Тёмный

Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ 

DainikSavera
Подписаться 2,4 млн
Просмотров 1,5 млн
50% 1

#DeepSidhu #GurkiratKotli #nihangsingh
Deep Sidhu ਬਾਰੇ ਬੋਲਣ ਵਾਲੇ Gurpreet Kotli ਨੂੰ ਸਿੰਘਾਂ ਨੇ ਪਾਇਆ ਘੇਰਾ, ਫਿਰ ਪੁੱਛੀ ਇਕ-ਇਕ ਗੱਲ
Gurpreet Kotli, who spoke about Deep Sidhu, was surrounded by the Singhs, then asked one thing at a time
#deepsidhunews #nihang #sangrur #sangrurnews #sangrurpolice #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
FACEBOOK: / dainiksaverapunjab
WEBSITE: www.dainiksaveratimes.com
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksaveratv
EPAPER: bit.ly/2TajL9G
WHATSAPP GROUP: chat.whatsapp.com/CTXHSZgwjgf...
Subscribe to our other Popular RU-vid Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Опубликовано:

 

11 мар 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@SukhpalSingh-lp6pu
@SukhpalSingh-lp6pu Год назад
ਵੇਖੋ ਸ਼ਾਂਤੀ ਦੇ ਭਰੇ ਲੋਕ ਇਹ ਦੇਣਗੇ ਲੋਕਾਂ ਨੂੰ ਸ਼ਾਂਤੀ ਦਾ ਪੈਗਾਮ
@ravindersingh9727
@ravindersingh9727 2 года назад
ਪਹਿਲਾ ਤਾਂ ਲੋਕੀ ਦੀਪ ਸਿੱਧੂ ਨਾਲ ਖੜੇ ਨਹੀਂ ਸੀ,ਹੁਣ ਲੋਕਾਂ ਨੂੰ ਦੀਪ ਯਾਦ ਆ ਗਿਆ,
@sukhvirsukha6820
@sukhvirsukha6820 2 года назад
ਕੌਣ ਨੀ ਖੜ੍ਹਿਆ ਤੁਸੀਂ ਨੀ ਖੜੇ ਹੋਣੇ ਅਸੀਂ ਅੱਜ ਵੀ ਬੋਲ ਦੇ ਵੀ ਕੋਈ ਗ਼ਲਤ ਕੰਮ ਨਹੀਂ ਕੀਤਾ ਉਸਨੇ
@CANADA.773
@CANADA.773 2 года назад
Yr bai g sheed name dena bhott aukha. Khena sokha bai g
@cesiumion
@cesiumion 2 года назад
ਤੇਰੇ ਅਰਗੇ ਪਿਹਲਾਂ ਵੀ ਪਿੱਛੇ ਹੀ ਸੀ ਤੇ ਹੁਣ ਵੀ ਨੇ।। ਅਸੀਂ ਦਿਲੋਂ ਆਪਣੇ ਵੀਰ ਨਾਲ਼ ਸੀ ਤੇ ਹੁਣ ਵੀ ਉਹਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀ ਦੀ।।
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-m4PUFRbiMgY.html DEEP SIDHU LAHORE LAST SONG bhangra
@deeprabh5540
@deeprabh5540 2 года назад
ryt yrrr
@AliKhan-uy8vj
@AliKhan-uy8vj Год назад
ਹੁਣ ਸੱਭ ਨੂੰ ਦੀਪ ਸਿੱਧੂ ਯਾਦ ਆ ਗਿਆ ਪਹਿਲਾ ਓਹਨੂੰ ਗੱਦਾਰ ਕਿਹਦੇ ਸੀ ਝੰਡਾ ਲਾਉਣ ਦਾ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਇਆ ਕਿਸਾਨ ਵੀਰਾਂ ਨੂੰ ਆਪਣੇ ਹੱਕ ਮਿਲ ਗਏ ਪਰ ਝੰਡਾ ਲਾਉਣ ਦਾ ਸੱਭ ਤੋਂ ਵੱਡਾ ਨੁਕਸਾਨ ਸਾਡੇ ਵਰਗੇ ਗਰੀਬ ਲੋਕਾਂ ਨੂੰ ਹੋਇਆ ਸਰਕਾਰਾਂ ਨੇ ਬਦਲਾ ਲੈਣ ਮਾਰਿਆ ਨੇ ਮਹਿੰਗਾਈ ਕਰਤੀ ਕਿਸਾਨ ਇੰਨੀ ਕ ਔਕਾਤ ਰੱਖਦਾ ਕੇ ਓਹ ਮਹਿਗਾਈ ਦੀ ਝਾਲ ਝੱਲ ਸਕਦਾ ਪਰ ਗਰੀਬ ਬੰਦਾ ਕੀ ਕਰੇਗਾ ਇਹ ਕਿਸੇ ਨਹੀਂ ਸੋਚਿਆ ਕਿਸੇ ਨੂੰ ਮਾੜਾ ਨਾ ਕਹੋ ਪਰਾ ਧੰਨਵਾਦ🙏🙏🙏🙏🙏
@Socialgiaan
@Socialgiaan Год назад
