Тёмный

Dollar Wargiye : Hustinder | Supremacy | Vintage Records | Punjabi Songs 

Vintage Records
Подписаться 394 тыс.
Просмотров 980 тыс.
50% 1

Vintage Records & Lovnish Puri Presents Official Audio of "Dollar Wargiye" by "Hustinder" from album
"Supremacy"
Subscribe Our Official RU-vid Channel For Upcoming Songs : bit.ly/3TwExy3
♪iTunes : cutt.ly/Z3pKg9B
♪Apple : cutt.ly/Z3pKg9B
♪Amazon : cutt.ly/O3pKjha
♪Spotify : cutt.ly/c3pKkmX
♪Resso : m.resso.com/Zs...
Song : Dollar Wargiye
Singer : Hustinder
Lyricist : Dean Warring
Music : Black Virus
Producer : Lovnish Puri
Visual/RU-vid Management : Harpreet Harry
Label : Vintage Records
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#supremacy #hustinder #vintagerecords #fullalbum #punjabisong #punjabisongs
Subscribe to Vintage Records : / @vintage_records
Follow us on Facebook : www.facebook.c...
Follow us on Instagram : / vintage_records.ca #hustinder #punjabisongs #punjabisongs2024 #punjabisongstatus #punjabisongsjukebox #punjabisongslatest #hustindernewsong #punjabibhangrasongs #punjabidjsongs #hitpunjabisongs #punjabihitsongs #punjabisadsongs #punjabiromanticsongs #punjabiheartouchingsongs #hustinderallsongs #hustindersadsongs #hustinderromanticsongs #Vintagerecords

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 448   
@arshsekhon_21
@arshsekhon_21 Год назад
ਅੱਧੇ ਪਿਆਰ ਵਲੈਤ ਖਾ ਗਿਆ, ਪਤਾ ਨੀ ਉੱਥੇ ਕਿਆ ਭਾ ਗਿਆ, ਦਿਲ ਮੇਰਾ ਵੀ ਡਰੇ ਉਦੋਂ ਦਾ, ਜਦੋਂ ਦਾ ਤੇਰਾ ਵੀਜ਼ਾ ਆ ਗਿਆ। 🔥🔥🔥❤❤
@preetkorda24
@preetkorda24 Год назад
Bai ji send number
@jasvirsingh698
@jasvirsingh698 Год назад
Bai kant likhdio gana ee dedo ik ada No dedo thoda ja id
@arshsekhon_21
@arshsekhon_21 Год назад
@@jasvirsingh698 arshsekhon_1
@Cartoons7-World
@Cartoons7-World Год назад
ਸਾਨੂੰ ਸਾਡੇ ਪਿੰਡ ਸਾਂਭਣਗੇ, ਉਹਨੂੰ ਉਹਦੇ ਸ਼ਹਿਰ ਮੁਬਾਰਕ🙌
