Тёмный

DES PUADH : ਅੰਡਾ ਦੁਨੀਆਂ ਦਾ ਸਭ ਤੋਂ ਵੱਧ ਸ਼ਾਕਾਹਾਰੀ ਭੋਜਨ ਹੈ l B Social 

B Social
Подписаться 554 тыс.
Просмотров 365 тыс.
50% 1

DES PUADH : ਅੰਡਾ ਦੁਨੀਆਂ ਦਾ ਸਭ ਤੋਂ ਵੱਧ ਸ਼ਾਕਾਹਾਰੀ ਭੋਜਨ ਹੈ | Rajpal Singh Makhni l Manjit Singh Rajpura l B Social
#DesPuadh
#ManjitSinghRajpura
#BSocial
Program : Des Puadh
Host : Manjit Singh Rajpura
Guest : Rajpal Singh Makhni
Camera By : Harmanpreet Singh, Varinder Singh
Editor : Mandeep Singh
Digital Producer : Gurdeep Grewal
Label : B Social

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 663   
@Gurmeet_kaur_khalsa
@Gurmeet_kaur_khalsa 8 месяцев назад
ਧੰਨ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਜੋ ਜੋ ਪ੍ਰਵਾਨ ਨਹੀ ਉਹ ਇਨਸਾਨ ਲਈ ਜ਼ਹਿਰ ਹੈ 👏🙇‍♀️💕🌹👏
@lavikang5242
@lavikang5242 8 месяцев назад
ok brahmanvad na bano
@jangsinghchandumajra8575
@jangsinghchandumajra8575 8 месяцев назад
ਬਹੁਤ ਵਧੀਆ ਜੀ
@god.is.one682
@god.is.one682 8 месяцев назад
Phir kyi gurudraia ch meat da langer chlda
@manpreetkaur7733
@manpreetkaur7733 8 месяцев назад
Jo banda dwai khanda oh pure sakhari nai fir ki karie
@NealDhillon
@NealDhillon 8 месяцев назад
Laddu v rehndo fer langar ch, kheer v chdd deo khnd wali
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurmeetSingh-hm3rv
@GurmeetSingh-hm3rv 8 месяцев назад
ਡਾਕਟਰ ਸਾਹਿਬ ਦੀਆਂ ਸਾਰੀਆਂ ਗੱਲਾਂ 100% ਠੀਕ ਹਨ। ਇਹ ਜਿਹੜੇ ਅਖੌਤੀ ਧਾਰਮਿਕ ਠੇਕੇਦਾਰ ਨੇ ਇਹਨਾਂ ਨੂੰ ਪੁੱਛੋ ਦੁੱਧ ਵੀ ਪਸ਼ੂਆਂ ਦੇ ਅੰਦਰੋਂ ਹੀ ਤਿਆਰ ਹੁੰਦਾ, ਫਿਰ ਦੁੱਧ ਕਿਵੇਂ ਸ਼ਾਕਾਹਾਰੀ ਹੋ ਗਿਆ।
@amarindersingh4659
@amarindersingh4659 8 месяцев назад
ਦੁੱਧ ਵੀ ਹਰਾਮ ਹੀ ਆ ਬਾਈ ਬਿਗਾਨਾ ਹੱਕ ਆ ਬੰਦਾ ਕੌਣ ਹੁੰਦਾ ਕਿਸੇ ਦੀ ਮਾਂ ਦਾ ਦੁੱਧ ਚੋਰੀ ਕਰਨ ਵਾਲਾ?? ਅੰਡੇ ਦਾ ਵਿਰੋਧ ਕਰਨ ਵਾਲੇ ਦਿਮਾਗੋਂ ਅੰਡੇ ਨੇ ਬੱਸ😂
@laxmirani6515
@laxmirani6515 8 месяцев назад
Maa da dudh v na peeo fir oh v Maas vicho aaunda
@kiratjass8602
@kiratjass8602 8 месяцев назад
Maa da milk har koyi pinda ma nu mar ke koyi ni khanda anda khana matlab kisey de Janam hon to pahla mar Dena ik pap da Kam aa soach ke dekho kisey insan da garv vich khatam karna pap aa ta anda khara pap nai
@rsseehra72
@rsseehra72 8 месяцев назад
Anda vegetarian hai???😅😅 Vegetation da matlab he badal ditta😅 Haathi, Ghoray kinnay anday khaonday han
@deepsinghj13
@deepsinghj13 8 месяцев назад
ਗੱਲ ਮਾਸ ਤੋਂ ਉਤੇ ਦੀ ਹੈ ਵੀਰੇ ਠੀਕ ਹੈ ਦੁਧ ਵੀ ਮਾਸ ਹੈ ਪਰ ਮੇਰੇ ਖਿਆਲ ਨਾਲ ਸਰੀਰ ਦੇ ਤੱਤ ਲਈ ਖਾਣਾ ਹੋਰ ਗੱਲ ਏ ਸਵਾਦ ਲਈ ਖਾਣਾ ਹੋਰ ਗੱਲ ਹੈ ਇਸ ਲਈ ਸਰੀਰ ਦੀ ਤੰਦਰੁਸਤੀ ਲਈ ਖਾ ਸਕਦੇ ਪਰ ਏਮੈ ਹੀ ਬੱਕਰੇ ਵੱਡੀ ਜਾਣੇ ਜਾਂ ਮੁਰਗੇ ਮਾਰ ਕੇ ਖਾਈ ਜਾਣੇ ਮੂਰਖਤਾ ਹੈ
@GurdeepSingh-kx9ot
@GurdeepSingh-kx9ot 8 месяцев назад
ਮਨਜੀਤ ਦਾ ਬਾਣਾਂ ਐ ਅਸਲੀ ਪੰਜਾਬੀ ਪੁਰਾਣੇ ਸਮੇਂ ਦਾ ਬਾਣਾਂ।ਪੁਆਧੀ ਬੋਲੀ ਸੁਣਨ ਨੂੰ ਬੜੀ ਵਧੀਆ ਲੱਗਦੀ ਐ।
@sukhchainsidhu4487
@sukhchainsidhu4487 8 месяцев назад
ਉਹ ਭਾਈ ਤੂੰ ਖਾਂਦਾ ਹੈ ਤਾਂ ਖਾ ਪਰ ਦੂਜੇਆਂ ਨੂੰ ਗੁਮਰਾਹ ਨਾਂ ਕਰੋ ਆਂਡੇ ਨਾਲੋਂ ਛੋਲਿਆਂ ਵਿਚ ਕਿਤੇ ਵੱਧ ਪ੍ਰੋਟੀਨ ਹੈ।
@amarindersingh4659
@amarindersingh4659 8 месяцев назад
ਗੱਲ ਕੱਲੀ ਪਰੋਟੀਨ ਦੀ ਗੱਲ ਤੱਤਾਂ ਦੀ ਵੀ ਆ ਜੋ ਕੁੱਝ ਤੱਤ ਅੰਡੇ ਚ ਨੇ ਉਹ ਛੋਲਿਆਂ ਚ ਨੀ ਜੋ ਛੋਲਿਆਂ ਚ ਹੈ ਹੋ ਸਕਦਾ ਅੰਡਿਆਂ ਚ ਨਾ ਹੋਵੇ ਕਈ ਬੰਦਿਆਂ ਨੂੰ ਛੋਲੇ ਹਜਮ ਘੱਟ ਆਉਦੇ ਨੇ ਹੈ ਤਾਂ ਦੁੱਧ ਵੀ ਹਰਾਮ ਦਾ ਹੀ ਆ ਫਿਰ ਕੱਟੇ ਨੂੰ ਚੁੰਘਣ ਨੀ ਦਿੰਦੇ ਆਪ ਆਖਰੀ ਤੁਪਕਾ ਵੀ ਨਿਚੋੜ ਲੈਂਦੇ ਨੇ ਲੋਕ ਥਣਾਂ ਚੋਂ ਕਿਹੜੀ ਮੱਝ ਕਹਿੰਦੀ ਆ ਕਿ ਮੈਨੂੰ ਸੰਗਲ ਪਾਕੇ ਗੁਲਾਮ ਬਣਾ ਲਉ ਤੇ ਸਾਰੀ ਜਿੰਦਗੀ ਸ਼ੋਸਣ ਕਰੋ ਮੇਰਾ ਦੁੱਧ ਦੀ ਖਾਤਰ
@mandeepsidhu7139
@mandeepsidhu7139 8 месяцев назад
Agreed ​@@amarindersingh4659
@bakhshishsingh3582
@bakhshishsingh3582 7 месяцев назад
​@@amarindersingh4659ਜੇ ਮੱਝ ਨੂੰ ਸੰਗਲ ਨਾ ਪਾਇਆ, ਤਾਂ ਉਹ ਡਾਂਗਾਂ ਹੀ ਖਾਉਗੀ।
@mandeepsandhu3436
@mandeepsandhu3436 8 месяцев назад
ਨਿਮੂਨੀਏ ਤੋਂ ਬਾਅਦ ਮੈਨੂੰ ਪੀਜੀਆਈ ਦੇ ਡਾਕਟਰ ਨੇ ਰੋਜ ਉਬਲਿਆ ਅੰਡਾ ਖਾਣ ਦੀ ਸਲਾਹ ਦਿੱਤੀ। ਮੈਂ ਰੋਜ ਖਾਂਦਾ ਹਾਂ।
@deepakarora2213
@deepakarora2213 8 месяцев назад
Tusi suar da meet khavo Oh boht vadhia hunda
@amritsainitamber4250
@amritsainitamber4250 6 месяцев назад
16:25 ਬਿਲਕੁਲ ਮੱਖਣੀ ਸਾਹਿਬ ਦੀ ਇਹ ਗੱਲ ਬਿਲਕੁਲ ਸਹੀ ਆ ਅਸੀਂ ਜਿੰਨਾ ਆਪਣੇ ਸਰੀਰ ਨੂੰ ਸੋਹਲ ਬਣਾ ਲੈਂਦੇ ਹਾਂ ਉਨੀਆਂ ਹੀ ਬਿਮਾਰੀਆਂ ਸਾਡਾ ਸਰੀਰ ਜਿਆਦਾ ਸਹੇੜਦਾ ਹੈ
@sukhmindersingh7565
@sukhmindersingh7565 8 месяцев назад
Very knowledgeable nd experienced person ❤
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂
@musicUniversity01
@musicUniversity01 8 месяцев назад
ਹੋਰ ਕਰੋ ਇੰਟਰਵਿਊ। ਇਹ ਸੀਰੀਜ਼ ਜਾਰੀ ਰੱਖੋ ਰਾਜਪਾਲ ਜੀ ਨਾਲ । ਐਸੇ ਸ਼ਾਹਕਾਰ ਖੋਜੀ ਦੀ ਹਰ ਗੱਲ ਕੀਮਤੀ ਹੈ ।
@inderjeetkaur7888
@inderjeetkaur7888 7 месяцев назад
Wahe guru ji. Wahe guru ji.
