Тёмный

Deep Sidhu ਦਾ ਅਜ਼ੀਜ਼ ਦਲਜੀਤ ਕਲਸੀ ਦਿਲ 'ਚ ਸਾਂਭੀ ਬੈਠਾ ਦੀਪ ਦੀ ਮੌਤ ਦੇ ਰਾਜ, ਕੈਮਰੇ ਅੱਗੇ ਰੋਂਦੇ ਖੋਲ੍ਹੇ ਵੱਡੇ ਭੇਦ 

Daily Post Punjabi
Подписаться 2,7 млн
Просмотров 415 тыс.
50% 1

#DailyPostPunjabi #PunjabNews #deepsidhu #daljeetkalsi #deepsidhufriend
Deep Sidhu ਦਾ ਅਜ਼ੀਜ਼ ਦਲਜੀਤ ਕਲਸੀ ਦਿਲ 'ਚ ਸਾਂਭੀ ਬੈਠਾ ਦੀਪ ਦੀ ਮੌਤ ਦੇ ਰਾਜ, ਕੈਮਰੇ ਅੱਗੇ ਰੋਂਦੇ ਖੋਲ੍ਹੇ ਵੱਡੇ ਭੇਦ ! ਕਹਿੰਦਾ ''ਬਸ ਐਨਾ ਸੁਣ ਲਓ ਐਕਸੀਡੈਂਟ ਨਹੀਂ ਸੀ''..
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
deep sidhu , deep sidhu friend , daljeet kalsi , deep sidhu road accident, deep sidhu death news , deep sidhu death update , deep sidhu news , deep sidhu latest news , deep sidhu news daily post punjabi , deep sidhu update today
#deepsidhu
#deepsidhudeath
#deepsidhuupdate
#daljeetkalsi

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 543   
@jaspreetsinghaulakh1424
@jaspreetsinghaulakh1424 2 года назад
ਆਹ ਵੀਰ ਜੀ ਸਹੀ ਕਿਹਾ ਕਿ ਉਹ ਆਪਣਾ ਕੰਮ ਤੇਜੀ ਨਾਲ ਕਰ ਗਿਆ ਛੋਟੀ ਉਮਰ ਚੌ ਵੱਡਾ ਕੰਮ ਕਰ ਗਿਆ ਕੌਮੀ ਯੋਧਾ ਦੀਪ ਸਿੱਧੂ 👍🙏 ਦੀਪ ਸਿੱਧੂ ਜ਼ਿੰਦਾਬਾਦ
@karanjotsadhra5237
@karanjotsadhra5237 2 года назад
ਵਾਹਿਗੁਰੂ ਜੀ ਪੰਜਾਬ ਦਾ ਯੋਧਾ ਪੁੱਤ ਵਾਪਸ ਕਰਦੋ 🙏🙏 ਬੜੀ ਲੋੜ ਆ ਪੰਜਾਬ ਦੀ ਧਰਤੀ ਨੂੰ ਬਾਈ ਦੀਪ ਦੀ ਹਜੇ ਤਾਂ ਫੁੱਲ ਨੇ ਆਪਣੀ ਮਹਿਕ ਵੰਡਣੀ ਸ਼ੁਰੂ ਕੀਤੀ ਸੀ ਆਜਾ ਯੋਧਿਆ ਆਜਾ 😭😭😭😭😭
@pandwalaboy3389
@pandwalaboy3389 2 года назад
p
@simranchahal5482
@simranchahal5482 2 года назад
Buhat dukh de ghari aa pr supna pura huna chaheda aa
@simranchahal5482
@simranchahal5482 2 года назад
Vir deep sidhu da
@devindersinghbenipal8170
@devindersinghbenipal8170 2 года назад
ਸਿਮਰਨਜੀਤ ਸਿੰਘ ਮਾਨ ਸਾਬੵ ਨੂੰ ਜਿਤਾ ਕੇ ਵਿਧਾਨ ਸਭਾ ਭੇਜੋ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਦੀਪ ਸਿੱਧੂ ਸਾਬੵ ਨੂੰ।
@tejwinderaulakh1518
@tejwinderaulakh1518 2 года назад
Simranjeet Singh maan te jhadu fir chukea
@ggn_1
@ggn_1 2 года назад
🔥ਜਿੱਥੇ ਲੋਕਾਂ ਦੀ ਸੋਚ ਖਤਮ ਹੁੰਦੀ ਆ ਉੱਥੇ ਸਰਕਾਰਾਂ ਦੀ ਸੋਚ ਸ਼ੂਰੂ ਹੁੰਦੀ ਆ ਜਿੱਥੇ ਇੰਨਾਂ ਸਰਕਾਰਾਂ ਦੀ ਸੋਚ ਖਤਮ ਹੁੰਦੀ ਆ ਉੱਥੋਂ ਗੁਰੂ ਦੇ ਖਾਲਸੇ ਦੀ ਸੋਚ ਸ਼ੁਰੂ ਹੁੰਦੀ ਆ ਤਾਂ ਈ ਇੱਹ ਹਰੇਕ ਦਾ ਝੂਠ ਬੜੀ ਛੇਤੀ ਫੜ ਲੈੰਦੇ ਆ,ਬੱਸ ਏਸੇ ਕਰਕੇ ਤੇਰੀ ਸਾਡੇ ਨਾਲ ਬਣਦੀ ਨਈ ਸਰਕਾਰੇ ਨੀ !ਬਾਕੀ ਪੜੀ ਹੋਈ ਬਾਣੀ ਆਪਣਾ ਅਸਰ ਦਿਖਾਉਂਦੀ ਹੈ! ਸਮਾ ਆਉਣ ਤੇ ਸਾਰੇ ਨਿਆਂ ਗੁਰੂ ਦਾ ਖਾਲਸਾ ਖੁਦ ਕਰੇਗਾ! ਗੁਰੂ ਪਿਆਰਿੳ ਜਿੰਨੀ ਛੇਤੀ ਹੋ ਸਕਦਾ ਵਾਹਿਗੁਰੂ ਦਾ ਪਾਠ ਕਰਕੇ ਮਾਰਲੋ ਆਵਾਜਾ ਕਿੳਕਿ ਸਹਾਈ ਉਨੇ ਹੀ ਹੋਣਾ🔥!🔥ਸੱਚ ਬੋਲਣ ਵਾਲੇ ਵੀਰੋ ਚੁਕੰਨੇ ਹੋਜੋ ਕਿਸੇ ਦਾ ਕੋਈ ਵਿਸਾਹ ਨਾ ਖਾਇਓ ਕਦੀ!
