Тёмный

Dhutte ਨੇ ਮਾਲਦਾਰ ਛੜੇ ਵਾਲਿਆ ਨਾਲ ਕਿਉ ਕੰਮ ਕਰਨਾ ਛੱਡ ਦਿੱਤਾ | Dhutta ਦਾ ਅਸਲੀ ਘਰ, | Maldar Shada 

Ravi Bareta
Подписаться 491 тыс.
Просмотров 32 тыс.
50% 1

#dhutta
#maldarshada
#ਮਾਲਦਾਰਛੜਾ
#dhuttacomedy
Instagram Link -www.instagram....
Facebook Link- www.facebook.c...

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
@BhupinderSingh-wu9df
@BhupinderSingh-wu9df 8 часов назад
ਬਹੁਤ ਜਾਣਿਆ ਨੂੰ ਇਹੀ ਵਹਿਮ ਹੈ ਕਿ ਧੂਤੇ ਦੀ ਹਵਾ ਖਰਾਬ ਹੋ ਗਈ ਇੰਦਰ ਹੋਣਾ ਨੂੰ ਛੱਡ ਗਿਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਧੂਤੇ ਨੇ ਖੁਦ ਆਪਣੀ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਬਹੁਤ ਜ਼ਿਆਦਾ ਜਲਦੀ ਫਿਲਮਾਂ ਦੀ ਸ਼ੂਟਿੰਗ ਨੂੰ ਖਤਮ ਕਰਕੇ ਇੰਦਰ ਬਾਈ ਹੋਣਾ ਦੇ ਐਪੀਸੋਡ ਵਿੱਚ ਵਾਪਸੀ ਕਰਾਂਗਾ ਦੂਜੀ ਸਭ ਤੋਂ ਜਿਆਦਾ ਵੱਡੀ ਗੱਲ ਇਹ ਕਿ ਇਸ ਸਮੇਂ ਮਾਲਦਾਰ ਛੜਾ ਦੇ ਐਪੀਸੋਡ ਦੀ ਕਹਾਣੀ ਇੰਦਰ ਤੇ ਧੂਤਾ ਦੋਵੇਂ ਜਾਣੇ ਇਕਠੇ ਲਿਖ ਰਹੇ ਹਨ ਬਕਾਇਦਾ ਕਹਾਣੀ writer ਦੇ ਵਿੱਚ ਇੰਦਰ ਤੇ ਧੂਤਾ ਪਿੰਡੀ ਵਾਲਾ ਜੇ ਧੂਤਾ ਇੰਦਰ ਦੇ ਨਾਲ ਲੜਿਆ ਹੋਇਆ ਹੁੰਦਾ ਤਾਂ ਇੰਦਰ ਕਦੇ ਵੀ ਆਪਣੀ ਸੀਰੀਜ਼ ਦੇ ਵਿੱਚ ਧੂਤੇ ਦਾ ਨਾਮ ਨਾ ਲਿਖਦਾ
@rrr.r3333
@rrr.r3333 Час назад
Bahi Duta Bahot Badiya Kalakar hai Maldar Chhada vich Bahot Badiya Roll karda
@SukhwinderSingh-wq5ip
@SukhwinderSingh-wq5ip 12 часов назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@SonuBarpagga
@SonuBarpagga 13 часов назад
ਬਹੁਤ ਵਧੀਆ ਐਕਟਿੰਗ ਧੂਤੇ ਦੀ ਸੋਨੂੰ ਵਡਭਾਗਾ ਹੁਸ਼ਿਆਰਪੁਰ ❤
@Makhan-r1j
@Makhan-r1j 12 часов назад
ਧੂਤੇ ਨੇ ਸ਼ੁਰੂਆਤ ਮਾਲਦਾਰ ਛੜੇ ਤੌ ਹੋਈ ਹੈ ਤਾਂ ਉਸ ਨੂੰ ਛੱਡਣਾ ਨਹੀ ਚਾਹੀਦਾ ਹੈ, ਧੂਤਾ ਨਾਮ ਉੱਥੇ ਤੋਂ ਮਿਲੀਆਂ ਹੈ ਧੂਤੇ ਵੀਰ ਨੂੰ ਜਲਦੀ ਤੋਂ ਜਲਦੀ ਮਾਲਦਰਾ ਛੜਾ ਵਿੱਚ ਆਵੇ
@kppunjabimovie
@kppunjabimovie Час назад
ਬਾਈ ਜੋਂ ਇੰਦਰ ਹੈ ਨਾ ਉਸ ਦਾ ਹਵਾ ਬਹੁੱਤ ਖਰਾਬ ਹਾਂ ਇਸ ਕਰਕੇ ਇੰਦਰ ਸੜ ਤਾਂ
@SohanSingh-wr8vb
@SohanSingh-wr8vb 22 минуты назад
ਧੂਤਾ ਜੱਟ ਹਰਮਨ ਪਿਆਰਾ ਪਾਤਰ ਹੈ 😂😂😂❤❤
@rbrar3859
@rbrar3859 17 часов назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।
@filmyworld9301
@filmyworld9301 16 часов назад
dhutta bhut ghaint banda normal family to utth ke upper geya hun ta dhutta sare pase charcha vich aa geya mai bai diya sariya videos dekhiya ne love you dhutta
@avtarpahal2311
@avtarpahal2311 2 часа назад
Sukhwinder wast boys ❤❤ 🇨🇦🇨🇦☎️
@baljidersingh-ep1ef
@baljidersingh-ep1ef 2 часа назад
Very nice