@kuljindersingh3128
@kuljindersingh3128 8 месяцев назад
ਬਹੁਤ ਵਧੀਆ ਭਾਈ ਸਾਹਿਬ
@SatnamSingh-cb6mv
@SatnamSingh-cb6mv 8 месяцев назад
ਮਨਜੀਤ ਵੀਰ ਤੇਰੀ ਬੋਲੀ ਠੇਠ ਪੰਜਾਬੀ ਤੇ ਠੇਠ ਹਰਿਆਣਵੀ ਬੋਲੀ ਦਾ ਬਹੁਤ ਸੋਹਣਾ ਸੁਮੇਲ ਆ ਬਹੁਤ ਸੋਹਣਾ ਲੱਗਦਾ ਤੈਨੂੰ ਸੁਣਕੇ
@deepaman
@deepaman 8 месяцев назад
Puadhi dielact hai bai, malwai vaang
@GurpreetSinghBrars
@GurpreetSinghBrars 7 месяцев назад
ਹਰਿਆਣਵੀ ਬੋਲੀ (ਪੁਆਧੀ) ਪੰਜਾਬੀ ਭਾਸ਼ਾ ਦਾ ਹੀ dialect ਹੈ |
@dharamveersingh7627
@dharamveersingh7627 8 месяцев назад
ਇਹ ਹੁੰਦੀਆਂ ਗੱਲਾਂ ਕਰਨੀਆਂ …( ਅੱਲ ਦੀਆਂ ਪਟੱਲ ਨੀ ਕੰਮ ਦੀਆਂ)….💫✨✅
@RattanArora-rw2jd
@RattanArora-rw2jd 8 месяцев назад
An explanation based on the belief that our physical body can get ill or diseased. The main culprit is your thinking process. A human body is constructed so divinely that it's beyond any so called medical needs. A healthy and divine mind does not need any external help. ਇਸ ਦੇਹੀ ਕਉ ਸਿਮਰਹਿ ਦੇਵ। ਸੋ ਦੇਹੀ ਭਜਿ ਹਰਿ ਕੀ ਸੇਵ। One more. ਗੁਰਮੁਖ ਕਦੇ ਬੁੱਢੇ ਨਾਹੀਂ ਜਿਨਾਂ ਅੰਦਰ ਗਿਆਨ।।
@GurpreetSinghBrars
@GurpreetSinghBrars 7 месяцев назад
Then why did eighth Guru treated people at Delhi ?
@kiratkaur-c5r
@kiratkaur-c5r 8 месяцев назад
khaan to pehla eh jroor dekho b murgi ki khandi a kise nu ਅਤ ਦੀ ਖੰਘ ਹੋਵੇ ਓਸ ਬੰਦੇ ਨੂੰ ਕਿਸੇ ਮੁਰਗੀ ਅੱਗੇ ਕਹਿਦੋ ਏਥੇ ਥੁੱਕ ਦੇ ਉਸ ਬੰਦੇ ਦਾ ਥੁੱਕ ਯਾਨੀ ਬਾਲਗਮ ਸਾਰੀ ਖਾਂ ਜਾਂਦੀ ਏ ਮੁਰਗੀ ਹੁਣ ਸੋਚ ਕੇ ਖਾਇਓ ਠੀਕਾ ਕਿ ਨਹੀ 👍💯
@chamkaursingh6614
@chamkaursingh6614 7 месяцев назад
☺😌
@jaswindersandhu941
@jaswindersandhu941 8 месяцев назад
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਦੋਵਾਂ ਦਾ ।
@RaviKumar-ko8nl
@RaviKumar-ko8nl 8 месяцев назад
ਬਹੁਤ ਵਧੀਆ ਜਾਣਕਾਰੀ ਸਰਦਾਰ ਜੀ।😊❤
@hsdecent
@hsdecent 8 месяцев назад
ਜੇਕਰ ਜੀਵ ਹੱਤਿਆ ਦੀ ਗੱਲ ਕਰੋ ਕਿ ਨਹੀਂ ਹੁੰਦੀ ਤੇ ਜਿਆਦਾ ਠੀਕ ਹੈ। ਵੈਸ਼ਨੋ ਸ਼ਾਕਾਹਾਰੀ ਕਹਿਣਾ ਗ਼ਲਤ ਹੈ। ਅੰਡਾ ਪੂਰਾ ਜੰਤੂ ਸੈੱਲ ਹੈ। ਇਹ ਭਰੂਣ ਵੀ ਬਣ ਸਕਦਾ। ਜ਼ਰੂਰੀ ਨਹੀਂ ਕਿ ਅੰਡਾ ਅਣ ਨਿਸ਼ੇਸ਼ਿਤ ਹੀ ਹੋਵੇ। ਮਾਸ ਖਾਓ, ਅੰਡਾ ਖਾਓ, ਪਰੰਤੂ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਅਸਰ ਚ ਜੰਤੂਆਂ ਦੇ ਡਾਇਰੈਕਟ ਉਤਪਾਦ ਖਾਣ ਲਈ ਪ੍ਰੇਰਿਤ ਨਾ ਕਰੋ। ਬਾਕੀ ਤੱਤਾਂ ਦੀ ਗੱਲ ਕਰੋ ਮਾਸ ਖਾਣ ਵਾਲੇ ਕਿਹੜਾ ਮਰਦੇ ਨੀ। ਤੱਤ ਪੂਰੇ ਖਾਣ ਲਈ ਸੰਤੁਲਿਤ ਭੋਜਨ ਜ਼ਰੂਰੀ ਹੈ, ਅੰਡਾ ਮਾਸ ਕੋਈ ਸ਼ਰਤ ਨਹੀਂ ਹੈ।
@avtarbuttar385
@avtarbuttar385 8 месяцев назад
ਵਿਗਿਆਨ ਸੋਚ ਅਪਨਾਓ।
@hsdecent
@hsdecent 8 месяцев назад
@@avtarbuttar385 ਮੇਰੇ ਕਮੇਂਟ ਚ ਕਿੱਥੇ ਲੱਗਿਆ ਤੁਹਾਨੂੰ ਕੇ ਸੋਚ ਵਿਗਿਆਨਕ ਨਹੀਂ ਹੈ। ਮਾਸ ਅੰਡਾ ਖਾਣ ਦੀ ਹਾਮੀ ਭਰਨ ਨੂੰ ਵਿਗਿਆਨਕ ਸੋਚ ਕਹਿਣਾ ਹੈ ਤੇ ਹੋ ਸਕਦਾ। ਵਿਗਿਆਨ ਪੜ੍ਹਾਉਂਦੇ ਨੂੰ ਮੈਨੂੰ ਵੈਸੇ ਕਾਫੀ ਸਾਲ ਹੋ ਗਏ ਆ ਜੀ। ਮੈਂ ਸਿਰਫ ਇਹੀ ਕਿਹਾ ਕਿ ਪ੍ਰਭਾਵਸ਼ਾਲੀ ਸ਼ਖਸ਼ੀਅਤ ਕੋਈ ਅਜਿਹੀ ਗੱਲ ਕਹਿ ਰਹੀ ਹੈ ਜਿਸ ਵਿੱਚ ਨਿੱਜੀ ਵਿਚਾਰ ਪੇਸ਼ ਹਨ, ਉਹ ਆਮ ਵਰਗ ਨੂੰ ਪ੍ਰਭਾਵਿਤ ਕਰਦੇ ਹਨ। ਅੰਡਾ ਖਾਂਦੇ ਖਾਂਦੇ ਖੁਦ ਸਾਹਿਬ ਨੇ ਕਿਹਾ ਹੈ ਕਿ ਮੁਰਗੀ ਦੀ ਮੌਤ ਨਹੀਂ ਦੇਖੀ ਜਾਂਦੀ। ਤੇ ਵਪਾਰੀ ਪੱਧਰ ਤੇ ਅਜਿਹੀਆਂ ਮੁਰਗੀਆਂ ਨੂੰ ਦੁੱਧ ਚੋਂ ਮੱਖੀ ਵਾਂਗਰ ਕੱਢ ਕੇ ਜਿਸ ਹਾਲਾਤ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਲਈ like ਬੱਸ ਇਨਸਾਨ ਹੀ ਕਰ ਸਕਦਾ ਹੈ। ਕੋਈ ਕੀ ਖਾਂਦਾ ਹੈ ਉਸਦੀ ਸੋਚ ਹੈ। ਐਡੇ ਮਸ਼ਹੂਰ ਚੈਨਲ ਤੇ ਉੱਗੀ ਹਸਤੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਕਿ ਅੰਡਾ ਸ਼ਾਕਾਹਾਰੀ ਹੈ , (ਜਦਕਿ ਅੰਡਾ ਜੰਤੂ ਸੈੱਲ ਹੈ) ਕਈ ਲੋਕ ਆਪਣੀ ਸੋਚ ਬਦਲ ਸਕਦੇ ਹਨ। ਮੈ ਇਹੀ ਕਿਹਾ।
@HarjitSingh-kf3yp
@HarjitSingh-kf3yp 8 месяцев назад
ਬਿਲਕੁਲ ਸਹੀ ਕਿਹਾ ਬਾਈ ਜੀ
@baljeetsinghbajwa2686
@baljeetsinghbajwa2686 8 месяцев назад
Bai ji me bht murge rakhe aa jehdi murgi bina murge to anda dendi ohde vicho bcha kade v ni niklda bakki apni apni samjh aa
@HarjitSingh-vc5vh
@HarjitSingh-vc5vh 8 месяцев назад
ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਹੈ ਆਪਣੇ ਪਰਿਵਾਰਾਂ ਪ੍ਰਤੀ ਅਤੇ ਆਪਣੇ ਪ੍ਰਤੀ ਸਾਨੂੰ ਖ਼ੁਦ ਜਾਗਣ ਦੀ ਲੋੜ ਹੈ ਗੰਦ ਮੰਦ ਖਾਣਾਂ ਛੱਡੌ
@SmilingCat-ss4pf
