Тёмный

Daljit Cheema Reply | 'ਸੁਖਬੀਰ ਬਾਦਲ ਨੇ ਖੁਦ ਕਿਹਾ - ਮੈਂ ਪ੍ਰਧਾਨਗੀ ਛੱਡ ਦਿੰਦਾ ਹਾਂ...' 

ABP Sanjha
Подписаться 2 млн
Просмотров 22 тыс.
50% 1

Daljit Cheema Reply | 'ਸੁਖਬੀਰ ਬਾਦਲ ਨੇ ਖੁਦ ਕਿਹਾ - ਮੈਂ ਪ੍ਰਧਾਨਗੀ ਛੱਡ ਦਿੰਦਾ ਹਾਂ...'
#Punjab #Politics #Daljeetcheema #akalidal #Sukhbirbadal #abplive
ਸ. ਦਲਜੀਤ ਸਿੰਘ ਚੀਮਾ (ਸੀਨੀਅਰ ਅਕਾਲੀ ਲੀਡਰ)
'ਸੁਖਬੀਰ ਬਾਦਲ ਨੇ ਖੁਦ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਪ੍ਰਧਾਨਗੀ ਛੱਡ ਦਿੰਦਾ ਹਾਂ...'
'ਪਾਰਟੀ ਲਗਾਤਾਰ ਪਿੱਛੇ ਜਾ ਰਹੀ ਹੈ - ਅਸੀਂ ਮੰਨਦੇ ਹਾਂ'
'ਅਕਾਲੀ ਦਲ ਹੱਲ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ'
'ਗਿਣਤੀ ਦੇ ਬੰਦਿਆਂ ਨੂੰ ਅਸੀਂ ਬਗਾਵਤ ਨਹੀਂ ਸਮਝਦੇ'
'ਪਾਰਟੀ ਇੱਕ ਜੁੱਟ ਹੈ - ਚਾਰ ਬੰਦਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ'
'ਪਾਰਟੀ 'ਚ ਰਹਿ ਕੇ ਮਸਲੇ ਹੱਲ ਕੀਤੇ ਜਾ ਸਕਦੇ ਹਨ'
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
RU-vid: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Опубликовано:

 

24 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 119   
@gurnamsingh-bc8oy
@gurnamsingh-bc8oy 5 дней назад
ਇਸ ਬੰਦੇ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ
@KawaljitkaurDhillon-si9ex
@KawaljitkaurDhillon-si9ex 4 дня назад
7:07 7:07
@karamdeepsingh196
@karamdeepsingh196 5 дней назад
ਇਹ ਮੀਟਿੰਗ ਅਕਾਲੀ ਦਲ ਦੀ ਨਹੀਂ ਇਹ ਮੀਟਿੰਗ ਬਾਦਲ ਦਲ ਦੀ ਹੈ
@gurmitsingh3286
@gurmitsingh3286 5 дней назад
2027 ਵਿੱਚ ਤਾਂ ਜ਼ੀਰੋ ਸੀਟ ਆਵੇਗੀ। ਤੁਸੀਂ ਪੰਜ ਸੱਤ ਬੰਦਿਆਂ ਨੇ ਤਾਂ ਪਾਰਟੀ ਡੋਬੀ ਐ। ਹੁਣ ਨੀ ਆਉਂਦੇ।
