Тёмный

DUKH BHANJAN TERA NAAM | Devotional Punjabi Movie | Superhit Punjabi Movies | Sunil Dutt, Dharmindra 

Rangla Punjab
Подписаться 359 тыс.
Просмотров 4,1 млн
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,5 тыс.   
@Tezvolt
@Tezvolt 22 дня назад
ਬੀਬੀ ਰਜਨੀ movie ਆਉਣ ਤੋਂ ਬਾਅਦ ਕੌਣ ਦੇਖ ਰਿਹਾ ?
@LAKHWINDERBHATTI-oe4xx
@LAKHWINDERBHATTI-oe4xx 21 день назад
Mai 😂
@PoonamDevi-z9v7q
@PoonamDevi-z9v7q 19 дней назад
U tube pr to aai nhi hai 😢
@Tezvolt
@Tezvolt 18 дней назад
@@PoonamDevi-z9v7q mere kol aa je dekhni hai
@rajwinderashmeet
@rajwinderashmeet 18 дней назад
😢mai dekh rahi a bachapan ch dekhi c
@nkbains3289
@nkbains3289 17 дней назад
Mai
@khushiarora9405
@khushiarora9405 Месяц назад
Punjabi movie bibi rajni da trailer dekhn toh baad kon kon aya eh movie dekhan mere trah
@kirandeepaulakh7814
@kirandeepaulakh7814 Месяц назад
Mai
@Waheguru12680
@Waheguru12680 Месяц назад
Me
@ruhisethi2384
@ruhisethi2384 Месяц назад
Me
@kuldeepmangeet441
@kuldeepmangeet441 Месяц назад
Me
@manjitkaursandhu4823
@manjitkaursandhu4823 Месяц назад
Mai vi
@SamsangangGang
@SamsangangGang Месяц назад
11 ਅਗਸਤ 2024 ਨੂੰ ਮੈਂ ਇਹ ਮੂਵੀ ਵੇਖ ਰਿਹਾ ਹੋਰ ਕੋਣ ਕੋਣ ਵੇਖ ਰਿਹਾ
@HardeepSingh-is9uv
@HardeepSingh-is9uv Месяц назад
Main ajj 12 August nu ਵੇਖੀ ਹੈ
@Cc-r2626
@Cc-r2626 Месяц назад
17 August 2024
@ManpreetKaur-fw6xe
@ManpreetKaur-fw6xe Месяц назад
Me 20aug
@poojadhall7273
@poojadhall7273 Месяц назад
Mai v
@SeemaRampal
@SeemaRampal Месяц назад
1:53:48 1:53:48 1:53:48 1:53:49 1:53:49 1:53:50 1:53:50 1:53:50 1:53:50 1:53:51 1:53:51 1:53:51 1:53:51 1:53:51 1:53:52 1:53:52 1:53:52 1:53:52 1:53:52 1:53:52 1:53:53 1:53:53 1:54:04 1:54:05 1:54:05
@princepansotra6055
@princepansotra6055 7 месяцев назад
2024 ਚ ਕੋਈ ਦੇਖ ਰਿਹਾ ਮੇਰੀ ਤਰਾਂ ❤
@LSBhoriya-cy8tn
@LSBhoriya-cy8tn 7 месяцев назад
ਦਸ ਵਾਰ
@abhiskekbhargav6990
@abhiskekbhargav6990 7 месяцев назад
Yes bro . I’m in Australia 🇦🇺
@lakhbir820
@lakhbir820 7 месяцев назад
Yes I'm ❤
@GoraGhangroli-jx3jm
@GoraGhangroli-jx3jm 6 месяцев назад
Yes
@nareshKashyap-xr1bx
@nareshKashyap-xr1bx 6 месяцев назад
@@abhiskekbhargav6990 WV.
