Тёмный

Darbar Sahib Kirtan Bhai Satinderbir Singh Ji Hazuri Raagi Shri Darbar Sahib 

GSPS GURBANI
Подписаться 260 тыс.
Просмотров 3,6 млн
50% 1

Darbar Sahib Live Kirtan
Listening to Gurbani is always Wonderful and this Kirtan will make you feel like you are in Sackhand Shri Darbar Sahib Amritsar with some cinematic shots coupled with Bhai Satinderbir Singh Ji's heart touching voice. Must watch and share with your friends.
Title : Koi Avai Santo Har Ka Jan Santo
Artist : Bhai Satinderbir Singh Ji Hazuri Raagi Shri Darbar Sahib
Place : Gurudwara Chote Sahibzaade Fateh Nagar
Waheguru ji ka Khalsa Waheguru Ji Ki Fateh. Aap Ji age Benti Hai is video nu like share te comment zrur krna ji. Rozana Gurbani Video Vekhan Layi "SUBSCRIBE" krke bell icon zrur "PRESS" Krna Ji.
Contact GSPS LIVE :
PHONE NUMBER : 7836835453, 9873216910
Find Us On Facebook : / gspslivetelecast
Whatsapp Group : chat.whatsapp....
Please is Channel te Darshan Dende Rehna Ji /-\

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@GSPSLive
@GSPSLive 4 года назад
Waheguru Ji Es Kirtan Nu aap.ji bhot hi pyaar satkaar naal sravan kita sangatan de charna.vich team GSPS Gurbani da shat shat naman
@BalwinderKaur-ph6dy
@BalwinderKaur-ph6dy 4 года назад
Stnam waheguru. ...
@seemavohra5513
@seemavohra5513 4 года назад
Waheguru ji... 🙏🙏🙏🙏🙏🙏😇
@simarsingh3616
@simarsingh3616 4 года назад
Swarankour asi tohanu bot piyar nal sarvan keeta ji vaheguruji ji ka khalsa vaheguruji ki fethe
@nasibwahegurujikaler5840
@nasibwahegurujikaler5840 4 года назад
Waheguru ji
@SatpalSingh-yz8dd
@SatpalSingh-yz8dd 4 года назад
I'm A
@lovedeepkaur384
@lovedeepkaur384 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@talwinderkaur2287
@talwinderkaur2287 3 года назад
ਧਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਜੀ
@surinderkaur5228
@surinderkaur5228 3 года назад
ਵਾਹਿਗੁਰੂ ਜੀ🌴🌴🌴🌴🌴🥀🥀🥀🥀🥀❤️🙏🙏🙏🌹🌹🌹🌹🌹☘️☘️☘️☘️☘️☘️
@manjeetsinghnigah4695
@manjeetsinghnigah4695 3 года назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏❤️🙏❤️🙏❤️🙏❤️🙏❤️🙏❤️🙏❤️
@SukhwinderSingh-ff9jr
@SukhwinderSingh-ff9jr 3 года назад
ਭਾਈ ਸਤਿੰਦਰਬੀਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ
@sukhpalkaur1318
@sukhpalkaur1318 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rosepink2138
@rosepink2138 3 года назад
ਵਾਹਿਗੁਰੂ ਜੀ ਸਾਡੇ ਵਰਗੇ ਗਰੀਬ ਨਿਮਾਣਿਆਂ ਨੂੰ ਵੀ ਆਪਣੀ ਮਿਹਰ ਸਦਕਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਜੀ !! ਗੁਰਬਾਣੀ ਨਾਲ ਜੋੜੀ ਰੱਖਣਾ ਜੀ ਧੰਨ ਗੁਰੂ ਨਾਨਕ ਦੇਵ ਜੀ !!
