Тёмный

DES PUADH : ਹਾਥੀਆਂ ਨੂੰ ਢਾਹੁਣ ਵਾਲੇ ਸੂਰਮਿਆਂ ਦੀ ਗਾਥਾ l Jagdeep Singh l Manjit Singh Rajpura l B Social 

B Social
Подписаться 557 тыс.
Просмотров 344 тыс.
50% 1

DES PUADH : ਕਹਿੰਦੇ, ਇਹ ਕਿਹੜਾ ਜਿਹੜਾ ਮੌਤ ਨੂੰ ਖੰਘੂਰਾ ਮਾਰ ਕੇ ਲੰਘਿਆ? l Jagdeep Singh l Manjit Singh Rajpura l B Social
#JagdeepSingh
#ManjitSinghRajpura
#BSocial
Download Spotify App & Follow B Social Podcast:
open.spotify.c....
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Jagdeep Singh
Camera By : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 691   
@Mann251
@Mann251 Год назад
ਬਾਬਾ ਜੀ ਏਸ ਮੌਡਰਨ ਐਜੂਕੇਸ਼ਨ ਨੇਂ ਸਾਡੇ ਜਵਾਕਾਂ ਅਤੇ ਲੋਕਾਂ ਨੂੰ ਸਿਰੇ ਦੇ ਨਖਿੱਧ , ਡਰਪੋਕ ਅਤੇ ਨਕੰਮੇਂ ਬਣਾ ਰੱਖਿਆ ਹੈ ! ਜੀਹਨਾਂ ਨੂੰ ਆਪਣੇਂ ਨਿੱਜ ਤੋਂ ਸਿਵਾਏ ਹੋਰ ਕੁੱਝ ਨਹੀਂ ਸੁੱਝ ਰਿਹਾ ! ਗੁਰੂ ਪਾਤਸ਼ਾਹ ਸੁਮੱਤ ਬਖਸ਼ਣ ਇਨ੍ਹਾਂ ਨੂੰ 🙏
@arshpreet.singh.
@arshpreet.singh. Год назад
ਬਿਲਕੁਲ ਜੀ ।
@Ghudani_Kalan
@Ghudani_Kalan Год назад
It depends on the upbringing of kids. Modern and traditional education can go hand in hand.
@akbohemia5280
@akbohemia5280 Год назад
ਐਡਕੈਸ਼ਨ ਦੀ ਕੋਈ ਗਲਤੀ ਨਹੀਂ ਗਲਤੀ ਆਪਣੇ ਲੋਕਾਂ ਦੀ ਆ ਸਾਰੀ ਬਾਣੀ ਤੋਂ ਆਪ ਦੂਰ ਹੋਈ ਜਾਂਦੇ
@jaspreet.singhbrar8496
@jaspreet.singhbrar8496 Год назад
ਸੱਚ, ਹੈ, ਵੀਰ, ਜੀ, ਸਾਡੀਆਂ, ਪੀੜੀਆਂ, ਵਿੱਚ, ਪ੍ਰਮਾਤਮਾ, ਫਿਰ, ਤੋ, ਬਖਸ਼ਣ, ।
@HarpreetSingh-iy9lv
@HarpreetSingh-iy9lv Год назад
@@akbohemia5280 nope it’s those who decided to set the curriculum it’s the fault of education designed by Indian state
@MalwahorsePB23
@MalwahorsePB23 Год назад
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਭਾਵੇ ਨਿਹਾਲ ਹੋ ਜਾਵੇ ਫਤਿਹ ਭਾਵੇ ਸਤਿ ਸ਼ਰੀ ਅਕਾਲ 🙏🙏🙏
@GurdasDhillon-go7ko
@GurdasDhillon-go7ko Год назад
Satnam Shri Waheguru ji
@jassisidhu3557
@jassisidhu3557 Год назад
Sat shri akaal🙏
@losser9204
@losser9204 6 месяцев назад
ਅਕਾਲ ਹੀ ਅਕਾਲ
@gurbaajsingh-qo4rw
@gurbaajsingh-qo4rw 5 месяцев назад
Wahguruji❤
@jassisingh8101
@jassisingh8101 5 месяцев назад
ਸਤਿ ਸ਼੍ਰੀ ਅਕਾਲ ਜੀ
@bathindaize
@bathindaize Год назад
ਬਾਬਾ ਜੀ ਦੀ ਚਿੰਤਾ ਜਾਇਜ ਹੈ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਗੱਲ ਬਾਤ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਤੇ ਸਾਰੇ ਪਾਸਿਆਂ ਤੋਂ ਹੀ ਹਮਲੇ ਹੋ ਰਹੇ ਨੇ ਕਿਓਂ ਕੇ ਓਹਨਾ ਦਾ ਮਕਸਦ ਇਹ ਹੈ ਕੇ ਆਉਣ ਵਾਲੀ ਪੀੜੀ ਕੋਲ ਬੋਲੀ ਨਈ ਹੋਵੇ ਗੀ ਤਾਂ ਇਤਿਹਾਸ ਨਈ ਪੜਨ ਗੇ ਤੇ ਜੜਾਂ ਨਾਲੋਂ ਟੁੱਟ ਜਾਣ ਗੇ ਵਾਹਿਗੁਰੂ ਜੀ 🙏🏼