@ManpreetSingh-km2ur
@ManpreetSingh-km2ur 2 года назад
ਬਾਈ ਤੁਸੀਂ ਧੰਨ ਜੇ ਜਿਹੜੇ ਉਨ੍ਹਾਂ ਦੇ ਨਾਲ ਰਹਿ ਕੇ ਵੀ ਆਪਣੇ ਆਪ ਨੂੰ ਸੰਭਾਲੀ ਬੈਠੇ ਜੇ‌, ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਤਾਂ ਵੀ ਮੈਂ ਆਪਣੇ ਆਪ ਤੇ 😭😭 ਕੰਟਰੋਲ ਨਹੀਂ ਕਰ ਪਾ ਰਿਹਾ
@indrajsingh2376
@indrajsingh2376 2 года назад
Veer ji mera v ehi hall aa😭😭
@amarsupen7609
@amarsupen7609 2 года назад
M ve
@kahlonsahb5033
@kahlonsahb5033 2 года назад
@Daman Rana ਉਹ ਤੂ ਨਾ ਆਪਣੀ ਜ਼ੁਬਾਨ ਸੰਭਾਲ ਲੈ ਨਹੀ ਤਾ ਅਸੀ
@ManpreetSingh-km2ur
@ManpreetSingh-km2ur 2 года назад
@Daman Rana hnji hnji bilkull bai nhi maarde shaal...baaki j thonu eh sbb vdia nhi lgda taa you tube te ikk option hundi aa "not interested" tusi othe jaa k click kro .Baki jiss dinn Sara India bol reha c Justice for Sushant Rajpoot Os din aapa ta kise nu Tokyaa ni,,baaki apni apni soch aa bai
@maudgomery1682
@maudgomery1682 2 года назад
@Daman Rana kameenia gula vich tire pa k sheed keeta sikh mava bhana da balatcar keeta november 84 vich durbar sahib ta attack dushman koe heela nuhi shuda sikha da kutulaam kurun nu ugla azad hindu staza ta chur k nuchdia jo na bola ja sia ram bhej doe unko kuberstan sikh ja sia ram nuhi bolanga khalistan banaunga ihi peer sare hindostan nu asi apna dhurum shud k ja sia ram nuhi bolna sada gulam keeta desh lana vapus hindostan naal sada koe lana dana nuhi hindostan apna ghur mura dufa hova punjab vicho sada katul khoon peena hindostan nale sada sikh sheed kuri janda munder kurka accident kehenda nale kutta vangu bhonkda sada jodhia virudh
@mrskaur539
@mrskaur539 2 года назад
ਦੀਪ ਸਿਧੂ ਬਾਈ ਭੈਣਾਂ ਭਰਾਵਾਂ ਦੀਆ ਬਾਵਾ ਤੋਂ ੜ ਗਿਆ 😭😭😭😭😭💔💔💔💔💔
@harmandhaliwal3503
@harmandhaliwal3503 2 года назад
ਹਰ ਇਕ ਪੰਜਾਬੀ ਦੀ ਅੱਖ ਰੋਈ ਆ ਦੀਪ ਨੂੰ ਦਿਲ ਟੁੱਟ ਗਿਆ ਸੱਚੀ ਉਸ ਦੀ ਸੋਚ ਤੇ ਪਹਿਰਾ ਦਿਉ ਨੋਜਵਾਨਾ ਨੂੰ ਬੇਨਤੀ ਆ 🥲🥲🥲🙏🏼🙏🏼🙏🏼
@RaviSingh-cj1pl
@RaviSingh-cj1pl 2 года назад
Jii veer jii
@arshdeepkaur3060
@arshdeepkaur3060 2 года назад
Hje tkk hanju ni ruk rahe
@harmandeepsingh2398
@harmandeepsingh2398 2 года назад
Haan ji
@RaviSingh-cj1pl
@RaviSingh-cj1pl 2 года назад
Hanjii bhut dukh ho reha
@arshdeepkaur3060
@arshdeepkaur3060 2 года назад
@@RaviSingh-cj1pl 😢
@harmansingh8533
@harmansingh8533 2 года назад
ਦੀਪ ਸਿੱਧੂ ਦਾ ਕਤਲ ਕੀਤਾ ਉਹਨਾਂ ਦਾ ਕੱਖ ਨਾ ਰਹੇ 🙏 🙏🙏🙏🙏🙏😭😭😭😭😭😭
@dharmindersinghkhalsa7713
@dharmindersinghkhalsa7713 2 года назад