@DilpreetSingh-wt7by
@DilpreetSingh-wt7by Год назад
♥️♥️♥️ ਬਾ ਕਮਾਲ
@Jgpindr
@Jgpindr Год назад
Hor anpad lok kr v ki skde a
@Acetheielts
@Acetheielts Год назад
@@Jgpindr ehna anpad loka ne ik saal kam na kita desh bhukha mar ju tere master holders di cheek nikl jani
@Jgpindr
@Jgpindr Год назад
@@Acetheielts ehna di avdi bond pehla pat jani a vse
@RajdeepSingh-wt9on
@RajdeepSingh-wt9on Год назад
@@Jgpindr tu kinna. K pdheya likhya
@jashandeep4089
@jashandeep4089 Год назад
ਬਾੲੀ ਤੇਰਾ ਗਾਣਾ ਸੁਣ ਕੇ ਭਾਬੀ ਵੀ ਰੋਂਦੀ ਹੋ ਤੇਰੇ ਲਈ...... love Canada 🇨🇦
@Pawan_bakhtu
@Pawan_bakhtu Год назад
ਡੀਨ + ਹੁਸਤਿੰਦਰ ਬਹੁਤ ਉਡੀਕ ਰਹਿੰਦੀ ਆ ਬਾਈ ਯਰ ❤️❤️❤️ ਹਰ ਵਾਰੀ ਦਿਲ ਲੁੱਟ ਲੈਂਦੇ ਹੋ 🔥
@gurpreetaulakh8160
@gurpreetaulakh8160 Год назад
ਓਹਨੂੰ ਓਹਦੇ ਡਾਲਰ 🇦🇺 ਸਾਂਭਣ ਗੇ ਸਾਨੂੰ ਸਾਡੇ ਪੌਂਡ🇬🇧 ਸਾਂਭਣ ਗੇ ਜਿਉਂਦੀ ਵਸਦੀ ਰਹਿ ਮੇਰੀ ਸਰਦਾਰਨੀਏ ❤️
@Sukh_00
@Sukh_00 Год назад
ਕੀ ਲਿਖ ਬੈਠਾ ਜਾਲਮਾ 💯✌✌✌
@vickykabaddi3813
@vickykabaddi3813 Год назад
ਬਹੁਤ ਸੋਹਣੀ ਲਿਖਤ ❣️ਡੀਨ ਵੜਿੰਗ 🌺 ਮੁਕਤਸਰ ਸਾਹਿਬ ਵਾਲੇ ✍️💯🥀
@waheguru3836
@waheguru3836 Год назад
ਸਿਰਾ 22 ✍️🥰🥰
@vickykabaddi3813
@vickykabaddi3813 Год назад
@@waheguru3836 😘😘
@jotsidhu1329
@jotsidhu1329 Год назад
ਤੇਰੇ ਨਾਲ ਮਿਲ ਕੇ ਜਿਹਨਾਂ ਖੁਸ਼ ਮੈਂ ਹੋਇਆ ਸੀ ਤੇਰੇ ਜਾਣ ਤੋਂ ਬਾਅਦ ਉਹਨਾਂ ਦੁੱਖੀ ਮੈ ਹੋਇਆ ਸੀ ਜਦੋ ਪਤਾ ਲੱਗਾ ਤੂੰ ਧੋਖਾ ਕਰ ਗਈ ਮੈ ਆਪਣਾ ਹੋਸ਼ ਵੋਸ਼ ਸਭ ਖੋਇਆ ਸੀ ਮੈਂ ਅੱਜ ਵੀ ਇਹ ਸੋਚਦਾ ਰਹਿਣਾਂ ਆ ਮੈਨੂੰ ਤੇਰੇ ਨਾਲ ਹੀ ਇਸ਼ਕ ਕਿਓਂ ਹੋਇਆ ਸੀ ਕਦੇ ਤੈਨੂੰ ਵੇਖ ਕੇ ਖੁਸ਼ੀ ਦੇ ਹੰਝੂ ਡਿੱਗ ਦੇ ਸੀ ਅੱਖਾ ਚੋ ਹੁਣ ਤੇਰੀ ਤਸਵੀਰਾ ਨੂੰ ਵੇਖ ਕੇ ਰੋਇਆ ਸੀ ਤੂੰ ਤਾਂ ਪਲਾ ਵਿੱਚ ਤੋੜ ਕੇ ਤੁਰ ਗਈ ਏ ਮੈ ਤਾਂ ਪਿਆਰ ਦੀ ਗਾਨੀ ਨੂੰ ਬੜੇ ਚਾਵਾ ਨਾਲ ਪਰੋਇਆ ਸੀ ਤੂੰ ਮੈਂਨੂੰ ਵੇਖ ਕੇ ਸ਼ਾਇਦ ਮੈਨੂੰ ਬੁਲਾਏਗੀ ਮੈ ਏਸੇ ਕਰਕੇ ਤੇਰੇ ਮੂਹਰੇ ਆਣ ਖਲੋਇਆ ਸੀ ਮੈਂ ਅੱਜ ਵੀ ਇਹ ਸੋਚਦਾ ਰਹਿਣਾਂ ਆ ਮੈਨੂੰ ਤੇਰੇ ਨਾਲ ਹੀ ਨਾਲ ਇਸ਼ਕ ਕਿਓਂ ਹੋਇਆ ਸੀ ਲਿਖ਼ਤ ਗੁਰਜੋਤ ਸਿੱਧੂ
@lavigill6871
@lavigill6871 Год назад
❤❤
@jotsidhu1329
@jotsidhu1329 Год назад
@@lavigill6871 thnx
@dharam.Punjab.
