Тёмный
No video :(

Darbar E Siyasat | Raja Warring Exclusive Interview - ਪਾਰਟੀ ਛੱਡ ਕੇ ਜਾਣ ਵਾਲਿਆਂ ਲਈ ਬੋਲੇ, "ਮੈਂ ਬਹੁਤ... 

Rozana Spokesman
Подписаться 1,7 млн
Просмотров 35 тыс.
50% 1

Raja Waring's bold interview in Darbar-e-Siyast "I'm so happy," he said to those leaving the party. "No one even thought about cutting Bittu's ticket"
#punjab ‪@IndianNationalCongress‬ ‪@AamAadmiPartyPunjab‬ ‪@bjp‬ #rajawarring #exculsiveinterview ‪@PunjabPoliceIndiaOfficial‬ ‪@AamAadmiPartyPunjab‬ty ‪@ShiromaniAkaliDalPunjab‬ #latestnews
ਦਰਬਾਰ-ਏ-ਸਿਆਸਤ' 'ਚ ਰਾਜਾ ਵੜਿੰਗ ਦਾ ਧਾਕੜ ਇੰਟਰਵਿਊ ਪਾਰਟੀ ਛੱਡ ਕੇ ਜਾਣ ਵਾਲਿਆਂ ਲਈ ਬੋਲੇ, "ਮੈਂ ਬਹੁਤ ਖੁਸ਼ ਹਾਂ" "ਬਿੱਟੂ ਦੀ ਟਿਕਟ ਕੱਟਣ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ"
..............................................................................................
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 86   
@balrajsingh8247
@balrajsingh8247 4 месяца назад
ਜਦੋਂ ਦਾ ਏ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਬਣਿਆ ਓਦੋਂ ਦੇ ਪਤਾ ਨਈ ਕਿੰਨੇ ਹੀ ਲੀਡਰ ਪਾਰਟੀ ਛੱਡ ਕੇ ਚਲੇ ਗਏ ਨੇ ਅਜੇ ਹੋਰ ਵੀ ਜਾਣ ਨੂੰ ਤਿਆਰ ਬੈਠੇ ਨੇ ਓ ਕਾਦਾ ਪ੍ਰਧਾਨ ਜਿਹੜਾ ਆਪਣੀ ਪਾਰਟੀ ਦੇ ਲੀਡਰਾਂ ਨੂੰ ਕੱਠੇ ਨਈ ਰੱਖ ਸਕਦਾ ਲੱਖ ਲਾਹਨਤ ਐਵੇਂ ਦੇ ਪ੍ਰਧਾਨ ਦੇ
@Makhan-r1j
@Makhan-r1j 4 месяца назад
ਪਾਰਟੀ ਛੱਡਣ ਵਾਲੇ ਕਿਸੇ ਇਨਸਾਨ ਕਰਕੇ ਪਾਰਟੀ ਨਹੀਂ ਛੱਡਦੇ ਉਹ ਵੀ ਉਸ ਪਾਰਟੀ ਦੇ ਜਿਹੜੀ ਇੰਟਰਨੈਸ਼ਨਲ ਪਾਰਟੀ ਹੋਵੇ ਇਹ ਕੋਈ ਖੇਤਰੀ ਪਾਰਟੀ ਦਾ ਪ੍ਰਧਾਨ ਨਹੀ ਜਿਹੜੀ ਸਾਰੀ ਉਮਰ ਰਾਜਾ ਵੜਿੰਗ ਪ੍ਰਧਾਨ ਰਹੇ ਗਾ, ਜੇ ਕਿਸੇ ਲੀਡਰ ਨੂੰ ਪ੍ਰਧਾਨ ਰਾਜਾ ਵੜਿੰਗ ਤੋਂ ਪ੍ਰੋਬਲਮ ਹੈ ਤਾਂ ਹਾਈਕਮਾਨ ਕੋਲ ਆਪਣੀ ਸਕਾਇਤ ਰੱਖ ਸਕਦਾ ਹੈ, ਪਾਰਟੀ ਛੱਡਣ ਵਾਲੇ ਉਹ ਲਾਲਚੀ ਲੀਡਰ ਹਨ ਜਿਹੜੇ 10 ਸਾਲ ਕਾਂਗਰਸ ਸਰਕਾਰ ਵੇਲੇ ਆਪਣਾ ਸੁੱਖ ਭੋਗੀਆਂ ਤੇ 17 ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਪੰਜ ਸਾਲ ਨਜ਼ਾਰੇ ਲਾਏ ਤੇ ਜਦੋਂ ਕਾਂਗਰਸ ਪਾਰਟੀ ਸਰਕਾਰ ਤੋਂ ਬਾਹਰ ਹੋ ਗਈ ਤਾਂ ਇਹ ਲਾਲਚੀ ਲੀਡਰ ਆਪਣੀ ਪਾਰਟੀ ਨੂੰ ਮਾਂ ਕਹਿਣ ਵਾਲੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਕੇ ਬੀਜੇਪੀ ਚ ਚਲੇ ਗਏ ਜਦੋਂ ਬੀਜੇਪੀ ਦੀ ਪਾਰਟੀ ਸਰਕਾਰ ਤੋਂ ਬਾਹਰ ਹੋ ਜਾਵੇਗੀ ਇਹੀ ਲੀਡਰ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਦੇ ਦੇਖੋ ਗੇ ਚਾਹੇ ਉਸ ਟਾਇਮ ਰਾਜਾ ਵੜਿੰਗ ਮੁੱਖ ਮੰਤਰੀ ਹੋਣ ਫੇਰ ਕਹਿਣ ਗੇ ਰਾਜਾ ਜੀ ਬਹੁਤ ਵਧੀਆ ਮੁੱਖ ਮੰਤਰੀ ਹਨ ਇਹ ਤਾਂ ਬਾਅਦ ਵਿੱਚ ਬਹਾਨੇ ਬਣਾ ਕੇ ਪਾਰਟੀ ਛੱਡਦੇ ਹਨ ਕੋਈ ਨਾ ਕੋਈ ਬਹਾਨਾ ਤਾਂ ਲਾਣਾ ਹੀ ਹੈ, ਬਿੱਟੂ ਨੇ ਪਾਰਟੀ ਛੱਡ ਕੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਕਹਿੰਦਾ ਕਾਂਗਰਸ ਪਾਰਟੀ ਨੇ ਮੈਨੂੰ ਅਣ ਦੇਖੀਆ ਕਰੀਆ ਹੈ ਤੁਸੀ ਦੱਸੋ ਬਿੱਟੂ ਨੂੰ ਕੀ ਨਹੀਂ ਮਿਲੀਆਂ ਯੂਥ ਦਾ ਪ੍ਰਧਾਨ ਬਣਾਇਆ ਫੇਰ ਰਾਹੁਲ ਗਾਂਧੀ ਨੇ ਬਿੱਟੂ ਨੂੰ ਸਪੈਸ਼ਲ ਅਨੰਦਪੁਰ ਤੋਂ ਲੋਕ ਸਭਾ ਦੀ ਟਿੱਕਟ ਦਿੱਤੀ ਸੀ ਅੰਬਿਕਾ ਸੋਨੀ ਦੀ ਟਿਕਟ ਕੱਟ ਕੇ ਬਿੱਟੂ ਨੂੰ ਦਿੱਤੀ ਫੇਰ ਬਿੱਟੂ ਦੇ ਕਹਿਣ ਤੇ ਲੁਧਿਆਣਾ ਤੋਂ ਟਿੱਕਟ ਦੋ ਵਾਰ ਦਿੱਤੀ ਹੈ, ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ, ਜੇ ਸੈਂਟਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਤਾਂ ਬਿੱਟੂ ਨੂੰ ਪੱਕਾ ਮੰਤਰੀ ਬਣਾਉਣਾ ਸੀ, ਹੋਰ ਦੱਸੋ ਰਾਹੁਲ ਗਾਂਧੀ ਕੀ ਕਰੇ
@balrajsingh8247
@balrajsingh8247 4 месяца назад
@@Makhan-r1j ਭਰਾ ਰਾਹੁਲ ਗਾਂਧੀ ਨੂੰ ਤੇ ਮਾੜਾ ਕਹਿੰਦਾ ਹੀ ਨਈ ਓ ਬਹੁਤ ਵਧੀਆ ਸੋਚ ਵਾਲਾ ਲੀਡਰ ਆ
@Kirna-ww9ch
@Kirna-ww9ch 4 месяца назад
ਬਿਲਕੁਲ ਸਹੀ ਰਾਜਾ ਕੁੱਤਾ ਬੰਦਾ ਆ
@punjabireaction2237
@punjabireaction2237 4 месяца назад
ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ੧੯੮੪ ਵਰਗੇ ਘੱਲੂਘਾਰੇ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ੮੪ ਤੋਂ ਬਾਅਦ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਵਾਈ ਲੱਖ ਲਾਹਨਤ ਹੈ ਤੁਹਾਡੇ ਤੇ ਤੁਹਾਡੇ ਨਾਲੋਂ ਤੇ ਮੁਸਲਮਾਨ ਲੋਕ ਚੰਗੇ ਹਨ ਜੋ ਗੁਜਰਾਤ ਦੰਗਿਆਂ ਤੋਂ ਬਾਅਦ ਕਦੀ ਵੀ ਮੋਦੀ ਬੀਜੇਪੀ ਨੂੰ ਵੋਟ ਨਹੀਂ ਪਾਉਂਦੇ।।
