Тёмный

Deep matharu ਦੀ ਬੇਬੇ ਖੁਸ਼ ਨਹੀਂ ਲੱਗਦੀ Vicky Thomas ਤੇ Ashleen ਦੀ ਮਸ਼ਹੂਰੀ ਤੋਂ EP 18 

MITTRAN DA PODCAST
Подписаться 104 тыс.
Просмотров 178 тыс.
50% 1

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 736   
@OhiSaabi
@OhiSaabi Год назад
ਗੁਰਦਾਸ ਮਾਨ ਕੀ, ਮੈਂ ਵੀ ਹੋਵਾਂ ਤੇ ਤਹਾਨੂੰ ਕੁਝ ਗਲਤ ਲੱਗੇ ਤਾਂ ਜਰੂਰ ਬੋਲੋ, ਲਿਹਾਜ ਨੀ ਪਗਾਉਣੇ । ਤਹਾਨੂੰ ਬਨਾਉਣ ਵਾਲੇ ਇਹ ਸੁਨਣ ਵਾਲੇ ਨੇ ਤੇਂ ਜਿਸ ਕਰਕੇ ਇਹ ਸੁਣਦੇ ਨੇ, ੳਹ ਫਰਜ਼ ਜਰੂਰ ਪੂਰਾ ਕਰਨਾ ਭਾਂਵੇ ਕੋਈ ਹੋਵੇ ❤️
@mittrandapodcast208
@mittrandapodcast208 Год назад
ਬੱਬਰ ਸ਼ੇਰ ਸਾਡਾ ਭਰਾ ❤️
@mankoophotographyfilms
@mankoophotographyfilms Год назад
@@mittrandapodcast208 Bhut Vadiaa🙏 Bai nhi te ajj kal eh dareya bare koi bol da hi nai, eh nu dekh ke nawe munday nasya vl nu hunde ne .
@tarlokthiara2798
@tarlokthiara2798 Год назад
ਸਾਬੀ ਬਾਜ਼ੀ ਇੱਕੋ ਗੱਲ ਕਹਿਣ ਲੱਗਾ ਜ਼ਰੂਰ ਸੋਚਿਓ ਮੇਰਾ ਪਿਓ ਨਕੋਦਰ ਵਾਲੇ ਨੂੰ ਮੰਨੇ ਕੱਲ ਮੈ ਕਹਾ ਮੇਰੇ ਪਿਓ ਦਾ ਗੁਰੂ ਨਕੋਰਦ ਵਾਲਾ ਏ ਫਿਰ ਮੈ ਜ਼ਿੰਦਾ ਉਹ ਧੂੰਆਂ ਛੱਡ ਦਾ ਮੈ ਛੱਡਾਂ ਹੁਣ ਦੱਸੋ ਮੇਰਾ ਪਿਓ ਮੇਨੂ ਦੇਖ ਕੇ ਖੂਸ਼ ਹੋਉਗਾ ਜਾ ਗ਼ੁੱਸੇ ਇਹ ਵੀ ਮੈਨੂੰ ਦੱਸਿਓ। ਦੁਜੀ ਗੱਲ ਹੁਣ ਇਕ ਇਹ ਇਹਨਾਂ ਦਾ ਸਾਡੀ ਜ਼ਿੰਦਗੀ ਚ ਇਕ ਰੋਲ ਵੀ ਦੱਸ ਦਉ। ਇਕ ਸਿਆਣਿਆਂ ਦੀ ਕਹਾਵਤ ਆ ਜਿਦਾ ਦੀ ਕੋਕੋ ਉਦਾ ਦੇ ਕੋਕੋ ਦੇ ਬੱਚੇ। ਹੁਣ ਤੁਸੀ ਦੱਸੌ ਅਸੀਂ ਬਿੜਿਆ ਮੁੰਹਾ ਚ ਸੋਹਣਿਆਂ ਲੱਗਣ ਗਇਆਂ ਜਾ ਪੱਗਾਂ ਦੇ ਲੜ। ਜ਼ਰੂਰ ਸੋਚਿਉ। ਅੰਮ੍ਰਿਤ ਵੇਲੇ ਉੱਠ ਕੇ ਇੱਕ ਦਿਨ ਗੁਰੂ ਘਰ ਜਾਕੇ ਜਾਪੁਜੀ ਸਾਹਿਬ ਦਾ ਪਾਠ ਕਰ ਲਓ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣੇ ਜੀ। ਪੰਜਾਬ ਨੂੰ ਮਰਦਾ ਦੀ ਲੋੜ ਆ ਹਿਜੜਿਆਂ ਦੀ ਨਹੀਂ ਜੋ ਝੰਜਰਾ 🙄 ਪਾਕੇ ਦੱਸਣਾ ਪਵੇ ਮੈ ਫਕਿਰ ਆ। ਬਾਕੀ ਗੁਰਦਾਸ ਮਾਨ ਨੇ ਜੋ ਕਿੱਤਾ ਗੱਲਤ ਕਿੱਤਾ। ਉਹਨਾਂ ਨਾਲ ਜੋੜੋ ਜਿੰਨਾ ਨੇ ਸਾਨੂੰ ਪਹਿਚਾਣ ਦਿੱਤੀ। ਕਬਰਾਂ ਚੋਂ ਕੁੱਝ ਨਹੀਂ ਮਿਲਦਾ। ਬਾਕੀ ਕੋਈ ਗੱਲ ਤੁਹਾਨੂੰ ਮਾੜੀ ਲੱਗੀ ਤਾਂ ਵੀ ਸੋਚਿਉ ਕਿ ਮੈ ਕਿ ਕਹਿਣ ਦੀ ਕੋਸ਼ਿਸ਼ ਕਿਤੀ ਜੀ
@Deeps62
@Deeps62 Год назад
Veer ji banduk aali gal kri aa taa goli one sahi pai aa oo banduk nakli hundiaa police waleaa kol chk kr liaa kro video roct krn teo philaa
@jobantiwana13
@jobantiwana13 Год назад
veera saabi y nll contact krna c visa regarding koi contact ja kus hor hega ohna da tuhada kol
@mittrandapodcast208
@mittrandapodcast208 Год назад
ਸਾਰੇ ਵੀਰ ਭੈਣਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ❤️❤️
@jashanpreetkaur6214
@jashanpreetkaur6214 Год назад
Tuhanu v bhut bhut vdayiaan 😊😊😊😊
@jatinder233
@jatinder233 Год назад
Happy lohri 🎆🎆🎉🎉 veerji🙏🙏🌹🌹
@SukhieSaini
@SukhieSaini Год назад
Veer ji jehdi underwear wali gall kiti aa please osnu cut kardo koie vivad na kar den kyuki loki thudai nal bhut lagdai ne…..