@ਜਸਪਿੰਦਰਸਿੰਘ-ਬ1ਰ
ਬਾਬਾ ਜੀ ਤੁਹਾਡੇ ਮੂੰਹੋਂ ਇਤਿਹਾਸ ਸੁਣ ਕੇ ਤੇ ਤੁਹਾਡੀ ਚੜਦੀਕਲਾ ਦੇਖ ਕੇ ਮਨ ਧੰਨ ਹੋਗਿਆ ਜੀ 🙏
@Roopneet_16
@Roopneet_16 Год назад
ਬਾਈ ਜੀ ਸਾਖੀ ਸੁਣਾਉਣ ਦੀ ਕਲਾ ਵੀ ਆਉਣੀ ਚਾਹੀਦੀ ਹੈ ਤਦ ਹੀ ਸੱਚ ਪ੍ਰਤੀਤ ਹੁੰਦੀ ਹੈ ਕਥਾ ਕਰਨ ਵਾਲੇ ਬਾਬੇ ਸਾਖੀ ਨੂੰ ਵੀ ਮਿਥਿਹਾਸ ਸਾਬਤ ਕਰਨ ਦੀ ਕਲਾ ਰੱਖਦੇ ਹਨ
@TarlochanManes
@TarlochanManes Год назад
ਵਾਹ ਜੀ ਵਾਹ ਸੱਚੀ ਐਵੇ ਲੱਗਾ ਗਿਵੇ ਜੰਗ ਵਿੱਚ ਬਾਬਿਆ ਨਾਲ ਲੜ੍ਹ ਰਹੇ ਹੋਈਏ ਇਵੇ ਦੀਆ ਇੰਟਰਵਿੳ ਲਿਆਉਦੇ ਰਿਹਾ ਕਰੋ
@KuljinderBrar-lg7xv
@KuljinderBrar-lg7xv Год назад
ਗੱਲ ਪੱਕੀਆ 🙏🙏🙏🙏🙏
@amarindersingh9740
@amarindersingh9740 Год назад
ਬਹੁਤ ਵਧੀਆ ਜੀ, ਸਾਡੀ ਮਾਂ ਬੋਲੀ ਖਤਮ ਕਰਨ ਲੱਗੇ ਸਕੂਲ , ਪੰਜਾਬੀ ਬੋਲਣ ਸਰਮ ਮੰਨਦੇ ,ਸਾਡੇ ਇਤਿਹਾਸ ਖਤਮ ਕੀਤਾ ਜਾ ਰਿਹਾ ਕਿਤਾਬਾਂ ਵਿਚੋਂ ਵਾਹਿਗੁਰੂ ਕਿਰਪਾ ਕਰਨ ਆਪਣੇ ਬੱਚਿਆਂ ਪੰਜਾਬੀ ਭਾਸ਼ਾ ਜਰੂਰ ਬਲਾਓ ਅੰਗਰੇਜ਼ੀ ਭਾਸ਼ਾ ਤੇ ਹਿੰਦੀ ਬੋਲਣ ਤੋਂ ਰੋਕੋ
@SatwantSinghGrewal
@SatwantSinghGrewal Год назад
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏
@21gbNaturalFarm
@21gbNaturalFarm 10 месяцев назад
ਆਨੰਦ ਅਾ ਗਿਆ ਸਿੰਘਾਂ ਦੇ ਵਰਤਾਰੇ ਸੁਣ ਕੇ । ਅੱਜ ਸੋਚਣ ਤੇ ਮਜਬੂਰ ਕਰ ਦਿੱਤਾ ਤੁਸੀਂ ਵੀ ਅਸੀਂ ਕਿਸ ਦੇ ਵਾਰਿਸ ਹਾਂ । ਵਾਹਿਗੁਰੂ ਜੀ ਹੋਰ ਹਿੰਮਤ ਦੇਣ ਤੁਹਾਨੂੰ ਜੀ ਚੜਦੀਕਲਾ
@jasssingh5281
@jasssingh5281 Год назад
ਭਾਈ ਸਾਬ ਦੀ ਲਿਖਤ ਅਤੇ ਬਿਅਾਨ ਕਰਨ ਦਾ ਢੰਗ ਲਾਜਵਾਬ ਅਾ ਚਿੱਤ ਕਰਦੈ ਸੁਣੀ ਜਾਈਏ, ਮਾਹਰਾਜ ਸਾਡੇ ਲੋਕਾਂ ਨੂੰ ਇਹੋ ਜਹੀ ਚੜਦੀਕਲਾ ਵਾਲੀ ਮਤ ਅਤੇ ਪੰਥ ਲਈ ਪਿਅਾਰ ਬਖਸ਼ਣ ....🙏🏻❤
@jassajaswinder8864
@jassajaswinder8864 Год назад
ਵਾਹਿਗੁਰੂ ਜੀ ਲੂ ਕੰਡੇ ਖੜ੍ਹੇ ਹੋਗੇ ਸਾਖੀਆਂ ਸੁਣਾ ਕੇ ਵਹਿਗੁਰੂ ਜੀ ਮੇਹਰ ਕਰੇ ਭਾਈ ਸਾਹਿਬ ਤੇ
@tehalsinghsherkhan901
@tehalsinghsherkhan901 Год назад
ਜੁਗ ਜੁਗ ਜੀਓ ਖਾਲਸਾ ਜੀ
@gagandeepsingh6710
@gagandeepsingh6710 Год назад
ਧੰਨ ਧੰਨ ਸ਼ਹੀਦੋ ਸਿੰਘੋ 🙏🏻
@butasinghdhirapattra4435
@butasinghdhirapattra4435 Год назад
ਬਿਲਕੁਲ ਠੀਕ । ਪਹਿਲਾ ਸੁਣੀਦਾ ਸੀ ਕੇ ਵਦੇਸ਼ਾ ਵਿੱਚ ਜਵਾਕ ਅਤੇ ਜਨਾਨੀਆ ਅਪਣੀ ਮਰਜੀ ਕਰਦੇ ਨੇ । ਪਰ ਹੁਣ ਅੰਗਰੇਜੀ ਸਭਿਆਚਾਰ ਭਾਰੂ ਹੋਣ ਕਰਕੇ ਜਵਾਕ ਅਤੇ ਜਨਾਨੀਆ ਪੰਜਾਬ ਵਿੱਚ ਵੀ ਅਪਣੇ ਬੰਦੇ ਅਤੇ ਪਿਉ ਦੀ ਨਹੀ ਮੰਨਦੇ। ਇਹ ਵਿਕਾਸ ਹੋਇਆ ਏ ਪੰਜਾਬ ਦਾ।
@ManjeetKaur-nc8qj
@ManjeetKaur-nc8qj Год назад
Bande te peo v kuj bande ban k dekhon Tusi kini education de rahe ho smaaj nu ..sikhism di.. Comments respectfully krya karo..
