Тёмный

Dancer simar Sandhu de mamle te avi sidhu ne dasi asal gal 

ਦੇਸੀ ਖਬਰਾਂ DESI NEWS
Подписаться 348 тыс.
Просмотров 45 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@Deol-fe1ej
@Deol-fe1ej 6 месяцев назад
ਬਾਕੀ ਰੱਬ ਦੀ ਰਜ਼ਾ ਹੈ ਪਰ ਧੀ ਬਹੁਤ ਬਹੁਤ ਸਿਆਣੀ ਹੈ ਗੱਲ ਕਰਨ ਦੀ ਲਿਆਕਤ ਸੂਝ ਬੂਝ ਸਿਆਣਪ ਮਾਲਕ ਨੇ ਬਹੁਤ ਬਖਸ਼ੀ ਹੈ ਜੀ....
@ManjitSingh-ue5il
@ManjitSingh-ue5il 6 месяцев назад
ਸਹੀ ਗੱਲ ਵੀਰ ਜੀ ਆਪਣੀ ਧੀਆਂ ਵਰਗੀ ਹੁੰਦੀਆ
@SukhMan-kg3gh
@SukhMan-kg3gh 6 месяцев назад
ਸਹੀਗਲ
@SukhMan-kg3gh
@SukhMan-kg3gh 6 месяцев назад
ਸਹੀਗਲ,ੱਹਐ,
@GurpreetSingh-ts1cg
@GurpreetSingh-ts1cg 6 месяцев назад
ਬਹੁਤ ਵਧੀਆ ਕੀਤਾ ਕੁੜੀ ਨੇ
@palwinderkaur1126
@palwinderkaur1126 6 месяцев назад
ਬਿਲਕੁਲ ਸਹੀ ਕਿਹਾ ਵੀਰ ਨੇ।
@punjab3878
@punjab3878 6 месяцев назад
ਤੁਸੀ ਭੈਣ ਜੀ ਬਿਲਕੁਲ ਠੀਕ ਓ ਜਿਓਦੇ ਰਹੋ
@gurdeepkaur2506
@gurdeepkaur2506 6 месяцев назад
ਬਹੁਤ ਵਧੀਆ ਵੀਰ ਜੀ
@kuldeep_singh704
@kuldeep_singh704 6 месяцев назад
ਭਰਾਵਾਂ ਬਹੁਤ ਵਧੀਆ ਗੱਲਾਂ ਕੀਤੀ ਜੇ ਸੁਣ ਵੱਡੇ ਧਨਾਢ ਨੂੰ ਸਮਝ ਆਊ ਆਪਾਂ ਤਾਂ ਕਹਿੰਦੇ ਹਾਂ ਵਾਹਿਗੁਰੂ ਜੀ ਇਹੋ ਜਿਹੇ ਇਨਸਾਨ ਨੂੰ ਸੁਮੱਤ ਬਖਸ਼ਣ
@arshadkumar7055
@arshadkumar7055 6 месяцев назад
ਗੁਰਬਾਣੀ ਕੀਰਤਨ ਕਰਨ ਗੁਰੂ ਦੇ ਗੁਣ ਗਾਓਣ ਵੀਰ ਤੇ ਭੈਣਾਂ ਵਾਹਿਗੁਰੂ ਹਮੇਸਾ ਖੁਸ਼ ਰੱਖੇਗਾ ਇਹ ਜੋ ਚੱਲ ਰਿਹਾ ਹੈ ਬਹੁਤ ਮਾੜਾ ਹੈ ਸਭ ਲਈ ਜੀ
@dharamsingh8275
@dharamsingh8275 6 месяцев назад
Bahut vadia kita kuri ne . Veer jo tusi spot kar rahe ho tohada v bahut bahut dhanwad sahi soch aa tohadi
@5493dev
@5493dev 6 месяцев назад
Tu v apni kudi nu dancer bna de
@sukhdev9853
@sukhdev9853 6 месяцев назад
ਇਹ ਨਾਮਰਦੀ ਦੀ ਨਿਸ਼ਾਨੀ ਐ ਕਿਸੇ ਦੀ ਧੀ ਤੇ ਗਲਾਸ ਮਰਨਾ,
@gurmeetgill6469
@gurmeetgill6469 6 месяцев назад
Right
@chamkaursingh3278
@chamkaursingh3278 6 месяцев назад
D j ਞਾਲੇ ਗਲਤ ਸਾਇਡ ਲੇਦੇ ਨੇ ਕੂੜੀ ਅਪਣੀਥਾ ਠੀਕ ਹੈ
@balrajsingh8901
@balrajsingh8901 6 месяцев назад
ਇਜ਼ਤ ਦਾਰ ਕਿੱਤਾ,ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦਾ ਹੈ ਉਹ ਸਾਹਮਣੇ ਵਾਲੇ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ!
