Тёмный

Dikhawa Double face 12 ਦਿਖਾਵਾਂ ਦੋਹਰਾ ਚਿਹਰਾ 

The Punjab
Подписаться 712 тыс.
Просмотров 336 тыс.
50% 1

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 600   
@simerrandhawa7281
@simerrandhawa7281 25 дней назад
ਕਵਲ ਵੀਰੇ ਰੋਲ ਤਾਂ ਤੇਰਾ ਓਹੀ ਚੰਗਾ ਏ ਜਿਹੜਾ ਮਾਤਾ ਦੀ ਕਦਰ ਕਰੇ❤
@gurdeepkaur5145
@gurdeepkaur5145 25 дней назад
ਕਵਲ ਪੁੱਤ ਬਹੁਤ ਗਲਤ ਬੋਲਿਆ ਮਾਤਾ ਨੂੰ ਬਹੁਤ ਬੇਇੱਜ਼ਤੀ ਕੀਤੀ ਹੈ ਇਹ ਦੇਖਕੇ ਹੋਰ ਵੀ ਮੁੰਡੇ ਇੰਦਾ ਹੀ ਬੋਲਣਗੇ ਬਹੁਤ ਗਲਤ ਹੈ ਬਿੱਕੀ ਠੀਕ ਕਹਿੰਦਾ ਹੈ
@damanpreetsingh9904
@damanpreetsingh9904 24 дня назад
ਉਹ ਇਕ ਐਕਟਿੰਗ ਰਹੇ ਆ ਕਰਨਾ ਨਾਲੇ ਵਿੱਕੀ ਵੀ ਦੇ ਬੋਲਦਾ ਹੀ ਹੁੰਦਾ ਵਾ ਨੈਗੇਟਿਵ ਰੋਲ ਦੇ ਵਿੱਚ
@rajwinder1968
@rajwinder1968 25 дней назад
ਵਾਕਿਆ। ਹੀ ਇੱਕ ਅੱਧਾ ਇੰਨਸਾਨ ਸਾਂਝੇ ਘਰ ਵਿੱਚ ਜਰੂਰ ਹੁੰਦਾ ਸਾਡੇ ਘਰ ਵੀ ਹੈ ਇਹੋ ਜਿਹਾ 🙏🙏🙏🙏
@RajvirGoraya
@RajvirGoraya 22 дня назад
Same sada ghr ve hai
@amarjit_kaur_08kaur_08-fn7mp
@amarjit_kaur_08kaur_08-fn7mp 25 дней назад
ਕਵਲ ਵੀਰ ਬਹੁਤ ਵਧੀਆ ਬੋਲਦੇ ਮਾਤਾ ਨੂੰ ਇਹ ਚੰਗੀ ਸਿਖਿਆ ਦਿੰਦੇ ਆ ਮੁੰਡਿਆਂ ਨੂੰ ਕੇ ਆਪਣੀ ਮਾਤਾ ਨੂੰ ਏਦਾਂ ਬੋਲੋ
@user-cs2bk8sm3cAmanat
@user-cs2bk8sm3cAmanat 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@user-gt5fw4xv4u
@user-gt5fw4xv4u 25 дней назад
Sonu veer ji di acting superb awesome.