@SukhieSaini
@SukhieSaini Год назад
Iwai da koie masla ni veer underwear jiwai dhram badlda vicky thomas…..@17:25 veer ji checkout kar lena kitai kuch galt kam na howai apna pyaar aa thudai nal….ehi gal aa Jisnai Koie Badla lena oho kuch ve krwa skda Please tyan dawo
@amritpaldhaliwal3642
@amritpaldhaliwal3642 Год назад
ਹੈਪੀ ਲੋਹੜੀ ਭਰਾਵੋ
@AjayKumar-tc6tz
@AjayKumar-tc6tz Год назад
ਵੀਰੋ ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾਂ love you ਵੀਰੋ ਵਾਹਿਗੁਰੂ ਤੁਹਾਨੂੰ ਤੱਤੀ ਵਾ ਨਾਂ ਲੱਗਣ ਦੇਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ । ਜੋ ਕੰਮ ਵੀਰੇ ਤੁਸੀਂ ਕਰਦੇ ਆਂ ਇਹ ਕੰਮ ਕਰਨ ਲਈ ਬਹੁਤ ਵੱਡਾ ਜਿਗਰਾਂ ਚਾਹੀਦਾ ਕਿਉਂਕਿ ਵੀਰੋ ਬਹੁਤ ਕੁਝ ਚੰਗਾ ਮਾੜਾ ਸੁਣਨਾਂ ਪੈਂਦਾ
@Gursanj2022
@Gursanj2022 Год назад
ਬਹੁਤ ਵਧੀਆ ਵੀਰੇ ਤੁਸੀ ਪ੍ਰਦੇਸ਼ ਵਿੱਚ ਰਹਿ ਕੇ ਵੀ ਪੰਜਾਬ ਬਾਰੇ ਸਭ ਖ਼ਬਰ ਰੱਖਦੇ ਹੋ ਤੇ ਹਰ ਮੁੱਦੇ ਤੇ ਬੋਲਦੇ ਹੋ ਇੱਕ ਦਿਨ ਹਰ ਕੋਈ ਇਹਨਾਂ ਗੱਲਾਂ ਤੇ ਗੌਰ ਕਰੇਗਾ ਇਸੇ ਤਰ੍ਹਾਂ ਲੱਗੇ ਰਹੋ ਅਸੀਂ ਦਿਲੋ ਤੁਹਾਡੇ ਨਾਲ ਹਾਂ ਵਾਹਿਗਰੂ ਜੀ ਲੰਬੀਆ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।
@ROBINSINGH-wv3xe
@ROBINSINGH-wv3xe Год назад
ਇਟਲੀ ਵਾਲੇ ਬਾਈ ਨੂੰ ਵੇਖ ਕੇ ਮੈਨੂੰ ਆਪਣੇ ਵੱਡੇ ਭਰਾ ਦਾ ਯਾਦ ਆ ਜਾਂਦੀ ਐ, ਓਹਨੂੰ ਵੀ ਤਕਰੀਬਨ 18-20 ਸਾਲ ਹੋ ਗਏ ਇਟਲੀ ਗਏ ਨੂੰ। ਫੇਸ ਵੀ ਓਧੇ ਵਰਗਾ ਹੀ ਆ।❤️
@PunjabiprankRoastedvlogger
@PunjabiprankRoastedvlogger Год назад
❤❤
@sandhu_Uk_waLa_
@sandhu_Uk_waLa_ Год назад
⁠@@PunjabiprankRoastedvlogger bhaji mera pind zila tarn taran pind chohla sahib bhji main 2 shiftn lona 3-4 hour milde mainu rest lai ohh vi main sounda ni bs apa youtube te kuttekhani ja karan dutta bai sira km krde tu. mainu bhot pasand ayea. bs nap ke rakho assi naal a tu kich ke fakh km yr mainu jma ni chnge lgde meri wife ni hatdi ahh inder hona nu dekhu ja hor ik do fr bhaji ohh bimag ch chlda rehnda ehna ladies de ki osne dekh apni wife nu ah lye ke dita ohh ahh use krdi ohh weekend te dekh ghumn je wo ik dimag kharab eh krdia utto bnda km to thakyea tutyea ayea hunda nale ladai aundia nale mood off
@sandhu_Uk_waLa_
@sandhu_Uk_waLa_ Год назад
