
@vofganzenpoort7156 4 года назад
Ä Ä Äq QALQQQ AQ
@mandeepavewal4308
@mandeepavewal4308 4 года назад
Kmaal aa vir mere ta tension e pati c
@sportscombination8414
@sportscombination8414 3 года назад
ਸਹੀ ਕਿਹਾ ਵੀਰ
@arshdeepgillgill98
@arshdeepgillgill98 4 года назад
🔥🔥👌👍
@happysran3411
@happysran3411 4 года назад
Nyc ji
@satwindersaggu2497
@satwindersaggu2497 4 года назад
Siraa bhai
@jghproduction2495
@jghproduction2495 4 года назад
#KDTPRODUCTION sirra yaaro
@nimmatoor4616
@nimmatoor4616 3 года назад
5
@jagjeetsidhu9617
@jagjeetsidhu9617 4 года назад
ਬਹੁਤ ਵਧੀਆ ਵੀਡੀਓ ਬਣਾਈ ਆ
@gurpreetsingh6239
@gurpreetsingh6239 4 года назад
nice veer.g
@rubbalsidhu2633
@rubbalsidhu2633 4 года назад
Second comment
@veerukaur8505
@veerukaur8505 4 года назад
Nice👌👌👌
@pkumar2067
@pkumar2067 4 года назад
Hfkdgurken r
@rubbalsidhu2633
@rubbalsidhu2633 4 года назад
Sirrrra video
@dharampreetkhokhar6719
@dharampreetkhokhar6719 4 года назад
Nice video vr
@singganatheha3182
@singganatheha3182 4 года назад
ਬਹੁਤ ਵਧੀਆ
@jogasingh2748
@jogasingh2748 10 месяцев назад
60lh. K vvm nvmm🥐🔯🚍
@parassidhu13
@parassidhu13 4 года назад
True👌👌👌
@kamaldeep6668
@kamaldeep6668 4 года назад
nice video bro
@bhullarmanilawala8544
@bhullarmanilawala8544 4 года назад
Sahi gal ggg
@sonudhaliwal2769
@sonudhaliwal2769 4 года назад
Siraaaa 22 g
@baljindersinghkahlon.9957
@baljindersinghkahlon.9957 4 года назад
ਸਿਅਾਣੀਅਾ ਸੱਚ ਕਿਹਾ ਕਿਸੇ ਦੇ ਪੱਕੇ ਵੇਖ ਕੇ ਅਾਪਣੇ ਕੱਚੇ ਨਾ ਢਾਹੋ ਨਾ ਹੀ ਤਕੜਿਅਾ ਦੀ ਰਿਸ ਕਰੋ ੳੁਹਨਾ ਨੁ ਕੋੲੀ ਫਰਕ ਨਹੀ ਵਿਡਿਓ ਬਹੁਤ ਵਧਿਅਾMASSAGE ਹੈ
@harbhejsingh7441
@harbhejsingh7441 3 года назад
Ty by CT
@LovepreetSingh-fw8df
@LovepreetSingh-fw8df 3 года назад
👍👍👍
@amardeeprai1288
@amardeeprai1288 4 года назад
Nice sotry
@daljeetdha2106
@daljeetdha2106 4 года назад
love u jatta
@NarinderSingh-qg6gr
@NarinderSingh-qg6gr 3 года назад
Very nice 👍
@NirmalSingh-iu3zf
@NirmalSingh-iu3zf 4 года назад
ਏਦੇ ਵਿਚ ਫੁਕਰ ਪੁਣੇ ਵਾਲੀ ਕੌਈ ਵੀ ਗੱਲ ਨਹੀ ਉਸ਼ ਨੈਂ ਤਾਂ ਵਿਚਾਰੇ ਨੈ ਆਪਣਾ ਕੰਮ ਚਲਾਏਆ ਸ਼ੀ ਇਕ ਚੁਗਲੀ ਮਾਰ ਗਈ ਦੁਜੀ ਸ਼ਰਕਾਰ ਮਾਰ ਗਈ ਉਦਾ ਵਿਚਾਰੇ ਦਾ ਭੱਠਾ ਬਠਾ ਦਿਤਾ ਏਦੇ ਵਿਚ ਸਾਨੂੰ ਇਹ ਮੇਸੇਜ ਮਿਲਦਾ ਹੈ ਕਿ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾਂ
@tahilsingh3518
@tahilsingh3518 4 года назад
Endlesss
@superiorsidhu07
@superiorsidhu07 4 года назад
Sirrrra krati kaureane aleo bahut vadia te message wali video aaa fulll support you from talwandi sabo
@jabarjung6183
@jabarjung6183 3 года назад
vvv nice video massgs in the video is so greatest ....sanu aapna ghar dekh ke chalana chahida kise de mager lagke aapna ghar barbad na karo ...