@bhawandeepsingh4808
@bhawandeepsingh4808 5 дней назад
ਇਹਨਾਂ ਨੂੰ ਅਜੇ ਤੱਕ ਕਾਰਨਾਂ ਦਾ ਹੀ ਪਤਾ ਨਹੀਂ।
@RajinderSingh-ri3jc
@RajinderSingh-ri3jc 5 дней назад
ਇਜ ਬੰਦੇ ਵਿੱਚ ਬਹੁਤ ਵਲ ਹਨ ਤੇਨੂੰ ਅਜੇ ਕਾਰਨਾਂ ਦਾ ਨਹੀ ਪਤਾ ਲੱਗਾ ਬਾਦਲਾਂ ਦਾ ਸਲਾਹਕਾਰ ਬਣਕੇ ਜੋ ਕੰਮ ਤੂ ਕਰਵਾਏ ਪਤਾ ਲੋਕਾਂ ਨੂੰ ਵਰਕਰ ਕੀ ਕਰ ਸਕਦੇ
@yaartandeto
@yaartandeto 5 дней назад
Me aap eho kehna c
@kuljitsingh5556
@kuljitsingh5556 5 дней назад
ਸ਼ਰਮ ਕਰ ਬੇਸ਼ਰਮਾ, ਜਮਾਨਤ ਜਬਤ ਕਰਵਾ ਕੇ ਵੀ ਬਾਦਲਾਂ ਦੀ ਹਮਾਇਤ ਕਰ ਰਿਹਾ । ਤੂੰ ਚੰਗਾ ਡਾਕਟਰ ਵੀ ਨਹੀਂ ਹੋ ਸਕਦਾ, ਹਰ ਡਾਇਗਨੋਸਿਜ਼ ਗਲਤ।
@harpalkaursandhu4250
@harpalkaursandhu4250 5 дней назад
ਅਕਾਲ ਤਖ਼ਤ ਜੱਥੇਦਾਰਾ ਤੇ ਪ੍ਰੈਸਰ ਕਿਉਂ ਪਾਏ ਜਾਂਦੇ ਅਕਾਲ ਤਖ਼ਤ ਦਾ ਨਾਂ ਲੈ ਕੇ ਕੀ ਕੱਥੇਦਾਰਾ ਨੂੰ ਆਪਣੀ ਅਜਾਦੀ ਕਿਉਂ ਨਹੀਂ ਬੋਮਣ ਦੀ ਕਿਉਂ ਪਾਰਟੀਬਾਜ਼ੀ ਨਾਲ ਇੱਕ ਪਾਸੇ ਕਹਿ ਕੇ ਫੈਸਲੇ ਦਿਵਾਏ ਜਾਂਦੇ
@desasingh7038
@desasingh7038 5 дней назад
ਬਾਦਲ ਹਟਾੳ ਸਿੱਖੀ ਬਚਾੳ ਗੋਲਕਾ ਬਚਾੳ ਗੁਰਬਾਣੀ ਘਰ ਘਰ ਪਹੁੰਚਾੳ
@ravindersinghgill314
@ravindersinghgill314 5 дней назад
ਸੁਖਬੀਰ ਨਾਲ ਕੋਈ ਵੀ ਡੈਲੀਗੇਟ ਅਤੇ ਵਰਕਰ ਨਹੀਂ ਸਿਰਫ ਤੇ ਸਿਰਫ ਪੂਛ ਹਿਲਾਊ ਸੰਦ ਹਨ ।।
@SatnamSingh-wv9gg
@SatnamSingh-wv9gg 5 дней назад
ਚੀਮਾ ਜੀ ਬਹੁਤ ਸੁੱ ਲੲਈਆ ਛੋਡੀਆ ਹੁਣ ਨੀ ਲੋਕ ਸੁਣਦੇ ਜੇ ਓ ਚਾਰ ਬੰਦੇ ਨੇ ਤੁਸੀਂ ਕਿੰਨੇ ਓ ਇਹ ਭੁੱਲ ਜਾ ਵੀ ਅਸੀਂ ਵਾਲੇ ਆ ਹੂਣ ਤਾ ਖੂੰਜੇ ਲਾਤੇ ਲੋਕਾਂ ਨੇ ਹੁਣ ਤੂਸੀ ਕੀ ਵਾਲੇ ਓ ਹੁੱਣ ਤਾ ਸੋਨੂੰ ਦੇਈ ਖੜ੍ਹੇ ਆ ਨੁਮਾਇੰਦਗੀ ਜਰੈਦ ਰੱਖੋ ਜੇ ਸੁਖਬੀਰ ਬਾਦਲ ਨੂੰ ਨਾ ਬਦਲਿਆ 2027 ਵਿੱਚ ਫੇਰ ਛੋਡੇ ਹੱਥ ਵਧਾਉਣਗੇ ਪੰਜਾਬ ਦੇ ਲੋਕ
@gurnamsingh-bc8oy
@gurnamsingh-bc8oy 5 дней назад
ਸਭ ਤੋਂ ਵੱਡਾ ਮਸੰਦ