@ravinderkaur9092
@ravinderkaur9092 25 дней назад
ਕੰਵਲ ਤੁਸੀਂ ਏਥੇ ਬਹੁਤ ਗਲਤ ਹੋ ਮਾ ਦੀ ਬੇਇਜ਼ਤੀ ਕੀਤੀ ਬੜਾ ਦੁੱਖ ਲਗਾ 😢😢😢😢ਦੇਖਾਂਗੇ ਸੰਦੀਪ ਨਾਲ ਵੀ ਏਦਾਂ ਹੀ ਕਰੁਗੇ
@Virk-2022
@Virk-2022 25 дней назад
ਇਦਾਂ ਦਾ ਕਲੇਸੀ ਜਿਹਾ ਬੰਦਾ ਹਰ ਘਰ ਚ ਹੁੰਦਾ ਆ 😮ਵੀਡੀਓ ਘੈਟ ਆ
@ranjitkaur6445
@ranjitkaur6445 25 дней назад
Very Meaningfull Story Ajj kal Munde bilkul v respect nhi maa pio di Same eda hi hunda aa jida maa nalo jiada. Phone nu jiada impotence dende aa Kawal ne acting karke hi msg dita aa Kawal Vese es kra da nhi aa Vicky Preet Posetive roll aa Sandeep ta vichari apni maa di care kardi aa Bakki Jeeta Sonu nu kuj v nhi samjhdi Bahut Vadia realty dikha rahe oo Babloo di jann 😅😅😅 God bless u all❤❤❤❤❤🎉🎉🎉🎉🎉
@virksaab7741
@virksaab7741 25 дней назад
ਹੁਣ ਤੁਸੀਂ ਵੀਡੀਓ ਵੱਲ ਧਿਆਨ ਘੱਟ ਤੇ ਸੂਟਾਂ ਵੱਲ ਜ਼ਿਆਦਾ ਹੋ ਗਿਆ 😂😂😂
@reetreet190
@reetreet190 25 дней назад
Aho sahi keha.. tusi ਆਪਣੇ boutique de suit payea kro jyada toh jyda,,, ਫੇਰ ਕੁੜੀਆਂ ਨੇ ਵੀਡਿਓ ਚ b suit ਦੇਖਿਆ ਕਰਨੇ ਆ।।ਕਹਿਣਾ ਪ੍ਰੀਤ ਦਾ ਸੂਟ ਦੇਖ ਫਰ ਸਨਦੀਪ ਦਾ ਸੂਟ 🤣
@sapnaSaini-cl5ho
@sapnaSaini-cl5ho 25 дней назад
Suute v dekho bekar upf fashion
@PremSingh-lp7xz
@PremSingh-lp7xz 25 дней назад
ਮਾਂ ਨਾਲੋਂ ਜ਼ਿਆਦਾ ਕੀਮਤੀ ਫੋਨ ਨਹੀਂ ਹੈ
@nirupamajoshi2458
@nirupamajoshi2458 25 дней назад
Nice episode...Watch story...as a story..not as right wrong.... good acting... waiting for next episode 🙏🙏
@harjinderkaur5367
@harjinderkaur5367 25 дней назад
Babloo looks like satinder sartaj
@shamtalakhotra1218
@shamtalakhotra1218 25 дней назад
Ajj Sonu di acting ne ta agg hi laa dittii
@kamaldeepsingh3988
@kamaldeepsingh3988 25 дней назад
ਕੰਵਲ ਭਰਾ ਘਰੇਲੂ ਕੰਮਕਾਰ ਤਾਂ ਸਭ ਨੂੰ ਹੁੰਦਾ... ਤੁਸੀਂ 2-3ਐਪੀਸੋਡ ਅਡਵਾਂਸ ਬਣਾ ਕੇ ਰੱਖਿਆ ਕਰੋ... ਜਦੋਂ ਰੁਟੀਨ ਟੁੱਟਣ ਲੱਗਦਾ ਫੇਰ ਦੇਖਣ ਵਾਲੇ ਤਿਤਲੀਆਂ ਵਾਂਗੂੰ ਉੱਡ ਜਾਂਦੇ ਆ... 🙏🏻
@JaswinderKaur-iw8ds