@user-in2kk8rb3f
@user-in2kk8rb3f 4 месяца назад
ਜਿਹੜਾ ਕੰਮ ਸਿੱਖ ਕੌਮ ਨਹੀਂ ਸੀ ਕਰ ਸਕੀ ਉਹੋ ਰਾਜੇ ਵੜਿੰਗ ਨੇ 1 ਸਾਲ ਚ ਕਰਤਾ ਕਾਂਗਰਸ ਪੰਜਾਬ ਚੋ ਲੱਗ ਪੱਗ ਖਤਮ ਕਰਤੀ 2 ਕ ਸਾਲ ਹੋਰ ਪ੍ਰਧਾਨ ਬਣਿਆ ਰਹੀ ਪੰਜਾਬੀ ਤੇਰਾ bhout ਧੰਨਵਾਦ ਕਰਨਗੇ ਇਸ ਕੰਮ ਲਈ ਬਾਕੀ ਹੁਣ ਵੋਟਾਂ ਚ ਪੀਪਾ ਥੋਡਾ ਖਾਲੀ ਨਿਕਲਣਾ
@HarjinderSingh-tg2pg
@HarjinderSingh-tg2pg 4 месяца назад
❤ ਤੋ ਸਤਕਾਰ ਅਮਰਿੰਦਰ ਸਿੰਘ ਰਾਜਾ ਵੜਿਗ ਸਾਹਿਬ। ਇਸ ਵਾਰ ਕਾਂਗਰਸ ਸਰਕਾਰ
@gurmailfoji4236
@gurmailfoji4236 4 месяца назад
ਰਾਜਾ ਅਮਰਿੰਦਰ ਸਿੰਘ ਵੜਿੰਗ ਕਾਂਗਰਸ ਪਾਰਟੀ ਜ਼ਿੰਦਾਬਾਦ
@balrajsingh8247
@balrajsingh8247 4 месяца назад
ਰਾਜਾ ਵੜਿੰਗ ਵੀ ਗੇੜਾ ਗ਼ਰਕ ਕਰੀਂ ਜਾਂਦਾ ਕਾਂਗਰਸ ਦਾ ਜਿਵੇਂ ਸੁਖਬੀਰ ਬਾਦਲ ਅਕਾਲੀ ਦਲ ਦਾ ਕਰੀਂ ਜਾਂਦਾ ਮੈਨੂੰ ਲੱਗਦਾ ਏਨਾ ਦੋਵਾਂ ਨੇ ਸੌਂਹ ਖਾਧੀ ਆ ਬਈ ਆਪਾਂ ਦੋਵਾਂ ਪਾਰਟੀਆਂ ਦਾ ਭੋਗ ਪਾਉਣਾ ਪੰਜਾਬ ਚ
@Makhan-r1j
@Makhan-r1j 4 месяца назад
❤ ਰਾਜਾ ਵੜਿੰਗ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ❤
@Kdbildingoffical777
@Kdbildingoffical777 3 месяца назад
CM Punjab Bhagwant maan great political leadership good man 👳🏻‍♀️👳‍♂️👌✌️✌️✌️✌️✌️✌️
@Optimus0033
@Optimus0033 2 месяца назад
2027 CM Raja Warring
@ashokmasih2918
@ashokmasih2918 4 месяца назад
PROUD OF YOU RAHUL GANDHI, CONGRESS IS COMING BACK 🙌
@yahoodishaitan
@yahoodishaitan 4 месяца назад
😂 Congress joker party
@sukhwinderamar3212
@sukhwinderamar3212 4 месяца назад
Navjot sidhu is a great personality, loyal leader, honest man, Hardworker person. Love or Respect always sidhu paji ❤❤❤❤❤🎉🎉
@SahilGoyal9127
@SahilGoyal9127 4 месяца назад
Good job mam ji
@happymahal7538
@happymahal7538 4 месяца назад
ਜਿੰਨਾ ਚਿਰ ਏਨੂੰ ਪ੍ਰਧਾਨਗੀ ਤੋਂ ਨਹੀਂ ਲਾਏਆ ਜਾਂਦਾ ਆਉਨਾਂ ਚਿਰ ਕਾਂਗਰਸ ਦੇ ਵਰਕਰ ਏਦਾ ਹੀ ਪਾਰਟੀ ਸ਼ੱਡ ਕੇ ਜਾਣਗੇ