@thenewone1254
@thenewone1254 Год назад
ਕਮਾਲ ਦੀ ਗੱਲ ਬਾਤ ਕਰੀ ਆ ਭਾਈ ਸਾਬ ਉਮੀਦ ਕਰਦੇ ਕੁਝ ਕੂ ਨੂੰ ਤਾ ਪੱਲੇ ਪਵੇ ਕੇ ਅਸੀ ਗਵਾ ਕਿ ਰਹੇ ਆ !! ਅਕਾਲ ਸਹਾਏ 🔥
@rajbirsingh7539
@rajbirsingh7539 Год назад
ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਵੀਰੋ ਆਪ ਨੇ,,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ,,
@deepgill43
@deepgill43 Год назад
ਕਿਆ ਖੂਬਸੂਰਤ ਵਿਆਖਿਆ ਕੀਤੀ ਆ, ਕਾਸ਼ ਸਾਡਾ ਵੀ ਸਿਦਕ ਏਂਵੇਂ ਦਾ ਬਣ ਜਾਵੇ 🙏🏼🙏🏼
@dgpsingh6704
@dgpsingh6704 Год назад
ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਅੱਗੇ ਬੇਨਤੀ ਕਰਿਆ ਕਰੋ "ਮਹਾਰਾਜ ਜੀ ਕਿਰਪਾ ਕਰੋ ਪੁਰਾਤਨ ਸਿੰਘਾਂ ਜਿਹਾ ਸਿਦਕ ਬੱਖਸਓ ਤੇ ਆਪਜੀ ਦੇ ਪੰਧ ਦੇ ਰਾਹੀ ਬਣ ਜਾਈਏ। ਆਪ ਜੀ ਦਾ ਰਾਜ ਮੁੜ ਸਥਾਪਤ ਕਰ ਦੇਈਏ।" ਵਾਹਿਗੁਰੂ ਮੇਹਰ ਕਰੇ ਕੌਮ ਇਕੱਠੀ ਹੋ ਕੇ ਮੁੜ ਖਾਲਸਾ ਰਾਜ ਸਥਾਪਿਤ ਕਰੇ।
@jaspreetsingh-vj9cf
@jaspreetsingh-vj9cf Год назад
Dekh lya BABA JI bhar aa k v Bs jaldi vapis aa ਰਹੇ an vapis ਪੰਜਾਬ...BABA MEHAR ਕਰੇ
@ammyjhorar9120
@ammyjhorar9120 Год назад
ਧੰਨ ਹੋਗੇ ਬਾਬਾ ਜੀ ਤੁਹਾਨੂੰ ਸੁਣ ਕੇ ਵਾਹਿਗੁਰੂ ਮੇਹਰ ਕਰਨ
@sukhpreetsingh8758
@sukhpreetsingh8758 Год назад
Eh interview 3 4 vaar sunlyi te har vaar ohni hi fresh lagdi te josh bhar dendi zindagi ch 🦁🙏 waheguru ji koum nu ikatrata bakshan 🪯⚔️
@Nadarsandhu911
@Nadarsandhu911 Год назад
ਬੁਹਤ ਵਦੀਆ ਇਤਿਹਾਸ ਸੁਣਾਇਆ ਬਾਬਾ ਜੀ ਬੁਹਤ ਧੰਨਵਾਦੀ ਹਾਂ ਤੁਹਾਡੇ ,,,ਇਸ ਤਰਾ ਦੀਆਂ ਵੀਡਿਓ ਹੋਰ ਵੀ ਆਉਣੀਆਂ ਚਾਹੀਦੀਆਂ ਹਨ ਬਾਬਾ ਜੀ
@armaanlyrics825
@armaanlyrics825 Год назад
ਮੈਂ ਵੀ ਕਿੱਸੇ ਸਕੂਲ ਚ ਕੰਮ ਕਰਦਾ ਸੀ ਪ੍ਰਾਈਵੇਟ ਚ ਉੱਥੇ ਵੀ ਪੰਜਾਬੀ ਚ ਗੱਲ ਨੀ ਕਰਨ ਦਿੰਦੇ ਸੀ ਮਨ ਉਦਾਸ ਹੁੰਦਾ ਸੀ ਵੇਖ ਕੇ
@Backward_pb61
@Backward_pb61 Год назад
ਦੌਲਤਾਂ ਨੂੰ ਠੋਕਰ ਤਾਂ ਅੱਜ ਵੀ ਮਾਰਦੇ ਨੇ ਗੁਰੂ ਕੇ ਪੁੱਤ ਹਵਾਰਾ ਸਿੰਘ ਦੀ ਜ਼ਮੀਨ ਅਣਮੁੱਲੀ ਐ ਵੀਰੇ ਜੀ 🙏 ਪਰ ਓਹਨਾਂ ਨੂੰ ਕੋਈ ਫਰਕ ਨਹੀਂ
@chaudhary8085
@chaudhary8085 Год назад
ਮੇਰਾ ਕੰਲਗੀਆਂ ਵਾਲਾ ਓਹੋ ਕੌਮ ਸਾਜਕੇ ਗਿਆ ਜਿਹੜੀ ਹਰ ਬਖਤ ਮੌਤ ਨੂੰ ਡਰਾਉਂਦੀ ਹੈ ਧੰਨ ਧੰਨ ਮੇਰਾ ਬਾਜ਼ਾਂ ਵਾਲਾ ਸਾਈਂ ਦਸ਼ਮੇਸ਼ ਪਿੱਤਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 🙏
@dilpreetsingh7684
@dilpreetsingh7684 2 месяца назад
Dhan Dhan Sri Guru Gobind Singh Sahib ji Maharaj ji
@cheema740
@cheema740 Год назад
22 ਜੀ ਤੁਹਾਡੀ ਇੰਟਰਵਿਊ ਵਿੱਚ ਅਜਿਹੀ ਸ਼ਾਨਦਾਰ ਸ਼ਖਸੀਅਤ ਲਿਆਉਣ ਲਈ ਧੰਨਵਾਦ। ਧੰਨਵਾਦ ਭਾਈ ਸਾਹਿਬ ਇੰਨੀ ਸ਼ਾਨਦਾਰ ਕਿਤਾਬਾਂ ਲਿਖਣ ਲਈ। ਮੈਂ ਇਹਨਾਂ ਕਿਤਾਬਾਂ ਬਾਰੇ ਬਹੁਤ ਕੁਝ ਸੁਣਿਆ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਕੋਈ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਵਿੱਚ ਕਿੱਥੋਂ ਪ੍ਰਾਪਤ ਕਰ ਸਕਦਾ ਹੈ? ਧੰਨਵਾਦ