@RanjitSingh-ch8gj
@RanjitSingh-ch8gj 5 дней назад
DGP Lao Samos saini fir
@user-gz2vg3vr3b
@user-gz2vg3vr3b 5 дней назад
ਇਹਨੂੰ ਸਾਰਾ ਕੁੱਝ ਪਤਾ ਖੇਖਣ ਕਰਦਾ 😂😂😂😂
@gurnihalpirzada7755
@gurnihalpirzada7755 5 дней назад
Shiromani Akali Dal (Badal) is suicidal ... Badals have been a disaster for the Khalsa Panth, and Sukhbir Singh Badal's continuation will be catastrophic
@yuvi8010
@yuvi8010 5 дней назад
ਸੁਖਬੀਰ need ਤੋ ਸਟੈਪ down
@mukandsingh6105
@mukandsingh6105 5 дней назад
ਚੀਮਾ ਸਾਬ੍ਹ ਜੀ ਐਥੇ ਤੱਕ ਤਾਂ ਗੱਲ ਆਉਣ ਹੀ ਨਹੀਂ ਦੇਣੀ ਚਾਹੀਦੀ ਸੀ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਜਿੰਨੇ ਵੀ ਅਕਾਲੀ ਦਲ ਦੇ ਖ਼ੈਰ ਖ਼ੁਆਹ ਹਨ ਸਾਰਿਆਂ ਨੂੰ ਅਕਾਲੀ ਦਲ ਦੇ ਕਮਜ਼ੋਰ ਹੋਣ ਦਾ ਬੇਹੱਦ ਦੁੱਖ ਆ ਸੋ ਬੇਨਤੀ ਆ ਇਕੱਠੇ ਹੋਕੇ ਪਾਰਟੀ ਨੂੰ ਮਜ਼ਬੂਤ ਕਰੋ
@joginderpal269
@joginderpal269 5 дней назад
If u save d akali dal then leave sukhbir
@sandhu3507
@sandhu3507 5 дней назад
ਚਾਪਲੂਸ ਦਲਜੀਤ ਚੀਮੇ ਤੁਹਾਡੀ ਹਾਰ ਦਾ ਕਾਰਨ ਮੈਂ ਦੱਸ ਦਿੰਦਾ “ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਨੇ ਤੁਹਾਡੀ ਹਾਰ ਦਾ ਕਾਰਨ 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@drpunjabi9394
@drpunjabi9394 5 дней назад
Bilkul sahi gal keeti, ehna masanda baare
@harmanjeetsingh8308
@harmanjeetsingh8308 5 дней назад