@hamanpreetsingh7106
@hamanpreetsingh7106 28 дней назад
2024 ਵਿੱਚ ਕੌਣ ਕੌਣ ਇਹ ਫ਼ਿਲਮ ਦੇਖ ਰਿਹਾ ਮੇਰੀ ਤਰਾਂ ਲਾਇਕ ਕਰੋ
@rk.designerboutiqe4121
@rk.designerboutiqe4121 22 дня назад
👍👍
@bosehatta7769
@bosehatta7769 20 дней назад
👍
@daljitsingh9180
@daljitsingh9180 13 дней назад
⁰⁰⁰⁰😊😊​@@rk.designerboutiqe4121
@SimarjitKaut
@SimarjitKaut 12 дней назад
Mai
@sharanjeetkaur1675
@sharanjeetkaur1675 10 дней назад
Mai vi
@sameirkhan6156
@sameirkhan6156 24 дня назад
ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਫਿਲਮ ਦੀ ਤਾਰੀਫ ਵਿੱਚ । ਸੋ ਅੰਤ ਵਿਚ ਮੇਰਾ ਮੰਨ ਇਹ ਹੀ ਕਹਿੰਦਾ ਹੈ। ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇ। ਜਿਉ ਤਿਸ ਭਾਵੈ ਨਾਨਕਾ ਕਾਗਹੁ ਹੰਸੁ ਕਰਿਏ।
@mohinderkaur5763
@mohinderkaur5763 25 дней назад
ਇਹ ਫਿਲਮ ਛੋਟੇ ਹੁੰਦਿਆਂ ਸਾਡੇ ਪਿੰਡ ਵੱਡੇ ਪਰਦੇ ਤੇ ਦਿਖਾਈ ਗਈ ਸੀ।ਅੱਜ 50ਸਾਲਾਂ ਬਾਅਦ ਫਿਰ ਦੇਖਣ ਨੂੰ ਮਿਲ ਗਈ।ਮਨ ਬਹੁਤ ਬਹੁਤ ਬਹੁਤ ਪ੍ਰਸੰਨ ਹੋਇਆ। ਭਲਾ ਕਰੇ ਰੱਬ ਉਸ ਦਾ ਜਿਸ ਨੇ ਯੂ ਟਿਊਬ ਤੇ ਪਾਈ ਹੈ। ਦਿਲੋਂ ਧੰਨਵਾਦ ਜੀਓ
@drcharanjitjassal1390
@drcharanjitjassal1390 24 дня назад
ਅੱਜ ਮੈਂ ਵੀ ਦੇਖ ਰਹੀ ਬਹੁਤ ਅਨੰਦ ਮਿਲਦਾ ਜੀ ਵਾਹਿਗੁਰੂ ਜੀ
@SukhdavSingh-t2s
@SukhdavSingh-t2s 26 дней назад
ਬਹੁਤ ਵਧੀਆ ਫਿਲਮ ❤❤
@ParbhjotSingh-vd7lw
@ParbhjotSingh-vd7lw 25 дней назад
ਬਹੁਤ ਵਧੀਆ ਜੀ ❤❤ ਵਾਹਿਗੁਰੂ ਜੀ
@Official_Aaliakungru
@Official_Aaliakungru Месяц назад
ਬਹੁਤ ਵਧੀਆ ਇਹ ਫਿਲਮ ਸਾਨੂੰ ਮੁਸ਼ਕਲਾਂ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੈ 🎉🙌🏻🙌🏻🙌🏻100✅🎥
@NoorJasleenkaur-zy6ip
@NoorJasleenkaur-zy6ip Месяц назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤
@newuniverse24
@newuniverse24 29 дней назад
ਅੱਜ 4 ਸਿਤੰਬਰ 2024 ਨੂੰ ਮੈਂ ਦੁਬਾਰਾ ਵੇਖੀ ਇਹ ਫਿਲਮ ਤਾਂ ਰੂਹ ਨੂੰ ਆਨੰਦ ਮਿਲ ਗਿਆ,, ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ,,
@SatpalSingh-dy1vz
@SatpalSingh-dy1vz 29 дней назад
😊😊 same brother
@komalmalhi2207
@komalmalhi2207 29 дней назад
Same
@preetjosan9373
@preetjosan9373 28 дней назад
Bibi rajni 2024
@rupinderkaurmalliya110
@rupinderkaurmalliya110 28 дней назад
Same
@luckynarsaut
@luckynarsaut 27 дней назад
Bibi rajni vi bahut soni movie aa
@vickramjeetvickramjeetsing6158