utto bhaji sade hun bby girl hoi bhaji jina sanu chaaa bby girl da shyd munda hunda ina cha ni si hona fr bhaji hr ik firn counteris ch hun tuhanu pta es tym resection chaln di km bhot ghat mill ria msa apna e karcha pura hon dia utto ahh sale prabh nishan de vlog dekh dekh sade ghr ehh ladai pai ki nishan de munda hoyea bss ohna dekh tatooz bna vi lia bby de 🦶 pair da apa vi bnona bhaji 130 pound mng de osde bnon nu bna lia koi chakr ni bnon vi lgga main but ehh sale loka nu galat bnne la rahe kdo osda face ni dikhona ik mahina name ni revail krma mere wali vi kehndi si apa vi eda krna main kiha ja turja ja ke main bhaji pehle din story pai photo kich ke naal name likh ke. NAAZ KAUR SANDHU
@Mika786moga
@Mika786moga 2 месяца назад
ਵੀਰ ਮੇਰੇ ਭਰਾ ਨੂੰ ਵੀ 18 ਸਾਲ ਹੋ ਗਏ ਇਟਲੀ ਗਏ ਨੂੰ ਅਸੀ ਤਰਸ ਰਹੇ ਆ ਮਿਲਣ ਨੂੰ,,, ਵਾਹਿਗੁਰੂ ਖੁਸ਼ ਰੱਖੇ ਪਰਦੇਸੀ ਵੀਰਾ ਨੂੰ
@MyVishus
@MyVishus Год назад
ਸਾਡੇ ਸਾਡੇ ਪੰਜਾਬੀ ਵਰਗ ਦੇ ਸਾਰੇ ਆਪਣੇਆ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਫਰੇਸੀ ਬਾਈ ਤੇ ਇਟਲੀ ਵਾਲਾ ਬਾਈ always lob you
@PunjabiprankRoastedvlogger
@PunjabiprankRoastedvlogger Год назад
Luv you too bai ❤️❤️
@manjindersingh01984
@manjindersingh01984 9 месяцев назад
ਸ਼ਸ਼ਤ੍ਨ ਕੇ ਅਧੀਨ ਹੈ ਰਾਜ 🙏🏻 ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਡਲੇ ਮਲੇ ਹੈ 🙏🏻🙏🏻
@anmolasija558
@anmolasija558 Год назад
😊 tohde dona da gal krn da trika way of spreading knowledge bhot bdia aaa mnu lgda aj dr youth nu lod aa eh sb di❤
@reetkaur26267
@reetkaur26267 Год назад
Sara podcast dekhya me, bht jada vadiaaa c sara podcast. Bht jada knowledge mili. Kine facts bare pta and tusi loka nu aware krde e 👍. Good job veero.
@GurpreetKaur-ri3uy
@GurpreetKaur-ri3uy Год назад
Bhut vadia msg te bhut ghint video 👌👌👌 waheguru ji tandarusti bakhshe dona prava nu 🙏
@malvikasharma2632
@malvikasharma2632 Год назад
42:52, very well said, root cause of the problem should be identified first and try to resolve itself at a very early stage!!! Very appropriate point!! 👍👍
@fitranbirsingh
@fitranbirsingh Год назад
Bhut vadya sikhya mildi bhi tuhade tu motivation milda
@farmer2504
@farmer2504 Год назад
Nazara aa janda bai veera nu dekh k love you aa sultanpur lodhi toh
@umang_garg
@umang_garg Год назад
No one can beat you guys in the phase of knowledge...🔥🔥
@malkiatsingh3297
@malkiatsingh3297 Год назад
Very informative programme thanks
@raveenamotley2028
@raveenamotley2028 Год назад
Love u so much dowa veerea nu ji.. ਪਾਜੀ ਅੱਜ ta show v ਦੇਖਣ ਵਿਚ ਬੋਤ ਪ੍ਰੌਬਲਮ ਆਂਦੀ ਆ। ਜੁਕਾਮ ਖੰਗ ਨੇ ਬਸ ਕਰਾਈ ਪਈ ਆ ।।।
@shehrajgareta7647
@shehrajgareta7647 Год назад
Rabba lambi umar bakshi mere Italy ale veer di luv you Sohnya veera we want more podcast!!!!!