ਮੈ ਸਮਝਦਾ ਹਾਂ ਕੇ ਜੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਬਣਾਈ ਪਾਰਟੀ ਅਕਾਲੀਦਲ ਨੂੰ ਐਨਾ ਨਿਘਾਰ ਵੱਲ ਲੈਕੇ ਜਾਣ ਵਿੱਚ ਸਿਰਫ਼ ਤੇ ਸਿਰਫ਼ ਬਾਦਲਕਿਆਂ ਦੀ ਹੀ ਕਾਰਗੁਜ਼ਾਰੀ ਹੈ ਔਰ ਅਕਾਲੀਦਲ ਨੂੰ ਬਚੌਣਾਂ ਅਤਿ ਜ਼ਰੂਰੀ ਹੈਂ ਜੇ ਅਕਾਲੀਦਲ ਦਾ ਭੋਗ ਪੈਦਾ ਹੈ ਫਿਰ ਇਹ ਸਮਝਲੋ ਕੇ ਸਿੱਖ ਕੌਂਮ ਦਾ ਕੋਈ ਅਧਾਰ ਨਹੀਂ ਰਿਹਣਾ ਇਸ ਲੱਈ ਜਿਨੀਂ ਛੇਤੀ ਹੋ ਸਕੇ ਬਾਦਲ ਕੇ ਸਿਖ ਕੌਂਮ ਤੋਂ ਮਾਫੀ ਮੰਗ ਕੇ ਲਾਂਭੇ ਹੋ ਜਾਣ ਤੇ ਸਿਖਾਂ ਦਾ ਅਸਤਿੱਤਵ ਬੱਚਿਆਂ ਰਹੇ ਵਰ ਨਾ ਦਿਲੀਂ ਤੋਂ ਚਲਣ ਵਾਲੀਆਂ ਪਾਰਟੀਆਂ ਨੇ ਸਬ ਕੁਛ ਮਲੀਆਮੇਟ ਕਰਕੇ ਰੱਖ ਦੇਨਾਂ ਹੈ,,ਬਾਦਲ ਸਾਬ ਨੂੰ ਸਿਖਾਂ ਦਿਆਂ ਭਾਵਨਾਵਾਂ ਨੂੰ ਵੇਖਦੇ ਹੋਏ ਅਸਤੀਫਾ ਦੇ ਕੇ ਲਾਂਭੇ ਹੋ ਜਾਣਾਂ ਚਾਹੀਦਾ ਹੈ
@FatehSingh-ow3xs
@FatehSingh-ow3xs 19 часов назад
ਪਰਕਾਸ਼ ਨਹੀ ਜੀ ਹਨੇਰ ਬਾਦਲ ਕਹੋ
@drpunjabi9394
@drpunjabi9394 18 часов назад
Lakhlahnat Prakash insa, ah thoo tere te, ene gunaha keete tu😡😡
@balwindercheema4917
@balwindercheema4917 4 дня назад
ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਦੀ ਨਹੀਂ ਸੁਣੀ ਹੂਣ ਆਪਣੇ ਲੋਕਾਂ ਦੀ ਗ਼ਲਤੀ ਤੇ ਗਲਤੈ
@bhawandeepsingh4808
@bhawandeepsingh4808 5 дней назад
ਜਦੋਂ ਵਿਰੋਧ ਹੋਣਾ ਸ਼ੁਰੂ ਹੋ ਜਾਵੇ ਤਾਂ ਪ੍ਰਧਾਨ ਨੂੰ ਆਪ ਹੀ ਪਾਸੇ ਹੋ ਜਾਣਾ ਸਿਆਣਪ ਹੈ। ਬਹੁਤੀ ਬੇਜ਼ਤੀ ਕਰਵਾਉਣ ਨਾਲੋਂ।
@Berlin-mn4bs
@Berlin-mn4bs 5 дней назад
Es di izat he ki c kute ne sikhi da naash kr dita
@lovedeepmaan4603
@lovedeepmaan4603 4 дня назад
ਕਾਰਨ ਕੀ ਬਣਇਆ ਰੁੱਕ ਜਾਓ 5 ਸਾਲ ਹਜੇ । ਵੱਡੇ ਬਾਦਲ ਸਾਹਿਬ ਤੋ ਬਾਅਦ ਬੇੜਾ ਗਰਕ ਕਰ ਦਿੱਤਾ। ਪਾਰਟੀ ਦਾ
@FatehSingh-ow3xs
@FatehSingh-ow3xs 19 часов назад
ਇਸ ਨੇ ਕਦੇ ਵੀ ਪਰਧਾਨਗੀ ਨਹੀ ਛਡਣੀ ਪਾਰਟੀ ਨਾਲੋ ਜਿਆਦਾ ਪਿਆਰੀ ਹੈ ਜਦੋ ਬੇੜਾ ਗਰਕ ਹੋ ਗਿਆ ਆਪ ਹੀ ਡਿਗੇਗਾ
@balbirsinghrakkran8176
@balbirsinghrakkran8176 5 дней назад
A Dal da bera gark kar ditta ihna ne..choran noo samunder. Sharm kro..
