Тёмный

Dasam Granth,Nitnem Baaniya & So-Called Jathedar | SNE 

Sikh News Express
Подписаться 87 тыс.
Просмотров 49 тыс.
50% 1

#Realitycheck, In conversation with Rajinder Singh Khalsa Panchayat:
-Reason behind the Failure of Sikh Institutions & Intellectuals to give Vision,Mission, & Good Leadership
-Why the Sikh intellectuals have a Selective Stand on Ficititous jathedar Status ?
-Fact check of Dasam Granth
-Fact Check: Nitnem & Amrit Sanchar baaniya Historically and philosphically
The Opinion expressed in this interview are solely the viewpoint of Rajinder Singh Khalsa Panchyat.Neither Sikh news express nor our associate partners support the viewpoint expressed in the interview and the editor is not responsible for the viewpoint expressed in the interview.
~-~~-~~~-~~-~
Please watch: "When The Sikh Army General taught a lesson to Prakash Badal || SNE"
• When The Sikh Army Gen...
~-~~-~~~-~~-~

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 368   
@premsinghduggal4652
@premsinghduggal4652 2 года назад
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਐਸ ਵਿਚਾਰ ਵਟਾਂਦਰੇ ਤੋਂ ਵਡਮੁੱਲੀ ਜਾਣਕਾਰੀ ਮਿਲੀ ਹੈ । ਰਜਿੰਦਰ ਸਿੰਘ ਜੀ ਦੇ ਵਿਚਾਰਾਂ ਦੀ ਪੁਸ਼ਟੀ ਕਰਦਾ ਹਾਂ । ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦਾ ਦਰਜਾ ਦਿੱਤਾ ਸੀ । ਚੜ੍ਹਦੀ ਕਲਾ ਵਿਚ ਰਹੋ ਗੁਰੂ ਰਾਖਾ ਜੀ ।
@ijrandhawa
@ijrandhawa Год назад
Very nice very right. ਮਹਾਨ ਗੁਰੂਆਂ ਦੇ ਨਾਲਾਇਕ ਸਿੱਖ। ਆਮ ਤੌਰ ਤੇ ਜਿਹੜਾ ਰੱਖਿਅਕ ਹੋਣ ਦਾ ਦਾਅਵਾ ਕਰਦਾ ਹੈ ਅਖੀਰ ਉਹੀ ਭੱਖਸ਼ਕ ( ਜਲਾਉਣ ਵਾਲੇ ) ਨਿਕਲਦੇ ਹਨ ਜੀ। ਗੁਰੂ ਗੋਬਿੰਦ ਸਿੰਘ ਜੀ ਕੋਲ ਇਤਨਾ ਸਮਾਂ ਹੀ ਨਹੀਂ ਸੀ ਕਿ ਉਹ ਪਹਿਲਾਂ ਅਨਮੱਤੀ ਕਤੇਬਾਂ ਪੜ੍ਹਨ ਫਿਰ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿੱਖਣ।
@rajinderbhogal9280
@rajinderbhogal9280 Год назад
Agreed
@msingh5740
@msingh5740 9 месяцев назад
ਵਿਲਕੁਲ ਸਹੀ ਕਿਹਾ। ਸੱਚ ਨੂੰ ਛੱਡ ਕੇ ਪੜ੍ਹਦੇ ਭੀ ਕਿਉਂ?
@harmeetsingh5179
@harmeetsingh5179 3 месяца назад
ਮੂਰਖਤਾ ਨਾਲ ਮੱਥਾ ਨਹੀਂ
@singhjass2786
@singhjass2786 6 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਿਹੜਾ ਵਿਵਾਦ ਚੱਲ ਰਿਹਾ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾ ਲਿਖਿਅਾ ਹੈ ਜੇ ਗੂਰੂ ਸਾਹਿਬ ਨੇ ਬਾਣੀ ਲਿਖਣੀ ਹੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਕਰਨੀ ਸੀ ੳੁਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਾਪ ਦਰਜ ਕਰਵਾੲੀ ਸੀ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੇ ਅਾਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਿੳੁਂ ਨਹੀ ਕੀਤੀ ਜਦ ਕੇ ੳੁਹ ਕਰ ਸਕਦੇ ਸੀ ਕੀ ਗੁਰੂ ਸਾਹਿਬ ਭੁੱਲ ਗੲੇ ਸੀ ਤਾਂ ਗੁਰਬਾਣੀ ਕਹਿੰਦੀ ਅਾ " ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ " ਅਰਥ ਕੇ ਸਾਰੇ ਹੀ ਭੁੱਲਣ ਦੇ ਵਿੱਚ ਅਾੳੁਂਦੇ ਨੇ ਪਰ ਗੁਰੂ ਤੇ ਪਰਮਾਤਮਾ ਤਾਂ ਕੁੱਝ ਭੁੱਲ ਦੇ ਨਹੀਂ ੲਿੱਕ ਗੱਲ ਹੋਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੇ ਗੁਰੂਅਾਂ ਨੇ ਨਾਨਕ ਨਾਮ ਦੀ ਵਰਤੋਂ ਕੀਤੀ ਪਰ ਦਸਮ ਗ੍ਰੰਥ ਦੇ ਵਿੱਚ ਕਿੱਤੇ ਵੀ ਨਾਨਕ ਨਾਮ ਦੀ ਵਰਤੋਂ ਨਹੀ ਕੀਤੀ ਗੲੀ ੲਿਸਦੇ ਨਾਲ ਸਿੱਧ ਹੁੰਦਾ ਹੈ ਕੇ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਹੈ ਹੀ ਨਹੀਂ ੲਿਹ ਰਚਨਾ ਕਿਸੇ ਹੋਰ ਦੀ ਲਿਖੀ ਅਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਜੀ 🙏🙏🙏🙏🙏🙏🙏🙏🙏
@KuldeepSingh-qd4nw
@KuldeepSingh-qd4nw 6 лет назад
Jassi Guru v.good tuse bilkul sahe kiha. guru jee ne sikh nu shabed guru de ladd laaea. ase kalle mathhe ee ne teke jaane. Shabed nu pado te samjo. aape pata lag jau. mere soch aa jive musalmaana nu do hisea ch vandea hoea. ik sunne te ik sheea. Sikha naal ve ehe kush karn dea koshisa ho rahe aa.