@vickramjeetvickramjeetsing6158 Месяц назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@veerchannel911
@veerchannel911 Месяц назад
ਬਹੁਤ ਸੋਹਣੀ ਫਿਲਮ ਆ ਬੀਬੀ ਰਜਨੀ ਦੀ
@naturelover2347
@naturelover2347 Год назад
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ
@gurjeetjeet4380
@gurjeetjeet4380 4 года назад
ਧੰਨ ਧੰਨ ਸ਼ੀ ਗੁਰੂ ਰਾਮਦਾਸ ਸਦਾ ਹੀ ਸਹਾਇ
@rishisinghsingh5513
@rishisinghsingh5513 Год назад
ਵਾਹਿਗੁਰੂ ਸਭਨਾ ਦੁੱਖ ਕਲੇਸ਼ ਦੂਰ ਕਰਨ ਜੀ 🙏🌹🙏🌹🙏🌹
@parmjeetdha3681
@parmjeetdha3681 22 дня назад
ਮੈਂ ਪਹਿਲਾਂ ਵੀ ਦੇਖੀ ਸੀ ਤੇ ਹੁਣ ਵੀ ਦੇਖ ਰਹੀ ਹਾਂ 🙏🙏🙏🙏🙏
@punia5709
@punia5709 26 дней назад
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ 🙏❤
@ਭਾਈਜਗਸੀਰਸਿੰਘਬਾਜਵਾ
ਅਸੀਂ ਅੱਜ 9 ਸਤੰਬਰ 2024 ਦਿਨ ਸੋਮਵਾਰ ਨੂੰ ਰਾਤ ਸਮੇਂ ਵੇਖ ਰਹੇ ਹਾਂ 🙏🙏ਬਹੁਤ ਵਧੀਆ ਲੱਗੀ 👌👌ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏
@AmandeepKaur-n3i
@AmandeepKaur-n3i Месяц назад
ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ 32 ਸਾਲ ਪਹਿਲਾਂ ਵੀ ਦੇਖੀ ਪਰ ਅਜ ਵੀ ਦੇਖ ਕੇ ਉਹ ਦਿਨ ਯਾਦ ਆ ਗਏ ❤🙏🏻
@harmanmansa3996
@harmanmansa3996 17 дней назад
.....p....p....
@harmanmansa3996
@harmanmansa3996 17 дней назад
ki . . . . l
@harmanmansa3996
@harmanmansa3996 17 дней назад
p
@harmanmansa3996
@harmanmansa3996 17 дней назад
pp ppppppppppp ppp
@harmanmansa3996
@harmanmansa3996 17 дней назад
pp ppppppppppp pppp
@AmrinderSingh-d7n
@AmrinderSingh-d7n Месяц назад
ਗੂਰੂ ਰਾਮਦਾਸ ਜੀ ਮਿਹਰਾ ਕਰਨੀ ਜੀ🚩🙏🦢
@sandeepsingh-yt3xy
@sandeepsingh-yt3xy 25 дней назад
ਮੈ ਪਹਿਲਾ ਵੀ ਦੇਖੀ ਇਹ ਫਿਲਮ ਬਹੁਤ ਸੋਹਣੀ ਵਾ
@iwalia07
@iwalia07 25 дней назад
Ruh kush hogi dekh ajj 😢❤ dhan guru ram das ji
@balramji7607
@balramji7607 8 месяцев назад
ਮੈਁ ਅਁਧਲੇ ਕੀ ਟੇਕ ਤੇਰਾ ਨਾਮ ਖੁਁਦਕਾਰ 33:36 1:47:36 ਜੇਤਾ ਸਮੁੰਦ ਸਾਗਰ ਨੀਰ ਭਰਿਆ 1:55:48 ਹਸਤ ਜਾਏ ਸੋ ਰੋਵਤ ਆਵੇ 2:00:04
@Sukhvindersingh1313-i2b
@Sukhvindersingh1313-i2b 4 года назад
☬ਸਭ ਤੋਂ ਉੱਚੀ ਬਾਣੀ ਬਾਬੈ ਨਾਨਕ ਦੀ ੴ
@Sukhjeet-r9y
@Sukhjeet-r9y 26 дней назад
ਅੱਜ ਫੇਰ ਇਹ ਫਿਲਮ ਦੁਬਾਰਾ ਦੇਖੀ 2024 ਚ
@balvinderkaur8951
@balvinderkaur8951 25 дней назад
1985 'ਚ ਬਠਿੰਡਾ ਦੇ ਪੁਖਰਾਜ ਸਿਨੇਮਾ ਵਿੱਚ ਦੇਖੀ ਸੀ ਇਹ ਫਿਲਮ
@ranveermaan5878
@ranveermaan5878 3 года назад
