Тёмный

Dekho eh Maa te Putta ne 3 Manzali Kothi da Purja Purja Vech Ditta | Punjab News 

Punjab News
Подписаться 453 тыс.
Просмотров 2,1 млн
50% 1

ਮਾਂ ਆਪਣੇ ਦੋ ਪੁੱਤਾਂ ਨਾਲ ਮਿਲਕੇ ਲੈਂਦੀ ਚਿੱਟਾ !
3 ਮੰਜ਼ਲੀ ਕੋਠੀ ਦਾ ਪੁਰਜਾ ਪੁਰਜਾ ਵੇਚਤਾ।
Today, the largest humanitarian service team reached a village near Phagwara. With mother with her two sons! Selling spare parts for a three-story mansion. The villagers came together to help them to give them a better life. One of the bricks of the house was sold. You see Service to Humanity The largest service team told the government to look at this family.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#Punjab #Help #PunjabiFamily #Maa #MothersDay #PunjabNews
Music Credits-
tinyurl.com/musiccreditt

Опубликовано:

 

6 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
@varinderkumar1714
@varinderkumar1714 2 года назад
ਇਸ ਤੋਂ ਮਾਰੇ ਹਲਾਤ ਕਦੇ ਨਹੀਂ ਦੇਖੇ ਬਹੁਤ ਦੁੱਖ ਹੋਇਆ ਅੱਖ ਭਰ ਆਈ ਬਾਬਾ ਨਾਨਕ ਮੇਹਰ ਕਰਿਓ
@kulvirkaur22
@kulvirkaur22 2 года назад
Waheguru mehr kre
@yuvrajGrewal536
@yuvrajGrewal536 2 года назад
Itna achcha Makan hai sab kuchh hai fir bhi Sukh nahin hai Kai log kaise hote Hain Ki jinke pass chhat nahin Hoti loktantra jaate Hain aur inke pass sab kuchh hote bhi sab kuchh aise apni jindagi kharab kar di hai 🙏
@virankaur7714
@virankaur7714 2 года назад
So sad
@lakhogill1653
@lakhogill1653 2 года назад
ਦਿਲ ਰੋਦਾ ਵੇਖ ਕੇ ਇਹੋ ਜਿਹੇ ਹਲਾਤ ਵਾਹਿਗੁਰੂ ਭਲਾ ਕਰੇ
@onkarsingh4384
@onkarsingh4384 2 года назад
@@yuvrajGrewal536 s
@gagandeepsinghriar1678
@gagandeepsinghriar1678 2 года назад
ਜਦੋ ਟੀਕਿਆਂ ਨਾਲ ਸਵੇਰ ਹੋਵੇ ਫਿਰ ਚੜੀ ਜਵਾਨੀ ਢੇਰ ਹੋਵੇ ਜਦੋ ਕਲਮ ਵਿਕੇ ਕਿਸੇ ਪਟਵਾਰੀ ਦੀ ਕਹਿੰਦਾ ਵਸੀਅਤ ਕਰਾਲੋ ਸਾਰੀ ਦੀ ਵੱਡਾ ਪੋਤਾ ਜਦੋ ਦਾਦੇ ਨੂੰ ਵਸੀਅਤ ਦੀ ਯਾਦ ਦਵਾਉਦਾ ਏ ਮੈਨੂੰ ਤਰਸ ਪੰਜਾਬ ਤੇ ਆਉਦਾ ਏ
@jasvirgrewal8708
@jasvirgrewal8708 2 года назад
😭
@SatnamSingh-nz5uq
@SatnamSingh-nz5uq 2 года назад
👏👏👏👏👏👏
@rajsidhusidhu7093
@rajsidhusidhu7093 2 года назад
🥹🥹
@preetmaan1168
@preetmaan1168 2 года назад
speechless ji 🙏
@rajwantkaurmundi7529
@rajwantkaurmundi7529 2 года назад
🙏🙏🙏🙏🙏🙏🙏🙏😱😱
@SHIMAROOO
@SHIMAROOO Месяц назад
ਕੋਈ ਨਸ਼ਾ ਵੇਚ ਕੇ ਕੋਠਿਆਂ ਪੌਂਦਾ ਹੈ, ਤੇ ਕੋਈ ਨਸ਼ੇ ਲਈ ਸਭ ਕੁਝ ਗਵੋਂਦਾ ਹੈ। ਵਾਹੇਗੁਰੂ ਮੇਹਰ ਕਰੀ।
@sangrur8100
@sangrur8100 2 года назад
ਵੀਰ ਜੀ ਤੁਹਾਡੇ ਵਰਗੇ ਮਸੀਹੇ ਈ ਪੰਜਾਬ ਨੂੰ ਬਚਾ ਸਕਦੇ ਆ ਪੜ੍ਹੇ ਲਿਖੇ ਨੌਜਵਾਨ ਤੁਹਾਡੇ ਨਾਲ ਨੇ , ਪੰਜਾਬ ਦੀਆਂ ਮਾਵਾਂ ਤੇ ਧੀਆਂ ਤੁਹਾਡੇ ਨਾਲ ਨੇ ਬਚਾ ਲਵੋ ਵੀਰੇ ਪੰਜਾਬ ਨੂੰ 🙏🙏🙏🙏🙏🙏
@GurpreetSingh-jl6ts
@GurpreetSingh-jl6ts 2 года назад
Veer ji Badiya Upralla ji.. 🙏🙏👍👍
@sandeepkaur-yn3lj
@sandeepkaur-yn3lj 2 года назад
ਗੁਰਪ੍ਰੀਤ ਵੀਰੇ ਜਦੋਂ ਵੀ ਤੁਹਾਡੀ ਕੋਈ ਵੀਡੀਓ ਦੇਖ ਦੀ ਆ ਪਹਿਲਾ ਤੈਨੂੰ ,,ਹੱਥ ਜੋੜ ਕੇ ਮੱਥਾ ਟੇਕ ਦੀ ਆ ਮੈ,,ਧੰਨ ਆ ਤੂੰ ਤੇ ਧੰਨ ਤੇਰੀ ਕਮਾਈ🙏🙏
@kashmirsingh8057