@avtarsingh5781
@avtarsingh5781 5 лет назад
galt gl soch toudi
@jasleensinghvaid5720
@jasleensinghvaid5720 5 лет назад
Janab fir rehras sahib krni shad deo kyu k uss vich v chopai sahib ondi hai 1 Mittar pyare nu haal murida da kehna 2 tilak janju rakha prabh ta ka kino vaddo kalhu mai saka Eh shabad v dasam granth de ne Menu poora yakken aw tusi khud dasma di bani padh de hovoge Par tuhanu pata kuj nahi
@yadwindersingh1197
@yadwindersingh1197 4 года назад
Jasleen Singh Vaid Veer g phir aaj Choupai saab de arth krr liyo 1 to 40 pouri then may be u understand, if not then , Waheguru khud matt bahkse
@arshdeepsingh394
@arshdeepsingh394 4 года назад
Yrr pade likhe khote a ehe proffser Fateh boloni chad to
@dilbagbhatia9733
@dilbagbhatia9733 Год назад
Bhai Rajinder Singh Khalsa is really very logical,knowledgeable and really perfect preacher !!! 👏👏👏👏👌👌
@nazvirsingh5956
@nazvirsingh5956 5 лет назад
Jasneet veere ur interview was full of knowledge.thanks for touching such a sensitive issue.
@VkrmRandhawa
@VkrmRandhawa 3 месяца назад
ਬਹੁਤ ਖੂਬ ❤
@sadhusinghrikhiraj5840
@sadhusinghrikhiraj5840 2 года назад
Great thinking . Keep up your good work Bhai Sahib ji
@SHERGILL_FARM
@SHERGILL_FARM 8 месяцев назад
Dr . HS Sinha explained very well and deeply about dasam granth .. i request to all watch his videos on dasam granth
@pritpalsingh6001
@pritpalsingh6001 Год назад
It means that rehat nama was man made whereas bani in Guru Granth first 14 pages Japu ji sahib (morning) then Sodar (evening) then Sohila (night). Absolutely right.
@premjudge182
@premjudge182 2 года назад
Wkwf keep up the good work to educated the masses who still do not understand the deep plot to mislead and distort our Panth...
@sarabjitsingh6279
@sarabjitsingh6279 4 года назад
Asi Guru Granth Sahib ji nu Guru Mande haa Waheguru ji
@sarabjitsingh6279
@sarabjitsingh6279 3 года назад
@ABIJIT SINGH ru-vid.com/video/%D0%B2%D0%B8%D0%B4%D0%B5%D0%BE-vY-E6fi_Uyk.html see it all
@GurtejSingh-ko7vv
@GurtejSingh-ko7vv 4 года назад
Logical discussion. Considerable thought.
@pardeepsinghshah5665
@pardeepsinghshah5665 5 лет назад
The host is well- intentioned, knowledgable and intelligent. Such a good program to watch.
@nazvirsingh5956
@nazvirsingh5956 5 лет назад
Khalsa ji u spoke very bravely.u clarified every point intelligently.
@JaswinderSingh-hy7ul
@JaswinderSingh-hy7ul 2 года назад
Very good sada koei leina deina nhi dasam granth naal
@hkaur960
@hkaur960 7 лет назад
True saying 🙏🏼
@amarjitshergill4067
@amarjitshergill4067 3 года назад
Waheguru ji ka khalsa Waheguru ji 🙏 Singh Sahib ji 🙏 ♥ our guru is Shri Guru Grant Sahib ji not dassam granth it's a bad book Waheguru guru ji ka khalsa Waheguru ji 🙏 Singh Sahib ji 🙏
@BalwinderSingh-pf2nr
@BalwinderSingh-pf2nr 5 месяцев назад
AMMRIT PEEHVAHU,SSDAA CHIRR JEEVAHU,HARR SIMMRAT ANAD ANANTAA !!
@kanwarbirsingh9500
@kanwarbirsingh9500 2 года назад
Host should respectfully say “Sardar Saab” and do not say “Sir” to the guest of the show.🙏
@gurujidaputar1602
@gurujidaputar1602 2 года назад
ਬਿਲਕੁਲ ਸਹੀ ਗੱਲ ਹੈ
@mrkulwantgrewal
@mrkulwantgrewal 2 года назад
ਪਾਹੁਲ ਤੋਂ ਪਹਿਲਾਂ ਸਿਖ ਨੀ ਸੀ ਹੁੰਦੇ! ਭਾੲੀ ਮਤੀ ਦਾਸ ਸਤੀ ਦਾਸ ਨੂੰ ਤੁਸੀਂ ਸਿਖ ਨੀ ਮਨਦੇ! ਤੁਸੀਂ ਧਰਮ ਦੇ ਨਾ ਤੇ ਅਾਪਣੇ ਬਿਜਨਸ ਚਲਾ ਰਹੇ ਹੋੰ! ਪਾਹੁਲ ਖਾਲਸਾ ਫੌਜ ਵਿਚ ਸ਼ਾਮਲ ਹੋਣ ਦੀ ਰਸਮ ਸੀ ਜਿਸ ਨੂੰ ਹੁਣ ਪਾਲਿਟੀਸ਼ਨਜ਼ ਵੋਟਾਂ ਦੀ ਗਿਣਤੀ ਤੇ ਗੋਲਕ ਦੀ ਮਾੲਿਅਾ ਵਧਾੳੁਣ ਲੲੀ ਵਰਤ ਰਹੇ ਹਨ।
@UttamSingh-rc9lz
@UttamSingh-rc9lz 8 месяцев назад
ਨਰਕਧਾਰੀਆਂ ਵਾਲੀ ਸੋਚ ਹੈ ਤੇਰੀ।
@kanwarbirsingh9500
@kanwarbirsingh9500 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@76faithful
@76faithful 7 лет назад
Totally AGREE Divine revelations to Sikhs is Guru Granth Sahib anything else is not praise worthy.