Kaafi saal pehlan Bachpan ch Dekhi c DD Punjabi te ajj RU-vid te HD dekh ke Dil bhut khush hoya... Thanks for upload it....
@PravitSingh-jk8vc
@PravitSingh-jk8vc Месяц назад
Same me
@PawanSingh-t4y
@PawanSingh-t4y Месяц назад
2024 ਵਿੱਚ ਕੌਣ ਕੌਣ ਦੇਖ ਰਿਹਾ ਹੈ
@guriranjeetdhillon6350
@guriranjeetdhillon6350 Месяц назад
29 Augusta 2024 nu koi karma wali rooh hi dekh rahi waheguru ji ❤ dukh phanjan tera nam ji
@GurjitSingh-o6w
@GurjitSingh-o6w Месяц назад
ਧੰਨ ਗੁਰੂ ਰਾਮਦਾਸ ਜੀ ਮਹਾਰਾਜ🙏🏻🙏🏻
@JagjitSingh-lx5sp
@JagjitSingh-lx5sp 29 дней назад
ਵਾਹਿ ਗੁਰੂ ਜੀਉ
@sandeepkaur349
@sandeepkaur349 3 года назад
Dhan dhan baba ram das ji jin sireya teni swareya 👏🏻👏🏻👏🏻🌹🌹🌷🌷
@khalsachanal7436
@khalsachanal7436 4 года назад
ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਜੀ
@sameng7003
@sameng7003 4 года назад
That's really good ... Such movies must must be shown around the world not only Indians but also foreigners as well . People have forgotten their roots and following useless things that have no importance ..
@jallydaroch2042
@jallydaroch2042 3 года назад
M.
@LivePb04
@LivePb04 24 дня назад
ਬਚਪਨ ਵਿੱਚ ਦੂਰ ਦਰਸ਼ਨ ਤੇ ਦੇਖੀ ਸੀ ਇਹ ਫਿਲਮ ਅੱਜ ਫੇਰ ਦੇਖੀ।❤❤
@Siraj_Mirza
@Siraj_Mirza Месяц назад
Punjabi movie BIBI RAJNI ke release k bad kaun kaun aaya
@anitaarora1162
@anitaarora1162 2 года назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏
@GurpreetSingh-qo6qb
@GurpreetSingh-qo6qb 4 года назад
ਬਹੁਤ ਵਧੀਆ👍💯 ਫਿਲਮ ਸੀ। very beautiful movie. ਪ੍ਰਮਾਤਮਾ ਗੁਰੂ ਰਾਮਦਾਸ ਜੀ, ਇਸੇ ਤਰ੍ਹਾਂ ਸਾਰੇ ਸੰਸਾਰ ਦੇ ਦੁੱਖ ਦੂਰ ਕਰੇ। ਸਤਿਨਾਮ ਸੀ੍ ਵਾਹਿਗੁਰੂ ਜੀ, From Gurpreet singh Ajnala Punjab. 🙏🙏👍
@amenyf7924
@amenyf7924 4 года назад
Gnk
@bindusingh4919
@bindusingh4919 4 года назад
I.laik.y
@jaggarai.bhindisanda2559
@jaggarai.bhindisanda2559 4 года назад
ਵਾਹਿਗੁਰੂ ਮੇਹਰ ਕਰੋ ਭਿੰਡੀ ਸੈਦਾਂ ਪਿੰਡ ਤੋਂ
@jarnailsaroa912
@jarnailsaroa912 4 года назад
🙏🙏
@avtarsamra2823
@avtarsamra2823 3 года назад
ਧਨ ਗੁਰੂ ਰਾਮ ਦਾਸ ਜੀ ਜੀ ਬਚੀ ਧਨ ਬੀਬੀ ਰਜਨੀ ਜੀ ਵਾਹਿਗੁਰੂ ਜੀ
@khushwantkaur7950
@khushwantkaur7950 27 дней назад
ਅਸੀਂ ਵੀ ਦੇਖ ਰਹੇ ਜੀ 0:21
@s.v.bhardwajartist4132
@s.v.bhardwajartist4132 Месяц назад