@jagjitsingh627
@jagjitsingh627 4 месяца назад
Good 👍
@ManpreetsinghSandhu-xx2bs
@ManpreetsinghSandhu-xx2bs 4 месяца назад
25.75
@tripplesttar9243
@tripplesttar9243 4 месяца назад
ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਹ ਸਾਰੇ ਇੱਕ ਦੂਜੇ ਨਾਲ ਰਲ ਕੇ ਪਾਰਟੀਆਂ ਬਦਲ ਰਹੇ ਨੇ 😮 ਇਹ ਸਾਰੇ ਜਿਨੇ ਆਪਸ ਚ ਪਹਿਲਾਂ ਹੀ ਬਹੁਤ corruption ਕਰ ਚੁੱਕੇ ਹਨ
@EntertainmentHub-td4cn
@EntertainmentHub-td4cn 4 месяца назад
ਇਹ ਬੀਬੀ ਜੀ ਸਵਾਲ ਪੁੱਛਣ ਵੇਲੇ ਸਿੱਧਾ ਸਿੱਧਾ ਕੁੱਝ ਨੀ ਪੁੱਛਦੇ।
@happymahal7538
@happymahal7538 4 месяца назад
ਏਨਾ ਦਾ ਲੀਡਰ ਪਾਰਟੀ ਸ਼ੱਡ ਕੇ ਜਾਂਦਾ ਏਂ ਤੇ ਏਂ ਕਹਿਣ ਡਿਆ ਏ ਏਦਾ ਲੋਕਾਂ ਨੂੰ ਜ਼ਕੀਨ ਨਹੀਂ ਰਹਿੰਦਾ ਤੇ ਸੁੱਖਪਾਲ ਖਾਈਰਾ ਨੇ ਤੇ ਕੋਈ ਪਾਰਟੀ ਛੱਡੀ ਨੀ ਫੇਰ ਸੁੱਖਪਾਲ ਖਾਈਰਾ ਤੇ ਕਿੱਦਾਂ ਜ਼ਕੀਨ ਕਰਨ ਗੇ
@shortsbyrohit72
@shortsbyrohit72 4 месяца назад
eh beba modi di boli boldi aa😂😂
@sukhwinderamar3212
@sukhwinderamar3212 4 месяца назад
Mamm plz appna Program ch Ustad Shri Hans Raj Hans ji nu invite karo plz....
@RamSingh-ss1yp
@RamSingh-ss1yp 4 месяца назад
AAP zindabad bhagwant maan ji zindabad ❤
@bobbykiing9971
@bobbykiing9971 4 месяца назад
ਕੀ ਸਾਡੇ ਕੋਲ ਭਿੰਡਰਾਵਾਲਾ, ਬੇਅੰਤ ਸਿੰਘ, ਕੇਪੀਐਸ ਗਿੱਲ, ਅਕਾਲੀ ਫੂਲੇ ਦੇ ਸਮੇਂ ਲੋਕਤੰਤਰ ਨਹੀਂ ਸੀ?
@damanpreetsingh3149
@damanpreetsingh3149 4 месяца назад
One and only Navjot Singh Sidhu honest leader he have also road map for Punjab
@PSK13519
@PSK13519 4 месяца назад
In corona he had a mahindra scorpio ...minister banan to baad mercedes gls range rover ..ehna paisa kitho aaya
@user-bq6sh1ur1t
@user-bq6sh1ur1t 4 месяца назад
ਕਿਸੇ ਟਾਈਮ captain de night colour karde c
@bobbykiing9971
@bobbykiing9971 4 месяца назад
He knows that there's no honesty in Congress..