@dharam.Punjab. Год назад
Same here brother.. God 🙏 bless everyone
@happysingh514
@happysingh514 Год назад
❣️👍
@harmansidhu3773
@harmansidhu3773 Год назад
Nice yr
@kulbirsandhu61
@kulbirsandhu61 Год назад
ਉਮਰਾ ਦਾ ਵਾਦਾ ਕਰਨ ਵਾਲੇ ਵਾਦਾ ਅਕਸਰ ਵਾਦਾ ਤੂੜਦੇ ਦੇਖੇ ਨੇ ਮੈਂ ਸੱਚਾ ਪਿਆਰ ਕਰਨ ਵਾਲੇ ਅਕਸਰ ਹੀ ਹੱਥ ਜੋੜ ਦੇ ਦੇਖੇ ਨੇ ਮੈਂ ਤੂ ਕਹਿਦੀ ਸੀ ਨਾ ਛੱਡਦੀ ਨਹੀਂ ਮੈਂ ਤੈਨੂੰ ਇਹ ਕਿਹਨ ਵਾਲੇ ਅਕਸਰ ਹੀ ਮੁੱਖ ਮੋੜ ਦੇ ਦੇਖੈ ਨੇ ਮੈ
@jagmeetsingh6222
@jagmeetsingh6222 Год назад
👌
@sukhwinderpalsingh2585
@sukhwinderpalsingh2585 Год назад
Right
@Randhir_Singh0009
@Randhir_Singh0009 Год назад
Kya baat e yr ❤️👌
@arshlakhuwal5046
@arshlakhuwal5046 Год назад
Ryt 💯
@atarsingh2683
@atarsingh2683 Год назад
Right ❤❤
@JovanjotSingh
@JovanjotSingh Год назад
My Favorite Singer #Hustinder Love You Brother ❣️ ਇੱਕ ਪਿੰਡ ਸਾਡੇ ਦਾ ਮੁੰਡਾ ਵੇ 💔
@riprecords1372
@riprecords1372 Год назад
Heart touching 💔🙏😔 ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ ਜੈ ਕਾਰਾ ਟੁੱਟਿਆ ਦਿਲਾਂ ਦਾ
@deeppunia4908
@deeppunia4908 Год назад
ਦੱਬੀ ਰੱਖ ਮਿੱਤਰਾਂ ਕੰਮ ..ਮਿਹਨਤ ਨੂੰ ਫ਼ਲ ਜਰੂਰ ਮਿਲੂਗਾ ...❤️❤️❤️
@kssran4072
@kssran4072 Год назад
#ਜਿੰਦਗੀ ਦੇ ਮਹਿੰਗੇ ਮਹਿੰਗੇ ਸਬਕ” ਹਮੇਸ਼ਾ #ਆਮ ਲੋਕਾਂ ਤੋ ਹੀ #ਸਿੱਖਣ ਨੂੰ ਮਿਲਦੇ ਨੇ 💯
@narinderaulakh5122
@narinderaulakh5122 Год назад
Oye hoye Bai oye ...bhut Shona song .... hor aun deyo ehda de song...vaar vaar sun reha ...song ..😍😍😍🥰🥰🥰🥰
@Thealtafmalik_
@Thealtafmalik_ Год назад
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@harneecodhillon2799