@KingKing-fv1kj
@KingKing-fv1kj 3 месяца назад
❤❤
@nskhahra
@nskhahra 5 месяцев назад
ਗੁਰੂ ਰਾਮਦਾਸ ਜੀ ਮਿਹਰ ਕਰਨ ਭਾਈ ਸਾਹਿਬ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ
@pashminderkaur9947
@pashminderkaur9947 4 года назад
ਚਲਦੇ ਸ਼ਬਦ ਕੀਰਤਨ ਵਿੱਚ ਐਡ ਦੇਣ ਬਹੁਤ ਗਲਤ ਹੈ । ਪਰਮਾਤਮਾ ਨੇ ‌ਕਮਾਉਣ ਲਈ ਆਪ ਜੀ ‌ਬਹੁਤ ਹੁਨਰ ਬਖਸ਼ਿਆ ਹੋਇਆ ਹੈ ।
@kuldipkaur370
@kuldipkaur370 3 года назад
Waheguru waheguru waheguru Ji 🙏🏻💕🙏🏻💕🙏🏻💕🙏🏻💕🙏🏻💕🙏🏻💕🙏🏻💕🙏🏻💕🙏🏻
@kuldipsingho522
@kuldipsingho522 4 года назад
ਧੰਨੁ ਧੰਨੁ ਸੀ੍ ਗੁਰੂ ਰਾਮਦਾਸ ਸਾਹਿਬ ਜੀ .ਵਾਹਿਗੁਰੂ ਜੀ ਕਾ ਖਾਲਸਾ .ਵਾਹਿਗੁਰੂ ਜੀ ਕੀ ਫਤਹਿ.ਬਾਬਾ ਜੀ ਸਬ ਤੇ ਕਿ੍ਪਾ ਕਰੋ ਜੀ.
@GSPSLive
@GSPSLive 4 года назад
Kuldip Singho Sangat Ji Aap ji da Dhanwaad Ardas Vich Sehyog Dein Layi aao is Prayer nu Jaari Rakhiye Ji Please Saadi 2nd Video Puri Vekhna Ji : ru-vid.com/video/%D0%B2%D0%B8%D0%B4%D0%B5%D0%BE-WWTyqLaj7cs.html
@amritjotkaur9411
@amritjotkaur9411 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏
@jaspreetkaur-bc5fl
@jaspreetkaur-bc5fl 4 года назад
ਵਾਹਿਗੁਰੂ ਜੀ chadikala kerry ਭਾਈ satinderbir singh ji aap de resna te ਵਾਹਿਗੁਰੂ ਜੀ aap ਕਿਰਪਾ ਕੇਰਦੇ hey
@parmjitsingh9322
@parmjitsingh9322 3 года назад
ਵਾਹਿਗੁਰੂ ਜੀ
@jasmindersingh4981
@jasmindersingh4981 4 года назад
ਵਾਹਿਗੁਰੂ ਜੀ ਆਪਣੇ ਪਯਾਰੇ ਸੰਤਾ ਦੀ ਸੰਗਤ ਬਖਸ਼ੋ ਜੀ😢😢 ਕੋਈ ਗੁਰਮੁਖ ਪਯਾਰਾ ਮਹਾਪੁਰਖ ਮਿਲ ਜਾਵੇ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਸਿਮਰਨ ਦੀ ਜੁਗਤਿ ਦਸੇ।ਜੋ ਭਵ ਸਾਗਰ ਤੋਂ ਪਾਰ ਕਰ ਦੇਵੇ।
@jasmindersingh4981
@jasmindersingh4981 4 года назад