@JaswinderKaur-iw8ds 25 дней назад
ਬਹੁਤ ਗਲਤ ਗੱਲ ਵਾ ਮਾਂ ਨੂੰ ਪੁੱਤ ਇਦਾਂ ਬੋਲੀ ਦਾ ਵਾਂ ਬਹੁਤ ਬੇਸ਼ਰਮ ਬੰਦਾ ਵਾ ਇਹੋ ਜਿਹੀ ਸਿੱਖਿਆ ਦਿੰਦੇ ਲੋਕਾਂ ਨੂੰ ਮਾਂ ਨੂੰ ਇਦਾਂ ਬੋਲੋਂ
@ravinderkaurrai3165
@ravinderkaurrai3165 25 дней назад
ਤੁਸੀਂ ਇੱਕ ਵਾਰੀ ਦੇਖ ਕੇ ਕਿੱਦਾਂ ਅੰਦਾਜ਼ਾ ਲਾਲ ਲੈਂਦੇ ਹੋ ਕਿ ਇਹ ਬਹੁਤ ਬੇਸ਼ਰਮ ਬੰਦਾ ਹੈ ਇਹ ਬੰਦਾ ਬਹੁਤ ਵਧੀਆ ਪਹਿਲਾਂ ਸਾਰੀ ਸੀਰੀਅਲ ਦੇਖਿਆ ਕਰੋ ਤਾਂ ਫਿਰ ਕਿਸੇ ਨੂੰ ਜੱਜ ਕਰਿਆ ਕਰੋ ਅਸਲ ਜਿੰਦਗੀ ਵਿੱਚ ਇਹ ਬਹੁਤ ਰਿਸਪੈਕਟ ਫੁਲੀ ਬੇਟਾ ਹੈ
@Shilpa-w8f
@Shilpa-w8f 25 дней назад
Sahi keha tusi bilkul . Beyakal dangar aa
@ravinderkaurrai3165
@ravinderkaurrai3165 25 дней назад
ਇਹ ਸਿਰਫ ਨਾਟਕ ਇਸ ਲਈ ਹੁੰਦੇ ਹਨ ਕਿ ਆਪਾਂ ਆਪਣੇ ਮਾਂ ਪਿਓ ਨਾਲ ਕਿੱਦਾਂ ਰਹਿਣਾ ਹੈ ਤੁਸੀਂ ਕਿਰਦਾਰ ਨੂੰ ਹੀ ਜੋ ਨਿਭਾਇਆ ਹੁੰਦਾ ਹੈ ਉਹਨੂੰ ਹੀ ਸੱਚ ਸਮਝਣ ਲੱਗ ਜਾਂਦੇ ਹੋ
@ramannahar8428
@ramannahar8428 25 дней назад
Ohna video B'nai aaw
@harjinderkaur5367
@harjinderkaur5367 25 дней назад
Eh video hai ji Eni seriously na lawo kawel veer de character noo,, Real life cha oh jida da putt a har maa eda da Putt mangdi❤❤❤❤❤❤❤❤❤❤❤❤❤❤plz na galat bolo,,,video no video wangoo dekho
@39ekamveersinghrandhawa3b4
@39ekamveersinghrandhawa3b4 25 дней назад
ਮਾਏ ਨੀ ਦੁੱਖ ਕਿਸ ਨੂੰ ਦੱਸਾ ਵਡੀਉ ਦੀ ਬਹੁਤ ਉਡੀਕ ਹੈ ਵਡੀਉ ਵਧੀਆ ਹੈ ਜਲਦੀ ਜਲਦੀ ਭਾਗ ਪਇਆ ਕਰੋ ਏਨੀ ਉਡੀਕ ਨਾ ਕਰਿਆ ਕਰੋ ਹਰਵਿੰਦਰ ਕੌਰ ਰੰਧਾਵਾ ਮੁੰਬਈ
@JaswinderSingh-ys8qx
@JaswinderSingh-ys8qx 25 дней назад
🎉🎉🎉
@KulwinderKaur-d6w
@KulwinderKaur-d6w 25 дней назад
Haji jo sab ton Vadia story a oh bahut din bahad ponde ne
@Jotshorts-o5z
@Jotshorts-o5z 25 дней назад
ਏਨਾ ਵਧੀਆ ਕੰਮ ਚਲਦਾ ਵੀਡਿਉ ਤੋਂ ਕਿ ਲੈਣਾ ਸੀ ਬੁਟੀਕ ਖੋਲ ਕੇ ਹੁਣ ਧਿਆਨ ਦੋਨਾਂ ਪਾਸੇ ਰਹਿੰਦਾ ਆ ਵੀਡਿਉ ਵੱਲ ਘੱਟ
@ManjitSingh-ov8le
@ManjitSingh-ov8le 25 дней назад
Hun ta video wi 3-4 din baad paunde aa
@sunnytoor7775
@sunnytoor7775 24 дня назад
ਮਾਂ ਨਾਲੋਂ ਕੀਮਤੀ ਕੁੱਝ ਨਹੀਂ ਕੰਵਲ ਵੀਰ ਜੀ ਮਾਂ ਤੇ ਮਾਂ ਼ਹੀ ਹੁੰਦੀ ਹੈ
@happysidham2182