@BhupinderSingh-wu9df
@BhupinderSingh-wu9df 8 часов назад
27 ਅਕਤੂਬਰ ਤੱਕ ਤਾਂ ਧੂਤਾ ਇਸ ਟਾਇਮ ਐਮੀ ਵਿਰਕ ਦੇ ਨਾਲ ਬਿਜੀ ਚੱਲ ਰਿਹਾ ਹੈ ਫਿਲਮ ਦੀ ਡੱਬਿੰਗ ਦਾ ਕੰਮ ਚੱਲ ਰਿਹਾ ਹੈ ਸ਼ਾਇਦ 27 ਅਕਤੂਬਰ ਨੂੰ ਨਿੱਕਾ ਜੈਲਦਾਰ 4 ਫਿਲਮ ਸ਼ਾਇਦ ਰੀਲਿਜ਼ ਹੋ ਹੀ ਜਾਵੇ ਨਹੀਂ ਅਗਲੇ ਮਹੀਨੇ ਤੱਕ
@gurjindersingh3638
@gurjindersingh3638 10 часов назад
ਬਹੁਤ ਵਧੀਆ ਘਰ ਧੂਤੇ ਬੇਟਾ ਜੀ 🙏 ਦਿਲ ਖੁਸ਼ ਕਰ ਤਾਂ 🙏🥀💛🥀👌 ਯਮੂਨਾ ਨਗਰ
@parmjitkaur2020
@parmjitkaur2020 3 часа назад
ਬਹੁਤ ਵਧੀਆ ਘਰ ਧੂਤੇ ਬੇਟਾ ਬਹੁਤ ਚੰਗਾ ਲੱਗਿਆ
@VickySingh-sg2lb
@VickySingh-sg2lb Час назад
ਧੂਤੇ ਵੀਰ ਘਰ ਨੂੰ ਪੇਂਟ ਹੋਣ ਵਾਲਾਂ ਜੇ ਕਰਵਾਉਣਾ ਤਾਂ ਆਪਣੇ ਵੀਰ ਨੂੰ ਯਾਦ ਕਰ ਲਈ
@ManpreetKaur-y6s
@ManpreetKaur-y6s 3 минуты назад
❤❤❤
@MakhanSingh-q9i
@MakhanSingh-q9i 13 часов назад
Dil kush ho gyi dhutta da ghre dakh ke😊❤❤😊❤😊
@punjabivirsabynirmalkaurni7601
@punjabivirsabynirmalkaurni7601 10 часов назад
Chhajli vale bahut zaad krdy ne dhuty nu
@SatpalSharma-y5q
@SatpalSharma-y5q 9 часов назад
❤Very nice ji And Ravi Veer Mera Pind Bareta de Kol Hai 8 Km Te Alisher (Sangrur)
@harindersingh6086
@harindersingh6086 Час назад
Good
@AbhiSingh-cx9sl
@AbhiSingh-cx9sl 13 часов назад
Waheguru Mehr kre ji 🙏🏻
@gurpreetkaur-zt5hp
@gurpreetkaur-zt5hp 9 часов назад
ੁ❤❤🎉
@antwal7343
@antwal7343 11 часов назад
Bhai dutta maldaar chada sireej me kab aayega
@darshansingh5731
@darshansingh5731 3 часа назад
ਬਾਈ ਜਿਹੜੇ ਬੰਦੇ ਵਿਚਾਲੇ ਫਿਲਮਾ ਸੱਡ ਜਾਦੇ ਸਮਝ ਲਵੋ ਛੇਤੀ ਪੈਰ ਸੱਡ ਗਿਆ ਫੇਰ ਸਾਰੇ ਸੀਰੀਅਲ ਦੀ ਪੱਟੀ ਮੇਸ ਹੋ ਜਾਦੀ ਐ
@GurpalSmag
@GurpalSmag 10 часов назад
Bai dp master ta kar reha par maldar shada bich kuo nhi
@ramandeepsinghdandiwal6217
@ramandeepsinghdandiwal6217 4 часа назад
Jhooth aw bai fr DP master lyi time kive and maldar lyi nhi ?
@Titu.punjabi
@Titu.punjabi 14 часов назад
Dhute bich thoda ja etude aa gya hai bhai sahib ji 🙏
@diljitjanagal1168
@diljitjanagal1168 16 часов назад
Dil kush ho gya Bai dhutta da ghre dakh ka ❤❤❤❤
@JarnailSingh-e2e
@JarnailSingh-e2e 13 часов назад
Maldar sadhe nall mashur hora dhutta
@BalkaranSingh-b3d
@BalkaranSingh-b3d 13 часов назад
Maldar sadha karka Duta femes hoia
Далее
ПОНТОРЕЗКА САША BELAIR / ОБЗОР
27:43
КОГДА НЕВЕСТУ ВЫБИРАЕТ МАМА
00:56