@karpetcabin
@karpetcabin 6 лет назад
Gulzar Singh so anything not in SGGS is not needed?
@simran1608
@simran1608 4 года назад
Rajinder Singh Khalsa - hmm - very scholarly and logical presentation of facts and the truth. We need more scholars like him and more such open discussions. The lies about bachittar natak granth have been circulating for too long . Thanks for the wonderful program.
@kanwarbirsingh9500
@kanwarbirsingh9500 2 года назад
Prof. Darshan Singh is 80+ years of age and Sarbjit Singh Dhunda is most likely in 35 years of age. So please stop comparing 2 known parcharaks. Important point is that they are not influenced by any politicians or rulers.
@pardeepsinghshah5665
@pardeepsinghshah5665 5 лет назад
Great information. Excellent! keep it up.
@AwazPunjabDi1
@AwazPunjabDi1 7 лет назад
Excellent Explanation !!!
@AHUJASS
@AHUJASS 8 месяцев назад
Really very nice information related to Guru Granth Sahib vs Dasam Granth controversy.
@singhsaab8643
@singhsaab8643 4 года назад
100 % agree
@manisraw2982
@manisraw2982 3 года назад
Waheguru g
@Gurpreetsinghpreet1
@Gurpreetsinghpreet1 6 лет назад
intellectual talk.. keep it up the work.. currently the only media which is talking about these topics #SNE
@rajinderbhogal9280
@rajinderbhogal9280 Год назад
❤ also, guru granth sahib's format is based on checksum like computer data transmission. Also, rag based. In my opinion, bachittar natak's format is random. Wouldnt guru compile a newer version better than past? I rest my case.
@gmg4010
@gmg4010 4 года назад
Sach karwah Veerji. Takhsali purhkan (jump) geh Ji. Keep it up Ji.
@diwakarsingh439
@diwakarsingh439 7 лет назад
Bot badhiya sabal kita Veer Ji tusi
@diwangirn8646
@diwangirn8646 Год назад
ਕਿਆ ਕਮਾਲ ਦੇ ਵਿਚਾਰ ਦਿੱਤੇ ਨੇ!ਲ਼ਾਅਣਤ ਹੈ ਉਨਾ ਨੂ ਜਿਹੜੇ ਦਸਮ ਗ੍ਰੰਥ ਨੂ ਪ੍ਰਮੋਟ ਕਰਦੇ ਹਨ ।ਦਸਮ ਗ੍ਰੰਥ ਵਿਚ ਜਿਹੜਾ ਚਰਿਤਰੋ ਪਖਯਾਨ ਹੈ ਉਸ ਨੇ ਤਕਰੀਵਨ ੫੭੯ ਸਫ਼ੇ ਹਨ।ਉਸ ਦੇ ਵਿਚ ੪੦੪ ਕਹਾਣੀਆ ਹਨ ਜਿਨਾ ਦੀ ਭਾਸ਼ਾ ਅਤੇ ਵਿਚਾਰ ਐਨੇ ਗੰਦੇ ਹਨ ਕਿ ਅੱਜ ਤੱਕ ਕਿਸੇ ਦੀ ਹਿਮੰਤ ਨਹੀਂ ਹੋਈ ਕਿ ਉਸ ਨੂ ਗੁਰੂ ਘਰ ਵਿਚ ਸਟੇਜ ਤੋਂ ਪੜ ਕੇ ਸੁਣਾ ਸਕੇ ।ਲਾਣਅਤ ਹੈ ਉਨਾ ਲੋਕਾਂ ਜਿਹੜੇ ਦਸਮ ਗ੍ਰੰਥ ਦਾ ਅਖੰਡ ਪਾਠ ਕਰਵਾਉਂਦੇ ਹਨ।ਇਹ ਦਸਮ ਗ੍ਰੰਥੀਏ ਕਹਿੰਦੇ ਹਨ ਕਿ ਜੇ ਅਸੀਂ ਦਸਮ ਗ੍ਰੰਥ ਨੂ ਛੱਡ ਦੇਈਏ ਤਾ ਅੰਮਿਰਤ ਦਾ ਕੀ ਬਣੂ।ਜਦੋਂ ਦਸਮੇ ਪਾਤਸ਼ਾਹ ਦੇ ਵੇਲੇ ਇਹ ਗ੍ਰੰਥ ਹੈ ਹੀ ਨਹੀਂ ਸੀ ਤਾ ਉਨਾ ਜਿਹੜੀਆ ਬਾਣੀਆ ਪੜੀਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਈਆਂ ਹੋਣਗੀਆਂ। ਮੈ ਦਸਮ ਗ੍ਰੰਥ ਦੋ ਵਾਰ ਪੜਿਆ ਅਤੇ ਤੀਜੇ ਵਾਰ ਪੜਨ ਨੂੰ ਸ਼ਰਮ ਆ ਰਹੀ ਹੈ।ਕਿਉਂ ਕਿ ਇਸ ਵਿਚ ਕੋਕ ਸ਼ਾਸ਼ਤਰ ਨਾਲ਼ੋਂ ਵੀ ਗੰਦੀ ਭਾਸ਼ਾ ਵਰਤੀ ਗਈ ਹੈ।ਮੈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਸੀ ਇਸ ਗ੍ਰੰਥ ਨੂ ਇਕ ਵਾਰ ਪੂਰਾ ਪੜ ਲਵੋ ਤਾ ਤਾਹਾਡਾ ਉਸ ਗੁਰੂ ਘਰ ਵੀ ਜਾਣ ਨੂ ਮੰਨ ਨਹੀ ਕਰੇਗਾ ਜਿੱਥੇ ਦਸਮ ਗ੍ਰੰਥ ਦਾ ਬੋਲ ਵਾਲਾ ਹੁੰਦਾ ਹੈ।ਹਰ ਰੋਜ ਅਸੀਂ ਇਹ ਆਵਾਜ਼ ਬੁਲੰਦ ਕਰਦੇ ਹਾਂ,ਸੱਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।ਕੀ ਇਹ ੧੪੩੦ ਸਫ਼ੇ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਕਾਫ਼ੀ ਨਹੀਂ?ਭੁਲਿਓ ਲੋਕੋ!ਦਸਮ ਗ੍ਰੰਥ ਨੂ ਪੜਕੇ ਤਾ ਦੇਖੋ ਤਾ ਤੁਸੀ ਥੂ ਥੂ ਕਰੋਗੇ।ਦਸਮ ਗ੍ਰੰਥੀਆਂ ਇਹ ਇਕ advantage ਹੈ ਕਿ ਇਸ ਨੂ ਕੋਈ ਵੀ ਹਿਮੰਤ ਨਹੀਂ ਰੱਖਦਾ ਕਿ ਚਰਿਤਰੋ ਪਖਯਾਨ ਨੂ ਪੜਕੇ ਜਾ ਬੋਲ ਕੇ ਸੁਣਾ ਸਕੇ।ਦੂਸਰੀ ਗੱਲ ਜਿਨਾ ਨੇ ਇਹ ਗੰਦ ਲਿਖਿਆ ਹੈ ਉਨਾ ਦੇ ਨਾਵ ਜਿਵੇ ਰਾਮ,ਸ਼ਾਮ ਅਤੇ ਕੱਲ ਵਾਰ ਵਾਰ ਆਉਂਦੇ ਹਨ।ਸ਼ਾਹਿਬ ਸ਼ਰੀ ਗੁਰੂ ਗੋਬਿੰਦ ਸਿੰਘ ਜਿਨਾ ਨੇ ਛੋਟੇ ਛੋਟੇ ਬੱਚਾ ਅਤੇ ਸਾਰਾ ਪਰੀਵਾਰ ਇਸ ਕੌਮ ਦੇ ਲੇਖੇ ਲਾ ਦਿੱਤਾ ,ਇਹ ਕੱਜਰ ਕਵਿਤਾ ਉਨਾ ਦੇ ਨਾਵ ਮੁੜਕੇ ਉਨਾ ਦਾ ਅਪਮਾਨ ਵਾ ਕਰੋ।