@happysidham2182 25 дней назад
All members acting very nice 👌👌👌
@shilpashilpa6544
@shilpashilpa6544 25 дней назад
Kawal paji n Mmy g nu daant k Jaffi jrur pai honi 101%shurety a
@amanmania5790
@amanmania5790 25 дней назад
Blooper dekhan vala hona
@harrypal1027
@harrypal1027 25 дней назад
Same hera my husband like same kamal acting🙏🙏🙏💓💓💖💖💗💗❤❤😢😢
@DavinderSingh-qm6qi
@DavinderSingh-qm6qi 25 дней назад
Very big fan 🎉🎉
@anitag1965
@anitag1965 25 дней назад
Very good story very good acting thanks
@user-nr9vx6jx3m
@user-nr9vx6jx3m 25 дней назад
Very nice story 👏🏻❤❤
@SushmaMehta-ro8th
@SushmaMehta-ro8th 25 дней назад
Very good story waiting for next episode ❤❤
@user-zt6rb1jv8w
@user-zt6rb1jv8w 25 дней назад
Bahut sohni story all members blessings wheguru ji
@Gurfateh2016
@Gurfateh2016 25 дней назад
ਐਵੇਂ ਦੀ ਬੋਲੀ ਬੋਲਣ ਵਾਲਾ ਇਨਸਾਨ ਹਰ ਘਰ ਵਿੱਚ ਹੁੰਦਾ,,,,,,, ਜਿਸ ਦੀ ਬੋਲੀ ਤੋ ਸਾਰਾ ਪਰਵਾਰ ਤੰਗ ਹੁੰਦਾ ਵਾ,,,...
@Shilpa-w8f
@Shilpa-w8f 25 дней назад
Right
@Bhavnarajvlogs
@Bhavnarajvlogs 25 дней назад
Right 👍
@Yashkirat12
@Yashkirat12 25 дней назад
Right
@jaswinderkaurnarula6835
@jaswinderkaurnarula6835 25 дней назад
Sade ghar vi hai
@Shilpa-w8f
@Shilpa-w8f 25 дней назад
@@jaswinderkaurnarula6835 eda dey bande fr jhuttia hi khande aa sareaa toh
@user-xj6ke3jl4w
@user-xj6ke3jl4w 25 дней назад
ਬਹੁਤ ਵਧੀਆ ਵੀਡਿਓ ਵੀਰ ਜੀ ਜਲਦੀ ਵੀਡਿਓ ਪਾਇਆ ਕਰੋ
@GurpreetKaur-1234
@GurpreetKaur-1234 25 дней назад
ਇੰਨੀ ਲੇਟ ਵੀਡੀਓ ਆਉਣ‌ ਲੱਗ ਗਈਆਂ , ਹੁਣ ਤਾਂ ਵੀਡੀਓ ਦੇਖਣ ਨੂੰ ਜੀਅ ਨਹੀਂ ਕਰਦਾ
@virksaab7741
@virksaab7741 25 дней назад
ਕਵਲ ਵੀਰ ਜੀ ਇਹ acting ਮੈਨੂੰ ਨਹੀਂ ਵਧੀਆ ਲੱਗੀ ਤੁਸੀਂ ਅੰਟੀ ਨੂੰ ਬਹੁਤ ਕੁਝ ਬੋਲ ਦਿੱਤਾ ਜੀ 😮 ਮੇਰਾ ਬਹੁਤ ਮਨ ਭਰਿਆ ਜਦੋਂ ਅੰਟੀ ਜੀ ਝਿੜਕ ਖਾ ਰਹੀ ਸੀ😥😥😥
@kamaldeepsingh3988
@kamaldeepsingh3988 25 дней назад
ਆਪਣੇ ਆਪ ਬਣੇ ਸਾਬ੍ਹ ਜੀ ਇਹ ਨਾਟਕ ਆ...