Deep nu pehla bhut loka ne gala kadyaa eh kala dike aa gaya bechara
@sidhumosse4972
@sidhumosse4972 Год назад
ਜੇ ਰਾਕੇਸ਼ ਟਿਕੈਟ ਨਾ ਰੌ ਕੇ ਓਥੇ ਸੰਗਰਸ਼ ਤੇ ਬੈਠਾ ਰਹਿੰਦਾ ਤਾਂ ਕਿਸਾਨੀ ਅੰਦੋਲਨ ਖ਼ਤਮ ਹੋ ਗਿਆ ਸੀ. 200 ਤੋਂ ਵੱਧ ਮੁੰਡਾ ਹਫਤਾ ਇੱਕ ਮਿਲਿਆ ਨੀ. ਦੂਜੇ ਦਿਨ ਓਥੇ ਧੂ ਧੂ ਕੇ ਕਿਸਾਨ ਕਈ ਕੁੱਟ ਹੋਏ ਪੁਲਿਸ ਵੱਲੋਂ.. ਅਜੇ ਕਹਿੰਦੇ ਕੁਝ ਹੋਇਆ ਨਹੀ
@manjitmann9659
@manjitmann9659 Год назад
@@sidhumosse4972 ena dimag kithe 22 galan denge lok nuksan eh hoya c bs andolan khatam ho gya c 22 bs je Rakesh takait na stand krda 🙏
@gurmukhsingh1511
@gurmukhsingh1511 Год назад
Right bro
@deepukaul7966
@deepukaul7966 Год назад
Ur right brother 😢
@mannumannu122
@mannumannu122 2 года назад
ਤੁਸੀਂ ਯਾਦ ਦੀਪ ਸਿੱਧੂ ਨੂੰ ਕਰ ਰਹੇ ਜੇ ਵੋਟ ਤੁਸੀਂ ਝਾੜੂ ਨੂੰ ਪਾਈ ਏ ਤੁਹਾਡਾ ਕੋਈ ਸਟੈਂਡ ਹੈਗਾ ਜਾ ਨਹੀਂ
@majhatv6844
@majhatv6844 2 года назад
. Ryt ji
@CutekaurA1
@CutekaurA1 2 года назад
Shi gll a
@arshbrar8009
@arshbrar8009 2 года назад
ryttt
@user-ql5ny6th7v
@user-ql5ny6th7v 2 года назад
Ryt
@GurpreetSingh-bh7nv
@GurpreetSingh-bh7nv 2 года назад
Sahi gl aw
@sukhvirsukha6820
@sukhvirsukha6820 2 года назад
ਜੇ ਦੀਪ ਸਿੱਧੂ ਨੇ ਝੰਡਾ ਝੂਲਾ ਤਾ ਸੀ ਤਾਂ ਕੀ ਹੋ ਗਿਆ ਸੀ ਹੁਣ ਤੱਕ ਸਿੱਖ ਜਿੱਤ ਦੇ ਆਏ ਆ ਲਾਲ ਕਿਲ੍ਹੇ ਨੂੰ ਫੇਰ ਕੀ ਹੋਇਆ
@AMBERSARIABOY
@AMBERSARIABOY 2 года назад
BILKUL SAHI..BRO
@SandeepRana-xb7km
@SandeepRana-xb7km 2 года назад
Good bro
@kantasingh9341
@kantasingh9341 2 года назад
Kotli your dog 🐕 you like many ok 🐕🐕
@molvisamirkhan6599
@molvisamirkhan6599 2 года назад
Teri maa di chuni mai lava fer boli boli fer ki hoya sikhi jiti aayi aa
@nursingsk
@nursingsk 2 года назад
Hun bai APA late ho ge
@sonofkabaddi
@sonofkabaddi Год назад
ਬਹੁਤ ਵਧੀਆ ਬਾਈ ਜੀ 👍🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏
@pammabrar5171
@pammabrar5171 2 года назад
ਸੁਵਾਦ ਲਿਆ ਤਾ ਵੀਰ ਸਵਾਲ ਪੁਛ ਕੇ ਇਵੇਂ ਏ ਮੰਤਰੀ ਬਣਿਆ ਫਿਰਦਾ ਸੀ
@arshbrar8009
@arshbrar8009 2 года назад
Gurpreet hemesha sch dekhonda tn e chnngaa ni lgda loka nu
@sidhulove976
@sidhulove976 2 года назад
@@arshbrar8009 jhooth bolke fame lai aa ihne dhrne cho loca nu maada keh keh k
@Parminder_3094
@Parminder_3094 2 года назад
@@arshbrar8009 😂😂😂🤣🤣🤣
@davinder4319
@davinder4319 2 года назад
ਜਦੋ ਲੋਕ ਉਸਨੂੰ ਬੁਰਾ ਬੋਲ ਰਹੇ ਸੀ ਉਦੋ ਕੋਈ ਨਹੀਂ ਬੋਲਿਆ