@harneecodhillon2799 Год назад
Hnji sachi gal a
@endlessgabru5776
@endlessgabru5776 Год назад
Thodi jehi mehar tute dila walya te v🖤😅
@kulveersingh185
@kulveersingh185 Год назад
ਬਿਲਕੁਲ ਸਹੀ ਕਿਹਾ ਜੀ
@harry_status_4598
@harry_status_4598 Год назад
Sahi a
@MadanMashal-vq4me
@MadanMashal-vq4me Год назад
❤❤
@MasterCadreUnion
@MasterCadreUnion Год назад
ਬਾਈ ਆਹ ਗਾਣੇ ਦੇ ਤਾਂ ਦੋ-ਚਾਰ ਪਹਿਰੇ ਹੋਰ ਹੋਣੇ ਚਾਹੀਏ ਸੀ ❤🙌🏻
@deepsinghdeepAspal
@deepsinghdeepAspal Год назад
Shi ਗੱਲ ਆ 22
@ravinderchhapola1141
@ravinderchhapola1141 Год назад
ਸੱਚੀ ਬਾਈ 🙏🙏
@SatnamSingh-of2gy
@SatnamSingh-of2gy Год назад
Hnji y sahi gal ae
@jagtarjakhepal6136
@jagtarjakhepal6136 Год назад
ਤੈਨੂੰ ਡਾਲਰਾਂ ਵਰਗੀਏ ਯਾਦ ਰੁਪੀਏ ਕਰਦੇ ਆ ਜੋ ਮਿਲ ਕੇ ਵੀ ਥੂੜ ਜਾਂਦੇ ਨਾ ਕਰਜ਼ੇ ਲਾਉਦੇ ਆ 👍
@GopiNumberdar
@GopiNumberdar Год назад
ਬਹੁਤ ਖ਼ੂਬ
@endlessgabru5776
@endlessgabru5776 Год назад
🖤💯Tenu vich srri de s-presso pindi nu ni hun chaha wale kithe chete aunde aa💯🖤
@gurzjeetsingh8550
@gurzjeetsingh8550 Год назад
ਦਿਲ ਤੇ ਸੱਟ ਮਾਰਦਾ ਗੀਤ,,❤️‍🩹
@jasssahota5249
@jasssahota5249 Год назад
Siraaaaa ✌️💯 ਬਾਬਾ ਤਰੱਕੀਆ ਬਕਸ਼ੇ ਬਾਈ🙏🏻🎯
@ਜੱਸਾਸੇਖੋਂ
ਸਿਰੇ ਈ ਲਾਤਾ ਬਾਈ ਗਾਣਾ ਲਾ ਜਵਾਬ
@charrysarao3090
@charrysarao3090 Год назад
ਬਹੁਤ ਸੋਹਣਾ ਲਿਖਿਆ ਦੀਨ ਵੜਿੰਗ ਵੀਰ ਓਹਨਾ ਹੀ ਸੋਹਣਾ ਗਾਇਆ ਹੁਸਤਿੰਦਰ ਵੀਰ ਨੇ..ਮਾਲਕ ਚੜਦੀਕਲਾ ਚ ਰੱਖੇ....
@yuvraj.1113
@yuvraj.1113 Год назад
ਜੀਦੇ ਤੇ ਨਹੀਂ ਬੀਤੀ ਉਹ ਵੀ ਡੂੰਘੀਆਂ ਸੋਚਾਂ ਚ ਪੈਗੇ ਨੇ 🖋️🎤👌. ਬਹੁਤ ਸੋਹਣਾ ਗੀਤ.