28 ਅਗਸਤ 2024 ਨੂੰ ਕੌਣ ਕੌਣ ਦੇਖ ਰਿਹਾ 🙏🏻
@JMgamingyt-b1r
@JMgamingyt-b1r 24 дня назад
ਕੌਣ ਕੌਣ ਦੇਖ ਰਿਹਾ September 2024 ਵਿੱਚ ਮੇਰੀ ਤਰਾਂ ,🙏🙏🙏🙏🙏
@sumanbhaskar5386
@sumanbhaskar5386 3 года назад
Jai waheguruji. Loved this movie. ❤❤❤🙏🙏🙏🙏
@renunarnderkrenunarnderk3872
@renunarnderkrenunarnderk3872 3 года назад
Jai.waheguru.ji
@gopygholiagholia1705
@gopygholiagholia1705 2 года назад
Jefdffffdffddfddddfffdfddddffddfdddddmdmddmdddmfmdmdmdmfmdmdmfmdmdmdmfmdmdmdmdmdmfmdmdmdmdmdmdmdmdmdmdmdmdmddmdmdmfmdmdmdmdmfmdmfmdmdmfmdmdmxmdmdmdmfmxmxmxmcmdmcm.
@naturelover2347
@naturelover2347 Год назад
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ
@soulgamer8853
@soulgamer8853 4 года назад
ਧੰਨ ਸਭ ਪਾਤਸਾਹੀ ਆ ਨੌਵੇ ਨਾਨਕ
@ManjeetSingh-mq9ys
@ManjeetSingh-mq9ys 17 дней назад
ਮੈਂ ਵੀ ਅਜ ਇਹ ਫਿਲਮ ਦੇਖ ਰਿਹਾ ਹਾਂ ਮੈਂ ਵੀ ਛੋਟੇ ਹੁੰਦੇ ਦੇਖੀ ਸੀ ਅਜ ਫੇਰ ਦੁਬਾਰਾ ਯੂ ਟਿਊਬ ਤੇ ਦੁਬਾਰਾ ਦੇਖ ਰਿਹਾ ਹਾਂ ਬਹੁਤ ਸੋਹਣੀ ਹੈ
@harpreetsinghrandhawa7772
@harpreetsinghrandhawa7772 3 месяца назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@SaiSai-y5n
@SaiSai-y5n 3 года назад
Dhan Dhan Gurunanak
@niranjansinghjhinjer1370
@niranjansinghjhinjer1370 3 года назад
Waheguru khushiyaan bakhshey ji shukriya PAA G Panth Ki Jeet Ajj Dobara film dekhan nu Dill kitta 13.11.22
@nishaverma4919
@nishaverma4919 9 месяцев назад
Dhan Dhan guru Amardas ji Maharaj 🙏🙏🙏🌹 🌹🌹
@RENUYADAV-xr5cx
@RENUYADAV-xr5cx Месяц назад
🙏Radhe❤️Radhe🙏 I am from Chhattisgarh. I love this movie. Jay Guru Ramdas
@ParamjitSinghParamjitSingh-s9z
@ParamjitSinghParamjitSingh-s9z 26 дней назад
ੴ ਦੁਖ ਦੁਖ ਭੰਜਨ ਤੇਰਾ ਨਾਮ ਜੀ ੴ
@jagseersinfh9990
@jagseersinfh9990 3 года назад
2020 2021 vich kon kon dekh reha movie kro like
@bhaijorasinghjikhalsapatia6492
@bhaijorasinghjikhalsapatia6492 Месяц назад
ਨਵੀ ਆਈ ਫਿਲਮ ਰਜਨੀ ਨਾਲੋ ਦੁੱਖ ਭੱਜਨੀ ਸਾਹਿਬ ਫਿਲਮ ਜਿਆਦਾ ਸੋਹਣੀ ਆ ❤
@kulbirkaur2200
@kulbirkaur2200 27 дней назад
Hanji
@PrabhjotKaur-gr5ve
@PrabhjotKaur-gr5ve 26 дней назад
Hanji
@krishnasharma4552
@krishnasharma4552 26 дней назад
Hanji 🙏🙏🙏
@ManjitSingh-yx6xw