@KulwinderSingh-sm2us
@KulwinderSingh-sm2us 2 года назад
ਬਾ ਬਾਈ ਜੇ ਏਦਾਂ ਹੀ ਅਸੀਂ ਹਰੇਕ ਨੂੰ ਸ਼ਹੀਦ ਦਾ ਦਰਜਾ ਦੇਣ ਲੱਗ ਪਏ ਤਾ ਫਿਰ ਤਾ ਹਰ ਇਕੱਸੀਡੈਂਟ ਵਿਚ ਜਾਨ gavon ਵਾਲਾ ਸ਼ਹੀਦ ke ਦਿਓ
@SarbjitSingh-bk3wl
@SarbjitSingh-bk3wl 13 дней назад
Meri jan mery putt Deep sidhu da expedient karwaya giya c jan bujj k Ohdy warga bolan wala burala nahi milda na milna Mery sady muho mada lafaj na nikly soch smaj k boliya kro
@Rb8092
@Rb8092 Год назад
I love Sikhism khalsa jindabad
@iqbalsingh9423
@iqbalsingh9423 10 месяцев назад
❤❤
@singhpirthavi3921
@singhpirthavi3921 Год назад
ਔਰੰਗਜੇਬ ਦੀ ਤਰ੍ਹਾਂ ਦਬਾਉਣ ਲੱਗ ਪਏ ਨੇ ਅੱਜ ਕੱਲ੍ਹ ਫੁਕਰੇ ਲੋਕਾਂ ਨੂੰ ਕਿ ਗੁਰੂ ਸੇਹਵਾਨ ਨੇ ਇਹ ਹੀ ਸਿੱਖਿਆ ਦਿੱਤੀ ਸੀ🙏🙏🙏🙏🙏🙏🙏🙏
@angrejsinghsohi9512
@angrejsinghsohi9512 Год назад
ਮੇਰੇ ਗੁਰੂ ਦੇ ਲਾਲਾ ਨਾਲੋਂ ਜ਼ਿਆਦਾ ਵੱਡਾ ਦਰਜਾ ਪ੍ਰਾਪਤ ਹੋ ਗਿਆ ਜਿਨ੍ਹਾਂ ਸਾਰੀ ਜਿੰਦਗੀ ਪੱਤਤ ਪੁਣੇ ਚ ਗੁਜਾਰੀ ਇਹਨਾਂ ਦੀ ਗੱਲ ਜਿਆਦਾ ਹੁੰਦੀ ਗੁਰੂ ਦੀ ਨੀ ਗੁਰੂ ਦੀ ਵਿਚਾਰ ਧਾਰਾ ਤਾਂ ਹੈ ਹੀ ਨਹੀਂ ਕਿਸੇ ਚ
@deepgill979
@deepgill979 2 года назад
ਬਾਂਈ ਬੱਸ ਕਰੋ 🙏🏻
@mrani2785
@mrani2785 2 года назад
ਆਪਸ ਵਿਚ ਲੜ ਕੇ ਤਾ ਪਜਾਬ ਵਿਚ ਹੀ ਗਦਰ ਪਾ ਦੇਣਾ ਤੁਸੀ
@jaspalsingh9068
@jaspalsingh9068 Год назад
ਜਿਨਾਂ ਜਿਆਦਾ ਬੋਲਣਗੇ ਉਨੀ ਜਿਆਦਾ ਪੰਜਾਬ ਦੀ ਹਾਲਾਤ ਖਰਾਬ ਹੋ ਗਈ ਹੈ
@manisingh7304
@manisingh7304 2 года назад
ਪਿਆਰ ਨਾਲ ਮਸਲੇ ਹਲ ਕਰ ਲਵੋ ਪਿਆਰਿਉ
@khushisidhu2800
@khushisidhu2800 2 года назад
Ki bno mere punjab da waheguru g
@Singhgurman0095
@Singhgurman0095 Год назад
Ehna sarya ral k mahol karna hor kuj ni jeen ni dende Kise nu
@ASTeer1699
@ASTeer1699 10 месяцев назад
​@yessingh9414 Galam soach too niklo haq sach naal khado ji
@satindersingh6407
@satindersingh6407 2 года назад
ਇਹ ਨਹੀ ਕਦੇ ਇਕੱਠੇ ਹੋ ਸਕਦੇ 🙏
@REHBAR777
@REHBAR777 2 года назад
Sabhnu apni apni trp chahidi a
@lakhwindersinghlayal8460
@lakhwindersinghlayal8460 2 года назад
100% nai ho sakde
@jasmeetkauraulakh8136
@jasmeetkauraulakh8136 2 года назад
ਗੁਰਪ੍ਰੀਤ ਬੇਟਾ ਜੀ ਮੈਂ ਜਾਨਕਾਰੀ ਲੈਣੀ ਸੀ ਕਿ31 ਤਰੀਕ ਨੂੰ ਕਿਸਾਨਾਂ ਦਾ ਧਰਨਾ ਲੱਗਣਾ ਹੈ ਅਸੀਂ ਟਿਕਟਾਂ ਬੁੱਕ ਕਰਾਇਆ ਸਨ ਬਾਹਰ ਜਾਂਣਾਂ ਸੀ ਇਹ ਗੱਲ ਸਹੀ ਹੈ ਤਾਂ ਅਸੀਂ ਟਿਕਟਾਂ ਕੈਂਸਲ ਕਰਵਾ ਦੇਈਏ
@halalamaster48
@halalamaster48 Год назад
Inni vadhia video vich eh fuddi jhavnde kala ilm wale dirty muslmana di ad da ki kum, ehda matlab sikh doglay hoye?