@balwantsingh9030
@balwantsingh9030 4 дня назад
ਚੀਮਾ ਸਾਹਿਬ 2017 ਤੋ ਅਜ ਤਕ ਸਿਲੇਬਸ ਹੀ ਨਹੀਂ ਦੇਖਿਆ, ਅਜੇ ਤੱਕ ਸਟੱਡੀ ਨਹੀਂ ਕੀਤੀ ‌। ਆਕਾਲੀ ਦਲ ਦੀ ਅਜ ਹੋਂਦ ਖਤਮ ਹੋ ਗਈ ਐ ‌। ਆਕਾਲੀ ਦਲ ਦੇ ਪ੍ਰਧਾਨ ਨੂੰ ਆਕਾਲੀ ਦਲਪਾਰਟੀ ਦੇ ਵਕਾਰ ਨੂੰ ਮੁੱਖ ਰੱਖਦਿਆਂ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਐ ।
@balbirsinghrakkran8176
@balbirsinghrakkran8176 5 дней назад
Votan vich kde jitte nhi bakbas karda..
@gurchransingh5674
@gurchransingh5674 5 дней назад
ਉਤਰਾਅ ਚਡਾਅ ਆਉਂਦੇ ਰਹਿੰਦੇ ਹਨ ਕੁੱਝ ਰਾਜਨੀਤਕ ਲੋਕ ਤਾ ਰਾਹੁਲ ਗਾਧੀ ਬਾਰੇ ਵੀ ਪੱਪੂ ਕਹਿੰਦੇ ਸੀ ਆਉਣ ਵਾਲੀਆ 2027 ਦੀਆ ਚੋਣਾ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗਾ ਸ੍ਰੋਮਣੀ ਅਕਾਲੀ ਦਲ ਬਾਦਲ ਬਾਦਲਾ ਵਿਰੁੱਧ ਭੰਡੀ ਪ੍ਰਚਾਰ ਬਹੁਤ ਜਿਆਦਾ ਹੋਇਆ ਕੁੱਝ ਲੋਕ ਤਾ ਅੱਜ ਵੀ ਬਾਦਲਾ ਦੀ ਸਰਕਾਰ ਸਮਝ ਰਹੇ ਹਨ
@balbirsingh-mn4uf
@balbirsingh-mn4uf 5 дней назад
ਹੋਕੇ ਲੈ ਲੈ ਕੇ ਪੋਚਾ ਇਕ ਚਾਲਿ
@mahinderpal9404
@mahinderpal9404 5 дней назад
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਚਿੰਬੜੇ ਰਹਿਣਾ ਬਾਦਲਾਂ ਦੀ ਪਰਿਵਾਰਕ ਰਣਨੀਤੀ ਦਾ ਇੱਕ ਅਹਿਮ ਹਿੱਸਾ ਰਿਹੈ। ਲਿਫ਼ਾਫ਼ਾ ਕਲਚਰ ਲੋਕਾਂ ਨੂੰ ਭੁੱਲੀ ਨਹੀਂ। ਦਲਜੀਤ ਸਿੰਘ ਚੀਮਾ ਬਾਦਲਾਂ ਦੇ ਪਾਣੀ ਮਾਰ ਕੇ ਅਪਣੀ ਚੌਧਰ ਬਰਕਰਾਰ ਰੱਖਣੀ ਚਾਹੁੰਦਾ ਹੈ ।
@gurnaibbrar6172
@gurnaibbrar6172 5 дней назад
ਮਲੂਕਾ ਤਾਂ ਬੀ ਜੇ ਪੀ ਦਾ ਬੰਦਾ ਸਭ ਨੂੰ ਪਤਾ
@jasvirdullat
@jasvirdullat 5 дней назад
ਅਗਲੀ ਵਾਰ ਸੱਤਵੇਂ ਨੂੰ ਤੇ ਆਵੋਗੇ
@gsinghgs1974
@gsinghgs1974 5 дней назад
Only one party Akali dal
@gsinghgs1974
@gsinghgs1974 5 дней назад
Akali dal jindabad
@jogasingh2574
@jogasingh2574 5 дней назад
Sukhbir badal kehda ki mai to gaddi shadna per gaddi menu nahi shadd rahi
@joginderpal269
@joginderpal269 5 дней назад
Cheema ji ....dont b clever
@chamkaursingh587
@chamkaursingh587 4 дня назад
ਬੇਸ਼ਰਮੋ ਹੁਣ ਤਾਂ ਪ੍ਰਧਾਨਗੀ ਛੱਡ ਦੇਵੋ ਕਿਉਂ ਕੌਮ ਤੇ ਪੰਜਾਬ ਦਾ ਨੁਕਸਾਨ ਕਰਨ ਲੱਗੇ ਓ
@hardeepchahalchahal5897
@hardeepchahalchahal5897 4 дня назад
ਇਸੇ ਨੇ ਕਰਿਆ ਪਾਰਟੀ ਦਾ ਕੰਮ
@Sports_empire_of_India