@SmilingCat-ss4pf 8 месяцев назад
ਅੰਕਲ ਜੀ ਦੋ ਦਿਮਾਗ ਬਾਰੇ ਗੱਲ ਕੀਤੀ ਸੀ ਉਸ ਬਾਰੇ ਇਕ ਵੀਡੀਓ ਜਰੂਰ ਬਣਾਉ ਓ ਵੀਰ ਜੀ ❤❤❤
@varinderjoban
@varinderjoban 8 месяцев назад
ਰਾਜਪਾਲ ਮਾਖਣੀ ਜੀ ਜਾਣਕਾਰੀ ਦਾ ਖਜਾਨਾ ਹਨ । ਮੈਂ ਕਈ ਸਾਲਾਂ ਤੋਂ ਇਹਨਾਂ ਨੂੰ ਸੁਣਦਾ ਹਾਂ , ਬਹੁਤ ਧੰਨਵਾਦ ਅੰਡੇ ਬਾਰੇ ਕੀਮਤੀ ਜਾਣਕਾਰੀ ਦੇਣ ਲਈ । 🙏🏻
@Balwantsingh-xe1tg
@Balwantsingh-xe1tg 8 месяцев назад
ਮੂਰਖਾ ਕਿੰਨੇ ਲੋਕਾ ਨੂੰ ਗੁਰੂ ਨਾਲੋ ਤੋੜੇਗ਼ਾ ਦਾਸ ਦੀ 47 ਸਾਲ ਉਮਰ ਹੋ ਗ਼ਈ ਕੋਈ ਨਸਾ ਕੋਈ ਮੀਟ ਸਰਾਬ ਨਹੀ ਪੀਤੀ ਸਰੀਰ ਚੜਦੀ ਕਲਾ ਵਾਹਿਗ਼ੁਰੂ ਕਿਰਪਾ ਕਰੇ
@MandeepMandhali
@MandeepMandhali 8 месяцев назад
Gurbani shraab nu mna krdi aw meet nu ni
@ChranjitSingh-x6h
@ChranjitSingh-x6h 8 месяцев назад
Fuddu banda
@sukhmindersingh7565
@sukhmindersingh7565 8 месяцев назад
I m unconditional fan of Rajpal maakhni ji
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂
@balwantkaursohi5506
@balwantkaursohi5506 8 месяцев назад
Best interview , ਮੈ ਬਹੁਤ ਬੀਮਾਰ ਰਹਿਨੀ ਆ ਹੁਣ ਵੀ ਨਿਮੋਨੀਆ ਹੋਇਆ ਪਿਆ ਮੈਂ ਸੋਚਦੀ ਸੀ ਕਿ ਆਂਡਾ ਖਾ ਲਾਵਾ ਪਰ ਫਿਰ ਉਹੀ ਸਕਾਹਰੀ ਮਾਸਾਹਾਰੀ ਦਾ ਚੱਕਰ ,ਅੱਜ ਬਹੁਤ ਸਾਰੇ doubt ਦੂਰ ਹੋ ਗਏ🙏🏻
@DaljeetSingh-d3q
@DaljeetSingh-d3q 8 месяцев назад
ਮੈਂ ਵੀ ਤਿੰਨ ਰਜਾਈਆਂ ਲਈ ਪਿਆ ਮਰੇ ਕੁੱਤੇ ਵਾਂਗੂੰ 23 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ 23 ਸਾਲ ਹੋ ਗਏ ਕੱਲ ਨੂੰ ਟਰੇਅ ਲਿਆਉਗਾ ਧੂਰੀ ਨਹਿੰਗਾਂ ਦੀ ਛੌਣੀ ਵਿੱਚ ਜੋਰਾ ਬਾਬਾ ਨੱਬੇ ਸਾਲਾਂ ਦਾ ਕਿਲੋ ਦੁੱਧ ਨਾਲ ਪੰਜ ਆਡੇ ਖਾਂਦਾ ਸੀ। ਮੈਂ ੳਉਸ ਨੂੰ ਮਾੜਾ ਕਹੀ ਗਿਆ ਮੇਰੀ ਗਲਤੀ ਸੀ ਅੱਜ ਪਤਾ ਚੱਲਿਆ।
@vloger420
@vloger420 8 месяцев назад
Golya kha kro tuc
@SandeepVlogs513
@SandeepVlogs513 8 месяцев назад
Marda ki ni karda anda Khao 🎉👏 Shabash
@kamalpreetsingh4115
@kamalpreetsingh4115 8 месяцев назад
😊😊😊😊😊😊
@balkaranbrar
@balkaranbrar 8 месяцев назад
Kha lao g
@KuldeepSingh-is2se
@KuldeepSingh-is2se 8 месяцев назад
ਬਹੁਤੀ ਸਫਾਈ ਵਾਲੀ ਗੱਲ ਬਿਲਕੁਲ ਸਹੀ
@bantdealwalia
@bantdealwalia 7 месяцев назад
ਉਂਝ ਮੈਂ ਕਦੇ ਬਿਮਾਰ ਨਹੀਂ ਹੋਇਆ।ਪਰ 10-15 ਸਾਲ ਪੁਰਾਣੀ ਗੱਲ ਹੈ ਮੇਰੇ ਪੇਟ ਵਿੱਚ ਦਰਦ ਹੋਇਆ।ਦੋ ਕੁ ਘੰਟੇ ਬਰਦਾਸ਼ਤ ਕੀਤਾ ਪਰ ਦਰਦ ਨਾਂ ਰੁਕਿਆ।ਡਾਕਟਰ ਕੋਲ ਜਾਣਾ ਪਿਆ।ਡਾਕਟਰ ਕੋਲ ਪਹੁੰਚਦੇ ਸਾਰ ਉਲਟੀ ਆ ਗਈ।ਡਾਕਟਰ ਨੇ ਦਵਾਈ ਦਿੱਤੀ, ਲੈਕੇ ਘਰ ਨੂੰ ਚੱਲ ਪਿਆ।ਰਾਹ ਵਿੱਚ ਇੱਕ ਹਲਵਾਈ ਸਮੋਸੇ ਕੱਢ ਰਿਹਾ ਸੀ।ਜੀਅ ਭਰਕੇ ਸਮੋਸੇ ਖਾਧੇ।ਘਰ ਪਹੁੰਚਣ ਤੱਕ ਠੀਕ ਹੋ ਗਿਆ।ਦਵਾਈ ਦੀ ਉੱਕਾ ਹੀ ਕੋਈ ਲੋੜ ਨਹੀਂ ਪਈ।ਨਾਂ ਮੁੜਕੇ ਅੱਜ ਤੱਕ ਦਰਦ ਹੋਇਆ। ਕੋਈ ਵਿਸ਼ਵਾਸ ਕਰੇ ਜਾਂ ਨਾਂਹ ਪਰ ਘਟਨਾ ਸੱਚੀ ਹੈ।ਆਮ ਤੌਰ ਉੱਤੇ ਜਦੋਂ ਵੀ ਮੈਨੂੰ ਲਗਦਾ ਕਿ ਸਰੀਰ ਨੂੰ ਕੋਈ ਗੜਬੜ ਹੋਣ ਵਾਲੀ ਹੈ ਤਾਂ ਮੈਂ ਉਸੇ ਵੇਲੇ ਏਸੇ ਤਰ੍ਹਾਂ ਉਸਦਾ ਪਹਿਲਾਂ ਹੀ ਇਲਾਜ ਕਰ ਲੈਂਦਾ ਹਾਂ।ਮੈਨੂੰ ਕਦੇ ਬੁਖਾਰ ਨਹੀਂ ਹੋਇਆ।ਅਸਲ ਵਿੱਚ ਮੈਨੂੰ ਇਹ ਵੀ ਪਤਾ ਨਹੀਂ ਕਿ ਬੁਖਾਰ ਹੁੰਦਾ ਕੀ ਹੈ।
@birendrakumar8014
@birendrakumar8014 8 месяцев назад
Sir sardar ji you are very intelligent doctor thanks
@manjitkaur8135
@manjitkaur8135 8 месяцев назад
""ਅਠਸਠਿ ਤੀਰਥ ਸਗਲ ਪੁੰਨ ਜੀਅ ਦਯਿਆ ਪਰਵਾਨ"" ਆਂਡਾ ਵੀ ਇਸੇ ਦਾ ਹਿੱਸਾ ਐ
@Gurmeet_kaur_khalsa
@Gurmeet_kaur_khalsa 8 месяцев назад
ਧੰਨ ਧੰਨ ਗੁਰੂ ਅਰਜਨ ਦੇਵ ਜੀ ਜੀਅ ਦਇਆ ਪ੍ਰਵਾਨ ❤ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ॥ ਬਾਕੀ ਕਲਯੁੱਗ ਦਾ ਪਹਿਰਾ ਇਹ ਨੂੰ ਸੁਣ ਕੇ ਪਤਾ ਅੱਜ ਤੋ ਕਿੰਨੇ ਕੁਰਾਹ ਪੈਣ ਗੇ 😢 ਮੁਆਫ ਕਰਨਾ। 56 ਸਾਲ ਹੋਗੇ ਸਾਤਵਿਕ ਭੋਜਨ ਖਾਧਾ ਤੰਦਰੁੱਸਤੀ ਦਾ ਖਜਾਨਾ ਬਖਸ਼ਿਆ ਵਾਹਿਗੁਰੂ ਜੀ ਨੇ ❤🙇‍♀️👏
@balkarvatoha978
@balkarvatoha978 8 месяцев назад
ਜੀਆ ਕਾ ਆਹਾਰੁ ਜੀਅ ਖਾਣਾ ਇਹ ਕਰੇ ,..... ਨਾਨਕ ਚਿੰਤਾ ਮਤਿ ਕਰ ... ਗੁਰੂ ਅੰਗਦ ਦੇਵ ਜੀ
@gurbaazsingh7941
@gurbaazsingh7941 8 месяцев назад
ਜੇਤੇ ਦਾਣੇ ਅੰਨ ਕੇ ਜੀਅ ਬਾਝੋ ਨਾ ਕੋਇ
@gurbaazsingh7941
@gurbaazsingh7941 8 месяцев назад
ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ
@surindersinghsidhamerimathohri
@surindersinghsidhamerimathohri 8 месяцев назад