@yadvirk6857
@yadvirk6857 Год назад
@@jasmeetkauraulakh8136 very Very good job on your work experience in
@Punjabizone-n5u
@Punjabizone-n5u 2 года назад
ਤੁਹਾਡੇ ਵਰਗੇ ਲੋਕਾਂ ਨੇ ਸਿੱਖ ਧਰਮ ਤੋਂ ਵਿਸ਼ਵਾਸ ਚੱਕ ਤਾ ਕਈ ਲੋਕਾਂ ਦਾ
@gangboy2380
@gangboy2380 Год назад
ਦੀਪ ਸਿੱਧੂ 22 ਜਿਦਾ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਰਹੇਗਾ,, ਸਿੱਧੂ 22 ਮੁਸੇ ਵਾਲਾਂ ਜਿਦਾਂ ਬਾਦ ਹੈ ਅਤੇ ਜਿਦਾਂ ਬਾਦ ਹਮੇਸ਼ਾ ਹਮੇਸ਼ਾ ਹਮੇਸ਼ਾ ਰਹੇਗਾ,, ਵੀਰ ਆਪਸ ਵਿੱਚ ਲੜਨਾ ਛੱਡੋ ਤੇ ਸਿੱਧੂ 22 ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ
@karnailbilla1169
@karnailbilla1169 2 года назад
Wahyguruji wahyguruji wahyguruji wahyguruji
@drogangamer8746
@drogangamer8746 Год назад
ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻
@ajmersingh8066
@ajmersingh8066 2 года назад
ਉਹ ਮਰ ਗਿਆ ਯਾਰ ਹੂਣ ਤਾਂ ਹਟ ਜੋ
@user-og9pm4pi5p
@user-og9pm4pi5p 2 года назад
ਗੁਰਪ੍ਰੀਤ ਕੋਤਰੀ ਨੇ ਬੋਲਿਆ c deep sindhu ਗਦਰ ਅਾ 27,28 ਜਨਵਰੀ ਨੂੰ ਹੈ ਬੋਲ c ਗੁਰਪ੍ਰੀਤ ਦੇ ਹੁਣ ਮੁਕਰ ਗਿਆ
@arshbrar8009
@arshbrar8009 2 года назад
o kehda mukrr reha Sara Punjab e bol reha o kehda ikla c bs frk ena k o jajbati banda on video ch bol gya c Odo mahool e awe da c
@Parminder_3094
@Parminder_3094 2 года назад
@@arshbrar8009 shi gal baii Jamant jabat hon to baad roya bhut😂😂😂 khase jajbat chaki firda c Htkore lai lai ronda c
@davindersingh4327
@davindersingh4327 2 года назад
ਸਿੰਘ ਸਾਬ ਇਸ ਬੰਦੇ ਤੇ ਛਿਤਰ ਫੇਰੋ ਇਹਨੂੰ ਪੱਤਰਕਾਰੀ ਸਖਾਦੋਓ ਅੱਜ
@ajayrai6742
@ajayrai6742 Год назад
Aacha tu krla aanke
@justforyou6785
@justforyou6785 2 года назад
ਇਥੇ ਜਿਓੰਦੇ ਦੀ ਕਦਰ ਨੀ ਤੇ ਮਰੇ ਪਿੱਛੇ ਲੜਦੇ ਫਿਰਦੇ..!
@sidhumoosewalaiambigfan8057
@sidhumoosewalaiambigfan8057 2 года назад
😂😂😂😂
@TheJagga32
@TheJagga32 2 года назад
ਜੇ ਮੋਰਚੇ ਤੇ ਕੇਸਰੀ ਨਿਸ਼ਾਨ ਨਾ ਹੁੰਦਾ ਜੇ ਮੋਰਚੇ ਤੇ ਸਿੰਘ ਨਾ ਹੁੰਦੇ ਇਹ ਸੰਘਰਸ਼ ਜਿੱਤ ਨਹੀ ਹੋਣਾ ਸੀ
@jasssingle3782
@jasssingle3782 Год назад
ਵਾਹਿਗੁਰੂ ਜੀ 🙏🙏🙏🙏
@harpreetSingh-co4mn
@harpreetSingh-co4mn 2 года назад
Waheguru paana bakhsi
@BalwinderKaur-nx4kv
@BalwinderKaur-nx4kv 2 года назад
ਜਾਂ ਰੋਲਾ ਪਾਲੋ ਜਾ ਤਰੀਕੇ ਨਾਲ ਗੱਲ ਕਰੋ ਕੋਣ ਕੀ ਕਹਿ ਰਿਹਾ ਕੁੱਝ ਪਤਾ ਨੀ ਲਗ ਰਿਹਾ
@jijaji278
@jijaji278 2 года назад
😂
@jaswinderjaswinder9101
@jaswinderjaswinder9101 2 года назад
Gusse vich har koi aapa kho dinda sade veer bi gusse vich aa Deep sidhu veer nu galt kiha si gussa jeyj aa
@Parminder_3094
@Parminder_3094 2 года назад
Balwinder kaur jidan ehne deep sidhu nu chawal kha c Oh koii treeka c??