@user-bq1rj9vz5g
@user-bq1rj9vz5g 25 дней назад
Just acting aa yaar😂😂
@KangsAm2351
@KangsAm2351 24 дня назад
ਮੈ ਤੇ ਕਹਿੰਦੀ ਆ ਲੋਕਾਂ ਨੂੰ ਸਦਾ ਹੋ ਗਿਆ ਕਵਲ ਨਾਟਕ ਕਰਨ ਦੀਆ ਵਾ ਐਵੇ ਗਲਤ ਕਮੈਟ ਕਰਨ ਦੇ ਜੇ
@ranisen8441
@ranisen8441 25 дней назад
Yaara dosta nu jaan jaan kehna 😂😂😂😂😂😂
@JasvirKaur-u3b
@JasvirKaur-u3b 25 дней назад
Very Very big fan ❤❤🎉
@JassDhanoa-pu5gg
@JassDhanoa-pu5gg 25 дней назад
Very very very very very nice video God bless you all family members All family❤❤❤❤❤❤❤❤❤❤❤❤❤❤ members ❣️❣️❣️❤❤❤❤❤❤❤❤❤❤
@gorabhaika9326
@gorabhaika9326 25 дней назад
ਕਮਲ ਵੀਰ ਇਸ ਵੀਡੀਓ ਦੇ ਵਿੱਚ ਤੁਹਾਡਾ ਸੁਭਾਅ ਇਹੋ ਜਿਹਾ ਕਿਉਂ ਆ ਤੁਹਾਡਾ ਸਵਾਦ ਤਾਂ ਬਹੁਤ ਚੰਗਾ ਤੇ ਬਹੁਤ ਹੀ ਨਰਮ ਹੈ
@Gurfateh-iv6gy
@Gurfateh-iv6gy 24 дня назад
Very very very nice story God bless you all family members with good health and happiness always ❤❤❤
@satwantkaur3602
@satwantkaur3602 25 дней назад
Oh jnanyaie 😂😂😂😂😂❤❤❤❤ sonu bhaji da dialogue
@sardarni5353
@sardarni5353 25 дней назад
Paji gussa na kreo pr age thouhdiya video dekhn ch interest aund c hun ni plz tuc video te dhiyn do
@Somasoma-gf2fz
@Somasoma-gf2fz 25 дней назад
Very nice video🎉🎉🎉
@sandeepkaurbazwa1946
@sandeepkaurbazwa1946 25 дней назад
Keep it up all team 💪 👏 👍
@user-zg9sr3nb3i
@user-zg9sr3nb3i 25 дней назад
Very nice👍god bless you all family member s🌹🌹
@ManpreetKaur-fn1bd
@ManpreetKaur-fn1bd 25 дней назад
ਅੱਜ ਤਾ ਮਾਏ ਮੈ ਕਿਸ ਨੂੰ ਦਰਦ ਸੁਣਾਵਾਂ ਦੀ ਵੇਟ ਕਰ ਰਹੇ ਸੀ ਉਹ ਵੀਡੀਉ ਜਲਦੀ ਲ਼ੈ ਕੇ ਆਉ 😢😢 ਬਹੁਤ ਦਿਨਾਂ ਤੋਂ ਵੇਟ ਕਰ ਰਹੇ ਆ
@user-ow9po6yd2r
@user-ow9po6yd2r 25 дней назад
Miss pooja❤❤❤❤❤
@GurcharanSingh-hd2vq
@GurcharanSingh-hd2vq 25 дней назад
Very very very nice story god bless you all family members with good health and happiness always 💗💞💗💞💗💞💗💞💗💞💗💞💗💞💗💞💗💞💗💞
@user-oq7gf3uj5t
@user-oq7gf3uj5t 24 дня назад
Hiojvh
@user-oq7gf3uj5t
@user-oq7gf3uj5t 24 дня назад
Ikvbkbsgjnck😅😢😅😊
@user-sb6zf9pj1r
@user-sb6zf9pj1r 25 дней назад
ਜਿਹਦਾ ਇਕ ਪੁਤੱਰ ੳਵੀ ਦੁਖੀ