@Arjun_kumra
@Arjun_kumra Год назад
Bro menu tuhade podcast da bht wait hunda va plzz bro try karo ki har week vich ek podcast zarur payo and love u dono veera nu frm Jalandhar
@gursagarsingh4347
@gursagarsingh4347 Год назад
Buhat vdia podcast si veer g ❤😙 Waheguru chardi kla vich rakhe hamesha tuhano dova no
@chamkorsingh158
@chamkorsingh158 Год назад
ਵੀਰ ਜੀ ਹੈਪੀ ਲੋਹੜੀ ਵੀਰ ਜੀ ਮੈਂ ਤਹਾਨੂੰ ਇੱਕ ਬੇਨਤੀ ਕੀਤੀ ਸੀ ਇੰਦਰ ਕੀਰਤ ਵਾਲ਼ੀ ਕੋਮਲ ਦਾ ਪਤਾ ਕਰਨ ਲਈ ਕੌਣ ਉਹ ਉਸ ਦਾ ਪਿਛੋਕੜ ਕੀ ਆ ਉਸ ਦੇ ਮੰਮੀ ਡੈਡੀ ਕੌਣ ਨੇ ਵੀਰ ਜੀ ਤੁਸੀਂ ਸਹੀ ਕਿਹਾ ਕੲਈ।ਵਾਰ ਸਾਡੇ ਵਾਰਗੇ ਦਿਹਾੜੀਦਾਰ ਬੰਦੇ ਇੱਕ ਇੱਕ ਰੁਪਏ ਨੁੰ ਤਾਰਸਦੇ ਹੁੰਦੇ ਮੇਰੇ ਬੇਟੇ ਦਾ ਜਨਮਦਿਨ ਇੱਕ ਜਨਵਰੀ ਦਾ ਸੀ ਮੇਰਾ ਬੇਟਾ ਕਹਿੰਦਾ ਮੈਂ ਕੇਕ ਕੱਟਣਾ ਪਰ ਸਾਡੇ ਕੋਲ ਉਸ ਕੋਈ ਵੀ ਪੈਸਾਂ ਨਹੀਂ ਸੀ ਮੇਰਾ ਬੇਟਾ ਬਹੁਤ ਰੋਇਆਂ ਵੀਰ ਜੀ ਇਟਲੀ ਆਉਣ ਤੇ ਕਿੰਨਾ ਕੁ ਖ਼ਰਚ ਆ ਜਾਂਦਾ ਪਲੀਜ਼ ਦੱਸਣਾ
@hakamsingh9509
@hakamsingh9509 Год назад
Sat seri akhal dono veera nu. Happy lohri ji. Very very nice podcast veero. Baba dono veera nu tandrusty chardi kla wakshan ji. Big sport Brothers
@sandeepkaur02
@sandeepkaur02 Год назад
And tuhdade mostly sare Podcast I watched. And 99% hmesha sehmatt hndi tuhdi thinking naal. 🌼🌼 God bless you brother's.
@jassekhon5696
@jassekhon5696 Год назад
I love listening to you guys. Can you do more than one podcast in week please
@PunjabiprankRoastedvlogger
@PunjabiprankRoastedvlogger Год назад
Shukeriaa veere ❤
@jasbirkaur208
@jasbirkaur208 Год назад
Happy Lohri both of you god bless you bahut vdia podcast hai
@kirandeep1521
@kirandeep1521 Год назад
veer ji toda products bhut vadia hunda jo bhut vadia masg janda youth nu god bless u both keep it up
@JaskaranSingh-cb3sm
@JaskaranSingh-cb3sm Год назад
no no
@PunjabiprankRoastedvlogger
@PunjabiprankRoastedvlogger Год назад
@@JaskaranSingh-cb3sm Ki no no ???
@tarsemlal8018
@tarsemlal8018 Год назад
May be product 😄
@baldeepsekhon
@baldeepsekhon Год назад
bht vdia veere bht vdia message ditta tuc ajj nd bht vdia knowledge ditti tuc ajj
@s2r2shorts
@s2r2shorts Год назад
freshy veer ne। 41min। te। jeda point ਚਕਿਆ kamal bajwa te। bahot vdia gl kri veer ne 👌👌👌👌
@malkeetkaur6246
@malkeetkaur6246 Год назад
Sat shri akaal veer g happy lohri all both of you 🙏thanku for this video......