@dhartideputt1700
@dhartideputt1700 Год назад
ਆਪ ਜੀ ਨੂੰ ਭੈਜਦਾ ਗੇ ਦੱਸੋ ਜੀ
@inderkhokhar3325
@inderkhokhar3325 Год назад
ਬੇਨਤੀ ਹੈ ਕਿ ਇਸ interview ਦੇ ਹੋਰ ਵੀ part ਅੱਗੇ ਲਿਆਂਦੇ ਜਾਣ 🙏
@lambardaaramrik4008
@lambardaaramrik4008 Год назад
ਬਾਈ ਜਗਦੀਪ ਸਿੰਘ ਪਹਿਲੀ ਵਾਰ ਕਮੇਂਟ ਕੀਤਾ ਪਰ ਤੇਰੇ ਵਰਗੇ ਲੇਖਕ ਹੋਣ ਤਾਂ ਕੌਮ ਕਦੇ ਢਹਿੰਦੀ ਕਲਾ ਚ ਨਾ ਜਾਵੇ ਆਹ ਰਲੇਵਾਂ ਜੇਹਾ ਨਾ ਹੋਵੇ ਇੱਕੋ ਅਕਾਲ ਦੇ ਪੂਜਕ ਇੱਕੋ ਜੋਤ ਦੇ ਜਾਏ ਇੱਕੋ ਨਸਲ ਸਿੱਖੀ ਦੇ ਵਾਰਸ ਸਿੰਘ ਕਾਸ਼ ਮੈਂ ਵੀ ਬਾਬਿਆਂ ਵਰਗਾ ਬਣ ਜਵਾਂ ਵਾਹਿਗੁਰੂ
@param.sidhu7
@param.sidhu7 Год назад
ਦਿਲ ਚ ਵਸੇ ਦੇਸ਼ ਪੰਜਾਬ ❤️❤️
@HarpreetSingh-ik1bf
@HarpreetSingh-ik1bf Год назад
ਸਿੱਖ ਮਾਂਪਿਆ ਨੂੰ ਸਕੂਲ ਤੋਂ ਇਲਾਵਾ ਘਰ ਵਿੱਚ ਖ਼ੁਦ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਪੜਾਉਣਾ ਚਾਹੀਦਾ ਹੈ 🙏
@navdeepsingh-to9ip
@navdeepsingh-to9ip Год назад
ਪੋਤਾ ਚੜਤ ਸਿਓ ਦਾ ਲਲਕਾਰਾ, ਜਾ ਲਾਹੌਰ ਚ ਅਫਗਾਨਾ ਨੂੰ ਵੰਗਾਰ ਦਾ, ਜੌਹਰ ਐਸਾ ਵੀ ਦਿਖੋਂਦਾ ਤਲਵਾਰ ਦਾ, ਮੁੱਲ ਮਿਤਰੋ ਸ਼ਹਾਦਤਾ ਦਾ ਤਾਰਦਾ, ਬਾਹਰ ਨਿਕਲ ਅਬਦਾਲੀ ਦਿਆਂ ਪੋਤਿਆਂ ਟਾਈਮ ਨਹੀਓ ਝੋਲ ਮੋਲ ਦਾ.... ਕੰਧਾਂ ਕਾਬਲ ਕੰਧਾਰ ਦੀਆ ਕੰਬਦੀਆਂ ਜਦੋ ਸਰਦਾਰ ਬੋਲਦਾ. ਬਹੁਤ ਬਹੁਤ ਵਧਿਆ ਗੀਤ by babbu maan ji 🙏🏻 sara komi ਇਤਿਹਾਸ
@rajvirkaur9552
@rajvirkaur9552 Год назад
ਵਾਹਿਗੁਰੂ ਜੀ,,,, ਹੁਣ ਸਾਡੀਆ ਮਾਵਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ ਇਹ ਇਤਿਹਾਸ ਅਸੀ ਆਪਣੇ ਬੱਚਿਆ ਨੂੰ ਦੱਸੀਏ।
@dharmindersingh5939
@dharmindersingh5939 Год назад
ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ, ਸਮੁੱਚੀ ਸਿੱਖ ਕੌਮ ਨੂੰ ਜਗਾਉਣ ਲਈ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।।🙏
@nirmalsingh864
@nirmalsingh864 11 месяцев назад
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤।।
@surindersinghbhambrah
@surindersinghbhambrah Год назад
ਕਮਾਲ ਹੀ ਕਮਾਲ.... ਬਹੁਤ ਵਧੀਆ ਤਰੀਕੇ ਨਾਲ ਹਰ ਸ਼ਬਦ ਪਰੋੲਿਅਾ... ਬਹੁਤ ਸਾਲਾਂ ਤੋਂ ਮੈਂ ਕੲੀ ਕਿਤਾਬਾਂ ਪੜ੍ਹਨ ਲਈ ਸ਼ੁਰੂ ਕੀਤੀਆਂ ਪਰ ਸ਼ਾਇਦ ਹੀ ਕੋਈ ਸਿਰੇ ਚੜ੍ਹੀ ਹੋਊ... ਪਰ ੲਿਹਨਾ ਕਿਤਾਬਾਂ ਨੇ ਮੈਨੂੰ ਕੀਲ ਕੇ ਰੱਖ ਦਿੱਤਾ.. ਪਹਿਲਾਂ ਭਾਗ (ਹੰਨੈ ਹੰਨੈ ਪਾਤਸ਼ਾਹੀ) 4 ਦਿਨਾਂ ਵਿੱਚ ਹੀ ਪੜ੍ਹ ਲਈ.. ਕਥਾ ਅਤੇ ਕਥਾਕਾਰ ਨੇ ਅੈਸਾ ਬੰਨ੍ਹਿਆ ਕਿ ਦੂਜਾ ਭਾਗ (ਬੇਲਿਓ ਨਿਕਲਦੇ ਸ਼ੇਰ) ਪੜ੍ਹਨ ਲਈ ਸਿਰਫ਼ 2 ਦਿਨ ਹੀ ਲਗੇ... ਹੁਣ ਤੀਸਰਾ ਭਾਗ ੳੁਡੀਕ ਰਿਹਾ.. ਭਾਈ ਜਗਦੀਪ ਸਿੰਘ ਵਧਾਈ ਦੇ ਪਾਤਰ ਹਨ