@kashmirsingh8057 2 года назад
Great work
@jagpreetsingh7045
@jagpreetsingh7045 2 года назад
🙏🙏🙏
@jagroopsingh7404
@jagroopsingh7404 2 года назад
number mil skda dseo gurpreet veer da
@pihusethipihusethi2891
@pihusethipihusethi2891 2 года назад
God bless u bro
@liteshrai7473
@liteshrai7473 3 месяца назад
Satnam Singh ji da number chahida
@harrynamsot3896
@harrynamsot3896 2 года назад
ਵੀਰ ਜੀ ਸੱਚੀ ਰੋਣਾ😭😭😭 ਆ ਗਿਆ video ਦੇਖ ਕੇ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਵੀਰ ਤੈਨੂੰ 🙏🙏🙏
@dhaliwalproduction7171
@dhaliwalproduction7171 2 года назад
ru-vid.com/video/%D0%B2%D0%B8%D0%B4%D0%B5%D0%BE-k42Z5y9DU_8.html
@ManpreetSingh-ix4lv
@ManpreetSingh-ix4lv Год назад
Schhi 😭😭
@RanjitSingh-su2gl
@RanjitSingh-su2gl 2 года назад
Family di photo dekh ke rona aunda,,,kina sohna pariwaar si, kia ho gaya,,,,dar lagda je is bimari nu na rokia tan sare punjab da eh haal na ho jaye
@singhsj5841
@singhsj5841 2 года назад
ਸਲੂਟ ਐ ਉਸ ਭੈਣ ਨੂੰ ਜਿਸ ਨੇ ਹਿੰਮਤ ਕਰਕੇ ਵੀਰ ਨੂੰ ਮਿਲਾਇਆ
@iqbalsandhu9344
@iqbalsandhu9344 2 года назад
ਕਿੰਨਾਂ ਬੁਰਾ ਹਾਲ ਕਰਤਾ ਘਰ ਪਰਵਾਰ ਦਾ ਨਸੇ ਨੇਂ ਰੋਣ ਆਉਂਦਾ ਵੇਖ ਰੱਬਾ ਕਿਸੇ ਦੇ ਘਰ ਪਰਵਾਰ ਵਿੱਚ ਨਸਾ ਨਾਂ ਲੱਗੇ
@gurwindersingh2025
@gurwindersingh2025 2 года назад
Waheguru ji ਬਚਾ ਲਓ ਸਾਡੇ ਪੰਜਾਬ ਨੂੰ ਇਹੋ ਜਿਹਾ ਮੰਜ਼ਰ ਪਹਿਲੀ ਵਾਰ ਦੇਖਿਆ ਕਿਸੇ ਸਰਕਾਰ ਨੇ ਕੁਸ਼ ਨਹੀਂ ਕਰਨਾ ਲੋਕਾ ਨੂੰ ਆਪ ਹੀ ਜਾਗਣਾ ਪੈਣਾ
@harjinderkaur9940
@harjinderkaur9940 2 года назад
ਸਹੀ ਗੱਲ ਆਪ ਹੀ ਜਾਗੋ ਨੀਦ ਤਿਆਗੋ
@mandeepsingh-tr2ky
@mandeepsingh-tr2ky 2 года назад
Right ji
@dhaliwalproduction7171
@dhaliwalproduction7171 2 года назад
ru-vid.com/video/%D0%B2%D0%B8%D0%B4%D0%B5%D0%BE-k42Z5y9DU_8.html
@amandhindsa8750
@amandhindsa8750 2 года назад
ਗੁਰਪ੍ਰੀਤ ਵੀਰ ਬਹੁਤ ਵਧੀਆ ਕੋਸ਼ਿਸ਼ ਹੈ ਤੁਹਾਡੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਜਦੋਂ ਚਾਵਾ ਨਾਲ ਪਾਲੇ ਬੱਚਿਆਂ ਨੂੰ ਮਾਂ ਬਾਪ ਨਸ਼ੇ ਦੀ ਹਾਲਤ ਵਿੱਚ ਦੇਖਦੇ ਨੇ ਇਹ ਤਾਂ ਫੇਰ ਉਹ ਹੀ ਜਾਣਦੇ ਨੇ ਕਿ ਉਹਨਾਂ ਤੇ ਕੀ ਬੀਤਦੀ ਹੈ ਮੌਤ ਨਾਲੋਂ ਵੀ ਜ਼ਿਆਦਾ ਦਰਦ ਹੁੰਦਾ ਹੈ
@arshdeepsinghmankoo9503
@arshdeepsinghmankoo9503 2 года назад
Veer ji mera bro bhut nasha krda plz help me koi contact no de deo
@dhaliwalproduction7171
@dhaliwalproduction7171 2 года назад
ru-vid.com/video/%D0%B2%D0%B8%D0%B4%D0%B5%D0%BE-k42Z5y9DU_8.html
@deepsharma7722
@deepsharma7722 2 года назад
ਰੱਬ ਦਾ ਰੂਪ ਹੈ ਬਾਈ ਗੁਰਪ੍ਰੀਤ ਜੀ ਇੱਥੇ ਤਾਂ ਕੋਈ ਆਪਣਿਆਂ ਨੂੰ ਨਹੀਂ ਪੁੱਛਦਾ
@sukhchainsinghbrargeetkarh2500
@sukhchainsinghbrargeetkarh2500 2 года назад
ਕਿੰਨਾ ਸੋਹਣਾ ਘਰ ਖੰਡਰ ਬਨਾਤਾ ਹਲਾਤਾਂ ਨੇ ਵਾਹਿਗੁਰੂ ਜੀ ਬਾਈ ਗੁਰਪ੍ਰੀਤ ਸਿੰਘ ਜੀ ਸਲਾਮ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ
@goldyk80
@goldyk80 2 года назад
Halaat aap hi edda de kite
@jagrajdhillon648
@jagrajdhillon648 2 года назад