ਗੁਰੂ ਸਾਹਿਬ ਸਮੇ ਲੰਗਰ ਵਿੱਚ ਮੀਟ ਬਣਦਾ ਸੀ, ਤੇ ਨਿਹੰਗ ਸਿੰਘ ਹੁਣ ਵੀ ਗੁਰਦਵਾਰਿਆ ਚ ਮੀਟ ਬਣਾਦੇ ਹਨ ਤੇ ਲੰਗਰ ਵਿੱਚ ਵਰਤਦੇ ਹਨ। ਹੁਣ ਲੰਗਰ ਚ ਮੀਟ ਨਾ ਬਣਨ ਦਾ ਕਾਰਨ ਗੁਰਦਵਾਰੇ ਹਰ ਧਰਮ ਦੀ ਮਦਦ ਲਈ ਖੁਲੇ ਹਨ। ਮੀਟ ਗੁਰਦਵਾਰਿਆ ਚ ਬਣਦਾ ਸੀ ਵੀਡੀਓ ਲਿੰਕ ru-vid.com/video/%D0%B2%D0%B8%D0%B4%D0%B5%D0%BE-HYUN_GAVVSE.htmlsi=wQ9DXWSa7v7jPCQS ਇਹ ਲਿੰਕ ਜਿਥੇ ਖੇਤੀ ਕੁਦਰਤੀ ਢੰਗ ਨਾਲ ਹੋ ਰਹੀ ਹੈ? ਤੇ ਦੋਵਾ ਫਸਲਾ ਨੂੰ ਖਾਇਆ ਜਾਦਾ ਹੈ। ਜੀਵ ਜੰਤ ਨਾਸਕ ਦਵਾਈਆ ਨਾਲ ਮਾਰਨ ਦੀ ਥਾ ਤੇ ਬੰਦੇ ਦੀ ਕਮਾਈ ਤੇ ਖੁਰਾਕ ਦੇ ਕੰਮ ਆਉਦੀ ਹੈ। ru-vid.com/video/%D0%B2%D0%B8%D0%B4%D0%B5%D0%BE-HqAUr41NsJU.htmlsi=Xu1PCYFrgpJ_9Qbf ਤੇ ਦੂਜੇ ਪਾਸੇ ਦੇਸ਼ਾ ਚ ਬੰਦੇ ਦੇ ਬਣਾਏ ਪਾਪੀ ਢੰਗ ਵਾਲੀ ਜੀਵ ਜੰਤ ਮਾਰ ਦਵਾਈ ਪਾ ਕੇ ਮੀਟ ਹਤਿਆ ਹੋ ਰਹੀ ਹੇ ਤੇ ਨਾਲ ਉਸ ਜੀਵ ਜੰਤ ਨਾਸਕ ਦਵਾਈਆ ਸਾਡੇ ਪਰਿਵਾਰਾ ਵਿਚ ਬੀਮਾਰੀ ਲਾ ਰਹੀ ਹੇ ਤੇ ਜਿਹੜਾ ਬੰਦਾ ਦਵਾਈ ਖੇਤਾ ਚ ਪਾਉਦਾ ਹੇ ਉਹ ਵੀ ਅਨਪੜ੍ਹ ਤਰੀਕੇ ਨਾਲ ਪਾਉਣ ਕਾਰਨ ਖੇਤ ਚ ਪਾਉਣ ਸਮੇ ਆਪਣੇ ਸਾਹ ਚ ਖਾ ਰਿਹਾਅ ਹੈ। ਤੇ ਪੰਜਾਬ ਬੀਮਾਰੀ ਨਾਲ ਜੂਝ ਰਿਹਾਅ ਹੈ। ਤੇ ਮੀਟ ਨਾ ਖਾਣ ਵਾਲਿਉ ਤੁਹਾਡੇ ਢਿੱਡ ਭਰਨ ਲਈ ਕਿਸਾਨ ਜੰਤ ਮਾਰ ਦਵਾਈਆ ਨਾਲ ਖੇਤੀ ਕਰ ਰਿਹਾਅ ਹੇ ਇਹ ਪਾਪ ਜਿਹੜੇ ਮੀਟ ਖਾਣ ਨੂੰ ਪਾਪ ਕਹਿਦੇ ਹਨ ਉਨ੍ਹਾ ਕਾਰਨ ਹੋ ਰਿਹਾਅ ਹਰ ਕੋਈ ਮੀਟ ਖਾਦਾ ਹੈ, ਸਿਧੇ ਜਾ ਆਸਿਧੇ ਤਰੀਕੇ ਨਾਲ? ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472} ਜਿਵੇ ਮੁਸਲਮਾਨ ਵੀਰ ਸੂਰ ਨਹੀ ਖਾਦੇ, ਇਹ ਕਾਰਨ ਕਰਕੇ ਕਿ ਸੂਰ ਗੰਦਗੀ ਖਾ ਲੈਦਾ ਹੈ, ਪਰ organic food ਜੋ ਖੇਤੀ ਇਸ ਤਰੀਕੇ ਨਾਲ ਕੀਤੀ ਜਾਦੀ ਹੇ, ਤੇ ਜੱਟ ਸਬਜੀਆ ਨੂੰ ਤੇ ਹੋਰ ਫੈਸਲਾ ਨੂੰ ਗੰਦਗੀ ਖਵਾ ਕੇ ਪੈਦਾ ਕਰਦੇ ਹਨ? ਮਨੁਖ ਉਸ ਨੂੰ ਬੜਾ ਚੰਗੀ ਖੇਤੀ ਸਮਝ ਕੇ ਮਹਿੰਗੇ ਭਾਅ ਖਰੀਦ ਕੇ ਖਾਦਾ ਹੈ, ਕੀ ਫਿਰ ਇਹ ਮਨੁਖ ਸਹੀ ਵਿੱਚ ਅਕਲਮੰਦ ਹੇ ਜਾ (ਬੇਵਕੂਫ) ਕਿਉ ਕਿ ਉਹ ਗੰਦਗੀ ਦੀ ਪੈਦਾਵਾਸ਼ ਦੀ ਕੀਮਤ ਜਿਆਦਾ ਦੇ ਰਿਹਾਅ ਹੈ? ਮੀਟ ਨਾ ਖਾਣ ਵਾਲੇ ਮੁਰੱਖ ਝਗੜਾ ਕਰਨ ਤੋ ਪਹਿਲਾ ਇਹ ਨਹੀ ਸੋਚਦੇ ਕਿ ਜਦੋ ਕਿਸਾਨ ਚਾਵਲ (rice) ਪੈਦਾ ਕਰਦਾ ਹੇ?? ਘਰ ਤੋ ਟਰੈਕਟਰ ਜਮੀਨ ਵਿੱਚ ਲੇ ਕੇ ਜਾਣ ਤਕ ਟਰੈਕਟਰ ਦੇ ਧੂਏ ਤੇ ਟਾਇਰ ਦੇ ਥੱਲੇ ਕਿਨੇ ਜੀਵ ਜੰਤ ਮਾਰ ਦੇਦਾ ਹੇ, ਤੇ ਫਿਰ ਜਦੋ ਟਰੈਕਟਰ ਜਮੀਨ ਚ ਚਲਾਉਦਾ ਹੇ ਤੇ ਉਸ ਸਮੇ ਮਿੱਟੀ ਉਲਟ-ਪੁਲਟ ਚ ਕਿਨੇ ਮਾਰੇ ਜਾਦੇ ਆ ਤੇ ਜੋ ਬੱਚ ਕੇ ਉਪਰ ਆ ਜਾਦੇ ਆ ਉਨ੍ਹਾ ਨੂੰ ਪੰਛੀ (birds) ਆਦਿਕ ਖਾਦੇ ਹਨ? ਤੇ ਫਿਰ ਝੋਨਾ ਲਾਉਣ ਤੋ ਪਹਿਲਾ ਜਮੀਨ ਵਿੱਚ ਪਾਣੀ ਖੜਾ ਕਰਨ ਬਾਅਦ ਉਸ ਵਿੱਚ ਜੀਵ ਹੱਤਿਆ ਕਰਨ ਵਾਲੀਆ ਜਹਿਰੀਲੀਆ ਦਵਾਈਆ ਪਾ ਕੇ ਜਿਹੜੀਆ ਡੱਡੀ (frog) ਮੱਛੀ (fish) ਤੇ ਹੋ ਜੀਵ ਆਦਿਕ ਉਸ ਪਾਣੀ ਵਿੱਚ ਹੁੰਦੇ ਹਨ ਉਸ ਨੂੰ ਮਾਰ ਦੇਦਾ ਹੇ? ਫਿਰ ਉਸ ਝੋਨੇ ਦੀ ਫਸਲ ਤੇ 3+ ਮਹੀਨੇ ਲਈ ਜਹਿਰੀਲੀਆ ਦਵਾਈ ਪਾ ਕੇ ਹਰ ਪ੍ਰਕਾਰ ਨਾਲ ਜੀਵ ਜੰਤ ਦੀ ਹੱਤਿਆ ਹੁੰਦੀ ਹੇ? ਇਸ ਪਾਪੀ ਵੈਸ਼ਨੋ (so called vegetarian) ਇੰਨਾ ਨੂੰ ਗੁਰੂ ਅਕਲ ਦੀ ਘਾਟ ਕਾਰਨ ਇਹ ਅੰਨੇ ਇਹ ਸਭ ਕੁਝ ਬਾਰੇ ਅਕਲਮੰਦ ਨ੍ਹੀ ਹਨ? ਇਸ ਕਰਕੇ ਹਰ ਕੋਈ ਮੀਟ ਖਾਦਾ ਹੇ? ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਬਸ ਗੁਰੂ ਅਕਲ ਦੀ ਘਾਟ ਕਾਰਨ ਇਹ ਬੇਵਕੂਫ ਲੋਕ ਆਪਣੇ-ਆਪ ਦੀਆ ਬੇਵਕੂਫੀਆ ਮਾਰਦੇ ਹਨ? ਇਹ ਲੋਕ ਗਾ, ਮੱਝ ਤੇ ਬਕਰੀ ਦੇ ਬੱਚੇ ਦੇ ਹੱਕ ਤੇ ਡਾਕਾ ਮਾਰ ਕੇ ਉਸ ਦਾ ਧੁਦ ਪੀਦੇ ਹਨ ਪਰ ਮੀਟ ਖਾਣ ਨੂੰ ਪਾਪ ਕਹਿਦੇ ਹਨ ਜਦੋਕਿ ਧੁਦ ਵੀ ਖੂਨ ਤੋ ਬਣਦਾ ਹੇ ਤੇ ਮਾਸ ਤੋ ਹੀ ਉਪਜਦਾ ਹੇ। ਹਰ ਇਕ ਖਾਣ ਪੀਣ ਵਾਲੀ ਚੀਜ ਚ ਜਾਨ ਹੈ, ਜੇ ਜਾਨ ਹਤਿਆ ਨਹੀ ਕਰਨੀ ਫਿਰ ਗੰਡੋਏ ਵਾਂਗੂ ਮਿੱਟੀ ਹੀ ਖਾਉ ਤੇ ਵੈਸ਼ਨੋ ਬਣੋ? ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਗੁਰੂ ਨਾਨਕ ਸਾਹਿਬ ਜੀ ਦੇ ਘਰ ਮੀਟ ਬਣਦਾ ਸੀ ਤੇ ਗੁਰੂ ਸਾਹਿਬ ਦਾ ਪਰਿਵਾਰ ਮੀਟ ਖਾਦਾ ਸੀ। ਇਹ ਸਿਧਾਂਤ ਹੁੰਦਾ ਹੇ, ਜਦੋ ਗੁਰੂ ਸਾਹਿਬ ਨੇ ਜਨੇਊ ਦੀ ਰਸਮ ਤੇ ਇਹ ਸ਼ਬਦ ਉਚਾਰਨ ਕੀਤਾ ਸੀ। ਆਸਾ ਦੀ ਵਾਰ ਪੰਨਾ (471) ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥ ਕੁਹਿ ਬਕਰਾ=ਵੱਡ ਕੇ ਬਕਰਾ ਰਿੰਨ੍ਹ੍ਹਿ ਖਾਇਆ = ਬਣਾ ਕੇ ਖਾਦਾ ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ 1289 ਗੁਰੂ ਨਾਨਕ ਸਾਹਿਬ ਕਿਸ ਨੂੰ ਇਸ ਸ਼ਬਦ ਵਿਚ ਮੂਰਖੁ ਆਖ ਰਿਹੇ ਹਨ?? ਝਗੜਾ ਕੌਣ ਕਰਦਾ ਹੈ?? ਖਾਣ ਵਾਲੇ ਤੇ ਚੁੱਪ ਚਾਪ ਖਾ ਰਿਹੇ ਹਨ?? ਤੇ ਮੂਰਖੁ ਝਗੜਾ ਕਰ ਰਿਹੇ ਹਨ?? ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਸਿੱਖਾ ਵਿੱਚ ਕੁੱਝ RSS ਵਾਲਿਆ ਨੇ ਹਿੰਦੂਆ ਨੂੰ ਭੇਖੀ ਸਿੱਖ ਬਣਾ ਕੇ ਸਿੱਖ ਕੌਮ ਵਿੱਚ ਪਾੜ ਪਾਉਣ ਲਈ ਵਾੜ ਦਿੱਤੇ ਹਨ, ਜਿਸ ਕਾਰਨ ਕੁੱਝ ਭੇਖੀ ਸਿੱਖ ਉਨ੍ਹਾ ਦੀਆ ਬੇਵਕੂਫੀਆ ਕਾਰਨ ਮੀਟ ਖਾਣ ਤੋ ਰੋਕਦੇ ਹਨ। । ਛੇਵੇ ਗੁਰੂ ਸਾਹਿਬ ਜੀ ਨੇ ਤੇ ਸਿੱਖਾ ਨੂੰ ਕਿਰਪਾਨ ਹੀ ਨਹੀ ਘੋੜੇ ਤੇ ਕੁੱਤੇ ਰੱਖਣ ਤੇ ਸ਼ਿਕਾਰ ਕਰਨ ਲਈ ਵੀ ਤਿਆਰ ਕੀਤਾ ਤੇ ਅਜਕਲ੍ਹ ਦੇ ਨਕਲੀ ਸਿੱਖ ਮੀਟ ਘਾਣ ਨੂੰ ਪਾਪ ਕਹਿ ਰਹੇ ਹਨ। ਗੁਰੂ ਸਾਹਿਬਾਨ ਤੇ ਸਿੱਖ ਮੀਟ ਖਾਦੇ ਸੀ? ਇਸ ਭਾਈ ਗੁਰਦਾਸ ਜੀ ਦੀ ਵਾਰ ਤੋ ਸਿਧ ਹੁੰਦਾ ਹੈ? ਭਾਈ ਗੁਰਦਾਸ ਜੀ ਦੀ ਵਾਰ ਤੋ ਸਾਫ ਹੋ ਜਾਦਾ ਹੈ। (ਵਾਰ 24/26) ਧਰਮਸਾਲ ਕਰ ਬਹੀ ਦਾ ਇੱਕਤ ਥਾਂ ਨਾ ਟਿਕੈ ਟਿਕਾਯਾ। ਪਾਤਸ਼ਾਹ ਘਰ ਆਂਵਦੇ ਗੜ ਚੜਿਆ ਪਤਿਸ਼ਾਹ ਚੜ੍ਹਾਯਾ। ਉਮੱਤ ਮਹਿਲ ਨ ਪਾਂਵਦੀ ਨਠਾ ਫਿਰੈ ਨਾ ਡਰੈ ਡਰਾਯਾ। ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਲਾਯਾ। ਬਾਣੀ ਕਰ ਸੁਣ ਗਾਂਵਦਾ ਕਥੈ ਨੇ ਸੁਣੈ ਨਾ ਗਾਵ ਸੁਣਾਯਾ। ਸੇਵਕ ਪਾਸ ਨ ਰੱਖੀਅਨ ਦੋਖੀ ਦੁਸਟ ਆਗੂ ਮੁਹਿ ਲਾਯਾ।