@ParamjitSingh-ts1kx
@ParamjitSingh-ts1kx 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@sarbabehniwal204
@sarbabehniwal204 2 года назад
ਹੀਰਿਆਂ ਦਾ ਮੁੱਲ ਵਾਧ ਵਿੱਚ ਪੈਦਾ ਜਦੋਂ ਓਹ ਜਹਾਨ ਤੋਂ ਚਲੇ ਜਾਂਦੇ ਨੇ। ਸਿੱਖ ਕੌਮ ਦੀ ਬਦਕਿਸਮਤੀ ਹੈ ਇਹ।
@Sukhmnn9904
@Sukhmnn9904 2 года назад
Eho kuch hi reh gya punjab ch 👏
@harkamalsingh3240
@harkamalsingh3240 2 года назад
Waheguruji
@singhdavinder6940
@singhdavinder6940 2 года назад
ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਵਿਚ ਰਹੇਗਾ
@VikramKumar-bz2pf
@VikramKumar-bz2pf 2 года назад
❣️🚩
@paramjitkaur3897
@paramjitkaur3897 Год назад
Bahut hi Dhanbad Veer WaheGuru Ji ka Khalsa
@shindabrar4766
@shindabrar4766 2 года назад
ਪਹਿਲਾਂ ਸਾਰੇ ਦੀਪ ਸਿੱਧੂ ਨੂੰ ਗਾਲ਼ਾਂ ਕੱਢਦੇ ਸੀ ਹੁਣ ਉਹਦੇ ਪਿੱਛੇ ਛਿਤਰੋ ਛਿਤਰੀ ਹੋਈ ਜਾਂਦੇ ਆ ਚੱਲ ਵਿਚਾਰਾ ਉਹ ਦੁਨੀਆ ਛੱਡ ਗਿਆ ਸੱਭ ਤੋਂ ਵੱਡਾ ਦੁੱਖ ਉਹਦੇ ਮਾਪਿਆਂ ਨੂੰ ਆ ਉਹ ਦੇ ਬੱਚਿਆਂ ਨੂੰ ਆ ਬਾਕੀ ਬਾਈ ਸਾਰੇ ਰੌਲਾ ਪਾਉਣ ਵਾਲੇ ਆ ਮਿਰਚ ਕੲੀਆਂ ਦੇ ਲੱਗੂ ਗੀ ਬਾਕੀ ਬਾਈ ਸ਼ਹੀਦ ਉਹ ਗਿਣਿਆ ਜਾਂਦਾ ਜਿਹੜਾ ਕਿਸੇ ਲੜਾਈ ਵਿਚ ਸ਼ਹੀਦ ਹੋਇਆ ਹੋਵੇ ਐਕਸੀਡੈਂਟ ਵਾਲੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਤੁਸੀਂ ਕੁਝ ਮਰਜ਼ੀ ਕਹੋ ਉਹ ਥੋਡੀ ਆਪਣੀ ਸਮਝ ਆ
@sonu_malwayi
@sonu_malwayi 5 месяцев назад
Tu vi hoja fer accident ch shaheed tainu vi mann lavange.. Kehna bda sokha kar k vikha fer ya fer tera yaar Kotli ho jaave.. Assi vi tuhade waaste page bna lavange.. Kro teyaari fer.. Don't waste your time
@doctorsgurdaschahal4711
@doctorsgurdaschahal4711 2 года назад
Good brother deep sidhu jindabad
@JeetSingh-jh7xm
@JeetSingh-jh7xm Год назад
Wahe guru g wahe guru g wahe guru g wahe guru g wahe guru g wahe guru g wahe guru g
@TheJagga32
@TheJagga32 2 года назад
ਦੀਪ ਸਿੱਧੂ ਹੀਰਾ ਬੰਦਾ ਕੋਟਲੀ ਚਵਲ
@paramsingh1410
@paramsingh1410 Год назад
Miss you deep sidhu bai love you waheguru g tuci changa ni kita ek sikh komda heera la leya ajj sare bhul ge bai nu hor koi mare usdi ek ek mont storya paiya deep sidhu bai g di ek din pai sare ne fr bhul ge bai nu deep sidhu bai hje vi jinda ga 🙏🙏🙏🙏
@virpalkaur9121
@virpalkaur9121 2 года назад
Hun deep sidhu jiyada pakh aunda pehla khde ohde nl hun jiyada khoon kholda koi fiyada ni ladaI da pyar nl rho plzzz
@Lbc3
@Lbc3 2 года назад
Sahi aw ji
@sunny7142171421
@sunny7142171421 Год назад
ਪ੍ਰਮਾਤਮਾ ਖਾਲਸੇ ਨੂੰ ਚੜਦੀ ਕਲਾ ਬਖ਼ਸ਼ਣ ।
@crazycousins7773
@crazycousins7773 Год назад
Satnam shri waheguru ji
@noorandjujutv335
@noorandjujutv335 2 года назад
ਪਰਾਵੋ ਸਬ ਇੱਕਟੇ ਹੋਵੋ ਯਰ ਸ਼ੈੱਡੋ ਪੁਰਾਣੀਆਂ ਗੱਲਾਂ ਕਿਸੇ ਵੀ ਝੰਡੇ ਹੇਠਾਂ ਇੱਕਟੇ ਹੋਜੋ ਇੱਕਟੇ ਹੋਜੋ ਬਸ ਭਰਾਵੋ 🇮🇳✌️🙏🙏🙏🙏
@randhawagoldyrandhawa7505
@randhawagoldyrandhawa7505 Год назад
Eh lok kise karke nahi bol rahe apni Publiccity kar rahe ne mai sahi VA🙏
@lalkarsingh8400
@lalkarsingh8400 Год назад
Waheguru ji mehar Karan Punjab te🙏🙏🙏
@hamanjeetsingh1850
@hamanjeetsingh1850 Год назад
😮😮l
@kuldipsingh1640
@kuldipsingh1640 Год назад
Waheguruji waheguruji
@dharampalsingh8462
@dharampalsingh8462 2 года назад
Wàheguruji wàheguruji vareygoodji singhshabgdeepsaduzindabad
@parveenchandla1623
@parveenchandla1623 2 года назад
Jdo deep sidhu jiunda c je ehni support uddo krde na lok tan syd aaj oh veer jiunda hunda. Ku k mrn ton bad hr koi insan chnga hojanda h. #DEEP SIDHU ❤️🙏
@arshbrar8009
@arshbrar8009 2 года назад
shii aa Bai Odo ni bole Hun jwaak nu gherr gher k dronde aa
@jaanigill2259
@jaanigill2259 2 года назад
🔥
@lovelymal3390
@lovelymal3390 2 года назад
Sahi gall aaa
@gopitakhar922
@gopitakhar922 2 года назад
saaf aa murder kita gya ,kudi nu ikali ikali gal paata aa ,te murder v kise party ne karwaya .jiwe accident hoya lagda ,uda kudi Bach sakdi aa par satt to ni Bach sakdi jida di gaddi di halat aa
@gopitakhar922
@gopitakhar922 2 года назад
@Gurpreet Singh maarna ta saarya ne aa ,tu v marna aa te main .oh shd tu gal rahi gal nashedi di tu apne hatthi fada ke aona te kudi di support krda lagda ,ik gal hor gaal na kadya kr veere ,tu ik gal aa soch tere maarn to baad koi kini k support krega ,Jina banda harkdaar aa uni support ta bandi aa Ina k aa maarn to baad bande di yaadgar reh jndi aa .jealous feel na kr tu v level up kr changa km krke dikha gandi sarkar te maade km khilaf ho ja tere nal aasi rahage.