@Sports_empire_of_India 4 дня назад
7 saal ho Chal aa akali dal da koi Pinda which sarpanch ni aa sarpacha picha v kharo Akali dal da sarpancha da kagaj reject hunda aa hun v vota ho lagi aa hor ni ta Appna sarpancha da kagaj reject hon to bacho
@partapsingh167
@partapsingh167 5 дней назад
Badal Saab 👍👏🏻👏🏻🙏
@gsinghgs1974
@gsinghgs1974 5 дней назад
Cheema is great person
@gurjantaulakh9867
@gurjantaulakh9867 2 дня назад
ਇਹ ਬੰਦੇ 25 ਸਾਲ ਬੀਜੇਪੀ ਦੇ ਨਾਲ ਘਿਓ ਖਿਚੜੀ ਰਹੇ ਹੁਣ ਦੂਜਿਆਂ ਨੂੰ ਬੀਜੇਪੀ ਦਾ ਏਜੰਟ ਦੱਸ ਰਹੇ ਹਨ ਇਹ ਕਹਿੰਦਿਆਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ
@balbirsinghrakkran8176
@balbirsinghrakkran8176 5 дней назад
Akalian de juttian pwange is varge ghatia bolare
@BalkarSingh-cc3ef
@BalkarSingh-cc3ef 4 дня назад
He and voltoha both are culprits, should be shaked from party alongwith sukhbir badal
@dhanwantmoga
@dhanwantmoga 5 дней назад
Hon ki ho gya ..? Hon pardangi shad dewe ke captain amrinder vang Baijet ho ke jana bahar….ki ajj tak kese pardan nu enj Lahona pya pardangi ton..?….ahna Peo di party bana rakhi hai
@parvinder_devinagar2160
@parvinder_devinagar2160 4 дня назад
ਸਰਸੇ ਵਾਲੇ ਸਾਧ ਨੂੰ ਮੁਆਫੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ, ਬਹਿਬਲਕਲਾਂ ਗੋਲੀ ਕਾਂਡ ਤੇ 328 ਸਰੂਪ ਚੋਰੀ ਸਾਰਾ ਪੰਜਾਬ ਕਹਿ ਰਿਹਾ ਕਿ ਸੁਖਬੀਰ ਬਾਦਲ ਨੂੰ ਹਟਾਉ ਕੋਈ ਨਵਾਂ ਪ੍ਰਧਾਨ ਬਣਾਉ ਇਨ੍ਹਾਂ ਨੂੰ ਹਾਲੇ ਕਾਰਨਾ ਦਾ ਨੀ ਪਤਾ ਲੱਗਾ
@SukhdevSingh-b1b
@SukhdevSingh-b1b 3 дня назад
What else We Sikhs need , we don't need friends of sumedh saini ishar Alam swarna ghotna and poohla,guru. Darwara
@RanjitSingh-jm6cs
@RanjitSingh-jm6cs 5 дней назад
ਇਹ ਤਾਂ ਫੂ ਬੰਦਾ ਹੈ ਜੀ
@KuldipSingh-ms8kn
@KuldipSingh-ms8kn 4 дня назад
ਤੁਸੀਂ ਸਾਰਿਆ ਨੇ ਸਿੱਖ ਕੋਮ ਹੀ ਠੋਬ ਦਿੱਤੀ ਹੇ ਜੀ ਹੁਣ ਤਾਂ ਸ਼ਰਮ ਕਰ ਲਊ
@user-em1ko9ot8b
@user-em1ko9ot8b 19 часов назад
Kmety.ਗੁਰੂ.ਰਾਮ.ਦਾਸ.ਜੀ.ਡੀ.ਤੋ.ਕਾਬਜ਼ਾਂ.ਛੱਡ.ਦੋ.