@@goldyk80 bai aap koi ni krda sb kraunda rb j guru granth sahib ch jakeen rkhde o tan fr ona ch likhya hoya .sehas siyanpa vrtiye tan ik na chle nal v jini mrji siyanp vrt lvo jina cher odi kirpa ni hundi kuj sidha ni hunda
@user-cf7bb3bv5x
@user-cf7bb3bv5x 2 года назад
ਵਾਹਿਗੁਰ ਗੁਰਪ੍ਰੀਤ ਉੱਪਰ ਹਮੇਸ਼ਾ ਮਿਹਰ ਦਾ ਹੱਥ ਰੱਖੋ ਬਾਬਾ ਨਾਨਕ ਜੀ ਜਿੱਡੀ ਵੱਡੀ ਸੇਵਾ ਕਰ ਰਹੇ ਹੈ ਇਹ ਕੋਈ ਨਹੀਂ ਕਰ ਸਕਦਾ ਕੀੜੇ ਕਢਦੇ ਨੇ ਹੱਥ ਨਾਲ ਕੌਣ ਕਰ ਸਕਦਾ ਹੈ ਇਹ ਦੀ ਵੱਡੀ ਸੇਵਾ
@reetakapoor8327
@reetakapoor8327 2 года назад
Weheguru ji🙏🏼veer ji aap bahut hi accha kaam kar rahy hy bagvaan iss parivaar ki help kry🙏🏼🙏🏼
@surjeetsandhu1268
@surjeetsandhu1268 2 года назад
Right ji
@harshindora5239
@harshindora5239 2 года назад
ਵੀਰ ਜੀ ਸਾਰਾ ਪੰਜਾਬ ਤੁਹਾਡੇ ਨਾਲ ਹੈ ,, 🙏🙏
@dhaliwalproduction7171
@dhaliwalproduction7171 2 года назад
ru-vid.com/video/%D0%B2%D0%B8%D0%B4%D0%B5%D0%BE-k42Z5y9DU_8.html
@EKAM-SARDAAR-SAAB
@EKAM-SARDAAR-SAAB 2 года назад
ਗੁਰਪ੍ਰੀਤ ਵੀਰੇ ਧੰਨ ਓ ਤੁਸੀਂ ਜੋ ਤੁਸੀਂ ਇਨਸਾਨੀਅਤ ਲਈ ਆਪਣਾ ਕਾਰਜ ਕਰ ਰਹੇ 🙏🙏🙏
@SS-fl7xi
@SS-fl7xi 2 года назад
ਬਾਈ ਜੀ ਸ਼ਾਇਦ ਕੈਮਰਾ ਪਾਸੇ ਕਰਕੇ ਚੰਗੀ ਤਰਾ ਗੱਲ ਕਰਕੇ ਵੇਖਦੇ ਤਾਂ ਇਹ ਔਰਤ ਨੇ ਦੱਸ ਦੇਣਾ ਸੀ। ਉਹ ਸ਼ਰੇਆਮ ਲੋਕਾ ਸਾਹਮਣੇ ਨਹੀ ਖੁੱਲ ਸਕਦੀ, ਤਾਂਹੀ ਉਸਨੇ ਕਿਹਾ ਸੀ ਤੁਸੀ ਮੱਦਦ ਲਈ ਆਏ ਜਾਂ ਕੈਮਰੇ ਸਾਹਮਣੇ ਸਾਬਿਤ ਕਰਨ। ਤੁਸੀ ਇਹਨਾ ਦੀ ਮੱਦਦ ਲਈ ਆਏ ਇਹ ਬਹੁਤ ਵੱਡੀ ਗੱਲ ਹੈ ਕਿਉਕੀ ਉਹ ਕਿਸੇ ਦੇ ਸਹਾਰੇ ਬਿਨਾ ਇਸ ਤੋ ਛੁਟਕਾਰਾ ਨਹੀ ਪਾ ਸਕਦੇ।
@rkaur3546
@rkaur3546 2 года назад
ਅੱਜ ਕੱਲ ਦੇ ਟਾਈਮ ਚ ਇੱਕ ਕਮਰਾ ਨੀ ਬਣ ਦਾ ਏਨਾ ਦੀ ਨਸ਼ਿਆਂ ਦੀ ਆਦਤ ਨੇ ਕੋਠੀ ਦਾ ਖੰਡਰ ਬਣਾ ਕੇ ਰੱਖ ਤਾਂ.. 🙏🙏🙏🙏ਵਾਹਿਗੁਰੂ
@swaransingh6306
@swaransingh6306 2 года назад
ਵੀਰ ਜੀ ਬਹੁਤ ਸੇਵਾ ਕਰਦਿਉ ਤੁਸੀ ਸਲੂਟ ਆ ਵੀਰ ਜੀ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਨ ਇਸ ਪਰਿਵਾਰ ਤੇ ਸਾਰੇ ਠੀਕ ਹੋ ਜਾਣ ਵਾਹਿਗੁਰੂ ਜੀ ਮਿਹਰ ਕਰੋ
@muktasharmasharma6420
@muktasharmasharma6420 2 года назад
Bahut achha kaam kar rhe hai ye log
@gurmeetkaur6477
@gurmeetkaur6477 2 года назад
ਇਹ ਭੈਣ ਆਪਣੀ ਆਪਣੀ ਕਮਜ਼ੋਰੀ ਛਿਪਾ ਰਹੀ ਹੈ ਜੇ ਉਹ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਸ ਮਦਦਗਾਰ ਟੀਮ ਨਾਲ ਸਹਿਯੋਗ ਕਰਨ ਪ੍ਰਮਾਤਮਾ ਇਸ ਟੀਮ ਦਾ ਭਲਾ ਕਰੇ 🙏🏻
@sukhteradittalahiye7920
@sukhteradittalahiye7920 2 года назад
ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ 🙏🙏
@moodymusicnocopyright7332
@moodymusicnocopyright7332 2 года назад
ਵਾਹਿਗੁਰੂ ਇਸ ਤੋਂ ਭਿਆਨਕ ਹਾਲਾਤ ਅੱਜ ਤਕ ਨਈ ਸੀ ਦੇਖੇ ਵਾਹ ਓਏ ਸਰਕਰੋ .... ਪੈਗੀ ਤੁਹਾਨੂੰ ਠੰਡ ... ਪਹਿਲਾ ਨਸ਼ਾ ਚਲਾਇਆ ਤੇ ਹੁਣ ਕਾਬੂ ਵੀ ਨਈ ਕਰ ਰਹੇ ਜੇ ਹੁਣ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨੀਂ ਜਦੋਂ ਹਰ ਪਿੰਡ ਪਿੰਡ ਇਹੀ ਹਾਲਾਤ ਦੇਖਣ ਨੂੰ ਮਿਲਣਗੇ ਵਾਹਿਗੁਰੂ ਇਹ ਮਨੁੱਖਤਾ ਦੀ ਸੇਵਾ ਵਾਲੇ ਵੀਰਾਂ ਦੀ ਉਮਰ ਲੰਮੀ ਕਰੇ ਤੇ ਇਹਨਾ ਦੇ ਸਿਰਾਂ ਤੇ ਮੇਹਰ ਵਾਲਾ ਹੱਥ ਹਮੇਸ਼ਾ ਬਣਾਈ ਰੱਖੇ 🙏 ਸੁਮੱਤ ਬਖਸ਼ ਹਰੇਕ ਨੂੰ ਮੇਰਿਆ ਮਾਲਕਾ 🙏
@kulwantsinghchahal1384
@kulwantsinghchahal1384 2 года назад
Sanu sarea nu har roz is parivaar vaste ardas karni chayi di ha ke eh parivaar theek ho jave. Satnam Sri waheguru gi.