@Ravinder Kaur ਬੀਬੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਣਾ ਕਿਸ ਨੂੰ ਕਹਿੰਦੇ ਹਨ???? ਕੀ ਗੁਰੂ ਸਾਹਿਬ ਨੂੰ ਕੇਵਲ ਮੱਥਾ ਟੇਕਣ ਹੀ ਲੜ ਲਗਣਾ ਹੈ??? ਜੀ ਨਹੀਂ , ਅਸਲ ਵਿੱਚ ਲੜ ਲੱਗਣ ਦਾ ਅਰਥ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਗੱਲ ਮਨਣੀ( ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ)।। ਫੇਰ ਗੁਰੂ ਸਾਹਿਬ ਤਾਂ ਆਪ ਬੇਅੰਤ ਵਾਰੀ ਕਹਿ ਰਹੇ ਨੇ ਕਿ ਸਾਧੂ ਮਹਾਪੁਰਖ ਦੀ ਸੰਗਤ ਕਰੋ, ਕਿਉਂਕਿ ਉਹਨਾਂ ਕੋਲੋਂ ਹੀ ਸੇਵਾ ਸਿਮਰਨ ਦੀ ਜੁਗਤਿ ਮਿਲਣੀ ਹੈ(ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ।।) ਤੁਸੀਂ ਤਾਂ ਬੀਬੀ ਜੀ ਇਸ ਸ਼ਬਦ ਦੇ ਅਰਥ ਸਮਝੇ ਹੀ ਨਹੀਂ ਜਿਹੜਾ ਸੁਣਿਆ ਹੈ, ( ਕੋਈ ਆਵੈ ਸੰਤੋ ਹਰ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ।।) ਅਰਥ- ਕੋਈ ਸੰਤ ਜਨ ਮੈਨੂੰ ਮਿਲ ਜਾਵੇ, ਕੋਈ ਰੱਬ ਦਾ ਜਨ ,ਮੇਰਾ ਪਿਆਰਾ ਸੰਤ,ਜੋ ਮੈਨੂ ਗੁਰ ਪਰਮੇਸਰ ਦੀ ਪ੍ਰਾਪਤੀ ਦਾ ਰਸਤਾ ਵਖਾ ਦਵੇ।। 1- ਜਿਸ ਵਖਰ ਕਉ ਲੈਨਿ ਤੂ ਆਇਆ।। ਰਾਮ ਨਾਮ ਸੰਤਨ ਘਰ ਪਾਇਆ 2-ਨਾਨਕ ਦਾਸੁ ਇਹੈ ਸੁਖ ਮਾਂਗੈ ਮੋ ਕਉ ਕਰਿ ਸੰਤਨ ਕੀ ਧੂਰੇ।। 3-ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੁਰਿ ਪਰਹੁ।। 4-ਸੰਤ ਚੀ ਸੰਗਤਿ ਸੰਤ ਕਥਾ ਰਸੁ।।ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ।। 5 - ਕਬੀਰ ਸੇਵਾ ਕਉ ਦੋਇ ਭਲੇ ਏਕੁ ਸੰਤੁ ਇਕੁ ਰਾਮੁ।। 6- ਸਾਧੂ ਸੰਗੁ ਕਰਹੁ ਸਭੁ ਕੋਇ।। ਸਦਾ ਕਲਿਆਣ ਫਿਰਿ ਦੂਖ ਣੇ ਹੋਇ।। 7- ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰ।। ਹੋਰ ਬੇਅੰਤ ਹੀ ਪੰਕਤੀਆਂ ਨੇ ਸਾਧੂਆਂ ਦੀ ਬੇਅੰਤ ਮਹਿਮਾ ਅਤੇ ਸੰਗਤ ਕਰਣ ਬਾਰੇ।।ਜਦੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼ਰਧਾ ਪ੍ਰੇਮ ਨਾਲ ਅਰਥ ਕਰੋਗੇ ਤਾਂ ਸਬ ਪਤਾ ਲਗ ਜਾਣਾ ਹੈ।। ਸੁਖਮਨੀ ਸਾਹਿਬ ਜੀ ਦੀ ਬਾਣੀ ਹੀ ਅਰਥਾਂ ਨਾਲ ਪੜ ਲਵੋ ਬੀਬੀ ਜੀ ਸੰਤ,ਮਹਾਪੁਰਖ ਦੀ ਸੰਗਤ ਦੇ ਬੇਅੰਤ ਫਲ਼ ਬਾਰੇ ਪਤਾ ਲਗ ਜਾਵੇਗਾ।।ਕੇਵਲ 7 ਵੀ, 8 ਵੀ 13 ਅਸ਼ਟਪਦੀ ਹੀ ਪੜ ਲਵੋ ਜੀ।।ਬੀਬੀ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਨਾਲ ਪੜਣਗੇ ਫਿਰ ਉਹ ਕਿਵੇਂ ਸਾਧੂ ਦੀ ਸੰਗ ਨੀ ਕਰਣਗੇ??ਕਿਉਂਕਿ ਮਹਾਰਾਜ ਆਪ ਹੀ ਕਹਿ ਰਹੇ ਨੇ।।ਜੇ ਸਾਧੂ ਮਹਾਪੁਰਖਾਂ ਉਤੇ ਤਰਕ ਕਰਾਂਗੇ ਤਾਂ ਸਮਝੋ ਆਪਾਂ ਗੁਰੂ ਨੂੰ ਨਹੀਂ ਮੰਨਦੇ, ਕਿਉਂਕਿ ਫੇਰ ਆਪਾਂ ਗੁਰੂ ਦੀ ਬਾਣੀ ਦੀ ਹੀ ਨਹੀਂ ਮਨ ਰਹੇ।।ਰੱਬ ਰਾਖਾ ਬੀਬੀ ਜੀ।।
@veshekakapur2471
@veshekakapur2471 4 года назад
Io
@god.is.one682
@god.is.one682 4 года назад