@yadwindersingh1197
@yadwindersingh1197 4 года назад
Bhot vdia Veere Keep it up . Jhra open mind houga te khud Gurbani di Vichaar krda houga samj jauga Sikha de sirf iko Guru han , Sri Guri Granth Sahib ji , hor koi na C na ho skda . Virod karn vale online dasam granth download krn te ess de so Choupai saab di Vichaar read kr lo , then sharm augi kehn lge ki Guru Pitah Guru Gobind singh ji ne ehh kuj likhya
@shonka9358
@shonka9358 Год назад
Tattu da pta ni salya tnu gllan krn lgg gya guru di a
@chakarvartifaujan
@chakarvartifaujan 7 дней назад
We say Dasam Granth or Dasam Guru Granth Sahib Ji cause it means Dasam Guru Ji Da Granth Bhai mani Singh Jis Dasam Granth copy says Dasam guru ji ka granth and Bhai mani Singh ji collected all of Guru Gobind Singh Jis bani and made it in one granth and later the Sodak committee re arranged the Dasam again and u can’t do parkash of Guru Granth Sahib ji if there is no Dasam parkash and Sarbloh Granth in old letters it says that Guru Granth Sahib ji and Dasam Guru Granth Sahib Ji are sisters they both have to get parkashed together even in Akal Takhat and Takhat Kesgarh sahib use to do parkash of Dasam and the rest 3 Takhat Patna sahib, Hazur sahib, and Budha dal Panjwa takhat do parkash of Dasam
@ajmersingh9258
@ajmersingh9258 3 месяца назад
He was not born that time how he knew dhasam bani retenin after 57 years later
@ajmersingh8066
@ajmersingh8066 Год назад
ਤੁਸੀਂ ਅ਼ਆਪਣਾ ਕੰਮ ਕਰੋ ਆਪਣੇ ਪਰਿਵਾਰ ਦੀ ਪਾਲਣਾ ਕਰੈ ਇਹ ਨਿਤਨੇਮ ਹੀ ਹੈ
@themultiartist249
@themultiartist249 7 месяцев назад
O jao pra..😂😂
@ਹਰਿਕੀਆਂਕਥਕਹਾਣੀਆਂ
Guru Harkrishan sahib Ji de baraabar Panth Virodhi lokaa ne Ohnaa de bhraa Ram Rai nu Guru Banataa c....Ohnu GURU GURU kehnaa shuroo kr ditaa c..... *Te Hun Sahib Sri Guru Granth Sahib Ji de Baraabar ....Panth Virodhi Lokaa ne "Bachitra Naatak" nu "Dasam Granth" Naam de ke kharaa kr Ditaa hai......
@singhsukhpal117
@singhsukhpal117 7 лет назад
Bahut bahut dhanwad ji
@prakashbagga2679
@prakashbagga2679 9 месяцев назад
Sikhs are required to stick to Siree Guroo Granth Sahib ji only then there will be change otherwise no scope.
@manikaur9097
@manikaur9097 8 месяцев назад
Sach hamesha rehnda sahi kehndey Baba gee tuc sab kuch ander hee hai jagst Jot parkaah sach bas lod aa jad bahar wala hanera majboor kar dewey ander mud jaan layi malak appey sach dikha dindey ki sach oh ni jo asi bahar dekh rahey aa
@kjsgill5734
@kjsgill5734 6 лет назад
Sikhi is based only on teachings contained in ' guru granth sanib ji ' . There is no other ' granth ' , to my knowledge , to be followed by sikh caum , so why there is so much confusion ? Can any learned sikh convince / prove, with facts & figures , otherwise, please ?
@karpetcabin
@karpetcabin 6 лет назад
Kjs Gill if Sikhi is based only on SGGS, where in SGGS does it talk about the 5 K’s?
@karpetcabin
@karpetcabin 3 года назад
@Harninder 1 retrofitted by who?