ਲੋਕ ਦੀਪ ਸਿੱਧੂ ਨੂੰ ਸਮਝ ਨਹੀਂ ਸਕੇ। ਸਮਝਣ ਵਾਸਤੇ ਬਹੁਤ ਹੀ ਪੜ੍ਹਾਈ ਦੀ ਲੋੜ ਹੈ। ਜੇ ਨਾ ਪੜੇ ਤਾ ਬਹੁਤ ਨੁਕਸਾਨ ਹੋਣਾ ਪੰਜਾਬ ਦਾ । ਪੜ੍ਹਾਈ ਦੇ ਨਾਲ-ਨਾਲ ਇੱਕਠੇ ਰਹਿਣਾ ਬਹੁਤ ਜਰੂਰੀ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@RajakunwarSinghaRollno
@RajakunwarSinghaRollno 2 года назад
ਜਿਨਾ ਦੀਪ ਨੂੰ ਮਾਰੀਆ ਉਹਨਾ ਦਾ ਕੰਖ ਨਾ ਰਹੇ 😭😭😭😭😭😭😭😭😭
@ravidas141
@ravidas141 2 года назад
Lakhe sidhane da kam aa eh sara
@ManpreetSingh-wk7sw
@ManpreetSingh-wk7sw 2 года назад
@@ravidas141 o kinwe
@vijayteji5346
@vijayteji5346 2 года назад
@@ravidas141 ho sakda lakhe di koi video ya audio nai aai aje tak deep de accident barre
@gurmeetdhaliwal6757
@gurmeetdhaliwal6757 2 года назад
@@vijayteji5346 ਕੀੜੇ ਪੈਣ ਮੌਤ ਨੂੰ ਤਰਸੇ ਦੀਪ ਤਾ ਹਮੇਸ਼ਾ ਰੌਸ਼ਨੀ ਦਿੰਦਾ ਗਰਗ ਜਾਣਿਆਂ ਤੈਨੂੰ ਨਰਕ ਵੀ ਝੱਲਣ ਜਿੰਨੇ ਇਹ ਕੰਮ ਕੀਤਾ
@gurmeetdhaliwal6757
@gurmeetdhaliwal6757 2 года назад
ਮਹਾਰਾਜਨਾਲ ਮੱਥੇ ਲਾਉਣ ਵਾਲੇ ਵੀ ਕਦੇ ਵੱਸੇ ਆ? ਵਾਹਿਗੁਰੂ ਦੇ ਘਰ ਦੇਰ ਹੋ ਸਕਦੀ ਆ ਹਨੇਰ ਨਹੀਂ ਇੱਥੇ ਹੀ ਸਭਕੁਝ ਹੋਵੇਗਾ ਭਰਕੇ ਬੇੜਾ ਡੁੱਬੇਗਾ ਅਤਿ ਦੁਖੀ ਦਿਲ ਦੀ ਅਰਦਾਸ ਹੈ
@dharmindersinghkhalsa7713
@dharmindersinghkhalsa7713 2 года назад
ਬਿੱਲਕੁਲ ਸਹੀ ਗੱਲਾਂ ਦੱਸੀਆਂ ਵੀਰਾਂ ਨੇ। ਕਤਲ ਕੀਤਾ ਗਿਆ ਹੈ
@Kuldeepkuldeepdeep3
@Kuldeepkuldeepdeep3 2 года назад
bilkul
@s-singh-
@s-singh- 2 года назад
ਪਰਮਾਤਮਾ ਵਾਹਿਗੁਰੂ ਜੀ ਨੇ ਦੀਪ ਸਿੰਘ ਸਿੱਧੂ ਵੀਰ ਜੀ ਤੋਂ ਸੇਵਾ ਲੈਣੀ ਸੀ 🇬🇧💯💯💯💯ਇਹ ਐਕਸੀਡੈਂਟ ਪੂਰੀ ਪੰਲੈਣੀਗ ਨਾਲ ਕਰਵਾਇਆ ਗਿਆ ਹੈ 💯
@kamaljeetkaur7445
@kamaljeetkaur7445 2 года назад
ਦੀਪ ਵੀਰ ਤੋ ਬਹੁਤ ਆਸਾ ਉਮੀਦਾ ਸਨ ਵੈਰੀਆ ਨੇ ਸਾਡੇ ਤੋ ਹੀਰਾ ਖੋਹ ਲਿਆ ਕਲਗੀਆ ਵਾਲਿਆ ਕੌਮ ਤੇ ਮਿਹਰ ਕਰੀ ਸਾਨੂੰ ਦੀਪ ਵਰਗਾ ਯੋਧਾ ਭੇਜੋ ਪਾਤਸਾਹ ਦੀਪ ਦਾ ਜਾਣਾ ਤਾ ਕੌਮ ਨੂੰ ਬਹੁਤ ਗਮ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ
@deepikafullfun
@deepikafullfun 2 года назад
Waheguru g 🙏🙏🙏🙏
@nagrasaab4047
@nagrasaab4047 2 года назад
ਵਾਹਿਗੁਰੂ ਜੀ ਸਾਡਾ ਦੀਪ ਵੀਰ ਕੀਤੇ ਨਹੀਂ ਗਿਆ ਦੀਪ ਵੀਰ ਸਾਡੇ ਦਿਲ ਵਿਚ ਹੈ😭😭😭😭😭
@BhupinderSingh-lx7ob
@BhupinderSingh-lx7ob 2 года назад
Waheguru ji
@Truefacts2961
@Truefacts2961 2 года назад
ਕੌਮ ਦਾ ਹੀਰਾ ਬਣਾ ਕੇ ਪੇਸ਼ ਕਰਨਾ ਮਜਬੂਰੀ ਹੈ 👇 ਕਿਉਂਕਿ ਕਈ ਸਾਲਾਂ ਤੋਂ ਖਾਲਿਸਤਾਨ ਲੋਲੀਪੌਪ ਆਲਾ ਲਾਟੂ ਡਿਮ ਹੋ ਗਿਆ ਸੀ ਪੰਜਾਬ ਦੀ ਨੌਜਵਾਨੀ ਭਰਪੂਰ ਤੌਰ ਤੇ ਵਿਦੇਸ਼ਾਂ ਵਿੱਚ ਸੈੱਟ ਹੋ ਚੁੱਕੀ ਹੈ,,, ਨੌਜਵਾਨੀ ਦੀਆਂ ਭਾਵਨਾਵਾਂ ਨੂੰ ਜਜਬਾਤਾਂ ਨੂੰ ਕੈਸ਼ ਕਰਨ ਲਈ ਪੁਰਾਣੇ ਸੰਤ ਬੇਹੇ(ਬਾਸੀ) ਹੋ ਗਏ ਸਨ ਇਸ ਲਈ ਨਵੇਂ ਸੰਤ ਦੀ ਲੋੜ ਸੀ ਕਿਉਂਕਿ ਕਰੋਨਾ ਕਾਲ ਕਰਕੇ ਦੁਕਾਨਦਾਰੀਆਂ ਦਾ ਮਸਲਾ ਠੰਢਾ ਪੈ ਗਿਆ ਸੀ। ਹਰ ਸਾਲ ਅਖੰਡ ਪਾਠ ਦੇ ਭੋਗ ਪੁਆ ਕੇ ਡਾਲਰ ਪੌਡਂ ਇਕੱਠੇ ਕਰਨ ਲਈ ਹੈ ਸਬ ਇੱਕ ਦੂਜੇ ਨੂੰ ਫੁਦੂ ਬਣਾਉਂਦੇ ਨੇ ਡਾਲਰ ਪੌਂਡ ਇਕੱਠੇ ਕਰਨ ਦੇ ਚੱਕਰ ਦੇ ਵਿਚ ਸ਼ਹੀਦ ਬਣਾ ਕੇ ਅਖੰਡ ਪਾਠ ਕਰਵਾ ਕੇ ਪੈਸੇ ਕਮਾਉਣ ਦੀਆਂ ਦੁਕਾਨਦਾਰੀਆਂ ਨੇ ਇਨ੍ਹਾਂ ਦਾ ਮੋਨਾ ਘੋਨਾ ਸ਼ਰਾਬ ਪੀ ਕੇ ਐਕਸੀਡੈਂਟ ਵਿੱਚ ਮਾਰਿਆ ਜਾਵੇ ਉਹ ਵੀ ਸ਼ਹੀਦ ਹੁੰਦਾ ਤੇ ਸਾਡੇ ਆਲਾ ਸਿੱਖੀ ਸਰੂਪ ਦੇ ਵਿਚ ਵੀ ਕੌਮ ਦਾ ਗੱਦਾਰ ਬਣਾ ਕੇ ਪੇਸ਼ ਕਰਦੇ ਨੇ ਸਭ ਲੱਕੜਬੱਘੇ ਕੌਮ ਦਾ ਨਾਮ ਇਸਤੇਮਾਲ ਕਰਕੇ ਇਕ ਦੂਜੇ ਦਾ ਫੁਦੂ ਖਿਚਦੇ ਹਨ ਜਿਹੜਾ ਵੀ ਕੋਈ ਮੇਰੀ ਪੋਸਟ ਤੇ ਹੱਸਿਆ ਤਾਂ ਉਹ ਕੌਮ ਦਾ ਗੱਦਾਰ ਕਹਾਇਆ ਜਾਊ 😎