@GURPREETSINGH-ce7qb
@GURPREETSINGH-ce7qb 4 месяца назад
He is a good leader. But he has to give respect to elder leaders. For example, he said khaira lar reha
@jaspreetkumar5400
@jaspreetkumar5400 4 месяца назад
Merabund lain nu bahut g krda plz help me
@singhsabb7855
@singhsabb7855 4 месяца назад
Apdi mummy nu push ohda v hun oh bund e de skdi hann j kise din fuddi nu dil keta tan apdi bhen dia latta chk lyi😂😂😂 Ehdu badd v dil keta tan dassi tere hor koi maa bhen dekho main
@amanpreetkang8736
@amanpreetkang8736 4 месяца назад
sire di khach aa eh banda
@amarbirsingh7986
@amarbirsingh7986 4 месяца назад
ਜੇ ਪੰਜਾਬ ਦੇ ਲੋਕ ਮੋਦੀ ਨੂੰ ਵੋਟ ਪੋਣ ਗੇ ਤਾਂ ਪੰਜਾਬ ਦੇ ਲੋਕ ਆਪਣੀ ਇੱਸਾ ਮੌਤ ਚੁੱਣਨ ਗੇ। 6:23
@AmandeepSingh-ze9cb
@AmandeepSingh-ze9cb 4 месяца назад
ਨਵਜੋਤ ਸਿੰਘ ਸਿੱਧੂ
@taqdeersandhu8885
@taqdeersandhu8885 4 месяца назад
Phlan raja khnda mp election chhh parivar ho skda
@raviarora1787
@raviarora1787 4 месяца назад
ਇੱਕ ਕਾਂਗਰਸ ਬਜੁਰਗ ਨੇ ਸਹੀ ਸਵਾਲ ਕਰਿਆ ਚਮਚਾਗਿਰੀ ਨੀ ਕਰੀ । ਜਿਹੜਾ ਉਸ ਨੇ ਕਿਹਾ ਕਿ ਸਨੂੰ ਲੋਕਲ ਉਮੀਦਵਾਰ ਦਿਉ ਬੇ ਦਾਗ ।
@bittertruth2210
@bittertruth2210 4 месяца назад
Je koi Pugg utar ke, Topi paake aaje loka toh lukda, Teh aake seedha Paera ch baith jaaye ki Mera Bus Body case Na kholeyo, teh mei sirf uparo uparo thode khilaaf boluga, without getting into any issue, plz mera career hi kharab hoju saara... Eni jaada mmafiya teh Lelhldiya kadan toh baad rah koi v aavde lai Maafi le lu...
@sukhwinderamar3212
@sukhwinderamar3212 4 месяца назад
He is insacure person.Navjot sidhu paji diya rallies or meetings Partap bajwa or inna band karwaiya pushu idda kolo kyu
@sapnamalhotra4970
@sapnamalhotra4970 4 месяца назад
Banda theek lagda mainu...par galat party vich hai..bjp join kar la.
@jodhasingh1564
@jodhasingh1564 4 месяца назад
NavjotSidhuJindaBadh
@rupindersidhusidhu8852
@rupindersidhusidhu8852 4 месяца назад
Sidhu mosewala nu vichare nu ahna loka na hi marwaea
@sonusingh-cn5pr
@sonusingh-cn5pr 4 месяца назад
40
@herjeetdhaliwal2170
@herjeetdhaliwal2170 4 месяца назад
ਦੱਲਾ ਸਿਰੇ ਦਾ ਇਹ
@khaabentertainment9610
@khaabentertainment9610 4 месяца назад
Fukra no 1
@ramandeepkaur-vu4uu
@ramandeepkaur-vu4uu 4 месяца назад
Congress nu khtm krta raje ne
@herjeetdhaliwal2170
@herjeetdhaliwal2170 4 месяца назад
ਕਬੀਅ ਆਹ ਇਹ
@khaabentertainment9610
@khaabentertainment9610 4 месяца назад
Sidhu di juti de brabar
@user-dp7zv3jy4b
@user-dp7zv3jy4b 4 месяца назад
Bhai amritpal singh khalsa ji jindabad bhai lakha singh sidhana jindabad sarkar simranjit singh maan Saab jindabad vote pao.pabth.waheguru.ji.ka.khalsa.waheguru.ji.ki.fateh
@tarlochangill4119
@tarlochangill4119 4 месяца назад
Thik a bharawa tenu English dy do shabad aunde a to b very honest England da leader ja Panjab da
@khaabentertainment9610
@khaabentertainment9610 4 месяца назад
Khaj sire da
@vikasKumar-to9uy
@vikasKumar-to9uy 4 месяца назад
TUC sirre da chor ha lutke kha gy punjab nu conges hun ki kasar reh gy Raja waring other states di gorvement bus di body punjab vich lagdi Raja sahib rajsthan vich leaka gy c kyunki uthe congres di sarkar c ohoo lutke kha gy sara paisa loka da apni property bna ly apa ta hun bjp hi leaka suni punjab vich kuch da sudhar hovega
@sukhveersingh3274
@sukhveersingh3274 4 месяца назад
Tattu bnda , worst leader of congress, he doesn't know anything ,
@vinayrally5934
@vinayrally5934 4 месяца назад
Election to baad esdi ...pardhangi gai Samjoo.......