@deepakarora2213
@deepakarora2213 8 месяцев назад
Hun ki akha es bande nu loka nu kina kurahe pa rhe hn Apne matlab lai
@NarinderSingh-kz7dy
@NarinderSingh-kz7dy 8 месяцев назад
ਬਹੁਤ ਵਧੀਆ ਜੀ 🌺🙏🌺
@RajinderSingh-ej7vb
@RajinderSingh-ej7vb 8 месяцев назад
ਇਹਨਾਂ ਡਾਕਟਰਾਂ ਨੇ ਪੜਿਆ ਹੀ allopathy English ਚ ਹੈ ਜਿਹੜੀ ਸਾਰੀ pathy foreign ਚ ਤਿਆਰ ਹੋਈ ਹੈ । ਇਸ ਕਰਕੇ ਇਸ ਡਾ ਨੂੰ ਕੁਝ ਨਹੀਂ ਪਤਾ
@kirpalsingh-rj6ne
@kirpalsingh-rj6ne 8 месяцев назад
Good information thanks bai
@A4B-c31
@A4B-c31 8 месяцев назад
ਕਿਉਂ ਲੋਕਾਂ ਨੂੰ ਚਕਰਾ ਵਿਚ ਪਾਉਂਦੇ ਹੋ ਅੰਡਾ ਕੋਈ ਦਰਖਤਾਂ ਨੂੰ ਨਹੀਂ ਲਗਦਾ ਇਹ ਮੁਰਗੀ ਦਿੰਦੀ ਹੈ ਚਾਹੇ ਉਸ ਵਿੱਚੋ ਬੱਚਾ ਨਿਕਲੇ ਜਾ ਨਾ ਨਿਕਲੇ ਅੰਡਾ ਮਾਸਾਹਾਰੀ ਹੀ ਹੈ ਏਮੇ ਕਿਸੇ ਦਾ ਧਰਮ ਭੰਗ ਨਾ ਕਰ
@gurwindersidhu6542
@gurwindersidhu6542 8 месяцев назад
Acha dharam kive bangh ho gya, je Insaan de meat khana galat hai ta fer parmatma ne bande nu cow de tarah sirf vegetarian food khan da nature keuon nhi dita, jive cow sirf vegetarian food kha sakde a te loin sirf meat kha sakda ove, human, dog te cat dono tarah de food kha sakde a, jado es Earth human jungle ch rehnda ce udo kacha meat khanda ce, jivd cow chahe Indian hove ja american oh vegetarian food kha sakde a fer muslim te Christian be human ne unna de Dharam de founder nu be use parmatma ne dharti te bhejea fer oh kive meat kha sakde a, asal gl eh hai india ch jameen upjao ce ethe fasal vadea hunde ce es ly khan nu bahut kuch ce es ly jo religion india ch bne Hindu, jain, bhuddhist, Sikh oh saare meat to parhej karde ce keuon ke lokq kol khan de kmi nhi ce, Arab countries ch jameen banjer ce uthe lok meat te he gujara karde ce es ly uthe paida hue religion Parsi, jahudi, muslim, Christian ne meat te ban nhi lagaya
@buttamantri6087
@buttamantri6087 8 месяцев назад
ਡਾਕਟਰ ਸਾਬ ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਹਨ
@Hunterjatt79
@Hunterjatt79 8 месяцев назад
ਏਹਦੇ ਵਰਗੇ ਵਿਦਵਾਨ ਦੇ ਮਗਰ ਲੱਗ ਕੇ ਆਪਣਾ ਦੀਨ ਧਰਮ ਨਾ ਗਵਾਅ ਲਿਓ। ਜਿਨ੍ਹਾਂ ਦੇ ਗੁਰੂ ਪੱਕੇ ਹਨ ਓਨਾ ਦੇ ਪੱਕੇ ਚੇਲੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ। ਜਿਨ੍ਹਾਂ ਨੂੰ ਬਹਾਨਾ ਚਾਹੀਦਾ ਉਹਨਾਂ ਨੇ ਪਲਕ ਨੀ ਝਪਕਣ ਦੇਣੀ।
@SukhwinderDhaliwal713
@SukhwinderDhaliwal713 8 месяцев назад
Bilkul thik keha g
@bakhshishsingh3582
@bakhshishsingh3582 7 месяцев назад
Very good।
@dalmavi1379
@dalmavi1379 7 месяцев назад
Wow great information sir God bless you
@jaswindersingh6776
@jaswindersingh6776 8 месяцев назад
ਰਾਜ ਪਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਧੰਨਵਾਦ ਜੀ ਤੇ ਦਸਣਾਂ ਕੀ ਗਾਜਰ ਟਮਾਟਰ ਤੇ ਮੂਲੀ ਸਬਜੀ ਹੈ ਜਾਂ ਸਲਾਦ ਅਤੇ ਸਲਾਦ ਦੀ ਮਿਕਦਾਰ ਦਸਣੀ ਨਾਲੇ ਸਲਾਦ ਮਿਕਸ ਖਾਣਾ ਚਾਹੀਦਾ ਜਾਂ ਹਫਤਾ ਇਕ ਸਲਾਦ ਫਿਰ ਹਫਤਾ ਦੂਜਾ ਸਲਾਦ ਸਹੀ ਹੈ? ਬਹੁਤ ਧੰਨਵਾਦ ਹੋਵਾਂਗੇ ਜੀ
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂 ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂
@ranikalra4239
@ranikalra4239 8 месяцев назад
ਅੰਡਾ ਧਰਤੀ ਵਿੱਚ ਨੀ ਉੱਗਦਾ। ਤਾਂ ਉਹ ਸ਼ਾਕਾਹਾਰੀ ਕਿਵੇਂ ਹੈ? ਥੋੜਾ ਪੜ੍ਹ ਲਿਖ ਲੈਣਾ ਸੀ।
@sukhmandersingh5702
@sukhmandersingh5702 8 месяцев назад
Yeh v sahi hai ji tsi v sahi keh rehe ho
@raghbirsingh2199
@raghbirsingh2199 8 месяцев назад
ਦੁੱਧ ਉੱਗਦਾ ਹੈ ਜੀ...?? ਉਹ ਸ਼ਾਕਾਹਾਰੀ ਕਿਵੇਂ ਹੈ...??