@sunnybainsa2679
@sunnybainsa2679 6 месяцев назад
💯✔️ ਸਾਡਾ ਦੋ ਗਲਾ ਸਮਾਜ ਹੀ ਬਾਈ ਜੀ ਇਸ ਗੱਲ ਦਾ ਜਿੰਮੇਦਾਰ ਹੈ ਤੇ ਬਾਕੀ ਤੁਹਾਡੀ ਵਾਕੇ ਹੀ ਸੋਚ ਬਹੁਤ ਵਧੀਆ ਹੈ ਕਿਉਂਕਿ ਜਦੋਂ ਡਾਨ ਅੱਜਕੱਲ ਕੌਣ ਨਹੀਂ ਨੱਚਦਾ ਮਤਲਬ ਕਿ ਕਹਿ ਲਓ ਕਿ ਡਾਂਸਰ ਕਹਿ ਦੇਣਾ ਤੇ ਉਹ ਨਚਾਰ ਬਣ ਗਈ ਠੀਕ ਹ ਮਤਲਬ ਕਿ ਉਹ ਇੱਕ ਨਿਚਾਰ ਹੋ ਗਈ ਕਿ ਨੱਚਣ ਵਾਲੀ ਸੱਦੀ ਸੀ ਜੀ ਇੱਕ ਇਦਾਂ ਸੀ ਜੀ ਤੇ ਇਹਦੇ ਬਿਨਾਂ ਫਿਰ ਤੁਹਾਡਾ ਵਿਆਹ ਵੀ ਨਹੀਂ ਕੰਪਲੀਟ ਹੁੰਦਾ ਸਿਰਫ ਸੋਚ ਚ ਫਰਕ ਆ ਸੋਚ ਗਲਤ ਆ ਉਹਦੇ ਪ੍ਰਤੀ ਕਿ ਉਹ ਇੱਕ ਡਾਂਸਰ ਹ ਨਚਾਰ ਹੈ ਇੱਕ ਨੱਚਣ ਵਾਲੀ ਆ ਜੀ ਬਸ ਉਹਨੂੰ ਜੋ ਮਰਜ਼ੀ ਕਹਿ ਦੋ ਜੋ ਮਰਜ਼ੀ ਮਤਲਬ ਕ ਕਤਪੁਤਲੀ ਹ ਨਾ ਉਹ ਤੁਹਾਡੇ ਹੱਥਾਂ ਦੀ ਤੇ ਨਹੀਂ ਉਹਨੇ ਦੱਸਿਆ ਹੈ ਕਿ ਉਹ ਨੌ 10 ਤਾਂ ਪੜ੍ਹੀ ਹੋਈ ਆ ਤੇ ਨੌ ਦਸ ਪੜੇ ਬੰਦੇ ਨੂੰ ਕੌਣ ਨੌਕਰੀ ਦਿੰਦਾ ਤੇ ਉਹਨੇ ਦੱਸਿਆ ਹੈ ਮਤਲਬ ਕਿ ਇੱਕ ਸੋਚ ਆ ਸਮਾਜ ਦੀ ਜਿਹੜੀਆਂ ਡਾਂਸ ਕਰਦੀਆਂ ਇਹ ਗਲਤ ਆ ਇਹ ਗਲਤ ਨਹੀਂ ਹੁੰਦੀਆਂ ਸਾਰੀਆਂ ਕੁੜੀਆਂ ਇੱਕ ਬਰਾਬਰ ਨਹੀਂ ਹੁੰਦੀਆਂ
@ManjitSingh-nc7dy
@ManjitSingh-nc7dy 6 месяцев назад
ਗਲਾਸ ਗੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਆ
@harmankumar9533
@harmankumar9533 6 месяцев назад
You are right sir 🇨🇦from Canada
@Rajkumar-pe6ku
@Rajkumar-pe6ku 6 месяцев назад
ਗਲਤ ਉਹ ਲੋਕ ਹਨ ਜਿਹੜੇ ਇਹ ਪ੍ਰੋਗਰਾਮ ਕਰਾਉਂਦੇ ਹਨ
@mannsingh258
@mannsingh258 6 месяцев назад
ਬਿਲਕੁਲ ਸਹੀ ਕਿਹਾ ਵੀਰ ਨੇ ਸੱਚ ਸਾਬਤ ਕੀਤਾ ਹੋਇਆ। ਵੀਰ 🙏
@surindergill9090
@surindergill9090 6 месяцев назад
ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ
@sodhist
@sodhist 6 месяцев назад
ਵੀਰ ਜੀ ਤੁਸੀਂ ਬਿਲ਼ਕੁੱਲ ਸਹੀ ਹੋ
@JogaSingh-dx1zq
@JogaSingh-dx1zq 6 месяцев назад
ਜਿੰਦਾਬਾਦ ਵੀਰ ਤੁਸੀ ਏਨਾ ਨੂੰ ਜਾਤ ਤੇ ਔਕਾਤ ਗਿਆਨ ਕੀ ਹੈ ਸਬਕ ਸਿਖਾਉਣ ਦੀ ਕੋਸ਼ਿਸ ਕੀਤੀ
@majorverygoodbhatti4101
@majorverygoodbhatti4101 6 месяцев назад
Avi sidhu teri eh gall bilkul sahi aa..sabh to vadh eho jihe kamm jattwad hi karda hai
@dalbirsingh4094
@dalbirsingh4094 6 месяцев назад
Very good very Excellent......!
@DavinderKaur-ct2hh