@davindersingh4757
@davindersingh4757 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਗਦੀਪ ਵੀਰੇ ਤੁਹਾਡੇ ਵਿਚਾਰ ਅਨੰਦ ਮੰਗਲ ਨੇ ਤੁਹਾਡੇ ਛੋਟੇ ਵੀਰ ਸਮਰਾਟ ਸੁਰਿੰਦਰ ਸਿੰਘ ਜੀ ਹੈੱਡ ਗ੍ਰੰਥੀ ਬੁੱਢਾ ਦਲ 96ਕਰੋੜੀ ਵੀ ਇੱਕ ਵਿਲੱਖਣ ਰੂਹ ਨੇ ਤੁਸੀ ਦੋਨਾ ਵੀਰਾ ਤੇ ਅਕਾਲ ਪੁਰਖ ਹਮੇਸ਼ਾ ਮੇਹਰ ਭਰਿਆ ਹੱਥ ਰੱਖਿਓ ❤
@harinderjitsinghmalhi9962
@harinderjitsinghmalhi9962 Год назад
ਅਮਨਦੀਪ ਸਿੰਘ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਲਕਾ ਕਸੋਲੀ ਰਾਸਤੇ ਜਾਂਦੇ ਇਕਲੋਤਾ ਪਰ ਕੁਦਰਤ ਨਾਲ ਭਰਪੂਰ ਝਰਨੇ ਬਾਬਤ ਜਾਣਕਾਰੀ ਸਾਝੀ ਕਰਨੀ ਬਣਦੀ ਸੀ । ਝਰਨੇ ਦੀ ਸਾਫ -ਨਿਰਮਲ-ਆਬਸ਼ਾਰ ਨੂੰ ਮਾਣਦਿਆਂ ਸਾਰੀਆਂ ਹੁਣ ਤੱਕ ਦੀਆਂ ਤਕਲੀਫ਼ਾਂ ਭੁਲ ਜਾਣੀਆਂ ਸਨ ।
@harmansndhu1
@harmansndhu1 Год назад
ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ🙏🏻
@guri786guri
@guri786guri Год назад
Waheguru Waheguru Waheguru Waheguru Waheguru Waheguru Waheguru Waheguru ji
@dr.paramjitsingh
@dr.paramjitsingh Год назад
ਦਾਸ ਨਾਲ ਵੀ ਏਦਾਂ ਹੀ ਹੋਇਆ, 11 ਵੀਂ ਚ ਅਚਾਨਕ ਸਾਰਾ ਕੁਝ ਅੰਗਰੇਜ਼ੀ ਚ ਹੋਣ ਕਾਰਨ ਮੈਂ ਖੁਦ ਨੂੰ ਨਲਾਇਕ ਸਮਝਣਾ ਸ਼ੁਰੂ ਕਰ ਦਿੱਤਾ ਸੀ, ਹਾਲਾਂ ਕਿ 10 ਵੀ ਚ ਮੈ ਮੈਰਿਟ ਚ ਆਇਆ ਸੀ। ਭਾਸ਼ਾ ਦੇ ਅਚਾਨਕ ਬਦਲ ਜਾਣ ਕਾਰਨ ਮੈਂ ਓਨਾ ਕਾਮਯਾਬ ਨਾ ਹੋ ਸਕਿਆ।
@shindachahal216
@shindachahal216 Год назад
ਧੰਨ ਮੇਰਾ ਦਸਮੇਸ ਪਿਤਾ 🙏🏽🙏🏽♥️♥️♥️♥️♥️
@PawanKumar-wx2ml
@PawanKumar-wx2ml 9 дней назад
Dhan dhan sodhi patshah daswen guru Shree Guru Gobind Singh Ji, jinhone aapne dharm di raksha karn vaste hinduon mein se khasa fauj banyee.
@rajindersingh215
@rajindersingh215 Год назад
Excellently Sikh history explained by Jagdee Singh Saabh.
@manishwarsingh8969
@manishwarsingh8969 Год назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਵਾਹਿਗੁਰੂ ਮਿਹਰ ਕਰੇ ਚੜਦੀ ਕਲਾ ਬਖਸ਼ੇ ਤੁਹਾਨੂੰ ਤੰਦਰੁਸਤ ਖੁਸ਼ਹਾਲ ਰਹੋ ਇਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋ,,
@kawalrandhawa9757
@kawalrandhawa9757 Год назад
ਵਾਹਿਗਰੂ ਜੀ
@ViralOnes
@ViralOnes Год назад
Proud to be a Sikh ❤
@rajdawinderkaur215
@rajdawinderkaur215 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁੱਤ ਹੀ ਵਧੀਆ ਢੰਗ ਨਾਲ ਸਾਖੀ ਪੇਸ ਕੀਤੀ ਗਈ ਹੈ
@jeetsingh-qj9kx
@jeetsingh-qj9kx Год назад
ਧੰਨ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ । ਗੁਰੂ ਸਾਹਿਬ ਸਾਨੂੰ ਵੀ ਏਹੀ ਦਲੇਰੀ ਤੇ ਦ੍ਰਿੜ ਨਿਸ਼ਚੇ ਬਖਸ਼ਣ ਤਾਂ ਕਿ ਖ਼ਾਲਸਾ ਜੀ ਆਪਣਾ ਖੁੱਸਿਆ ਹੋਇਆ ਰਾਜ ਭਾਗ ਵਾਪਿਸ ਲੈ ਸਕਣ ।