@gurmeetdhaliwal6757
@gurmeetdhaliwal6757 2 года назад
@@Truefacts2961 ਤੂੰ ਠੇਕਾ ਲਿਆ ਸਾਰੀ ਦੁਨੀਆ ਦਾ? ਕਿੰਨਾ ਬਕਵਾਸ ਮਾਰਦਾ ਜੇ ਕਿਸੇ ਚੀਜ਼ ਦਾ ਪਤਾ ਨਾਂ ਹੋਵੇ ਗੰਦੀ ਲਤਰੋ ਬੰਦ ਕਰਲਾ ਤੂੰ ਕੀ ਜਾਣੇ ਗੁਰਬਾਣੀ ਅਤੇ ਅਖੰਡ-ਪਾਠ ਵਾਰੇ? ਅਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਸ਼ਹਾਦਤ ਨਾਂ ਦਿੰਦੇ ਦਿੱਲੀ ਚਾਂਦਨੀ ਚੌਕ। ਤਾ ਤੇਰੀ ਅਤੇ ਤੇਰੇ ਪਿੱਲਿਆਂ ਦੀ ਸੁੰਨਤ ਹੋਣੀ ਸੀ ਆਈ ਗੱਲ ਸਮਝ?
@ekamjotsingh8568
@ekamjotsingh8568 2 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਂਗੂੰ ਦੀਪ ਸਿੱਧੂ ਸਾਡੇ ਦਿਲਾਂ ਵਿੱਚ ਵਸ ਗਿਆ ਨਹੀਂ ਹੁਣ ਭੁੱਲਣਾ ਅਮਰ ਸ਼ਹੀਦਾਂ ਵਿੱਚ ਸ਼ਾਮਲ ਹੋ ਗਿਆ ਬਾਈ ਸਾਡਾ 😭😭
@amandeepdhanju239
@amandeepdhanju239 2 года назад
shame on u . deep sidhu nu Santan naal na milavo
@robindhillon8853
@robindhillon8853 2 года назад
ਭਾਈ ਦੀਪ ਸਿੰਘ ਸਿੱਧੂ ❤️🙏🏻🙏🏻
@punjabisardar-ec3qx
@punjabisardar-ec3qx 2 года назад
ਯੋਧੇ ਮਰਦੇ ਨਹੀਂ ਹੁੰਦੇ ਯੋਧੇ ਅਮਰ ਹੁੰਦੇਆਂ
@deepikafullfun
@deepikafullfun 2 года назад
Sahi gl
@Truefacts2961
@Truefacts2961 2 года назад
ਕੌਮ ਦਾ ਹੀਰਾ ਬਣਾ ਕੇ ਪੇਸ਼ ਕਰਨਾ ਮਜਬੂਰੀ ਹੈ 👇 ਕਿਉਂਕਿ ਕਈ ਸਾਲਾਂ ਤੋਂ ਖਾਲਿਸਤਾਨ ਲੋਲੀਪੌਪ ਆਲਾ ਲਾਟੂ ਡਿਮ ਹੋ ਗਿਆ ਸੀ ਪੰਜਾਬ ਦੀ ਨੌਜਵਾਨੀ ਭਰਪੂਰ ਤੌਰ ਤੇ ਵਿਦੇਸ਼ਾਂ ਵਿੱਚ ਸੈੱਟ ਹੋ ਚੁੱਕੀ ਹੈ,,, ਨੌਜਵਾਨੀ ਦੀਆਂ ਭਾਵਨਾਵਾਂ ਨੂੰ ਜਜਬਾਤਾਂ ਨੂੰ ਕੈਸ਼ ਕਰਨ ਲਈ ਪੁਰਾਣੇ ਸੰਤ ਬੇਹੇ(ਬਾਸੀ) ਹੋ ਗਏ ਸਨ ਇਸ ਲਈ ਨਵੇਂ ਸੰਤ ਦੀ ਲੋੜ ਸੀ ਕਿਉਂਕਿ ਕਰੋਨਾ ਕਾਲ ਕਰਕੇ ਦੁਕਾਨਦਾਰੀਆਂ ਦਾ ਮਸਲਾ ਠੰਢਾ ਪੈ ਗਿਆ ਸੀ। ਹਰ ਸਾਲ ਅਖੰਡ ਪਾਠ ਦੇ ਭੋਗ ਪੁਆ ਕੇ ਡਾਲਰ ਪੌਡਂ ਇਕੱਠੇ ਕਰਨ ਲਈ ਹੈ ਸਬ ਇੱਕ ਦੂਜੇ ਨੂੰ ਫੁਦੂ ਬਣਾਉਂਦੇ ਨੇ ਡਾਲਰ ਪੌਂਡ ਇਕੱਠੇ ਕਰਨ ਦੇ ਚੱਕਰ ਦੇ ਵਿਚ ਸ਼ਹੀਦ ਬਣਾ ਕੇ ਅਖੰਡ ਪਾਠ ਕਰਵਾ ਕੇ ਪੈਸੇ ਕਮਾਉਣ ਦੀਆਂ ਦੁਕਾਨਦਾਰੀਆਂ ਨੇ ਇਨ੍ਹਾਂ ਦਾ ਮੋਨਾ ਘੋਨਾ ਸ਼ਰਾਬ ਪੀ ਕੇ ਐਕਸੀਡੈਂਟ ਵਿੱਚ ਮਾਰਿਆ ਜਾਵੇ ਉਹ ਵੀ ਸ਼ਹੀਦ ਹੁੰਦਾ ਤੇ ਸਾਡੇ ਆਲਾ ਸਿੱਖੀ ਸਰੂਪ ਦੇ ਵਿਚ ਵੀ ਕੌਮ ਦਾ ਗੱਦਾਰ ਬਣਾ ਕੇ ਪੇਸ਼ ਕਰਦੇ ਨੇ ਸਭ ਲੱਕੜਬੱਘੇ ਕੌਮ ਦਾ ਨਾਮ ਇਸਤੇਮਾਲ ਕਰਕੇ ਇਕ ਦੂਜੇ ਦਾ ਫੁਦੂ ਖਿਚਦੇ ਹਨ ਜਿਹੜਾ ਵੀ ਕੋਈ ਮੇਰੀ ਪੋਸਟ ਤੇ ਹੱਸਿਆ ਤਾਂ ਉਹ ਕੌਮ ਦਾ ਗੱਦਾਰ ਕਹਾਇਆ ਜਾਊ 😎
@JS9h
@JS9h 2 года назад
ਬਾਈ ਜੀ ਟੋਲ ਪਲਾਜ਼ਾ ਦੀ ਵੀਡੀਓ ਚੈੱਕ ਕਰੋ ਅਤੇ ਜੋ ਕੁੜੀ ਉਸ ਨਾਲ ਸੀ ਉਸ ਕੋਲੋਂ ਵੀ ਪੁੱਛਗੀਛ ਕਰੋ ਸਭ ਕੁੱਝ ਸਾਹਮਣੇ ਆ ਜਾਵੇਗਾ 🙏...
@RajwinderKaur-qp1fy
@RajwinderKaur-qp1fy 2 года назад
Bilkul sahi gal aa💯
@kaurkaur3100
@kaurkaur3100 2 года назад
Why no body ask her a question. Neither deep veer face was showed after his death?