@KaranbirSingh1
@KaranbirSingh1 Год назад
real information great talk 💯🔥
@rupindersidhu14
@rupindersidhu14 20 дней назад
Italy wala bai te freshy nu hasda dekh bhut khushi hundi a
@bantisrxn2961
@bantisrxn2961 Год назад
ਬਾਈ ਯਰ ਨਸ਼ਾ ਜਿਹਾ ਲੱਗ ਗਿਆ ਥੋੜੇ ਦੋਵਾਂ ਭਰਾਵਾਂ ਦੇ podcasts ਦੇਖਣ ਦਾ ਬਹੁਤ ਵਧੀਆ ਗੱਲਬਾਤ ਆ ਜੱਟੋ।। ਬਹੁਤ ਬਹੁਤ ਪਿਆਰ ਬਠਿੰਡੇ ਤੋਂ ਵੀਰੋ ।। LUVV UH BRUH ❤ #JUSTICEFORSIDHUMOOSEWALA ❤
@amanjotkaur3423
@amanjotkaur3423 Год назад
The very right point about safety west , it should be to come forward 👍
@commerceeducationhub
@commerceeducationhub Год назад
The last part of your video was damn correct in which u were talking about deras.. people are blindly following the deras instead of following the teachings of guru sahib ji...some people even consider the dera leaders as their gurus and hanged their photos in their homes🙄..for Sikhs it's clearly instructed by Guru Gobind Singh ji, from now guru granth sahib ji is considered as the guru...but still people are too illiterate and misguided..so, I just wanna say that follow the teachings of guru sahib and go the gurudwara sahib instead of deras🙏🙏
@sahilkhehra614
@sahilkhehra614 Год назад
I usually dont watch vlogs or follow any influencer. But I must say I love watching your podcasts, all the information you guys share changes my mindset alot. You are making a difference!! ❣️
@Sharrychahal98
@Sharrychahal98 Год назад
Veere thoda jeya shota paaya kro podcast plzz . Leave krn nu v dil nhi krda ,, meri sass glaa krn lgg jandi 🤣🤣🤣🤣
@navusekhon2976
@navusekhon2976 Год назад
Veere jldi upload krya kro video ❤mnu bhut excitement hundi a thodi video dekh k. 🤩 lots of love ❤
@jacksparowyt1557
@jacksparowyt1557 Год назад
ਲੋੜੀ ਦੀਆ ਲੱਖ ਲੱਖ ਮੁਬਾਰਕਾਂ ਫਰੈਸ਼ੀ ਵੀਰ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਹੋਰ ਵੀ ਜੌ ਭਰਾ ਭੇਣ ਵੀਡਿਉ ਦੇਖ ਰਹੇ ਆਪ ਸੱਭ ਨੂੰ ਵੀ ਲੋੜੀ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਭ ਨੂੰ ਚੜ੍ਹਦੀਕਲਾ ਵਿਚ ਰੱਖੇ ਖੁਸ਼ੀਆ ਬਖਸ਼ੇ ਸੱਭ ਪਰਿਵਾਰ ਨੂੰ ਮਿੱਤਰ ਸੱਜਣਾ ਨੂੰ 🙏🙏🙏
@malkitsingh2145
@malkitsingh2145 Год назад
Same to u bro 🙏🏻🙏🏻🙏🏻
@aloneboyedits4439
@aloneboyedits4439 Год назад
Dono mere wadde veer hmesha khush raho lakh lakh mubarka lohri dia ❤️
@simmu5549
@simmu5549 Год назад
Literally u r awaring to be safe on these nowadays. Love ur videos brothers❤❤👑 love from amritsar
@mehakkwatra3785
@mehakkwatra3785 Год назад
Logical Podcast. Really enjoyed Jdo tuci gal krde o sb di equality di td mza aajnda
@mottosandhu23
@mottosandhu23 Год назад
👍👍ਬਹੁਤ ਵਧੀਆ ਲਾਸਟ ਵਾਲਾ ਟੌਪਿਕ ਬਹੁਤ ਘੱਟ ਲੋਕ ਬੋਲਦੇ ਆ 🙏🏻
@gagancheema9688
@gagancheema9688 Год назад
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ
@varinderjitsingh2118
@varinderjitsingh2118 Год назад
keep bringing podcasts 👍🏻👍🏻 we are supporting
@Simple750
@Simple750 Год назад
ਦੋਵੇਂ ਵੀਰਾ ਨੂੰ ਲੋਹੜ੍ਹੀ ਦੀ ਲੱਖ ਲੱਖ ਵਧਾਈ
@reetsimu
@reetsimu Год назад
Mera ਇਟਲੀ ਵਾਲਾ ਵੀਰ ਜੁਗ ਜੁਗ ਜੀਵੇ ਵਿਰੇ ਤੁਸੀ ਜੈ indea vich honde ta tusi ihna no tikh karde
@preetrandhawa6170
@preetrandhawa6170 Год назад
ਵੀਰ ਜੀਂ ਮੈਨੂੰ ਵੀ ਫੀਲ ਹੋਈ ਸੀ ਪਰ ਮੈਨੂੰ ਲਗਾ ਮੇਰਾ ਵਹਿਮ ਆ ਤੁਹਾਡੀਆਂ ਗੱਲਾਂ ਸੁਣਕੇ ਹੁਣ ਲਗਾ ਵਹਿਮ ਨੀ ਬਿਲਕੁਲ 💯%ਸੱਚ ਆ ਇਹ ਵੀਰੇ ਬਾਕੀ ਵੀਰ ਜੀਂ ਜਦੋਂ ਧੀ ਅਜੇ ਘਰ ਬੰਦਾ ਜਵਾਈ ਵਾਲਾ ਬਣ ਜਾਂਦਾ ਪਰ ਇਹਨੂੰ ਖੋਤੇ ਨੂੰ ਅਕਲ ਨੀ ਓਨੀ 🤦‍♀️😏
@khushmeetangle5773
@khushmeetangle5773 Год назад
Lots of love from Punjab bro💕...u r doing best job bro 👍 proud of u bro 🙏WMK.....🙏💕 happy lohri bro🙏....