@JatinderSingh-sb5jv
@JatinderSingh-sb5jv 5 дней назад
Amritpal de khlaaf, bolia, sukhbeer, badal bhut nuksan hoia
@jagmeetsingh3538
@jagmeetsingh3538 5 дней назад
Cheema.sahib.Sikh.kaum.DA.jlus.na.kadokush.sharm.karo
@gsinghgs1974
@gsinghgs1974 5 дней назад
Badal is great leader
@Bajwasaab713
@Bajwasaab713 5 дней назад
ਖਾਲੀਦੱਲ ਵਾਲਿਓ ਤੁਹਾਡੇ ਪੱਲੇ ਕਿ ਆ
@gurcharansingh7252
@gurcharansingh7252 4 дня назад
Cheey sahib ji,Je 4/5 bandian nal kujh ni hunda tn uhna nu party vcho bahar kado
@user-oe9wv5yt1k
@user-oe9wv5yt1k 5 дней назад
Uppro uppro kehda.
@ravichatha
@ravichatha 5 дней назад
Karekter les banda
@drpunjabi9394
@drpunjabi9394 5 дней назад
Fer shad da kiyo nhi, badala de hisse ch ek hi kurbaani ayee hai, ajj le lo ehdi kubaani😂😂
@Sukhdevsingh-d6n
@Sukhdevsingh-d6n 5 дней назад
Sada dalla
@jasvirdullat
@jasvirdullat 5 дней назад
ਬੀਬੀ ਖਾਲੜਾ, ਭਾਈ ਬਲਦੇਵ ਸਿੰਘ ਬਡਾਲਾ, ਜਥੇਦਾਰ ਰਣਜੀਤ ਸਿੰਘ, ਕੁਰਬਾਨੀ ਵਾਲੇ ਅੱਗੇ ਲਾਓ। ਤੁਸੀਂ ਪੰਜਾਬ ਲੁਟਿਆ ਅਤੇ ਕੁੱਟਿਆ ਹੁਣ ਰਹਿਣ ਦਿਓ
@virsasingh6859
@virsasingh6859 5 дней назад
ਚੀਮਾ ਬਹੁਤ ਚਿਮਚਾ ਗਿਰੀ ਕਰ ਰਿਹਾ ਹੈ
@DelightfulRoadCar-vp8zc
@DelightfulRoadCar-vp8zc 4 дня назад
ਪਾਪੀ ਬਾਦਲਾ ਦੇ ਕੌਲੀ ਚੱਟ ਨੂੰ ਵੀ ਪਾਰਟੀ ਵਿੱਚੋਂ ਬਾਹਰ ਕੱਢਣ ਚਾਹੀਦਾ
@user-pk8jf7kp1r
@user-pk8jf7kp1r 4 дня назад
GURU GRANTH SAHIB JI DE BE ADBI KETI AA
@spmittal6588
@spmittal6588 4 дня назад
Ab toh chhod doh pardhangi ainni bajati ho gayi. Bahut Paisa bana laya.