@amandeepkaurgill5475
@amandeepkaurgill5475 25 дней назад
Sat Shri akal ji all family very very nice video God bless you ❤❤❤
@user-no5wj9md2g
@user-no5wj9md2g 25 дней назад
Very nice video👌👌 super duper story❤❤❤
@user-sp5ci8ns7l
@user-sp5ci8ns7l 25 дней назад
ਤੁਸੀਂ ਵਡੀੳ ਬਹੁਤ ਵਧੀਆ ਹੁੰਦੀ ਹੈ ਵੀਰ ਜੀ
@luckys4264
@luckys4264 25 дней назад
Superb episode
@SmilePreet-nn3ks
@SmilePreet-nn3ks 21 день назад
Keep it up all team ❤❤
@anmolkahlon1974
@anmolkahlon1974 25 дней назад
Bhut vadia a viedo loki kehnda.viedo nai jldi punda ajja ta kl ਸਾਝਾ ਪਰਵਾਰ ਪਾਈ ਸੀ ਤਿੰਨ ਵੀਡੀਉ ਤੇ ਆ ਰਹੀਆ ਹੋਰ ਕ ਕਰਨ ❤❤❤ਵਿਕੀ ਪਰੀਤ ਸਹੀ ਕਹਿੰਦੇ ਕਿੰਨਾ ਬੋਲਦਾ ਕੰਵਲ ਫੋਨ ਤੋ ਮਾਤਾ ਮੇਰੀ ਸਸ ਵਾਂਗ ਦੋਵਾ ਨੂੰ ਕਹੀ ਜਾਦੀ ਜੋ ਗਲਤ ਉਸ ਨੂੰ ਕਹੋ
@kuljitkang1633
@kuljitkang1633 25 дней назад
ਤੁਸੀਂ ਵੀਡੀਓਜ਼ ਦੇਖ ਕੇ ਕੰਵਲ ਵੀਰ ਜੀ ਨੂੰ ਗਲਤ ਨਾ ਬੋਲਅਂ ਕਰੋ ਕਿਇੱਕੀ ਓਨਾ ਦਾ ਕੰਮ ਏ ਕਿਉਂਕਿ ਕਿੲ ਘਰਾਂ ਆਪਣੀ ਮਾਂ ਨਾਲ ਏਦਾਂ ਗਲਤ ਤਰੀਕੇ ਨਾਲ ਗਲ ਕਰਦੇ ਹਨ ਏ ਲੋਕਾ ਨੂੰ ਸ਼ਮਝਾਦੇ ਨੇ
@SukhwinderSingh-wq5ip
@SukhwinderSingh-wq5ip 25 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@SurjitSingh-bb2vx
@SurjitSingh-bb2vx 25 дней назад
Very Very Very nice story ji so beautiful ji ਜੀਤਾ ਦੀਦੀ 😂😂❤❤❤❤❤❤😊😊😊😊😊
@user-rh6te4ue4n
@user-rh6te4ue4n 25 дней назад
Very nice story 👌 ❤❤
@teama.d.s6961
@teama.d.s6961 25 дней назад
Very very nice video ji❤
@Abhijotmaan2015
@Abhijotmaan2015 25 дней назад
ਸੋਨੂੰ ਵੀਰ ਓਦੋਂ ਤੁਸੀਂ ਬੜੇ ਵਧੀਆ ਲੱਗੇ ਜਦੋ ਜੀਤਾਂ ਦੀਦੀ ਨੂੰ ਕਿਹਾ ਓਹ ਜਨਾਨੀਏ😂😂
@user-qv2uw4jc2g
@user-qv2uw4jc2g 25 дней назад
😂😂😅
@sarbjitsandhu3973
@sarbjitsandhu3973 25 дней назад
😂
@NarinderSingh-xk2ks
@NarinderSingh-xk2ks 25 дней назад
God bless you all family members
@user-xj6fp1vh8z
@user-xj6fp1vh8z 25 дней назад
ਪਹਿਲਾਂ ਵਰਗਾ ਮਜ਼ਾ ਨਹੀਂ ਰਿਹਾ ਤੁਹਾਡੀਆਂ videos ਵਿੱਚ
@pavitterkaur2438
@pavitterkaur2438 25 дней назад
Very very nice story ji God bless you all family members ji
@BindaAman
@BindaAman 25 дней назад
Very nice story
@NewLookBoutique23
@NewLookBoutique23 25 дней назад
