Тёмный

DHART DE JAAYE l EP 36 l ‪Atinderpal Singh l Sarbjeet Singh Sidhu l B Social 

Подписаться
Просмотров 23 тыс.
% 804

ਮਿਲਾਵਟੀ ਹਲਦੀ ਨਾ ਖਾਓ, ਮਾਰੇ ਜਾਓਂਗੇ l DHART DE JAAYE l EP 36 l ‪Atinderpal Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : bsocialoffic......
Instagram Link : bsocialoffi......
Episode : Dhart De Jaaye
Report by : Sarbjeet Singh Sidhu
Guest : Atinderpal Singh
Location : Kattu ( Barnala )
Cameraman : Harmanpreet Singh & Varinder Singh
Editor : Hardeep Singh
Digital Producer : Gurdeep Grewal
Label : B Social

Развлечения

Опубликовано:

 

2 ноя 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@jatindersingh-ke5ht
@jatindersingh-ke5ht 2 года назад
ਆਪਾਂ ਇੱਥੇ ਰਹਿਕੇ ਵੀ ਬਹੁਤ ਕੁਝ ਕਰ ਸਕਦੇ ਹਾਂ।ਬਸ ਸਾਡੇ ਲੋਕਾਂ ਕੋਲ ਭੇਡ ਚਾਲ ਐਂ ਬਾਹਰ ਦੀ। ਮੈਂ ਆਪਣੀ ਅੱਖੀਂ ਗੱਲ ਦੱਸ ਰਿਹਾਂ। ਸਾਡੇ ਰਿਸ਼ਤੇਦਾਰ ਨੇ ਤੇ ਉਹ ਘਰ ਵਿੱਚ ਕੁਝ ਮੱਝਾਂ ਰੱਖਕੇ ਦੁੱਧ ਪਾਉਦੇ ਨੇ ਸ਼ਹਿਰ ਵਿੱਚ। ਉਹਨਾਂ ਪਾਸੋਂ ਇੱਕ ਸ਼ਾਹੂਕਾਰ(ਬਾਣੀਏ) ਦੁੱਧ ਲੈਂਦੇ ਨੇ। ਤੇ ਇੱਕ ਵਾਰ ਮੱਝਾਂ ਦੁੱਧ ਘਟ ਗਈਆਂ ਤੇ ਉਹਨਾਂ ਨੂੰ ਦੁੱਧ ਬੰਦ ਕਰਨਾ ਪਿਆ ਤੇ ਉਹ ਸ਼ਾਹੂਕਾਰ(ਬਾਣੀਏ) ਕਹਿੰਦੇ। ਸਾਨੂੰ ਨਹੀਂ ਪਤਾ ਸਾਡਾ ਦੁੱਧ ਨਾਂ ਬੰਦ ਕਰੋ। ਜੇਕਰ ਤੁਹਾਨੂੰ ਮੱਝ ਦੀ ਲੋੜ ਹੈ ਤਾਂ ਉਝ ਵੀ ਲੈਕੇ ਦੇ ਦਿੱਨੇ ਆਂ ਤੇ ਬਿਨਾਂ ਵਿਆਜ਼ ਤੋਂ। ਕਿਉਕੇ ਉਹ ਜਮਾਂ ਅਸਲੀ ਦੁੱਧ ਦਿੰਦੇ ਸਨ। ਜਦੋਂ ਤੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਤੇ ਉਸਤੋਂ ਬਾਅਦ ਉਹਨਾਂ ਦਾ ਕੁੱਤਾ ਵੀ ਦੋਧੀ ਜਾਂ ਡੇਅਰੀ ਦਾ ਦੁੱਧ ਨਹੀਂ ਪੀਂਦਾ, ਉਹਨਾਂ ਆਪ ਨੇ ਤਾਂ ਪੀਣਾ ਕੀ ਐ। ਸੋ ਇੱਥੋਂ ਸਿੱਖ ਮਿਲੀ ਕੇ ਜੋ ਸਚਾਈ ਤੇ ਦਿਲੋਂ ਮਿਹਨਤ ਕਰਦਾ ਐ ਉਹ ਇੱਥੇ ਵੀ ਕਾਮਯਾਬ ਐ।
@dhesithevillagers9278
@dhesithevillagers9278 2 года назад
ਅਸੀ ਪਿੰਡਾ ਵਾਲੇ ਸ਼ਰਮ ਮੰਨਦੇ ਹਾਂ ਤੇ ਦੋਧੀਆਂ ਨੇ ਤਰੱਕੀਆ ਕਰ ਲਈਆ ਸਾਡੇ ਸਿਰੋ ਪਰ ਸਾਨੂੰ ਚੱਜ ਨਾ ਆਇਆ
@harrygaming9052
@harrygaming9052 2 года назад
Punjab di journalism hi punjab nu duniya da no. 1 suba bna skdi aa... Bahut wadiya vedio .. Thnks soda share krn lyi
@jiwanjsingh7460
@jiwanjsingh7460 2 года назад
Love this program...informative, keeping our culture and language alive. Long live Punjab, long live Punjabi zubaan and long live Punjab dey lok.
@perrysingh8495
@perrysingh8495 2 года назад