@jasdeepkaur981
@jasdeepkaur981 2 года назад
ਵੀਰ ਜੀ ਇਸ ਘਰ ਨੂੰ ਦੇ ਕੇ ਰੋਣਾ ਆ ਗਿਆ ਵਾਹਿਗੁਰੂ ਇਸ ਘਰ ਮੇਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@amnanirman5730
@amnanirman5730 2 года назад
Yaah Allah.... Reham kr es sone Punjab nu fr to sona te khush haal Punjab bnaade mere aa rabba..... Drug free Punjab bnaado insha allah Punjab nu..... Ameen....
@karamjitdhaliwal2672
@karamjitdhaliwal2672 2 года назад
ਗੁਰਪੀ੍ਤ ਵੀਰ , ਬਚਾ ਲਓ ਕਰਕੇ ੳੁਪਰਾਲਾ ੳੁਜੜ ਣੋਂ ਪੰਜਾਬ ਨੂੰ, ਵਾਹਿਗੁਰੂ ਜੀ ਤੁਹਾਡੀਅਾਂ ਸੱਤ ਕੁਲਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੀਸ਼ ਕਰਨ 🙏
@jasplsingh6632
@jasplsingh6632 2 года назад
Batala City disst Gurdaspur Wich be bhut lokk chitte nal marr rahe ne
@jagroopsingh7404
@jagroopsingh7404 2 года назад
veer ji number mil skda gurpreet veer da
@karmjitbhullar8283
@karmjitbhullar8283 2 года назад
🙏🙏
@Keeratkalervlogs2068
@Keeratkalervlogs2068 2 года назад
ਘਰ ਦੇ ਮੋਢੀ ਦਾ ਘਰੋਂ ਤੁਰ ਜਾਣਾ ਵੀ ਇੱਕ ਕਾਰਨ ਹੋ ਸਕਦਾ,ਪਰ ਹੈਰਾਨ ਤੇ ਦਿਲ ਦੁਖਾਉਣ ਵਾਲੀ ਗੱਲ ਮਾਂ ਦੀ ਵੀ ਭਾਗੇਦਾਰੀ ਨਸ਼ੇ ਚ ,ਵਹਿਗੁਰੂ ਜੀ ਕਿਰਪਾ ਕਰੋ 🙏
@harpreetaulakh6221
@harpreetaulakh6221 2 года назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਕਰਦੇ ਹਾਂ, ਵੈਰੀ ਦੁਸ਼ਮਣ ਦਾ ਵੀ ਭਲਾ ਕਰੋ🙏🙏🙏
@sardarji6809
@sardarji6809 10 дней назад
ਬਾਈ ਬਚਾਲੋ ਨਸ਼ੇ ਤੋਂ ਪੰਜਾਬ ਨੂੰ ਭਲਾ ਹੋਵੇਗਾ ਤੁਹਾਡਾ
@PB-13WALE151
@PB-13WALE151 2 года назад
ਸਾਡੀਆਂ ਸਰਕਾਰਾਂ ਨੂੰ ਬੇਨਤੀ ਆ ਸਾਨੂੰ ਸਾਡਾ ਪਹਿਲਾ ਪੰਜਾਬ ਮੋੜ ਦਿਉ
@karambirkaur1945
@karambirkaur1945 2 года назад
Sarkaran nu ni punjab de loka nu kro benti ajj kl punjab de chnge ble sardar bnde pagg bnke pind ch mohtbr vjn ale avde putan nu nshe diya pudiyan fda fda bejde nsha vechn li lahnt loka te aa ohna loka te jina nu pese da lalch hogyaaaa ehojiya 3 mnjila khdiya hojndiya mudke tutdiya eve e hram da psaaa bchda nai veere
@karambirkaur1945
@karambirkaur1945 2 года назад
Sarkaran nu ni punjab de loka nu kro benti ajj kl punjab de chnge ble sardar bnde pagg bnke pind ch mohtbr vjn ale avde putan nu nshe diya pudiyan fda fda bejde nsha vechn li lahnt loka te aa ohna loka te jina nu pese da lalch hogyaaaa ehojiya 3 mnjila khdiya hojndiya mudke tutdiya eve e hram da psaaa bchda nai veere
@ajaypal7485
@ajaypal7485 2 года назад
@@karambirkaur1945 sahi gall A Karambir kaur
@ranagnz7442
@ranagnz7442 2 года назад
ਮੇਰੇ ਸੋਹਣੇ ਪੰਜਾਬ ਨੂੰ ਨਸ਼ਿਅਾਂ ਵਿੱਚ ਡੋਬਣ ਵਾਲਿਓ ਕੱਖ਼ ਨਾ ਰਹੇ ਤੁਹਾਡਾ। ਵੀਰ ਜੀ ਅਾਪ ਬਹੁਤ ਨੇਕ ਕੰਮ ਕਰ ਰਹੇ ਵਾਹਿਗੁਰੂ ਤੁਹਾਡਾ ਭਲਾ ਕਰੇ🙏
@sanjogtarani3997
@sanjogtarani3997 13 дней назад
ਨਸ਼ਾ ਵੇਚਣ ਵਾਲਿਆਂ ਦੀਆਂ 7ਪੀੜੀਆ ਖਰਾਬ ਹੋਣ
@nareshgujjar390
@nareshgujjar390 2 года назад
ਦਾਤਾ ਜੀ ਮੇਹਰ ਕਰੋ ਪੰਜਾਬ ਤੇ 😭😭
@sardarji6809
@sardarji6809 10 дней назад
ਵਿਰੇ ਤੁਸੀਂ ਬਾਅਦ ਵਿੱਚ ਵੀ ਤਾਂ ਆਉਗੇ ਜਦੋਂ ਉਹ ਸਭ ਕੁਝ ਵੇਚ ਗਿਆਂ ਪਹਿਲਾਂ ਹੀ ਸਾਡੀ ਫਰੇਆਦ ਸੁਣ ਲਵੋ 👏
@jagmeetbrar8182
@jagmeetbrar8182 2 года назад
ਪੱਟ ਤਾ ਮੇਰਾ ਪੰਜਾਬ ਚਿੱਟੇ ਨੇ..ਵਾਹਿਗੁਰੂ ਮੇਹਰ ਕਰੀਂ
@supriyachauhan3004
@supriyachauhan3004 2 года назад
True ese krke punjab ch koi rehna ni chanda 😞