@DavinderKaur-ct2hh 6 месяцев назад
Bohat Wadia kiha ji
@gurmeetgill6469
@gurmeetgill6469 6 месяцев назад
ਬਹੁਤ ਵਧੀਆ ਤਰੀਕੇ ਗੱਲ ਕਰਨ ਦਾ
@KulwinderKaur-zw8hb
@KulwinderKaur-zw8hb 6 месяцев назад
You are right
@Pkw-m5q
@Pkw-m5q 6 месяцев назад
ਬਿਲਕੁਲ ਠੀਕ।
@saadaafsar1279
@saadaafsar1279 6 месяцев назад
👍💯 ਸਹੀ ਗੱਲ ਵੀਰੇ
@sumanbala7218
@sumanbala7218 6 месяцев назад
Very nice thoughts beta ji 🎉👌👌
@HardevSingh-e8j
@HardevSingh-e8j 6 месяцев назад
Good vir ji 👍
@SanjeevSharma.72
@SanjeevSharma.72 6 месяцев назад
Veere bahut wadhia Vichaar ne aap ji de.🙏🙏🙏🙏🫡🫡
@kamalbenga7797
@kamalbenga7797 6 месяцев назад
Bahut soni gal kiti puter sidhu 100 percent right. vihaha shadia vitch Father Daughter dance togrther Sade lok suder nahi sakde
@ronakmundifromengland
@ronakmundifromengland 6 месяцев назад
✅️ Right
@tejinder-qm7gx
@tejinder-qm7gx 6 месяцев назад
Avi Brother i have listen your complete statement on this matter. Brother your statement is totally correct.. I think you have the. Mature knowledge of the life. I praise your knowledge in real life on ground. Your wording is true on reality at present matter. Bravo (fm abroad)
@baljeetKaur-bo6ki
@baljeetKaur-bo6ki 6 месяцев назад
Very nice veer sliut a tenu
@blackeyagaming4322
@blackeyagaming4322 6 месяцев назад
Right kehya vir ny
@YuvrajSingh-zv1hq
@YuvrajSingh-zv1hq 6 месяцев назад
bhot vadia gall kiti veere
@jassingh6261
@jassingh6261 6 месяцев назад
I salute dancer kurdi nu jo sabak deta
@harbanssinghharbans9042
@harbanssinghharbans9042 6 месяцев назад
ਜੋ ਵੀਰੇ ਚੰਗੇ ਖਾਨਦਾਨ ਦੇ ਘਰ ਦਾ ਮੁੰਡਾ ਹੁੰਦੇ ਉਹ ਕਦੇ ਇਹੋ ਜਿਹੇ ਕੰਮ ਨੀ ਇਨਜਿਆਏ ਕਰੇਗੇ ਇਹ ਕੁੜੀ ਦੇ ਗਲਾਸ ਮਾਰਨਾ ਨਾਮਰਦਾ ਨੀ ਨਿਸਾਨੀ ਏ ਕਤੀੜ ਪੀ ਕੇ ਏਹੀ ਕੰਮ ਕਰਦੀ ਏ ਸਿਮਰ ਕੁੜੀ ਦਲੇਰ ਜਿਸ ਨੇ ਏਸ ਕ਼ਤੀੜ ਨੂੰ ਜਬਾਬ ਦਿੱਤਾ