@Funwithart1
@Funwithart1 Год назад
Wah veero sachi dil khush ho janda sb to khriya gla kitiya te puri knowledge la k kitia te puri gl de information proper ds de o prmatma tuhadi mehnt ch rng la k ave
@vickyvickt1477
@vickyvickt1477 Год назад
Freesy veer nu vi mere vangu jaldi hassa aa janda aa🤣😂🤣😂
@SimiGhotra-mw8qw
@SimiGhotra-mw8qw Год назад
Vadia gla krde tuc knowledge mildi a ❤ baba ji bhut taraki bakshan thonu ✅👍
@Kaurbaltanu
@Kaurbaltanu Год назад
Guys I really liked your vlog. Eda update ho jaida tuhadi video nu dekh k. Hor videos bnaya kro ekathe v te alag v. I really enjoy watching you two.
@gurmeetkaur2810
@gurmeetkaur2810 Год назад
Sachi gal ae vir ji mummy hasdi jroor ae per khush nhi lagdi pyi ae.
@Freshdesigns349
@Freshdesigns349 Год назад
I proud of amritpal singh g waheguru g ne bht tym bad koi vadia leader bakhshea.
@Sharrychahal98
@Sharrychahal98 Год назад
Podcast taa boht hunde ,, pr asli mjaa tuhada podcast dekh k onda ❤️👍
@reetkaur26267
@reetkaur26267 Год назад
Jis kudi nu deep msg krda c, j oh kudi apne ghr das dindi ta fir oh kudi di family ne deep de ਪਿਛੇ ਤੀਲਾ ਵਾਲਾ ਝਾੜੂ de k ਕਲੈਰੀ mor 🦚 bna dena c 😂😂 .
@prabhjot633
@prabhjot633 Год назад
Carry on bro bhot vadiya knowledge mildi a thodi vdo to
@supreetsaggu7784
@supreetsaggu7784 Год назад
🫡🙌 paaji bot vdia video bnayi aa t jo jo tuc gll kiti aa topics chke aa hrr ek t on point gll kiti aa t jwa sai kiti aa ! Wmk eda e chki rkho km !!
@soniamaan4156
@soniamaan4156 Год назад
ਬਹੁਤ ਵਧੀਆ ਵੀਰੇ..ਲੋਹੜੀ ਦੀਆਂ ਮੁਬਾਰਕਾਂ.. ਵੀਰੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਇਟਲੀ ਚ ਪਾਠੀ ਸਿੰਘਾਂ ਨੇ ਜੋ ਕੀਤਾ ਉਸ ਬਾਰੇ ਵੀ ਦੱਸਣਾ
@PunjabiprankRoastedvlogger
@PunjabiprankRoastedvlogger Год назад
Ki kita italy vich pathi singha ne behan ?? Nhi mein nhi dekhi video aje tak kithe payi video RU-vid te TikTok te ??
@soniamaan4156
@soniamaan4156 Год назад
Veere tik tok te si.
@Paalsran
@Paalsran Год назад
Aj takk m kdi kise di video like nai kiti salute ta bht door di gal a par paji thnu sachi dilo salute a jo tusi aj gallan kitiyn bilkul shi gallan kitiyn kise nai kdi eh gallan kitiyn sachi paji dilo salute thnu luv u paji
@KAJAL-h4x
@KAJAL-h4x Год назад
ਹੈਪੀ ਲੋਹੜੀ 2 ਵੀਰਾ ਨੂੰ🥜🍫ਵੀਰ ਅੱਜ ਮੇਰਾ ਜਨਮ ਦਿਨ ਏ ❤️🥳
@komalpreetkaur9609
@komalpreetkaur9609 Год назад
I really like to watch ur podcast guys well done and keep going
@manpreet5985
@manpreet5985 Год назад
Koi na veere deep matharu khush howe na howe Dheeya hi sab smjdiya 😇 Sahi keha na kise ne Putt wdon jmeena dheeya dukh vtondiya ne😊 Baki mere dono veer freshy te italy wala hmesha khush Raho ❤️🙏
@rajvirhothi6219
@rajvirhothi6219 Год назад
Love your podcast Do more than one podcast in week
@lovejot2844
@lovejot2844 Год назад
ਬਹੁਤ ਵਧੀਆ ਵੀਰੇ ਹੋਣਾ ਦੀਆਂ ਗੱਲਾਂ ਇਹ ਲਾਚਾਰ ਲੋਕ ਤੇ ਇਹ ਨਿਕੰਮੀ ਸਰਕਾਰ ਲਈ ।।
@Ielts_world_
@Ielts_world_ Год назад
God bless you brother ❤tuhadi videos me India to e dekhdi a 🎉hun Canada a k time ta ght milda pr bht changa Lgda dekh k b koi ta hai RU-vid te jo eh sub topics te go kr Rya❤
@navjotkaur1844
@navjotkaur1844 Год назад
Bhut vadia podcast veer g👍
@OhiSandhu
@OhiSandhu Год назад
Love ur podcast....one week wait is very annoying. Plz try to do daily or atleast twice a week. Hope u ll listen n give attention on it.