@Jks9960
@Jks9960 7 месяцев назад
True , today sikh doesn't like to read and understand was in guru granth sahib in index . Easy to find in 13 page When we ask other people read gurbani for us until we like foolish maternity. We just believe what other said. Long time before I thought same other people feed then I search my way i I'm angry 100% you saying Thank you very much keep going
@Knowtheanimals-df7ys
@Knowtheanimals-df7ys Год назад
Waheguru ji ❤❤
@gurdialsingh822
@gurdialsingh822 7 месяцев назад
ਅੰਮ੍ਰਿਤ ਪਿਓ ਸਦਾ ਚਿਰ ਜੀਓ ਯਾਦ ਹੈ ਦਸੋ
@rajinderbhogal9280
@rajinderbhogal9280 Год назад
So intelligent!
@ajmersingh8066
@ajmersingh8066 Год назад
ਗੁਰੂ ਗ੍ਰੰਥ ਸਾਹਿਬ ਵਿਚ ਭੋਜਨ ਨੂ ਵੀ ਅਮ੍ਰਿਤ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਵਿਚ ਦੁੱਧ ਨੂ ਵੀ ਅਮ੍ਰਿਤ ਲਿਖਿਆ ਗਿਆ
@ajmersingh8066
@ajmersingh8066 Год назад
ਨਿਤਨੇਮ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਲਿਖਿਆ ਹੋਇਆ ਯਾਰ ਗੁਰੂ ਤਾਂ ਪਾਖੰਡ ਦਸਦੇ ਆ ਇਹਨਾਂ ਚੀਜ਼ਾਂ ਨੂੰ
@jagdevsingh5035
@jagdevsingh5035 2 месяца назад
Very good g 🙏🙏🙏🙏
@MultipleChannel3726
@MultipleChannel3726 3 года назад
ਬਿਲਕੁਲ ਸਹੀ ਗੱਲਾਂ ਹਨ
@lalisingh4416
@lalisingh4416 8 месяцев назад
Excellent explanation ji Waheguru ji
@jagminderbassi1056
@jagminderbassi1056 6 лет назад
I think Singh Saab telling us understandable 👍
@rafifan7920
@rafifan7920 2 года назад
one more discussion plz ...on same topic
@AjitSingh-h5h
@AjitSingh-h5h 7 месяцев назад
ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ 57 ਸਾਲ ਬਾਅਦ ਦਸਮ ਗ੍ਰੰਥ ਹੋਂਦ ਵਿੱਚ ਆਇਆ ਸੀ ਇਸ ਲਈ ਇਹ ਸਿੱਖਾਂ ਲਈ ਇੱਕ ਧੋਖਾ ਹੈ
@panjab2956
@panjab2956 3 месяца назад
Oo jaa
@tejvinderpalsingh428
@tejvinderpalsingh428 3 месяца назад
ਕੌਈ ਸਬੂਤ..... ਅੰਦਾਜਾ....
@GursewakSingh-md4fg
@GursewakSingh-md4fg 4 года назад
Wah g wah Bhai rajinder Singh g bhut dhanwad g
@amarjitamarjit8303
@amarjitamarjit8303 3 года назад
💩💩💩💩💩
@surindersinghsidhamerimathohri
AAKHOTI DASAM Granth NAKLI Sikhs the Granth
@aikamsandhu3238
@aikamsandhu3238 6 лет назад
Bahut wadia ji.....kaum de heere han eho jahay scholor
@singh_13
@singh_13 7 лет назад
"Gurfateh ji" ... Waa ji 🙏ah kehde rehatnaame vich jaa fer hor kithe likhya hoya ji
@VikramSingh-ig8bf
@VikramSingh-ig8bf 3 года назад
tu sab kuch likhya hoya karda...youtube chalana kitthey likhya hai?
@GurjantSingh-pc1fz
@GurjantSingh-pc1fz 7 лет назад
Good khalsa g
@prabhpalsingh38
@prabhpalsingh38 Год назад
Good
@drsingh8098
@drsingh8098 6 лет назад
Loved it
@kanguernoorani4091
@kanguernoorani4091 5 лет назад
Excellent , sirf ek Akalpurkh te drer vishvash he kesay nu soorma bana sakda hai . eh kehna ki dasam granth hi soorma bananda hai sggs nahi galat hai .
@hshskhalsa6383
@hshskhalsa6383 2 месяца назад
Kapoor garh distt Fatehgarh Puratan Dasam Granth te Shri Guru Granth Sahib
@surjitsinghpabla7817
@surjitsinghpabla7817 2 года назад
Very good please keep it up.
@t5tejidiasachiagalla706
@t5tejidiasachiagalla706 Год назад
great
@the-gr8-eye
@the-gr8-eye 8 месяцев назад
I don't understand one thing, when guru sahib told us to follow guru granth sahib then why we are looking outside. Only thing which does not make sense to me is Sant maskeen ji said all are fools who does not understand dasam bani. Prof darshan singh is against dasam bani.
@japneetsingh9145
@japneetsingh9145 6 месяцев назад
I don’t think the problem m is dasam Granth but main problem is dasam granth k meanings galat nikale jaa rahe h satisfaction k liye
@amritbanee
@amritbanee 2 года назад
Interviewer needs to stop interrupting his interviewees all the time. Not the way to do an interview
@HardeepSingh-jf9ot
@HardeepSingh-jf9ot 10 месяцев назад
Perhaps the word "SIKH" is not understood.
@ManvirSinghKhalsa
@ManvirSinghKhalsa 6 лет назад
Sikh News Express Ji and Bhai Rajinder Singh Khalsa Ji, you say in the video that we have only one source for Maryada, which is Sri Guru Granth Sahib Ji. Can kindly share with me which Granth does "Vahiguru Jee Ka Khalsa, Vahiguru Jee Kee Fateh" appear in? Thanks
@karpetcabin
@karpetcabin 6 лет назад
Manvir Singh they or their supporters have no answer.