@@jasmindersingh4981 ਬਿਲਕੁਲ ਸਹੀ ਕਿਹਾ, ਵਸਤੁ ਕਹੀਂ ਢੂੰਢਤ ਕਹੀ ਕਿਤ ਬਿਧ ਆਵੈ ਹਾਥ, ਕਹੁਤ ਕਬੀਰ ਤਦ ਪਾਈਏ ਜਬ ਭੇਦੀ ਲੀਜੀਏ ਸਾਥ, ਇਹ ਪਰਮਾਤਮਾ ਅੰਗ ਸੰਗ ਵਸਦਾ ਹੈ ਲੋੜ ਹੈ ਸਾਖਸਾਤ ਪਰਤੱਖ ਪੂਰੇ ਗੁਰੂ ਦੀ" ਪੜਿਆ ਸੁਨਿਆ ਇਹ ਨਿਰੰਕਾਰ ਨਹੀ ਮਿਲ ਸਕਦਾ, ਇਸ ਨੂੰ ਪਾਉਣ ਲਈ ਵਕਤ ਦੇ ਪੈਗੰਬਰ ਦੇ ਚਰਨਾਂ ਵਿਚ ਜਾਣਾ ਪੈਂਦਾ ਹੈ ।
@HarpreetKaur-ts9mq
@HarpreetKaur-ts9mq 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@seemavohra5513
@seemavohra5513 3 года назад
🙏🌴🌹🌹🌹🌹🌹❣️🇮🇳Dhan Dhan Guru Nanak Dev Sahib Ji 🇮🇳❣️🌹🌹🌹🌹🌹🌴🙏🥀🥀🥀🥀🥀😇
@Jasvirkaur-pf8qk
@Jasvirkaur-pf8qk 3 года назад
ਵਾਹਿਗੁਰੂ ਵਾਹਿਗੁਰੂ ਬਹੁਤ ਹੀ ਪਿਆਰਾ ਸ਼ਬਦ ਰੂਹ ਖਿੱਲ ਗਈ 🙏🙏💓💓🌹🌹
@rajindersingh7911
@rajindersingh7911 3 года назад
ਬਹੁਤ ਪਿਆਰਾ ਸ਼ਬਦ 🙏🏻🌺🌹🌹🌹🌹💐🌸🌷🌻🌼🌹🌹🌹🌹
@amarjitkaur1023
@amarjitkaur1023 2 месяца назад
🙏🌹🙏ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣੀਆ ਰਾਗੀ ਜਥੇ ਨੂੰ 🙏🌹🙏
@baljitkaur3586
@baljitkaur3586 4 года назад
Man Nu shanti mil jandi aa ji , bhai sahib da kirtan sun k. God bless him
@ARTBYFATEH1234
@ARTBYFATEH1234 3 года назад
ਇਹ ਸ਼ਬਦ ਸੁਣ ਕੇ ਸੁਰਤੀ ਵਾਹਿਗੁਰੂ ਨਾਲ ਜੁੜਦੀ ਹੈ। ਆਨੰਦ ਹੀ ਆਨੰਦ, ਇਹ ਸ਼ਬਦ ਵਿੱਚ 🙏
@prabhjotsingh1831
@prabhjotsingh1831 4 года назад
ਗੁਰਬਾਣੀ ਦਾ ਬਹੁਤ ਹੀ ਪਿਆਰਾ ਸ਼ਬਦ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
@BalwinderSingh-bl9xb
@BalwinderSingh-bl9xb 3 года назад
Waheguru ji🙏
@arashdeeprandhawa1917
@arashdeeprandhawa1917 3 года назад
Liveharmandershib
@inderjitkaur4972
@inderjitkaur4972 3 года назад
Waheguru ji
@mohindersinghbathla6390
@mohindersinghbathla6390 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MandeepKaur-oo6vk
@MandeepKaur-oo6vk 4 года назад
Waheguru G 🙏🙏🙏🙏🙏🙏🙏🙏🌹🌹🌹🌹🌹🌹🌹🌹🙏🙏🙏🙏🙏🙏🙏🙏🙏🌹🌹🌹🌹🌹🌹🌹
@jaspalsinghhayher897
@jaspalsinghhayher897 3 года назад
ਇਸ ਸਮਯ ਗੁਰਬਾਣੀ ਦਾ ਦਾ ਹੀ ਸਹਾਰਾ ਲਿਆ ਗਿਆ ਹੈ ਜੀ ਆਪਜੀ ਨੇ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਜੀ ਆਪਜੀ ਦਾ ਧੰਨਵਾਦ ਜੀ 🔊🕪🎶🎧🌎🏠🏣