@ranikalra4239
@ranikalra4239 8 месяцев назад
@@raghbirsingh2199 ਦੁੱਧ ਨਾਲ ਬਚਾ ਪੈਦਾ ਨੀ ਹੁੰਦਾ। ਅੰਡਾ ਮੁਰਗੀ ਦਾ ਗਰਭ ਹੈ, ਜਿਸ ਤੋਂ ਬਚਾ ਪੈਦਾ ਹੁੰਦਾ ਹੈ। ਮੂਰਖੋ ਕੁੱਝ ਪੜ੍ਹ ਲਿਖ ਲੈਣਾ ਸੀ 🤣🤣😂😅😆😁
@raghbirsingh2199
@raghbirsingh2199 8 месяцев назад
ਹਰ ਇਕ ਫੀਮੇਲ ਪ੍ਰਾਣੀ ਅਤੇ ਔਰਤਾਂ ਵਿੱਚ ਹਰ ਮਹੀਨੇ ਮਹਾਵਾਰੀ ਤੋਂ ਬਾਅਦ ਲਗਾਤਾਰ ਅੰਡੇ ਬਣਦੇ ਹਨ ਪਰ ਬੱਚਾ ਉਦੋਂ ਠਹਿਰਦਾ ਹੈ ਜਦੋਂ ਇੰਟਰਕੋਰਸ ਕੀਤਾ ਜਾਂਦਾ ਹੈ, ਸਾਰੇ ਅੰਡੇ ਉਦੋਂ ਤੱਕ ਨਸ਼ਟ ਹੁੰਦੇ ਹਨ ਜਦੋਂ ਤੱਕ ਇੰਟਰਕੋਰਸ (ਔਰਤ ਤੇ ਮਰਦ ਨਾਲ ਮਿਲਾਪ) ਨਹੀਂ ਕੀਤਾ ਜਾਂਦਾ, ਇਓਟਰਕੋਰਸ ਤੋਂ ਬਾਅਦ 60000000 ਸਪਰਮਾਂ ਵਿਚੋਂ ਕੋਈ ਇੱਕ ਅੰਡੇ ਵਿੱਚ ਵੜਣ ਵਿਚ ਕਾਮਯਾਬ ਹੁੰਦਾ ਹੈ ਤਾਂ ਬੱਚਾ ਠਹਿਰ ਜਾਂਦਾ ਹੈ, ਜਦੋਂ ਬੱਚਾ ਠਹਿਰ ਜਾਂਦਾ ਹੈ ਤਾਂ ਮਹਾਵਾਰੀ ਰੁਕ ਜਾਂਦੀ ਹੈ ਅਤੇ ਹੋਰ ਅੰਡੇ ਬਣਨੇ ਬੰਦ ਹੋ ਜਾਂਦੇ ਹਨ, ਇਸ ਮੌਕੇ ਜਦੋਂ ਰੋਜ਼ ਇੰਟਰਕੋਰਸ ਕੀਤਾ ਜਾਂਦਾ ਹੈ ਤਾਂ ਹਰ ਵਾਰ 60000000 ਸਪਰਮ ਅੰਡੇ ਦੀ ਭਾਲ਼ ਵਿੱਚ ਲੜਕੇ ਮਰਦੇ ਹਨ, ਕਿਉਂਕਿ ਬੱਚਾ ਠਹਿਰਨ ਵੇਲੇ ਕੋਈ ਇੱਕ ਸਪਰਮ ਅੰਡੇ ਵਿੱਚ ਵੜਣ ਵਿਚ ਕਾਮਯਾਬ ਹੁੰਦਾ ਹੈ ਅਤੇ ਉਸ ਵੇਲੇ ਦਿਮਾਗ ਨਹੀਂ ਵਿਕਸਤ ਹੁੰਦਾ ਤਾਂ ਪ੍ਰਮਾਤਮਾ ਕਿਸੇ ਇੱਕ ਸਪਰਮ ਨੂੰ ਅੰਡੇ ਵਿੱਚ ਵੜਣ ਵਿਚ ਮੱਦਦ ਕਰਦਾ ਹੈ ਤਾਂ ਪ੍ਰਾਣੀ ਜਨਮ ਤੋਂ ਬਾਅਦ ਪਰਮਾਤਮਾ ਨੂੰ ਏਕੋ ਅਂਕਾਰ ਕਹਿ ਕੇ ਉਸ ਦਾ ਧੰਨਵਾਦ ਕਰਦਾ ਹੈ ਜਿਹੜੀਆਂ ਔਰਤਾਂ ਵਿਆਹ ਨਹੀਂ ਕਰਾਉਂਦੀਆਂ ਜਾ ਇੰਟਰਕੋਰਸ ਨਹੀਂ ਕਰਦੀਆਂ ਉਨ੍ਹਾਂ ਦੇ ਹਾਰਮੋਨਸ ਵਿਗੜ ਜਾਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਤੇ ਮੁੱਛਾਂ ਤੇ ਕਈ ਵਾਰ ਦਾਹੜੀ ਵੀ ਆ ਜਾਂਦੀ ਹੈ ਉਹਨਾਂ ਨੂੰ ਗੁੱਸਾ ਵੀ ਵੱਧ ਆਉਂਦਾ ਹੈ, ਇੰਟਰਕੋਰਸ ਤੋਂ ਬਾਅਦ ਔਰਤ ਅਤੇ ਮਰਦ ਦੋਵੇਂ ਬਹੁਤ ਹਲਕਾ ਮਹਿਸੂਸ ਕਰਦੇ ਹਨ, ਕਿਉਂਕਿ ਮੁਰਗੀ ਫਾਰਮ ਵਿੱਚ ਮੁਰਗੇ ਨਹੀਂ ਹੁੰਦੇ ਸੋ ਸਾਰੇ ਅੰਡੇ ਖ਼ਾਲੀ ਹੁੰਦੇ ਹਨ ਜੇਕਰ ਮੈਂ ਗ਼ਲਤ ਲਿਖਿਆ ਹੈ ਤਾਂ ਮੁਆਫ ਕਰਨਾ ਜੀ🙏
@rajwindersingh7908
@rajwindersingh7908 3 месяца назад
ਸ਼ਾਕਾਹਾਰੀ ਦੁੱਧ ਵੀ ਨਹੀਂ
@BhupinderSingh-cu3us
@BhupinderSingh-cu3us 8 месяцев назад
ਬਾਈ ਜੀ ਆਂਡਾ ਦੇਣ ਲਈ ਮੁਰਗਾ ਜ਼ਰੂਰੀ ਨਹੀਂ ਹੈ, ਮੇਰੀਆਂ ਮੁਰਗੀਆਂ ਆਂਡੇ ਨਹੀਂ ਦਿੰਦੀਆਂ ਮੈਂ ਮੁਰਗੇ ਨੂੰ ਗਾਲ਼ਾਂ ਦੇਈ ਜਾਨਾਂ
@MAAN-tw2hb
@MAAN-tw2hb 8 месяцев назад
😂😂
@varindersingh7675
@varindersingh7675 8 месяцев назад
ਗੁਰਦੁਆਰੇ ਟਰੇ ਲੈਕੇ ਜਾਈ ਕਿਸੇ ਦਿਨ, ਤੇ ਲੰਗਰ ਹਾਲ ਚ ਜਾਕੇ ਸੇਵਾਦਾਰ ਨੂੰ ਆਖੀ ਕੇ ਆ ਵੀ ਸੰਗਤ ਚ ਵੰਡ ਦੋ, ਫਿਰ ਟਰੇ ਦਾ ਤਾਂ ਪਤਾ ਨੀਂ ਪਰ ਤੂੰ ਗੋਡਿਆਂ ਥੱਲੇ ਜਰੂਰ ਹੋਏਗਾ
@PB65MOHALIpannu
@PB65MOHALIpannu 8 месяцев назад
😀🤣
@lovelysweets6746
@lovelysweets6746 8 месяцев назад
apni zindgi de saare kam gurdware jaa k krde ho ?😅
@bebrave6222
@bebrave6222 8 месяцев назад
Te jehre hazoor sahib vch bakre jhatknde ohna nu v eh salah dai, ohna tenu ਗੋਡਿਆਂ thale dhar laina
@bakhshishsingh3582
@bakhshishsingh3582 7 месяцев назад
ਦੇਖੀ ਫਿਰ ਇਹਦੇ ਅੰਡੇ ਕਿਦਾਂ ਨਿਕਲ਼ਦੇ, ਬਿਨਾਂ ਮੁਰਗੇ ਤੋਂ।
@jasvirmaan2074
@jasvirmaan2074 8 месяцев назад
ਤੁਸੀ ਲੋਕ ਤਾ ਗੁਰਦੁਆਰਿਆ ਵਿੱਚ ਵੀ ਇੱਕ ਦਿਨ ਮੀਟ ਮਾਸ ਅੰਡੇ ਬਨਣ ਲਾ ਦਿਉ ਗੇ । 💯💯👍ਜੇ ਇਹ ਪੂਰੀ ਦੁਨੀਆ ਬੁਫੇ ਹੈ ਖਾਣ ਦੀ ਫਿਰ ਬੰਦੇ ਵੀ ਵਿੱਚ ਆ ਗਏ ਤੇਰੇ ਜਵਾਕ ਵੀ ਵਿੱਚ ਆ ਗਏ। ਵੇਖੀ ਕਦੇ ਬਣਾ ਕੇ ।ਸੁਣਿਆ ਇਨਸਾਨ ਦਾ ਮੀਟ ਸਭ ਤੋ ਸਵਾਦ ਬਣ ਦਾ💯💯💯💯💯
@sahibsingh868
@sahibsingh868 8 месяцев назад
O dhale mu na khol ok
@jasvirmaan2074
@jasvirmaan2074 8 месяцев назад
@@sahibsingh868 ਤੈਨੂੰ ਤੇਰੇ ਘਰ ਦਿਆ ਨੇ ਸਰਟੀਫਿਕੇਟ ਦਿੱਤਾ ਹੋਇਆ ਦੱਲੇ ਨਾ ਹੋਣ ਦਾ।ਵਿਖਾਈ ਜਰਾ
@H-Singh.sandhu13
@H-Singh.sandhu13 8 месяцев назад
Magi ta gurudwara sahib wich meet band a oh kio banode na
@jarnailbrarbrar7994
@jarnailbrarbrar7994 6 месяцев назад
Video. Tuhade vaste nhi banai gyi. Nhi changi lagdi divert. Ho jao ji 🙏
@CJ21605
@CJ21605 8 месяцев назад
Anda shakahari hai te saag masahaari hai 😂😂😂 Ki kamal ghoti ja reha.
@RajDular-b3f
@RajDular-b3f 8 месяцев назад
Eh pura vakvas ha. Jo mnukh anda te meet nahi khanda oh tandrust rehinda ha. Anda te meet dil nu bimar karde han. Egg is nonveg food.