If one guy/girl from every family implement their knowledge and information of the advanced technology for their own Bussines . Our Punjab will be the Richest in every form like before again ..
@gurindergill9115
@gurindergill9115 2 года назад
ਮਿਹਨਤ ਤਾਂ ਰੰਗ ਲਿਆਉਦੀ ਹੈ... ਪਰ ਅੱਜ ਕਿਸਾਨ ਰਿਸ਼ਕ ਲੈਣ ਦੀ ਹਾਲਤ ਵਿੱਚ ਨਹੀਂ ਹੈ...
@dhesithevillagers9278
@dhesithevillagers9278 2 года назад
ਬਾਈ ਜੀ ਆਪਾਂ ਜਰੂਰੀ ਨਹੀ ਕਿ ਵੱਡਾ ਹੀ ਰਿਸਕ ਲੈਣਾ ਆਪਾਂ ਇੱਕ ਕਨਾਲ ਤੋ ਵੀ ਸੁਰੂ ਕਰ ਸਕਦੇ ਹਾਂ
@dr.jagtarsinghkhokhar3536
@dr.jagtarsinghkhokhar3536 2 года назад
ਚੰਗਾ ਉਪਰਾਲਾ
@dr.iqbalmustafa1493
@dr.iqbalmustafa1493 2 года назад
Bohat vadiya program
@rajindraoffcial7672
@rajindraoffcial7672 Год назад
Bilkul sachea.galla.bai.dea.sanu.apna.prodekt.ap.tear.karke vachan chahedea
@jassidhaliwal526
@jassidhaliwal526 2 года назад
ਕੰਮ ਆਪਣੇ ਵਿੱਚ ਮਾਣ ਹੈ
@balbirbal6336
@balbirbal6336 2 года назад
Wqeed Very good god bless you
@pannugagrewal2384
@pannugagrewal2384 2 года назад
Bahut shi gal aa veer di ..
@kirankaur4504
@kirankaur4504 2 года назад
Very good job bro 👍👍👍👍🙏🙏🙏🙏
@pankajsharma-pbg3849
@pankajsharma-pbg3849 2 года назад
Impressive initiative... Proud
@gdhaliwal4minian
@gdhaliwal4minian 2 года назад
Very nice 👍 program love from Winnipeg
@sidhuchikenfarm8853
@sidhuchikenfarm8853 2 года назад
Yaad kini k aundi Vere Punjab Di
@gdhaliwal4minian
@gdhaliwal4minian 2 года назад
@@sidhuchikenfarm8853 bhut
@gdhaliwal4minian
@gdhaliwal4minian 2 года назад
App de sare program hi dakh lai Punjab nu v vakh lai da
@jasvirsingh192
@jasvirsingh192 2 года назад
Very good 👍
@jassidhaliwal526
@jassidhaliwal526 2 года назад
ਸਹੀ ਜਾਣਕਾਰੀ
@harjinderkaur6922
@harjinderkaur6922 2 года назад
Veer ji magva kiva sakda ha
@SukhwinderSingh-dc5xg
@SukhwinderSingh-dc5xg 2 года назад
very nice
@rachhpalsinghbajwaawan6166
@rachhpalsinghbajwaawan6166 2 года назад
ਸਤਿ ਸ੍ਰੀ ਅਕਾਲ ਭਾਊ
@anilbudania1928
@anilbudania1928 2 года назад
Bhot bdhiyaa interview JI, AAP JI daa phone number send krne di kirpaltaa krni JI dhnwaad JI satsaheb JIO I