@kashmirbains3092
@kashmirbains3092 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌷🍎🔥🙏
@AvtarSingh-vp8pk
@AvtarSingh-vp8pk 5 месяцев назад
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ‌।
@lakhwinderkaur4832
@lakhwinderkaur4832 5 месяцев назад
\00\
@jaswinderpanesar2399
@jaswinderpanesar2399 4 года назад
ਬਹੁਤ ਪਿਆਰੀ ਆਵਾਜ ਵਾਹਿਗੁਰੂ ਜੀ
@rajwinderkaur1462
@rajwinderkaur1462 3 года назад
Waheguru waheguru waheguru waheguru waheguru waheguru waheguru waheguru waheguru waheguru waheguru Good kirtan 😇😇😇🙏🏻🙏🙏🏿
@narinderkaursandhu1279
@narinderkaursandhu1279 4 года назад
ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਜੀ
@GSKIRTI-qd4lm
@GSKIRTI-qd4lm 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਿਹ
@GurmeetKaur-sq9js
@GurmeetKaur-sq9js 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bhagat6461
@bhagat6461 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mohinderkaur5763
@mohinderkaur5763 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pinkyrani4465
@pinkyrani4465 4 года назад
Wahegur ji wahegur ji wahegur ji wahegur ji wahegur ji wahegur ji wahegur ji wahegur ji wahegur ji 🙏🙏🙏🙏🙏🙏🙏🙏🙏🙏🙏🙏🙏🙏
@HarjinderKaur-xz9te
@HarjinderKaur-xz9te 4 года назад
Wahguru. Ji
@RajKumar-fe1tv
@RajKumar-fe1tv 3 года назад
ਹੇ ਵਾਹਿਗੁਰੂ ਜੀ, ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ੍ਹਾਂ ਹਰਿ ਨਾਮੁ ਪਿਆਰਾ. 🙏🙏🙏🙏🙏
@paramjitsingh1898
@paramjitsingh1898 4 года назад
Dhan gur ram das ji Dhan twade kirntani jathe Sdaaa chardi kla hove panth di
@bhagat6461
@bhagat6461 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@veenakumari6088
@veenakumari6088 3 года назад
Dhan mere Guru nanak dev ji, Dhan mere Guru Gobind Singh ji.