@Sanju220-t2k
@Sanju220-t2k 7 месяцев назад
Altimate Extramly Tru knowledge 💯
@Sunilbishnoi-p5i
@Sunilbishnoi-p5i 8 месяцев назад
शरीर से निकला हुआ अंडा वेष्णो कैसे हुआ ।
@rinkusekha3633
@rinkusekha3633 8 месяцев назад
ਬਾਈ ਤੇਰੇ ਅੰਡੇ ਦੇ ਫਾਰਮ ਤਾਂ ਨਹੀਂ ਹੈਗੇ 😂
@nazarbhangu1008
@nazarbhangu1008 8 месяцев назад
ਰਾਜਪਾਲ ਮੱਖਣੀ ਅਤੇ ਮਨਜੀਤ ਰਾਜਪੁਰੀ ਦੋਵਾਂ ਜੋੜੀ ਬਹੁਤ ਵਧੀਆ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@allingood880
@allingood880 8 месяцев назад
Very good information thanks sir
@ਸ਼ਮਿੰਦਰਸਿੰਘਤੱਗੜ
ਬਹੁਤ ਸੋਹਣੀ ਜਾਣਕਾਰੀ ਬਾਕੀ ਜਗ੍ਹਾ ਦੇ ਜਮਾ ਹੀ ਚੰਗਿਆੜੇ ਕੱਢੇ ਪਏ ਆ ਬੜੀ ਸੋਹਣੀ ਜਗ੍ਹਾ ਜਿੱਥੇ ਬੈਠੇ ਓ
@iSukhwinderSingh
@iSukhwinderSingh 8 месяцев назад
ਮਾਫ਼ ਕਰਨਾ ਤੁਸੀਂ ਗਲਤ ਰਾਏ ਦੇ ਰਹੇ ਹੋ..ਕੋਈ ਆਂਡਾ,ਮੀਟ ਅਤੇ ਮੱਛੀ ਇਨਸਾਨ ਦਾ ਭੋਜਨ ਨਹੀਂ ਆ..ਲੰਬੀ ਉਮਰੇ ਇਸ ਦੇ ਮਾੜੇ ਨਤੀਜੇ ਦੇਖਣ ਨੂੰ ਮਿਲਣਗੇ ਇਹ ਸਭ ਖਾਣੇ ਇਨਸਾਨ ਦੀ 35 ਫੁੱਟ ਲੰਬੀ ਅੰਤੜੀ ਦੇ ਵਿੱਚ ਜਾਕੇ ਜਮਦੇ ਨੇ
@KulwinderSingh-nw9bx
@KulwinderSingh-nw9bx 8 месяцев назад
Sahi kiha veer ji tusi or esda apna muuh dekho jeven 2 day baad anda sirky wichon kadiya hunda
@GurjeetSingh-em4zd
@GurjeetSingh-em4zd 8 месяцев назад
ਜੇ ਅੰਡਾ ਵੈਜੀਟੇਰੀਅਨ ਹੈ ਤਾ ਗੁਰੂਘਰਾ ਦੇ ਲੰਗਰਾ ਵਿਚ ਕਿਓ ਨੀ ਵਰਤਾਇਆ ਜਾਦਾ? ਕੋਈ ਤੱਥ ਮਿਲੇ ਤਾ ਜਰੂਰ ਦਿਓ ਜੀ🙏
@bakhshishsingh3582
@bakhshishsingh3582 7 месяцев назад
ਵੀਰੇ ਇਹ ਬਕਵਾਸ ਕਰੀ ਜਾਂਦਾ ਏ।
@sukhwinder3858
@sukhwinder3858 8 месяцев назад
ਮੇਰੇ ਪਰਿਵਾਰ ਵਿੱਚ ਜਿਹੜੇ ਬਹੁਤ ਮਾਸ ਅੰਡੇ ਖਾਂਦੇ ਸਨ ਉਨ੍ਹਾਂ ਦੇ ਮੁਕਾਬਲੇ ਜਿਹੜੇ ਸਾਕਾਹਾਰੀ ਸਨ ਅਖੀਰ ਦਾ ਸਮਾਂ ਬਹੁਤ ਵਧੀਆ ਰਿਹਾ ਸੋ ਜਰੂਰੀ ਨਹੀਂ ਕਿ ਮਾਸ ਖਾਂਦੇ ਰਹਿਣ ਵਾਲੇ ਵਧੀਆ ਜਿੰਦਗੀ ਜਿਉਂਦੇ ਹਨ ਮਾਸ ਅੰਡੇ ਨਾਲ ਫਿਰ ਪੈੱਗ ਵੀ ਜਰੂਰੀ ਹੋ ਜਾਂਦੇ ਹਨ ਇਹ ਸੰਦੇਸ਼ ਸਮਝਣ ਵਾਲੇ ਲੋਕਾਂ ਲਈ ਹੀ ਵਧੀਆ ਹੈ ਪਰ ਬਥੇਰੇ ਐਦਾਂ ਦੇ ਹੋਣਗੇ ਜਿਹੜੇ ਗਲਤ ਫਾਇਦਾ ਚੁੱਕਦੇ ਹਨ ਆਪਣੀ ਖੁਰਾਕ ਕੁਦਰਤ ਨੇ ਬਹੁਤ ਵਧੀਆ ਭੋਜਨ ਦਿੱਤਾ ਹੈ
@arshdeepsingh-bi3yh
@arshdeepsingh-bi3yh 8 месяцев назад
ਜੇਕਰ ਆਂਡਾ ਸ਼ਾਕਾਹਾਰੀ ਹੈ ਫਿਰ ਪੋਲਟਰੀ ਫਾਰਮ ਵਿੱਚ ਮੁਰਗੀ ਕਿੱਥੋਂ ਆ ਰਹੀ ਹੈ।
@ranikalra4239
@ranikalra4239 8 месяцев назад
ਸਭ ਤੋਂ ਵੱਧ ਪ੍ਰੋਟੀਨ ਸੋਇਆ ਬੀਨ ਵਿੱਚ ਹੈ। ਸਭ ਤੋਂ ਵੱਧ ਸਿਹਤਮੰਦ। ਇਸ ਬੰਦੇ ਦੀ ਘਟੀਆ ਗੱਲਾ ਵੱਲ ਧਿਆਨ ਨਹੀਂ ਦੇਣਾ ਚਾਹੀਦਾ।
@chamkoursingh9041
@chamkoursingh9041 8 месяцев назад
ਸਤਿ ਸ੍ਰੀ ਆਕਾਲ ਜੀ
@KaramjitSingh-qt1xx
@KaramjitSingh-qt1xx 8 месяцев назад
Nice gal bat ji
@pamatharu268
@pamatharu268 8 месяцев назад
Sir ji ਇਹ ਕੋਈ ਵਿਵਾਦ ਵਿੱਚ ਨਹੀਂ ਲਿਖਿਆ ਜੀ। ਲੋਕਾਂ ਦੀ ਸਿਹਤ ਦੀ ਜਾਣਕਾਰੀ ਲਈ ਲਾਹੇਵੰਦ ਸਾਬਤ ਹੋਵੇਗੀ
@Alrounderrrr
@Alrounderrrr 8 месяцев назад
Saaleo kehnde safayi bimariya laundi, ghooseo dunia 50-60 saal jindi c hun 80-90 normal aa… aive ghoosia bhorn jaande
@manindermaninder5287
@manindermaninder5287 24 дня назад
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਤੁਸੀਂ ਗੋਡ ਬਲੈਸ ਯੂ ਜੀ ❤🎉 ਖੁਦਾ ਤੁਹਾਨੂੰ ਲੰਮੀ ਉਮਰ ਬਖਸ਼ੇ ❤❤
@rsseehra72
@rsseehra72 8 месяцев назад
Anda vegetarian hai???😅😅 Vegetation da matlab he badal ditta😅
@DaljeetSingh-d3q
@DaljeetSingh-d3q 8 месяцев назад
ਵੀਰ ਜੀ ਮੈ 23 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕਿਆ ਸੀ 23 ਸਾਲ ਪਹਿਲਾਂ ਹੁਣ ਤਿੰਨ ਰਜਾਈ ਵਿਚ ਪਿਆ ਕੁਗੜਿਆ, ਸਾਡੇ ਕੋਲ ਧੂਰੀ ਨਹਿੰਗ ਸਿੰਘਾ ਦੀ ਛੌਣੀ ਵਾਲਾ ਨੱਬੇ ਸਾਲਾਂ ਦਾ ਜਥੇਦਾਰ ਬਾਬਾ ਜੋਰਾ ਸਿੰਘ ਰੋਜ਼ ਪੰਜ ਆਡੇ ਕਿਲੋ ਦੁੱਧ ਪੀਂਦਾ ਸੀ ਮੈ ਆਵੈ ਗਲਤ ਆਖੀਂ ਗਿਆ, ਕੱਲ ਨੂੰ ਹੀ ਲਿਉਣਾ ਟਰੇਅ ਮੈਂ ਰਸੀਆ ਠੰਡ ਤੋਂ ਬਚਣ ਦਾ ਮਾਰਾ ਪੰਜਾਬ ਭੱਜਿਆਂ ਹੁਣ ਕਨੇਡਾ ਜਾਣ ਤੋ ਡਰੀ ਜਾਨਾ ਸੁਕੀਆ ਸਾਗ ਨਾਲ ਮੱਕੀ ਦੀਆਂ ਰੋਟੀਆਂ ਖਾਣ ਨਾਲ ਠੱਡ ਨਈ ਲੱਗਣੀ।
@gurindersingh1031
@gurindersingh1031 8 месяцев назад
ਚਕ ਦੇ ਫਟੇ
@DaljeetBhullar5502
@DaljeetBhullar5502 8 месяцев назад
ਬਾਈ ਖਾਉ ਜੇਕਰ ਏਹੇ ਬਿਨਾਂ ਮਰਗੇ ਮੁਰਗੀ ਦੇ ਸਮੇਲ ਤੋ ਮਾਸਾਹਾਰੀ ਆ ਤਾਂ ਫਿਰ ਦੁੱਧ ਵੀ ਮਾਸਾ ਹਾਰੀ ਹੀ ਕਹਾਏਗਾ ਕਿਉਕਿ ਅੰਡਾ ਵੀ ਮੁਰਗੀ ਦੇ ਅੰਦਰੋ ਆਉਦਾ ਤੇ ਦੁੱਧ ਵੀ ਅੰਦਰੋ ਹੀ ਆਉਦਾ ਆਉਦਾ ਫਿਰ
@AmandeepKaur-uc2lx
@AmandeepKaur-uc2lx 8 месяцев назад
Veer egg toh bache da Janam hunda , dhoodh cho nhi dhoodh nu gurbani ne Amrit desea ,egg nu nahi
@prabhpalsingh38
@prabhpalsingh38 7 месяцев назад
Bot vadia makhni saab
@ManvirDhillon-j6v
@ManvirDhillon-j6v 8 месяцев назад
Thanks waheguru ji, Thanks so much 🙏 ❤❤❤❤❤
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂
@_netscapenavigator
@_netscapenavigator 8 месяцев назад
Hens can store sperm for up to two weeks in their internal sperm storage glands. The egg presses upon these sperm storage glands just before a chicken lays an egg, releasing some sperm back into the reproductive system. Because of the protective shell around the egg, the sperm will be unable to fertilize it. The sperm has to make it all the way to her oviducts instead. This is where the rooster’s sperm will meet the hen’s nest egg. Ovulated eggs inside the oviduct have not yet developed a protective shell to keep out sperm. With the help of the sperm, this egg will develop into a baby chick.@@rajpalmakhni
@LovelyLovely-ck1uk
@LovelyLovely-ck1uk 8 месяцев назад
Wah g wah
@HarbhajanSidhu-yq6ph
@HarbhajanSidhu-yq6ph 8 месяцев назад
ਮੈਂ 18 ਸਾਲ ਦਾ ਹਾਂ ਮੇਰਾ ਭਾਰ 52 kg ਤੋਂ ਨਹੀ ਵਧ ਰਿਹਾ ਮੇਰਾ ਸਰੀਰ ਵੀ ਥੋੜਾ ਪਤਲਾ ਹੈ ਦਸੋ ਮੈ ਕੀ ਕਰਾਂ ਜੀ ਰਿਹਾ
@makhnasingh9209
@makhnasingh9209 8 месяцев назад
🎉🎉
@sohismagh7138
@sohismagh7138 8 месяцев назад
ਖਾਣ ਵਾਲੇ ਤਾਂ ਮੱਛੀ ਨੂੰ ਵੀ ਜਲ ਤੋਰੀ ਕਹਿੰਦੇ ਹਨ ਜੋ ਕੁੱਝ ਖਾਣ ਲਈ ਮਨ ਕਰੇ ਉਹੀ ਕੁਝ ਖਾਣਾ ਚਾਹੀਦਾ ਹੈ।
@DaljeetSingh-lk7mz
@DaljeetSingh-lk7mz 8 месяцев назад
Meat tan de khurak a knowledge maan de
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 8 месяцев назад
ਵਾਹ ਜੀ ਗੁਰੂ ਘਰਾਂ ਵਿਚ ਨਾ ਬਣੇ ਪਾਠੀ ਨਾ ਖਾਣ ਗਰਮ ਭੋਜਨ ਮਾੜੇ ਵਿਚਾਰ ਪੈਦਾ ਕਰਦਾ ਬਚੋ ਫ਼ਲ ਖਾਂਦਾ ਪਤੇ ਵੀ ਹਾਥੀ ਮਾੜਾ ਕਿਡਾ ਸ਼ਰੀਰ ਸ਼ੋਲੇ ਖਾਓ ਜੀ
@JASKARANSingh-re8pd
@JASKARANSingh-re8pd 6 месяцев назад
ਰਾਜਪਾਲ ਮਾਖਨੀ ਜੀ ਧਰਤੀ ਤੇ ਪਹਿਲਾਂ ਆਂਡਾ ਆਇਆ ਕਿ ਮੁਰਗੀ ਦਸਣਾ। ਕਰਨਾਂ ਜੀ
@goforit194
@goforit194 5 месяцев назад
murgi bhai ji came first , then murgi started giving eggs, then murga crosses it , then choocha came ..