@ManjitSingh-yx6xw 26 дней назад
ਸਹੀ ਗੱਲ❤
@paramjitvirk1788
@paramjitvirk1788 25 дней назад
Hanji
@SarbjitSingh-pr9oe
@SarbjitSingh-pr9oe 3 года назад
Dhan Dhan Shri Guru Amardas Ji Dhan Dhan Shri Guru Ramdas Ji
@KulwantsinghSingh-m6h
@KulwantsinghSingh-m6h 12 дней назад
ਮੇ ਛੋਟੀ ਜਹੀ ਸੀ ਜਦੋ ਫਿਲਮ ਰਜਨੀ ਦੇਖੀ ਸੀ ਸਨੋਰ ਪਟਿਆਲਾ❤❤❤❤
@radhacookwithlove5604
@radhacookwithlove5604 5 месяцев назад
Waheguru ji 👏🏻👏🏻👏🏻👏🏻👏🏻👏🏻
@saabsadiq4778
@saabsadiq4778 Год назад
ਧੰਨ ਧੰਨ ਰਾਮਦਾਸ ਗੁਰੂ ਜੀ
@krishansharma7393
@krishansharma7393 8 месяцев назад
Hio❤😂😊❤
@RAVINDERSINGH-zc3mv
@RAVINDERSINGH-zc3mv Месяц назад
ਮੈਂ ਦੁਗਰੀ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਵੇਲੇ ਦੇਖ ਰਿਹਾ ਹਾਂ❤🎉ਸਬਦ ਬਹੁਤ ਹੀ ਵਧੀਆ👍💯
@avinashsankhyan4021
@avinashsankhyan4021 10 месяцев назад
Jai Maa Shri Chintapurni Ji Ki, Shri Waheguru Ji Ka Khalsa , Shri Waheguru Ji Ki Fateh❤😊
@jasmeet18
@jasmeet18 Месяц назад
Bnt hi vdia movie aa waheguru ji sb te aida apni mehar kraan te apna vishvas bnaye rakhe jithe koi nhi hunda othe ik akarpurakh hunda
@RANJiTSiNGHEngg
@RANJiTSiNGHEngg Год назад
ਧੰਨ ਗੁਰੂ ਰਾਮਦਾਸ ਜੀ
@Vicky-gv5cc
@Vicky-gv5cc 2 месяца назад
ਕਿਥੋਂ ਅੱਜ ਕੱਲ ਦੀਆਂ ਔਰਤਾਂ ਨੂੰ ਆਪਣੇ ਮਰਦ ਪ੍ਰਤੀ ਇੱਜ਼ਤ ਬਣੀ ਰਹੇ।
@rajveermander3217
@rajveermander3217 3 года назад
Bhut vdia ji God Bless you ji Wmk Ji
@sukhasandhu3148
@sukhasandhu3148 4 года назад
ਧੰਨ ਧੰਨ ਬਾਬਾ ਅਮਰਦਾਸ ਜੀ
@HarpalSingh-uv9ko
@HarpalSingh-uv9ko 3 года назад
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@paramjitkaur7761
@paramjitkaur7761 Год назад
Waheguru g mehr kro g sub duniya ty dhan dhan guru ram das g waheguru g
@yadwindersingh2284
@yadwindersingh2284 Год назад
ਸ਼੍ਰੀ ਗੁਰੂ ਰਾਮਦਾਸ ਜੀ 🙇‍♀️
@gaganshamshpur703
@gaganshamshpur703 3 года назад
Eho jeha aj de time Ch bhut Ghat milda jiwan SATHI
@gurpindersingh9105
@gurpindersingh9105 4 года назад
Dhan dhan guru ram das ji
@Gursewak-singh13
@Gursewak-singh13 3 года назад
Aisi movie ajj tk nhi bni waheguru
@preetkaur1347
@preetkaur1347 Месяц назад
dhan guru amardas ji dhan guru ramdas ji 🙏🏻
@Gurdeepsingh-bw6kj
