Тёмный

Dikhawa Double face 26 ਦਿਖਾਵਾਂ ਦੋਹਰਾ ਚਿਹਰਾ 

The Punjab
Подписаться 721 тыс.
Просмотров 84 тыс.
50% 1

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 272   
@sandeepbatth968
@sandeepbatth968 43 минуты назад
ਸਨਦੀਪ ਦੀਦੀ ਬਹੁਤ ਵਧੀਆ ਕੀਤਾ ਨਾ ਚਾਹ ਰੋਟੀ ਪਾਣੀ ਐਵੇ ਇਨਸਾਨ ਸੁਧਰ ਦੇ ਨੇ ਸਨਦੀਪ ਦੀਦੀ ਹਿੰਮਤ ਨਾ ਹਾਰ ਜਾਈ
@kulwantsingh1949
@kulwantsingh1949 2 часа назад
ਕਵਲ ਵੀਰ ਨੇ ਤਾਂ ਇਸ ਵੀਡੀਓ ਵਿੱਚ ਹੱਦ😂😂😂 ਕਰ ਦਿਤੀ ਬਹੁਤ ਵਧੀਆ ਸਟੋਰੀ ਕਵਲ ਤਾਂ ਹੇਠਾਂ ਹੀ ਬੈਠ ਗਿਆ ਕਿਨੇ😂😂😂😂 ਡਰਾਮੇ ਕਰਦਾ ਮੈਨੂ ਤਾਂ ਕਵਲ ਵੀਰ ਵੱਲ ਦੇਖ ਕੇ ਬਹੁਤ ਹਾਸਾ ਆਇਆ ❤❤❤
@SatnamSingh-km9ld
@SatnamSingh-km9ld 26 минут назад
😂😂😂
@anureetrammy4861
@anureetrammy4861 22 минуты назад
Sachi bot hadh kiti pai kawal veer ne menu v vekh k gussa aa rya ona de character dekh k
@karmitakaur3390
@karmitakaur3390 3 часа назад
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@Maninder_brar
@Maninder_brar 2 часа назад
ਤੂੰ ਅਰਦਾਸ ਦੇ ਨਾਲ ਨਾਲ ਵੀਡਿਓ ਦੇਖ ਲਿਆ ਕਰ view ਲੈਣ ਲਈ ਕਮੇਂਟ ਕਰਨ ਦੀ ਪੈ ਜਾਂਦੀ ਆ
@Ranveer-sz8cq
@Ranveer-sz8cq 3 часа назад
ਜਿਹੜਾ ਇਸ ਕੁਮੈਟ ਨੂੰ ਪੜ੍ਹ ਰਿਹਾ ਹੈ ਰੱਬ ਉਸ ਨੂੰ ਖੁਸ਼ੀਆ ਦੇਵੇ 🙏🙏😍❤️
@AgamVeer-f4k
@AgamVeer-f4k 10 минут назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🎉🎉
@MandeepKaur-cb4ou
@MandeepKaur-cb4ou Час назад
ਸਾਡੇ ਘਰ ਦੀ ਏ ਸੱਚੀ ਕਹਾਣੀ ਹੈ। ਅਸੀਂ ਸਾਰੀ ਜ਼ਿੰਦਗੀ ਉਹਨਾਂ ਦੀਆਂ ਰੋਟੀ ਲਈ ਮਿੰਨਤਾਂ ਕਰ ਕਰ ਕੇ ਖਿਲਾਉਂਦੇ ਰਹੇ ਤੇ ਉਹਨਾਂ ਨੇ ਅੱਜ ਤੱਕ ਵੀ ਕਦੇ ਆਪਣੀ ਗਲਤੀ ਨਹੀਂ ਮੰਨੀ। ਤੇ ਮਿਨਤਾਂ ਕਰਨ ਵਾਲੀ ਮੇਰੀ ਮੰਮੀ ਹੀ ਚੱਲ ਵਸੀ।
@kuldipkaur5688
@kuldipkaur5688 Час назад
ਹੁਣ ਕੰਵਲ ਨੇ ਇਹ ਜੱਬ ਪਾ ਲੈਣਾ ਬਈ ਸੰਦੀਪ ਮੈਨੂੰ ਪੁੱਛ ਤੋਂ ਬਿਨ੍ਹਾਂ ਪੇਕੇ ਕਿਉਂ ਗਈ ਆ। ਵਾਹ !!! ਬਾਈ ਸੋਨੂੰ ਅੱਜ ਆਦਮੀਆਂ ਵਾਲੀ ਗੱਲ ਕੀਤੀ ਆ ਜੀਤਾ ਵੀ ਬਿਨ੍ਹਾਂ ਬਰੇਕਾਂ ਤੋਂ ਚੱਲ ਪੈਂਦੀ ਆ ਨਾ ਅੱਗਾ ਵੇਖਦੀ, ਨਾ ਪਿੱਛਾ l ਕੰਵਲ ਹੁਣ ਇਕੱਲਾ ਰਹਿ ਗਿਆ ਸਾਰਿਆਂ ਦਾ ਜਲੂਸ ਕੱਢੋਗਾ ਬਿਨ੍ਹਾਂ ਨਾਹਤੇ ਬਿਨ੍ਹਾਂ ਤਿਆਰ ਹੋਏ ਕੰਮ ਤੇ ਜਾਇਆ ਕਰੇਗਾ।