@maansaab4356
@maansaab4356 2 года назад
Waheguru Ji Chandi ki the gurpreer nal
@arshbrar8009
@arshbrar8009 2 года назад
Hnji wehguru Osde sda ang sng aaa
@nehaarora5779
@nehaarora5779 Год назад
waheguru ji maher karni ji sab te ji🙏🙏
@bobbyrecords2969
@bobbyrecords2969 Год назад
🙏🙏
@harbhjansingh6047
@harbhjansingh6047 Год назад
@@bobbyrecords2969 ĺàà Làaaaà
@starentertainment7666
@starentertainment7666 Год назад
parmeshwar kirpa kri sab jnn te
@davinder.gurdaspur9804
@davinder.gurdaspur9804 Год назад
Good bless you
@Kdeepsingh-rh8zx
@Kdeepsingh-rh8zx 2 года назад
Hunn deep yaad aa gya veeroo
@SulakhanSingh-us4ex
@SulakhanSingh-us4ex Год назад
ਲੜਾਈ ਆਪਣੀ ਟੋਪੀਆਂ ਵਾਲਿਆਂ ਨਾਲ ਹੈ ਜੇ ਕਦੀ ਆਪਣੇ ਤੋਂ ਭੁੱਲ ਚੁੱਕ ਹੋ ਜਾਵੇ ਉਸ ਨੂੰ ਇਕੱਲਿਆਂ ਕਰਕੇ ਸਮਝਾ ਲਿਆ ਕਰੋ , ਗੱਲ ਹਮੇਸ਼ਾ ਸੋਚ ਕੇ ਹੀ ਕਰਣੀ ਬਣਦੀਆ ਨਹੀਂ ਤਾਂ ਨਵੇਂ ਹੀ ਟੰਟੇ ਸ਼ੁਰੂ ਹੋ ਜਾਂਦੇ ਹਨ।
@GodScar3
@GodScar3 Год назад
Kehde topiya waleya nal punjab toh baar kene sikh rehde Je agleya n soch leya sade ehna naal ladai aw. Fer ki hona Aive naa chwala mareya karo Sikh bandeya nu bohut pyar krde Hor state ch Bas kuch fudu bande hunde. Sare nahe Jeve tu
@gagankahlon7771
@gagankahlon7771 2 года назад
ਕੋਈ ਦੀਪ ਸਿੰਧੂ ਵੀਰ ਲਈ ਵੀ ਕਰ ਲਈ ਆਪਸ ਵਿੱਚ ਹੀ ਲੜੀ ਜਾਂਦੇ ਹੋ
@gurmeetsinghsingh593
@gurmeetsinghsingh593 2 года назад
Bahut bahut vadiya ji waheguru ji Maher karn ji 🙏🙏🙏🙏
@defenderoftrutha2z83
@defenderoftrutha2z83 2 года назад
Eh Sikh Kom hun sirf aa kam karan jogi reh gayi , kise ne aa kehta kise o kehta , tusi koi Chaz da kam na kareyo
@MaltSingle
@MaltSingle 2 года назад
Afghanistan like situation
@jagdeep9264
@jagdeep9264 4 дня назад
ਖੱਚ ਨੂੰ ਬੋਲਣ ਦਾ ਸਮਾ ਘੱਟ ਦਿੱਤਾ
@desraaj3560
@desraaj3560 Год назад
ਪਹਿਲਾ ਦੀਪ ਸਿੰਧੂ ਗਰਦਾਰ ਹੁਣ ਸ਼ਹੀਦ ਹੋ ਗਈਆਂ ਜਿਉਂਦੇ ਟਾਈਮ ਦੀਪ ਦਾ ਸਾਥ ਨੀ ਦਿੱਤਾ
@punjab-np9mc
@punjab-np9mc Год назад
ਦੀਪ ਇੱਕ ਹੀਰਾ ਸੀ ਕੌਮ ਤੇ ਪੰਜਾਬ ਦਾ।।
@RamDas-sj2wy
@RamDas-sj2wy Год назад
hanji begani lady nal khe khanda c heera sarab pee ke maryea
@JaspreetSingh-dh8wv
@JaspreetSingh-dh8wv Год назад
Deep SIDHU is not god
@Thebegginer99
@Thebegginer99 Год назад
@@JaspreetSingh-dh8wv o salya heera te rabb ch frq hunda
@JaspreetSingh-dh8wv
@JaspreetSingh-dh8wv Год назад
@@Thebegginer99 fudua mea bhi aa hi keha
@Thebegginer99
@Thebegginer99 Год назад
@@JaspreetSingh-dh8wv Teri maa di lann tu ap hi keh reha ki ki o rabb ni Salia meria kine ਕਿਹਾ o rabb aa lann Leni dya Teri maa te chda mai
@SurjeetSingh-vd4ew
@SurjeetSingh-vd4ew 2 года назад
ਜੁਦਾਈ ਕਿਸੇ ਵੀ ਮਸਲੇ ਦਾ ਹੱਲ ਨਹੀ ।
@HarpreetSingh-ve6bn
@HarpreetSingh-ve6bn Год назад
ਚੰਗਾ ਕਰਿਆਂ ਬਾਈ ਇਹਨਾਂ ਦੱਲਿਆਂ ਨੂੰ ਕੀ ਪਤਾ ਸਿੱਖ਼ੀ ਕੀ ਹੁੰਦੀ ਆ
@veerreacts
@veerreacts Год назад
Jio mere Singh veer ji...waheguru ji mehar karryon 🙏
@amandeepkaur998
@amandeepkaur998 2 года назад
Jehdi ehnu gall pushde aa OS gall te eh Besharm aa hi ni reha .