@kamaljeetkaur5541
@kamaljeetkaur5541 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏⚘
@jagmohansarao5273
@jagmohansarao5273 3 года назад
ਵਾਹੇ ਗੁਰੂ ਜੀ..... ਵਾਹਿਗੁਰੂ ਜੀ ❤️🙏
@manjitsoni9676
@manjitsoni9676 3 года назад
🙏🙏🌹🌹ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌹🙏🙏 🙏🙏🌹🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🙏
@RajkumarKamboj-ep4if
@RajkumarKamboj-ep4if 3 месяца назад
Waheguru waheguru waheguru Ji waheguru Ji ka Khalsa waheguru ji ki Fateh nice voice
@seemavohra5513
@seemavohra5513 4 года назад
🎄💖Dhan Dhan Guru Nanak Dev Sahib Ji 💖🎄
@NavJotsingh-zh2fo
@NavJotsingh-zh2fo 3 года назад
Hello
@seemavohra5513
@seemavohra5513 3 года назад
@@NavJotsingh-zh2fo ji... Waheguru ji... 🙏🙏🙏😇
@RajinderKaur-dh9iz
@RajinderKaur-dh9iz 3 месяца назад
Waheguru Ji ❤❤
@seemavohra5513
@seemavohra5513 3 месяца назад
@@RajinderKaur-dh9iz ji.. Waheguru ji... 🙏🙏🙏😇
@hushiarsingh8182
@hushiarsingh8182 3 года назад
SHUKHAR HAI APP JI KA DATA JI🙏🙏🙏🙏🙏🙏🙏🙏❤️❤️
@chanchalrani4814
@chanchalrani4814 Год назад
Waheguru ji the shukhar ha
@sunitakapoor6140
@sunitakapoor6140 3 года назад
Satnam shiri wahe guru ji 🙏🌹dhan guru nanak 🙏🌹dhan guru nanak 🙏🌹dhan guru nanak 🙏🌹wahey guru ji 🙏🌹aap ji da🙏🌹shukrana 🙏🌹🙏🌹🙏🌹🙏🌹🙏🌹🙏🌹
@jasbirka3859
@jasbirka3859 3 года назад
Awesome voice of bhai SatwinderSingh ji Waheguru ji sda bhai ji ta mehar bharia hath rakhan
@jorashakri2720
@jorashakri2720 4 года назад
🌷🌷🌷🌷🌹🌹🌹🌹ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🌷🌹🌹🌻🌻🌳 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌷🌷🌷🌷🌹🌹🌹🌹 ਕਿਰਪਾ ਕਰੋ ਜੀ 🌹🌳 🌷🌻🌻🌳🌷🌻
@arshubatth2520
@arshubatth2520 4 года назад
Waheguru ji
@rajpalkaur6752
@rajpalkaur6752 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@lakhroopsarpanch1526
@lakhroopsarpanch1526 4 года назад
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹
@amarjeetkaur4439
@amarjeetkaur4439 4 месяца назад
ਵਾਹਿਗੁਰੂ ਜੀ ਰੂਹ ਨੂੰ ਛੂਹ ਲੈਂਦਾ ਸ਼ਬਦ ਤੇ ਰਾਗੀ ਸਿੰਘ ਦੀ ਆਵਾਜ਼ ਬਹੁਤ ਸੁਰੀਲੀ
@gurpartapbains2531
@gurpartapbains2531 4 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌷🌷🌹🌹🙏🙏🙏🙏🙏🙏🙏
@PritamSingh-tb1wi
@PritamSingh-tb1wi 3 года назад
Kat. N Lao
@komalathwal2371
@komalathwal2371 4 года назад
Waheguru Ji waheguru ji waheguru g 🙏🙏🙏💕💕💕
@prabhatmaandi4917
@prabhatmaandi4917 4 года назад
WaheGuru ji, Kripa karo apne bacchaya te,
@balvindr.singhchahal436
@balvindr.singhchahal436 3 года назад
Whahagru Ji sabda bhalla karo 🙏🙏🙏🙏
@GurwinderSingh-jm2lw
@GurwinderSingh-jm2lw 4 года назад
Waheguru ji waheguru ji waheguru ji waheguru ji waheguru ji
@Preet499
@Preet499 4 года назад
ਵਾਹਿਗੁਰੂ ਜੀ 🙏🙏🌹🌹🌹
@jagmohansarao5273
@jagmohansarao5273 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,,.....waw 🙏
@rabdibaat
@rabdibaat 4 года назад
Bhai Satinderbeer ji ap bahut Rasbhina kirtan karde ho ji. Waheguru ap de sir te hamesha mehar bharia hath Rakhan ji 🙏🙏
@HarjinderKaur-xz9te
@HarjinderKaur-xz9te 4 года назад
🐠🐟🐡🐬🦈🐳🐋
@rameshchanderverma4030
@rameshchanderverma4030 3 года назад
Really a wonderful shabad kirtan reciting.