Ssa bhaji video 30,35 min tak bhana kro
@user-jd7gu9oi1c
@user-jd7gu9oi1c 25 дней назад
Nice
@vanrajchahal-gt8uj
@vanrajchahal-gt8uj 25 дней назад
Very nice video
@Harjotbrareditz
@Harjotbrareditz 25 дней назад
ਫੋਨ ਵੇਚ ਕੇ ਸੂਟ ਲੈਕੇ ਦਿੱਤਾ 😂😂
@RavinderSingh-ir1if
@RavinderSingh-ir1if 25 дней назад
Ih kuch new c
@reenachawla7796
@reenachawla7796 25 дней назад
Very nice story ❤
@gurpreetsekhon6694
@gurpreetsekhon6694 25 дней назад
Yr eni wait na kraya kro video dii jldi jldi video paa deya kro
@user-kz4jc1cx5t
@user-kz4jc1cx5t 25 дней назад
❤❤❤❤❤❤❤❤❤❤❤❤
@shalupreeti6133
@shalupreeti6133 25 дней назад
Maye ni kine dard sunava o video nhi aayi
@Factzexist
@Factzexist 25 дней назад
@@shalupreeti6133 tomorrow
@sonusandhu986
@sonusandhu986 25 дней назад
Aunti g sahi gal tuhadi kidmat chngi hove ape dukh milju
@DavishKohal
@DavishKohal 25 дней назад
Nice ha ji
@RajwantBhullar-i8n
@RajwantBhullar-i8n 25 дней назад
Very nice video ❤❤❤
@user-dl4xo8ji8k
@user-dl4xo8ji8k 25 дней назад
Very nice video g ❤❤❤❤❤
@user-bo4ey2ec7w
@user-bo4ey2ec7w 25 дней назад
ਕਵਲ ਵੀਰ ਜੀ ਤੁਸੀਂ ਬਹੁਤ ਗਲਤ ਬੋਲੇ ਮੰਮੀ ਨੂੰ ਵੀਡੀਓ ਵਿਚ ਸਹੀ ਪਰ ਤੁਸੀਂ ਗਲਤ ਬੋਲੇ ਓ
@baljitkaur5005
@baljitkaur5005 25 дней назад
ਬਹੁਤ ਬਹੁਤ ਵਧੀਆ ਸਟੋਰੀ ❤❤❤
@shamtalakhotra1218
@shamtalakhotra1218 25 дней назад
Sadde ghr vich b hai kawal jeha ekk sada devr ..bhut hi batmeej mmy dady te bhut darde ostu pr assi nhi darde je o ek bole te aggo 10 suna deni aa
@user-kz4jc1cx5t
@user-kz4jc1cx5t 25 дней назад
🥰🥰😊😊😊😊😊❤❤❤❤
@user-dq7mn5cx7l
@user-dq7mn5cx7l 25 дней назад
❤❤❤❤❤❤
@Maahi__7792
@Maahi__7792 25 дней назад
Hlo ਵੀਰ ਜੀ plz ਮਾਏ nii ਮੈਂ kisnu ਦੁੱਖ sunava video jldi pao
@harfateh208
@harfateh208 25 дней назад
Bloooper v dekhyioooo plzzz
@ajaygangster8561
@ajaygangster8561 25 дней назад
I love you g
@baljitkaur6940
@baljitkaur6940 25 дней назад
Kawal veer da bilkul different character acting boht vadia. But veer ji maa nu galat na boleya kro
