Тёмный

DES PUADH l Mandeep Singh l Manjit Singh Rajpura l B Social 

B Social
Подписаться 557 тыс.
Просмотров 9 тыс.
50% 1

DES PUADH l Mandeep Singh l Manjit Singh Rajpura l B Social
#BSocial
#DESPUADH
#ManjitSinghRajpura
Facebook Link : / bsocialofficial
Instagram Link : / bsocialoffi. .
Anchor : Manjit Singh Rajpura
Guest : Mandeep Singh
Cameraman : Harmanpreet Singh, Varinder Singh Mahingu
Editor : Hardeep Singh
Digital Producer : Gurdeep Grewal
Label : B Social

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 65   
@lbath76
@lbath76 3 года назад
ਬਹੁਤ ਵਧੀਆ, ਮਨਦੀਪ ਦੇ ਕੰਮ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਸਾਡੇ ਪਿੰਡ ਨੂੰ ਮਨਦੀਪ ਨੇ ਚਾਰ ਚੰਨ ਲਾਏ ਨੇ, ਪ੍ਰਮਾਤਮਾ ਇਸਨੂੰ ਤਰੱਕੀਆਂ ਬਖਸ਼ੇ !!!
@angrejparmar6637
@angrejparmar6637 3 года назад
ਜਦੋਂ ਤੋਂ ਆਪ ਜੀ ਦੀ ਦੁਕਾਨ ਸੁਰੂ ਹੋਈ ਮੈਂ ਉਸ ਸਮੇਂ ਭਾਵ 1997 ਤੋਂ ਹੀ ਤੁਹਾਡੇ ਕੋਲੋ ਕਿਤਾਬਾਂ ਲੈ ਕਿ ਪੜ਼ ਰਿਹਾ ਹਾਂ.ਭਾਵੇਂ ਮੈਂ ਪਹਿਲਾਂ ਵੀ ਪਾਠਕ ਸੀ ਤੁਹਾਡੇ ਕੋਲ ਬੱਸਾਂ ਰੁਕਦੀਆਂ ਹੋਣ ਕਾਰਨ ਸੌਖੀਆ ਮਿਲ ਜਾਣ ਕਾਰਨ ਘਰ ਕਿਤਾਬਾਂ ਨਾਲ ਲਾਇਬਰੇਰੀ ਬਣਾ ਲਈ.ਧੰਨਵਾਦ ਮਨਦੀਪ ਜੀ.
@vivekbhanot5703
@vivekbhanot5703 3 года назад
ਮਨਦੀਪ ਵੀਰ ਜੀ ਬਹੁਤ ਹੀ ਚੰਗੇ ਸੁਭਾਅ ਦੇ ਮਾਲਿਕ ਤੇ ਦਿਲ ਤੋ ਬਹੁਤ ਚੰਗੇ ਇਨਸਾਨ ਨੇ।। ਚੈਨਲ ਦਾ ਬਹੁਤ ਬਹੁਤ ਧੰਨਵਾਦ ਇੰਟਰਵਿਉ ਲਈ
@gurbaxsingh8441
@gurbaxsingh8441 3 года назад
ਬਹੁਤ ਵਧੀਆਂ ,ਕਿਤਾਬਾਂ ਤੋਂ ਬਿਨਾ ਜੀਵਨ ਅਧੂਰਾ ਜੀ ।
@rajpalmakhni
@rajpalmakhni 3 года назад
Outstanding 🎉🙏🏼
@harishqumar
@harishqumar 2 года назад
ਬਾਕਮਾਲ ਐਪੀਸੋਡ, ਇਹਨਾਂ ਮੇਹਨਤ ਕਰਨ ਵਾਲਿਆਂ ਦੀ ਕਦਰ ਦੀ ਲੋੜ, ਵੱਧ ਤੋਂ ਵੱਧ ਕਿਤਾਬਾਂ ਲਿਓ, ਪੜ੍ਹੋ ਅਤੇ ਅੱਗੇ ਵੰਡੋ, ਧੰਨਵਾਦ
@leowalia2263
@leowalia2263 3 года назад
Thank you Rajpura bhaji.... Is bai nu milvaun lai..... Main ludhiane to Chd Jan Lai special prtc di bus fadni..... Hor kai buses miss kar deniya prtc fadan lai.... Kyoki sirf prtc di bus hi us dhabe te rukdi c..... Jisde naal eh book shop c...... Te main bus vcho utarde hi pehla is book shop te Jana.......i really miss those days.