@Gurdeepsingh-bw6kj 14 дней назад
ਇਹ ਤਾਂ ਅਸੀਂ ਨਿੱਕੇ ਹੁੰਦੇ ਵੀ ਵੇਖੀ ਹੈ ਜੀ ਉਸ ਸਮੇਂ ਕੰਧ ਉਪਰ ਚਿੱਟਾ ਰੰਗ ਦਾ ਕੱਪੜਾ ਲਾਕੇ ਉਸ ਤੇ ਵਿਖਾਈ ਜਾਂਦੀ ਸੀ ਵੱਡੀਆ ਵਡੀਆ ਰੀਲ਼ਾ ਹੁੰਦੀਆ ਸਨ
@jashansarao7790
@jashansarao7790 4 года назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@jagdeepsinghjagdeepsingh5586
@jagdeepsinghjagdeepsingh5586 29 дней назад
ਦੁਖ ਭੰਜਨ ਤੇਰਾ ਨਾਮ ਮੂਵੀ ਕਿਹੜੇ ਸੰਨ ਵਿੱਚ ਬਣੀ ਸੀ
@JaspreetKaur-m7g
@JaspreetKaur-m7g 2 месяца назад
ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ ❤
@SahibjeetSingh-f8y
@SahibjeetSingh-f8y Месяц назад
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
@jaspreetbhullar5028
@jaspreetbhullar5028 Месяц назад
🙏🙏
@3_kays
@3_kays Месяц назад
Pure Punjabi kiddi sohni lgdi aa naa.... Hun Mera dil hor purania Punjabi movies dekhan nu krda pya.... But no rom-com or action
@GurbaniShabad-wn3yu
@GurbaniShabad-wn3yu 9 дней назад
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਉਦਾਸੀ ਸਮੇ ਇੱਥੇ ਆਏ ਸੀ ਤੇ ਓਹਨਾ ਨੇ ਬਚਨ ਕੀਤੇ ਸੀ ਕੀ ਇੱਥੇ ਮਨ ਤੇ ਤਨ ਦੋਵਾਂ ਦੀ ਖੁਰਾਕ ਮਿਲੇਗੀ ਤੇ ਹਰ ਸਮੇਂ ਪ੍ਰਮਾਤਮਾ ਦਾ ਕੀਰਤਨ ਹੋਵੈਗਾ
@parmjitkaur6680
@parmjitkaur6680 3 года назад
Very nice movie.. Kde vi kese di bimari da majak nai udana chahida na Nafrat karni chahidi... Kal nu pta ni sada ki hall hona.. Waheguru bhal kre
@PinderPinder-n1d
@PinderPinder-n1d 27 дней назад
6 september ko kon dekh raha hai main dekh rahi hu🤔🤔🤔🤔
@naturelover2347
@naturelover2347 Год назад
ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ
@harbhajansingh2952
@harbhajansingh2952 8 месяцев назад
Dhan DhanGuru Ramdass ji Maharaj Jio Waheguru ji
@KashmirSingh-bx8wz
@KashmirSingh-bx8wz 2 месяца назад
Dhan Dhan sir guru Ramdas ji 🙏🙏🙏🙏🙏🌹🌹🌹🌹🌹❤
@singhkuldeep8543
@singhkuldeep8543 3 года назад
Satnam sri waheguru sahib ji sab te mehar kario
@manjotchahal83
@manjotchahal83 3 года назад
Very nice movie satnam shri waheguru ji 🙏🏻🙏🏻❤❤💖💖
@GulzarSingh-ux3en
@GulzarSingh-ux3en 5 месяцев назад
I am 50years old.this movie. Was seen by me only6 years old. Memory of childhood came back.That time was really satyug.