@MahinderKaur-p2o
@MahinderKaur-p2o Час назад
Aa te bilkul Galt Kar Rahe o kawl phaji video vakhn da and v aa Rea a te Sandeep te tars v
@AbhijotGill-f3w
@AbhijotGill-f3w Час назад
ਬਹੁਤ ਵਧੀਆ ਸਟੋਰੀ ਵੱਟਕੱਢ ਦਿੱਤੇ ਤੁਸੀਂ ਤਾਂ ਕੰਵਲ ਵੀਰ ਜੀ ਦੀ ਐਕਟਿੰਗ ਤਾਂ ਬਹੁਤ ਹੀ ਵਧੀਆ
@SukhwinderSingh-wq5ip
@SukhwinderSingh-wq5ip Час назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@KaurRajveer-ss5cf
@KaurRajveer-ss5cf 2 часа назад
Jihda vi mera commant pad riha hai waheguru ji ohna de Mata pita di Umar lambi kre ❤
@MdJekdip
@MdJekdip 3 часа назад
Preeti di acting superb ❤❤❤❤ vicky paji di personality bhut a ❤❤❤❤❤sandeep di bhut sohnelag rhe a ❤❤❤❤❤❤
@Maninder_brar
@Maninder_brar 2 часа назад
ਕੰਵਲ ਜਿੰਨੇ ਡਰਾਮੇ ਬਾਜ਼ ਕੋਈ ਨੀ😅😅ਬਹੁਤ ਲੱਛਣ ਕਰਦਾ,,,ਸੰਦੀਪ ਹੁਣ ਕੀ ਕਰੋ ਕੰਵਲ ਦੇ ਕਾਰਨਾਮੇ ਸੁਣ ਕੇ
@sapnachamar7972
@sapnachamar7972 3 часа назад
Jai guru dev ji 🙏🙏🙏 Dhan dhan satguru ravidass maharaj ji 🙏🙏
@pardeepaulakh4871
@pardeepaulakh4871 18 минут назад
To b vryyyy frank ਇਸ video ਦਾ main concept te ਸਮਝ ਤੋਂ ਬਾਹਰ ਹੈ, , and acting just ਜੀਤਾਂ ਦੀ superb ਆ❤
@AmarbirSingh-ne7kc
@AmarbirSingh-ne7kc 2 часа назад
ਕੰਵਲ ਵੀਰ ਜੀ ਨੇ ਤੇ ਇਸ ਵੀਡੀਓ ਵਿੱਚ ਹੱਦ ਹੀ ਕਰ ਦਿੱਤੀ ਪਰ ਸਟੋਰੀ ਪੁਰੀ ਐਂਡ ਆ
@SandeepKaur-zk3el
@SandeepKaur-zk3el 3 часа назад
Aaj kiti sonu veer ni bahut Changi gaal
@Wahla-preet
@Wahla-preet 2 часа назад
Gl ਸੁਣ ਲਓ ਜੀਤਾ ਦੀਦੀ ਦੀ ਕੁੜੀ ਦਾ ਕੋਈ ਘਰ ਨਹੀਂ ਹੁੰਦਾ 😢😢 ਭਾਬੀ ਆ ਵੀ ਘਰੇ ਆ ਕੇ ਰੋਬ ਮਰਦੀਆ ਨੇ bhut duk lagda 😢😢jdo ਭਾਬੀਆਂ ਗੱਲਾਂ ਕਰਦੀਆਂ ਨੇ 😢😢😢😢
@parwinderjosan3166
@parwinderjosan3166 2 часа назад
Ryt
@manindersinghsingh161
@manindersinghsingh161 42 минуты назад