@sukhwinderamar3212
@sukhwinderamar3212 4 месяца назад
Innu pusho ratt nu Bhagwant mann nu kyu mealna gaiya ci.Ahh khud APP nail meliya hoiya aa😊.
@sapnamalhotra4970
@sapnamalhotra4970 4 месяца назад
Apne panjay naal kamal da phull khadayo..
@vikasKumar-to9uy
@vikasKumar-to9uy 4 месяца назад
Jehdi party ne punjab di nojwan mundya nu mavayea punjab da mahol khrab Kita 84 vich sharm kro hje bhi ida di party nu vote pava ge punjab vich sharm kro bai oy ida loka ne shanu lutke kha Jana
@damanpreetsingh3149
@damanpreetsingh3149 4 месяца назад
Nimrat ji raja is corrupt leader of Punjab isnu pucho k defender gaddi Kida ayi tera kol malang banda c eha 3 Saal pehlan
@surinderbrar8686
@surinderbrar8686 4 месяца назад
Pehla Galt Akho
@sukhwinderamar3212
@sukhwinderamar3212 4 месяца назад
Tu bi ja party cho bahar.kessa hor nu mokka mela
@user-tr6rl7jj9i
@user-tr6rl7jj9i 4 месяца назад
Tusi saleo aavdi boli badal Laine...boli dekhla aavdi ..Puri Punjabi ni bolda Tu....
@ajitsingh-qv4sz
@ajitsingh-qv4sz 4 месяца назад
Nakamma jeha banda aa...1.25 crore di gaddi kiven chakki firda...sab nu ehda background pata..aap keh rea mai common parivaar da munda.kitho aaya Aina paisa
@sukhwinderamar3212
@sukhwinderamar3212 4 месяца назад
Darr ka bhaj gai election fight Karan toi.Durrr fetttaaa muhhhh
@KulwantSingh-kx4ki
@KulwantSingh-kx4ki 4 месяца назад
Raja.varing.prdhan.fail.ha
@KulwantSingh-kx4ki
@KulwantSingh-kx4ki 4 месяца назад
Navjot.sidhu.foki.shorat.bhalda.fail.banda.a
@advisor526
@advisor526 4 месяца назад
Tu ik din kalla hi reh jana. Fir hoyi jayi khush. Sale bejti v mehsus ni karde. 🤣🤣
@gauravkhatri6073
@gauravkhatri6073 4 месяца назад
Chor a tusi
@gauravkhatri6073
@gauravkhatri6073 4 месяца назад
To be very honest ek hi Akhar anda tenu chor raja
@rajguleria3862
@rajguleria3862 4 месяца назад
yeh saab faltu discussion kartee hai .....Par only AAP will come ....Bhagwant Mann IS THE BEST CM of Punjab in 25 Yrs ...he will win ALL 13 SEATS ....ONLY AAP WILL COME ....FULL STOP !
@gauravkhatri6073
@gauravkhatri6073 4 месяца назад
Modi ne jo kita tusi sari zindgi ni kr ske jhoot ghat bol
@satrangisiyasat6034
@satrangisiyasat6034 4 месяца назад
Good 👍
Далее
拉了好大一坨#斗罗大陆#唐三小舞#小丑
00:11