@littamohali7162
@littamohali7162 6 месяцев назад
True gallan veere tuhadian india kmm kaar h nhi sarian galt ni hudian kise di majburi v privarik
@gurvindersingh3069
@gurvindersingh3069 6 месяцев назад
bahut sahi bhai ji. sab sadia.dhee .sister ne .kohi majboori bhi hundi hai.sock bhi hosakda beti da.
@ranisagoo1222
@ranisagoo1222 6 месяцев назад
Very good veer ji you are right sir
@gurjeetmander5667
@gurjeetmander5667 6 месяцев назад
Good soch veere very good
@tajwrsingh5990
@tajwrsingh5990 6 месяцев назад
Right ✅️
@sukhdevsingh2017
@sukhdevsingh2017 6 месяцев назад
Very good veer ji Right
@paramjitkaur7082
@paramjitkaur7082 6 месяцев назад
Dhee dhee hundi hai vadia kita hai kuri ne gbu beti 👍👍
@BalwinderKaur-ty8xx
@BalwinderKaur-ty8xx 6 месяцев назад
Bahut Badhiya Beta
@dsng8437
@dsng8437 6 месяцев назад
Sahi keha veere Rab thonu tarikkia bakshe
@kirandhiman1929
@kirandhiman1929 6 месяцев назад
U R Right bro... God bless u
@Baljinderkaur-ut7mm
@Baljinderkaur-ut7mm 6 месяцев назад
Avi beta you are best sporter
@nooraujla2452
@nooraujla2452 6 месяцев назад
ਸਹੀ ਗੱਲ ਹੈ ਵੀਰ ਦੀ
@GurmahinderSingh-qo7fv
@GurmahinderSingh-qo7fv 6 месяцев назад
ਤੇਰੇ ਬਾਈ ਸੇਬ ਵਿਕ ਗਏ ਨਾ ਕੰਮ ਤਾ ਹੋਰ ਵਥੇਰੇ ਨੇ ਤੁ ਪੱਠੇ ਵੱਢ ਆਣ ਕੇ ਮੇਰੇ ਬਰਾਬਰ ਤੁ ਕਾਇਬਨ ਚਲਾ ਮੇਰੇ ਬਰਾਬਰ ਬਹੁਤੇ.ਮਰਦਾਂ ਜੇ ਅਸੀ ਗਰੀਬ ਆ ਫੇਰ ਕੰਮ ਲੱਗ ਜਾਇਏ ਕਰਨ ਬਾ ਉਏ ਵੱਡੀਆਂ ਭਲਵਾਨਾ.ਕੋਈ ਚੰਗੀ ਸੇਧ ਦੇ ਸਮਾਜ ਨੂੰ
@FaqirChand-v5s
@FaqirChand-v5s 6 месяцев назад
Very good 👍
@harinderkaur3397
@harinderkaur3397 6 месяцев назад
ਵਿਚਾਰ ਸਲਾਘਾਯੋਗ ਰੱਬ ਸਭ ਨੂੰ ਸੁਮੱਤ ਬਖਸ਼ੇ
@YadwinderSingh-r1y
@YadwinderSingh-r1y 6 месяцев назад
Very good vir ji right
@parvinderdhinsa6389
@parvinderdhinsa6389 6 месяцев назад
Bai teria galla bulkul sahi aa..