@godisone7569
@godisone7569 3 года назад
ਮਨਦੀਪ ਬਾਈ ਜੀ, ਤੁਸੀ ਕਮਾਲ ਦੀ ਸਖਸ਼ੀਅਤ ਹੋ ਜੀ, ਬ ਕਮਾਲ ਜਾਣਕਾਰੀ ਦਿੱਤੀ, ਪੁੱਜਾਂਗਾ ਜਰੂਰ ਕਿਤਾਬਾਂ ਦੇ ਢਾਬੇ ਤੇ, ਮੇਰਾ ਕੋਡ ਹੋਵੇਗਾ....ਗਰੀਬ ਦੀ ਦੁਨੀਆਂ ....ਨਾਨਕ ਸਿੰਘ1973
@RajinderSingh-re6vn
@RajinderSingh-re6vn 3 года назад
ਵਧੀਆ ਗਲਬਾਤ ਹੈ ।ਕਿਤਾਬਾਂ ਸ਼ਹਿਰਾਂ ਵਿਚ ਘੱਟ ਵਿਕਦੀਆਂ ਨੇ ।ਬਹੁਤੇ ਪਾਠਕ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਹਨ ।
@Navjotkaur-sd1dv
@Navjotkaur-sd1dv 3 года назад
ਬਹੁਤ ਹੀ ਸਤਿਕਾਰਯੋਗ ਤੇ ਸੱਚਾ ਸੁੱਚਾ ਇਨਸਾਨ ਮਨਦੀਪ 🙏🏻
@tirathsingh6539
@tirathsingh6539 3 года назад
ਬਹੁਤ ਵਧੀਆ ਜੀ ❤️❤️❤️❤️
@narindersharma7460
@narindersharma7460 3 года назад
"ਪੰਜਾਬੀ ਵਿਚ ਸਾਡੇ ਜਿਸ ਪੁਰਖੇ ਨੇ ਅੱਖਰ ਦਾ ਨਾਂ ਦਿੱਤਾ ,ਉਹਨੇ ਇਸਨੂੰ ਅੱ ਖਰ ,ਨਾ ਖੁਰਨ ਵਾਲਾ, ਨਾ ਨਸ਼ਟ ਹੋਣ ਵਾਲਾ ,ਭਾਵ ਅਮਰ ਆਖਿਆ" ਗੁਰਬਚਨ ਸਿੰਘ ਭੁੱਲਰ
@gill99100
@gill99100 3 года назад
ਬਹੁਤ ਖੂਬ ਵੀਰ
@randeepsinghstudio729
@randeepsinghstudio729 3 года назад
ਮਨਦੀਪ ਵੀਰੇ ਤੁਹਾਡੇ ਕੰਮ ਬਹੁਤ ਵਧੀਆਂ ਹੈ ਜੀ
@ਸਪਿੰਦਰ_ਸਿੰਘ
@ਸਪਿੰਦਰ_ਸਿੰਘ 3 года назад
ਮਨਦੀਪ ਸਿੰਘ ਵੀਰ ਬਹੁਤ ਚੰਗਾ ਬੰਦਾ
@ridewings1839
@ridewings1839 3 года назад
Bahut vdia
@inderdeol8956
@inderdeol8956 3 года назад
ਬਹੁਤ ਵਧੀਆ ਗੱਲਬਾਤ
@sonygill8999
@sonygill8999 3 года назад
Salute veer ji🙏🙏outstanding work
@iqbalsingh2302
@iqbalsingh2302 3 года назад
ਜ਼ਿੰਦਗੀ ਦਾ ਅਸਲ ਰੰਗ🙏🙏🙏👍👍👍💪💪💪❤️❤️❤️🏝️🏝️🏝️🏝️
@gurmeetsinghrandhir2782
@gurmeetsinghrandhir2782 3 года назад
Excellent Interview. Thanks to your channel for highlighting such talented people, who are so passionate for their job and are ready to explore untried fields. Please keep doing your great work !