@jagwindersingh7898
@jagwindersingh7898 2 года назад
ਦੀਪ ਐਕਸੀਡੈਂਟ ਵਿੱਚ ਮਰਿਆ। ਉਈ ਜਵਾਕ ਤੇ ਰੋਹਬ ਮਾਰੀ ਜਾਦੇ ਨੇ।
@gurwinderbarri3115
@gurwinderbarri3115 2 года назад
ਸਹੀ ਗੱਲ ਹੈ, ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦਾ ਯਤਨ ਕੀਤਾ।
@SarbjitSingh-bk3wl
@SarbjitSingh-bk3wl 13 дней назад
J apny gdar na hon ty Sikh kauom nu koi jammiya ni harion wla
@singhparamjit7203
@singhparamjit7203 Год назад
ਵਾਹਿਗੁਰੂ ਜੀ ਵਾਹਿਗੁਰੂ
@baldevsingh9391
@baldevsingh9391 2 года назад
कमाल कर दी भाई या ने बोलन योगा रिहा नी
@arjinderkaur5771
@arjinderkaur5771 2 года назад
Miss you my brother deep sidhu 😭
@sandhusaab7504
@sandhusaab7504 Год назад
Ameen sister ji thanks 🙏❤
@sandhusaab7504
@sandhusaab7504 Год назад
@new account • 8.8B views • 3 seconds ago ਕੀ ਮਤਮਲ ਤੇਰਾ ।
@sandhusaab7504
@sandhusaab7504 Год назад
@new account • 8.8B views • 3 seconds ago ਪੰਜਾਬੀ ਚਾ ਲਿਖ ।
@hemi_purewal
@hemi_purewal Год назад
Tatte fadlo ashiq deep sidhu de
@hdpunjabisongs4u259
@hdpunjabisongs4u259 Год назад
I am big fan of deep sidhu acting dialogue delivery
@katterhindu4552
@katterhindu4552 Год назад
😃
@MANOJKUMAR-tx5qo
@MANOJKUMAR-tx5qo Год назад
Bus krr pagle rulayega kya😄
@AmandeepSingh-ev1fu
@AmandeepSingh-ev1fu 10 месяцев назад
Deep sidhu bai zindabaad ⚔️👍🏻👍🏻👍🏻👍🏻😁😁
@sukhchouhanchouhan6508
@sukhchouhanchouhan6508 Год назад
ਦੀਪ ਸਿੱਧੂ 22 ਜ਼ਿੰਦਾਬਾਦ
@DEEPAKRaj-xo5rf
@DEEPAKRaj-xo5rf 2 года назад
Mis you barther deep sidhu
@rickysingh1506
@rickysingh1506 2 года назад
Ah vdio.ch kotli.da sra sch pea dakho bai sare deep.bai nu kiwe bolda c eh
@jagdeepsingh-od6ts
@jagdeepsingh-od6ts 2 года назад
yr deep sidhu de dil vich dard jagiya .te uss nu hak sach de naal.khadan di saza ki mili.tusi jaan de ho. ohnu ki jroorat c luxury life chadh ke .ik aam life jeen di sade piche.
@RAJEEVKUMAR-xk5pz
@RAJEEVKUMAR-xk5pz Год назад
Atankwadi
@amandeep6044
@amandeep6044 Год назад
Wahaguru sahib ji sab da plaa karo ji waheguru ji waheguru ji
@SINGHSaabji-qn8np
@SINGHSaabji-qn8np Год назад
ਵਾਹਿਗੁਰੂ ਜੀ
@NSM-Jaidev
@NSM-Jaidev 2 года назад
Danggro tuhhi sikhi te aapde Guru nu kadon Da pallaa chuke o, tuhaade asli kamm aahi ne, lokkan vech Agg launa, vehasvaseyia karna te lokkan nu aapas vech laduana.
@navdeepkaur8316
@navdeepkaur8316 2 года назад
Marr jo Ladd Ladd k aapas ch. Punjab da beda garak kar ta. Deep 22 ta chala gya hun. Hun tusi aapas ch Ladd k marr jo. Os time ta saare hi 22 nu gaddar kehnde c e ta aapo apni soch aa, koi kise nu changga aakhda te koi maada. Tusi hun mahol kyo khrab kar rahe o.