@villagetocanada8577
@villagetocanada8577 2 года назад
@@kaurkaur3100 I have pictures
@79harminders
@79harminders 2 года назад
@@villagetocanada8577 please send
@baabusingh6468
@baabusingh6468 2 года назад
ਦੀਪ ਸਿੰਘ ਸਿੱਧੂ ਵੀਰ ਦੀ ਸਹੀਦੀ ਵਿੱਚੋ ਨੌਜਵਾਨੀ ਜਾਗ ਕੇ ਪੰਜਾਬ ਦੀ ਵਾਗਡੋਰ ਆਪ ਸੰਭਾਲ ਲੈਣੀ ਚਾਹੀਦੀ ਹੈ
@paramjeetshingparamjeetshi1810
@paramjeetshingparamjeetshi1810 2 года назад
ਵੀਰ ਦੀਪ ਸਿੱਧੂ ਜੀ ਨੇ ਬਹੁਤ ਹੀ ਜਲਦੀ ਲੋਕਾਂ ਦੇ ਮਨਾਂ ਵਿੱਚ ਜਗਾਂ ਬਣਾ ਲਈ ਸੀ। ਹੁਣ ਤਾਂ ਹਰ ਪੰਜਾਬੀ ਦੀ ਜ਼ੁਬਾਨ ਤੇ ਇੱਕੋ ਇੱਕ ਹੀ ਨਾਮ ਹੈ ਵੀਰ ਦੀਪ ਸਿੰਘ ਜੀ ਸਿੱਧੂ ।ਦੀਪ ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@devindersinghbenipal8170
@devindersinghbenipal8170 2 года назад
" ਜੋਬਨ ਰੁੱਤੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ " ਦੀਪ ਸਿੱਧੂ ਫੁੱਲ ਤਾਂ ਹੈ ਹੀ ਸੀ ਜੋ ਖੁਸ਼ਬੋਆਂ ਵਿਖੇਰ ਗਿਆ, ਨਾਲ ਨਾਲ ਤਾਰਾ ਵੀ ਬਣ ਗਿਆ ਹੈ, ਜੋ ਦੁਨੀਆਂ ਭਰ ਦੇ ਪੰਜਾਬੀ ਯੂਥ ਵਿੱਚ ਚਮਕਦਾ ਰਹੇਗਾ।
@balbirkaur5818
@balbirkaur5818 2 года назад
ਸਰਕਾਰਾਂ ਦੀਆਂ ਗੰਦੀਆਂ ਚਾਲਾਂ ਦੀ ਭੇਂਟ ਚੜ੍ਹ ਗਿਆ ਪੰਜਾਬ ਦਾ ਹੀਰਾ ਦੀਪ ਸਿੱਧੂ
@homedecorate2688
@homedecorate2688 2 года назад
Jodha marea nahi Amar hogea sada jarnail Deep singh Sidhu 🙏🏻🙏🏻🙏🏻
@gurindersingh9880
@gurindersingh9880 2 года назад
Jug jug jio bai ji salute ha deep bai di soch nu
@preetsingh712
@preetsingh712 2 года назад
ਦੀਪ ਬਾਈ ਤਾਂ ਅੱਜ v ਸਾਡੇ ਦਿਲਾਂ ਵਿਚ ਹੈ 😭😭😭
@beantsinghkhalistani8096
@beantsinghkhalistani8096 2 года назад
9I9
@beantsinghkhalistani8096
@beantsinghkhalistani8096 2 года назад
0
@beantsinghkhalistani8096
@beantsinghkhalistani8096 2 года назад
0
@beantsinghkhalistani8096
@beantsinghkhalistani8096 2 года назад
0
@beantsinghkhalistani8096
@beantsinghkhalistani8096 2 года назад
0
@balbirkaur5818
@balbirkaur5818 2 года назад
ਕਾਹਲੀ ਕਾਹਲੀ ਕੰਮ ਕਰਕੇ ਕਾਹਲੀ ਕਾਹਲੀ ਜਹਾਨੋਂ ਤੁਰ ਗਿਆ ਪਿੱਛੇ ਛੱਡ ਗਿਆ ਆਪਣੀਆਂ ਯਾਦਾਂ
@gursharanjeetkaur5469
@gursharanjeetkaur5469 2 года назад
ਦੀਪ ਵੀਰ ਅਮਰ ਰਹੇ
@rajbirkaur8138
@rajbirkaur8138 2 года назад
ਦਿਪ ਵੀਰ ਅਮਰ ਰਹੇ 😭😭😭😭😭😭😭
@MissKaur685
@MissKaur685 2 года назад
mera te rona hi nhi rukda...😢😢😢😭😭😭
@paramjeetjeetsandhu3660
@paramjeetjeetsandhu3660 2 года назад
Mera ve
@VeerSingh-pm6ce
@VeerSingh-pm6ce 2 года назад
Mera v
@surjitsingh5079
@surjitsingh5079 2 года назад
@@VeerSingh-pm6ce same here
@ravneetsharma8414
@ravneetsharma8414 2 года назад
Mera v dil ch hol pe janda awaaj ch hi deep sidhu di ch ena dm c
@mohinderpal7527
@mohinderpal7527 2 года назад