@rajwantgillraj8466
@rajwantgillraj8466 4 года назад
🙏ਵਾਹਿਗੁਰੂ ਵਾਹਿਗੁਰੂ ਜੀ 🙏
@ramanpreetkaur3723
@ramanpreetkaur3723 3 года назад
heart touching........💖💖💖💖 very sweet voice............waheguru ji
@HarvinderKaur-qj6ev
@HarvinderKaur-qj6ev 4 года назад
Dhan Dhan Guru Ramdas Ji Maharaj Apni Mehar Ker Sarbat Da Bhala Krna babaji 🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@prabhjotsingh1831
@prabhjotsingh1831 4 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾਈ ਰੱਖਣ
@JK72843_
@JK72843_ 4 года назад
Bohut mithaa shabad te bohut mithee awaz te pyar nal bole shabad. Anand aagaya
@jagmohansarao5273
@jagmohansarao5273 3 года назад
ਵਾਹੇ ਗੁਰੂ ਜੀ 🙏🙏
@cyclewarriorSonu
@cyclewarriorSonu 4 года назад
Waheguru ji🙏🙏
@seemavohra5513
@seemavohra5513 3 года назад
Tis jan ke hu mul mul dhova paoooooo... Koyee aave santo.. Har ka jan santooo ... Mera pritam jan santooo... Mohe marag deekhlaaveee... Waheguru ji... 🙏🙏🙏🙏🙏🙏🙏🙏🙏🙏🙏🙏🙏🙏😇
@rubbykalsi8643
@rubbykalsi8643 4 года назад
Waheguru Ji Bohot Vadiya Kirtan Ji 😊🙏💐
@GSPSLive
@GSPSLive 4 года назад
waheguru ji
@rubbykalsi8643
@rubbykalsi8643 4 года назад
@@GSPSLive Thanks Ji 😊🙏💐
@AvtarKaur-x6o
@AvtarKaur-x6o 24 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rameshchanderverma4030
@rameshchanderverma4030 3 года назад
Very beautiful kirtan listen first time.