@ranjeetsinghsidhu7551
@ranjeetsinghsidhu7551 4 года назад
very nice video
@pargatgrewal8906
@pargatgrewal8906 2 года назад
Waheguru ji
@gurmanbrar872
@gurmanbrar872 4 года назад
🔥
@GianGill-js3hp
@GianGill-js3hp День назад
❤😂😂
@jassabehbalkalan4985
@jassabehbalkalan4985 4 года назад
Good
@Gopisingh967
@Gopisingh967 4 года назад
Jva reality aa bai pind Di
@sukhvirsingh2178
@sukhvirsingh2178 4 года назад
Bnda apne dukh to dhukhi nhi Dusre de sukh to dukhi hai y g Aaj kal de jvane vich
@anuveersingh640
@anuveersingh640 3 года назад
Hlo
@gurdhiansingh2978
@gurdhiansingh2978 4 года назад
good
@satnamdhindsa6576
@satnamdhindsa6576 4 года назад
🙏🙏🙏🙏🙏
@manjitchahal7327
@manjitchahal7327 4 года назад
Att y
@KaranSingh-cv3bg
@KaranSingh-cv3bg 4 года назад
Nlce
@avtarSingh-uw3lx
@avtarSingh-uw3lx 4 года назад
y bhut vdia msg dita vedio vich tussi appa ik duje nu dekh ke jarde ni hege y gall sodi shi a eda e karde a sare
@jyotish.kundli-
@jyotish.kundli- 3 года назад
ਕਿਸਾਨਾਂ ਨੂੰ ਕੁਝ ਲੋਹਾ ਖਾ ਗਿਆ ਕੁਝ ਗੋਹਾ ਖਾ ਗਿਆ। ਨਾ ਤੇ ਖੇਤੀਬਾੜੀ ਦੇ ਸੰਦ ਪੂਰੇ ਹੁੰਦੇ ਆ ਦੂਸਰਾ ਅਮਰੀਕਣ ਗਾਈਆਂ ਤੇ ਦੁੱਧ ਦੇ ਰੇਟ ਨੇ ਡੋਬ ਦਿੱਤਾ ਬਾਕੀ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਤੇ ਮਾਰੂ ਨੀਤੀਆਂ ਨੇ ਉਠਣ ਜੋਗਾ ਨਹੀਂ ਛੱਡਿਆ ਕਿਸਾਨ।। ਰਹਿੰਦੀ ਕਸਰ ਗੁਆਂਢੀ ਦੀ ਰੀਸ ਆਕੜ ਅੜੀ ਤੇ ਮੈ ਕਿਹੜਾ ਫਲਾਣੇ ਤੋ ਘੱਟ ਆ ਵਾਲੀ ਸੋਚ ਨੇ ਕੱਢ ਦਿੱਤੀ
@sandeepkamboj8935
@sandeepkamboj8935 3 года назад
Hor ta hor pr Forman ne combine high ch e band krti combine je band kro ta low krke baaki video bhut vdia c mere kol v combine aa 10 year hoge lok Jean ni dinde bhut caat krde ne
@chamkaursingh7828
@chamkaursingh7828 4 года назад
ਕਹਿੰਦੀ ਡੱਕੇ ਨਾਲ ਪੁ਼਼਼਼਼ ਲੳਊੰ ਪਰ ਜੇਠ ਨੂੰਂ ਨਹੀਂ ਦੇ਼਼਼਼਼਼਼਼।
@mandeepthind4521
@mandeepthind4521 4 года назад
Rat
@sahilchandel1938
@sahilchandel1938 4 года назад
Bhai gg jcb pe video bnaao
@GurjantSingh-cw5vf
@GurjantSingh-cw5vf 4 года назад
Sade pind bina zmeen to 3 combine ne bnde kol
@mrcreak8428
@mrcreak8428 4 года назад
.att bai yrr love uuu bai😘😘😘
@vickyygjassars1504
@vickyygjassars1504 4 года назад
Ko ver video g
@jathedarsaidpur6130
@jathedarsaidpur6130 4 года назад
Hae o rabba pio pio he hunda
@gurdeepkhattra7840
@gurdeepkhattra7840 4 года назад
ਵਾਈ ਜੀ ਤੁਸੀਂ ਗਲਤ ਸੰਦੇਸ਼ ਦਿੱਤਾ ਕੰਮ ਕਰਨਾ ਜ਼ਰੂਰੀ ਹੈ ਅਗੇ ਕਿਸਮਤ ਹੈ
@sanveerbachhal8345
@sanveerbachhal8345 4 года назад
Bai tuuu sache driver haa
@jathedarsaidpur6130
@jathedarsaidpur6130 4 года назад
Laee lagg mechen wala
@shortspunjabi656
@shortspunjabi656 3 года назад
Love loop
@gagandeepsinghgagan3150
@gagandeepsinghgagan3150 4 года назад
Yr awaz ta clear krea kro
@Singh-gi7vo
@Singh-gi7vo 4 года назад
ਕੌਣ ਕਹਿੰਦਾ ਢਾਈ ਕਿੱਲਿਆਂ ਮਸ਼ੀਨ ਨੀ ਲਈ ਜਾਂਦੀ
@jassinumberdar8704
@jassinumberdar8704 4 года назад
ਹੁੰਦੀਅਾ ਬਾੲੀ
@iqbalsingh3391
@iqbalsingh3391 4 года назад
ਸੀਰਾ ਢੱਡਾ 971556382386
@kulveersekhwa873
@kulveersekhwa873 3 года назад
Rab sab nu Davy
@kyamatali4536
@kyamatali4536 4 года назад
Kyamatali
@LovepreetSingh-fw8df
@LovepreetSingh-fw8df 3 года назад
😀😀😀
@jagmeetsingh8890
@jagmeetsingh8890 4 года назад
Oh Gurmeet tu kuldeep di combine e lai gya vedio ch, ah kite real ch tu ah karvai krn gya hunda na ose machine vich di tpa dena c tenu..
@mandeepavewal4308
@mandeepavewal4308 4 года назад
🤣 haha shi gall
@mandeepavewal4308
@mandeepavewal4308 4 года назад
Eda ki hona c
@WAKHRAGROUP
@WAKHRAGROUP 3 года назад
ik baar sadi video jrur dekho g
@jasvirsidhujasvirsidhu1787
@jasvirsidhujasvirsidhu1787 4 года назад
Jatt da berri jatt a name rahko video da
@narinderwaraich5243
@narinderwaraich5243 4 года назад
Video da naam jatt da dushmn jatt rakhna c.
Далее
Meninas na academia
00:11
Просмотров 1,7 млн
JATTEN DE KAM DEKHO Part 1
12:15
Просмотров 1,3 млн