@pb77hrry95
@pb77hrry95 Год назад
ਬਾਈ ਸ਼ਬਦ ਨਹੀਂ ਹੈਗੇ ਤੇਰੀ ਆਵਾਜ਼ ਤੇ song selection ਦੀ ਤਾਰੀਫ਼ ਕਰਨ ਲਈ । ਬਹੁਤ ਵਧੀਆ ।ਜਿਉਂਦੇ ਰਹੋ ਵਾਹਿਗੁਰੂ ਮੇਹਰ ਕਰੇ।
@ravinderchhapola1141
@ravinderchhapola1141 Год назад
Very nice ji love you song ਵੀਰ ਜੀ... Jugg jugg jiyo aap unlimited time 200 ਬਾਰ ਸੁਣ ਲਿਆ ☺️🤗😘👌 ਵੀਡੀਓ ਆਨ ਦੋ ਜੀ ❤️❤️😍😍🙏🙏🇨🇦🇨🇦
@devindersharma9707
@devindersharma9707 Год назад
ਸੁੰਹ ਲੱਗੇ ਬਾਈ ਡੀਨ ਤੂੰ ਮੈਨੂੰ ਦੂਜਾ ਦੇਬੀ ਲੱਗਦਾ ਯਾਰ ਦੁਆਵਾਂ ਬਾਈ ਤੁਹਾਡੇ ਲਈ 🙏
@harwindersingh2293
@harwindersingh2293 Год назад
ਦਿਲ ਜਾ ਕੱਢ ਲਿਆ ਬਾਈ ਗੀਤ ਨੇ ਰੂਹ ਜੀ ਕੱਢਦਾ ਬਾਈ🙌🙌
@kartiksoni432
@kartiksoni432 Год назад
Same here
@GulfTrucking29
@GulfTrucking29 Год назад
ਜਵੀ ਆਪ ਦੀ ਸਟੋਰੀ ਲੱਗਦੀ ਏ, ਬਾਕੀ ਵਾਹਿਗੁਰੂ ਮਹਿਰ ਰੱਖੇ ਓਦੇ ਤੇ ਵੀ, ਆਪਾਂ ਵੀ ਜਲਦ ਹੀ ਮਾਰਦੇ ਆਂ ਗੇਹੜਾ 🇨🇦🇨🇦
@ikamalattri
@ikamalattri Год назад
fir thekeyan to bin kujh disda niii jad chan de tukdya warge chan chadunde aa ♥️♥️
@unofficialvideoes260
@unofficialvideoes260 Год назад
Lyrics ❤
@jugrajsingh8991
@jugrajsingh8991 Год назад
Vre bahut sohna song hustinder vre thodi awaz bahut hi jyida sohni aa ❤️❤️❤️
@sandeeprameana3064
@sandeeprameana3064 Год назад
ਬਹੁਤ ਵਧੀਆ ਗੀਤ ਆ ਜਿਉਂਦੇ ਵਸਦੇ ਰਹੋ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@sukhdeepkaur690
@sukhdeepkaur690 Год назад
ਇਹ ਗੀਤ ਸੂਣ ਕੇ ਸਭ ਨੂੰ ਆਪਣਾ ਪਿਆਰਯਾਦ ਆਉਦਾ ਹੋਵੇਗਿ
@deepdeep78600
@deepdeep78600 Год назад