@Tajnav_
@Tajnav_ Год назад
Bohot vadiya veere, freshy praa Di ek gal vadi soni lagdi aa Italy wale bro nu bohot ijjat dinde veer itho pata lgda veere De sanskaar da veer nu pta Italy wala bro married aa vada va is krke ijaat dinda same Italy wala bro v freshy bro nu same ijjat dinda bohot vadiya bro gud concept bohot Kuch janan nu milya, bohot Kuch tuc sarkaara nu samja Dita , naaal vadu haasaaaa ditaaa 😊😊😊😊
@NB-zk9vt
@NB-zk9vt Год назад
Great bro Last part mainu bhut hi zada wadiya laga... Tuhanu nhi pta tusi kini zada bdi te sachi Gaal kr diti h... Being a Muslim main bhi hamesha same thing sochda si ki Islam te inha chija toh rokda hai pr pta nhi log kyo Islam de khilaf chija ni show krde haan...
@AjayKumar-tc6tz
@AjayKumar-tc6tz Год назад
ਲ਼ੋਹੜੀ ਦੀਆਂ ਮੁਬਾਰਕਾਂ ਵੀਰ ਜੀ ਦੋਵੇ ਵੀਰਾਂ ਨੂੰ
@mandermander8049
@mandermander8049 Год назад
Bhut vdia gl kiti veere tuc Je aapa kise nu follow krde a Jo oh krda ohi oh person kro ga Je eh actor vdia samjhona tuhnu apni life ch kive aage auna eh ni ds de babeya kol jyo eh sb thik krn ge thts wrong Bhut vadia topic lya tuc veere thank you veere
@simranjeetsingh5125
@simranjeetsingh5125 Год назад
Very nice video bhaji tuc bilkul sahi keha ahna dhereya vare
@umegaming765
@umegaming765 Год назад
Life is Not a raff copy... Jaan vapas ni aaundi... Aatma bach jaandi e... Life is one... God is one.... Je assi rabb di aawaaz naa suniye taa Galti kihdi hoyi... Saadi jaa fer 😴 Raasta ik maoka ik... 🙏🙏🙏🙏🙏🙏🙏🙏
@KaranbirSingh1
@KaranbirSingh1 Год назад
tori chleyo yr boht vdia kam a 🔥💯 sanu listeners nu boht kuj nva sunan nu milda
@RamandeepKaur-cz4wm
@RamandeepKaur-cz4wm Год назад
Italy vle veere nu bht jayada knowledge bht kuj sikhan nu milda
@amarjitkaur6405
@amarjitkaur6405 Год назад
Happy lohri Veer ji , Rabb tuhadi Dona d umr lambi kre
@RavinderSingh-xm6qe
@RavinderSingh-xm6qe Год назад
♥️ you putro
@Punjabivloggerskuttekhani
@Punjabivloggerskuttekhani Год назад
ਵੀਰੇ ਮੇਰੀ ਸੋਚ ਵੀ freshly veere ਨਾਲ ਮਿਲਦੀ ਜੋ ਦੀਪ ਦੇ ਪਰਿਵਾਰ ਵਾਰੇ ਬੋਲੇ 😮ਹੁਣ ਡਰਾਮੇ ਕਰਕੇ ਦਿਖਾਉਣੇ ਜਨਤਾ ਨੂੰ ਇਹ ਵਲੋਗਰ ਝੂਠੇ ਹੀ ਨੇ ਉੱਧਰ angel Sneha ਕਮਲ ਘੁੱਟ ਰਹੇ 🤣ਤੇ angel ਹਾਲੇ ਜਹਾਜ਼ ਦੇ ਝੂਟੇ ਲਈ ਜਾਂਦੀ ਕਿੱਥੇ ਪਹੁੰਚ ਗਈ ਕਨੇਡਾ ਦੇ ਲੱਗੇ ਪੈਸੇ ਹੁਣ ਜਨਤਾ ਤੋਂ ਪੂਰੇ ਕਰਾਉਣੇ 🤣ਖਿੱਚੀ ਚਲੋ ਬਾਬਿਓ
@loveywalia4112
@loveywalia4112 Год назад
Bhut sohne msg dinde oh veer ji
@amritpualsinghamritpualsin8137
Waheguru tuhanu tarakea bakshe 🙏🙏🙏
@yuvisethi7187
@yuvisethi7187 Год назад
WAHEGURU SAB TE MEHER KRE🙏🙏👈
@JaspreetKaur-ye6fx
@JaspreetKaur-ye6fx Год назад
MERI thonu dono Veera nu eko request a bas Kush bhi ho jave kise 3 person nu vich na ayon deo. I hope ki thonu meri gal samz lag gai you both are the best, Enna Kush sikhan nu milda bhi kime es dunia Ch vicharna bahut vdia kam Kar rahe ho tusi brother 😊😊