@joshansingh2014
@joshansingh2014 Год назад
Satguru kirpa karan 🌺🙏⚔️
@ajaydeepsingh4577
@ajaydeepsingh4577 Год назад
Waheguru!! Bhot kuj sikhn nu milea bhot bhot dhanwad eh podcast lai👌🏻
@ajayxdhillon
@ajayxdhillon Год назад
ਧਨ ਸਾਡੀ ਮਹਾਨ ਧਰਤੀ🌾⚔️
@punjabidrivermehkma9375
@punjabidrivermehkma9375 Год назад
ਪੰਜਾਬ ਪੰਜਾਬੀ ਜਿੰਦਾ ਬਾਦ ॥, ਸਾਡੇ ਹੀਰੋ ਸਾਡੇ ਸਿੰਘ ਆਂ ੴ 🙏🏼🙏🏼
@gurpreetSingh-k6n
@gurpreetSingh-k6n Год назад
ਵੀਰ ਜੀ ਹੋਰ ਪਾਰਟ ਬਣਾਉ ਸਾਰੀ ਕਥਾ ਸਣਾਉ ਅਨੰਦ ਆਗਿਆ ਸੁਣਕੇ 🙏🙏🙏🙏🙏
@dilbagsingh9175
@dilbagsingh9175 Год назад
ਸਾਡਾ ਇਤਿਹਾਸ ਵੀ ਲੱਬਣਾ ਅਉਖਾ ਆਂ ਬਾਬਾ ਜੀ, ਪੜ੍ਹਨ ਨੂੰ ਜੀ ਤਾਂ ਕਰਦਾ ਪਰ ਲੱਭਣਾ ਅਉਖਾ ਜੀ
@baljitsingh7914
@baljitsingh7914 Год назад
ਜੀਹਨੇ ਇਤਿਹਾਸ ਪੜਨਾ ਉਹ ਨੂੰ ਲੱਭਣਾ ਅੋਖਾ ਨਹੀ ਵੀਰ ਜੀ
@HardeepSingh-z7r
@HardeepSingh-z7r 3 месяца назад
Bai ji rehne kitthe aa...kise kitaban wali dukaan te Gaye????you tube te search Kita???fir kive kehne v ithaas miliya nai
@dhanguru1
@dhanguru1 Год назад
ਵਾਹ ਜੀ ਇਹ ਹੁੰਦਾ ਇਤਿਹਾਸ ਨੂੰ ਜਿਊਂਦਾ ਕਰਨਾ
@manveersinghchahal687
@manveersinghchahal687 Год назад
ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਵਾਲੀ ਪੰਕਤੀ ਤੋਂ ਥੋੜਾ ਪਰਹੇਜ਼ ਕਰਕੇ , ਰਾਜ ਬਿਨਾ ਨਹਿ ਧਰਮ ਚਲੇ ਹੈਂ॥ਧਰਮ ਬਿਨਾ ਸਬ ਦਲ਼ੇ ਮਲੇ ਹੈਂ। ਦਾ ਵੀ ਜਾਪ ਕਰ ਲਿਆ ਕਰੋ। 🙏🙏🙏🙏
@amarpreetsingh161
@amarpreetsingh161 Год назад
ਵੀਰ ਗੁਰਬਾਣੀ pick n choose ਵਾਲਾ ਵਿਸ਼ਾ ਨੀ ਹੈਗਾ🙏🙏
@manveersinghchahal687
@manveersinghchahal687 Год назад
@@amarpreetsingh161 ਪ੍ਰਚਾਰਕ ਤਾਂ pick n choose ਹੀ ਕਰ ਰਹੇ ਆ ਰਾਜ ਦੇ ਉਲਟ ਵਾਲੀਆਂ ਗੱਲਾਂ
@malwinderwalia2119
@malwinderwalia2119 Год назад
ਦਿਲੋ ਧੰਨਵਾਦ ਵੀਰ ਜੀ ਮੈ ਇਹ ਦੋਨੋਂ ਬੁੱਕ ਅਮਜੌਣ ਤੋਂ ਮੰਗਵਾ ਲਈਆਂ ਹਨ
@kamarjitsingh1833
@kamarjitsingh1833 Месяц назад
Book name plz
@baljeetsingh9675
@baljeetsingh9675 Год назад
ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ (ਮੀਤ-ਜਥੇਦਾਰ ਮਿਸਲ ਸ਼ਹੀਦਾਂ)
@gurvindersinghgill5552
@gurvindersinghgill5552 Год назад
ਜਗਦੀਪ ਬਾਈ ਜੀ ਤੁਸੀਂ ਬਹੁਤ ਦੂਰਅੰਦੇਸ਼ੀ ਗੱਲਾਂ ਦੱਸ ਰਹੇ ਹੋ
@ਯੁਗਰਾਜਸਿੰਘਜੱਸੜ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@jjnhfdk
@jjnhfdk Год назад
ਤੁਹਾਡਾ ਕਿਤਾਬ ਦਾ ਨਾਮ ਘੱਟ ਕਲੀਅਰ ਹੁੰਦਾ। ਕਿਤਾਬ ਸਿੱਧੀ ਕਰਕੇ ਫੋਕਸ ਕਰਕੇ ਵੀ ਦਿਖਾਓ। ਮੈਨੂੰ ਸਮਝ ਆਇਆ ਬੇਲਿਓਂ ਨਿਕਲੇ ਸ਼ੇਰ...... ਭਾਈ ਜਗਦੀਪ ਸਿੰਘ (ਕੀ ਸਹੀ ਹੈ?)