ਕਿਸ ਖੁਸ਼ੀ ਵਿੱਚ ਲਾਈਏ ਝੰਡੇ ਭਾਈਆਂ ਤੋਂ ਭਾਈ ਗਏ ਸੀ ਵੰਡੇ। ਮਾਵਾਂ ਦੀ ਕੁੱਖ ਸੱਖਣੀ ਹੋਈ ਸੜਕ ਤੇ ਬਹਿ ਮੇਰੀ ਬੇਬੇ ਰੋਈ। ਛੱਡ ਕੇ ਸੋਹਣੇ ਮਹਿਲ ਮੁਨਾਰੇ ਦਿਨ ਕਈ ਕੈਂਪਾਂ ਵਿੱਚ ਗੁਜਾਰੇ। ਲਹੂ ਸਾਡੇ ਨਾਲ ਲੱਥਪੱਥ ਜੋ ਤੁਸੀਂ ਇਤਹਾਸ ਸੁਣਾਉਂਦੇ ਓ। ਕਰਕੇ ਰੰਗਲੇ ਦੇਸ਼ ਦੇ ਟੁਕੜੇ ਆਜ਼ਾਦੀ ਦਿਵਸ ਮਨਾਉਂਦੇ ਓ।
@anmolsarpanch2304
@anmolsarpanch2304 Год назад
Sirra darling Kyu sureey aliye
@khushdeepsingh4508
@khushdeepsingh4508 Год назад
ਡੀਨ +ਹੁਸਤਿੰਦਰ=🔥🔥🔥🔥
@sandeepsidhumusic
@sandeepsidhumusic Год назад
ਤੂੰ ਰੋ ਕੇ ਵਾਪਿਸ ਆਉਣਾ ਲਿਖ ਕੇ ਦੇ ਸਕਦਾ 🙌✍️
@RinkuSingh-pq9ex
@RinkuSingh-pq9ex Год назад
ਜਮਾਂ ਹੀ ਦਿਲ ਦੀ ਗੱਲ ਕੀਤੀ ਆਆ
@NavjotSingh-ri9im
@NavjotSingh-ri9im Год назад
wah wah khus krta yaarrr❤nal nal sad v😅
@VirenderSingh-qw9em
@VirenderSingh-qw9em Год назад
10ਵਾਰ ਸੁਨਲਿਆ ਗਾਣਾ ਬੋਤ ਅੱਤ ਸਿਰਾ ਗਾਣਾ ਬੋਤ ਸੋਨਾ 🦅🦅🙏🙏🙏🙏👍👍👍👌👌👌👌👌👌
@AmandeepSingh-qd3rv
@AmandeepSingh-qd3rv Год назад
ਵਾਹ ਕਿਆ ਬਾਤ ਆ ਬਾਈ ਜੀ 👍👍 ਰੂਹ ਖੁਸ਼ ਕਰਤੀ
@gurimaan9316
@gurimaan9316 Год назад
Sirra👌👌👌
@PB.-13
@PB.-13 Год назад
ਸਭ ਦਿਖਾਵੇ ਨੇ ਬਾਹਰ ਦੇ, ਅਸਲੀ ਸਵਾਦ ਪਿੰਡ ਦੀ ਚਾਹ ਦਾ ਈ ਆ..।
@dalersingh113
@dalersingh113 Год назад
Kya bataan veer jeyonda vasda reh dean bai
@warischahal1800
@warischahal1800 Год назад
Bhadaur aalea da daur aa ❣️🔥
@harvirgrewal9092
@harvirgrewal9092 Год назад
ਵਾਹ ਕਿਆ ਬਾਤਾਂ
@rvdhaliwal1437
@rvdhaliwal1437 Год назад
Ek hi to dil hain kitini baar jeeto ge...Hustinder vere. God bless you...Os maa nu Parmatma kush rhke...