Waoo sandeep yu r a super actress nd very real character❤❤
@Deepkaurr8155
@Deepkaurr8155 2 часа назад
ਕੰਵਲ ਕਹਿੰਦਾ ਅੰਦਰ ਦੇਖੋ ਸਾਰੇ ਜਣੇ 😂😂 ਫੇਰ ਆਪ ਉੱਠ ਗਿਆ ਬਿਸਤਰੇ ਤੋਂ 😅
@parneetkhehra7529
@parneetkhehra7529 2 часа назад
Sonu jeetan di acting bhut kaint aa
@KaurIchha
@KaurIchha 3 часа назад
Mere mumma tadde series de episodes da wait hi krde rehnde nee 😄❤️
@Satnamkaur4570
@Satnamkaur4570 2 часа назад
ਏਦਰ ਵੀ ਇਹੀ ਹਾਲ ਆ ਮੈੰ ਵੀ ਇਹਨਾ ਦੇ ਐਪੀਸੋਡ ਦੀ ❤❤❤❤❤❤❤❤ਬਹੁਤ ਵੇਟ ਕਰਦੀ ਆ
@PreetSingh-lm6rt
@PreetSingh-lm6rt Час назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸਾਰਿਆਂ ਨੂੰ
@sukhwinder64kaur3
@sukhwinder64kaur3 32 минуты назад
ਸੋਨੂੰ ਬਹੁਤ ਵਧੀਆ ਕੀਤਾ ਜੀਤਾਂ ਨੂੰ ਸਿੱਧਾ ਕੀਤਾ😂😂😂
@sukhwinder64kaur3
@sukhwinder64kaur3 37 минут назад
ਬਹੁਤ ਵਧੀਆ ਸਟੋਰੀ ਹੁਣ ਤੱਕ ,ਅੱਗੇ ਦੀ ਸਟੋਰੀ ਲਈ ਵੀ ਐਕਸਾਈਟਡ ਹਾਂ।
@KuldeeppawarKuldeeppawar-k7f
@KuldeeppawarKuldeeppawar-k7f 54 минуты назад
ਬਹੁਤ ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ ਹੈ ਜੀ ਵਾਹਿਗੁਰੂ ਜੀ ❤❤❤❤❤❤❤
@jaspalkaur1552
@jaspalkaur1552 Час назад
ਕੰਵਲ ਵੀਰ ਜੀ ਤੋਂ ਬੜਾ ਹਾਸਾ ਆਉਂਦਾ, ਸੰਦੀਪ ਕੇ ਘਰ ਜਾ ਕੇ ਥੱਲੇ ਬਹਿਣ ਤੇ, ਤੇ ਨਾਲੇ ਕਹਿੰਦੇ ਪਾਣੀ ਮੇਰੇ ਸਿਰ ਚੱ ਨਾ ਪਾਦੋ 😄, ਬਾਹਲੇ ਲੱਛਣ ਕਰਦੇ ਵੀਰ ਜੀ ਤੇ ਜੀਤਾਂ ਉਸ ਤੋਂ ਵੱਧ, ਮਾੜਾ ਚੰਗਾ ਬੋਲਣ ਲੱਗੀ ਰੁਕਦੀ ਹੀ ਨਹੀਂ , ਮਸਾਂ ਰੋਕਦੇ ਸੋਨੂੰ ਵੀਰ ਜੀ ਇੱਕ ਅੱਧੀ ਖਰੀ ਜਿਹੀ ਸੁਣਾ ਕੇ।
@Nirbhay828
@Nirbhay828 2 часа назад
Sonu jeeta di acting super duper ❤❤❤❤❤❤❤❤❤❤
@sukhwinder64kaur3
@sukhwinder64kaur3 34 минуты назад
ਜੀਤਾਂ ਵਾਹ ਕਿਆ ਐਕਟਿੰਗ ਹੈ👌👌👌
@sukhdeepkaur3348
@sukhdeepkaur3348 57 минут назад
ਕੰਵਲ ਭਾਜੀ ਨੂੰ ਹੁਣ ਪਤਾ ਵੀ ਗਲਤੀ ਮੇਰੀ ਆ ਮੋਟਰਸਾਈਕਲ ਚੱਕ ਕੇ ਚੱਲਾ ਗਿਆ ਨਾਲੇ ਸੋਨੂੰ ਵੀਰ ਨੇ ਕਿਹਾ ਵੀ ਘਰ ਰਹੀ ਤੂੰ ਕਮਾਲ ਕਰ ਦਿੱਤੀ ਕਮਲ ਵੀਰ ਨੇ 🤣❤👍
@vijaypushkarna6935
@vijaypushkarna6935 2 часа назад