@amandipsingh3024
@amandipsingh3024 2 года назад
Bahut vadiya jee ,pind da name dasan lai thanxx
@com.89
@com.89 2 года назад
Nice
@maninderkidsworld3800
@maninderkidsworld3800 Год назад
Excellent efforts
@deepsamra3003
@deepsamra3003 2 года назад
Very nice video
@karamjitkaur384
@karamjitkaur384 2 года назад
🙏👌👌👌👌👌
@harpreet18
@harpreet18 2 года назад
@ਅਤਿੰਦਰਪਾਲ ਸਿੰਘ। ਬਾਈ “ਮਤਲਬ” ਕਹੇ ਬਿਨ੍ਹਾ ਬੋਲ ਕੇ ਦਿਖਾਓ 😁
@JaskaranSingh-lo4ey
@JaskaranSingh-lo4ey 2 года назад
Bhut jayda mtlb ho geya
@satindersandhu6104
@satindersandhu6104 2 года назад
Canada vich kitha hai which brand hai give me information plz
@SurinderSingh-ln3pv
@SurinderSingh-ln3pv Год назад
ਸਾਡੇ ਪਿੰਡ ਇਕ ਮੁੰਡਾ 5 ਏਕੜ ਲਾਉਦਾ ਹੈ ਤੇ ਉਹ ਆਪ ਚੱਕੀ ਤੇ ਪੀਸ ਕੇ ਵੇਚਦਾ ਹੈ ਟਿਕਟਾਂ ਤੇ ਵਿਕਦੀ ਹੈ 200 ਰੁਪਏ ਕਿਲੋ
@jagatkamboj9975
@jagatkamboj9975 2 года назад
इनफॉरमैटिव 🙏
@manjitsinghsandhu9169
@manjitsinghsandhu9169 2 года назад
Veerji ki rate vechde ho please dsso
@lakhvirsingh9533
@lakhvirsingh9533 Год назад
Bhaji apna phon no Dio thankyu
@jassidhaliwal526
@jassidhaliwal526 2 года назад
ਮਿਟੀ ਦੇ ਤੱਤ
@RajKumar-eu8ds
@RajKumar-eu8ds 2 года назад
Number dena ji bhai da
@Tegzand
@Tegzand 2 года назад
Jeunde rehn di icha v ni rahi
@S.s.s_88
@S.s.s_88 2 года назад
Until 3:27 is just wasted time video needs to start right away thats why thumbs down
@Vishav-k4j
@Vishav-k4j 2 года назад
ਵਾਈ ਮੂੰਗੀ, ਝੋਨਾ,ਕਣਕ ਉੱਤੇ ਸਪਰੇ ਕਰਨ ਦੀ ਲੋੜ ਪੈਦੀ ਆ ਫਸਲ ਤੇ
@rajindraoffcial7672
@rajindraoffcial7672 Год назад
Bilkul sachea.galla.bai.dea.sanu.apna.prodekt.ap.tear.karke vachan chahedea
@prabhjotsidhudiwana1214
@prabhjotsidhudiwana1214 2 года назад
Good
@DilpreetSingh-up9rz
@DilpreetSingh-up9rz 2 года назад
Good
@sukhdeepsingh7193
@sukhdeepsingh7193 2 года назад
Good
Далее
How to Cook Juicy Steaks? Chef Kanan Recipe 🔥
00:59
Просмотров 522 тыс.
Changing The Flag Of The Countries #countryballs
00:18
are people okay? (part 7)
0:20
Просмотров 8 млн