@palwindersingh9078
@palwindersingh9078 8 месяцев назад
ਬਾਬਾ ਨਾਨਕ ਜੀ ਸ਼ਬਦ ਗੁਰੂ ਕਹਿਦੇ ਹਨ
@sodhi1532
@sodhi1532 Год назад
ਓਹ ਫੁਕਰਿਓ ਤੁਸੀਂ ਕੇਸ ਦਾੜ੍ਹੀ ਰੱਖਕੇ ਕਹਿੰਦੇ ਓ ਅਸੀਂ ਸਿੱਖ ਆਂ ਇਹ ਤੁਹਾਡੀ ਸਭ ਤੋਂ ਵੱਢੀ ਗਲਤ ਫੈਹਿਮੀ ਆ
@ਹਰਿਕੀਆਂਕਥਕਹਾਣੀਆਂ
Satguru Sirf Kise Ik Comunity da Nahi Saareaa da Hunda....te je koi Sirf ik Community da hove Fer Oho Satguru Nahi us community di khareedi ik "Cheej" hundi hai
@SatnamSingh-kc9yo
@SatnamSingh-kc9yo Месяц назад
Kande Bate di Paul or Amrit ?
@diwakarsingh5503
@diwakarsingh5503 6 лет назад
Sahi gal h
@singh_13
@singh_13 7 лет назад
Bhagoti durga waste aunda!?? Fer ehda ki mtlb hai Usi chandi di vaar baani vichon : "layi bhagoti durhshah vr jaagn bhari Laayi raaje sumbh no ratt piye pyari" Je bhagoti durga hai... Fer is pankti da bhaav ki durgshah ne durga nu hath ch laike, raaje sumbh de sir ch maari te durga ne ohda khoon choosya??? ' Agynai aapo bne vidwan Bhagoti tegh lyi aaya hai ' as kirpan khando kharag tupak ar teer Saif sarohi saihathi yahai hmaarai peer' Bhai gurdas ji di vaar suno "... Naao bhagoti loho ghrhaya...॥੨੬॥" Bhai gurdas ji vaar 25 Kyunki eh shastr saade peer ne guru ne Sikh da guru shabad Singh da guru shastr Sant da guru shabad Sipahi da guru tegh Kyunki khalsa jmmya hi tegh chon hai
@rajdeepsinghcheema2551
@rajdeepsinghcheema2551 7 лет назад
Sahil Singh veer g tusi great o.I m with u
@kanguernoorani4091
@kanguernoorani4091 6 лет назад
S Singh AGAR MAN LEYAI BHAGATI TALVAR WASTEY VERTEE GYE HAI , PHER RAB NU CHAD KE PEHLAN TALVAR NU KYON SAMERYAI . SIKH RAB DA PUJARI HAI SHASTAR DA NAHI .
@singh_13
@singh_13 6 лет назад
Gurcharan Singh Mere veer tenu kihne keha sikh shastr da pujari nhin? Gurudwara sahib jaake dekho, Guru Granth Sahib Ji Maharaj agge ki pye ne, jdon sikh Guru Granth Sahib Ji nu mtha tekda hai udon shastran nu v tekda hai. Assi klle sant nhin sipahi v haan. Sant da guru Granth Sahib Sipahi da guru Shastr Sahib. ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
@VikramSingh-ig8bf
@VikramSingh-ig8bf 3 года назад
@@singh_13 aewen taan tu kuch bhi kari ja.. kal nu tu jathedar bangya tu saleya othey kuch hor rakh dawain...all this is pointless
@kripalsingh7466
@kripalsingh7466 5 лет назад
Gur fateh ki hunda. Waheguru ji ka khalsa waheguru ji ki fateh. Shaher de papeyan nu dikat ya.
@Goldberg697
@Goldberg697 Год назад
वा से विष्णु ह से हरी ग से गोबिंद र से राम 1082 अंक पा दर्ज अकलपुरख k roop ni yo hi akalpurkh devikinanadn Krishan ji mqharja ranjet Singh ek sikke pa likhya Hoya search Mr li ek nanak ji ka tha sikka uspa akalpurkh sahye nanak ji likhya tha choudhry bn re 1920 se phele hm ek thye Hari ka mandir naam kyu tha Saab laga Diya ebh 2 saal k karib Ram ki eatha bhi mili Hari mandir ma t3
@ajmersingh9258
@ajmersingh9258 3 месяца назад
Dhasam bani is history
@ManjeetKaur-fm2lo
@ManjeetKaur-fm2lo 8 месяцев назад
Waheguru ji
@ranjitsinghaulakh9552
@ranjitsinghaulakh9552 3 года назад
Good program carry on
@Nav4224
@Nav4224 8 месяцев назад
Rajinder singh ji tuhada Sri Guru Granth Sahib Ji lyi Sharda, pyaar bilkul theek hai ji. Par jo tusi santa bare keha hai, jive sant Attar singh ji, sant Baba karm singh ji hoti mardaan, sant Baba nand Singh ji, sant Isher Singh Ji, es mamle vich tusi totally wrong te agyani ho. Rabb tuhanu sumat bakhshe ji.