@harindersingh266
@harindersingh266 Год назад
ਬਾਕਮਾਲ ਇਤਿਹਾਸ ਸ਼ਹਾਦਤਾਂ ਦੀ ਦਾਸਤਾਨ ਵੀਰੋ ਲੂੰ ਕੰਢੇ ਖੜੇ ਹੁੰਦੇ ਸੁਣਕੇ। ਬਹੁਤ ਬਹੁਤ ਧੰਨਵਾਦ
@indergitlallee4522
@indergitlallee4522 Год назад
Thanks for sharing Sikh history which is not known commonly
@SurinderSingh-rr3mf
@SurinderSingh-rr3mf Год назад
Good 🙏
@SurinderSingh-rr3mf
@SurinderSingh-rr3mf Год назад
Good effort 🙏
@Dhillon41_vlog
@Dhillon41_vlog Год назад
ਬਹੁਤ ਵਧੀਆ 🙏❤️
@NirmalSingh-lk4zb
@NirmalSingh-lk4zb Год назад
🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻
@sehajpreet1807
@sehajpreet1807 9 месяцев назад
ਅੱਜ ਬੜੀ ਲੋੜ ਆ ਇਹੋ ਜਿਹੇ ਮਹਾਨ ਵਿਦਵਾਨਾਂ ਦੀ 👏👍
@dalbirdhillon7332
@dalbirdhillon7332 Год назад
Sahib shiri guru gobind sahib g kom nu eda hi chad di kala bakshe🙏
@harjitsinghkheri9298
@harjitsinghkheri9298 Год назад
ਧੰਨਵਾਦ ਭਾਈ ਸਾਹਿਬ ਜੀਓ। ਤੁਸੀਂ ਬਹੁਤ ਮਹਾਨ ਕਾਰਜ ਕਰ ਰਹੇ ਹੋਂ।
@luvpreetsingh4887
@luvpreetsingh4887 Год назад
ਸਾਡਾ ਇਤਿਹਾਸ ਸੁਣ ਕੇ ਲੁਈ ਕੰਢੇ ਹੋਗੀ ,,, ਮੈ ਅੱਜ ਪਹਿਲੀ ਵਾਰ ਇਹ ਗੱਲਾਂ ਸੁਣੀਆਂ ਨੇ ਸਕੂਲ ਵਿੱਚ ਹੋਣਗੀਆਂ ਜਾ ਨਹੀ ਇਹ ਵੀ ਨੀ ਪਤਾ ਕਿਉੰਕਿ ਸਾਨੂੰ ਦਸਿਆ ਨੀ ਜਾਂਦਾ ਸੀ ਢੰਗ ਨਾਲ ,,, ਮੇਰੀ ਉਮਰ 26 ਸਾਲ ਦੀ ਹੈ ਇਹ ਗੱਲਾਂ ਐਨੀ ਉਮਰ ਵਿੱਚ ਪਹਿਲੀ ਵਾਰ ਸੁਣੀਆਂ ਮੈ
@ParminderLehal
@ParminderLehal Год назад
ਦੱਸਣਾ ਕਿਹਨੇ ਹੈ? ਪਹਿਲੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਬਹੁਤੀਆਂ ਮਾਵਾ ਨੂੰ ਖੁਦ ਨਹੀ ਪਤਾ। ਉਸਤੋਂ ਵੀ ਵੱਡੀ ਗੱਲ ਕਿ ਮਾਂਵਾਂ(ਆਧਿਨੁਕ ਸਿੱਖ ਔਰਤਾਂ) ਆਜ਼ਾਦੀ ਦੇ ਨਾਂ ਥੱਲੇ ਅਜਿਹੇ ਚੱਕਰਾਂ ਵਿਚ ਫਸ ਚੁੱਕੀਆਂ ਨੇ ਕਿ ਅਸੀਂ ਗੱਲ ਵੀ ਕਰਨ ਜੋਗੇ ਨਹੀਂ। ਥੋਡੀ ਉਮਰ ਦੇ ਲਿਹਾਜ਼ ਨਾਲ ਸ਼ਾਇਦ ਤੁਸੀਂ ਜਿਆਦਾ ਜਾਣਦੇ ਹੋਵੋਗੇ ਕਿ ਅੱਜ ਕੱਲ੍ਹ ਸਿੱਖ ਕੁੜੀਆਂ ਦਾ ਕੀ ਹਾਲ ਹੈ ਤੇ ਉਹਨਾਂ ਦੇ ਮਾਂ ਪਿਉ ਦਾ ਇਸ ਸਭ ਵਰਤਾਰੇ ਵਿਚ ਕੀ ਰੋਲ ਹੈ।
@rkour4088
@rkour4088 Год назад
Eh gala sab tu pehla sanu Sadi maa sady dada g dadi g dasn fer e sanu pta lag sakda e oh koi koshish nhi karda na bachy baith ky sun na chounda na mapy sunada e
@rajbirgillsabhra972
@rajbirgillsabhra972 Год назад
ਞਾਹਿਗੁਰੂ ਜੀ ਬਹੋਤ ਪਿਆਰੀ ਞਿਚਾਰ ਧਾਰਾ ਕੀ ਐਦਾ ਲਗਦਾ ਸੀ ਕੇ ਸੁਣੀ ਜਾਞਾ ਬਾਈ ਜੀ ਇਹਨਾ ਦੇ ਨਾਲ ਹੋਰ ਞਲੋਗ ਲੈ ਕੇ ਆਉ
@gurjeetsinghsekhon4406
@gurjeetsinghsekhon4406 Год назад
ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜੀ‌ ਬਹੁਤ ਬਹੁਤ ਧੰਨਵਾਦ ਜੀ
@sixtyfivemakhan65
@sixtyfivemakhan65 Год назад
ਵਾਹਿਗੁਰੂ ਸਤਿਨਾਮੁ 🙏🏻
@sanisingh4676
@sanisingh4676 Год назад
ਫਤਿਹ ਬੁਲਾਵੇ ਯੋਧਿਆਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ
@rainavdeepsingh5121
@rainavdeepsingh5121 Год назад
Ena hosla, kiya batt, rooh khush kr diti.
@charanjeetsingh-rd2th
@charanjeetsingh-rd2th Год назад
Waheguru ji ka khalsa waheguru ji ki fathe🙏❤️❤️
@deep1987able
@deep1987able Год назад
ਬਾਬਾ ਦੀਪ ਵਾਲਾ ਪ੍ਰਸੰਗ ਵਾ ਕਮਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ
@SinghSaab-fs4kl
@SinghSaab-fs4kl Год назад
Life ch pheli var koi interview poori dekhi... Pta hi nhi chklya kive time lang gya...bhut vdya and vdya tang nall story dsi ,,bhai saab ne🙏🙏
@samra0008
@samra0008 Год назад
Wahguru ji kush marji hoja ma Punjab vich larh k shahid ho gya baba ji ❣️🦅🐆⚔️
@JatinderSingh-ds3dt
@JatinderSingh-ds3dt Год назад
ਮੇਰਾ ਰੁੱਸੇ ਨਾ ਕਲਗ਼ਿਆਂ ਵਾਲਾ ਜਗ ਭਾਵੇ ਸਾਰਾ ਰੁੱਸ ਜਾਵੇ 🙏
@SinghTheMaster
@SinghTheMaster Год назад
ਬਹੁਤ ਅਨੰਦਮਈ ਵਾਰਤਾਲਾਪ 👏
@bigvision8636
@bigvision8636 Год назад
ਜ਼ਿੰਦਗੀ ਵਿੱਚ ਦੇਖਿਆ ਅਜੱਤਕ ਦਾ ਸਭਤੋਂ ਵਧੀਆ ਇੰਟਰਵਿਊ
@Backward_pb61
@Backward_pb61 Год назад
ਮੈਂ ਸਰਚ ਕਰਿਆ ਸੀ ਸਿੱਖਾਂ ਦਾ ਇਤਿਹਾਸ ਇਹ ਵੀਡਿਓ ਆ ਗਈ ਜੀ ਬਹੂਤ ਸੋਹਣੀ ਗੱਲ ਲੱਗੀ ਜੀ 🙏
@DAVINDERSINGH-uq9bt
@DAVINDERSINGH-uq9bt Год назад
ਵਾਹਿਗੁਰੂ ਚੜਦੀਕਲਾ ਬਖਸਣ ਬਾਈ ਜੀ🙏🏼🙏🏼
@GurtejSing-no9qm
@GurtejSing-no9qm 9 месяцев назад
ਭਾਈ ਸਾਹਿਬ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲ੍ਹਾ ਬੱਖਸੇ ਜੀ।।
@Rebel0001
@Rebel0001 Год назад
ਸਾਡੇ ਲੋਕ ਤਾਂ ਵੈਸੇ ਛੋਟੀ ਉਮਰ ਚ ਜਵਾਕਾਂ ਨੂੰ ਡਰਾਈ ਜਾਣਗੇ ਅਖੇ ਚੁੱਪ ਕਰਜਾ ਨਈਂ ਔ ਗਿਆ ਮਾਂਊ.. ਬੱਸ ਐਥੌਂ ਡਰ ਸ਼ੁਰੂ ਹੋ ਜਾਂਦਾ.