@Jassibalraj
@Jassibalraj Год назад
Skoon milda y Kmal teri awaj te te lyrics god bless you bro love you both ❤
@sidhufzr1532
@sidhufzr1532 Год назад
ਨਿਰਾ ਜੁਲਮ ਕੀਤਾ ਪਿਆ ਭਦੋੜ ਆਲਿਆ 😎😎
@forcomedy-dk6ns
@forcomedy-dk6ns Год назад
Koi riss ni veere thodi❤
@navjotgill9264
@navjotgill9264 Год назад
Gal baat aa jatta teri
@jashansohisingh1012
@jashansohisingh1012 Год назад
Sirra laa taaa praaa
@manpreetsingh-tm9de
@manpreetsingh-tm9de Год назад
Hustinder y tera koi mukabla ni 1 to 1 sirra song ne saare
@mohammadtahaharsh2670
@mohammadtahaharsh2670 Год назад
Sirra eee kronda ptander jdd onda sirra ee londda
@sukhsahotapb11
@sukhsahotapb11 Год назад
ਬਾਈ ਜਿੰਨੇ ਮਰਜ਼ੀ ਵਾਰੀ ਸੁਣ ਲਵਾਂ ਗਾਣੇ ਨੂੰ ਪਰ ਦਿਲ ਨੀ ਭਰਦਾ ਵੀਰੇ ❤️😘😘
@HrX288
@HrX288 Год назад
ਕੀ ਲਿਖ ਗਿਆ ਚੰਦਰਿਆ 💔💔
@Relaxing-Meditation_Music.13
ਕਿੱਥੇ ਚੇਤੇ ਆਉਂਦੇ ਆ.... 🔥💜
@harrybrar7285
@harrybrar7285 Год назад
Siraaa gaaana bro dean
@singhboy1982
@singhboy1982 Год назад
ਰੰਗ ਚ ਆ ਭਦੌੜ ਆਲਾ ਬਾਈ ਅੱਜ ਕੱਲ੍ਹ। ਸਾਰੀ ਦੁਨੀਆ ਆਵਦੇ ਰੰਗ ਚ ਰੰਗ ਕੇ ਈ ਛੱਡਣੀ
@AvtarSingh-cs1oe
@AvtarSingh-cs1oe Год назад
Song bhot shona fer dhoka ta hor v sad song jaldi la ka auo veera eh song Awesome veera
@inder3394
@inder3394 Год назад
kal da repeat chlda y ....🙏
@jassiraisaria8805
@jassiraisaria8805 Год назад
Kya baata ne babe
@gagandeepchaudhary8776
@gagandeepchaudhary8776 Год назад
Kamal be-kamaal ❤️
@SukhpalSingh-kd6pt
@SukhpalSingh-kd6pt Год назад
ਹਰ ਵਾਰ ਦੀ ਤਰ੍ਹਾਂ ਸਿਰਾਂ। ਸਵਾਦ ਆ ਗਿਆ
@happybhatti005
@happybhatti005 Год назад
ਵਾਹ ਬਾਈ ਕਿਆ ਬਾਤ ਆ 👌👌👌
@jeetaram9544
@jeetaram9544 Год назад
Kea baat a rooh nu sakoon Dida y song ❤️❤️❤️
@sandhu.saab2467
@sandhu.saab2467 Год назад
koi shabd ni siraa song🫶🏻🔥
@ssandeep_001
@ssandeep_001 Год назад
ਬਹੁਤ ਸੋਹਣਾ ਲਿਖਿਆ 🌺🌺❣️
@BhangraKingSumeet
@BhangraKingSumeet Год назад
Bhut sohna song gaeya Hustinder Veere
@prabhjotbuttar1434
@prabhjotbuttar1434 Год назад
Jabardast
@Isaa_jatt0001.
@Isaa_jatt0001. Год назад
Khush kitaaa dean seyaaa 💥💥❤️
@bskhudda
@bskhudda Год назад
Ishq kra ta bhaji Sira lyrics Dean Bro
@tajmanki428
@tajmanki428 Год назад
ਵਾਹ ਓਹ ਬਾਬਾ ❤❤❤
@dilbarkhan2820
@dilbarkhan2820 Год назад
Sirra Dean yy 🔥🔥🔥
@JassaDhillon-kw7pb
@JassaDhillon-kw7pb Год назад
Sirrraa jatta 🥰🥰 chak de kam 🤟🤟
@sheeramajhi
@sheeramajhi Год назад
ਨਵੇਂ ਯੁੱਗ ਦਾ ਮਿਰਜ਼ਾ ਹੁਸਤਿੰਦਰ
@jashandeep4089
@jashandeep4089 Год назад
Love Canada 🇨🇦... .....