@amarjitshergill2690
@amarjitshergill2690 6 лет назад
waheguru ji ka khalsa waheguru ji ki fateh singh ji our guru is only guru granth sahib ji not a dasam granth dirty book it's very bad read yourself i like your viewpoint
@mrkulwantgrewal
@mrkulwantgrewal 2 года назад
ਗੁਰੂ ਗਰੰਥ ਸਾਹਿਬ ਜੀ ਵੀ ੲਿਹਨਾ ਸਾਰੇ ਪੜਾਅ ਵਿਚੋਂ ਲੰਘੇ ਹਨ। ਗੁਰੂ ਗਰੰਥ ਸਾਹਿਬ ਜੀ ਵਿਚੋਂ ਵੀ ਸੋਧ ਕਰਕੇ ਬਾਣੀ ਕਢੀ ਗੲੀ ਹੈ। ਸ਼ਬਦ ' ਜਿਤੁ ਦਰਿ ਲਖ ਮੁਹੰਮਦਾ' ਅਾਦਿਕ। ੲਿਹ ਸ਼ਬਦ ਬਹੁਤ ਸਾਰੀਅਾਂ ਬੀੜਾਂ ਵਿਚ ਮਿਲਦੇ ਹਨ। ਪੰਨੇ ਵੀ ੧੪੩੦ ਬਾਦ ਵਿਚ ਸੋਧ ਕਰਕੇ ਕੀਤੇ ਗੲੇ ਹਨ। ਰਣਿ ਝੁੰਜਨੜਾ ਗਾੳੁ ਸਖੀ... ੲਿਹ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਪੂਰਾ ਨਹੀ ਪਰ ਕੁਝ ਪੁਰਾਤਨ ਬੀੜਾਂ ਵਿਚ ਮੌਜੂਦ ਹੈ। ਹੈਨਿ ਵਿਰਲੇ ਨਾਹੀ ਘਣੇ... ੲਿਸ ਸਲੋਕ ਦੀ ਗੁਰੂ ਗਰੰਥ ਸਾਹਿਬ ਵਿਚ ੲਿਕੋ ਤੁਕ ਹੈ ਦੂਜੀ ਮਿਸਿੰਗ ਹੈ । ਪੁਰਤਾਨ ਬੀੜਾਂ ਵਿਚ ਦੂਜੀ ਤੁਕ ਮਿਲਦੀ ਹੈ। ਜਿਸ ਤਰਾਂ ਗੁਰੂ ਸਾਹਿਬਾਨ ਨੇ ਵਖ ਵਖ ਤਰਾਂ ਦੀ ਬਾਣੀ ੲਿਕੱਤਰ ਕਰਕੇ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਤਿਅਾਰ ਕੀਤਾ ੳੁਸੇ ਤਰਾਂ ਭਾੲੀ ਮਨੀ ਸਿੰਘ ਵਰਗੇ ਸਿਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਅਾਂ ਰਚਨਾਵਾਂ ੲਿਕੱਤਰ ਕਰਕੇ ਦਸਮ ਗਰੰਥ ਤਿਅਾਰ ਕੀਤਾ। ਸਿੰਘ ਸਭੀਅਾਂ ਨੂੰ ੲਿਹ ਮਾਫਕ ਨਹੀ ਅਾੳੁਂਦਾ ੲਿਸ ਕਰਕੇ ਦਸਮ ਗਰੰਥ ਦਾ ਵਿਰੋਧ ਕਰਦੇ ਹਨ।
@mrkulwantgrewal
@mrkulwantgrewal 2 года назад
ਖੰਡਾ ਪਿ੍ਥਮੈ ਸਾਜਿ ਕੈ ਜਿਨ ਸਭ ਸੈਸਾਰ ੳੁਪਾੲਿਅ॥ ......ਤੈ ਹੀ ਦੁਰਗਾ ਸਾਜਿ ਕੇ ਦੈਤਾਂ ਦਾ ਨਾਸ ਕਰਾੲਿਅਾ। ਸਪਸ਼ਟ ਹੈ ਕਿ ੳੁਸ ਪਰਮਾਤਮਾ ਦੀ ੳੁਪਮਾ ਹੈ ਜਿਸ ਨੇ ਰਾਮ ਕਿ੍ਸ਼ਨ ਦੁਰਗਾ ਅਤੇ ਸਾਰਾ ਸੰਸਾਰ ਪੈਦਾ ਕੀਤਾ ਹੈ। ਜਿਸ ਨੇ ਸੁੰਨ ਅਵਸਥਾ ਵਿਚੋਂ ਸੰਸਾਰ ਸਾਜਨਾ ਲੲੀ ਅਾਪਣੀ ਸੱਤਾ ਪੈਦਾ ਕੀਤੀ। ੲਿਹ ਸਲਵਾਰਾਂ ਤੇ ਪੋਚਵੀਅਾਂ ਪਗਾਂ ਵਾਲ਼ੇ ਅਖੌਤੀ ਸਿਖ ਅਸਲ ਵਿਚ ਅਫਗਾਨੀ ਸਭਿਅਾਚਾਰ ਵਿਚੋਂ ਅਾੲੇ ਹਨ ਜਿਹੜੇ ਦਸਮ ਦੇ ਸਿਖਾਂ ਤੋਂ ਡਰਦੇ ਹਨ। ੲਿਹਨਾ ਦਾ ਖਾਣ ਪੀਣ ਰਿਸ਼ਤੇ ਨਾਤੇ ਸਭ ਕੁਝ ੲਿਸਲਾਮੀ ਸਭਿਅਾਚਾਰ ਨਾਲ਼ ਮਿਲਦਾ ਹੈ। ਚਾਚੇ ਮਾਮੇ ਭੂਅਾ ਦੀਅਾਂ ਧੀਅਾਂ ਨਾਲ਼ ਵਿਅਾਹ ਕਰਵਾ ਲੈਂਦੇ ਹਨ। ੲਿਹਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿਖੀ ਨਹੀ ਭਾੳੁਂਦੀ।
@karanvlogs6069
@karanvlogs6069 6 лет назад
good debate thanks khalsa ji
@amberkang7805
@amberkang7805 6 лет назад
Good explanation. Upon reading the comments, we know that those who believe in Bachitar Natak can write vulgar and rude ones....
@jaspreetgrewal5521
@jaspreetgrewal5521 5 лет назад
Yeah.....what they read so they speak....
@Laddirathor
@Laddirathor 7 лет назад
Very good veer eh dasam bichtter natak kise nirmale ne likhya es krke Sikh te is nu ne mande ne sirf nirmale he mande ne
@dilpreetsidhu7144
@dilpreetsidhu7144 4 года назад
Nice baba jii🤗🤗
@allahram6102
@allahram6102 Год назад
Guru granth ki manio parghat guru ki deh ye shabad kis guru sahiban ne kahe kis garanth me iska varnan hai is shabad ki kya history hai kab kahe gaye pl clarify
@kamaljeetsingh1719
@kamaljeetsingh1719 6 лет назад
Great Rajinder veer ji!!