Mr Daljit Singh Kalsi Ji Sat shri Akal ji and zindabad zindabad 🙏🙏🙏🙏🙏
@mr.khehra8721
@mr.khehra8721 2 года назад
ਦੀਪ ਸਿੱਧੂ ਵੀਰ ਲਈ ਘਰਾਂ ਵਿੱਚ ਵੀ ਬਹੁਤ ਸੰਗਤਾਂ ਰੋਈਆਂ
@g1thiarathiara467
@g1thiarathiara467 2 года назад
Kalsi veer ve sujwan insan ne 🙏🏽 deep veer nu parmatma aapne charna ch newas deve 🙏🏽 waheguru
@Punjabisurma
@Punjabisurma 2 года назад
ਦੀਪ ਸਿੱਧੂ ਵੀਰ ਅਮਰ ਰਹੇ
@RaviKumar-ge1pq
@RaviKumar-ge1pq 2 года назад
Deep sidhu jindabad 👍
@VikramKumar-bz2pf
@VikramKumar-bz2pf 2 года назад
Deep Sidhu Veera blood vich rhu ga hamesha ❣️🚩💪
@iakhveerbrar1006
@iakhveerbrar1006 2 года назад
ਦੀਪ 22 ❤️ ਵਿਚ a apni ਕੌਮ ਸੱਚੀ ਹੀ ਕਮਾਲ ਆ ਬਾਈ ਜੀ 🙏 ਪਰ ਹੁਣ ਸਾਨੂੰ ਇਨਸਾਫ਼ 🙏🙏 ਚਾਹੀਦਾ 🙏🙏
@lyricsdeepkuldeepwalia4477
@lyricsdeepkuldeepwalia4477 2 года назад
Miss u deep sidhu veer ,yaaadan chhadd gya😭😭😭
@respecttoall3875
@respecttoall3875 2 года назад
ਦੀਪ ਜੀ, ਸਿਮਰਨਜੀਤ ਸਿੰਘ ਜੀ, ਲੱਖਾਂ ਏ ਸਾਰਾ ਜ਼ਿੰਦਾਬਾਦ
@musiclover.3901
@musiclover.3901 2 года назад
Respect and Salute to Deep Sidhu Veere. Moralful Person 🙏
@sukhramgarhia1245
@sukhramgarhia1245 2 года назад
Deep Veere da Ik bada Butt Banaya jaawe apne punjab ch jithe veer nu PARNAAM kita jaawe 🙌🏻🙏🏻🙏🏻🙏🏻🙏🏻
@satnamkaur8362
@satnamkaur8362 2 года назад
ਦੀਪ ਸੱਚਾਈ ਨਾਲ ਹੀ ਲੈ ਗਿਆ 😭😭😭😭😭😭😭🙏🙏
@HardeepSingh-nu5qf
@HardeepSingh-nu5qf 2 года назад
Khalsa Aid di Sewa nu v salute aa🙏
@satwantkaur9171
@satwantkaur9171 2 года назад
ਥੋੜਾ ਜੀਊਣ ਦੀ ਖਾਤਰ ਵੱਡੇ ਕੰਮ ਕਰ ਗਿਆ ,ਯੋਧਾ,ਵਾਹਿਗੁਰੂ ਆਪਣੇ ਚਰਨਾਂ ਚ ਨਿਵਾਸ ਬਖਸ਼ੇ ,ਰਹਿਦੀ ਦੁਨੀਆਂ ਵਿਚ ਤੇਰਾ ਨਾਮ ਰਹੇਗਾ ਪੁੱਤਰਾ,
@darshinsidhu6718
@darshinsidhu6718 2 года назад
Respect and salute to Deep sidhu 22 moralful person 🙏
@harmeshsingh4085
@harmeshsingh4085 2 года назад
ਦੀਪ ਬਾਈ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਜੀ
@johanrahul
@johanrahul 2 года назад
Deep sidhu bai youth icon si hai te hamesha rahega.... Rab apne charna ch vaas de deep bai nu
@JagdeepSingh-rh3vo
@JagdeepSingh-rh3vo 2 года назад
ਚੰਗੇ ਬੰਦਿਆਂ ਨੂੰ ਸਰਕਾਰ ਹਮੇਸ਼ਾ ਦਬਦੀ ਆ,,, ਦੀਪ ਸਿੱਧੂ ਵੀਰ ਅਮਰ ਰਹੇ🙏
@amanjot2290
@amanjot2290 2 года назад
ਬਿਲਕੁਲ ਸੱਚ ਕਿਹਾ ਵੀਰ ਜੀ
@TajinderSingh-wm4ow
@TajinderSingh-wm4ow 2 года назад
ਦੀਪ ਸਿੱਧੂ 22 ਜਿੰਦਾਬਾਦ
@SurinderSingh-wd4ni
@SurinderSingh-wd4ni 2 года назад
ਵਾਹਿਗੁਰੂ ਜੀ
@karanbajwa2177
@karanbajwa2177 2 года назад
ਵੱਡੀਆਂ ਹਸਤੀਆਂ (ਏਨੇ ਗੁਣਾਂ ਵਾਲਾਂ) ਨੂੰਇਕੱਲੇ ਨਾ ਛੱਡਿਆ ਕਰੋ।ਦਿਲਜਾਨ ਨਾਲ ਵੀ ਇਸ ਤਰਾਂ ਹੀ ਹੋਇਆ।
@jasvirkaurjasvirkaur9985