@wattansekhon9940
@wattansekhon9940 Год назад
ਜੋ ਲੋਕ ਡੇਰੇ ਤੇ ਜਾਂਦੇ ਨੇ,ਮੰਦਬੁੱਧੀ ਲੋਕ ਨੇ, ਇਹਨਾ ਦਾ ਕੁੱਝ ਨਹੀਂ ਹੋ ਸਕਦਾ ਨਾਲੇ ਜੋ ਆਪਣੇ ਧਰਮ ਦੇ ਨਹੀਂ ਹੋ ਸਕੇ, ਉਹ ਕਿਸੇ ਦੇ ਨਹੀਂ ਹੋ ਸਕਦੇ।
@shabnamshabnam8095
@shabnamshabnam8095 Год назад
Nice paji bhut vadia hundiea ne thuadi video nd happy lohri
@gurjitsingh2820
@gurjitsingh2820 Год назад
Dona veera nuu salahh kii gllan taan bohat hundiann veer ji tohadee toan , gll khatam vii krnii pendii tanuu kitee , Es lai benti aw ke 2-3 podcast kr leaa kro veer ji kafii jyadii wait krnii pendii aw , mai 2-3 days toan search krr reha kr agla podcast ja tohadiian ikaleaan deaan vedios ayiaan kk nhi ,please bai bentii aw thodii chetii rakhoo vedio , shift toan baad 1-2 hrs kdd leaa kro
@harjitsingh2110
@harjitsingh2110 Год назад
Hanji paji main osda friend aa schi oh boht hi brave c boht vde vde km kite osne
@gkaurr6805
@gkaurr6805 Год назад
Happy Lohri both of you❤
@harshsandhu1712
@harshsandhu1712 Год назад
jldi la k ayo kro 22 podcast
@JagjittSingh
@JagjittSingh Год назад
& Happy Lohri to both of u & everyone who is reading this comment
@sukhpreetkaur2006..
@sukhpreetkaur2006.. Год назад
Veere tuhadian videos da message bhout sohna hunda ।
@nothing-pp7uk
@nothing-pp7uk Год назад
I have got lot of information from this video ,top video
@Waheguru_963
@Waheguru_963 Год назад
Happy lohri my brothers ❤️❤️ jeonde vsde rho🙏🏻🥰
@mrandmrsgill2218
@mrandmrsgill2218 Год назад
Right veer g meri beti 8 din machine ch lgi c ty mere v operation hoya c ty mere husband ty mom ny 7toh 8 din ik min di v rest nhi c mili phn use krna ty door di gl aa
@MaaDurgaBhaktiSagar09
@MaaDurgaBhaktiSagar09 Год назад
Tusi dino bhut great aa bhut badiya kn krde aa tusi.. Love u alot
@ManjitSingh-zc2no
@ManjitSingh-zc2no Год назад
ਵੀਰ ਜੀ ਓੁਹ ਸਮੋਕ ਗੰਨ ਉਸ ਵਿੱਚ ਇਕ ਚੈੰਬਰ ਵਿੱਚ ਰੋੱਦ ਪੈਂਦਾ ਹੈ ਤੇ ਸਮੋਕ ਵਾਲਾ ਫਾਇਰ ਅੱਗੋ ਹੀ ਪੈੰਦਾ ਹੈ ਵੀਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਜੀ
@GurpreetKaur-qj2vo
@GurpreetKaur-qj2vo Год назад
Veere love you Bhut sohna kamm kar rahe oh 🙏👌❤😍☺
@jatinder233
@jatinder233 Год назад
Deep matharu family fake smile 😊😁😁😁😁😁
@gurbabbu.9372
@gurbabbu.9372 Год назад
Kamal bajwa...so sad...veere boht mada hoya..😭😭😭😭😭
@gurjsidhu7171
@gurjsidhu7171 29 дней назад
Waheguru ji Bai ji tuhanu chardi kalan ch rehan
@gina01234
@gina01234 Год назад
Hello i just start to see your guys videos. I love it god bless bless both of you always. from canada 🙂💗💙💖💚❤💘👍
@s2r2shorts
@s2r2shorts Год назад
ਸੋਹਣਾ ਪੁਆਇੰਟ ਚਕਿਆ Vicky Thomas ਉਪਰ well said...👌👌👌👌
Далее
Jassi Mithu ਦੀ Love story New punjabi podcast EP 17
1:29:04