@varindersandhuharike2922
@varindersandhuharike2922 2 года назад
ਇਹ ਮਹਿਲ ਵੱਡਿਆਂ ਨੇ ਬਨਾਇਆ ਸੀ ਲੇਕਿਨ ਆਣ ਵਾਲੀ ਜਿਨਸ ਨੇ ਭੈੜਾ ਗ਼ਰਕ ਕਰਤਾ ਹੇ ਵਾਹਿਗੁਰੂ ਜੀ ਇਹ ਘਰ ਵੇਖ ਕਿ ਮੇਰਾ ਰੋਣ ਨਿਕਲ਼ ਗਿਆ ਕਿਨਾਂ ਸੋਹਣਾ ਘਰ ਏ ਵੇਖ ਕਿ ਦਿਲ ਥੋਪਿਆ ਹੈ ਵਾਹਿਗੁਰੂ ਜੀ ਕਿਸੇ ਦੇ ਵੀ ਘਰ ਦਾ ਇਹੋ ਜਿਹਾ ਹਾਲ ਨਾ ਹੋਵੇ
@Avreen_Kaur9824
@Avreen_Kaur9824 2 года назад
ਪਿਓ ਨੇ ਕਿੰਨੇ ਚਾਵਾਂ ਨਾਲ ਕੋਠੀ ਬਣਾਈ ਸੀ ਕਿ ਮੇਰੇ ਪੁੱਤ ਵੱਡੇ ਹੋ ਕੇ ਵਿੱਚ ਰਹਿਣਗੇ ਕੀ ਪਤਾ ਸੀ ਕਿ ਚਿੱਟੇ ਨੇ ਘਰ ਅਤੇ ਜ਼ਿੰਦਗੀਆਂ ਬਰਬਾਦ ਕਰ ਦੇਣਗੀਆਂ , ਬਹੁਤ ਹੀ ਬੁਰਾ ਹਾਲ ਹੈ ਪੰਜਾਬ ਵਿੱਚ ਚਿਟੇ ਅਤੇ ਹੋਰ ਨਸ਼ਿਆਂ ਨਾਲ ਗ੍ਰਸਤ ਲੋਕਾਂ ਦਾ ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਨੂੰ ਸਮੱਤ ਬਖਸ਼ਣ 🙏
@ravneethellibatth6261
@ravneethellibatth6261 2 года назад
ਵੀਰੇ ਰੋਣ ਆ ਗਿਆ ਇਸ ਵੀਡਿਉ ਦੇਖ ਕੇ ਬਹੁਤ ਦੁਖੀ ਹੋਇਆ ਪਰਿਵਾਰ ਨੂੰ ਦੇਖ ਕੇ ਧੰਨਵਾਦ ਵੀਰੇ ਤੁਹਾਡੇ ਇਥੇ ਜਾ ਕੇ ਪੁਛਣ ਦਾ
@palvinahar1618
@palvinahar1618 2 года назад
😭😭😭😭😭😭😭 waheguru g ਆ ਸਭ ਦੇਖ ਬਹੁਤ ਜਾਦਾ ਦੁਖ ਹੋਇਆ ਕਿਸੇ v ਮਾ ਦੇ ਪੁੱਤ ਨੂੰ ਏਹ ਗਲਤ ਲਤ ਨਾ ਲੱਗੇ ਸੱਚੀ ਦੇਖ ਨੀ ਹੋਇਆ 😓😓😥😥😥😥😥😥😢 ਮਨ ਦੇਖ ਕ ਹੀ ਏਹਨਾ ਉਦਾਸ ਹੋ ਗਿਆ ਕ ਬਸ
@sukhwinderkaurdhillion5727
@sukhwinderkaurdhillion5727 2 года назад
ਵਾਹਿਗੁਰੂ ਜੀ ਸਭ ਦਾ ਭਲਾ ਕਰੋ
@harwindersingh4048
@harwindersingh4048 2 года назад
👌👌👌👌👌🙏🙏🙏🙏🙏🙏
@majersingh6529
@majersingh6529 2 года назад
ਚੰਗੇ ਕੰਮਾ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪੈਣਾ ਤਾਂ ਸੁਧਾਰ ਹੋਵੇਗਾ ,🙏🏽🙏🏽
@japharirk
@japharirk 2 года назад
Waheguru ji 🙏🏻🙏🏻 Dhan gursikh who are helping out this family.
@bantasingh9458
@bantasingh9458 2 года назад
ਹੇ ਵਾਹਿਗੁਰੂ , ਦੇਖ ਕੇ ਰਾਤਾਂ ਦੀ ਨੀਦ ਉੱਡ ਗਈ 😟ਮਿਹਰ ਕਰ ਪੰਜਾਬ ਤੇ ਰੱਬਾ, ਨਸ਼ਾ ਵੇਚਣ ਆਲਿਉ ਤੁਹਾਡਾ ਕੱਖ ਨਾ ਰਹੇ !
@SukhwinderSingh-sc4sl
@SukhwinderSingh-sc4sl 2 года назад
ਕਦੇ ਵੀ ਕਿਸੇ ਵੀ ਇਨਸਾਨ ਨੂੰ ਨਸ਼ਿਆਂ ਤੇ ਨਾ ਲਾਉ ਇਹ ਬਹੁਤ ਵੱਡਾ ਪਾਪ ਹੈ
@sonyfoujigurdaspur
@sonyfoujigurdaspur Год назад
ਰੱਬ ਹੀ ਰਾਖਾ ਪੰਜਾਬ ਦਾ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@manindergill7404
@manindergill7404 2 года назад
Jdo v ehhh Video dakhi di aa mnu daar lgn lg jnda wahguru smaat bakshe sab nu😢😢😢😢😢😢😢😢
@sarvjitsingh1369
@sarvjitsingh1369 2 года назад
ਬਾਈ ਭਗਵੰਤ ਮਾਨ ਮੁਖ ਮੰਤਰੀ ਜੀ ਇਹ ਸਚਾਈ ਹੈ ।।। ਝਾੜੂ ਦੀ ਅਸੀ ਸਰਕਾਰ ਬਹੁਤ ਜੋਰ ਲਾ ਕੇ ਬਣਾਈਆ ਹੈ ।।। ਚਿਟੇ ਨੂੰ ਖਤਮ ਕਰੋ ਬਾਈ ਜੀ ।।। 60 ਦਿਨ ਹੋਣ ਵਾਲੇ ਹਨ ਸਰਕਾਰ ਬਣਾਈ ਨੂੰ ਜਲਦੀ ਕਨਟਰੋਲ ਕਰੋ ਜੀ
@gurmelsingh2071
@gurmelsingh2071 2 года назад
Bhut mehanat kerke Sarkar bnai
@sandeepdoda7267
@sandeepdoda7267 2 года назад
Ryt
@amanKaur-qz8kh
@amanKaur-qz8kh 2 года назад
Bhut umeed aa Bai🥺🥺😥
@amanKaur-qz8kh
@amanKaur-qz8kh 2 года назад
Bda kuj soch k vote Pai c kuj kru sada cm
@balkarsingh1703
@balkarsingh1703 2 года назад
22 ji tuci ena di video pa deo jdo a ma putt thik ho jan plz 22ji sanu bht khusi hovege
@harmanmaan3890
@harmanmaan3890 2 года назад
ਵੀਰ ਤੇਰਾ ਦਿਲ ਬਹੁਤ ਵੱਡਾ
@-jasvirkaur9561
@-jasvirkaur9561 2 года назад
ਵੀਰ ਇਸ ਤੋਂ ਵੱਡਾ ਪੁੰਨ ਦਾ ਕੰਮ ਹੋਰ ਕੋਈ ਨਹੀਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ।
@JS50108
@JS50108 2 года назад
Salute aa bai Gurpreet tainu yaar. You are a real legend!!