@jasvirkaurjasvirkaur9985 2 года назад
ਵਾਹਿਗੁਰੂ ਜੀ ਵੀਰ ਦੀਪ ਸਿੱਧੂ ਅਮਰ ਰਹੇ 🙏🙏😭
@Mandeep_singh0517
@Mandeep_singh0517 2 года назад
ਦੀਪ ਬਾਈ ਜ਼ਿੰਦਾਬਾਦ
@GAtwal87
@GAtwal87 2 года назад
Deep Sidhu was future of the Punjab. He will be Amar&always in our hearts 🙏
@aiernjot4246
@aiernjot4246 2 года назад
Waheguru ji 🙏
@gurmukhsingh253
@gurmukhsingh253 2 года назад
Deep bai di bahut lor c sanu deep bai hmesha sade dila vich rhu
@arvindersingh6185
@arvindersingh6185 2 года назад
Sheed veer deep sidhu g
@massidhaliwal2382
@massidhaliwal2382 2 года назад
Deep sidhu da bhot dukh hoya oh sade punjab da hero si R.I.P deep sidhu 😭😭😭
@SatpalSingh-ob8hk
@SatpalSingh-ob8hk 2 года назад
Good ji
@karan7019
@karan7019 2 года назад
Pure Khalistani c Deep Bai. 1 saal ch Sanu sareya nu smjah gya k indian state Sikha di dusman hai. Rehdi duniya Tak naam rahu Deep Bai da. Love u Bai😢😢
@karansinghchamaruwala60258
@karansinghchamaruwala60258 2 года назад
DEEP SIDHU JINDABAD
@bikramjeetsingh4389
@bikramjeetsingh4389 2 года назад
Deep veer ji zindabad
@ashwanikumar5200
@ashwanikumar5200 2 года назад
Real man deep sidhu Bhai.. Not Sikh. Not hindu. No Muslim.. Wt.. Wt heroes.. All fans of. Sir silute. Of work
@gurisandhu2023
@gurisandhu2023 Год назад
Deep sidhu bai zindabaad 💪
@RoyalPenduMunde
@RoyalPenduMunde 2 года назад
ਹਰ ਇਕ ਅੱਖ ਵਿੱਚ ਹੰਜੂ ਨਹੀਂ ਰੁਕਦਾ ਦੀਪ ਸਿੱਧੂ ਬਾਰੇ ਸੁਣ ਕੇ
@jasbirsingh5428
@jasbirsingh5428 2 года назад
Deep sidhu Vr zindabad
@harmandeepsingh2398
@harmandeepsingh2398 2 года назад
Deep sidhu 22g MISS U VEERE
@nexion5144
@nexion5144 2 года назад
parnam saheeda nu 🙏
@RajwinderKaur-qp1fy
@RajwinderKaur-qp1fy 2 года назад
Deep veer miss 😭😭😭u💔💔💔
@mithuverma2639
@mithuverma2639 2 года назад
Bai ji hamesha dil ch rehnge
@alienboy3758
@alienboy3758 2 года назад
Ek deep veera kae deep nu jaga gaya ...❤️❤️❤️
@sandeepgill3976
@sandeepgill3976 2 года назад
Amar aa veer deep sidhu
@sukhmindersingh3560
@sukhmindersingh3560 2 года назад
Deep veera amar rahe
@sandeepgill3976
@sandeepgill3976 2 года назад
Deep veer kade vikan wala ni c te veer punjab da hero
@rituraj6269
@rituraj6269 2 года назад
Deep Sidhu Bro Will Always Remain In Heart 🙏🙏 ✅
@ripkulbirnaruanagroup5318
@ripkulbirnaruanagroup5318 2 года назад
ਰੱਬੀ ਰੂਹ ਦੀਪ ਭਰਾ ਉਹਦੀ Normal ਗੱਲ ਚ ਵੀ ਵਜ਼ਨ ਹੁੰਦਾ ਸੀ......