@Sukhdeepmaan54
@Sukhdeepmaan54 Год назад
Miss you bai deep sidhu
@mysontyson627
@mysontyson627 Год назад
ਝੰਡਾ ਚੜ੍ਹਾਉਣ ਨਾਲ ਕੀ ਹੋਇਆ ਕੀ ਹੋਇਆ ਪੁਛ ਰਹੇ ਹਨ ਉਹ ਕਿਥੇ ਸੀ ਜਦੋਂ ਹਜ਼ਾਰਾਂ ਟਰਾਲੀਆਂ ਵਾਪਸ ਹੋ ਰਹੀਆਂ ਸੀ ਜੇ ਟਿਕਾਤ ਨਾ ਰੋਂਦਾ ਤਾਂ ਹੈਗੇ ਸੀ ਬਿਲ ਮੁਆਫ਼।
@1236......
@1236...... 2 года назад
Asal de hunde ta deep de mure khde hunde jdo police fadke leke gyi c.. Jida lakhe mure khde hoye c lok os wele... Udo ta deep ekla c tusi sab ohnu BJP da banda samjde c.. Keh dwo je mai jhooth kiha
@ramasharma3238
@ramasharma3238 2 года назад
Right ✅ bro
@amandeepsingh8975
@amandeepsingh8975 2 года назад
Sachi gall Aa Veer
@inderjitsingh-fp9hw
@inderjitsingh-fp9hw 2 года назад
Deep sidhu zindabad
@shekher473
@shekher473 2 года назад
Deep Sidhu Valentine’s Day Mna ke aa riha c TE IHNA NE OH V SAHEED BNA TA
@manjitkaur1705
@manjitkaur1705 2 года назад
🙏🙏💯💯🔥🔥
@abhaysetia9656
@abhaysetia9656 2 года назад
Ganuo ikle bande nu gher k khar jane o ...kite koi godi media nu v ja k puch lo jeda tuhanu mawali ..attwadi keda se
@ajitbishnoi6614
@ajitbishnoi6614 2 года назад
Love you Miss you deep
@naunihalsingh8689
@naunihalsingh8689 Год назад
DALAL THAA BJP KA
@mohitsainihr5481
@mohitsainihr5481 Год назад
Loda la la uska bosdka kalistani ka
@truetalks7809
@truetalks7809 Год назад
bahot vadhiya kittta babbeyo jado tak ehojiha nu nath nhi paugi swal nhi kre jaan ge eh nhi sudhar skde wmk🙏
@Sandeep295...-
@Sandeep295...- Год назад
👌👍 वाहेगुरु जी मेहर करी 🙏
@ajmersingh8066
@ajmersingh8066 2 года назад
ਦੇਖੋ ਹਾਲ ਇਹਨਾਂ ਦੲ
@nirmalsidhu812
@nirmalsidhu812 Год назад
ਵਿਚਾਰ ਅਪਣੇ ਅਪਣੇ।
@unitedcolors2920
@unitedcolors2920 2 года назад
ਇਹ ਕਤਿਹੜਾ ਨੇ ਆਪ ਦੇ ਚੈਨਲ ਚਲਾਉਣੇ ਸੀ, ਕੋਟਲੀ ਵਰਗਿਆਂ ਨੇ, ਕਿੰਨਾ ਛੇਤੀ ਬਦਲ ਜਾਂਦੇ ਆ
@hmk5666
@hmk5666 Год назад
I am big fan deep sidhu🙏🙏🙏🙏🙏
@AnilKumar-my1ch
@AnilKumar-my1ch 2 года назад
Deep sidhu utho bhajda naa lal killa to uthe thodi der ruk janda phir udhi sewa vadiya hundi uthe
@gurjantsingh-vi2de
@gurjantsingh-vi2de 2 года назад
Sewa nu usne rape krta c kise da bai ???
@mrblackapp6544
@mrblackapp6544 Год назад
👍👍🚩🙏
@asimsid5590
@asimsid5590 Год назад
🇮🇳☝️
@daljeetchahalchahal453
@daljeetchahalchahal453 Год назад
Please song menu teer kehnde baza wale da khazala Deep sidhu veer
@azaadmehrasab5239
@azaadmehrasab5239 Год назад
ਅਜਾਦੀ ਹੀ ਹਲ ਹੈ ਅਜ ਦੇ ਸਮੇ ਵਿੱਚ ਰਬ ਜਾਣਦਾ ਸਬ ਹੈ ਅਜ ਦੇ ਸਮੇ
@Sunnysingh-vp7kc
@Sunnysingh-vp7kc 5 месяцев назад
😢😂😂😂😂
@jassa543
@jassa543 2 года назад
Ik ne nhi sare punjab ne hi chwal keha us time deep nu
@1236......
@1236...... 2 года назад
Bhaji udo ehda kolr glla fad de... Aaj tusi saal waad eh muda chuk rhe aa...
@kashmirkaur626
@kashmirkaur626 2 года назад
ਨਾ ਬਹਿਸ ਕਰੋ ਰਬ ਦੈਐ ਰੰਗ ਮਨੋ
@warning5949
@warning5949 Год назад
🙏🙏🙏🙏
@karnsharma7431
@karnsharma7431 2 года назад
Nihang Saab kuch hor e bole jande GL deep sidhu de ho rhi a
Далее