@JagtarSingh-qu4dv
@JagtarSingh-qu4dv 25 дней назад
Nice❤🎉
@amanpreetkaur9386
@amanpreetkaur9386 25 дней назад
Very nice video 👌👌👌👌
@user-my3sd6my6i
@user-my3sd6my6i 25 дней назад
Vicky paji tusi same mere mamu varge lagde o and deep paji varge ❤❤❤
@HarpreetSinghbp07
@HarpreetSinghbp07 25 дней назад
Maye mai kis nu drad sunawa part di wait aa
@daljinderkaur826
@daljinderkaur826 25 дней назад
👌👌👌👌💞💞💞💞❤️
@user-kz4jc1cx5t
@user-kz4jc1cx5t 25 дней назад
🥰🥰🥰🥰🥰
@kaurpreetkomal8
@kaurpreetkomal8 25 дней назад
Very nice
@GurbirDhillon-l9u
@GurbirDhillon-l9u 22 дня назад
Nice story
@user-xi7kc1hz4l
@user-xi7kc1hz4l 24 дня назад
❤❤nice video ❤❤ koi na koi eho jeha banda jaroor hunda aa❤❤
@gaganpunjap5807
@gaganpunjap5807 25 дней назад
ਕਵਲ ਭਾਜੀ ਤੁਸੀ ਬਹੁਤ ਗਲਤ ਕੀਤਾ ਮਾ ਤਾ ਮਾ ਹੁੰਦਾ ਹੈ
@user-cl2py8zz2d
@user-cl2py8zz2d 25 дней назад
V nice
@ranjitgosal5868
@ranjitgosal5868 25 дней назад
Very nice story ji 🙏🏻 ❤❤🎉🎉
@anmoldeepsingh6679
@anmoldeepsingh6679 24 дня назад
Very nice veer ji bahut vadia video a God bless you all family and all teem bhut vadia acting a veer ji ⭐🌟⭐🌟⭐🌟🌹🌷⭐🌟⭐🌟⭐🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷⭐🌟⭐🌟⭐🌟🌹🌷
@sushmadhawan9860
@sushmadhawan9860 25 дней назад
Jidi kismat vich sukh nahi aodi poori kismat ais tarah hi jandihai
@gillbrother7786
@gillbrother7786 25 дней назад
Buhat buhat soni video ❤❤❤
@kuljitkaur6590
@kuljitkaur6590 24 дня назад
So very nice story ❤
@sehajsidhu1514
@sehajsidhu1514 25 дней назад
Very nice story g ❤❤
@MandeepKaur-xi5pj
@MandeepKaur-xi5pj 25 дней назад
Very Nice 🎉
Далее
гендер пати🩷🩵
00:21
Просмотров 126 тыс.
ДОКАЗАЛ ЧТО НЕ КАБЛУК #shorts
00:30
Harman Walo Bhabian Nu Gift 🎁
10:54
Просмотров 143 тыс.
market price in Punjab 11-8-2024
8:16
Просмотров 2,9 тыс.
Lao G Tuhade Lai Hor Sohne Sohne Suit Aa Gae 😊
8:22
гендер пати🩷🩵
00:21
Просмотров 126 тыс.