@navtesh2427
@navtesh2427 3 года назад
ਬਾਈ ਦਾ ਸੰਪਰਕ ਨੰਬਰ ਮੁੱਹਈਆ ਕਰਵਾਇਆ ਜਾਵੇ ਜੀ ।
@rupinderkhant1952
@rupinderkhant1952 3 года назад
ਅਠਾਨਵੇਂ ਸੱਤ ਸੌ ਤੇਈ ਪੰਤਾਲੀ ਜੀਰੋ ਸੰਤਾਲੀ
@gurmukhsingh1903
@gurmukhsingh1903 3 года назад
ਬਾਕਮਾਲ 👏👏
@iqbalkaur7609
@iqbalkaur7609 3 года назад
Salute to veere try to give life to a dying civilization.
@blackmamba8320
@blackmamba8320 3 года назад
Bht vdia vire
@Hastinderbhaker
@Hastinderbhaker 3 года назад
ਮੈਂਨੂੰ ਬੀ ਜੁਨੂਨ ਆ ਕਿਤਾਬਾਂ ਦਾ 👍
@sandeepkaur176
@sandeepkaur176 3 года назад
Veer ਰਾਣੀ ਜਿੰਦਾਂ book available h thode kol??
@navtesh2427
@navtesh2427 3 года назад
ਵੀਡਿਓ ਦੇਖਣ ਤੋਂ ਬਾਅਦ ਮੈਂ ਅੱਜ ਹੀ ਦੁਕਾਨ ਤੇ ਗਿਆ ਸੀ, ਪਰ ਬਈ ਜੀ ਦੁਕਾਨ ਤੇ ਨਹੀਂ ਸਨ ਦੁਕਾਨ ਦੇ ਸ਼ਟਰ ਤੇ ਜਿੰਦਾ ਲੱਗਿਆ ਹੋਇਆ ਸੀ, ਨਾਲ ਲਗਦੀ ਚਾਹ ਦੀ ਦੁਕਾਨ ਤੇ ਕੋਈ contact number ਵੀ ਨਹੀਂ ਮਿਲਿਆ ਬਈ ਦਾ, ਖਾਲੀ ਹੱਥ ਹੀ ਘਰੇ ਮੁੜਨਾ ਪਿਆ , ਉਮੀਦ ਕਰਦੇ ਹਾਂ ਕੋਈ ਸੱਜਣ ਮਿੱਤਰ ਸੰਪਰਕ ਨੰਬਰ ਮੁੱਹਈਆ ਕਰਵਾ ਦਵੇ । ਧੰਨਵਾਦ
@parrysandhu1318
@parrysandhu1318 3 года назад
Veer tuc interview walia da phone number zaroor mention krea kro please Means not sarea dia but jina de v kam kaar ne ohna de kam da phone number zaroor mention krea kro or address v Ita humble request Bkki kam tuhada bht vadia tuc bht sohnia interviews dikha re o 💯👍
@samralamusicstudio550chann9
@samralamusicstudio550chann9 3 года назад
ਰਾਣਵਾ ਖਮਾਣੋਂ ਕੋਲ ਪੈਂਦਾ 🙏🙏🙏🙏🙏🙏
@bantukotkapura3528
@bantukotkapura3528 3 года назад
Nice aa ji
@Storybook31365
@Storybook31365 3 года назад
Mandeep Veera Dildaar banda 💖
@inderjitsinghsohi1112
@inderjitsinghsohi1112 3 года назад
Great 👍
@harmeshrani1197
@harmeshrani1197 3 года назад
Wow ji 👍🏻
@kiranjitsharma5398
@kiranjitsharma5398 3 года назад
Jroor aavange veer ji kde books khreedn.....pr thoda nbr jroor mention kr dinde...🙏
@Navrooopsingh
@Navrooopsingh 3 года назад
Ehvi jaruri si bai da interview v
@swaranchuhan4296
@swaranchuhan4296 2 года назад
Veere je padhn vala bnda koi chngul kitaaba bare v das deve ta boht changa howe..Sade varge padh lainde a kde
@farmerjourney5974
@farmerjourney5974 3 года назад
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@savitashibe2471
@savitashibe2471 3 года назад
Great job .. 👍👍
@villagergabru4035
@villagergabru4035 2 года назад
ਬਕਮਾਲ 🙏🙏
@_aulakh_sukh_3422
@_aulakh_sukh_3422 3 года назад
Superb😊
@pritpalsingh5244
@pritpalsingh5244 3 года назад
Sir video vich ik book dekhi (mulko mulk cycel nama) os de varey sunea pr mili nai kito..tusi online v delivery krde ho ?