@tejvinderpalsingh428
@tejvinderpalsingh428 3 месяца назад
ਆ ਆਪੁ ਬਣੇ ਗਿਆ...... ਨਹੀਂ... ਹੈ ਪੀਵਹੁ ਪਾਹੁਲ... Di ਪੰਕਤੀ ਵਰਤੀ ਕਿਉਂ 😂😂😂😂😂
@ajmersingh8066
@ajmersingh8066 Год назад
ਇਹ ਜਾਤ ਪਾਤ ਦੇ ਹੰਕਾਰੀਆਂ ਨੇ ਕੀਤਾ
@muscle5396
@muscle5396 8 месяцев назад
Veer ji eh chiz dssi nu ki jo guru Saab ne baani rachii jaa ohde cho jo v Aung kdd te fer oh kithey ne hunn dasamgranth jaa bachitar natak de vicho
@ajmersingh8066
@ajmersingh8066 Год назад
ਪੰਥਪ੍ਰੀਤ ਨੇ ਜਿਹੜਾ ਛੇ ਕਰੋੜ ਦਾ ਸਕੂਲ ਖੋਲਿਆ ਉਸ ਵਾਰੇ ਲੁ ਗੱਲ ਕਰਲੋ
@jotindervirk6764
@jotindervirk6764 Год назад
No proper reference given just making random logics for people who believe there logics without concrete research. Just making stuff up about Nitname banis about first 13 Ang of guru Granth Sahib ji where is it written they are our Nitname bani just coz he made his logic in a way and he believes it is true !
@hardeepsinghsingh3308
@hardeepsinghsingh3308 Год назад
ਤੁਸੀਂ ਦੋਵੇਂ ਜਣੇ ਆਪਣੀ ਆਪ ਦਫ਼ਾ ਪਟੀ ਜਾ ਰਹੇ ਹੋ, ਕਦੇ ਹਿੰਦੂ ਮੁਸਲਮਾਨ ਇਸਾਈ ਦੇਖੇ ਤੁਹਾਡੀ ਤਰ੍ਹਾਂ ਬਹੈਂਸ ਕਰਦੇ, ਸ਼ਰਮ ਆਉਂਦੀ ਨਹੀਂ ਤੁਹਾਨੂੰ ਤੁਸੀਂ ਧਰਮ ਨੂੰ ਧੰਦਾ ਬਣਾਂ ਰਹੇ ਹੋ ਆਪਣੀਆਂ ਕਿਤਾਬਾਂ ਵੇਚਣ ਲਈ, ਤੁਸੀਂ ਗੁਰੂ ਗ੍ਰੰਥ ਗ੍ਰੰਥ ਕਰੀ ਜਾਂਦੇ ਹੋ, ਪੰਜਵੇਂ ਪਾਤਸ਼ਾਹ ਜੀ ਤਾਂ ਉਚਾਰਣ ਕਰਦੇ ਹਨ ਪੋਥੀ ਪਰਮੇਸਰ ਕਾ ਥਾਨੁ।। ਤੁਸੀਂ ਪੰਡਿਤੁ ਗਿਆਨ ਸਿਓਂ ਨੂੰ ਬੁਹਤ ਬੜਾ ਬਣਾਂ ਰਹੇ ਹੋ। ਤੁਸੀਂ ਤਾਂ ਖ਼ੁਦ ਧਰਮ ਦਾ ਧੰਦਾ ਬਣਾਂ ਦਿੱਤਾ ਹੈ। ਬੇਈਮਾਨ ਹੋ ਤੁਸੀਂ।
@bhupindersinghkhalsa5861
@bhupindersinghkhalsa5861 6 лет назад
manavta da guru granth sahib ate us noo manan wala hi sikh hai
@harmeetsingh3800
@harmeetsingh3800 6 лет назад
Bhai sahab ji aap ji di bachtter natak tai likhi book kitho prapt hoyai gi ji kirpa krkai sanu dasso ji
@OnkarSingh-lq8ck
@OnkarSingh-lq8ck 6 лет назад
why are you digressing gurmeet singh? stick to the nitnem banis.follow bibi jugraj kaur to seek clarity on the dasam granth. use commonsense to reason out whether one should follow Guru Gobind Singhji's instructions to follow Guru Granth Sahib as ones Guru or whether to follow the dasam granth being propogated to divide the sikhs. no instructions were given by the tenth Guru Guru Gobind Singh to acknowledge the dasam granth as his own writings.there are no literary sources which can authenticate that those writings are of the tenth Guru.hence no need to fall into a trap, laid down to divide the sikhs. Badals and their likes are interested in the controlling of the money which flows into the golaks. Sikh community should be aware of the designs of " traitors "of the community interests and should only follow the teachings of the Gurus.and in the light of the teachings of our Gurus we should get rid of our traitors, which may require supreme sacrifices to be made by the Sikh community.
@PromilaMehra
@PromilaMehra Год назад
बेकार की बातें कर रहे हैं किसी एक जीव की जोत किसी दूसरे में कैेसे प्रविष्ट कर सकती है, सारा ही गलत प्रचार हो रहा है,अगर नानक की जोत सभी सिख गुरुओं में प्रविष्ट हो सकती है तो फिर बाद में गुरु थापना बंद किस लिए की गई थी, मुझे तो यही लग रहा है कि कथित दसम गुरु श्री गुरु गोबिंद सिंह जी एक बहुत ही महत्वाकांक्षी इन्सान थे जिन्होने अपने आपको प्रोमोट करने के लिए देहधारी गुरुओं की प्रंपरा को बंद करवा दिया है ताकि उनकी ही जय जय कार होती रहे,और कुछ नहीं है,सिख धर्म भी पूजारी वर्ग का गुलाम हो चुका है, गुलाम हो चुका है और यह सभी कथित प्रचारक उसी परंपरा को निभाने मे ही लगे हैं
Далее
English - Questions about Dasam Granth Sahib?
37:42
Просмотров 132 тыс.
PERFECT PITCH FILTER.. (CR7 EDITION) 🙈😅
00:21
Просмотров 3,9 млн
Women’s Celebrations + Men’s 😮‍💨
00:20
Просмотров 4,5 млн
PERFECT PITCH FILTER.. (CR7 EDITION) 🙈😅
00:21
Просмотров 3,9 млн