@sonusinghsonusonu3364
@sonusinghsonusonu3364 6 месяцев назад
Right ✅ veer je
@ranisagoo1222
@ranisagoo1222 6 месяцев назад
You are right 🙏🏽
@AvtarSingh-dh9dg
@AvtarSingh-dh9dg 6 месяцев назад
ਇਜਤ ਤਾ ਇਸ ਵਿਚ ਹੈ ਵੀਰ ਜੀ ਤੁਸੀ ਡੀ ਜੇ ਲਾਲੋ ਬਿਨਾ ਕੁੜੀਆ ਤੋ ਵੀ ਡੀ ਜੇ ਲੱਗਦੇ ਨੇ ਜੇ ਕੁੜੀਆ ਨੂੰ ਬਲਾਣਾ ਹੈ ਤਾ ਇਜਤ ਕਰੋ । ਕਿਸੇ ਦੀਆ ਧੀਆ ਨੇ ਭੈਣਾ ਨੇ । ਬੇਸਰਮ ਜੋ ਡੀ ਜੇ ਗਰੂਪ ਵਾਲੇ ਉਹ ਵੀ ਆਪਣਾ ਧੰਦਾ ਦੇਖਦੇ ਹੋਏ ਕੁੜੀ ਲਿਮਰ ਨੂੰ ਗੱਲਤ ਕਹਿਦੇ ਨੇ । ਸਲੂਟ ਹੈ ਸਮਰ ਕੁੜੀ ਨੂੰ ਦਿਸ ਨੇ ਹਿਮਤ ਦਿਖਾਈ ਹੈ। ਡੀ ਜੇ ਵਾਲੇ ਆਪ ਸਰਾਬਾ ਪਿਲਾਦੇ ਨੇ ਕੁੜੀਆ ਨੂੰ । ਗੱਲਤ ਪਾਸੇ ਲਾਦੇ ਨੇ ਸਰਮ ਕਰੋ ਸਮਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ । ਸਰੇਆਮ ਗਿਲਾਸ ਮਾਰਦਾ ਹੈ ।
@amanrandhawa6497
@amanrandhawa6497 6 месяцев назад
Very good veer ji jjo tusi kuri nu spoot krr rahe oo
@SumanjitKaur-fj2zl
@SumanjitKaur-fj2zl 6 месяцев назад
Very good work 💯👍👍👍
@KuldeepKaur-vi2ck
@KuldeepKaur-vi2ck 6 месяцев назад
Right
@buttamantri6087
@buttamantri6087 6 месяцев назад
You are Right
@Fooji675
@Fooji675 6 месяцев назад
Waheguru ji mehar Kari 22 ji te 🌹♥️👍
@indirad1876
@indirad1876 6 месяцев назад
Very well said.