@legendneverdie5454
@legendneverdie5454 Год назад
Pehla sala mao farh k faintna paina
@gurbaajsingh-qo4rw
@gurbaajsingh-qo4rw Год назад
Waheguru ji❤
@amnindersingh6218
@amnindersingh6218 Год назад
Jaikara gjave nihaal ho jave pita sahib guru gobind singh ji de man nu bhavae sat shri akaal
@bhargavraman2457
@bhargavraman2457 3 месяца назад
Dhan Guru Gobind Singh Ji 🙏🙏 Waheguru Ji ka Khalsa Waheguru Ji ki Fateh 🙏🙏
@karandeepsingh1721
@karandeepsingh1721 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🌹🌹💐💐💐🙏🙏🙏🙏🙏
@satnamjihasingh7849
@satnamjihasingh7849 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@jagirsingh5196
@jagirsingh5196 Год назад
ਧੰਨਵਾਦ ਮਨਜੀਤ ਸਿੰਘ ਮਿੱਤਰਾ
@joshansingh2014
@joshansingh2014 11 месяцев назад
Waheguru ji ka Khalsa Waheguru ji ki fateh🌺🙏🌺🙏🌺⚔️🌺⚔️🌺great information🙏 Khalsa ji🙏
@varindersinghprince553
@varindersinghprince553 Месяц назад
Wah g sawad aa gya sakhiya sun k dhan hai sikh kom
@rashapalsunny4748
@rashapalsunny4748 Год назад
ਇਹ ਕਿਤਾਬ ਕਿੱਥੋਂ ਮਿਲੂ
@jasbirsingh-kj9ql
@jasbirsingh-kj9ql Год назад
Waheguru bohat Anad ayeya sun K ❤️❤️❤️❤️❤️
@karanvirdhillon3115
@karanvirdhillon3115 Год назад
God bless you ❤️🙏🙏
@mannukhehra8866
@mannukhehra8866 Год назад
ਹੇ ਅਕਾਪੁਰਖ ਸਾਹਿਬ ਜੀਓ ਖ਼ਾਲਸੇ ਪੰਥ ਨੂੰ ਸਦਾ ਚੜ੍ਹਦੀਕਲਾ ਚ ਰੱਖਣਾ ਜੀ
@bghel_khalsaraj
@bghel_khalsaraj 3 месяца назад
ਬਾਬਾ ਜਗਦੀਪ ਸਿੰਘ ਜੀ, ਮੈਂਨੂੰ ਕਿਤਾਬਾਂ ਦੇ ਨਾਮ dsio, ਜੋ ਮੈਂ ਅਪਣੀ ਬਚੀਆਂ ਨੂੰ ਸਾਖੀਆਂ ਪੜ੍ਹ ਕੇ ਸੁਣਾ ਸਕਾਂ ਜੀ, ਹੋ ਸਕੇ ਤਾਂ ਖੁਦ ਹੀ ਦਿਓ ਜਵਾਬ ਕਿਉਕਿ ਕਾਮਰੇਡ ਲੋਕਾਂ ਨੇ ਵੀ ਦੇਣੀਆਂ ਨੇ ਨਸੀਅਤਾਂ ਧਨਵਾਦ
@Kaurk1984
@Kaurk1984 2 месяца назад
ਬੇਲਿਓਂ ਨਿਕਲਦੇ ਸ਼ੇਰ ਅਤੇ ਹੰਨੈ ਹੰਨੈ ਪਾਤਸ਼ਾਹੀ ਇਹ ਦੋਨੋ ਕਿਤਾਬਾਂ ਨੇ ਜਗਦੀਪ ਸਿੰਘ ਫਰੀਦਕੋਟ ਦੀਆਂ 🙏🙏
@gagansran725
@gagansran725 Год назад
ਬਹੁਤ ਚੰਗੀ ਜਾਣਕਾਰੀ ਖ਼ਾਲਸਾ ਜੀ ਨੂੰ,,, ਕਿਤਾਬ ਜਰੂਰ ਪੜਿਓ
@jassi13
@jassi13 Год назад
Bahut khoob vichaar Bhai sahb g 🙏
@rozybhatia1679
@rozybhatia1679 Год назад
Waheguru ji sanu sarya nu himat dew ji asi ve idda de suche baniye ji 🙏🏻🙏🏻
@rehsibunny2842
@rehsibunny2842 Год назад
Sardar ji ik benti aa apni book di audiobook bna ke pau… asi khreed ke suna ge kyu ki asi sara din km krde headphone de wich apne ithas nu sunan te us to sikhn nu main te mere warge bhut khale ne
@subhamkumar5714
@subhamkumar5714 Год назад
Dhan Dhan Baba Deep Singh Ji 🙏
@amarjitsaini5425
@amarjitsaini5425 6 месяцев назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@loveicheema5533
@loveicheema5533 Год назад
Waheguru tuhanu chardikala ch rakhe
@singhnavdeep0111
@singhnavdeep0111 Год назад
Waheguru Ji
@GursewakSingh-fz3pg
@GursewakSingh-fz3pg Год назад
ਬਾਬਾ ਜੀ ਚੜਦੀ ਕਲਾ
Далее
GENIUS FOOD HACKS 🍰 #shorts
00:36
Просмотров 7 млн