@jasvirbrar7816
@jasvirbrar7816 3 года назад
Bht vdia plz mention your contact sir
@simmasidhu2107
@simmasidhu2107 3 года назад
Kahdi jaga ta a vr eha
@Harwindersingh-wc5oh
@Harwindersingh-wc5oh 3 года назад
Lud to Chandigarh road near Khamanon sher,,, Village Ranwa
@jassingh9417
@jassingh9417 3 года назад
Good job.
@manpreetsinghfencer9946
@manpreetsinghfencer9946 3 года назад
ਸਾਡੇ ਲਾਕੇ ਦਾ ਮਾਣ
@LovepreetSingh-gm4zf
@LovepreetSingh-gm4zf 3 года назад
No mention krdo
@hardeepsingh4144
@hardeepsingh4144 3 года назад
👍
@rupinderkhant1952
@rupinderkhant1952 3 года назад
ਵੀਰ ਦਾ ਨੰਬਰ ਨੌ ਅੱਠ ਸੱਤ ਦੋ ਤਿੰਨ ਚਾਰ ਪੰਜ ਜੀਰੋ ਪੰਜ ਸੱਤ
@harjitkaur6714
@harjitkaur6714 3 года назад
👍👍👍👍👍👍👍👍👍👍👍👍👍👍👍👍
@serrapind9003
@serrapind9003 3 года назад
Manjeet tu v jaya kr dehli kyon ni janda yrr tu,mere vrge log sun de tenu,sade kr k hi jaya yrr
@navneetsingh4500
@navneetsingh4500 3 года назад
❤️❤️❤️❤️❤️🙏
@gurinderdhindsa91
@gurinderdhindsa91 3 года назад
ਮਾਮੇ ਇੱਕ ਕੰਮ ਤੋ ਰਹਿ ਏ ਗਿਆ ? ਮਨਦੀਪ ਜੀ ਉਨ ਪਾ ਤੇ ਯੋ ਪੁਛ ਲੇਂਦੇ ਵੀ ਜੇ ਕਿਸੀ ਮਾਰੇ ਦੋਸਤ ਮਿੱਤਰ ਨੇ ਉਰਾ ਯਾ ਬਾਹਰ ਕਿਤਾਬਾਂ ਮੰਗਵਾਣੀਆਂ ਹੋਆਂ ਤੋ ਕਿੱਤਰਾਂ ਪੰਹੁਚਾ ਇੰਨ ਤੱਕ ? ਕੋਈ ਭੋਨ ਨੰ. ਲੇ ਲੰਦੇ।
@jeetdhillon7343
@jeetdhillon7343 3 года назад
Yes
@serrapind9003
@serrapind9003 3 года назад
Iko bht aa chandigarh ohne rang la te tu rehn de bai hor ni chahida,jehra teri interwiew kr reha ehnu puch la dukh pind gwaun da
@serrapind9003
@serrapind9003 3 года назад
Father vagera ki hunda ?
@rajpalmakhni
@rajpalmakhni 3 года назад
Punjab is a dying civilization
@ਗੈਲਗੈਲ-ਬ2ਠ
@ਗੈਲਗੈਲ-ਬ2ਠ 3 года назад
Dr ਆਜ਼ਾਦ ਉਨ੍ਹਾਂ ਨੇ ਇਸੇ ਮਸਲੇ ਤੇ ਕਈ ਸਾਲ ਪਹਿਲਾਂ ਇਕ ਲੇਖ ਲਿਖਿਆ ਸੀ
@jaswkahlon6666
@jaswkahlon6666 3 года назад
Kitaaba di dukaan te chahe darwaja v na lao chor kde kitaab ni chori krda 😅kyuki je unhu akal hundi chor hi kyo bnnda
@serrapind9003
@serrapind9003 3 года назад
Aukha yrr akhaan dekh bai diyaan rokda reha hona hun dekh tanga cross,market chla bai tu
@gurpreetkhera8266
@gurpreetkhera8266 3 года назад
Chad de punjab nu gyan te kitaban hi sirre laa sakdiya han !!
@sukhwindersingh6456
@sukhwindersingh6456 3 года назад
Great man
Далее
Cool Parenting Gadget Against Mosquitos! 🦟👶
00:21
Part 5. Roblox trend☠️
00:13
Просмотров 2,7 млн
НИКИТА ПОДСТАВИЛ ДЖОНИ 😡
01:00
Просмотров 148 тыс.
Cool Parenting Gadget Against Mosquitos! 🦟👶
00:21