Sonu puter,aaj maza aa gaya, kawal hankarya hai.Edi aaker bhano. Duji bahna nu tang keran wallyan nu sabak milega.Hamesha jo dikhai dinda hai o sach nahi hunda nale ,jeeta dia bhee ankha kholo. Sonu excellent, performance.jeenda teh puter.
@harfateh208
@harfateh208 Час назад
Sandeep osss h suit ch soo gyiii. Odaa h chaa pii liii.odaaa h aahhh gayiii😂😂.odaaa h saf safaiii kr liii😮
@sahilpreetsingh6528
@sahilpreetsingh6528 2 часа назад
Vicky di personality bhut aa 😊😊
@BaljitKaur-gj3cf
@BaljitKaur-gj3cf Час назад
ਵਾਹਿਗੁਰੂ ਜੀ ਕੰਵਲ ਵੀਰ ਜੀ ਤੇ ਮੇਹਰ ਕਰੀ ਬਹੁਤ ਵਧੀਆ ਵੀਡੀਓ ❤❤❤❤❤❤❤🎉❤❤❤
@Girvkbfgub
@Girvkbfgub 2 часа назад
Bohut sohni video di story hun jada vadiya ho gyi aa ❤❤❤
@harmailkaur2091
@harmailkaur2091 10 минут назад
Wah Sonu bohot wadia jawab dita jeetan nu
@SodhiThind-o6f
@SodhiThind-o6f Час назад
So beautiful story g
@JeevanJyoti-kq7hx
@JeevanJyoti-kq7hx 2 часа назад
Sonu Veer Ji tusi great 👍 ho
@NarinderSingh-xk2ks
@NarinderSingh-xk2ks 2 часа назад
God bless you all family members
@sukhwinderbhullar3575
@sukhwinderbhullar3575 2 часа назад
❤❤❤❤ very very nice story
@HarpreetSingh-sy6xe
@HarpreetSingh-sy6xe 53 минуты назад
Kawal veer the acting bahut vadia
@gurpreetsekhon6694
@gurpreetsekhon6694 40 минут назад
Bhutt vdia kawal veer g bhutt att kronde aa bhutt majja aya video dekh k
@Ranveer-sz8cq
@Ranveer-sz8cq 3 часа назад
😊❤😊❤😊God bless You ji 😊❤😊❤
@jodhbirsinghgupreet3953
@jodhbirsinghgupreet3953 Час назад
Kawal di acting super duper ❤❤
@HarmandeepSingh-bt5hd
@HarmandeepSingh-bt5hd 3 часа назад
God bless you ji ♥️
@amanjeetdhaliwal-cn4xr
@amanjeetdhaliwal-cn4xr 2 часа назад
Kawal di acting bohot vadhya