@ਮਾਝੇਆਲਾਭਾਊ-ਦ2ਵ
ਘੈਂਟ ❣️ ਆ
@SatnamSingh-of2gy
@SatnamSingh-of2gy Год назад
Hyeee 💔💔💔siraa gllbtt ae bai love u 🙏🏼
@karmapatto1689
@karmapatto1689 Год назад
Aaa gall huddi a hustinder bai siraa ❤lyrics. Dn bai
@Mnjyot_Brar
@Mnjyot_Brar Год назад
ਕਿੱਥੇ ਵਸਦਾ ਪਤਾ ਭਾਦੌੜ ਬਿੱਲੋ ਥਾਂ ਤੋ ਜਾਣਦੇ 🔥♥️✍🏼
@happysingh514
@happysingh514 Год назад
Bohht vdhya gaya bhraa ❣️
@ManjeetSingh-xn7yw
@ManjeetSingh-xn7yw Год назад
Bahut gaint aw y ji
@paramgrc3846
@paramgrc3846 Год назад
ਬਾਈ ਜਦੋ ਵੀ ਆਉਂਦਾ ਸਿਰਾ ਈ ਲਾ ਜਾਂਦਾ ਸਿਰਾ ਗੱਲਬਾਤ ਬਾਈ
@Harjinderkhosa
@Harjinderkhosa Год назад
ਬਹੁਤ ਸੋਹਣਾ ਗੀਤ ❤
@SatnamSingh-of2gy
@SatnamSingh-of2gy Год назад
Agggg laau jis din ponch gia phenchoo surry nu
@kartiksoni432
@kartiksoni432 Год назад
Bai ❤️nu lagya ehh gana ... repeat te chalda paya 👌👍
@princep_p8762
@princep_p8762 Год назад
Vadiya song 🎵 ♥ bhai ji baba ji kirpa karan siraaa
@honey3369
@honey3369 Год назад
Sirra 👌🏻 Hustinder 👍🏻
@jasskhan5470
@jasskhan5470 Год назад
👍👍👍👍👌👌👌 ghant bro God bless you
@jogenderhooda3150
@jogenderhooda3150 Год назад
Har vaar di tra kamaal hai Bai ❣️👌🔥
@harman_wajravat51
@harman_wajravat51 Год назад
Hustinder + lyrics = 🔥 📛
@shivaayfazilpuria3543
@shivaayfazilpuria3543 Год назад
Sira laa giya baii rabb tara mahrban raha ♥️♥️♥️♥️♥️♥️
@Thejatinsainii
@Thejatinsainii Год назад
ਤੂੰ ਤਾ ਘੱਟ ਨਾ ਕੀਤੀ ਅੜੀਏ ਸਾਡਾ ਦਿਲ ਸਹਾਰ ਗਿਆ ਪਿਆਰ ਸ਼ਬਦ ਉਝ ਸੋਹਣਾ ਏ ਪਰ ᴊᴀᴛɪɴ ਲਈ ਬੇਕਾਰ ਗਿਆ। ᴊᴀᴛɪɴ💔
@HarpreetSingh-vf3nq
@HarpreetSingh-vf3nq Год назад
Par ho debi lyi bekar gya
@dhillonpreet2697
@dhillonpreet2697 Год назад
Hmesha udeek veere ......tere hor songs di Jai babbe di
@ਜਜਵਾਤੀਬੰਦੇ
End krvata y jma 👌👌💞
@sandeepkumar-im8cd
@sandeepkumar-im8cd Год назад
Veere love you.... Edda hi gaaunde raho ❤️✨
@rinkumattran
@rinkumattran Год назад
ਹਰ ਵਾਰ ਦੀ ਤਰ੍ਹਾਂ ਕਮਾਲ ਆ ਵੀਰੋ 👌👌👌
@strongsikhs47
@strongsikhs47 Год назад
ਬਹੁਤ ਸੋਹਣਾ
Далее
У БЕЛКИ ПОЯВИЛИСЬ КОТЯТА#cat
00:20
Yaar Sambh Lainge
4:09
Просмотров 1,2 млн