@jasveersinghbassian-xo7qm
@jasveersinghbassian-xo7qm 6 месяцев назад
Nice thinking bro
@simransingh5672
@simransingh5672 6 месяцев назад
Bhai ji ruh kush karti
@avtarsinghmalait7559
@avtarsinghmalait7559 6 месяцев назад
You are right Veere
@AkashdeepSinghVeghal
@AkashdeepSinghVeghal 6 месяцев назад
Veer ji tusi bilkul sahi keha
@ParminderKaur-yn9gy
@ParminderKaur-yn9gy 6 месяцев назад
Jeonda reh putt good nice changi soch a
@ManjitSingh-kb4nu
@ManjitSingh-kb4nu 6 месяцев назад
Very good sport this girl👍
@shehrajvirsingh6678
@shehrajvirsingh6678 6 месяцев назад
W Very good video .
@MatinderKaur-l9v
@MatinderKaur-l9v 6 месяцев назад
Ryt putt
@RajbirSingh-qh7gg
@RajbirSingh-qh7gg 6 месяцев назад
Very good veer ji ❣️❣️
@Emanuel6084
@Emanuel6084 6 месяцев назад
Bht vadiya
@NavneetKaur-ou1ph
@NavneetKaur-ou1ph 6 месяцев назад
Good veerji
@sukhdeepsinghhi
@sukhdeepsinghhi 6 месяцев назад
Very good 👍 22
@sarvancoumpterpoint5358
@sarvancoumpterpoint5358 6 месяцев назад
Right vr ji
@lakhasingh2203
@lakhasingh2203 6 месяцев назад
Very good y ji ❤
@tanveerbains2486
@tanveerbains2486 6 месяцев назад
❤ right dear❤
@ekamsingh4217
@ekamsingh4217 6 месяцев назад
Right veer ji
@KulwantSingh-y6k
@KulwantSingh-y6k 6 месяцев назад
Bilkul. Shi. Aa. Veer.
@HUSSANORIGINALS
@HUSSANORIGINALS 6 месяцев назад
True words
@rooplal9886
@rooplal9886 6 месяцев назад
Nice 👍 thinking veer g
@paramjitisinghbaj
@paramjitisinghbaj 6 месяцев назад
good ,right veer ji
@RoopChand-d7b
@RoopChand-d7b 6 месяцев назад
Verry good
@SukhvirKaur-j5e
@SukhvirKaur-j5e 6 месяцев назад
Very nice bro
@sudeshraj5420
@sudeshraj5420 6 месяцев назад
Very goon
@SatnamSingh-zk4ce
@SatnamSingh-zk4ce 6 месяцев назад
Sai a good put
@LittleSagar29
@LittleSagar29 6 месяцев назад
Good
@SatpalSingh-u9z4q
@SatpalSingh-u9z4q 6 месяцев назад
Very good bro
@GurdevSingh-dp7cv
@GurdevSingh-dp7cv 6 месяцев назад
🙏🙏👌👌👌
@komalbawa7489
@komalbawa7489 6 месяцев назад
Very good nice
@BaljeetSingh-fr3by
@BaljeetSingh-fr3by 6 месяцев назад
❤❤❤❤❤
@harpreetsingh3971
@harpreetsingh3971 6 месяцев назад
❤❤👍
@GurmeetSingh-ru7vq
@GurmeetSingh-ru7vq 6 месяцев назад
Very good good
@BhupinderSingh-dg6et
@BhupinderSingh-dg6et 6 месяцев назад
👌👌
@hardeepsinghsidhu9555
@hardeepsinghsidhu9555 6 месяцев назад
Goood veer
@kuldipkaurkalsi923
@kuldipkaurkalsi923 6 месяцев назад
Right 100%
@singhsaab9063
@singhsaab9063 6 месяцев назад
Right bro
@parmjeetkhara9393
@parmjeetkhara9393 6 месяцев назад
Bahut.vadei.keta.kuri.na.bay
Далее
How to get skins for FREE? #standoff #skins #coins
00:34