@VeersinghDhaliwal-nu4nr
@VeersinghDhaliwal-nu4nr 3 часа назад
Veery nice video Sandeep didi ji ❤❤🎉🎉
@parwindermudhar613
@parwindermudhar613 58 минут назад
Very nice episode waiting for next part❤❤
@californiausa7627
@californiausa7627 2 часа назад
Is tra ta jananya v ni lashan kardya jina Kamal drame krda toba toba, bohat vadya video 😊😆😘
@amandeepkaurgill5475
@amandeepkaurgill5475 Час назад
Sat Shri akal ji all family very very nice video God bless you ❤❤❤
@manpreetkaur5902
@manpreetkaur5902 10 минут назад
bhut hi vediya kiha sonu nejeeta nu
@gillbrother7786
@gillbrother7786 2 часа назад
Buhat buhat soni video god bless you family members ❤❤❤
@Kawaljeetkaur-sw8ik
@Kawaljeetkaur-sw8ik 2 часа назад
Bhut vadai story ❤❤
@sandeepkular4371
@sandeepkular4371 34 минуты назад
Kawal veer ji di acting ❤❤❤❤
@manpreetkaur5902
@manpreetkaur5902 17 минут назад
bhut vediya storyhaji❤
@BTS-armyforever7971
@BTS-armyforever7971 49 минут назад
❤❤sonu Geeta di acting super duper ❤❤❤
@JassDhanoa-pu5gg
@JassDhanoa-pu5gg Час назад
Very very nice video God bless all family members ❤❤❤❤❤❤❤❤❤❤❤❤❤❤
@YUVRAJARTIST2011rajput
@YUVRAJARTIST2011rajput Час назад
Kawal paa salute a tenuuuu
@kamaldeepsingh3988
@kamaldeepsingh3988 Час назад
ਏਸ ਤਰਾਂ ਧਿਰਾਂ ਬਣਾ ਕੇ ਮੈਂ ਤਾਂ ਕਦੇ ਦੇਖਿਆ ਨੀ ਵੀ ਸੁਧਾਰ ਆਜੇ ਕਿਸੇ ਚ... ਅਜੀਬ ਤਰਕ ਤਰੀਕਾ.... ਵੀਡੀਓ ਦਾ
@MandeepKaur-cb4ou
@MandeepKaur-cb4ou Час назад
ਸਾਡੇ ਘਰ ਦੀ ਇਹ ਸੱਚੀ ਕਹਾਣੀ ਹੈ ਹੈ। ਜੇ ਸ਼ੁਰੂ ਵਿੱਚ ਹੀ ਜੁਲਮ ਦੇ ਖਿਲਾਫ ਆਵਾਜ਼ ਉਠਾਈ ਜਾਵੇ ਤਾਂ ਇੰਜ ਹੀ ਸੁਧਾਰ ਹੋ ਸਕਦਾ ਹੈ।
@kamaldeepsingh3988
@kamaldeepsingh3988 Час назад
​@@MandeepKaur-cb4ouਹੁਣ ਪੁੱਛ ਗਿੱਛ ਹੋ ਰਹੀ ਆ ਤੁਹਾਡੀ..?? ਠੀਕ ਹੋਗਿਆ ਸਭ ਕੁਝ ਜ਼ੁਲਮ ਖਿਲਾਫ ਆਵਾਜ਼ ਚੱਕ ਕੇ...