@harmandeepsinghchahal5081
@harmandeepsinghchahal5081 2 года назад
Deep sidhu amar rahe
@jaspalgill2624
@jaspalgill2624 2 года назад
ਵਾਹਿਗੁਰੂ ਖਾਲਸਾ ਏਡ ਦੀਪ ਵੀਰ ਵਹਿਗੁਰੂ
@Gurdeepsingh-qr2ys
@Gurdeepsingh-qr2ys 2 года назад
Bhai di yaad bhut aundi
@GurpreetSingh-lx6zx
@GurpreetSingh-lx6zx 2 года назад
Waheguru ji
@jaanijaan4512
@jaanijaan4512 2 года назад
Meri jaan qurban mere kaum de heere too
@Karandeep.geetmaker
@Karandeep.geetmaker 2 года назад
ਦੀਪ ਸਿੱਧੂ ਵੀਰ ਅਮਰ ਰਹੇ❣️🙏
@user-bc4zz1fs8v
@user-bc4zz1fs8v 2 года назад
ਸ਼ਹੀਦ ਸੰਦੀਪ ਸਿੰਘ ਜੀ 🙏 ✌️ ਕੌਮ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ 💔💔💔 ਟਰੱਕ ਬਰੇਕਾਂ ਦੇ ਨਿਸ਼ਾਨ ਦੋਹਰੇ ਟਾਇਰਾਂ ਦਾ ਮੱਤਲਬ ( ਟਰੱਕ ਦੇ ਟਾਇਰ ) 🩸🩸🩸
@jarmanjeetsinghgill8496
@jarmanjeetsinghgill8496 2 года назад
Waheguru ji, Deep Sidhu jindabad
@shranjitkaur9243
@shranjitkaur9243 2 года назад
Every year I have my birthday I will always think of deep bhai. Never well b forgotten 🙏🏽
@user-tj2pm2ow8z
@user-tj2pm2ow8z 2 года назад
ਦੀਪ ਸਿੱਧੂ ਬਾਈ ਤੂੰ ਕਿਉਂ ਛੱਡ ਗਿਆ ਪੰਜਾਬ ਨੂੰ
@sukhivirk4953
@sukhivirk4953 2 года назад
Deeep 22 zindabad
@yaarpb31wale8
@yaarpb31wale8 2 года назад
ਦੀਪ ਸਿੱਧੂ ਬਾਈ ਨੂੰ ਵਾਹਿਗੁਰੂ ਚਰਨਾਂ ਕੋਲ਼ ਰੱਖੇਂ ਰੱਬ ਅੱਗੇ ਅਰਦਾਸ ਆ ਦੀਪ ਸਿੱਧੂ ਬਾਈ ਵਾਪਿਸ ਆ ਜੇ ਸਲਾਮ ਆ ਬਾਈ ਤੈਨੂੰ ਤੇ ਤੇਰੀ ਸੋਚ ਨੂੰ
@sukhdevkaurvirk1574
@sukhdevkaurvirk1574 2 года назад
Like Shushant Singh Rajput , Sir Deep Sidhu has been murdered but we belong to Punjab so we will get justice definitely. But Bihar state can get justice for SSR. We will get justice definitely for Veer Yodha Deep Sidhu. Never forget whole youth.
@Lakhwindersingh-gk2vt
@Lakhwindersingh-gk2vt 2 года назад
waheguru ji waheguru ji waheguru ji waheguru ji waheguru ji waheguru ji
@jaspreetsinghaulakh1424
@jaspreetsinghaulakh1424 2 года назад
ਇੰਨਸਾਫ ਤੇ ਭੈਣ ਜੀ ਲਖੀਮਪੁਰ ਖੀਰੀ ਵਾਲਿਆਂ ਨੂੰ ਨਹੀਂ ਮਿਲਿਆ ਬਹੁਤ ਸਾਰੇ ਇਨਸਾਫ਼ ਨਹੀਂ ਮਿਲੇ
@MandeepKaur-wr1uu
@MandeepKaur-wr1uu 2 года назад
ਜੇ ਮਿਲਾਵਟ ਨਹੀਂ ਸੀ ਤਾਂ ਹੀ ਮਿਲਾਵਟਖੋਰਾਂ ਕੋਲੋਂ ਜਰਿਆਂ ਨੀ ਗਿਆ।
@BaljinderSinghRathaurSarpanchs
@BaljinderSinghRathaurSarpanchs 2 года назад
Sikh kom zindabad
@rockson3204
@rockson3204 2 года назад
He is such a intelligent guy Waheguru ji mehar kareyo
@alienboy3758
@alienboy3758 2 года назад
Love you deep veere 🙏🙏🙏❤️❤️❤️❤️🙏🙏❤️❤️
@user-zb9rq4vx6i
@user-zb9rq4vx6i 2 года назад
Yaar jado bai di awaj sun lende ha kise videoo ch dubara rona aun lag janda aaw 😭😭😭😭
@kakasaroya3611
@kakasaroya3611 2 года назад
Rest in peace deep sidhu veer....
@AvtarSingh-hy1ox
@AvtarSingh-hy1ox 2 года назад
Gaddi puri tutgai. Pichhli sheet te pai Bottal Q nahi tuti Axcidantnahi hatya Lagdi hai
@zeeshanjoseph5535
@zeeshanjoseph5535 2 года назад
Very sorry to hear about this loss. Veer Deep Sidhu Jee you will be always remember in our hearts. May your soul rest in peace. Amen
@navjitsingh9840
@navjitsingh9840 2 года назад
Deep g with us hamesha sadey nal rehan gaey
@DilipKumar-yz1uj
@DilipKumar-yz1uj 2 года назад
Love you deep sidhu Mainu rona aa gya interview dekh ke Love you deep
@user-ql6vx6oq1m
@user-ql6vx6oq1m 2 года назад
Ankhi sorma se deep bai bhut mara hoya 🙏🙏
@ਜੀਵਨਜੋਤਸਿੰਘ
Deep veer ji amar rha ji. 🌹🌹🌹🌹🌹🌹🌹🌹🌹🙏🙏🙏🙏🙏
Далее
BeastMasters Hawk just had enough #ti13
00:30
Просмотров 358 тыс.
Новый уровень твоей сосиски
00:33
Deep Sidhu Wife and Daughter at Deep Sidhu Angitha
3:14