@jagdishbahia9162
@jagdishbahia9162 2 года назад
Waheguru ji bless Manukhta Di Sewa Society and all volunteers who are supporting🙏🙏🙏🙏🌹🌹🌹🌹❤️❤️❤️❤️
@babitachoudhary8979
@babitachoudhary8979 2 года назад
Salute Bhai ji aapko samaj me sabko milkar is tarah ki pahal karni chahiye
@wearepunjabies
@wearepunjabies 2 года назад
ਪੰਜਾਬ ਸਰਕਾਰ ਨੂੰ ਨਸ਼ਾ ਕਰਨ ਵਾਲਿਆ ਨੂੰ ਨਹੀਂ , ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਨਾ ਚਾਹੀਦਾ ਆ , ਸਾਰਿਆ ਪਿੰਡਾ ਵਿੱਚ ਤਕਰੀਬਨ ਇਹੀ ਹਾਲ ਆ , ਵਾਹਿਗੁਰੂ ਜੀ ਸਭ ਦਾ ਭਲਾ ਕਰਨ ...... 🙏🏻
@rajdeepbhol8780
@rajdeepbhol8780 2 года назад
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ। ਕਿੰਨਾ ਸੋਹਣਾ ਘਰ ਤੇ ਕੀ ਬਣ ਗਿਆ
@kulvirkaur22
@kulvirkaur22 2 года назад
Waheguru ji
@DavinderSingh-ou8sr
@DavinderSingh-ou8sr 2 года назад
Ll
@luckysaroay007
@luckysaroay007 2 года назад
@@kulvirkaur22 2lo
@birogir57
@birogir57 2 года назад
@@kulvirkaur22 .. ,,
@sharrygaming121
@sharrygaming121 2 года назад
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਕੀ ਬਣੂ ਪੰਜਾਬ ਦਾ ਵਾਹਿਗੁਰੂ ਜਾਣਦਾ
@nagramohinder8685
@nagramohinder8685 2 года назад
Punjab da Banu Chita vechan walia nu ghats ghat fans honi chahidi haa
@veerpalkaurkaur8098
@veerpalkaurkaur8098 2 года назад
ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਤੇ
@SAHILSARAO
@SAHILSARAO 2 года назад
ਹਰੇ ਭਰੇ ਪੰਜਾਬ ਨੂੰ ਚਿੱਟਾ ਖਾ ਗਿਆ 🥺
@Jagubhullar123.
@Jagubhullar123. 2 года назад
ਪੰਜਾਬ nu ਬਚਾ ਲੋ ਵੀਰੋ ਚਿਟੇ ਤੋਂ 👏🏻👏🏻
@rajwantkaurmundi7529
@rajwantkaurmundi7529 2 года назад
😭😭😭😭😭😭😭
@Jagubhullar123.
@Jagubhullar123. 2 года назад
👏🏻👏🏻👏🏻👏🏻👏🏻👏🏻👏🏻
@amritpalkaurbrar2170
@amritpalkaurbrar2170 2 года назад
ਸਸਰੀ ਰਾਤ िੲਹ ਘਰ िਦਸਦਾ िਰਹਾ
@Jagubhullar123.
@Jagubhullar123. 2 года назад
@HARMANDEEP GILL Indian ARMY fans messy forguesons nhi bro ਤਾੜੀਆਂ nhi ਹੱਥ ਜੋੜੇ ਸੀ
@pargatsinghkhera3626
@pargatsinghkhera3626 2 года назад
😭😭😭😭🙏🙏🙏🙏
@kushwantsingh2616
@kushwantsingh2616 2 года назад
ਭਾਈ ਸਾਹਿਬ ਚੰਗਾ ਕੰਮ ਕਰਕੇ ਮੁਆਫੀ ਨਹੀਂ ਮੰਗੀ ਦੀ ਵਾਹਿਗੁਰੂ ਜੀ ਮਿਹਰਾਂ ਕਰਨ ਤੁਹਾਡੇ ਤੇ ਅਤੇ ਸਾਥੀਆਂ ਤੇ
@kakasuhavi857
@kakasuhavi857 Год назад
ਦਿਲ ਰੋ ਪਿਆ ਵੇਖਕੇ ਹਾਲਾਤ
@kiranpreet5785
@kiranpreet5785 2 года назад
Bhut vadia kita tusi sir parmatma tuhade lami umr kri 🙏🏻
@user-my9zy8bb5x
@user-my9zy8bb5x 2 года назад
ਨਸ਼ਾ ਤੇ ਗਰੀਬੀ ਤੋ ਬਚੋ ਗੁਰਬਾਣੀ ਪੜੋ ਜੀ ਰੋਜ਼ਾਨਾ ਗਰੋਹ ਕਲੇਸ਼ ਟੂਣੇ ਜਾਦੂ ਇਸ ਨਾਲ ਇਨਸਾਨ ਮਾੜੇ ਪਾਸੇ ਲਾ ਦਿੰਦੇ ਲੋਕ ਵੈਰ ਕਡਨ ਲੀਇ,ਵਹਿਗੁਰੂ ਜੀ ਸਬ ਦਾ ਭਲਾ ਹੋ ਜੀ 🙏😥
@MohanSingh-mx5ct
@MohanSingh-mx5ct 2 года назад
ਵਾਹਿਗੁਰੂ ਸੱਚਿਆਂ ਪਾਤਸ਼ਾਹ ਮਿਹਰ ਕਰੋ! ਇਸ ਪਰਿਵਾਰ ਤੇ 😭❓ਕੀ ਬਣੂ ਇਸ ਦੁਨੀਆਂ ਦਾ🙏🙏🙏🙏🙏🙏
@sukhdeep7828
@sukhdeep7828 2 года назад
ਬਾਈ ਜੀ ਬਚਾ ਸਕਦੇ ਹੋ ਤਾਂ ਬਚਾ ਲਓ ਪੰਜਾਬ ਨੂੰ ਨਹੀਂ ਤਾਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਬਚੇ
@satinderkumar1569
@satinderkumar1569 16 дней назад
ਅਕਲ ਦੀ ਗਲ ਕਰਣ ਵਾਲਾ ਦੁਸ਼ਮਣ !