@MandeepKaur-cb4ou
@MandeepKaur-cb4ou 38 минут назад
@@kamaldeepsingh3988 ਮੰਮੀ ਮੇਰੇ ਨੇ ਤਾਂ ਜੁਲਮ ਦੇ ਖਿਲਾਫ ਆਵਾਜ਼ ਹੀ ਨਹੀਂ ਉਠਾਈ, ਤੇ ਦੁੱਖ ਸਹਿ ਸਹਿ ਕੇ ਚੱਲ ਵਸੇ ਤੇ ਮੈਂ ਵੀ ਇਹਨਾਂ ਨੂੰ ਛੱਡ ਦਿੱਤਾ ਪੁੱਛ ਗਿੱਛ ਤਾਂ ਹੁਣ ਉਹਨਾਂ ਦੀ ਨਹੀਂ ਰਹੀ। ਵੀਡੀਓ ਵਿੱਚ ਤਾਂ ਕੁਝ ਵੀ ਨਹੀਂ ਇਸ ਤੋਂ ਹਜ਼ਾਰ ਗੁਣਾ ਵੱਧ ਜੁਲਮ ਕੀਤੇ ਗਏ।
@sehajpreetsingh8752
@sehajpreetsingh8752 Час назад
Very nice acting and video all family members❤❤❤❤❤
@DavinderKaur-w6r
@DavinderKaur-w6r 31 минуту назад
Bahut bahut videa story❤❤❤❤❤❤
@akgaming9575
@akgaming9575 Час назад
Aunty ji di smile bohtt sohni aa 😊
@Kamaljitkaurwm5hg5sg4e
@Kamaljitkaurwm5hg5sg4e 2 часа назад
ਨਾਟਕ vaj ਕੰਵਲ
@FatehButtar-k3w
@FatehButtar-k3w Час назад
Very nice and good luck ❤❤❤😊😊😊
@AshleenKaur-e1k
@AshleenKaur-e1k Час назад
Kaval veer toba toba toba 😊😊😊😊😊
@GurjantSingh-qz5er
@GurjantSingh-qz5er Час назад
Very nice 💯💯🎉❤
@sekhon6344
@sekhon6344 2 часа назад
ਮੇਰਾ ਜੀ ਕਰਦਾ ਕਵਲ ਦੇ ਚੱਡਂ ਮਾਰਾ ਸੀਨ ਦੇਖ ਕੇ ਬਹੁਤ ਗੁੱਸਾ ਚੜਦਾ ਕਵਲ ਤੇ
@shivanichopra7680
@shivanichopra7680 2 часа назад
Very good 👍
@amriksinghamriksingh7296
@amriksinghamriksingh7296 Час назад
Nice video paji waheguru tanu chardi Kala ch rake God bless you always keep you smiling 🎉🎉🎊🎊🙏🥳🙏✌️💓 you
@JasvirKaur-u3b
@JasvirKaur-u3b 2 часа назад
Very Very nice video ji ❤❤❤❤❤🎉🎉🎉🎉
@SoniaSonia-bt3iu
@SoniaSonia-bt3iu Час назад
❤❤❤❤
@gagandandiwal4168
@gagandandiwal4168 44 минуты назад
Bhut vadia video ❤❤❤❤❤
@shaminderkaursandhu9747
@shaminderkaursandhu9747 Час назад
Good story aa very nice video good job all team members gbu all team
@PahulpreetGill
@PahulpreetGill 3 часа назад
Sonu veer di acting bahut vadiya❤❤
@harwinderkaur1452
@harwinderkaur1452 Час назад
Kawal veer ne ta preeti nalo vi super acting karditi😅😅
@KaurIchha
@KaurIchha 2 часа назад
Is video ch kamal veer ji di halat vekhke hassa aunda ya 😂😂 Kive muh banaya jawaka wangu 😂😂
@SumanRani-s2e
@SumanRani-s2e 2 часа назад
Nice story hai bhai ji
@nanipari6972
@nanipari6972 Час назад
End te ta end e c 😂😂
@rajwindersaini8546
@rajwindersaini8546 Час назад
Very nice video.