@dhanwantmoga
@dhanwantmoga 5 дней назад
Ah 10 Electician haar gaye ajay ahnu Karan he pata nahi lagha…hon nawa shaguffa shadana start karta akhe vota modi and non modi factor nu paiya….27 wich koi hor karn Labh lainge…...pata ahna nu sara ke karn asel ki hai harn da….ah Cheema and HS BAINS ….2 camreda ne sikh kaom nu khatam karn di soh khadi ah
@JatinderSingh-sb5jv
@JatinderSingh-sb5jv 5 дней назад
Badal prevar bina, akali dal nai, chal sakda
@tejindersinghlegha7738
@tejindersinghlegha7738 5 дней назад
Guru Sahib de beadvi de karn sare
@johnjones-zq2uf
@johnjones-zq2uf 4 дня назад
You can study people sitting in room,get out go in people
@farmertv5483
@farmertv5483 4 дня назад
Sare haare hoye leader ne badal de naal,mla v haare nd mp v haare hoye jittya koi haiga tuhde nal,
@farmertv5483
@farmertv5483 4 дня назад
Badal dal ne es tym punjab nd mahaan party khatam krti
@California_trucking_vlogs
@California_trucking_vlogs 5 дней назад
Badal trowout
@Berlin-mn4bs
@Berlin-mn4bs 5 дней назад
Sikh kaum da beej naas kr k jaa reha
@gsinghgs1974
@gsinghgs1974 5 дней назад
Support punjabi mother party Akali dal
@drpunjabi9394
@drpunjabi9394 5 дней назад
Masanda d support nhi jhootyia marda har sikh
@dalipsingh1507
@dalipsingh1507 5 дней назад
Sukha amli akali dal da Nass kar ka he raha ga
@user-pk8jf7kp1r
@user-pk8jf7kp1r 4 дня назад
GURU GRANTH SAHIB JI NE MOAF NE KARNA BADAL DAL DA SAFAYA HO JANA
@harbanssingh1329
@harbanssingh1329 4 дня назад
Guru nanak sahib neech te neecha nu ucha karn ly ohna di bah fardi te sabh kirat karo de sidhat di sikhea diti te bhai lalo te malkbhago dona di kirat te parman ik de khoon ik de dudh te eh sabh loka nu waheguru ji
@advharshersaboka3494
@advharshersaboka3494 4 дня назад
Cheema sahib akkde Sukhbir akhdy me pardan gee shad dina Hale samar Kay party da beda taa garak kar deva
@charanjitsingh2534
@charanjitsingh2534 4 дня назад
Hun ta akal vart lavo
@gsinghgs1974
@gsinghgs1974 5 дней назад
Badal dal jindabad 🎉🎉🎉🎉🎉
@drpunjabi9394
@drpunjabi9394 5 дней назад
Acha tu sukhe vangu balakaari Saad nu pitaji bolda😂😂
@movieshindi5191
@movieshindi5191 5 дней назад
Hale tohanu kaaran hi ni pata cheema sahib
@thakarsingh3042
@thakarsingh3042 3 дня назад
This is very dishonest man
@user-hn5jp2yy1w
@user-hn5jp2yy1w 5 дней назад
Tuhada apna bera garak ho gia
@user-rk5kl2tu8j
@user-rk5kl2tu8j 5 дней назад
Party barbad karty hakly n
@user-zx2cd3ot7g
@user-zx2cd3ot7g 4 дня назад
Chad Dindayal tan Panth Bach janda
@sonykalsi219
@sonykalsi219 4 дня назад
Beadbi ne thoda bera grk kita
@AmritLande-nc8dy
@AmritLande-nc8dy 5 дней назад
😂😂😂😂
@baldevdhillon4385
@baldevdhillon4385 5 дней назад
Sale de muli fero
@hkelectronic4762
@hkelectronic4762 5 дней назад
Tusi kise gal sunde nhi
@Jaswinder_singh277
@Jaswinder_singh277 4 дня назад
valtoha is chore
@SurinderSingh-gr5cm
@SurinderSingh-gr5cm 5 дней назад
Chamca
@HgfghHhdfgh
@HgfghHhdfgh 4 дня назад
Sikhan.dhake.nall.cheme.de.munh.ch Mike.de.riha
@sukhjindersingh1361
@sukhjindersingh1361 4 дня назад
Tuchal banda
@jagwantsingh8245
@jagwantsingh8245 5 дней назад
Sad jindabad👍👍 intelligent man cheema j
@gursharansingh7209
@gursharansingh7209 5 дней назад
Sukhbir nu istifa dena chaida ode under boht nuksan ho chukeya va party da manpreet ayali nu bnao party pardhan
@user-nd5ww5yb4r
@user-nd5ww5yb4r 20 часов назад
Akal taket dehteri v tusi karwaya c
@user-vc7rr2ku9q
@user-vc7rr2ku9q 5 дней назад
DALEO. UNJAB TE SIKHI. UJARTI. HUN. BAKWAS. BAND. KARO. VOTA. NAHI. PANIA
@gsinghgs1974
@gsinghgs1974 5 дней назад
Badal is great leader
Далее
ШАР СКВОЗЬ БУТЫЛКУ (СКЕРЕТ)
00:46
ШАР СКВОЗЬ БУТЫЛКУ (СКЕРЕТ)
00:46