@chansingh1395
@chansingh1395 2 года назад
ਵਾਹਿਗੂਰੂ ਦਿਲ ਰੋਂਦਾ ਇੱਦਾ ਦੀ ਹਾਲਤ ਦੇਖ ਕੇ ਵਾਹਿਗੂਰੂ ਮੇਰੇ ਪੰਜਾਬ ਨੂੰ ਬਚਾ ਲੋ😭😭🙏🙏
@brarbrar2557
@brarbrar2557 2 года назад
ਵਾਹਿਗੁਰੂ ਰੱਬਾ ਕਿੱਡਾ ਵੱਡਾ ਮਹਿਲ ਤੇ ਪਰਿਵਾਰ ਦੇ ਕੀ ਹਾਲਾਤ ਨੇ
@JatinderSingh-ci9yf
@JatinderSingh-ci9yf 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rvkauraarzoo3355
@rvkauraarzoo3355 2 года назад
ਨਸ਼ਿਆਂ ਨੇ ਮਹਿਲ ਵਰਗੇ ਘਰ ਨੂੰ ਸ਼ਮਸ਼ਾਨ ਬਣਾ ਦਿੱਤਾ 😥ਵਾਹਿਗੁਰੂ ਜੀ ਇਸ ਪਰਿਵਾਰ ਨੂੰ ਸਲਾਮਤੀ ਤੇ ਤੰਦਰੁਸਤੀ ਬਖਸ਼ਣ ਇਹ ਨਸ਼ੇ ਦੀ ਭੈੜੀ ਬਿਮਾਰੀ ਤੋਂ ਛੇਤੀ ਛੁਟਕਾਰਾ ਪਾਉਣ ਤੇ ਸਮੱਤ ਲੈ ਕੇ ਵਾਹਿਗੁਰੂ ਦੀ ਬਰਕਤ ਨਾਲ ਫਿਰ ਸੁਪਨੇ ਸੰਝੋਏ ਆਪਣੇ ਖੇੜੇ ਵਿੱਚ ਵਾਪਸੀ ਕਰਨ 🙏🙏ਮਨੁੱਖੀ ਸੇਵਾ ਸੰਸਥਾ ਦੇ ਕਰਿੰਦੇ ਵੀਰ ਬਹੁਤ ਹੀ ਪੁੰਨ ਦਾ ਉਪਰਾਲਾ ਕਰ ਰਹੇ ਵਾਹਿਗੁਰੂ ਇਹਨਾਂ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੂੰ ਸਮਾਜ ਸੁਧਾਰ ਦੇ ਕੰਮਾਂ ਲਈ ਬਲ ਉੱਦਮ ਬਖਸ਼ੇ 🙏🙏🙏🙌🙌🙌
@kamaljitkaur2707
@kamaljitkaur2707 2 года назад
ਤੁਹਾਨੂੰ ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ਣ ।ਪਰਵਾਰ ਤੇ ਵਾਹਿਗੁਰੂ ਜੀ ਿਕ੍ਰਪਾ ਕਰਨ
@singhiskingsinghisking6774
@singhiskingsinghisking6774 2 года назад
ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@butasingh7657
@butasingh7657 2 года назад
Bahut bahut Dhanwaad Bai Ji
@JaswantSingh-xe2ep
@JaswantSingh-xe2ep 2 года назад
ਸਾਡਾ ਕਨੂੰਨ ਜਿਆਦਾ ਜਿੰਮੇਵਾਰ ਹੈ ਖਾਣ ਵਾਲੇ ਨੂੰ ਫੜਦੇ ਹਨ ਤੇ ਵੇਚਣ ਵਾਲੇ ਨੂੰ ਰਖਿਆ ਕਰਦੇ ਹਨ
@user-ik2yt7kk1g
@user-ik2yt7kk1g 2 года назад
ਬਾਦਲ-ਕਾਂਗਰਸ ਦੇ ਲਾਏ ਕੰਡੇ ਹੁਣ ਮਾਨ ਸਰਕਾਰ ਨੂੰ ਸਾਫ਼ ਕਰਨੇ ਪੈਣੇ ... ਰੱਬ ਸਮਰਥਾ ਦੇਵੇ ਮਾਨ ਸਾਹਿਬ ਨੂੰ..
@RamLal-fx5ec
@RamLal-fx5ec 2 года назад
Kadon karunga
@officalroyalbhatti2518
@officalroyalbhatti2518 2 года назад
Koi ni krda yar
@FatehSingh-hl8cp
@FatehSingh-hl8cp 2 года назад
ਮਾਨ ਤਾਂ ਆਪ ਸ਼ਰਾਬੀ ਏ ਉਨੂੰ ਕੀ ਮਾਂ ਦੇ ਦਰਦ ਦਾ ਜਿਸਦੇ ਦੋਵੇਂ ਪੁੱਤਾਂ ਨੇ ਮਾਂ ਨੂੰ ਵੀ ਟੀਕੇ ਤੇ ਲਾਲਿਆ ਰੱਬਾ ਮੇਹਰ ਕਰੀ ਮਿੰਟੂ ਵੀਰ ਤੇ ਜਿਸ ਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪਣ ਜਾ ਰਿਹਾ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬੀਆਂ ਨੂੰ ਆਪ ਹੀ ਆਪਣੇ ਆਪਣੇ ਪਿੰਡ ਵਿਚ ਉਪਰਾਲੇ ਕਰਨੇ ਪੈਣਗੇ
@user-ik2yt7kk1g
@user-ik2yt7kk1g 2 года назад
@@FatehSingh-hl8cp ਫਿਰ ਆਪ ਜੀ ਹੀ ਸ਼ਾਮਿਲ ਹੋ ਜਾਓ ਕਿਸੇ ਸਮਾਜ ਸੇਵੀ ਵਲੰਟੀਅਰ ਗਰੁੱਪ ਵਿੱਚ, ਸਮਾਜ ਸੇਵਾ ਕਰਨ ਲਈ...