@harinderkaurharnoor2595
@harinderkaurharnoor2595 2 часа назад
❤ you all team members ❤
@satwantkaur7410
@satwantkaur7410 2 часа назад
Very very nice video very good acting God bless you all family members 👍👍👍👍👍
@SANDEEPKAUR-vk4cu
@SANDEEPKAUR-vk4cu Час назад
Very Very Very nice story 👌 gbu ❤❤
@SandeepOnkar
@SandeepOnkar 2 часа назад
Nice story
@kawaljitkaur421
@kawaljitkaur421 2 часа назад
Very nice video ❤
@DineshDinesh-nv3bn
@DineshDinesh-nv3bn Час назад
V nyc video god bless you
@gursharanjeetkaur5469
@gursharanjeetkaur5469 Час назад
Very nice video ❤❤🎉🎉
@ar_drawing_92
@ar_drawing_92 56 минут назад
Very nice video
@Mrjimmy_gill
@Mrjimmy_gill 44 минуты назад
Very nice story ❤❤❤❤
@NarinderkaurKaur-o7g
@NarinderkaurKaur-o7g Час назад
Very nice video 👍👍👌👌🎉🎉💓💓💓💓
@AmanKaur-ld8ru
@AmanKaur-ld8ru 2 часа назад
👌👌👌👌👍👍👍
@NarinderSingh-xk2ks
@NarinderSingh-xk2ks 2 часа назад
Excellent g
@shamshergurmeet5266
@shamshergurmeet5266 3 часа назад
Very nice 👌 👍sare members di acting 👌
@abhinoorkamboj4674
@abhinoorkamboj4674 Час назад
Waheguru ji mehar karn
@GhariDevi-i3n
@GhariDevi-i3n Час назад
Kawel veer ji😂😂😂nice
@baljitbal1826
@baljitbal1826 32 минуты назад
Nice video ❤❤❤
@karamjitkaur2785
@karamjitkaur2785 14 минут назад
ਬਿਲਕੁੱਲ ਸੱਚਾ ਡਰਾਮਾ ਕਰ ਰਿਹਾ ਹੈ ਕੰਵਲ, ਕਿਉਂਕਿ ਕਿ ਹੁਣ ਸਮਾਜ ਵਿੱਚ ਹਰ ਘਰ ਇਹੋ ਜਿਹਾ ਡਰਾਮਾ ਚੱਲ ਰਿਹਾ ਹੈ ਪਰਵਾਰ ਦੇ ਕਈ-ਕਈ ਜੀਅ ਵੱਲੋਂ , ਜਿਸ ਦਾ ਨਤੀਜਾ ਵੇਖਣ ਵਿਚ ਆਉਂਦਾ ਹੈ ਕਿ ਘਰਾਂ ਵਿਚੋਂ ਪਿਆਰ , ਲਗਾਵ, ਦੁੱਖ ਦਰਦ ਆਪਣਾਪਨ ਸਭ ਖਤਮ ਹੋ ਗਿਆ ਹੈ, ਤੇ ਕੋਰਟਾਂ ਕਚਹਿਰੀਆਂ ਵਿੱਚ , ਫਾਈਲਾਂ ਦੇ ਢੇਰ ਵਧਦੇ ਜਾ ਰਹੇ ਹਨ, ਬਹੁਤ ਕੁਝ ਤੁਹਾਡੇ ਵਲੋਂ ਵੀਡੀਓ ਬਣਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ, ਜੇ ਲੋਕ ਸੇਧ ਲੈਣ ਇਨ੍ਹਾਂ ਸਟੋਰੀਆਂ ਵਿੱਚੋਂ ਤਾਂ ਬਹੁਤ ਕੁਝ ਸਭਾਲਿਆ ਜਾ ਸਕਦਾ ਹੈ, ਬਾਕੀ ਲੋਕਾਂ ਦਾ ਆਪਣਾ ਆਪਣਾ ਨਜਰੀਆ ਹੈ ਵੇਖਣ ਦਾ.
@jagtarsinghJagtar-v3i
@jagtarsinghJagtar-v3i 11 минут назад
Very nice video❤❤❤❤❤❤🎉🎉🎉🎉🎉🎉
@harmailkaur2091
@harmailkaur2091 18 минут назад
Very interesting story
@JassvirBhatti-qs4gv
@JassvirBhatti-qs4gv 37 минут назад
Starting ਚ lgda preet didi kamli hogia😂
@AshokKumar-xe3xr
@AshokKumar-xe3xr 2 часа назад
Waheguru ji ❤❤
@anitasaini9055
@anitasaini9055 2 часа назад
Video thodi lambi baneya karo jado interest banan lagda video end ho jandi ❤❤❤❤❤
@RavinderSingh-ir1if
@RavinderSingh-ir1if Час назад
Sonu vich aaj ihni himmat kotho ayi ke jeeta age boll piya
Далее
Shrike Di Agg // Part 25
19:16
Просмотров 2,9 тыс.
RC Helicopter Trick
00:13
Просмотров 6 млн
Lafafi | Ep - 01 | ਲਫਾਫੀ | DD Punjabi
35:07