@SarbjitKaur-qq5fr
@SarbjitKaur-qq5fr Месяц назад
Dhan dhan Shri guru Ramdas g sarbat Da Bhala keran🙏🙏🙏🙏🙏🙏🙏
@ParamjeetSingh-bh4ws
@ParamjeetSingh-bh4ws Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਰਿਆ ਦੇ ਦੁੱਖ ਏਦਾਂ ਹੀ ਕੱਟਣੇ ਜੀ 🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏🙏🙏🙏
@pankajsaxophone6145
@pankajsaxophone6145 3 года назад
Dhan dhan Shri guru Nanak dev ji Maharaj jj
@Shokeen_mutiyaar_303
@Shokeen_mutiyaar_303 27 дней назад
6 sep 2024 Dhan guru Ram Das ji 🙏🏻❤
@AnitaSingh-ws1zs
@AnitaSingh-ws1zs 3 года назад
Dhan Dhan Gur Ramdass .....Tu hi Tu h....Bas Tu .hi ..Tu...🙏🌺.....
@HappyGholia-v3c
@HappyGholia-v3c Месяц назад
Ma ee movie 29 Aug nu day Friday nu dekh ryi aa hor kon kon dekh rya ajj hart taching movie ❤❤❤
@KulwinderGill-ri7eg
@KulwinderGill-ri7eg Месяц назад
Dhan dhan guru ramdas ji maharaj sahib waheguru ji❤❤🎉🎉
@vijaymobile8120
@vijaymobile8120 3 года назад
ਧੰਨ ਧੰਨ ਗੁੱਰੂ ਨਾਨਕ ਦੇਵ ਜੀ ਸੱਭ ਦਾ ਭੱਲਾ ਕਰੀ🚩🚩🚩🚩🚩🚩🚩
@SandeepKaur-dp6yp
@SandeepKaur-dp6yp 2 года назад
Pp Or the same
@SandeepKaur-dp6yp
@SandeepKaur-dp6yp 2 года назад
P
@vishalKumar-yf7bt
@vishalKumar-yf7bt Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏❤️
@neenamedh4648
@neenamedh4648 3 года назад
Satnam Shri Waheguru ji 🙏🙏
@FreefireMax-fp9hr
@FreefireMax-fp9hr 17 дней назад
ਨਵੀਂ ਅਤੇ ਪੁਰਾਣੀ ਫਿਲਮ ਵਿੱਚ ਫਰਕ ਦੇਖਣ ਲਈ ਮੈਂ ਇਹ ਫਿਲਮ ਦੇਖ ਰਹਾ ਹਾ
@Oldisgold19een
@Oldisgold19een Месяц назад
Mere waheguru sub nu giyan bakshi sare phela wang piyar teh guru di aradhna Karan dharma nu shad ek changa insan banh🙇🙇 ek noor teh sub jagh upjiya kon bhale kon mandeh