@Satpalsingh-uq6rn
@Satpalsingh-uq6rn 4 года назад
Heart touching sabad Give me peace of mind
@91dhill
@91dhill 4 года назад
Waheguru ji
@Satpalsingh-uq6rn
@Satpalsingh-uq6rn 4 года назад
🙏🙏
@vikramjeetsingh967
@vikramjeetsingh967 3 года назад
🙏❤️ ਵਾਹਿਗੁਰੂ ਜੀ 🙏❤️
@komalrai9809
@komalrai9809 3 года назад
Waheguru g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@jasvirgill4086
@jasvirgill4086 3 месяца назад
Waheguru ji waheguru ji waheguru ji waheguru ji waheguru ji🙏🙏🙏🙏🙏
@karmjitkaur7736
@karmjitkaur7736 4 года назад
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru
@RajinderKaur-gy2dq
@RajinderKaur-gy2dq 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤ ਬਹੁਤ ਹੀ ਵਧੀਆ ਸ਼ਬਦ ਹੈ ਜੀ।
@paramveer2415
@paramveer2415 4 года назад
Waheguru ji🙏🙏🙏🙏heart touching kirtan gayan baba ji waheguru tuhade te mehar prea hath rakhan g n sannu v apne chrna ch jgah den gurbani nal jodan. 🙏🙏🙏🙏
@KulwinderKaur-ub9sg
@KulwinderKaur-ub9sg 5 месяцев назад
Waheguru waheguru waheguru waheguru waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏
@katariasantokh6451
@katariasantokh6451 3 года назад
a great shabad and a great rendering
@jawindersingh3482
@jawindersingh3482 4 года назад
dhandhan Shri guru Granthsahib ji apdee charna nu kot kot namkar parvankarna 🙏🏼🙏🏼🙏🏼🙏🏼🙏🏼🙏🏼🙏🏼❤️🌷💐
@amriksinghmks5413
@amriksinghmks5413 4 года назад
Waheguru waheguru
@batraacademy3117
@batraacademy3117 2 года назад
My favourite shabd Waheguru ji ka Khalsa Waheguru ji ki Fateh मोहे मार्ग दिखलावे 🙏
@rubbykalsi8643
@rubbykalsi8643 4 года назад
Waheguru Ji 🙏 Guru Maharaj Ji hor Chadadikla bakshan Ji. 😊🙏💐
@khalsaforever531
@khalsaforever531 3 года назад
🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘
@lovleenkaur7333
@lovleenkaur7333 4 года назад
After listen l feel fresh and calm thanks
@bantsinghsingh4268
@bantsinghsingh4268 4 года назад
🎹🎹🎹🌹🌹waheguru ji apne mehar karo🌹🌹🎹🎹🎹🌻🌻🌻🌻🌻🌻🌻🌻🌻🌻🌻🌻🌻🌻🌻🌻🌻🌹i like to so much bhai sahib ji.so nice voice.
@amarjitkaur6508
@amarjitkaur6508 4 года назад
Waheguru ji
@omkarsinghvirkjatt3942
@omkarsinghvirkjatt3942 3 года назад
Waheguru ji 🙏
@harbhajansingh3063
@harbhajansingh3063 4 года назад
Waheguru ji sabe da bhala karojiii waheguru ji Maher karojiii sabe te 🙏🏼🙏🏼🙏🏼🙏🏼🌷🌷🌷🌷🌷🌷🌷🌷🌹🌹🌹🌹🌹🌹🌹⚘🙏🙏🙏🙏🙏🙏🌻🌻🌻🌼🌼🌼🌼🌼🌼🙏🙏
@jeetarora7692
@jeetarora7692 4 года назад
Heart touching shabad god bless you
@KaramjitKaur-kv4cy
@KaramjitKaur-kv4cy 22 дня назад
Waheguru ji 🙏🙏🙏🌸🌿🌺🌸🌿🌺🌸🌿🌺🌸🌿🌺🌸🌿🌺🌸🌿🌺🌸🌿🌺🙏🙏🙏
@chashamdeep
@chashamdeep 3 года назад
Waheguru jii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@KuldeepKaur-zz7mm
@KuldeepKaur-zz7mm 4 года назад
Very nice voice
@satvinderkaur6291
@satvinderkaur6291 3 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏
@JaswinderKaur-mx8jj
@JaswinderKaur-mx8jj 4 года назад
Dan dan Guru Ramdas ji 🙏🙏🙏🙏🙏
@gursahibdhillon4027
@gursahibdhillon4027 4 года назад
😐😊😐😊
@jaskaurrana7188
@jaskaurrana7188 3 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਬ ਦਾ ਭਲਾ ਕਰਨਾ ਜੀ 🙏🙏
@gurindersingh2438
@gurindersingh2438 4 года назад
Waheguru waheguru waheguru waheguru waheguru waheguru waheguru
@dilbagsingh2663
@dilbagsingh2663 4 года назад
Waheguru ji🌺🌺🌺🌹🌹💐💐🌸🌺🌺🌻🌻🌻🌻🏵️🏵️🏵️
Далее
Blue vs Green Emoji Eating Challenge
00:33
Просмотров 5 млн