@amritdhimanamritdhiman-ij3ub
@amritdhimanamritdhiman-ij3ub 8 месяцев назад
Right 👍
@mamtaekvan4638
@mamtaekvan4638 8 месяцев назад
Good knowledge
@DaljeetSingh-lk7mz
@DaljeetSingh-lk7mz 8 месяцев назад
Very good knowledge
@jassikhangura4241
@jassikhangura4241 8 месяцев назад
Good
@balvirkhangura7072
@balvirkhangura7072 8 месяцев назад
Here in USA and Canada there are free range poultry grain and hormone free !
@kkaurk1699
@kkaurk1699 Месяц назад
ਅੰਡੇ ਦੀ ਇੰਨੀ ਜਿਆਦਾ ਤਰੀਫ ਸੁਣ ਕੇ ਵੀ ਰੂਹ ਖਾਣ ਲਈ ਨਹੀਂ ਮੰਨਦੀ |
@paradoxically1984
@paradoxically1984 8 месяцев назад
ਕਿਹੜਾ ਕੈਮਰਾ ਵਰਤਦੇ ਹੋ ਤੁਸੀਂ ਬਹੁਤ ਵਧੀਆ ਜਾਣਕਾਰੀ
@JaswinderKaur-gy1dd
@JaswinderKaur-gy1dd 7 месяцев назад
ਲੱਖ ਪਦਾਰਥਾਂ ਦਿੱਤੀਆਂ ਕੁਦਰਤ ਨੇ ਮਨੁੱਖ ਨੂੰ ਖਾਣ ਲਈ ਪਰ ਖਾਣਾ ਬੇਜ਼ੁਬਾਨਾਂ ਦਾ ਹੱਡ ਮਾਸ ਇ ਹੈ 🙏ਵਾਹਿਗੁਰੂ ਸਤਮਤ ਬਖਸ਼ੇ 🙏
@kuljitkaur2187
@kuljitkaur2187 8 месяцев назад
Thanks ur statement about diet u gave us true things
@Meet-s9j
@Meet-s9j 8 месяцев назад
Mai te ande no Maa Di Kuhk da Darja dinda han baki khan bale de so bhane ...
@manjitdhillon9973
@manjitdhillon9973 8 месяцев назад
Very intelligent conversation!!
@JasjitSingh-k
@JasjitSingh-k 8 месяцев назад
ਸਤਿ ਸ੍ਰੀ ਆਕਾਲ ਜੀ 🇩🇪🇩🇪🇩🇪🥰🥰
@avtarbuttar385
@avtarbuttar385 8 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ!
@satbirghuman9949
@satbirghuman9949 8 месяцев назад
Vegetable and Non Veg both are part of food
@Nirvair254
@Nirvair254 8 месяцев назад
Lakh lahnat aho jihe loka te jehde ande nu Veg dasde ne agar tu uhanu tuhade ma garb ch bnae ande cho bahar nikal dinde ta ki tusi dunia dekh sakde c lahnat
@VijayKumar-ch7xb
@VijayKumar-ch7xb 8 месяцев назад
Sir really great information thanks many doubts are clear thanks 🙏 🙏
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂
@jassaroffical2051
@jassaroffical2051 8 месяцев назад
ਇਹ ਸਭ ਝੂਠ ਹੈ ਮਾਸ ਤੋਂ ਹਮੇਸ਼ਾ ਮਾਸ ਉਪਜਦਾ ਹੈ
@Jasbirsingh-dk8zy
@Jasbirsingh-dk8zy 8 месяцев назад
ਤਾ ਫਿਰ ਦੁੱਧ ਵੀ ਮਾਸ ਵਿਚੋ ਪੈਂਦਾ ਹੁੰਦਾ
@amarjitsingh-dt5fj
@amarjitsingh-dt5fj 8 месяцев назад
Good 👍
@gurpreetgopy419
@gurpreetgopy419 8 месяцев назад
ਬਕਵਾਸ ਕਰੀ ਜਾਦਾ ਗੁਰਬਾਣੀ ਵਿੱਚ ਲਿਖਿਆ ਜੋ ਆਦਮੀ ਅੰਡਾ ਮੀਟ ਮੱਛੀ ਦਾਰੂ ਪੀ ਆਉਂਦਾ ਉਸ ਨੂੰ ਘਰੇ ਨਾ ਆਉਣ ਦਿਓ ਇਹ ਵੱਡਾ ਤਰਕਸ਼ੀਲ ਵਾਲਾ
@satthmedia993
@satthmedia993 7 месяцев назад
ਵੀਰੇ ਕਿਥੇ ਤੇ ਕਿਹੜੇ ਅੰਗ ਤੇ ਲਿਖਿਆ ਮੈਂ ਘੋਖ ਕਰਨਾ ਚਾਹਨਾ ਦਸਿਆ ਜੇ ਪਲੀਸ🙏
@gurpreetgopy419
@gurpreetgopy419 7 месяцев назад
@@satthmedia993 ਲਿਖਿਆ ਹੀ ਹੁੰਦਾ ਜੋ ਗੁਰੂ ਸਾਹਿਬ ਨੇ ਮਨਾ ਕੀਤਾ ਗੁਰੂ ਸਾਹਿਬ ਜੀ ਦਾ ਤੇ ਘੋੜਾ ਤਮਾਕੂ ਵਾਲੇ ਖੇਤ ਵਿੱਚੋਂ ਨਹੀਂ ਲੰਘਿਆ ਸੀ
@kulwindersotha6626
@kulwindersotha6626 8 месяцев назад
Vaaah...bkamal...gall baat..g
@skvirk2669
@skvirk2669 8 месяцев назад
All good but make sure you are not allergic to eggs as it’s fall into high allergic food list. Allergic could be due to leaky gut, other than that I agree that eggs are complete protein along with the yolk which contains crucial vitamins.
@nspunia
@nspunia 8 месяцев назад
very informative.
@punjabivloger6430
@punjabivloger6430 8 месяцев назад
Very good 👍👍👍 nice 💯 Right 👍👍👍
@drtarlochansingh5927
@drtarlochansingh5927 8 месяцев назад
Good OK ji ਬਹੁਤ ਹੀ ਵਧੀਆ ਜਾਣਕਾਰੀ ❤❤❤
@rajpalmakhni
@rajpalmakhni 8 месяцев назад
ਸ਼ੁਕਰਾਨੇ ਜੀ 🙏🏼🙂
@harpreetkaurs4564
@harpreetkaurs4564 8 месяцев назад
Main v kehndi hundi k jafa safai v sainu bimar krdi a. Sab kuj khana chahida...
@sukhmandersingh5702
@sukhmandersingh5702 8 месяцев назад
Pinda Wale Desi lok sahi hai Khao pioo. Ash kroo
@kulwantsinghpandher2592
@kulwantsinghpandher2592 8 месяцев назад
ਵੀਰ ਜੀ ਅੰਡੇ ਉਬਾਲ ਕੇ ਖਾਣਾ ਠੀਕ ਹੈ ਸਬਜ਼ੀ ਕਿਵੇਂ ਖਾਣੀ ਹੈ ਉਹ ਨੀ ਸਮਝ ਆਈ ਉਹਦੇ ਬਾਰੇ ਜਰੂਰ ਦੱਸੋ
@JASKARANSingh-re8pd
@JASKARANSingh-re8pd 6 месяцев назад
ਘਾਹ ਖਾਣ ਵਾਲੇ ਨੂੰ ਮਾਸ ਖਵਾਲੇ ਮਾਸ ਖਾਣ ਨੂੰ ਘਾਹ
@Wrestlar_372
@Wrestlar_372 8 месяцев назад
ਜੇ ਖਾਣਾ ਈ ਆ ਫੇਰ ਬਹਾਨਾ ਲੱਬ ਈ ਜਾਓ ,ਜੇ ਨਹੀ ਖਾਣਾ ਤਾਂ ਪਾਸਾ ਵੱਟ ਈ ਜਾਓ। ਅਨਰਸ ਸਭ ਵੀਸਰੇ ਜਾ ਵੱਸੇ ਹਰ ਮਨ ਆਏ।ਬਸ ਗੱਲ ਆਹਾ ਸਿਰਫ,ਜੇ ਕਹਿੰਦਾ, ਆ ਵੀ ਬਾਡੀ ਹੀ ਪੈਦਾ ਕਰਦੀ ਆ ਕ੍ਰਸਟਰੋਲ,ਕੱਲਾ ਨੀ ਸਾਰਾ ਕੁਝ ਏ ਕਰਦੀ ਆ ,ਸੁੱਧੇ ਆਂਡੇ ਆਲਾ ਵੀ ਅੱਪੇ ।
@ManvirDhillon-j6v
@ManvirDhillon-j6v 8 месяцев назад
Waheguru ji ka khalsa Waheguru ji ki Fateh 🙏
@kulveerbrar4906
@kulveerbrar4906 8 месяцев назад
Good veer ji
@varinderjitsingh9272
@varinderjitsingh9272 8 месяцев назад
Likhna ta bhut kujh si fer me comment section ch fuddua di ginti dekhi te fer mera mann badl gya. Hun ena hi khuga “Hardu laahnat” “Landu vidvaan” Anpad laana
@parveensharma9077
@parveensharma9077 8 месяцев назад
Tuhade comment mein bhut enjoy kita, I donot why but bhut jor di hassa aya -hardu lahnat anpadh laana -- Best comment in least words.
@iqbalsingh8889
@iqbalsingh8889 8 месяцев назад
Dr sahib u have complete knowledge of every topic I solute u sir
@fatehglobal8915
@fatehglobal8915 8 месяцев назад
Very good 👍
Далее