@manjitbhullar3919
@manjitbhullar3919 2 года назад
Kise sale ne ni kadne
@sukhibrar4750
@sukhibrar4750 2 года назад
😞😞🙏🙏 ਏ ਦਿਨ ਕਿਸੇ ਤੇ ਨਾ ਆਉਣ , ਨਸ਼ਾ ਕਰਨ ਵਾਲਿਆ ਤੇ ਸ਼ਾਇਦ ਆ ਵੀਡਿਓ ਅਸਰ ਪਾਵੇ ਕਿ ਵੀਰ ਭਰਾ ਨਾ ਕਰਨ 🙏😞
@_sahib17
@_sahib17 2 года назад
Veerji sachi rabb Da roop o tusi
@sukhveerchahal524
@sukhveerchahal524 2 года назад
ਕਿ ਬਣੂ ਪੰਜਾਬ ਦਾ 😢😢😢😢😢😢😢😢🙏
@bg-zj6td
@bg-zj6td 2 года назад
Salute to Tai ji. _ God Bless everyone. 🙏🙏🙏🙏🇨🇦🇨🇦
@sharanlaad2782
@sharanlaad2782 2 года назад
ਸ਼ੁੱਕਰ ਆ ਰੱਬ ਦਾ ਨਿੱਕੀ ਉਮਰ ਵਿੱਚ ਅਸੀ ਅੰਮ੍ਰਤਿ ਛਕਿਆ ਤੇ ਨਛਿਆ ਤੋ ਦੂਰ ਹਾ🙏🏻🙏🏻🙏🏻🙏🏻wmk
@nirbhosinghgill1438
@nirbhosinghgill1438 2 года назад
ਵਾਹਿਗੁਰੂ ਜੀ ਮੇਹਰ ਕਰੀ।
@varindersandhuharike2922
@varindersandhuharike2922 2 года назад
ਇਹ ਘਰ ਵੇਖ ਕਿ ਮੇਰਾ ਦਿਲ ਰੋਪਿਆ
@SinghSingh-rl1fk
@SinghSingh-rl1fk 2 года назад
ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ ਵਹਿਗੂਰ ਜੀ
@amandhindsa8750
@amandhindsa8750 2 года назад
ਵਾਹਿਗੁਰੂ ਜੀ ਮੇਹਰ ਕਰੋ ਨਸ਼ੇ ਕਾਰਨ ਕਿਸੇ ਦਾ ਘਰ ਨਾ ਉੱਜੜੇ
@preetgillgill3775
@preetgillgill3775 2 года назад
ਵਾਹਿ ਗੁਰੂ ਜੀ 🤲🙏🤲🤲🤲
@baldevmodgill3936
@baldevmodgill3936 2 года назад
ਵਾਹਿਗੁਰੂ ਜੀ ਪੰਜਾਬ ਤੇ ਮਿਹਰ ਕਰੋ।
@Astaadmaan001
@Astaadmaan001 2 года назад
ਬਾਈ ਪਰਮਾਤਮਾ ਤੇਰੀ ਉਮਰ ਲੰਬੀ ਕਰੇ ਤਾਂ ਜੋ ਇਹੋ ਜਿਹਾ ਹੋਰ ਭੈਣ ਭਰਾ ਨੂੰ ਨਰਕ ਦੀ ਜ਼ਿੰਦਗੀ ਚ ਬਾਹਰ ਕੱਢ ਸਕੇ
@pankajsharma78600
@pankajsharma78600 2 года назад
ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ
@trendandbasic3426
@trendandbasic3426 2 года назад
Salute hai aapko Sardar G , Itna kuch bol rahe hain ladke phir bi aap log samja rahe hain 🙏🏻👍👍
@jaatraaj5555
@jaatraaj5555 2 года назад
Waheguru 🙏❤ Good job paaji❤
@dhaliwalproduction7171
@dhaliwalproduction7171 2 года назад
ru-vid.com/video/%D0%B2%D0%B8%D0%B4%D0%B5%D0%BE-k42Z5y9DU_8.html
@sekhon3399
@sekhon3399 2 года назад
ਵਾਹਿਗੁਰੂ ਜੀ ਕਿਰਪਾ ਕਰਨਾ ਸੁਖ ਰੱਖਣਾ ਇਸ ਪਰਿਵਾਰ ਨੂੰ
@sukhpalsingh9213
@sukhpalsingh9213 2 года назад
ਬਾਬਾ ਨਾਨਕ ਮਹਿਰ ਕਰੈ
@amanpreetsingh9920
@amanpreetsingh9920 2 года назад
Veer ji asi tade naal haa.tusi Punjab nu nsheya ton bchao.wmk,
@beantkaur7657
@beantkaur7657 2 года назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@robinbhatti909
@robinbhatti909 2 года назад
Kine sone bachey aa 🙏🙏🙏 Reham ker rabba.
@vikramjit9503
@vikramjit9503 2 года назад
ਵਾਹਿਗੁਰੂ ਵਾਹਿਗੁਰੂ ਬਖਸ਼ ਲੈ ਪਰਮਾਤਮਾ
@sabhrangkalakar9536
@sabhrangkalakar9536 2 года назад
ਬਚੋ ਨਸ਼ੇ ਕਰਨ ਵਾਲਿਉ ਇਹ ਜਿੰਦਗੀ ਵਾਰ ਵਾਰ ਨਹੀਂ ਮਿਲਣੀ...ਧੰਨਵਾਦ ਇਸ ਭਰਾ ਦਾ ਜਿਸਨੈੰ ਇਸ ਤਰਾਂ ਵੀਡੀੳ ਬਣਾਈ ਤੇ ਇੰਟਰਵਿਊ ਕਰਕੇ ਲੋਕਾਂ ਨੂੰ ਹਾਲਾਤ ਤੋਂ ਜਾਣੂ ਕਰਾਇਆ...ਇਹ ਚਿੱਟੇ ਦਾ ਹੀ ਸੰਤਾਪ ਹੈ ਕਿ ਕਿਤਨੇਂ ਚਾਵਾਂ ਨਾਲ ਬਣਾਈ ਕੋਠੀ ਅੱਜ ਕਿਸ਼ਤਾਂ ਚ ਕਬਾੜੀਆਂ ਦੀ ਦੁਕਾਨ ਤੇ ਜਾ ਰਹੀ ਹੈ
@princemaan76
@princemaan76 2 года назад
Baba ji mehar kro. CM sahab Nasha katam kro baki sab baad vich 🙏 waheguru
@ranjitkaur6432
@ranjitkaur6432 2 года назад
👏👏👏👏👏
@vickybisla4089
@vickybisla4089 2 года назад
@@ranjitkaur6432 ji🙏muje b muskil se dobara jindgi mili h..
@hardeepsingh-dc2zw
@hardeepsingh-dc2zw 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ ਵੀਰ
@rambhulrana8917
@rambhulrana8917 2 года назад
Sach a great job salute sir aap ko
@atharakhtar
@atharakhtar Год назад
Sir aap zinda dil insaan ho 🙏🙏🙏
@suniljagotra6788
@suniljagotra6788 2 года назад
Satguru shree Bawa Lal Ji kirpa bnaye rakhna...❤️🙏
Далее
Nasha • ਨਸ਼ਾ • Benipal Jattz
18:43
Просмотров 540 тыс.